Prime Focus (2454) || ਅਕਾਲ ਤਖ਼ਤ ਸਾਹਿਬ ਨੇ ਸਾਰੇ ਵਹਿਮ ਕੀਤੇ ਦੂਰ , ਨਵੀਂ ਸ਼ੁਰੂਆਤ ਦੀ ਆਸ

  Рет қаралды 42,581

Prime Asia TV

Prime Asia TV

Күн бұрын

Пікірлер
@GurmukhSingh-mz5it
@GurmukhSingh-mz5it 18 сағат бұрын
ਸਿਮਰੋ ਦੀ ਕੀਤੀ ਗਈ ਅਰਦਾਸ ਅਜ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋ ਗਈ ਹੈ
@jasjitsingh1735
@jasjitsingh1735 18 сағат бұрын
ਮੇਰੀ ਉਮਰ ੭੦ ਸਾਲ ਹੇ । ਇਤਹਾਸ ਵਿੱਚ ਅਕਾਲ ਤਖਤ ਦੇ ਜਥੇਦਾਰ ਦੇ ਰੁਤਬੇ ਤਾਕਤ ਬਾਰੇ ਪੜਿਆ ਸੀ । ਅੱਜ ਸ਼ਾਇਦ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਅਕਾਲ ਤਖ਼ਤ ਅਤੇ ਬਾਕੀ ਸਿੰਘ ਸਾਹਿਬਾਨ ਜਥੇਦਾਰਾਂ ਦੀ ਹੈਸੀਅਤ ਵੇਖਣ ਦਾ ਸੱਭਾਵ ਪ੍ਰਾਪਤ ਹੋਇਆ । ਅਕਾਲ ਤਖ਼ਤ ਕਿੰਨਾ ਮਹਾਨ ਹੇ ਅੱਜ ਯਹ ਦੇਖਣ ਨੂੰ ਮਿਲਿਆ ।
@kamaljitsingh5668
@kamaljitsingh5668 17 сағат бұрын
ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@majorsinghkhaira2137
@majorsinghkhaira2137 17 сағат бұрын
ਧੰਨ ਧੰਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ
@User.YouTube_creaters
@User.YouTube_creaters 20 сағат бұрын
ਤਮਾਸ਼ਾ ਜ਼ਿੰਦਗੀ ਦਾ ਹੋਇਆ *ਕਲਾਕਾਰ ਸਾਰੇ ਆਪਣੇ ਹੀ ਨਿੱਕਲੇ*
@amanbrar273
@amanbrar273 19 сағат бұрын
ਵੀਰ ਜੀ ਸਜਾ ਛੋਟੀ ਜਾ ਵਡੀ ਪਰ ਜਦੋ ਇੰਨੇ ਵਡੇ ਲੀਡਰ ਨੂੰ ਵੀ ਭਰੀ ਸਭਾ ਵਿੱਚ ਇੰਨੇ ਜਲੀਲ ਹੋਣਾ ਪੈ ਸਕਦਾ ਕਦੇ ਇਨਾ ਸੋਚਿਆ ਵੀ ਨਹੀ ਹੋਣਾ
@bhagatsinghgill2521
@bhagatsinghgill2521 16 сағат бұрын
ਧੰਨ ਧੰਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ । ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
@gurwinderkaur1179
@gurwinderkaur1179 16 сағат бұрын
ਅਕਾਲ ਤਖਤ ਸਾਹਿਬ ਜੀ ਦਾ ਬਹੁਤ ਬਹੁਤ ਸਤਿਕਾਰ ਜੀ ਸਾਰਿਆ ਮਨ ਵਿੱਚ ਤੇ ਬਾਕੀ ਗੱਲ ਸਜਾ ਦੀ ਜੁੰਨਾ ਦੀ ਧੋਣ ਐਡਾ ਵੱਡਾ ਕਿੱਲ ਸੀ ਉਹ ਐਨੀ ਜਿਆਦਾ ਸੰਗਤ ਦੇ ਸਾਹਮਣੇ ਕਿੰਵੇ ਹਾ ਹਾ ਹਾ ਕਰਕੇ ਆਪਣੇ ਗੁਨਾਹ ਕਬੂਲ ਰਹੇ ਸੀ ੲੁਹ ਵੀ ਬਹੁਤ ਵੱਡੀ ਗੱਲ ਸੀ ਜੀ 🙏🏻
@SandeepSingh-jt4si
@SandeepSingh-jt4si 4 сағат бұрын
Aj pehli vaar maan mehsoos ho rea hai menu apne dharam te. Sach te hak di gal hoi aa. Waheguru 🙏
@randhirsinghpannu6541
@randhirsinghpannu6541 18 сағат бұрын
ਸਪੱਸ਼ਟ ਹੋ ਗਿਆ ਕਿ ਰੱਬ ਦੇ ਘਰ ਦੇਰ ਹੋ ਸਕਦੀ ਹੈ ਪਰ ਅਦਏਰ ਨਹੀਂ, ਇਨਸਾਨ ਵਲੋਂ ਕੀਤੇ ਗਏ ਚੰਗੇ ਮਾੜੇ ਕੰਮਾਂ ਦੇ ਅਨੁਸਾਰ ਭੁਗਤਨਾ ਪਵੇਗਾ।
@User.YouTube_creaters
@User.YouTube_creaters 20 сағат бұрын
ਬੈਠ ਕੇ ਸੋਚਦੇ ਰਹਿਣ ਨਾਲ ਕੋਈ ਤਮੰਨਾ ਪੂਰੀ ਨਹੀਂ ਹੁੰਦੀ *ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਚੱਲਣ ਦੀ ਜ਼ਿੱਦ ਜ਼ਰੂਰੀ ਹੈ*
@User.YouTube_creaters
@User.YouTube_creaters 20 сағат бұрын
ਜ਼ਿੰਦਗੀ ਦੇ ਮਹਿੰਗੇ ਸਬਕ ਹਮੇਸ਼ਾਂ *ਸੱਸਤੇ ਲੋਕ ਹੀ ਦਿਆ ਕਰਦੇ ਹਨ*
@baldevjassar8059
@baldevjassar8059 21 сағат бұрын
*🙏🌺ਅੱਜ ਦਾ ਵਿਚਾਰ🌺🙏* *ਕਿਸੇ ਨੇ ਸੱਚ ਹੀ ਕਿਹਾ ਹੈਂ !ਜਦੋਂ ਕਿਤਾਬਾਂ ਤੋ ਸਿੱਖੀਏ ਤਾਂ ਨੀਂਦ ਆਉਂਦੀ ਹੈ,ਜਦੋਂ ਵਕਤ (ਜਿੰਦਗੀ) ਸਿਖਾਉਂਦੀ ਹੈ!ਤਾਂ ਨੀਂਦਾਂ ਉੱਡ ਜਾਦੀਆਂ ਨੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@User.YouTube_creaters
@User.YouTube_creaters 20 сағат бұрын
ਸਫਲਤਾ ਦੀ ਯਾਤਰਾ ਵਿਚ ਧੁੱਪ ਦਾ ਬੜਾ ਮਹੱਤਵ ਹੈ *ਕਿਉਂਕੇ ਛਾਂ ਮਿਲਦੇ ਹੀ ਕਦਮ ਰੁਕਣ ਲੱਗਦੇ ਹਨ*
@sunitanaresh5516
@sunitanaresh5516 17 сағат бұрын
ਜ਼ਿੰਦਗੀ ਵਿੱਚ ਉੱਚੇ ਸਥਾਨ ਤੇ ਪਹੁੰਚਣਾ ਤਾਂ ਬਹੁਤ ਔਖ਼ਾ ਹੈ ਪਰ ਉਸ ਉੱਚੇ ਸਥਾਨ ਤੇ ਬਣੇ ਰਹਿਣਾ ਹੋਰ ਵੀ ਔਖ਼ਾ ਹੈ।। ਬਹੁਤ ਮੂਰਖ ਹਨ ਜੋਂ ਸਿਖਰ ਤੇ ਜਾ ਕੇ ਹੇਠਾਂ ਆ ਡਿੱਗਦੇ ਹਨ
@KhushwantSingh-ht5qe
@KhushwantSingh-ht5qe 20 сағат бұрын
ਸਤਿ ਸ੍ਰੀ ਅਕਾਲ ਜੀ ਸਭ ਨੂੰ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ
@KulwinderSingh-sh2jk
@KulwinderSingh-sh2jk 19 сағат бұрын
ਜਿਹੜੇ ਕਹਿੰਦੇ ਕਿ ਸਜਾ ਨਰਮ ਦਿੱਤੀ ਆ ਜਾਂ ਕਹਿੰਦੇ ਕਿ ਗੋਲੀ ਮਾਰ ਦੇਣੀ ਚਾਹੀਦੀ ਹੈ ਉਹ ਗਲਤ ਹਨ .... ਕਿਉ ਕੇ ਸਜਾ ਮਰਯਾਦਾ ਮੁਤਾਬਕ ਦਿੱਤੀ ਜਾਂਦੀ ਹੈ ਮਰਜੀ ਮੁਤਾਬਕ ਨਹੀ .....🙏🏽
@SarabjeetSingh-r6o
@SarabjeetSingh-r6o 20 сағат бұрын
ਸਰਬਜੀਤ ਸਿੰਘ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ
@sukhkhehra1627
@sukhkhehra1627 19 сағат бұрын
ਅਸੀਂ ਨਵੀਂ ਅਕਾਲੀ ਭਰਤੀ ਦਾ ਹਿੱਸਾ ਬਣਾਗੇ🙏🙏🙏🙏🙏
@SukhwinderSingh-wq5ip
@SukhwinderSingh-wq5ip 16 сағат бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@BholaSingh-mr6pe
@BholaSingh-mr6pe Сағат бұрын
ਅਕਾਲ ਤਖਤ ਦੇ ਜਥੇਦਾਰਾਂ ਨੇ ਨਿਰਪੱਖ ਫੈਸਲਾ ਲਿਆ ਧੰਨ ਧੰਨ ਸ੍ਰੀ ਅਕਾਲ ਤਖਤ ਸਾਹਿਬ ਜੀ
@himmatsingh8197
@himmatsingh8197 16 сағат бұрын
ਦਿਮਾਗ ਬਹੁਤਾ ਖਰਾਬ ਹੋਇਆ ਪਿਆ ਸੀ ਇਹਨਾਂ ਭ੍ਰਿਸ਼ਟ ਲੋਕਾਂ ਦਾ ।
@gurjantsingh-zk2bk
@gurjantsingh-zk2bk 20 сағат бұрын
ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਸੀ
@424kamalveerchahal5
@424kamalveerchahal5 11 сағат бұрын
ਜਿੰਨਾ ਨੇ ਗਲਤੀ ਕੀਤੀ ਓਹਨਾ ਨੂੰ ਗੁਰੂਘਰ ਤੋਂ ਸਜ਼ਾ ਵੀ ਮਿਲੀ, ਲੋਕ ਵੀ ਉਹਨਾਂ ਨੂੰ ਸਜ਼ਾ ਦੇ ਚੁੱਕੇ ਆ ਦੋ ਵਾਰ ਸੱਤਾ ਤੋਂ ਬਾਹਰ ਕਰਕੇ ,ਪਰ ਸ਼ਿਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਇਸ ਦਾ ਦੁਬਾਰਾ ਖੜ੍ਹਾ ਹੋਣਾ ਜਰੂਰੀ ਆ, ਨਵੇਂ ਮੈਂਬਰ ਅੱਗੇ ਆਉਣੇ ਚਾਹੀਦੇ ਆ
@dalwindersinghghuman1302
@dalwindersinghghuman1302 18 сағат бұрын
ਅਕਾਲ ਤਖਤ ਦੇ ਜਥੇਦਾਰ ਦਾ ਰੁਤਬਾ ਸਾਰੇ ਸੰਸਾਰ ਤੋਂ ਵੱਡਾ ਹੈ ਕੋਈ ਵੀ ਇਸ ਦੇ ਬਰਾਬਰ ਨਹੀਂ ਹੈ ਇਹ ਅਸੀਂ ਸਾਰਿਆਂ ਨੇ ਦੋ ਦਸੰਬਰ ਦੋ ਹਜ਼ਾਰ ਚੱਬੀ ਵਾਲੇ ਦਿਨ ਦੇਖ ਲਿਆ ਹੈ ਇਸ ਕਰਕੇ ਕਿਸੇ ਆਉਂਦੇ ਜਾ ਕੈ ਗਲਤੀ ਨਾ ਕ੍ਰਰਿਉ ?
@GurmukhSingh-mz5it
@GurmukhSingh-mz5it 17 сағат бұрын
ਬਰਖਾਸਤ ਪੰਜ ਪਿਆਰੀਆਂ ਦਾ ਕੋਈ ਜਿਕਰ ਨਹੀਂ ਹੋਇਆ
@justjee7665
@justjee7665 14 сағат бұрын
DIL KHUSH HOYA , AKAL TAKHAT SAHIB DI CHARDIKALA VEKH
@labhsinghsaini1547
@labhsinghsaini1547 14 сағат бұрын
ਅੱਜ ਦੇ ਪ੍ਰੋਗਰਾਮ ਦੀ ਵਿਆਖਿਆ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਹੈ ਜੀ ਇਸ ਲਈ ਬਹੁਤ ਬਹੁਤ ਧੰਨਵਾਦ
@daljitsingh8044
@daljitsingh8044 19 сағат бұрын
ਅਕਾਲ ਤੱਖਤ ਸਰਬੋਤਮ ਹੈ ਫੈਸਲਾ ਸਲਾਘਾਯੋਗ ਹੈ। ਕਿਉਂ ਕਿ ਸਭ ਕਬੂਲ ਕਰ ਲਿਆ ਗਿਆ ਹੈ। ਹੁਣ ਜਲਦੀ ਕਨੂੰਨਾਂ ਅਨੁਸਾਰ ਮਾਨਯੋਗ ਅਦਾਲਤ ਵਲੋਂ ਕਨੂੰਨੀ ਕਾਰਵਾਈ ਦੀ ਆਸ ਰੱਖਣੀ ਚਾਹੀਦੀ ਹੈ। ਸਬੂਤਾਂ ਦੀ ਘਾਟ ਕਾਰਨ ਕੇਸਾਂ ਵਿੱਚ ਲੀਡਰਾਂ ਨੂੰ ਬਰੀ ਨਹੀਂ ਕਰਨਾ ਚਾਹੀਦਾ।
@GurmukhSingh-mz5it
@GurmukhSingh-mz5it 17 сағат бұрын
ਕਦੋਂ ਦੀ ਅਵਾਜ਼ ਆ ਰਹੀ ਹੈ ਕਿ ਸੁਖੇ ਅਮਲੀ ਨੂੰ ਪਾਸੇ ਕਰ ਨਾਲ ਅਕਾਲੀ ਦਲ ਦਾ ਬਚਾਉ ਹੋ ਸਕਦਾ ਹੈ
@Amrinder051
@Amrinder051 4 сағат бұрын
ਵੀਰ ਜੀ, ਕੀ ਸ਼ੋਮਣੀ ਅਕਾਲੀ ਦਲ ਬਾਦਲ ਨਾਲ਼ੋਂ ਬਾਦਲ ਸ਼ਬਦ ਹਟਾਇਆ ਜਾਵੇਗਾ ? ਜਾਂ ਹਟਾਉਣਾ ਚਾਹੀਦਾ ।
@jaskaransandhu8758
@jaskaransandhu8758 17 сағат бұрын
Sangat har roz shoes saaf kardi,it means rabh ohna nu saza dinda & barshe walle singh har roz duty dinde,it means ohna nu saza dinda roz waheguru..it’s not saza,it’s sewa ..what a drama sarra media promote Karri ja reha
@sidhudhurkotia9919
@sidhudhurkotia9919 20 сағат бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਦਸੰਦਾ ਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@majorcheema4004
@majorcheema4004 20 сағат бұрын
ਕਰਤਾ ਡਰਾਮਾ ਜਥੇਦਾਰਾਂ, ਏਨੇ ਵੱਡੇ ਗੁਨਾਹ ਤੇ ਸਜਾ ਜੋ ਆਮ ਸਿੱਖ ਲਈ ਸੇਵਾ ਹੈ 🤔 ਜਿਨ੍ਹਾਂ ਜਿਨ੍ਹਾਂ ਗ਼ਲਤੀ ਮੰਨੀ ਹੈ ਉਨ੍ਹਾਂ ਨੂੰ ਗੋਲੀ ਮਾਰਨੀ ਚਾਹੀਦੀ ਹੈ, ਤੇ ਸਾਰੀ ਜਾਇਦਾਤ ਜਬਤ ਕਰਨੀ ਚਾਹੀਦੀ ਸੀ, ਤੇ ਇੰਨੇ ਦੇ ਪਰਿਵਾਰ ਵਿੱਚੋਂ ਵੀ ਕੋਈ ਇਲੈਕਸ਼ਨ ਨਾ ਲੜੇ ਏਦਾਂ ਦੀ ਸਜਾ ਵੀ ਘੱਟ ਹੈ 🙏🏻🙏🏻
@nirbhautv1
@nirbhautv1 18 сағат бұрын
ਜਿਨਾ ਦੇ ਸਿਰ ਮੂੰਹ ਤੇ ਇਕ ਵੀ ਵਾਲ ਨਹੀ ਓਹ ਵੀ ਫੈਸਲੇ ਨੂੰ ਮਾੜਾ ਕਹਿਣਗੇ
@hirasingh5213
@hirasingh5213 18 сағат бұрын
ਕੀ ਤੁਸੀਂ ਆਪ ਸੋਚੋ, ਕਿਸੇ ਸਿੱਖ ਸੰਸਥਾ ਕੋਲ ਕਿਸੇ ਨੂੰ ਮਾਰਨ ਦਾ ਮੌਲਿਕ ਅਧਿਕਾਰ ਹੈ।‌ ਸ਼ਾਇਦ ਆਪ ਜੀ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਮੌਲਿਕ ਸਿਧਾਂਤ ਦੀ ਜਾਣਕਾਰੀ ਨਹੀਂ ਹੈ। ਅੱਜ ਅਕਾਲ ਤਖ਼ਤ ਸਾਹਿਬ ਜੀ ਤੋਂ ਬਹੁਤ ਹੀ ਉੱਤਮ ਅਤੇ ਸਿਧਾਂਤਕ ਫੈਸਲਾ ਕੀਤਾ ਗਿਆ ਹੈ।‌ ਅਕਾਲ ਤਖ਼ਤ ਸਾਹਿਬ ਜੀ ਮਹਾਨ ਹਨ।।
@sukhveersingh5067
@sukhveersingh5067 17 сағат бұрын
Akal takhat mahaan hai
@ParmjeetKaur-o1e
@ParmjeetKaur-o1e 13 сағат бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:15
@dilrajsinghgill5505
@dilrajsinghgill5505 14 сағат бұрын
Veer g eh saza hai ta matlab Baki sare log seva nhi saza bhukat rhe ne???saza deni c enna sare Leaders nu Chon ladan te sari Umar da ban lagna chahida c.
@majorcheema4004
@majorcheema4004 19 сағат бұрын
ਸਧਾਵਾਲੀਆਂ ਸਾਬ ਏ ਸਜਾ ਚਮਚਿਆਂ ਨੂੰ ਤਾਂ ਸਹੀ ਲੱਗਦੀ ਹੈ, ਪਰ ਆਮ ਸਿੱਖ ਦੇ ਦੁੱਖ ਤਾਂ ਹੋਰ ਵੱਧ ਗਏ, ਕੇ ਐਨੇ ਵੱਡੇ ਗੁਨਾਹ ਮੰਨਣ ਤੋਂ ਬਾਦ ਵੀ ਏ ਸਜਾ ਹੈ 🤔, ਬਾਕੀ ਤੁਸੀਂ ਆਪ ਵੇਖ ਲਵੋ ਤੁਸੀਂ ਕੇਹੜੇ ਪਾਸੇ ਆਉਂਦੇ ਹੋ 🙏🏻🙏🏻
@devrajsalaria3333
@devrajsalaria3333 14 сағат бұрын
Waheguru jee,Akal Takhat Supreme hai te supermacy aj dekhan nu milee jee. main 68 saal da ho gaya haan amritsar vich he makaan hai hafte vich 2-3 baar Darbar Sahib ve janda aan par aj da live broadcast dekh ke samaj aa gaye ke Akaal Takhat chief te 4 hor takhta de chief ne mil ke jo sarian nu jo bhi daggi te baagi bane nu dharmik sajja sunai hai wakia he kabile tariff hai.Akali dal nu fir tu revive karan lyyee nawi committee da gathan kita gaya hai.Sarna sahib te bhi dharmik sajja lagaye gaye hai une de remarks de upper.great faisla jee .Salute to all the five head priests.
@shinderbrar
@shinderbrar 16 сағат бұрын
❤❤❤❤❤👍👍👍👍
@kaursingh1993
@kaursingh1993 18 сағат бұрын
ਬਾਦਲ ਪ੍ਰੀਵਾਰ ਨੇ ਪ੍ਰਮਾਤਮਾ ਤੋਂ ਜੋ ਮੰਗਿਆ ਸੀ ਸੋ ਮਿਲ ਗਿਆ ਬਾਦਲ ਪ੍ਰੀਵਾਰ ਪਿੱਛੇ ਜੇ ਅਕਾਲ ਤਖਤ ਤੇ ਕਿਹਾ ਸੀ ਕਿ ਸਾਡਾ ਕੱਖ ਨਾ ਰਹੇ ਹੁਣ ਤੁਹਾਡੇ ਸਾਹਮਣੇ ਹੈ
@nandmehta9813
@nandmehta9813 13 сағат бұрын
ਕਲ ਦੁਧ ਦਾ ਦੁੱਧ ,ਪਾਣੀ ਦਾ ਪਾਣੀ ਹੋ ਗਿਆ 🙏
@Tractorlover-f2y
@Tractorlover-f2y 11 сағат бұрын
ਬੁਹਤ ਵਧੀਆ ਤਰੀਕੇ ਨਾਲ ਸਮਜਾਇਆ ਧੰਨਵਾਦ ਪਰ ਇਹ ਸਜ਼ਾ ਜਾਬਤਾ ਮਜੂਦਾ ਟੈਮ ਕਿਸੇ ਅਹੁਦੇ ਤੇ ਨਹੀ ਸਨ ਇਥੇ ਮਹਾਰਾਜਾ ਰਣਜੀਤ ਸਿੰਘ ਦਾ ਜਿਕਰ ਕਰਨਾ ਬਣਦਾ ਸੀ ਜਿਹਨਾਂ ਨੇ ਮਹਾਰਾਜਾ ਹੁੰਦਿਆ ਸਜ਼ਾ ਕਬੂਲੀ ਸੀ
@BalramDhaliwal-rb7no
@BalramDhaliwal-rb7no 18 сағат бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
@amarpreetssingh2064
@amarpreetssingh2064 16 сағат бұрын
Sat shri akal to gurpreet singh ji and parmvir singh baath sir.
@upindersingh8673
@upindersingh8673 15 сағат бұрын
Bhath sahib tusi bude naale bare bahut bolde c. Aaj jikar v nhi kita. Sarkar da pressure tuhade te v poora kapda. But bahut respect karda c mai
@satnamwaheguru1255
@satnamwaheguru1255 13 сағат бұрын
ਵੇਹਮ ਦੂਰ ਨਹੀਂ ਕੀਤੇ।। ਬਲਕਿ ਵਹਿਮ ਚ ਪਾਤਾ ਕਿ ਸੇਵਾ ਕਿ ਹੁੰਦੀ ਹੈ ਤੇ ਸਜ਼ਾ ਕਿ ਹੁੰਦੀ ਹੈ
@manjitsinghkandholavpobadh3753
@manjitsinghkandholavpobadh3753 20 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rajwantkaur7921
@rajwantkaur7921 56 минут бұрын
Correct conversation 🙏
@atmasingh9849
@atmasingh9849 18 сағат бұрын
कीर्तन सुनना, sukhmani सहाब का पाठ करना, सज़ा है या भक्ति?
@Karmjitkaur-gk1xq
@Karmjitkaur-gk1xq 19 сағат бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼
@gurnoorsingh2632
@gurnoorsingh2632 19 сағат бұрын
WAheguru ji chardi Kalah bakhsan ji waheguru ji kirpa karo ji
@GurmukhSingh-mz5it
@GurmukhSingh-mz5it 17 сағат бұрын
ਬਜ਼ੁਰਗਾਂ ਨੂੰ ਮੁਹਖ ਬਣਾ ਕੇ ਖਾਲੀ ਦਲਿਆ ਨੇ ਰਾਜ ਕੀਤਾ ਹੁਣ ਸਮਾਂ ਬੀਤ ਗਿਆ ਹੈ
@majorcheema4004
@majorcheema4004 19 сағат бұрын
ਤੁਹਾਡਾ ਅੱਜ ਦਾ ਪ੍ਰੋਗਰਾਮ ਸੁਣ ਕੇ ਬਹੁਤ ਦੁੱਖ ਹੋਇਆ 😢😢 ਕੇ ਤੁਸੀਂ ਵੀ ਡਰਾਮੇ ਦੇ ਹੱਕ ਵਿੱਚ ਹੋ ਉਮੀਦ ਨਹੀਂ ਸੀ 🙏🏻
@Sandip-eq4ei
@Sandip-eq4ei 17 сағат бұрын
ਰੂਪ ਸੁਧਰਿਆ ਪਾਂਡਿਆਂ ਕਾਜ਼ੀਆਂ ਦਾ, ਵਾਰਦਾਤ ਨੂੰ ਆਖਦਾ ਰਜ਼ਾ ਦੇਖੋ। ਅੱਜ ਸਮਝ ਤੋਂ ਬਾਹਰ ਇਨਸਾਫ਼ ਹੋਇਆ, ਤੁਸੀਂ ਜ਼ੁਰਮ ਦੇਖੋ ਜ਼ੁਰਮ ਦੀ ਸਜ਼ਾ ਦੇਖੋ। 😢
@Bikaram_singh-rudala
@Bikaram_singh-rudala 19 сағат бұрын
ਹਜੇ ਵੀ ਨਹੀਂ ਅਜੇ ਵੀ ਹੁੰਦਾ ਹੈ। ਧ। ਧੰਨਵਾਦ
@kiranjeetsidhu6901
@kiranjeetsidhu6901 18 сағат бұрын
ਵੀਰ ਜੀ ਲੋਕ ਤਾਂ ਕਿਸੇ ਪਾਸੇ ਮਾਣ ਨਹੀਂ ਹੁੰਦੇ ਪਰ ਇਹ ਬਹੁਤ ਵੱਡੀ ਦੁਖਾਈ ਗੱਲ ਹੈ ਕੀ ਇੱਕ ਸਿਆਸੀ ਪਾਰਟੀ ਜਿਸਨੇ ਇਹਨਾਂ ਨਾਮ ਖੱਟਿਆ ਉਹ ਅੱਜ ਕਿਸ ਰਸਤੇ ਤੇ ਜਾ ਕੇ ਬੈਠ ਗਈ ਹੈ ਏਡੀ ਵੱਡੀ ਬੇਇਜ਼ਤੀ ਕਿਸੇ ਦੀ ਨਹੀਂ ਹੋ ਸਕਦੀ ਜਿਸ ਤਰ੍ਹਾਂ ਇਸ ਪਾਰਟੀ ਨੇ ਆਪਦੇ ਆਪ ਨੂੰ ਨੀਚੇ ਗਿਰ ਗਈ ਹੈ ਸਿੰਘ ਸਾਹਿਬਾਨਾ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਨੇ ਜੋ ਵੀ ਕੀਤਾ ਸਹੀ ਕੀਤਾ ਅੱਗੇ ਵਾਸਤੇ ਇਹਨਾਂ ਲੋਕਾਂ ਨੂੰ ਮੱਤ ਆਉਣੀ ਚਾਹੀਦੀ ਹੈ ਨਾ ਕਿ ਕੁਰਸੀਆਂ ਆਪਣੀ ਕਦਾਰ ਬੇਚ ਦੇਣ ਅੱਗੇ ਵਾਸਤੇ ਆਪਣੇ ਲੋਕਾਂ ਦੀ ਭਲਾਈ ਵਾਸਤੇ ਤੇ ਸਿੱਖੀ ਲਈ ਕੁਝ ਕਰਨਾ ਹੈ ਤਾਂ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ
@TajinderMalhi-s4t
@TajinderMalhi-s4t 13 сағат бұрын
बादल परिवार ने बहुत सिखी दा काण किता है
@Rubal-q9l
@Rubal-q9l 18 сағат бұрын
Bath saab 35-40 saal de munde chaddo Even sukhbir nu aj pata laga shri akaal takht ji di power da 🙏
@narinderchand9622
@narinderchand9622 20 сағат бұрын
Parmatma sabh nu hamesha tandrusti ate khushiya bakhshe
@SatnamSingh-h6e
@SatnamSingh-h6e 9 сағат бұрын
ਬਾਠ ਸਾਬ‌ ਤੇ ਸੰਧਾਵਾਲੀਆ ਸਾਬ ਮੈਂ ਵੀ ਇਹੀ ਕਹਿ ਰਿਹਾ ਹਾਂ ਕਿ ਸੁਖਵੀਰ ਬਾਦਲ ਮੁੱਖ ਮੰਤਰੀ ਦਾ ਦਾਵੇਦਾਰ ਅੱਜ ਦਰਵਾਰ ਸਾਹਿਬ ਚ ਬਰਸਾ ਫੜ ਕੇ ਸੇਵਾ ਨਿਭਾ ਰਿਹਾ। ਲੋਕਾਂ ਨੂੰ ਕੁਝ ਤਾਂ ਸੋਚਣਾ ਚਾਹੀਦਾ ਕਿ ਇਸ ਤੋਂ ਜ਼ਿਆਦਾ ਫਾਹੇ ਲਗਾ ਦਿੱਤਾ ਜਾਵੇ। ਉਹ ਆਪਣੀ ਗ਼ਲਤੀ ਤੇ ਗੁਨਾਹ ਤੋਂ ਤੌਬਾ ਕਰ ਰਿਹਾ ਹੈ ਹੁਣ ਮੁਆਫੀ ਦਾ ਹੱਕਦਾਰ ਹੈ ਕਿਉਂਕਿ ਸਿੰਘ ਸਾਹਿਬਾਨਾ ਤੋਂ ਤਾਂ ਆਪਾਂ ਵੱਡੇ ਨਹੀਂ ਇਸ ਲਈ ਸੰਗਤਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਲੋਕ ਸੱਚਾ ਸੁੱਚਾ ਸਮਝਦੇ ਹਨ ਕਿ ਉਹ ਗਲਤੀਆਂ ਹੋਣ ਤੇ ਇਦਾਂ ਦਰਬਾਰ ਸਾਹਿਬ ਆਕੇ ਸਜ਼ਾ ਭੁਗਤਣ ਲਈ ਤਿਆਰ ਹੋ ਸਕਣਗੇ। ਧੰਨਵਾਦ ਜੀ
@SardarilalMahey
@SardarilalMahey 17 сағат бұрын
Purpose of the punishment for improving in future and learning from past
@nachhatarsingh8833
@nachhatarsingh8833 13 сағат бұрын
Ji anmret dhari honn te panj bannian mhonh jubabni kanth hon ji akali menbar ji
@GurmukhSingh-mz5it
@GurmukhSingh-mz5it 18 сағат бұрын
ਪੁੱਤਰਾੋ ਜਦੋਂ ਮਨਾਂ ਵਿੱਚ ਫਰਕ ਪੈ ਜਾਵੇ ਕਦੇ ਇਕਮਿਕ ਨਹੀਂ ਹੁੰਦੇ
@ShindakingraSingh
@ShindakingraSingh 16 сағат бұрын
Sat Sri akal ji. 🎉🎉🎉
@tejpalpannu2293
@tejpalpannu2293 18 сағат бұрын
Waheguru ji 🙏 🙏 🙏 🙏 🙏
@gurmeetkaur9188
@gurmeetkaur9188 18 сағат бұрын
ਸਤਿ ਸ਼੍ਰੀ ਆਕਾਲ ਜੀ ਸੰਗਰੂਰ ਤੋਂ
@kalasarpanch5716
@kalasarpanch5716 19 сағат бұрын
ਸੱਤ ਸ੍ਰੀ ਅਕਾਲ ਜੀ kulwinder singh Himtana ਜ਼ਿਲਾਂ ਮਾਲੇਰਕੋਟਲਾ
@navicanada2825
@navicanada2825 20 сағат бұрын
Eh koi sjja nhi
@HusanlalHusanlalsohpal-gw1wp
@HusanlalHusanlalsohpal-gw1wp 20 сағат бұрын
40, like to ❤ see sade bahut satkar jog baath Sab g and ber gurpreet singh sandhawala g good morning g jeo bro prime asia tv ✍️✍️✍️✍️✍️✍️ husan lal sohpal masani near apra teh phillaur dest jalander.3.12.2024tike7.30am
@Sandip-eq4ei
@Sandip-eq4ei 15 сағат бұрын
ਜਗੀਰੋ ਦੀਆਂ ਮੁੱਛਾਂ ਤੇ ਵੀ ਸਜਾ ਹੋਣੀ ਚਾਹੀਦੀ😂😂
@amanbrar273
@amanbrar273 19 сағат бұрын
ਬਾਠ ਵੀਰ ਜੀ ਜੋ ਉਸ ਗੋਲੀ ਕਾਂਡ ਵਿੱਚ ਨੁਕਸਾਨ ਹੋਇਆ ਇਨਾ ਲੀਡਰਾ ਨੂੰ ਭਰਬਾਈ ਕਰਨੀ ਚਾਹੀਦੀ
@narinderjeetsingh3994
@narinderjeetsingh3994 20 сағат бұрын
Sat Sri akaal to all 🙏🙏 excellent decision
@HARRYROMANA-on7vt
@HARRYROMANA-on7vt 19 сағат бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@davinderdeepkaursandhu666
@davinderdeepkaursandhu666 20 сағат бұрын
ਸਤਿ ਸ੍ਰੀ ਆਕਾਲ ਜੀ ❤❤❤
@SukhwinderSingh-zw6gc
@SukhwinderSingh-zw6gc 14 сағат бұрын
Thanks
@gurimangat2636
@gurimangat2636 20 сағат бұрын
SAT SHRI AKAL JI SARYAN NU 🙏 ❤❤
@gurwinderjandoke7768
@gurwinderjandoke7768 10 сағат бұрын
🙏🙏👌👌👌👌👌👌👌🙏🙏
@palvindersingh6362
@palvindersingh6362 17 сағат бұрын
Very good decision
@KulwinderSingh-zv1tx
@KulwinderSingh-zv1tx 16 сағат бұрын
Good morning g 🙏🌹🌹😊 Banga
@balwantgill3319
@balwantgill3319 19 сағат бұрын
Good morning Good Luck 🌹🙏🙏👍👍🌹
@PremPal-rg7jx
@PremPal-rg7jx 19 сағат бұрын
Sandhawaliea and parmjeet ji sat shri akal ji
@Lovedeepsingh01
@Lovedeepsingh01 19 сағат бұрын
🙏🏻🙏🏻🙏🏻🙏🏻
@amanbrar273
@amanbrar273 19 сағат бұрын
🙏🏻🙏🏻
@jaskaransandhu8758
@jaskaransandhu8758 17 сағат бұрын
Ehnu saza nhi sewa kehnde,sarri sangat har roz kardi,it’s only sewa declaration,pehla saza & sewa wich difference samjo.
@sukhwinderamar3212
@sukhwinderamar3212 19 сағат бұрын
Nice Discussion verro❤🎉🙏🙏
@narinderjeetkaur2918
@narinderjeetkaur2918 20 сағат бұрын
🙏🙏
@lakhvirsingh2690
@lakhvirsingh2690 18 сағат бұрын
,❤❤❤❤❤
@jagdishpuri5366
@jagdishpuri5366 19 сағат бұрын
Agar 6 mahine baad fir sukhbir nu pardhan chun liya jave hun vale members v te dobara akali dal vich fir to aan ge he
@SukhdevSingh-go8sf
@SukhdevSingh-go8sf 19 сағат бұрын
Ina di property jabat karni chahidi
@manjitbedi5836
@manjitbedi5836 19 сағат бұрын
In the Name of "Punishment", these Corrupt Badals or else must be feeling "Good".?
@SuchasinghSandhu-y3z
@SuchasinghSandhu-y3z 15 сағат бұрын
Pio de sari umer de kamai faker e kom vaps lena ih sab to wadi sja e g
@Harjiteja
@Harjiteja 15 сағат бұрын
You call punishment to these people . What about those people do the same thing and call seva .
@jaskaransandhu8758
@jaskaransandhu8758 17 сағат бұрын
Sukhe ne pehla leg fracture da drama kitta because oh floor te chaukri maar k nhi beth sakda ,so sahmne wheel chair te Beth k faisla sun reha,it’s all planned.Sukha aap hee judge behind everything…
@majorsingh9553
@majorsingh9553 18 сағат бұрын
Is the name of new akali dal same SAD (Badal) or new name if akali dal
@jagjitsingh627
@jagjitsingh627 20 сағат бұрын
Veer g sat shri akal g,jagjit randhawa mimsa dhuri
@sharnjitsandhu7226
@sharnjitsandhu7226 19 сағат бұрын
I don't call that punishment it is sava
@manjitbedi5836
@manjitbedi5836 18 сағат бұрын
Prime Asia MUST NOT USE SAHIB WITH Convicted SUKHA BADAL.
@MohinderSingh-nu5ie
@MohinderSingh-nu5ie 18 сағат бұрын
Sade vadere sirf vote panth dee kiha karde c
@HarpreetSingh-n8w8d
@HarpreetSingh-n8w8d 20 сағат бұрын
🙏🙏🤝🤝👌👍❤💥💯g
How To Choose Mac N Cheese Date Night.. 🧀
00:58
Jojo Sim
Рет қаралды 114 МЛН
FOREVER BUNNY
00:14
Natan por Aí
Рет қаралды 37 МЛН
Twin Telepathy Challenge!
00:23
Stokes Twins
Рет қаралды 137 МЛН
How To Choose Mac N Cheese Date Night.. 🧀
00:58
Jojo Sim
Рет қаралды 114 МЛН