Prime Health (98) || ਪੇਠਾ ਖਾਣ ਦੇ ਅਨੇਕਾਂ ਫ਼ਾਇਦੇ | ਪਹਿਲਾਂ ਕਦੇ ਸੋਚੇ ਵੀ ਨੀ ਹੋਣੇ

  Рет қаралды 469,430

Prime Asia TV

Prime Asia TV

Жыл бұрын

#PrimeasiaTv #HealthyLifestyle #HealthTips #HealthyFood
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 429
@guneetsodhi2167
@guneetsodhi2167 Жыл бұрын
ਡਾਕਟਰ ਸਾਬ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਪਰ ਪੇਠਾ ਕਿੰਨੀ ਤਰਾਂ ਦਾ ਹੁੰਦਾ ਹੈ ਉਸ ਨੂੰ ਪਹਿਲਾਂ ਸਾਨੂੰ ਇੱਥੇ ਦਿਖਾਣਾ ਚਾਹੀਦਾ ਤਾ ਕੀ ਸਭ ਦੇਖ ਲੈਣ ਤੇ ਉਸ ਦਾ ਇਸਤੇਮਾਲ ਕਰਨ
@amarjitkaur5151
@amarjitkaur5151 Жыл бұрын
Jehra marji ki green ja yellow
@amarjeetsinghkhalsa2318
@amarjeetsinghkhalsa2318 Жыл бұрын
ਡਾਕਟਰ ਸਾਹਿਬ ਨੇ ਬਹੁਤ ਬੇਸ਼ਕੀਮਤੀ ਜਾਣਕਾਰੀ ਦਿੱਤੀ ਹੈ ਪਰ ਇਸ ਵਿੱਚ ਇੱਕ ਵੱਡਾ ਸਸਪੈਂਸ ਰਹਿ ਗਿਆ ਕਿ ਕਿਉਂਕਿ ਮਾਲਵੇ ਵਿੱਚ ਹਲਵਾ ਕੱਦੂ ਨੂੰ ਵੀ ਪੇਠਾ ਕਿਹਾ ਜਾਂਦਾ ਹੈ ਅਤੇ ਜਿਸ ਪੇਠੇ ਦੀਆਂ ਵੜੀਆਂ ਅਤੇ ਮਠਿਆਈ ਬਣਾਈ ਜਾਂਦੀ ਹੈ ਉਸਨੂੰ ਵੀ ਪੇਠਾ ਕਿਹਾ ਜਾਂਦਾ ਹੈ ਵੈਸੇ ਹਲਵਾ ਕੱਦੂ ਦੀ ਦੀ ਵੀ ਮਠਿਆਈ ਬਣਦੀ ਹੈ ਉਸਨੂੰ ਹਲਵਾ ਕਿਹਾ ਜਾਂਦਾ ਹੈ ਦੋਵਾਂ ਵਿੱਚੋਂ ਕਿਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕ੍ਰਿਪਾ ਕਰਕੇ ਸਪਸ਼ਟ ਕੀਤਾ ਜਾਵੇ
@gursharnsingh1180
@gursharnsingh1180 Жыл бұрын
ਪੇਠੇ ਦੇ ਗੁਣ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਡਾ ਸਾਬ ਤੇ ਨੰਦਪੀ੍ਤ ਜੀ ਧੰਨਵਾਦ ਜੀ
@ManjitKaur-ph3ue
@ManjitKaur-ph3ue Жыл бұрын
ਪੰਜਾਬੀ ਵਿਆਹ ਦੇ ਗੀਤਾਂ ਵਿੱਚ ਪੇਠੇ ਦਾ ਮਹੱਤਵ ਦਾ ਪਤਾ ਲਗਦਾ ਸਫੇਦ ਜਿਹਾ ਹਰਾ ਹੁੰਦਾ । ਵੜੀਆਂ ਵੀ ਬਣਦੀਆਂ , ਸਾਡੀਆ ਮਾਂਵਾਂ ਪੰਜੀਰੀ ਬਣਾਦੀਅਾਂ । ਮਿਠਾੲੀ ਵੀ ਬਣਦੀ ਹੈ। ਹਜ਼ਮ ਨਹੀਂ ਛੇਤੀ ਹੁੰਦਾ।
@narindermahla3716
@narindermahla3716 11 ай бұрын
ਨੰਦਪਰੀਤ ਜੀ ਜਾਣਕਾਰੀ ਪੇਠੇ ਦੀ ਚਲ ਰਹੀ ਤੁਸੀ ਵਾਰ ਵਾਰ ਕੱਦੂ ਕਿਉ ਕਹਿ ਰਹੇ ਹੋ ਪੇਠੇ ਨੂੰ ਪੇਠਾ ਹੀ ਰਹਿਣ ਦਿਉ ਭੈਣ ਜੀ ਨੇ ਪੇਠੇ ਬਾਰੇ ਬਹੁਤ ਵਦੀਆ ਜਾਣਕਾਰੀ ਦਿੱਤੀ ਧੰਨਵਾਦ
@BalkarSingh-ko2qy
@BalkarSingh-ko2qy Жыл бұрын
ਸਤਿਕਾਰ ਯੋਗ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਪਟਿਆਲਾ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਪਰੇਮ ਏਸ਼ੀਆ ਦੀ ਟੀਮ ਨੂੰ ਦਿਲ ਦੀਆ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@JagdishSingh-hl6zd
@JagdishSingh-hl6zd Жыл бұрын
ਡਾ ਸਾਹਬ ਬਹੁਤ ਵਧੀਆ ਸੁਝਾਅ ਦੇਦੇ ਹਨ ਜੀ, ਧੰਨਵਾਦ ਜੀ 🙏
@parmjitlegha9892
@parmjitlegha9892 Жыл бұрын
ਮੈਡਮ ਜੀ ਪੈਠੇ ਦੀ ਜਾਣਕਾਰੀ ਬਹੁਤ ਜ਼ਿਆਦਾ ਵਧੀਆ ਦਿੱਤੀ ਪਰ ਜੇ ਵਰਤਣ ਦੇ ਢੰਗ ਪੇਠਾ ਕੋਲ ਲੈਕੇ ਵੀਡੀਓ ਬਣਾ ਕੇ ਪਾ ਦਿਓ ਤਾਂ ਹਰ ਇਕ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਆ ਜਾਵੇ, ਜੇ ਹੋ ਸਕੇ ਤਾਂ
@surindergarg8386
@surindergarg8386 Жыл бұрын
ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਸਨਮੁੱਖ ਕਰਨ ਲਈ ਸ਼ੁਕਰੀਆ ਅਦਾਰਾ ਪ੍ਰਾਈਮ ਏਸ਼ੀਆ
@KamaljitKaur-fh6zi
@KamaljitKaur-fh6zi Жыл бұрын
ਸਤਿ ਸ੍ਰੀ ਆਕਾਲ ਭੈਣ ਜੀ ਇਕ ਪੇਠਾ ਜਿਸ ਦੀਆਂ ਵੜੀਆ ਬਣਾਈਆਂ ਜਾਂਦੀਆਂ ਹਨ। ਦੂਜੇ ਪੇਠੇ ਨੂੰ ਅਸੀਂ ਹਲਵਾ ਕਹਿੰਦੇ ਹਾਂ ਜਿਸ ਦੀ ਸਬਜ਼ੀ ਬਣਾਈ ਹੈ ਅਸੀਂ। ਸੁਲਤਾਨਪੁਰ ਲੋਧੀ ਤੋਂ ਹਾਂ ਜੀ
@kuldipkaur591
@kuldipkaur591 9 ай бұрын
ਅਸੀ ਤਾਂ ਜੀ ਪੇਠੇ ਨੂੰ ਗਰਾਈਡ ਜਾਣੀ ਰਗੜ ਕੇ ਸਮੂਧੀ ਬਣਾ ਕੇ ਛਕਦੇ ਹਾਂ ਜੀ ਜਾਂ ਫਿਰ ਪਿੰਨੀਆਂ ਬਣਾ ਕੇ ਛਕਦੇ ਹਾਂ ਅਮਰੀਕਾ ਵਿਚ ਰਹਿੰਦੇ ਹਾਂ ਜੀ ਆਪ ਹਰ ਸਬਜ਼ੀ ੳੌਰਗੈਨਿਕ ਬੀਜ ਕੇ ਆਪ ਪਾਲ ਕੇ ਛਕਦੇ ਹਾਂ ਜੀ ਸੱਚ ਹੀ ਇਹ ਸੁਪਰ ਭੋਜਨ ਹੈ ਜੀ 🙏🙏
@satinderpalkaur9534
@satinderpalkaur9534 8 ай бұрын
DR ਸਾਬ੍ਹ ਤੁਹਾਡੀਆਂ ਗੱਲਾਂ ਹਮੇਸ਼ਾ ਹੀ ਬਹੁਤ ਵਧੀਆ ਹੁੰਦੀਆਂ ਜੀ ਪੇਠਾ ਕੱਦੂ, ਤੋਰੀ ਤਾਂ ਸਾਡੀ favourite ਆ ਜੀ thank u 🙏👍👍
@BALWINDERSINGH-oi2iz
@BALWINDERSINGH-oi2iz Жыл бұрын
ਡਾਕਟਰ ਸਾਬ ਸਤ ਸ਼੍ਰੀ ਅਕਾਲ ਪੇਠਾ ਦੀ ਨਾਲ ਤਸਵੀਰ ਦਿਖਾਆ ਕਰੋ ਹਰ ਇਲਾਕਾ ਵਿਚ ਅੱਲਗ ਅੱਲਗ ਨਾਮਾ ਨਾਲ ਬੋਲਿਆ ਜਾਂਦਾ ਹੈ ਜੀ
@sahotasaab4640
@sahotasaab4640 11 ай бұрын
Right
@hazaracheema925
@hazaracheema925 9 ай бұрын
ਬਹੁਤ ਵਧੀਆ ਸਾਰਥਿਕ ਚਰਚਾ
@jaswantsinghchahal6808
@jaswantsinghchahal6808 9 ай бұрын
Eah oh petha hai. Jis da Agra petha banda hai.
@jaswantkaur4346
@jaswantkaur4346 8 ай бұрын
​@@sahotasaab4640❤❤❤🎉
@NavdeepKaur-xs1ne
@NavdeepKaur-xs1ne 8 ай бұрын
ਧੰਨਵਾਦ
@imsgrang
@imsgrang Жыл бұрын
ਪੇਠੇ ਦੇ ਮਾਮਲੇ ਚ ਡਾਕਟਰ ਮੈਡਮ ਵੀ ਸਹੀ ਨਹੀਂ ਦਸ ਰਹੇ। ਕੱਦੂ ਤੇ ਪੇਠਾ ਦੋਵੇਂ ਅਲੱਗ ਅਲੱਗ ਹਨ। ਸਬਜੀ ਵਾਲੇ ਨੂੰ ਕੱਦੂ ਕਹਿੰਦੇ ਆ ਜਿਹੜਾ ਵੱਡਾ ਪੀਲਾ ਅਤੇ ਛੋਟਾ ਗੂਹੜੇ ਹਰੇ ਰੰਗ ਦਾ ਹੁੰਦਾ ਆ।ਜਿਸਦੀ ਆਪਾਂ ਸਬਜੀ ਬਣਾਉਂਦੇ ਆ। ਤੇ ਦੂਜਾ ਹੁੰਦਾ ਆ ਪੇਠਾ ਮਿਠਿਆਈ ਵਾਲਾ (ਆਗਰੇ ਵਾਲਾ ਮਸ਼ਹੂਰ ) ਜਿਹੜਾ ਰੇਹੜੀ ਵਾਲੇ ਜਾਂ ਦੁਕਾਨ ਤੇ ਮਿਲਦਾ ਹੈ। ਇਹ ਹਲਕੇ ਹਰੇ ਰੰਗ ਦਾ ਅਤੇ ਅੰਦਰੋ ਚਿੱਟਾ ਹੁੰਦਾ ਹੈ। ਇਸ ਵਿਚ ਕੁੜੱਤਣ ਹੁੰਦੀ ਆ। ਜਿਥੋਂ ਤੱਕ ਮੈਨੂੰ ਪਤਾ ਇਸਦੀ ਮਿਠਿਆਈ ਦੋ ਤਰੀਕੇ ਨਾਲ ਬਣਾਈ ਜਾਂਦੀ ਆ ਇਕ ਤਾਂ ਛੋਟੇ ਟੁਕੜਿਆਂ ਚ ਕੱਟ ਕੇ ਉਸਨੂੰ ਚੂਨੇ ਵਾਲੇ ਪਾਣੀ ਚ ਉਬਾਲ ਕੇ ਇਸ ਨੂੰ ਸਾਫ ਕੀਤਾ ਜਾਂਦਾ ਆ ਫਿਰ ਚੀਨੀ ਦੀ ਗਾੜ੍ਹੀ ਖੁਸ਼ਕ ਚਾਸ਼ਨੀ ਚ ਡੁਬੋਇਆ ਜਾਂਦਾ ਆ ਅਤੇ ਸੁੱਕਣ ਤੋਂ ਬਾਅਦ ਖਾਣ ਲਈ ਵਰਤਿਆ ਜਾਂਦਾ ਆ। ਤੇ ਦੂਜਾ ਤਰੀਕਾ ਆ ਜਿਹੜਾ ਸਾਡੇ ਬੁਜਰਗਾਂ ਦਾਦੇ ਪੜਦਾਦਿਆਂ ਵਲੋਂ ਅਤੇ ਅਜੇ ਵੀ ਅਸੀਂ ਵਰਤਦੇ ਆ। ਓਹ ਹੈ ਪੇਠੇ ਨੂੰ ਕੱਦੂਕੱਸ ਕਰਕੇ ਇਸ ਵਿਚੋਂ ਪਾਣੀ ਨਿਚੋੜ ਕੇ (ਕਿਉਂਕਿ ਪਾਣੀ ਚ ਕੌੜਾਪਣ ਬਹੁਤ ਹੁੰਦਾ ਆ ਪਰ ਅਸਲੀ ਤਾਕਤ ਪਾਣੀ ਚ ਹੀ ਹੈ) ( ਪੇਠੇ ਦੇ ਬੀਜ ਤੁਹਾਡੀ ਮਰਜੀ ਹੈ ਵਿਚ ਪਾਉਣੇ ਜਾਂ ਨਹੀਂ ਪਾਉਣੇ)ਇਸਨੂੰ ਦੁੱਧ ਚ ਪਾ ਕੇ ਜਿਵੇਂ ਖੋਆ ਕਢਿਆ ਜਾਂਦਾ ਹੀ ਉਂਦਾਂ ਹੀ ਇਸ ਦਾ ਖੋਆ ਬਣਾਉਣਾ ਪੈਂਦਾ ਹੈ । ਕੱਦੂਕੱਸ ਕੀਤਾ ਪੇਠਾ ਦੁੱਧ ਵਿੱਚ ਕੜ੍ਹ ਕੇ ਲਗਭਗ ਰੇਸ਼ੇਦਾਰ ਖੋਏ ਵਾਂਗੂੰ ਹੋ ਜਾਂਦਾ ਹੈ। ਉਸ ਤੋਂ ਬਾਅਦ ਲੋੜ ਮੁਤਾਬਿਕ ਮਿੱਠੇ ਲਈ ਚੀਨੀ ਦੀ ਚਾਸ਼ਨੀ ਦੀ ਵੱਤ ਚੜਾ ਕੇ ਇਸ ਵਿਚ ਰਲਾ ਦਿੱਤੀ ਜਾਂਦੀ ਆ। (ਮਿੱਠਾ ਥੋੜਾ ਵੱਧ ਰੱਖਣਾ ਪੈਂਦਾ ਹੈ ਕਿਉਂਕਿ ਇਸ ਵਿੱਚ ਹਲਕੀ ਕੁੜੱਤਣ ਰਹਿ ਜਾਂਦੀ ਹੈ)
@satwantkaur6087
@satwantkaur6087 9 ай бұрын
बिल्कुल सही बात है🙏
@nirmalsingh-uo1hu
@nirmalsingh-uo1hu 11 ай бұрын
ਕਿਰਪਾ ਕਰਕੇ ਪੇਠੇ ਅਤੇ ਹਲਵਾ ਕੱਦੂ ਦਾ ਫਰਕ ਜ਼ਰੂਰ ਦੱਸਿਉ। ਪਰ ਅਸੀਂ ਪੇਠਾ ਉਸਨੂੰ ਕਹਿੰਦੇ ਹਾਂ ਜੋ ਉਪਰੋਂ ਸਫੇਦ ਹੁੰਦਾ ਹੈ ,ਇਸਦੀ ਮਿਠਿਆਈ ਨੂੰ ਆਗਰੇ ਦਾ ਪੇਠਾ ,ਨਾਮ ਨਾਲ ਮਸ਼ਹੂਰ ਹੈ। ਹਲਵਾ ਕੱਦੂ ਬਾਹਰੋਂ ਚਿਤਕਬਰਾ,ਅੰਦਰੋਂ ਪੀਲਾ ਹੁੰਦਾ ਹੈ ,ਆਪ ਕਿਹੜੇ ਕੱਦੂ ਬਾਰੇ ਦੱਸ ਰਹੇਉ ਕਿਰਪਾ ਕਰਨੀ ਜੀ ।
@RoshanLal-cb7rq
@RoshanLal-cb7rq 10 ай бұрын
Right Mainu v samjh ni aai
@mahilsurinder9481
@mahilsurinder9481 8 ай бұрын
ਤੁਹਾਨੂੰ ਸੁਣਨਾ ਤਾ ਮਗਰੋ ਸ਼ੁਰੂ ਕੀਤਾ ਪਰ ਅੱਜ ਬਹੁਤ ਦੇਰ ਬਾਦ ਕੱਦੂ ਹੀ ਬਣਾ ਰਹੀ ਸੀ , ਫਾਇਦੇ ਸੁਣ ਕੇ ਵਧੀਆ ਲੱਗ ਰਿਹਾ ❤
@pindadalifestyle682
@pindadalifestyle682 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@KarmoKaAaina
@KarmoKaAaina Жыл бұрын
Dr Ji..पेठा एंड कद्दू विच बहुत फर्क है।। चिटा पेठा, तों आगरा वाला पेठा दी मिठ्याई and वड़ीयाँ बन दियां हन। Laal यां पीला पेठा तों सब्जी एंड मिठा हलवा वी बनदा है।
@pavittersandhu5674
@pavittersandhu5674 8 ай бұрын
Waheguru ji
@manjeetkaurwaraich1059
@manjeetkaurwaraich1059 3 ай бұрын
ਡਾਕਟਰ ਸਾਹਿਬ ਜੀ ਤੁਸੀਂ ਸਾਨੂੰ ਬਹੁਤ ਵਧੀਆ ਵਿਚਾਰ ਦੱਸੇ ਹਨ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ
@taranjitkaur2430
@taranjitkaur2430 Жыл бұрын
ਡਾਕਟਰ ਜੀ ਜੇ ਕਿਤੇ ਪੈੱਠਾ ਦੀ ਸਬਜ਼ੀ ਦੀ ਸ਼ਕਲ ਦਿਖਾ ਦਿੱਤੀ ਜਾਵੇ ਤਾਂ ਇਹ ਸਾਫ ਹੋ ਜਾਵੇਗਾ ਕਿ ਪੇਠਾ ਕਿਹੜਾ ਹੈ । ਕਿਓਕਿ ਇਹ ਵੀ ਦੋ ਤਰ੍ਹਾਂ ਦੇ ਹਨ । ਪਲੀਜ਼
@NarinderKaur-zd9wt
@NarinderKaur-zd9wt Жыл бұрын
Pumpkin
@harjeewandhanoa6334
@harjeewandhanoa6334 2 ай бұрын
Sbji vala petha ik hi kism da hunda pumpkin
@gurinderkaur6598
@gurinderkaur6598 Жыл бұрын
ਬਹੁਤ ਵਧੀਆ ਜਾਣਕਾਰੀ
@suchasinghnar
@suchasinghnar 9 ай бұрын
ਡਾਕਟਰ ਸਾਹਿਬਾ ਇਹ ਪੇਠਾ ਉਹ ਹੀ ਪੇਠਾ ਹੈ ਜਿਸ ਨੂੰ ਆਗਰੇ ਦਾ ਮਸ਼ਹੂਰ ਪੇਠਾ ਕਿਹਾ ਜਾਂਦਾ ਹੈ ਜਾਣੀ ਮਿੱਠਾ ਤਲਿਆ ਹੋਇਆ ।
@user-eq5gr8io2k
@user-eq5gr8io2k 9 күн бұрын
ਮੈਡਮ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨ ਬਾਦ
@satinderkaur7317
@satinderkaur7317 Жыл бұрын
ਕਿਰਪਾ ਕਰਕੇ ਹਲਵਾ ਕਦੂ ਤੇ ਪੇਠਾ ਦਾ ਫਰਕ ਦਸਿਓ ਜੀ 🙏
@seemajethi2851
@seemajethi2851 10 ай бұрын
Same hai
@satpal5673
@satpal5673 9 ай бұрын
Metahee bala petha
@RandomWRLDW
@RandomWRLDW Жыл бұрын
Waheguru ji ka khalsa waheguru ji ki fateh Lot of thanks for sharing like this type of videos 🙏🙏
@harmandeepkaursandhu6137
@harmandeepkaursandhu6137 Жыл бұрын
ਪੇਠਾ ਤੇ ਹਲਵਾ ਕਦੂ ਵਿਚ ਬਹੁਤ ਫਰਕ ਹੂੰਦਾਹੈ ਪੇਠਾ ਹਰੇ ਰੰਗ ਦਾ ਹੁੰਦਾ ਹੈ ਜਿਹੜਾ ਵਿਚੌ ਚਿਟਾ ਹੂੰਦਾ ਹੈ ਡਾ ਹਲਵੇ ਕਦੂ ਦੀ ਗਲ ਕਰ ਨੇ ਜਿਹੜਾ ਵਿਚੋ ਪੀਲਾ ਹੂੰਦਾ ਹੈ
@dudeman453
@dudeman453 8 ай бұрын
Vichho peela kdo hunda. Vichho pure white hunda. Mithai wala petha.
@shashisharmasharma9923
@shashisharmasharma9923 Жыл бұрын
Thanks dr Sahib for giving useful information
@SukhwinderSingh-so8mr
@SukhwinderSingh-so8mr Жыл бұрын
ਬਹੁਤ ਵਧੀਆ ਗੱਲ ਕਹੀ ਹੈ ਬਹੁਤ ਬਹੁਤ ਧੰਨਵਾਦ ਜੀ
@binderpalkaurkang6894
@binderpalkaurkang6894 Жыл бұрын
ਧੰਨਵਾਦ ਜੀ ਭੈਣ ਜੀ ਦੀਆ ਉਮਰਾ ਲੰਬੀਆ ਹੇਣ
@SatnamWaheguru-el7cm
@SatnamWaheguru-el7cm Жыл бұрын
ਇਹ ਸਾਡੀ ਭੈਣ ਡਾ ਸਾਹਿਬ ਇਨੇ ਚੰਗੇ ਢੰਗ ਨਾਲ ਸਮਝਦੇ ਨੇ ਪਰ ਲੋਕ ਤਾਂ ਟੀਕੇ ਵਰਗੀ ਦਵਾਈ ਲਭਦੇ ਲਾਇਆ ਤੇ ਅਸਰ ਹੋਜਾਏ ਭਾਈ ਸਮਝੋਂ ਤੇ ਵਿਚਾਰ ਕਰੋ ਧੰਨਵਾਦ
@gurmeetnews
@gurmeetnews 9 ай бұрын
ਧੰਨਵਾਦ ਡਾਕਟਰ ਸਾਹਿਬ ਤੇ ਪਰਾਈਮ ਏਸ਼ੀਆ ਟੀਵੀ।
@bschahal9453
@bschahal9453 11 ай бұрын
❤❤IH SADI PATIALA DI DHI WANG HOR Drs v DHARTI UPPER REH K SADI GUL KARAN SAWARG HO JAVE.JIADA COMMISSION DE CHUKKAR WICH HI BUSYRENHDE NE.DR SAHAB AND TV STAFF GOD BLESS U ALL❤❤
@harinderpalsingh8400
@harinderpalsingh8400 Жыл бұрын
Very very Nice JI. Thanks very much ji.
@user-ix2vy6su4z
@user-ix2vy6su4z Жыл бұрын
Good job mam thanku
@rameshsingh6969
@rameshsingh6969 24 күн бұрын
ਬਹੁਤ ਵਧੀਆ ਜੀ ਡਾਕਟਰ ਸਾਬ੍ਹ ਧੰਨਵਾਦ ਜੀਓ
@arvind3663
@arvind3663 Жыл бұрын
🎉Dr sahib specialist in all medical spheres Good information 😊
@sukhpaljhinger2215
@sukhpaljhinger2215 Жыл бұрын
Thanks dr sahib ji
@sgurbakhssingh8454
@sgurbakhssingh8454 11 ай бұрын
Dr harjinder Kaur ji you are gift for human from waheguru ji ❤
@balwindersingh5602
@balwindersingh5602 Жыл бұрын
Dr. Ji u r v much respectable
@riddhibehl6005
@riddhibehl6005 Жыл бұрын
:
@JaspalSingh-cu4ix
@JaspalSingh-cu4ix Жыл бұрын
Very good information Doctor HARSHINDER
@grewalbhupinder572
@grewalbhupinder572 Жыл бұрын
Waheguru ji God blees. U
@angrejsingh4016
@angrejsingh4016 Жыл бұрын
Thanks to Doctor sahib ji
@GurpreetKaur-gx1nj
@GurpreetKaur-gx1nj Жыл бұрын
Very good information thank you so much
@SukhwinderKaur-yd7qt
@SukhwinderKaur-yd7qt 11 ай бұрын
God bless you Dr Harshinder Kaur ji 🙏🙏🙏
@sarojrani1048
@sarojrani1048 Жыл бұрын
I always eat one day in a week. It's very tasty if cooked in Desi ghee.
@waheguru8825
@waheguru8825 5 ай бұрын
ਬਹੁਤ ਬਹੁਤ ਧੰਨਵਾਦ ਆਪ ਜੀਆਂ ਦਾ ਮਾਲਿਕ ਚੜ੍ਹਦੀ ਕਲਾ ਬਖਸ਼ੇ ਸੇਵਾ ਲੈਂਦਾ ਰਹੇਂ ਧੰਨਵਾਦ ਸਹਿਤ 🙏❤️🙏
@jassikaur8781
@jassikaur8781 Жыл бұрын
Bouht vadhia message
@lakwinderkaur3976
@lakwinderkaur3976 Жыл бұрын
ਅਨੰਦ ਜੀ ਮਾਝੇ ਵਾਲੇ ਅਸੀ ਹਲਵਾ ਪੇਠਾ ਬੋਲਦੇ ਹਾ ਜਾਣਕਾਰੀ ਦੇਣਲੲੀ ਵਰਤਣ ਦਾ ਤਰੀਕਾ ਦਸਣ ਲੲੀ ਭੈਣ ਜੀ ਦਾ ਧੰਨਵਾਦ ❤❤ 🙏🙏👍👍
@rupinderdhaliwal4258
@rupinderdhaliwal4258 Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਭੈਣ ਜੀ
@surjeetkaur8151
@surjeetkaur8151 9 ай бұрын
Bhut vadhia jankari
@mylifestyle59
@mylifestyle59 Жыл бұрын
Thanks for useful information. Actually sometime I use to take one piece of petha as a sweet dish after food which improve my digestion system .
@ParamjeetKaur-zu3jh
@ParamjeetKaur-zu3jh Жыл бұрын
ਮਠਾਈ ਵਾਲਾ ਤੇ ਸਥਜੀ ਵਖਰੇ ਵਖਰੇ ਹੂਂਦੇ ਆ ਬੀਬਾ
@sahibsinghrandhawa8021
@sahibsinghrandhawa8021 11 ай бұрын
😮🎉🎉😮🎉🎉🎉🎉🎉🎉🎉😅🎉😮🎉😮😮🎉😮🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😮🎉
@inderjeetkaur9719
@inderjeetkaur9719 8 ай бұрын
ਪੇਠਾ ਚਿੱਟੇਪਨ ਚ ਹੁੰਦਾ ਅੰਦਰੋਂ ਤੇ ਸਬਜੀ ਵਾਲਾ ਬਾਹਰੋਂ ਹਰਾ ਅੰਦਰੋਂ ਪੀਲੇਪਨ ਤੇ ਬੀਜਾਂ ਚ ਵੀ ਫਰਕ ਹੁੰਦਾ ਤੁੰਨ ਤਰਾਂ ਦੇ ਹੁੰਦੇ ਕਦੂ ਹਰੇ ਤੇ ਪੀਲੇ ਰੰਗ ਚ ਤੇ ਪੇਠਾ ਸਫੇਦ ਹਰੇ 🍈ਰੰਗ ਵਰਗਾ ਹੁੰਦਾ ਜਿਸ ਤੋਂ ਮਠਿਆਈ ਬਣਦੀ ਏ।
@gurbaxsingh4615
@gurbaxsingh4615 Жыл бұрын
ਡਾਕਟਰ ਮੈਦਾਨ ਬਹੁਤ ਵਧੀਆ ਸਲਾਹ ਦਿੰਦੇ ਹੋ ।ਬਹੁਤ ਬਹੂ ਧੰਨਵਾਦ। 🙏🙏👌👌
@waldowhitebeard308
@waldowhitebeard308 9 ай бұрын
😅😂
@surjitkaur4404
@surjitkaur4404 9 ай бұрын
Excellent information Dr Sahib
@bimlawoodwall1049
@bimlawoodwall1049 Жыл бұрын
Petha and Kadhu are two different veg. Petha is white inside green outside. Mostly it is used for. Pedha sweet and waria .Kadhu is orange inside.Thereare so many different kind and shape s. I think you are talking about Kadhu the one is orange inside.please clarify.or show pictures. Thanks.
@renurana5208
@renurana5208 Жыл бұрын
Absolutely right 😂
@nimratthakur2887
@nimratthakur2887 9 ай бұрын
Lagda kadu di gal KR rhe ney..
@rajinderkaur6519
@rajinderkaur6519 Жыл бұрын
Dr. Sahib ne jis pethe di gal kiti ha oh petha hunda ha jis di sweet bandi a te brria v bandia n chane nd maha di dal ch pa k. Sabji es di bahut Ghat bandi dekhi a. Es nu zada dar halwaee zani sweet maker kol milda. Bahut sare lok ja kaee thava te green,yollow kaddu nu v petha bolde n.
@Davinderkaur-rp4xl
@Davinderkaur-rp4xl Жыл бұрын
Good message
@sarabjitkaur4245
@sarabjitkaur4245 Жыл бұрын
Thanks madem ji
@BhupinderSingh-ev3qb
@BhupinderSingh-ev3qb 11 ай бұрын
Thanks petha Bare meri soach Badlan bare 🙏🙏
@avtarsinghhundal7830
@avtarsinghhundal7830 Жыл бұрын
VERY GOOD performance
@nirmalsingh1513
@nirmalsingh1513 9 ай бұрын
Doctor Harshinder kaur ji bahut bahut hee Soojhwan doctor ne I hope May he live long ❤❤❤❤❤❤❤❤
@jagansingh2163
@jagansingh2163 Жыл бұрын
wehguruji god bless you
@kamaljeetkaur2824
@kamaljeetkaur2824 2 ай бұрын
Thank you so much Ma'am
@mnapreetkaursembhi7599
@mnapreetkaursembhi7599 Жыл бұрын
ਮੇਰੀ pehli ਪਸੰਦ ਪੇਠਾ ਸਬਜ਼ੀ. ਘੀਆ ਕੱਦੂ, ਟੀਂਡੇ ਤੋਰੀ
@mandeepgill8765
@mandeepgill8765 Жыл бұрын
Maan sarkar nu banti hai k ehna nu petha oplabad karvao ji
@punjabipunjabi2104
@punjabipunjabi2104 Жыл бұрын
​@@mandeepgill8765aci AAP kharid sakde aa g. Sanu free kuchh nai chahida
@sukhpaljhinger2215
@sukhpaljhinger2215 Жыл бұрын
God bless. You ji❤❤
@jashansidhu3405
@jashansidhu3405 Жыл бұрын
Very nice
@JaswinderKaur-iu2vc
@JaswinderKaur-iu2vc 8 ай бұрын
Gud information
@mnapreetkaursembhi7599
@mnapreetkaursembhi7599 Жыл бұрын
ਪੇਠਾ ਦੇ ਪਰੌਂਠੇ ਬਹੁਤ ਵਧੀਆ ਬਣਦੇ a
@amarjeetkaur2927
@amarjeetkaur2927 Жыл бұрын
ਮਿਠਾਈ ਵਾਲਾ ਪੇਠਾ ਹੋਰ ਹੁੰਦਾ ਸਬਜੀ ਵਾਲਾ ਹੋਰ ਹੁੰਦਾ ਮਿਠਾਈ ਵਾਲੇ ਪੇਠੇ ਦੀਆਂ ਵੜੀਆਂ ਵੀ ਬਣਦੀਆਂ ਹਨ
@bhaigurcharansinghrammana962
@bhaigurcharansinghrammana962 Жыл бұрын
ਮਾਲਵੇ ਵਿੱਚ ਪੇਠੇ ਦੀ ਸਬਜੀ ਆਖਦੇ ਹਨ ਕਿ ਦੁਆਬੇ ਵਿੱਚ ਕੱਦੂ ਦੀ ਸਬਜੀ
@balwinderkaur7307
@balwinderkaur7307 9 ай бұрын
Thanks Dr
@Paramjitkaur-hi4gw
@Paramjitkaur-hi4gw Жыл бұрын
Thanks ji
@BalrajSingh-vk8of
@BalrajSingh-vk8of 9 ай бұрын
Very nice enformation 👍 thanks ji 🙏
@sarbjitkaur-es3gy
@sarbjitkaur-es3gy Жыл бұрын
Good job 👍
@dalbirsinghgrewal4531
@dalbirsinghgrewal4531 Жыл бұрын
Very nice ji
@jasbirkaurkaur-vj8me
@jasbirkaurkaur-vj8me 9 ай бұрын
ਸਤਿ ਸ਼੍ਰੀ ਆਕਾਲ ਡਾਕਟਰ ਸਾਬ ਮੈਡਮ ਜੀ ਮੇਰੀ ਉਮਰ 36+37 ਸਾਲ ਦੀ ਹੈ ਜੀ ਮੇਰੇ ਦਿਲ ਤੇ ਦਰਦ ਖੱਬੇ ਪਾਸੇ ਪੂਰੀ ਸਾਈਡ ਤੇ ਦਰਦ ਹੁੰਦੀ ਹੈ ਤੇ ਕਦੀ ਕਿਤੇ ਦਰਦ ਹੁੰਦੀ ਹੈ ਤੇ ਕਦੀ ਕਿਤੇ ਮੈ ਬਹੁਤ ਪ੍ਰੇਸ਼ਾਨ ਹਾਂ ਜੀ ਮੈਨੂੰ ਕੋਈ ਕਰੇਲੂ ਇਲਾਜ ਦੱਸੋ ਆਪ ਦੀ ਬਹੁਤ ਮੇਹਰਬਾਨੀ ਹੋਵੇਗੀ 🙏 ਜੀ
@harnekmalhans7783
@harnekmalhans7783 Жыл бұрын
Thanks Doctor Harshinder Kaur ji S Nandpreet Singhji very much
@balkarsingh4166
@balkarsingh4166 Жыл бұрын
very nice information
@sidhuog5485
@sidhuog5485 Жыл бұрын
Thanks for the great advice
@gurminderbhangu7603
@gurminderbhangu7603 Жыл бұрын
Chitta petha ( Jis ton mithai bandi aa ) health lai bhut vdia hai ....isda khali pait juice peen naal 70 bimarian ton shutkara milda hai .
@indianbowlofficial7676
@indianbowlofficial7676 11 ай бұрын
ਪਰ ਇਹ ਪੰਜਾਬ ਚ ਤਾਂ ਮਿਲਦਾ ਈ ਨੀ ਜੀ ।
@avtarsingh-wx7lx
@avtarsingh-wx7lx 11 ай бұрын
​@@indianbowlofficial7676 Garhshankar aria vich bahut hunda ji
@AmandeepSingh-fn1oe
@AmandeepSingh-fn1oe 9 ай бұрын
Thank you so much mam🙏🙏🙏
@parmjitkaur8519
@parmjitkaur8519 Жыл бұрын
Thanks mam ji very good very nico 🙏🙏😀😀
@uraparsingh
@uraparsingh Жыл бұрын
Thanks for yor
@AmarjitSingh-ww3vc
@AmarjitSingh-ww3vc Жыл бұрын
Please explain different Between Petha kadu Pupkin kadu Gheea kadu and Lauki
@surindersingh3330
@surindersingh3330 Жыл бұрын
Dr good advice. Skin problems all type bara be jarur video banabo g tx great regards
@gurinderpaldhillon3367
@gurinderpaldhillon3367 Жыл бұрын
Dr Harsharan ji Is Peatha & Halva same thing To my knowledge Peatha is green & kind of white on top & Halva is used as Halloween is reddish yellow & also called called pumpkin Please 🙏 love to know more
@satnamkaur9096
@satnamkaur9096 Жыл бұрын
Very nice ❤
@kamaljeetkaur2824
@kamaljeetkaur2824 Жыл бұрын
Madam ji pumpkin hai na
@GURPREETKAUR-mf1ej
@GURPREETKAUR-mf1ej 9 ай бұрын
Good ❤
@sarbjitdhillon9160
@sarbjitdhillon9160 Жыл бұрын
ਹਲਵਾ ਤੇ ਪੈਠੇ ਦੋ ਵੱਖਰੀ ਵੱਖਰੀ ਸਬਜੀ ਹੈ ਜੀ
@GurjantSingh-eo4fl
@GurjantSingh-eo4fl Жыл бұрын
Very very good information
@GurcharanSingh-fr6zl
@GurcharanSingh-fr6zl Жыл бұрын
Very nice information Dr sahibji
@jeetnagra9950
@jeetnagra9950 11 ай бұрын
Dr.Sahib re u suggetin Petha which i yellow from inside ?Is that Pumpkin whichis used inHallowin?❤😮❤
@HardeepSingh-qj1be
@HardeepSingh-qj1be 9 ай бұрын
ਨੰਦ ਪਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@barinderkaur1586
@barinderkaur1586 9 ай бұрын
Soda naal bath lain naal mere itching finish ho gae doctor ji thanks
@ManjitSingh-ey5gv
@ManjitSingh-ey5gv Жыл бұрын
ਸਤਿ ਸ੍ਰੀ ਆਕਾਲ ਜੀ
@22ji40
@22ji40 Жыл бұрын
After hearing her twice i thought pumpkin mean sabzi wala ( as she also talk about halowin so its sabji wala only ) rest doctor sahib give answer ..hear her 5:25
@BalwinderSingh-dg3hz
@BalwinderSingh-dg3hz Жыл бұрын
Dr.bhain noo big big salute
@balbirkaur3940
@balbirkaur3940 Жыл бұрын
good g dr. nd nandpreet g
@mohansinghkundlas3482
@mohansinghkundlas3482 9 ай бұрын
Dr. madam there is difference in petha and halwa kadu. Petha is used for making sweet and halwa kadu is eaten as a vegetable. Out of these two which one you are referring to.
@tersisabid8325
@tersisabid8325 3 ай бұрын
Good work mam
@surindersingh22katoch99
@surindersingh22katoch99 Жыл бұрын
ਕਿਰਪਾ ਕਰਕੇ ਇੱਕ ਗੱਲ ਸਪੱਸ਼ਟ ਕਰੋ ਕਿ ਇਹ ਤੁਸੀਂ ਕਿਸ ਪੇਠੇ ਦੀ ਗੱਲ ਕਰ ਰਹੇ ਹੋ ਮਿਠਾਈ ਵਾਲੇ ਚਿੱਟੇ ਪੇਠੇ ਦੀ ਜਾਂ ਸਬਜ਼ੀ ਵਾਲੇ ਪੀਲੇ ਪੈਠੇ ਦੀ ਜਾਂ ਤੁਸੀਂ ਇਸਦੀ ਫੋਟੋ ਦਿਖਾ ਦਿੰਦੇ ਤਾਂ ਜੋ ਕੋਈ ਭੁਲੇਖਾ ਨਾ ਰਹਿੰਦਾ
@baljitsingh3382
@baljitsingh3382 Жыл бұрын
ਡਾਕਟਰ ਹਰਸ਼ਿੰਦਰ ਕੌਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🌷🌷
@rajwantkaursran7777
@rajwantkaursran7777 11 ай бұрын
Dr Thanks
@parsinkaur5038
@parsinkaur5038 9 ай бұрын
Good information
@punjabipunjabi2104
@punjabipunjabi2104 Жыл бұрын
Me bot khani aa menu bot pasand aa
@initialending4668
@initialending4668 Жыл бұрын
Shaandaar
@barinderkaur1586
@barinderkaur1586 9 ай бұрын
Thanks
@nachhatarsingh767
@nachhatarsingh767 Жыл бұрын
ਬਾਗੜੀ ਲੋਕ ਬਾਰਾਤ ਵਿਚ ਜੇ ਪੇਠੇ ਦੀ ਸਬਜ਼ੀ ਨਾ ਦੇਣ ਤਾਂ ਬਾਰਾਤ ਨਰਾਜ ਹੋ ਜਾਂਦੀ ਹੈ
100❤️
00:19
MY💝No War🤝
Рет қаралды 6 МЛН
Final muy increíble 😱
00:46
Juan De Dios Pantoja 2
Рет қаралды 51 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 9 МЛН
Sauna Benefits Deep Dive and Optimal Use with Dr. Rhonda Patrick & MedCram
1:21:29
MedCram - Medical Lectures Explained CLEARLY
Рет қаралды 1,9 МЛН
100❤️
00:19
MY💝No War🤝
Рет қаралды 6 МЛН