ਸਿੱਖੀ ਨੂੰ ਸਨਾਤਨ ਨਾਲ ਜੋੜਨਾ ਵੱਡੀ ਸਾਜਿਸ਼ ਗਿਆਨੀ ਸ਼ੇਰ ਸਿੰਘ ਦੇ ਬਿਆਨ 'ਤੇ ਪ੍ਰਭਸ਼ਨਦੀਪ ਸਿੰਘ ਦਾ ਜਵਾਬ...

  Рет қаралды 39,927

Pro Punjab Tv

Pro Punjab Tv

Күн бұрын

Пікірлер: 1 000
@legaleducationwithjagtarsi8074
@legaleducationwithjagtarsi8074 4 ай бұрын
ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਮੂਰਖ ਦੀਆਂ 3 ਨਿਸ਼ਾਨੀਆਂ ਦੱਸੀਆਂ ਨੇ 1. ਵਿਅਰਥ ਕਰਮ 2. ਵਿਅਰਥ ਬਚਨ 3. ਵਿਅਰਥ ਗਿਆਨ
@lalikahlon1331
@lalikahlon1331 3 ай бұрын
ਤੁਸੀ ਕੋਈ ਦਲੀਲ ਨਾਲ ਗੱਲ ਕਰੋ। ਕੇ ਬਸ ਮਸਕੀਨ ਨੇ ਆ ਕਹਿ ਤਾ।ਇਹ ਤਾ ਕੋਈ ਗੱਲ ਨਾ ਹੋਈ
@singh-w3d
@singh-w3d 3 ай бұрын
ਦਲੀਲ ਮੈ ਦੇ ਦਿਨਾਂ ਇਹ ਬੰਦਾ ਜੋ video ਵਿਚ ਬੋਲ ਰਿਹਾ ਉਹ ਉੱਚ ਕੋਟੀ ਦਾ ਮੂਰਖ ਵਾ ​@@lalikahlon1331
@samsandhu9675
@samsandhu9675 3 ай бұрын
@@lalikahlon1331daleen kyu deni chidi aa tuc dsso maharaj ?? Mainu ta smj ni aa rhi Tuc aa sab ch debate v kyu kr rhe ho
@TaminderpalSingh
@TaminderpalSingh 3 ай бұрын
@@lalikahlon1331Gianni ji nu lagda parmatma ton elawa v kush he naam jap karna hi asal seva he dusri tisri sewa da dargah vich til matter hi maan he gali jog na hoe
@Sukhrajsingh21280
@Sukhrajsingh21280 3 ай бұрын
Dasam granth nal sada relationship nhi
@Behuman-hz4dx
@Behuman-hz4dx 2 ай бұрын
ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣੇ ਸਭ ਕੁਝ ਮੰਨਦੇ ਹਾਂ ਤੇ ਦਸਮ ਗ੍ਰੰਥ ਸਾਹਿਬ ਜੀ ਦਾ ਬੇਅੰਤ ਸਤਿਕਾਰ ਕਰਦੇ ਹਾਂ ਸ਼ੇਰ ਸਿੰਘ ਤਾਂ ਸਨਾਤਨੀ ਬਾਬਾ ਹੈ ਇਹ ਵਿਦਵਾਨ ਦਾ ਵੀ ਔਖਾ ਹੈ ਧੰਨ ਧੰਨ ਸ਼ਹੀਦ ਭਾਈ ਸਾਹਿਬ ਮਨੀ ਸਿੰਘ ਜੀ
@khalsaji1699
@khalsaji1699 Ай бұрын
ਪਿਆਰੇ ਮਨ ਦੀ ਕਾਹਲ਼ ਅਵਸਥਾ ਨਾਲ ਵਿੱਚਰ ਰਹੀ ਪਰਮ ਪਵਿੱਤਰ ਅਕਾਲ ਦੀ ਅੰਸ਼ ਆਤਮਾ ਜੀ ਆਦਰ ਸਹਿਤ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏। ਮੇਰੀ ਬੇਨਤੀ ਹੈ ਕਿਸੇ ਡਾਕਟਰ ਦੀ ਸਹਾਇਤਾ ਨਾਲ ਪੜਿਉ । ਮਨ ਬੜਾ ਦੰਭੀ ਹੈ । ਇਹ ਜਾਗ੍ਰਿਤ ਅਵਸਥਾ ਵਿੱਚ ਆਉਂਦਾ ਨਹੀਂ ਅਚੇਤ ਮਾਇਆ ਦੇ ਬਿਸਮਾਦ ਵਿੱਚ ਸੁੱਤੀ ਅਵਸਥਾ ਵਿੱਚ ਰੂਹ ਨੂੰ ਸੁੱਖ ਸਾਗਰ ਵਿੱਚ ਸਮਾਉਣ ਤੋਂ ਰੋਕਦਾ ਹੈ । ਇਹੋ ਅਗਿਆਨ ਦਾ ਬੰਧਨ ਹੈ । ਹਉਮੈ ਦਾ ਪਟਲ ਹੈ । ਸੁਪਤ ਅਵਸਥਾ ਹੈ । ਵਾਪਿਸ ਗਰਭ ਦੀ ਗਰਮੀ ਵਿੱਚ ੯ ਮਹੀਨੇ ਪੁੱਠੇ ਹਨੇਰੇ ਵਿੱਚ ਲਟਕਣ ਦਾ ਕਾਰਨ ਹੈ । ਅਸੀਂ ਲਟਕੇ ਯਕੀਨਨ ਲਟਕੇ । ਲਟਕਣਾ ਹੀ ਭਟਕਣਾ ਹੈ । ਹਰ ਮਨੁੱਖ ਸਰੀਰ ਬਣਦਾ ਹੀ ਏਸੇ ਭਟਕਣ ਅਵਸਥਾ ਵਿੱਚੋਂ ਨਿਕਲਕੇ ਹੈ । ਘੁੱਪ ਹਨੇਰੇ ਵਿੱਚ ਸੋਚਕੇ ਦੇਖੋ । ਜੇ ਸੋਚਣਾ ਨਹੀਂ ਦੇਖਣਾ ਸੁਨਣਾ ਹੈ Ultrasound of unborn baby ਨੂੰ ਦੇਖੋ ਸੁਣੋ । ਨਗਨ ੯੮ ਡਿਗਰੀ F ਅਥਵਾ ੩੯ ਡਿਗਰੀ C ਪਾਣੀ ਵਿੱਚ । ਸਤਿਗੁਰ ਜੀ ਇਸ ਨੂੰ ਜਠਰ ਦੀ ਅਗਨੀ ਕਹਿੰਦੇ ਹਨ । ਨਾ ਕੇਵਲ ਨਰਕ ਆਖਿਆ ਹੈ ਸਗੋਂ ਇਹੋ ਗਰਭ ਦੀ ਅਗਨੀ ਨੂੰ ਹੀ ਧੁਖ ਆਖਿਆ ਹੈ । ਏਸ ਧੁਖਦੀ ਭੱਠੀ ਵਿੱਚ ਸੋਚੋ ਜੇ ਫੇਰ ਸਾਨੂੰ ਚੇਤੰਨ ਅਵਸਥਾ ਵਿੱਚ ਸੋਚੋ ਜੇ ਫੇਰ ਨਿਕਲਣਾ ਪਵੇ । ਚੀਕਾਂ ਨਿਕਲ ਜਾਣਗੀਆਂ । ਕਿਵੇਂ ? ਪੜੋ । ਇੱਕ ਚਮੜੇ ਦੇ ਥੈਲੇ ਵਿੱਚ ਥਿੰਦਾਈ ਵਾਲਾ ਗਰਭ ਦਾ ਪਾਣੀ ਭਰਕੇ ਉਸ ਨੂੰ ੩੯ ਡਿਗਰੀ ਤਰ ਕੋਸਾ ਗਰਮ ਕਰੋ । ਕਿਸੇ ਹਸਪਤਾਲ ਵਿੱਚ ਜੇ Heart lung Machine ਲਗਵਾ ਨਗਨ ਪੁੱਠਾ ਤੁੰਨ ਦਿੱਤਾ ਜਾਵੇ ੯ ਮਹੀਨੇ ਘੁੱਪ ਹਨੇਰੇ Leather bag ਵਿੱਚ । ਫੇਰ IV ਲਗਾਕੇ ਖੁਰਾਕ ਮਿਲੇ Total Parentral Nutrition ਅਥਵਾ TPN । ਉਸ ਮਾਤਾ ਪਿਤਾ ਦੇ ਸੰਗਮ ਵਿੱਚੋਂ ਜੋ ਸਰੀਰ ਪੈਦਾ ਹੋਇਆ ਹੈ ਜਿਸ ਨਾਲ ਤੁਸੀਂ ਮੈਨੂੰ ਸੰਬੋਧਨ ਕੀਤਾ ਹੈ ਸੋਚੋ ਜੇ ਇੱਕ Self experiment ਵਿਗਿਆਨ ਅਨੁਸਾਰੀ ਆਤਮ ਤਜਰਬੇ ਦਾ ਚਿਤਰਨ ਕਰੋ । ੯ ਮਹੀਨੇ ਨਾੜ ਵਿੱਚ ਸੂਈ I V ਲਾਕੇ ਨਗਨ ਕਰਕੇ ਮੂੰਹ ਵਿੱਚ ਆਕਸੀਜਨ ਦੀ ਪਾਈਪ ਘਸੋੜਕੇ ਚਮੜੇ ਦੇ ਥੈਲ਼ੇ ਵਿੱਚ ਬੰਦ ਕਰਕੇ ਹੈਂਗਰ ਨਾਲ ਬੰਨਕੇ ਟੰਗ ਦਿੱਤਾ ਜਾਵੇ ਤੇ ਕਹਿਆ ਜਾਵੇ ੯ ਮਹੀਨੇ ਬਾਦ ਕੱਢਾਂਗੇ ਤਾਂ ਚੇਤਨ ਅਵਸਥਾ ਵਿੱਚ ਸੋਚੋ । ਪਾਣੀ ਖੁਰਾਕ ਸੂਈ ਨਾਲ , ਆਕਸੀਜਨ ਹਵਾ ਗਲੇ ਵਿੱਚ intubated ਘਸੋੜੀ ਪਾਈਪ ਨਾਲ Amniotic fluid ਦੇ ਥਿੰਦੇ ਗਰਭ ਦੇ ਗਰਮ ਪਾਣੀ ਵਿੱਚ ਜਿਸ ਵਿੱਚ ਤੁਹਾਡਾ ਪਿਸ਼ਾਬ ਮੂਤਰ ਵੀ ਰਲਦਾ ਹੋਵੇ ਮਾਨੋ ਕਿਸੇ Toilet 🚽 ਵਿੱਚ ਪੁੱਠਾ ਸੁੱਟਿਆ ਜਾਵੇ ਤਾਂ ਫੇਰ ਕਹਿਆ ਜਾਵੇ ਏਵੇਂ ਮਨੁੱਖੀ ਸਰੀਰ ਬਣਦਾ ਹੈ ਤਾਂ ਇਹ ਸੱਚ ਹੈ ਆਦਿ ਕਾਲ ਤੋਂ ਸੱਚ ਹੈ । ਕਿਸੇ ਡਾਕਟਰ, ਡਾਕਟਰਨੀ , Gynecologist, Ultrasound technician ਤੋਂ ਪੁੱਛ ਲਇਉ ਬਿਲਕੁਲ ਏਸੇ ਤਰਾਂ ਹੁੰਦਾ ਹੈ । ਏਹ ਤਾਂ ਹੈ ਅੱਜ ਦਾ ਸਾਇੰਸ । ਏਸ ਤੋਂ ਅੱਗੇ ਗੁਰਬਾਣੀ ਸਾਇੰਸ । ੬ ਹਫ਼ਤੇ ਦਿਲ ਹਰਕਤ ਵਿੱਚ ਆਉਂਦਾ ਹੈ । ੨-੩ ਮਹੀਨੇ ਮਨ ਤੇ ਰੂਹ ਆ ਬਿਰਾਜਦੇ ਹਨ ਤੇ ਜੀਵਾਤਮਾ ਸਾਹਵੇਂ ਆਉਂਦੀ ਹੈ । Fetal Ultrasound at 6 -10 weeks can detect Body Mind Soul miracle construct . But it is based upon lab experiments 🔬. Human body science is beyond comprehension. ਮਨ ਦੀ ਪਹੁੰਚ ਤੋਂ ਪਰਾਂ ਦੀ ਗੱਲ ਅਗਮ ਅਗਾਂਹ ਅਗਾਧ ਬੋਧ ਦੀ ਗੱਲ । ਜੋ ਗੁਰੂ ਨਾਨਕ ਦੇ ਦਰ ਤੇ ਆ ਡਿੱਗੇ ਸੀਸ ਭੇਟ ਕਰ ਦੇਵੇ ਜੀਵਤ ਮ੍ਰਿਤ ਨੂੰ ਚੇਤੰਨ ਅਵਸਥਾ ਵਿੱਚ ਮਹਿਸੂਸ ਕਰਣ ਦੀ ਅਵਸਥਾ ਧਾਰਨ ਕਰੇ ਓਹੋ ਗੁਰਮੁਖ ਸਿੰਘਾਂ ਨੂੰ ਕਲਗੀਧਰ ਪਾਤਸ਼ਾਹ ਨੇ ਖਾਲਸਾ ਮੇਰਾ ਰੂਪ ਕਹਿ ਨਿਵਾਜਿਆ ਹੈ । ਏਸੇ ਵਾਸਤੇ ਪਾਤਸ਼ਾਹ ਨੇ ਸਰਬੰਸ ਵਾਰ ਮੇਰੇ ਵਰਗੇ ਨਿਰਗੁਣ ਢਾਡੀ ਅੱਗੇ ਸੀਸ ਨਿਵਾਇਆ ਹੈ । ਮੇਰੇ ਵਿੱਚ ਤਾਂ ਤਰਕ ਬੁੱਧੀ ਨਹੀਂ ਹੈ । ਮੈਂ ਤਾਂ ਸਮਰਪਣ ਭਾਵਨਾ ਵਿੱਚ ਕਹਿ ਸਕਦਾ ਹਾਂ ਲਖੀ ਜੰਗਲ ਖਾਲਸਾ 🙏🙏🙏🙏🙏 ।
@mohitsoni2345
@mohitsoni2345 Ай бұрын
​@@khalsaji1699Ati uttam chintan
@bachittargill8988
@bachittargill8988 4 ай бұрын
ਪਰਭਸਰਨਦੀਪ ਸਿੰਘ ਵਰਗੇ ਵਿਦਵਾਨ ਨੂੰ ਜੋ ਲੋਕ ਕਮੇਟਾਂ ਚ ਗਾਲਾਂ ਕਢ ਰਹੇ ਹਨ ਪਤਾ ਲਗਦਾ ਹੈ ਕਿਨੀ ਨੀਵੀ ਸੋਚ ਦੇ ਹਨ। ਜਿਉਂਦੀਆਂ ਜਾਗਦੀਆਂ ਕੌਮਾ ਚ ਇਸ ਤਰਾਂ ਦੀਆਂ ਬਹਿਸਾਂ ਹੋਣੀਆਂ ਜਰੂਰੀ ਹਨ।
@harsimransinghratol5279
@harsimransinghratol5279 4 ай бұрын
Veere enna ne ennia kachhia galan hi kittia ne ma 20 mint sunne aa pr 3 ma kat dina 1 sambhook rishi di hatea ram ne es lyi kiti kioki oh jeonda hi swarg jaana chahunda c os ton pela ek raje ne koshish kiti os nu v nhi milea jeonde nu kioki kudrat de khilaf 2) brahmin uchi kul aali dronacharea pure brahmin c khaan de pese nhi c purane dost raje drupt kol gya mazaak bna dita gya 3) varn utte 2 vaar varan diti jndi ik vaar janam lendea hi taki breeding vdia ho ske example : ik lamba hatta katta chhatriya chatrani naal viah kronda bchhe syi hunde 2 vaar varn vchhet odo hunda. Jad gurukul ch hove example karan nu dron ne sb kuj sakhya sivaye bramaster de Eh bnde nu kuj ni pta baaki hor sunnde aa ki kuj niklda baki bhai mani singh nu ehna ne kattea par veda de varre bhai gurdas ji ne es bnde ton jyada chngi trah dseya Chlo hor gapp sunnke dsda
@Rakatbeej
@Rakatbeej 4 ай бұрын
@@bachittargill8988 ਜਾਗਦੀਆਂ ਕੌਮਾ ਟਕੇ ਦੇ ਪ੍ਰੋਫੈਸਰਾ ਪਿੱਛੇ ਸ਼ਹੀਦ ਸਿੰਘਾਂ ਦੀ ਵੀ ਨਹੀ ਨਿੰਦਿਆ ਨਹੀ ਕਰਦੀਆਂ।
@Bhullar737
@Bhullar737 4 ай бұрын
​@@harsimransinghratol5279veer ji jionde swarg jaan ala ki gunah c jo usnu marna peya?
@harsimransinghratol5279
@harsimransinghratol5279 4 ай бұрын
@@Bhullar737 kudrat de niyam de khilaf aa yrr ik hor v same hoi si rishi vishvamiter naal ohne soh khaali c v ik raaje nu jeonde swarg bheju fer saarea kol gya brahma vishnu sarea ne jwab deta
@harsimransinghratol5279
@harsimransinghratol5279 4 ай бұрын
@@Rakatbeej te ehdia gllan da saukha hal c par gyani sher singh ji gurez krge loka krk example: japji sahib ch guru gorkh guru brahma gur parbati maayi aali pankti sorry for misquote
@dalbirsinghrattan5482
@dalbirsinghrattan5482 4 ай бұрын
Thanks!
@rajucheema-wr4xj
@rajucheema-wr4xj 4 ай бұрын
ਗੁਰੂ ਨਾਲੋਂ ਵੱਡਾ ਜਥੇਦਾਰ, ਕਦੇ ਨਹੀਂ ਹੋ ਸਕਦਾ। ਗ੍ਰੰਥ ਸਾਹਿਬ ਜੀ ਨਾਲੋਂ ਵੱਡਾ ਕੋਈ ਤਖ਼ਤ, ਕੋਈ ਗ੍ਰੰਥ ਨਹੀਂ ਹੋ ਸਕਦਾ। ਸਿੱਖ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹਨ।
@VkrmRandhawa
@VkrmRandhawa 4 ай бұрын
ਨਾ ਹਮ ਹਿੰਦੂ ਨਾ ਮੁਸਲਮਾਨ ✅
@example-xp9jl
@example-xp9jl 4 ай бұрын
ਸਿੱਖ ਧਰਮ ਦੀ ਇਸਲਾਮ ਨਾਲ ਬਹੁਤ ਨੇੜਤਾ ਹੈ। ਹਿੰਦੂ ਧਰਮ ਨਾਲ ਸਦਾ ਕੋਈ ਸਰੋਕਾਰ ਨਹੀਂ ਹੈ। ਸ਼ੁਰੂ ਵਿਚ ਜਿਆਦਾਤਰ ਸਿੱਖ ਅਰਬ ਅਤੇ ਤੁਰਕੀ ਤੋਂ ਆਏ ਹੋਏ ਹਨ।
@NamoNath-fi7zy
@NamoNath-fi7zy 4 ай бұрын
@@Bhullar737tere warge sikh naalo nasstik hona canga .
@NamoNath-fi7zy
@NamoNath-fi7zy 4 ай бұрын
@@Bhullar737 tainu abc nhi pta rabb di . Gal karda tu granth di . Je tu sikh hunda tan kisi dharm de guru sant devi devta vaare apni ghtiya soch naa rakhda . Lakh lahnat aa tere warge sikh te . Jo jaat paat wich fasya hoya.
@Bhullar737
@Bhullar737 4 ай бұрын
@@NamoNath-fi7zy kyon hun jwab ni aya bhe*cho***
@NamoNath-fi7zy
@NamoNath-fi7zy 4 ай бұрын
@@Bhullar737 eh sabb gappa tere warge ne bnyi. Tu kdi ved padya. Kine ved aa tainu eh nhi pta gal karda ved di. Ved wich eho jehi koi gal nhi likhi . Kithe pad laya tu youtube di university laike gumi jana . Tainu rabb da pta nhi teri soch ghtiya
@SatnamSingh-qh3le
@SatnamSingh-qh3le 4 ай бұрын
ਕੁੱਝ ਲੋਕ ਕਹਿੰਦੇ ਨੇ ਕਿ ਅੰਗਰੇਜ਼ਾਂ ਦੀ ਨੀਤੀ ਆ ਪਾੜੋ ਤੇ ਰਾਜ ਕਰੋ,ਪਰ ਬ੍ਰਾਹਮਣ ਨੇ ਤਾਂ ਹਜਾਰਾਂ ਸਾਲਾਂ ਤੋਂ ਲੋਕਾਂ ਦੀਆਂ ਹਜ਼ਾਰਾਂ ਜਾਤੀਆਂ ਬਣਾ ਕੇ ਸਮਾਜ ਨੂੰ ਵੰਡ ਦਿੱਤਾ , ਜਿਹੜਾ ਅੱਜ ਵੀ ਵੰਡਿਆ ਜਾ ਰਿਹਾ।
@jasbirdhaliwal1271
@jasbirdhaliwal1271 4 ай бұрын
ਬਹੁਤ ਵਧੀਆ ਜਾਣਕਾਰੀ
@Bhullarboy_855
@Bhullarboy_855 4 ай бұрын
Bai ji apne vich v eho haal aa sade Jatt Sikhs de alag gurdwara Sahib ne majhvi sikh ravidasiye sikh sab alag alag apne v jaat paat wala kam hi chal reha
@Bhullarboy_855
@Bhullarboy_855 4 ай бұрын
Matlab bohot had tak eh politician ya raaj krn wale Sikh dharam da brahmnikaran krn ch kamjaab ho ge ne
@sipahi1699
@sipahi1699 4 ай бұрын
Veer poora interview te suno
@Gillpb31-r7m
@Gillpb31-r7m 4 ай бұрын
​@@Bhullarboy_855😊😢
@davinder4518
@davinder4518 4 ай бұрын
ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਬਾਂਕੀ ਇਤਿਹਾਸਕ ਗ੍ਰੰਥ ਹੋ ਸਕਦੇ ਹਨ ਜਿਵੇਂ ਦਸਮ ਗ੍ਰੰਥ ਸੂਰਜ ਪ੍ਰਕਾਸ਼ ਸਰਬ ਲੋਹ ਗ੍ਰੰਥ ਸਿੱਖ ਇਤਿਹਾਸ
@Lone-Wolf516
@Lone-Wolf516 4 ай бұрын
je dasam granth itihasik granth a, tan nitnem vich kyon padh de a. singh sabha mivement to pehla, sggs, sdg, ssg, tin grantha da prakash hunda c ga. phir mahanta ne neje naal sdg nu akal takht de paurian to sutteya. tusi daso, eh sahi gal a? naale eh koi itihasik granth nahi a, eh guru di bani a. sri guru gobind singh ji ne apni bani nu sggs toh vadda na hon li, 1430 and toh ghat hi likhe a, mtlb ke bhai mani singh ne likhe se par ucharan ta guru gobind singh ji ne kita a. sri sarbloh granth waheguru parmeshwar da sri sarbloh avtaar baare das rahe han. jinha v likheya haiga a sri guru granth gahib, sri guru dasam granth, sri guru sarbloh granth vich, oh saara hi bani a. prabhsharandeep ta dasam granth nu mande he nahi, te inha di ki hak banhda ke doosre lokan de views badlan da?
@sukhdevk.ghuman7407
@sukhdevk.ghuman7407 4 ай бұрын
@@Lone-Wolf516 Write in a certain language script so that people can read and understand what you want to say. 😡😡 Doesn’t make sense about what you wrote. Sorry for that
@example-xp9jl
@example-xp9jl 4 ай бұрын
ਜੱਟਾਂ ਨੇ ਸਿੱਖੀ ਨੀ ਪੂਰੀ ਤਰਾਂ ਹਾਈਜੈਕ ਕਰ ਲਿਆ ਹੈ। ਸ਼੍ਰੋਮਣੀ ਕਮੇਟੀ ਦੇ 70 ਪਰਸੈਂਟ ਮੇਂਬਰ ਜੱਟ ਹਨ। ਹੁਣ ਕੁਛ ਨਹੀਂ ਹੋ ਸਕਦਾ।
@ssgill375
@ssgill375 4 ай бұрын
@@example-xp9jlਥੋਡਾ ਪ੍ਰੋਹਣਾ ਗਿਆਨੀ ਹਰਪ੍ਰੀਤ ਸਿੰਘ ਕੌਣ ਆ ਪਤਾ ਕਰ
@example-xp9jl
@example-xp9jl 4 ай бұрын
@@ssgill375 ਹਰਪ੍ਰੀਤ ਤੇਰਾ ਜੀਜਾ ਕਮੇਟੀ ਦਾ ਮੇਂਬਰ ਨਹੀਂ ਹੈ। ਉਹ ਜੱਟਾਂ ਦਾ ਪਾਲਤੂ ਕੁੱਤਾ ਹੈ।
@Indportaus
@Indportaus 4 ай бұрын
ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਦੇ ਸਾਰੇ ਧਰਮਾਂ ਦਾ ਸਾਰ ਹਨ।
@simranlitter2849
@simranlitter2849 4 ай бұрын
ਪ੍ਰਭਸ਼ਰਨਦੀਪ ਸਿੰਘ ਦੇ ਤੱਥ ਦਰੁਸਤ ਹਨ। ਇਹਨਾਂ ਨੂੰ ਕੱਟੇ ਬਿਨਾਂ ਅੱਗੇ ਨਹੀਂ ਤੁਰਿਆ ਜਾ ਸਕਦਾ। ਗਿਆਨੀ ਸ਼ੇਰ ਸਿੰਘ ਨੂੰ ਤੇ ਪ੍ਰਭਸ਼ਰਨਦੀਪ ਸਿੰਘ ਨੂੰ ਇਕੋ ਬੈਠਕ ਵਿਚ ਸੰਵਾਦ ਰਚਾਉਣਾ ਚਾਹੀਦਾ ਹੈਂ। ਗੁਰੂ ਸਾਹਿਬਾਨ ਦਾ ਭੀ ਫੁਰਮਾਨ ਹੈਂ " ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥"
@manimaan6275
@manimaan6275 4 ай бұрын
ਇੰਨੇ Professors ਤੇ ਕਾਮਰੇਡ ਵਿਦਵਾਨਾ ਨੇ ਸਿੱਖਾਂ ਵਿੱਚ ਸ਼ੰਕੇ ਪੈਦਾ ਕਰਕੇ ਇਸਾਈ ਪ੍ਰਚਾਰਕ ਵਾਸਤੇ Base ਬਣਾਇਆ ਹੈ ਇੰਨੇ ਦੀ Funding ਇਹ Christian Missionary ਕਰਦੇ ਹੈ ਵੀ ਤੁਸੀਂ ਸਿੱਖਾਂ ਵਿੱਚ Confusion ਪੈਦਾ ਕਰੋ
@ppsingh3876
@ppsingh3876 4 ай бұрын
ਬਿਲਕੁੱਲ ਸਹੀ ਕਿਹਾ ਹੈ ਆਪ ਜੀ ਨੇ ਦੋਵਾਂ ਨੂੰ ਬੈਠ ਕੇ debate ਕਰਨੀਂ ਚਾਹੀਦੀ ਹੈ ਜੀ ਗੁਰਬਾਣੀ ਅਨੁਸਾਰ
@ShamsherSingh-k6b
@ShamsherSingh-k6b 4 ай бұрын
​@@manimaan6275ਵੇਖੋ ਬਾਈ ਜੀ ਕਿਸੇ ਨੇ ਜਾਣਕੇ ਕੰਨਫਿਉਜ਼ ਹੋਣਾ ਤੇ ਹੋਈ ਜਾਵੇ। ਗੁਰਬਾਣੀ ਪੜਕੇ ਅਰਥ ਸਮਝਣ ਨਾਲ ਸਭ ਸੱਚ ਝੂਠ ਦਾ ਪਤਾ ਲਗ ਜਾਂਦਾ।
@JasvirSingh-us1yr
@JasvirSingh-us1yr 4 ай бұрын
ਵਾਹ ਵਾਹ ਕਿਆ ਬਾਤ ਹੈ। ਕਿੰਨੀ ਸਪੱਸ਼ਟ ਵਿਆਖਿਆ ਕੀਤੀ।
@Behuman-hz4dx
@Behuman-hz4dx 2 ай бұрын
ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣੇ ਸਭ ਕੁਝ ਮੰਨਦੇ ਹਾਂ ਤੇ ਦਸਮ ਗ੍ਰੰਥ ਸਾਹਿਬ ਜੀ ਦਾ ਬੇਅੰਤ ਸਤਿਕਾਰ ਕਰਦੇ ਹਾਂ ਸ਼ੇਰ ਸਿੰਘ ਤਾਂ ਸਨਾਤਨੀ ਬਾਬਾ ਹੈ ਇਹ ਵਿਦਵਾਨ ਦਾ ਵੀ ਔਖਾ ਹੈ ਧੰਨ ਧੰਨ ਸ਼ਹੀਦ ਭਾਈ ਸਾਹਿਬ ਮਨੀ ਸਿੰਘ ਜੀ
@simar72025
@simar72025 4 ай бұрын
Another Masterclass by Bhai Prabhsharandeep Singh. Much needed discussion to stop Brahman infiltration in Sikhi.
@tamashbeen6610
@tamashbeen6610 4 ай бұрын
And what about Christian and Muslim infiltration? Prabh is misquoting Hindu texts and regurgitating Macauliffe's neo-Sikh propaganda meant to mislead Sikhs.
@PreetKaur-pz4lq
@PreetKaur-pz4lq 4 ай бұрын
ਸਿੱਖੀ ਵਿੱਚ ਬ੍ਰਹਮਣਵਾਦ ਰੋਕਣ ਲਈ ਡਿਸਕਸ਼ਨ ਦੀ ਨਈ ਗੁਰੂ ਸਾਹਿਬ ਜੀ ਦਾ ਹੁਕਮ ਮੰਨਣ ਦੀ ਲੋੜ ਹੈ ਕੀ ਪਤਾ ਇਸ ਬਦਵਾਨ ਨੂੰ ਨਿਰੀ ਬਕਵਾਸ ਕਰ ਰਿਹਾ ਟਕੇ ਟਕੇ ਦੇ ਲੋਕ ਉੱਠਦੇ ਸਿੱਖੀ ਬਾਰੇ ਬੋਲਣ ਲੱਗ ਪੈਂਦੇ ਨੇ, ਜੇ ਤੁਸੀ ਗੁਰੂ ਸਾਬ ਜੀ ਤੋ ਕੁੱਛ ਨੀ ਸਿੱਖ ਸਕੇ ਇਹਨਾਂ ਤੋਂ ਤਾਂ ਸਿੱਖ ਈ ਲਵੋਗੇ ਜਿਹੜੇ ਵਿਚਾਰੇ ਰੋਟੀਆਂ ਕਮਾਉਣ ਦੀ ਖਾਤਿਰ ਤੁਰੇ ਫਿਰਦੇ ਨੇ।
@user-fy9ef8we2r
@user-fy9ef8we2r Ай бұрын
Jitna bdnam krna h kr lo hinduo ko...hindu dhrm puri duniya me ja rha h jai shree krishn ❤
@NavdeepSingh-o7q
@NavdeepSingh-o7q 4 ай бұрын
ਯਾਦਵਿੰਦਰ ਵੀਰ ਜੀ.. ਕਿਰਪਾ ਕਰਕੇ ਭਾਈ ਸਹਾਇਬ ਦਾ ਨਾਮ ਸਤਿਕਾਰ ਨਾਲ ਲਵੋ.. ਪੂਰਾ ਨਾਮ ਸਿੰਘ ਨਾਲ ਲਵੋ.. ਧੰਨਵਾਦ
@example-xp9jl
@example-xp9jl 4 ай бұрын
ਪ੍ਰਭਸ਼ਨਦੀਪ ਸਿੰਘ ਤੇਰਾ ਜੀਜਾ ਲੱਗਦਾ।
@FAIRY_TALE_EDITS_17
@FAIRY_TALE_EDITS_17 20 күн бұрын
Bahut hi ba kamaal vichar vatandra 🙏 Khalsa ji to bahut kuch janan samjan nu milya 🙏Guru Sahab kirpa Karan sanu v sumat baksan 🙏
@bachittargill8988
@bachittargill8988 4 ай бұрын
ਗਿਆਨੀ ਸ਼ੇਰ ਸਿੰਘ ਅਤੇ ਹੋਰ ਸੰਪਰਦਾਈ ਵਿਦਵਾਨਾ ਨੇ ਕਦੇ ਹੀ ਨਹੀ ਮੰਨਣਾ। ਇਹਨਾ ਤੇ ਸਨਾਤਨੀ ਮੱਤ ਦਾ ਪਰਭਾਵ ਹੈ।
@allinonevideos7185
@allinonevideos7185 4 ай бұрын
sahi keha
@kuldipjamus1968
@kuldipjamus1968 4 ай бұрын
ਗਿਆਨੀ ਸ਼ੇਰ ਸਿੰਘ ਬਿਪਰਵਾਦ ਹੈ।
@harsimransinghratol5279
@harsimransinghratol5279 4 ай бұрын
@@kuldipjamus1968jammusss😂😂
@ppsingh3876
@ppsingh3876 4 ай бұрын
ਬਿਲਕੁੱਲ ਸਹੀ ਕਿਹਾ ਹੈ ਆਪ ਜੀ ਨੇ ਗਿਆਨੀ ਸ਼ੇਰ ਸਿੰਘ ਜੀ ਬ੍ਰਾਹਮਣੀ ਵਿਚਾਰਧਾਰਾ ਦੇ ਲੋਕਾਂ ਵਿੱਚੋਂ ਹਨ ਜੀ
@harsimransinghratol5279
@harsimransinghratol5279 4 ай бұрын
@@ppsingh3876 eve yrr ehna di har gal ch tan kintu aa veda baare likh rhe ne veda da ni pta bhai mani singh nu v galat keh rhe ne bhai gurdas ji ton jyaada ehna nu pta ke oh v brahmn vaadi c ?
@khalsaji1699
@khalsaji1699 Ай бұрын
ਪਿਆਰੇ ਮਨ ਦੀ ਕਾਹਲ਼ ਅਵਸਥਾ ਨਾਲ ਵਿੱਚਰ ਰਹੀ ਪਰਮ ਪਵਿੱਤਰ ਅਕਾਲ ਦੀ ਅੰਸ਼ ਆਤਮਾ ਜੀ ਆਦਰ ਸਹਿਤ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏। ਮੇਰੀ ਬੇਨਤੀ ਹੈ ਕਿਸੇ ਡਾਕਟਰ ਦੀ ਸਹਾਇਤਾ ਨਾਲ ਪੜਿਉ । ਮਨ ਬੜਾ ਦੰਭੀ ਹੈ । ਇਹ ਜਾਗ੍ਰਿਤ ਅਵਸਥਾ ਵਿੱਚ ਆਉਂਦਾ ਨਹੀਂ ਅਚੇਤ ਮਾਇਆ ਦੇ ਬਿਸਮਾਦ ਵਿੱਚ ਸੁੱਤੀ ਅਵਸਥਾ ਵਿੱਚ ਰੂਹ ਨੂੰ ਸੁੱਖ ਸਾਗਰ ਵਿੱਚ ਸਮਾਉਣ ਤੋਂ ਰੋਕਦਾ ਹੈ । ਇਹੋ ਅਗਿਆਨ ਦਾ ਬੰਧਨ ਹੈ । ਹਉਮੈ ਦਾ ਪਟਲ ਹੈ । ਸੁਪਤ ਅਵਸਥਾ ਹੈ । ਵਾਪਿਸ ਗਰਭ ਦੀ ਗਰਮੀ ਵਿੱਚ ੯ ਮਹੀਨੇ ਪੁੱਠੇ ਹਨੇਰੇ ਵਿੱਚ ਲਟਕਣ ਦਾ ਕਾਰਨ ਹੈ । ਅਸੀਂ ਲਟਕੇ ਯਕੀਨਨ ਲਟਕੇ । ਲਟਕਣਾ ਹੀ ਭਟਕਣਾ ਹੈ । ਹਰ ਮਨੁੱਖ ਸਰੀਰ ਬਣਦਾ ਹੀ ਏਸੇ ਭਟਕਣ ਅਵਸਥਾ ਵਿੱਚੋਂ ਨਿਕਲਕੇ ਹੈ । ਘੁੱਪ ਹਨੇਰੇ ਵਿੱਚ ਸੋਚਕੇ ਦੇਖੋ । ਜੇ ਸੋਚਣਾ ਨਹੀਂ ਦੇਖਣਾ ਸੁਨਣਾ ਹੈ Ultrasound of unborn baby ਨੂੰ ਦੇਖੋ ਸੁਣੋ । ਨਗਨ ੯੮ ਡਿਗਰੀ F ਅਥਵਾ ੩੯ ਡਿਗਰੀ C ਪਾਣੀ ਵਿੱਚ । ਸਤਿਗੁਰ ਜੀ ਇਸ ਨੂੰ ਜਠਰ ਦੀ ਅਗਨੀ ਕਹਿੰਦੇ ਹਨ । ਨਾ ਕੇਵਲ ਨਰਕ ਆਖਿਆ ਹੈ ਸਗੋਂ ਇਹੋ ਗਰਭ ਦੀ ਅਗਨੀ ਨੂੰ ਹੀ ਧੁਖ ਆਖਿਆ ਹੈ । ਏਸ ਧੁਖਦੀ ਭੱਠੀ ਵਿੱਚ ਸੋਚੋ ਜੇ ਫੇਰ ਸਾਨੂੰ ਚੇਤੰਨ ਅਵਸਥਾ ਵਿੱਚ ਸੋਚੋ ਜੇ ਫੇਰ ਨਿਕਲਣਾ ਪਵੇ । ਚੀਕਾਂ ਨਿਕਲ ਜਾਣਗੀਆਂ । ਕਿਵੇਂ ? ਪੜੋ । ਇੱਕ ਚਮੜੇ ਦੇ ਥੈਲੇ ਵਿੱਚ ਥਿੰਦਾਈ ਵਾਲਾ ਗਰਭ ਦਾ ਪਾਣੀ ਭਰਕੇ ਉਸ ਨੂੰ ੩੯ ਡਿਗਰੀ ਤਰ ਕੋਸਾ ਗਰਮ ਕਰੋ । ਕਿਸੇ ਹਸਪਤਾਲ ਵਿੱਚ ਜੇ Heart lung Machine ਲਗਵਾ ਨਗਨ ਪੁੱਠਾ ਤੁੰਨ ਦਿੱਤਾ ਜਾਵੇ ੯ ਮਹੀਨੇ ਘੁੱਪ ਹਨੇਰੇ Leather bag ਵਿੱਚ । ਫੇਰ IV ਲਗਾਕੇ ਖੁਰਾਕ ਮਿਲੇ Total Parentral Nutrition ਅਥਵਾ TPN । ਉਸ ਮਾਤਾ ਪਿਤਾ ਦੇ ਸੰਗਮ ਵਿੱਚੋਂ ਜੋ ਸਰੀਰ ਪੈਦਾ ਹੋਇਆ ਹੈ ਜਿਸ ਨਾਲ ਤੁਸੀਂ ਮੈਨੂੰ ਸੰਬੋਧਨ ਕੀਤਾ ਹੈ ਸੋਚੋ ਜੇ ਇੱਕ Self experiment ਵਿਗਿਆਨ ਅਨੁਸਾਰੀ ਆਤਮ ਤਜਰਬੇ ਦਾ ਚਿਤਰਨ ਕਰੋ । ੯ ਮਹੀਨੇ ਨਾੜ ਵਿੱਚ ਸੂਈ I V ਲਾਕੇ ਨਗਨ ਕਰਕੇ ਮੂੰਹ ਵਿੱਚ ਆਕਸੀਜਨ ਦੀ ਪਾਈਪ ਘਸੋੜਕੇ ਚਮੜੇ ਦੇ ਥੈਲ਼ੇ ਵਿੱਚ ਬੰਦ ਕਰਕੇ ਹੈਂਗਰ ਨਾਲ ਬੰਨਕੇ ਟੰਗ ਦਿੱਤਾ ਜਾਵੇ ਤੇ ਕਹਿਆ ਜਾਵੇ ੯ ਮਹੀਨੇ ਬਾਦ ਕੱਢਾਂਗੇ ਤਾਂ ਚੇਤਨ ਅਵਸਥਾ ਵਿੱਚ ਸੋਚੋ । ਪਾਣੀ ਖੁਰਾਕ ਸੂਈ ਨਾਲ , ਆਕਸੀਜਨ ਹਵਾ ਗਲੇ ਵਿੱਚ intubated ਘਸੋੜੀ ਪਾਈਪ ਨਾਲ Amniotic fluid ਦੇ ਥਿੰਦੇ ਗਰਭ ਦੇ ਗਰਮ ਪਾਣੀ ਵਿੱਚ ਜਿਸ ਵਿੱਚ ਤੁਹਾਡਾ ਪਿਸ਼ਾਬ ਮੂਤਰ ਵੀ ਰਲਦਾ ਹੋਵੇ ਮਾਨੋ ਕਿਸੇ Toilet 🚽 ਵਿੱਚ ਪੁੱਠਾ ਸੁੱਟਿਆ ਜਾਵੇ ਤਾਂ ਫੇਰ ਕਹਿਆ ਜਾਵੇ ਏਵੇਂ ਮਨੁੱਖੀ ਸਰੀਰ ਬਣਦਾ ਹੈ ਤਾਂ ਇਹ ਸੱਚ ਹੈ ਆਦਿ ਕਾਲ ਤੋਂ ਸੱਚ ਹੈ । ਕਿਸੇ ਡਾਕਟਰ, ਡਾਕਟਰਨੀ , Gynecologist, Ultrasound technician ਤੋਂ ਪੁੱਛ ਲਇਉ ਬਿਲਕੁਲ ਏਸੇ ਤਰਾਂ ਹੁੰਦਾ ਹੈ । ਏਹ ਤਾਂ ਹੈ ਅੱਜ ਦਾ ਸਾਇੰਸ । ਏਸ ਤੋਂ ਅੱਗੇ ਗੁਰਬਾਣੀ ਸਾਇੰਸ । ੬ ਹਫ਼ਤੇ ਦਿਲ ਹਰਕਤ ਵਿੱਚ ਆਉਂਦਾ ਹੈ । ੨-੩ ਮਹੀਨੇ ਮਨ ਤੇ ਰੂਹ ਆ ਬਿਰਾਜਦੇ ਹਨ ਤੇ ਜੀਵਾਤਮਾ ਸਾਹਵੇਂ ਆਉਂਦੀ ਹੈ । Fetal Ultrasound at 6 -10 weeks can detect Body Mind Soul miracle construct . But it is based upon lab experiments 🔬. Human body science is beyond comprehension. ਮਨ ਦੀ ਪਹੁੰਚ ਤੋਂ ਪਰਾਂ ਦੀ ਗੱਲ ਅਗਮ ਅਗਾਂਹ ਅਗਾਧ ਬੋਧ ਦੀ ਗੱਲ । ਜੋ ਗੁਰੂ ਨਾਨਕ ਦੇ ਦਰ ਤੇ ਆ ਡਿੱਗੇ ਸੀਸ ਭੇਟ ਕਰ ਦੇਵੇ ਜੀਵਤ ਮ੍ਰਿਤ ਨੂੰ ਚੇਤੰਨ ਅਵਸਥਾ ਵਿੱਚ ਮਹਿਸੂਸ ਕਰਣ ਦੀ ਅਵਸਥਾ ਧਾਰਨ ਕਰੇ ਓਹੋ ਗੁਰਮੁਖ ਸਿੰਘਾਂ ਨੂੰ ਕਲਗੀਧਰ ਪਾਤਸ਼ਾਹ ਨੇ ਖਾਲਸਾ ਮੇਰਾ ਰੂਪ ਕਹਿ ਨਿਵਾਜਿਆ ਹੈ । ਏਸੇ ਵਾਸਤੇ ਪਾਤਸ਼ਾਹ ਨੇ ਸਰਬੰਸ ਵਾਰ ਮੇਰੇ ਵਰਗੇ ਨਿਰਗੁਣ ਢਾਡੀ ਅੱਗੇ ਸੀਸ ਨਿਵਾਇਆ ਹੈ । ਮੇਰੇ ਵਿੱਚ ਤਾਂ ਤਰਕ ਬੁੱਧੀ ਨਹੀਂ ਹੈ । ਮੈਂ ਤਾਂ ਸਮਰਪਣ ਭਾਵਨਾ ਵਿੱਚ ਕਹਿ ਸਕਦਾ ਹਾਂ ਲਖੀ ਜੰਗਲ ਖਾਲਸਾ 🙏🙏🙏🙏🙏 ।
@gamingjohn1925
@gamingjohn1925 4 ай бұрын
ਬਹੁਤ ਹੀ ਵਧੀਆ ਸ਼ਲਾਘਾ ਯੋਗ ਵਿਚਾਰ ਹਨ ਏਨਾਂ ਦੀ ਵਿਚਾਰ ਸੁਣ ਕੇ ਬਹੁਤ ਹੀ ਕੁਛ ਸਿਖਣ ਨੂੰ ਮਿਲਿਆ ਹੈ ਜੀ
@PreetKaur-pz4lq
@PreetKaur-pz4lq 4 ай бұрын
ਕੱਲ ਨੂੰ ਕੋਈ ਹੋਰ ਆ ਜਾਣਾ ਫੇਰ ਉਹਦੇ ਤੋਂ ਸਿੱਖ ਲਿੳ ਜਿਹਨਾ ਲੋਕਾ ਨੇ ਆਪਣਾ ਇਤਿਹਾਸ ਨੀ ਲੜਿਆ ਹੁੰਦਾ ਉਹ ਇਸ ਤਰਾਂ ਸਿੱਖ ਕੇ ਬਹੁਤ ਮਾਣ ਮਹਿਸੂਸ ਕਰਦੇ ਹੁੰਦੇ ਫੇਰ ਭਾਵੇਂ ਉਹ ਸਾਰਾ ਕੁੱਛ ਗਲਤ ਹੀ ਕਿੳ ਨਾ ਸਿੱਖ ਗਏ ਹੋਣ।
@ravindersinghgill314
@ravindersinghgill314 3 ай бұрын
ਅੱਜ ਦੇ ਸਮੇਂ ਵਿੱਚ ਸਿੱਖੀ ਨੂੰ ਸਨਾਤਨ ਨਾਲ ਜੋੜਨ ਦੀ ਬਜਾਏ ਸਿਆਸਤ ਨਾਲ ਜੋੜਨ ਤੇ ਜਿਆਦਾ ਜੋਰ ਲੱਗ ਰਿਹਾ ਧਾਰਮਿਕ ਆਗੂਆਂ ( ਜੱਥੇਦਾਰ ਤੇ ਪਰਧਾਨ ) ਦਾ ।
@सत्यमेवजयते-ङ1च
@सत्यमेवजयते-ङ1च 4 ай бұрын
ਅੱਜ ਕੱਲ ਇਹ ਭਾਈ ਬਹੁਤ ਚੈਨਲਾਂ ਤੇ ਆ ਰਿਹੈ। ਲੱਗਦਾ ਚੈਨਲਾਂ ਵਾਲਿਆਂ ਨੂੰ ਉਪਰੋਂ ਹਦਾਇਤ ਹੋਈ ਹੈ ਕਿ ਇਸ ਭਾਈ ਦੀਆਂ ਗੱਲਾਂ ਨੂੰ ਪ੍ਰਚਾਰ ਕਰੋ ਅਤੇ ਸਿੱਖ ਜਗਤ ਵਿੱਚ ਹੋਰ ਦੁਬਿਧਾ ਪਾਓ। ਪਟਾਕਾ ਪਾ ਕੇ ਰੱਖੋ। ਸਤਿਨਾਮੁ
@amarjitsingh4470
@amarjitsingh4470 4 ай бұрын
ਸ਼ੇਰ ਸਿੰਘ ❤ ਅੱਜ ਕੱਲ੍ਹ ਗਿੱਦੜ ਕੌਰ ਬਣਕੇ ਦੇਹਧਾਰੀ ਗੁਰੂ ਦੇ ਪੈਰਾਂ ਵਿਚ ਬੈਠਾ ਆ ਜੀ ❤❤
@NamoNath-fi7zy
@NamoNath-fi7zy 4 ай бұрын
Mainu ek gal dass 10 guru deh dhari se ya ohna di koi hor deh se . jine sant mahtama guru aande aa ohh deh laike aande . Je tusi deh dhari guru nhi mande phir tu deh dhari bache bapu sister ve naa mann keh dayi deh dhari nhi hunda kuch ve . Guru nanak saab ton laike guru gobindgarh singh tak guru deh dhari se uss ton baad rabb ne deh dhari guru banune band Kar dite . . Je hindu lok boln lgg jaan apne vaare ki asi kisi dharmik granth nu guru ya rabb nhi mande phir appa nu mircha lgania.
@KanwaljitSingh-pm1mx
@KanwaljitSingh-pm1mx 4 ай бұрын
ਬਹੁਤ ਸੋਹਣੀ ਗਲਬਾਤ! ਭਾਈ ਪ੍ਰਸਿਮਰਨ ਨੇ ਸਾਰੀ ਦਸਮ ਬਾਣੀ ਦਾ ਖੰਡਣ ਨਹੀ ਕੀਤਾ ! ਦਸਮ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਬਰਾਬਰ ਪ੍ਰਕਾਸ਼ ਕਰਨ ਬਾਰੇ ਸਹੀ ਬੋਲਿਆ ਕੇ ਬਰਾਬਰ ਪ੍ਰਕਾਸ਼ ਨਹੀ ਹੋਣਾ ਚਾਈਦਾ!
@NeelmaniAggarwal
@NeelmaniAggarwal 3 ай бұрын
लगता है सनातन धर्म की बात किए बिना इन तथाकथित विद्वानों की दुकान नहीं चलती । यदि ये लोग सच में सिक्ख धर्म के विद्वान हैं तो सिक्ख धर्म के आदर्शों पर एकमत हों । जो लोग सिक्ख धर्म में भी बुराई ढूँढ रहे हैं वो किसी और धर्म को क्या सम्मान देंगे ।
@kulvirkaur9734
@kulvirkaur9734 Ай бұрын
It's not we are trying to interface your sanatan ideology, it's bjp/rss who sat the whole system to de solve sikhism into hinduism
@ppsingh3876
@ppsingh3876 4 ай бұрын
ਬਿਲਕੁੱਲ ਸਹੀ ਕਿਹਾ ਹੈ ਭਾਈ ਸਾਹਿਬ ਜੀ ਭਾਈ ਸ਼ਰਨ ਸਿੰਘ ਜੀ ਨੇ ਤੰਥਾ ਅਨਸਾਰ
@harjotsingh3947
@harjotsingh3947 4 ай бұрын
All Sikh scholars needs to sit together including all Jathedars and other Sikh philosophers. We need to find a solution of this issue. It’s a very important issue and should be resolved asap.
@PreetKaur-pz4lq
@PreetKaur-pz4lq 4 ай бұрын
ਸੁੱਖ ਫਿਲੋਸਫਰ ਗੁਰੂ ਸਾਹਿਬ ਜੀ ਤੋ ਉੱਪਰ ਨਹੀਂ ਹਨ ਜੇ ਗੁਰੂ ਦੀ ਹਜ਼ੂਰੀ ਵਿੱਚ ਤੁਹਾਡੇ ਮਸਲੇ ਹੱਲ ਨੀ ਹੋਏ ਤਾਂ ਪ੍ਰਬਸ਼ਰਨਦੀਪ ਹੁਣਾ ਦੀ ਕੀ ਉਕਤਾ ਆ ਇਹ ਮਸਲੇ ਹੱਲ ਕਰ ਦੇਣਗੇ, ਗੁਰੂ ਗ੍ਰੰਥ ਸਾਹਿਬ ਜੀ ਤਾਂ ਸਿਰਫ ਮੱਥਾ ਟੇਕਣ ਨੂੰ ਰੱਖਿੳ ਆ ਮਸਲੇ ਹੱਲ ਤਾਂ ਐਨਾ ਨੇ ਕਰਨੇ ਆ ਜਹਿਨਾ ਨੇ ਕਦੇ ਨਿੱਤਨੇਮ ਵੀ ਨੀ ਕੀਤਾ।
@Rakatbeej
@Rakatbeej 4 ай бұрын
ਮਹਿਬੂਬ ਦੇ ਚੇਲੇ ਪੰਥ ਦੇ ਸ਼ਹੀਦਾਂ ਨੂੰ ਗੱਲਾਂ ਕਰਨਗੇ ਯੂਨੀਵਰਸਿਟੀਆਂ 'ਚ ਪੜ੍ਹ ਕੇ ਤੇ ਭਾਈ ਮਨੀ ਸਿੰਘ ਦੀ ਕਿਰਤ ਤੇ ਉਂਗਲਾਂ ਚੁੱਕਣਗੇ ਇਹੋ ਹੀ ਦੇਣ ਆ ਅੱਜ ਤੱਕ ਜਿੰਨੀ ਐਜੂਕੇਸ਼ਨ ਸਿਸਟਮ ਦੀ ਬਸ ਗੱਲਾਂ। ਗੱਲਾਂ ਕਦੀ ਸ਼ਹੀਦਾਂ ਨੂੰ ਕਰ ਲਈਆਂ ਪਰ ਇਹ ਵੱਡੇ ਪ੍ਰੋਫੈਸਰ ਜਾਂ ਸਾਰੇ ਇਹ ਵੀ ਤੇ ਕੋਈ ਦੱਸਣੇ ਇਹਨਾਂ ਦਾ ਸ਼ਹੀਦ ਕਿਹੜਾ ਹੋਇਆ ਹਾਂਜੀ ਅੱਜ ਤੱਕ ਪੁਰਾਤਨ ਸ਼ਹੀਦ ਤੇ ਸਾਰੇ ਜਿਹੜੇ ਉਹ ਉਹ ਸਾਰੀਆਂ ਭਾਈ ਮਣੀ ਸਿੰਘ ਦੀਆਂ ਗੱਲਾਂ ਮੰਨਣ ਵਾਲੇ ਹੋਏ।
@sipahi1699
@sipahi1699 4 ай бұрын
Baba, Bhai Jagdeep singh Faridkot bhai ratan singh bhangu de havale nal likhde ne ke panth da bhai mani singh te rosa si , ke tusa baani de ang te laiy nal shed shaad kiti , te ohna nu bol hoye san panth de ke eve tuhade ang v ik ik krke lathan ge. Bhai Mani singh ne panth ton maafi mangi te ardaas kiti ke panth de eh bol mere sirr mathe lagan te meri deh bnd bnd kta ke etho jaye. ... Tusi daleel deyo ki galat keha. system ta mannde hi a galat a . pr ki ede vich v sikhi bcha ke simran krke gyan ni le sakda koi? Le skda . Sada maksad ena di daleel da jwab dena hona chahida ....
@Rakatbeej
@Rakatbeej 4 ай бұрын
@@sipahi1699 ਵੀਰ ਜੀ ਇਹ ਵੀ ਦੱਸਣਾ ਭਾਈ ਮਨੀ ਸਿੰਘ ਨੇ ਛੇੜਛਾੜ ਕਿਹੜੀ ਕੀਤੀ ਭਾਈ ਮਨੀ ਸਿੰਘ ਜੀ ਨੇ ਜਿਹੜੀ ਬਾਣੀ ਸੀ ਗੀ ਉਹਨੂੰ ਗੁਰੂ ਸਾਹਿਬਾਨ ਜੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਸਨ ਬਾਣੀ ਨੂੰ ਜਿਹੜੀ ਰਾਗ ਤੋਂ ਕੱਢ ਕੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਪਹਿਲਾਂ ਗੁਰੂ ਅੰਗਦ ਦੇਵ ਮਹਾਰਾਜ ਦੀ ਪਹਿਲਾਂ ਤਾਂ ਫਾਲੋ ਕਰਦੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਬਾਣੀ ਤੇ ਨਾਲ ਹੀ ਉਹਦੇ ਬਾਬਾ ਜੀ ਫਿਰ ਅੱਗੇ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਫਿਰ ਦਸਮ ਦੀ ਬਾਣੀ ਦਾ ਸਾਂਝਾ ਸਰੂਪ ਬਣਾਇਆ ਜਿਹਨੂੰ ਕਿ ਪੰਥ ਨੇ ਪ੍ਰਵਾਨ ਨਹੀਂ ਕੀਤਾ ਠੀਕ ਹੈ ਜੀ ਪਰ ਜਿਹੜੀ ਇਹ ਗੱਲ ਕਹਿਣੀ ਕਿ ਉਹਨਾਂ ਨੇ ਕਵੀਆਂ ਦੀ ਬਾਣੀ ਨੂੰ ਕੱਟ ਕੇ ਮੁੱਖ ਵਾਕ ਲਿਖ ਦਿੱਤਾ ਕਿੱਥੇ ਲਿਖਿਆ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਦੇ ਵਿੱਚ।
@Rakatbeej
@Rakatbeej 4 ай бұрын
@@sipahi1699 ਫਿਰ ਬਾਬਾ ਜੀ ਇਹ ਵੀ ਗੱਲ ਦੱਸਣ ਕਿ ਜਿਹੜਾ ਇਹਨਾਂ ਨੇ ਹਵਾਲੇ ਦੀ ਗੱਲ ਕੀਤੀ ਆ ਕਿ ਛੋਟਾ ਗ੍ਰੰਥ ਦੀ ਗੱਲ ਕਰਦੇ ਆ ਕਿ ਇਹ ਵੱਡਾ ਗ੍ਰੰਥ ਤੇ ਛੋਟਾ ਗ੍ਰੰਥ ਜਿਹੜੀ ਗੱਲ ਕੀਤੀ ਗਈ ਉਹਦੀ ਗੱਲ ਇਹ ਮੇਨ ਗੱਲ ਕਿਉਂ ਨਹੀਂ ਦੱਸਦੇ ਉਸ ਗ੍ਰੰਥ ਦੀ ਕਿ ਉੱਥੇ ਇਹ ਗੱਲ ਲਿਖੀ ਆ ਕਿ ਛੋਟਾ ਗ੍ਰੰਥ ਜਿਹੜਾ ਮਹਾਰਾਜ ਕਹਿੰਦੇ ਇਹ ਹਮਰੀ ਹੈ ਖੇਡ। ਹਮਰੀ ਖੇਡ ਤੋ ਕੀ ਭਾਵ ਆ
@Rakatbeej
@Rakatbeej 4 ай бұрын
ਕੀ ਫਿਰ ਓ ਬਾਣੀ ਨਾ ਹੋਈ ਜਾਪ ਸਾਹਿਬ ਅਕਾਲ ਉਸਤਤ ਜੀ ਚੌਪਈ ਸਾਹਿਬ ਗੁਰੂ ਨਹੀ ਆ
@samans4202
@samans4202 4 ай бұрын
Sahi
@5aab_k
@5aab_k 4 ай бұрын
Dr. Sahib are a blessing to Sikh panth in this day and age. May Maharaj keep on taking sewa from you and help our panth out of the mess we are in.
@KanwaljitSingh-pm1mx
@KanwaljitSingh-pm1mx 4 ай бұрын
ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ! ਗੁਰੂ ਜੀ ਨੇ ਨਵਾ ਤੇ ਨਿਆਰਾ ਪੰਥ ਚਲਾਇਆ।
@ikodapasara8143
@ikodapasara8143 4 ай бұрын
ਇਹ ਕਤੀੜ ਉਦਾਸੀ ਗੁਰਦਾਸ ਨੇ ਨੀ ਕਿਹਾ ?
@KanwaljitSingh-pm1mx
@KanwaljitSingh-pm1mx 4 ай бұрын
@@ikodapasara8143 ਤੇਰੇ ਢਿੱਡ ਪੀੜ ਭਾਈ ਗੁਰਦਾਸ ਤੋ ਨਹੀ ਸਿੱਖਾ ਦੇ ਨਿਆਰੇਪੁਣੇ ਤੋ ਆ !
@ikodapasara8143
@ikodapasara8143 4 ай бұрын
@@KanwaljitSingh-pm1mx ਹਾਹਾ ਕੀ ਨਿਆਰਾ ਪਣ ਆ 1708 ਤੋ ਬਾਦ ਵਾਲੀ ਕਤੀੜ ਚ ? ਸਨਾਤਨੀ ੴ ( ਇੱਕ ਓਂਕਾਰ ) ਕਿੱਥੋ ਚੋਰੀ ਹੋਇਆ ?
@KanwaljitSingh-pm1mx
@KanwaljitSingh-pm1mx 4 ай бұрын
@@ikodapasara8143 ਤੁਹਾਡੀ ਕਤੀੜ੍ਹ ਸੁਰੂ ਤੋ ਹੁਣ ਤੱਕ ਕਿ ਕਰਦੀ ਰਹੀ ਉਹ ਦੇਖ! ਤੁਹਾਡੇ ਵੱਢੇ ਬੁੱਢੀਆ ਪਿੱਛੇ ਲੜ੍ਹਦੇ ਰਹੇ ਤੇ ਤੁਹਾਡੇ ਹੁਣ ਦੇ ਬੁੱਢੀਆ ਅਫਗਾਨਾ ਤੇ ਮੁਗਲਾ ਕੋਲੋ ਚਕਵਾਉਂਦੇ ਰਹੇ 🤣! ੧੭੦੮ ਤੋ ਬਾਅਦ ਵਾਲੀਆ ਫੋਜਾਂ ਨੇ ਹੀ ਤੁਹਾਡੀਆ ੩੦੦੦੦ ੩੦੦੦੦ ਹਜਾਰ ਵਾਪਿਸ ਲਿਆ ਕੇ ਦਿੱਤੀਆ!
@ikodapasara8143
@ikodapasara8143 4 ай бұрын
@@KanwaljitSingh-pm1mx ਹਾਹਾ standard ਜਵਾਬ ? ਇਹ ਕੰਮ ਗੁਰਦਾਸ ਦੀ ਕਤੀੜ ਬੋਧੀ ਖਾਲਸਾ ਨੀ ਕਰਵਾਉਂਦੀ ਰਹੀ ? ਤੂੰ ਮੂਲ ਨਿਵਾਸੀ ਬੋਧੀ ਕਤੀੜ ਖਾਲਸਾਂ ?
@no9name252
@no9name252 4 ай бұрын
ਤੁਸੀਂ ਸਾਰੇ ਜਾਣੇ ਅਣਜਾਣੇ ਵਿੱਚ ਇਸ ਸਾਜ਼ਿਸ਼ ਦਾ ਹਿੱਸਾ ਬਣ ਗਏ ਹੋ ਕਿ ਸਨਾਤਨ ਸ਼ਬਦ ਨੂੰ ਵੈਦਿਕ ਧਰਮ ਦਾ ਹਿੱਸਾ ਬਨੋਨਾ ਚੋਹੰਦੇ ਓ। ਧੰਨਵਾਦ
@HarbhajanSinghSekhon-v7n
@HarbhajanSinghSekhon-v7n 4 ай бұрын
Dasam Granth is the Bani of Guru Gobind Singh. Bhai Mani Singh was a great scholar And was present during Guru Gobind ji time
@RanntajSingh
@RanntajSingh 4 ай бұрын
Why didn’t Maharaj ji prescribe it then? Bhai ji was present so was also a fan! Respect Sri Dasam Granth but it would be against maryada to give it the same darja as Sri Guru Granth Sahib Ji Maharaj.
@kuldipjamus1968
@kuldipjamus1968 4 ай бұрын
No, it's written against guru sahab. Only six guru's wrote bani. Guru nanak sahab, guru Aangat sahab, Amardass, Ramdass, guru Teg bahadur sahab ji.
@gurnoorsingh-rn8mr
@gurnoorsingh-rn8mr 4 ай бұрын
@@HarbhajanSinghSekhon-v7n ਸ੍ਰੀ ਦਸਮ ਗ੍ਰੰਥ ਸਾਹਿਬ ਗੁਰੂ ਦੀ ਬਾਣੀ ਹੈ, ਬਿਨਾਂ ਸ਼ੱਕ ਤੋੰ। ਜੋ ਇਸ ਬਾਣੀ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ ਉਹ ਸਿਖ ਹੀ ਨਹੀਂ।
@HarjeetSingh-zu8wi
@HarjeetSingh-zu8wi 4 ай бұрын
​@@gurnoorsingh-rn8mr ਤੂੰ ਸਿਖ ਨਹੀ।
@RanntajSingh
@RanntajSingh 4 ай бұрын
@@kuldipjamus1968 🤦‍♂️
@Mystical_voice
@Mystical_voice 4 ай бұрын
ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ Whatever the Pandits and Mullahs have written, I reject; I do not accept any of it. ~ SRI GURU GRANTH SAHIB
@thirteencoffins
@thirteencoffins 4 ай бұрын
- Ang 1159
@PawanKumar-wx2ml
@PawanKumar-wx2ml 4 ай бұрын
Jihre bhagtan di bani kehte hain us mein 6, 7. Barahman hain.
@palakghai_
@palakghai_ 4 ай бұрын
Wrong translation
@HarjeetSingh-zu8wi
@HarjeetSingh-zu8wi 4 ай бұрын
@@palakghai_ You correct it.
@thirteencoffins
@thirteencoffins 4 ай бұрын
@@palakghai_ Every other ang of Guru Granth Sahib ji denounce then existing brahmanical, abrahmic and other prevalent rituals and superstitions and tells us to meditate on that one omnipotent Akal Purakh.
@RoadSafety855
@RoadSafety855 4 ай бұрын
ਬੁੱਧੀ ਜੀਵੀ ਵਰਗ ਨੂੰ ਬੁੱਧੀ ਜੀਵੀ ਵਰਗ ਨਾਲ ਮਿਲ ਬੈਠ ਕੇ ਸਾਰੇ ਭੁਲੇਖੇ ਦੂਰ ਕਰਨੇ ਲੈਣੇ ਚਾਹੀਦੇ ਹਨ । ਆਮ ਸਿੱਖ ਨੂੰ (ਅਗਰ ਉਹ ਨਿਤਨੇਮੀ ਅਤੇ ਗੁਰਮਤਿ ਨਹੀਂ ਹੰਢਾ ਰਿਹਾ ) ਜਿੱਧਰ ਮਰਜੀ ਲਾ ਲਉ । ਸਾਨੂੰ ਆਮ ਸਿੱਖਾਂ ਆਪ ਜੀ ਗੁਰਬਾਣੀ ਨੂੰ ਸਮਝ ਕੇ ਪੜ੍ਹ ਕੇ ਆਪਣੇ ਜੀਵਨ ਵਿੱਚ ਅਪਨਾਉਣਾ ਚਾਹੀਦਾ ਹੈ । ਸਾਰੇ ਭੁਲੇਖੇ ਆਪੇ ਦੂਰ ਹੋ ਜਾਣਗੇ। ਭੁੱਲ ਚੁੱਕ ਦੀ ਖਿਮਾਂ
@sukhdevk.ghuman7407
@sukhdevk.ghuman7407 4 ай бұрын
✅✅✅👍
@Behuman-hz4dx
@Behuman-hz4dx 2 ай бұрын
ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣੇ ਸਭ ਕੁਝ ਮੰਨਦੇ ਹਾਂ ਤੇ ਦਸਮ ਗ੍ਰੰਥ ਸਾਹਿਬ ਜੀ ਦਾ ਬੇਅੰਤ ਸਤਿਕਾਰ ਕਰਦੇ ਹਾਂ ਸ਼ੇਰ ਸਿੰਘ ਤਾਂ ਸਨਾਤਨੀ ਬਾਬਾ ਹੈ ਇਹ ਵਿਦਵਾਨ ਦਾ ਵੀ ਔਖਾ ਹੈ ਧੰਨ ਧੰਨ ਸ਼ਹੀਦ ਭਾਈ ਸਾਹਿਬ ਮਨੀ ਸਿੰਘ ਜੀ
@ssgill375
@ssgill375 4 ай бұрын
Great Scholar 🙏🏻ਪੰਥ ਦੇ ਮੁੱਖ ਵਿਦਵਾਨ ਅਨਮੋਲ ਹੀਰੇ ਭਾਈ ਪ੍ਰਭਸ਼ਰਨਦੀਪ ਸਿੰਘ
@simar72025
@simar72025 4 ай бұрын
18 ਵੀ ਸਦੀ ਵਿੱਚ ਸਿੱਖ ਰਾਜ ਦੀ ਪ੍ਰਾਪਤੀ ਦੇ ਯਤਨਾਂ ਵਿੱਚ ਇੱਕ ਫ੍ਰੰਟ ਵਿਹਲਾ ਰਹਿ ਗਿਆ ਜਿਸ ਵਿਚ ਬ੍ਰਾਹਮਣ ਨੇ ਖੁੱਸ ਪੈਠ ਕੀਤੀ, ਇਸ ਵਾਰ ਦੋਨੋ ਫ੍ਰੰਟ ਤੇ ਬਰਾਬਰ ਚੌਕਸ ਰਹਿਣ ਦੀ ਜ਼ਰੂਰਤ ਹੈ
@sukhdevsinghjudge4403
@sukhdevsinghjudge4403 4 ай бұрын
ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ Dr ਸਾਹਿਬ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Behuman-hz4dx
@Behuman-hz4dx 2 ай бұрын
ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣੇ ਸਭ ਕੁਝ ਮੰਨਦੇ ਹਾਂ ਤੇ ਦਸਮ ਗ੍ਰੰਥ ਸਾਹਿਬ ਜੀ ਦਾ ਬੇਅੰਤ ਸਤਿਕਾਰ ਕਰਦੇ ਹਾਂ ਸ਼ੇਰ ਸਿੰਘ ਤਾਂ ਸਨਾਤਨੀ ਬਾਬਾ ਹੈ ਇਹ ਵਿਦਵਾਨ ਦਾ ਵੀ ਔਖਾ ਹੈ ਧੰਨ ਧੰਨ ਸ਼ਹੀਦ ਭਾਈ ਸਾਹਿਬ ਮਨੀ ਸਿੰਘ ਜੀ
@oijbbar
@oijbbar 4 ай бұрын
ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲਈ ਪੜੀਆਂ ਜਾਣ ਵਾਲੀਆਂ 5 ਬਾਣੀਆਂ ਵਿਚੋਂ 3 ਬਾਣੀਆਂ ਸ੍ਰੀ ਦਸਮ ਗ੍ਰੰਥ ਸਾਹਿਬ ਵਿਚੋਂ ਹਨ। ਜੇ ਇਹ ਗ੍ਰੰਥ ਗੁਰੂ ਕ੍ਰਿਤ ਨਹੀਂ ਤਾਂ ਤੇ ਖਾਲਸਾ ਹੀ ਖਤਮ। ਅੰਮ੍ਰਿਤ ਤਿਆਰ ਹੀ ਨਹੀਂ ਹੋ ਸਕਦਾ। ਨਿਤਨੇਮ ਵੀ ਖਤਮ। ਇਸ ਤੋਂ ਵਡੀ ਸਾਜਿਸ਼ ਹੋਰ ਕੀ ਹੋ ਸਕਦੀ ਹੈ। ਫ਼ਿਰ ਸਿਖ ਹੇਮਕੁੰਟ ਸਾਹਿਬ ਕਿਉਂ ਜਾਂਦੇ ਹਨ। ਹੇਮਕੁੰਟ ਸਾਹਿਬ ਦਾ ਜ਼ਿਕਰ ਤਾਂ ਇਸੇ ਗ੍ਰੰਥ ਵਿਚ ਆਇਆ ਹੈ।
@ravindergrewal8093
@ravindergrewal8093 3 ай бұрын
ਬਹੁਤ ਵਧੀਆ ਵਿਚਾਰ । ਧੰਨਵਾਦ !
@gurcharansingh6287
@gurcharansingh6287 4 ай бұрын
ਬਹੁਤ ਜਾਣਕਾਰੀ ਭਰਪੂਰ ਹੈ ਪਰ ਮੂਰਖਾ ਨੂੰ ਸਮਝ ਨਹੀ ਆਵੇਂਗੀ ਕਿਉਂਕਿ ਉਹ ਜਿਦੀ ਹਨ
@Indportaus
@Indportaus 4 ай бұрын
गुरु ग्रंथ साहिब जी विश्व के सभी धर्मों का सारांश है। तथा सम्पूर्ण मानवता और विश्व को एकता के सूत्र में पिरोता है।
@astaadg8148
@astaadg8148 4 ай бұрын
ਪ੍ਰਭਸ਼ਰਨਦੀਪ ਸਿੰਘ ਸ਼ਰਧਾਵਾਨ ਸਿੱਖ ਹਨ।ਉਨ੍ਹਾ ਦੀ ਵਿਦਵਤਾ ਬਾਰੇ ਨਹੀਂ ਬੋਲਣਾ ਚਾਹੀਦਾ। ਇਸ ਪੱਧਰ ਦੇ ਵਿਦਵਾਨ ਪੰਥ ਵਿੱਚ ਬਹੁਤ ਘੱਟ ਹਨ। ਪਰ ਅਜੇ ਇਹ ਬਹਿਸਾਂ ਨਹੀਂ ਛੇੜਨੀਆਂ ਚਾਹੀਦੀਆਂ ਅਜਾਦੀ ਤੋਂ ਬਾਅਦ ਵਿਦਵਾਨ ਸਾਰੇ ਫੈਸਲੇ ਕਰ ਲੈਣਗੇ।
@billysingh1674
@billysingh1674 4 ай бұрын
ਹੁਣ ਫੈਸਲਾ ਹੋਣ ਦਿਓ ਲੋਗ ਸਮਝਣ ਲੱਗ ਪਏ ਹਨ ਨਹੀ ਤਾਂ ਅਜ਼ਾਦੀ ਤੋ ਬਾਦ ਭਰਾ ਮਾਰੂ ਜੰਗ ਬਹੁਤ ਹੋਣੀ ਹੈ
@jyotgill4409
@jyotgill4409 4 ай бұрын
ਲੋਕੀ ਗਾਲਾਂ ਕੱਢਣ ਵਾਲੇ ਜਿਆਦੇ ਨੇ ਨਾ ਕਿਸੇ ਨੂੰ ਸੁਣਨਾ ਆਉਦਾ ਨਾ ਕੋਈ ਸਵਾਲ ਕਰਨਾ ਆਉਂਦਾ , ਇਹ ਪਤਾ ਨਹੀ ਕਿਹੜੀ ਮੱਤ ਹੈ ਕੇ ਅਸੀ ਕੋਈ ਵਿਚਾਰ ਸੁਣ ਹੀ ਨੀ ਸਕਦੇ ,
@example-xp9jl
@example-xp9jl 4 ай бұрын
ਜੱਟਾਂ ਨੇ ਸਿੱਖੀ ਨੀ ਪੂਰੀ ਤਰਾਂ ਹਾਈਜੈਕ ਕਰ ਲਿਆ ਹੈ। ਸ਼੍ਰੋਮਣੀ ਕਮੇਟੀ ਦੇ 70 ਪਰਸੈਂਟ ਮੇਂਬਰ ਜੱਟ ਹਨ। ਹੁਣ ਕੁਛ ਨਹੀਂ ਹੋ ਸਕਦਾ।
@gurjeetsingh3349
@gurjeetsingh3349 4 ай бұрын
Sikh sirf sikh hunde aa na jatt na koi hor bai ji
@example-xp9jl
@example-xp9jl 4 ай бұрын
@@gurjeetsingh3349 ਖਿਆਲ ਅੱਛਾ ਹੈ ਦਿਲ ਕੋ ਬਾਹਲਾਣੇ ਕੇ ਲੀਏ। ਪੰਜਾਬ ਦੇ 13 MP ਵਿਚੋਂ। 4 ਚਮਾਰ ਹਨ। ਇਕ ਹਿੰਦੂ ਹੈ ਅਤੇ 8 ਜੱਟ ਹਨ. 9 ਜਰਨਲ ਸੀਟਾਂ ਵਿਚੋਂ 8 ਜੱਟਾਂ ਹਵਾਲੇ ਹਨ। ਫੈਸਲਾ ਤੁਸੀਂ ਆਪ ਕਰ ਲਵੋ।
@gurjeetsingh3349
@gurjeetsingh3349 4 ай бұрын
@@example-xp9jl sade layi sikh sikh ne bahman bahman ne. Tusi lok aapne vang sikha ch v paad paona chaounde o
@khalsaji1699
@khalsaji1699 4 ай бұрын
ਦੁਆਪਰ ਕ੍ਰਿਸ਼ਨ ਮੁਰਾਰਿ ।
@Indportaus
@Indportaus 4 ай бұрын
ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ
@Indportaus
@Indportaus 4 ай бұрын
ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਬਾਕੀ ਲਿਖਾਰੀਆਂ ਦੀ ਬਾਣੀ ਤੋਂ ਵੱਖਰਾ ਕੀਤਾ ਜਾਵੇ। ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ
@Sandeep_khalsa
@Sandeep_khalsa 4 ай бұрын
ਜਦ ਪਤਾ ਵਿਵਾਦ ਹੋਊ ਇਹ ਇੰਟਰਵਿਊ ਦੀ ਲੋੜ ਕੀ ਸੀ,,, ਉਹਵੀ ਕਰਫਿਊ ਵਰਗੇ ਸਟੇਟ ਪੱਖੀ ਪੱਤਰਕਾਰ ਕੋਲ,,,,
@Indportaus
@Indportaus 4 ай бұрын
Great discussion. Thanks for presenting both points of views
@kuldipjamus1968
@kuldipjamus1968 4 ай бұрын
ਬਿਪਰਵਾਦ ਮਨੁੱਖਤਾਂ ਦੇ ਵਿਰੁੱਧ ਹੈ. ਇਸੇ ਕਾਰਨ ਗੁਰੂ ਨਾਨਕ ਜੀ ਨੂੰ ਆਣਾ ਪਿਆ। ।
@manmohansingh2961
@manmohansingh2961 4 ай бұрын
ੴ ਏਕੰਕਾਰੁ ਜੀ ਦਾ ਸ਼ੁਕਰ ਹੈ।
@punjabimediacalifornia6294
@punjabimediacalifornia6294 4 ай бұрын
ਪ੍ਰਭਸ਼ਰਨਦੀਪ ਸਿੰਘ ਬਹੁਤ ਉੱਚ ਪਾਏ ਦਾ ਆਕਸਫੋਰਡ ਯੂਨੀਵਰਸਿਟੀ ਦਾ ਪੜ੍ਹਿਆ ਸਕਾਲਰ ਹੈ। ਆਮ ਬੰਦੇ ਨੂੰ ਉਹਦੀ ਸਮਝ ਸ਼ਾਇਦ ਨਾ ਆਵੇ। ਸੋ ਜਿਹੜੇ ਵੀਰ ਗਲਤ ਬਿਆਨੀ ਕਰ ਰਹੇ ਹਨ ਉਹਨਾਂ ਨੂੰ ਮਾਫ ਕਰ ਦਿਓ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਕਿਸ ਲੈਵਲ ਦੀ ਗੱਲ ਹੈ। ਗੱਲਬਾਤ ਜ਼ਰੂਰ ਹੁੰਦੀ ਰਹਿਣੀ ਚਾਹੀਦੀ ਹੈ। ਇਹ ਵਿਚਾਰ ਹੈ ਬਹਿਸ ਨਹੀਂ। ਬਹੁਤ ਅੱਛੇ ਪ੍ਹਭਸ਼ਰਨ ਵੀਰ ਜੀ। 🙏
@khalsaji1699
@khalsaji1699 4 ай бұрын
ਕੁੱਝ ਤਰਸ ਕਰੋ ਨਾਮ ਵਿਹੂਣੇ ਗਰੀਬਾਂ ਉੱਪਰ । ਹੁਣ ਜੇ ਬੱਚੇ ਨੂੰ ਪਰੀਆਂ , ਚੰਨ ਮਾਮਾ , ਬਿੱਲੀ ਮਾਸੀ , ਬਚਪਨ ਵਿੱਚ ਬਚਪਨ ਦੀਆਂ ਗੱਲਾਂ ਦੱਸੋਗੇ ਤਾਂ ਹੀ ਉਹ ਵੱਡੇ ਹੋਣਗੇ ਹੌਲੀ ਹੌਲੀ ਤੇ ਕਾਲਜ ਯੂਨੀਵਰਸਿਟੀ ਜਾਣਗੇ । ਜੇ ਕੋਈ ਜੰਮਦਿਆਂ ਹੀ ਬੱਚੇ ਨੂੰ ਯੂਨੀਵਰਸਿਟੀ ਭਰਤੀ ਕਰ ਦਿਉਗੇ ਤਾਂ ਫੇਰ ਕੌਣ ਸਿਆਣਾ ਕਹੇਗਾ ਸਾਨੂੰ । ਹਿੰਦੂਆਂ , ਮੁਸਲਮਾਨਾਂ ਉੱਪਰ ਤਰਸ ਕੀਤਾ ਪਰਮੇਸ਼ਰ ਨੇ ਤਾਂ ਨਾਨਕ ਆਇਆ । ਅਸੀ ਜੇ ਗਿਆਨ ਹਾਸਿਲ ਕੀਤਾ ਤਾਂ ਵੰਡੋ ਜਿਵੇਂ ਨਾਨਕ ਨੇ ਵੰਡਿਆ ।
@example-xp9jl
@example-xp9jl 4 ай бұрын
ਪ੍ਰਭਸ਼ਰਨਦੀਪ ਸਿੰਘ oxford ਵਿਚ ਕੀ ਪੜਿਆ ਹੈ, ਵਿਸਥਾਰ ਨਾਲ ਦੱਸੋ। ਕਿਰਪਾ ਕਰਕੇ ਖਾਲਿਸਤਾਨੀਆਂ ਦੀ ਤਰ੍ਹਾਂ ਝੂਠ ਬੋਲਣਾ ਬੰਦ ਕਰ ਦਵੋ।
@khalsaji1699
@khalsaji1699 4 ай бұрын
@@punjabimediacalifornia6294 Oxford ਫ਼ਰੰਗੀਆਂ ਦੀ ਦੁਕਾਨ ਜਿਹਨਾਂ ਲੁੱਟਿਆ ਸਾਡਾ ਖ਼ਜ਼ਾਨਾ ਸਰਮਾਇਆ ਲਿਆ ਲੰਦਨ ਟਾਪੂਆਂ ਵਿੱਚ ਲਾਇਆ ਸਾਡੀ ਭਰਤੀ ਕਰ ਫੌਜੀ ਲੱਖਾਂ ਸਿੰਘਾਂ ਨੂੰ ਮਰਵਾਇਆ ਇਹਨਾਂ ਬੇਈਮਾਨੀ ਕਰ ਪਾਪ ਕਮਾਇਆ ਸਾਡਾ ਦੇਸ ਕਸ਼ਮੀਰ ਪਾਕਿਸਤਾਨ ਬਣਾ ਅਸੀਂ ਸੱਭ ਕੁੱਝ ਗੁਆਇਆ ਸਾਨੂੰ ਅਜੇਤੱਕ ਸਮਝ ਨਾ ਆਇਆ ।
@simranjeetsagoo1596
@simranjeetsagoo1596 3 ай бұрын
Waheguru ji
@princegill8678
@princegill8678 4 ай бұрын
ਭਾਈ ਮਨੀ ਸਿੰਘ ਜਿਨਾਂ ਬੰਦ ਬੰਦ ਕਟਾ ਲਏ ਉਹ ਗ਼ਲਤ ਹਨ, ਏਹ ਜਾਂਦਾ 😂 ਸਿਆਣਾ | SGPC , management ਹੈ , ਨਾ ਕਿ ਧਾਰਮਿਕ ਆਗੂ ਹਨ, ਹਜ਼ੂਰ ਸਾਹਿਬ ਦੀ ਮਰਿਯਾਦਾ ਹੀ ਸੱਚ ਹੈ ਏਹ ਝੂਠੇ ਹਨ
@Behuman-hz4dx
@Behuman-hz4dx 2 ай бұрын
ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣੇ ਸਭ ਕੁਝ ਮੰਨਦੇ ਹਾਂ ਤੇ ਦਸਮ ਗ੍ਰੰਥ ਸਾਹਿਬ ਜੀ ਦਾ ਬੇਅੰਤ ਸਤਿਕਾਰ ਕਰਦੇ ਹਾਂ ਸ਼ੇਰ ਸਿੰਘ ਤਾਂ ਸਨਾਤਨੀ ਬਾਬਾ ਹੈ ਇਹ ਵਿਦਵਾਨ ਦਾ ਵੀ ਔਖਾ ਹੈ ਧੰਨ ਧੰਨ ਸ਼ਹੀਦ ਭਾਈ ਸਾਹਿਬ ਮਨੀ ਸਿੰਘ ਜੀ
@CHARANJEETSingh-yf4lx
@CHARANJEETSingh-yf4lx 3 ай бұрын
Very well said, parabhshan deep Singh
@kuldipjamus1968
@kuldipjamus1968 4 ай бұрын
ਸਿਰਫ ਉਧਾਰਨਾ ਦੇ ਕੇ ਸਮਝਾਇਆ ਹੈ, ਇਹਨਾਂ ਕ੍ਰਿਸ਼ਨ ਰਾਮ ਆਦਿ ਕੋਲ ਕੁਝ ਨਹੀ ਹੈ ਮੈ ਇਹਨਾਂ ਨੂੰ ਮੰਨਦਾ ਹੀ ਨਹੀ।
@happyboy1562
@happyboy1562 4 ай бұрын
Aaho sare zmane vicho hor udharn nhi mili?
@NamoNath-fi7zy
@NamoNath-fi7zy 4 ай бұрын
Asi tere guru or granth nu nhi mande .
@Bhullar737
@Bhullar737 4 ай бұрын
@@NamoNath-fi7zy fer tatte fadan ayan ure dfa ho
@Bhullar737
@Bhullar737 4 ай бұрын
@@NamoNath-fi7zy tatte fadla
@Bhullar737
@Bhullar737 4 ай бұрын
@@NamoNath-fi7zy tenu kine keha mann nu tu ganesh 🐘di puja kar 🙏
@rashpalsingh8767
@rashpalsingh8767 4 ай бұрын
ਮੈਂ ਪ੍ਰਭਸ਼ਰਨਦੀਪ ਸਿੰਘ ਜੀ ਨੂੰ ਪਹਿਲੀ ਵਾਰ ਸੁਣਿਆ। ਇਨ੍ਹਾਂ ਨੇ ਹਰ ਸਵਾਲ ਦਾ ਜਵਾਬ ਤਰਕ ਨਾਲ ਦਿੱਤਾ ਹੈ।ਇਹ ਬਹੁਤ ਹੀ ਸਿਆਣੇ, ਸੁਲਝੇ ਹੋਏ ਵਿਦਵਾਨ ਹਨ। ਜਦੋਂ ਹੋਰ ਵਿਦਵਾਨਾਂ ਦੀਆਂ ਗੱਲਾਂ- ਬਾਤਾਂ ਸੁਣੀਆਂ ਤਾਂ ਵੇਖਿਆ ਗਿਆ ਕਿ ਦੋਵੇਂ ਧਿਰਾਂ ਦੇ ਬਹੁਤੇ ਵਿਦਵਾਨ ਆਪਣੀ ਗੱਲ 'ਤੇ ਅੜੀਅਲ ਵਤੀਰਾ ਬਣਾਈ ਰੱਖਦੇ ਹਨ, ਨਿਕਲਦਾ ਕੁੱਝ ਵੀ ਨਹੀਂ। ਜਦੋਂ ਇਹ ਆਪੋ ਆਪਣੇ ਮੰਚ ਤੋਂ ਇੱਕ ਦੂਜੇ ਨੂੰ ਮੂਰਖ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਦੋਂ ਮਹਿਸੂਸ ਹੁੰਦਾ ਹੈ ਕਿ ਕਹਾਵਤ 'ਸੌ ਸਿਆਣਿਆਂ ਇੱਕੋ ਮੱਤ, ਮੂਰਖਾਂ ਆਪੋ ਆਪਣੀ ' ਦੀ ਥਾਂ 'ਸੌ ਮੂਰਖਾਂ ਇੱਕੋ ਮੱਤ, ਸਿਆਣਿਆਂ ਆਪੋ ਆਪਣੀ ' ਠੀਕ ਹੈ। ਸਿਆਣਪ ਵਾਲ਼ਾ ਅਤੇ ਸਿੱਖ ਕੌਮ ਨੂੰ ਦੁਬਿਧਾ ਵਿਚੋਂ ਕੱਢਣ ਦਾ ਇੱਕੋ ਇੱਕ ਹੱਲ ਹੈ ਕਿ ਮੋਤੀ ਚੁਗ ਲਏ ਜਾਣ ਅਤੇ ਕੂੜ-ਕਬਾੜ ਛੱਡ ਦਿੱਤਾ ਜਾਵੇ । 'ਬਚਿੱਤਰ ਨਾਟਕ' ਉਰਫ਼ 'ਦਸਮ ਗ੍ਰੰਥ' ਵਿੱਚੋਂ ਜੋ ਰਚਨਾਵਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਪੂਰੀਆਂ ਉਤਰਦੀਆਂ ਹਨ, ਸਵੀਕਾਰ ਕੀਤੀਆਂ ਜਾਣ ਅਤੇ ਦੂਜੀਆਂ ਰਚਨਾਵਾਂ ਨੂੰ ਛੱਡ ਦਿੱਤਾ ਜਾਏ। ਇਸ ਗੱਲ ਨੂੰ ਅਧਾਰ ਬਣਾ ਕੇ ਪ੍ਰਭਸ਼ਰਨਦੀਪ ਸਿੰਘ ਜੀ ਵੱਲੋਂ ਵਿਚਾਰ ਵਟਾਂਦਰਾ ਕਰਨ ਲਈ ਹਾਮੀ ਭਰਨਾ ਸ਼ਲਾਘਾਯੋਗ ਕਦਮ ਹੈ।ਪਰ ਚੰਗਾ ਤਾਂ ਹੀ ਹੋਵੇਗਾ ਜੇ ਦੂਜੀ ਧਿਰ ਵੀ ਇਸ ਅਧਾਰ ਨੂੰ ਸਵੀਕਾਰ ਕਰ ਕੇ ਬੈਠੇ ।ਪਰ ਉਮੀਦ ਘੱਟ ਹੈ ਕਿਉਂਕਿ ਸਿੱਖ ਕੌਮ ਦੀਆਂ ਸੰਸਥਾਵਾਂ/ਅਦਾਰਿਆਂ ਵਿੱਚ ਸਿੱਖ ਵਿਰੋਧੀ ਤਾਕਤਾਂ ਘੁਸਪੈਠ ਕਰ ਚੁੱਕੀਆਂ ਹਨ। ਜਿਨ੍ਹਾਂ ਦਾ ਸਮੱਸਿਆਂਵਾਂ ਨੂੰ ਉਲਝਾਉਣ ਵਿੱਚ ਹੀ ਮੰਤਵ ਪੂਰਾ ਹੁੰਦਾ ਹੈ।
@VatsalPlaysValorant
@VatsalPlaysValorant 3 ай бұрын
Prabhsharan Singh is the most disgusting Jhoota (Liar) that I have ever seen. He blatantly lied about everything related to Sanatan. They should also put a Sanatan Scholar in debates with him in order to catch his pathetic lies
@Indportaus
@Indportaus 4 ай бұрын
दशम ग्रंथ में गुरु गोविंद सिंह जी की बानी को अन्य लेखकों की बानी से अलग किया जाना चाहिए। इससे कई समस्याएं हल हो जाएंगी
@jagjitsinghpatti9826
@jagjitsinghpatti9826 4 ай бұрын
ਬਹੁਤ ਵਧੀਆ ਤੱਥਾਂ ਸਹਿਤ ਗੱਲਬਾਤ ਕੀਤੀ
@keepaify
@keepaify 4 ай бұрын
ਪ੍ਰਭਸ਼ਰਨਦੀਪ ਸਿੰਘ ਨੇ ਹਵਾਲਿਆਂ ਸਮੇਤ ਆਪਣੇ ਤੱਥ ਸਾਹਮਣੇ ਪੇਸ਼ ਕੀਤੇ ਹਨ ਜੋ ਕਿ ਬਹੁਤ ਜਰੂਰੀ ਸਨ। ਆਸ ਹੈ ਕਿ ਹੁਣ ਇਹ ਬਹਿਸ conclude ਹੋਵੇ ਅਤੇ ਕੌਮ ਅੱਗੇ ਵਧੇ
@STING_VIRAL
@STING_VIRAL 4 ай бұрын
Bhai mani singh nu blame laun naal kaum age badh jayegi ?
@ikodapasara8143
@ikodapasara8143 4 ай бұрын
ਹਾਹਾ conclude ਓਹ ਵੀ ਜਾਅਲੀ ਸਨਾਤਨੀ ੴ ਨਾਲ ?
@ikodapasara8143
@ikodapasara8143 4 ай бұрын
@@unknownuser.czbrenn10 ਤੂੰ ਸਨਾਤਨੀ ਆਂ ਜਿਹਨਾਂ ਦੇ ਗੁਰੂ ਨੇ ਆਪਣੀ ਮਾਮੀ ਰਾਧਾ ਨੀ ਛੱਡੀ ? ਤੈਨੂੰ ਹੋਰ ਕੋਈ ਗੱਲ ਆਉਂਦੀ ਕਿ ਵੇਦ ਚੋ ਉੱਗਿਆ ਜਾਨਵਰ ਆਂ ਤੂੰ ?
@ikodapasara8143
@ikodapasara8143 4 ай бұрын
@@unknownuser.czbrenn10 ਤੂੰ ਮਾਦਰ ਚੋਦ ਕੌਣ ਆਂ , ਸ਼ਿਵ ਲਿੰਗ ਦੀ ਔਲਾਦ ? ਤੂੰ ਹਵਾ ਨਾਲ ਜੰਮਿਆਂ ਹੰਨੂਮਾਨ ਬਾਂਦਰ ਆਂ ?
@ikodapasara8143
@ikodapasara8143 4 ай бұрын
@@unknownuser.czbrenn10 ਤੇਰੇ ਘਰ ਹੀ ਸ਼ਿਵ ਦਾ ਸਵਾਦ ਨੀ ਮੁੱਕ ਰਿਹਾ , ਮੇਰੇ ਵਾਲੇ ਪਾਸੇ ਤਾਂ ਬਾਦ ਚ ਆਊ . ਤੈਨੂੰ ਪਤਾ ਤੇਰੇ ਘਰ ਕਦ ਵੇਹਲਾ ਹੋਊ ਸ਼ਿਵ ਕਤੀੜ ?
@handageneralstore6477
@handageneralstore6477 4 ай бұрын
ਬਹੁਤ ਵਧੀਆ ਜੀ ਧੰਨਵਾਦ
@BalwantSingh-vj6ee
@BalwantSingh-vj6ee 4 ай бұрын
ਭਗਤ ਕਬੀਰ ਜੀ ਦੀ ਬਾਣੀ ਵਿੱਚ ਬਿਪਰਵਾਦ ਨੂੰ ਪੂਰੀ ਤਰਾਂ ਰੱਦ ਕੀਤਾ ਹੈ ਗਿਆਨੀ ਸ਼ੇਰ ਸਿੰਘ ਨੇ ਨਾਮ ਤਾਂ ਦੱਸਿਆ ਨੀ ਕੀ ਕਿਹੜੇ ਲੋਕ ਆਖਦੇ ਨੇ ਭਗਤ ਬਾਣੀ ਨੂੰ ਬਾਹਰ ਕੱਢ ਦਿਓ
@rashpal81
@rashpal81 4 ай бұрын
ਬਹੁਤ ਵਧੀਆ ਵਿਚਾਰ ।
@SIMARPREETSINGHJAITO
@SIMARPREETSINGHJAITO 4 ай бұрын
ਪ੍ਰਭਸ਼ਰਨਦੀਪ ਸਿੰਘ ਨੇ ਸੋਹਣੇ ਵਿਚਾਰ ਰੱਖੇ।
@ravinderpalsingh3622
@ravinderpalsingh3622 4 ай бұрын
ਬਹੁਤ ਵਧੀਆ ਵੀਚਾਰ ਚਰਚਾ ਕੀਤੀ ਪ੍ਰੰਤੂ ਅੰਗਰੇਜ਼ੀ ਸਬਦ ਘਟ ਵਰਤੇ ਜਾਣ ਕਿਉਂਕਿ ਗੁਰਬਾਣੀ ਮੁਤਾਬਿਕ ਭਾਸ਼ਾ ਵਰਤਣੀ ਚਾਹੀਦੀ ਹੈ ਗੁਰੂ ਰਾਖਾ
@khalsaji1699
@khalsaji1699 4 ай бұрын
ਪੰਚਾਲੀ ਕੋ ਰਾਜਸਭਾ ਮਹਿ ਨਾਰਾਇਣ ਸੁਧਿ ਆਈ 🙏
@Indportaus
@Indportaus 4 ай бұрын
ਅਵਲ ਅੱਲਾ ਨੂਰ ਉਪਾਇਆ.
@HarjeetSingh-zu8wi
@HarjeetSingh-zu8wi 4 ай бұрын
ਪੰਚਾਲੀ ਕੋ ਰਾਜ ਸਭਾ ਮਹਿ ਰਾਮ ਨਾਮ ਸੁਧ ਆਈ। ਖੁਲਿਆ ਦਿਮਾਗ? ਨਾਰਾਇਣ ਨਹੀ ਰਾਮ ਨਾਮ।
@HarjeetSingh-zu8wi
@HarjeetSingh-zu8wi 4 ай бұрын
​@@Indportausਅੱਲਾ ਅੱਲਾ ਨਹੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ।।
@Indportaus
@Indportaus 4 ай бұрын
​@HarjeetSingh-zu8wi I corrected
@सत्यमेवजयते-ङ1च
@सत्यमेवजयते-ङ1च 4 ай бұрын
ਮੇਰੀ ਵਿਆਖਿਆ- ਪੰਜਾਂ ਵਿਕਾਰਾਂ ਨੂੰ ਪ੍ਰਣਾਈ ਹੋਈ ਮੇਰੀ ਜਿੰਦ ਨੂੰ ਜਦੋਂ ਰਾਜ ਸਭਾ ਯਾਨੀ ਕਿ ਫੈਸਲੇ ਲਈ ਆਤਮ ਚਿੰਤਨ ਕਰਨ ਲਈ ਕਿਹਾ ਗਿਆ ਤਾਂ ਉਸਨੂੰ ਸੁਧ ਆਈ ਕਿ ਮੈਂ ਰਾਮ ਦਾ ਨਾਮ ਤੇ ਲਿਆ ਹੀ ਨਹੀਂ ।ਇਹ ਰਾਮ ਰਾਜੇ ਦਸਰਤ ਦਾ ਪੁੱਤਰ ਨਹੀਂ, ਇਹ ਉਹ ਰਾਮ ਹੈ ਜਿਸ ਨੂੰ ਜਪ ਕੇ ਸਿਮਰ ਕੇ ਧਿਆਨ ਕਰਕੇ ਸਭਾ ਵਿੱਚੋਂ ਪੂਰੇ ਮਾਣ ਨਾਲ ਉੱਤੀਰਣ ਹੋਈਦਾ ਹੈ।
@Js_4579
@Js_4579 4 ай бұрын
Ik dum right keha hai bhai prabhsharabdeep singh ne.
@manimaan6275
@manimaan6275 4 ай бұрын
ਇਹ ਵਿਦਵਾਨ ਜੀ ਖੁਦ Confuse ਹੈ
@singh88920
@singh88920 4 ай бұрын
Kida confuse hai wajah das koi ?
@sipahi1699
@sipahi1699 4 ай бұрын
dso ji kive ?
@samsandhu9675
@samsandhu9675 3 ай бұрын
@@singh88920sunno
@samsandhu9675
@samsandhu9675 3 ай бұрын
@@sipahi1699sunno vr g Vidhvan saab bakki sab theek keh rhe aa Pr jo main mudha chk rhe aa o 3 aa 1. Dhasam granth ( sant bhinderawale , sant maskeen ji ta hor purane sant sab dhasam granth nu mnnde aa ta maskeen ji di khatha sunno tuhanu pta lgju jo aa gal kr rhe aa sex di gal hoyi oda javab v deta hoyea , bhinderawaleya ta aa gal khyi c k jo bnda dhasam granth ta kintu krda ode chittar la k marro ) 2. Gaini sher singh g nye jo ek hindu sadh kol gye ta othe ona nu chugh k mile ) Hun tuc j paramanad maharaj ji nu sunno o koi glt gal ta krde ni nh o khnde k hindu bnn jo , nam v waheguru japn nu kehnde sikha nu right ?? Hun j apa kise v satkarat bnde nu milde aa apa chuk k he milde aa Ona matha ni teekeya ja k bas pyar nl jhul k namaskar kitti Kise hor nu matha taakna means (onu apna rabb apna guru mnn lyna) Tuc v anye siyane ta ho k guru mannan nu he kise agye matha takna kehnde aa right ? Othe sher singh ji huna ona nu guru dhaar leya c ? Jive apa avde vadhe vadeera nu jhuk k namaskar krde sat shri akal bulone ove ona bulai Guru sahib huna kise nu guru nh mannan nu kehya Ada ni kehya k kise sant mahapurash da satkar ni krna Bani pdho ta o ta guru kehnde varre jiyea jo bnda rabb di gl kre ode ta jodhe (K ona kehya dharam dekh k satkar krna ) J aa lgda tuhanu fr tuc asal sikhi ton bahut dour ho maaf krna Ove ta prabhsharan singh ji nye knowledge vdh nl siyani ni bnneya ja skhda nh sikhi smji ja skhdi 🙏🏻 Nle sher singh huna kise maradha nu bhag ni kitta Sarre he ada milde aa nrml sikh kise sant mahapurash nu milda ave he milda
@samsandhu9675
@samsandhu9675 3 ай бұрын
Ta j apa agye gl kriyea 3. Point di O keh rehya k sher singh nye jo adhatmik lvl ta sikh ta hindu dharam same aa o glt kehya Dekho ona nl apne lakh difference aa Guru sahib huna tahi apna nava dharam bnneya same hunda ta bnnon di kee lorh c smjo Fundamental differences aa dova ch Ritti ravaj mool danja sab ch farak aa Pr pyareo Gl ta o v mukti di krde aa karama de nabaide di krde aa Anu adhatam kehde aa ji nh k jo o bharaman vdh nye filleya hoyea Smjo gl nu Riti ravaj apa nu guru baksah k gye aa asse li k apa glt nh ho jiyea Ona de bharamana nye bnnye bahut apne fadhe li ੴ ta aradh ta koi chej jhoothi hove ta dsseo Bani de adar ta Bakki tuc smjdar ho siyane ho kise de pisse nh lgyo nh sher singh de nh adde But pranhsharan singh nye befaltu debate shuro kitti hoyi aa Mool mantar nu smjde hovo gye tuc ode adar ta gl la k dekho kuj glt aa ? Bakki veer singh hor charcha krni hove Sant maskeen singh ji iss bare kee kehnde ona di khatha search kr k sunneo jarrur 🙏🏻
@Indportaus
@Indportaus 4 ай бұрын
ਜੇਕਰ ਸਿੱਖ ਧਰਮ ਦੀਆਂ ਹਿੰਦੂ ਧਰਮ ਨਾਲ ਸਾਂਝੀਆਂ ਗੱਲਾਂ ਹਨ, ਤਾਂ ਇਸਲਾਮ, ਈਸਾਈਅਤ ਅਤੇ ਬੁੱਧ ਧਰਮ ਨਾਲ ਵੀ ਸਾਂਝੀਆਂ ਹਨ।
@Indportaus
@Indportaus 4 ай бұрын
,Guruji recognised all names of god like.ram alla , hari, waheguru all a
@siddave549
@siddave549 3 ай бұрын
Can you please explain what Sikhism has in common with Christianity or even buddhism? BUddhism is an Indian religion but it went extinct in India a 1000 years ago.
@writer4315
@writer4315 4 ай бұрын
ਯਾਰ ਪਹਿਲਾਂ ਇਹ ਦੱਸੋ... ਕਿ ਜੇ ਇੰਦਰਾ ਗੰਦੀ ਜਾਂ ਮੋਦੀ ਜ਼ਾਲਮ ਨੇ ਇਹਦੇ ਨਾਲ ਹਿੰਦੂ ਧਰਮ ਕਿਵੇਂ ਗ਼ਲਤ ਹੋ ਗਿਆ.. ਜੇ ਮੁਗਲ ਜਾਂ ਅਫਗਾਨ ਗ਼ਲਤ ਸੀ ਤਾਂ ਇਹਦੇ ਨਾਲ ਇਸਲਾਮ ਕਿਵੇਂ ਗ਼ਲਤ ਹੋ ਗਿਆ ਭਗਤ ਜੈ ਦੇਵ ਜੀ ਬ੍ਰਾਹਮਣ ਸਨ ਭਗਤ ਬਾਬਾ ਫ਼ਰੀਦ ਜੀ ਮੁਸਲਮਾਨ ਸਨ ਫ਼ੇਰ ਨਫ਼ਰਤ ਕਿੱਥੇ ਰਹਿਗੀ???
@sipahi1699
@sipahi1699 4 ай бұрын
o malla, tu lagda interview sunya nai ja ik kann cho sunke odrle kann cho kdd ta.
@DALBIRSINGH-bz6sg
@DALBIRSINGH-bz6sg 4 ай бұрын
ਹਿੰਦੂਆਂ ਵਿਰੁੱਧ ਤਾਂ ਕੋਈ ਗੱਲ ਨਹੀਂ ਕੀਤੀ ਕੇਵਲ ਅਜਿਹਾ ਹੀ ਕਿਹਾ ਹੈ ਕਿ, ਸਿੱਖ ਧਰਮ ਇਕ ਵੱਖਰੀ ਪਛਾਣ ਹੈ ਤੇ ਉਹਨਾਂ ਨੂੰ ਆਪਣੇ ਵਿੱਚ ਸਮਾਉਣ ਦੀ ਗੱਲ ਨਾ ਕੀਤੀ ਜਾਵੇ
@onkarsahota1677
@onkarsahota1677 3 ай бұрын
ਦਸ਼ਮ ਗ੍ਰੰਥ ਨੂੰ ਮੰਨਣ ਵਾਲੇ ਗੁਰਦੁਆਰੇ ਵਿੱਚ ਸਾਂਝਾ ਲੰਗਰ ਨਹੀਂ ਚਲਾ ਸਕਦੇ ਕਿਉਂਕਿ ਉਸ ਨਾਲ਼ ਬ੍ਰਾਹਮਣਵਾਦ ਸ਼ੁਰੂ ਹੂੰਦਾ ਹੈ ਜਿਸ ਦਾ ਗੁਰੂਆਂ ਨੇ ਖੰਡਣ ਕੀਤਾ ਹੈ,, ਇਸੇ ਕਰਕੇ ਸਿੱਖਾਂ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਚਾਹੀਦਾ ਹੈ ਗੁਰੂ ਇਸੇ ਤਰ੍ਹਾਂ ਬੋਲ ਕੇ ਗਏ ਹਨ।
@PanthakDashaDisha
@PanthakDashaDisha 4 ай бұрын
Bha ji bhahut vadiya ,hun ea jimevari sadi hi hai, jo ਕੌਮ de ਵਿਦਵਾਨ
@hardeepsinghsingh3308
@hardeepsinghsingh3308 3 ай бұрын
ਦੋਵੇਂ ਮੂਰਖ ਹਨ ਗੁਰਬਾਣੀ ਤੋਂ ਬਿਨ੍ਹਾਂ ਹੋਰ ਕੋਈ ਗਲ਼ ਨਹੀਂ ਕਰਣੀ ਚਾਹੀਦੀ ਦਸਮ ਗ੍ਰੰਥ ਨਿਹੰਗ ਸਿੰਘਾਂ ਦਾ ਹੈ ਤੇ ਰਹੇਗਾ ਹੋਰੁ ਕਿਸੇ ਦਾ ਲਈ ਲੈਣਾਂ ਦੇਣਾਂ ਨਹੀਂ। ਦੋਵੇਂ ਸਨਾਤਨੀ ਹਨ ਕੇਸਾਧਾਰੀ ਇਨ੍ਹਾਂ ਨੇ ਗੁਰਬਾਣੀ ਨੂੰ ਪੜ੍ਹਿਆ ਹੀ ਨਹੀਂ ਤੇ ਸਮਝ ਤਾਂ ਕੀ ਆਉਣੀ ਇਨ੍ਹਾਂ ਨੂੰ। ਕਿਸੇ ਭਗਤ ਸਹਿਬਾਨ ਨੇ ਇਤਿਹਾਸ ਨਹੀਂ ਲਿੱਖਿਆ ਕੇਵਲ ਗੁਰਬਾਣੀ ਉਚਾਰਣ ਕੀਤੀ ਹੈ। ਕਬੀਰੁ ਸਾਹਿਬ ਜੀ ਤੋਂ ਲੈਕੇ ਦਸਵੇਂ ਪਾਤਿਸ਼ਾਹ ਜੀ ਤਕ ਇੱਕੋ ਜੋਤਿ ਹਨ ਸ਼ਬਦ ਗੁਰੂ ਹੈ। ਗੁਰਬਾਣੀ ਏਕ ਪਿਤਾ ਏਕਸ ਹਮ ਬਾਰਿਕ ਦਾ ਹੱਕ ਦਿੰਦੀ ਹੈ ਸਾਰੀ ਦੁਨੀਆਂ ਨੂੰ। ਨਾ ਰੱਬ ਹਿੰਦੂ ਹੈ ਨਾ ਮੁਸਲਮਾਨ ਹੈ ਨਾ ਇਸਾਈ ਹੈ ਨਾ ਸਿੱਖ ਹੈ ਤੇ ਨਾ ਕੁੱਝ ਹੋਰੁ। ਸਿੱਖ ਦਾ ਮਤਲੱਬ ਹੈ ਵਿਦਿਆਰਥੀ ਇੱਸ ਲਈ ਸਾਰੀ ਦੁਨੀਆਂ ਸਿੱਖ ਹੈ। ਜਦੋਂ ਇਤਿਹਾਸ ਦੀ ਗਲ ਕਰੋਗੇ ਤਾਂ ਇਹ ਇੰਨਸਾਨੀਅਤ ਦੇ ਘਾਣ ਤੋਂ ਇਲਾਵਾ ਕੁੱਝ ਨਹੀਂ ਹੈ ਮੂਰਖ਼ ਇਤਿਹਾਸ ਘੜੀ ਫਿਰਦੇ ਹਨ। ਗੁਰਬਾਣੀ ਆਪਣੇ ਆਪ ਦਾ ਗਿਆਨ ਹੈ ਖ਼ੋਜ ਆਪਣੇ ਆਪ ਨੂੰ ਸਮਝਣਾ ਹੈ। ਗੁਰਦਾਸ ਵੀ ਚਾਰ ਹਨ ਕਿਹੜਾ ਅਸਲੀ ਹੈ ਕਿਹੜਾ ਨਕਲ਼ੀ ਹੈ ਨਕਲੀ ਗੁਰਦਾਸ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਸ਼ੀ ਦਾ ਪੜਿਆ ਪੈਦਾ ਕੀਤਾ ਗਿਆ ਜਿੱਸ ਨੇ ਸ਼ਰੀਰ ਨੂੰ ਅਹਿਮੀਅਤ ਦੇ ਕੇ ਪੂਜਾ ਵੱਲ ਧਕ ਦਿੱਤਾ। ਜਦੋਂ ਕਿ ਅਕਾਲ ਪੁਰਖੁ ਦੇ ਦਾਸਾਂ ਨੇ ਗੁਰਬਾਣੀ ਉਚਾਰਣ ਕੀਤੀ। ਇਨ੍ਹਾਂ ਠੇਕਾ ਲਿਆ ਹੈ ਸਨਾਤਨੀ ਪ੍ਰਚਾਰ ਕਰਨ ਦਾ। ਸਿੱਖ ਨੂੰ ਹੁਕਮ ਨਹੀਂ ਹੋਰੁ ਕੋਈ ਗਲ਼ ਕਰਣ ਦਾ ਆਤਮਿਕ ਗਿਆਨ ਹੈ ਗੁਰਬਾਣੀ। ਮਨ ਨੀਵਾਂ ਕਰੋ। ਨੀਚ ਦੇ ਅਰਥ ਹੀ ਗ਼ਲਤ ਕਰੀ ਜਾਂਦਾ। ਇਨ੍ਹਾਂ ਕੇਸਾਧਾਰੀ ਸਨਾਤਨੀ ਸਿੱਖਾਂ ਤੇ ਨਿਹੰਗਾਂ ਤੋਂ ਬਚੋ।
@Varinder_Khehra
@Varinder_Khehra 4 ай бұрын
ਮੇਰੇ ਲਈ ਪਹਿਲੇ 25 ਸੈਕਿੰਡ ਕਾਫੀ ਨੇ ਏਸ ਇੰਟਰਵਿਊ ਨੂੰ ਸਕਿੱਪ ਕਰਨ ਲਈ ❌
@ogalgdhdf
@ogalgdhdf 3 ай бұрын
ਯਾਦਵਿੰਦਰ ਤੇ ਓਸ਼ੋ ਦਾ ਚੇਲਾ
@gurnoorsingh-rn8mr
@gurnoorsingh-rn8mr 4 ай бұрын
ਇਹੋ ਜਿਹੇ ਬੰਦੇ ਸਿਖ ਨਹੀਂ ਹੋ ਸਕਦੇ। ਇਹ ਵਡੀ ਸਾਜ਼ਿਸ਼ ਦਾ ਹਿਸਾ ਹੈ।
@harsimransinghratol5279
@harsimransinghratol5279 4 ай бұрын
Shi gal aa 22bnda veda di gal kr rea ik gal da ni pta
@SukhSingh-d2b
@SukhSingh-d2b 4 ай бұрын
ਬਿਲਕੁੱਲ ਸਹੀ ਭਾਰਤੀ ਐਜੰਸੀਆ ਤੇ ਸ਼ਿਵ ਸੈਨਾ ਦੇ ਚਮਚੇ ਬਹੁਤ ਆ ਗਏ ਨੇ ਸਿੱਖਾ ਚ ਸਿੱਖਾ ਦਾ ਰੂਪ ਧਾਰਕੇ ਇਹ ਕਥਾਵਾਚਕ ਤੇ ਨਿਹੰਗਾ ਦੇ ਬਾਣੇ ਚ ਨੇ ਤਾ ਕੀ ਸਿੱਖਾ ਨੂੰ ਅੰਦਰੋ ਕਮਜ਼ੋਰ ਕੀਤਾ ਜਾਵੇ ਤੇ ਫੇਰ ਇਹਨਾ ਨੂੰ ਹਿੰਦੂ ਬਣਾ ਦਿੱਤਾ ਜਾਵੇ ਰਾਜ ਤੋ ਬਿਨਾ ਹਰ ਕੌਮ ਨਾਲ ਇਸ ਤਰਾ ਹੀ ਹੁੰਦਾ ਹੈ
@sipahi1699
@sipahi1699 4 ай бұрын
veer poora interview te sunya nahi tusi. Kehde paseyon sikh nahi ho skde?
@harsimransinghratol5279
@harsimransinghratol5279 4 ай бұрын
@@sipahi1699 22 ma ik comment te point by point glan kattiya ne hun dubaara ni ktt skda pr ik gal pesh krda guru gorkh guru brahma gur parbati mayi japji sahib
@Bhullar737
@Bhullar737 4 ай бұрын
​@@harsimransinghratol5279ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
@gsr7207
@gsr7207 4 ай бұрын
Wahhhhh ji
@gurnamsinghsarpanch1818
@gurnamsinghsarpanch1818 4 ай бұрын
ਦਸਮ ਗ੍ਰੰਥ ਸਾਨੂੰ ਸਨਾਤਨ ਧਰਮ ਨਾਲ ਜੋੜਦਾ ਹੈ ਇਸ ਲਈ ਇਹ ਸਾਡਾ ਗ੍ਰੰਥ ਨਹੀਂ ਹੈ ਇਹ ਸਭ ਸਨਾਤਨ ਦਰਮ ਵਾਲਿਆ ਨੇ ਲਿਖਿਆ ਹੋਇਆ ਹੈ
@kuldipjamus1968
@kuldipjamus1968 4 ай бұрын
ਦਸਮ ਗ੍ਰੰਥ ਵਿੱਚ ਬਲਾਤਕਾਰ ਬਿਪਰਵਾਦ ਵਾਂਗ ਭਰਿਆ ਹੈ, ਗੁਰੂਆ ਨੇ ਸਿਰਫ ਅਕਾਲ ਪੁਰਖ ਨਾਲ ਜੋੜਿਆ ਹੈ.
@DrD-ey6st
@DrD-ey6st 4 ай бұрын
Who ubthink wrote it?
@writer4315
@writer4315 3 ай бұрын
@@gurnamsinghsarpanch1818 ਦਸਮ ਗ੍ਰੰਥ ਕਿਵੇਂ ਜੋੜਦਾ ਹੈ ਸਨਾਤਨ ਨਾਲ਼ ਕੋਈ ਦਲੀਲ ਦੇ ਸਕਦੇ ਹੋ?
@veersingh55555
@veersingh55555 4 ай бұрын
chlo Dhanwaad a ess scholar da ...esna sach boln di himat ta kiti dasam granth bara..
@YadwinderSingh-ep4lz
@YadwinderSingh-ep4lz 4 ай бұрын
Yadwinder ji eho je fudu bnde nu na bulaya kro
@DALJITSINGH-dz7vw
@DALJITSINGH-dz7vw 3 ай бұрын
ਅਗਾਹ ਤੋ ਤੈਨੂੰ ਪੁੱਛ ਕਿ ਸੱਦਿਆ ਕਰਾਂਗੇ 😮
@YadwinderSingh-ep4lz
@YadwinderSingh-ep4lz 3 ай бұрын
@@DALJITSINGH-dz7vw minu pucho na pucho jeda kalgidhar de khilaf bolda oda ant bhut mada hona
@jaskaranjohal9885
@jaskaranjohal9885 4 ай бұрын
ਭਾਈ ਪ੍ਰਭਸ਼ਨਦੀਪ ਸਿੰਘ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਦਿਲੋ ਸਤਿਕਾਰ ਆ🙏❤
@gurnoorsingh-rn8mr
@gurnoorsingh-rn8mr 4 ай бұрын
ਇਹੋ ਜਿਹੀ ਇੰਟਰਵਿਊ ਬੈਨ ਹੋਣੀ ਚਾਹੀਦੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਗੁਰੂ ਦੀ ਬਾਣੀ ਹੈ, ਬਿਨਾਂ ਸ਼ੱਕ ਤੋੰ। ਜੋ ਇਸ ਬਾਣੀ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ ਉਹ ਸਿਖ ਹੀ ਨਹੀਂ।
@kuldipjamus1968
@kuldipjamus1968 4 ай бұрын
Shut up, learn the truth. Have patience.
@HarjeetSingh-zu8wi
@HarjeetSingh-zu8wi 4 ай бұрын
ਤੂੰ ਬਕਵਾਸ ਨ ਕਰ! ਬਚਿਤ੍ਰ ਨਾਟਕ ਬੈਨ ਹੋਣਾ ਚਾਹੀਦਾ।
@guk9002
@guk9002 4 ай бұрын
Fully Agree
@lalikahlon1331
@lalikahlon1331 4 ай бұрын
ਅੰਨਪੜ । ਜੇ ਤੂੰ ਮੰਨਦਾ ਤਾ ਘਰ ਆਪਣੀਆ ਭੈਣਾ ਨੂੰ ਲਾਗੇ ਬੈਠਾ ਕੇ ਪੜ।
@tejindermeet5650
@tejindermeet5650 4 ай бұрын
ਮੇਰੇ ਅਨੁਸਾਰ ਏਨਾ ਦੇ ਹਵਾਲੇ ਬਹੁਤ ਸਟੀਕ ਹਨ
@jodhsidhusidhu2721
@jodhsidhusidhu2721 4 ай бұрын
bakamaal prbahsharandeep singh ji
@nazarsingh7560
@nazarsingh7560 4 ай бұрын
ਭਾਈ ਸਾਹਿਬ ਜੀ,,ਇਹੋ ਜਿਹੇ, ਸਿੱਖ ਕੌਮ ਵਿੱਚ ਦੂਰੀਆਂ ਪੈਦਾ ਕਰਨ ਵਾਲੇ ਮੁਦਿਆਂ ਤੇ ਕਿਉਂ ਚਰਚਾ ਕਰਦੇ ਓ। ਅੱਜ ਸਮਾਂ ਨਹੀਂ।
@gaganjotkaur669
@gaganjotkaur669 4 ай бұрын
ਹੁਣ ਸਪੱਸ਼ਟ ਕਰਨਾ ਜ਼ਰੂਰੀ ਹੈ। ਅੱਗੇ ਜਾਣ ਤੋਂ ਪਹਿਲਾਂ ਬੁਨਿਆਦ ਮਜ਼ਬੂਤ ਹੋਣੀ ਚਾਹੀਦੀ ਹੈ।
@kuldipjamus1968
@kuldipjamus1968 4 ай бұрын
ਸਿੱਖ ਇਕ ਵੱਖਰੀ ਕੌਮ ਹੈ, ਬਿਪਰਵਾਦ ਮਨੁਖਤਾ ਦੇ ਵਿਰੁੱਧ ਹੇ. ਸਿਖੀ ਸਭ ਲਈ ਬਰਾਬਰ ਹੈ।
@karamjeetsinghkhangura1979
@karamjeetsinghkhangura1979 4 ай бұрын
ਸਿੱਖਾਂ ਦੇ ਮਾਮਲਿਆਂ ਨਾਲ tv ਚੈਨਲ ਵਾਲਿਆਂ ਦਾ ਕੋਈ ਮਤਲਬ ਨਹੀਂ।
@prateeksidhu4652
@prateeksidhu4652 4 ай бұрын
ਇਸ ਬੰਦੇ ਨੂੰ ਟਕਸਾਲ ਦਾ ਕੱਖ ਵੀ ਨਹੀ ਪਤਾ , ਵੱਡੇ ਸੰਤਾ ਨੇ ਹੀ ਅਰਦਾਸ ਕੀਤੀ ਸੀ ਪਹਿਲੀ ਪੋਥੀ ਲਿਖਣ ਦੀ ਸੰਤ ਕਰਤਾਰ ਸਿੰਘ ਜੀ ਇੰਨ ਬਿੰਨ ਓਹੀ ਗੱਲ ਲਿਖੀ ਹੈ
@TheKhalsa008
@TheKhalsa008 4 ай бұрын
Haji bhagat jaswant Singh joh Sant Gurbachan Singh ji de students hn.. Sant kartar Singh ji naal v rahe. Joh hun Surrey vich hn.
@prateeksidhu4652
@prateeksidhu4652 4 ай бұрын
@@TheKhalsa008 hnji
@5aab_k
@5aab_k 4 ай бұрын
Eh tusi apni mat mutabk smjea, ke dove ik ne. Kehda paimana vrt ke keh rhe ho eh tusi? Je in-bin ik hi si tan duja likhea kyu mahapurshan ne?
@SukwinderSingh-dd3kh
@SukwinderSingh-dd3kh 2 ай бұрын
Guru Gobind Singh Ji maharaj ton ਕੋਈ ਸਿਆਣਾ ਨਹੀਂ ਓਹ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਗਏ ਹੁਣ ਕੋਈ ਫੇਰ ਬਦਲ ਕਰਨ ਦੀ ਕੋਈ ਲੋੜ ਨੀ ਓਹ ਦੋ ਗ੍ਰੰਥ ਰੱਖ ਕੇ ਵੀ ਮੱਥਾ ਟੇਕ ਸਕਦੇ ਸੀ।ਵੈਸੇ ਗਿਆਨ ਲਈ ਕੋਈ ਵੀ ਗ੍ਰੰਥ ਪੜ੍ਹੋ।ਨਿੱਤਨੇਮ ਕਰੋ ਚੌਪਈ ਸਾਹਿਬ ਜਾਪ ਸਾਹਿਬ ਪੜ੍ਹਨ ਦਾ ਹੁਕਮ ਹੈ ।
@KanwaljitSingh-pm1mx
@KanwaljitSingh-pm1mx 4 ай бұрын
ਸ਼ੇਰੂ ਹੈ ਹੀ ਡੰਗਰ ਆ।
@ਅਰਸ਼ਸਿੰਘ-ਡ3ਰ
@ਅਰਸ਼ਸਿੰਘ-ਡ3ਰ 3 ай бұрын
ਜੈ ਸ਼੍ਰੀ ਰਾਮ
@onkarsahota1677
@onkarsahota1677 3 ай бұрын
ਕਿਉਂ ਜੈ ਸ੍ਰੀ ਰਾਮ?? ਜੈ ਸ੍ਰੀ ਰਾਮ ਕਹਿਣ ਵਾਲੇ ਦਸ਼ਮ ਗ੍ਰੰਥ ਦੇ ਚਮਚੇ ਹੂੰਦੇ ਦਸ਼ਮ ਗ੍ਰੰਥ ਨੂੰ ਮੰਨਣ ਵਾਲੇ ਗੁਰਦੁਆਰੇ ਵਿੱਚ ਸਾਂਝਾ ਲੰਗਰ ਨਹੀਂ ਚਲਾ ਸਕਦੇ, ਤੂੰ ਲੰਡੂ ਆਪਣੇ ਜੈ ਸ੍ਰੀ ਰਾਮ ਨੂੰ ਆਪਣੇ ਘਰ ਵਾੜ ਕੇ ਰੱਖ।
@gurcharansingh6287
@gurcharansingh6287 4 ай бұрын
ਯਾਦਵਿਦਰ ਜੀ ਜਿਸ ਪਧਰ ਦਾ ਵਿਦਵਾਨ ਸੀ ਟੁਸੀ ਉਸ ਪੱਧਰ ਦੇ ਸਵਾਲ ਨਹੀ ਪੁੱਛ ਸਕੇ
@gurdevsidhu5414
@gurdevsidhu5414 4 ай бұрын
ਕਿਵੇਂ ਮਤਲਬ,,,?,,, ਸਿੱਧਾ ਤਾਂ ਪੁੱਛਿਆ ਕੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖਤ ਹੈ ਜਾਂ ਨਹੀਂ,,,,, ਪਰ ਵਿਦਵਾਨ ਜੀ ਨੇ ਗੋਲਮੋਲ ਜਿਹਾ ,, ਜਵਾਬ ਦਿੱਤਾ ,,, ਹੋਰ ਕਿਹੋ ਜਿਹੇ ਸਵਾਲ ਕਰਨ,,,,
@DilpreetSingh-qf4vq
@DilpreetSingh-qf4vq 4 ай бұрын
Bhai mani singh ji rabb nal juri hoi rooh c jina da rom rom rabb da naam nal rangya c ,, ajj de vidhvan ohna di likhi hoyi bani te tarak karde ,, joh gurusikh hai v nai manmati oh ungal chukde ohna di likhi bani te jo gurmukh c jina sari zindgi gur Chrna vech bateet keti te gursikhi jeevan bateet keta
@KaramSingh-ev1ku
@KaramSingh-ev1ku 4 ай бұрын
ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੱਨ ਉਦੋਂ ਤੁਹਾਡੇ ਵਰਗੇ ਲੋਕਾਂ ਨੇ ਗਰੰਥਾ ਬਾਰੇ ਕੁਝ ਨਹੀਂ ਪੁੱਛਿਆ ਹੁਣ ਜਦੋਂ ਕੋਈ ਜੋਧਾ ਆਗਿਆ ਉਦੋਂ ਤੁਹਾਡੇ ਮੂੰਹ ਵਿਚ ਜ਼ਬਾਨ ਨਹੀ ਹੋਣੀ ਤਹਾਨੂੰ ਕੋਈ ਹੱਕ ਨਹੀਂ ਗੁਰੂ ਗ੍ਰੰਥ ਸਾਹਿਬ ਜਾਂ ਦਸਮ ਗ੍ਰੰਥ ਬਾਰੇ ਬੋਲਣ ਦੀ ਥੋਹੜਾ ਸਮਾਂ ਜੇਰਾ ਕਰੋ
@No2BlindFaith
@No2BlindFaith 4 ай бұрын
ਸੰਤ ਜਰਨੈਲ ਸਿੰਘ ਨੂੰ ਦਸਮ ਗ੍ਰੰਥ ਬਾਰੇ ਪੁੱਛਿਆ ਗਿਆ ਸੀ l ਜਵਾਬ ਸੀ ਕੇ ਏਹ ਮਸਲੇ ਮਿਲ ਬੈਠ ਕੇ ਹੱਲ ਕਰ ਲਵਾਂਗੇ ਹੁਣ ਧਰਮ ਯੁੱਧ ਮੋਰਚਾ ਹੀ ਮੁੱਖ ਮੰਤਵ ਹੈ
@balwindersinghbrar5963
@balwindersinghbrar5963 4 ай бұрын
1984 ਵਿੱਚ ਹਰ ਘਰ ਵਿੱਚ ਰੇਡੀਓ ਵੀ ਨਹੀਂ ਸੀ ਹੁੰਦਾ। ਆਹ ਸ਼ੋਸ਼ਲ ਮੀਡੀਆ ਤਾਂ ਸਾਰੇ ਹੱਥਾਂ ਵਿੱਚ ਆਇਆ ਹੀ ਹੁਣ ਹੈ। ਸਾਧਨਾਂ ਵਿਹੂਣੇ ਯੁੱਗ ਵਿੱਚ ਤਾਂ ਪਿੰਡ ਵਿੱਚ ਵਾਪਰੀ ਘਟਨਾ ਬਾਰੇ ਵੀ ਕਈ ਵਾਰ ਪਤਾ ਹੀ ਨਹੀਂ ਸੀ ਲੱਗਦਾ। ਹੁਣ ਹਰ ਵਿਸ਼ੇ ‘ਤੇ ਸ਼ੋਸ਼ਲ ਮੀਡੀਆ ਵਿੱਚ ਜ਼ੋਰ ਸ਼ੋਰ ਨਾਲ ਚਰਚਾ ਹੋਣ ਲੱਗੀ ਹੈ। ਸਾਰਿਆਂ ਨੂੰ ਸੰਜਮ ਰੱਖਕੇ, ਨਿਰਪੱਖ ਹੋ ਕੇ ਚਰਚਾ ਸੁਣਨੀ ਚਾਹੀਦੀ ਹੈ ਅਤੇ ਟਿੱਪਣੀਆਂ ਵੀ ਕਰਨੀਆਂ ਚਾਹੀਦੀਆਂ ਹਨ। ਆਹ ਸਹਿਮਤੀ ਨਾ ਰੱਖਣ ਵਾਲ਼ਿਆਂ ਨੂੰ ਦਬਕੇ ਮਾਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
@amriksingh8888
@amriksingh8888 4 ай бұрын
@@balwindersinghbrar5963bilkul shi veer jio
@Sing-ek2ed
@Sing-ek2ed 4 ай бұрын
Great Sikh scholar
@khalsaji1699
@khalsaji1699 4 ай бұрын
ਸਿਰ ਮੁੰਨਣ ਵਾਲੇ ਦਸਮ ਬਾਣੀ ਜ਼ਰੂਰ ਕੜਣ ਕਿਉਂਕਿ ਜਾਪ ਸਾਹਿਬ ਤੇ ਚੌਪਾਈ ਸਾਹਿਬ ਪੜਕੇ ਅੰਮ੍ਰਿਤ ਸੰਚਾਰ ਹੁੰਦਾ ਹੈ । ਪੰਥ ਦੋਖੀ ਸਾਨੂੰ ਖਤਮ ਕਰਣ ਲਈ ਭਰਮ ਭੁਲੇਖੇ ਪਾ ਰਹੇ ਹਨ। ਅੰਮ੍ਰਿਤ ਛਕੇ ਬਗੈਰ ਕਲਯੁਗੀ ਜੀਵ ਨਾਮ ਪ੍ਰਾਪਤ ਨਹੀਂ ਕਰ ਸਕਦੇ । ਇਹੋ ਮਨੋਰਥ ਹੈ ਪੰਥ ਦੋਖੀਆਂ ਦਾ। ਨਸ਼ਿਆਂ ਵਿੱਚ ਡੁੱਬ ਜਾਈਏ , ਜ਼ਮੀਨਾਂ ਛੱਡ ਜਾਈਏ । ਵੀਰੋ ਡਰੋ ਨਾ ਸਿੰਘੋ ਸੀਸ ਭੇਟ ਕਰੋ । ਕੁਠਾ ਨਾ ਖਾਉ , ਕੇਸ ਨਾ ਕੱਟੋ , ਪਰ ਦੇ ਪਾਪ ਤੋਂ ਬਚੋ , ਤੰਬਾਕੂ ਨਾ ਖਾਉ । ਕਕਾਰ ਪਾਉ , ਭਜਨ ਕਰੋ । ਯੁੱਧ ਕਲਾ ਵਿੱਚ ਨਿਪੁੰਨ ਹੋਵੋ। ਮੁਕਤ ਪਦਾਰਥ ਹਾਸਿਲ ਕਰੋ ।🙏
@cowboy5262
@cowboy5262 4 ай бұрын
Bimar na hoji inna gussa
@harmansingh3213
@harmansingh3213 4 ай бұрын
😂😂
@SarbjitSingh-yg7bs
@SarbjitSingh-yg7bs 4 ай бұрын
Bimaar hi hai ji 🫀 🐄 boy ji​@@cowboy5262
@SarbjitSingh-yg7bs
@SarbjitSingh-yg7bs 4 ай бұрын
Bimaar hi hai ji 🫀... 🐄 Boy ji ​@@cowboy5262
@rashpalsingh8767
@rashpalsingh8767 4 ай бұрын
ਦਸਮ ਗ੍ਰੰਥ ਦੀ ਹਿਮਾਇਤ ਕਰਨ ਤੋਂ ਪਹਿਲਾਂ ਆਪਣੇ ਘਰ ਸਾਰੇ ਮੈਂਬਰਾਂ ਮਾਤਾ, ਪਿਤਾ,ਭੈਣ ,ਭਰਾ,ਪੁੱਤਰ, ਪਤਨੀ ਨੂੰ ਬਿਠਾ ਕੇ ਤਿ੍ਯਾ ਚਰਿਤਰ ਪੜ੍ਹਾਓ ,ਫਿਰ ਫੈਸਲਾ ਕਰਿਓ।
@Hardeep1984sing
@Hardeep1984sing 4 ай бұрын
ਸਰ ਗੁਆਂਢ ਵਿਚ ਤੁਹਾਡੇ ਜੰਗਾ ਲੱਗੀਆਂ ਹੋਈਆਂ ਹਨ ਤੇ ਤੂਸੀਂ ਵੱਡੇ ਵਿਦਵਾਨ ਮਿਲ ਕੇ ਇਹ ਗੱਲ ਕਰ ਰਹੇ ਹੋ ਕਿ ਦਸਮ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਜਾ ਨਹੀਂ ਸਿੱਖ ਸਨਾਤਨੀ ਹਨ ਜਾ ਨਹੀਂ ਥੋੜ੍ਹਾ ਦੁਨੀਆਂ ਦੇ ਹਾਲਾਤਾਂ ਤੇ ਵੀ ਗੌਰ ਕਰੋ ਦੁਨੀਆਂ ਤੀਸਰੀ ਵਿਸ਼ਵ ਜੰਗ ਦੇ ਕਿਨਾਰੇ ਤੇ ਖੜੀ ਹੈ ਆਪਣੀਆਂ ਆਪਣੀਆਂ ਧਿਰਾਂ ਮਲੀਆਂ ਜਾ ਰਹੀਆ ਹਨ ਤੇ ਤੁਸੀਂ ਇਹੋ ਜਿਹੇ ਮੁੱਦਿਆਂ ਨੂੰ ਸੰਗਤ ਵਿਚ ਸੁੱਟ ਰਹੇ ਹੋ। ਪੰਜਾਬ ਦੇ ਆਲੇ ਦੁਆਲੇ ਜੋਂ ਵੀ ਚਲ ਰਿਹਾ ਹੈ ਉਸਦਾ ਅਸਰ ਪੰਜਾਬ ਤੇ ਲਾਜ਼ਮੀ ਹੋਣਾ ਹੈ ।
@Behuman-hz4dx
@Behuman-hz4dx 2 ай бұрын
ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣੇ ਸਭ ਕੁਝ ਮੰਨਦੇ ਹਾਂ ਤੇ ਦਸਮ ਗ੍ਰੰਥ ਸਾਹਿਬ ਜੀ ਦਾ ਬੇਅੰਤ ਸਤਿਕਾਰ ਕਰਦੇ ਹਾਂ ਸ਼ੇਰ ਸਿੰਘ ਤਾਂ ਸਨਾਤਨੀ ਬਾਬਾ ਹੈ ਇਹ ਵਿਦਵਾਨ ਦਾ ਵੀ ਔਖਾ ਹੈ ਧੰਨ ਧੰਨ ਸ਼ਹੀਦ ਭਾਈ ਸਾਹਿਬ ਮਨੀ ਸਿੰਘ ਜੀ
@sukhdevsinghsidhu6779
@sukhdevsinghsidhu6779 4 ай бұрын
ਇਹ ਕਿਹੜੀ ਨਵਾਂ ਬਲਾਂ ਆ ਗਈ ਦਸਮ ਦੀ ਵਿਰੋਧੀ 🎉🎉🎉🎉🎉
@kuldipjamus1968
@kuldipjamus1968 4 ай бұрын
ਦਸਮ ਗ੍ਰੰਥ ਗੁਰੂਆ ਵਿਰੁੱਧ ਲਿਖਿਆ ਹ
@harsimransinghratol5279
@harsimransinghratol5279 4 ай бұрын
@@kuldipjamus1968jamuass 😂
@Indportaus
@Indportaus 4 ай бұрын
Dasam granth vich Kuch badlaya Gaya hai. Sikhaa nu Hindu sabit kitta gaya
@harsimransinghratol5279
@harsimransinghratol5279 4 ай бұрын
@@Indportaus eve kuj ni badlea tarak hai ki cheez badli aa ?
@khalsa603
@khalsa603 4 ай бұрын
ਭਾਈ ਪ੍ਰਭਸ਼ਰਨਬੀਰ ਸਿੰਘ ਮੈਂ ਬਹੁਤ ਵਧੀਆ ਖੋਜ ਭਰਪੂਰ ਗੱਲਾਂ ਕੀਤੀਆਂ ਹਨ ਪਰ ਇਸ ਡਿਬੇਟ ਨੂੰ ਸੰਵਾਦ ਦੇ ਤੌਰ ਤੇ ਲਗਾਤਾਰਤਾ ਵਿੱਚ ਕਰਨਾ ਚਾਹੀਦਾ ਹੈ
@HarkaranSingh-x3q
@HarkaranSingh-x3q 4 ай бұрын
ਹਿਲਿਆ ਹੋਇਆ ਇਹ ਡੰਗਰ ਪਤਾ ਕੁਝ ਨਹੀ ਖਿਚੜੀ ਬਣਾਈ ਜਾਂਦਾ ਇਹਨੂੰ ਇਕ ਵਾਰ ਲਾਈਵ ਗਿਆਨੀ ਜੀ ਦੇ ਸਾਮਣੇ ਬਠਾ ਦਵੋ ਇਹਨੂੰ ਕਜੀਆ ਪੈ ਜਾਣਾ 😂
@DALBIRSINGH-bz6sg
@DALBIRSINGH-bz6sg 4 ай бұрын
ਪਹਿਲਾਂ ਬਾਹਰਲੇ ਤਾੜਵੀਆਂ ,ਫੇਰ ਅੰਗਰੇਜ਼ਾਂ ਨੇ, ਅੱਗੇ ਬਿਪਰਵਾਦੀਆਂ ਨੇ ਸਿੱਖ ਧਰਮ,ਸਿੱਖ ਇਤਿਹਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ,ਹੁਣ ਨਹੀਂ ਹੋਣੀ, ਹੁਣ ਸਿੱਖ ਕੌਮ ਪੂਰੀ ਸੁਚੇਤ ਹੋ ਗਈ ਹੈ ਤਾਂ ਹੀ ਹਰ ਗੱਲ ਤਰਕ ਤੇ ਸਹੀ ਉੱਤਰ ਦੇ ਰਹੇ ਹਨ
@baljitsingh8757
@baljitsingh8757 4 ай бұрын
Waheguru jee ! ਬੇਨਤੀ ਹੈ ਜੀ ਜੇ ਬਰਾਮਣੀ ਸਨਾਤਨ ਮੱਤ ਕੌਈ ਫ਼ਰਕ ਨਹੀ ਹੈ ਜੇ ਇਕ ਹੀ ਚੀਜ ਹੈ ਮਤਲਬ ਇਕੋ ਧਰਮ ਹੈ ਜੀ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਨਵਾਂ ਨਿਰਾਲਾ ਵੱਂਖਰਾ ਧਰਮ ਬਨਾੳਣ ਦੀ ਲੋੜ ਪਈ ਫਿਰ ਇਹ ਹੀ ਰਹਿਣ ਦਿੰਦੇ ਕਿ ਸਿੰਖੋ ਸਿਵਜੀ ਹਨੂਮਾਨ ਨੂ ਮੱੰਥਾ ਟੇਕ ਲਿਆ ਕਰੋ ! ਸਾਡੇ ਪੜੇ ਲਿਖੇ ਵਿਦਵਾਨ ਵੀ ਮੂਰਖ ਬਣ ਗਏ ਜੀ 🙏🌹
@Rsingh-p5t
@Rsingh-p5t 4 ай бұрын
Guru granth sahib ji sada guru hai guru di hajoor ch bhut sare kavi hunde eh hor granth kavi da roop hai
@baljitsingh8757
@baljitsingh8757 4 ай бұрын
Waheguru jee ! ਗੁਰੂ ਪਾਤਸ਼ਾਹ ਸਿਰਫ ਤੇ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਗਏ ਹਨ ! ਹਾ ਰਚਨਾਵਾਂ ਦਾ ਸਤਿਕਾਰ ਹੈ ਪਰ ਬਰਾਬਰ ਪ੍ਰਕਾਸ਼ ਕਰਨਾ ਘੋਰ ਪਾਪ ਹੈ ਜੀ ! ਸਿੰਖੋ ਬਚ ਜਾਓ ਜੇ ਬਚ ਹੰਦਾ ਬਹੁਤ ਵੱਡੀ ਸਾਜ਼ਿਸ਼ ਹੈ ਜੀ 🙏🙏🌹
@s.k.haridas6726
@s.k.haridas6726 4 ай бұрын
For each politician God is different for bhakti God is one
@CHARANJEETSingh-yf4lx
@CHARANJEETSingh-yf4lx 3 ай бұрын
Giani Sher Singh is a sanatani person
Support each other🤝
00:31
ISSEI / いっせい
Рет қаралды 81 МЛН
Chain Game Strong ⛓️
00:21
Anwar Jibawi
Рет қаралды 41 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 38 М.
Support each other🤝
00:31
ISSEI / いっせい
Рет қаралды 81 МЛН