Indira gandhi ਨੇ GK ਤੋਂ ਸੰਤਾਂ ਨੂੰ ਲਵਾਇਆ ਸੀ ਕਿਹੜਾ ਸੁਨੇਹਾ ? ਪਰ ਸੰਤ ਨਹੀਂ ਮੰਨੇ | Pro Punjab Tv

  Рет қаралды 214,917

Pro Punjab Tv

Pro Punjab Tv

Күн бұрын

Пікірлер: 411
@mohinderpalsingh4113
@mohinderpalsingh4113 Жыл бұрын
ਯਾਦਵਿੰਦਰ ਸਿੰਘ ਜੀ G K ਸਾਹਿਬ ਨਾਲ ਬਹੁਤ ਵਧੀਆ interview ਕੀਤੀ ਬਹੁਤ ਜਾਣਕਾਰੀ ਹਾਸਲ ਹੋਈ ਧੰਨਵਾਦ ਜੀ
@ShamsherSingh-er8pb
@ShamsherSingh-er8pb 2 жыл бұрын
ਯਾਦਵਿੰਦਰ ਸਿੰਘ ਜੀ ਧੰਨਵਾਦ ਜੀ 🙏 ਜੀ ਕੇ ਸਾਹਿਬ ਪੂਰੀ ਚੜਦੀਕਲਾ ਵਿਚ ਹਨ ਜੀ 🙏
@gurjiwangill2
@gurjiwangill2 2 жыл бұрын
ਕੋਈ ਕੁਝ ਕਈ ਜਾਵੇ ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਨਾ ਤਾ ਕੋਈ ਹੋਇਆ ਨਾ ਹੋਣਾ ,,,,ਸੰਤ ਜੀ ਸਾਡੇ ਮਨਾ ਚ ਹਮੇਸ਼ਾਂ ਅਮਰ ਨੇ 🙏
@KingHunter3597
@KingHunter3597 2 жыл бұрын
@@wish2wishSmajh Nahi Aaya❕Panjabi Ya Hindi Mein Btana Please
@samra5525
@samra5525 2 жыл бұрын
Yes..ji...right...ji...🚩🚩🚩🙏🙏🙏🚩🚩🚩
@kakadhiman4891
@kakadhiman4891 Жыл бұрын
Sahi a sanu koi fark ni sant g sade surme a
@kakadhiman4891
@kakadhiman4891 Жыл бұрын
@@KingHunter3597 iska matlab koi jo mrji soche sant ji hmare liye sab kuch hai
@babbusidhu6034
@babbusidhu6034 Жыл бұрын
Shi aw veer g
@RANJITSingh-vb5xw
@RANJITSingh-vb5xw 2 жыл бұрын
ਬਹੁਤ ਹੀ ਵਧੀਆ ਜਾਣ ਕਾਰੀ ਦਿੱਤੀ ਜੀ ਕੇ ਸਾਹਬ ਨੇ ਕਿਉਂਕਿ ਜੀਕੇ ਸਾਹਬ ਨੇ ਵੀ ਆਪਣੇ ਪਿਤਾ ਦੀ ਸ਼ਹਾਦਤ ਦਿੱਤੀ ਹੈ ਅਗਰ ਜੀਕੇ ਸਾਹਬ ਉਸ ਟਾਈਮ ਸਰਕਾਰ ਦੇ ਚਮਚੇ ਹੁੰਦੇ ਤਾ ਪਿਤਾ ਦੀ ਮੌਤ ਨਹੀ ਸੀ ਹੋਣੀ ਗਦਾਰ ਬੰਦੇ ਨੂੰ ਸਰਕਾਰ ਦਾ ਕੋਈ ਖਤਰਾ ਨਹੀ ਹੁੰਦਾ
@mehndipalwan7549
@mehndipalwan7549 2 жыл бұрын
ਯਾਦਵਿੰਦਰ ਵੀਰ ਜੀਬਹੁਤ ਬਹੁਤ ਧੰਨਵਾਦ ਵੀਰ ਜੀ
@sukhmandersingh6551
@sukhmandersingh6551 Жыл бұрын
ਬਹੁਤ ਠੋਸ ਵਿਚਾਰ ਸ:ਮਨਜੀਤ ਸਿੰਘ ਜੀ ਕੇ ਧੰਨਵਾਦ ਯਾਦਵਿੰਦਰ ਜੀ
@BalbirSingh-jv8un
@BalbirSingh-jv8un 2 жыл бұрын
Yadvendr Singh Real Journalist 👌 SHANDAAR POST 👌
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਾਡੇ ਹਿਰਦੇ ਵਿੱਚ ਵੱਸੇ ਹੋਏ ਹਨ ਹਮੇਸ਼ਾ ਲਈ ਸਤਿਨਾਮ ਸੀ੍ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏 ਧੰਨਵਾਦ ਜੀ🙏
@BalkarSingh-ty2sj
@BalkarSingh-ty2sj 2 жыл бұрын
ਯਾਦਵਿੰਦਰ ਸਾਹਿਬ ਬਹੁਤ 2 ਧੰਨਵਾਦ ਨਵੀ ਪੀੜੀ ਨੂੰ ਸਿੱਖਾ ਦੇ ਨਿਰਸੰਗਾਰ ਬਾਰੇ ਗੁਪਤ ਚਾਲਾ ਬਾਰੇ ਚਸਮਦੀਦ ਗਵਾਹਾਂ ਜਰੀਹੇ ਜਾਨਕਾਰੀ ਉਪਲਬਧ ਕਰਵਾਉਣ ਲਈ।
@pargatbhutwadhiajimerapind7353
@pargatbhutwadhiajimerapind7353 2 жыл бұрын
ਬਹੁਤ ਵਧੀਆ ਇੰਟਰਵਿਊ ਹੈ ਵੀਰ ਯਾਦਵਿੰਦਰ ਸਿੰਘ ਜੀ ਧਨਵਾਦ ਜੀ
@sonygill1311
@sonygill1311 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@surjitgill6411
@surjitgill6411 2 жыл бұрын
ਯਾਦਵਿੰਦਰ ਜੀ ਅਰਿਸਟ ਕਰਦੇ ਕਿਹੜੇ ਕੇਸ ਵਿੱਚ ਜਦੋਂ ਕਿ ਸੰਤਾਂ ਤੇ ਕੋਈ ਕੇਸ ਹੀ ਨਹੀਂ ਸੀ। ਹਥਿਆਰ ਵੀ ਲਾਇਸੰਸੀ ਸਨ। ਦਿੱਲੀ ਕੀ ਸੰਤ ਤਾਂ ਸਾਰੇ ਭਾਰਤ ਦੀ ਫੇਰੀ ਲਾ ਰਹੇ ਸਨ ਉਹ ਵੀ ਅੰਮ੍ਰਿਤ ਸੰਚਾਰ ਕਰਨ ਲਈ।
@talwindersingh8929
@talwindersingh8929 2 жыл бұрын
ਅਫਸੋਸ ਸਿੱਖ ਅਜੇ ਵੀ ਨਹੀ ਸਮਝੇ ਸਾਨੂੰ ਕੁੱਟ ਖਾਣ ਦੀ ਆਦਤ ਪੈ ਗਈ ਪੰਜਾਬ ਵਿੱਚ ਅੱਜ ਤੱਕ ਉਹੀ ਪਾਰਟੀ ਜਿੱਤਦੀ ਆ ਜਿਸ ਦੀ ਵਾਗਡੋਰ ਦਿੱਲੀ ਦੇ ਹੱਥਾਂ ਵਿੱਚ ਹੁੰਦੀ ਹੈ
@Harrygill930
@Harrygill930 2 жыл бұрын
Main tah kise v party nu vote nhi punda
@ranjitsinghmehrok6636
@ranjitsinghmehrok6636 2 жыл бұрын
@@Harrygill930 simranjit maan nu jitao
@akhandbharat1357
@akhandbharat1357 2 жыл бұрын
@@ranjitsinghmehrok6636 oh ki karlu oo taljo ohne fer kom mra deni
@ranjitsinghmehrok6636
@ranjitsinghmehrok6636 2 жыл бұрын
@@akhandbharat1357 mraai ta badal te Congrss NE wa
@akhandbharat1357
@akhandbharat1357 2 жыл бұрын
@@ranjitsinghmehrok6636 Pehla congress te badal ne marai hun Agencia ne simranjeet Singh mann nu aa kam sopeya hoya
@rameshlal230
@rameshlal230 2 жыл бұрын
S Manjit Singh, I salute you.
@gopidhaliwal4693
@gopidhaliwal4693 2 жыл бұрын
ਮਨਜੀਤ िਸੰਘ ਦੀਅਾ ਗॅਲਾ िਬਲਕੁਲ ਸਚੀਅਾ ਹਨ
@mohansingh5272
@mohansingh5272 2 жыл бұрын
G K Sahib Tuhadi Bahut Badi Kurbani Ha Sari Chal Badal Khad Gai
@jaswindersinghjassaa4810
@jaswindersinghjassaa4810 2 жыл бұрын
Sahi gal aa bilkul bai sant g sikh koum de dil c ,,,, te hegge v aa
@pashminderkaur9947
@pashminderkaur9947 2 жыл бұрын
ਬਿਲਕੁਲ ਸਹੀ ਕਿਹਾ ਆਪ ਜੀ ਨੇ ਇੰਦਰਾ ਗਾਂਧੀ ਅਪਨਾ ਮਨ ਬਣਾ ਰੱਖਿਆ ਸੀ ਦਰਬਾਰ ਸਾਹਿਬ ਉਪਰ ਹਮਲਾ ਕਰਨ ਦਾ । ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਤਾਂ ਇੱਕ ਬਹਾਨਾ ਸੀ ।
@surjitgill6411
@surjitgill6411 2 жыл бұрын
ਜੀ ਕੇ ਸਾਹਿਬ ਇਹ ਨਾ ਕਹੋ ਅਸੀਂ ਦਰਬਾਰ ਸਾਹਿਬ ਢੁਆ ਲਿਆ ਇਹ ਕਹੋ ਸਾਡਾ ਦਰਬਾਰ ਸਾਹਿਬ ਢਾਅ ਦਿੱਤਾ ਗਿਆ।
@rajinderjitsingh506
@rajinderjitsingh506 2 жыл бұрын
ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈ ਸਾਰਾ ਜਬ ਇਹ ਗਹੇ ਬਿਪਰਨ ਕੀ ਰੀਤ ਮੈਂ ਨਾਂ ਕਰੂ ਇਨ ਕੀ ਪ੍ਰਤੀਤ ਵਾਹਿਗੁਰੂ ਜੀ
@ManjinderSingh-hb6bl
@ManjinderSingh-hb6bl 2 жыл бұрын
ਜੀ ਕੇ ਸਿੰਘ ਤੁਹਾਡੇ ਪਿਤਾ ਜੀ ਨੂੰ ਏਜੰਸੀਆਂ ਨੇ ਕਤਲ ਕਰਵਾਇਆਂ ਸੀ। ਇਹ ਕੰਮ ਪੰਜਾਬ ਵਿੱਚ ਵੀ ਹੋਇਆਂ ਹੈ। ਸਿੱਖਾਂ ਨਾਲ ਹਮਦਰਦ ਰੱਖਣ ਵਾਲਿਆਂ ਨੂੰ ਪੁਲੀਸ ਕੈਂਟਾਂ ਨੇ ਕਤਲ ਕੀਤਾਂ ਸੀ।
@gagansingh7930
@gagansingh7930 2 жыл бұрын
Sant jarnail Singh ji 👏
@जीवनएकसंघर्ष-म2द
@जीवनएकसंघर्ष-म2द 2 жыл бұрын
Well spoken GK Sahab
@balwindersingh-jv3nn
@balwindersingh-jv3nn Жыл бұрын
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
@harbanshehar5652
@harbanshehar5652 2 жыл бұрын
G k sahib Bare interview vich true Jankari mili Good man Sant jarnail Singh Bhindra wale Punjab de Gdar aakali leadera ne indra Gandhi Nal milke. Saheed krva ditte ihna Gdara Da history Vich name Darj ho Gyaa
@SarbjitSingh-fp3oj
@SarbjitSingh-fp3oj 2 жыл бұрын
Manjit Singh fearless leader carry on good job waheguru mehar karan gaye thuahdi tandrusti lai shubh kamna love you brother
@gurnamsingh1404
@gurnamsingh1404 2 жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@sunilsirsa4386
@sunilsirsa4386 2 жыл бұрын
'ਸੰਤ ਸਿਆਸੀ ਨਹੀਂ ਸੀਗੇ ਇਹ ਟ੍ਰੈਪ ਚ ਆਏ ਨੇ'- ਮਨਜੀਤ ਸਿੰਘ ਜੀ.ਕੇ.
@JASBIRSINGH-dt9kf
@JASBIRSINGH-dt9kf 2 жыл бұрын
Manjit bai ...you are right in every way that's the truth ....
@nirmalbrar6609
@nirmalbrar6609 2 жыл бұрын
ਬਹੁਤ ਵਧੀਆ
@ravishkumarravishkumar2792
@ravishkumarravishkumar2792 2 жыл бұрын
Waheguru ji ka khalsa waheguru ji ki fateh
@meetgurpreet10
@meetgurpreet10 2 жыл бұрын
ਪੱਤਰਕਾਰ ਸਾਬ ਧੰਨਵਾਦ ਅਤੇ ਮਨਜੀਤ ਸਿੰਘ ਜੀ ਧੰਨਵਾਦ
@baljindersingh1184
@baljindersingh1184 2 жыл бұрын
ਸ ਮਨਜੀਤ ਸਿੰਘ ਜੀ ਦੀਆਂ ਗੱਲਾਂ ਬਿਲਕੁਲ ਸੱਚ ਹਨ।ਸਿੱਖ ਕੌਮ ਦੀਆਂ ਜੜ੍ਹਾਂ ਵਿਚ ਤੇਲ ਬਾਦਲਾਂ ਨੇ ਹੀ ਪਾਇਆ ਹੈ। ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ।ਜਿਸ ਨੇ ਵੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਹੁਰਮਤੀ ਕੀਤੀ ਹੈ।ਉਹਦਾ ਬੇੜਾ ਗਰਕ ਹੋਵੇਗਾ।ਭਾਵੇਂ ਸਰਸੇ ਵਾਲਾ ਹੋਵੇ ਜਾਂ ਅਕਾਲੀ ਸਰਕਾਰ ਜਾਂ ਕਾਂਗਰਸ ਸਰਕਾਰ।
@KuldeepSingh-ro7mq
@KuldeepSingh-ro7mq 2 жыл бұрын
ਵੀਰ ਜੀ, ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਵੀ 1975 ਵਿਚ ਵੀ ਇੰਦਰਾਂ ਦੇ ਸਾਹਮਣੇ ਬਹੁਤ ਗਰਮ ਬਚਨ ਕੀਤੇ ਸਨ
@Merapeo877
@Merapeo877 2 жыл бұрын
Fuduya 75 vich o indra gandhi da pitu si
@manjitsinghmanjitsingh660
@manjitsinghmanjitsingh660 2 жыл бұрын
ਵੀਰ ਜੀਓ....ਟਕਸਾਲ ਅਤੇ ਰਾੜਾ ਸਾਹਿਬ ਇਹ ਹੀ ਨੇ........ਸਂਤ.. ਬਾਬਾ ..ਈਸ਼ਰ ..ਸਿੰਘ ..ਜੀ..ਨੇ..ਵੀ....ਇੰਦਰਾ ..ਗਾਂਧੀ ...ਨੂੰ ..ਦਰਸ਼ਨ ...ਦੇਣ...ਤੋਂ ...ਇਨਕਾਰ ..ਕਰਤਾ...ਸੀ..!!!
@AvtarSingh-qc5eh
@AvtarSingh-qc5eh 2 жыл бұрын
​@@manjitsinghmanjitsingh660 ਇਨਕਾਰ ਕਰਨ ਵਾਲੇ ਚੂਹਿਆਂ ਦੀ ਐਨੀ ਔਕਾਤ ਨਹੀਂ ਸੀ, ਐਵੇਂ rss ਦੇ ਵਿੰਗ ਅਤੇ ਸਿੱਖ ਵਿਰੋਧੀ ਟਕਸਾਲ ਨੂੰ ਸਿਰ ਤੇ ਨਾ ਚੜਾਓ
@PremSingh-ek9iv
@PremSingh-ek9iv 2 жыл бұрын
V good
@KingHunter3597
@KingHunter3597 2 жыл бұрын
ਸਿੱਖਾਂ ਨੂੰ ਇੰਨਸਾਫ਼ ਅੱਜ ਤੱਕ ਨਹੀਂ ਮਿਲਿਆ ਜੀ
@TofanBasmati
@TofanBasmati 2 жыл бұрын
ਕਾਂਗਰਸ ਪਾਰਟੀ ਦਾ ਸਮਰਥਨ ਕਰਨ ਵਾਲੇ ਸਾਰੇ ਸਿੱਖ ਭਾਈਚਾਰੇ ਲਈ ਸੱਚਮੁੱਚ ਸ਼ਰਮਨਾਕ ਹੈ। 1984 ਤੋਂ 2022 ਤੱਕ ਪੰਜਾਬ ਵਿੱਚ ਅਜੇ ਵੀ ਸਿੱਖ ਕਾਂਗਰਸ ਪਾਰਟੀ ਚਲਾ ਰਹੇ ਹਨ। ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਸਿੱਖਾਂ ਨੂੰ ਜਿਹੜੇ ਅਕਾਲ ਤਖਤ ਸਾਹਿਬ ਨੂੰ ਢਾਹੇ ਜਾਣ ਬਾਰੇ ਭੁੱਲ ਗਏ ਹਨ। ਮੇਰੀ ਸਮੂਹ ਸਿੱਖ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੇ ਵੱਡੇ ਨੁਕਸਾਨ ਨੂੰ ਯਾਦ ਰੱਖੋ ਅਤੇ ਸਾਡਾ ਮਾਣ ਕਾਂਗਰਸ ਪਾਰਟੀ ਤੋਂ ਦੂਰ ਰਹੋ।
@kanwarsidhu9520
@kanwarsidhu9520 2 жыл бұрын
ਸੰਤ ਸਿਪਾਹੀ ਮਹਾਂ ਪੁਰਸ਼ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ
@harpreetsingh7653
@harpreetsingh7653 2 жыл бұрын
Very right sir 🙏🙏
@GurtejSingh-cc4hp
@GurtejSingh-cc4hp Жыл бұрын
ਸੰਤਾਂ ਵਰਗਾ ਅੱਜ ਦੇ ਸਮੇਂ ਕੋਈ ਕੋਈ ਪੈਦਾ ਨੀ ਹੋਇਆ ਨਾ ਹੋ ਸਕਦੈ ਕੋਈ ਕੁੱਝ ਕਹਿ ਜਾਵੇ ਖਾਲਿਸਤਾਨ ਜਿੰਦਾਬਾਦ
@JasvinderSinghbajwa-ny7ob
@JasvinderSinghbajwa-ny7ob Жыл бұрын
Sikh leaders ne gk sahab da aks duniya samney kinna vgarkey pesh kardey ne par kinni vadhiya sikhi hai gk sahab de Ander vaheguru tuhanu chardi cala vich rakhn
@gogibairagi753
@gogibairagi753 2 жыл бұрын
Very good 👍👍👍🙏🙏🙏
@jassavirk3870
@jassavirk3870 2 жыл бұрын
bhut vadia vicharr santa bare bhut vadia yadwinder ji good job no 1 patrkar punjab
@bhaiamandeepsinghhazurirag5145
@bhaiamandeepsinghhazurirag5145 Жыл бұрын
ਸੰਤ ਟ੍ਰੈਪ ਵਿਚ ਨਹੀਂ ਆ ਸਕਦੇ ਤੇ ਜਿਹੜੇ ਟ੍ਰੈਪ ਵਿੱਚ ਆ ਜਾਂਦੇ ਉਹ ਸੰਤ ਨਹੀਂ ਹੁੰਦੇ
@nofarmersnofood96
@nofarmersnofood96 2 жыл бұрын
Amritpal Veer! 2.0 ❤️🙌
@gurmailsingh6587
@gurmailsingh6587 2 жыл бұрын
You type of honest leaders are required to lead sikh smaj.
@ajmersingh8066
@ajmersingh8066 2 жыл бұрын
ਹੁਣ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਣ ਲੱਗ ਗਿਆ
@satpalsinghgrewal7360
@satpalsinghgrewal7360 2 жыл бұрын
Very good g k Saab ji
@bhagwantpalsinghgill2949
@bhagwantpalsinghgill2949 2 жыл бұрын
Sant ji is a great soul
@rajindersinghboparaiadvoca527
@rajindersinghboparaiadvoca527 2 жыл бұрын
0)
@jidrit999
@jidrit999 2 жыл бұрын
i dont think so
@the_real_man55
@the_real_man55 7 күн бұрын
@@jidrit999lun te bajj fer sala
@BalbirSingh-jv8un
@BalbirSingh-jv8un 2 жыл бұрын
SEYLUT HAI MANJEET SINGH GK NU🙏🙏
@RAMSINGH-rt1lx
@RAMSINGH-rt1lx 4 ай бұрын
GK Sahib very. Nice person
@milwantsingh8796
@milwantsingh8796 2 жыл бұрын
True information of gk sahib
@talwindersinghgrewal613
@talwindersinghgrewal613 2 күн бұрын
Love you singh saab
@DaljitMaan-k2u
@DaljitMaan-k2u 5 ай бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੋਮ ਦੇ ਮਹਾਨ ਯੋਧੇ
@jaspalsingh1543
@jaspalsingh1543 11 ай бұрын
Great GK sahib
@lakshaybeniwal3703
@lakshaybeniwal3703 2 жыл бұрын
Bilkul shi kah rhe h bhaisab g k
@karamveersingh7257
@karamveersingh7257 2 жыл бұрын
ਸਾਰੀਆਂ ਗੱਲਾਂ ਠੀਕ GK gg ਤੁਸੀਂ ਬਾਦਲ ਦੇ ਅਕਾਲੀ ਦਲ ਦੇ ਪ੍ਰਧਾਨ ਤੁਸੀਂ ਵੀ ਰਹੇ ਹੋ
@jagdeepsingh6993
@jagdeepsingh6993 Жыл бұрын
Sant Jarnail Singh ji bhindranwale zindabaad 🙏🙏❤️♥️
@baljeetkaur2072
@baljeetkaur2072 2 жыл бұрын
Bahut khoob ji shukria ji
@tajinderpalsinghvicky637
@tajinderpalsinghvicky637 2 жыл бұрын
Good Interview
@GurtejSingh-cc4hp
@GurtejSingh-cc4hp Жыл бұрын
ਕਤੀੜਾਂ ਜੋ ਕਹੀ ਜਾਣ ਲਿਖੀ ਜਾਣ ਕੋਈ ਫਰਕ ਨੀ ਪੈਂਦਾ ਖਾਲਿਸਤਾਨ ਜਿੰਦਾਬਾਦ
@sahibjatyani8241
@sahibjatyani8241 5 ай бұрын
Sahi gal aa sant jarnel singh ji warga koi ni ho skda na hona sant ji hamesha apni kom de haq di gal krde c sant ji sade dila ch akhri sah tak rahenge
@KuldeepSingh-ro7mq
@KuldeepSingh-ro7mq 2 жыл бұрын
ਬੱਸਾਂ ਦੀਆਂ ਛੱਤਾਂ ਤੇ ਹਥਿਆਰ ਬੰਦ ਸਿੰਘਾਂ ਦੇ ਬਹਿਣ ਤੇ ਸਿੰਘ ਦੱਸਦੇ ਹਨ ਕਿ ਬੱਸਾਂ ਵਿਚ ਸੰਗਤ ਬੈਠ ਜਾਂਦੀ ਸੀ ਸਿੰਘ ਉਪਰ ਬੈਠ ਜਾਂਦੇ ਸਨ
@jagdeepsingh-bv1dz
@jagdeepsingh-bv1dz 2 жыл бұрын
GK saab speaks everything true.
@Humanity0101
@Humanity0101 2 жыл бұрын
Dukandari krda chir da
@jagdeepsingh-bv1dz
@jagdeepsingh-bv1dz 2 жыл бұрын
@@Humanity0101 dukandari tah sade sare leader kar rahe ne ji
@majorsinghmajorsingh3301
@majorsinghmajorsingh3301 Жыл бұрын
@@jagdeepsingh-bv1dz right bro
@GurdeepDhillon1984
@GurdeepDhillon1984 2 жыл бұрын
Khush rho lkhi shah dea varsa
@SukhwinderSingh-gs8zs
@SukhwinderSingh-gs8zs Жыл бұрын
ਵਾਹਿਗੁਰੂ ਮੇਹਰ ਕਰੇ ਜੀ ਸਰਦਾਰ ਮਨਜੀਤ ਸਿੰਘ ਸੱਚ ਨੇ ਬੋਲੇਆ
@JagdavsinghJagga
@JagdavsinghJagga Жыл бұрын
Sant jarnil singh khalsa Bhindrawalay sikha da Dil ❤✍🏻💯
@KuldeepSingh-ro7mq
@KuldeepSingh-ro7mq 2 жыл бұрын
ਦਰਬਾਰ ਸਾਹਿਬ ਤੇ ਹਮਲਾ ਕਰਕੇ, ਕਾਂਗਰਸ ਨੇ ਬਹੁ ਗਿਣਤੀ ਨੂੰ ਖੁਸ਼ ਕਰ ਕੇ ਵੋਟਾਂ ਲਈਆਂ
@falconsingh3216
@falconsingh3216 2 жыл бұрын
Eda mtlb ta ehi aa na vi majority sikha nu maar k kush hundi aa te jeda maarda osnu aaudeya naal nawazde ne
@akhandbharat1357
@akhandbharat1357 2 жыл бұрын
Loal hai tu v jmaaa...
@goonjpunjab
@goonjpunjab Жыл бұрын
Bhut hi dunghi jankari ,dhanwad
@satpreetsingh1780
@satpreetsingh1780 2 жыл бұрын
Sant vi trap ho Jaan te Sant nhi rehnde, Sant ji Parmatma de hukam ch si. Guru sahib de hukam anusaar Azaad Sant Sipahi Vala Jeevan si
@DrPrabhpreetSingh
@DrPrabhpreetSingh 2 жыл бұрын
Veere phone tap kite jaande hon te yrap vichaya jawe ta sher vi fas jaanda, edda hi baba banda singh bahadar ji de naal hoya c, te edda hi maharaja ranji singh ji naal hoya c, jihna de khoon ch hi gaddari hai andro hindu hi ne,oh sudhar ni sakde......
@bavneetsingh9459
@bavneetsingh9459 2 жыл бұрын
tusi fer sant da matlab ni samajhde veer ji.... sant virti bohut uchi hai dunia di koi takat ek puran gursikh nu Apne param vich nahi fsa sakdi.
@vikgaming3517
@vikgaming3517 2 жыл бұрын
Kidha sant c oo.. lode daaa.
@DrPrabhpreetSingh
@DrPrabhpreetSingh 2 жыл бұрын
@@vikgaming3517 sant ta brahma c asli jihne kudichode ne aapni hi dhee saraswati da rape kita c, santani c asli parwati jihne hathi da lunn le ke hathi ganesh jammya c
@kulveetchahal5489
@kulveetchahal5489 2 жыл бұрын
Very good reporting Yadwinder.
@randhirsinghbhandohal2927
@randhirsinghbhandohal2927 2 жыл бұрын
Salute to GK
@j.skundi7791
@j.skundi7791 Жыл бұрын
ਸੰਤ ਭਿੰਡਰਾਂ ਵਾਲੇ ਵਰਗਾ ਤੇ ਜਥੇਦਾਰ ਸੰਤੋਖ ਸਿੰਘ ਜੀ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਣਾ ਹੈ ਮੈਂ ਨੇੜਿਓ ਦੋਨਾਂ ਨੂੰ ਦੇਖਿਆ ਹੈ
@JaswinderSingh-vb1us
@JaswinderSingh-vb1us Жыл бұрын
ਭਾਈ ਜੀ ਕਾਂਗਰਸ ਨੇ ਤਾ ਬਹੁਤ ਵਾਰੀ ਵੋਟਾਂ ਵਿਚ ਜਿੱਤ ਪ੍ਰਾਪਤ ਕੀਤੀ ਕਈ ਵਾਰੀ ਹਆ ਰ ਵੀ ਹੋਈ ,ਪਹਿਲਾਂ ਕਿਹੜੇ ਅਕਾਲ ਤਖ਼ਤ ਤੇ ਹਮਲਾ ਕਰਕੇ ਜਿੱਤਦੀ ਰਹੀ .ਅਸੀਂ ਆਪਣੀਆਂ ਗਲਤੀਆਂ ਨਹੀਂ ਮੰਨ ਸਕਦੇ .ਹਰ ਰੋਜ ਸੈਕੜੇ ਬੰਦੇ ਗੋਲੀਆਂ ਨਾਲ ਭੁੰਨੇ ਜਾ ਰਹੇ ਸਨ ਜਿਵੇ ਹੁਣ ਤ੍ਰਿਪੁਰਾ ਵਿਚ ਹੋ ਰਿਹਾ .ਕਿ ਸਰਕਾਰ ਦੀ ਜਿੰਮੇਵਾਰੀ ਨਹੀਂ ਹੰਦੀ .ਲੋਕ ਸਰਕਾਰ ਨੂੰ ਕਿਉਂ ਚੁਣਦੇ ਹਨ .ਤਾ ਕਿ ਸਰਕਾਰ ਲੋਕਾਂ ਦੀ ਰਖਿਆ ਕਰੇ .ਦਰਬਾਰ ਸਾਹਿਬ ਵਿਚ ਮਸ਼ੀਨਗੰਨਾਂ ਕਿਸਨੇ ਬੀੜੀਆਂ ਸਨ .
@amrikgoraya9709
@amrikgoraya9709 2 жыл бұрын
Yadwinder please interview Joginder Singh Spokesman he knows everything. Indera Gandhi offered everything Sikhs were asking. But Badal didn't let it happen . She sent a special envoy to Amritsar in 1975 when there was emergency in India. Thora and Ravel Singh were agreed to take the offers.But Badal done the strong opposition. Because had strong bond with Jan Sang modern BJp.
@GagandeepSingh-bc9fw
@GagandeepSingh-bc9fw 2 жыл бұрын
Very true bjp da tukad botch
@Humanity0101
@Humanity0101 11 ай бұрын
Some truth in what you state, however, not even a fool, will agree that Indra gandi offered everything Sikhs were asking.
@anmolbrar3391
@anmolbrar3391 2 жыл бұрын
ਬਾਈ G.K.ਜੀ। ਸਚਮੁੱਚ ਅਤੇ ਹਕੀਕਤ ਵਿੱਚ ਹੀ ਆਪ ਜੀ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਜੀਉ ਉਸ ਸਮੇਂ ਬਹੁਤ ਹੀ ਜਿਆਦਾ ਇਮਾਨਦਾਰੀ ਅਤੇ ਨਿਡਰਤਾ ਨਾਲ ਦਿੱਲੀ ਵਿੱਚ ਸਿੱਖ ਕੌਮ ਦੀ ਅਗਵਾਈ ਅਤੇ ਇਮਾਨਦਾਰ ਰਹਿ ਕਿ ਗੁਰੂ ਘਰਾਂ ਲਈ ਸੇਵਾ ਕੀਤੀ ਗਈ ਸੀ। ਧੰਨਵਾਦ ਜੀਉ।
@sukhjitsingh6010
@sukhjitsingh6010 2 жыл бұрын
ਖੰਡਾ ਉਹੋ ਜਿੰਦਾਬਾਦ
@MrSingh-dc1xk
@MrSingh-dc1xk Жыл бұрын
ਸੰਤ ਜਰਨੈਲ ਸਿੰਘ ਖਾਲਸਾ ਜ਼ਿੰਦਾਬਾਦ ਕਾਂਗਰਸ ਹੋਰ ਅਕਾਲੀ ਦਲ ਪੋਲਿਤਿਕ ਚਲ ਰਹੀ ਸੀ ਤਿਆਰੀ ਕਰ ਲਓ ਗੁਰੂ ਦੇ ਸਿੰਘੋ ਅਲਗ ਦੇਸ਼ ਬਾਨਾ ਹਿੰਦੂ ਸਿੱਖ ਹੋਣਾ ਹੋਰ ਇੰਡੀਆ ਸਰਕਾਰ ਤੇ ਅਵਦਾ ਕਾਮ ਕਰਨਾ ਸਿੱਖਾਂ ਨੇ ਆਵਦਾ ਕਰਨਾ । ਸਿੱਧੀ ਜੀ ਗੱਲ ਆ ਸਿੱਖਾਂ ਨੂੰ ਆਵਦਾ ਨੇਸ਼ਨ ਹੋਰ ਕੈਪੀਟਲ ਟਾ ਬਨੋਨੀ ਪੈਣੀ ਫਿਰ ਅਸਲ ਗੱਲਾਂ ਚਲਨਿਆ ਸਿੱਖਾਂ ਦੀਆਂ 🙏🏿🙏🏿🚩🚩
@sunilsirsa4386
@sunilsirsa4386 2 жыл бұрын
ਇਤਿਹਾਸ ਤੋਂ ਸਬਕ ਸਿੱਖਣਾ ਬਹੁਤ ਜ਼ਰੂਰੀ ਹੈ।
@KingHunter3597
@KingHunter3597 2 жыл бұрын
. 💯☬💯 . ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
@hsingh9180
@hsingh9180 2 жыл бұрын
Yadwinder bro, you are really doing a great job
@malkeetsingh4610-xci
@malkeetsingh4610-xci 2 жыл бұрын
Sant Baba jarnail singh ji Khalsa bhindranwale zindabaad,,,,
@ajmersingh8066
@ajmersingh8066 2 жыл бұрын
ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਕਿਉਂ ਨਹੀਂ ਪੈਂਦੀਆਂ
@baljindersingh1184
@baljindersingh1184 2 жыл бұрын
ਪਰਮੇਸ਼ਰ ਤੇ ਭੁਲਿਆਂ ਵਿਆਪਨ ਸਭੇ ਰੋਗ। ਜਿੰਨਾ ਚਿਰ ਕੌਮ ਗੁਰਬਾਣੀ ਦਾ ਆਸਰਾ ਨਹੀਂ ਲੈਂਦੀ ਖੱਜਲ ਖੁਆਰ ਹੁੰਦੀ ਰਹੇਗੀ। ਦਸ਼ਮੇਸ਼ ਪਿਤਾ ਜੀ ਨੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲਿਆ ਨੂੰ ਵੀ ਇਹੋ ਗੱਲ ਕਹੀ ਸੀ ਕਿ ਵੱਧ ਤੋਂ ਵੱਧ ਪਾਠ ਸਿਮਰਨ ਕੀਤਾ ਜਾਏ ।ਥਿਰ ਘਰ ਬੈਸਹੁ ਹਰਿਜਨ ਪਿਆਰੇ ਵਾਲਾ ਸ਼ਬਦ ਅਕਾਲਤਖਤ ਤੇ ਬੈਠਕੇ ਪੜਿਆਜਾਏ।ਅਸੀਂ ਇਹਨਾਂ ਦੀਆਂ ਮੰਗਾਂ ਛੇਤੀ ਪ੍ਰਵਾਨ ਕਰਾ ਦੇਵਾਂਗੇ।ਪਰ ਦੋਵੇਂ ਸੰਤਾਂ( ਲੌਂਗੋਵਾਲ ਤੇ ਭਿੰਡਰਾਂ ਵਾਲਿਆਂ) ਨੇ ਇਸ ਹੁਕਮ ਵੱਲ ਧਿਆਨ ਨਹੀਂ ਦਿੱਤਾ।ਨਤੀਜਾ ਸਾਹਮਣੇ ਹੈ।
@kulbir27
@kulbir27 Жыл бұрын
It is democracy.... Image is everything... Sikh must reform their image.
@samra5525
@samra5525 2 жыл бұрын
Sant ji zindabad 🚩🚩🚩🙏🙏🙏🚩🚩🚩🚩
@surjitgill6411
@surjitgill6411 2 жыл бұрын
ਦਰਬਾਰ ਸਾਹਿਬ ਤੇ ਹਮਲਾ ਕਰਨਾ ਸਟੇਟ ਦਾ ਮਿਥਿਆ ਹੋਇਆ ਫੈਸਲਾ ਸੀ ਕਿਉਂਕਿ ਉਹ ਐਮਰਜੈਂਸੀ ਵਿਰੁਧ ਮੋਰਚਾ ਜੋ ਅਕਾਲ ਤਖ਼ਤ ਸਾਹਿਬ ਤੋਂ ਆਰੰਭਿਆ ਗਿਆ ਸੀ ਖਫਾ ਸੀ ਦੂਜਾ ਜਦੋਂ ਦਾ ਗੂਰੂ ਹਰਗੋਬਿੰਦ ਪਾਤਸ਼ਾਹ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਉਸ ਸਮੇਂ ਤੋਂ ਦਿੱਲੀ ਨੂੰ ਰੜਕਦਾ ਸੀ ਕਿ ਦਿੱਲੀ ਦੇ ਤਖ਼ਤ ਵੱਡਾ ਤਖਤ ਭਾਰਤ ਵਿਚ ਕਿਵੇਂ ਹੋ ਸਕਦਾ ਹੈ। ਸਿੱਖ ਕੌਮ ਨੂੰ ਸਬਕ ਸਿਖਾਉਣ ਖਾਤਰ ਵੱਧ ਤੋਂ ਵੱਧ ਅੱਤਿਆਚਾਰ ਕਰਨ ਲਈ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਾ ਦਿਨ ਚੁਣਿਆ ਗਿਆ।
@lakshaybeniwal3703
@lakshaybeniwal3703 2 жыл бұрын
Bilkul bhut hi sachiya jankari derhe h badal sari rajniti kar gya
@bhagwantpalsinghgill2949
@bhagwantpalsinghgill2949 2 жыл бұрын
Badal hamesha sikhaan deean lashaan tey syasat tey raaj krda riha
@kirpasingh3624
@kirpasingh3624 2 жыл бұрын
Waheguru waheguru
@ajmersingh8066
@ajmersingh8066 2 жыл бұрын
ਅੱਜ ਨਿਰੰਕਾਰੀ ਕਾਂਡ ਬੰਦ ਹੋ ਗਿਆ ਇਹ ਦੱਸੋ
@GHARAM-SANDHU-007
@GHARAM-SANDHU-007 2 жыл бұрын
👍🏼
@punjjaabdesh8659
@punjjaabdesh8659 2 жыл бұрын
ਮੈਂ ਸਮਝਦਾਂ , ਮੈਂ ਸਮਝਦਾਂ , ਬਾਦਲ ਨੂੰ ਤਾਂ ਸਮਝ ਨੀ ਸਕਿਆ ਤੂੰ ਵੇਲੇ ਸਿਰ ।
@manjotbrar7636
@manjotbrar7636 2 жыл бұрын
Very informative
@gurjitsingh2028
@gurjitsingh2028 2 жыл бұрын
Good interview
@baldevchungha2298
@baldevchungha2298 2 жыл бұрын
ਬਾਬਾ ਏ ਕੌਮ ਵੀਹਵੀਂ ਸਦੀ ਦਾ ਮਹਾਨ ਸ਼ਹੀਦ ਹੈ ਭਿੰਡਰਾਂਵਾਲੇ ਮਹਾਂਪੁਰਖ ਜ਼ਿੰਦਾਬਾਦ ਹਨ ਜ਼ਿੰਦਾਬਾਦ ਰਹਿਣਗੇ ਹੱਥ ਖੜ੍ਹੇ ਕਰਕੇ ਬਾਹਰ ਆਉਣ ਵਾਲੇ ਗਦਾਰ ਅੱਜ ਕੌਮ ਦੇ ਮਾਲਕ ਬਣ ਬੈਠੇ ਹਨ
@AmandeepSingh-uc9nm
@AmandeepSingh-uc9nm Жыл бұрын
Sah%a veer
@jaspalsingh150
@jaspalsingh150 2 жыл бұрын
I agree. Sant Bhindrawale was a simple man who was politically outwitted by Indira Gandhi & akalis.
@rosekaur8580
@rosekaur8580 2 жыл бұрын
Yadwinder bro, i am near to Dhunala village , i like your journilsm
@chathams9223
@chathams9223 2 жыл бұрын
No indra never wanted to attack, Sh Darbar sahib ji. Interview of Sikh Army officer who brought Tohra, longowal, Ramowalia, told that when I assured that they are safe, First question he was asked that Baj marya hai ke nahi ,means Bhindrawala.
@ajmersingh8066
@ajmersingh8066 2 жыл бұрын
ਸਾਰਾ ਕੁਝ ਪਤੲ ਦਰਬਾਰ ਸਾਹਿਬ ਵਿਚ ਕੀ ਹੋਇਆ ਤੁਸੀਂ ਇਹ ਦੇਖੋ ਕਿ 1984 ਵਾਲਾ ਇਤਹਾਸ ਬਦਲਿਆ ਪਿਆ ਤੇ 500 ਸਾਲ ਪਹਿਲਾਂ ਵਾਲਾ ਕਿਵੇਂ ਨੀ ਬਦਲਿਆ ਹੋਣਾ
@ranjitdeol214
@ranjitdeol214 10 ай бұрын
ਮਨਜੀਤ ਸਿੰਘ gk ਦੇ ਪਿਤਾ ਦੀ ਬਹੁਤ ਕੁਰਬਾਨੀ ਆ ਘੈਟ ਬੰਦੇ ਸੀ ਓਹ
I thought one thing and the truth is something else 😂
00:34
عائلة ابو رعد Abo Raad family
Рет қаралды 10 МЛН
Увеличили моцареллу для @Lorenzo.bagnati
00:48
Кушать Хочу
Рет қаралды 8 МЛН