Prime Report (1121) || ਹੱਥੀਂ ਖੇਤੀ ਕਰਦਾ ਪੰਜਾਬ ਦਾ ਆਹ ਮੰਤਰੀ, ਪਰਿਵਾਰ ਅਜੇ ਵੀ ਪਾਉਂਦਾ ਡੇਅਰੀ ‘ਚ ਦੁੱਧ

  Рет қаралды 7,881

Prime Asia TV

Prime Asia TV

Күн бұрын

Пікірлер: 20
@gurbhajansinghgill
@gurbhajansinghgill 2 күн бұрын
ਵਧੀਆ ਇੰਟਰਵਿਊ।
@GurdevSingh-hw7oc
@GurdevSingh-hw7oc 2 күн бұрын
ਮਾਣਯੋਗ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਬ੍ਹ ਜੀ,,, ਬੇਨਤੀ ਹੈ ਕਿ ਤੁਹਾਡਾ ਹਲਕਾ ਅਜਨਾਲਾ ਧਰਤੀ ਹੇਠਲਾ ਪਾਣੀ ਪੱਖੋ ਡਾਰਕ ਜੌਨ ਚ ਹੈ,,,ਸੋ ਵਾਟਰ ਟਰੀਟਮੈਂਟ ਜ਼ਰੀਏ ਨਹਿਰੀ ਪਾਣੀ ਨੂੰ ਘਰਾਂ ਅਤੇ ਸਿੰਚਾਈ ਲਈ ਸਪਲਾਈ ਕੀਤਾ ਜਾਵੇ।।
@nirmalghuman6077
@nirmalghuman6077 2 күн бұрын
ਤਮਾਤਰ ਮੰਤਰੀ🍊🍊😘😘
@gursanjhsinghjohal7432
@gursanjhsinghjohal7432 22 сағат бұрын
ਧਾਲੀਵਾਲ ਸਾਹਿਬ ਸਾਨੂੰ ਦਸ ਦਸ ਦਿਨ ਹੋ ਗਏ ਮੰਡੀਆਂ ਵਿੱਚ ਬੈਠਿਆਂ ਨੂੰ ਜਿਲਾ ਤਰਨ ਤਾਰਨ ਏਰੀਆ ਗੋਦਵਾਲ ਸਾਹਿਬ ਤੁਹਾਡਾ ਤੇ ਬਾਰਦਾਨਾ ਨੀ ਪੂਰਾ ਹੋ ਰਿਹਾ ਤੁਹਾਡੇ ਕੋਲ ਪੋਸਟਰ ਲਾਉਣ ਲਈ ਪੈਸੇ ਹੈਗੇ ਪਰ ਜਿਮੀਦਾਰਾਂ ਨੂੰ
@Aman-jh3vo
@Aman-jh3vo 2 күн бұрын
ਜੇ ਕੋਈ ਲਾਲਾ ਫੈਕਟਰੀ ਲਾਉਦਾ ਹੈ ਤਾਂ ਉਹ ਸਰਕਾਰ ਨੂੰ ਕੋਈ ਪ੍ਰੇਸ਼ਾਨ ਨਹੀ ਕਰਦਾ ਕਿ ਉਸ ਨੇ ਕਿੱਥੋ ਸਮਾਨ ਲੈਣਾ ਅਤੇ ਕਿੱਥੇ ਵੇਚਣਾ ਹੈ। ਉਹ ਸਭ ਕੰਮ ਆਪ ਕਰਦਾ ਹੈ ਅਤੇ ਸਰਕਾਰ ਨੂੰ ਟੈਕਸ ਵੀ ਦਿੰਦਾ ਹੈ।
@devhero4207
@devhero4207 2 күн бұрын
Every MLA must be like him 👌
@shergillpenduvlog4600
@shergillpenduvlog4600 2 күн бұрын
ਧਾਲੀਵਾਲ ਸਾਬ ਸਾਡੇ ਮੰਡੀ ਫਿਲੌਰ ਜ਼ਿਲਾ ਜਲੰਧਰ 126 ਜੀਰੀ ਨੂੰ 100 ਬੋਰੇ ਤੇ 4 ਬੋਰੇ ਕੱਟ ਲੱਗਦਾ
@Bikaram_singh-rudala
@Bikaram_singh-rudala 2 күн бұрын
ਧਾਲੀਵਾਲ ਸਾਹਿਬ ਸਤਿ ਸ੍ਰੀ ਆਕਾਲ
@jodhabajwa7899
@jodhabajwa7899 2 күн бұрын
very good ❤❤
@jarnailsingh9949
@jarnailsingh9949 2 күн бұрын
Thirty fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@user-sb4yo6hr7j
@user-sb4yo6hr7j 2 күн бұрын
ਕੀਤਾ ਤੁਸੀਂ ਵੀ ਕੱਖ ਨਹੀਂ ਐਂਵੇਂ ਫ਼ੜਾਂ ਨਾ ਮਾਰੀ ਜਾਓ
@KuldeepSidhu-gk7ve
@KuldeepSidhu-gk7ve 2 күн бұрын
ਅਾਪਣੀ ਮਿੱਟੀ ਨਾਲ ਜੁੜਿਅਾ ਿੲਨਸਾਨ
@Amritpal-i7v
@Amritpal-i7v 2 күн бұрын
@primeasiatv ਸਮਝੇ ਕੇ ਨਹੀ 😂😂 Good leader by the way SAD became STD these days shromani tweets dal
@rafichauhan-xw5ks
@rafichauhan-xw5ks Күн бұрын
Punjabi apni dharati nu kadi nai chhadda sadiya ton bahar dy hamlawar aye jo vi masibat ayi par punjab nai chhadya punjabiyan ne pathan hor vi sara masibat ayi ty apni dharati chhadke punjab ch agay par ik punjabi hai jo apna punjab nai chhaddy
@gursewakpandher8919
@gursewakpandher8919 2 күн бұрын
ਟਮਾਤਰ ਵੀ ਬਹੁਤ ਨੇ ਇਹਦੇ ਕੋਲ😂😂😂
@RamSingh-ss1yp
@RamSingh-ss1yp 2 күн бұрын
Patialia lucha tota 5 saal Arusa di seva kerda c sisma farm wichon ni niklia
UFC 308 : Уиттакер VS Чимаев
01:54
Setanta Sports UFC
Рет қаралды 855 М.
World’s strongest WOMAN vs regular GIRLS
00:56
A4
Рет қаралды 7 МЛН
Show with Malwinder Singh Mali | Political | EP 527 | Talk with Rattan
43:18
UFC 308 : Уиттакер VS Чимаев
01:54
Setanta Sports UFC
Рет қаралды 855 М.