Khabar Di Khabar (2041) || BJP ਵੱਲੋਂ ਵੱਡਾ ਧਮਾਕਾ , Kangana Ranaut ‘ਤੇ ਹੋਵੇਗੀ ਇਸ ਗੱਲੋਂ ਵੱਡੀ ਕਾਰਵਾਈ

  Рет қаралды 66,509

Prime Asia TV

Prime Asia TV

Күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest #vineshphogat @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 98
@JaswantSidhu-w2q
@JaswantSidhu-w2q 14 күн бұрын
ਜੇ।ਕੰਗਨਾ।ਤੁਸੀਂ।ਕਿਸਾਨ।ਪ੍ਰਵਾਰ।ਵਿਚੋਂ।ਹੋ।ਤਾਂ।ਆਉ।ਸ਼ੰਭੂ।ਵਾਡਰ।ਤੇ। ਮੁਆਫ਼ੀ ਮੰਗ।ਬਹਿਜਾ।ਧਰਨੇ।ਤੇ।ਫਿਰ।।ਦੇਖੀਂ। ਕਿਸਾਨਾਂ ਦੀ।ਆਉਭਗਤ।ਸਾਬ੍ਹ।ਸਰੋਂ।ਦਾ।ਮੱਖਣ।ਦਾ।ਪੇੜਾ।ਤੇ।ਮੱਕੀ।ਦੀ।ਰੋਟੀ।ਫਿਲਮ।ਜਗਤ।ਸੁਫਨਾ।ਬਣੂ।ਕਦੇ।ਯਾਦ,ਵੀ।ਨਹੀਂ।ਆਉਣੀ
@deepbrar.
@deepbrar. 16 күн бұрын
ਇੱਕ ਸ਼ਖਸ਼ ਬਣਨ ਵਿੱਚ 9 ਮਹੀਨੇ ਲੱਗਦੇ ਹਨ *ਅਤੇ ਸ਼ਖਸ਼ੀਅਤ ਬਣਨ ਚ ਉਮਰ ਲੱਗ ਜਾਂਦੀ ਹੈ*
@deepbrar.
@deepbrar. 16 күн бұрын
ਦੁਸ਼ਮਣ ਕਦੀ ਗਦਾਰੀ ਨਹੀਂ ਕਰਦੇ ਮਨੁੱਖ ‬ ‪ *ਹਮੇਸ਼ਾਂ ਆਪਣਿਆਂ ਤੋਂ ਧੋਖਾ ਖਾਂਦਾ ਹੈ*
@mewasinghjhajj6262
@mewasinghjhajj6262 16 күн бұрын
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@baldevjassar8059
@baldevjassar8059 16 күн бұрын
*🙏🪴ਅੱਜ ਦਾ ਵਿਚਾਰ🪴🙏* *ਰੱਬ ਹਰ ਪੰਛੀ ਨੂੰ ਰਿਜ਼ਕ ਦਿੰਦਾ ਹੈ, ਪਰ ਉਹ ਇਸਨੂੰ ਆਲਣੇ ਵਿੱਚ ਨਹੀਂ ਸੁੱਟਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@GurmeetSingh-ms1hz
@GurmeetSingh-ms1hz 16 күн бұрын
ਸਵਰਨ ਸਿੰਘ ਜੀ ਆਪਾ ਵੀ ਕੰਗਨਾ ਦੀ,ਫਿਲਮ ਵਸਤੇ ਬਹੁਤ ਪ੍ਰਸੋਨਲ ਵਸਤੇ ਕੋਈ ਕਸਰ ਨਹੀ ਛੱਡੀ ਧੰਨਵਾਦ,
@karamsingh7688
@karamsingh7688 16 күн бұрын
ਵੀਰ ਜੀ ਅਸੀ ਕਿਸਾਨ ਉਦੋਂ ਤਕ ਨਹੀਂ ਛਡਾਗੇਜਦ ਤਕ ਬੀ ਜੇ ਪੀ ਕੰਗਣਾ ਨੂੰ ਪਾਰਟੀ ਵਿੱਚੋ ਬਾਹਰ ਦਾ ਰਸਤਾ ਨਹੀਂ ਵਖਾਉਦੀ।ਹਰ ਚੋਣਾਂ ਵਿੱਚ ਸਭ ਤੋਂ ਪਹਿਲਾ ਮੁੱਦਾ ਕੰਗਣਾ ਦਾ ਹੋਇਆਂ ਕਰੇਗਾ ।ਧੰਨਵਾਦ
@ManjitKaur-bf2jw
@ManjitKaur-bf2jw 16 күн бұрын
ਮਾਲੇਰਕੋਟਲਾ ਵਿੱਚ ਰਾਤ ਤੋ ਮੀਹ ਬਹੁਤ ਪੈ ਰਿਹਾ
@talwinderkumarbadhan5104
@talwinderkumarbadhan5104 16 күн бұрын
ਸਾਡੇ ਪਿੰਡ ਬਛੌੜੀ, ਬਲਾਚੌਰ ਮੀਂਹ ਰਾਤ ਤਿਨ ਵਜੇ ਦਾ ਪੈ ਰਿਹਾ ਹੈ ਟਹਿਣਾ ਸਾਹਿਬ ਜੀ 🙏🙏🙏🙏
@deepbrar.
@deepbrar. 16 күн бұрын
ਇਤਿਹਾਸ ਗਵਾਹ ਹੈ ਕੇ ਪਹਾੜੀ ਰਾਜਿਆਂ ਨੇ ਵੀ ਗੁਰੂ ਸਾਹਿਬ ਨਾਲ ਧੋਖਾ ਕੀਤਾ ਸੀ. ਕੰਗਣਾਂ ਜੇ ਇੰਝ ਕਰ ਰਹੀ ਹੈ ਤਾਂ ਪੁਰਾਣੀ ਘਟਨਾਵਾਂ ਦਾ ਯਾਦ ਆਉਣਾ ਸੁਭਾਵਿਕ ਹੈ ਜੀ *ਦਾਤਿਆ ਸੁਮੱਤ ਬਖ਼ਸ਼ ਇਸ ਬੀਬੀ ਨੂੰ*
@deepbrar.
@deepbrar. 16 күн бұрын
ਇਸਤਰੀ ਨੂੰ ਦੇਵੀ ਬੋਲਣ ਵਾਲੇ ਦੇਸ਼ ਵਿੱਚ *ਬੇਟੀ ਨੂੰ ਡਰ ਹੈ ਦਾਨਵਾਂ ਦਾ ...*
@seeragrewal7133
@seeragrewal7133 16 күн бұрын
ਸਾਡੇ ਬਹੁਤ ਮੀਂਹ ਪਿਆ
@mannsaab270
@mannsaab270 16 күн бұрын
ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲਿਆਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ ਸਕੂਲਾਂ ਵਿੱਚ
@SurinderMirpui-ww9is
@SurinderMirpui-ww9is 16 күн бұрын
ਟੈਣਾ ਸਾਹਿਬ ਜੀ ਖੁਰਾਲਗੜ੍ਹ ਸਾਹਿਬ ਵਿਖੇ ਇਸ ਵੇਲੇ ਮੰਠਾ ਮੰਠਾ ਮੀਂਹ ਪੈ ਰਿਹਾ ਹੈ ਜੀ
@AjitSingh-el4gf
@AjitSingh-el4gf 16 күн бұрын
Salute to Tehna to THOKWAN Jabab to Kangna Ranaut with suitable proof egarding farmers Andolan
@jarnailsingh9949
@jarnailsingh9949 16 күн бұрын
685th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@user-jm3el7rc1r
@user-jm3el7rc1r 16 күн бұрын
My Dear young bro, Tehna ji sat sri Akal ji. Carry on Jatta, God bless you. Ki Bnu Punjab da WAHEGURU jane.
@gurdeepsidhu4216
@gurdeepsidhu4216 16 күн бұрын
ਹਿਮਾਚਲ ਦੀ ਮੁਢਲੀ ਭਾਸ਼ਾ (ਬੋਲੀ) ਪਹਿਲਾਂ ਤੋਂ ਪੰਜਾਬੀ ਹੈ ਪਰੰਤੂ ਲਹਿਜਾ ਵੱਖਰਾ ਹੈ । ਪੰਜਾਬੀ ਲਾਗੂ ਕਰਨ ਕੋਈ ਦਿਕਤ ਵਾਲੀ ਗੱਲ ਲਾਗੂ ਹੋਣ ਲਈ, ਰਹੀ ਗੱਲ ਰਿਸਵਤ ਦੀ ਇਸ ਵਿਚ ਕਈ ਗੁਣਾ ਵਾਧਾ ਹੋਇਆ ਹੈ। ਧੰਨਵਾਦ।
@jagtarsingh7127
@jagtarsingh7127 16 күн бұрын
ਸਤਿ ਸ੍ਰੀ ਆਕਾਲ ਜੀਓ ਸ੍ਰੀ ਚਮਕੌਰ ਸਾਹਿਬ ਇਲਾਕੇ ਚ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ
@BhupinderSinghBhupinderSinghSi
@BhupinderSinghBhupinderSinghSi 16 күн бұрын
ਟਹਿਣਾ ਸਾਹਿਬ ਜੀ ਜੋ ਪੰਦਰਾਂ ਸਾਲ ਦੀ ਕੱਚੀ ਉਮਰ ਵਿਚ ਘਰੋਂ ਬਾਹਰ ਨਿਕਲ ਗਈ ਉਹਦਾ ਕਿਰਦਾਰ ਕਿਥੋਂ ਤੱਕ ਸਹੀ ਹੋਵੇਗਾ ਇਹ BJP ਵਿੱਚ ਸੱਭ ਕੁਝ ਚੱਲ ਰਿਹਾ
@daljitsingh7980
@daljitsingh7980 16 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@narinderjeetsingh3994
@narinderjeetsingh3994 16 күн бұрын
🙏🙏
@BaldevSingh-gj6ex
@BaldevSingh-gj6ex 15 күн бұрын
🙏🙏🙏🙏🙏
@gitazsingh8588
@gitazsingh8588 14 күн бұрын
ਬਾਈਜੀ ਬਹੋਤ ਵਾਧਿਆ❤❤❤❤❤
@ManjitKaur-bf2jw
@ManjitKaur-bf2jw 16 күн бұрын
ਟਹਿਣਾ ਵੀਰ ਜੀ ਸਤਿ ਸੀ੍ ਅਕਾਲ👏
@pritpalsingh4312
@pritpalsingh4312 16 күн бұрын
Bahut wadhia ji
@sukhasinghsarari6699
@sukhasinghsarari6699 16 күн бұрын
ੰਕੰਗਣਾ ਜੀ ਦਾ ਫਦੈੜ ਬਹੁਤ ਵੱਡਾ ਏ ਮਤਲਬ
@Jattfarmerr78
@Jattfarmerr78 16 күн бұрын
ਡਾਕਟਰਨੀ ਕੁੜੀ ਨਾਲ ਜੋ ਦਰਿੰਦਗੀ ਦੀਆਂ ਹੱਦਾ ਪਾਰ ਹੋਈਆਂ ਹੈ ਬਹੁਤ ਦੁੱਖ ਵਾਲੀ ਗੱਲ ਹੈ ਪਰ ਬੀ ਜੇ ਪੀ ਵਾਲੇ ਭੜਕਾਊ ਡਰਾਮੇ ਕਰਦੇ ਹੈ ਉਹ ਮਨੀਪੁਰ ਵਿੱਚ ਜੋ ਦਰਿੰਗੀ ਦਾ ਨੰਗਾ ਨਾਚ ਹੋਇਆ ਤਾਂ ਉਦੋ ਇਹ ਦੇਸ ਭਗਤ ਚੁੱਪ ਰਹੇ ਸੀ
@darbarasingh6553
@darbarasingh6553 15 күн бұрын
🙏🙏👍🏻👍🏻
@JagtarSingh-ck9qj
@JagtarSingh-ck9qj 15 күн бұрын
ਕੰਗਣਾ ਦੇ ਦਿਮਾਗ ਦਾ ਟੈਸਟ ਕਰਾਵੇ ਭਾਜਪਾ
@user-uk9tq1cr9c
@user-uk9tq1cr9c 15 күн бұрын
ਡਾਕਟਰ ਕੁੜੀ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ ਪਰ ਬੀਜੇਪੀ ਬਹੁਤ ਗੰਦੀ ਰਾਜਨੀਤੀ ਕਰ ਰਹੀ ਆ ਇਹ ਨਿਆਂ ਕਿਸ ਤੋਂ ਮੰਗਦੇ ਨੇ ਸੀਬੀਆਈ ਮੋਦੀ ਕੋਲ ਕੇਸ ਉਸ ਕੋਲ ਫਿਰ ਇਨਸਾਫ਼ ਕੋਣ ਕਰੇ UP ਵਿੱਚ ਦੋ ਦਲਿਤ ਕੁੜੀਆਂ ਮਾਰਕੇ ਟੰਗ ਦਿੱਤੀਆਂ ਯੋਗੀ ਦੀ ਪੁਲੀਸ ਨੇ ਸਖਤੀ ਨਾਲ ਕੇਸ ਦੱਬ ਦਿੱਤਾ ਤੇ ਅੱਜ ਫਿਰ ਦੋ ਕੁੜੀਆਂ ਮੈਨਪੁਰੀ ਯੂਪੀ ਵਿੱਚ ਮਰੀਆਂ ਵੇਖਦੇ ਹਾਂ ਮੀਡੀਆ ਬੋਲਦਾ ਜਾਂ ਇਹ ਚਾਰ ਹੱਤਿਆਵਾਂ ਯੋਗੀ ਸਖਤੀ ਨਾਲ ਆਤਮ ਹੱਤਿਆ ਬਣਾ ਦੇਂਦੀ ਆ
@deepbrar.
@deepbrar. 16 күн бұрын
ਹੰਕਾਰ ਮਤ ਪਾਲ਼ਿਆ ਕਰੋ ਬੀਬੀ ਕੰਗਣਾਂ ਜੀ ‪ *ਵਕਤ ਦੇ ਸਮੁੰਦਰ ਵਿੱਚ ਕਈ ਡੁੱਬ ਗਏ…*
@SinghNijjar-bk3ow
@SinghNijjar-bk3ow 9 күн бұрын
ਅਜ ਦੇ ਟਾਇਮ ਵਿੱਚ ਜਾਨ ਦੀ ਕੀਮਤ ਖਤਮ ਹੈ।
@user-wc4xy7gf6g
@user-wc4xy7gf6g 16 күн бұрын
ਟਹਿਣਾ। ਸਾਹਿਬ ਜੀ ਸਤਿ। ਸ੍ਰੀ ਆਕਾਲ ਜੀ
@ajaibsinghpanesarCanada
@ajaibsinghpanesarCanada 16 күн бұрын
S S A 🙏🙏 Tehna Sahib ji
@NirmalSingh-ys7wz
@NirmalSingh-ys7wz 16 күн бұрын
ਜਲਾਲਾਬਾਦ ਇਲਾਕੇ ਚ ਕਾਫੀ ਮੀਂਹ ਪਿਆ
@baldavsingh8338
@baldavsingh8338 16 күн бұрын
Tehna Sahib Zindabad
@surjeetsingh8809
@surjeetsingh8809 16 күн бұрын
👍👌
@JagtarGill-u1z
@JagtarGill-u1z 16 күн бұрын
Vrry good thana shiab ji thanks
@surindersyal6575
@surindersyal6575 16 күн бұрын
The films which hurt the sentiments of any community of the country should never be allowed to be made.
@MaingalSingh
@MaingalSingh 16 күн бұрын
Sat Sri akal bai tehna Saab ji 🙏 🎉😢
@BittuChambal-vl4hr
@BittuChambal-vl4hr 16 күн бұрын
Good job sir ji 👍👍👍👍
@RavinderKumar-bf8hv
@RavinderKumar-bf8hv 16 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@lachhmansingh5933
@lachhmansingh5933 16 күн бұрын
Rat mohledhar varsha hoi hai L S Kainth Dhuri
@jagirkaur7424
@jagirkaur7424 16 күн бұрын
ਕੰਗਣਾ ਨੂੰ ਮੈਂਟਲ ਹਸਪਤਾਲ ਭੇਜਣ ਦੀ ਲੋੜ ਹੈ
@user-nq5or5fx4q
@user-nq5or5fx4q 16 күн бұрын
Thank you Tehnna bai je 🙏Lick NO ,2 , JODHPUR PAKHAR ( Maur Mandi ) Bint Rai
@narinderjeetsingh3994
@narinderjeetsingh3994 16 күн бұрын
Sat Sri akaal to all 🙏🙏🙏
@GunuSingh-r2u
@GunuSingh-r2u 13 күн бұрын
ਇਹ।ਹਿਮਾਚਲ।ਰਹਿਣ।ਵਾਲੀ।ਨੂ। ਪੰਜਾਬ ਵਿੱਚ। ਦਖ਼ਲ। ਅੰਦਾਜ਼ੀ।।ਨਹੀ। ਦੇਣੀ ਚਾਹੀਦੀ।ਲੀਡਰੀ।ਇਕ।ਪਾਸੇ।ਇਸ।ਮਾਮਲੇ।ਸਭ। ਨੂੰ। ਅਗੇ।ਆਉਣਾ। ਚਾਹੀਂਦਾ।
@user-gx1vl5qo3p
@user-gx1vl5qo3p 16 күн бұрын
ਇਸ ਦੀਆਂ ਫ਼ਿਲਮਾਂ ਦਾ ਪੂਰਾ ਬਾਈ ਕਟ ਕਰੋ ਹੁਣ ਇਸ ਦੀ ਕੋਈ ਫਿਲਮ ਨਹੀਂ ਚਲਣੀ
@kirankaur4504
@kirankaur4504 16 күн бұрын
ਸਤਿ ਸ੍ਰੀ ਅਕਾਲ ਜੀ 🙏🙏
@ajaibsinghpanesarCanada
@ajaibsinghpanesarCanada 16 күн бұрын
S S A 🙏🙏🙏🙏🙏🙏🙏🙏🙏 to all members/ Viewers present at this time in program
@AjitSingh-el4gf
@AjitSingh-el4gf 16 күн бұрын
True real Lover of Punjab
@sohansinghsandhu4025
@sohansinghsandhu4025 15 күн бұрын
ਕੰਗਣਾ ਰਣੌਤ ਨੇ ਤਾਂ ਅਪਣੇ ਪਿਤਾ ਦੇ ਥੱਪੜ ਮਾਰ ਕੇ ਘਰੋਂ ਨਿਕਲ ਕਿਓਂ ਗਾਈ ਸੀ ਓਦੋਂ ਤੋ ਹੀ ਬੰਬੇ ਮੌਜਾਂ ਮਾਣ ਰਹੀ ਹੈ ?
@ParamjitSingh13517
@ParamjitSingh13517 16 күн бұрын
Sat shri akal ji 💐🙏
@Balikkp472
@Balikkp472 14 күн бұрын
Kisaan jathybaDiya nu action lena chaiyeda
@PargatSingh-fd8fg
@PargatSingh-fd8fg 16 күн бұрын
ਕੰਗਣਾ ਰਣੋਤ ਦੀ ਮਾਨਸਿਕਤਾ ਦਿਲੋਂ ਮਰ ਚੁੱਕੀ ਹੈ। ਇਸਨੂੰ ਰਾਜਨੀਤੀ ਚੋ ਬਾਹਰ ਕਰ ਦੇਣਾ ਚਾਹੀਦਾ ਹੈ। ਇਹੋ ਜਿਹੇ ਲੀਡਰ ਸਮਾਜ ਲਈ ਖਤਰਨਾਕ ਹਨ।
@manoharlal8848
@manoharlal8848 13 күн бұрын
Kangna kadi sahi boldi hee nahin.
@boharsingh7725
@boharsingh7725 16 күн бұрын
✅✅✅ 🙏🙏🙏🙏🙏
@paramjeetkaurbrar2147
@paramjeetkaurbrar2147 16 күн бұрын
Please to the point sir
@Tangovlog_CHD
@Tangovlog_CHD 16 күн бұрын
Gud morning ver Ji 🙏🌹
@gurjeetmahal4924
@gurjeetmahal4924 16 күн бұрын
Good morning ji
@prabhjotkaur-nr6ps
@prabhjotkaur-nr6ps 16 күн бұрын
ਲੁਧਿਆਣੇ ਰਾਤਦਾ ਮੀਂਹ ਪੈ ਰਿਹਾ ਕੁਵਾੜੇ
@Redeyes13don
@Redeyes13don 16 күн бұрын
Eh news 2041 Diya ne title ch 2041 kyu likhya
@gurmindergondara4485
@gurmindergondara4485 12 күн бұрын
ਇਹ ਸਭ ਕੁਛ ਬੀਜੇ ਪੀ ਦੇ ਇਸ਼ਾਰੇ ਤੇ ਹੀ ਚਲਦਾ ਹੈ
@AjitSingh-el4gf
@AjitSingh-el4gf 16 күн бұрын
Tehna is VIDWAN of Theth Punjabi Muhavre and Kahavtant
@MuhammadAfzal-ud5dk
@MuhammadAfzal-ud5dk 16 күн бұрын
سردار جی پنجاب حکومت زمین تو لے رہی ہے زمینداروں کو معاوضہ کیوں نہیں دے رہے ان کو زمین کے پیسے دینے چاہیے
@satbirsingh4567
@satbirsingh4567 16 күн бұрын
ਹੁਣ ਤੇ ਪਟਵਾਰੀ ਵੀ ਕਹਿੰਦੇ ਨੇ ਤਹਿਸੀਲਦਾਰ ਨੂੰ ਇੰਨੀ ਵੱਡੀ ਰਕਮ ਦੇ ਕੇ ਰਜਿਸਟਰੀ ਕਰਵਾ ਲਈ ਤੇ ਮੈਂ ਜੋ ਇੰਤਕਾਲ ਕਰਨਾ ਉਸ ਵਾਸਤੇ ਤੁਹਾਡੇ ਕੋਲ ਇੱਕ ਹਜ਼ਾਰ ਵੀ ਨਹੀਂ ਨਿਕਲ ਰਿਹਾ। ਇਹ ਕਦੋ ਰੁਕੇਗਾ------------------?
@prabhjotkaur-nr6ps
@prabhjotkaur-nr6ps 16 күн бұрын
ਮੀਂਹ ਪੈ ਰਿਹਾ ਹੈ
@tarnjeetkaur353
@tarnjeetkaur353 16 күн бұрын
Paji ludhiana dugri vich ta rati 3 vjje bhut mee peya hy
@harbanskalar4438
@harbanskalar4438 16 күн бұрын
ਜਿਉਂਦੇ ਰਹੁ ਟਹਿਣਾ ਸਾਹਿਬ
@AjitSingh-el4gf
@AjitSingh-el4gf 16 күн бұрын
Tehna is Master of shabdan Di Chon
@user-jm3el7rc1r
@user-jm3el7rc1r 16 күн бұрын
Modi sahib ne I mean BJP NE BHAHUT BIG MISTAKE KITI A.JALDI HI KOI ES DA BHOG PA DEVEGA.
@user-jt3os1xb1m
@user-jt3os1xb1m 15 күн бұрын
T.sahib. kaise bhagit S . Nu bhejo.this bad girl, kaho no k bad Girl
@anandchahal1816
@anandchahal1816 16 күн бұрын
Chhitara di yar a
@AryanTheNoble
@AryanTheNoble 16 күн бұрын
Jin lokan ne Kadi BJP nu vote nahin Pai oh khotey Kangana ke khilaf action di mang kar rahe hain.
@AjitSingh-el4gf
@AjitSingh-el4gf 16 күн бұрын
Chak de Tehniaa
@JaspalSingh-vn5kh
@JaspalSingh-vn5kh 16 күн бұрын
Rehna sahib ji good morning ji tehna sahib ji sade ilake raat bhar barsat hoi aaj morning time bi bunda bandi ho rahi hai jaspal Singh bosar khurd sanaur patiala 🙏🙏🙏🙏🙏🌹🌹🌹🌹🌹💖💖💖💖💖👍👍👍👍👍🇮🇳🇮🇳🇮🇳🇮🇳🇮🇳
@AryanTheNoble
@AryanTheNoble 16 күн бұрын
Sgpc noo Sikh panth da Islami Karan band karna chahida hai
@user-je8dp1jb8s
@user-je8dp1jb8s 16 күн бұрын
Drurges vachan walayan da police nu bhee pata hai
@pritpalsingh2303
@pritpalsingh2303 15 күн бұрын
Eho clear karo ke sham Sunder arora hai ke Sunder Sham Arora hai dekho kittey gallat name tan nahi bol rahe please care........
@TSingh-m9g
@TSingh-m9g 16 күн бұрын
ਕੰਗਨਾ ਰਣੌਤ ਜੋ ਪਾਰਟ ਪਲੇਅ ਕਰ ਰਹੀ ਹੈ ਓਹ ਇੱਕ ਅਪਣੇ ਆਪ ਨੂੰ ਪਾਗ਼ਲ ਸਾਬਤ ਕਰ ਰਹੀ ਹੈ ਓਹ ਸਿਮ੍ਰਤੀ ਈਰਾਨੀ ਵਾਂਗ ਮੋਦੀ ਦੇ ਨੇੜੇ ਜਾਂਣਾਂ ਚਾਹੁੰਦੀ ਹੈ ਇਸ ਲੱਈ ਉਸਨੇ ਕਿਸਾਨੀ ਅੰਦੋਲਨ ਖ਼ਤਮ ਕਰਨ ਬਾਰੇ ਬਾਰ ਬਾਰ ਮੋਦੀ ਦਾ ਨਾਂ ਲਿਆ ਅਸੀਂ ਸਾਰੇ ਜਾਂਣਦੇ ਹਾਂ ਕਿ ਓਹ ਸਿਰਫ਼ ਇੱਕ ਡ੍ਰਾਂਮਾਂ ਸੀ ਜੋ ਉਸ ਵੇਲੇ ਮੋਦੀ ਨੇ ਕੀਤਾ ਸੀ, ਕਿਸਾਨ ਅੱਜ ਵੀ ਅੰਦੋਲਨ ਕਰ ਰਹੇ ਹਨ, ਤੇ ਇਹ ਕਹਿ ਰਹੀ ਹੈ ਕਿ ਮੋਦੀ ਨੇ ਇਹ ਕਰ ਦਿੱਤਾ ਓਹ ਉਪਰ ਦਿੱਤਾ ਇਸਦੀ ਇੱਜ਼ਤ ਤਾਂ ਫ਼ਿਲਮਾਂ ਵਾਲੇ ਵੀ ਨਹੀਂ ਕਰਦੇ ਹੁਣ ਜਨਤਕ ਤੌਰ ਤੇ ਵੀ ਬਦਨਾਂਮੀ ਖੱਟ ਰਹੀ ਹੈ ਇਸਦਾ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ ਕਿ ਇਹ ਨਸ਼ਾ ਕੇਹੜਾ ਕਰਕੇ ਬੋਲਦੀ ਹੈ ਟਹਿਣਾ ਸਾਹਬ, ਗਿੱਦੜਬਾਹਾ ਹੁਣ ਬੱਬਰ ਸ਼ੇਰ ਬਾਹਾ ਬਨਣ ਜਾ ਰਿਹਾ ਹੈ ਹਲਕੇ ਦੇ ਲੋਕਾਂ ਲੱਈ ਇਹ ਖੁਸ਼ਖ਼ਬਰੀ ਹੈ ਇਹ ਨਾ ਬੜਾ ਘਿਰਣਿਤ ਸੀ (ਗਿੱਦੜਬਾਹਾ)ਇਹ ਵੀ ਕੋਈ ਨਾਂ ਹੈ? ਬਾਦਲਾਂ ਨੇ ਜ਼ੋਰ ਲਾ ਲਿਆ ਈਰ ਵਾਰ ਜਿੱਤਦੇ ਰਹੇ ਪਰ ਇਹ ਗਿੱਦੜਬਾਹਾ ਹੀ ਰਿਹਾ, ਹੁਣ ਦੋ ਪੈੱਗ ਯਾਰ ਯਤਨਸ਼ੀਲ ਹਨ ਇਨ੍ਹਾਂ ਨੂੰ ਮਾਯੂਸ ਨਾ ਕਰਿਓ ਗਿੱਦੜਬਾਹੇ ਵਾਲਿਓ!
@VishakhaSingh-f5m
@VishakhaSingh-f5m 16 күн бұрын
Kharad which 3 din ho gaye MI bandeya nu
@Carryfans973
@Carryfans973 16 күн бұрын
Iska kaam hai sapa paksh ke neta ke sath Raat gujarna aur kuchh nahin paise kamane isase to Rakhi Sawant lakh darje acchi hai
@Carryfans973
@Carryfans973 16 күн бұрын
Himachal Haryana UP mein iski film nahin chalegi na ki Rajasthan mein baki madrasi Tamil koi Hindi film dekhi nahin Raha
@user-yt9bf9zo2z
@user-yt9bf9zo2z 16 күн бұрын
Nashe vich rahndi
@BalbirSingh-mb6kv
@BalbirSingh-mb6kv 11 күн бұрын
n
@user-zh9gt7zt5g
@user-zh9gt7zt5g 15 күн бұрын
Dalit Lakhbir Singh tukde kyon kite C.hje bhi shua shut khtm nhi hoei.kyonki oh adhrmi c.ik machhli hi sare tlab nu gnda kr dindi hai.👏👏👏👏 Gndi rajnity krn baleyan nu ate shua shut di nafrat krn baleyan nu parmatma waheguru ji buddhi bakshe ji 👏👏👏👏🌹🌹Dhan Dhan shri Guru Granth sahib ji Maharaj ji 👏 Waheguru ji ka khalsa waheguru ji ki fateh ji.
@Entertainment-df1mp
@Entertainment-df1mp 15 күн бұрын
Bjp wale manipur bhul gye manipur ta koi giya nai jado nagi kuri nu rap karke bajiya giya
@Shamsingh-ye8io
@Shamsingh-ye8io 15 күн бұрын
Madi de Lok samjhdar nhi
@Carryfans973
@Carryfans973 16 күн бұрын
Jay Kisan nafrat ki kheti karne wali hai isko body garden Da Nasha Chadha Rakha hai jabki isko Mandi mein log iske ilake mein bhukhe mar rahe unka koi kam karana chahie har jagah p bridge Tut chuke hainer hai Mandi mein
@harindersingh1740
@harindersingh1740 16 күн бұрын
100%KOI KARYAVAHI NAHIN HOVEY GI BJP ,RSS DE ISHAREY TE HI EH BHONK RAHI HAI AIVEY KISI DI JURRAT NAHIN BJP DE VUCH KISI MINISTER, CM,OR MP,MLA DI KUCH VI BAKWAS KARAN DI JAD TAK MODI SHAH WALON YES NA HOVEY TE TE PHIR KKARYAVAHI KO KAREYGA HOON HAWA AIS KARKARK NIKAL RAHI HAI BJP DI SARA HI HARYA BJP DE AGAINST HO GAYA HAI OR IK VI SEAT MILAN DI UMMEED NAHIN BACHI OR HOON JO MARZI LAR LAYE BJP 100%BAHAR DA RASTA DIKHAYEGI HARYANA DI JANTA OR CONGRESS POORAN BAHUMAT NAALNSARKAR BANAYEGINOR AAP NU 1%TON VI KAT VOTE MIL SAKDA HAI HIMACHAL DI TARAH PUNJAB DE HALAT DEKH KE OR KISANA TE HITLER SHAHI ATYACHAT OR PUNJAB NU INDIA DI NUMBER ONE NASHEY WALI STATE BANA DITTA HAI KYON KI AAP SARKAR KHUD HINPUNJAB VICH CHITTA VECH RAHI HAI POLICE DE SEHYOG DE NAAL 3H GAL KUNWAR VIJAY PARTAP SINGH NE IK PROGRAMME VICH KHUD DASSI AAP SARKAR DI SAZISH
@bhupinderchhokar8969
@bhupinderchhokar8969 16 күн бұрын
MR SAWARN S JIO... DODE..BHUKEE HI. HALL. HAI...PUNJAB CH. CHITTA. CONTROL. KARN DA...
Шок. Никокадо Авокадо похудел на 110 кг
00:44
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 121 МЛН
Шок. Никокадо Авокадо похудел на 110 кг
00:44