Chajj Da Vichar (1629) || ਇਹ ਮੁੰਡੇ ਕਿਉਂ ਬਣੇ 'ਕੁੜੀਆਂ' ਬਹੁਤ ਕੁਝ ਹੋਇਆ ਸਾਡੇ ਨਾਲ..

  Рет қаралды 245,043

Prime Asia TV

Prime Asia TV

Күн бұрын

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 213
@harshwinderkaur7260
@harshwinderkaur7260 2 жыл бұрын
ਟਹਿਣਾ ਸਾਬ੍ਹ ਜੀ ਬੇਨਤੀ ਹੈ ਕਿ ਕਦੀ ਇਹਨਾਂ ਨੂੰ ਇਹਨਾਂ ਦੇ ਅਸਲੀ ਰੂਪ ਵਿਚ ਸਟੂਡਿਓ ਵਿੱਚ ਬੁਲਾ ਕੇ ਇੰਟਰਵਿਊ ਜਰੂਰ ਕਰੋ ਜੀ 👍🏼 ਬਹੁਤ ਹੀ motivative ਇਨਸਾਨ ਨੇ ਜੀ ਬਹੁਤ ਵਧੀਆ 👍🏼👍🏼👍🏼
@RashpalSingh-mz5ll
@RashpalSingh-mz5ll 2 жыл бұрын
ਟਹਿਣਾ ਸਾਹਿਬ ਬਹੁਤ ਖੁਸ਼ੀ ਹੋਈ
@gdeepsingh6073
@gdeepsingh6073 Жыл бұрын
Acha wah ahi kalyug a rab thale la dita loka ne
@narinderbhaperjhabelwali5253
@narinderbhaperjhabelwali5253 2 жыл бұрын
ਲੱਚਰਤਾ ਤੋਂ ਕੋਹਾਂ ਦੂਰ ਇਹੋ ਜਿਹੇ ਕਲਾਕਾਰਾਂ ਦੀ ਸਾਨੂੰ ਲੋੜ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ
@dalbirsinghsingh8144
@dalbirsinghsingh8144 Жыл бұрын
ਆ ਅਸਲ ਵਿਆਹ ਦੇ ਰੰਗ ਵਾਹਿਗੁਰੂ ਮੇਅਰ ਕਰਨ ਸਾਰੇ ਗਰੁੱਪ ਤੇ
@narinderbhaperjhabelwali5253
@narinderbhaperjhabelwali5253 2 жыл бұрын
ਸਲਾਮ ਇਨ੍ਹਾਂ ਦੀ ਮਿਹਨਤ ਨੂੰ ਬਹੁਤ ਮਿਹਨਤੀ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@joginderkaur5531
@joginderkaur5531 2 жыл бұрын
ਲੱਗਦਾ ਸੀ ਜਿਵੇਂ ਟਹਿਣਾ ਵੀਰ ਜੀ ਖੁੱਲ੍ਹ ਕੇ ਨਚਣਾ ਚਾਹੁੰਦੇ ਸਨ ਪਰ ਘੱਟ ਨੱਚੇ 🤗🤗 ਹਰਮਨ ਥਿੰਦ ਦੇ ਨਾਂ ਤੇ ਜ਼ੋ। ਬੋਲੀਆਂ ਪਾਈਆਂ ਬਾ ਕਮਾਲ ਖ਼ੂਬ ਆਨੰਦ ਮਾਣਿਆ। ਵੀਰਾਂ ਦੀ ਮਿਹਨਤ ਨੂੰ ਸਲਾਮ।🤣🤣🤣🤣🤣
@raovarindersingh1253
@raovarindersingh1253 2 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਟਹਿਣਾ ਸਾਬ ਪ੍ਰੀਵਾਰ ਸਮੇਤ ਬੈਠ ਕੇ ਦੇਖਿਆ
@sarbjitkaur4888
@sarbjitkaur4888 Жыл бұрын
🙏🙏 ਨੂਰ ਜੀ ਵਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ ਲੰਬੀਆਂ ਉਮਰਾ ਹੋਣ ❤❤❤❤🙏🙏
@gurbamsingh9180
@gurbamsingh9180 2 жыл бұрын
ਹਰਮਨ ਨੇ ਵਧੀਆ ਗਿਦਾ ਪਾਇਆ ਬਹੁਤ ਵਧੀਆ ਵਧੀਆ ਵਧੀਆ ਵਧੀਆ
@tejasingh1994
@tejasingh1994 2 жыл бұрын
ਸਾਨੂੰ ਨਹੀਂ ਪਤਾ ਸੀ ਕਿ ਹਰਮਨ ਥਿੰਧ ਜੀ ਵੀ ਐਨਾ ਸੋਹਣਾਂ ਗਿੱਧਾ ਪਾ ਲੈਂਦੇ ਨੇ ਸਾਨੂੰ ਤਾਂ ਐਂ ਸੀ ਸਿਰਫ ਚੱਜ ਦੇ ਵਿਚਾਰ ਹੀ ਕਰਨ ਜਾਣਦੇ ਹਨ ਇਹ ਤਾਂ ਗੁਣਾਂ ਦੀ ਗੁਥਲੀ ਨੇ
@narinderbhaperjhabelwali5253
@narinderbhaperjhabelwali5253 2 жыл бұрын
ਧੰਨਵਾਦ ਪ੍ਰਾਈਮ ਏਸ਼ੀਆ ਦਾ ਚੱਜ ਦੇ ਵਿਚਾਰ ਦਾ ਜਿਹੜੇ ਸਾਨੂੰ ਪੁਰਾਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਦੇ ਨਾਲ ਰੂਬਰੂ ਕਰਾ ਰਹੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@rakeshvij3760
@rakeshvij3760 2 жыл бұрын
Tehna Sahib , I am watching this program from USA . Very entertaining , incredible
@mohdeepsingh1768
@mohdeepsingh1768 2 жыл бұрын
God bless you all
@gurdevkaur1209
@gurdevkaur1209 Жыл бұрын
ਬੋਹਤ ਵਧੀਆ ਸੱਚਾਈ ਦੱਸੀ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਢੇਰ ਸਾਰੀਆਂ ਕਾਮਯਾਬੀਆਂ ਤੇ ਖੁਸ਼ੀਆ ਦੇਣ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਜੁਗ ਜੁਗ ਜੀਓ ਹੱਸਦੇ ਵੱਸਦੇ ਰਹੋ
@Basra4458
@Basra4458 2 жыл бұрын
ਸੰਸਾਰਪੁਰ ਵਾਲੇ ਵੀ ਵਧੀਆ ਨੱਚ ਲੈਂਦੇ ਹਨ 🤗👌💖
@sonudhillon831
@sonudhillon831 2 жыл бұрын
ਬਹੁਤ ਵਧੀਆ ਲੱਗਿਆ ਚੱਜ ਦਾ ਵਿਚਾਰ ਪ੍ਰੋਗਰਾਮ ਨੂਰ ਵੀਰ ਦੀ ਮਿਹਨਤ ਨੂੰ ਸਲਾਮ ਦਿਲ ਖੁਸ਼ ਕਰ ਦਿੱਤਾ
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਪ੍ਰੋਗਰਾਮ ਆ ਵਧੀਆ
@SatnamSingh-bc5zm
@SatnamSingh-bc5zm 2 жыл бұрын
ਇਹ ਪੁਰਾਤਨ ਕਲਾ ਹੈ। ਅੱਜ ਤੋਂ ਤੀਹ ਪੈਂਤੀ ਵਰ੍ਹੇ ਪਹਿਲਾਂ ਇਹੋ ਜਿਹੀ ਕਲਾ ਦਾ ਪ੍ਰਦਰਸ਼ਨ ਵਿਆਹਾਂ, ਮੇਲਿਆਂ ਵਿੱਚ ਹੋਇਆ ਕਰਦਾ ਸੀ। ਉਦੋਂ ਔਰਤਾਂ ਉੱਤੇ ਕਈ ਤਰ੍ਹਾਂ ਦੀਆਂ ਬੰਦਸ਼ਾਂ ਹੋਇਆ ਕਰਦੀਆਂ ਸਨ। ਔਰਤਾਂ ਦੇ ਰੂਪ ਵਿੱਚ ਮਰਦ ਲੋਕਾਂ ਦਾ ਮਨੋਰੰਜਨ ਕਰਿਆ ਕਰਦੇ ਸਨ। ਕਈ ਇਹੋ ਜਿਹੇ ਕਲਾਕਾਰ ਔਰਤਾਂ ਨੂੰ ਵੀ ਮਾਤ ਪਾਉਂਦੇ ਸਨ।
@atulmahendru514
@atulmahendru514 2 жыл бұрын
God bless you Noor Zoraah 🙏🏻🙏🏻💕💕
@satdevsharma6980
@satdevsharma6980 2 жыл бұрын
Excellent performance 👏. 🙏💕🌹🇺🇸
@karamjitsingh4170
@karamjitsingh4170 Жыл бұрын
Wah Ji wah Tehna sahib ji
@Nimreet173
@Nimreet173 2 жыл бұрын
ਹਰਮਨ ਥਿੰਦ ਬੇਟੀ ਨੂੰ ਜੇ ਇਹ ਬੋਲੀ ਪਾੳਦੇ ਨੀ ਇਹ ਸੋਹਣੀ ਬੀਬੀ ਖਿੜ 2 ਕਰਕੇ ਹਸਦੀ "ਮਧਰੀ ਕਹਿਣ ਤੇ ਇਹ ੳਉਦਾਸ ਹੋ ਗਏ। ਮੇਰੇ ਮਨ ਨੂੰ ਵੀ ਠੇਸ ਪਹੁੰਚੀ ਕਿਉੁਂਕਿ ਮੈਂ ਵੀ ਮਧਰੀ ਆਂ
@sarbjitkang2687
@sarbjitkang2687 2 жыл бұрын
O no dear friend I am five two
@SurinderSingh-hq8up
@SurinderSingh-hq8up 2 жыл бұрын
Nai sister ji eda koi gal nai aa ... eh noor sade pind da hi aa ..bhut maan aa sanu ... ehta har program vich har nu mjak nal eda hi kh dinde but koi feel krn wali gal ni aa so be happy
@gagan8157
@gagan8157 2 жыл бұрын
Var var nhi kehna chahida c madri.
@davindersingh4327
@davindersingh4327 Жыл бұрын
ਮਧਰੀ ਕਿਹਾ ਮੰਦਾਰੀ ਤਾਂ ਨਹੀ ਕਿਹਾ ਠੇਸ ਪਹੁੰਚਗੀ ਇਹ ਨੂੰ ਰੱਬ ਦੇ ਮਾਰ ਸੋਟੀ 😂😂😂😂
@harpreets5710
@harpreets5710 Жыл бұрын
Bht vadia interview ,,,,,,Noor zora is well educated and know how to show his/her self properly 👍👍
@udaypalsingh1344
@udaypalsingh1344 Жыл бұрын
Asi ikathya B.Ed. kiti c.....1997 da batch c sada.....bara nice person a zora...hasmukh chehra manu aja v us tara h disda a....khush reh zora....sandeep from GSR
@akashgarcha7134
@akashgarcha7134 2 жыл бұрын
Excellent program Tehna Saab and Harman Thind ji 🙏🙏
@atulmahendru514
@atulmahendru514 2 жыл бұрын
Fabulous performance as always 😃😃🙏🏻🙏🏻jaiiiii hooooooooo
@jasbirdhillon8720
@jasbirdhillon8720 Жыл бұрын
Bahut Vadhia team da kam.waheguru Sabh Veera di Chardikala cho rakhe
@Kabalaboharvala
@Kabalaboharvala 2 жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਜੀ ਪ੍ਰੋਗਰਾਮ
@excalg9898
@excalg9898 2 жыл бұрын
♥️♥️Salam♥️♥️huge love respect for every SIKH sisters and brothers from 👉🇵🇰🇵🇰PAKISTAN 🇵🇰 🇵🇰
@Rahh-e-ruhaniyat
@Rahh-e-ruhaniyat 2 жыл бұрын
🙏🙏
@freetime187
@freetime187 Жыл бұрын
Tuc India di video te c.i.d keo krde ho
@boharsingh7725
@boharsingh7725 2 жыл бұрын
ਬਹੁਤ ਹੀ ਵਧੀਆ ਜੀ🙏🙏🙏🙏🙏
@JaswantSingh-sw9qi
@JaswantSingh-sw9qi 2 жыл бұрын
ਜਾਗੋ ਨਿਕਲ ਦੀ ਨਹੀਂ ਹੁੰਦੀ ਜਾਗੋ ਹਮੇਸ਼ਾ ਕੱਢੀ ਜਾਂਦੀ ਹੈ।ਟਹਿਣਾ ਸਾਹਿਬ ਗਲਤ ਸਬਦ ਬੋਸ ਗਿਆ।
@RameshKumar-cu8yu
@RameshKumar-cu8yu 2 жыл бұрын
Good thought of Prime Asia to telecast famous Gidda,Jaago Punjab great traditional culture. Artists are good performers using pure family words in bollians. Great thanks again all
@balvirdhaliwal1041
@balvirdhaliwal1041 2 жыл бұрын
ਬੋਲ ਗਿਆ
@atulmahendru514
@atulmahendru514 2 жыл бұрын
Very Nice jaago 🎉🎉🎉🎉🎉 Khush raho 🙏🏻🙏🏻💕💕
@gurinderjitnagra7199
@gurinderjitnagra7199 Жыл бұрын
God bless all true humanity
@jessiahuja1487
@jessiahuja1487 2 жыл бұрын
I’m also watching 🇺🇸 USA Very interesting ❤🙏🙏🙏🙏
@freetime187
@freetime187 Жыл бұрын
ਪੈਸਾ ਤੇ ਢਿਡ ਸਬ ਕੁਸ਼ ਕਰਵਾ ਲੈਂਦੇ ਆ 🥺🥺🥺
@ravidhunna2397
@ravidhunna2397 2 жыл бұрын
O my gosh!!! Amazing 😲 I felt like I was in the wedding 😁. Thank you for this beautiful opportunity to watch and enjoy ☺️
@narinderbhaperjhabelwali5253
@narinderbhaperjhabelwali5253 2 жыл бұрын
ਰੋਕ ਡਰਾਈਵਰ ਗੱਡੀ ਵੇ ਮੈਂ ਬੱਸ ਭੁਲੇਖੇ ਚੜ੍ਹ ਗਈ ਆਂ !ਪੁਰਾਣਾ ਗੀਤ, ਟਹਿਣਾ ਸਾਹਿਬ ਇਨ੍ਹਾਂ ਦਾ ਬਿਲਕੁਲ ਪਤਾ ਨਹੀਂ ਲੱਗਦਾ ਬੀਬੀ ਜਾਂ ਬੀਬਾ । ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@ManjitSingh-ey5gv
@ManjitSingh-ey5gv 2 жыл бұрын
ਟ ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਜੀ ਸਤਿ ਸ੍ਰੀ ਆਕਾਲ ਜੀ
@akashsohal2421
@akashsohal2421 Жыл бұрын
😍😍
@parveenkaur2425
@parveenkaur2425 2 жыл бұрын
ਟਹਿਣਾ ਸਾਬ ਪਤਲੇ ਹੋ ਗੇ ਤੁਸੀਂ ਤੇ ਨਾਲ਼ੇ ਵਿਆਹ ਨਾਲੇ ਪ੍ਰੋਗਰਾਮ
@osingh2041
@osingh2041 2 жыл бұрын
Yes darling Parveen Kaur ji, you are right.
@rajinderaustria7819
@rajinderaustria7819 2 жыл бұрын
ਟੈਅਨਾਂ ਸਾਹਿਬ ਅਤੇ ਹਰਮਨ ਜੀ ਇਹ ਪ੍ਰੋਗਰਾਮ ਬਹੁਤ ਹੀ ਅੱਛਾ ਲੱਗਾ।
@jagtarsinghghola2167
@jagtarsinghghola2167 Жыл бұрын
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਨੂਰਾਂ ਉਹਨਾਂ ਦਾ ਹੁਣ ਤੇ ਰੇਟ ਵੀ ਵੱਧ ਗਿਆ ਹੋਣਾ ਪਹਿਲਾਂ ਦੱਸ ਹਜ਼ਾਰ ਹੁੰਦਾ ਸੀ
@gurpreet927
@gurpreet927 2 жыл бұрын
ਉਹ ਬੱਲੇ ਬੱਲੇ ਬੱਲੇ ਟਹਿਣਾ ਸਾਬ ਤੇ ਥਿੰਦ ਮੈਡਮ ਅੱਜ ਤਾਂ ਅੱਤ e ਕਰਾਈ tuc
@jagtarshergill9904
@jagtarshergill9904 2 жыл бұрын
Tahna sahab very very thanks
@rupinderkaurchauhan8225
@rupinderkaurchauhan8225 2 жыл бұрын
🙏🏾🙏🏾🙏🏾
@SurinderSingh-hq8up
@SurinderSingh-hq8up 2 жыл бұрын
Eh Noor jora sade pind da schi Noor aa Jora ne sade pind da naam duniya de kone kone vich mashhoor kita ...sanu Noor jora te bhut maan hai ... waheguru ehna sariyan nu bhut bhut maan satkaar te trukki bakhshan..
@samsammy3949
@samsammy3949 2 жыл бұрын
Kihda pind ha bro
@swarangill5017
@swarangill5017 2 жыл бұрын
Waheguru sda Khush and tandroost rakhe jore veer nu dilon salute he Ji
@sidhumooseWala-tj1cq
@sidhumooseWala-tj1cq Жыл бұрын
ਵੈਰੀ ਨਾਈਸ ਪੰਜਾਬੀ ਕਲਚਰ ਦੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਹੈ ਧੰਨਵਾਦ ਜੀ ਸਾਰੇ ਹੀ ਟੀਮ ਦੇ ਮੈਂਬਰਾਂ ਦਾ ਕਿਹੜਾ ਪਿੰਡ ਹੈ ਵੀਰ ਜੀ ਦਾ ਦੱਸਣਾਂ ਜੀ
@guri0324
@guri0324 2 жыл бұрын
Phaji bhuat Sona program laga please Ada da hor program la k aya karo
@SanjayKumar-ef6cy
@SanjayKumar-ef6cy 2 жыл бұрын
bahut vadia program c.
@jattijaswinderkaur5jaswind288
@jattijaswinderkaur5jaswind288 Жыл бұрын
ਕੁੜੀਆਂ ਨੂੰ ਸ਼ੋਕ ਹੈ ਮੰਡਿਆ ਬਰਾਬਰੀ ਕਰਨ ਦੀ ਅਤੇ ਮੁੜਿਆ ਦੇ ਬਰਾਬਰ ਹੀ ਕੱਪੜੇ ਪਾਉਣੇ ਪਸੰਦ ਕਰਦੇ ਹੈ
@davinderkaur6000
@davinderkaur6000 Жыл бұрын
ਬਹੁਤ ਰੌਣਕ ਲਾਈ ਮੁੰਡੇ ਕੁੜੀਆਂ ਨੇ
@satpalgarewal935
@satpalgarewal935 Жыл бұрын
👍👍👍👍
@gaganwadhwa9535
@gaganwadhwa9535 Жыл бұрын
Very nice 👌👌 Mazaa hi Aa gya 👍👍
@gurdeepdhalewan8871
@gurdeepdhalewan8871 2 жыл бұрын
Noor jora jina vadhia program kar de ne one hi vadhia insan ne v nice
@olddesifusion9806
@olddesifusion9806 2 жыл бұрын
Excellent. Rabb khush rakhe.
@Universal_Soldier-AK47
@Universal_Soldier-AK47 Жыл бұрын
Jiwey kudiyaan ne Bhangra Empire Group nu poori duniya wich Represent kita ossey tarah aap sab veeran nu v GIDHAA EMPIRE Group naam rakh k Represent karna chahida hai kyonki kyi waar sirf naam hi kaafi help karda hai worldwide Famous hon wich te Group di promotion lyi v ...Good Luck everyone
@Kabalaboharvala
@Kabalaboharvala 2 жыл бұрын
ਵਾਹ ਜੀ ਵਾਹ-ਵਾਹ ਟਹਿਣਾ ਸਹਿਬ ਜੀ
@harjitbenipal3598
@harjitbenipal3598 Жыл бұрын
Very nyc Noor zora bht mehnat kar rhe ho Good job 👍
@malkitsingh193
@malkitsingh193 Жыл бұрын
Asli Punjab
@jogindersingh1922
@jogindersingh1922 2 жыл бұрын
Very nice
@Inderfarmersvlogs
@Inderfarmersvlogs 2 жыл бұрын
Bohat vadiya a ji
@ProfessorSKVirk
@ProfessorSKVirk 2 жыл бұрын
Bahut khoob g 👍🏻👍🏻
@BalbirSingh-xx3bj
@BalbirSingh-xx3bj Жыл бұрын
Satsri akal, Tena sahib nu vee ladies dress puva deo, Harman jee, Fir bohat zyada hansi aayegi tuhanu
@surinderghatora9147
@surinderghatora9147 Жыл бұрын
Hello ji very nice program c ji ajda Bhut vadia lagia ji
@daljitkaur2851
@daljitkaur2851 2 жыл бұрын
Very nice Harman thind
@balwindersinghpawar5024
@balwindersinghpawar5024 2 жыл бұрын
ਸਤਿ ਸ੍ਰੀ ਆਕਾਲ ਜੀ
@gdeepsingh6073
@gdeepsingh6073 Жыл бұрын
Baba Apa kon lok a ?
@harshwinderkaur7260
@harshwinderkaur7260 2 жыл бұрын
ਬਹੁਤ ਵਧੀਆ ਪ੍ਰੋਗਰਾਮ 👍🏼👍🏼👍🏼👍🏼👍🏼
@GurpreetKaur-lx9tp
@GurpreetKaur-lx9tp 2 жыл бұрын
Very good. God bless you 🙏🇩🇪❤️
@DarshanSingh-ip5hz
@DarshanSingh-ip5hz Жыл бұрын
Thina g tuhadee antryuu bhut hee slagajog hea y g beer g menuu b apne cheanl te antryuu krn da moka debo y g ap d mehrbanee ap da dhnbad
@9501701271mr
@9501701271mr 2 жыл бұрын
Maami tan russi lgdi a 😂
@gagan8157
@gagan8157 2 жыл бұрын
Ena da ke pta ke keh dena c ,, chupp ee bhali c 🤣🤣🤣🤣
@renubala4152
@renubala4152 Жыл бұрын
Very Nice 👍
@gumitgill6406
@gumitgill6406 2 жыл бұрын
Sat sri aakal ji
@kewaldhaliwal5714
@kewaldhaliwal5714 2 жыл бұрын
kya Bat aaa ib
@gsdakha3763
@gsdakha3763 2 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਟਹਿਣਾ ਸਾਬ ਜੀ
@mansingh691
@mansingh691 2 жыл бұрын
Wow. Apna panjab yaad aa giya.
@angrejsingh6808
@angrejsingh6808 2 жыл бұрын
Noor aarat bahut vadiaa kam karde ne
@mpaulrecords697
@mpaulrecords697 Жыл бұрын
Great ji
@shyamshukla2791
@shyamshukla2791 Жыл бұрын
V nice
@rajindersekhon7995
@rajindersekhon7995 2 жыл бұрын
ਬਹੁਤ ਵਧੀਆ ਜੀ
@roovb5676
@roovb5676 2 жыл бұрын
Mainu te harman ji nd swaran veer boht e peyare lagge program ch baki sab kuj v boht changa lageya pr tusi dono sabkuj to boht e ziada sohne lagge
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਕੋਈ ਭਾਈ ਵੀਰ ਨਹੀਂ ਹੈ ਕੋਈ ਮਦਦ ਨਹੀਂ ਕਰਦਾ
@vicky2674
@vicky2674 Жыл бұрын
nice jore
@drgarcha1964
@drgarcha1964 2 жыл бұрын
jiyundey raho. ❤❤❤
@karamjeetsingh2352
@karamjeetsingh2352 2 жыл бұрын
ਬੱਲੇ ਜੀ ਨੂਰ ਬਾਈ 7070
@amnarori2105
@amnarori2105 2 жыл бұрын
kaint performance all team
@KuldeepSingh-hc3xk
@KuldeepSingh-hc3xk Жыл бұрын
Very nice bai Gore.
@mediafast2620
@mediafast2620 2 жыл бұрын
God bless you all
@MohanLal-qs4vn
@MohanLal-qs4vn 2 жыл бұрын
Ssaji good. Job
@SukhchainSingh-kr2jr
@SukhchainSingh-kr2jr Жыл бұрын
Sirra Zora 22 jaggo de gallbat bannan dinda
@gurbamsingh9180
@gurbamsingh9180 2 жыл бұрын
ਮਨ ਖ਼ੁਸ਼ ਹੋ ਗਿਆ
@jasvindernumberdaar5640
@jasvindernumberdaar5640 2 жыл бұрын
ਟਹਿਣਾ ਵੀਰ ਤੇ ਹਰਮਨ ਜੀ ਬਹੁਤ ਵਧੀਆ ਇੰਟਰਵਿਊ
@rupindersidhu1313
@rupindersidhu1313 2 жыл бұрын
Noor g very nice 🥰❤
@amanbrar273
@amanbrar273 2 жыл бұрын
🙏🙏🙏🙏
@gsdakha3763
@gsdakha3763 2 жыл бұрын
ਲਿਆ ਭਾਬੀ ਤੇਰਾ ਮਾਲ ਚਾਰਦਿਆਂ ਪਾ ਕੇ ਗਲ ਵਿਚ ਕੂਨਾ ਤੱਤੀਆਂ ਲੋਆਂ ਨੇ ਪਿੰਡਾ ਸਾੜ ਤਾ ਰਹਿ ਗਿਆ ਹੱਡ ਨਮੂਨਾ ਘਰ ਦੀ ਨਾਰ ਬਿਨਾ ਕੋਈ ਨੀ ਭਰਾਵੋ ਜੂਨਾਂ
@amarjitjhim6633
@amarjitjhim6633 2 жыл бұрын
Beautiful Ji ea aa Rangala Punjab
@simranmangat2293
@simranmangat2293 2 жыл бұрын
Bakamaal, Anand aa gya ajj tan, 😍😍😍 Madro jahi 🤭🤗🤩
@tarsemsinghagamjot4048
@tarsemsinghagamjot4048 Жыл бұрын
ਹਰਮਨ ਗੁਣਾਂ ਦੀ ਗੁਥਲੀ 😍
@jessiahuja1487
@jessiahuja1487 2 жыл бұрын
🙏🙏🙏🙏👍👍👍👍👍👍👍👍
@surinderkhatkar1377
@surinderkhatkar1377 2 жыл бұрын
excellent Harman ji
@goppidamana4410
@goppidamana4410 Жыл бұрын
4
@KuldeepSingh-nk7lk
@KuldeepSingh-nk7lk 2 жыл бұрын
Good
@jaswantarmy3284
@jaswantarmy3284 2 жыл бұрын
Verry nice Harman Thind
@mandeepkaur1902
@mandeepkaur1902 Жыл бұрын
Miss pooja ji NAL v interview kro ji
@SurinderSingh-nn6ci
@SurinderSingh-nn6ci 2 жыл бұрын
Beautiful ❤ good blessings ❤️
@ProfessorSKVirk
@ProfessorSKVirk 2 жыл бұрын
⭐⭐⭐⭐⭐⭐⭐⭐⭐⭐
Chajj Da Vichar (2137) || CM Bhagwant Mann HOSPITALISED in Mohali
33:03
How To Get Married:   #short
00:22
Jin and Hattie
Рет қаралды 20 МЛН
Cute
00:16
Oyuncak Avı
Рет қаралды 12 МЛН