Prime Vlogs (8) || ਕੈਨੇਡਾ 'ਚ ਇਸ ਕਰਕੇ ਸਫਲ ਨੇ ਪੰਜਾਬੀ ਕਿਸਾਨ

  Рет қаралды 457,859

Prime Asia TV

Prime Asia TV

Күн бұрын

Пікірлер: 329
@paramjeetkaur945
@paramjeetkaur945 3 жыл бұрын
ਧੰਨਵਾਦ ਜੀ ਕਸ਼ਮੀਰ ਵਿਚ ਸੇਬ ਦੇਖੇ ਸੀ ਜੀ ਪੰਜਾਬੀਆਂ ਦੀ ਸੇਬਾਂ ਦੀ ਕਿਸਾਨੀ ਦੇਖ ਕੇ ਦਿਲ ਬਾਗ਼ ਬਾਗ਼ ਹੋ ਗਿਆ
@Chak_mander
@Chak_mander 3 жыл бұрын
ਬਹੁਤ ਵਧੀਆ ਬਾਂਗ ਬਣਿਆਈ ਆ ਮੇਹਨਤ ਕੀਤੀ ਹੋਈ ਦਿਸਦੀ ਹੈ ਜੀ ਚੜ੍ਹਦੀ ਕਲਾ ਚ ਰਹੋ ਧੰਨਵਾਦ
@gurvinderbrar9574
@gurvinderbrar9574 3 жыл бұрын
Love farmers ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@sanwalimuzic
@sanwalimuzic 3 жыл бұрын
ਵੈਸੇ ਤਾਂ ਬਾਗ਼ ਵਿੱਚ ਜਾ ਕੇ ਹੀ ਬਾਗ਼ ਦੇਖਣਾ ਚਾਹੀਦਾ ਹੈ ਪਰ ਜੋ ਲੋਕ ਕੈਨੇਡਾ ਨਹੀਂ ਜਾ ਸਕਦੇ , ਉਨ੍ਹਾਂ ਲਈ ਬਹੁਤ ਵਧੀਆ ਉਪਰਾਲਾ ਹੈ
@amandeepsingh3019
@amandeepsingh3019 3 жыл бұрын
Apne india ch v baag bthere aa gla choo glaa niklya kyo na punjab nu canada bna dyee
@ushajain8497
@ushajain8497 3 жыл бұрын
@@amandeepsingh3019 ¹
@baltejsran4442
@baltejsran4442 3 жыл бұрын
@@amandeepsingh3019 .
@navinkumarbharati2299
@navinkumarbharati2299 Жыл бұрын
Jaycanada
@navinkumarbharati2299
@navinkumarbharati2299 Жыл бұрын
Canada is excellent country no any problems
@gursewaksingh5821
@gursewaksingh5821 3 жыл бұрын
ਅਕਾਸ਼ ਕਿਤੇ ਸਾਨੂੰ ਵੀ ਇਥੇ ਲੇਵਰ ਦਾ ਕੰਮ ਮਿਲ ਜਾਵੇ ਬਹੁਤ ਲੋੜਵੰਦ ਆਂ ਜੀ ਵਾਸੀ ਭਾਰਤ ( ਪੰਜਾਬ )
@manjukamboj386
@manjukamboj386 3 жыл бұрын
ਭਾਰਤ ਵਿੱਚ ਜਿੱਥੋਂ ਤੀਕ ਫਰੂਟ ਵੇਚਣ ਦੀ ਗੱਲ ਹੈ ਲੋਕਲ ਫਰੂਟ ਦੀ ਲੋਕਲ ਸਹਿਰ ਵਿੱਚ ਬਹੁਤ ਘੱਟ ਡਿਮਾਂਡ ਹੈ, ਜਿਵੇਂ ਸਾਡੇ ਅਬੋਹਰ ਵਿੱਚ ਕਿੰਨੂੰ 🍊ਫਰੂਟ 1 ਵੱਡੇ ਬੂਟੇ ਤੋਂ ਲਗਭਗ 3-4ਕੁਇੰਟਲ ਫਰੂਟ ਉਤਰਦਾ ਹੈ, ਲੋਕ ਗਰੀਬ ਨੇਂ ਫਰੂਟ ਬਹੁਤ ਘੱਟ ਖਰੀਦਦੇ ਨੇਂ, ਤੇ ਤੁਹਾਡੇ ਵਰਗੇ ਲੋਕ ਬਾਹਰਲੇ ਮੁਲਕਾਂ ਵਿੱਚ ਜਾ ਕੇ ਗੱਲਾਂ ਮਾਰਦੇ ਨੇ ਕੇ ਪੰਜਾਬ ਦਾ ਕਿਸਾਨ ਆਪ ਫਸਲ ਨਹੀਂ ਵੇਚਦਾ। 1 ਕਿਲੇ ਦੇ ਕਿੰਨੂੰ ਵੇਚਦੇ ਵੇਚਦੇ ਬਾਕੀ ਦੇ ਕਿਲੇ ਪੱਕ ਕੇ ਥੱਲੇ ਡਿੱਗ ਜਾਣਗੇ। ਸਾਰੀ ਗੱਲ ਵੀਰੋ ਲੋਕਾਂ ਦੀ ਭਰੀ ਜੇਬ ਦੀ ਹੈ। ਲੋਕਾਂ ਕੋਲ 4 ਛਿਲੜ ਕੋਲ ਹੋਣਗੇ ਤਾਂ ਕੋਈ ਫਰੂਟ ਖਰੀਦੁ।
@birsingh5388
@birsingh5388 3 жыл бұрын
ਗੰਗਾਨਗਰ, ਬਠਿੰਡਾ ਜਾਂ ਹੋਰ ਨੇੜਲੇ ਵੱਡੇ ਸ਼ਹਿਰਾਂ ਵਿੱਚ ਲਿਆ ਕੇ ਵੇਚੋ ਬਾੲੀ ਜੀ। ਮੰਡੀਕਰਨ ਦੇ ਢੰਗ ਆਪ ਹੀ ਲੱਭਣੇ ਪੈਣਗੇ, ਸਰਕਾਰ ਤੋਂ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ। 👍
@dharmindersingh3597
@dharmindersingh3597 3 жыл бұрын
@@birsingh5388 ਬਿਲਕੁਲ ਠੀਕ ਜੀ
@navdipsingh8568
@navdipsingh8568 3 жыл бұрын
ਪੰਜਾਬੀ ਭਾਸ਼ਾ ਦਿਵਸ ਦੀਆਂ ਬਹੁਤ-ਬਹੁਤ ਵਧਾਇਆਂ।
@preetmahi1258
@preetmahi1258 3 жыл бұрын
ਬਹੁਤ-ਬਹੁਤ ਹੀ ਵਧੀਆ ਢੰਗ ਨਾਲ ਦਿਖਾਈਆਂ ਸੇਬਾ ਦਾ ਬਾਗ । ਬਾਠ ਸਾਬ ਕਿ ਹੁਣ ਤੋੜਨ ਤੋ ਬਾਦ ਪੌਦੇ ਪੱਟ ਦੇਣਗੇ ਜਾ ਫੇਰ ਆਗਲੀ ਵਾਰੀ ਫੇਰ ਇਨ੍ਹਾਂ ਪੌਦਿਆਂ ਤੇ ਹੀ ਸੇਬ ਲੱਗ ਜਾਣਗੇ ਦੱਸਿਓ ਜਰੂਰ
@gauravjaswal2565
@gauravjaswal2565 3 жыл бұрын
put denge
@kumarravi7966
@kumarravi7966 3 жыл бұрын
@@gauravjaswal2565 eda nhi hunda eh pode 25 to 50 sal tak chlde ne
@gauravjaswal2565
@gauravjaswal2565 3 жыл бұрын
@@kumarravi7966 kk
@ParamjitSingh-ok8he
@ParamjitSingh-ok8he 3 жыл бұрын
ਬਹੁਤ ਵਧੀਆ ਵਿਉਂਤਬੰਦੀ ਨਾਲ ਬਾਗ ਨੂੰ ਤਿਆਰ ਕੀਤਾ ਹੈ। ਕਸ਼ਮੀਰੀ ਅਤੇ ਹਿਮਾਚਲੀ ਸੇਬਾਂ ਦੇ ਬੂਟੇ ਉੱਪਰੋਂ ਫੈਲੇ ਹੁੰਦੇ ਹਨ ਅਤੇ ਤਕਰੀਬਨ ਪਹਾੜਾਂ ਦੀਆਂ ਢਲਾਣਾਂ ਤੇ ਹੁੰਦੇ ਹਨ। ਕੈਨੇਡੀਅਨ ਸੇਬਾਂ ਦੇ ਬੂਟੇ ਸਫੈਦੇ ਵਾਂਗੂੰ ਸਿੱਧੇ ਹਨ। ਬਹੁਤ ਵਧੀਆ ਲੱਗਿਆ ਕੈਨੇਡੀਅਨ ਬਾਗਬਾਨੀ ਦੇਖ ਕੇ।
@baldevsinghdev7620
@baldevsinghdev7620 3 жыл бұрын
ਮਿਹਨਤੀ ਹੱਥ ਕਲੇਰ ਸਾਬ ਦੇ ਕਿਰਤੀ ਲੋਕ ਹੀ ਦੂਨੀਆੰ ਚਲਾ ਰਹੇ ਨੇ 👍✌️
@dr.tejamanuke7455
@dr.tejamanuke7455 3 жыл бұрын
ਕਿਹੜੇ ਮਹੀਨੇ ਸੇਬਾ ਦੀ ਤੁੜਾਈ ਹੁੰਦੀ ਆ ਜੀ । ਬਹੁਤ ਵਧੀਆ ਉਪਰਾਲਾ ਬਾਠ ਸਾਬ ਧੰਨਵਾਦ ਜੀ
@inqulabipost2828
@inqulabipost2828 2 жыл бұрын
ਬਹੁਤ ਖੂਬਸੂਰਤ ਸੇਬਾ ਦਾ ਵਾਗ ਅਸੀ ਤਾ ਚਾਇਨਾ ਵਾਲਾ ਡੁਪਲੀਗੇਟ ਈ ਸਮਝਦੇ ਸੀ ਪਰ ਤੁਸੀਂ ਅਸਲੀ ਚੀਜ਼ ਦਿਖਾ ਦਿੱਤੀ ਜੇ ਲੋੜ ਏ ਤਾ ਸਾਨੂੰ ਬੁਲਾ ਲਵੋ ਸੇਬ ਤੋੜਨ ਲਈ
@amanbrar273
@amanbrar273 3 жыл бұрын
ਸਾਨੂੰ ਲੈ ਜਾਉ ਜੀ ਅਸੀਂ ਸੇਬ ਤੋੜ ਲਵਾ ਗੇ ਅਸੀਂ ਭਰਾਵੋ ਵਿਹਲੇ ਆ ਕਿਉਂਕਿ ਆਸਟ੍ਰੇਲੀਆ ਲੌਕ ਡਾਉਨ ਨਹੀਂ ਖੋਲ ਰਿਹਾ
@gurtejsinghsidhu9161
@gurtejsinghsidhu9161 3 жыл бұрын
ਬਾਠ ਸਾਬ ਬਹੁਤ ਧੰਨਵਾਦ ਜੀ। ਇਹੋ ਜਿਹਾ ਸਟੂਡੀਓ ਤੋ ਬਾਹਰ ਦੇ ਪਰੋਗਰਾਮ ਕਰਦੇ ਰਹੋ ਜੀ
@jarnailsinghbal3709
@jarnailsinghbal3709 3 жыл бұрын
ਬਾਠ ਜੀ ਦਾੜੀ ਥੋੜੀ ਥੋੜੀ ਰੱਖ ਲਿਆ ਕਰੋ ਜੀ 🙏🙏🏻🙏
@JagtarSingh-ek1mf
@JagtarSingh-ek1mf 3 жыл бұрын
ਬਹੁਤ ਹੀ ਵਧੀਆ ਲੱਗਾ ਗੱਲ ਵੀ ਤੇ ਬੰਦੇ ਵੀ, ਸੇਬ ਵੀ ਤੇ ਬਾਗ ਵੀ
@iqbalsingh2081
@iqbalsingh2081 3 жыл бұрын
Bahut vadia likhia. Jagtar Jee
@mohinderdeval2836
@mohinderdeval2836 3 жыл бұрын
Guru nanak dev ji da ashirvad sada bana reha.
@alivirsangra904
@alivirsangra904 3 жыл бұрын
He is so simple love the video
@rajukaur6548
@rajukaur6548 3 жыл бұрын
Nice
@karmjitsinghgill3323
@karmjitsinghgill3323 Жыл бұрын
ਜਿਉਂਦੇ ਰਹੋ ਪੰਜਾਬੀਓ ਤਰੱਕੀਆਂ ਕਰੋ ਵਾਹਿਗੁਰੂ ਨੂੰ ਯਾਦ ਰੱਖਣਾ
@GurpalSingh-qo9qc
@GurpalSingh-qo9qc 3 жыл бұрын
ਬਾਗ਼ ਦੇਖਣ ਲਈ ਅਤੇ ਕੰਮ ਕਰਨ ਲਈ ਸੇਬ ਤੋੜਨ ਜੇ ਤੁਸੀ ਬੁਲਾ ਲਉ ਸਾਨੂੰ ਵੀ ਕੰਮ ਸਿਖਾ ਦਿਉ ਪੰਜਾਬ ਵਾਲੇ ਭਰਾਵਾ ਲਈ ਵੀ ਸੋਚਿਆ ਕਰੋ ਲੇਵਰ ਵਿੱਚ ਆਪਣਿਅ ਨੂੰ ਬਲਾਉਣ ਵਿੱਚ ਵੀ ਮੱਦਦ ਕਰਦਿਆ ਕਰੋ ਕਨੇਡਾ ਵਾਲੇ ਭਰਾਵੋ ਇੱਕ ਵਾਰੀ ਤਾਂ ਭਰਾਵੋ ਜ਼ਰੂਰ ਬਲਾਉ ਔਖੋ ਹੋਵੇ ਜਾਂ ਸੋਖੇ ਸਾਡਾ ਤਾ ਕੋਈ ਰਿਸ਼ਤੇਦਾਰ ਵੀ ਨਹੀ ਗਿਆ ਅੱਧੀ ਉਮਰ ਲੰਗ ਗਈ ਬਾਕੀ ਜਾ ਕੇ ਵੇਖ ਸਕਾਗੇ ਕਨੇਡਾ ਜਾ ਨਹੀ ਵਿਖਾ ਦਿਉ੍ ਵੀਰਾ ਸਾਨੂੰ ਵੀ ਥੋਡੀ ਕਨੇਡਾ ਕਿਹੋ ਜਿਹੀ ਹੈ 🙏🙏🙏🙏🙏🚜
@punjabiincanada8401
@punjabiincanada8401 3 жыл бұрын
Canada wale relatives kehda Vise jehba ch pai firde jadon canada jawoge pata lagu aghlya nu roti khan da time nahi lagda
@sukhwindersingh4022
@sukhwindersingh4022 3 жыл бұрын
Veer thuanu lagda sokha aa apple.. 1 apple di job karuga cananda ch greebi ch jiyuna payu..bhot kuj karna penda bAi vaar de desha ch
@punjabiincanada8401
@punjabiincanada8401 3 жыл бұрын
Gurpal bro jithe rab ne rakhya kush rawo jo Canada lagda videos ch ohdan da nahi life boht different hai jo asi samjhde ha America canada England Europe sabh dekhan nu sohne lagde
@jaswindernbbardar5800
@jaswindernbbardar5800 3 жыл бұрын
ਬਹੁਤ ਵਧੀਆ ਕਵਰੇਜ ਬਾਠ ਸਾਵ
@JassieBro
@JassieBro 3 жыл бұрын
Very good bath saab
@amarajitproductions3902
@amarajitproductions3902 3 жыл бұрын
Dil Khush Ho Giya Vekh Ke - "When Work Is Worship" reward follows naturally. Punjabi - Zindabad.
@jagmeetsher
@jagmeetsher 3 жыл бұрын
Surjit Singh Kaler ji dekh k bahut Vdiya lagya .. Regards from Kaler family Village Thaska Sangrur District ..
@ButaSingh-zw4mu
@ButaSingh-zw4mu 4 ай бұрын
ਪੱਤਰਕਾਰ ਸਾਹਿਬ ਅਸੀਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਜੋ ਵੀ ਕਿਸਾਨ ਹ ਉਸਦਾ ਤੁਸੀਂ ਕੰਟੈਕਟ ਨੰਬਰ ਜਰੂਰ ਦਿਆ ਕਰੋ ਕਿਉਂਕਿ ਕਈ ਵਾਰੀ ਕੋਈ ਰਹਿ ਮਸਵਰਾ ਕਰਨ ਦੀ ਲੋੜ ਪੈਂਦੀ ਹੈ ਤਾਂ ਕਿਸਾਨ ਨਾਲ ਗੱਲ ਕਰ ਸਕੇ
@bhanajatt6239
@bhanajatt6239 3 жыл бұрын
ਧਂਨਵਾਦ ਵੀਰ ਦਾ ,ਦਿਲ ਖੁਸ਼ ਹੋ ਗਿਆ ਬਾਗ ਵੇਖ ਕੇ
@mandeepgill5876
@mandeepgill5876 3 жыл бұрын
ਕਿਸਾਨ ਜਿੰਦਾਬਾਦ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ 🔥
@gurmelsingh5040
@gurmelsingh5040 3 жыл бұрын
ਬਹੁਤ ਵਧੀਆ ਬਾਗ਼ ਹੈ ਜੀ ਸੇਬਾਂ ਦਾ ਬਹੁਤ ਵਧੀਆ ਫਲ ਲੱਗਿਆ ਹੈ ਜੀ ਧੰਨਵਾਦ ਜੀ
@ranaboparai8242
@ranaboparai8242 3 жыл бұрын
ਪਰ ਪੰਜਾਬ ਵਿਚ ਤਾ ਬੰਜਰ ਬਣਾ ਰਹੇ ਨੇ 100 ਕਿਲੇ ਦੀ ਵਾਟ ਵਿਚ 4 ਦਰਖਤ ਵੀ ਲਾ ਕੇ ਕੋੲਈ ਖੁਸ ਨਹੀ
@sukhdevsingh6069
@sukhdevsingh6069 3 жыл бұрын
ਜ਼ਮੀਨ ਸਮੇਤ ਬਾਗ਼ ਲਗਾਉਣ ਲਈ ਇੱਕ ਕਿੱਲੇ ਵਾਸਤੇ ਕਿਤਨੇ ਰੁਪਏ ਲਗਦੇ ਹਨ
@SatnamKaur19457
@SatnamKaur19457 3 жыл бұрын
ਬਹੁਤ ਸੁੰਦਰ ਹੈ ਸੇਬ ਦਾ ਰੰਗ ਪੂਰਾ ਬਾਗ ਖਿੜਿਆ ਪਿਆ ਦਿਲ ਖੁਸ਼ ਹੁੰਦਾ ਦੇਖ ਕੇ
@jassmeet4187
@jassmeet4187 3 жыл бұрын
Baath saab bde diiferent lgde hoodie ch rather than coat
@navdeepsinghwahla8109
@navdeepsinghwahla8109 3 жыл бұрын
Jeondy vasde raho punjabio . Tuhadi mehnat nu salaam.
@boharsingh7725
@boharsingh7725 3 жыл бұрын
ਬਹੁਤ ਵਧੀਆ ਬਾਈ ਜੀ
@shiv0786
@shiv0786 3 жыл бұрын
ਚਾਹ ਲਾਉਡੇ ਵੇਲੇ ਦੀ ਤੇ ਸ਼ਾਹ ਵੇਲੇ ਦੀ ਕਲੇਰ ਸਾਬ ਦਿੰਦੇ ਆ। ਜਿਵੇਂ ਆਪਣੇ ਪੰਜਾਬ ਚ ਅਸੀਂ ਕੀਰਤੀ ਤੇ ਕਾਮਿਆਂ ਨੂੰ ਦਿੰਦੇ ਹਾਂ। ਪ੍ਰੋਗਰਾਮ ਬਹੁਤ ਵਧੀਆ ਲੱਗਾ। ਪਰ ਬਾਠ ਸਾਬ ਤੁਸੀਂ ਕਲੇਰ ਸਾਬ ਜੀ ਦੇ ਪਿਛੋਕੜ ਵਾਰੇ ਨੀ ਪੁੱਛਿਆ। ਪੰਜਾਬ ਤੋਂ ਕਿੱਥੋਂ ਹਨ?
@pritpalkaur8138
@pritpalkaur8138 3 жыл бұрын
ਬਹੁਤ ਵਧੀਆ ਜਾਣਕਾਰੀ ਜੀ।
@amandeeprakkar
@amandeeprakkar 3 жыл бұрын
Prime Asia always represents informative programs so it is, but i heard uncle ji (owner of this farm) said "hun tah lalli shalli agyi canada", however hun lalli shalli nahi legally paisa la ke study base te aunde ne, everyone has desire to come for better future. No One is lalli shalli, respect everyone ☺️🙏🏽
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 3 жыл бұрын
ਬਾਠ ਸਹਿਬ ਸਤ ਸ੍ਰੀ ਅਕਾਲ ਵਾਹਿਗੁਰੂ ਯਕੀਨ ਨਹੀਂ ਆ ਰਿਹਾ ਕਿ ਅਸਲੀ ਸੇਬ ਨੇ ਪੱਤੇ ਘੱਟ ਤੇ ਸੇਬ ਵੱਧ ਨੇ ਮਾਹਰਾਜ
@musiclover.3901
@musiclover.3901 3 жыл бұрын
Bahut Vadiya ji.Hardwork Speaks Itself.Moralful Interview.🙏
@dineshchoudharydcpodvr9
@dineshchoudharydcpodvr9 3 жыл бұрын
वीर जी बहुत बहुत धन्यवाद आपने बता दिया कि विदेश मे कितनी मेहनत है लोगो के दिमाग मे जो वहम है वो निकल जाऐंगा
@bindersingh5877
@bindersingh5877 3 жыл бұрын
India nalo jada kam karna penda
@ashishnegi4152
@ashishnegi4152 3 жыл бұрын
I am from kinnaur himachal... Lovely orchards sir... Seeing Indian on another country cultivating apple it's marvelous and nice.... Sir seen ur videos... Mulching will improve ur fruit size and quality...gud luck sir
@jarnailsinghbal3709
@jarnailsinghbal3709 3 жыл бұрын
ਬਾਠ ਸਾਬ ਮੈਂਨੂੰ ਵੀ ਲੈ ਜਾਉ ਕਨੇਡਾ😭😭😭😭😭😭😭😭😭😭😭
@dilbagsinghsarwara205
@dilbagsinghsarwara205 3 жыл бұрын
ਰੂਹ ਖੁਸ਼ ਹੋਗੀ ਸੇਬਾਂ ਦੀ ਖੇਤੀ ਵੇਖ ਕੇ
@sunilgujjar3529
@sunilgujjar3529 3 жыл бұрын
ਬਾਠ ਸਾਬ ਸਤਿ ਸ਼ੀ ਆਕਲ ਜੀ ਮੈ ਸੁਨੀਲ ਗੁੱਜਰ ਰੋੜੂਆਣ ਆਨੰਦਪੁਰ ਸਾਹਿਬ ਤੋ
@Parneetdhanoa715
@Parneetdhanoa715 3 жыл бұрын
ਬਾਠ ਸਾਬ ਚਰਨ ਸਿੰਘ ਪਟਵਾਰੀ ਨੂੰ ਲੈ ਕੇ ਆਓ ਦੁਬਾਰਾ।
@jagmeetsher
@jagmeetsher 3 жыл бұрын
Baath Saab ta Apple hi bnya firda seb de bagichey wich 😊
@dalbirsinghdhillon7044
@dalbirsinghdhillon7044 3 жыл бұрын
Sat Shri Akaal ji, prime asia tv ji
@sunnerboys
@sunnerboys 2 жыл бұрын
ਬਹੁਤ ਵਦੀਆਂ ਜੀ ਇਹਦਾ ਹੀ ਹੋਰ ਖੇਤੀਬਾੜੀ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੰਦੇ ਰਹੋ ਦਰਸ਼ਕਾਂ ਨੂੰ ਜੀ
@JatinderSingh-cm7ul
@JatinderSingh-cm7ul 3 жыл бұрын
Sikh farmers are hard working and own many farmers in Canada and America
@bindersingh5877
@bindersingh5877 3 жыл бұрын
Tenu vehem hai ethe Sab log bauht hard kam karde hai
@JatinderSingh-cm7ul
@JatinderSingh-cm7ul 3 жыл бұрын
@@bindersingh5877 ਤੈਨੂੰ ਵਹਿਮ ਆ ਕਿ ਮੈਂ ਭਾਰਤ ਵਿਚ ਰਹਿੰਦਾ ਹਾਂ ਅਤੇ ਮੈਨੂੰ ਨਹੀਂ ਪਤਾ. ਵਾਹ ਉਏ ਬਾਈ ਤੇਰੇ. ਇਸੇ ਮੁਲ਼ਕ ਵਿੱਚ ਈ ਰਹਿਨਾਂ ਮੈਂ ਵੀ.
@gurbaxcheema9899
@gurbaxcheema9899 3 жыл бұрын
ਬਹੁਤ ਵਧੀਆ ਜੀ
@RameshKumar-et2ld
@RameshKumar-et2ld 3 жыл бұрын
ਭਾਰਤ ਵਿੱਚ ਇੰਨਾ ਖੁਰਾਕਾਂ ਦੀ ਕੀਮਤ ਵੀਪੂਰੀ ਨਹੀਂ ਮਿਲਣੀ,ਬਾਕੀ ਇੱਥੇ ਆਪਣੀ ਕਮਾਈ ਫਸ਼ਲ ਆਪ ਵੇਚਣ ਨੂੰ ਬੇਇੱਜਤੀ ਸਮਝਦੇ ਨੇ,ਜਿਸ ਕਰਕੇ ਆਤਮਹੱਤਿਆ ਤੱਕ ਦੀ ਨੌਬਤ ਆ ਜਾਂਦੀ ਐ ।
@balvirkaler277
@balvirkaler277 3 жыл бұрын
Bath Saab & Surjit singh kaler Chacha ji very good interview thank you very much 🙏🙏🙏
@manmeetsingh1311
@manmeetsingh1311 3 жыл бұрын
ਬਾਠ ਸਾਹਬ ਸੇਬ ਦੇ ਦਰੱਖਤ ਘੱਟ ਵੇਲ ਜਿਅਾਦਾ ਲੱਗ ਰਹੀ ਹੈ
@thevoiceofstrugglers5739
@thevoiceofstrugglers5739 3 жыл бұрын
ਬਹੁਤ ਖੂਬ
@baghasunil6551
@baghasunil6551 3 жыл бұрын
ਲੇਬਰ ਇੱਧਰ ਵੇਹਲੇ ਹੀ ਆ😜😜😜
@pawanjitkaur3231
@pawanjitkaur3231 3 жыл бұрын
Naath saab tuhanu ghumde vekh k bdi khushi hundi k apna banda ghumda piya jive asi aap hi ghum rhe haan
@tigerexpress2799
@tigerexpress2799 3 жыл бұрын
Salute to all farmers🌾🌾🌾 And Prime Asia efforts 🙏🙏🙏
@sukhdeep6178
@sukhdeep6178 3 жыл бұрын
ਬਾਠ ਜੀ Tanks
@satindersinghsandhu2071
@satindersinghsandhu2071 3 жыл бұрын
ਬੱਲੇ ਬੁੱਲੇ ਲੁੱਟੀ ਜਾਂਦੇ ਓ ਬਾਹਰਲੇਮੁਲਕਾਂ ਵਾਲਿਓ
@kuldipsingh5787
@kuldipsingh5787 3 жыл бұрын
Punjabi farmers make India 💐💐 USB💐💐 UNITED STATES OF BHARAT
@arc610
@arc610 2 жыл бұрын
Wah.. dil khush ho gya ji.. Rab chardi kla ch rkhe..
@shivdevuppal.5713
@shivdevuppal.5713 3 жыл бұрын
Apni-Mandi is a very old and successful practice by the farmers/growers, directly selling such products to the consumers directly. We had been enjoying this facility at Ludhiana from 1986 to 1991.
@surjitsinghbajwa9205
@surjitsinghbajwa9205 3 жыл бұрын
surjit singh ji congratulations fo silver jubli
@BhupinderSingh-ul8im
@BhupinderSingh-ul8im 3 жыл бұрын
ਬਾਈ ਕਲੇਰ ਸਾਹਿਬ ਦਾ ਫੋਨ ਨੰਬਰ ਦੇਣਾ, ਕਿਤੇ ਗੱਲ ਮਾਰ ਲਵਾਂਗੇ।
@manjindersinghatwal
@manjindersinghatwal 3 жыл бұрын
SALUTE to a laborious, hard working FARMER
@GauravSingh-bs8en
@GauravSingh-bs8en 3 жыл бұрын
Vah Ji bath Saab bohat vadiya suneha wa Ji I'm salut wa Ji 👏👏👏👏👏👏 bohat chnga suneha wa Ji I'm Gaurav singh Haryana to ji
@harpreetdhaliwalharpreetdh1518
@harpreetdhaliwalharpreetdh1518 3 жыл бұрын
ਬਹੁਤ ਵਧੀਆ ਲਗਿਆ ਜੀ
@GauravSingh-bs8en
@GauravSingh-bs8en 3 жыл бұрын
Bath Saab maza a giya Ji eh vi kaam tusi karde ho Ji maza a giya Ji ♥♥♥♥♥♥♥♥♥♥♥ I'm Gaurav singh Haryana to ji
@nirmalmann9347
@nirmalmann9347 3 жыл бұрын
Baath Sahib Kamal Kar Ditti.Boht Vadia Peshkari.Baath Sahib thuada Rang be APPLE barga ho Gaya.
@harbansrai4413
@harbansrai4413 2 жыл бұрын
Thank you. Surjeet.good. Lukh whaegru je help you get log..life and..your family members so..nice. ho..for.sorrey..to..soyes
@kulwantbasi9912
@kulwantbasi9912 3 жыл бұрын
Sat shri Akal Ba’ath veer ji 🙏🙏enjoy fresh apples 🍎 Jummy
@amarjeetgumber7568
@amarjeetgumber7568 3 жыл бұрын
Bahut vadiya video veer ji 🙏 bahut bahut dhanwad tuhada eh drish dikhaun de lyi.
@BalrajSingh-ou2vi
@BalrajSingh-ou2vi 3 жыл бұрын
Bath saab dhanvaad
@mohinderdeval2836
@mohinderdeval2836 3 жыл бұрын
Jai Guru Ravidass ji , bhai shaa gay tusi.
@jagdeepsingh4022
@jagdeepsingh4022 3 жыл бұрын
ਬਹੁਤ ਵਧੀਆ ਮੈਸਜ ਦਿਤਾ
@gurtejsinghsidhu9161
@gurtejsinghsidhu9161 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
@AmandeepSingh-lc6jl
@AmandeepSingh-lc6jl 3 жыл бұрын
Bahut badhiya Veer ji
@abhibittu4464
@abhibittu4464 Жыл бұрын
Salam sir Punjab vich ta udam kerde he se Canada de dharti te mahant ker de dekhna us de prime vale bro da be thanks 🙏
@sandhug3787
@sandhug3787 3 жыл бұрын
ਬਹੁਤ ਸੋਹਣਾ ਹੈ ਬਾਗ਼,
@RAKESHKUMAR-lb8sn
@RAKESHKUMAR-lb8sn 3 жыл бұрын
Bath saab iss vidio ch moral hai je asi Punjabi lok sumjie thanks 👍
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਬਾਠ ਜੀ
@sukhjinderkang4852
@sukhjinderkang4852 3 жыл бұрын
Pink lady Apples are delicious👏🏼🙏🙏
@tarvindersinghbrar4882
@tarvindersinghbrar4882 3 жыл бұрын
Bahut khoob bai ji eda de canada di kheti bare hor velog bnao bahut khoob
@Gurwinderpb31
@Gurwinderpb31 3 жыл бұрын
Mainu bula la uncle cutting kron lyi apple 🍎 di😂😂
@NavjotKaur-fp8hy
@NavjotKaur-fp8hy 3 жыл бұрын
ਬਾਠ ਸਾਬ ਦੂਸਰੇ ਬੰਦੇ ਨੂੰ ਛੋਟਾ ਮਾਇਕਰੋ ਫ਼ੋਨ ਲਗਾ ਦਿਆਂ ਕਰੋ ਤਾਂ ਕਿ ਉਹਨਾ ਦੀ ਵੀ ਆਵਾਜ਼ ਸਾਡੇ ਤੱਕ ਠੀਕ ਪਹੁੰਚ ਸਕੇ🙏
@satindergrewal4998
@satindergrewal4998 3 жыл бұрын
ਪੰਜਾਬੀ ਆਪਣੀ ਜਮੀਨ ਪਸ਼ਜਾਬ ਤੋਂ ਲੈਕੇ ਗਏ ਸੀ ਕਨੇਡਾ
@kakkusandhu2787
@kakkusandhu2787 3 жыл бұрын
Salute to all farmers🌾🌾🍎🍎🍎🙏🙏
@Amrit_jassal
@Amrit_jassal 3 жыл бұрын
Buhat vdia program
@satwantkaur6414
@satwantkaur6414 3 жыл бұрын
Wowoooo owsome 👍🏻👍🏻👍🏻👍🏻👍🏻 Really beautiful 👍🏻👍🏻👍🏻👍🏻👍🏻👍🏻👍🏻
@s.stoor.2964
@s.stoor.2964 3 жыл бұрын
ਸੀਤਾ ਫਲ, ਚੀਕੂ ਬਾਰੇ ਜਾਣਕਾਰੀ ਦਿਓ,,,
@punjabgroup
@punjabgroup 3 жыл бұрын
Captain saab de video dekh lyo, vdiya jaankari milde aa..
@simarjeertkaur4763
@simarjeertkaur4763 3 жыл бұрын
wah g kmal a yaar bahut sohna ji karda banda othe e hove great o baath saab
@babblukamboj1719
@babblukamboj1719 3 жыл бұрын
Kinne yummy lg rhe ne...haayee🌹❤❤🤩🤩🤩
@sartajsinghsangra3763
@sartajsinghsangra3763 3 жыл бұрын
ਗੁੱਡ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਨੂੰ ਭੇਜ ਦਿਉ
@ranbirsingh7088
@ranbirsingh7088 2 жыл бұрын
Good video.plz make video about the agricultural land prices.
@PallyPhullanwal
@PallyPhullanwal 3 жыл бұрын
gud job nice fruit yummy 🍎🍎
@kulwindersinghbirring2142
@kulwindersinghbirring2142 3 жыл бұрын
ਟੈਹਣਾ ਸਾਹਿਬ ਕੋਲ ਬਿਜ ਭੇਜ ਦੋ ਜਲੰਧਰ ਤੋਂ ਫੜ ਲਵਾ ਗੇ
@redff711
@redff711 3 жыл бұрын
Baath saab bhut bhut dhanyavaad asi ta bas video vich he dekh sakde ha Canada
@jaspalsinghjp8456
@jaspalsinghjp8456 3 жыл бұрын
Baath sahb aaj aapnu Navi jagah te dekheya ,nahi ta pehla studio ch leader sahb nal dekhde c.
@shivdevkler4186
@shivdevkler4186 3 жыл бұрын
Wow that’s awesome,beautiful delicious delightful apples 🍎 yummy yummy,Thankyou for the tour 👍👍
1% vs 100% #beatbox #tiktok
01:10
BeatboxJCOP
Рет қаралды 52 МЛН
Khabar Di Khabar (2114) || 700 girls missing after farmer agitation
21:34