Chajj Da Vichar (1057) || ਰਾਜ ਬਰਾੜ ਬਾਰੇ ਖੁਲਾਸਾ ਸੁਰਜੀਤ ਭੁੱਲਰ ਨੇ ਦੱਸਿਆ ਵੱਡਾ ਸੱਚ || (Part-1)

  Рет қаралды 257,738

Prime Asia TV

Prime Asia TV

Күн бұрын

Link Part 2: • Chajj Da Vichar (1058)...
#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 623
@gurbajmaan9605
@gurbajmaan9605 4 жыл бұрын
ਰਾਜ ਬਰਾਡ਼ ਵੀ ਕਲਾਕਾਰਾਂ ਦੀ ਪਹਿਲੀ ਲਿਸਟ ਚ ਆਉਂਦੇ ਸੀ ਉਹਨਾਂ ਦੇ ਬਹੁਤੇ ਗੀਤ ਲੋਕ ਗੀਤ ਬਣ ਗਏ।
@jagtarubha1655
@jagtarubha1655 4 жыл бұрын
That's right mann bro Raj Brar best c g
@currenttimetv7559
@currenttimetv7559 4 жыл бұрын
ਪ੍ਰੀਤੀ ਗੀਤ ਲਈ ਗਲਤੀ ਮੰਨ ਕੇ ਸਰੋਤਿਆਂ ਦੇ ਦਿਲਾਂ ਵਿਚ ਹੋਰ ਸਤਿਕਾਰ ਵਧਾਇਆ ਹੈ
@sukhmansanghavlogs6617
@sukhmansanghavlogs6617 4 жыл бұрын
ਬਹੁਤ ਦੇਰ ਤੋਂ ਉਡੀਕ ਸੀ ਸੁਰਜੀਤ ਭੁੱਲਰ ਦੀ ਇੰਟਰਵਿਊ ਦੇਖਣ ਦੀ ਬਹੁਤ ਵਧੀਆ ਤੇ ਸਾਫ ਸੁਥਰੀ ਗਾਇਕੀ ਕੀਤੀ ਆ ਇਨਾਂ ਨੇ ਤੇ ਸੰਧੂ ਸੁਰਜੀਤ ਦਾ ਵੀ ਬਹੁਤ ਸਾਥ ਦਿੱਤਾ ਇਨਾਂ ਨੇ ਹਰ ਜਗ੍ਹਾ
@ChardaPunjab-p6e
@ChardaPunjab-p6e 4 жыл бұрын
Dono buhat vadiya frd aa.
@lovedeepharike1303
@lovedeepharike1303 4 жыл бұрын
ਗੱਲਾਂ ਮਿੱਠੀਆਂ ਗਾਣਾ ਜੋ ਮਨਕਿਰਤ ਔਲਖ ਨੇ ਗਾਇਆ ਉਹ ਵੀ ਸੁਰਜੀਤ ਭੁੱਲਰ ਵੀਰ ਨੂੰ ਦਿੱਤਾ ਸੀ ਬਿੱਟੂ ਚੀਮਾਂ ਨੇ। ਪਰ ਸੁਰਜੀਤ ਵੀਰ ਨੇ ਉਹ ਗਾਣਾ ਮਨਕਿਰਤ ਵੀਰ ਨੂੰ ਦੇ ਦਿੱਤਾ।
@ChardaPunjab-p6e
@ChardaPunjab-p6e 4 жыл бұрын
Hanji Bilkul Right kiha tussi. Mainu v pata aa es gal da.
@jotharjot833
@jotharjot833 2 жыл бұрын
Bilkul te mitran da rang pkka feem wrga gaana mankirat ne surjit bhullar ji nu dita c
@Jagga_pb
@Jagga_pb 4 жыл бұрын
ਟਰੈਕਟਰ ਤੇ ਭੁੱਲਰ ਬਾਈ ਦੇ ਈ ਗਾਣੇ ਚਲਦੇ ਆ।
@lovedeepharike1303
@lovedeepharike1303 4 жыл бұрын
ਸਾਡੇ ਮਾਝੇ ਦੀ ਸ਼ਾਨ। ਹੀਰਾ ਬੰਦਾ। ਜਿਉਂਦਾ ਰਹਿ ਜੱਟਾ
@zirewale4109
@zirewale4109 4 жыл бұрын
ਮੰਨੋ ਯਾਂ ਮੰਨੋ ਇਹ ਸੇਹਰਾ ਵੀ ਰਾਜ ਬਰਾੜ ਨੂੰ ਜਾਂਦਾ ਆ
@balbal8399
@balbal8399 3 жыл бұрын
ਜੀ ਉਸਤਾਦ
@ਸਿੰਘ-ਣ2ਠ
@ਸਿੰਘ-ਣ2ਠ 4 жыл бұрын
ਮੇਰੇ ਨਾਲ ਟ੍ਰੇਨਿੰਗ ਕੀਤੀ ਵੀਰ ਨੇ ਪੰਜਾਬ ਪੁਲਿਸ ਵਿਚ ਬਹੁਤ ਹੀ ਵਧੀਆ ਇਨਸਾਨ ਨੇ। ਅੱਜ ਮੈਨੂੰ ਕਿੰਨੇ ਸਾਲ ਹੋ ਗਏ ਨੌਕਰੀ ਕਰਦੇ ਨੂੰ। ਤੇ ਵੀਰ ਕਿੱਥੇ ਦਾ ਕਿਥੇ ਪਹੁੰਚ ਗਿਆ। ਪਰ ਅਪਣੇ ਨਾ ਉਨਾ ਹੀ ਪਿਆਰ ਜਿਨਾ ਪਹਿਲਾਂ ਸੀ। 🙏
@kamaljitsingh3846
@kamaljitsingh3846 4 жыл бұрын
ਕੀ ਵੀਰ ਸੁਰਜੀਤ ‌ਭੁੱਲਰ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਆ।
@vine-splash
@vine-splash 4 жыл бұрын
Railway Police
@lakhwindergill6189
@lakhwindergill6189 4 жыл бұрын
Kamaljit Singh nhi , usda bro krda police di job
@santtt858
@santtt858 4 жыл бұрын
Hun ni krde y shad gye
@jivanbanghubangu21
@jivanbanghubangu21 4 жыл бұрын
Kis vich Nokri karda Bhullar
@sandeepkurar
@sandeepkurar 4 жыл бұрын
ਸੁਰਜੀਤ ਭੁੱਲਰ ਵੀਰਾ ਬਹੁਤ ਚੋਟੀ ਦਾ ਸਿੰਗਰ ਵੀ ਆ ਤੇ ਇਨਸਾਨ ਵੀ, ਬਹੁਤ ਸਿਧਾ ਸਾਦਾ ਹੀਰਾ ਬੰਦਾ
@jassbhullarofficial
@jassbhullarofficial 4 жыл бұрын
ਮੈਨੂੰ ਮਾਣ ਮਹਿਸੂਸ ਹੁੰਦਾ ਮੈਂ ਭੁੱਲਰ ਆਂ ਮੇਰੇ ਦਾਦਾ ਜੀ ਸੁਰਜੀਤ ਸਿੰਘ ਭੁੱਲਰ ਵੀ ਤੁਹਾਡੇ ਵਾਂਗ ਸਾਫ਼ ਦਿਲ ਇਨਸਾਨ ਸੀ ਉਸਤਾਦ ਜੀ
@sangeetbhullar349
@sangeetbhullar349 2 жыл бұрын
ਮੈਨੂੰ ਵੀ ਮਾਣ ਮਹਿਸੂਸ ਹੁੰਦਾ ਮਾ ਭੁੱਲਰ ਹਾ ਜੀ
@happycrpf
@happycrpf 4 жыл бұрын
ਕਿਸ ਕਿਸ ਨੇ ਆਹ ਗੱਲ ਦਾ ਧਿਆਨ ਦਿੱਤਾ ਕਿ ਸਾਰੀ ਇੰਟਰਵਿਊ ਵਿਚ ਠੇਠ ਪੰਜਾਬੀ ਸ਼ਬਦਾਵਲੀ ਦਾ ਉਪਯੋਗ ਹੋਇਆ ,,, ਦੋਨੋ ਐਂਕਰ ਤੇ ਸੁਰਜੀਤ ਭੁੱਲਰ ਜੀ ਨੇ ਸਮਾਂ ਬੰਨ ਦਿੱਤਾ,,, ,,👍👍
@mandeepkumar6028
@mandeepkumar6028 3 жыл бұрын
Right
@manpreetsingh-jr7ul
@manpreetsingh-jr7ul 4 жыл бұрын
ਮੇਰੇ ਮਨਪਸੰਦ ਗਾਇਕ ਨੂੰ ਦੇਖ ਕੇ ਮਨ ਸਰਸ਼ਾਰ ਹੋ ਗਿਆ। ਧੰਨਵਾਦ ਟਹਿਣਾ ਜੀ ਅਤੇ ਹਰਮਨ ਜੀ।
@batthchannel4612
@batthchannel4612 4 жыл бұрын
ਸਵਾਦ ਗੜੂੰਦ ਹੋ ਗਿਆ
@naunihalbhullar1788
@naunihalbhullar1788 4 жыл бұрын
ਆੜ੍ਹਤੀਏ ਦੀ ਹਟ ਬਾਪੂ ਰੋਂਦਾ ਦਿਸ ਜਾਂਦਾ ਬਹੁਤ ਦਿੱਲ ਖਿਚਵਾ ਗਾਣਾ ਸੀ ਸੁਰਜੀਤ ਭੁੱਲਰ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਭੁੱਲਰ
@revenueryan
@revenueryan 4 жыл бұрын
Eh geet bhullar ne likhya
@kulwindertarewala7237
@kulwindertarewala7237 4 жыл бұрын
ਟਹਿਣਾ ਸਾਹਿਬ ਦੇ ਚਿਹਰੇ ਦੀ ਹਾਵ ਭਾਵ ਬਹੁਤ ਗੁੱਝੀਆਂ ਰਮਜ਼ਾਂ ਸਮਝਾ ਗਿਆ ਜਦੋਂ ਭੁੱਲਰ ਬਾਈ ਜੀ ਗੀਤ ਗੁਣਗੁਣਾਉਦਾ ਟਹਿਹਣਾ ਬਾਈ ਪਿਛਲੀਆਂ ਯਾਦਾਂ ਚ ਗੁੰਮ ਹੋ ਜਾਦਾ
@gopi2bhatti
@gopi2bhatti 4 жыл бұрын
ਸੁਰਜੀਤ ਭੁੱਲਰ ਮਾਝੇ ਦਾ ਮਾਣ ਆ
@13amritdeep
@13amritdeep 4 жыл бұрын
ਕਿਨੂੰ ਕਿਨੂੰ ਖੁਸ਼ੀ ਹੋਈ prime Asia TV de 1 Million prwaar poora ho gya।।।। ਸਵਰਨ ਸਿੰਘ ਟਹਿਣਾ ਬਾਈ ਦੀ ਸੋਚ ਤੇ ਤਰਕਬੰਦੀ ਸੁਨੇਹੇ ਤੇ ਗੱਲਾ ਦਾ ਅਸਰ ਸਾਡੀ ਨਿੱਜੀ ਜ਼ਿੰਦਗੀ ਤੇ ਵੀ ਹੋਇਆ ਹੈ।। ਮਾਲਕ ਚੜਦੀਕਲਾ ਬਕਸੇ।।।ਬਾਈ ਨੂੰ
@deepcartruckwash....3195
@deepcartruckwash....3195 4 жыл бұрын
ਰਾਜ ਬਰਾੜ ਨੇ ਦੋਗਾਣਿਆ ਨੂੰ ਦੁਬਾਰਾ ਜਨਮ ਦਿੱਤਾ ਤੇ ਦੋਗਾਣੇ ਸਦਾਬਹਾਰ ਹੋਗੇ
@mandeepkumar6028
@mandeepkumar6028 3 жыл бұрын
Sach 100%
@zoomer.56
@zoomer.56 2 жыл бұрын
Ha n dessi pop
@Gurpreetsingh-yj4lh
@Gurpreetsingh-yj4lh 4 жыл бұрын
ਇਕ ਕਿਸਤ ਹੋਰ ਕਰਨੀ ਅਾ, ਦਿਲ ਖੁਸ਼ ਹੋ ਗਿਆ ਮੇਰਾ ਦਿਲ ਨੀ ਸੀ ਕਰ ਰਿਹਾ ਕਿ ਪ੍ਰੋਗਰਾਮ ਖਤਮ ਹੋਏ
@ManmeetSandhu-Music
@ManmeetSandhu-Music 4 жыл бұрын
ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ 🙏 ਬਹੁਤ ਹੀ ਸਾਫ ਸੁਥਰਾ ਗਾਇਕ ਏ ਸੁਰਜੀਤ ਭੁੱਲਰ ❤ ਸਾਡੇ ਪਿੰਡ ਦੇ ਨੇੜੇ ਈ ਆ ਪਿੰਡ ਬਾਈ ਦਾ ਚੇਲਾ (ਭਿੱਖੀਵਿੰਡ) ਸਾਡਾ ਖੇਮਕਰਨ ਦੇ ਕੋਲ ਆ ਬਾਰਡਰ ਤੇ 🤗🙈🙈
@sewaksandhu7790
@sewaksandhu7790 4 жыл бұрын
Haahaaaa kera pind a veer da..
@buttasingh9838
@buttasingh9838 4 жыл бұрын
Bout nice song a ji tuhade
@TarsemSingh-xl9wr
@TarsemSingh-xl9wr 4 жыл бұрын
ਬਹੁਤ ਵਧੀਆ ਇੰਟਰਵਿਊ ਟਹਿਣਾ ਸਾਬ ਤੇ ਬਾਈ ਸੁਰਜੀਤ ਭੁੱਲਰ ਜੀ
@bhupindersidhu2024
@bhupindersidhu2024 4 жыл бұрын
ਚੱਜ ਦਾ ਵਿਚਾਰ ਚ ਅੱਜ ਚੱਜ ਦਾ ਬੰਦਾ ਸੁਰਜੀਤ ਭੁੱਲਰ
@rattunaresh8579
@rattunaresh8579 4 жыл бұрын
ਪਿੳੁ ਪਿੳੁ ਹੀ ਹੁੰਦਾ,ਪੁਤ ਪੁਤ ਹੀ ਹੁੰਦਾਂ ਅਜ ਸਬਤ ਕਰ ਦਿਤਾ ਤੁਸੀ ਭੁਲਰ ਸਾਬ....
@sukhwinderkaur7145
@sukhwinderkaur7145 4 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਨੇ,ਪੁਰਾਣੇ ਕਲਾਕਾਰ ਮੈਂ ਸੁੱਖਵਿਦਰ ਕੋਰ ਸੰਗਰੂਰ ਤੋਂ
@sehjcheema3674
@sehjcheema3674 4 жыл бұрын
Hnji ji
@mahimunda647
@mahimunda647 4 жыл бұрын
🙏 ਹਰਮਨਜੀ ਤੇ ਟਹਿਣਾ ਜੀ ਅੱਜ ਤਾਂ ਦਿਲ ਸਰਕਸ਼ਾਰ ਹੋ ਗਿਆ ਭੁੱਲਰ ਜੀ ਨੂੰ ਦੇਖਕੇ ਮੈਂ ਵੀ ਤੁਹਾਡੀ ਬਹੁਤ ਵੱਡੀ ਫੈਨ ਹਾਂ ਤੁਹਾਡੇ ਸਾਰੇ ਗਾਣੇ ਬਹੁਤ ਹੀ ਵਧੀਆ ਨੇ❤️❤️❤️👌🏻👌🏻👌🏻👌🏻ਤੁਹਾਡਾ ੩੬ ਕਮੀਆ ਗਾਣਾ ਮੇਰਾ ਬਹੁਤ ਹੀ favorite ਹੈ ❤️❤️❤️❤️❤️❤️ ਤੇ ਤੁਹਾਡਾ ਨਵਾਂ ਗਾਣਾ ਯਾਰੀ ਤੋੜ ਦੇਣੀ awesome 👌🏻👌🏻👌🏻👌🏻❤️❤️❤️❤️ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ। ਧੰਨਵਾਦ
@gurpreetdagru659
@gurpreetdagru659 4 жыл бұрын
Best episode,ਮੈਨੂੰ ਲੱਗਦਾ ਇੰਨੇ ਕੁਮੈਂਟ ਕਿਸੇ ਹੋਰ episode vich nai aaye.
@singhprem
@singhprem 4 жыл бұрын
ਅੰਗਰੇਜੀ ਦੀ ਵਰਤੋਂ ਕਰਨ ਤੇ ਟੋਕਿਆ ਕਰੋ ਕ੍ਰਿਪਾ ਕਰਕੇ...ਜਦੋਂ ਇੱਕ ਇੱਕ ਸ਼ਬਦ ਪੰਜਾਬੀ ਚ ਬੋਲਿਆ ਜਾਂਦੈ ਤਾਂ ਸਵਾਦ ਬਹੁਤ ਆਉਂਦੈ...ਧੰਨਵਾਦ ਜੀ
@jaggism-3music717
@jaggism-3music717 4 жыл бұрын
ਸਿੰਘ ਪ੍ਰੇਮ ...ਬਾਈ ਪਹਿਲਾਂ ਆਪਣਾਂ ਨਾਮ ਤੇ ਪੰਜਾਬੀ ਵਿੱਚ ਲਿੱਖ 🤣🤣
@sandeepsingh-xj9dd
@sandeepsingh-xj9dd 4 жыл бұрын
ਬਾਈ ਜੀ ਤਰਸੇਮ ਜੱਸੜ ਤੇ ਕੁਲਵੀਰ ਝਿੰਜਰ ਦੀ ਮੁਲਾਕਾਤ ਜਰੂਰ ਕਰੋ ਦੋਨਾਂ ਦੀ ਮਿੱਤਰਤਾਂ ਬਾਰੇ ਜਰੂਰ ਜਾਨਣਾ ਜੀ ਰੱਬ ਅੱਗੇ ਅਰਦਾਸ ਕਰਦੇ ਆ ਇਹ ਜੋੜੀ ਐਵੇਂ ਹੀ ਬਣੀ ਰਹੇ ਜੀ
@sandeepsingh-xj9dd
@sandeepsingh-xj9dd 4 жыл бұрын
ਸੁਰਜੀਤ ਭੂੱਲਰ ਜੀ ਬਹੁਤ ਚੰਗਾ ਲੱਗਦਾ ਤੁਹਾਡੀ ਮੁਲਾਕਾਤ ਸੁਣ ਕੇ ਟਹਿਣਾ ਸਾਹਿਬ ਜੀ ਤੇ ਭੈਣ ਥਿੰਦ ਸਤਿ ਸ਼੍ਰੀ ਅਕਾਲ ਜੀ
@Sukh_Choudhary
@Sukh_Choudhary 4 жыл бұрын
Surjit bhullar ne khud hi gaane ch keha "ਬਦਲੇ ਟਰੇਂਡ ਨਾਲ ਬਦਲ ਵੀ ਜਾਉਂ ਕੰਮ ਕੋਈ ਔਖਾ ਨਹੀਉਂ ਹੁੰਦਾ ਕਲਾਕਾਰ ਲਈ, ਫੁਕਰੇ ਵੀ ਹੋ ਜਾਂਦੇ ਹਿੱਟ ਸੋਹਣਿਆ ਹੁੰਦੇ ਆ ਬੇਸ਼ੱਕ ਦਿਨ 4 ਲਈ ਉਥੇ ਪੀਜਿਆਂ ਨੂੰ ਕੋਣ ਪੁੱਛਦਾ ਸਰੋਂ ਦਾ ਜਿੱਥੇ ਸਾਗ ਚੱਲਦਾ"👌👌👌❤❤❤
@gurbajsingh328
@gurbajsingh328 4 жыл бұрын
ਪੰਜਾਬੀ ਸੱਭਿਆਚਾਰ ਦਾ ਮਾਣ ਬਾਈ ਸੁਰਜੀਤ ਭੁੱਲਰ, ਤੇ ਮੈਡਮ ਸੁਦੇਸ਼ ਕੁਮਾਰੀ 💖😘👌
@gurbajmaan9605
@gurbajmaan9605 3 жыл бұрын
ਸੁਰਜੀਤ ਭੁੱਲਰ ਦੇ ਗੀਤ ਹਾੜੀ ਸਾਉਣੀ ਦੇ ਸੀਜ਼ਨ ਚ ਟਰੈਕਟਰ ਤੇ ਸੈਂਕੜੇ ਵਾਰ ਸੁਨਦੇ ਆ। ਪਰ ਉਹਨਾਂ ਅੱਗੇ ਬੇਨਤੀ ਆ ਕਿ ਉਹ ਸਿਰਫ਼ ਸੁਦੇਸ਼ ਕੁਮਾਰੀ ਜੀ ਨਾਲ ਹੀ ਦੁਗਾਣੇ ਕਰਨ।
@devgill7580
@devgill7580 4 жыл бұрын
ਮਨ ਚਾਹੁੰਦਾ ਸੀ ਭੁੱਲਰ ਸਾਹਿਬ ਨਾਲ ਇੰਟਰਵਿਊ ਸੁਣਨ ਨੂੰ
@rwscreativevideos
@rwscreativevideos 4 жыл бұрын
ਟਹਿਣਾ ਸਾਹਿਬ ਇੱਕ ਮੁਲਾਕਾਤ ਪੰਜਾਬੀ ਸਿੰਗਰ ਗੋਰਾ ਚੱਕ ਵਾਲਾ ਨਾਲ ਕਰੋ ਬਹੁਤ ਵਧੀਆ ਗਾਇਕ ਆ ਜੀ 👏👏👍
@harvindersinghbrar9362
@harvindersinghbrar9362 4 жыл бұрын
ਅਜੇ ਸਫਾਰੀ ਸਮਝ,,,,,,,,,,,,,5911 ਨੂੰ ।
@sukhchainsingh8096
@sukhchainsingh8096 3 жыл бұрын
ਬਹੁਤ ਵਧੀਆ ਲੱਗਾ ਟਹਿਣਾ ਸਾਹਿਬ ਇੰਟਰਵਿਊ ਕੀਤੀ ਧੰਨਵਾਦ ਸੁਰਜੀਤ ਵੀਰੇ💖💖💖💖👌👌
@lakhveersinghchahal8681
@lakhveersinghchahal8681 4 жыл бұрын
ਰਾਜ ਬਰਾੜ ਮੱਲਕੀਆ ਵਾਲੇ ਨੇ ਜੋੜੀ ਦੀਆ ਹਿਟ ਐਲਬਮ ਦਿਤੀਆ ਜਦੋ ਲੋਕ ਸੋਲੋ ਗੀਤ ਦਾ ਜਮਾਨਾ ਸੀ ਰਾਜ ਬਰਾੜ ਲੀਜੈਂਡ ਕਲਾਕਾਰ ਸੀ ਜਦੋ ਜੋੜੀਆ ਦੇ ਗੀਤ ਆਏ ਮਿਸ ਪੂਜਾ ਦਾ ਟਾਈਮ ਸੀ ਉਦੋ #ਰਾਜ ਬਰਾੜ ਮੱਲਕੀਆ ਵਾਲੇ ਨੇ ਰੀਬਰਥ ਚੰਡੀਗੜ੍ਹ ਦੇ ਨਜਾਰੀਆ ਨੇ ਪੱਟੀਆ। ਟੇਪ ਕੱਡੀ ਹਨੀ ਸਿੰਘ ਨਾਲ ਸੁਪਰ ਹਿੱਟ ਜਮਾਨੇ ਤੋ ਉਲਟ ਚੱਲ ਕੇ ਗੀਤ ਹਿਟ ਐਲਬਮ ਦਿਤੀਆ। ਰਾਜ ਬਰਾੜ ਮੱਲਕੀਆ ਵਾਲੇ ਨੇ ਸੁਰਜੀਤ ਭੁੱਲਰ, ਸੰਧੂ ਸੁਰਜੀਤ,ਮਨਿੰਦਰ ਮੰਗਾ, ਤੇ ਹੋਰ ਕਈ ਕਲਾਕਾਰ ਪੈਦਾ ਕੀਤੇ। ਰਾਜ ਬਰਾੜ ਲੀਜੈਂਡ ਕਲਾਕਾਰ ਸੀ
@baldevsingh1773
@baldevsingh1773 4 жыл бұрын
ਬਹੁਤ ਵਧੀਆ interview ਭੁੱਲਰ ਸਾਬ ਜੀ ਦੀ ਬਾਕੀ ਭੁੱਲਰ ਸਾਬ ਤਾਂ ਇਨਸਾਨ ਬਹੁਤ ਵਧੀਆ ਨੇ ਪੰਜਾਬੀ ਵਿਰਸੇ ਦੀ ਸ਼ਾਨ ਹੈ ਭੁੱਲਰ ਸਾਬ ਧਨਵਾਦ ਟੈਣਾ ਸਾਬ
@malhisaab5387
@malhisaab5387 3 жыл бұрын
ਦੁਨੀਆਂ ਦਾ ਸਭ ਤੋਂ ਪਹਿਲਾਂ ਤੇ ਆਖਰੀ ਗਾਨਾ ਵੱਧੀਆਂ ਸਫਾਰੀ🌹👏👌🌹 ਭੂੱਲਰ ਸਾਬ ਬਹੁਤ ਵਧੀਆ ਇਨਸਾਨ ਹਨ
@bachitarsandhu1814
@bachitarsandhu1814 4 жыл бұрын
ਬਹੁਤ ਵਧੀਆ ਕਲਾਕਾਰ ਸੁਰਜੀਤ ਭੁੱਲਰ ਸਾਡੇ ਜਿਲੇ ਦਾ
@NARESHKUMAR-zh9dk
@NARESHKUMAR-zh9dk 4 жыл бұрын
ਚੇਲਾ ਪਿੰਡ ਹਰਜੀਤ ਗਿੱਲ ਦਾ ਸੀ ਜਿਹੜੇ ਚਮਕੀਲਾ ਜੀ ਨਾਲ ਹਰਮੂਨਿਅਮ ਪਲੇ ਕਰਦੇ ਸਨ
@goldysandhujagirdar8661
@goldysandhujagirdar8661 3 жыл бұрын
ਆ ਸੱਚ ਗੱਲ ਹੈ ਵੀਰ ਜੀ ਕੇ ਨਹੀਂ ਬਾਕੀ ਮੈਂ ਵੀ ਲਗੇ ਦਾ ਹਾ ਮੈਨੂੰ ਪਤਾ ਨੀ ਇਸਦਾ
@gurbajmaan9605
@gurbajmaan9605 4 жыл бұрын
ਸਵਰਨ ਟਹਿਣਾ ਕਮੇਡੀ ਕਿੰਗ
@pvcwork9048
@pvcwork9048 4 жыл бұрын
👍👍🤣🤣🤣
@bhindersingh7028
@bhindersingh7028 3 жыл бұрын
ਟਹਿਣਾ ਸਾਬ ਤੇ ਮੈਡਮ ਥਿੰਦ ਜੀ ਪਹਿਲਾ ਤੇ ਤਹਾਨੂੰ ਦੋਵਾਂ ਨੂੰ ਮੇਰੇ ਵੱਲੋਂ "ਸਤਿ ਸ੍ਰੀ ਅਕਾਲ ਜੀ" ਤੁਹਾਡਾ ਬਹੁਤ ਹਹਹਹਹਹੀ ਸੋਹਣਾ ਸ਼ੋਅ ਹੁੰਦਾ ਜੀ, ਜਿਵੇਂ ਤੁਸੀਂ ਅੱਜ ਆਪਣੇ ਵਿਹੜੇ ਵਿੱਚ "ਸੁਰਜੀਤ ਭੁੱਲਰ" ਜੀ ਨੂੰ ਬੁਲੇਆ ਜੀ, ਤੇ ਭੁੱਲਰ ਜੀ ਨੇ ਗੱਲ ਬਾਤ ਕਰਦਿਆਂ ਜਿਵੇਂ ਹੀ "ਨੀਲੇ ਖਾਂ" ਜੀ ਦਾ ਜਿਕਰ ਕੀਤਾ ਜੀ, ਮੇਰੀ ਤਹਾਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਇੱਕ ਵਾਰ "ਨੀਲੇ ਖਾਂ" ਜੀ ਭਰਾ ਨੂੰ ਤੁਸੀਂ ਆਪਣੇ ਵਿਹੜੇ ਚ ਸੱਦੋ ਜੀ ਤੇ ਉਹ ਬਹੁਤ ਹੀ ਗਰੀਬੀ ਹਲਾਤਾਂ ਵਿੱਚੋਂ ਲੰਘ ਰਹੇ ਨੇ ਤੇ ਤੁਸੀਂ ਇੱਕ ਵਾਰ ਨੀਲੇ ਖਾਂ ਦੇ ਭਰਾ ਨੂੰ ਜਰੂਰ ਸੱਦੋ, ਇਹ ਬੇਨਤੀ ਮੈ ਤਾਂ ਕਰ ਰਿਹਾ ਜੀ ਕਿ ਉਹਨਾਂ ਦੇ ਭਰਾ ਦੀ ਬਹੁਤ ਹੀ ਸੋਹਣੀ ਆਵਾਜ਼ ਹੈ, ਮੈਂ ਉਹਨਾਂ ਦੀ ਵੀਡਿਓੁ ਫੇਸ-ਬੁੱਕ ਤੇ ਦੇਖੀ ਸੀ ਤੇ ਨਾਲੇ ਉਹਨਾਂ ਦੇ ਘਰ ਦੀ ਹਾਲਤ "ਮੱਟ ਸੇਰੋਂਆਲ" ਜੀ ਉਹਨਾਂ ਦੀ ਇੰਨਟਰਵਿਊ ਲੈ ਕੇ ਆਏ ਸਨ, ਤੇ ਉਹਨਾਂ ਨੇ ਫੇਸ-ਬੁੱਕ ਤੇ ਵੀਡਿਓੁ ਅਪਲੋਡ ਕੀਤੀ ਸੀ, ਅਤੇ ਇੱਕ ਗੱਲ ਹੋਰ ਵੀ ਏ ਜੀ ਜਿਹੜੇ-2 ਗਾਇਕ ਵੀਰ ਨੇ "ਨੀਲੇ ਖਾਂ" ਜੀ ਇੱਕ ਵੀ ਗੀਤ ਗਇਆ ਜੀ, ਮੇਰੀ ਉਹਨਾਂ ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਉਹਨਾਂ ਦੇ ਘਰ ਦੀ ਮਾਲੀ ਹਾਲਤ ਦੇਖ ਕੇ ਉਹਨਾਂ ਨੂੰ ਜ਼ਰੂਰ "ਸਪੋਟ" ਕਰਨ ਜੀ। ਧੰਨਵਾਦ ਸਭ ਦਾ ਜੀ।
@lakhwinderbrar3155
@lakhwinderbrar3155 4 жыл бұрын
ਮੈ ਬਹੁਤ ਸੁਣਦਾ ਭੁੱਲਰ ਸਾਬ ਨੂੰ
@malhisaab5387
@malhisaab5387 3 жыл бұрын
ਭੁੱਲਰ ਸਾਬ ਆਪ ਜੀ ਦੇ ਗਾਨੇ ਮੇਰਾ ਹੁਣ ਵੀ ਦਿਲ ਕਰਦਾ ਪਾਇਆ ਸੁਣਨ ਨੂੰ ਜੀ ਬਹੁਤ ਪਿਆਰ ਬਹੁਤ ਵਧੀਆ ਹੈ
@deepjudge2581
@deepjudge2581 4 жыл бұрын
ਉਸਤਾਦ #babbumaan ਜੀ ਨਾਲ ਕੋਸ਼ਿਸ਼ ਕਰਿਓ ਰਾਬਤਾ ਕੈਮ ਕਰਨ ਲੇਈ tehna saab🙏
@JagwinderSingh-sd1fi
@JagwinderSingh-sd1fi 4 жыл бұрын
22 ਜੀ ਇੱਕ ਬੇਨਤੀ ਆ ਆਤਮਾ ਬੱਢੇਵਾਲੀਆ ਅਮਨ ਰੋਜੀ ਨੂੰ ਜਰੂਰ ਬਲਾਓ ਧੰਨਵਾਦ ਜੀ ਦੇਖੀ ਰੋਣਕਾ ਲਾਉਦਾ ਆਤਮਾ
@tgsingh_immigration
@tgsingh_immigration 4 жыл бұрын
Sehi gall aa mere maasdd da v favorite singer aatma bai👍
@sukhwantsidhu6364
@sukhwantsidhu6364 4 жыл бұрын
ਸੁਰਜੀਤ ਬਾਈ ਬਹੁਤ ਵਧੀਆ ਇਨਸਾਨ ਵੀ ਨੇ ਤੇ ਬਹੁਤ ਵਧੀਆ ਗਾਇਕ ਵੀ। ਬਾਈ ਜੀ ਦੇ ਸਾਰੇ Song ਹੀ ਬਹੁਤ ਵਧੀਆ ਨੇ, ਭੁੱਲਰ y ਦੇ ਤਾਂ ਪਹਿਲਾਂ ਤੋ ਹੀ ਫੈਨ ਸੀ, ਅੱਜ ਤਾ ਵੀਰ ਨੇ ਦਿਲ ਹੀ ਜਿੱਤ ਲਿਆ
@GurjantSingh-ou1si
@GurjantSingh-ou1si 3 жыл бұрын
ਅੱਜ ਟਹਿਣੇ ਨੂੰ ਜਵਾਨੀ ਪਹਿਰੇ ਦੀ ਯਾਦ ਵਿੱਚ ਚਿਹਰੇ ਉੱਤੇ ਉਦਾਸੀ ਆ ਗੲੀ
@ਪੰਜਾਬਸਮੀਖਿਆ
@ਪੰਜਾਬਸਮੀਖਿਆ 4 жыл бұрын
ਸੰਗੀਤ ਰੂਹ ਦੀ ਖੁਰਾਕ ਹੈ
@hardipbrar9816
@hardipbrar9816 4 жыл бұрын
ਨਨਕਾਣਾ ਗੀਤ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਬਹੁਤ ਲਾਉਂਦੇ ਐ ਜੀ
@mann_0157
@mann_0157 3 жыл бұрын
ਰਾਜ ਬਰਾੜ 👍👍👍
@Karmjitalika
@Karmjitalika Жыл бұрын
ਵੀਰੇ ਸੋਢੀ ਇੰਟਰਵਿਓ ਦੇਖ ਕੇ ਅੱਜ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ❤❤❤❤ ਸਲੂਟ ਆ ਵੀਰੇ ਦੇਣ ਤੋਂ ।। ਜਿਲਾ ਫਤਿਹਾਬਾਦ ਹਰਿਆਣਾ
@balbal8399
@balbal8399 3 жыл бұрын
ਬਹੁਤ ਵਧੀਆ ਕਲਾਕਾਰ ਆ ਸੁਰਜੀਤ ਭੁੱਲਰ ਪਿਛਲੇ ਵੀ ਸਾਲਾ ਤੋ ਲਗਾਤਾਰ ਹਿੱਟ ਤੁਰਿਆ ਆਉਂਦਾ ਜੱਟ
@VikramSingh-fn3iq
@VikramSingh-fn3iq Жыл бұрын
Eh interview ton bad kon kon preeti song sun k aya....
@sandhujatt1362
@sandhujatt1362 4 жыл бұрын
ਬੁੱਲੀਅਾ ਗੀਤ ਬਹੁਤ ਸੌਹਣਾ ਗੀਤ ਸੀ? ਮੈ ਕੈਸਟ ਖਰੀਦੀ ਸੀ?
@navrajbhinder7443
@navrajbhinder7443 4 жыл бұрын
Surjit singh Bhullar Waheguru ji di kirpa thode te Respected and Honest person
@pritampj2238
@pritampj2238 4 жыл бұрын
ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਮੁਲਾਕਾਤ ਐ ਜੀ (ਜਗਦੀਸ਼ ਪ੍ਰੀਤਮ )
@deepjoshan8159
@deepjoshan8159 4 жыл бұрын
#RajBrar Sahb ik vadia insan se tea haar traa da tzurba se sab to alaag kam karn wala fankar writar poduser singr..na koi hankar na kise day ware koi galt sbdawali ...Desi pop king..love you #RajBrar Sahb🌹🌹🙏🏻🙏🏻❤❤💐💐
@sukhwindersamra8878
@sukhwindersamra8878 3 жыл бұрын
Raj barar good se
@VickySingh-qz8lq
@VickySingh-qz8lq 4 жыл бұрын
ਸਾਡੇ ਇਲਾਕੇ ਦਾ ਵਧੀਆ ਇਨਸਾਨ
@jagrajsinghjatana7313
@jagrajsinghjatana7313 4 жыл бұрын
ਬਹੁਤ ਵਧੀਆ ਜੀ।ਦਿਲ ਸਵਾਦ ਗੜੂੰਦ ਹੋ ਗਿਆ।👍👍🤗🤗
@hardeepdhaliwal4388
@hardeepdhaliwal4388 4 жыл бұрын
Nice
@PartapSingh-hv9ru
@PartapSingh-hv9ru 4 жыл бұрын
ਮੈ ਮੁਰੀਦ ਆ ਸੁਰਜੀਤ ਭੁੱਲਰ ਸਾਬ ਜੀ ਤੁਹਾਡੀ ਅਵਾਜ ਦਾ ,
@RajveerSingh-jy2ok
@RajveerSingh-jy2ok 3 жыл бұрын
ਭੁੱਲਰ ਵੀਰ ਜਿਉਂਦੇ ਰਹਿਣ
@samralamusicstudio550chann9
@samralamusicstudio550chann9 4 жыл бұрын
ਗੀਤਕਾਰ ਨੀਲੇ ਖਾਨ ਵਾਲਾ ਕਿੱਸਾ ਵੀ ਪੁਛ ਲੈਣਾ ਸੀ ਸੁਰਜੀਤ ਭੁੱਲਰ ਨੂੰ ਕੀ ਰੱਪੜ ਪੈ ਗਿਆ
@SatnamSingh-ey3bg
@SatnamSingh-ey3bg 4 жыл бұрын
ਬਹੁਤ ਹੀ ਵਧੀਆ ਕਲਾਕਾਰ ਬਹੁਤ ਸਾਫ ਸੁਥਰਾ ਗਾਇਆ, ਅਗੋਂ ਟਹਿਣਾਂ ਸਾਹਿਬ ਨੂੰ ਵੀ ਸਲਾਮ ਇੰਨਾ ਵਧੀਆ ਇੰਟਰਵਿਊ ਦੀ ਪੇਸਕਸ ਕਰਦੇ
@tejindersingh8012
@tejindersingh8012 4 жыл бұрын
ਬਹੁਤ ਵਦਿਆ ਮੁਲਾਕਾਤ...ਮਨ ਮੇਰਾ ਸਵਾਦ ਗੁੜੂਂਦ ਹੋ ਗਿਆ..ਟਹਿਣਾ ਸਾਬ ਇਕ ਬੇਨਤੀ ਆ ਜੀ...ਇਕ ਮੁਲਾਕਾਤ ਮਨਜੀਤ ਰੂਪੋਵਾਲਿਏ ਨਾਲ ਵੀ ਕਰੋ......ਅਤੇ ਅਮਰਿੰਦਰ ਗਿੱਲ ਨਾਲ ਵੀ
@mann062
@mann062 3 жыл бұрын
ਬਹੁਤ ਵਧਿਆ ਕਲਾਕਾਰ ਹੈ
@PindtoCanada
@PindtoCanada 4 жыл бұрын
Wah wah
@ਦੀਪਸਿੰਘ-ਢ3ਬ
@ਦੀਪਸਿੰਘ-ਢ3ਬ 4 жыл бұрын
ਟਰੈਕਟਰਾਂ ਤੇ ਅੱਜ ਵੀ ਗਾੱਣੇ ਭੁੱਲਰ ਦੇ ਲਾ ਕੇ ਵੱਖਰਾਂ ਅਨੰਦ ਆਉਂਦਾ
@balpreetgill8402
@balpreetgill8402 4 жыл бұрын
ਸਦਾਬਹਾਰ ਕਲਾਕਾਰ
@ਅਜ਼ਾਦਸੋਚ-ਦ5ਸ
@ਅਜ਼ਾਦਸੋਚ-ਦ5ਸ 4 жыл бұрын
ਰਾਜ ਬਰਾੜ ਆਪਣੀ ਜਗ੍ਹਾ ਤੇ ਸੁਰਜੀਤ ਭੁੱਲਰ ਆਪਣੀ ਜਗ੍ਹਾ ਪਰ ਰਾਜ ਬਰਾੜ ਇਕ ਵੱਖਰਾ ਗਾਇਕ ਸੀ ਤੇ ਰਾਜ ਬਰਾੜ ਨੇ ਦੁਗਾਣਾ ਨੂੰ ਦੁਵਾਰੇ ਜਨਮ ਦਿੱਤਾ ਰਾਜ ਬਰਾੜ ਰਾਜ ਬਰਾੜ ਸੀ
@Jaisingh-w3y
@Jaisingh-w3y 4 жыл бұрын
ਸਾਡੀ ਇਸ਼ਕ ਕਹਾਣੀ ਬਹੁਤ ਸੋਹਣਾ ਗੀਤ ਸੀ ਭੁੱਲਰ ਸਾਬ
@goldysandhujagirdar8661
@goldysandhujagirdar8661 3 жыл бұрын
ਮੈਨੂੰ ਸਬ ਤੋਂ ਸੋਹਣੀ ਐਲਬਮ ਲਗੀ ਇਨਾ ਦੀ ਸੰਦੂਰੀ ਪੱਗ ਕਾਫੀ time ਪਹਿਲਾ ਆਈ ਸੀ ਉਦੋਂ ਪੜਦੇ ਹੁੰਦੇ ਸੀ ਅਸੀਂ ਮੈਂ ਜਲੰਧਰ ਪੜਦਾ ਹੁੰਦਾ ਸੀ ਉਦੋਂ ਤੇ ਨਾਲੇ ਆਪਣੇ ਦੋਸਤਾ ਨੂੰ ਆਹ ਕਹਿੰਦਾ ਹੁੰਦਾ ਸੀ ਕੇ ਆਹ ਸੁਰਜੀਤ ਭੁੱਲਰ ਸਾਡੇ ਪਿੰਡ ਦੇ ਨੇ ਬਹੁਤ ਸਤਿਕਾਰ ਵਧ ਜਾਂਦਾ ਹੁੰਦਾ ਸੀ ਇਨਾ ਕਰਕੇ ਮੁੰਡਿਆ ਵਿਚ
@sukhchainsingh9449
@sukhchainsingh9449 4 жыл бұрын
ਭਾਵੇ ਕੁੱਝ ਵੀ ਹੋਵੇ ਸਵਰਨ ਵੀਰਾ ਵੀ ਕਮਾਲ ਆ।
@jagtarsingh1186
@jagtarsingh1186 4 жыл бұрын
ਜਟ ਜਿਮੀਦਾਰ ਕਿਸਾਨ ਦੀ ਗਲ ਕੀਤੀ ਨਾ ਕਿ ਕਿਸੇ ਦੀ ਚਾਪਲੂਸੀ
@bikramjeetsinghbrar3123
@bikramjeetsinghbrar3123 4 жыл бұрын
ਬਾਈ ਦੇ ਗਾਣੇ ਪ੍ਰਵਾਰਿਕ ਹੁੰਦੇ ਐ ਜਿਆਦਾਤਰ । ਬਾਈ ਦੇ ਸਾਰੇ ਗਾਣੇ ਇੱਕ ਗੱਲ ਬਾਤ ਦੀ ਤਰ੍ਹਾਂ ਹੁੰਦੇ ਆ। ਘੈਂਟ ਗਾਣੇ ਸਾਰੇ ਹੀ
@khosasaab3464
@khosasaab3464 3 жыл бұрын
ਸੁਰਜੀਤ ਭੁੱਲਰ ਵੀਰ ਬਹੁਤ ਵਧੀਆ ਗਾਇਕ ਤੇ ਬਹੁਤ ਸੂਝਵਾਨ ਇਨਸਾਨ ਆ ਕਿੰਨੀ ਨਿਮਰਤਾ ਭਰੀ ਆ ਵੀਰ ਚ
@BalvirKaur_Gill
@BalvirKaur_Gill 3 жыл бұрын
ਪਰੋਗਰਾਮ ਬਹੁਤ ਵਧੀਆ, ਪਰ ਇੱਕ ਗੱਲ ਦੀ ਸਮਝ ਨੀ ਆਉਂਦੀ ਟਿਹਣੇ ਅਤੇ ਹਰਮਨ ਨੂੰ ਆਪਸ ਵਿੱਚ ਕਿਵੇਂ ਲੜਾਈਏ ।ਊਂ ਗੱਲ ਆ ਇੱਕ ।
@jagsingh4120
@jagsingh4120 3 жыл бұрын
ਬਲਕਾਰ ਅਣਖੀਲਾ ਜੀ ਨੂੰ ਵੀ ਬੁਲਾਉ
@jagtarsingh7531
@jagtarsingh7531 4 жыл бұрын
ਬਹੁਤ ਵਧਿਆ ਸਿੰਗਰ ਬਾਈ ਸੁਰਜੀਤ ਜੀ
@demonsingh2596
@demonsingh2596 2 жыл бұрын
ਭੁੱਲਰ ਦੀ ਲਾਈਵ ਆਵਾਜ਼ ਤੇ ਰਿਕਾਰਡ ਹੋਏ ਗੀਤਾਂ ਆਲੀ ਆਵਾਜ਼ ਚ ਦਿਨ ਰਾਤ ਦਾ ਫਰਕ ਆ , ਇਸ ਹਿਸਾਬ ਨਾਲ ਤਾਂ ਮੈਂ ਵੀ ਜੇ ਗਾ ਲਵਾਂ ਤਾਂ ਵਧੀਆ ਆਵਾਜ਼ ਬਣ ਸਕਦੀ ਮੇਰੀ ਵੀ
@sandhujatt1362
@sandhujatt1362 4 жыл бұрын
ੲਿੱਕ ਗੀਤ ਬਹੁਤ ਸੁਣਦਾ ,,,ਦੌ ਗੱਲਾ ਕਰੀੲੇ ਨਦੀ ਕਨਾਰੇ ਬਹੁਤ ਸਕੂਨ ਮਿਲਦਾ ਗੀਤ ਸੁਣ ਕੇ?
@malkitbangi8890
@malkitbangi8890 4 жыл бұрын
ਬਹੁਤ ਹੀ ਵਧੀਆਂ ਗੱਲ ਬਾਤ ਕੀਤੀ ਬਾਈ ਜੀ ਤੇ ਭੈਣ ਜੀ ਬਹੁਤ ਹੀ ਪਿਆਰੇ ਵੀਰ ਭੁੱਲਰ ਸਾਬ ਧੰਨਵਾਦ
@rashadbatteyofficial1
@rashadbatteyofficial1 4 жыл бұрын
ਸੁਰਜੀਤ --ਬਿੰਦਰਖੀਆ ਖਾਨ ਭੁਲਰ ਪੰਜਾਬੀ ਗਾਇਕੀ ਦੇ ਸਿਤਾਰੇ ਆ ਜਿੰਨਾ ਨੂੰ ਲੋਕ ਸਟੇਜ ਦੇ ਕਿੰਗ ਆਖਦੇ ਆ ਅਤੇ ਬਿੰਦਰਖੀਏ ਨੂੰ ਅਜ ਤਕ ਆਖਦੇ ਆ
@gurjitdhanoa3917
@gurjitdhanoa3917 4 жыл бұрын
Bilkul theek keha..!
@arnavsandhu5848
@arnavsandhu5848 4 жыл бұрын
Tehna Sab Amrinder Gill ji nu vi chaj de vichar vich le ke ayo...
@sonusandhu5877
@sonusandhu5877 Ай бұрын
ਸਦਾ ਬਹਾਰ ਗਾਇਕ ਹਨ ਭੁੱਲਰ ਸਾਹਬ
@jagtarsingh1186
@jagtarsingh1186 4 жыл бұрын
ਭੂਲਰ ਸਾਭ ਤਾ ਮੇਰੇ ਮਨਪਸੰਦ ਕਲਾਕਾਰ ਤੇ ਨੰ ਵਨ ਸਿੰਗਰ ਹੈਗੇ ਤੇ ਇਕ ਗਿਲਾ ਇਨਾ ਤੇ ਰਾਜ ਬਰਾੜ ਨੂੰ ਭੂਲ ਗੲਏ
@raviathwal6710
@raviathwal6710 3 жыл бұрын
ਸਹੀ ਗੱਲ ਵੀਰ ਜੀ
@kuljeetsinghbal2208
@kuljeetsinghbal2208 4 жыл бұрын
ਬਹੁਤ ਵਧੀਆ ਜੀ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 3 жыл бұрын
ਸਤਿ ਅਕਾਲ ਵੀਹ ਸਵਰਨ ਸਿੰਘ ਟੈਣਾ ਜੀ ਤੇ ਭੈਣ ਹਰਮਨ ਥਿੰਦ ਜੀ
@PB-id4py
@PB-id4py 2 жыл бұрын
ਟਹਿਣਾ ਵੀ ਫੁੱਲ ਠਰਕੀ ਐ ਪਰ ਟਹਿਣਾ ਸੱਭਿਅਕ,ਸਾਫ ਸੁਥਰੇ ਤਰੀਕੇ ਨਾਲ ਠਰਕ ਭੋਰਦੈ 🤣🤣🤣🤣🤣🤣
@amritmadahar6247
@amritmadahar6247 4 жыл бұрын
ਰਾਜ ਬਰਾੜ ਦਾ ਦੇਣ ਨਹੀ ਦੇ ਸਕਦੇ ਕੁਝ ਕਲਾਕਾਰਾ ਨੇ ਰੋਣ ਧੋਣ ਵਾਲੇ ਗੀਤ ਗਾ ਗਾ ਕਲਾਕਾਰੀ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ ਸੀ ਰਾਜ ਬਰਾੜ ਨੇ ਓਸ ਟਾਇਮ ਵਧੀਆ ਦੁਗਾਣੇ ਗਾ ਕੇ ਦੁਬਾਰਾ ਕਲਾਕਾਰਾ ਨੂੰ ਵਧੀਆ ਦੁਗਾਣੇ ਗਾਓਣ ਲਾਇਆ ਓਹਨਾ ਦੀ ਦੇਣ ਕਰਕੇ ਪੰਜਾਬੀ ਗੀਤ ਹਿੰਦੀ ਫਿਲਮਾਂ ਵਿੱਚ ਵੀ ਗਾਏ ਗਏ
@satnamsinghsatnamvirk9756
@satnamsinghsatnamvirk9756 4 жыл бұрын
ਯਰ ਮੈ ਤਾਂ ਭੁੱਲਰ ਸਾਬ ਦਾ ੬ ਸਾਲ ਦੀ ਉਮਰ ਤੋਂ ਬੁਹਤ ਵੱਡਾ ਫੈਨ ਆ
@RavinderSinghSpain
@RavinderSinghSpain 4 жыл бұрын
ਬਹੁਤ ਸੋਹਣਾ ਗਾਉਦਾ ਵੀਰ
@parmjotgill4292
@parmjotgill4292 4 жыл бұрын
ਬਈ ਜੀ ਹੁਣ ਸੰਧੂ ਸੁਰਜੀਤ ਦੀ interview lai k Ayo
@Arshdeep406-
@Arshdeep406- 4 жыл бұрын
ਜ਼ਿਲਾ ਤਰਨ ਤਾਰਨ sahib te samuche punjab di ਸ਼ਾਨ
@jagtarsingh1186
@jagtarsingh1186 4 жыл бұрын
ਭੂਲਰ ਸਾਬ ਪਰਵੀਨ ਭਾਰਟਾ ਨਾਲ ਵੀ ਐਲਬਮ ਕਰੋ
@gurpiarchahal9261
@gurpiarchahal9261 4 жыл бұрын
ਟਹਿਣਾ ਸਾਬ ਫੀਲੀਂਗ ਚ😄
@rjbhullar8730
@rjbhullar8730 4 жыл бұрын
ਮਾਝੇ ਦੀ ਸ਼ਾਨ ਸੁਰਜੀਤ ਭੁੱਲਰ
@mannagra9825
@mannagra9825 4 жыл бұрын
Bhaut vadia Gaya bhaji tusi ajj tak ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@malhisaab5387
@malhisaab5387 3 жыл бұрын
ਭੁੱਲਰ ਸ਼ਾਹ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ
@Hardeepsingh-gf5yh
@Hardeepsingh-gf5yh 4 жыл бұрын
ਬਹੁਤ ਵਧੀਆ ਗਾਇਕ ਭੁੱਲਰ
@amritsingh3686
@amritsingh3686 4 жыл бұрын
ਬਾਈ ਜੀ ਸਤਿ ਸ੍ਰੀ ਆਕਾਲ ਬਾਈ ਜੀ ਇੱਕ ਮੁਲਾਕਾਤ ਸਵਰਨ ਸਿੰਘ ਸਿਵੀਆ ਨਾਲ ਜ਼ਰੂਰ ਕਰੋ ਰਹੂ ਨੂੰ ਖੁਸ਼ੀ ਮਿਲ ਗੀ ਧੰਨਵਾਦ ਜੀ
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН
SISTER EXPOSED MY MAGIC @Whoispelagheya
00:45
MasomkaMagic
Рет қаралды 9 МЛН
Миллионер | 1 - серия
34:31
Million Show
Рет қаралды 2,9 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН