CM Beant Singh ਕੇ ਕਤ.ਲ 'ਚ ਸ਼ਾਮਿਲ ਜੇਲ੍ਹ ਚੋਂ ਪੈਰੋਲ 'ਤੇ ਬਾਹਰ ਆਏ ਲਖਵਿੰਦਰ ਸਿੰਘ ਦੇ ਖੁਲਾਸੇ | Pro Punjab Tv

  Рет қаралды 119,188

Pro Punjab Tv

Pro Punjab Tv

Күн бұрын

Пікірлер: 389
@jagdeepsidhu1313
@jagdeepsidhu1313 2 жыл бұрын
ਇਹ ਨੇ ਪੰਜਾਬ ਦੇ ਸੱਚੇ ਸੁੱਚੇ ਸਿੱਖ ਸੂਰਮੇ ਦਿਲੋਂ ਸੈਲੂਟ ਹੈ ਸਾਰੇ ਸੂਰਮੇ ਸਿੰਘਾਂ ਨੂੰ 💖🙏
@inderjitsinghdhumi4197
@inderjitsinghdhumi4197 2 жыл бұрын
ਬਹੁਤ ਵੱਡੀ ਕੁਰਬਾਨੀ ਹੈ ਭਾਈ ਸਾਹਬ ਹੋਰਾਂਦੀ ॥ ਭਾਈ ਸਾਹਿਬ ਨੇ ਪੂਰੀ ਬੋੇਬਾਕੀ ਨਾਲ ਕਿਹਾ ਹੈ ਕੀ ਅਸੀਂ ਜੋ ਕੀਤਾ ਪੰਜਾਬ ਲਈ ਕੀਤਾ ਹੈ ॥ ਜਿੰਨੇ ਵੀ ਸਿੰਘਾ ਨੇ ਇਹ ਕੰਮ ਕੀਤਾ ਉਹਨਾਂ ਵਿਚੋਂ ਜਿਆਦਾ ਤਾਂ ਪੁਲਿਸ ਮਹਿਕਮੇ ਵਿੱਚ ਸੀ ਇਹਨਾਂ ਨੇ ਉਸ ਸਮੇਂ ਪੁਲੀਸ ਦਾ ਨਜਾਇਜ ਅਤਿਆਚਾਰ ਸਾਰਾ ਆਪਣੇ ਸਾਹਮਣੇ ਹੁੰਦਾ ਦੇਖਿਆ ਸੀ ਇਸ ਲਈ ਇਹਨਾਂ ਨੇ ਇਹ ਕੰਮ ਦਾ ਜਿੰਮਾ ਆਪ ਆਪਣੇ ਉਪਰ ਲਿਆ ॥ ਸਾਰੀ ਜਿੰਦਗੀ ਦਾਅ ਤੇ ਲਾਉਣੀ ਬਹੁਤ ਔਖੀ ਹੈ ॥ ਦਿਲੋਂ ਸਲੂਟ ਹੈ ਸਭ ਨੂੰ ॥
@Dhaliwalmanilegendfan
@Dhaliwalmanilegendfan 2 жыл бұрын
ਤੇ ਕੋਈ ਵੀ ਇਹਨਾ ਦੀ ਸਾਰ ਤੱਕ ਨਹੀ ਲੈ ਰਿਹਾ ਜਿਹੜੇ ਅਖੌਤੀ ਆਗੁ ਹੁਣ ਕੌਮ ਦੇ ਆਗੂ ਬਣੇ ਫਿਰਦੇ ਨੇ ਕਿਵੇ ਸਾਡੇ ਲੋਕ ਉਹਨਾ ਪਿੱਛਲੱਗ ਹੋਏ ਨੇ ਹੁਣ ਸ਼ਰਮ ਆਉਣੀ ਚਾਹੀਦੀ ਆ
@karamjitdhillon3715
@karamjitdhillon3715 2 жыл бұрын
ਭਾਈ ਸਾਹਿਬ ਤੁਸੀਂ ਡਰ ਗਾਏਂ ਜੇ ਗੱਡੀ ਕੱਢ ਕੇ ਲੈ ਜਾਂਦੇ ਤਾਂ ਅੱਜ ਬਹੁਤ ਸਿੰਘ ਬਹਾਰ ਹੁੰਦੇ ਤੁਸੀਂ ਆਪਣੇ ਕਮਰੇ ਵਿੱਚ ਬਾੜ ਗਾਏ ਤੇ ਸ਼ਰਾਬ ਪੀਂਦੇ ਰਹੇ
@jassapoohli5781
@jassapoohli5781 2 жыл бұрын
@@karamjitdhillon3715 ਵੀਰ ਜੀਂ ਤੁਹਾਨੂੰ ਕਿਵੇਂ ਪਤਾ, ਇਹ ਸੱਚ ਹੈ ਜੋ ਤੁਸੀਂ ਲਿਖਿਆ ਵੀਰ
@sukhpalsingh3275
@sukhpalsingh3275 2 жыл бұрын
ਬੇਅੰਤੇ ਬੁੱਚੜ ਨੂੰ ਸੋਧਾ ਲਾਉਣ ਵਾਲੇ ਸਾਰੇ ਕੌਮੀ ਯੋਧਿਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@ashuashu3172
@ashuashu3172 2 жыл бұрын
Gggggggg
@preetjhorran8766
@preetjhorran8766 2 жыл бұрын
ਉਹ।
@KulwinderSingh-dh9mo
@KulwinderSingh-dh9mo 2 жыл бұрын
ਵਹਿਗੁਰੂ,ਜੀ,ਬਾਈ,ਜੀ,ਦੀ,ਚੜਦੀ,ਕਲਾ,ਰੱਖਣਾ,ਸੂਰਮੈ,ਧ੍ਰਧੈ,,ਨੈ,ਪੰਜਾਬ,,ਦੈ,ਜਿੰਨਾ,ਨੈ,ਪੰਜਾਬ,ਦੈ,ਪੁਤਰਾ,ਵਾਰੈ ,,ਸੋਚਿਆ,,ਚੜਦੀ,ਕਲਾ,ਰਹੀ,ਸੂਰਮੈ,ਹਾ
@chandasingh9684
@chandasingh9684 2 жыл бұрын
​@@preetjhorran8766
@sagarsandhu2578
@sagarsandhu2578 2 жыл бұрын
​@@chandasingh9684
@jassBM.
@jassBM. 2 жыл бұрын
ਸਾਰੀਆਂ ਗੱਲਾਂ ਬਾਈ ਦੀਆਂ ਬਹੁਤ ਢੁਕਵੀਆਂ,, ਮੌਜੂਦਾ ਸਮੇਂ ਜੋ ਹੋ ਰਿਹਾ ਸਿਆਸਤ ਪ੍ਰਤੀ ਧਰਮ ਪ੍ਰਤੀ,, ਜੇਲ੍ਹ ਚ ਰਹਿ ਕੇ ਵੀ 🙏 ਇੱਥੇ ਬਾਬੇ ਨਾਨਕ ਦੀ ਕ੍ਰਿਪਾ ਆ 🙏
@BALJITSINGH-jo2ic
@BALJITSINGH-jo2ic 2 жыл бұрын
ਇਹਨਾਂ ਦੀ ਆਪਣੀ ਨੋਕਰੀ ਸੀ ਇਹ ਫਿਰ ਵੀ ਆਪਣੀ ਕੌਮ ਲਈ ਜੀ ਰਹੇ ਸੀ
@GurdeepSingh-oh4jo
@GurdeepSingh-oh4jo 2 жыл бұрын
ਜਜ਼ਬੇ ਨੂੰ ਸਲਾਮ ਸਿੰਘਾਂ ਦੇ ਚੜਦੀਕਲਾ ਖ਼ਾਲਸਾ ਜੀ
@varindersinghbrar5665
@varindersinghbrar5665 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@GurmukhSingh-lf9xu
@GurmukhSingh-lf9xu 2 жыл бұрын
ਭਾਈ ਲਖਵਿੰਦਰ ਸਿੰਘ ਨੂੰ ਦਿਲੋ ਸਲੂਟ ਕਰਦੇ ਹਾ ਵੀਰਾ ਨੇ ਸਾਰੇ ਸੁਖ ਤਿਆਗ ਕੇ ਅੱਜ ਜੇਲ ਵਿੱਚ ਦੁਖਾ ਨੁੰ ਸੁਖ ਸਮਜ ਕੇ ਬੈਠੇ ਨੇ ਸਾਡੇ ਸੁਖ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@avtarsingh3392
@avtarsingh3392 2 жыл бұрын
À
@vikramjeetsingh5210
@vikramjeetsingh5210 2 жыл бұрын
ਸਾਡਾ ਸਲਾਮ ਏ ਇਹਨਾ ਯੋਧਿਆਂ ਨੂੰ
@gurcharansingh6287
@gurcharansingh6287 2 жыл бұрын
ਧੰਨ ਹੋ ਤੁਸੀਂ ਜਿਹੜੇ ਐਨਾ ਕੁਝ ਕੌਮ ਲਈ ਕਰਕੇ ਚਿਹਰੇ ਤੇ ਕੋਈ ਮਲਾਲ ਨਹੀਂ ਰੱਖਦੇ ।ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ ।
@makhankalas660
@makhankalas660 2 жыл бұрын
ਬਹੁਤ ਵਧੀਆ ਵਿਚਾਰ ਰੱਖੇ ਨੇ ਖਾਲਸਾ ਜੀ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
@darshankaur4841
@darshankaur4841 2 жыл бұрын
ਵਹਿਗੁਰੂ ਜੀ 🙏🙏🙏🙏
@sukhjit1972
@sukhjit1972 2 жыл бұрын
ਸਾਰੇ ਬੰਦੀ ਸਿੰਘਾਂ ਨੂੰ ਸਲਾਮ ਕਰਦੇ ਹਾਂ
@jaswindersingh3219
@jaswindersingh3219 2 жыл бұрын
you are the true son of waheguru ji
@satnaamsinghnahar9249
@satnaamsinghnahar9249 2 жыл бұрын
ਸੈਲੂਟ ਇਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੀ ਚੰਗੀ ਜ਼ਿੰਦਗੀ ਨੂੰ ਛੱਡ ਕੇ .ਪੰਥ ਲਈ ਪੰਜਾਬ ਲਈ ਲੋਕਾਂ ਦੇ ਭਲੇ ਲਈ ਉਹ ਰਾਹ ਚੁਣਿਆ .ਤੇ ਅੱਜ ਵੀ ਇਹਨਾਂ ਯੋਧਿਆਂ ਨੂੰ ਕੋਈ ਕਿਸੇ ਗੱਲ ਦਾ ਸ਼ਿਕਵਾ ਨਹੀਂ .ਕਿ ਕੁਜ ਗਲਤ ਕੀਤਾ .ਬਲਕਿ ਜੋ ਕੀਤਾ ਸਹੀ ਕੀਤਾ ਤੇ ਸਮੇ ਦੀ ਲੋੜ ਸੀ . ਲਖ ਲਖ ਵਾਰ ਪ੍ਰਣਾਮ ਜੀ ਖਾਲਸਾ ਜੀ ਤੁਹਾਡੀ ਕੁਰਬਾਨੀ ਨੂੰ 🙏🙏
@harinderpreethani8147
@harinderpreethani8147 2 жыл бұрын
Great action done thank you very much
@ਰਿੰਪੀਬਰਾੜਗੱਜਣਵਾਲਾ
@ਰਿੰਪੀਬਰਾੜਗੱਜਣਵਾਲਾ 2 жыл бұрын
ਚੜ੍ਹਦੀਆਂ ਕਲਾਵਾਂ
@Dhaliwalmanilegendfan
@Dhaliwalmanilegendfan 2 жыл бұрын
ਭਾਈ ਸਾਬ ਵਰਗਾ ਅੰਦਰਲਾ ਖੂਨ ਜਾ ਜੁੱਸਾ ਸਾਡੇ ਸਿੰਘ ਹੋ ਪੁਲਿਸ ਵਿੱਚ ਸੀ ਜਿੰਨਾ ਤੋ ਆਪਣੇ ਸਿੱਖ ਵੀਰ ਭੈਣਾਂ ਉਤੇ ਦੇਖਦੇ ਹੋਏ ਦਰਦ ਜਰਿਆ ਨਹੀ ਗਿਆ ਇਸੇ ਲਈ ਕੌਮ ਲਈ ਜਿੰਦਗੀ ਦਾਅ ਉੱਤੇ ਲਾ ਦਿੱਤੀ ਹਾਲਾ ਕਿ ਅੱਜ ਕੱਲ ਦੇ ਪੁਲਿਸ ਵਾਲੇ ਤਾ ਖੁਦ ਖੂਨ ਪੀ ਰਹੇ ਨੇ ਸਾਡੇ ਸਿੱਖ ਵੀਰਾ ਦਾ ਤੇ ਪੰਜਾਬੀ ਵੀਰਾ ਭੈਣਾ ਦਾ ਭਾਵੇ ਕੋਈ ਵੀ ਹੋਵੇ ਹਿੰਦੂ ਜਾ ਸਿੱਖ ਸਾਰੇਆ ਦਾ
@gaganjitkhaira2437
@gaganjitkhaira2437 2 жыл бұрын
ਬਹੁਤ ਵਧੀਆ ਕੰਮ ਕੀਤਾ ਲਖਵਿੰਦਰ ਸਿੰਘ ਵੀਰ ਜੀ ਗੁਣਾ ਨੇ ਵਾਹਿਗੁਰੂ ਜੀ ਆਪ ਤੇ ਕਿਰਪਾ ਭਰੀਆਂ ਹੱਥ ਰੱਖਣ
@harpalkaur9600
@harpalkaur9600 2 жыл бұрын
Waheguru ji bilkul theek kita waheguru ji aap nu hmesha chardicla vich rkhe
@harpinderbhullar5719
@harpinderbhullar5719 2 жыл бұрын
ਅਸੀ ਭਾਈ ਸਾਹਿਬ ਤੁਹਾਡਾ ਦੇਣਾ ਨਹੀ ਦੇ ਸਕਦੇ ਪੂਰਾ ਪੰਜਾਬ ਜੋ ਉਸ ਟਾਇਮ ਕੀਤਾ ਬਿੱਲਕੁੱਲ ਸਹੀ ਕੀਤਾ ਤੁਸੀ ਆਪਣੀਆ ਨੋਕਰੀਆ ਛੱਡ ਦੇ ਬੇਅੰਤੇ ਬੁੱਚੜ ਜੋ ਕੀਤਾ ਬਿੱਲਕੁੱਲ ਸਹੀ
@gurlabhsingh8072
@gurlabhsingh8072 2 жыл бұрын
ਸਿੱਖਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਸਾਧਾਂ ਨੂੰ ਤਾਂ ਪੈਸੇ ਇਕੱਠੇ ਕਰ ਕੇ ਦਿੰਦੇ ਹਨ ਪਰ ਇਹ ਕੌਮੀ ਯੋਧਿਆਂ ਨੂੰ ਕੋਈ ਨਹੀਂ ਪੁਛਦਾ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਚੋਰ ਗਰੋਹ ਦਾ ਕਬਜ਼ਾ ਹੈ
@gurmeetsinghmeeta5425
@gurmeetsinghmeeta5425 2 жыл бұрын
ਇਹ ਮੇਰੇ ਪੰਜਾਬ ਦੇ ਸੱਚੇ ਸੁੱਚੇ ਸੂਰਮੇ ਸਲੂਟ ਹੈ ਇਨ੍ਹਾਂ ਨੂੰ
@rikkakaunke
@rikkakaunke 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Gurjinder_S_Sandhu76
@Gurjinder_S_Sandhu76 2 жыл бұрын
ਵਾਹਿਗੁਰੂ ਜੀ
@LakhwinderSingh-ns3xg
@LakhwinderSingh-ns3xg 2 жыл бұрын
Waheguru ji
@harpreetkaur9574
@harpreetkaur9574 2 жыл бұрын
waheguruji ka khalsa ,waheguru ji ki fetha .
@princex107
@princex107 2 жыл бұрын
Waheguru ji ka khalsa waheguru ji ki fateh 🙏🙏
@ranjitsingh7157
@ranjitsingh7157 2 жыл бұрын
ਪੰਜਾਬ ਵਿੱਚ ਸਾਰੇ ਰਹਿੰਦੇ ਹਿੰਦੂ/ਸਿੱਖ/ਮੁਸਲਿਮ/ਕਰਿਸ਼ਚਨ/ਵੀਰ ਭੈਣਾ ਭਰਾ ਮਾਵਾ ਪਿਤਾ ਜੇ ਆਪਣੇ ਬੱਚਿਆਂ ਨੂੰ ਨਸ਼ੇ ਅਤੇ ਮਾੜੀਆ ਹਰਕਤਾਂ ਲੁੱਟਾਂ ਖੋਹਾਂ ਚੋਰੀਆਂ ਚਕਾਰੀਆਂ ਤੋ ਬਚਾ ਕੇ । ਤੇ ਸਾਡੇ ਹਿੰਦੂ ਭਰਾਵਾਂ ਵਿੱਚ ਫੁੱਟ ਪਾਕੇ ਹਿੰਦੂ ਵੀਰਾਂ ਨੂੰ ਬੱਸਾਂ ਵਿੱਚੋ ਕੱਢ ਕੇ ਸਰਕਾਰਾ ਮਰਵਾਉਣਾਂ ਤੇ ਹਿਦੂਆਂ ਕੋਲੋ ਸਿਖਾਂ ਨੂੰ ਮਰਵਾਉਣਾਂ ਇਹਨਾ ਦਾ ਖੈਹੜਾ ਛੱਡੋ ਤੇ ਪੰਜਾਬ ਨੂੰ ਸੱਚ ਦੇ ਰਾਹ ਖੜਾ ਕਰੋ ਸਾਰੇ ਧਰਮ ਇੱਕਠੇ ਹੋਕੇ ਗੁਰੂ ਸਾਹਬ ਦੀ ਦੱਸੀ ਗੁਰਬਾਣੀ ਦੇ ਮੁਤਾਬਕ ਚੱਲ ਕੇ ਨਕਲੀ ਸਿਆਸਤ ਦਾਨਾ ਕੋਲੋ ਬਚੋ ਤੇ ਸੱਚ ਦਾ ਸਾਥ ਦਿਉ ਤੇ ਫਿਰ ਹੀ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉ ਇਹ ਸ਼ੁਰੂਆਤ ਆਪਣੇ ਤੋ ਚਾਲੂ ਕਰਨੀ ਪਵੇਗੀ
@ManiSingh-hy8fy
@ManiSingh-hy8fy 2 жыл бұрын
ਬੇਅੰਤ ਬੁੱਚੜ ਨੂੰ ਬਣਦੀ ਸਜ਼ਾ ਦਿੱਤੀ ਹੈ ਵਾਹਿਗੁਰੂ ਨੇ
@sewakbrar8169
@sewakbrar8169 2 жыл бұрын
ਵਾਹਿਗੁਰੂ ਭਾਈ ਲਖਵਿੰਦਰ ਸਿੰਘ ਜੀ ਨੂੰ ਸਦਾ ਚੜੵਦੀ ਕਲਾਂ ਬਖਸ਼ਣ ਜੀ🙏🙏🙏🙏🙏
@AmarjitSingh-ym7xp
@AmarjitSingh-ym7xp 2 жыл бұрын
ਪਰਮਾਤਮਾ ਤੁਹਾਨੂੰ ਚੜਦੀ ਕਲ੍ਹਾ ਬਖਸੇ
@ManiSingh-hy8fy
@ManiSingh-hy8fy 2 жыл бұрын
ਬੇਅੰਤ ਬੁੱਚੜ ਮੁਰਦਾਬਾਦ
@PardeepKumar-ni2rw
@PardeepKumar-ni2rw Жыл бұрын
ਵਾਹਿਗੁਰੂ ਜੀ ਮਿਹਰ ਕਰੋ ਇਹੋ ਜਿਹੇ ਯੋਧੇਆ ਤੇ
@lakhbirsingh6760
@lakhbirsingh6760 2 жыл бұрын
ਗੁਰੂ ਸਾਹਿਬਾਨ ਨੂੰ ਪਿਆਰ ਕਰਨ ਵਾਲੇ ਆਪਣੀ ਜਿੰਦਗੀ ਨੂੰ ਪਿਆਰ ਨਹੀਂ ਕਰਦੇ
@khalsachardikala
@khalsachardikala 8 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਭਾਈ ਲਖਵਿੰਦਰ ਸਿੰਘ ਜੀ ਨੂੰ ਅਤੇ ਇਹਨਾਂ ਦੇ ਨਾਲ ਦੇ ਸਾਰੇ ਯੋਧਿਆਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@ranjitlightsoundks9360
@ranjitlightsoundks9360 2 жыл бұрын
Waheguru ji 🙏🙏⛳⛳⛳⛳⛳⛳⛳⛳♥️❤️💪❤️💪💪
@JaswinderSingh-cp7ql
@JaswinderSingh-cp7ql 2 жыл бұрын
ਭਾਈ ਲਖਵਿੰਦਰ ਸਿੰਘ ਤੇ ਸਾਨੂੰ ਮਾਣ ਹੈ ਇਹ ਸਾਰੇ ਯੋਧੇ ਕਿਸੇ ਤੋ ਕੋਈ ਵੱਧ ਘੱਟ ਨਹੀ ਵਾਹਿਗੁਰੂ ਜੀ ਚਡ਼ਦੀ ਕਲਾ ਵਿੱਚ ਰੱਖੇ ਸ਼ੂਰਮੇ ਤਾਂ ਸ਼ਰਮੇ ਹੀ ਹੁੰਦੇ ਹਨ
@gurlabhsingh8072
@gurlabhsingh8072 2 жыл бұрын
ਇਸ ਵੀਰ ਜੀ ਦੀਆਂ ਗੱਲਾਂ ਸੱਚੀਆਂ ਹਨ ਸਰਕਾਰ ਇਸ ਤਰ੍ਹਾਂ ਹੀ ਕਰ ਰਹੀ ਸੀ
@toppersingh7441
@toppersingh7441 2 жыл бұрын
ਜਿਸ ਦਿਨ ਮੇਰੀ ਵਾਰੀ ਆਵੇਗੀ ਨਜਾਰਾ ਵੱਖਰਾ ਹੋਵੇਗਾ ਵਰਤਾਰਾ ਵੱਖਰਾ ਹੋਵੇਗਾ ..Bhai Balwant Singh Rajoana
@ਰੰਗ਼-ਮਹਿਲ
@ਰੰਗ਼-ਮਹਿਲ 2 жыл бұрын
ਅੱਜ ਵੀ ਚੜਦੀ ਕਲ਼ਾ ਚ ਨੇਂ ਭਾਈ ਸਾਬ ਕੌਮ ਨੂ ਮੱਦਦ ਕਰਨੀ ਚਾਹੀਦੀ ਸਾਡੀ ਕੌਮ ਦਾ ਮਾਨ ਨੇਂ ਬੰਦੀ ਸਿੰਘ । ਜਲਦੀ ਪੱਕੀ ਰਿਹਾਈ ਲੈ ਕੇ ਬਾਹਰ ਆਉਣ ਵਾਹਿਗੁਰੂ ਮੇਹਰ ਕਰੇ ।
@baldevsingh-bi7wz
@baldevsingh-bi7wz 2 жыл бұрын
you did good job.🙏
@waraichlakhwindersingh853
@waraichlakhwindersingh853 2 жыл бұрын
ਵਾਹ ਮੇਰੇ ਬਹੁਤ ਹੀ ਪਿਆਰੇ ਵੀਰ ਪ੍ਰਮਾਤਮਾ ਸੱਦਾ ਚੱੜਦੀ ਕਲਾ ਵਿੱਚ ਰੱਖੇ ਉਮਰ ਲੰਮੀ ਕਰੇ
@lahoriasaab7879
@lahoriasaab7879 2 жыл бұрын
ਭਾਈ ਲਖਵਿੰਦਰ ਸਿੰਘ ਜੀ ਅਤੇ ਬਾਕੀ ਯੋਧਿਆਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਜਿਨ੍ਹਾਂ ਨੇ ਬੇਅੰਤੇ ਬੁੱਚੜ ਨੂੰ ਸੋਧ ਕੇ ਸਿੱਖ ਕਤਲੇਆਮ ਰੋਕਿਆ
@beantsinghsidhu2389
@beantsinghsidhu2389 2 жыл бұрын
U are bader ser ho veer ji
@simransingh2834
@simransingh2834 2 жыл бұрын
ਭਾਈ ਸਾਬ ਤੁਸੀ ਹਮੇਸ਼ਾ ਚੜਦੀਕਲਾ ਚ ਰਹੋ
@Manyakaur1313
@Manyakaur1313 10 ай бұрын
Waheguru mehr krn ... Sikh kaum nu ehna d madad krni chaidi hai ..
@MrPkmg974
@MrPkmg974 2 жыл бұрын
Great Sikh Personality of Punjab. “Living legend and Example of Sikh peoples loyality”✌️Sikh com the Heera☺️.
@SurjitSingh-zt1kl
@SurjitSingh-zt1kl 2 жыл бұрын
ਕੌਮ ਤੇ ਅਹਿਸਾਨ ਬਾਈ ਤੇਰਾ।
@ਰੰਗ਼-ਮਹਿਲ
@ਰੰਗ਼-ਮਹਿਲ 2 жыл бұрын
ਸੂਰਮਾਂ ❤❤❤
@devball9179
@devball9179 2 жыл бұрын
🙏🙏ਭਾਈ ਸਾਹਿਬ ਜੀ ਨਾਲ ਗੱਲ ਕਰ ਕੇ ਬਹੁਤ ਵਧੀਆ ਲੱਗਾ ਰਾਜ ਕਰੇਗਾ ਖ਼ਾਲਸਾ 🚩🚩
@inderpalsinghinder9534
@inderpalsinghinder9534 2 жыл бұрын
Waheguru ji waheguru ji
@sewasinghsingh4366
@sewasinghsingh4366 2 жыл бұрын
Sooooooo Respectable g
@virtualclub3974
@virtualclub3974 2 жыл бұрын
Tuhadi kurbani da koi mul nahin laya ja sagda bhai sahib 🙏 waheguru ji tuhade varge yodhe kaum nu bakshdey rehan 🙏
@dineshrishi3309
@dineshrishi3309 2 жыл бұрын
Baiji.. interesting and thoughtful. Parmatma Sab nu shanti bakshey!!
@kalakang5755
@kalakang5755 2 жыл бұрын
Waheguru ji mehr rako sade bir sanu tere te man ha
@manmitsingh425
@manmitsingh425 2 жыл бұрын
Baber sher singh ji
@BaljitSingh-jy4lj
@BaljitSingh-jy4lj Жыл бұрын
I'm proud of you I love you so much brother
@sbal3463
@sbal3463 2 жыл бұрын
Salute he tuhanu millions of time!!
@RaviKumar-cf4wm
@RaviKumar-cf4wm 2 жыл бұрын
Waheguru tandrusti deve Bhai saheb nu vry nice thinking
@ProudTrucker10
@ProudTrucker10 2 жыл бұрын
🙏🙏
@grewaldhillon9637
@grewaldhillon9637 2 жыл бұрын
Bai ji boht vadia insan lagyee tayee boht syana man boht khush hoyee a bai ji diya gala nu k taye bai ji nu dekh ki dil tu boht boht boht boht jadi Respect a bai ji nu 🙏
@GulrezSinghBoparai
@GulrezSinghBoparai 2 жыл бұрын
"Jabe Baan Laagyo, Tabhe Ros Jaagyo"
@ravinderravi1849
@ravinderravi1849 2 жыл бұрын
ਸਲੂਟ ਸਭ ਵੀਰਾਂ ਯੋਧਿਆ ਨੂੰ
@Devil-bl1uj
@Devil-bl1uj Жыл бұрын
Bilkul sahi
@pardeepsinghsingh7928
@pardeepsinghsingh7928 2 жыл бұрын
Waheguru ji Mehar karan 💞🙏🏻🙏🏻
@arshadqadri8314
@arshadqadri8314 2 жыл бұрын
ਆਪਣੀ ਜਗ੍ਹਾ ਬਿਲਕੁਲ ਠੀਕ ਹਨ ਸ. ਲਖਵਿੰਦਰ ਸਿੰਘ।
@simagill1690
@simagill1690 Жыл бұрын
Dhan bad bro
@pardeepjhajj365
@pardeepjhajj365 2 жыл бұрын
Tusi sahi krea c os time
@harmailsingh283
@harmailsingh283 2 жыл бұрын
ਤੁਹਾਡੇ ਲਈ ਹਰ ਨਾਮ ਲੇਵਾ ਸਿੱਖ ਦੋ ਵੇਲੇ ਅਰਦਾਸ ਕਰਦਾ ਹੈ
@wahlaboys6378
@wahlaboys6378 2 жыл бұрын
FATEH Khalsa Ji 🙏
@pawandeepkaurgill3816
@pawandeepkaurgill3816 2 жыл бұрын
👍
@diamondgoldy2984
@diamondgoldy2984 2 жыл бұрын
They are true heros 🙏🏻
@jaswinderkhehra663
@jaswinderkhehra663 2 жыл бұрын
ਵਾਹਿਗੁਰੂ ਚੜਦੀਕਲਾ ਵਿੱਚ ਰਖੇ
@goltibhullar7201
@goltibhullar7201 2 жыл бұрын
WAHEGURU JI KIRPA KARDE REHN Sikh kom punjabia te KOM DE SHER BABAR SHER SOORME YOHDE CHADDICALAN VICH REHN JI
@hdhxccf1851
@hdhxccf1851 2 жыл бұрын
Wahe guru je
@ravinderkaur3837
@ravinderkaur3837 Жыл бұрын
🙏🏻 wahaguru 🙌🙌
@amarjeetsingh8636
@amarjeetsingh8636 2 жыл бұрын
ਵੀਰ ਜੀ ਜੇ ਇਹ ਸਾਰੇ ਸਿੰਘ ਬੇਅੰਤ ਬੁੱਚੜ ਨੂੰ ਨਾ ਮਾਰਦੇ ਤਾਂ ਅੱਜ ਜਿੰਨੇ ਵੀ 40 ਸਾਲ ਦੀ ਉਮਰ ਦੇ ਹਨ। ਕੋਈ ਵੀ ਬੰਦਾ ਬਚਣਾ ਨਹੀਂ ਸੀ। ਸਾਨੂੰ ਸਾਰਿਆਂ ਨੂੰ ਇਹਨਾਂ ਦੇ ਕੀਤੇ ਦਾ ਕਿਸੇ ਵੀ ਤਰ੍ਹਾਂ ਮੁੱਲ ਨਹੀਂ ਤਾਰ ਸਕਦੇ। ਪਰ ਅਸੀਂ ਵਾਸਤੇ ਕੁੱਝ ਨਹੀਂ ਕਰ ਸਕਦੇ। ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਕੋਈ ਵੀ ਅੈਸਾ ਸਵਾਲ ਨਾ ਪੁੱਛੇ ਜਾਣ ਜਿਸ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਹੋ ਜਾਵੇ। ਬਾਈ ਜੀ ਨੂੰ ਵੀ ਚਾਹੀਦਾ ਕਿ ਘੱਟ ਬੋਲਿਆ ਜਾਵੇ। ਸਾਨੂੰ ਸਾਰਿਆਂ ਨੂੰ ਤੁਹਾਡੀ ਬਹੁਤ ਲੋੜ ਹੈ ਜੀ। ਬਾਕੀ ਤੁਸੀਂ ਸਿਆਣੇ ਹੋ ਜੀ।
@rajindersingh1486
@rajindersingh1486 2 жыл бұрын
Bhai Lakhwinder Singh ji
@baljindersingh2128
@baljindersingh2128 3 ай бұрын
❤Waheguru.ji❤ Waheguru.ji ❤Waheguru.ji ❤Waheguru.ji ❤Waheguru.ji ❤Waheguru.ji ❤
@ariangill2010
@ariangill2010 2 жыл бұрын
Buchar chellaa giya. Good reddence. Thank you jee. Punjab tuhadaa den nahin de sakdaa. WAHEGURU ji bless jeeee.
@amandeepsingh660
@amandeepsingh660 2 жыл бұрын
♥️♥️♥️
@HarmeetSingh-hk3fk
@HarmeetSingh-hk3fk 10 ай бұрын
Pranaam Sadi koum de babbar shera nu 🙏🙏🙏🙏🙏
@parmindersinghnambardar1314
@parmindersinghnambardar1314 2 жыл бұрын
bahut vdia kitta ji
@hardipsingh4738
@hardipsingh4738 2 жыл бұрын
Wahe guru g
@hardeepgosal6992
@hardeepgosal6992 2 жыл бұрын
Waheguru ji 🙏🙏
@randhirharry
@randhirharry 2 жыл бұрын
ਪਰਮਾਤਮਾ ਭਾਈ ਸਾਹਿਬ ਵਰਗੇ ਜੋਧਿਆ ਨੂੰ ਚੜਦੀਕਲਾ ਚ ਰੱਖੇ
@babbarsandhu8520
@babbarsandhu8520 2 жыл бұрын
ਮੈਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੀ ਬਹੁਤ ਇੱਜਤ ਕਰਦਾ ਸੀ ਪਰ ਜਦੋਂ ਤੋਂ ਐਮ ਪੀ ਬਣਿਆਂ ਉਸ ਤੋਂ ਬਾਅਦ ਕਿੰਨੇ ਬੰਦੇ ਜੇਲ੍ਹ ਵਿੱਚੋਂ ਰਿਹਾਅ ਕਰਵਾਏ ਨੇ ਜੋ ਖਾਲਸਤਾਨ ਦੇ ਨਾਹਰੇ, ਪੋਸਟਰ ਤੇ ਕੰਧਾਂ ਤੇ ਲਿਖਣ ਕਰਕੇ ਜੇਲ੍ਹਾਂ ਵਿੱਚ ਬੰਦ ਨੇ।ਇਸ ਬੰਦੇ ਨੇ ਕੋਈ ਗੱਲ ਤਕ ਨੀ ਕੀਤੀ ਉਹਨਾਂ ਬੰਦਿਆਂ ਦੀ।ਸਿਮਰਨਜੀਤ ਸਿੰਘ ਮਾਨ ਸਰਕਾਰੀ ਬੰਦਾ ਹੈ ਇਸ ਨੇ ਇਕ ਵਾਰ ਵੀ ਖਾਲਸਤਾਨ ਦੀ ਗੱਲ ਕਰਨ ਵਾਲੇ ਬੰਦਿਆਂ ਦੇ ਕੇਸ ਵਿੱਚ ਉਹ ਸਬੂਤ ਪੇਸ਼ ਨੀ ਕੀਤਾ ਜਿਸ ਵਿੱਚ ਖਾਲਸਤਾਨ ਦੀ ਗੱਲ ਕਰਨਾ ਨਾਹਰੇ ਲਾਉਣਾ ਕੋਈ ਜੁਰਮ ਨਹੀਂ।ਜਦ ਸੁਪਰੀਮ ਕੋਰਟ ਨੇ ਇਹ ਹੱਕ ਦਿੱਤਾ ਹੈ ਕੀ ਖਾਲਸਤਾਨ ਦੀ ਗੱਲ ਕਰ ਸਕਦੇ ਹੋ ਉਹ ਸਟੇਟਮੈਂਟ ਅਜ ਤਕ ਜਨਤਕ ਕਿਉਂ ਨੀ ਕੀਤੀ।ਇਹ ਦੱਸਿਆ ਜਾਵੇ ਉਸ ਵਿੱਚ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਇਹ ਹੱਕ ਦਿੱਤਾ ਗਿਆ ਹੈ ਜਾਂ ਪੰਜਾਬ ਦੇ ਸਾਰੇ ਆਮ ਲੋਕਾਂ ਨੂੰ ਵੀ ਹੱਕ ਹੈ।ਜੇ ਪੰਜਾਬ ਦੇ ਸਾਰੇ ਲੋਕਾਂ ਲਈ ਸੁਪਰੀਮ ਕੋਰਟ ਨੇ ਉਹ ਫੈਸਲਾ ਦਿੱਤਾ ਹੈ ਤਾਂ ਫੇਰ ਨੌਜਵਾਨਾਂ ਤੇ ਕੇਸ ਕਿਉਂ ਦਰਜ ਕੀਤੇ ਜਾ ਰਹੇ ਨੇ ਇਹ ਵੀ ਦੱਸਿਆ ਜਾਵੇ।
@sonysach4443
@sonysach4443 2 жыл бұрын
Bilkul Agree,,,Same meri vi Soch maan de Mp bnan to baad hi bdli hai,
@harkaransingh4859
@harkaransingh4859 2 жыл бұрын
ਸਜ਼ਾ ਤੇ ਬਾਅਦ ਵੀ ਨਹੀਂ ਛੱਡਿਆ ਜਾ ਰਿਹਾ ਮੋਦੀ ਦੀ ਇੰਟਰਵਿਊ ਕਰੋ ਪਤਰਕਾਰ ਜੀ ਜਾ ਕੇਜਰੀਵਾਲ ਦੀ ਕਰੋ ਭਗਵੰਤ ਮਾਨ ਦੀ ਹਿੰਮਤ ਬਖਸ਼ੇ ਗੁਰੂ
@ravinderpalsingh6547
@ravinderpalsingh6547 2 жыл бұрын
Waheguru
@sarvjeetsingh2611
@sarvjeetsingh2611 2 жыл бұрын
waheguru ji 🙏🙏🙏🙏🙏
@WaliMohamad-xb2vd
@WaliMohamad-xb2vd 6 ай бұрын
Very nice
@AmandeepButtar-d3m
@AmandeepButtar-d3m 6 ай бұрын
Good job
@karamveersingh7257
@karamveersingh7257 2 жыл бұрын
ਲਖਵਿੰਦਰ ਸਿੰਘ u r great 👍
@HimmatSingh-qp4up
@HimmatSingh-qp4up 2 жыл бұрын
very good
@tajinderpalsingh4197
@tajinderpalsingh4197 2 жыл бұрын
Salute g
@dhindsababbu1992
@dhindsababbu1992 2 жыл бұрын
ਪੱਤਰਕਾਰ ਬਾਈ ਜੀ ਸਿੱਖਾਂ ਵਿੱਚ ਕੀਮਤ ਮੰਗਣੀ ਭੀਖ ਬਰਾਬਰ ਹੈ,, ਕਿਉਂਕਿ ਜਿੰਨਾ ਸਿੱਖ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾ ਲਏ ਖੋਪਰੀਆਂ ਲਹਾਈਆਂ ਬੰਦ ਬੰਦ ਕਟਾਏ, ਉਨ੍ਹਾਂ ਕੋਈ ਕੀਮਤ ਨਹੀਂ ਵਸੂਲੀ ਤੇ ਸਿੱਖ ਅਰਦਾਸ ਵਿੱਚ ਉਨ੍ਹਾਂ ਨੂੰ ਯਾਦ ਕਰਦੇ ਹਨ,ਸਿੱਖ ਪੱਤਰਕਾਰ ਹੋਣ ਦੇ ਨਾਤੇ, ਤੁਹਾਡੇ ਇਹ ਸਵਾਲ ਕਰਨਾ ਕੌਮ ਵਿੱਚ ਬਖੇੜਾ ਖੜਾ ਕਰਨਾ ਹੈ ਬੇਵਕੂਫ਼ੀ ਹੈ
@Shemaro_kids
@Shemaro_kids 2 жыл бұрын
Yodde Guru Gobind Singh Ji de
@royalmoga4246
@royalmoga4246 2 жыл бұрын
Bot vadia veer g
@pargatdandiwal9889
@pargatdandiwal9889 2 жыл бұрын
Salute a big bro
Мама у нас строгая
00:20
VAVAN
Рет қаралды 12 МЛН
One day.. 🙌
00:33
Celine Dept
Рет қаралды 65 МЛН
Мясо вегана? 🧐 @Whatthefshow
01:01
История одного вокалиста
Рет қаралды 3,3 МЛН
Мама у нас строгая
00:20
VAVAN
Рет қаралды 12 МЛН