PRIME FOCUS

  Рет қаралды 469,314

Prime Asia TV

Prime Asia TV

Күн бұрын

Пікірлер: 604
@ajitopl
@ajitopl 5 жыл бұрын
मेरी आयु 70साल से ज्यादा है। मैंने अपने जीवन में इतना सम्पूर्ण सरदार साहिब पहले नहीं देखा था। यह पंजाबियौ की शान ,आन ,मान ते ज्ञान ने । झुक के नमस्कार सिंह साहब जी नू । 2019-01-05,
@veerpalsingh69
@veerpalsingh69 5 жыл бұрын
Bhai sahib ji je tuhanu Punjabi aondi ha ta Punjabi ch likho Hindi ch keo likhde ho
@amritghuman2949
@amritghuman2949 4 жыл бұрын
Right sardar ji ❤️
@abcnews2856
@abcnews2856 4 жыл бұрын
Why Hindi?
@shivanisharma5562
@shivanisharma5562 Жыл бұрын
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@sjmahal5
@sjmahal5 6 жыл бұрын
64 ਜਮਾਤਾਂ ਪਾਸ ਬਾਬੇ ਦੇ ਬੋਲ ਅਟੱਲ੍ਹ ਅ ....ਜਿੰਦਗੀ ਚ ਪਹਿਲ੍ਹੇ ਪੰਜਾਬੀ ਦੇ ਦਰਸ਼ੰਨ ਹੋਇ !
@deepakmaini5389
@deepakmaini5389 5 жыл бұрын
ਮਜਾ ਆ ਗਿਆ ,ਬਾਪੂ ਨਾਲ ਹੋਰ ਵਾਰਤਾ ਕਰੋ ਬਹੁਤ ਕੁਛ ਸਿੱਖਣ ਨੂੰ ਮਿਲਿਆ.....ਇਹੋ ਜਿਹੀਆਂ ਸਖਸੀਅਤ ਦੇ ਵਿਚਾਰ ਸੁਨ ਕੇ ਮਨ ਖੁਸ਼ ਹੁੰਦਾ
@dalbirvirk2524
@dalbirvirk2524 4 жыл бұрын
ਸੰਧਾਵਾਲੀਆ ਸਾਬ ਅਤੇ ਬਾਪੂ ਬਲਕੌਰ ੍ਤੇ prime focus teams ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਇਹਡੀ ਵੱਡੀ ਸਖਸ਼ੀਅਤ ਨਾਲ ਮਿਲਾਇਆ ਹੈ। ਰੁਹ ਖੁਸ਼ ਹੋ ਗਈ।
@ramanmaan7145
@ramanmaan7145 6 жыл бұрын
ਆਉਣ ਵਾਲੇ ਟਾਇਮ ਚ ਰੱਬ ਨੇ ਬਲ ਬਕਸ਼ਯਾ ਤਾਂ ਇਹ ਬਾਪੂ ਦੇ ਜੀਵਨ ਤੇ ਮੈਂ ਇਕ ਫਿਲਮ ਜ਼ਰੂਰ ਬਣਾਉਣੀ ਆ
@manjindersingh3573
@manjindersingh3573 6 жыл бұрын
Raman Maan ਵਾਹ ਵੀਰ ਜੀ ਖੁਸ਼ ਕੀਤਾ ਤੁਸੀੰ ਜਰੂਰ ਬਣਾਓ।।
@hardeepbabhauri7379
@hardeepbabhauri7379 5 жыл бұрын
Jrurr y gg
@beantsingh3601
@beantsingh3601 5 жыл бұрын
Right
@ravigodara887
@ravigodara887 4 жыл бұрын
Veer ji rab bhag lawe tuhanu te tuhade sab supney pure krey rab meri kamna h tuhade layi
@amandivesmangat1238
@amandivesmangat1238 4 жыл бұрын
@@ravigodara887 bravssikhpanjabi
@mewasingh6876
@mewasingh6876 4 жыл бұрын
ਸ ਬਲਕੌਰ ਸਿੰਘ ਜੀ ਬਹੁਤ ਖੁਲ੍ਹੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ। ਇਨ੍ਹਾਂ ਨੂੰ ਬਹੁਤ ਵਾਰ ਮਿਲਣ ਦਾ ਮੌਕਾ ਮਿਲਿਆ ਹੈ। ਰੱਬ ਇਨ੍ਹਾਂ ਦੀ ਲੰਮੀ ਉਮਰ ਕਰੇ। ਮੇਰੀ ਇਹੋ ਹੀ ਕਾਮਨਾ ਹੈ। ਮੇਵਾ ਸਿੰਘ ਮਹਿਮੀ ਸੇਵਾ ਮੁਕਤ ਲੈਕਚਰਾਰ ਸ ਸ ਸ ਸ ਭਾਰਤ ਨਗਰ ।
@ravpal6192
@ravpal6192 4 жыл бұрын
ਬਾਪੂ ਬਲਕਾਰ ਸਿੰਘ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ। ਰੱਬ ਤੁਹਾਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ। 👍👍👍👍👍👍👍🙏🙏🙏🙏🙏🙏🙏
@jasveerkaur5279
@jasveerkaur5279 4 жыл бұрын
ਬਹੁਤ ਵਧੀਆ ਵਾਰਤਾਲਾਪ ਸੀ ਦਿਲ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਕੀਤੀਆਂ ਬਾਬਾ ਬਕਲੋਰ ਸਿੰਘ ਜੀ ਨੇ ..ਆਪਣੇ ਵਜੂਦ ਨਾਲ ਰੂਬਰੂ ਕਰਵਾਇਆ ਆਪਣਾ ਪੰਜਾਬੀ ਵਿਰਸਾ ਅਤੇ ਪੰਜਾਬੀ ਭਾਸ਼ਾ ਬਹੁਤ ਅਮੀਰ ਹੈ ਇਸ ਲਈ ਇਸ ਨੂੰ ਬੋਲਣ ਲੱਗੇ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਮੈਨੂੰ ਤਾਂ ਅਪਣੀ ਬੋਲੀ ਬਹੁਤ ਪਿਆਰੀ ਲਗਦੀ ਇਸ ਲਈ ਕੋਈ ਕਿਸੇ ਵੀ ਭਾਸ਼ਾ ਵਿਚ ਗੱਲ ਕਰੇ ਪਰ ਮੈਂ ਜਵਾਬ ਪੰਜਾਬੀ ਵਿਚ ਹੀ ਦਿੰਦੀ ਆ ..
@MANISHSHARMA-mm7rf
@MANISHSHARMA-mm7rf 6 жыл бұрын
ਬਾਬਾ ਜੀ ਜਿਉਂਦੇ ਰਹੋ ਪੈਰੀਂ ਪੈਂਦਾ ਜੀ Salute
@dharminderbhandal3647
@dharminderbhandal3647 6 жыл бұрын
ਬਹੁਤ ਵਧੀਆ ਇਨਸਾਨ ਨੇ ਬਾਪੂ ਬਲਕੋਰ ਸਿੰਘ ਇਹਨਾਂ ਦੀ ਸੋਚ ਤੋ ਮੈਂ ਬਹੁਤ ਜਿਆਦਾ inspire ਹੋਇਆ ਅੱਜ ਤੋ ਬਾਅਦ ਮੈਂ ਵੀ ਕੁੜਤੇ ਨਾਲ ਚਾਦਰਾ ਲਾਉਣਾ ਸ਼ੁਰੂ ਕਰ ਦੇਨਾ ਕਿਉਂਕਿ ਸਾਡੀ ਅਸਲੀਅਤ ੲੇ ਹੀ
@navjotsinghaulakh9133
@navjotsinghaulakh9133 5 жыл бұрын
banneya bai fer chadra???
@mandeepsingh6554
@mandeepsingh6554 5 жыл бұрын
Eh karna bahot aaokha
@drdevil83
@drdevil83 6 жыл бұрын
Punjab Vidhan Sabha Election ch Sr.Balkaur Singh Ludhiana East ton lade si.Meri Expenditure Team ch Duty.Balkaur Singh ton jado mei Election Kharche da verva pucheya tan bahut hairani hoyi.Bapu kol kuch vi nahi na Car na Scooter na Scooty na Cycle.Election Campaign de vich apne kharche te kuch parche chapwa ke ik ik parcha paidal tur ke ghar ghar vandeya.Takriban 8-10 vaari mulaqat hoi os dauraan. Ikk din main pucheya ke tusi aa gaye baaki candidate haale koi vi ni aaya.kehnde main paidal aaya tan karke jaldi pahunch gya....kehke hassan laggey.....Eho jehe lokk bahut ghatt hunde par hunde Siraa....
@kt2384
@kt2384 5 жыл бұрын
Waah 👏👏salaam aa esse bande nu 🙏🏼🙏🏼
@ajaysarhali4136
@ajaysarhali4136 5 жыл бұрын
ਫੇਰ ਜਿੱਤੇ ਸੀ ਵੀਰ ਜੀ ਜਾਂ ਹਾਰ ਗੇ ਸੀ
@LakhvirSingh-rp9bn
@LakhvirSingh-rp9bn 4 жыл бұрын
ਬਾਪੂ ਜੀ ਹੋਰਾਂ ਦੇ ਚਰਨ ਛੂਹਲੈਣ ਨੂੰ ਦਿਲ ਕਰਦਾ ਕਦੇ ਪੱਕੀ ਰਿਹਾਇਸ਼ ਦਾ ਪਤਾ ਲੱਗੇ ਤਾਂ
@baljinderkaur864
@baljinderkaur864 6 жыл бұрын
ਸਭ ਤੋਂ ਵਧੀਆ ਪ੍ਰੋਗਰਾਮ ਅਤੇ ਬਹੁਤ ਉਤਸ਼ਾਹਿਤ ਕੀਤਾ ਗਿੱਲ ਬਾਪੂ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ ਹਨ।
@peacefulthings2713
@peacefulthings2713 5 жыл бұрын
ਬਹੁਤ ਵਧੀਆ ਗੱਲਾਂ ਦੱਸੀਆਂ ਬਾਪੂ ਜੀ ਨੇ ਤੇ ਮੈਂ ਗੱਲ ਬਾਤ ਆਖੀਰ ਤੱਕ ਸੁਣੀ ਇੱਕ ਗੱਲ ਹੋਰ ਆਪਾ ਅਗਰੇਜ਼ੀ ਵਿੱਚ ਬਹੁਤ ਛੇਤੀ ਲਿਖਦੇ ਆ ਪਰ ਪੰਜਾਬੀ ਵਿੱਚ ਲਿਖਣ ਸਾਨੂੰ ਸਮਾਂ ਲੱਗਦਾ ਜੇਕਰ ਕਿਸੇ ਨੂੰ ਯਕੀਨ ਨਾ ਹੋਵੇ ਤਾਂ ਲਿਖ ਕੇ ਦੇਖ ਲਓ ਯਾਰੋ
@nkrtruckinginc6663
@nkrtruckinginc6663 4 жыл бұрын
ਬਾਪੂ ਜੀ ਗੱਲਾਂ ਬਹੁਤ ਵਧਿਆ ਪਰ ਤੁਹਾਡੇ ਵਰਗਾ ਪੰਜਾਬੀ ਨਹੀਂ ਖ਼ਜ਼ਾਨਾ ਨਹੀਂ ਪਰ ਚਾਦਰੇ ਵਾਲੇ ਬਾਪੂ ਨਹੀਂ ਲੱਭਣਾ ਜਿਉਂਦੇ ਰਹੋ ਜੀ🙏
@Sam_-fk6mz
@Sam_-fk6mz 5 жыл бұрын
Meri rooh nu sukoon milya baba ji di gallan sun k...
@SandeepSharma-tx9lj
@SandeepSharma-tx9lj 3 жыл бұрын
ਬਾਪੂ ਜੀ ਨੂੰ ਮੈਂ ਹੁਣ ਪਹਿਚਾਣਿਆ ਲੁਧਿਆਣਾ sales tax office। ਵਿੱਚ ਬਾਪੂ ਜੀ ਮਸ਼ਹੂਰ ਸਨ ਆਪਣੇ ਪਹਿਰਾਵੇ ਲਈ ਲੋਗ ਮੰਨਦੇ ਸੀ ਬਾਪੂ ਨੂੰ ਸਾਰੀ ਨੋਕਰੀ ਕੁੜਤੇ ਚਾਦਰੇ ਪਆ ਕਿ ਕੀਤੀ
@nassermalhi3550
@nassermalhi3550 6 жыл бұрын
Tohadi har gal dil whicho nikal ke dil te lagi...asi ajkal Pak te India wich sahi History nahi parhnday lakin tussi bilkul sahi history dasi...sano apne past toh bohut kuch sikhne di lor ay...Allah/wahe Guru tohanoo lambi hayati de.
@SukhpreetSingh-iz3ni
@SukhpreetSingh-iz3ni 6 жыл бұрын
ਸੀਰਤ,ਸੂਰਤ,ਭਾਸ਼ਾ ਚ ਅੰਤਾਂ ਦਾ ਸੁਆਦ ਤੇ ਸਾਦਗੀ,ਸਾਡੇ ਕਾਲਿਆਂਆਲੀ ਏਰੀਏ ਦੇ ਟਿੱਬਿਆਂ ਦੀ ਕੱਕੀ ਰੇਤ ਵਾਂਗੂ ਸੁੱਚੇ ਬੰਦੇ ਜਿੰਨ੍ਹਾਂ ਦੀ ਸਖਸ਼ੀਅਤ ਸੁਣਨ ਵਾਲੇ ਦੇ ਮਨ ਨੂੰ ਸਾਫ਼ ਕਰ ਛੱਡਦੀ ਆ।ਵਧਾਈ ਦਾ ਪਾਤਰ ਆ ਸਾਰਾ prime asia tv ਪਰਿਵਾਰ ਤੇ ਗੁਰਪ੍ਰੀਤ ਵੀਰਾ ਵੀ
@birdeep
@birdeep 6 жыл бұрын
Ekam Sandhu
@garmeetram9421
@garmeetram9421 4 жыл бұрын
.
@gurmeetsingh3358
@gurmeetsingh3358 5 жыл бұрын
ਦਿੱਲੋ ਸਲੂਟ ਐ ਜੀ ਬਾਬਾ ਜੀ ਨੂੰ। ਬਹੁਤ ਹੀ ਡੂੰਘੇ ਵਿਚਾਰ , ਬਹੁਤ ਹੀ ਡੂੰਘੀ ਸੋਚ,ਦੇ ਮਾਲਕ ਨੇ ਬਾਬਾ ਜੀ, ਮੇਰੇ ਵਲੋਂ ਇੱਕ ਵਾਰੀ ਫਿਰ ਸਲੂਟ ਐ ਜੀ।
@gurprits5371
@gurprits5371 3 жыл бұрын
ਜਿਹੜੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਨੇ , ਉਹ ਵੇਖ ਲਵੋ ਇਹ ਜੇ ਪੰਜਾਬੀ ,
@SatnamSingh-ky1kg
@SatnamSingh-ky1kg 10 ай бұрын
ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ ਬਾਪੂ ਜੀ🙏
@shamsherkaurbhullar1608
@shamsherkaurbhullar1608 2 жыл бұрын
ਬਹੁਤ ਹੀ ਵਧੀਆ ਵਧੀਆ ਸੁਨੇਹਾ
@harkaranbhullar3863
@harkaranbhullar3863 6 жыл бұрын
Watching this with smile(listening him talking avout life) on my face and shame in heart( what kinda punjabi we are).. he's such a chardhi kala waala banda .. so so nice to see him.. great job yaara.
@DesiiParii
@DesiiParii 6 жыл бұрын
harkaran bhullar respect
@ajaysarhali4136
@ajaysarhali4136 6 жыл бұрын
Sehi ਗੱਲ ਆ ਬਾਬਾ ਜੀ, ਸਾਡੇ v ਅੰਗਰੇਜ਼ਾਂ ਵਾਂਗੂ ਆਪਣੀ ਭਾਸ਼ਾ ਵਿੱਚ ਹੋਵੇ ਤਾਂ ਸਾਡੇ ਲੋਕ ਵੀ ਵੱਡੇ ਵੱਡੇ engg ਬਣ ਸਕਦੇ ਨੇ
@jasvinderkaur989
@jasvinderkaur989 5 жыл бұрын
Dil khush hogya sun k baba ji nu. Maharaj chardikala ch rakhan. 🙏🏼
@gsingh3298
@gsingh3298 6 жыл бұрын
Wah oh Bapu nahi Ressa teriyan. Respect🙏 Thank you Prime asia Tv.
@Tek_Almightyyy
@Tek_Almightyyy 4 жыл бұрын
ਬਾਪੂ ਤੇ ਫਿਲਮ ਬਨਾੳੁਣੀ ਚਾਹੀਦੀ ਤਾਂ ਜੋ ਨਵੀ ਪੀੜੀ ਵਿੱਚ ਅਣਖ , ਚੇਤਨਾ ਤੇ ਅਾਪਣੇ ਵਿਰਸੇ ਦੇ ਬੀਜ ਬੋਏ ਜਾ ਸਕਣ
@vijaysingh-hy5xw
@vijaysingh-hy5xw 4 жыл бұрын
वाह जी गिल साहब ,अपणी शर्ता ते जीवन जीणा कोई तुहाडे कोलो सीखे ।
@narpindersandhu4288
@narpindersandhu4288 4 жыл бұрын
ਬਹੁਤ ਵਧੀਆ ਰਿਪੋਰਟ ਕੀਤੀ ਗਈ ਹੈ ਜੀ
@gurinderjitnagra7199
@gurinderjitnagra7199 2 жыл бұрын
ਪ੍ਰਾਇਮ ਏਸ਼ੀਆ ਦੀ ਟੀਮ ਦਾ ਬਹੁਤ ਧੰਨਵਾਦ ਬਾਪੂ ਜੀ ਦੀ ਇੰਟਰਵਿਊ ਕਰਨ ਲਈ
@gurdialsingh3767
@gurdialsingh3767 Жыл бұрын
ਫ਼ਕਰ ਏ ਬਾਪੂ ਬਲਕੌਰ ਸਿੰਘ ਜੀ ਬਹੁਤ ਵਧੀਆ ਸੋਚ ਦੇ ਮਾਲਕ ਹਨ
@Randhawa548
@Randhawa548 5 жыл бұрын
ਮੇਰੇ ਕੋਲ ਸਬਦ ਹੈਨੀ ਕਿਹੜੇ ਸ਼ਬਦਾ ਨਾਲ ਸਿਫਤ ਕਰਾ, ਗਿਅਾਨ ਦਾ ਭੰਡਾਰ ਬਾਪੂ ਪਹਿਲੀ ਵਾਰ ਪੰਜਾਬੀ "ਚ ਅੈਨਾ ਗਿਅਾਨ ਦੇਖਿਅਾ
@harwindersingh3726
@harwindersingh3726 11 ай бұрын
ਬਾਪੂ ਬਲਕੌਰ ਸਿੰਘ ਜੀ ਜੋ ਦਿਲ ਵਿਚ ਹੈ, ਕਿਤਾਬ ਜਰੂਰ ਲਿਖ ਦਿਉ।
@ਰਾਜਕਲਾਨੌਰ-ਸ3ਸ
@ਰਾਜਕਲਾਨੌਰ-ਸ3ਸ Жыл бұрын
ਬੜੇ ਵੱਡੇ ਜਾਣਕਾਰ ਨੇ ਬਲਕੌਰ ਸਿੰਘ ਜੀ
@manjinderkang6374
@manjinderkang6374 6 жыл бұрын
ਗੁਲਾਮ ਸੋਚ ਅਤੇ ਟਿੱਚਰ.......ਵਾਹ ਜੀ ਵਾਹ ਬਾਕਮਾਲ ਸੋਚ ਸਲਾਮ👏👏👏🙏🙏🙏
@ginnigill8018
@ginnigill8018 6 жыл бұрын
ਜਮਾਨੇ ਨਾਲ ਤਾਂ ਕੋਈ ਹੀ ਖੈਹਦਾ। ਇਹਣਾ ਬਾਪੂਜੀ ਦਾ ਅਤਾ ਪਤਾ ਮਿਲ ਸਕੇ ਤਾਂ ਕਉਕੀ ਏਸੀ ਸ਼ਕਸ਼ੀਯਤ ਦੇ ਦਰਸ਼ਣ ਮਾਨ ਆਲੀ ਗੱਲ ਹੈ। 🙏🏻
@lakhveersingh5454
@lakhveersingh5454 6 жыл бұрын
Vill. Sukhchain Near Kalanwali Dist. Sirsa (Haryana) Ajj kal Ludhiana rehnde aa
@ginnigill8018
@ginnigill8018 6 жыл бұрын
Bai eh ta saade gwaand ch aa pind 6km aa pindo
@ginnigill8018
@ginnigill8018 6 жыл бұрын
Ludhiana aala adress pta ho skda ji??
@sirdargurtejsingh9584
@sirdargurtejsingh9584 6 жыл бұрын
Yes I met him a year ago ........ਅਸੀ ਤਿੰਨ ਚਾਰ ਘੰਟੇ ਖੜੇ ਗਲਾਂ ਕਰਦੇ ਰਹੇ .....ੲਿਹ ਲੁਧਿਅਾਣੇ ਸਿਵਿਲ ਲਾੲੀਨਸ ਪੀ ੲੇ ਯੂ ਦੀ ਬੈਕਸਾੲੀਡ ਰਹਿੰਦੇ ਨੇ .......
@amitojsinghsethi7821
@amitojsinghsethi7821 6 жыл бұрын
Akhaan kholl ditiyaan baabe ne....Salute aa Sardaarji nu...
@harpretsidhu
@harpretsidhu 6 жыл бұрын
Well educated person i have ever listen in my whole life Respect to bapu g
@MonuSharma-j4j
@MonuSharma-j4j 11 ай бұрын
Very...good
@bittugrewal7048
@bittugrewal7048 6 жыл бұрын
ਸਵਾਦ ਆ ਗਿਆ ਬਾਈ।ਬਾਬੇ ਦੀਆਂ ਗਲਾਂ ਸੁਨ ਕੇ ।
@gopidhillon5518
@gopidhillon5518 6 жыл бұрын
ਬਹੁਤ ਹੀ ਵਧੀਆ ਲੱਗਿਆ ਗੁਰਪ੍ਰੀਤ ਜੀ ਬਲਕੌਰ ਸਿੰਘ ਦੀਆ ਗੱਲਾਂ ਸੁਣ ਕੇ।
@satwantbilling4521
@satwantbilling4521 6 жыл бұрын
ਬਹੁਤ ਵਧੀਅਾ ਗੁਰਪੀ੍ਤ ਜੀ ਨਜਾਰਾ ਅਾ ਗਿਅਾ ਬਾਬੇ ਦੀਅਾਂ ਗੱਲਾਂ ਸੁਣਕੇ
@mohansidhu64
@mohansidhu64 6 жыл бұрын
gurpreet bai ji shabash tuhade jina ne bahut wadha uprala karke dunian vich wasde punjabian nu SARDAR BALKAR SINGH GILL punjab di mahaan shakhshiat de darshan karwa ditte.namashkar hai mahaan shakhshiat nu.waheguru ehna di umar lambi kre
@charanjitkaur2667
@charanjitkaur2667 6 жыл бұрын
Bapu Ji kamal di personality a, gal bat ta pata lagda kini badi soach da malik a, salute a tuhanu
@nassermalhi3550
@nassermalhi3550 6 жыл бұрын
Hiraan ker dita es banday ne.
@harrygill6863
@harrygill6863 6 жыл бұрын
I salute such a great learned personality and he can guide our new generation beter than our bogus leaders which are missguiding and make them greedy by giving false promises to get their votes etc. Please give his address of Ldh. if anybody knows.I am thankfull to the T V channel , who interoduce such a great personality of our Sikh 's Nation.
@SardarKS
@SardarKS Жыл бұрын
ਬਾਪੂ ਜੀ ਮਾਣ ਮਹਿਸੂਸ ਹੁੰਦਾ ਤੁਹਾਡਾ ਚਾਦਰਾ ਦੇਖ ਕੇ ਧੰਨਵਾਦ
@TofanBasmati
@TofanBasmati 6 жыл бұрын
Bhai Balkaur Singh looks very short and skinny but when we look to his living standards, his Guts, whole life he kept his future own his hand. Even he got his life partner through his own rules no one can beat him I have 100% Namastak. We all need your Margarshan thank you very much to seeing you our n focus.
@socialsukhi6985
@socialsukhi6985 6 жыл бұрын
ਬਾਪੂ ਜੀ ਨੇ ਤਾਂ ਮੱਥਾ ਖੋਲ ਤਾ, ਦਿਲੋ ਆਦਰ ਆ ਜੀ
@ranjalambar4557
@ranjalambar4557 4 жыл бұрын
Bilkul sahi kiha bai ji
@karamveirdhillon2047
@karamveirdhillon2047 6 жыл бұрын
ਬਾਪੂ ਦਾ ਪਹਿਰਾਵਾ ਹੀ ਨਹੀ ਬਲਕਿ ਬੋਲੀ ਵਿਚੋਂ ਵੀ ਅਸਲੀ ਸਭਿਆਚਾਰ ਝਲਕਦਾ
@rickydhaliwal9443
@rickydhaliwal9443 2 жыл бұрын
Very good sir ji tohanu dekh k manu apne nana g di yaad aa gai salute for you sir fantastic extraordinary fantastic mind-blowing sir
@harkamalrayat
@harkamalrayat 6 жыл бұрын
Gurpreet veera best episode with Balkaor singh ji. Thank you prime asia 👍🏼
@DesiiParii
@DesiiParii 6 жыл бұрын
I learned alot from bapu jee. Simple living , high thinking. U a greaat example bapu jee
@panditvijayshastriaaryavar6205
@panditvijayshastriaaryavar6205 6 жыл бұрын
Salute baba g
@mdsinghofficial
@mdsinghofficial 6 жыл бұрын
ਬਾਬੇ ਨੂੰ ਪਹਿਲੀ ਵਾਰ ਲੁਧਿਆਣਾ ਯੂਨੀਵਰਸਿਟੀ ਵਿੱਚ ਸਾਹਮਣੇ ਦੇਖ ਕੇ ਬਹੁਤ ਵਧੀਆ ਲੱਗਿਆ ਸੀ । ਅੱਜ ਸੁਣਿਆ ਤਾਂ ਹੋਰ ਵੀ ਵੱਧ ਵਧੀਆ ਮਹਿਸੂਸ ਹੋ ਰਿਹਾ ਐ । ਕਮਾਲ ਦੇ ਵਿਚਾਰ ਨੇ ....
@rockyrai7314
@rockyrai7314 6 жыл бұрын
Who on this earth can dislike such a great discussion. Sad
@satpalsodi1409
@satpalsodi1409 3 жыл бұрын
Wah ji wah bhut bdyaaa vi Bapu jingi taa mzedaar jee rihaa
@Nikkikim4_9
@Nikkikim4_9 6 жыл бұрын
OMG, this is a original desh-bhagat, I think ek movie banoni chahidi hai for generation motivation .
@barjeshgoldy9483
@barjeshgoldy9483 6 жыл бұрын
I am very proud of s. Balkar Singh ji and prime focus t. V program.
@jatt.manjinder
@jatt.manjinder 6 жыл бұрын
dil jaa ni bharyea bai. ik episode hor hona chahida... Bhot wadia uprala Prime asia tv da.. bhot meharbani thudi
@GagandeepSingh-rp9ko
@GagandeepSingh-rp9ko 6 жыл бұрын
ਮਨਜਿੰਦਰ ਸਿੰਘ morning
@avtarsangha209
@avtarsangha209 4 жыл бұрын
Balkaur Singh was my class fellow in 1972-73 for one year in MA English at University Campus Chandigarh. The following year he left English Department and joined M.A Punjabi in the same block.
@avtarsangha209
@avtarsangha209 4 жыл бұрын
Avtar Sangha Sydney
@prahladsingh2144
@prahladsingh2144 Жыл бұрын
Singh sahib , main es mahaan insaan nu milna chahnda ha, mehrbani karke , inha da address te phone no dassana main ehna de darshan karne ne 🙏
@GurcharanSingh-r5u
@GurcharanSingh-r5u 18 күн бұрын
ਬਲਕੌਰ ਸਿੰਘ ਜੀ ਪੰਜਾਬੀਆ ਦੀ ਬੱਲੇ ਬੱਲੇ ਕਰਵਾ ਤੀ
@gurpreetgurpreetsingh4910
@gurpreetgurpreetsingh4910 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Jaskarnbrar9699
@Jaskarnbrar9699 3 жыл бұрын
ਬਾਪੂ ਜੀ ਨੂੰ ਇਹ ਵੀ ਪੁੱਛੋ ਜੀ ਕਿ ਚਾਦਰਾ ਸਹੀ ਕਿੰਨੀ ਮੀਟਰ ਦਾ ਹੁੰਦਾ ਉਹ ਸਭ ਡੀਟੇਲ ਜਰੂਰ ਪੁੱਛਣਾ 🙏
@deepshergill89
@deepshergill89 6 жыл бұрын
wah bapu jinda dil personality kya baat ah bapu tohar nal reha sari umar a hai asli tohar te dojjea nalo wakhra crowd ch saray chlde ekala koi koi chlda salute ah bapu tenu asi ajj kal nike adidas pishe pajde a video dekh apne app te sharam aundi gal bapu di shi punjabi raula paunde wakhri pehchaan saddi par a apni asal pehchaan ta gwa baithe apna asal pehrawa bapu di life te ik movie ban ni chahide jror respect dillo 🙏
@gurditsingh1792
@gurditsingh1792 9 ай бұрын
ਬਹੁਤ ਬਹੁਤ ਸਤਿਕਾਰ ਕਰਦੇ ਹਾਂ ਜੀ ❤
@KaramjeetSingh-os9gh
@KaramjeetSingh-os9gh 6 жыл бұрын
sare appne bachayan nu gill sab di interview juroor dekhon eh gallan da assar ho jo ga
@malkiatsingh6034
@malkiatsingh6034 Жыл бұрын
HONEST HONABLE EXCISE AND TAXATION OFFICER AT LUDHIANA MAY GOD LIVE LONG
@desrajsagar4440
@desrajsagar4440 6 жыл бұрын
ਸਿਰ ਝੁੱਕਦਾ ਬਾਪੂ ਦੇ ਗਿਆਨ ਤੇ ਵਿਚਾਰਾਂ ਅਗੇ,,,,,ਸੰਧਾਵਾਲੀਆਂ ਸਾਹਿਬ ਆਪ ਦਾ ਵੀ ਜੁਵਾਬ ਨਹੀਂ
@harmindersidhu7615
@harmindersidhu7615 6 жыл бұрын
ਬੱਲੇ ਬਾਪੂ ਅੱਤ ਕਰਾ ਗਿਆ🙌🙌
@harwinderharwinder7006
@harwinderharwinder7006 4 жыл бұрын
ਬਾਪੂ ਜੀ ਸਲਾਮ ਅਾ ਤੁਹਾਡੀ ਸੋਚ ਨੂੰ
@veerartsdasuya8911
@veerartsdasuya8911 4 жыл бұрын
wah g dil khush ho gaye. asi b punn khatya balkaur Singh g.
@Bholidhaliwal
@Bholidhaliwal 6 жыл бұрын
Omg! Fantastic interview! What an absolutely brilliant and inspirational man, salute to Gill Sahib!
@gsgill1507
@gsgill1507 6 жыл бұрын
Bholi dhaliwal maim punjabi ch he tarif kr dindey baaba ji di punjabi sun k
@longliveindia4841
@longliveindia4841 5 жыл бұрын
😁😁😁😁😁😁😁😁😁😁😁😁😁 angrezo
@naseebsingh4930
@naseebsingh4930 5 жыл бұрын
ਤੁਸੀ ਆਪ ਸਾਰੇ ਨਜਾਰੇ ਲੈਂਦੇ ਰਹੇ ਤੇ ਸਾਨੂੰ ਮਨਾ ਕਰ ਰਹੇ ਹੋ ਬਾਕੀ ਪਹਿਰਾਵਾ ਪਾਣ ਵਾਲੀ ਗੱਲ ਨਾਲ ਸਹਿਮਤ ਆ ਜਿਹੜੀ ਤੁਸੀ ਗੱਲ ਸਾਡੇ ਤੱਕ ਪਚਾਈ ਇਹ ਵੀ ਬਾਹਰਲਾ ਕਲਚਰ ਏ ਮੀਡੀਆ ਆਪਣੀ ਖੋਜ ਨਹੀ ਏ
@deepdeep1723
@deepdeep1723 6 жыл бұрын
ਮੇਰੇ ਪਾਪਾ ਵੀ ਕੁੜਤਾ ਚਾਦਰਾ ਪਹਿਨਦੇ ਨੇ ਜਦੋਂ ਕਿਤੇ ਵੀ ਪ੍ਰੋਗਰਾਮ ਵਿੱਚ ਜਾਂਦੇ ਨੇ ਇਕੱਲੇ ਪਾਪਾ ਜੀ ਹੁੰਦੇ ਨੇ ਕੁੜਤੇ ਚਾਦਰੇ ਵਾਲੇ
@jmaan39
@jmaan39 6 жыл бұрын
Deep Dhillon ਬੜੀ ਖੁਸ਼ੀ ਮਿਲੀ ਵੀਰ ਜੀ ਸੁਨਕੇ :
@deepdeep1723
@deepdeep1723 6 жыл бұрын
Jashan Maanਧੰਨਵਾਦ ਵੀਰ
@amritpalkaur7499
@amritpalkaur7499 6 жыл бұрын
May Waheguru ji gives u long life!!
@shamsherkang6806
@shamsherkang6806 6 жыл бұрын
Very intlegent person. ThankU bringing him on the show. Interesting
@allpro2812
@allpro2812 6 жыл бұрын
koti koti pranam baba ji nu, eh ne sade sabhyachar de rakhwale
@ammysingh7563
@ammysingh7563 6 жыл бұрын
Waheguru lambi umar bakshe 🙏 eho j sanu Pade likhe soojwan lok chahide ne
@navdeeppanesar9584
@navdeeppanesar9584 6 жыл бұрын
ਸੁਣਿਆ ਤਾ ਸੀ ਬਾਪੂ ਹੋਰਾ ਤੋਂ ਵੀ ਇਕ ਚਾਦਰੇ ਵਾਲਾ ਅਫਸਰ ਹੁੰਦਾ ਸੀ ਅੱਜ ਦੇਖ ਵੀ ਲਿਆ ਵਾਹ 👍
@gurpreetgill3331
@gurpreetgill3331 6 жыл бұрын
Navdeep Panesar very nice 👌👌👌👌👌👌👌👌👌
@bhupinderbhatti6837
@bhupinderbhatti6837 6 жыл бұрын
Amazing gentleman. Salute him, simple living high thinking. 🙏
@rockeesns
@rockeesns 5 жыл бұрын
Thank you prime asia
@akaur4533
@akaur4533 4 жыл бұрын
Wah ji Wah veereh neh punjab dee dharti naal I saaf keeta hai
@VisitPunjab
@VisitPunjab 6 жыл бұрын
Bhut vadiya gala kitiya bapu ji ne.. maza aa gya ji.. shukriya ji
@hardevkaur2806
@hardevkaur2806 6 жыл бұрын
100 % shi ji tuhadiaan gllan bilkul sachian ji .Eho jihe insaan bhut ghtt milde aa ji .Shukriaa ji sache aur suche insaan nu slaam ji.
@nsdkartar
@nsdkartar 4 жыл бұрын
ਵਾਹਿਗੁਰੂ ਚੜਦੀਕਲਾ ਰੱਖੇ ਬਾਬਾ ਬਲਕੌਰ ਸਿੰਘ ਜੀ 🙏🙏
@PB13Punjabimusicanddjsong
@PB13Punjabimusicanddjsong 6 жыл бұрын
good sir g ਜਮਾਨੇ ਨਾਲ ਤਾਂ ਕੋਈ ਹੀ ਖੈਹਦਾ। ਇਹਣਾ ਬਾਪੂਜੀ ਦਾ ਅਤਾ ਪਤਾ ਮਿਲ ਸਕੇ ਤਾਂ ਕਉਕੀ ਏਸੀ ਸ਼ਕਸ਼ੀਯਤ ਦੇ ਦਰਸ਼ਣ ਮਾਨ ਆਲੀ ਗੱਲ ਹੈ। pless aaders send me im🙏🏻 sangrur punjab
@GaganDeepSingh-rb4vg
@GaganDeepSingh-rb4vg 6 жыл бұрын
Waheguru thunu lambi umar bakhshe g tarika bakhshe g sab gala sachiya ne g me salut krda thunu ki tusi apni punjabi boli bhasa kide ni buli
@jagtarsing3660
@jagtarsing3660 4 жыл бұрын
ਬਾਪੂ.ਬਲਕੋਰ.ਸਿੰਘ.ਬਹੁਤ.ਚੰਗੇ.ਵੀਚਾਰ.ਜੀ
@pgdip.inyoga3050
@pgdip.inyoga3050 4 жыл бұрын
ਬਹੁਤ ਵਧੀਆ ਇੰਟਰਵੀਊ ❣️
@gurinderjitnagra7199
@gurinderjitnagra7199 2 жыл бұрын
ਵਾਹਿਗੁਰੂ ਬਾਪੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@raagratangurmatsangeet3478
@raagratangurmatsangeet3478 3 жыл бұрын
ਸਤਿ ਸ਼੍ਰੀ ਅਕਾਲ ਜੀ ""ਪ੍ਰੋਗਰਾਮ ਬਹੁਤ ਵਧੀਅਾ ਸੀ
@sssssunny4779
@sssssunny4779 5 жыл бұрын
Aj tak ap ji nu das kafi sun reha hai ap ji da bachan sun ka bhout khush hunda hai kash das vi ap varga ban sakda
@sandeepkaur-om1dk
@sandeepkaur-om1dk 6 жыл бұрын
Great personality 🙏 ehna diyan hor interviews honia chaediya
@ProfessorSKVirk
@ProfessorSKVirk Жыл бұрын
Salute to Balkor Singh Gill G. I feel Proud that I am blessed to stay in front of Sir 's residenc S.C.D.Govt college Ludhiana.Sir have an Encyclopaedic Range Knowledge.Real ✨ on earth
@ranbirboparai1290
@ranbirboparai1290 4 жыл бұрын
Too good representation of Punjab Punjabiat Punjabi national freedom spokesman with strong Sikh ideologically lived through Sava lakh se ek ladaei,very well advocated wish Virji all best in life and all who can walk in his footsteps.
@santokhsinghramram5720
@santokhsinghramram5720 6 жыл бұрын
Sardar balkar singh g app di jeven di khani sunn ke mann kush ho gai thanks sir g
@mohanchahal3487
@mohanchahal3487 Жыл бұрын
ਬਾਬੇ ਬਲਕੌਰ ਸਿੰਘ ਗਿੱਲ ਨੂੰ ਦਿਲ ਤੋ ਸਲੂਟ ਬੇਨਤੀ ਹੈ ਕਿ ਬਾਬਾ ਐਡਰੇਸ ਤੇ ਫੋਨ ਨੰਬਰ ਜਰੂਰ ਦੇਣਾ ਧੰਨਵਾਦ ਸੰਧਾ ਵਾਲੀਆ ਸਾਬ
@kesarsinghkang7013
@kesarsinghkang7013 4 жыл бұрын
ਬਾਬਾ ਬਲਕਾਰ ਸਿੰਘ ਜੀ ਤੁਸੀਂ ਸੂਰਮੇ ਹੋ ਤੁਹਾਨੂੰ ਕੋਰਮ ਕੋਟ ਮੁਬਾਰਕਬਾਦ
@satpalsingh-uy9js
@satpalsingh-uy9js 6 жыл бұрын
zabrdast episode sardar ji de vichar bahut wadhyia ne thanx prime asia
@dilpreetmeemsa
@dilpreetmeemsa 6 жыл бұрын
ਵਾਹ ਬਾਪੂ ❤❤❤❤
@jeetramjeet4203
@jeetramjeet4203 Жыл бұрын
Sandhawalia sahib Balkaur Singh naal Gillan kerke Keven lagea .I think it is wonderful.
@gauravthapar43
@gauravthapar43 5 жыл бұрын
Great personality.... Nice human being
@aajmaayehuye8678
@aajmaayehuye8678 5 жыл бұрын
Great channel, great anchor and great personality
бабл ти гель для душа // Eva mash
01:00
EVA mash
Рет қаралды 9 МЛН
Prime Time || Sidhu Moosewala : A journey from a common man to star
45:59
Prime Asia TV
Рет қаралды 2,9 МЛН
Prime Parvas (83) || Australia has introduced a new visa for Indians
23:58