ਪਸ਼ੂ-ਪਾਲਣ ਲਈ Loan ਕਿੱਥੋਂ ਤੇ ਕਿਵੇਂ ਮਿਲੇਗਾ ? Dairy Farming Loan Schemes in Punjab |

  Рет қаралды 38,011

Professor Saab Vlogs

Professor Saab Vlogs

Күн бұрын

Пікірлер: 91
@JagjitSingh-kd1hj
@JagjitSingh-kd1hj 9 күн бұрын
❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@GurpreetSingh-ui7vq
@GurpreetSingh-ui7vq 6 күн бұрын
ਵੀਰ ਜੀ ਕੋਈ ਵੀ ਕੁੱਝ ਨਹੀਂ ਦਿੰਦਾ ਬੁਰਾ ਹਾਲ ਲੋਕਾਂ ਦਾ ਬੈਂਕ ਵਾਲੇ ਡੈਅਰੀ ਲੋਨ ਲੈਣ ਵਾਲਿਆਂ ਨੂੰ ਕੁੱਝ ਵੀ ਨਹੀਂ ਮਿਲਦਾ ਗੇੜੇ ਕੱਢਣੇ ਕੱਢੀ ਚੱਲਣ ਜ਼ਮੀਨ ਤੋਂ ਬਿਨਾਂ ਕੁੱਝ ਨਹੀਂ ਮਿਲਦਾ,
@thelastworld8898
@thelastworld8898 6 күн бұрын
ਮੈ ਤਾਂ ਖਾਨਦਾਨੀ ਬੰਦਾ ਹਾ ਜਿਹੜਾ ਪਸੂ ਪਾਲ ਰਿਹਾ ਮੇਰੇ ਕੋਲ ਮੇਰੇ ਖਾਨਦਾਨ ਦੀ ਮੱਝ ਅੱਜ ਵੀ ਏ ਜਿਹੜੀ ਸਾਡੀ ਤੀਜੀ ਪੀੜ੍ਹੀ ਵਿਚ ਏ ਜਿਨਾ ਕੋਲ ਆਪਣੇ ਦਾਦੇ ਦੇ ਪਾਲੇ ਹੋਏ ਪਸੂ ਨੇਂ ਓਹ ਵੇਚਣ ਨਾ ਸਾਂਭ ਕੇ ਰੱਖਣ
@KuldeepSingh-u1j9p
@KuldeepSingh-u1j9p 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ
@itsPRINCEtalks
@itsPRINCEtalks 10 күн бұрын
Bhut wdia information veer ji 🙌🏻🙌🏻🙌🏻🙌🏻
@sardarsaabsingh6463
@sardarsaabsingh6463 7 күн бұрын
ਬਹੁਤ ਵਧੀਆ ਜਾਣਕਾਰੀ 👍🙏
@SukhwinderSingh-wq5ip
@SukhwinderSingh-wq5ip 9 күн бұрын
ਸੋਹਣੀ ਵੀਡੀਉ ਸੋਹਣੀ ਜਾਂਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sidhusaab4842
@sidhusaab4842 9 күн бұрын
ਬਾਈ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਪਰ ਮੈਨੂੰ ਇੱਕ ਗੱਲ ਦਾ ਮੈਂ ਜ਼ਿਕਰ ਕਰਦਾ ਕਿ ਜਿਹੜੇ ਬੈਂਕ ਲਾਉਣਾ ਕੋਈ ਵੀ ਐਗਰੀ ਕਲਚਰ ਲੋਨ ਉਹ ਜਾਤੀ ਦੇ ਆਧਾਰ ਤੇ ਲੋਨ ਹੁੰਦੇ ਆ ਤੁਸੀਂ ਮੰਨੋ ਚਾਹੇ ਨਾ ਮੰਨੋ ਐਸ ਸੀ ਬੀ ਸੀ ਨੂੰ ਕੋਈ ਲਾਉਣ ਨਹੀਂ ਦਿੰਦਾ ਕੁਝ ਵੀ ਨਹੀਂ ਸਾਰੇ ਪਾਸੇ ਧੱਕੇ ਖਾ ਕੇ ਦੇਖੇ ਹੋਏ ਆ ਮੈਂ ਟ੍ਰੇਨਿੰਗ ਵੀ ਲਾਈ ਆ ਸਰਟੀਫਿਕੇਟ ਮੇਰੇ ਕੋਲ ਆ ਦੋ ਹਫਤਿਆਂ ਦਾ
@GurFathe-g4t
@GurFathe-g4t 7 күн бұрын
ਉਹ ਬਾਈ ਤੁਸੀਂ ਕਿਹੜੀ ਦੁਨੀਆਂ ਵਿੱਚ ਰਹਿਣੇ ਹੋ ਮੇਰੇ ਪਿੰਡ ਰਵੀਦਾਸ ਦਾ ਮੁੰਡਾ ਬਿਨਾਂ ਮੱਝਾਂ ਗਾਵਾਂ ਤੋਂ ਦੋ ਗਿਰ ਤਿੰਨ ਤਿੰਨ ਲੱਖ ਦਾ ਲੋਨ ਲੈ ਗਿਆ ਕਿਸੇ ਦੀ ਮੱਜਾਂ ਨਾਲ ਤੁਸੀਂ ਕਹਿੰਦੇ ਹੋ ਲੋੜ ਨਹੀਂ ਮਿਲਦਾ
@PargatSingh-fx7ie
@PargatSingh-fx7ie 4 күн бұрын
Veer ji Mein loan Lene yaar Piya
@pamajawadha5325
@pamajawadha5325 3 күн бұрын
Mera pind kol burj a bank manager n kam vekh k loan pas kr dita banda mehnat wala hova
@japindervet
@japindervet 2 күн бұрын
Bharde V Nahi Loki Loan.
@simranbulldogkennel
@simranbulldogkennel 5 күн бұрын
ਬੀਮਾ ਕੰਪਨੀ, ਅਜੀਬ ਗੱਲ ਹੈ, ਬੀਮਾ ਤਾਂ ਕਰਦੀ ਹੈ ਪਰ ਭੁਗਤਾਨ ਨਹੀਂ ਕਰਦੀ
@SandeepKaur-vn1qc
@SandeepKaur-vn1qc 8 күн бұрын
👍👍👍great info
@jaggasidhus123
@jaggasidhus123 9 күн бұрын
ਬਹੁਤ ਵਧੀਆ ਵੀਰ
@Gurmail-x8l
@Gurmail-x8l 22 сағат бұрын
Very good beta 👌
@LakhwinderSingh-ok4ly
@LakhwinderSingh-ok4ly 9 күн бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਹੋ ਸਕਦਾ ਹੈ ਸਾਡੇ ਬੱਚੇ ਬਾਹਰ ਜਾਣ ਦਾ ਖਿਆਲ ਭੁੱਲ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ
@rubhinderkaur1317
@rubhinderkaur1317 9 күн бұрын
Good information professor saab
@vijaykumar3262
@vijaykumar3262 7 күн бұрын
Very nice🎉🎉🎉🎉ji
@AshokKumar-hn6qp
@AshokKumar-hn6qp 7 күн бұрын
Good work
@harmannirmaan4862
@harmannirmaan4862 9 күн бұрын
Sir bank wale zameen pledge karde ne (Security collateral) lyi
@pritpalsingh5120
@pritpalsingh5120 9 күн бұрын
Paaji nice video and Good information shared Asi dairy da kam karna hai tey trsining vee layi hai Chatamli toh per dairy vastey sanu jameen thakey tey nahi mil rahi Tusi thora guide karogey ki kida asi zameen labh sakdey haa thekey tey. Thanks
@Professorsaabvlogs
@Professorsaabvlogs 9 күн бұрын
@@pritpalsingh5120 Dairy lai tan aapni zmeen hi theek rwegi ji, theke te lai k Kharcha wadh jau
@pritpalsingh5120
@pritpalsingh5120 9 күн бұрын
@Professorsaabvlogs you mean to say that apni jameen karid layey us toh baad dairy kariyey Paaji 1 acre Dey rate 40.00 lakh tak hagey Asi Derabassi toh haa
@Professorsaabvlogs
@Professorsaabvlogs 9 күн бұрын
@ No, zmeen khareed k nahi, ja apni howe tan, Nahi tan mull lain naalo us bande naal hissa pa lwo jis kol zmeen hai,
@SukhVlogs-sz9tg
@SukhVlogs-sz9tg 8 күн бұрын
Nice information bro ❤❤
@KmlBaidwan
@KmlBaidwan 10 күн бұрын
SSA Professor saab, ik request c gi, ik video tuc punjab debt trap te v bnao. srkaar jedi free bijli, free bus de rahi pr ehni unha di kamai ni ho rhi
@Professorsaabvlogs
@Professorsaabvlogs 10 күн бұрын
@@KmlBaidwan ਆ ਰਹੀ ਐ.... 🤗
@jassisidhu8259
@jassisidhu8259 9 күн бұрын
Bai ji Koi ni puchda ma sbi patran branch vich file lai a mera sible v 750 to plus a koi ni puchda please mari help karo ji
@royaltradingriskfree1254
@royaltradingriskfree1254 6 күн бұрын
Bro Sab siti da matlb dso please?Anka vich.Kina loan milu te kina vapas karna?
@jagsirsingh7454
@jagsirsingh7454 4 күн бұрын
Y g ਜਗ੍ਹਾ ਕਿੰਨੀ ਜਰੂਰੀ ਆ,loan and new work krn lyi
@SatnamSingh-vu6tr
@SatnamSingh-vu6tr 9 күн бұрын
Good 👍
@UsmanAli-nv7bc
@UsmanAli-nv7bc 9 күн бұрын
Thanks sir
@dhaliwal8102
@dhaliwal8102 5 күн бұрын
Y loan na lvo 60 ja 70 percent vaij keh ke bank de dindi m v lata c loan pr m band krta kioke vaij1.rupe 25 paise da panda c
@GurjeetSurtia
@GurjeetSurtia 7 күн бұрын
ਸਮਝਾਉਣ ਦਾ ਤਰੀਕਾ ਬਹੁਤ ਵਧੀਆ ਆ ਵੀਰ ਜੀ ਪਰ ਹਰਿਆਣਾ ਦਾ ਸੈਂਟਰ ਕਿਥੇ ਆ ਕਿਰਪਾ ਕਰਕੇ ਦਸਿਊ
@Sirhindfateh
@Sirhindfateh 9 күн бұрын
Fatehgarh Sahib mahadian pind vich
@Baldevarsh
@Baldevarsh 9 күн бұрын
Nice veer ji
@gurrajrajput6215
@gurrajrajput6215 7 күн бұрын
Sir ik video poultry farm loan di v bna do
@GogiMaan-qf2kq
@GogiMaan-qf2kq 4 күн бұрын
Very n
@TarsemSingh-bn4gw
@TarsemSingh-bn4gw 9 күн бұрын
ਮੈਂ kCC ta lone lya hoaa Ki mnu PDDP lone de deo ?
@gurmeetsamra9685
@gurmeetsamra9685 9 күн бұрын
Good
@BrarDeon-n2w
@BrarDeon-n2w 8 күн бұрын
Sir ehe loan lake govt job laine ch taa ni koi dikkat aoundi pliz dssio ji
@starxbgmi475.
@starxbgmi475. 9 күн бұрын
Good information
@jaspreetbrar4198
@jaspreetbrar4198 8 күн бұрын
Loan kitho milega sabsidy kini hundi aa ji
@Chobber12339
@Chobber12339 8 күн бұрын
ਬਗੈਰ ਜਮੀਨ ਤੋ ਕੋਈ ਬੈਕ ਲੋਨ ਨਹੀ ਦਿੰਦਾ ਸਰਟੀਫਿਕੇਟ ਵੀ ਨੇ ਹੋ ਸਕਦਾ ਐਸ ਬੀ ਆਈ ਨੂੰ ਛੱਡਕੇ ਹੋਰ ਦਿੰਦੇ ਹੋਣ
@Bindersidhu-y1r
@Bindersidhu-y1r 5 күн бұрын
Sifarish bina koi loan ni milda ji
@KulvirSingh-i9i
@KulvirSingh-i9i 4 күн бұрын
Hoshiarpur vih keda ha
@RAJWINDERSINGH-rc5vy
@RAJWINDERSINGH-rc5vy 8 күн бұрын
Veer g jmeen di fard mangda na bank wala
@ChatarSingh-wd9eg
@ChatarSingh-wd9eg 9 күн бұрын
Wsheguru
@gilldairyfarming9049
@gilldairyfarming9049 9 күн бұрын
👍👍
@MakhanSingh-vp9pg
@MakhanSingh-vp9pg 9 күн бұрын
Sir loan di ik kist ta mill gai duji kado millu 6month baad bank pross v ho gia,overdraft account ch paise v show kar reha!kist kado millu 10-12 days ho gae bank process nu hoe nu
@Professorsaabvlogs
@Professorsaabvlogs 9 күн бұрын
@@MakhanSingh-vp9pg dekho veer eh tan bank wale hi dassange k ohna di ki process hai, bank to bank different hunda
@ranakaler7855
@ranakaler7855 7 күн бұрын
Sir is di kist nyi bn di
@SuratSingh-v7x
@SuratSingh-v7x 9 күн бұрын
❤❤❤❤❤❤❤❤
@manjitjohal3343
@manjitjohal3343 8 күн бұрын
Age kini je
@ArshDeep-e1s
@ArshDeep-e1s 9 күн бұрын
Interest rate ki hunda es loan da
@Professorsaabvlogs
@Professorsaabvlogs 9 күн бұрын
@@ArshDeep-e1s ਅੰਦਾਜਨ 12%
@Chahalfarm5911
@Chahalfarm5911 9 күн бұрын
Me khud training lyi sara kuch krya gallan nal ni hunda kuch
@vjarmaan5730
@vjarmaan5730 10 күн бұрын
Sanu taa kujj v naii pta tuc hii dso ji🙌
@karamjitsingh6787
@karamjitsingh6787 9 күн бұрын
👍
@pandeeppannu1155
@pandeeppannu1155 10 күн бұрын
Paji ki hal g
@Chahalfarm5911
@Chahalfarm5911 9 күн бұрын
Information puri deya kro y evi na lokkan ehde ch fssa deyo
@GogiMaan-qf2kq
@GogiMaan-qf2kq 4 күн бұрын
Koi pater please
@T.-.series-f1q
@T.-.series-f1q 10 күн бұрын
ਬਾਈ ਪਿੰਡ ਦੇ ਸਰਪੰਚ ਦਾ ਕੋਈ ਰੋਲ ਹੁੰਦਾ ਇਦੇ ਵਿੱਚ
@Professorsaabvlogs
@Professorsaabvlogs 10 күн бұрын
@@T.-.series-f1q ਸ਼ੈੱਡ ਪਾਸ ਕਰਵਾਉਣ ਚ ਹੁਂਦਾ
@JagjitSingh-sp3hl
@JagjitSingh-sp3hl 9 күн бұрын
Pehla kine pashu zaroori a
@Professorsaabvlogs
@Professorsaabvlogs 9 күн бұрын
@@JagjitSingh-sp3hl 2 ਤੋਂ 20 ਜਿੰਨੇ ਮਰਜ਼ੀ
@ਕਰਮਸਿੰਘਸਰਦਾਰ
@ਕਰਮਸਿੰਘਸਰਦਾਰ 8 күн бұрын
ਪੜਾਈ ਕਿੰਨੀ ਚਾਹੀਆ ਆ ਜੀ ਕੋਰਸ ਲਈ
@Professorsaabvlogs
@Professorsaabvlogs 8 күн бұрын
@@ਕਰਮਸਿੰਘਸਰਦਾਰ ਕੋਈ ਵੀ ਹੋਵੇ 5ਵੀਂ, 8ਵੀਂ 10ਵੀਂ
@ਕਰਮਸਿੰਘਸਰਦਾਰ
@ਕਰਮਸਿੰਘਸਰਦਾਰ 8 күн бұрын
@@Professorsaabvlogs ਧੰਨਵਾਦ ਜੀ
@JagjitSingh-i8n
@JagjitSingh-i8n 7 күн бұрын
ਕੋਰ੍ਹਸ ਕਰਨ ਲਈ ਆਪਣੇ ਜ਼ਿਲੇ ਚ ਜਾਣ ਜ਼ਰੂਰੀ ਆ ਜਾਂ ਦੂਜੇ ਜ਼ਿਲੇ ਚ ਵੀ ਕਰ ਸਕਦੇ ਆ
@manichahal3830
@manichahal3830 9 күн бұрын
Security ke a
@Professorsaabvlogs
@Professorsaabvlogs 9 күн бұрын
@@manichahal3830 kuj nahi
@KuldeepSingh-k9l4m
@KuldeepSingh-k9l4m 5 күн бұрын
ਮਾਨਸਾ ਦਾ ਦਫਤਰ ਕਿਥੈ
@GogiMaan-qf2kq
@GogiMaan-qf2kq 4 күн бұрын
Mano p h
@GurdeepSingh-rc3ic
@GurdeepSingh-rc3ic 7 күн бұрын
Veer ji kujh nhi milada
@diljotbrar3733
@diljotbrar3733 9 күн бұрын
ਪੋਲਟਰੀ ਫਾਰਮ ਲਈ ਵੀ ਲੋਨ ਮਿਲ ਜਾਂਦਾ ਵੀਰ ?
@Professorsaabvlogs
@Professorsaabvlogs 9 күн бұрын
@@diljotbrar3733 Yes
@simarsohal4971
@simarsohal4971 7 күн бұрын
Sir bank vale nhi krde ji
@Baria_Farm
@Baria_Farm 9 күн бұрын
Bai 1 saal ho gya milking machine te subsidy nhi meli
@Professorsaabvlogs
@Professorsaabvlogs 9 күн бұрын
@@Baria_Farm reason pta kro kithe kami reh rahi hai
@Baria_Farm
@Baria_Farm 9 күн бұрын
@Professorsaabvlogs bai j dairy development ja k kha dia ta o khnda k sarkar ne paise nhi bheja subcidy de
@GalaxyMotelBrantford
@GalaxyMotelBrantford 9 күн бұрын
Very good information thanks
@RamDeep-zy8xr
@RamDeep-zy8xr 6 күн бұрын
Bai naa panga lyo.hath jordan
@rimmi8
@rimmi8 4 күн бұрын
Veer ji jiss bande da sirf 50 % v dimag kam karda o tuhade video dekh k lone lai sakda
@varindervirk8905
@varindervirk8905 2 күн бұрын
❤❤❤
@KalaBawa-x1o
@KalaBawa-x1o 9 күн бұрын
Good
@DaljitSingh-ki7lw
@DaljitSingh-ki7lw 9 күн бұрын
Good
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Caleb Pressley Shows TSA How It’s Done
0:28
Barstool Sports
Рет қаралды 60 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08