Prime Hassian (179) || ਹੁਣ ਬਾਬਾ ਲੜੂ ਚੋਣ !

  Рет қаралды 60,094

Prime Asia TV

Prime Asia TV

3 ай бұрын

#primeasiatv #primehassian #umangsharma #karandevjagota #neelamqueen #punjab #panjabi #funnyvideo #funnyshorts #funnycomedy #comedyvideo #punjabifunnyvideos #jokes #sunnydeol #gurdaspur #loksabhaelection2024 #election2024news
Subscribe To Prime Asia TV Canada :- goo.gl/TYnf9u
24 hours Local Punjabi Channel
Now Available in INDIA
Airtel DTH #564
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 97
@JagjitSingh_
@JagjitSingh_ 3 ай бұрын
ਲੀਡਰਾਂ ਨਾਲੋਂ ਬਾਬਾ ਬਣਨਾ ਹੀ ਠੀਕ ਹੈ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ
@JagtarSingh-uh2rx
@JagtarSingh-uh2rx 3 ай бұрын
ਬਹੁਤ ਹੀ ਵਧੀਆ ਬਾਬਾ ਚੁੱਮੀਆ ਵਾਲੇ ਦਾ ਪ੍ਰੋਗਰਾਮ ਦੋਹਾਂ ਕਤਰ
@JagdishSingh-hl6zd
@JagdishSingh-hl6zd 3 ай бұрын
ਇੱਕ ਤੀਰ ਨਾਲ ਦੋ ਨਿਸ਼ਾਨੇ, ਬਹੁਤ ਵਧੀਆ ਜੀ 👍
@LOVEPREETSINGH-hq1hf
@LOVEPREETSINGH-hq1hf 3 ай бұрын
ਜਿਹੜੀ ਗੁਰਦਾਸਪੁਰ ਵਾਲੀ ਗੱਲ ਕੀਤੀ ਬਹੁਤ ਹੀ ਵਧੀਆ........... 😂😂😂
@jaswinderpal3025
@jaswinderpal3025 3 ай бұрын
ਬਾਬਾ ਜੀ ਨੇ ਸਹੀ ਗੱਲਾਂ ਕੀਤੀਆਂ
@user-ic5tt9ep5z
@user-ic5tt9ep5z 3 ай бұрын
Very good massage
@BaljitSingh-ts9nk
@BaljitSingh-ts9nk 3 ай бұрын
ਬਹੁਤ ਵਧੀਆ ਗੱਲਾਂ ਕੀਤੀਆਂ
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@nirmalmann9347
@nirmalmann9347 3 ай бұрын
ਪ੍ਰੋਗਰਾਮ ਬੱਲੇ ਬੱਲੇ. ਬਹੁਤ ਗੁੱਝੀ ਕਮੀਣਾ ਘਟੀਆ ਅਤੇ ਮਾੜੇ ਬਾਬੇ ਦੇ ਅੰਦੂਰਨੀ ਸੱਟ ਮਾਰੀ ਹੈ. ਲੋਕਾਈ ਨੂੰ ਸੁਚੇਤ ਕੀਤਾ. ਮੇਹਰਬਾਨੀ ਸ਼ੁਕਰੀਆ.
@GurmeetSingh-ng5ji
@GurmeetSingh-ng5ji 3 ай бұрын
ਬਾਬਾ ਜੀ ਨੂੰ ਮਾਛੀਵਾੜਾ ਸਾਹਿਬ ਭੇਜੋ, ਇਸ ਦੀ ਜੋਤਿਸ਼ੀ ਲਾਲ ਕਰੀਏ
@kulwantsinghhundal1131
@kulwantsinghhundal1131 3 ай бұрын
ਬਹੁਤ ਹੀ ਵਧੀਆ।
@AvtarSingh-kr2xo
@AvtarSingh-kr2xo 3 ай бұрын
ਬਹੁਤ ਵਧੀਆ ਬਾਬਾ ਜੀ, ਤੁਸੀਂ ਪੂਰੇ ਕਰਨੀ ਵਾਲੇ ਲੱਗਦੇ ਹੋ , ਜੈ ਬਾਬੇ ਦੀ,ਅਵਤਾਰ ਸਿੰਘ ਦੁਬਈ ਤੋਂ,,,,
@rakeshbajaj9869
@rakeshbajaj9869 3 ай бұрын
Very nice ji
@harrywarval-321
@harrywarval-321 3 ай бұрын
ਬਾਬਾ ਜੀ ਤੁਸੀਂ ਸਾਨੂੰ ਕਿਤੇ ਲਿੱਤਰ ਨਾ ਪਊਆ ਦੋ ਅਸੀਂ ਵੀ ਪਿੰਡਾਂ ਚ ਵੋਟਾਂ ਮੰਗਣ ਜਾਣਾ ਹੁੰਦਾ ਹੈ ਜੀ, ਸਾਨੂੰ ਸਗੋਂ ਅਸ਼ੀਰਵਾਦ ਦਇਓ ਜੀ, ਮੰਤ੍ਰ ਮਾਰੋ, ਸਰਕਾਰ ਬਦਲ ਜਾਵੇ 😂😂😂😂😂😂😂😂😂😂😂
@harpreetkaur5022
@harpreetkaur5022 3 ай бұрын
ਬਾਬਿਆ ਦੇ ਜਾਣ ਵਾਲਿਆ ਇਹੋ ਜਿਹੇ ਡੇਰੇਆ ਦੇ ਜਾਣ ਵਾਲਿਆ ਤੋ ਤਰਸ ਆਉਂਦਾ ਵਾਹਿਗੁਰੂ ਜੀ ਸਦਬੁੱਧੀ ਬਖਸ਼ਣ ਏਹਨਾ ਨੂੰ
@gurcharansinghmann1814
@gurcharansinghmann1814 3 ай бұрын
ਵਧੀਆ ਪ੍ਰਦਰਸ਼ਨ (ਰਈਆ )
@sudhachopra6529
@sudhachopra6529 3 ай бұрын
USA. Bhut vadhia uprala comedy de nal nal leader Di soch te vadhia tanj100%
@BalkarSingh-ko2qy
@BalkarSingh-ko2qy 3 ай бұрын
ਸਤਿਕਾਰ ਯੋਗ ਨੀਲਮ ਕਵੀਨ ਤੇ ਮਿਸਟਰ ਬਾਬਾ ਚੁੰਮਿਆ ਵਾਲਾ ਜੀ ਤੇ ਸਾਰੇ ਪਰੇਮ ਹਸਿਆ ਪ੍ਰੋਗਾਰਮ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ❤
@rajwinderkaur9417
@rajwinderkaur9417 3 ай бұрын
Bhut hi vdia program hai ji .entertaining & message full bi
@user-fe2wb8mo6w
@user-fe2wb8mo6w 3 ай бұрын
Very good 👍 ❤
@dr.harjitdakoha4815
@dr.harjitdakoha4815 3 ай бұрын
13-13. EK ONKAR SATNAM SHRI WAHEGURU JI
@gurdaskhaira2181
@gurdaskhaira2181 3 ай бұрын
😂😂😂😂👌👌👌👌
@user-hz3hc3st7z
@user-hz3hc3st7z 3 ай бұрын
ਲੀਡਰਾਂ ਨਾਲੋਂ ਬਾਂਬੇ ਠੀਕ ਲਗਦੇ ਆ ਲੀਡਰ ਗੱਪ ਵੱਧ ਮਾਰਦੇ ਹਨ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
@surindernijjar7024
@surindernijjar7024 3 ай бұрын
Very good baba
@skytech6719
@skytech6719 3 ай бұрын
Ca USA. 🇺🇸 Always like your program 👍
@BaldevSingh-co2sq
@BaldevSingh-co2sq 3 ай бұрын
ਬਾਬਾ ਜੀ ਹਨੀ ਚੋਣ ਨਿਸ਼ਾਨ ਰੱਖੋ ਪ੍ਰੀਤ ਨਾਲ ਵੋਟਾਂ ਪੈਣੀਆਂ
@user-wl9ng6tx7p
@user-wl9ng6tx7p 3 ай бұрын
Very.nice.program.
@GurdeepSingh-su5ev
@GurdeepSingh-su5ev 3 ай бұрын
ਸਤਿਸ਼੍ਰੀ ਆਕਾਲ ਪ੍ਰਾਈਮ ਏਸ਼ੀਆ ਟੀ ਵੀ ਬਹੁਤ ਵਧੀਆ ਪ੍ਰੋਗਰਾਮ ਪ੍ਰਾਈਮ ਹਾਸੀਆ ਕਨੇਡਾ ਸਰੀ ਵੈਨਕੁਵਰ
@balwindersingh-kj9rw
@balwindersingh-kj9rw 3 ай бұрын
Nice punch
@AvtarBhatti206
@AvtarBhatti206 3 ай бұрын
No 1 Baba ji leaderan da haal mada E as sare babeian de pichey lagge hoye aa vote Samaj naa deo ji sare punjabian nu apeal aa ji
@JagdevOpinion
@JagdevOpinion 3 ай бұрын
😊😊😊😊😊😊😊😊
@AmrikSingh-fi1mn
@AmrikSingh-fi1mn 2 ай бұрын
ਬਹੁਤ ਵਧੀਆ ਜੀ
@harpreetkaur5022
@harpreetkaur5022 3 ай бұрын
Super to bi ooper program ❤
@user-ce9mh9up5p
@user-ce9mh9up5p 3 ай бұрын
V. V GOOD
@charanjitsingh9943
@charanjitsingh9943 3 ай бұрын
Good programme. I Liked very much.
@user-tt7eo6df6p
@user-tt7eo6df6p 2 ай бұрын
ਬਹੁਤ ਵਧੀਆ
@KuldeepSingh-ug2di
@KuldeepSingh-ug2di 3 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾🙏🏾🙏🏾
@jaskiratsingh8206
@jaskiratsingh8206 3 ай бұрын
Hii from Spain boootttt badhi lagda i like it mangaaa saabb
@ManjinderSingh-uo1rk
@ManjinderSingh-uo1rk 3 ай бұрын
Super 👍 Australia 🇦🇺
@pawangoyal2496
@pawangoyal2496 3 ай бұрын
सारे ही पात्र बहुत ही उच्च क्वालिट वाले हैं -- अहमद गढ़, मलेरकोटला
@manjitsinghaujla2551
@manjitsinghaujla2551 3 ай бұрын
WAHEGURU JI KA KHALSA WAHEGURU JI KI FATEH
@ManinderSingh-rt6wu
@ManinderSingh-rt6wu 3 ай бұрын
Very nice. Maninder. Wazide. Pur. Patiala
@JaspalSingh-ph5bl
@JaspalSingh-ph5bl 3 ай бұрын
Very 2 nice
@harmeetsidhu1821
@harmeetsidhu1821 3 ай бұрын
Sat sri akal ji 🙏 Gurdaspur
@BalkarSingh-ko2qy
@BalkarSingh-ko2qy 3 ай бұрын
ਏਹ ਇੰਡੀਆ ਹੈ ਏਥੇ ਡੇਰਾ ਵਾਦ ਤੇ ਬਾਬੇ ਜਿਸ ਤਰ੍ਹਾਂ ਹੋਵੇ ਵੋਟਾਂ ਵਿੱਚ ਖੜ੍ਹੋ ਜਾਣ ਤੇ ਅੱਖਾਂ ਮੀਟ ਕੇ ਜਿੱਤ ਜਾਣ ਗੇ ਚਾਹੇ ਕੋਈ ਐਕਟਰ ਹੋਵੇ ਜਾਂ ਕੋਈ ਕਲਾਕਾਰ ਹੋਵੇ ਜੀ ਅਸੀ ਤਾਂ ਸਿਰਫ ਆਦਮੀ ਦੀ ਮਸ਼ਹੂਰੀ ਦੇਖਣੀ ਹੈ ਦੂਸਰੀ ਤਰਫ ਸ਼ਰਾਬ ਦੀਆਂ ਬੋਤਲਾਂ
@ReportOK
@ReportOK 2 ай бұрын
Best acting by Baba
@sudhachopra6529
@sudhachopra6529 3 ай бұрын
USA. Program dekh ke log samajh jaan leaders Di hakeekat
@gurmeetsinghsingh7278
@gurmeetsinghsingh7278 2 ай бұрын
ਮਲੇਰ ਕੋਟਲਾਂ ਤੋ ਬਹੁਤ ਵਦੀਆਂ ਲੋਕਾਂ ਨੂੰ ਸੇਦ ਦੇਣ ਵਾਲਾ ਪਰੋਗਰਾਮ
@user-ju8yp1gx6j
@user-ju8yp1gx6j 2 ай бұрын
Bahut badhiya hai ji good ❤
@gurinder664
@gurinder664 3 ай бұрын
Baba luche jhe na wala kehna si 😅😅😅😅😅
@avtarsingh1141
@avtarsingh1141 3 ай бұрын
So funny 😂Saudi Arabia ton ssa ji sari team nu 😊
@user-dd9ld1lb4s
@user-dd9ld1lb4s 3 ай бұрын
Babaji , now Supreme Court has banned your parol tillyour punishment is over.
@pawangoyal2496
@pawangoyal2496 2 ай бұрын
Beautiful program -- Ahmed garh
@sudhachopra6529
@sudhachopra6529 3 ай бұрын
USA. Ikk Panth do kaaj❤️
@charanjitsingh9943
@charanjitsingh9943 3 ай бұрын
Baba ji change the center Govt.
@CaptMPSinghSportsTrust
@CaptMPSinghSportsTrust 3 ай бұрын
Full entertainment 😂😂😂
@sukhabhangu1077
@sukhabhangu1077 3 ай бұрын
🙏🙏🙏
@RanjeetSingh-fg8sg
@RanjeetSingh-fg8sg 2 ай бұрын
❤❤❤❤kuwaittoo
@ramkishan1705
@ramkishan1705 3 ай бұрын
Baba Ji Siddhe Modi Ban Jao Jitte Paye Ho
@piarasingh9753
@piarasingh9753 3 ай бұрын
Very nice video
@SohanSingh-yt2pn
@SohanSingh-yt2pn 3 ай бұрын
❤❤
@jarnailsingh9949
@jarnailsingh9949 3 ай бұрын
396th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@HarbansSingh-vs6hx
@HarbansSingh-vs6hx 3 ай бұрын
Good
@JaskaranSingh-wx9xd
@JaskaranSingh-wx9xd 3 ай бұрын
Good ❤
@starmusicusa8411
@starmusicusa8411 3 ай бұрын
Gud
@user-sd3is8hd6v
@user-sd3is8hd6v 3 ай бұрын
my feviriout show ❤❤😂
@sudhachopra6529
@sudhachopra6529 3 ай бұрын
USA sat shri akal ji
@SunilKumar-fv9rx
@SunilKumar-fv9rx 3 ай бұрын
Eh te hansraj hans aaa 😅😅😅
@manjitsinghaujla2551
@manjitsinghaujla2551 3 ай бұрын
BOMBAY
@kulwindersingh87
@kulwindersingh87 3 ай бұрын
🎉🎉🎉❤❤😅
@SunilKumar-fv9rx
@SunilKumar-fv9rx 3 ай бұрын
Banda ki kare jinu vote do oh duji party ch vad janda 😅😅
@sukhmultani6256
@sukhmultani6256 2 ай бұрын
Lok Har waar khata khande ne is waar kehdi Navi gl honi aa
@ManjitSingh-ey5gv
@ManjitSingh-ey5gv 3 ай бұрын
🙏🙏🙏🙏🙏🙏🤭🤭🤭🤭🤭🤭🤭
@JagdishSingh-hl6zd
@JagdishSingh-hl6zd 3 ай бұрын
ਭਾਬੀ ਚੁੱਮੀਆ ਵਾਲੀ ਤਾ ਸੁਣੀ ਸੀ ਪਰ ਬਾਬੇ ਚੁੱਮੀ ਵਾਲੇ ਅੱਜ ਹੀ ਵੇਖੇ ਹਨ ਧੰਨਵਾਦ ਜੀ
@goragill659
@goragill659 3 ай бұрын
Cm maan job ❤❤❤❤❤
@Tajindersingh-bp2re
@Tajindersingh-bp2re 3 ай бұрын
❤❤ himachal pradesh
@SatishHeer-mc7jq
@SatishHeer-mc7jq 17 күн бұрын
E o babe ni
@SatishHeer-mc7jq
@SatishHeer-mc7jq 17 күн бұрын
E o Hasti ne world da jithe ik PESA vi nahi charhda
@SatishHeer-mc7jq
@SatishHeer-mc7jq 17 күн бұрын
O data a Jina ne ajj tak dita
@SatishHeer-mc7jq
@SatishHeer-mc7jq 17 күн бұрын
Ta hita kehde ne ke date da kamm Dena na ke mangna
@DavinderSingh-fh7by
@DavinderSingh-fh7by 3 ай бұрын
Ok
@sukhasinghsarari6699
@sukhasinghsarari6699 3 ай бұрын
ਕਤੂਰਾ ਜੀ ਦੀ ਡਿਉਟੀ ਲਾਉ 21ਦਿਨਸ਼ੀਸ਼ੇ ਨਾਲ ਸਿਲਾ ਕਰੇ 21ਦਿਨ ਆਪਣੀ ਬੁੰਡ ਸ਼ੀਸ਼ੇ ਨਾਲ ਦੇਖੇ ਮੰਤਰੀ ਬਣ ਜਾਏਗਾ
@singhphotographers3848
@singhphotographers3848 3 ай бұрын
ਲਾਈਕ ਨੰਬਰ 690
@sudhachopra6529
@sudhachopra6529 3 ай бұрын
USA. Asi USA to dekh rahe hain
@SatishHeer-mc7jq
@SatishHeer-mc7jq 17 күн бұрын
O hi world da iko ik dera a jith golak nai hai
@JujharSingh-qu1be
@JujharSingh-qu1be 3 ай бұрын
Ma ve GSP tu ha ajyy ve look na samjan fir kuz neh ho sakda
@SatishHeer-mc7jq
@SatishHeer-mc7jq 17 күн бұрын
Othe ta ik nikka pesa vi nai chada
@JhallaSinghSandhu
@JhallaSinghSandhu 3 ай бұрын
First to comment ❤❤❤❤❤
@user-sj7uz4vs3d
@user-sj7uz4vs3d 3 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ
@Avtar-xu1dd
@Avtar-xu1dd 3 ай бұрын
ਬੀਬਾ ਤੂੰ ਇਹਨੂੰ ਬਾਂਦਰ ਜਿਹੇ ਨੂੰ ਪਰੇ ਕਰ ਕੋਈ ਕੰਮ ਦੀ ਗੱਲ ਕਰੋ ਜੇ ਕਰਨੀ ਹੈ ਤਾਂ? ਲੋਕ ਇੰਨੇ ਵੇਹਲੇ ਨਹੀਂ ਹੈਗੇ?
@sitalgill7270
@sitalgill7270 3 ай бұрын
Dono fraud
@SurjitSingh-jy6gw
@SurjitSingh-jy6gw 3 ай бұрын
SSSandhuVoteSochKePaoSareEkHidhlidrchtewtehan
@jagjitsingh1513
@jagjitsingh1513 3 ай бұрын
Sat seri akal sare veeran nu waheguru mehar karna sab te good job ❤❤❤❤
ОСКАР ИСПОРТИЛ ДЖОНИ ЖИЗНЬ 😢 @lenta_com
01:01
Русалка
01:00
История одного вокалиста
Рет қаралды 5 МЛН