Prime Discussion (2599) || ਰਾਹੁਲ ਗਾਂਧੀ ਨੂੰ ED ਦੀ ਛਾਪੇਮਾਰੀ ਹੋਣ ਦਾ ਖ਼ਦਸ਼ਾ

  Рет қаралды 92,608

Prime Asia TV

Prime Asia TV

Күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #parliment #sukhbirbadal #rahulgandhi #narendramodi #amitshah #edraid
Prime Discussion (2599) || ਰਾਹੁਲ ਗਾਂਧੀ ਨੂੰ ED ਦੀ ਛਾਪੇਮਾਰੀ ਹੋਣ ਦਾ ਖ਼ਦਸ਼ਾ, ਅਕਾਲੀ ਦਲ ਦਾ ਕਲੇਸ਼- ਅਕਾਲ ਤਖ਼ਤ ‘ਤੇ ਨਜ਼ਰਾਂ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 129
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਬ੍ਹ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@deepbrar.
@deepbrar. Ай бұрын
ਤੁਸੀ ਸਾਰੇ ਫੁੱਲਾਂ ਨੂੰ ਕੁਚਲ ਸਕਦੇ ਹੋ ‬ ‪ *ਪਰ ਬਸੰਤ ਨੂੰ ਆਉਣ ਤੋਂ ਕਦੀ ਨਹੀਂ ਰੋਕ ਸਕਦੇ*
@daljitsingh7980
@daljitsingh7980 Ай бұрын
ਦੀਪ ਬਰਾੜ 👌👌
@gurjitkaur7
@gurjitkaur7 Ай бұрын
Deep sahi ✍🏻✍🏻✍🏻🙏🏻
@deepbrar.
@deepbrar. Ай бұрын
ਜੇਕਰ ਤੁਸੀ ਸ਼ਹਿਦ ਦੀ ਖੋਜ ਵਿੱਚ ਨਿਕਲੇ ਹੋ ਤਾਂ ‬ ‪ *ਮਧੂਮੱਖੀਆਂ ਦੇ ਡੰਗ ਸਹਿਣੇ ਵੀ ਸਵੀਕਾਰ ਕਰਨੇ ਹੋਣਗੇ*
@daljitsingh7980
@daljitsingh7980 Ай бұрын
❤❤
@gurjitkaur7
@gurjitkaur7 Ай бұрын
@@deepbrar. ✌🏻💪🏻💪🏻💪🏻✌🏻
@gurjitkaur7
@gurjitkaur7 Ай бұрын
@@deepbrar. What happened Chhote Veer Deep AJ kal reply ne kar rahe???♥️🙏🏻
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@mandeepsandhu7811
@mandeepsandhu7811 Ай бұрын
ਵੀਰ ਤੇਰੇ ਕਿਸੇ ਨੇ ਨਹੀਂ sunne ਅਕਾਲੀ ਦਲ ਦੇ ਖਿਲਾਫ਼ ਬੋਲ ਪੰਨੂ saab tere ਹੈਲਪ ਕਰਨ ਗੇ
@RavinderKumar-bf8hv
@RavinderKumar-bf8hv Ай бұрын
ਬਹੁਤ ਧੰਨਵਾਦ ਜੀ। ਤੁਸੀਂ ਤਾਂ ਸਾਡੀ ਸੁਣੀ​@@mandeepsandhu7811
@RavinderKumar-bf8hv
@RavinderKumar-bf8hv Ай бұрын
ਵੀਰ ਜੀ ਤੁਸੀਂ ਤਾਂ ਸਾਡੀ ਸੁਣੀ ਤੁਹਾਡਾ ਬਹੁਤ ਧੰਨਵਾਦ ​@@mandeepsandhu7811
@VarinderSingh-he7wo
@VarinderSingh-he7wo Ай бұрын
ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ ਅਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ। ਅਕਾਲੀ ਦਲ ਦਾ ਕਲੇਸ਼ ਬਹੁਤ ਡੂੰਘਾ ਹੋ ਗਿਆ। ਸੁਖਬੀਰ ਸਿੰਘ ਬਾਦਲ ਨੂੰ ਕੁਰਸੀ ਛੱਡ ਕੇ ਪਾਸੇ ਹੋ ਜਾਣਾਂ ਚਾਹੀਦਾ ਹੈ।
@pritpalsingh5392
@pritpalsingh5392 Ай бұрын
ਪਨੂੰ ਜੀ ਸੁਖਬੀਰ ਸਿੰਘ ਬਾਦਲ ਦੇ ਚੋਧਰ ਦੇ ਚੱਕਰ ਵਿਚ ਅਕਾਲੀ ਦੱਲ ਦਾ ਤਾਂ ਬੇੜਾ ਗ਼ਰਕ ਹੋ ਗਿਆ ਹੈ ਪਰ ਨਾਲ ਹੀ ਪੰਥ ਦੀ ਸ਼ਾਨ ਅਤੇ ਮਾਨ ਮਰਿਆਦਾ ਨੂੰ ਵੀ ਵੱਡੀ ਸਟ ਲੱਗੀ ਹੈ। ਬਾਦਲ ਪਰਿਵਾਰ ਦੀਆਂ ਕਈ ਆਉਣ ਵਾਲੀਆਂ ਪੀੜ੍ਹੀਆਂ ਇਸ ਕਲੰਕ ਨੂੰ ਢੋਣਗੀਆਂ।
@user-zq5ve8dz8i
@user-zq5ve8dz8i Ай бұрын
ਪੰਨੂ ਸਾਹਿਬ ਜੀ ਵਾਹਿਗੁਰੂ ਜੀ ਆਪ ਤੇ ਸਦਾ ਮੇਹਰ ਭਰਿਆ ਹੱਥ ਰੱਖੇ ਜੀ।🙏
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@boharsingh7725
@boharsingh7725 Ай бұрын
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨੰਦਪ੍ਰੀਤ ਜੀ 🙏🙏🙏🙏🙏
@jaswinderkaurpabla6005
@jaswinderkaurpabla6005 Ай бұрын
🙏🙏👌
@deepbrar.
@deepbrar. Ай бұрын
ਕੱਚੀ ਉਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, *ਨਜ਼ਰਾਂ 'ਚੋਂ ਨਜ਼ਰਾਨੇ ਪੜ੍ਹੀਏ ਐਨੇ ਧੱਕੇ ਖਾਧੇ ਨੇ*
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@gurjitkaur7
@gurjitkaur7 Ай бұрын
Chhote veer 👉🏻⭐⭐⭐⭐⭐👈🏻
@Karmjitkaur-gk1xq
@Karmjitkaur-gk1xq Ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏼♥️🙏🏼♥️🙏🏼🌷🌷🌷🌷👌
@narinderjeetsingh3994
@narinderjeetsingh3994 Ай бұрын
🙏🙏
@Karmjitkaur-gk1xq
@Karmjitkaur-gk1xq Ай бұрын
@@narinderjeetsingh3994 Narinderjeet veer ji satshri akal 🙏🏼
@JagtarGill-u1z
@JagtarGill-u1z Ай бұрын
Very good punnu Shihab and nadpreet ji thanks
@harpreetbrar4808
@harpreetbrar4808 Ай бұрын
SSA ji
@deepbrar.
@deepbrar. Ай бұрын
ਸਫਲਤਾ ਮਿਲਣ ਵਿਚ ਵਕ਼ਤ ਲੱਗ ਸਕਦਾ ਹੈ, ਇਸ *ਦੌਰਾਨ ਸਬਰ ਰੱਖੋ, ਆਪਣੇ ਇਰਾਦੇ ਚ ਕਾਇਮ ਰਹੋ*
@daljitsingh7980
@daljitsingh7980 Ай бұрын
ਦੀਪ ਬਰਾੜ 🙏❤️👌👌👍
@shingarasingh6030
@shingarasingh6030 Ай бұрын
​@@daljitsingh7980😊
@gurjitkaur7
@gurjitkaur7 Ай бұрын
Deep Veere 🙏🏻👌🏻👌🏻👌🏻🙏🏻
@harjindersinghThind4507
@harjindersinghThind4507 Ай бұрын
ਵਾਹ ਭੁਸ਼ਨ ਆਸ਼ੂ ਜੀ ਸਕੂਟਰ ਤੇ 200 ਬੋਰੀਆਂ 😂😂😊😊
@manmohansingh5340
@manmohansingh5340 Ай бұрын
SAT SRI AKAL JI TO ALL IN PRIME ASIA 🙏
@BakilChand-iv7oc
@BakilChand-iv7oc Ай бұрын
Nand Preet Singh Jitendra aapka khabron ke vishleshan ke liye bahut bahut dhanyvad
@nachhattarsingh4890
@nachhattarsingh4890 Ай бұрын
Sat shri akal ji pannu shaib and all prime Asia tv worker good work good news
@lachhmansingh5933
@lachhmansingh5933 Ай бұрын
NANDPREET AND PANNU SAHIB JI VERY NICE DISCUSSION
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@nitpalsharma3805
@nitpalsharma3805 Ай бұрын
ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਗੱਲਬਾਤ ਪੱਨੂੰ ਸਰ ਮਹਾਨ ਪੱਤਰਕਾਰ ਨੰਦਰਰੀਤ ਵਾਹ ਜੀ ਵਾਹ।
@racpalsinghsamra778
@racpalsinghsamra778 Ай бұрын
Sat shri akaal ji
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@UmeshSharma-ke2ml
@UmeshSharma-ke2ml Ай бұрын
Sat shree akal Pannu sab Nandu ji
@JagtarSingh-bp5xb
@JagtarSingh-bp5xb Ай бұрын
SSA JI 🙏
@ajaibsinghpanesarCanada
@ajaibsinghpanesarCanada Ай бұрын
S S A 🙏🙏 Nandpreet Singh ji and Pannu Sahib ji
@AmarjeetSingh-dm4mj
@AmarjeetSingh-dm4mj Ай бұрын
ਵੇਰਕਾ ਮਿਲਕ ਪਲਾਂਟਾਂ ਬਾਰੇ ਗੱਲ ਕਰੋ ਬਾਪੂ ਪੰਨੂੰ ਸਾਬ ਜੀ ਭਗਵੰਤ ਮਾਨ ਕਹਿੰਦਾ ਪ੍ਰਫੁੱਲਤ ਕਰਤਾ ਹੋਰ ਗਰਕ ਰਿਹਾ ਹੈ ਅਫਸਰ ਸ਼ਾਹੀ ਟੱਕੇ ਜਿੰਨਾ ਅਸਰ ਨਹੀਂ ਨਾ ਮੰਨਦੇ ਭਗਵੰਤ ਦੀ ਕੋਈ ਗੱਲ ਟਿੱਚ ਜਾਣਦੇ ਮੁੱਖ ਮੰਤਰੀ ਨੂੰ।
@mandeepsandhu7811
@mandeepsandhu7811 Ай бұрын
@@AmarjeetSingh-dm4mj ਵੇਰਕਾ ਤੋਂ ਟੈਂਡਰ ਖੋ ਕੇ ਚੰਡੀਗੜ੍ਹ ਸਵੀਟਸ ਕੰਪਨੀ ਨੂੰ ਦੇ ਦਿੱਤਾ ਹੈ ਜਿਹੜੀ ਕੰਪਨੀ ਹਿਮਾਚਲ ਵਿਚ ਬਲੈਕ list a
@BittuChambal-vl4hr
@BittuChambal-vl4hr Ай бұрын
Good job sir ji 👍👍👍👍
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@baljitsandhu9449
@baljitsandhu9449 Ай бұрын
SSAkal Pannu Sahib ji
@JaswinderKaur-gp1on
@JaswinderKaur-gp1on Ай бұрын
Good news
@RajinderSingh-nl4iu
@RajinderSingh-nl4iu Ай бұрын
Pannu sahib great knowledge and excilent brain.
@mvl1982
@mvl1982 Ай бұрын
Sat shri akal Pannu Sir ji te chote Veer Nand preet ji nu ve ji
@HariSingh-sx3vq
@HariSingh-sx3vq Ай бұрын
🙏🙏
@SwarnjeetSingh-cu3bn
@SwarnjeetSingh-cu3bn Ай бұрын
Pannu ji nandpreet ji sat Shri akal ji ❤❤❤❤❤
@sharmatenthouse1848
@sharmatenthouse1848 Ай бұрын
Jatinder Pannu g sat shri akal
@gurjaipalsingh2463
@gurjaipalsingh2463 Ай бұрын
Ssa both of you sir ji
@SatishKumar-nb8yd
@SatishKumar-nb8yd Ай бұрын
Good
@gursewaksinghmaan4448
@gursewaksinghmaan4448 Ай бұрын
ਜ਼ਿਆਦਾ ਪੜ੍ਹਾਈ ਕਰਨ ਨਾਲ ਵਾਲਾ ਸਿਆਣਾ ਨਹੀ ਹ੍ਦੇ
@manrajbajwa1629
@manrajbajwa1629 Ай бұрын
ਸਾਡੇ ਬਨੂੜ ਦੀ ਸ਼ਾਨ ਨੰਦਪ੍ਰੀਤ ਸਿੰਘ
@NirvairThind-ww6wp
@NirvairThind-ww6wp Ай бұрын
ਪੰਨੂੰ ਸਾਬ ਸਤਿ ਸ੍ਰੀ ਅਕਾਲ। ਉਮੀਦ ਕਰਦੇ ਆ ਚੜਦੀਕਲਾ ਚ ਹੋਵੋਗੇ।
@mandeepsandhu7811
@mandeepsandhu7811 Ай бұрын
ਪੰਨੂ saab ਅਕਾਲੀ ਦਲ ਦਾ ਖਹਿੜਾ ਛੱਡ ਕੇ ਪੰਜਾਬ ਦੇ mudia ਦੀ ਗੱਲ ਕਰੋ ਜੇ ਤੁਹਾਨੂੰ ਕੋਈ ਮੁੱਦਾ ਨਹੀਂ ਯਾਦ ਤਾਂ ਮੈਂ ਯਾਦ ਕਰਾ ਦਵਾ ਵੇਰਕਾ ਡੁੱਬ ਰਿਹਾ ਹੈ ਆਂਗਨਵਾੜੀ ਦਾ ਠੇਕਾ ਓਸ ਕੰਪਨੀ ਨੂੰ ਦਿੱਤਾ ਜੋ ਹਿਮਾਚਲ ਪ੍ਰਦੇਸ਼ ਵਿਚ blacklist a ਕੁਲਵੰਤ ਸਿੰਘ 150 ਕਰੋੜ ਦੇ ਘੁਟਾਲੇ ਵਿੱਚ fasea a ਸੀਨੀਅਰ ਪੱਤਰਕਾਰ ਨੂੰ ਪਤਾ ਨਹੀਂ ਲੱਗਾ
@arshdeepsingh-du4dj
@arshdeepsingh-du4dj Ай бұрын
ਸਹੀ ਕਿਹਾ ਜੀ ਜੇ ਕਾਲੀ ਮਾੜੇ ਤਾਂ ਫੜਲੋ ਬੱਸ ਐਵੇਂ ਉਹਨਾ ਨੂੰ ਨਿੰਦੀ ਜਾਂਦੇ ਆ 7 ਸਾਲ ਹੋ ਗਏ ਅਕਾਲੀ ਸੱਤਾ ਤੋ ਬਾਹਰ ਹੈ ।
@DarshanBhullar
@DarshanBhullar Ай бұрын
ਪੰਨੂ ਸਾਹਿਬ ਦਾ ਇਹ ਕਹਿਣਾ ਕਿ ਜਥੇਦਾਰ ਸਾਹਿਬ ਕਹਿ ਦੇਣ ਕਿ ਮਾਮਲਾ ਸਿਆਸੀ ਹੈ ਜਾਓ ਤੁਸੀਂ ਆਪਸ ਵਿੱਚ ਨਿਪਟੋ । ਮਾਮਲਾ ਸਿਆਸੀ ਨਹੀ । ਮਾਮਲਾ ਸਿਆਸਤ ਵੱਲੋਂ ਅਕਾਲ ਤਖ਼ਤ ਨੂੰ ਸਿਆਸਤ ਵਿੱਚ ਵੋਟਾਂ ਲੈਣ ਲਈ ਵਰਤਣ ਦਾ ਵੀ ਹੈ ।
@banarsidass3604
@banarsidass3604 Ай бұрын
ਪੰਨੂ ਸਾਹਿਬ ਪਤਾ ਨਈ ਕਿਓੁ ਰਾਹੁਲ ਗਾਂਧੀ ਨੂੰ ਰਾਜਨੀਤਿਕ ਤੋਰ ਤੇ ਪ੍ਰਵਾਨ ਨਈਂ ਕਰਦੇ ਇੰਝ ਲਗਦੈ ਜਿਵੇ ਇੰਨਾ ਦੀ ਕੋਈ ਰਾਹੁਲ ਨਾਲ ਨਿੱਜੀ ਰੰਜਿਸ਼ ਹੋਵੇ
@jagdeepnatt9425
@jagdeepnatt9425 Ай бұрын
ਪੰਨੂੰ ਸਾਬ ਮਾਨ ਸਰਕਾਰ ਦੇ ਵਕੀਲ ਵੀ ਨੇ
@subhashpoonia5608
@subhashpoonia5608 Ай бұрын
Good 👍👍👍 paterkaro
@sarwansingh895
@sarwansingh895 Ай бұрын
👌🌹🙏
@bbsimmigration101
@bbsimmigration101 Ай бұрын
Ssa pannu sir
@mohinderjhajj3315
@mohinderjhajj3315 Ай бұрын
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@SatnamSingh-tf6tt
@SatnamSingh-tf6tt Ай бұрын
ਪੰਨੂ ਸਾਹਿਬ ਕਦੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਖ਼ਬਰ ਸੁਣਾ ਦਿਆ ਕਰੋ ਜੀ
@ravinderkaur2640
@ravinderkaur2640 Ай бұрын
Sat Shri akal Pannu Saab ji nd Nandprit ji Waheguru ji chardi Kala vich Rakhan 🙏
@SukhdevSingh-bp6yf
@SukhdevSingh-bp6yf Ай бұрын
Pannu ji SSA 🙏
@AvtarSingh-bj2vm
@AvtarSingh-bj2vm Ай бұрын
ਪੰਨੂੰ ਸਾਹਿਬ ਜੀ ਰਵਨੀਤ ਬਿੱਟੂ ਵੀ ਇਸ ਦਾ ਲੰਗੋਟੀਆ ਯਾਰ ਹੈ ਕੀ ਈ ਡੀ ਬਿੱਟੂ ਨੂੰ ਵੀ ਤਲਬ ਕਰੇਗੀ ਕਿ ਨਹੀਂ,
@BalkarSingh-ko2qy
@BalkarSingh-ko2qy Ай бұрын
ਬੀਜੇਪੀ ਸਰਕਾਰ ਰਾਹੁਲ ਗਾਂਧੀ ਸਾਹਿਬ ਜੀ ਨੂੰ ਨਿੱਜੀ ਤੌਰ ਤੇ ਪਰੇਸ਼ਾਨ ਕਰ ਰਹੇ ਹਨ ਜੀ ਬੀਜੇਪੀ ਸਰਕਾਰ ਕੁਸ ਵੀ ਕਰ ਸਕਦੀ ਹੈ 😊
@lakhasingh3859
@lakhasingh3859 Ай бұрын
,,ਪੰਨੂੰ ਜੀ ਅਤੇ ਪ੍ਰਾਇਮ ਏਸ਼ੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਬੇਨਤੀ ਇਹ ਹੈ ਕਿ ਇਸ ਪ੍ਰੋਗਰਾਮ ਦਾ ਟਾਇਮ ਵਧਾਇਆ ਜਾਵੇ
@kssingh6945
@kssingh6945 Ай бұрын
Najayej bilkul koi nahi karda corruption taan kiti hundi hai ehna kol arbaan Rupay kithon aundey ne
@simranjeetsingh7482
@simranjeetsingh7482 Ай бұрын
Thanks prime discussion g
@SukhdevSingh-vg5cb
@SukhdevSingh-vg5cb Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤
@suchasingh2663
@suchasingh2663 Ай бұрын
Sat Shri Akal Pannu Saab g and Anandpreet Singh g
@BalkarSingh-ko2qy
@BalkarSingh-ko2qy Ай бұрын
ਪੰਨੂ ਸਾਹਿਬ ਚੰਗਾ ਹੋਇਆ ਹੈ ਕੈਪਟਨ ਕਵਲਜੀਤ ਸਿੰਘ ਮੁੰਡੇ ਨੂੰ ਕਨ ਹੋ ਜਾਣਗੇ ਸਮਝੋ ਇਕ ਕਾ ਟੰਗਿਆ ਗਿਆ ਹੈ ਜੀ
@KulwinderSingh-zv1tx
@KulwinderSingh-zv1tx Ай бұрын
Sat.shri.akal.g🙏🌹😊 Banga
@NareshKumar-yl3mx
@NareshKumar-yl3mx Ай бұрын
Good job sir ji
@narinderjeetsingh3994
@narinderjeetsingh3994 Ай бұрын
Sat Sri akaal to all 🙏🎈❤️
@mohansinghwarval87
@mohansinghwarval87 Ай бұрын
ਜੋ ਕਰਰਨਗੇ ਸੋ ਭਰਨਗੇ ,ਡਰਾਉਣ ਵਾਲੇ ਵੀ ਡਰਨਗੇ
@suratsingh63
@suratsingh63 Ай бұрын
2600 वां प्रोग्राम ke liye बधाईयाँ हो जी
@PremPal-rg7jx
@PremPal-rg7jx Ай бұрын
Panuu ji and Nandpreet ji sat shri akal ji
@JasvirSingh-ed5yz
@JasvirSingh-ed5yz Ай бұрын
Nice
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:23
@gurmelcheema1740
@gurmelcheema1740 Ай бұрын
Shame on Indian democracy. How you report about normal public Pannu sahib
@bhupindersingh6164
@bhupindersingh6164 Ай бұрын
❤❤❤❤❤
@PalsinghGill-ex3le
@PalsinghGill-ex3le Ай бұрын
👍👍👍👍👍👍🙏🙏🙏🙏🙏hi
@surinderpabla6343
@surinderpabla6343 Ай бұрын
Very good dhanbad ji 🙏
@simranjeetsingh7482
@simranjeetsingh7482 Ай бұрын
Nand g good
@simranjeetsingh7482
@simranjeetsingh7482 Ай бұрын
Jatinder pannu g good
@BoharDhillon-hw3uc
@BoharDhillon-hw3uc Ай бұрын
🙏🙏🙏🙏🙏
@jagjitsingh627
@jagjitsingh627 Ай бұрын
Pannu sahib g, nandpreet g, sat shri akal g, jagjit randhawa mimsa dhuri
@kanwarbirsingh1159
@kanwarbirsingh1159 Ай бұрын
🌹
@user-lb8fo8pw9b
@user-lb8fo8pw9b Ай бұрын
ਗੁਰਪ੍ਰੀਤ ਸੰਧਾਵਾਲੀਆ ਨਾਲ ਪੰਨੂ ਸਾਬ ਕੀ ਨਰਾਜ਼ਗੀ ਆ ਓਹਨਾ ਨਾਲ ਵੀ ਹਫਤੇ ਤੋ ਘੰਟੇ ਦਾ ਪ੍ਰੋਗਰਾਮ ਬੰਦ ਕਰਤਾ ਦੁਆਰਾ ਸ਼ੁਰੂ ਕਰੋ
@simranjeetsingh7482
@simranjeetsingh7482 Ай бұрын
Prime aisa team hlo g
@mandeepsandhu7811
@mandeepsandhu7811 Ай бұрын
ਅਜ 9 ਦਿਨ ਹੋ ਗਏ ਖੇਮਕਰਨ ਚ tahsildar registry ਲਈ ਨਹੀਂ ਆਇਆ ਤੇ cm keh ਰਿਹਾ ਪਿੰਡਾਂ ਵਿੱਚ ਅਫਸਰ ਲੋਕਾਂ ਦੇ ਕੰਮ ਕਰਨ ਆਉਣ ਗੇ
@InderdeepMan
@InderdeepMan Ай бұрын
Kush ni hona..dekh leo.. koi mantri nu saza aaj tak.... Hoyi 😅😅😅😅😅😅😅
@narinderheer1491
@narinderheer1491 Ай бұрын
Veer ji bohat vadhiya program hai par Olympics game vich india ne 3 bronze medal jatte ne.plz dasso ji kis kis player ne
@sarbsingh7215
@sarbsingh7215 Ай бұрын
Panu ji wen is crupet people finish in this country very sad 😂😂😂
@singhsukhwinderbajwa9684
@singhsukhwinderbajwa9684 Ай бұрын
Mony Bajwa
@bhupindersingh6164
@bhupindersingh6164 Ай бұрын
Sir ji mat do g he ge
@malkiatsingh5143
@malkiatsingh5143 Ай бұрын
ਆਸ਼ੂਤੋਸ਼ ਦੇ ਹੇਰਾਫੇਰੀ ਦੇ ਬਹੁਤ ਸਾਰੇ ਕਿੱਸੇ ਪਬਲਿਕ ਡਿਮੇਨ ਵਿੱਚ ਆ ਚੁੱਕੇ ਹਨ।
@PardeepSingh-kc3hj
@PardeepSingh-kc3hj Ай бұрын
Ed benty va k badla nu v chek kro🎉Busan rho j pese da ki krna Jo jail dekha deve Jin na deve maje nall
@JatinderSingh-oi5ft
@JatinderSingh-oi5ft Ай бұрын
Pannu Saab don't compare Ashu with Rahul Gandhi, Rahul Gandhi is very honest and hard working leader, Modi and Amit shah see their future in Jail, this is the main reason to resist Rahul Gandhi
@bhagwantsingh6361
@bhagwantsingh6361 Ай бұрын
Nandpreet nu mile a bhut akar a es bande ch Bapu G to sikh kuj
@jasbirdev2822
@jasbirdev2822 Ай бұрын
Rahul Gandhi ko interrogate toh kr skte arrest nhi kr skde....
@balwantrai9355
@balwantrai9355 Ай бұрын
☬☬☬☬☬ਨਿਝਰ ਜੀ ਸੁਣੀਉ ਜਮਨਿ ਨਗਰ ਚੌਰ ਫੜ ਲਿਆ//ਇਕੁਆਰੀ ਕੀਤੀ //ਖੜੀ ਗਡੀ ਚ ਫਿਟ ਕਰਣ ਤੈ ਅਠ ਘਟੈ//ਚਲਦੀ ਸੁਪਰ ਫਾਸਟ ਚੌ ਜਿਨਰੈਟਰ ਖੌਲੋਆ ਸਿਰਫ ਦੌ ਘਟੈ//ਅਜਾਮ ਚੀਫ ਇਜਨੀਅਰ ਨੈ ੳਸ ਦੀ ਕਦਰ ਕਰਦੈ ਹੌਏ ੳਸੈ ਦਿਨ //ਹੋਡ ਇਲੈਕਟਰੀਸਨ ਪੌਸਟ ਤੈ ਠੌਕ ਦੈਤਾ//ਸਚੀ ਘਟਨਾ //ਕੀ ਸਵਿਧਾਨ ਅਮਰਿਤ ਦੀ ਕਦਰ ਕਰਣ ਦੀ ਹਿਮਤ/ਨਾਲੈਜ //ਐਫੀਸੈਨਸੀ ਹੌਣੀ ਜਰੂਰੀ ਹੋ ਪਨੂਊ ਸਿਹਬ ਧਿਆਨ ਜਰੂਰ ਦੈਵੋ ਪੀ ਆਰ ਟੀ ਸੀ ਲੂਹਾਰ
@GurmukhSingh-mz5it
@GurmukhSingh-mz5it Ай бұрын
ਬਨੀ ਨੂੰ ਆਪਣੇ ਆਪ ਨੂੰ ਖਤਮ ਕਰ ਲਿਆ ਹੈ
@PRITAMSINGH-vn2gh
@PRITAMSINGH-vn2gh Ай бұрын
Bigade ghara de kake eh hi kartoot a karenge ehna loka tu eh hona cigs 🙏🙏
@sukhchainaulakh3894
@sukhchainaulakh3894 Ай бұрын
Sare hii chore kathe hoe aa Pannu saab tusi jaswant singh gajanmajra di gal kiti aa oh v chore hiii aa sire da
@JasveerSingh-gq3fk
@JasveerSingh-gq3fk Ай бұрын
Hon Ed b. J. P ch ralavagi aasu
@sukhwindersinghsingh8442
@sukhwindersinghsingh8442 Ай бұрын
Ramand dusre doses vangu hona caheda hae
@sonumalhi9862
@sonumalhi9862 Ай бұрын
1888
@satnamjudge6874
@satnamjudge6874 Ай бұрын
ਆਸੂ ਦੀ ਗਿ੍ਫ਼ਤਾਰੀ ਦਾ ਮਤਲਬ ਹੈ ਰਾਜੇ ਨੁੰ ਡਰਾਉਣ ਲਈ ਪਿਆਦੇ ਦਾ ਸ਼ਿਕਾਰ ਕਰਨਾ ਹੈ ਰਾਜਾ ਮਤਲਬ ਰਾਹੁਲ
@jagjitsingh3704
@jagjitsingh3704 Ай бұрын
ਭਾਰਤ ਭੂਸ਼ਣ ਆਸ਼ੂ ਸਾਹਿਬ 😅😅
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН
1ОШБ Да Вінчі навчання
00:14
AIRSOFT BALAN
Рет қаралды 5 МЛН
Whoa
01:00
Justin Flom
Рет қаралды 55 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН