ਰੱਖਤੀ ਮੀਟਿੰਗ ! ਹੋਵੇਗੀ ਨਿਰਧਾਰਿਤ ਰਾਜਨੀਤੀ ਅਸਾਂਵੇਂ ਭੇੜਾਂ 'ਚ ! ਇਤਿਹਾਸ ਦੇ ਦੁਹਰਾਅ 'ਚੋਂ ਨਿਕਲਣਾ ਚਾਹੁੰਦਾ ਦਲ…

  Рет қаралды 24,695

Punjab Television

Punjab Television

Күн бұрын

Пікірлер: 86
@deepbrar.
@deepbrar. 2 күн бұрын
*ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ* ਦੇ ਆਗਮਨ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ 🙏 ਵਾਹਿਗੁਰੂ ਜੀ 🙏
@deepbrar.
@deepbrar. 2 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਸਾਨਾਂ ਤੇ ਪੰਜਾਬ ਪੰਜਾਬੀਅਤ ਅਤੇ *ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਜਲਦੀ ਠੀਕ ਹੋਵੇ* 🌾🌾🌾
@deepbrar.
@deepbrar. 2 күн бұрын
ਮੈਂ ਸਾਰੀਆਂ ਰੁਕਾਵਟਾਂ ਦਾ ਰੁਖ ਮੋੜ ਦਿਆਂਗਾ *ਮੈਂ ਆਪਣੀ ਮੇਹਨਤ ਨੂੰ ਜਦ ਨਵਾਂ ਮੋੜ ਦੇਵਾਂਗਾ* ਕਿਸਾਨ 🌾🌾🌾
@piarasingh7405
@piarasingh7405 2 күн бұрын
ਇੰਦਰਪ੍ਰੀਤ ਸਿੰਘ ਜੀ ਕਿਸਾਨ ਕਿਸ ਕਿਸ ਦੀ ਸਲਾਹ ਮੰਨਣ ਖੇਤੀ ਮਾਹਿਰਾਂ ਦੀ ਅਲੱਗ-ਅਲੱਗ ਸਲਾਹਾਂ ਨੇ ਤੁਹਾਡਾ ਕੀ ਮਤਲਬ ਕਿ ਕਿਸਾਨਾਂ ਨੇ ਕਮੈਟੀ ਨਾਲ਼ ਵਾਰਤਾਲਾਪ ਕਰਨੀ ਸੀ।ਪਰ ਕਿਸਾਨਾਂ ਅਲੱਗ-ਅਲੱਗ ਮਾਹਰਾਂ ਦੀਆਂ ਸਲਾਹਾਂ ਲੈਕੇ ਇਹ ਮੀਟਿੰਗ ਨਾਂ ਕਰਨ ਦਾ ਫੈਂਸਲਾ ਲਿਆ ਹੈ। ਪਰ ਇੱਕ ਗੱਲ ਇਹ ਹੈ ਕਿ ਕਿਸਾਨਾਂ ਨੂੰ ਮੀਟਿੰਗ ਕਰਨੀਂ ਚਾਹੀਦੀ ਸੀ। ਪਤਾ ਤਾਂ ਚਲਦਾ ਕਿ ਸਰਕਾਰ ਦਾ ਜਾਂ ਕਮੈਟੀ ਦਾ ਕੀ ਪੱਖ ਹੈ। ਦੂਜੀ ਗੱਲ ਕਿ ਕਿਸਾਨ ਜਥੇਬੰਦੀਆਂ ਨੂੰ ਸਾਂਝੀ ਮਹਾਂਪੰਚਾਇਤ ਕਰਨੀਂ ਚਾਹੀਦੀ ਸੀ ਇਕੋ ਦਿਨ ਅਲੱਗ-ਅਲੱਗ ਮਹਾਂਪੰਚਾਇਤ ਕਰਕੇ ਕਿਸਾਨ ਘਾਟੇ ਵੱਲ ਜਾਂਣਗੇ। ਵੇਖਣ ਵਿਚ ਇਸ ਤਰਾਂ ਲੱਗਦੈ ਕਿ ਦੋਵਾਂ ਪਾਸਿਆਂ ਤੋਂ ਈਗੋ ਹੈ। ਸ਼ਾਇਦ ਕਿਸਾਨ ਜਥੇਬੰਦੀਆਂ ਆਪਣੇ ਕਾਡਰ ਤੋਂ ਸਿਵਾਏ ਆਮ ਕਿਸਾਨਾਂ ਦਾ ਸਲਾਹ ਮਸ਼ਵਰਾ ਨਹੀਂ ਲੈਂਦੀਆਂ ਕਿਉਂ ਕਿ ਜਿਹੜਾ ਆਮ ਕਿਸਾਨ ਇਹ ਚਾਹੁੰਦਾ ਹੈ ਕਿ ਕਿਸਾਨ ਲੀਡਰ ਇਕੱਠੇ ਹੋ ਕੇ ਚੱਲਣ ਤੇ ਇਸੇ ਵਿੱਚ ਕਿਸਾਨਾਂ ਦੀ ਭਲਾਈ ਹੈ। ਅਲੱਗ-ਅਲੱਗ ਚੱਲਣ ਕਰਕੇ ਛੋਟੇ ਤੇ ਦਰਮਿਆਨੇ ਕਿਸਾਨਾਂ ਵਿੱਚ ਭੰਬਲਭੂਸਾ ਹੈ।
@Parmjitsingh-t3w4k
@Parmjitsingh-t3w4k 2 күн бұрын
ਪਹਿਲੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਯੁਨੀਵਰਸਟੀ ਨਹੀਂ ਬਣਾਂਗੀ ਅਗਰ ਬਾਦਲਾਂ ਤੋਂ ਕੋਈ ਪੈਸਾ ਬਚੇਗਾ ਤਾਂ ਗਦਾਰ ਏ ਕੋਮ ਪ੍ਰਕਾਸ਼ ਬਾਦਲ ਯੁਨੀਵਰਸਟੀ ਬਣਾਏਗੀ
@sandhu3507
@sandhu3507 2 күн бұрын
ਬਾਦਲ ਜੁੰਡਲੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਦਾਵਾ ਦੇ ਕੇ “ ਚਾਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਰੈਲੀ ਕਰ ਜਾ ਰਹੀ ਹੈ “ ਭਾਈ ਮਹਾਂ ਸਿੰਘ ਨੇ ਜਾਨ ਦੇ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਬੇਦਾਵਾ ਪੜਵਾ ਲਿਆ ਸੀ “ ਪਰ ਬਾਦਲ ਜੁੰਡਲੀ ਦੀ ਜਾਨ ਨਹੀਂ ਛੁੱਟਣੀ “ ਕਿਉਂਕਿ ਇਹ ਤਾ ਅਸਤੀਫੇ ਨਹੀਂ ਦੇ ਸਕਦੇ “ ਇਹਨਾਂ ਵਿੱਚ ਜਾਨ ਦੇ ਕੇ ਬੇਦਾਵਾ ਪੜਵਾਉਣ ਦੀ ਹਿੰਮਤ ਕਿੱਥੇ ਆਵੇਗੀ
@kulwantsinghjohal4849
@kulwantsinghjohal4849 Күн бұрын
ਤੁਸੀਂ ਸਵਾਮੀਨਾਥਨ ਕਮਿਸ਼ਨ ਗੱਲ ਕੀਤੀ ਬਹੁਤ ਸਾਰੇ ਕਿਸਾਨਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਾਰੀ ਰਿਪੋਰਟ ਬਾਰੇ ਪੂਰੀ ਜਾਣਕਾਰੀ ਹੈ ਪਰ ਲਾਗੂ ਕਿੱਥੇ ਹੋਈ ਇਹ ਹਾਲ ਇਸ ਕਮੇਟੀ ਦਾ ਹੋਣਾ ਜੇ ਯਕੀਨੀ ਲਾਗੂ ਕਰਨ ਦਾ ਫੈਸਲਾ ਸੁਪਰੀਮ ਕੋਰਟ ਕਰੇ ਫੇਰ ਸਾਰੀਆਂ ਜਥੇਬੰਦੀਆਂ ਤਿਆਰ ਹੋ ਸਕਦੀਆਂ।
@charanjitsingh4948
@charanjitsingh4948 Күн бұрын
ਬਹੁਤ ਵਧੀਆ ਵਿਚਾਰ
@deepbrar.
@deepbrar. 2 күн бұрын
ਦੀਪ ਚ ਘਿਓ ਉਦੋਂ ਪੌਣਾ ਚਾਹੀਦਾ ਜਦੋਂ ਉਹ ਜਲ਼ ਰਿਹਾ ਹੋਵੇ, ਬੁਝਣ ਤੋਂ ਬਾਅਦ ਘਿਓ ਪਾਉਣਾ ਵਿਅਰਥ ਹੈ ਇਨਸਾਨ ਦੀ ਕਦਰ ਸਮਾਂ ਰਹਿੰਦੇ ਕਰਿਆ ਕਰੋ. *ਚਲੇ ਜਾਣ ਤੋਂ ਬਾਅਦ ਅਫਸੋਸ ਕਰਨਾ ਵਿਅਰਥ ਹੈ*
@Kiranpal-Singh
@Kiranpal-Singh 2 күн бұрын
ਸਾਰੀਆਂ ਜਥੇਬੰਦੀਆਂ ਨੂੰ ਦਿੱਲੀ ਅੰਦੋਲਨ ਵਾਂਗ, ਰਲ ਕੇ ਸੰਘਰਸ਼ ਕਰਨਾ ਚਾਹੀਦਾ ਹੈ !
@GurjinderSingh-b2h
@GurjinderSingh-b2h 2 күн бұрын
ਵਾਹਿਗੁਰੂ ਜੀ।
@BalramDhaliwal-rb7no
@BalramDhaliwal-rb7no 2 күн бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤
@SukhwinderSingh-bo2xo
@SukhwinderSingh-bo2xo 2 күн бұрын
Very good Discussion Randhawa ji inderpreet Singh ji Bhaskar ji 🙏🙏🙏
@manjitsinghmatharu
@manjitsinghmatharu 2 күн бұрын
🙏🙏🙏 ਮੁਫਤਖੋਰੀਆਂ ਦੀ ਰਾਜਨੀਤੀ ਦਾ ਲੋਕ ਵੀ ਵਿਰੋਧ ਨਹੀਂ ਕਰ ਰਹੇ!,ਜਿਸ ਕਰਕੇ ਪੰਜਾਬ ਸੰਤਾਪ ਭੋਗ ਰਿਹਾ ਹੈ!,ਸਰਕਾਰੀ ਮਹਿਕਮਿਆਂ ਦਾ ਭੋਗ ਪੈ ਰਿਹਾ ਹੈ!,ਫਲਸਰੂਪ ਪ੍ਰਵਾਸ ਹੋ ਰਿਹਾ ਹੈ!ਹਰ ਇੱਕ ਚੀਜ ਕਾਰਪੋਰੇਟਸ ਦੇ ਅਧੀਨ ਹੋ ਗਈ ਹੈ!,ਸਰਕਾਰਾਂ ਵੀ ਕਾਰਪੋਰੇਟਸ ਚਲਾ ਰਹੇ ਹਨ ,ਇਸ ਲਈ ਮਰੀ ਜਮੀਰ ਵਾਲੇ ਸਿਆਸਤਦਾਨ ਅਤੇ ਬਾਬੂਸ਼ਾਹੀ ਜਿੰਮੇਵਾਰ ਹੈ!ਦੇਸ਼ ਤਾਨਾਸ਼ਾਹ ਵਲ ਵਧ ਰਿਹਾ ਹੈ! ਅੰਗਰੇਜਾਂ ਵਾਲਾ ਕਲੋਨੀਅਲ ਸਿਸਟਮ ਹੀ ਚੱਲ ਰਿਹਾ ਲਗਦਾ !
@SarbjitSingh-uj3ei
@SarbjitSingh-uj3ei 2 күн бұрын
ਰੰਧਾਵਾ ਜੀ ਇੱਕ ਵਾਰ ਮੋਟਰ ਸੜ ਜਾਂਦੀ ਹੈ ਤਾਂ 2 ਕਿਲੇ ਫਸਲ ਦੀ ਬੱਚਤ ਖਤਮ ਹੋ ਜਾਂਦੀ ਹੈ
@HarpreetKaur-l8w
@HarpreetKaur-l8w 2 күн бұрын
Well said by s. I P Singh. Centre govt . Should think about the farmers also.
@mailsingh-ib5ve
@mailsingh-ib5ve 2 күн бұрын
❤wahgeuru ji
@kulwantsinghjohal4849
@kulwantsinghjohal4849 Күн бұрын
ਕਿਸਾਨ ਜੋ ਪੈਦਾ ਕਰ ਰਹੇ ਉਹ ਦੀ ਕੀਮਤ ਸਰਕਾਰ ਤਹਿ ਕਰਦੀ ਉਹ ਵੀ ਘੱਟੋ ਘੱਟੋ-ਘੱਟ। ਕਿਸਾਨਾਂ ਤੋਂ ਖਰੀਦ ਕੇ ਉਸ ਤੋਂ ਬਣਨ ਵਾਲੇ ਪਰੋਡਕਟ ਦੀ ਕੀਮਤ ਉਹ ਆਪ ਤਹਿ ਕਰਦੇ ਜਿੰਨੀ ਮਰਜ਼ੀ ਰੱਖ ਰੱਖ ਦੇਣ।
@mahendrasingh-iz1ml
@mahendrasingh-iz1ml 2 күн бұрын
Randhawa sir, you are realy nice personality. Keep it up.
@rajindersinghdhaliwal1700
@rajindersinghdhaliwal1700 2 күн бұрын
ਇੰਦਰਵੀਰ ਜੀ ਕੀ ਖਾਦ ਦਾ ਖ਼ਰਚਾ ਸਬਸਿਡੀ ਕੱਢ ਕੇ ਜੋੜਿਆ ਜਾਂਦਾ ਕਿ ਨਹੀਂ?ਜੇ ਖਾਦ ਦੀ ਕੀਮਤ ਸਬਸਿਡੀ ਕੱਢ ਕੇ ਪ੍ਰਤੀ ਥੈਲਾ MSP ਮਿਥਣ ਲਈ ਜੋੜ੍ਹੀ ਜਾਂਦੀ ਆ ਤਾਂ ਖਾਦ ਦੀ ਕੀਮਤ ਕਿਸਾਨਾਂ ਨੂੰ ਕਿਵੇਂ ਗਈ,ਇਹ ਤਾਂ ਫਿਰ ਖਾਦ ਵਾਲੀਆਂ ਕੰਪਨੀਆਂ ਨੂੰ ਚਲੀ ਗਈ।
@boharsingh5225
@boharsingh5225 2 күн бұрын
ਸੱਜਣ ਜੀ ਹਉਮੈ ਦੀਰਘ ਰੋਗ ਹੈ ।
@jagjitsingh5212
@jagjitsingh5212 2 күн бұрын
Good news and views thanks Randhawa saab Bhaskar saab and Ip saab ❤🙏🏻🙏🏻🙏🏻
@rashpaldhillon7293
@rashpaldhillon7293 2 күн бұрын
Why punjab government is not declaring its state agriculture policy?
@PargetSingh-mf4or
@PargetSingh-mf4or 2 күн бұрын
2024 ਵਿਚ 19 % bjp get vote ਰਾਮ ਮਦਰ ਨਾ ਮਿਲੇ ਅਗੇ ਤੋ ਨਹੀ ਮਿਲਦੇ ਪੰਜਾਬ ਤੋ
@ajaibsinghpanesarCanada
@ajaibsinghpanesarCanada Күн бұрын
S S A 🙏🙏🙏 Randhawa Sahib ji Bhaskar Sahib ji and S.Inderpreet Singh ji
@elchapogaming2994
@elchapogaming2994 2 күн бұрын
ਪੰਜਾਬ ਟੈਲੀਵਿਜ਼ਨ ਟੀਮ ਨੂੰ ਸਤਿ ਸ੍ਰੀ ਅਕਾਲ
@paramjitdhamrait5185
@paramjitdhamrait5185 2 күн бұрын
Waheguru ji bless you all
@HakamSing-cq7gx
@HakamSing-cq7gx 2 күн бұрын
Good 👍
@dalbirsinghpalakikuwait6515
@dalbirsinghpalakikuwait6515 2 күн бұрын
Ssa ji Randhawa sab ji 🙏
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ Күн бұрын
👍👍👌
@baghelsinghsohi9606
@baghelsinghsohi9606 2 күн бұрын
Good program
@sarjeetbains9671
@sarjeetbains9671 2 күн бұрын
Nice program ji
@vijaymohan2398
@vijaymohan2398 2 күн бұрын
Very good analysis by the speakers. S Randhawa ji is doing a great job in keeping us updating on correct politics.
@harjinderdosanjh4385
@harjinderdosanjh4385 2 күн бұрын
ਪੰਜਾਬ ਅਕਾਲੀ ਸਿਆਸਤ ਨਹੀਂ ਹੋਰ ਬੜੇ ਮਸਲੇ ਹਨ ਅਕਾਲੀ ਸਿਆਸਤ ਤੇ ਗਰਾਰੀ ਫਸ ਗਈ ਹਰਜਿੰਦਰ ਕਰਕੇ ਤੁਹਾਡਾ ਆਪਣਾ ਪਿਛੋਕੜ ਹੈ …… ਹੁਣ ਤੁਹਾਡਾ ਪ੍ਰੋਗਰਾਮ ਨਜ਼ਰ ਅੰਦਾਜ਼ ਕਰਨ ਨੂੰ ਦਿਲ ਕਰਨ ਲੱਗ ਪਿਆ
@SukhminderDhaliwal
@SukhminderDhaliwal Күн бұрын
Very nice nicely explained.
@DeepakKumar-k8s1k
@DeepakKumar-k8s1k 2 күн бұрын
Sardar ji,ek bahut puraani khawat hai,ki kise pind vich 1 murga si,te usnu galatfehmi ho gai,ki jado mai baang dina udo hi saber hundi hai,eh punjab di kisaani uve hi kar rahi hai
@randhirdhillon972
@randhirdhillon972 2 күн бұрын
Thanks Veera Inderpreet Singh ji Kisan Da Hak Ho Nai Ta Randhawa Saab Ta Jagtar BABA ji Nu Ta SAD Ta Badal Badal Nu Badnam Karna Bas ji Sukar ji
@kulwantsinghjohal4849
@kulwantsinghjohal4849 Күн бұрын
ਐਵੇਂ ਜਦੋਂ ਹੁਣ ਜਹਾਨ ਤੋਂ ਚਲੇਗਾ ਹਰੇਕ ਹੀ ਤਰੀਫ਼ਾਂ ਦੇ ਪੁਲ ਬਨਣ ਤੋ ਪਿੱਛੇ ਨਹੀਂ ਰਹਿ ਰਿਹਾ ਇਸ ਚ ਕੋਈ ਸ਼ੱਕ ਨਹੀਂ ਉਹ ਬਹੁਤ ਵੱਡੇ ਅਰਥਸ਼ਾਸ਼ਤਰੀ ਸਨ ਦੇਸ਼ ਨੂੰ ਪੈਰਾਂ ਸਿਰ ਕਰਨ ਚ ਬਹੁਤ ਵੱਡਾ ਯੋਗਦਾਨ ਸੀ ਪਰ ਪੰਜਾਬ ਨਾਲ ਜੋ ਬੇਇਨਸਾਫ਼ੀ ਕੇਂਦਰ ਸਰਕਾਰ ਸ਼ੁਰੂ ਤੋਂ ਰਹੀ ਉਸ ਬਾਰੇ ਕੋਈ ਵੀ ਕਦਮ ਨਹੀਂ ਚੁੱਕਿਆ ਜੇ ਹਰ ਨਹੀਂ ਜਾਂਦੇ ਜਾਂਦੇ ਚੰਡੀਗੜ੍ਹ ਹੀ ਪੰਜਾਬ ਨੂੰ ਦੇ ਜਾਂਦੇ ਜਦੋਂ ਪ੍ਰਧਾਨ ਮੰਤਰੀ ਸਨ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਅਧੀਨ ਸੀ ਉਨ੍ਹਾਂ ਕਿਹੜਾ ਕੇਈ ਚੋਣ ਲੜਨੀ
@rohinkamboj9762
@rohinkamboj9762 2 күн бұрын
Sat siri akal g pore team nu
@LakhwinderSingh-tp8oy
@LakhwinderSingh-tp8oy 2 күн бұрын
ਸਤਿ ਸ੍ਰੀ ਆਕਾਲ ਜੀ।
@harbhajansinghcheema7582
@harbhajansinghcheema7582 2 күн бұрын
By destroying/destabilizing present Mandi System and MSP to farmers in Punjab Haryana and then shifting the procurement system to Corporates as per policy of Central Govt, would result into paying the much higher price by 2-3 times as at present to Consumers for buying food stuff for their livelihood. Therefore Consumers especially urban must support farmers in their agitation to save current MSP/ Mandi System otherwise Consumers would be at losses than farmers
@g.boparai8835
@g.boparai8835 2 күн бұрын
ਪੰਜਾਬ ਚ ਝੋਨਾ ਲਾਉਣਾ ਬੰਦ ਕਰਨਾ ਬਹੁਤ ਜਰੂਰੀ ਆ ਪੰਜਾਬ ਮਾਰੂਥਲ ਬਣਦਾ ਜਾ ਰਿਹਾ ਝੋਨੇ ਦੇ ਬਦਲ ਚ ਦਾਲਾਂ ਤੇ ਹੋਰ ਫਸਲਾਂ ਦੀ ਐਮ ਐਸ ਪੀ ਗਾਰੰਟੀ ਦਾ ਕਨੂੰਨ ਬਣਨਾ ਚਾਹੀਦਾ
@jattmoosewala83
@jattmoosewala83 2 күн бұрын
ਦੇਸ਼ ਨੂੰ ਖੇਤੀ ਚੋਂ ਕੱਢ ਕੇ manufacturing ਵੱਲ ਲਜਾਣ ਤੇ ਜੋਰ ਦੇਜ਼ਾ ਚਾਹੀਦਾ ਹੈ, ਖੇਤੀ ਕਰਨਾ ਗੁਲਾਮ ਕੌਮਾਂ ਦਾ ਕੰਮ ਹੁੰਦਾ ਸੀ ਬਸਤੀਵਾਦ ਦੇ ਵੇਲ਼ੇ
@BaljitsinghSidhu-ul1wh
@BaljitsinghSidhu-ul1wh 2 күн бұрын
@gamdoorsingh7975
@gamdoorsingh7975 2 күн бұрын
🙏🙏🙏🙏🙏🙏🙏🙏
@FatehSingh-o9c4b
@FatehSingh-o9c4b 2 күн бұрын
ਮਾਝੇ ਆਲੇ ਆ ਰੰਧਾਵਾ ਸਾਬ
@kulwantsinghjohal4849
@kulwantsinghjohal4849 Күн бұрын
ਰੰਧਾਵ ਜੀ ਜਿੰਨੀ ਨਫ਼ਰਤ ਲੋਕਾਂ ਵਿੱਚ ਬਾਦਲਾਂ ਪ੍ਰਤੀ ਹੋ ਚੁੱਕੀ ਹੁਣ ਕਾਡਰ ਵੀ ਉਨਾਂ ਹੈਣੀ ਜੇ ਇਹ ਲੀਡਰਸ਼ਿਪ ਨੇ ਅਪਣਾ ਰਵੀਈਆ ਇਹ ਹੀ ਰੱਖਿਆ ਇਹ ਹੋਰ ਨਿਗਾਰ ਵੱਲ ਜਾਣ ਗੇ ।
@KuldeepSingh-qt7cz
@KuldeepSingh-qt7cz 2 күн бұрын
This is not for the first time that skm has let down sc as also a chance to present their grievances. They had also missed a chance to present before sc committ when they denied talking to sc committee, when a member mann left the committee saying when skm won't talk , where is any point in remaining in sc committee. Skm politics ?
@angrejsingh-zk5lj
@angrejsingh-zk5lj 2 күн бұрын
🙏🙏👍
@karmjitsingh2081
@karmjitsingh2081 2 күн бұрын
ਸਤਿ ਸ੍ਰੀ ਅਕਾਲ
@sandhusingh6615
@sandhusingh6615 2 күн бұрын
Bhaskar ji namaskar
@gurmailsingh994
@gurmailsingh994 2 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@sharmatenthouse1848
@sharmatenthouse1848 2 күн бұрын
Rajab baskar inderpreet Singh Randhawa by sat shri akal
@BaljitsinghSidhu-ul1wh
@BaljitsinghSidhu-ul1wh 2 күн бұрын
O . K. ❤
@GurmeetSingh-d7k4y
@GurmeetSingh-d7k4y 2 күн бұрын
Disaster of Badal Co is certain due to disobeying of Akal Takht
@BaljitsinghSidhu-ul1wh
@BaljitsinghSidhu-ul1wh 2 күн бұрын
Very very good hints. O. K. Bye.
@PargetSingh-mf4or
@PargetSingh-mf4or 2 күн бұрын
ਬਾਬਾ ਬਕਾਲਾ ਵੀ
@balrajsandhu6161
@balrajsandhu6161 2 күн бұрын
🌷💟🌷🙏🌷🌷
@jattdabadla
@jattdabadla 2 күн бұрын
Kal rajesh takait v aap supremo nu milya, dasya nhi sutra ne
@jogijagdipsingh8668
@jogijagdipsingh8668 2 күн бұрын
Mr Inderpreet ji CAPP workout MSP on the basis of the Money spent by the farmers to grow the crops On this bases irrigation done by diesel Engg is taken into account
@Pardhanjagsirjawaharke123
@Pardhanjagsirjawaharke123 Күн бұрын
ਸਰਦਾਰ ਇੰਦਰਪ੍ਰੀਤ ਸਿੰਘ ਜੀ SKM ਵੱਲੋ ਟੋਹਾਣੇ ਮਹਾਪੰਚਾਇਤ ਪਹਿਲਾ ਰੱਖੀ ਸੀ ਖਾਨੌਰੀ ਬਾਡਰ ਵਾਲਿਆਂ ਮੁਕਾਬਲੇ ਚ ਪੰਚਾਇਤ ਰੱਖੀ ਏ ਪੂਰੀ ਜਾਣਕਾਰੀ ਰੱਖਿਆ ਕਰੋ ਵੀਰ ਜੀ
@jaswantsinghsandhu530
@jaswantsinghsandhu530 Күн бұрын
I informe when wheat/paddy selling below rate then fix govt.rate it is necessary to take sign of former and arhti option register of market commety and govt.P R1 register.is this is not M S P gurenty?pl.explain.
@gurtejsinghsidhu4685
@gurtejsinghsidhu4685 2 күн бұрын
Randhawa,ji, kisan. Apni fsal msp ton ghatt vechde hi kiyon hun dhake ,nal taan koi kisana ton fasl khreed nahi sakda
@babasidhu1255
@babasidhu1255 Күн бұрын
Majboori ...Kyonke kissan fasal store nahi kar sakda .
@Nanak-rc1go
@Nanak-rc1go 2 күн бұрын
ਪਹਿਲਾਂ ਝੋਨੇ ਤੋਂ MSP ਖਤਮ ਕਰੋ। ਉਹਦੇ ਬਦਲ ਚ ਦਾਲਾ ,ਤੇਲ, ਫਰੂਟ , ਸਬਜ਼ੀਆਂ ਤੇ MSp ਦਿੳੇੁ।
@BajWa-d9l
@BajWa-d9l 2 күн бұрын
J hariyana vich BJP MSP de rahe aa.te kisana nu Modi sahib ji nal gal karni chahidi aa ji.modi. Jarrur manann ge ji.kisan Modi sahib nal milde kion nhi .bgarr dharne Ton ji.jaruuri nhi dharne hi laune aa ji waheguru ji 🙏🏽
@KuldeepSingh-pw4tm
@KuldeepSingh-pw4tm 2 күн бұрын
Harjinder Singh g tusi v te sathi Akali dal nu nından te lagay rehne o , punjab vich government App di a ohna di v gal kro na k kise party de internal masle te program kri jai de
@BaldevSingh-x7t
@BaldevSingh-x7t 2 күн бұрын
+att Sikh bhaichare nu alg fhalk karke green janta dee vote hasal karegi aur Haryana wali halat karegi panjabi veero jago please
@sukhdevraj3034
@sukhdevraj3034 2 күн бұрын
Punjab Govt. Mohali wale Science Institute da Naam hi Dr.MANMOHAN SINGH Ji de te kar de...!!
@BhupendraDave-ul5mv
@BhupendraDave-ul5mv 2 күн бұрын
Election commission ko Rules pass karna chahiye ki jailed wich Fellows with the Anti National functions Fellows can't be allowed to obtain the political parties!!!? Otherwise the mysterious situation started in the Punjab. Currently the Home ministry should be more strict than the Past periods govt, so the Amit Shah has been lookout such criminals activities with the particular Should be not applicable in the politics of the Bharat!?
@BhupendraDave-ul5mv
@BhupendraDave-ul5mv 2 күн бұрын
Why the Mr Pannu should be angry few periods ago to the Kejariwal for the paid promise to the Mr Pannu!!!!!?
@vijaymohan2398
@vijaymohan2398 2 күн бұрын
All voters of a particular party donot take the membership of that party. Therefore, concluding that there are only 6 lacs members/ voters of BJP may not give the correct picture. Probably, BJP have accepted that certain Section of Society will not vote for them whatever they do for them. This is unfortunate assumption.
@Nanak-rc1go
@Nanak-rc1go 2 күн бұрын
Ssa ji 🙏🙏🙏
@BaldevSingh-x7t
@BaldevSingh-x7t 2 күн бұрын
8s do panchyantan Dalewal lai sajji khabi bHn ban ke kam kar rahisn han. Jee
@sharansingh-yt7jq
@sharansingh-yt7jq 2 күн бұрын
Ki kisa S INTELI.NA EHO ghall samagi jad E OIL.PETRO GAS.DHALLA D RATE 3 TIMES KEETA MODI D KIRPA NL ONION &VEG ASMANA C MODI NU FR VI CHINTA C RATE INCR. HO GAYA 😂😂😂😂😂
@jagwantsingh8245
@jagwantsingh8245 2 күн бұрын
Tusi loka sikh te kisaan badnaam karte dr Garg te Mintu nu sadh k tusi sub Bjp de boli bode o
@sharansingh-yt7jq
@sharansingh-yt7jq 2 күн бұрын
Bhaskr j 3 July 1950 n sardar PATEL J NA PM NEHRU J N LTTRR LIKHI C RSS D SHAYAMAMUKHARJEE DESH VH HINDUVAD D JEHAR BAHUT SPREAD KRDA TUSI SWAIDHAN VH SHOADDA KRO JIS NL EHNA NU CONTROL KR SAKAA T MODI JABARDAST PATEL SAHIB TA KABZA KARAN LAGGA 😂😂😂😂😂😂
@sardulsandhu1398
@sardulsandhu1398 2 күн бұрын
Atta 40 Rs vik riha
УНО Реверс в Амонг Ас : игра на выбывание
0:19
Фани Хани
Рет қаралды 1,3 МЛН
Ozoda - Alamlar (Official Video 2023)
6:22
Ozoda Official
Рет қаралды 10 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН