Chajj Da Vichar (2232)| ਲੋਕਾਂ ਦੇ ਘਰ ਗੋਹਾ ਕੂੜਾ ਕਿਉਂ ਕਰਦੀ ਹਾਂ ਮੈਂ… ਨਛੱਤਰ ਛੱਤਾ ਦੀ ਧੀ ਵੱਲੋਂ ਵੱਡੇ ਖ਼ੁਲਾਸੇ

  Рет қаралды 38,769

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #latestnews #punjabnewstoday #punjabikhabra #canada #punjabi #donaldtrump #usa #usanewstoday #chatta #punjabisinger
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 94
@MalkeetSingh-pk6sf
@MalkeetSingh-pk6sf Күн бұрын
ਟਹਿਣਾ ਜੀ ਤੁਹਾਡੇ ਇਹ ਉਪਰਾਲੇ ਬਹੁਤ ਵਧੀਆ ਹਨ ਦੱਬੇ ਕੁੱਚਲੇ ਲੋਕਾਂ ਭਾਵੇਂ ਉਹ ਕਿਸੇ ਵੀ ਫੀਲਡ ਵਿੱਚ ਹੋਣ ਨੂੰ ਪੇਸ਼ ਕਰਨ ਲਈ ਧੰਨਵਾਦ
@satnamsinghsingh7271
@satnamsinghsingh7271 Күн бұрын
ਕਿੰਨੀ ਸੋਹਣੀ ਆਵਾਜ਼ ਆ ਕੋਈ ਪੁਛਦਾ ਨੀ,ਬੇਸੁਰੇ ਮਸ਼ਹੂਰ ਹੋਈ ਜਾਂਦੇ
@SukhwinderSingh-wq5ip
@SukhwinderSingh-wq5ip Күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Deepdholan07
@Deepdholan07 Күн бұрын
ਵਾਹਿਗੁਰੂ ਜੀ ਮੇਹਰ ਕਰਨ ਭੈਣੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਊ
@gurdeepsidhu4216
@gurdeepsidhu4216 Күн бұрын
ਉਤਸਾਹਿਤ ਕਰਨ ਲਈ ਧੰਨਵaਦ।ਭਵਨਾਤਮਕ ।
@balbirsing4699
@balbirsing4699 Күн бұрын
Very nice ❤
@Naresh_tailor
@Naresh_tailor Күн бұрын
ਦੁਬਾਰਾ ਪ੍ਰੋਗਰਾਮ ਵਿੱਚ ਆਉਣ ਤੇ ਸਵਾਗਤ ਹੈ❤
@chheemmaa
@chheemmaa Күн бұрын
ਦਾਤੀ ਦੇ ਦੰਦੇ ਇੱਕ ਪਾਸੇ, ਦੁਨੀਆਂ ਦੇ ਪਾਸੇ ਚਾਰੇ ਨੇ 👌👌👌👌
@GurmeetSingh-ms1hz
@GurmeetSingh-ms1hz Күн бұрын
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਜੀ ਜੋ ਤੁਸੀ ਇਸ ਤਰਾ ਦੇ ਕਲਾਕਾਰ ਨੂੰ ਪੇਸ਼ ਕਰਦੇ ਬਹੁਤ ਬਹੁਤ ਧੰਨਵਾਦ ਜੀ,,,
@harbanssingh8145
@harbanssingh8145 Күн бұрын
ਅਵਾਜ ਬੇਟੀ ਦੀ ਬਹੁਤ ਵਧੀਆ ਤੇ ਦਮ ਵੀ ਹੈ।ਜਿਉਦੀ ਰਹਿ ਬੇਟਾ।ਧੰਨਵਾਦ ਟਹਿਣਾ ਜੀ ਦਾ ਜਿਹਨਾਂ ਇਹਨਾਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਲੋਕਾਂ ਨੂੰ ਕਦਰ ਕਰਨ ਦਾ ਨਹੋਰਾ ਵੀ ਮਾਰਿਆ।
@BholaPipli-e1z
@BholaPipli-e1z Күн бұрын
ਬਹੁਤ ਖੂਬ ਜੀ
@SarabjeetSingh-r6o
@SarabjeetSingh-r6o Күн бұрын
ਬਹੁਤ ਵਧੀਆ ਜੀ
@JasmirSingh-p4v
@JasmirSingh-p4v Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤
@surindernijjar7024
@surindernijjar7024 Күн бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ
@malkiatkaur3915
@malkiatkaur3915 Күн бұрын
ਮੇਰਾ ਵੱਡਾ ਵੀਰ ਚੜ੍ਹਦੀ ਕਲਾ ਵਿਚ ਰਹਿਣ ਸਦਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@devinderrandhawa4175
@devinderrandhawa4175 Күн бұрын
ਉਹ ਫ਼ਨਕਾਰ ਜੋਂ ਦੁਨੀਆਂ ਦੀ ਇਸ ਭੀੜ'ਚ ਉਹਲੇ ਹੋ ਚੁੱਕੇ ਹਨ, ਅਤੇ ਇਸ ਤਰ੍ਹਾਂ ਦਾ ਉਪਰਾਲਾ ਕਰਕੇ ਭੀੜ ਵਿੱਚੋਂ ਬਾਹਰ ਕੱਢ ਲਿਆ ਰਹੇ ਹੋ, ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਦੋਵਾਂ ਦਾ ਅਤੇ ਤੁਹਾਡੀ ਪੂਰੀ ਇਸ ਟੀਮ ਦਾ
@baljitsingh6957
@baljitsingh6957 Күн бұрын
ਟਹਿਣਾ ਸਾਹਿਬ ਬਹੁਤ ਵਧੀਆ ਉਪਰਾਲਾ ਹੈ ਜੀ। ਮਰਹੂਮ ਗਾਇਕ ਦੀ ਧੀ ਨੂੰ ਪ੍ਰਮੋਟ ਕਰਨ ਲਈ ਤੁਹਾਡਾ ਧੰਨਵਾਦ ਜੀ।
@misrasingh3772
@misrasingh3772 Күн бұрын
Very nice putt ਪਰਮਾਤਮਾ ਤੁਹਾਨੂੰ ਹੋਰ ਸਮਰੱਥਾ ਬਖਸ਼ੇ।
@BalwinderSingh-jw5ws
@BalwinderSingh-jw5ws Күн бұрын
ਟਹਿਣਾ ਸਾਹਬ ਜੀ ਅਤੇ ਹਰਮਨ ਥਿੰਦ ਜੀ ਟੁੱਟ ਚੁੱਕ ਕਲਾਕਾਰਾਂ ਨੂੰ ਤੁਸੀਂ ਲੋਕਾਂ ਦੇ ਰੂਬਰੂ ਕਰਦੇ ਹੋ ਵਧੀਆ ਗੱਲ ਹੈ ਤੁਸੀਂ ਕਲਾਕਾਰਾਂ ਨੂੰ ਗੱਲਾਂ ਬਾਤਾਂ ਰਾਹੀਂ ਅਮੋਸ਼ਨਲ ਘੱਟ ਕਰਿਆ ਕਰੋ ਜੀ 🙏🙏
@amriksingh1813
@amriksingh1813 Күн бұрын
ਟਹਿਣਾ ਸਾਬ ਤੁਸੀਂ ਬਹੁਤ ਚੰਗੇ ਹੋ।
@BalkerDhanday
@BalkerDhanday Күн бұрын
ਬਹੁਤ ਵਧੀਆ ਗੀਤ ਤੇ ਅਵਾਜ਼
@malkiatsingh5143
@malkiatsingh5143 Күн бұрын
ਇਸ ਬੀਬੀ ਦੀ ਖ਼ਿਆਲਾਂ ਉਪਰ ਯੋਗਤਾ ਭਾਰੂ ਹੈ।
@karanbaraich2300
@karanbaraich2300 Күн бұрын
Waheguru ji mehar kre
@Balkaran-h7p
@Balkaran-h7p Күн бұрын
ਸਵਰਨ ਸਿੰਘ ਤੇ ਹਰਮਨ ਕੌਰ ਜੀ ਇਸ ਬੀਬਾ ਜੀ ਨਾਲ ਇੰਟਰਵਿਊ ਕਰਨਾ ਤੇ ਬਹੁਤ ਬਹੁਤ ਧੰਨਵਾਦ ਜੀ ਭੈਨ ਦੀ ਅਬਾਦੀ ਛੱਤੇ ਵਰਗੀ ਹੈ ਜੀ
@diljeetsingh83
@diljeetsingh83 Күн бұрын
ਟਹਿਣਾ ਜੀ ਪਹਿਲਾ ਸਿੰਗਰ ਪੜਾਈ ਤੋ ਵਿਨਾ ਹੀ ਹੁਣ ਦੇ ਪੜਿਆ ਤੋ ਬੱਧ ਹੁੰਦੇ ਸੀ ਅੰਤਰ ਗਿਆਨ ਹੋ ਜਾਂਦਾ ਹੈ ਜੀ
@karanbaraich2300
@karanbaraich2300 Күн бұрын
Chatte di family te Waheguru ji mehar kre
@ABHIKaler-gz8hb
@ABHIKaler-gz8hb Күн бұрын
ਵਾਹਿਗੁਰੂ ਜੀ 🙏🙏
@KaramvirSingh-bv2ch
@KaramvirSingh-bv2ch Күн бұрын
ਪਰਮਾਤਮਾ ਐਸ ਲੜਕੀ ਨੂੰ ਤਰਕੀ ਦਵੇ
@meetokaur6000
@meetokaur6000 Күн бұрын
ਬਹੁਤ ਹੀ ਸੋਹਣਾ ਗਿਆ ਗੀਤ ਬਹੁਤ ਹੀ ਸੋਹਣੇ ਗਾਦੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ thanks 🌹🙏uk 5 ਹਜਾਰ ਬਹੁਤ ਨਹੀਂ ਜੇਕਰ ਦੇਦੇਨ ਬੇਟੀ ਉਸ ਦੀ ਮੇਹਨਤ ਆ
@HarjitSingh-z3j
@HarjitSingh-z3j Күн бұрын
ਦਰਦ -ਹੂਕ ਸੇਮ2 ਮਾਨਯੋਗ ਨਛੱਤਰ ਛੱਤਾ ਦੀ ਅਵਾਜ਼ ਵਾਂਗ ਬੇਟੀ ਦੀ ਅਵਾਜ਼ ਵਿੱਚ ਬਰਾਬਰ ਹੈ । ਸਾਰੇ ਹੀ ਸਾਥ ਦੇਈਏ ।
@rabjidhillon9413
@rabjidhillon9413 Күн бұрын
Thankyou for this program
@SarabjitSingh-e5l
@SarabjitSingh-e5l Күн бұрын
Bahot vadiya tahna sab ji tusi sachi parmatma da doja roop ho salute a tuhanu jo iho jiha singera nu age lay kay aonde ho❤❤❤❤❤❤❤❤❤❤
@jiwandhanda386
@jiwandhanda386 Күн бұрын
Waheguruji mehrkaroji
@parmindersinghparmindersin1318
@parmindersinghparmindersin1318 Күн бұрын
Right sister
@ScienceKudrat
@ScienceKudrat Күн бұрын
🚲🏃🌽💐🌿📝
@BalwinderSingh-ub7zw
@BalwinderSingh-ub7zw Күн бұрын
Very good Ji
@giankaur5648
@giankaur5648 Күн бұрын
Veri naic👍👌👌👌
@Harpal0001
@Harpal0001 Күн бұрын
Right Tehhna ji
@narinderbhaperjhabelwali5253
@narinderbhaperjhabelwali5253 Күн бұрын
ਛੋਟੀ ਭੈਣ ਹਰਮਨ ਥਿੰਦ ਜੀ ਅਤੇ ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਆਕਾਲ। ਭਾਈ ਨਛੱਤਰ ਛੱਤਾ ਬਹੁਤ ਸੋਹਣਾ ਗਾਉਦਾ ਸੀ। ਦੂਸਰੇ ਗਰੀਬ ਕਲਾਕਾਰਾਂ ਦੀ ਜਿਸ ਤਰ੍ਹਾਂ ਟਹਿਣਾ ਸਾਹਿਬ ਜੀ ਤੁਸੀਂ ਬਾਂਹ ਫੜੀ ਹੈ ਉਸੇ ਤਰ੍ਹਾਂ ਇਸ ਬੇਟੀ ਦੀ ਵੀ ਬਾਂਹ ਫੜੋ ਤੇ ਲੋਕਾਂ ਨੂੰ ਵੀ ਚਾਹੀਦਾ ਮੱਦਦ ਕਰਨ। ਸੱਭਿਆਚਾਰ ਦਾ ਰੌਲਾ ਪਾਉਣ ਵਾਲਿਆਂ ਨੂੰ ਚਾਹੀਦਾ ਹੈ, ਕਿ ਇਹੋ ਜਿਹੇ ਨਿਮਾਣੇ ਕਲਾਕਾਰਾਂ ਨੂੰ ਵੀ ਬੁਲਾਇਆ ਕਰਨ। ਪੈਸੇ ਨਾਲ ਮੱਦਦ ਕਰਨ ਤਾਂ ਕਿ ਬੇਟੀ ਦੇ ਸਿਰ ਤੋਂ ਗੋਹੇ ਕੁੜੇ ਦਾ ਬੱਠਲ ਲੈਹ ਜਾਵੇ ਅਤੇ ਸਭਿਆਚਾਰ ਦੀ ਸੇਵਾ ਕਰ ਸਕੇ
@PakCurrentaffairs-qn9nq
@PakCurrentaffairs-qn9nq Күн бұрын
Right sir
@sadhusingh3109
@sadhusingh3109 Күн бұрын
ਟੋਹਣਾ ਸ਼ਾਹਿਬ ਜੀ ਬਿਲਕੁਲ ਛੱਤੇ ਦੀ ਅਵਾਜ ਦੇ ਭੁਲੇਖੇ ਪੈਦੇ ਆ ।
@kirankaur4504
@kirankaur4504 Күн бұрын
ਸਤਿ ਸ੍ਰੀ ਅਕਾਲ ਜੀ 🙏🙏🙏
@GurpreetSingh-d2s1q
@GurpreetSingh-d2s1q Күн бұрын
ਸਤਿ ਸ੍ਰੀ ਅਕਾਲ ਜੀ very nice
@RamSingh-us4yo
@RamSingh-us4yo Күн бұрын
Waheguru Ji Mehar karn❤❤
@Harpal0001
@Harpal0001 Күн бұрын
Very Good Program
@baba__ji999
@baba__ji999 Күн бұрын
🙏🙏🙏🌹🌹🌹🙏🙏🙏
@JaswantSingh-e8r2q
@JaswantSingh-e8r2q Күн бұрын
Good voice pütter good song
@ShindaSingh-ey3xk
@ShindaSingh-ey3xk Күн бұрын
Very nice
@rakeshbajaj9869
@rakeshbajaj9869 Күн бұрын
Very nice ji
@BoharDhillon-hw3uc
@BoharDhillon-hw3uc Күн бұрын
🙏🙏🙏🙏🙏
@lakvirkaur-e9d
@lakvirkaur-e9d Күн бұрын
Very nice putt
@kashmirsinghhans
@kashmirsinghhans Күн бұрын
🙏❤️
@SinghJasbir-ez4pi
@SinghJasbir-ez4pi 22 сағат бұрын
ਟਹਿਣਾ ਸਾਹਿਬ ਅਸੀਂ ਬਾਰਡਰ ਸਿਕਿਉਰਟੀ ਫੋਰਸ ਦੀ ਟ੍ਰੇਨਿੰਗ ਸੈਂਟਰ ਵਿੱਚ ਟੇਕਨਪੋਰ ਐਸਟੀਸੀ ਟ੍ਰੇਨਿੰਗ ਕਰਦੇ ਸੀ ਤੇ ਉੱਥੇ ਇਹਨਾਂ ਦੇ ਫਾਦਰ ਸਾਹਿਬ ਦੇ ਅਸੀਂ ਬਹੁਤ ਗੀਤ ਸੁਣਦੇ ਸੀ 82 ਬੈਚ ਸੀ ਸਾਡਾ ਤੇ ਇਹਨਾਂ ਦੇ ਬਡਲਾਡੇ ਇਲਾਕੇ ਦੇ ਮੁੰਡੇ ਸਨ ਸਾਡੇ ਨਾਲ ਤੇ ਬਹੁਤ ਚੰਗੇ ਕਲਾਕਾਰ ਸਨ ਇਹਨਾਂ ਦੇ ਫਾਦਰ ਸਾਹਿਬ
@ManjeetSingh-mr1oj
@ManjeetSingh-mr1oj Күн бұрын
🎉🎉❤❤
@hardipkaur5242
@hardipkaur5242 Күн бұрын
Well done for the needy.
@sukhdevsingh-id5bv
@sukhdevsingh-id5bv Күн бұрын
Very good sister sukhdev malta
@BaldevSingh-x6o9k
@BaldevSingh-x6o9k Күн бұрын
Pb03 Waheguru Mehar Kre Veri Nice Singer
@DishaSony
@DishaSony Күн бұрын
❤❤
@ajaibsingh6433
@ajaibsingh6433 Күн бұрын
Nice
@santoshkaur9285
@santoshkaur9285 Күн бұрын
Bhut bdhiya ga rhe h 🙏hmare ko yad nhi hoga
@ramandeepsingh4310
@ramandeepsingh4310 Күн бұрын
Good
@PreetSingh-dj4un
@PreetSingh-dj4un Күн бұрын
Wah ji wah Majhabi Singhs Guru Gobind Singh de Soorme
@BeanttiwariTiwari
@BeanttiwariTiwari Күн бұрын
Good❤❤❤. G. Okg
@ranakangkang8599
@ranakangkang8599 Күн бұрын
Rabb saanu inna paisa dewe k greeban di madad kr skiye. Assi te ehi Ardaas krde Rabb sb nu maaya bakhshish kre ta k sb de roti pakdi rhe.❤
@RajKamal-g2i
@RajKamal-g2i Күн бұрын
Aadampir Pind Sade Lage Mera Pind Jaflan ENGLAND ( UK )
@BalkerDhanday
@BalkerDhanday Күн бұрын
ਟਹਿਣਾ ਸਾਹਿਬ ਤੇ ਹਰਮਨ ਥਿੰਦ ਭੈਣੇ ਅਨਪੜ੍ਹ ਬੰਦੇ ਮਨ ਦੇ ਸੱਚੇ ਹਨ
@santoshkaur9285
@santoshkaur9285 Күн бұрын
Bdi mushkil hoi pdhai bina
@c.spannu7569
@c.spannu7569 Күн бұрын
ਸਾਡੇ ਸਮੇ ਦਾ ਸਟਾਰ c, ਨਵੀਂ ਪੀੜੀ ਨਹੀਂ ਜਾਣਦੀ
@jugrajgill8179
@jugrajgill8179 Күн бұрын
Harman Kour Shatta D/O Nashattar Shatta . Bhatinda.
@santoshkaur9285
@santoshkaur9285 Күн бұрын
Hmm gurudvara sahib me kvita gate h please help me🙏🙏😭 hme 5 _6 privar tdpa rhe h 🙏🙏please help me🙏🙏😭
@santoshkaur9285
@santoshkaur9285 Күн бұрын
Koi aese nhi kh skta ki ye anapd h 🙏
@gavimultani
@gavimultani 23 сағат бұрын
Jmi laabh heera style Lady laabh heera
@MandeepKheri-bv4sn
@MandeepKheri-bv4sn Күн бұрын
Same condition hn a sadi
@jazzchouhan2167
@jazzchouhan2167 Күн бұрын
Je aaj sidhu bai hunda oh dekh lenda ohne es pen nu uchaiya te phunch dena c
@c.spannu7569
@c.spannu7569 Күн бұрын
ਵਿਦੇਸ਼ ਦੀ ਗੱਲ ਨਾ ਕਰੋ
@ranakangkang8599
@ranakangkang8599 Күн бұрын
Greeb nu den layi lokan kol haini kujh v bs slaahan den nu baithe sb. Greeb nu dekh k nhi raazi etthe sb paise de ske aa
@manishubachhal122
@manishubachhal122 Күн бұрын
Tena. G goha. Kurh. Jat kri. Dhudh. Sara jg. Peve.
@navneetkalra3772
@navneetkalra3772 Күн бұрын
✍️👉"Prime ASIA TELEVISION" ਹਮੇਸ਼ਾ "ਗਰੀਬਾਂ" ਅਤੇ "ਲੋੜਵੰਦਾਂ" ਦਾ "ਮਦਦਗਾਰ" ਅਤੇ "ਹਮਦਰਦ" ਰਿਹਾ ਹੈ, ਪ੍ਰਮਾਤਮਾ "Sh. Aman Khatkar (CEO, Prime ASIA TELEVISION)" ਅਤੇ ਇਨ੍ਹਾਂ ਦੀ ਸਮੁੱਚੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਦਿਨ ਰਾਤ ਤਰੱਕੀਆਂ ਬਖ਼ਸ਼ੇ। ਧੰਨਵਾਦ। 👈
@VibeVenturesHQ
@VibeVenturesHQ Күн бұрын
@PRIMEASIATV ਇਸ ਵੀਡੀਓ ਤੋਂ ਜਿੰਨੇ ਪੈਸੇ ਬਣਨਗੇ ਸਾਰੇ ਹੀ ਜੋਤੀ ਨੂੰ ਦੇ ਦਿਓ ਅੱਧੀਆਂ problems ਦੂਰ ਹੋ ਜਾਣਗੀਆਂ And don’t delete my comments let people see🤷🏻‍♂️
@NehalKhan-gp1td
@NehalKhan-gp1td Күн бұрын
Tena Veer. Ji. In ki helpe karni Is ka koi account number send karen Plz
@GurdialSingh-g9n
@GurdialSingh-g9n Күн бұрын
ਬਹੁਤ ਵਧੀਆ ਜੀ
@GuriSingh-mu9be
@GuriSingh-mu9be Күн бұрын
❤❤❤
@GuriSingh-mu9be
@GuriSingh-mu9be Күн бұрын
❤❤❤
@GuriSingh-mu9be
@GuriSingh-mu9be Күн бұрын
❤❤❤
@GuriSingh-mu9be
@GuriSingh-mu9be Күн бұрын
❤❤❤
@GuriSingh-mu9be
@GuriSingh-mu9be Күн бұрын
❤❤❤
@GuriSingh-mu9be
@GuriSingh-mu9be Күн бұрын
❤❤❤❤
Леон киллер и Оля Полякова 😹
00:42
Канал Смеха
Рет қаралды 4,7 МЛН
When you have a very capricious child 😂😘👍
00:16
Like Asiya
Рет қаралды 18 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Une nouvelle voiture pour Noël 🥹
00:28
Nicocapone
Рет қаралды 9 МЛН
Леон киллер и Оля Полякова 😹
00:42
Канал Смеха
Рет қаралды 4,7 МЛН