ਸਟੇਜ 'ਤੇ ਗਾਲਾਂ ਕੱਢਣ ਵਾਲੀ Model ਦਾ Exclusive Interview, ਮੁੰਡੇ ਨਾਲ ਪਿਆ ਪੰਗਾ | Orchestra | Dancer

  Рет қаралды 62,414

PTC NEWS

PTC NEWS

3 ай бұрын

ਸਟੇਜ 'ਤੇ ਗਾਲਾਂ ਕੱਢਣ ਵਾਲੀ Model ਦਾ Exclusive Interview, ਸੁਣੋ ਕਿਸ ਕਰਕੇ ਮੁੰਡੇ ਨਾਲ ਪਿਆ ਪੰਗਾ, ਕਿਉਂ ਸ਼ੁਰੂ ਹੋਈ ਲੜਾਈ
#dancers #marriage #Fight #orchestras #Punjab #DJ #SimranSaandhu
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 104
@sarbjeetkaur2816
@sarbjeetkaur2816 3 ай бұрын
ਬੇਟਾ ਬਹੁਤ ਵਧੀਆ.. ਕੰਮ ਕੋਈ ਵੀ ਬੁਰਾ ਨਹੀਂ.. ਸਾਬਾਸ਼... ਤੁਸੀ ਕੰਮ ਜਾਰੀ ਰੱਖੋ.. ਤੁਹਾਡੇ ਅਜਿਹੇ ਸਟੈਪ ਨਾਲ ਬਹੁਤ ਸਾਰਿਆਂ ਨੂੰ ਸਬਕ ਮਿਲੇਗਾ.
@MaanSaab-gy9mm
@MaanSaab-gy9mm 3 ай бұрын
ਕੁੜੀ ਸਹੀ ਆ ਇਹ ਉਹਨਾਂ ਦਾ ਕੰਮ ਆ ਕਿਉਂ ਕਿਸੇ ਦੀ ਧੀ ਭੈਣ ਨੂੰ ਗਲਤ ਨਜ਼ਰ ਨਾਲ ਦੇਖਦੇ ਉ
@user-shama88
@user-shama88 3 ай бұрын
ਕਲਾਕਾਰੀ ਕੋਈ ਗਲਤ ਨਹੀਂ ਹੈ ਗਲਤ ਸੋਚਣਾ ਸੋਟੀ ਸੋਚ
@singhsaab6992
@singhsaab6992 3 ай бұрын
ਸ਼ਰਮ ਆਉਣੀ ਚਾਹੀਦੀ ਪੱਗ ਬੰਨ੍ਹ ਕੇ ਕਿਹੋ ਜਿਹੀਆਂ ਹਰਕਤਾਂ ਕਰ ਰਿਹਾ ਇਹਨਾਂ ਦੇ ਪਰਵਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ
@SukhlovekamallDeep8714
@SukhlovekamallDeep8714 3 ай бұрын
Veer ji pug wala ta hatta riya Mone ne glass ਮਾਰਿਆ ਤੁਸੀ ਪੱਗਾਂ ਵਾਲਿਆ ਤੇ ਤਵਾ ਕਿਉ ਲਾਉਣੇ o sorry par dekho dheyan naal
@singhsaab6992
@singhsaab6992 3 ай бұрын
@@SukhlovekamallDeep8714 ਸ਼ੁਰੂ ਆਤ ਗੁਲਾਬੀ ਪੱਗ ਵਾਲੇ ਨੇ ਕੀਤੀ ਉਹ ਕੁੜੀ ਦੀ ਸਲਵਾਰ ਫੜ ਰਿਹਾ ਸੀ ਵੀਰ ਧਿਆਨ ਨਾਲ ਦੇਖੋ ਜੀ
@luckymaan415
@luckymaan415 3 ай бұрын
​@@SukhlovekamallDeep8714assi othe c veer munde di ghlti c ,thle khde kudi nu ghlt ishare krde c te no mang rehe c ,jd munde ne ghlt bolea fer kudi ne gala kadia.
@user-dl7ls4km2g
@user-dl7ls4km2g 3 ай бұрын
ਗੱਲਾਂ ਤਾਂ ਬਿਲਕੁਲ ਸਹੀ ਹੈ
@MandeepKaur-xc6no
@MandeepKaur-xc6no 3 ай бұрын
ਮਹਿਲਾ ਕਮਿਸ਼ਨ ਕਿਥੇ ਆ ਹੁਣ
@user-dl7ls4km2g
@user-dl7ls4km2g 3 ай бұрын
ਗਲੀ ਗੱਲ ਸਹੀ ਹੈ ਕੋਈ ਨਹੀਂ ਖੜ੍ਹਦਾ ਗਰੂੱਪ ਦੇ ਵਿੱਚ ਜਿੰਨੇ ਮਰਜ਼ੀ ਹੋਣ ਬਹੁਤ ਥਾਂ ਦੇਖਦੇ ਹਾਂ ਵਿਆਹ ਦੇ ਮੋਕੇਆ ਤੇ। ਪਰ ਖੜਨਾ ਚਾਹੀਦਾ ਹੈ ਤਾਂ ਹੀ ਏ ਮਸਲੇ ਘਟਨਾਵਾਂ ਘੱਟ ਗਿਣਤੀ ਹੋਣ ਗੇ। ਅਤੇ ਲੋਕਾਂ ਨੂੰ ਵੀ ਮਜਬੂਰ ਨਹੀਂ ਕਰਨਾ ਚਾਹੀਦਾ ਡਾਂਸਰਾਂ ਨੂੰ ਕਿਸੇ ਗੱਲ ਤੇ
@rajasidhu4712
@rajasidhu4712 3 ай бұрын
ਜੋ ਹੋਇਆ ਬਹੁਤ ਗਲਤ ਹੋਇਆ
@kamalsingh-dc1vs
@kamalsingh-dc1vs 3 ай бұрын
ਨਾ ਯਾਰ ਕੋਈ ਗ਼ਲਤ ਨਾਂ ਬੋਲੋ ਇਹ ਜੱਟਾਂ ਦੀ ਕੁੜੀ ਹੈ 😢
@satojsatoj3208
@satojsatoj3208 3 ай бұрын
ਬਹੁਤ ਚੰਗੀ ਕੁੜੀ ਆ, ਅਸੀ ਇੱਕ ਵਿਹਾ ਵਿੱਚ ਮਿਲੇ ਸੀ , ਬਹੁਤ ਹਿ ਬੇਬਾਕ ਤੇ ਨਿਡਰ ਕੁੜੀ ਹੈ ਇਹ ਉਹਨਾਂ ਵਿੱਚੋ ਨਹੀਂ , ਜਿਸ ਤਰ੍ਹਾਂ ਲੋਕ ਸਮਜ ਦੇ ਨੇ 🙏
@MandeepKaur-xc6no
@MandeepKaur-xc6no 3 ай бұрын
ਸਖਤ ਕਾਰਵਾਈ ਹੋਵੇ ਇਹਨਾਂ ਸ਼ਰਾਬੀਆਂ ਖਿਲਾਫ ਕਮੀਨਿਓ ਅਪਣਾਈਆਂ ਧੀਆਂ ਭੈਣਾਂ ਨਚਾ ਲੋ ਓਹਨਾ ਤੇ ਸਿਟੋ ਨੋਟ ਬਸ਼ਰਮੋ
@sajankumar757
@sajankumar757 3 ай бұрын
Sister Ehna lokka da mind set hee ehi hai..
@user-bf1hk1zk4l
@user-bf1hk1zk4l 3 ай бұрын
Oh te bahr gyi vichara ki kre
@surinderkataria9315
@surinderkataria9315 3 ай бұрын
bhut vadiya keeta Simran ji
@BHAGWANSINGH-kr6le
@BHAGWANSINGH-kr6le 3 ай бұрын
Vida kita dancer di v respect hundi aa
@user-shama88
@user-shama88 3 ай бұрын
ਬਾਈ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੀਦਾ
@kulwinderkaurchahal6395
@kulwinderkaurchahal6395 3 ай бұрын
ਬਹੁਤ ਵਧੀਆ ਮੇਰੀ ਭੈਣ ਤੁਸੀਂ ਬਿਲਕੁਲ ਠੀਕ ਤੁਸੀਂ ਸਹੀ ਓ ਆਪਾਂ ਨਾਲ ਆ ਤਾਡੇ ਵਾਹਿਗੁਰੂ ਦਾ ਸਾਥ ਚਾਹੀਦਾ
@sunilsharma9135
@sunilsharma9135 3 ай бұрын
ਮੈਡਮ ਦੀ ਵੀਡੀਓ ਤੋ ਪਤਾ ਲੱਗਦਾ ਕੈਮਰੇ ਦੇ ਅਗੇ ਆਉਣ ਤੋ ਪਹਿਲਾ ਨਾ ਕੋਈ ਕਮਸਤੇ ਨਾ ਕੋਈ ਸਤਿ ਸ਼੍ਰੀ ਅਕਾਲ ਬਹੁਤ ਵੱਡੇ ਤੋ ਵੱਡਾ ਕਲਾਕਾਰ ਕੈਮਰੇ ਦੇ ਅਗੇ ਆਉਣ ਤੋ ਪਹਿਲਾ ਹੱਥ ਜੋੜ ਕੇ ਦੁਵਾ ਸਲਾਮ ਜਰੂਰ ਕਰਦਾ ਹੈ ਦਰਸ਼ਕਾ ਨੂੰ
@harsimratsingh1241
@harsimratsingh1241 3 ай бұрын
Aho utto tere warga Galla kadda hove dua slam fer v karni aa wah bayi wah
@mrlpsingh4284
@mrlpsingh4284 3 ай бұрын
Take strict action against accused
@jasbirsingh9863
@jasbirsingh9863 3 ай бұрын
Brave girl..baaki jinne v channel wale veer Ji ne ya jehre video social media te update krde ne onna sab agey request aa k Eh jo title h gallaan kadan vaali kudi da title change kita jave ji..bcoz give respect them
@RAJINDERSINGH-bw1nl
@RAJINDERSINGH-bw1nl 3 ай бұрын
She was not wrong
@kaurj8453
@kaurj8453 3 ай бұрын
Ladies nu respect deo please
@BalwinderSingh-ec2zo
@BalwinderSingh-ec2zo 3 ай бұрын
Good Work Sister
@Ghiantttt.munda_____627
@Ghiantttt.munda_____627 3 ай бұрын
Good❤
@PrinceKumar-cf7ek
@PrinceKumar-cf7ek 3 ай бұрын
God bless🙏 😍🥰😘😀🤗🤩😛
@HarkrishanSinghDhillon
@HarkrishanSinghDhillon 3 ай бұрын
God bless u sis
@sonu-zb8by
@sonu-zb8by 3 ай бұрын
Nice sis
@ajmersingh6484
@ajmersingh6484 3 ай бұрын
Respect
@shashipal7973
@shashipal7973 3 ай бұрын
Good bless,you
@tarunjeetsingh345
@tarunjeetsingh345 3 ай бұрын
bilkul shea keha apne hak lae dato
@shiddatkaur3968
@shiddatkaur3968 3 ай бұрын
Video t dekhi ni apa viral
@SBrar
@SBrar 3 ай бұрын
10:08 ਕਿਹੋ ਜਿਹੀਆਂ ਗੱਲਾਂ ਕਰੀ ਜਾ ਰਿਹਾ ਇਹ ਕੋਈ ਚੰਗੇ ਸਵਾਲ ਪੁੱਛ ਜੋ ਪੁੱਛਣਾ ਖੁੱਲ ਕੇ ਪੁੱਛ
@baljitsinghgill5787
@baljitsinghgill5787 3 ай бұрын
Untrained ਪੱਤਰਕਾਰ
@user-nn7ur4ri7i
@user-nn7ur4ri7i 3 ай бұрын
Good ji
@deepmaheydeepmahey3539
@deepmaheydeepmahey3539 3 ай бұрын
Hayy oyy rabb jee kai batt hai 🙏
@shaomundegroup3327
@shaomundegroup3327 3 ай бұрын
ਕਮੇਂਟ ਪੜ ਕੇ ਦਿਲ ਨੂੰ ਸਕੂਨ ਮਿਲ ਗਿਆ ਆਈ ਕਮੈਂਟਾਂ ਵਿੱਚ ,, ਗੁੱਡ ਗੁੱਡ , ਨਾਈਸ ਨਾਈਸ ਹੋਈ ਪਈ ਜ਼ੇ , ਮੇਰੇ ਵੀਰ ਕਮੈਂਟਸ ਕੌਣ ਕੌਣ ਪੜਨ ਆਇਆ ਵਾ , ਦੱਸਿਓ ਜਰਾ ਜੋਰ ਲਾ ਕੇ
@deepgaming3610
@deepgaming3610 3 ай бұрын
Yr apne Ghar v ta tiya bhehna ne yr awe na krya kro yr har ik insaan di koi majboori hundi aa didi asi thode nal aa j koi gal hoyi ta mnu reply krdyo Sade walo full support aa thonu didi
@user-jj8zy4hh5r
@user-jj8zy4hh5r 3 ай бұрын
Glass wala lukea hona motor te 😂😂😂
@ParmjeetKaur-kk8wh
@ParmjeetKaur-kk8wh 3 ай бұрын
Punjab police kitha hun plz help karni chidi kudi di
@sukhpreetsinghsinghsabb9251
@sukhpreetsinghsinghsabb9251 3 ай бұрын
Good 👍 ❤❤❤
@ManpreetSidhu-sc7sp
@ManpreetSidhu-sc7sp 3 ай бұрын
Galt gall a aunha di kise v kudi nal eada nhi karna chahi da
@majorverygoodbhatti4101
@majorverygoodbhatti4101 3 ай бұрын
Dheeyan sabh diyan sajhiyan hundiyan aa
@user-gf3fk6vc9r
@user-gf3fk6vc9r 3 ай бұрын
Right kitta ji tusi
@DavinderDavinder-kl1nw
@DavinderDavinder-kl1nw 3 ай бұрын
ਦੀਦੀ ਤੁਹੀਉਨਾ ਨਾਲ ਪਰੋਗਰਾਮ ਤੇ ਜਾਇਆ ਕਰੋ ਜੋ ਤੁਹਾਡੀ ਜਿਮੇਵਾਰੀ ਲਵੇ ਆਪਣੀ ਪਹਿਲਾ ਪੈਸੇ ਬਾਦ ਚ
@HarjinderBhullar6076
@HarjinderBhullar6076 3 ай бұрын
ਸਿਮਰ ਸੰਧੂ ਆ ਸੂਟ ਵਿੱਚ ਤੂੰ ਮੈਨੂੰ ਬਹੁਤ ਸੋਹਣੀ ਆ ਘੈਂਟ ਸਿਰਾ ਲੁੱਕ ਵਾਲੀ,,ਜੇ ਰਿਸਤੇਦਾਰੀ ਦੇ ਵਿਚ ਵਿਆਹ ਹੋਇਆ ਮੈ ਸਿਮਰ ਸੰਧੂ ਤੈਨੂੰ ਬੁੱਕ ਕਰੂਗਾ ਤੇਰਾ ਪ੍ਰੋਗਰਾਮ ਲਵਾਉ ਸਿਮਰ ਸੰਧੂ ਬਹੁਤ ਸੋਹਣੀ ਆ ਚੰਗਾ ਕੱਦਕਾਠ ਵਾਲੀ
@user-vc1xs2cr2y
@user-vc1xs2cr2y 3 ай бұрын
ਤੁਹਾਨੂੰ ਵੀ ਤਾਂ ਕੋਈ ਸ਼ਰਮ ਆਉਣੀ ਚਾਹੀਦੀ ਹ ਭੰਗੜਾ ਵੀ ਕੁਝ ਲਿਮਿਟ ਦਾ ਹੁੰਦਾ ਹੈ ਤੁਹਾਡੀਆਂ ਵੀਡੀਓ ਅਸੀਂ ਭੰਗੜੇ ਵਾਲੀਆਂ ਦੇਖਦੇ ਹੀ ਰਹਿੰਦੇ ਹੋ
@IshlalX
@IshlalX 2 ай бұрын
Ha theek kha apnya
@dimplesharma6120
@dimplesharma6120 3 ай бұрын
Ehna kudia nu safety rkhia kro 😮
@RajpalSingh-jz3dj
@RajpalSingh-jz3dj 3 ай бұрын
Good simran
@user-cc9py3sk5g
@user-cc9py3sk5g 3 ай бұрын
Dii tusi shii kita, ina, naal ida hi honii chahidi a
@hirdaypalsingh9406
@hirdaypalsingh9406 3 ай бұрын
Simran bilkul right a
@sarbjeetkaur2816
@sarbjeetkaur2816 3 ай бұрын
ਲੜਕੀ 👍👍👍
@GeetaS-yb9ns
@GeetaS-yb9ns 3 ай бұрын
Sharm nhi hegi mandeer nu aj kl
@Tangovlog_CHD
@Tangovlog_CHD 3 ай бұрын
Punjab veche pura galth Kam kar rahe Ney Jatt wad aapney hee dhe yah nal 😮😢
@SurprisedCaveWaterfall-bl1bl
@SurprisedCaveWaterfall-bl1bl 2 ай бұрын
Didi sahi a ana nu ensaf milna chaheda a
@majorverygoodbhatti4101
@majorverygoodbhatti4101 3 ай бұрын
Kurhi de nachann da matlav ohdi majboori aa..os galt fayda na chuko tuhadey ghar vi dhiyan haigiyan aa
@Tangovlog_CHD
@Tangovlog_CHD 3 ай бұрын
Hun Jatt puch lan age jati Tey nahi Jo parform kar rahey hai 😅
@sonusoni658
@sonusoni658 3 ай бұрын
Respect kroo yaar kam aw enaaaa da
@manjeetSingh-es6wp
@manjeetSingh-es6wp 3 ай бұрын
Simran bahut nice kudi aai..
@user-yf5mn1ns8l
@user-yf5mn1ns8l 3 ай бұрын
Foto please kol kamre pas
@chananrayat7267
@chananrayat7267 3 ай бұрын
Beta ji marriage ch sare daroo peende aa ji. Daroo pee ke harkatan ho jandian aa ji. Je tuhadi majboori ni hai tan eh kam na Karo ji. Eh kam sada kalchar ni hai ji. Tuhade mummy, dady, brother, uncle, mama ji no one like this field. Then why are you doing it? Be a good girl. Waheguru ji.
@PawanKumar-xl1ss
@PawanKumar-xl1ss 3 ай бұрын
Simar raje I am always with you Bache don't worry ok
@dhanwantsingh6742
@dhanwantsingh6742 3 ай бұрын
Ehna mundiya ta parcha hova
@artemis_beste
@artemis_beste 3 ай бұрын
Unscrupulous impotent person will pay cost for his blunder.. Be brave my sister❤
@RajSingh-ny3cq
@RajSingh-ny3cq 3 ай бұрын
ਪਾਰਟੀਆਂ ਦੇ ਕਨੂੰਨ
@indianshersingh7790
@indianshersingh7790 3 ай бұрын
Thia ia your profession, it is your job to make people happy.. tuu gal kyu kaddi see....chittra wale kam ta tu app kitye aaaa... is nu functions vich na balaoooo...
@pargatsingh2652
@pargatsingh2652 3 ай бұрын
ਮਿਹਨਤ ਕਰਨਾ ਕੋਈ ਗਲਤ ਕੰਮ ਨਹੀ .ਕਾਰਵਾਈ ਹੋਣੀ ਚਾਹੀਦੀ ਹੈ
@punjabivloggarsimar
@punjabivloggarsimar 3 ай бұрын
Batmeej Banda
@Dhimaan123
@Dhimaan123 3 ай бұрын
Dheean safe nai
@harsimratsingh1241
@harsimratsingh1241 3 ай бұрын
Pehli gall arcastra culture khatam hona chahida loka nu daru peen to hata ni sakde
@lovybhullar7758
@lovybhullar7758 3 ай бұрын
Koyi hor Kam NAHI Kar hunda Jiho jihe Kam oh ho jihi Izzat
@mandeepbhagat176
@mandeepbhagat176 3 ай бұрын
Jaj da kam kr la koi
@namdevsingh6849
@namdevsingh6849 3 ай бұрын
Punjab DGP no sakth aksha Lana chh
@namdevsingh6849
@namdevsingh6849 3 ай бұрын
Eak pass Kori respecket but kardi sekh Kom hun chop ku
@pargatsingh2652
@pargatsingh2652 3 ай бұрын
ਮਹਿਲਾ ਕਮਿਸ਼ਨ ਪੰਜਾਬ ਸਰਕਾਰ ਕਿਥੇ ਹੈ .ਇਸ ਲੜਕੀ ਨਾਲ ਖੜਨ
@Bae74
@Bae74 2 ай бұрын
Bae teri galti ਆ sanu ਨੀ pta ਜਲੂਸ ta ਤੂੰ ਰੋਜ ਕੱਢਦੇ ਆ ਕਿਵੇਂ ਸੇਕ੍ਸੀ ਡਾਂਸ ਕਰ ਕੇ ਬੱਚਿਆਂ ਨੂੰ ਕੀ ਅਸਰ ਪੈਦਾ
@user-ph8em9oe6s
@user-ph8em9oe6s 3 ай бұрын
Kuri nu bolana ne Onda yr gal.karn da trika dekho na koi Sat Sri akal sida he chal pai
@LakhaRam-ri7uj
@LakhaRam-ri7uj 3 ай бұрын
करपीया ईस बहीन को न्याय मिलना चाहिए जी ईस बहीन का ईजत का सवाल है जी
@user-jg7qx4nd7i
@user-jg7qx4nd7i 3 ай бұрын
Eho jehe fudu Kam Karne aunde ne
@IshlalX
@IshlalX 2 ай бұрын
Agar uski syster ke sath Aisa Ho jaaye to kitna gussa aaega usko Ande ko
@abhishekchoudhary-cm4zd
@abhishekchoudhary-cm4zd 3 ай бұрын
Tu apni masti vich Jo marji kro munde nu badnaam kr rhi aa apni publicity lai
@IshlalX
@IshlalX 2 ай бұрын
Munde ko kya problem ho rahi hai mam yah to pagal Ho Raha hai
@user-yf5mn1ns8l
@user-yf5mn1ns8l 3 ай бұрын
Ma tohidi halip kar ska ji
@user-dd4xl3ed1g
@user-dd4xl3ed1g 3 ай бұрын
Kurhi bhut Tej aa gallan to ee pta lg rehaa mai eh ni kehnda k munda glt ni ho skdaa munda glt hove pr eh vv ni ke hr jga munda eee glt hove kurhii vv glt ho skdii baki aattitudee vv bhut VA kurhi da jis Tra gallan kr rhi os to ee ptz chl reha
@gurjeetkaur6635
@gurjeetkaur6635 3 ай бұрын
Brother kise nu judge ni krna chahida.Attitude tn sab ch hi hunda ajj kll kise ch ghtt kise ch wadh.honi kudi tez v te egoistic v pr is time is kudi da aah behavior attitude nhi self respect hai.Hor tusi ki chaande ho ke koi shraabi ghatiya soch bndda ik dancer nu apni property samjh ke kise v trn treat kre,ohnu kuch hor hi smjhn lgg jve...te agli muhryon kuch bole v na!M totally against this orchestra culture.eh saada culture bilkul nhi hai pr je iss profession di kudi nu judge krke koi galt intentions nal zaleel kre tn ohde agai st awaz chukkn nu attitude nhi kiha ja skda!
@GurpreetKaur-es3xf
@GurpreetKaur-es3xf 3 ай бұрын
Friends dj da patta kato .ehna nu dekhna bandh karo.
@user-jt3os1xb1m
@user-jt3os1xb1m 13 күн бұрын
Bad girl.dancer. sandua naam babnam kr di a
@Akashsehjalvloger
@Akashsehjalvloger 3 ай бұрын
ਕੁੜੀ। ਸਹੀ। ਆ ਇਹ। ਉਹਨ ਦਾ। ਕ
@DavinderDavinder-kl1nw
@DavinderDavinder-kl1nw 3 ай бұрын
🎉ਆਪਣੀ ਇਜਤ ਪਹਿਲਾ ਪੇਸੇ ਬਾਦ ਚ
@SBrar
@SBrar 3 ай бұрын
ਆਵਾਜ਼ ਦੇ ਵਿੱਚ ਕੀ ਮਾਂ ਚੁਦਾ ਰਹੇ ਹੋ
@HarpreetsinghRajput-uf9bq
@HarpreetsinghRajput-uf9bq 3 ай бұрын
Ghashtod
@VickySharma-rb8kq
@VickySharma-rb8kq 3 ай бұрын
Galt gal ehe tan jma munde te sakht to sakht karwai honi chaidi a
@shashipal7973
@shashipal7973 3 ай бұрын
Good ❤
50 YouTubers Fight For $1,000,000
41:27
MrBeast
Рет қаралды 168 МЛН
Scary Teacher 3D Nick Troll Squid Game in Brush Teeth White or Black Challenge #shorts
00:47
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Jado Balwant Singh Ramuwalia pind Sulhani Kavishri gaayi
1:21
Giani Gurcharan Singh USA
Рет қаралды 9 М.
50 YouTubers Fight For $1,000,000
41:27
MrBeast
Рет қаралды 168 МЛН