ਮੇਰੀ ਨੂੰਹ ਪਰਮਪਾਲ ਕੌਰ ਨੂੰ ਬਾਦਲਾਂ ਨੇ ਨਹੀਂ ਉਹ ਆਪਣੀ ਕਾਬਲੀਅਤ ਨਾਲ ਬਣੀ IAS

  Рет қаралды 9,056

Pro Punjab Tv

Pro Punjab Tv

Күн бұрын

Пікірлер: 46
@balbirgill9961
@balbirgill9961 4 ай бұрын
ਮਲੂਕਾ - ਮਲੂਕੀ ਮੈਨੂੰ ਨੀ ਲੱਗਦਾ ਬੀ ਜੇ ਪੀ ਦੇ ਏਜੰਟ ਹੋਣਗੇ । ਪਰ ਬਾਦਲ ਮਸੰਦ ਦੇ ਮੂਹੋਂ ਸੁਣ ਕੇ ਏਜੰਟ ਸਵਾਦ ਆ ਗਿਆ ਸਿਕੰਦਰ ਡਰਾਈਵਰ ਮਿੰਨੀ ਬੱਸ ।
@msmaninder450
@msmaninder450 4 ай бұрын
ਜਿਲਾ ਪ੍ਰੀਸ਼ਦ ਚੇਅਰਮੈਨ ਕੀਹਨੇ ਬਣਇਆ
@msmaninder450
@msmaninder450 4 ай бұрын
ਮੋੜ ਤੋਂ ਟਿਕਟ ਮੰਗਦਾ ਸੀ
@arshKahlon-b5h
@arshKahlon-b5h 4 ай бұрын
Right maloka
@kamaljitsingh7364
@kamaljitsingh7364 4 ай бұрын
ਯਾਰ ਇਹ ਮਾਫੀਆਂ ਨਾਲ ਕੁਝ ਨਹੀਂ ਬਣਨਾ ਸਗੋਂ ਜਵਾਨ ਤੇ ਇਮਾਨਦਾਰ ਬੰਦਿਆਂ ਨੂੰ ਅਕਾਲੀ ਦਲ ਦੀ ਕਮਾਨ ਸੌਪੋ ਕਿਉਂਕਿ ਲੋਕ ਹੁਣ ਤੁਹਾਡੇ ਪੁਰਾਣੇ ਨੇਤਾਵਾਂ ਦੀ ਸ਼ਕਲ ਵੇਖਕੇ ਹੀ ਰਾਜ਼ੀ ਨਹੀਂ ਹਨ।
@jippybrar3510
@jippybrar3510 4 ай бұрын
ਕੁੜੀਆ ਕੁੱਟ ਦਾ ਰਿਹਾ ਜਦੋ ਸਿਖਿਆ ਮਿਨਿਸਟਰ ਸੀ ਉਦੋ ਤੂੰ ਸਹੀ ਸੀ
@herjeetdhaliwal2170
@herjeetdhaliwal2170 4 ай бұрын
ਸਿਰੇ ਦਾ ਖੱਚ ਆਹ ਬਾਈ
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 4 ай бұрын
ਪਰਿਵਾਰ bjp ਚ ਹੈ ਤੁਸੀ ਅਕਾਲੀ ਦਲ ਚ ਕਿਵੇਂ ਯਾਰ ਹੱਦ ਆਂ ਯਾਰ
@jippybrar3510
@jippybrar3510 4 ай бұрын
ਅਕਾਲੀ ਅਕਾਲੀ ਕਰਦਾ ਖ਼ੁਦ ਨਿੱਕਰ ਆਰਐਸਐਸ ਵਾਲੀ ਪਾਈ ਫਿਰਦਾ
@DeepSingh-gd5kw
@DeepSingh-gd5kw 4 ай бұрын
ਖਜੂਰ ਤੋ ਉੱਤਰ ਕੇ ਕਹਿੰਦੇ ਕਿਹੜਾ ਰੱਬ " ਚੰਨੀ ਨੇ ਵੀ ਕਹਿ ਦਿੱਤਾ ਇਹ ਭਾਜਪਾ ਦੇ ਏਜੰਟ ਆ
@jippybrar3510
@jippybrar3510 4 ай бұрын
ਜ ਤੂੰ ਕਹਿ ਦਿੰਦਾ ਤੇਰੇ ਕਹੇ ਤੂੰ ਵੋਟ ਪੈ ਜਾਂਦੀ ਇਹ ਦੱਸਦੇ 🤣🤣
@deep_2113
@deep_2113 4 ай бұрын
Esh Desh Da koi wali warish nahi hai Punjab Tey koi vadie gal nahi hai 😊
@kulwindersinghsidhu2072
@kulwindersinghsidhu2072 4 ай бұрын
ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਕੋਈ ਸਿੱਧੀ IAS ਅਫਸਰ ਨਹੀਂ ਸੀ ਬਣੀ, ਇਹ PCS ਵੀ ਨਹੀਂ ਸੀ। ਪਰਮਪਾਲ ਕੌਰ ਡੀਡੀਪੀਓ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਸ ਨੂੰ 2015 'ਚ ਸਿੱਧਾ IAS ਵਿੱਚ ਨਾਮਜ਼ਦ ਕੀਤਾ ਸੀ। ਇਸ ਨੂੰ IAS ਵਿੱਚ ਨਾਮਜ਼ਦ ਕਰਨ ਤੋਂ ਪਹਿਲਾਂ ਡਿਪਟੀ ਡਾਇਰੈਕਟਰ ਦੀ ਤਰੱਕੀ ਦਿੱਤੀ ਗਈ ਤੇ ਦੋ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਇਸ ਦਾ ਨਾਂ IAS ਵਿੱਚ ਨਾਮਜ਼ਦਗੀ ਲਈ ਭੇਜ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪੈਦਾ ਕੀਤੇ ਹੋਰ ਅਕਾਲੀ ਆਗੂਆਂ ਨੇ ਤਾਕਤ ਦੀ ਵਰਤੋਂ ਆਪਣੇ ਘਰ ਭਰਨ ਜਾਂ ਨਿੱਜੀ ਤਰੱਕੀਆਂ ਲਈ ਹੀ ਕੀਤੀ।
@baldishkaur9953
@baldishkaur9953 4 ай бұрын
Reporter ne changi band vajai malooke di 😂😂😂😂😂😂😂
@kulwindersinghsidhu2072
@kulwindersinghsidhu2072 4 ай бұрын
ਮੈਲੁਕਾ ਸ਼ਰਤ ਲਾ ਲਵੇ ਇਹਦੀ ਨੌਹ ਨੂੰ ਬਾਦਲ ਨੇ ਹੀ ias ਬਣਾਇਆ ਸੀ
@MADE_IN_PANJAB
@MADE_IN_PANJAB 4 ай бұрын
Sir 110 bande eligible seege udoh jadoh biba ji nu IAS banaya geya Pehla PCS banaya phir IAS LADAI HO GYI THEEK HAI BUT THANKLESS NAHI HONA CHAHIDA
@dhanwantmoga
@dhanwantmoga 4 ай бұрын
First time Malloka saab ne koi changa kam keeta….first time mai MALLOKA saab de favour wich comment keeta…..
@ikodapasara8143
@ikodapasara8143 4 ай бұрын
ਇਹ ਬੀਬੀ ਕਿਹੜਾ UPSC ਦਾ Test ਪਾਸ ਕਰਕੇ IAS ਬਣੀਂ ? ਚੋਰ ਦਰਵਾਜ਼ੇ ਵਾਲੀ IAS ਨੀ ਇਹ ?
@Dharmpreetfanpage
@Dharmpreetfanpage 4 ай бұрын
ਮਲੂਕਾ ਸਾਬ ਜੇ ਤੁਸੀ ਅਕਾਲੀ ਦਲ ਨੂੰ ਆਪਣੀ ਜਿੰਦਗੀ ਦੇ 48 ਸਾਲ ਦਿੱਤੇ ਵਜੀਰੀਆ ਵੀ ਮਾਣੀਆ ਤੁਸੀ ਹੁਣ ਤੁਸੀ ਬੀ ਜੇ ਪੀ ਦੀ ਸਪੋਟ ਕਰਦੇ ਅੰਦਰੋ
@karamjitsinghsalana4648
@karamjitsinghsalana4648 4 ай бұрын
Tuan v corruption bohut keetee
@AnmolKhichi
@AnmolKhichi 4 ай бұрын
Edi nuh jahli bharti hoyia 1997 vh jado badal pehli var pure 5 sal layi mukhmantri banya c odo badal ne bohot jahli bhartiya kitiya c eh pcs bharti hyi c
@gulshanjoneja6640
@gulshanjoneja6640 4 ай бұрын
Eh ohi hai jis de Sahmne ARDAAS Sahib nu galat dhang naal ucharn kita c
@gulshanjoneja6640
@gulshanjoneja6640 4 ай бұрын
Maluka Akali Dal ch nahi hona Chahida, Iss di NAZAR hi Sub Kuchh Byan kardi hai, mera eh experience hai
@gurmukhsingh6126
@gurmukhsingh6126 4 ай бұрын
ਸਭ ਭੁਖੇ ਕੁਰਸੀ ਦੇ
@mohansinghkundlas3482
@mohansinghkundlas3482 4 ай бұрын
Maluka is a liar. His daughter-in -law is a product of pure politics. And the party is Akali Dal.
@MADE_IN_PANJAB
@MADE_IN_PANJAB 4 ай бұрын
3:33 sharam karo MALUKA saab 1000s of class 1 officer seege eh na kaho
@r.c3752
@r.c3752 4 ай бұрын
Inna leadera da koi dharam nhi
@jippybrar3510
@jippybrar3510 4 ай бұрын
Badal kr k bni hai ,, jhooth na bol ,,
@SatnamSingh-b1c
@SatnamSingh-b1c 4 ай бұрын
Vkhton khnuji dumni gave all ptal 😂😂😂
@rabinderrandhawa38B68
@rabinderrandhawa38B68 4 ай бұрын
Ja o jhooth Marda Malooka , Ehdi nuh te junior cigi , Kida Ehda Nam Ageh aia We Know . Dr Shivkaran Singh Kahlon krda c deserve but Ravikaran Singh Kahlon nu Chairman Punjab Tubewell Corporation da bna k Budhe Badal ne Adjust kiti c Ehdi Nuh .
Hoodie gets wicked makeover! 😲
00:47
Justin Flom
Рет қаралды 127 МЛН
ТЮРЕМЩИК В БОКСЕ! #shorts
00:58
HARD_MMA
Рет қаралды 2,3 МЛН
Collector, Don't Scare a HC Judge, IAS Suspended #lawchakra #law
12:48