CIA ਦੇ ਕਿਹੜੇ ਅਫ਼ਸਰ Lawrence ਨਾਲ ਮਿਲੇ ਹੋਏ ? ਸੀਨੀਅਰ Crime ਰਿਪੋਰਟਰ Baljeet Parmar ਨਾਲ ਖ਼ਾਸ Interview

  Рет қаралды 157,766

Pro Punjab Tv

Pro Punjab Tv

Күн бұрын

Пікірлер: 248
@HarpreetSingh-zo4fr
@HarpreetSingh-zo4fr Жыл бұрын
Baljeet Sir Sache Suche Bande ne Dilo Satkar 🙏💐
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ਪਰਮਾਰ ਸਾਬ ❤❤
@PROUD-PENDU
@PROUD-PENDU Жыл бұрын
ਸ੍ਰੀ ਮਾਨ ਬਲਜੀਤ ਪਰਮਾਰ ਜੀ ਬਹੁਤ ਹੀ ਸੁਲਜ਼ੇ ਮਹਾਨ ਪੱਤਰਕਾਰ ਹਨ
@Anhadjot5
@Anhadjot5 Жыл бұрын
Good report. Justice for Sidhu Moosa Wala.
@PREETSXNDHU0001
@PREETSXNDHU0001 Жыл бұрын
Sher dil te sacha patarkar baljeet parmar
@jatindersaab254
@jatindersaab254 Жыл бұрын
Parmar saab punjab de real hero ne
@BaljinderKaur-qv3qg
@BaljinderKaur-qv3qg Жыл бұрын
Baljeet ji tusi great ho
@RamanKumar-yg9dw
@RamanKumar-yg9dw 2 ай бұрын
Dil buhat dukhda sahi kaha😢😢😢
@amandeeprandhawa8038
@amandeeprandhawa8038 Жыл бұрын
Parmar sabb you are 100% Right I salute you
@amarjitsingh3647
@amarjitsingh3647 Жыл бұрын
Parmaar saheb ji Bahot vadhiya jankari diti ,Bahot kujh sikhan noo samjhan noo miliya DHANWAD
@rabbitfoot3989
@rabbitfoot3989 Жыл бұрын
Great man with truth
@roopgillsingh4038
@roopgillsingh4038 Жыл бұрын
Justice sidhu mosewala
@ajitpalsinghjgn
@ajitpalsinghjgn Жыл бұрын
ਸਾਰੀ ਗੱਲਬਾਤ ਵਧੀਆ ਸੀ , ਪਰਮਾਰ ਸਾਹਬ ਨੇ ਹਰ ਸਵਾਲ ਦਾ ਜਵਾਬ ਬੜੇ ਵਿਸਥਾਰ ਤੇ ਠਰੰਮੇ ਨਾਲ ਦਿੱਤਾ ਪਰ ਐਂਕਰ ਨੇ ਇੰਟਰਵਿਊ ਖਤਮ ਇਸ ਤਰਾਂ ਕੀਤੀ ਜਿਵੇਂ ਖਹਿੜਾ ਛੁਡਾਉਣਾ ਚਾਹੁੰਦਾ ਹੋਵੇ।
@gurpreetgill2028
@gurpreetgill2028 Жыл бұрын
Bai interview ohne ta khatm keeti oh sawal koi hor puchda c te pamar sahib jawab koi hor hi deyi jande a apna hi ghoda bajaai firda pta ohno kuz lagda ni kheda sukha kahlon 1910 .1912 vich bahut femus hoiya c oh puchda dawood bare c eh kheda mera friend sacral bahut wadda c vinod khanna 2 wahje beer peen ohda c rajesh khanna mere friend c raj kumar mera friend c je vo ehve chadi janda gal koi ban di ni interview karn wala ehde te ahkiya ehde te poora gusse vich c oh ta karke ohne interview ehda khatm keeti
@gurpinderwarar4625
@gurpinderwarar4625 Жыл бұрын
​@@gurpreetgill2028 sahi keha Veer
@JD-pendu
@JD-pendu Жыл бұрын
ਸਰ ਬਲਜੀਤ ਪਰਮਾਰ ਜੀ ਅੰਡਰ ਵਰਲਡ ਦੀ ਰਗ ਰਗ ਤੋਂ ਵਾਕਿਫ਼ ਹੈ
@sevenriversrummi5763
@sevenriversrummi5763 Жыл бұрын
3 waar DauD ne Apne Bande bheje PARMAR SAHIB nu marn lyi par MaaR nhi skyia. Akhir Vich Haar k pairi pe geya kehnda YaaR tu GOLLYIN Naal marda kiyu Nhi 😂😅. 33 goolyin Maryin c DauD ne PARMAR SAHIB de.
@kamaljeetsingh592
@kamaljeetsingh592 2 ай бұрын
Ppppppppppppp😊​@@sevenriversrummi5763
@BalvinderSingh-q1q
@BalvinderSingh-q1q Жыл бұрын
Parmaar sahb unbelievable personality Kaya baat hai shukria ji
@sevenriversrummi5763
@sevenriversrummi5763 Жыл бұрын
33 goolyin mar k v DauD MaaR nhi skyia PARMAR SAHIB nu. Akhir vich Daud Haar geya te kehnda YaaR tu sadi goolyin Naal marda kiyu Nhi . ( PARMAR SAHIB zindabaad )
@jsparmar3901
@jsparmar3901 Жыл бұрын
Bundles of information with Bhai Baljit Parmar. Stay blessed
@amritsandhu2138
@amritsandhu2138 Жыл бұрын
Sidhu moosewala da insaaf waheguru hi karo… es desh vch insaaf nhi milna .. waheguru sachepatshah hi insaaf karoga
@ajitpalsinghjgn
@ajitpalsinghjgn Жыл бұрын
ਬਾਈ ਹਰੇਕ ਬੰਦਾ ਕਹਿ ਰਿਹਾ ਸਿੱਧੂ ਨੂੰ ਇਨਸਾਫ਼ ਨਹੀਂ ਮਿਲਣਾ ਫੇਰ ਵੀ ਲੋਕ ਝੂਠੀ ਜਿਹੀ ਆਸ ਲਾਈ ਬੈਠੇ ਹਨ। ( ਕੁਝ ਲੋਕ ਜਿਹੜੇ ਸਿੱਧੂ ਦੇ ਦੋਸਤ ਹੋਣ ਦਾ ਨਾਟਕ ਕਰ ਰਹੇ ਹਨ ਤੇ ਨਾਜਾਇਜ਼ ਫ਼ਾਇਦਾ ਚੱਕ ਰਹੇ ਹਨ ਅਤੇ ਹੋਰ ਜਿਹੜੇ ਇੱਕ ਦੂਜੇ ਨਾਲੋਂ ਵੱਡਾ ਫੈਨ ਸਾਬਤ ਕਰਨ ਲੱਗੇ ਹੋਏ ਹਨ , ਸਿੱਧੂ ਦੇ ਟੈਟੂ ਬਣਾਈ ਫਿਰਦੇ ਹਨ - ਇਹਨਾਂ ਚੋਂ ਕਿਸੇ ਇੱਕ ਨੇ ਵੀ ਉਸਦਾ ਬਦਲਾ ਲੈਣ ਦੀ ਗੱਲ ਨਹੀ ਕੀਤੀ , ਕਿਸੇ ਨੇ ਵੀ ਬਦਲਾ ਲੈਣ ਦੀ ਪੋਸਟ ਤੱਕ ਨਹੀਂ ਪਾਈ !!ਕਿਸੇ ਐਕਟਰ, ਸਿੰਗਰ,ਦੋਸਤ,ਫੈਨ ਨੇ ਚੱਜ ਨਾਲ ਸਰਕਾਰ ਤੋਂ ਜਾਂ ਮੀਡੀਆ ਚ ਬਿਆਨ ਤੱਕ ਨਹੀਂ ਦਿੱਤਾ ਕਿ ਲ਼ਾਰੈਂਸ ਦਾ ਪੁਲਸ ਮੁਕਾਬਲਾ ਬਣਾ ਕੇ ਇਨਸਾਫ਼ ਦਿੱਤਾ ਜਾਵੇ!!! ਸਭ ਬੱਸ ਖਾਨਾਪੂਰਤੀ ਕਰ ਰਹੇ ਹਨ!!! ਉਸਦੇ ਮਾਂ-ਬਾਪ ਪਹਿਲਾਂ ਹੀ ਪਰੇਸ਼ਾਨ ਹਨ ਤੇ ਲੋਕ ਸਾਲੇ ਓਹਦੇ ਘਰ ਨੂ ਪਿਕਨਿਕ ਸਪੌਟ ਬਣਾਈ ਫਿਰਦੇ ਹਨ!!! ਲੱਖ ਲਾਹਣਤ ਅਜਿਹੇ ਲੋਕਾਂ ਤੇ
@arvindersingh2009
@arvindersingh2009 Жыл бұрын
Bilkul
@Kuldeepsingh-wx9ps
@Kuldeepsingh-wx9ps Жыл бұрын
Bilkul
@Rajivkumar-i2q
@Rajivkumar-i2q Жыл бұрын
Bilkul sahi gal
@bkaul8066
@bkaul8066 Жыл бұрын
ਬਹੁਤ ਵਧੀਆ ਜਾਣਕਾਰੀ
@harrywithsukh1753
@harrywithsukh1753 Жыл бұрын
Sach keha patarkaar saab ne..salute hai uncle ji nu🙏
@RanbirsinghSweety-is8hk
@RanbirsinghSweety-is8hk Жыл бұрын
19:02 Parmar ji crime bare ik khajana hun oh insaniyat de almerdar we ne waheguru ohna nu tandrusti bakshe taki sanu sahi jankari mildi rahe
@devsharma5729
@devsharma5729 Жыл бұрын
parmar saab tuci vichare bisnoi di badmashi hi khatm karti hun usto kise jawak ne ni darna 😂😂😂🎉
@ManoharSingh-iq7ws
@ManoharSingh-iq7ws Жыл бұрын
Parmar sahib the great. Real analysis with patience.
@kulwantsingh9563
@kulwantsingh9563 Жыл бұрын
Best Of Journalism May God Bless You Parmar Bapu Ji 🙏🙏
@rajwantkaur-q5w
@rajwantkaur-q5w Жыл бұрын
101%right
@SandeepNagpal-r4q
@SandeepNagpal-r4q 5 ай бұрын
Great Moment Sir
@randeepgillproduction7738
@randeepgillproduction7738 Жыл бұрын
Legend journalist,,❤❤ Swaad aagya sun k
@RajeshKumar-c5i4v
@RajeshKumar-c5i4v Жыл бұрын
Best of journalists❤god bless you bapu ji
@mughalk2104
@mughalk2104 Жыл бұрын
26:04 parmar sir G pleas ya pictures viral kar da 😂😂😂😂
@vanindersinghhundal9495
@vanindersinghhundal9495 Жыл бұрын
Baljeet Parmar...he is very great in his journalism...he had met Daud and he covered all crime scenes especially Bombay underworld...he is expert in his profession... Stay blesse..
@RajKumar-ge1gl
@RajKumar-ge1gl Жыл бұрын
Very good sir ji. Thanks
@titumehra5482
@titumehra5482 Жыл бұрын
Parmar sahab ne sahi vich bishnoi di okaat dasi ki eh bishnoi ek aam Gunda hai sirf drug supply krda gangster ta police te politician walya ne bna dita
@manindersinghkhosa9890
@manindersinghkhosa9890 Жыл бұрын
Bhot vadiya interview
@gurjantsinghsandhu9924
@gurjantsinghsandhu9924 Жыл бұрын
Justice for Sidhu putt 🙏🙏🙏🙏🙏
@RajvirSidhu-c9q
@RajvirSidhu-c9q Жыл бұрын
Sir m soda bhut bda fan aw bhut knolage aw crime di
@Sarymansa
@Sarymansa Жыл бұрын
ਜੇ ਇਹ ਲਾਰੌਂਸ ਸਿੰਘ ਹੁੰਦਾ ਤਾਂ ,, ਇਸਦਾ ਇਟਰਵਿੳ ਹੁੰਦਾ , ਸਾਲੇ ਨੂੰ ਬਾਹਰ ਕੱਢੋ ਬਿਨਾ ਸਕੂਰਟੀ,,
@GurmailSingh-xh3bm
@GurmailSingh-xh3bm Жыл бұрын
67
@Sabbi-hs5po
@Sabbi-hs5po Жыл бұрын
Haji paji pakki gal ha
@manjindersinghsidhu1275
@manjindersinghsidhu1275 Жыл бұрын
ਸਤਿ ਸ੍ਰੀ ਆਕਾਲ ਪਰਮਾਰ ਸਾਹਿਬ
@jaspreetgrewalbittu4028
@jaspreetgrewalbittu4028 Жыл бұрын
Parmar sab is great man.
@Harsh_aujla_1
@Harsh_aujla_1 Жыл бұрын
Sidhu nu insaaf ta dwaun lyi ta hun rab nu hi thalle auna paina
@vakeelsingh8805
@vakeelsingh8805 Жыл бұрын
Respect❤
@PawanKumar-wx2ml
@PawanKumar-wx2ml Ай бұрын
Parmar ji bahut knowledge rakhte hain.
@jagdeepsingh-bv1dz
@jagdeepsingh-bv1dz Жыл бұрын
CIA nahi janab Indian agencies Lawrence Bishnoi di peth te ne janab ji.
@ShellyGupta-ji
@ShellyGupta-ji Жыл бұрын
BJP
@LoveDhillon-uq8zi
@LoveDhillon-uq8zi 3 ай бұрын
(@ਪ੍ਰਮਾਰ ਭਾਜ਼ੀ ਸਤਿ ਸ੍ਰਿ ਅਕਾਲ ਭਾਜੀ ਜ਼ੀ 3:14 ਰ
@bajwa_hs
@bajwa_hs Жыл бұрын
Parmaar saab v nice report
@jagseersinghmaan6153
@jagseersinghmaan6153 Жыл бұрын
ਪਰਮਾਰ ਸਾਬ੍ਹ ਪੁਰਾਣੇ ਜਰਨਲਿਸਟ ਤੇ ਤਜਰਬੇ ਕਾਰ ਪੱਤਰਕਾਰ ਐ ਅੰਡਰਵਰਲਡ ਨੂੰ ਬੜੀ ਨੇੜਿਓਂ ਵੇਖਿਆ ਹੈ ਪਰਮਾਰ ਸਾਬ੍ਹ ਹੋਰਾਂ ਨੇ।
@NareshKumar-sy1pv
@NareshKumar-sy1pv Жыл бұрын
Bahut badhiya interview sab to jyada samvad aaya
@surindersingh-lk8gm
@surindersingh-lk8gm Жыл бұрын
Vaah Parmar sahab vaah.
@Ravi-vj6fm
@Ravi-vj6fm Жыл бұрын
ਕੇਂਦਰ ਦੀ ਪੂਰੀ ਸ਼ੈਅ ਇਨ੍ਹਾਂ ਪਿਛੇ
@MohanMohan-c3c1v
@MohanMohan-c3c1v Жыл бұрын
Wah ji parmar ji
@borninharyana2654
@borninharyana2654 Жыл бұрын
Sidhu 💔
@kamalgill2746
@kamalgill2746 Жыл бұрын
ਧਰਮ ਨਾਲ ਆ ਗੱਲ ਨੇ ਕੀਲ ਲਿਆ ਕੁੜੀਆ ਹੂੰਕੇ ਪਰਦੀਆ 😂 ਪਰ ਇੱਕ ਗੱਲ ਹੋਰ ਸ਼ਕਲ ਦੇ ਸੋਹਣੇ ਬੰਦੇ ਨੇ ਫਿਰ ਵੀ ਸੋਹਣਾ ਹੀ ਲੱਗਨਾ 😅
@GurnekSingh-b2y
@GurnekSingh-b2y Жыл бұрын
Ture aa Veer ji 👍💚🙏 From Adv GS Khaira.👆👆💯✍️✍️✍️✍️🌹
@jagrajsingh-ks8bj
@jagrajsingh-ks8bj Жыл бұрын
Good interview..& insight of underworld stardom…& gangster behavioral aspects. Full credit to Baljeet for his maturity & relations. ..seasoned journalist..👍
@ManjeetSingh-u7c
@ManjeetSingh-u7c Жыл бұрын
ਪਰਮਾਰ ਸਾਬ੍ਹ ਨੂੰ ਬੋਲਣ ਦਿਆ ਕਰੋ
@AvatarSingh-n9p
@AvatarSingh-n9p Жыл бұрын
ਬਾਈ ਜੀ ਆਪ ਜੀ ਨੇ ਪੱਗ ਬਹੁਤ ਸੋਹਣੀ ਬਨੀ ਏ yr
@MS.818.
@MS.818. Жыл бұрын
Gal ta sahi aa ji tuadi ..par carage kita kehne aa sir..india govt ne
@inderpreetsinghgrewal2601
@inderpreetsinghgrewal2601 Жыл бұрын
ਪੰਜਾਬ ਦੇ ਬਹੁਤ ਵੱਡੇ ਮਸਲੇ ਹਨ ਜ਼ੋ ਮੂੰਹ ਅੱਡੀ ਖੜੇ ਹਨ।ਵਿਅਕਤੀ ਵਿਸ਼ੇਸ਼ ਦਾ ਖੜਾ ਛੱਡੋ,ਵਿਅਕਤੀ ਵਿਸ਼ੇਸ਼ ਸਮੁੱਚੀ ਸਮੱਸਿਆ ਤੋਂ ਗੰਭੀਰ ਮੁੱਦਾ ਨਹੀਂ ਹੁੰਦਾ। ਜ਼ੋ ਵੀ ਤੁਸੀਂ ਹੋ।
@PunjabHP
@PunjabHP Жыл бұрын
Lawrence nu koi Sikh soorma he sauda layuga
@jagdevsingh7982
@jagdevsingh7982 Жыл бұрын
ਬਾਈ ਜੀ ਬਿਸ਼ਨੋਈ ਨੂੰ ਜੇਲ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਤਾਂ ਹੀ ਉਹ ਬਚਿਆ ਹੈ ਬਾਹਰ ਆਏ ਤਾਂ ਬਿਸ਼ਨੋਈ ਨੂੰ ਕੋਈ ਨਹੀਂ ਬਚਾ ਸਕਦਾ
@gurinderpalsingh4256
@gurinderpalsingh4256 Жыл бұрын
well done sir ji
@navtejsingh9243
@navtejsingh9243 Жыл бұрын
Criminal political system
@karamsingh1897
@karamsingh1897 Жыл бұрын
Va ji va
@lakhycheema7566
@lakhycheema7566 Жыл бұрын
Lawrence Bishnoi de sohni kitee 😂😂😂😂😂😂😂😂😂😂
@baljeetkaur7050
@baljeetkaur7050 Жыл бұрын
Very good Baljit parmar ji
@PALWINDERSINGHPinda-is9ip
@PALWINDERSINGHPinda-is9ip Жыл бұрын
Right
@NareshKumar-sy1pv
@NareshKumar-sy1pv Жыл бұрын
International good man Parmar sahab
@007Parmar
@007Parmar Жыл бұрын
ਪਰਮਾਰਾਂ ਦਾ ਆਪਣਾ ਹੀ swag ਆ 😎
@PREETSXNDHU0001
@PREETSXNDHU0001 Жыл бұрын
Ryt bro
@ohibanda8572
@ohibanda8572 Жыл бұрын
Lainge Revenge Aape piche mere bahut …… 🐐
@SukhrajSingh-dt2mv
@SukhrajSingh-dt2mv Жыл бұрын
Good parmar sahib
@bahadursingh5888
@bahadursingh5888 Жыл бұрын
Sachi gil Right
@GurvinderSingh-el8hf
@GurvinderSingh-el8hf Жыл бұрын
Parmaar Saab thodia saria gallan bahut knowledgeable ne thodi shakal thodi thodi om Puri ji wargi lagdi ah👍
@lavanyabayya301
@lavanyabayya301 Жыл бұрын
Me too there wont be justice 😢
@baljindersinghgrewal7932
@baljindersinghgrewal7932 Жыл бұрын
It True
@bonjiful
@bonjiful Жыл бұрын
Chacha rounaki ram aali awaz bandey di..
@hendrikjansen283
@hendrikjansen283 Жыл бұрын
Bhout badia mulakaat hey
@balrajbillusinghpainter5585
@balrajbillusinghpainter5585 Жыл бұрын
Sat Sri Akal ji
@sonihari1845
@sonihari1845 Жыл бұрын
Om Puri warge lagde ho g... You are Hero..
@gindagillginda9462
@gindagillginda9462 Жыл бұрын
ਸਰ ਬਲਜੀਤ ਪਰਮਾਰ ਜੀ ਨੇ ਬਿਲਕੁਲ ਸਹੀ ਕਿਹਾ ਹੈ ਜੀ ਕਿ ਇਹ ਚੋਰ ਚੱਕੇ ਨੇ ਤੇ ਹੋਲੀ ਹੋਲੀ ਅੱਗੇ ਵਧ ਕੇ ਬਦਮਾਸ਼ ਬਣ ਗਏ ਲੇਕਿਨ ਇਹਨਾਂ ਦੇ ਕੰਮ ਲੰਡੀ ਬੁੱਚੀ ਵਾਲੇ ਹੀ ਕਰਦੇ ਨੇ,ਤੇ ਸਮਗਲਿੰਗ ਕਰਨ ਵਾਲਾ ਕਦੀ ਧੰਦੇ ਦੇ ਵਿਚ ਬਦਮਾਸ਼ੀ ਨਾਲ ਕੰਮ ਨਹੀ ਕਰਦਾ ਸਮਗਲਰ ਬੰਦਾ ਕਤਲ ਨਾਲੋ ਵੱਧ ਅਹਿਮੀਅਤ ਜ਼ੁਬਾਨ ਨੂੰ ਦੇਂਦਾ ਹੈ ਬਲੈਕ ਭਾਵੇਂ ਦੋ ਨੰਬਰ ਦਾ ਕੰਮ ਹੈ ਪਰ ਇਮਾਨਦਾਰ ਸਭ ਤੋ ਵੱਧ ਇਮਾਨਦਾਰੀ ਤੇ ਜ਼ੁਬਾਨ ਤੋਂ ਬਿਨਾਂ ਬਲੈਕ ਦਾ ਧੰਦਾ ਜ਼ਿਆਦਾ ਟਾਈਮ ਨਹੀਂ ਚੱਲਦਾ, ਬਲੈਕੀਆਂ ਜ਼ੁਬਾਨ ਦਾ ਪੱਕਾ ਨਹੀ ਤਾਂ ਕੁੱਝ ਕੁ ਸਮੇਂ ਬਾਅਦ ਉਹ ਬੰਦਾ ਚਗਲਾ ਤੇ ਆ ਜਾਂਦਾ ਤੇ 0 ਜ਼ੀਰੋ ਲੈਵਲ ਹੋ ਜਾਂਦਾ।
@butasingh7657
@butasingh7657 Жыл бұрын
Justice for Sidhu moose wala🙏
@gulshanattri9833
@gulshanattri9833 Жыл бұрын
ਇੱਕ ਨੂੰ ਤਾਂ ਕਾਲਾਂ ਪੀਲਿਆਂ ਹੋ ਗਿਆਂ ਬਾਕੀ ਦੇਖੋ ਕੀ ਬਣਨਾਂ ...ਬਾਕੀ ਜਿਹੜੇ ਨਾਲ ਰੱਲੇ ਕੀ ਪਤਾਂ ਉਹਨਾਂ ਦੀ ਮੋਤ ਪਹਿਲਾਂ ਆ ਜਾਵੇ🙏🙏
@sukhjindersingh1675
@sukhjindersingh1675 Жыл бұрын
ਕਿਸ ਨੂੰ ਹੋਇਆ ਹੈ ਕਾਲਾ ਪੀਲੀਆ
@gulshanattri9833
@gulshanattri9833 Жыл бұрын
@@sukhjindersingh1675 ਸਚਿਨ ਬਿਸ਼ਨੋਈ
@ravigodara887
@ravigodara887 Жыл бұрын
Kis nu ho gaya kala peela neela m te kahna sab kuch ho je Ena nu
@SherGill214
@SherGill214 Жыл бұрын
​@@ravigodara887ਸਚਿਨ ਬਿਸ਼ਨੋਈ ਚੰਗਾ ਚਿੱਟਾ ਲਾਉਂਦਾ ਤਾਂ ਹੀ ਕਾਲਾ ਪੀਲੀਆ ਹੋਇਆ,
@UserLioness
@UserLioness Жыл бұрын
Justice for Sidhu moose wala
@garryparmar83
@garryparmar83 Жыл бұрын
4:02 Black Dog payi aa piche😂😂😂😂
@premsidhushubhdeep
@premsidhushubhdeep 4 ай бұрын
Nice ❤
@9PMTrader
@9PMTrader 3 ай бұрын
Nice Thought " Never Carry any Baggage" kade bhi Koi Paar na chako Dimaag vich ave Tension le ke Komde raho
@LoveDhillon-uq8zi
@LoveDhillon-uq8zi 3 ай бұрын
(@, ਭਾਂਉ ਜ਼ੀ ਕ੍ਰਾਈਮ ਦੈ ਵੱਡੈ ਵੱਡੈ ਧਾਕੜ ਸਰਮਾਏਦਾਰਾਂ ਦੈ ਕ੍ਰਾਈਮ ਦਾਰਾਂ ਦੀ ਹਿੱਕ ਚੰ ਵੱਜਣ ਵਾਲਾਂ ਮੇਰਾ ਗੁਆਂਢੀ ਬਲਜੀਤ ਪ੍ਰਮਾਰ ਧਾਕੜ ਪਤ੍ਰਕਾਰ ਇਆਂ ਭਾਂਉ ਜ਼ੀ ਅੱਹੀ ਪੰਜਾਬੀ ਹੁਨੈ ਇਆਂ ਸੱਜਣਾ)
@468rkumar
@468rkumar Жыл бұрын
ਬੰਬਈ ਅੰਡਰਵਰਲਡ ਨਾਲੋਂ ਪੰਜਾਬ ਵਿਚ ਸਰਗਰਮ ਗੈਂਗਸਟਰ ਜਿਆਦਾ ਸ਼ਾਤਿਰ ਅਤੇ ਚਲਾਕ ਹਨ। ਬੰਬਈ ਵਿਚ ਪੈਸਾ ਬਾਲੀਵੁੱਡ ਕੋਲੋ ਮਿਲ਼ੀ ਜਾਂਦਾ ਸੀ ਅਸਾਨੀ ਨਾਲ ਪਰ ਪੰਜਾਬ ਵਿਚ ਅਜਿਹੇ ਵਸੀਲੇ ਨਹੀ ਹਨ। ਪੰਜਾਬ ਵਿੱਚ ਲੜਾਈ ਅੜੀ ਤੜੀ ਦੀ ਜਿਆਦਾ ਹੈ। ਇਸਦੀ ਤੁਲਨਾ ਅੰਡਰਵਰਲਡ ਨਾਲ ਕਰਨਾ ਅਨਕਥਨਣੀ ਹੋਵੇਗੀ
@SandeepSingh-kj4cp
@SandeepSingh-kj4cp Жыл бұрын
Veer mere punjabi industry vich v paisa ghar nhi. Jo producer ta manager ina da link aam hunda gangster nal... Singing vich ta paisa shuru Tu hi se Punjab vich ta hun ta film v banan lag payiya... Duja kabaadi vich v paisa bhut hai...
@princebhullar5660
@princebhullar5660 Жыл бұрын
Good veer ji 👍
@asharjaleel4526
@asharjaleel4526 Жыл бұрын
Justice for sidhu 😢
@bhindersingh_sidhu
@bhindersingh_sidhu Жыл бұрын
right
@harmanpreetvirk6724
@harmanpreetvirk6724 Жыл бұрын
Yes
@atnderpal4789
@atnderpal4789 Жыл бұрын
ਸਿੱਧੂ ਮੂਸੇਵਾਲਾ ਦਾ ਕਤਲ ਕੋਈ ਆਮ ਕਤਲ ਨਹੀਂ , ਸਰਕਾਰ ਨੂੰ ਇਨਸਾਫ਼ ਦੇਣਾ ਬਣਦਾ
@jagdishsingh-le7tt
@jagdishsingh-le7tt Жыл бұрын
❤❤
@amansandhu775
@amansandhu775 Жыл бұрын
Salute you parmar ji
@SandeepSingh-l5d2f
@SandeepSingh-l5d2f 9 ай бұрын
Nice mann
@SubegSingh-rv3nr
@SubegSingh-rv3nr Жыл бұрын
ਬਲਜੀਤ ਪਰਮਾਰ ਜੀ ਦੇ ਬੱਚਿਆਂ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਖੇਡਦੇ ਰਹੇ ਹਨ ਬੰਬੇ ਵਿੱਚ ਜਨਰਲ ਵੈਦਿਆ ਦਾ ਸੋਧਾ ਲਾਉਣ ਤੋਂ ਪਹਿਲਾਂ
@sunnypanwar7205
@sunnypanwar7205 Жыл бұрын
Tau ji ap sahi bolre but Sidhu bhai k liye 😢 insaf to chahiye na 😢😢😢😢😢😢😢 what I do 😢
@DeepbaljinderSingh
@DeepbaljinderSingh Жыл бұрын
A hunde repoter kya baat
@khanmandiwala1642
@khanmandiwala1642 Жыл бұрын
ਬਿਨਾ ਵਿੰਗ ਵਲ਼ ਆਲਾ ਸਿੱਧਾ ਬੰਦਾ ਕੋਈ ਹਵਾਖੋਰੀ ਨੀ ਸਟ੍ਰੇਟ ਫ਼ੌਰਵਡ ਬਿਨਾਂ ਡਰ ਖ਼ੌਫ਼ ਤੋਂ ਸ਼ਰੇਆਮ ਨਾਮ ਲੈਕੇ ਗੱਲ ਕਰਨ ਆਲਾ ਇੱਕਲੌਤਾ ਪੱਤਰਕਾਰ🤘
@ramankhokhar1825
@ramankhokhar1825 Жыл бұрын
ਮੂਸੇ ਵਾਲੇ ਨੂੰ ਅਜੰਸੀਆਂ ਨੇ ਮਰਵਾਇਆ। ਜਦੋਂ ਸਿੱਧੂ ਨੇ ਕਿਸਾਨ ਮੋਰਚੇ ਚ ਪੰਜਾਬ ਗਾਣਾ ਗਾਇਆ ਉਦੋਂ ਇਹ ਸਰਕਾਰ ਦੀ ਨਿਗਾਹ ਵਿਚ ਆ ਗਿਆ। ਇਸ ਤੋਂ ਬਾਅਦ ਵਿਚ ਹੋਰ ਵੀ ਪੰਜਾਬ ਅਤੇ ਖਾਲਿਸਤਾਨ ਦੇ ਹੱਕ ਵਿਚ ਗਾਣੇ ਗਾਏ। syl ਗਾਣਾ ਵੀ ਬੈਨ ਕਰ ਦਿੱਤਾ। ਸਰਕਾਰ ਨੇ ਸੋਚਿਆ ਕਿਤੇ ਪੰਜਾਬ ਦੇ ਨੌਜਵਾਨ ਇਸਦੇ ਪਿੱਛੇ ਲੱਗ ਕੇ ਖਾਲਿਸਤਾਨੀ ਨਾ ਬਣ ਜਾਣ। ਇਹ ਕੰਮ ਕਰਨ ਲਈ ਸਰਕਾਰ ਨੇ ਗੈਂਗਸਟਰਾਂ ਦਾ ਸਾਥ ਲਿਆ। ਸਰਕਾਰ ਲੁਕ ਛਿਪ ਕੇ ਖਾਲਿਸਤਾਨ ਸਮਰਥਕਾਂ ਨੂੰ ਮਰਵਾ ਰਹੀ ਆ। ਵਿਦੇਸ਼ ਵਿਚ ਰਹਿੰਦੇ ਨਿਜਰ ਅਤੇ ਖੰਡਾ ਨੂੰ ਇਸ ਤਰ੍ਹਾਂ ਮਰਵਾਇਆ ਜਿਸਦੀ ਆਵਾਜ ਕਨੇਡਾ ਦੇ ਟਰੂਡੋ ਨੇ ਚੱਕੀ
@Harryharpr
@Harryharpr Жыл бұрын
Lawrence kteed sire di jhooth
@BaljeetSingh-fr3by
@BaljeetSingh-fr3by Жыл бұрын
🙏🙏🙏🙏🙏
@GurlalSingh-bn8xz
@GurlalSingh-bn8xz Жыл бұрын
Waheguru ji 🙏 🙏🙏🙏🙏
Что-что Мурсдей говорит? 💭 #симбочка #симба #мурсдей
00:19
How Strong Is Tape?
00:24
Stokes Twins
Рет қаралды 96 МЛН
黑天使被操控了#short #angel #clown
00:40
Super Beauty team
Рет қаралды 61 МЛН
Что-что Мурсдей говорит? 💭 #симбочка #симба #мурсдей
00:19