ਆਪਣੀ ਬੇਬੇ ਨੂੰ ਯਾਦ ਭਾਵੁਕ ਹੋ ਗਈ Dancer ਸਿਮਰ, ਚੱਲਦੇ Interview 'ਚ ਹੀ ਪਈ ਰੋ

  Рет қаралды 169,077

Jagbani

Jagbani

3 ай бұрын

ਆਪਣੀ ਬੇਬੇ ਨੂੰ ਯਾਦ ਭਾਵੁਕ ਹੋ ਗਈ Dancer ਸਿਮਰ, ਚੱਲਦੇ Interview 'ਚ ਹੀ ਪਈ ਰੋ
#punjab #jagbani #update #viralvideo #simarsidhu #Dancer #Interview Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 269
@swarnSidhu-qw5ed
@swarnSidhu-qw5ed 3 ай бұрын
ਸਿਮਰਨ ਪੁੱਤਰ ਅੱਜ ਤੇਰੇ ਦੱਸਣ ਮੁਤਾਬਿਕ ਪਤਾ ਲੱਗਾ ਹੈ ਤੇਰੀਆਂ ਅੱਖਾਂ ਦੇ ਹੰਝੂ ਦੱਸ ਰਹੇ ਨੇ ਕਿ ਤੂੰ ਕਿਸ ਮਜਬੂਰੀ ਕਾਰਨ ਇਸ ਲੈਨ ਵਿੱਚ ਸ਼ਾਮਲ ਹੋਈ ਹੈਗੀ ਜਦੋਂ ਦੀ ਮਾਂ ਇਸ ਦੁਨੀਆਂ ਤੋਂ ਤੁਰ ਜਾਂਦੀ ਹੈ ਤਾਂ ਧੀ ਨੂੰ ਹੀ ਪਤਾ ਹੁੰਦਾ ਹੈ ਕਿ ਕੀ ਉੱਸ ਦੇ ਦਿਲ ਤੇ ਬੀਤਦੀ ਹੈ। ਤੇਰੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਲੱਗਾ ਹੈ। ਜੋ ਦੁੱਖ ਸੁੱਖ ਧੀ ਨੇ ਮਾਂ ਨਾਲ ਸਾਂਝਾ ਕਰਨਾਂ ਹੁੰਦਾ ਹੈ ਉਹ ਆਪਣੇਂ ਪਿਉ ਨਾਲ ਨਹੀ ਕਰ ਸਕਦੀ । ਕੁਲਦੀਪ ਮਾਂਣਕ ਨੇ ਗਲਤ ਤਾਂ ਨਹੀਂ ਕਿਹਾ ਕਿ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ। ਮਾਂ ਜਿੱਨਾਂ ਕੋਈ ਵੀ ਪਿਆਰ ਨਹੀਂ ਦੇ ਸਕਦਾ ਗਲਤ ਕੂਮੈਂਟ ਕਰਨ ਵਾਲਿਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਟੇਜਾਂ ਤੇ ਨੱਚਣਾ ਸੌ਼ਕ ਹੀ ਨਹੀਂ ਮਜਬੂਰੀ ਵੀ ਹੋ ਸਕਦੀ ਹੈ।ਚਲੋ ਕੋਈ ਗੱਲ ਨਹੀਂ ਬੇਟਾ ਤੁਸੀਂ ਆਪਣਾਂ ਮਨ ਹੌਲਾ ਨਹੀਂ ਕਰਨਾ ਹੌਂਸਲੇ ਬੁਲੰਦ ਰੱਖੋ ਅਤੇ ਕੰਮ ਨੂੰ ਖਿੱਚੀ ਚੱਲੋ ਪੱਤਰਕਾਰ ਜੀ ਨੂੰ ਬੇਨਤੀ ਹੈ ਕਿ ਮੇਰਾ ਕੂਮੈਂਟ ਸਿਮਰਨ ਤੱਕ ਜਰੂਰ ਜਰੂਰ ਪਹੁਚਾ ਦਿਉ। ਸਵਰਨ ਸਿੰਘ ਡਿਸਟਕ ਫਤਿਹਗੜ੍ਹ ਸਾਹਿਬ।
@user-df9hi8ss8l
@user-df9hi8ss8l 3 ай бұрын
ਧੀਆਂ ਧਿਆਣੀਆਂ ਸੱਭ ਦੀਆਂ ਸਾਂਝੀਆਂ ਹੁੰਦੀਆਂ ਹਨ ਇਹਨਾਂ ਦਾ ਸਤਿਕਾਰ ਕਰੋ
@malwinderwalia2119
@malwinderwalia2119 3 ай бұрын
Bhut ਵਧੀਆ ਕੀਤਾ ਬੇਟਾ ਤੁਸੀ ਹੌਸਲਾ ਰੱਖੋ
@sarbjeetkaur2816
@sarbjeetkaur2816 3 ай бұрын
ਕਿਸੇ ਨੂੰ ਕੀ ਪਤਾ ਕੇ ਕੋਈ ਕਿਸ ਤਰਾਂ ਦੇ ਹਾਲਤ ਵਿੱਚੋ ਨਿੱਕਲਦਾ ਹੈ... ਬਚਪਨ ਵਿਚ ਦੁੱਖ ਸ਼ਹਿਣ ਕਰਨੇ ਬਹੁਤ ਅਉਖਾ ਹੁੰਦਾ ਹੈ
@Jassijalandharwala
@Jassijalandharwala 3 ай бұрын
😊
@sandeepkhurmi3871
@sandeepkhurmi3871 2 ай бұрын
Sab kole option hunda hai.....jaanbujhke gandagi cho paise change lagde aa inha nu......😂😂😅😅 naale tere vargiya aa jaandiya akkal den nu😅😅
@sarbjeetkaur2816
@sarbjeetkaur2816 2 ай бұрын
@@sandeepkhurmi3871 ਹਰ ਕਿਸੇ ਨਾਲ ਤਮੀਜ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕੇ ਇਸ ਤੋਂ ਹੀ ਪਤਾ ਲਗਦਾ ਹੈ ਕਿ ਬੰਦਾ ਕਿਸ ਖਾਨਦਾਨ ਦਾ ਹੈ 😇
@Angelqueen520
@Angelqueen520 3 ай бұрын
Maa too bina bache rull jande ne😭😭😭😭😭😭
@prabhjotkaur629
@prabhjotkaur629 3 ай бұрын
ਕੋਈ ਨਹੀਂ ਬੇਟੇ ਜਿੰਦਗੀ ਵਿੱਚ ਕੋਈ ਸਮਾਂ ਇਸ ਤਰ੍ਹਾਂ ਹੁੰਦਾ ਹੈ ਹੋਸਲਾ ਧੀਰਜ਼ ਨਿਮਰਤਾ ਸੰਤੋਖ ਗਿਆਨ ਉੱਚਾ ਸੁੱਚਾ ਜੀਵਨ ਵਧੀਆ ਵਾਹਿਗੁਰੂ ਬਖਸ਼ੇ ਕੋਈ ਨਹੀਂ ਬੱਚਾ ਗਲਤੀ ਹਰ ਇਨਸਾਨ ਹੋ ਜਾਦੀ ਹੈ🎉🎉❤
@user-mh9zv9bz8g
@user-mh9zv9bz8g 3 ай бұрын
ਬਹੁਤ ਦੁੱਖ ਆ ਮਾਂ ਤੋਂ ਬਿਨਾਂ ਬਹੁਤ ਔਖਾ ਰੱਬ ਤੇ ਭਰੋਸਾ ਰੱਖ ਸਾਰੇ ਤੇਰੇ ਨਾਲ ਦਲੇਰ ਕੁੜੀ ਆ
@harpreetkaur8063
@harpreetkaur8063 3 ай бұрын
ਸਿਮਰ ਸੰਧੂ ਬੇਟੇ ਹੌਸਲਾ ਬੁਲੰਦ ਰੱਖੋ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਟੀ ਨੂੰ🙏👍👍👍🙏
@GurdeepKaur-jf2sy
@GurdeepKaur-jf2sy 3 ай бұрын
Love you so much sister ji🇺🇸🫡🇺🇸 ਆਪ ਜੀ ਬਹੁਤ ਹਿੰਮਤ ਵਾਲੇ ਹੋ ਪੁੱਤਰ ਜੀ ਸਾਰੇ ਆਪ ਜੀ ਨੂੰ ਦਬਾ ਰਹੇ ਹਨ ਜੀ ਪਰ ਪੁੱਤਰ ਜੀ ਸਾਡਾ ਸਮਾਜ ਦੋਗਲਾ ਹੈ ਔਰ ਬਹੁਤ ਹੀ ਗੰਦਾ ਸਮਾਜ ਹੈ ਸਾਡਾ ਜੀ ਬਹੁਤ ਸਾਰੇ ਪੱਤਰਕਾਰ ਹੀ ਬਹੁਤ ਬੇਕਾਰ ਜੇ ਲੋਗ ਹਨ ਮੈਂ ਆਪ ਜੀ ਦੇ ਸਾਰੇ interview ਦੇਖੇ ਹਨ ਕੱਲ ਤੋਂ ਮੈਨੁ ਆਪ ਜੀ ਬਹੁਤ ਹੀ ਬਹਾਦੁਰ ਬੇਟੀ ਲੱਗੇ ਹੋ So love you so much my lovely sister ਜੋ ਲੋਗ ਆਪ ਜੀ ਨੂੰ program ਤੇ ਭੇਜਦੇ ਹਨ ਔਨਾ ਨੁੰ ਸਿਰਫ ਅਪਨੀ ਰੋਟੀ ਦਾ ਫ਼ਿਕਰ ਪਈ ਹੋਈ ਹੈ ਬਸ so take care sister ji God bless you sister jiਜਦੋ ਮੈ India ਆਓਗੀ ਤਾਂ ਮੈਂ ਆਪ ਜੀ ਮਿਲਨ ਜ਼ਰੂਰ ਆਓੁਗੀ ਜੀ ਸਬ ਮਿਲਕੇ ਆਪ ਜੀ ਨੁੰ ਹਰ ਤਰਫ ਤੇ ਡਰਾ ਰੇ ਹਨ ਸਾਲੇ ਗਦੇ ਲੋਕ ਹਨ ਓ ਸਾਰੇ ਜੋ ਮਿਲਕੇ ਇਕ ਅਕੇਲੀ ਲਡਕੀ ਨੁੰ ਡਰਾ ਰਹੇ ਹਨ🫡🫡🫡🫡🫡🫡🫡🫡🫡🇺🇸❤️🇺🇸🫡🫡🫡🫡🫡🫡🫡🫡🫡🫡🫡
@bksashi2149
@bksashi2149 3 ай бұрын
ਜੱਦ ਬੱਚੀਆਂ ਦੀ ਮਾਂ ਚਲੀ ਜਾਂਦੀ ਹੈ ਤਾਂ ਬੱਚੀਆਂ ਦਾ ਸੰਸਾਰ ਹੀ ਚਲਾ ਜਾਂਦਾ ਹੈ
@amansetia7862
@amansetia7862 2 ай бұрын
True ...i have no mom 7 sala da c m odo😢😢😢😢
@sukhbrar2323
@sukhbrar2323 3 ай бұрын
God bless you beta ji ਰੋਵੋ ਨਾ ਤੁਸੀ ਬੱਚੇ
@rajwinder6734
@rajwinder6734 3 ай бұрын
God bless beta😢❤❤
@gurdeepkaur2506
@gurdeepkaur2506 3 ай бұрын
ਮੈਂ ਹਰ ਰੋਜ਼ ਅਰਦਾਸ ਕਰਾਂਗੀ ਵਾਹਿਗੁਰੂ ਜੀ ਤੁਹਾਨੂੰ ਇਨਸਾਫ਼ ਦਿਵਾਉਣ ਰੋਣਾ ਨੀਂ ਠੀਕ ਕਮਜ਼ੋਰ ਨੀ ਬਣਣਾ ਭੈਣ ਤੁਸੀਂ ਬਹੁਤ ਹੌਸਲੇ ਵਾਲੇ ਓ
@Gill-ye9sk
@Gill-ye9sk 3 ай бұрын
ਇਸ ਕੁੜੀ ਨੂੰ ਇਨਸਾਫ ਮਿਲਣਾਂ ਚਾਹੀਦਾ ਹੈ
@ajmersingh7992
@ajmersingh7992 3 ай бұрын
ਦਿਲ ਦਰਿਆ ਸਮੁੰਦਰੋ ਡੂੰਘੇ ਕੋਣ ਦਿਲਾਂ ਦੀਆ ਜਾਣੇ।
@user-gk7hv8xt4x
@user-gk7hv8xt4x 3 ай бұрын
ਵਧੀਆ ਕੀਤਾ ਪਰਚਾ ਕਰਾ ਕਿ ਕੁੜੀਏ ਸਹੀ ਕੀਤਾ । ਇਹਨਾ ਚਵਲ ਲੋਕ ਇਹ ਨਹੀ ਸੋਚ ਦੇ ਕਿ ਕੋਈ ਸੋਕ ਨੂੰ ਨਹੀ ਸਟੈਜਾ ਤੇ ਕੁੜੀਆ ਨੱਚ ਦੀਆ ? ਉਹਨਾ ਦੀ ਕੀ ਮਜਬੂਰੀ ਆ । ਇਹੋ ਜਿਹੇ ਬੰਦਿਆ ਦਾ ਮੂੰਹ ਕਾਲਾ ਕਰ ਪਿੰਡ ਪਿੰਡ ਫੇਰਨਾ ਚਾਹੀਦਾ ਜੋ ਅੱਗੇ ਤੋ ਪਰੋਗਰਾਮ ਕਰਨ ਆਈਆ ਕੁੜੀਆ ਨਾਲ ਬੱਤਮੀਜ ਨਾ ਕਰਨ ? ਜਿਉਦੀ ਰਿਹ ਕੁੜੀਏ ਵਾਹਿਗੁਰੂ ਤੈਨੂੰ ਹਿਮਤ ਬੱਕਸੇ 🙏🙏🙏
@sardarlakhvirsinghlakhi7118
@sardarlakhvirsinghlakhi7118 3 ай бұрын
ਹੌਸਲਾ ਰੱਖ ਭੈਣ ਜੀ 🙏🙏
@user-ko1gl7rk5w
@user-ko1gl7rk5w 3 ай бұрын
ਕੁੜੀ ਬਹੁਤ ਸਹੀ ਹੈ ਸੱਚੀ ਗੱਲ ਦੱਸ ਦਿੱਦੀ ਹੈ
@balharranu8378
@balharranu8378 2 ай бұрын
😂yes she is right and telling true everything. Guy should come in front of medea say sorry to her. He was wrong totally. Thanks
@karamjeetkaur8240
@karamjeetkaur8240 3 ай бұрын
ਜਦੋਂ ਮਾਂ ਯਾ ਪਿਓ ਦੋਵਾਂ ਵਿੱਚੋ ਕੋਈ ਇੱਕ ਵੀ ਚਲਾ ਜਾਂਦਾ , ਫਿਰ ਹਾਲਾਤ ਐਵੇਂ ਦੇ ਹੀ ਬਣ ਜਾਂਦੇ ਨੇ😢
@user-es4fk6qs9z
@user-es4fk6qs9z 3 ай бұрын
God bless you bata ji ❤❤❤❤❤
@amanpreetkaur7694
@amanpreetkaur7694 3 ай бұрын
Somar daa rona dekh ky mei v roo pei ❤
@KuldeepSingh-mb8rn
@KuldeepSingh-mb8rn 3 ай бұрын
Simar a sister te ehna di cast sidhu a means simar sidhu
@ManpreetKaur-pe2ib
@ManpreetKaur-pe2ib 3 ай бұрын
Simar I proud of you ❤❤
@Kawaljitkawal8085
@Kawaljitkawal8085 3 ай бұрын
ਹੌਸਲਾ ਰੱਖ ਭੈਣੇ ❤
@Kabir-sd1zm
@Kabir-sd1zm 3 ай бұрын
God bless you sister ji
@JarnailSingh-me1dk
@JarnailSingh-me1dk 3 ай бұрын
Simar jindabad tere nal Sara Punjab aa
@Harman_Goindwal
@Harman_Goindwal 3 ай бұрын
Very very very very good
@makhan4254
@makhan4254 3 ай бұрын
Waheguru mehar karay God bless you beta ji
@kamaljitkaur2707
@kamaljitkaur2707 3 ай бұрын
God bless beti
@RanjitSingh-jp7eq
@RanjitSingh-jp7eq 3 ай бұрын
God bless you sister
@gurdevsingh4335
@gurdevsingh4335 3 ай бұрын
God bless beta❤
@balwinderbalwinder761
@balwinderbalwinder761 3 ай бұрын
God bless you always put ji waheguru ji khush rakhan hamesha be strong beta
@vdhillon4382
@vdhillon4382 3 ай бұрын
ਕੋਈ ਗੱਲ ਨੀ ਤੁਸੀ ਸ਼ਾਤ ਰਹੋ ,ਪਾਠ ਕਰੋ ਪਰਮਾਤਮਾ ਸਾਬ ਠੀਕ ਕਰੇਗਾ .
@SandeepSinghSonu-eh1yz
@SandeepSinghSonu-eh1yz 3 ай бұрын
ਕਿਸੇ ਦੇ ਦਿਲ ਵਿੱਚ ਕਿਹੜਾ ਕਿੰਨਾ ਦਰਦ ਹੈ ਕੋਈ ਨੀ ਜਾਣਦਾ 😂
@parminderharman583
@parminderharman583 3 ай бұрын
God bless you d.u r v pure heart.u win abosultly.
@baljinderkaur6863
@baljinderkaur6863 3 ай бұрын
ਜੋ ਇਨਸਾਨ ਨੇ ਬਚਪਨ ਵਿੱਚ ਹੀ ਇੱਕਲਿਆਂ ਸਭ ਕੁਝ ਕੀਤਾ ਹੋਵੇ ਓਹੀ ਸਮਝ ਸਕਦਾ ਕਿਸੇ ਨੂੰ ਕੀ ਪਤਾ ਓਸ ਨੇ ਕੀ ਕੁੱਝ ਝਲਿਆ ਜ਼ਿੰਦਗੀ ਵਿਚ ਅਕਸਰ ਇਸ਼ ਤਰ੍ਹਾਂ ਇਨਸਾਨ ਅਪਣੇ ਆਪ ਨੂੰ ਇੱਕਲਾ ਮਹਿਸੂਸ ਕਰਦਾ ਤੇ ਓਹ ਕਿਸੇ ਸੱਚੇ ਦੋਸਤ ਜੋ ਉਸਨੂੰ ਸਮਝ ਸਕੇ ਉਸਦੀ ਭਾਲ ਕਰਦਾ ਤੇ ਅੰਤ ਜਦੋਂ ਓਹ ਵੀ ਸਾਥ ਛੱਡ ਦੇਵੇ ਫੇਰ ਡਿਪਰੈੱਸ਼ਨ ਚ ਜਾਣਾ ਲਾਜ਼ਮੀ ਹੈ ਜੀ ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦੇਣ dear ਤੇ ਬਹੁਤ ਸਾਰੀ ਹਿੰਮਤ ਬਖਸ਼ਣ❤🙏🏻
@gurdeepkaur2506
@gurdeepkaur2506 3 ай бұрын
ਇਹ ਜਿਹੜਾਂ ਤੁਹਾਡਾ ਰੋਣ ਏ ਓਨਾਂ ਨੂੰ ਰੋਲ ਕੇ ਰੱਖ ਦੇਵੇਗਾ ਜੋ ਅੱਜ ਤੁਹਾਡੇ ਖਿਲਾਫ਼ ਬੋਲ ਰਹੇ ਨੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜਦੋਂ ਕੁੜੀਆਂ ਤੁਹਾਡੇ ਖਿਲਾਫ਼ ਨੇ ਓਨਾ ਤੋਂ ਤੁਹਾਡੀ ਚੜਾਈ ਬਰਦਾਸ਼ ਨਹੀਂ ਹੁੰਦੀ ਮੇਰੇ ਨਾਲ ਵਾਹਦਾ ਕਰੋ ਅੱਜ ਤੋਂ ਬਾਅਦ ਰੋਣਾ ਨੀਂ
@guritur4073
@guritur4073 2 ай бұрын
Right di Rona nae
@ImtheG20
@ImtheG20 3 ай бұрын
She is honest and brave girl
@sukhdevgill5108
@sukhdevgill5108 3 ай бұрын
God bless you puttar
@gur_meharmalwa2914
@gur_meharmalwa2914 3 ай бұрын
waheguru ji 🙏 es kudi de sar te apna mehar bhareya hath rakhna ji 🙏
@kalarajgarh5202
@kalarajgarh5202 3 ай бұрын
ਸਿਸਟਰ ਅਸੀਂ ਤੇਰੇ ਨਾਲ ਹਾਂ
@user-un7qn1bn1i
@user-un7qn1bn1i 2 ай бұрын
Rbb thanu sister hosla deve, god bless u
@zorawer222
@zorawer222 3 ай бұрын
Kudi Kali aa ta karke koi nhi khda ode nal 😢glt aa yaar kudiya nal ave na kro thwade v kudiya aa.
@ManpreetKaur-wq9gf
@ManpreetKaur-wq9gf 3 ай бұрын
Love u simar ji
@ManpreetKaur-wq9gf
@ManpreetKaur-wq9gf 3 ай бұрын
Bahot bahot dhanbaad k Police valya nai anni suport kiti
@RanveerSingh-bi6xg
@RanveerSingh-bi6xg 3 ай бұрын
Very good de
@mandeepbhagat176
@mandeepbhagat176 3 ай бұрын
Love u sis❤ chinta na kr Paine bholenath ji tuhadi hamesha rkhsaa krn ge
@amarjeetkaur2034
@amarjeetkaur2034 3 ай бұрын
Strong bno bache
@jagjitkaur4323
@jagjitkaur4323 3 ай бұрын
God bless you putt
@gurnaibsidhu1412
@gurnaibsidhu1412 3 ай бұрын
ਕੁੜੀ ਏ ਦਲੇਰ ਹੈ ਤੁਸੀਂ ਦੁਖ ਸੁਖ ਤਾਂ ਇਨਸਾਨ ਦੇ ਨਾਲ ਹੀ ਹਨ ਪਰ ਸਾਡੀ ਵੀ ਦਿਲ ਤੋਂ ਬਦਵਾਹ ਉਹਨਾਂ ਲੋਕਾਂ ਨੂੰ ਜਿੰਨਾ ਨੇ ਤੈਨੂੰ ਗਲਤ ਕੀਤਾ ਰੁਲ ਜਾਣਗੇ ਤੁਸੀਂ ਯਾਦ ਰੱਖੋ ਅਣਖ ਇੱਜਤ ਰੱਖਣ ਵਾਲੇ ਨਾਲ ਪਰਮਾਤਮਾ ਜ਼ਰੂਰ ਹੁੰਦਾ ਦੁਖ ਨਾਲ ਹੀ ਸੁਖ ਮਿਲਦਾ
@InderjitSingh-jr3vq
@InderjitSingh-jr3vq 3 ай бұрын
Waheguru ji hamesha khush rakhe thonu
@dividersings2330
@dividersings2330 3 ай бұрын
ਵੈਸੇ ਤੁਸੀਂ ਤਸੱਲੀ ਬੜੀ ਕਰਾਈ, ਇਦਾਂ ਈ ਹੋਣਾ ਚਾਹੀਦਾ ਸੀ
@sonyrai1147
@sonyrai1147 3 ай бұрын
💯💯👌👌💪💪
@sukhnirmalsingh6364
@sukhnirmalsingh6364 Ай бұрын
Beta, simar , we pray to God for your live long with good health and wealth
@askiranjagpal6284
@askiranjagpal6284 3 ай бұрын
God bless you
@AnshuDevi-tk8bh
@AnshuDevi-tk8bh 2 ай бұрын
God bless you sister ✨🙌🙌🙌
@bunnysandhay3820
@bunnysandhay3820 3 ай бұрын
Satnam Waheguru ji
@user-ik8wj6qi1q
@user-ik8wj6qi1q 2 ай бұрын
❤❤❤❤❤
@user-bl9yo2dw8c
@user-bl9yo2dw8c 3 ай бұрын
Nahi beta feel na karo be brave .GBU beta
@sandeebsingh8931
@sandeebsingh8931 3 ай бұрын
My sister ji himt rakho tusi shi ho hr changa insaan thuwade nal aa Wahe Guru ji es sister ty apni mehr da hath rakho
@sukhraj6761
@sukhraj6761 3 ай бұрын
Nhi c pta kise nu problem ❤ sister ji Rona tuhdi ek gl nu salute aa tusi es mother nu glt nhi bola
@RupinderKaur-ci8vi
@RupinderKaur-ci8vi 3 ай бұрын
Jis tan lGge ohi jane ki dukh ki cheez, rona aa gya dekh k ikkaliyan dona behna ne bohat kuch face kita, kudi glt nahi a pls ehda saath do😢
@tanveerbains2486
@tanveerbains2486 3 ай бұрын
God bless you bacha❤🫂🙏🙏🥰🥰
@b.sathwal9942
@b.sathwal9942 3 ай бұрын
U are great
@maninanar8841
@maninanar8841 3 ай бұрын
All social and kind hearted souls must support this girl because she has gone through a lot of early childhood traumas . She should also meet Gagan Mann the the minister in punjab cabinet .
@lifeexperienceinforce835
@lifeexperienceinforce835 3 ай бұрын
Waheguru ji mehar karo ji ehna utty ji
@armylover5546
@armylover5546 3 ай бұрын
ਕਿਉੰ ਕਿਸੇ ਨੂੰ ਐਨਾ ਪ੍ਰੇਸ਼ਾਨ ਕਰਦੇ ਓਹ ਕੇ ਓਹ ਐਨਾ upset ਹੋ ਜਾਣ... ਬਹੁਤ upset ਲੱਗ ਰਹੀ ਕੁੜੀ
@gurwinderkaur1494
@gurwinderkaur1494 3 ай бұрын
Simar log Tamsha bna dende ne media vich na jao media walia nu benti ke kuri da juloos na kdo
@riturorkanyan7065
@riturorkanyan7065 3 ай бұрын
hm aapka sath hai
@SurinderSingh-og4us
@SurinderSingh-og4us 3 ай бұрын
Very good beta g ❤❤
@kaurmanpreet6562
@kaurmanpreet6562 2 ай бұрын
God bless you simar
@user-mr8vp5md4o
@user-mr8vp5md4o 2 ай бұрын
God 🙏 bless you
@rajgharu232
@rajgharu232 3 ай бұрын
Very good
@sukhichahal3448
@sukhichahal3448 3 ай бұрын
❤❤
@seeratsidhu2880
@seeratsidhu2880 3 ай бұрын
❤❤❤❤❤❤❤
@singh-mq7io
@singh-mq7io 2 ай бұрын
ਚੰਗਾ ਕੰਮ ਕਰੋਂ ਜਿਸ ਵਿਚ ਆਪਣੀ ਤੇ ਪਰਿਵਾਰ ਦੀ ਸ਼ੋਭਾ ਹੋਵੇ ਮੈਂ ਵੀ ਬਹੁਤ ਗਰੀਬ ਸੀ ਅੱਧੀ ਅੱਧੀ ਰੋਟੀ ਖਾ ਗੁਜ਼ਾਰਾ ਕੀਤਾ ਅੱਜ ਰੱਬ ਦੀ ਮੇਰੇ ਤੇ ਬਹੁਤ ਕਿਰਪਾ ਵਾਹਿਗੁਰੂ ਜੀ 🙏
@bhatia25800
@bhatia25800 Ай бұрын
Pl dont cry...just work hard & god will be with you
@Kaurdhillon236
@Kaurdhillon236 3 ай бұрын
Waheguru ji mehr kre
@user-ln6gv7rb9t
@user-ln6gv7rb9t 3 ай бұрын
❤❤❤❤
@user-vv3kv5jj7o
@user-vv3kv5jj7o 3 ай бұрын
❤ਮਾਂ ਪਿਓ❤ ਕਦੀ ਵੀ ਬੱਚੇ ਦਾ ਮਾੜਾ ਨਹੀਂ ਸੋਚਦੇ
@parmindersandhu3592
@parmindersandhu3592 3 ай бұрын
Whaheguru g Mehar kro sab te
@sandhusaab3871
@sandhusaab3871 3 ай бұрын
Nice ❤❤❤❤
@JasvirKaur-mq9kn
@JasvirKaur-mq9kn 3 ай бұрын
kise di v dhee nal eda naa howe vichari kida ro rahi aa simar hosla rakh simar rab hega sachai nal❤
@Kabir-sd1zm
@Kabir-sd1zm 3 ай бұрын
Good luck sister ji
@user-yq2qs3if9c
@user-yq2qs3if9c 2 ай бұрын
Galat kush nahi keep it up simer your strong girl ❤❤
@mukhtarsingh7847
@mukhtarsingh7847 2 ай бұрын
Waheguru ji simrrn beta sade v hanji age jadtukiha asi kale range rab tuhanu insaf divave
@surindersidhu1215
@surindersidhu1215 2 ай бұрын
wahegruru ji
@SatpalSingh-hv2bw
@SatpalSingh-hv2bw 2 ай бұрын
Waheguru waheguru ji
@user-th5sn3oq4m
@user-th5sn3oq4m 2 ай бұрын
Bête god blassyou
@PrinceKumar-cf7ek
@PrinceKumar-cf7ek 3 ай бұрын
🙏🏻💐💐💐💐💐💐🙏🏻
@RajaDhot-cw9by
@RajaDhot-cw9by 3 ай бұрын
Waheguru ji waheguru ji
@sarmakhsingh310
@sarmakhsingh310 2 ай бұрын
Waheguruji
@JsjdIdid-ux1co
@JsjdIdid-ux1co 3 ай бұрын
EDI sohni kudi
@user-mu3od1fp1u
@user-mu3od1fp1u 3 ай бұрын
Love you putt khus raho
@SonuMahey-dk6rs
@SonuMahey-dk6rs 3 ай бұрын
@HardeepHarry-lg1jc
@HardeepHarry-lg1jc Ай бұрын
🎉
@radhikabhatti917
@radhikabhatti917 3 ай бұрын
Sis i m ur big fan ❤ love uh a lot
@gurdeepkaur2506
@gurdeepkaur2506 3 ай бұрын
ਭੈਣ ਜੀ ਰੋਣਾਂ ਨੀ ਹੌਸਲਾ ਰੱਖੋਂ ਤੁਸੀਂ ਬਹੁਤ ਹਿੰਮਤ ਵਾਲੇ ਹੋ
@user-eg8fj7nn6u
@user-eg8fj7nn6u 2 ай бұрын
Good
@JyotiSaini-mc2ge
@JyotiSaini-mc2ge 2 ай бұрын
❤😢😢
@user-wb4mi7rm5p
@user-wb4mi7rm5p 26 күн бұрын
Maaaaa. Rab. Da. Duja. Nam.
@HarpreetSingh-ru2om
@HarpreetSingh-ru2om 3 ай бұрын
Mawan to bina bache rul hi jande ne very sad😢😢
Osman Kalyoncu Sonu Üzücü Saddest Videos Dream Engine 170 #shorts
00:27
I Can't Believe We Did This...
00:38
Stokes Twins
Рет қаралды 43 МЛН
Василиса наняла личного массажиста 😂 #shorts
00:22
Денис Кукояка
Рет қаралды 10 МЛН
Kritika ਤੇ Payal ਇੱਦਾਂ ਬਣਾਈਆਂ ਮੰਮੀਆਂ
16:53
Punjabi prank Roasted vlogger
Рет қаралды 214 М.
Osman Kalyoncu Sonu Üzücü Saddest Videos Dream Engine 170 #shorts
00:27