ਪੁਲੀਸ ਦਾ ਵਹਿਸ਼ੀ ਚਿਹਰਾ ਬੇਨਕਾਬ ਤੇ ਜਦੋ ਇਨਸਾਨੀਅਤ ਹੋਈ ਸ਼ਰਮਸ਼ਾਰ | Devinder Pal | Arbide World | AW

  Рет қаралды 158,505

Arbide World

Arbide World

Күн бұрын

Пікірлер: 744
@balwindersinghbrar5963
@balwindersinghbrar5963 Ай бұрын
ਦੇਵਿੰਦਰ ਜੀ, ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਠਰ੍ਹੰਮੇ ਨਾਲ ਵਾਰਤਾਲਾਪ ਕੀਤੀ ਗਈ ਹੈ। ਖੇਤ ਨੂੰ ਖਾਣ ਵਾਲ਼ੀ ਵਾੜ ਦੀਆਂ ਕਾਲ਼ੀਆਂ ਕਰਤੂਤਾਂ ਨੂੰ ਜੱਗ ਜ਼ਾਹਰ ਲਈ ਜੋ ਹਿੰਮਤ ਕਰ ਰਹੇ ਹੋ, ਉਹ ਕਾਬਲੇ ਤਾਰੀਫ਼ ਹੈ। ਇਸਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ।
@PargatSingh-dl5me
@PargatSingh-dl5me Ай бұрын
ਧੰਨਵਾਦ ਖੰਨਾ ਸਾਬ੍ਹ, ਤੁਸੀਂ ਜ਼ਾਲਮ ਅਫਸਰ ਦੀਆਂ ਕਾਲੀਆਂ ਕਰਤੂਤਾਂ ਜੱਗ ਜ਼ਾਹਰ ਕੀਤੀਆਂ
@NavdeepSingh-yd9uh
@NavdeepSingh-yd9uh Ай бұрын
Bilkul sahi​@@rabindersingh3246
@JasvirSingh-ze4wr
@JasvirSingh-ze4wr Ай бұрын
ਖੰਨਾ ਸਾਹਿਬ ਮੇਰੇ ਨਾਲ ਕੀ ਦੁਸ਼ਮਨੀ ਸੀ ਜੀ।ਜਦੋਂ ਆਪ ਜੀ ਐਸ ਪੀ ਵਿਜੀਲੈਂਸ ਬਠਿੰਡਾ ਸੀ ਜੀ।ਮੇਰੇ ਤੋਂ ਪਹਿਲਾ 45'/. ਦੇ ਲੈਗਭਗ ਮੁਕਦਮੇਂ ਮਾਨਯੋਗ ਅਦਾਲਤ ਵਿੱਚ ਸੱਜਾ ਹੁੰਦੀ ਸੀ। ਜਦੋਂ ਮੈਨੂੰ ਪੈਰਵੀ ਕੇਸਾਂ ਪਰ ਲਗਾਇਆ ਗਿਆ ਤਾਂ 95'/,ਦੇ ਲੱਗ ਭਗ ਮੁਕਦਮੇ ਸੱਜਾ ਹੋਣ ਲੱਗ ਗਏ। ਮਾਨਯੋਗ ਡੀ ਜੀ ਪੀ ਸਾਹਿਬ ਵਿਜੀ ਲੈਂਸ ਜੀ ਵੱਲੋ ਸ਼ਬੰਧਿਤ ਕਰਮਚਾਰੀ ਨੂੰ ਪਹਿਲੇ ਦਰਜੇ ਦਾ ਸਰਟੀਫਿਕੇ ਦੀ ਸ਼ਿਫਾਰਸ ਕਰਕੇ ਨਾਮ ਭੇਜਣ ਦਾ ਹੁਕਮ ਹੋਇਆ ਸੀ। ਪਰ ਆਪ ਜੀ ਵੱਲੋਂ ਕਿਸੇ ਹੋਰ ਕਰਮਚਾਰੀ ਦਾ ਨਾਮ ਭੇਜ ਦਿੱਤਾ ਜੀ।ਮੇਰਾ ਕੀ ਕਸੁਰ ਸੀ ਜੀ।
@JasbirSingh-re2fd
@JasbirSingh-re2fd Ай бұрын
Very Bold Initiative.
@surjitgill6411
@surjitgill6411 Ай бұрын
ਹਾਏ ਕੁਲਤਾਰਿਆ ਤੇਰਾ ਕੱਖ ਨਾ ਰਹੇ । ਡੁੱਬ ਜਾਏ ਬੇੜਾ ਤੇਰਾ ਭਰਕੇ । ਜਿਸ ਨੇ ਇੱਕ ਦੁਖੀ ਆਤਮਾ ਨੂੰ ਹੋਰ ਦੁਖੀ ਕਰਕੇ ਪੂਰੇ ਦਾ ਪੂਰਾ ਪਰਿਵਾਰ ਤਬਾਹ ਕਰਕੇ ਰੱਖ ਦਿੱਤਾ। ਲਾਹਨਤ ਹੈ ਤੇਰੇ ਅਤੇ ਤੇਰੇ ਵਰਗੇ ਹੋਰ ਪੁਲਿਸ ਅਧਿਕਾਰੀਆਂ ਤੇ । ਰੱਬ ਤੈਨੂੰ ਨਰਕ ਵਿੱਚ ਤੜਫਦਾ ਰੱਖੇ ਉਥੇ ਵੀ ਇੱਕ ਮਿੰਟ ਚੈਨ ਨਾ ਆਵੇ ਤੇਰੀ ਆਤਮਾ ਨੂੰ। ਉਏ ਪੁਲਿਸ ਵਾਲਿਓ ਭਰਾਵੋ ਲੋਕ ਤੁਹਾਡੇ ਕੋਲ ਇਨਸਾਫ਼ ਲਈ ਗੁਹਾਰ ਲਾਉਣ ਆਉਂਦੇ ਆ ਤੁਸੀਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਲੋਕਾਂ ਦੀ ਆਤਮਾ ਸ਼ਾਂਤ ਕਰੋ। ਐਵੇਂ ਨਾ ਪੈਸੇ ਪਿੱਛੇ ਲੱਗਕੇ ਇਹੋ ਜਿਹੇ ਕੰਮ ਕਰਿਆ ਕਰੋ। ਪਿਛੇ ਵੇਖੋ ਕੀ ਹੋਇਆ ਉਨ੍ਹਾਂ ਨਾਲ। ਬਾਣੀ ਵੀ ਦੱਸਦੀ ਹੈ ਕਿ ਜਿਨ੍ਹਾਂ ਖਾਤਰ ਠੱਗੀਆਂ ਮਾਰਦੇ ਹੋ ਉਨ੍ਹਾਂ ਨੇ ਸਾਥ ਨਹੀਂ ਦੇਣਾ।
@bachittarsingh8429
@bachittarsingh8429 Ай бұрын
41:21
@officials.-_Taran
@officials.-_Taran Ай бұрын
Vahegur ਸੁਮੱਤ ਬਕਸ਼ੇ🙏🏻
@sarabjitdhaliwal4388
@sarabjitdhaliwal4388 Ай бұрын
ਕਿਆ ਬਾਤ ਸਰ ਜੀ ਇਹਨੇ ਇਮਾਨਦਾਰ ਰਹੇ ਪੁਲਿਸ ਵਿੱਚ ਰਹਿ ਕੇ ਸਲੂਟ ਕਰਨਾ ਵੀ ਘੱਟ ਹੀ ਹੈ ਸਤਿਕਾਰ ਲਈ ਦਿਲੋ
@SatpalSingh-gw6zo
@SatpalSingh-gw6zo Ай бұрын
ਲਖ ਲਾਹਣਤ ਇਸ ਸਿਸਟਮ ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਘਟਨਾ ਨੂੰ ਲੋਕਾ ਸਾਹਮਣੇ ਲਿਆਉਣ ਲਈ। ❤❤❤❤
@BhupinderSingh-yg8cg
@BhupinderSingh-yg8cg Ай бұрын
ਬਾਈ ਜੀ ਤੁਸੀਂ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਦਾ ਕੱਚਾ ਚਿੱਠਾ ਜੱਗ ਜਾਹਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@gurbajsingh6609
@gurbajsingh6609 Ай бұрын
ਖੰਨਾ ਸਾਬ ਨੂੰ ਪਰਮਾਤਮਾ ਤੇ ਪੂਰਨ ਭਰੋਸਾ ਹੈ ਇਨ੍ਹਾਂ ਵਿੱਚ ਰੱਬ ਵੱਸਦਾ ਹੈ
@ravtajsidhu5637
@ravtajsidhu5637 Ай бұрын
ਖੰਨਾ ਸਾਬ,, ਬਠਿੰਡਾ SP D ਰਹਿਕੇ ਗਏ ਨੇਂ,,, great officer ਮੈਨੂੰ ਕੁਝ ਦਿਨ ਇਹਨਾਂ ਨਾਲ ਡਿਉਟੀ ਕਰਨ ਦਾ ਮੌਕਾ ਮਿਲਿਆ ਸੀ,,, salute sir
@JaspinderGill-t5f
@JaspinderGill-t5f Ай бұрын
ਪੰਜਾਬ ਪੁਲਿਸ ਨੇ ਖਾੜਕੂ ਲਹਿਰ ਵੇਲੇ ਸਰਕਾਰ ਵੱਲੋਂ ਮਿਲੇ ਵੱਧ ਅਧਿਕਾਰ ਕਰਕੇ ਸਭ ਤੋਂ ਵੱਧ ਪੰਜਾਬ ਦੇ ਇਤਿਹਾਸ ਵਿਚ ਪੈਸੇ ਅਤੇ ਅਹੁਦਿਆਂ ਲਈ ਜੁਲਮ ਕੀਤੇ ਹਨ
@roorsingh-l5y
@roorsingh-l5y Ай бұрын
ਸਰਦਾਰ ਸਵਰਨ ਸਿੰਘ ਖੰਨਾ ਨੇ ਸ਼ੇਰਨੀ ਮਾਂ ਦਾ ਦੁੱਧ ਚੁਗੀਆ ਹੋਣਾ ਏ ❤❤ ਦਿਲੋ ਸਲੂਟ 🎉🎉
@RanjitSingh-kf3tl
@RanjitSingh-kf3tl Ай бұрын
ਏਆਈਜੀ ਸ ਸਵਰਨ ਸਿੰਘ ਖੰਨਾ ਜੀ ਬਹੁਤ ਹੀ ਮਿਹਨਤੀ ਸਿਆਣੇ ਸੂਝਵਾਨ ਕਾਮਯਾਬ ਪੁਲਿਸ ਅਫਸਰਾਂ ਹਨ ਇਹ ਆਪਣੇ ਬੈਚ ਚੋਂ ਸਭ ਤੋਂ ਪਹਿਲਾਂ ਐਸ ਐਚ ਓ ਲੱਗੇ ਸੀ ਆਪਣੀ ਕਾਬਲੀਅਤ ਕਰਕੇ ਇਹਨਾਂ ਦੀ ਸਾਰੀ ਨੌਕਰੀ ਲੋਕਾਂ ਲਈ ਹਰਮਨ ਪਿਆਰੀ ਰਹੀ ਹੈ ਅੱਜ ਜਿਹੜੇ ਮਸਲੇ ਨੂੰ ਇਹ ਬਿਆਨ ਕਰ ਰਹੇ ਹਨ ਮੈਂ ਇੱਕ ਰਿਟਾਇਰ ਇੰਸਪੈਕਟਰ ਪੁਲਿਸ ਰਣਜੀਤ ਸਿੰਘ ਬੈਹਣੀਵਾਲ ਇਹਨਾਂ ਨੂੰ ਸਲੂਟ ਕਰਦਾ ਤੇ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਕਿਉਂਕਿ ਲੋਕਾਂ ਸਾਹਮਣੇ ਤੁਸੀਂ ਪੁਲਿਸ ਦੀਆਂ ਕਾਲੀਆਂ ਭੇਡਾਂ ਚਾਹੇ ਉਹ ਵੱਡੀ ਭੇਡ ਹੈ ਚਾਹੇ ਉਹ ਛੋਟੀ ਭੇਡ ਹ ਉਹਨਾਂ ਦੇ ਕੰਮਾਂ ਨੂੰ ਉਜਾਗਰ ਕੀਤਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਦੁਬਾਰੇ ਸਾਰੀ ਟੀਮ ਨੂੰ ਸਲੂਟ ਕਰਦਾ
@jugrajsinghsidhu1551
@jugrajsinghsidhu1551 Ай бұрын
ਬਾਈ ਜੀ ਸਵਰਨ ਸਿੰਘ ਕਿਹੜੇ ਸੰਨ ਵਿੱਚ ਰਿਟਾਇਰ ਹੋਏ ਸੀ
@jagirsingh3510
@jagirsingh3510 Ай бұрын
ਮਰੇ ਜਮੀਰਾਂ ਵਾਲੇ ਅਫਸਰ ਹੋਣ ਕਰਕੇ ਗਰੀਬਾਂ ਨੂੰ ਇਨਸਾਫ ਨਹੀ ਮਿਲਦਾ ਜੀ.
@PargatSingh-yj8co
@PargatSingh-yj8co Ай бұрын
😊😊⁰
@gpsmyschool505
@gpsmyschool505 Ай бұрын
Ji sir, Amargarh SHO rhe ne, great man
@balbirgill9961
@balbirgill9961 Ай бұрын
ਇਸ ਸਖਸ਼ ਨੇ ਅੰਮ੍ਰਿਤਸਰ ਵਿਚ ਐੱਸ ਐੱਸ ਪੀ ਹੁੰਦਿਆ ਇੱਕ ਸਾਰਾ ਪਰਿਵਾਰ ਈ ਮਾਰ ਦਿੱਤਾ ਸੀ ; ਇਸ ਕਤੀੜ ਨੂੰ ਮਸੰਦ ਪ੍ਰਕਾਸ਼ ਚੰਦ ਇੰਸਾਂ ਤੇ ਸੁਖਬੀਰ ਇੰਸਾਂ ਦੀ ਸਰਪ੍ਰਸਤੀ ਮਿਲੀ ਹੋਈ ਸੀ ।
@jaswantsingh-li5lf
@jaswantsingh-li5lf Ай бұрын
ਸਰਦਾਰ ਖੰਨਾ ਸਾਹਿਬ ਜੀ ਜੇਕਰ ਕੇਪਟਨ ਇਹੋ ਜਿਹੇ ਪੁਲਿਸ ਅਫਸਰਾਂ ਦਾ ਸਾਥ ਦਿੰਦਾ ਰਿਹਾ ਸੀ ਤਾਂ ਅੱਜ ਹਾਲਾਤ ਬੀ ਦੇਖ ਲਉ ਉਪਰ ਵਾਲੇ ਨੇ ਕੀ ਕਰ ਦਿੱਤਾ ਗਿਆ ਹੈ ਕੇਪਟਨ ਦਾ ਕੋਈ ਪੁੱਛਣ ਲਈ ਨਹੀਂ ਆ ਰਿਹਾ ਹੈ ਨਾ ਹੀ ਪੰਜਾਬ ਦੇ ਲੋਕਾਂ ਵਿੱਚ ਕੋਈ ਨਾਮ ਰਿਹਾ ਹੈ ਕਿ ਕੌਣ ਸਨ ਕੇਪਟਨ ਪਰ ਇਹ ਲੋਕ ਜਦੋਂ ਪਾਵਰ ਵਿੱਚ ਆ ਜਾਂਦੇ ਹਨ ਤਾਂ ਪਰਮੇਸ਼ੁਰ ਨੂੰ ਵੀ ਭੁੱਲ ਜਾਂਦੇ ਹਨ ਆਮ ਲੋਕਾਂ ਨੂੰ ਵੀ ਪਰ ਉਹ ਪਰਮੇਸ਼ੁਰ ਦੀ ਅੱਖ ਜਰੂਰ ਹੁੰਦੀ ਹੈ ਤੁਸੀਂ ਅੱਜ ਬਾਦਲ ਪਰਿਵਾਰ ਦੇ ਹਾਲਾਤ ਬੀ ਕੇਪਟਨ ਵਰਗੇ ਹੀ ਹੋਏ ਪਏ ਹਨ
@VPDhindsa
@VPDhindsa Ай бұрын
ਯਾਦ ਕਰੋ ਕੁਲਤਾਰ ਅੰਮ੍ਰਿਤਸਰ ਦਾ ਐਸ ਐਸ ਪੀ ਸੀ ਤੇ ਅਰੂਸਾ ਮੈਂਡਮ ਇੰਡੀਆ ਕਿਸ ਰਾਹੇ ਅਮਰਿੰਦਰ ਨੂੰ ਮਿਲਣ ਆਉਂਦੀ ਸੀ ਜਿੱਥੋਂ ਕੈਪਟਨ ਅਮਨਦੀਪ ਉਸ ਨੂੰ ਲੈ ਕੇ ਆਉਂਦਾ ਸੀ ਅਤੇ ਉਸ ਸਮੇਂ ਦੀਆਂ ਅਖਬਾਰਾਂ ਨੇ ਇਹ ਖ਼ਬਰਾਂ ਪਰਮੁਖਤਾ ਨਾਲ਼ ਛਾਪੀਆਂ ਹੋਇਆਂ ਨੇ। ਪੰਜਾਬੀਉ ਸਦਾ ਸਭ ਕੁਝ ਯਾਦ ਰੱਖੋ ਬੱਸ ਭੁੱਲੋ ਨਾਂ ਫੇਰ ਵੇਖੋ ਗੱਡੀ ਕਿਵੇਂ ਆਉਂਦੀ ਆ ਲੀਹ ਤੇ। ਗੁਸਤਾਖੀ ਮਾਫ। 🙏🏻🙏🏻
@baljindershah9373
@baljindershah9373 Ай бұрын
ਪੰਜਾਬੀ ਜੇ ਭੁੱਲਦੇ ਨੇ। ਤਾਂਹੀਓਂ ਤੇ ਰੁੱਲਦੇ ਨੇ।
@jaswantsingh-li5lf
@jaswantsingh-li5lf Ай бұрын
@@VPDhindsa ਬਾਈ ਜੀ ਨਾ ਅੱਜ ਕੈਪਟਨ ਨੂੰ ਪੁੱਛ ਰਿਹਾ ਹੈ ਨਾ ਹੀ ਇਸ ਪੁਲਿਸ ਵਾਲੇ ਦੇ ਬੀ ਹਾਲ ਜੇਲ੍ਹ ਵਿੱਚ ਜੇ ਬਾਹਰ ਬੀ ਹੋਇਆ ਤਾਂ ਘਰ ਵਿੱਚ ਉਸ ਦੀ ਔਲਾਦ ਛਿੱਤਰ ਮਾਰਦੀ ਹੋਵੇਗੀ ਜਦੋਂ ਇਹੋ ਜਿਹੀਆਂ ਕਰਤੂਤਾਂ ਦੇਖ ਦੇ ਹੋਣਗੇ ਬਾਕੀ ਕਸਰ ਸਰਦਾਰ ਖੰਨਾ ਸਾਹਿਬ ਜੀ ਵਿਦਾਈ ਦੇ ਪਾਤਰ ਹਨ ਜਿਹੜੇ ਇਹੋ ਜਿਹੇ ਲੋਕਾਂ ਦੀਆਂ ਕਰਤੂਤਾਂ ਨੰਗੀਆਂ ਕਰ ਰਹੇ ਹਨ ਪਰਮੇਸ਼ੁਰ ਇਨ੍ਹਾਂ ਨੂੰ ਚੜਦੀਕਲਾ ਬਖਸਣ
@gurbajsingh6609
@gurbajsingh6609 Ай бұрын
ਜੇ ਪੰਜਾਬ ਪੁਲਿਸ ਵਿੱਚ ਦੋ ਚਾਰ ਪਰਸੈਂਟ ਬੰਦੇ ਚੰਗੇ ਨਾ ਹੋਣ ਫ਼ੇਰ ਤਾਂ ਰੱਬ ਹੀ ਰਾਖਾ ਹੈ
@SukhdevSingh-hu8gi
@SukhdevSingh-hu8gi Ай бұрын
ਸਚਾਈ ਪੇਸ਼ ਕਰਨ ਲਈ ਸਰ ਜੀ ਸਲੂਟ❤❤
@satpalsinghsidhu4508
@satpalsinghsidhu4508 Ай бұрын
ਮੈਂ ਇਕ ਪੁਲਿਸ ਅਫ਼ਸਰ ਹਾਂ ਪੁਰਾਣੀ ਗੱਲ ਛੱਡੋ ਬਿਸ਼ਨੋਈ ਦੀ ਇੰਟਰਵਿਊ ਜਿਸ ਪੁਲਿਸ ਅਫ਼ਸਰ ਨੇ ਕਰਵਾਈ ਉਸ ਤੇ ਕੀ ਕੋਈ ਲੀਗਲ ਐਕਸ਼ਨ ਹੋਇਆ?
@jashpalsingh1875
@jashpalsingh1875 Ай бұрын
ਹੋਵੇਗਾ ਵੀ ਨਹੀਂ ਹਿੰਦੂਤਵਾ ਅੱਤਵਾਦ ਦੇ ਸਮੇਂ ਵਿਚ
@balbirgill9961
@balbirgill9961 Ай бұрын
ਤੁਸੀ ਤਾਂ ਸ਼ਾਇਦ ਫਰੀਦਕੋਟ ਵਿਚ ਵੀ ਰਹੇ ਹੋ ।ਪੁਲਸ ਲਾਈਨ ਵਿਚ ਆਰ ਓ ਦਾ ਉਦਘਾਟਨ ਵੀ ਸ਼ਾਇਦ ਜਨਾਬ ਤੁਹਾਡੇ ਵੱਲੋਂ ਕੀਤਾ ਗਿਆ ਹੈ ।
@Eastwestpunjabicooking
@Eastwestpunjabicooking Ай бұрын
ਮਾਪਿਆ ਨਾਮ ਰੱਖਿਆ ਕੁਲ ਤਾਰ, ਅਰਥ ਕੀ ਤੇ ਬੰਦਾ ਹੈਵਾਨੀਅਤ ਦੀ ਹੱਦ
@balbirgill9961
@balbirgill9961 Ай бұрын
ਇਮਾਨਦਾਰ ਤਾਂ ਮੈਂ ਵੀ ਬਹੁਤ ਰਿਹਾ ਹਾਂ ਆਪਣੀ ਚਾਰ ਸਾਲ ਦੀ ਪੁਲਸ ਦੀ ਨੌਕਰੀ ਵਿੱਚ; ਖੁਦਾ ਗਵਾਹ ਆ ਜੇ ਕਿਸੇ ਤੋਂ ਚਾਹ ਵੀ ਪੀਤੀ ਹੋਵੇ ਇੱਛਾ ਨਾਲ ;; ਪਰ ਇਮਾਨਦਾਰੀ ਦੀ ਕੋਈ ਵਡਿਆਈ ਜਾਂ ਮਸ਼ਹੂਰੀ ਨਹੀ ਹੁੰਦੀ ਜੀ ।
@ajaibsingh3873
@ajaibsingh3873 Ай бұрын
Good
@paramvirkaur2714
@paramvirkaur2714 Ай бұрын
ਇਸੇ ਕੇਸ ਨਾਲ ਸਬੰਧਤ ਇੱਕ ਡੀਐਸਪੀ ਹਰਦੇਵ ਸਿੰਘ ਬੋਪਾਰਾਏ ਜੋਕਿ ਸਾਲ 2012,13 ਚ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਸੀ ਨੂੰ ਸਜਾ ਹੋਈ ਤੇ ਸ਼ਾਇਰ ਅਜੇ ਬੀ ਉਹ ਜੇਲ੍ਹ ਵਿੱਚ ਹੈ । ਉਸਨੇ ਕੰਧਾਂ ਤੋਂ ਨਾਮ ਮਿਟਾਏ ਸੀ
@seemarani8348
@seemarani8348 Ай бұрын
1000 ਵਿਚੋਂ ਇਕ ਇਮਾਨਦਾਰ ਹੋ ਸਕਦਾ ਪੰਜਾਬ ਪੁਲਸ ਵਿੱਚ
@BalwinderKaur-nx4kv
@BalwinderKaur-nx4kv 17 күн бұрын
ਸੱਬ ਜਗ੍ਹਾ ਏਹੀ ਹਾਲ ਆ ਇਕਲਾ ਪੰਜਾਬ ਈ ਨੀ 😢
@naibsingh7122
@naibsingh7122 Ай бұрын
ਬਹੁਤ ਧੰਨਵਾਦ ਜੀ ਖੱਨਾ ਸਹਿਬ
@gurpalsingh5609
@gurpalsingh5609 Ай бұрын
ਦਵਿੰਦਰ ਪਾਲ ਸਿੰਘ ਜੀ ਸਵਰਨ ਸਿੰਘ ਖੰਨਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ।ਤੁਹਾਡੀਆਂ ਵੀਡੀਓ ਦੇਖਦੇ ਰਹਿੰਦੇ ਹਾਂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@kuldipsinghdhesi7018
@kuldipsinghdhesi7018 Ай бұрын
ਦਲੇਰ ਅਫਸਰ ਹੀ ਇਹ ਗੱਲਾਂ ਕਰ ਸਕਦਾ ਹੈ।❤❤❤❤❤
@BaljitSingh-bj4vm
@BaljitSingh-bj4vm Ай бұрын
ਕੈਪਟਨ ਅਮਰਿੰਦਰ ਸਿੰਘ ਦਲਾ ਬੇਸ਼ਰਮ ਕੁਤਾ ਬੇਈਮਾਨ ਹਰਾਮ ਦਾ ਮਰੀ ਹੋਈ ਜ਼ਮੀਰ ਮਾਨਸਿਕਤਾ ਦਾੜੀ ਬੰਨ ਖਾਨਦਾਨੀ ਗਦਾਰ ਏ ਕੌਮ ਬਲੈਕ ਸੀਪ ਪੰਜਾਬ ਪੁਲਿਸ ਪੰਜਾਬ ਸਰਕਾਰ ਮਰ ਜਾੳ ਦਲਿੳ ਨਕ ਡੋਬ ਕੇ ਤਹਾਡਾ ਖਾਨਦਾਨ ਖਤਮ ਹੋ ਜਾਵੇ ਇਹਨਾਂ ਜ਼ੁਲਮ ਜਾਲਮ ਸਰਕਾਰਾਂ ਨੂੰ ਧਰਤੀ ਤੇ ਰਹਿਣ ਦਾ ਹੱਕ ਨਹੀਂ ਚੰਗੇ ਪੁਲਿਸ ਅਫਸਰ ਤੇ ਲੀਡਰਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਲਖ ਦੀਆ ਲਾਹਨਤਾਂ ਭਰੀਸਟ ਤੇ ਜ਼ਾਲਮ ਸਰਕਾਰਾਂ ਨੂੰ ਕੁਝ ਨਾ ਰਹੇ ਇਹਨਾਂ ਦਾ ਬਲਾਤਕਾਰੀਆਂ ਦਾ
@khosakhosa1284
@khosakhosa1284 Ай бұрын
ਬਹੁਤ ਦੁੱਖ ਹੋਇਆ ਸੁਣਕੇ, ਕਿਸੇ ਵੀ ਦੇਸ਼ ਦੀ ਪੁਲਿਸ ਇਮਾਨਦਾਰ ਹੋਵੇ, ਉੱਥੋਂ ਦੀਆਂ ਨੱਬੇ ਪਰਸੈਂਟ ਸਮੱਸਿਆਵਾਂ ਆਪਣੇ ਆਪ ਹੀ ਹੱਲ ਹੋ ਜਾਂਦੀਆਂ ਹਨ, ਕਨੇਡਾ ਵਰਗੇ ਦੇਸ਼ ਵਿੱਚ ਭਾਵੇਂ ਕਿਨੀਆਂ ਕਮੀਆਂ ਹੋਣ ਪਰ ਪੁਲਿਸ ਸਿਸਟਮ ਕਦੇ ਵੀ ਕੁਰੱਪਸ਼ਨ ਕਰਦਾ ਨਹੀਂ ਦੇਖਿਆ।
@jaswindergill33
@jaswindergill33 Ай бұрын
ਆਪਣੇ ਲੋਕ ਹੋ ਰਹੇ ਹਨ ਭਰਤੀ ਹੌਲ਼ੀ ਹੌਲ਼ੀ ਰੰਗ ਵਿਖੌਣਗੇ।
@happymaan2512
@happymaan2512 Ай бұрын
ਧੰਨਵਾਦ ਜੀ
@jaswantsingh-li5lf
@jaswantsingh-li5lf Ай бұрын
ਇੰਨਾ ਵਿੱਚ ਆਪਣੇ ਕੰਮਾਂ ਦੀ ਇਮਾਨਦਾਰੀ ਬੋਲ ਰਹੀ ਹੈ ਕਿ ਤਨਖਾਹ ਕੰਮ ਕਰਨ ਦੀ ਲਈ ਹੈ ਕੱਲੀ ਨੌਕਰੀ ਨਹੀਂ ਕੀਤੀ ਗਈ ਇਹੋ ਜਿਹੇ ਪੁਲਿਸ ਅਫਸਰਾਂ ਦੀਆਂ ਸਵੇਵਾ ਹੋਰ ਲੈਣ ਦੀ ਲੋੜ ਹੁੰਦੀ ਹੈ ਜੋ ਆਪਣੇ ਲੋਕਾਂ ਪਰਤੀ ਆਪਣੇ ਕੰਮਾਂ ਪ੍ਰਤੀ ਬੀ ਵਫ਼ਾਦਾਰੀ ਨਾਲ ਕੰਮ ਕਰਦੇ ਰਹੇ ਹਨ ਇਸ ਲਈ ਇੰਨਾ ਨੂੰ ਪੁਲਿਸ ਸਲੂਟ ਕਰਨ ਨੂੰ ਵੀ ਜੀ ਕਰਦਾ ਹੈ ਇਸ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ
@jagwinderkangjagwinderkang2638
@jagwinderkangjagwinderkang2638 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚ ਬੋਲਣ ਲਈ
@gurdevsinghrandhawa5630
@gurdevsinghrandhawa5630 Ай бұрын
ਹਾਏ ਓ ਲੋਕੋ ਜਾਗੋ ਪੂਛ ਚੱਡਿਆਂ ਵਿੱਚ ਨਾ ਵਾੜੋ
@suminderjeetsingh6767
@suminderjeetsingh6767 Ай бұрын
Salute to your policing, ਖੰਨਾ ਸਾਹਬ & nice disscussion Anchor sir
@rajuarora3163
@rajuarora3163 Ай бұрын
ਰੋਂਗਟੇ ਖੜ੍ਹੇ ਹੋਗੇ ਇਹ ਸਟੋਰੀ ਸੁਣਕੇ
@BalramDhaliwal-rb7no
@BalramDhaliwal-rb7no Ай бұрын
ਬਹੁਤ ਵਧੀਆ ਗੱਲਬਾਤ ਪੇਸ਼ ਕੀਤੀ ਗਈ ਹੈ ਜੀ ਦਿਲ ਤੋ ਧੰਨਵਾਦ ਸਹਿਤ ਸ਼ੁਕਰੀਆ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@hardeepsinghsaini4416
@hardeepsinghsaini4416 Ай бұрын
Thanks sawran Singh ji..Tuhadi daleri te honesty noo dekh ke tuhanu salute karde ha ji
@kuldipsinghdhesi7018
@kuldipsinghdhesi7018 Ай бұрын
ਇਸ ਕੇਸ ਤੇ ਇਕ ਫਿਲਮ ਬਨਣੀ ਚਾਹੀਦੀ ਹੈ।
@PargatSingh-dl5me
@PargatSingh-dl5me Ай бұрын
ਦਵਿੰਦਰ ਪਾਲ ਭਾਜੀ ਤੁਸੀਂ ਵੀ ਸਿਰਾ ਈ ੳਂ ❤🙏🏽❤️ ਨਵੀਂ ਸਟੋਰੀ ਲੈਕੇ ਥੋੜ੍ਹਾ ਜਲਦੀ ਆਇਆ ਕਰੋ 🙏 ਜੀ ਅਸੀਂ ਤੁਹਾਨੂੰ ਉਡੀਕ ਦੇ ਰਹਿੰਨੇ ਆਂ ਵੀਰੇ
@mandersingh9153
@mandersingh9153 Ай бұрын
ਵਕੀਲ ਸਾਬ ਦਾ ਗਲ ਕਰਨ ਦਾ ਲਹਿਜਾ ਬਕਮਾਲ ਸ਼ਾਨਦਾਰ ਅੰਦਾਜ਼
@Laddigill-pr3sn
@Laddigill-pr3sn Ай бұрын
ਪੁਲਿਸ ਆ ਵਕੀਲ ਨੀ ਬਾਈ
@Laddigill-pr3sn
@Laddigill-pr3sn Ай бұрын
AIG ਐ ਸਾਬਕਾ
@parveenkdevgun6879
@parveenkdevgun6879 Ай бұрын
✅️
@AvtarSingh-tz5il
@AvtarSingh-tz5il Ай бұрын
ਸਰਦਾਰ ਸਵਰਨ ਸਿੰਘ ਖੰਨਾ ਧੂਰੀ ਸ਼ਹਿਰ ਰਹੇ ਇਮਾਨਦਾਰ ਅਫਸਰ ਰਹੇ
@amriksingh8773
@amriksingh8773 Ай бұрын
ਇਹ ਸਾਰੀ ਗਲ ਬਾਤ ਸੁਨਣ ਤੋ ਬਾਦ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਪੁਲੀਸ ਮੈਨ ਜੋਂ ਛੋਟੇ ਰੈਂਕ ਵਿੱਚ ਭਰਤੀ ਹੁੰਦੇ ਨੇ ਉਹਨਾਂ ਨੂੰ ਇੰਸਪੈਕਟਰ ਰੈਂਕ ਤੋਂ ਅੱਗੇ ਤਰੱਕੀ ਨਾ ਦਿੱਤੀ ਜਾਵੇ ਕਿਉਂਕਿ ਇਨ੍ਹਾਂ ਯੋਗਤਾ ਬਹੁਤ ਘੱਟ ਹੁੰਦੀ ਹੈ।
@BhupinderSingh-gy7mt
@BhupinderSingh-gy7mt Ай бұрын
Balle woa fudua Lakh Lahnat Tenu
@chhindasinghaulakh6815
@chhindasinghaulakh6815 Ай бұрын
ਵਾਈ ਜੀ ਇਸ ਪੋਡਕਾਸਟ ਤੋਂ ਬਾਅਦ ਤੁਹਾਨੂੰ ਵੋਹਤ ਸਾਰਿਆਂ ਫੋਨ ਕਾੱਲ ਵੀ ਜ਼ਰੁਰ ਔਣਗੀਆ ਯਾਂ ਔਣੀਆ ਸ਼ੁਰੂ ਹੋ ਗਿਆ ਹੋਣੀਆਂ ਕੇ ਤੁਸੀਂ ਸਾਡੇ ਪਿਆਰਿਆਂ ਨੂੰ ਬਦਨਾਮ ਕਰ ਰਹੇ ਹੋ।ਯਾਂ ਕਹਿਣਗੇ ਜੀ ਤੁਸੀਂ ਗੜੇ ਮੁਰਦੇ ਉਖਾੜਕੇ ਸਗੇ ਸਬੰਧੀਆਂ ਨੂੰ ਬੇਇਜ਼ਤ ਕਰ ਰਹੇ ਹੋ।ਇਹ ਸਬ ਪਹਿਲਾਂ ਵੀ ਇਕ ਯੂਟਿਊਬ ਚੈਨਲ ਦੇ ਪੱਤਰਕਾਰ ਨਾਲ਼ ਹੋ ਚੁਕੀਆਂ ਹੈ ਸੋ ਤੁਸੀਂ ਘਬਰੋਣਾ ਨਹੀਂ ਵੀਰੇ।
@CR-ou2oc
@CR-ou2oc Ай бұрын
ਕਿਸ ਪੱਤਰਕਾਰ ਨਾਲ ਹੋਇਆ ਜੀ ਪਹਿਲਾ ??
@gurdevsingh-zc5xw
@gurdevsingh-zc5xw Ай бұрын
ਕਿੰਨੀ ਹਨੇਰਗਰਦੀ ਮਚਾ ਰੱਖੀ ਸੀ ਉਦੋਂ ਪੁਲਿਸ ਨੇ ।
@surjitsingh8124
@surjitsingh8124 Ай бұрын
ਬਹੁਤ ਹੀ ਜ਼ਿਆਦਾ ਜ਼ੁਲਮ ਹੋਇਆ ਕੁਦਰਤ ਹੀ ਅਜਿਹੇ ਬੰਦੇ ਨੂੰ ਸਜ਼ਾ ਦੇਵੇ ਬਾਕੀ ਇਨਸਾਫ਼ ਹੈ ਨਹੀਂ ਇਥੇ
@dkmetcalf14598
@dkmetcalf14598 Ай бұрын
Salute Advocate, police officer sahib,Salute your parents specifically your Mother jis di kukhoon tusi janam lia hei. Honesty is the best policy. God bless you.
@PawandeepP-rg5iy
@PawandeepP-rg5iy Ай бұрын
ਇੱਡਾ ਇਮਾਨਦਾਰ ਪੁਲਿਸ ਅਫਸਰ ਨੀ ਵੇਖਿਆ ਅੱਜ ਤੱਕ।
@harpsandhu37
@harpsandhu37 Ай бұрын
ਮੇਰੇ ਤਾ ਲੂਈ ਕੰਢੇ ਹੀ ਖੜ੍ਹੇ ਹੋਈ ਜਾਂਦੇ | ਇਨਾ ਪਾਵਰ ਫੁੱਲ ਬੰਦਾ || ਫ਼ਿਲਮਾਂ ਵਿੱਚ ਦੇਖਦੇ ਸੀ ||
@prabhjotkaurdhillon5177
@prabhjotkaurdhillon5177 Ай бұрын
ਜਾਣਕਾਰੀ ਦੇਣ ਲਈ ਸ਼ੁਕਰੀਆ, ਬਹੁਤ ਦੁੱਖ ਹੁੰਦਾ ਹੈ ਸੁਣਕੇ
@gurditsingh1792
@gurditsingh1792 Ай бұрын
ਗੁਰੂ ਰਾਮਦਾਸ ਸਾਹਿਬ ਹੁਰਾਂ ਦੀ ਨਗਰੀ ਵਿਚ ਅਜੇਹਾ ਪਾਪ ਹੋਇਆ ਹੋਵੇ ਗੁਰੂ ਸਾਹਿਬ ਨਿਆਂ ਕਿਉਂ ਨਾ ਕਰਨ 🙏
@balwindersinghbrar5963
@balwindersinghbrar5963 Ай бұрын
ਸਾਰੀ ਵਾਰਤਾਲਾਪ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਲੋਕਤੰਤਰ ਦੇ ਨਾਮ ਹੇਠ ਕਿਵੇਂ ਤਾਨਾਸ਼ਾਹੀ ਸਥਾਪਤ ਕੀਤੀ ਹੋਈ ਹੈ। ਅਤੇ ਰਾਜਭਾਗ ‘ਤੇ ਕਾਬਜ਼ ਸਾਡੇ ਸਿਆਸੀ ਨੇਤਾਵਾਂ ਦਾ ਵਿਵਹਾਰ ਗੁਲਾਮ ਯੁੱਗ ਦੇ ਰਜਵਾੜਿਆਂ ਵਰਗਾ ਹੈ। ਜਿਸ ਵਿੱਚ ਦੁਖੀ ਫ਼ਰਿਆਦੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ। ਦਰਅਸਲ ਅੱਤਵਾਦ ਦੇ ਕਾਲ਼ੇ ਦੌਰ ਸਮੇਂ ਪੁਲਿਸ ਦੀਆਂ ਖੋਲ੍ਹੀਆਂ ਹੋਈਆਂ ਵਾਂਗਾਂ ਅਜੇ ਤੱਕ ਖੁੱਲ੍ਹੀਆਂ ਹੀ ਚੱਲੀਆਂ ਆ ਰਹੀਆਂ ਹਨ। ਇੱਥੋਂ ਤੱਕ ਕਿ ਇਸ ਕੁਰੱਪਟ ਸਿਸਟਮ ਤੋਂ ਪੀੜਤ ਛੋਟੇ ਰੈਂਕ ਵਾਲ਼ੇ ਪੁਲੀਸ ਮੁਲਾਜ਼ਮ ਵੀ ਆਪਣਿਆਂ ‘ਤੇ ਡਾਂਗਾਂ ਵਰ੍ਹਾਉਣ ਸਮੇਂ ਭੋਰਾ ਨਹੀਂ ਕਿਰਕਦੇ। ਹੁਣ ਤਾਂ ਸਰਕਾਰੀ ਜਬਰ ਇੱਥੋਂ ਤੱਕ ਵੱਧ ਚੁੱਕਾ ਹੈ ਕਿ ਕਿਸੇ ਵੀ ਹੱਕ ਮੰਗਦੀ ਧਿਰ ਨੂੰ ਕਾਲ਼ੇ ਕਾਨੂੰਨਾਂ ਤਹਿਤ ਬਿਨਾ ਮੁਕੱਦਮਾ ਚਲਾਇਆਂ ਮਨਚਾਹੇ ਸਮੇਂ ਤੱਕ, ਜੇਲ਼੍ਹਾਂ ਅੰਦਰ ਡੱਕ ਦਿੱਤਾ ਜਾਂਦਾ ਹੈ। ਕਾਲ਼ੇ ਕਾਨੂੰਨਾਂ ਮੂਹਰੇ ਅਦਾਲਤਾਂ ਵੀ ਚੁੱਪ ਹਨ। ਇਸ ਜਬਰ ਦਾ ਅੰਤ ਲੋਕਾਂ ਦੀ ਏਕਤਾ, ਲਾਮਬੰਦੀ ਅਤੇ ਸੰਘਰਸ਼ ਨਾਲ ਹੀ ਹੋ ਸਕੇਗਾ।
@baljindersingh1184
@baljindersingh1184 Ай бұрын
ਲੋਕਾਂ ਵਿੱਚ ਨਾ ਏਕਤਾ,ਨਾ ਹਿੰਮਤ ਰਹੀ ਹੈ। ਲੱਗ ਭੱਗ ਸਾਰੀਆਂ ਹੀ ਜੱਥੇਬੰਦੀਆ ਵਿੱਚ ਨਾ ਕੋਈ ਸੁਹਿਰਦ ਲੀਡਰ ਹੈ ਤੇ ਨਾ ਹੀ ਇੱਛਾ ਹੈ ਕੋਈ ਭਲਾ ਕਰਨ ਦੀ ।ਲਾਲਚੀ ਤੇ ਖੁਦਗਰਜ਼ ਲੋਕ ਹੋ ਗਏ ਹਨ ।ਇਸਦਾ ਇਲਾਜ ਸਿਰਫ ਵਾਹਿਗੁਰੂ ਦੇ ਹੱਥ ਵਿੱਚ ਹੈ।ਜੋ ਕਿ ਬਹੁਤ ਹੀ ਨੇੜੇ ਹੋਣ ਦੀ ਸੰਭਾਵਨਾ ਹੈ ਮਹਾਂਪੁਰਖਾਂ ਬਚਨਾਂ ਅਨੁਸਾਰ।
@balwinderjunday8434
@balwinderjunday8434 Ай бұрын
ਭੈਣ ਨੇ ਵੀ ਬੜਾ ਮਾੜਾ ਕੀਤਾ ਜਿਸਨੇ ਅਪਣੀ ਮਾਂ ਅਤੇ ਭਾਈ ਦੀ ਮੁਸਕਲ ਨਹੀ ਸਮਝੀ ੳਤੋਂ ਪੁਲਿਸ ਦੁਸ਼ਮਨ ਬਣ ਗਈ
@surindersinghfauji9141
@surindersinghfauji9141 Ай бұрын
ਕਈ ਪੁਲਿਸ ਅਫਸਰ ਬਹੁਤ ਹੀ ਲਾਇਕ ਤੇ ਇਮਾਨਦਾਰੀ ਨਾਲ ਡੀਉਟੀ ਕਰ ਗਏ ਹਨ। ਮੈਂ ਆਈ ਜੀ( R) ਏ ਪੀ ਭਟਨਾਗਰ ਸਾਹਿਬ ਜੀ ਦੀ ਖਾਹਸ਼ ਕਰਕੇ ਤਰੀਫ ਕਰਦਾ ਹਾਂ ਤੇ ਕਰਦਾ ਰਹਾਂਗਾ ਕਿਉਂਕਿ ਮੈਂ ਏ ਪੀ ਭਟਨਾਗਰ ਸਾਹਿਬ ਜੀ ਨੂੰ ਮਿਲਿਆ ਤੇ ਇਨ੍ਹਾਂ ਨੇ ਮੇਰੀ ਤਕਲੀਫ ਨੂੰ ਬੜੀ ਹਮਦਰਦੀ ਨਾਲ ਸੁਣਿਆ ਤੇ ਮੇਰੀ ਮੱਦਦ ਵੀ ਕੀਤੀ। ਸੋ ਪੁਲਿਸ਼ ਅਫਸਰ ਆਈ ਜੀ, ਏ ਪੀ ਭਟਨਾਗਰ ਸਾਹਿਬ ਜੀ ਵਰਗੇ ਹੋਣੇ ਚਾਹੀਦੇ ਹਨ।🥀🌺🌺🌷 ਮੈਂ ਆਈ ਜੀ, ਏ ਪੀ ਭਟਨਾਗਰ ਸਾਹਿਬ ਜੀ ਦਾ ਤਹਿਦਿਲੋਂ ਸਤਿਕਾਰ ਕਰਦਾ ਹਾਂ।🙏
@jagjitsinghbenipal5481
@jagjitsinghbenipal5481 6 күн бұрын
Thanku Khanna shiab ji very nice person
@KewalBhardwaj-n4y
@KewalBhardwaj-n4y Ай бұрын
Awesome, A great human, flashing up,the weaknesses of the police system,sleeping political leaders,awakening the people against criminal police officers ,salute both of you.
@balwinderjunday8434
@balwinderjunday8434 Ай бұрын
ਇਸ ਕਰਕੇ ਹੀ ਤਾਂ ਲੋਕ ਬਾਹਰ ਦਾ ਰੁਖ ਕਰਦੇ ਹੈਂ
@JoginderSinghJinder
@JoginderSinghJinder Ай бұрын
ਸਵਰਨ ਸਿੰਘ ਖੰਨਾ ਜੀ ਵਰਗੇ ਪੁਲੀਸ ਅਫਸਰ ਬਹੁਤ ਹੀ ਘੱਟ ਮਿਲਣਗੇ ਜਿਨ੍ਹਾਂ ਨੇ ਆਪਣੇ ਮਹਿਕਮੇ ਦੇ ਮਾੜੇ ਅਫਸਰਾ ਦੇ ਬਹੁਤ ਹੀ ਵਧੀਆ ਤਰੀਕੇ ਨਾਲ ਪਰਦੇ ਜ਼ਾਹਰ ਕੀਤੇ ਪਰਮਾਤਮਾ ਸਵਰਨ ਸਿੰਘ ਖੰਨਾ ਜੀ ਦੀ ਲੰਬੀ ਉਮਰ ਕਰੇ
@Gillsaab-se9vt
@Gillsaab-se9vt Ай бұрын
ਬਹੁਤ ਵਧੀਆ ਖੰਨਾ ਸਾਹਬ ਜੀ ਨੇ ਮੈ ਤੁਲਸੀ ਰਾਮ ਡੀ ਆਈ ਜੀ ਸਾਹਬ ਕੋਲ ਮਿਲਿਆ ਸੀ
@BalvirSingh-xw1yo
@BalvirSingh-xw1yo Ай бұрын
ਸਵਰਨ ਸਿੰਘ ਜੀ ਸਾਡੇ ਅਹਿਮਦਗੜ੍ਹ s h o ਰਹੇ ਹਨ ਬਹੁਤ ਹੀ ਵਧੀਆ ਅਫਸਰ ਸਨ
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ Ай бұрын
ਪੁਲਿਸ ਵੀ tinted, ਸਿਸਿਟਮ ਵੀ tinted, govt ਵੀ tinted ਤੇ ਫਿਰ ਦੇਸ਼ ਵੀ tinted...ਕਿਹ ਸਕਦੇ ਹਾਂ ...tinted ਤੋ ਬਾਅਦ ਹੁਣ ਖਾਲਸੇ ਦੇ ਰਾਜ ਦਾ ਸਮਾ ਅਾ ਰਿਹਾ ਜਲਦੀ...
@malkitsinghmander5150
@malkitsinghmander5150 Ай бұрын
ਸਾਨੂੰ ਖੰਨਾ ਵਾਸੀਆਂ ਨੂੰ ਮਾਣ ਹੈ ਇਸ ਇਮਾਨਦਾਰ ਪੁਲਿਸ ਅਫਸਰ ਸਰਦਾਰ ਸਵਰਨ ਸਿੰਘ👌❤️
@BSBrar-by2bz
@BSBrar-by2bz Ай бұрын
ਪੁਲਿਸ ਵਿਚ ਬਹੁਤ ਘੱਟ ਲੋਕ ਹਨ ਜੋ ਰਿਸ਼ਵਤ ਨਹੀਂ ਲੈਂਦੇ ਮੇਰੀ ਉਮਰ 67 ਸਾਲ ਹੋ ਗਈ ਪੁਲਿਸ ਨਾਲ ਬਹੁਤ ਵਾਹ ਪਿਆ ਮੈਨੂੰ ਇਕ ਵੀ ਉਹ ਨਹੀਂ ਮਿਲਿਆ ਜੋ ਰਿਸ਼ਵਤ ਨਾ ਲੈਂਦਾ ਹੋਵੇ ਇਸ ਮਹਿਕਮੇ ਵਿਚ ਬਹੁਤ ਵੱਡੇ ਸੁਧਾਰ ਦੀ ਲੋੜ ਹੈ
@GurdeepSingh-kn2uy
@GurdeepSingh-kn2uy Ай бұрын
ਖੰਨਾ ਸਰ ਸਤਿ ਸ੍ਰੀ ਆਕਾਲ ਜੀ ਇਮਾਨਦਾਰ ਅਫ਼ਸਰ ਜ਼ਿੰਦਾਬਾਦ
@Gurbachan-qq2im
@Gurbachan-qq2im Ай бұрын
ਵਾਹ ਜੀ ਵਾਹ ਡੀ ਐਸ ਪੀ ਸਾਹਿਬ ਸਵਰਨ ਹੀਣੇ ਜੀ। ਤੂਹਾਨੂ ਸੌ ਵਾਰ ਸਲਾਮ
@RajinderSingh-en4wh
@RajinderSingh-en4wh Ай бұрын
ਦੋਵੇਂ ਵੀਰ ਸੱਚ ਦਾ ਉਜਾਗਰ ਕਰਨ ਲਈ ਵਧਾਈ ਦੇ ਪਾਤਰ ਨੇ। ਪ੍ਰਮਾਤਮਾਂ ਇਹਨ੍ਹਾਂ ਨੂੰ ਸੱਚ ਬੋਲਣ ਦੇ ਲਈ ਲੰਬੀ ਉਮਰ ਬਖਸੇ। ਪੰਜਾਬੀਓ ਸਾਥ ਦਿਓ ਇਹਨ੍ਹਾਂ ਦਾ।
@amardeepsinghs8568
@amardeepsinghs8568 Ай бұрын
ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ , ਮਨੋ ਕਸੁੱਧਾਂ ਕਾਲੀਆਂ , ਬਾਹਰ ਚਿੱਟਵੀਆਂ”!
@meghrajsharma5721
@meghrajsharma5721 Ай бұрын
ਉਹ‌ਅਵਾਰਡ ਵਾਪਸ‌ਲੈ ਕੇ‌ ਖੰਨਾ ਸਾਹਿਬ ਨੂੰ ਦਿਤੇ ਜਾਣ
@malkitsinghhayer9380
@malkitsinghhayer9380 Сағат бұрын
, ਤੁਸੀਂ ਬਹੁਤ ਦੇਰ ਕਰ ਲੀ ਜਹਾਂ ਆਤੇ ਅਤੇ , ,, ਬਿਲਕੁਲ ਸੱਚੀ ਕਹਾਣੀ ਮੇਰੀ ਜਾਣਕਾਰੀ ਦੇ ਮੁਤਾਬਕ ।
@Gurbachan-qq2im
@Gurbachan-qq2im Ай бұрын
ਬਹੁਤ ਹੀ ਵਧੀਆ ਇੰਟਰਵਿਊ ਸਪੱਸ਼ਟਤਾ
@gursewaksingh5618
@gursewaksingh5618 Ай бұрын
ਸਰ ਜੀ,ਢਿਲੋਂ ਆਪਣੇ ਸਮੇਂ ਬਹੁਤ ਜਿਆਦਾ ਕਰਪਟ ਅਫ਼ਸਰ ਸੀ ਕੁਲਤਾਰ ਸਿੰਘ ਵੀ ਸਿਰੇ ਦਾ ਖੱਚ, ਕਰਪਟ ਸੀ
@punjabicalligraphyclassesm7692
@punjabicalligraphyclassesm7692 Ай бұрын
ਸਰ ਤੁਸੀਂ ਦੋਨੋਂ ਹੀ ਸ਼ਖ਼ਸੀਅਤਾਂ ਸਤਿਕਾਰ ਯੋਗ ਹੋ ਤੇ ਆਪਣੇ ਆਪਣੇ ਖੇਤਰ ਦੇ ਮਾਹਿਰ ਹੋ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਮੈਂ ਤੁਹਾਡੀ ਹਰ ਵੀਡੀਓ ਸੁਣਦਾ ਹਾਂ।
@kamaljit9055
@kamaljit9055 Ай бұрын
ਸਰ,ਜਦ ਤਕ ਕਿਸੇ ਵੀ ਬੰਦੋ ਇਨਸਾਨ ਦੀ ਮਾਨਸਿਕ ਜਾਂ ਕੁਦਰਤੀ ਸੁਭਾਅ ਨੀ ਬਦਲ ਦਾ ਜਿਨੀ ਮਰਜੀ ਜਿੱਥੇ ਮਰਜੀ ਟ੍ਰੇਨਿੰਗ ਹੋਏ ਕੋਈ ਫਰਕ ਨੀ ਪੈਣਾ
@balkourdhillon5402
@balkourdhillon5402 Ай бұрын
ਕੁਲਤਾਰ ਵਰਗੇ ਕਰੱਪਟ ਪੁਲਸ ਅਫਸਰ ਨੂੰ ਬਚਾਉਣ ਲਈ ਪੰਜਾਬ ਦੇ ਅੱਧੇ ਪੁਲਸ ਅਫਸਰ ਛੋਟੇ ਤੋਂ ਵੱਡੋ ਦੋਸ਼ੀ ਬਣ ਗਏ ਤੇ ਮਦਦ ਕੀਤੀ ੳਉਸ ਦੀਦਰਿੰਦੇ ਦੀ ਅੱਠਸਾਲ ਸਜਾ ਬੱਤੀ ਹਜਾਰ ਜੁਰਮਾਨਾ ਵਾਹ ਇਨਸਾਫ ਇਨੇ ਬੰਦਿਆ ਦਾ ਕਾਤਿਲ ਤੇ ਕੋਰਟ ਦੀ ਸਜਾ ਤਾਹੀ ਅਪਰਾਧ ਵੱਧ ਰਿਹਾ।ਛੋਟੀਅਆਂ ਮੱਛੀਅਆ ਜਾਲ ਵਿੱਚ ਫਸ ਜਾਂਦੀਆ ਪਰ ਵੱਡੇਮਗਰਮੱਛ ਜਾਲ ਨੂੰ ਤੋੜ ਕੇ ਨਿਕਲ ਜਾਂਦੇ ਆ।
@ajaibsingh3873
@ajaibsingh3873 Ай бұрын
ਕੋਟ ਤਕ ਗਵਾਹਾਂ ਨੂੰ ਪਹੁੰਚਣ ਹੀ ਨਹੀਂ ਦਿਦੇ।
@Gimmy-5
@Gimmy-5 Ай бұрын
ਕਿੰਨੀ ਅਜੀਬ ਗਲ਼,ਹਾਲੇ ਪਿਛਲੀ ਵੀਡਿਓ ਦੇਖੀ ਤੇ ਮੇ ਬੜੀ ਤਾਰੀਫ਼ ਕਰੀ ਪੰਜਾਬ ਪੁਲਿਸ ਕਿ ਬੜਾ ਗਰਵ ਹੋਇਆ ਅੱਜ ਪੰਜਾਬ ਪੁਲਸ ਤੇ।।ਤੇ ਹੁਣ ਇਹ ਵੀਡਿਓ ਦੇਖ ਸ਼ਰਮ ਸਰ ਹੋਗਏ।।ਇੰਨੇ ਮਾੜੇ ਕਿਨੇਵੇ ਹੋ ਸਕਦੇ ਪੁਲਸ ਵਾਲੇ।।🙏🙏
@NirmalSingh-bz3si
@NirmalSingh-bz3si Ай бұрын
ਪੰਜੇ ਉਂਗਲੀਆਂ ਇਕੋ ਜਿਹੀਆਂ ਨਹੀ ਹੁੰਦੀਆਂ
@Gimmy-5
@Gimmy-5 Ай бұрын
ਹਾਂਜੀ ਓਹੀ ਤਾਂ ਪਰ ਚੰਗਾ ਕੰਮ ਲੋਕਾਂ ਸਮਨੇ a ਜੰਦਾ,ਅਹਿਜੇ ਰਿਸ਼ਵਤ ਖੋਰ ਦਾ ਪਤਾ ਨਹੀਂ ਲਗਦਾ ਇੰਨੇ powerful ne eh।।
@RoyalLife-oo4ji
@RoyalLife-oo4ji Ай бұрын
इस से कहीं ज्यादा होते है
@beantsingh8325
@beantsingh8325 Ай бұрын
ਵਧੀਆ ਵਿਚਾਰ ਇਮਾਨਦਾਰ ਪੁਲੀਸ ਅਫਸਰ ਨੇ ਸਿਖਣ ਵਾਸਤੇ
@lakhveerpannu4312
@lakhveerpannu4312 Ай бұрын
ਦੋਸ਼ੀ ਕੁਲਤਾਰ ਸਿੰਘ ਨੂੰ ਉਸ ਦੇ ਜੁਰਮ ਮੁਤਾਬਿਕ ਸਜ਼ਾ ਬਹੁਤ ਹੀ ਘੱਟ ਮਿਲੀ ਹੈ, ਇਸ ਕੇਸ ਵਿਚ ਹਰਦੇਵ ਸਿੰਘ ਐਸ ਐਚ ਓ ਨੂੰ ਵੀ ਸਜ਼ਾ ਹੋਈ ਹੈ, ਐਂਕਰ ਸਾਹਿਬ ਤੁਹਾਡੇ ਸਾਹਮਣੇ ਵੀ ਸਾਬਕਾ ਪੁਲਿਸ ਅਫਸਰ ਬੈਠਾ ਆ ਪੰਜਾਬ ਪੁਲਿਸ ਵਿੱਚ ਅਜ਼ੇ ਵੀ ਬਹੁਤ ਜ਼ਿਆਦਾ ਇਮਾਨਦਾਰ ਅਫਸਰ ਹੈ, ਧੰਨਵਾਦ ਜੀ
@JAGJITSINGHCHAHAL-p7y
@JAGJITSINGHCHAHAL-p7y Ай бұрын
ਘੈਟ ਅਫਸਰ ਬਾਈ ਜੀ ਵਰਗੇ ਬਿਰਲੇ ਹੀ ਆ
@gursewaksingh5618
@gursewaksingh5618 Ай бұрын
ਸਰ 8 ਸਾਲ ਦੀ ਸਜ਼ਾ ਇਸ ਦਰਿੰਦੇ ਨੂੰਘੱਟ ਆ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਇਹ ਸਜ਼ਾ ਇਸ ਦਰਿੰਦੇ ਲਈ ਬਹੁਤ ਘੱਟ ਹੈ
@gurditsingh1792
@gurditsingh1792 Ай бұрын
ਸੱਚੇ ਪਾਤਸ਼ਾਹ ਆਹ ਦਰਿੰਦੇ ਕੁਲਤਾਰ ਸਿੰਘ ਦਾ ਪੈਸਾ ਜਿਸਨੇ ਵੀ ਵਰਤਿਆ ਉਸ ਹਰੇਕ ਵਿਅਕਤੀ ਨੂੰ ਬਲੱਡ ਕੈਂਸਰ ਹੋ ਜਾਵੇ ਤੜਫ ਤੜਫ ਕੇ ਮਰਨ 😢😢
@balkourdhillon5402
@balkourdhillon5402 Ай бұрын
ਅਸਲ ਸ਼ਕਲ ਤਾਂ ਪਤਰਕਾਰ ਸਾਹਿਬ ਪੁਲੀਸ ਦੀ ਅੱਜ ਸਾਹਮਣੇ ਲਿਆ ਰਿਹਾ ਹੈਂ ਪਹਿਲਾਂ ਤਾਂ ਐਵੇਂ ਆ ਕਾਲੇ ਕੱਚੇ ਵਾਲੇ ਆ ਨੀਲੇ ਕੱਢੋ ਵਾਲੇ ਕਰੀ ਗਏ ਹੋ)1984 ਤੋਂ 1992_94 ਤਕ ਦੀ ਅਸਲ ਸੂਰਤ ਦਿਖਾੳ।ਧੰਨਵਾਦ ਸ਼ੁਕਰੀਆ
@guessergursher962
@guessergursher962 Ай бұрын
ਲਾਹਨਤ ਸਰਕਾਰ ਤੇ ਸਿਸਟਮ ਤੇ
@BeantSingh-wf3de
@BeantSingh-wf3de 10 күн бұрын
ਸਰਦਾਰ ਸਵਰਨ ਸਿੰਘ ਜੀ ਸਲੂਟ ਬਹੁਤ ਵਧੀਆ ਜਾਣਕਾਰੀ
@jassbir1363
@jassbir1363 Ай бұрын
ਦਾਗੀ ਪੁਲਿਸ ਅਫਸਰਾਂ ਨੂੰ ਕਈ ਵਾਰ ਉਨਾਂ ਦੇ ਸਿਆਸੀ ਗੁਰੂ ਬਚਾ ਜਾਦੇਂ ਹਨ ਜੀ
@cloudiagillis4695
@cloudiagillis4695 Ай бұрын
ਆਹ ਸੁਣਲੋ ਜਿਹੜੇ ਕਹਿੰਦੇ ਰਹਿੰਦੇ ਪੰਜਾਬ ਚ ਰਹੋ ਕੈਨੇਡਾ ਅਮਰੀਕਾ ਨਾ ਜਾਓ ਕੌਣ ਰਹਿਣਾ ਚਾਹੂ ਇਹੋ ਜੇ ਸਿਸਟਮ ਵਿਚ 😡
@ManjitSingh-xu5hb
@ManjitSingh-xu5hb Ай бұрын
ਭੂਮਿਕਾ ਜ਼ਿਆਦਾ ਬੰਨ੍ਹ ਰਿਹਾ ਹੈ , ਜਿਸ ਕਰਕੇ ਸਮਾ ਜ਼ਿਆਦਾ ਲੱਗਦਾ। ਐਂਕਰ ਨੂੰ ਚਾਹੀਦਾ ਹੈ, ਇਸ ਵੱਲ ਧਿਆਨ ਦੇਵੇ
@RenuBala-zi2yx
@RenuBala-zi2yx Ай бұрын
SSA Ji sir ਮੈਂ ਰੇਨੂੰ ਬਾਲਾ ਵਿਜੀਲੈਂਸ ਬਠਿੰਡਾ ਆਫਿਸ ਵਿਚ ਤੁਹਾਡੇ ਨਾਲ ਕੰਮ ਕੀਤਾ ਹੈ, ਮੈਂ ਤੁਹਾਡੇ ਕਈ episode ਦੇਖੇ ਹਨ, ਮੈਂ ਤੁਹਾਨੂੰ ਦਿਲੋਂ aeprishate ਕਰਦੀ ਹਾਂ।
@charanjeetsingh1934
@charanjeetsingh1934 Ай бұрын
ਖੰਨਾ ਸਹਿਬ ਵਰਗੇ ਅਫਸਰ ਹੋਣ ਤਾ ਸਾਡੇ ਸਿਸਟਮ ਕੁਝ ਸੁਧਾਰ ਹੋ ਸਕਦਾ ਹੈ
@rajuarora3163
@rajuarora3163 Ай бұрын
Plz ਮਲਕੀਤ ਕੀਤੂ ਤੇ ਇਕ ਵੀਡੀਓ ਹੋਰ ਬਣਾਓ 🙏🙏
@MeraJogiNath-gv1su
@MeraJogiNath-gv1su 17 күн бұрын
Very good AIG Sahib
@Panjab_ਪੰਜਾਬ
@Panjab_ਪੰਜਾਬ Ай бұрын
ਵੱਡੀ ਗੱਲ ਤਾਂ ਸੋਚਣ ਵਾਲੀ ਇਹ ਹੈ ਕਿ ਤੁਸੀ ਹਜੇ ਵੀ ਅੱਤਵਾਦੀ ਸ਼ਬਦ ੳਹਨਾ ਲਈ ਹੀ ਵਰਤ ਰਹੇ ਹੋ ਜਿੰਨਾਂ ਤੇ ਜਬਰ ਹੋਇਆ……ਸਭ ਤੋ ਵੱਡਾ ਅੱਤਵਾਦੀ ਸਿਸਟਮ ਹੈ ਤੇ ਸਿਸਟਮ ਨਾਲ ਬੱਝਾ ਹੋਇਆ ਹਰ ਵਿਆਕਤੀ ਹੈ
@jagdeepsingh7216
@jagdeepsingh7216 Ай бұрын
ਖੰਨਾ ਸਹਿਬ ਜੀ ਵੱਲੋਂ ਇਸ ਮਾਮਲੇ ਪ੍ਰਤੀ ਪੂਰੀ ਡੂੰਘਾਈ ਨਾਲ ਪ੍ਫਾ ਸਮੇਤ ਪੜਚੋਲ ਕਰਕੇ ਇਸ ਐਪੀਸੋਡ ਰਾਹੀਂ ਜਨਤਕ ਕਰਕੇ ਇਕ ਮਿਸਾਲ ਪੇਸ਼ ਕੀਤੀ ਹੈ ਜਿਸ ਨਾਲ ਗੁਨਾਹਗਾਰ ਕਿਰਦਾਰ ਅਤੇ ਇਮਾਨਦਾਰ ਕਿਰਦਾਰ ਬਾਰੇ ਸਿੱਖਣ ਨੂੰ ਮਿਲਦਾ ਹੈ, ਧੰਨਵਾਦ ਖੰਨਾ ਸਹਿਬ ਜੀ
@jaswantsidhu7215
@jaswantsidhu7215 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਖੰਨਾ ਸਾਹਿਬ
@gurditsingh1792
@gurditsingh1792 Ай бұрын
ਅੱਜਕਲ੍ਹ ਅਜੇਹੇ ਅਵਾਰਡ ਪੰਥ ਕਲੰਕਾਂ ਨੂੰ ਮਿਲਦੇ ਹਨ 😢😢
@jashpalsingh1875
@jashpalsingh1875 Ай бұрын
ਜਾਲਮ pp ਲਾਹਨਤ ਹੈ ਏਸ system ਨੂੰ 😢😢😢
@sukhmandersingh6003
@sukhmandersingh6003 Ай бұрын
ਖੰਨਾ ਸਾਹਿਬ ਤੁਹਾਡੀ ਉਮਰ ਲੰਮੀ ਹੋਵੇ
@balkourdhillon5402
@balkourdhillon5402 Ай бұрын
ਇਕ ਬੰਦੇ ਦਾ ਸਾਰਾ ਪਰਿਵਾਰ ਨੂੰ ਇਕ ਘਟੀਆ ਕਰੱਪਟ ਅਫਸਰ ਦੇ ਕਾਰਨ ਖਤਮ ਹੋ ਗਿਆ ਸਾਰੀ ਘਰ ਦੀ ਪੂੰਜੀ ਹੜੱਪ ਲਈ) ਸਰਕਾਰ ਇਹੋ ਜਿਹੇ ਅਫਸਰ ਨੂੰ ਤਰੱਕੀਆਂ ਦੇੲਈ ਜਾ ਰਹੀ ਆ ਕੰਧਾਂ ਤੇ ਖੁਦਕਸ਼ੀ ਨੋਟਲਿਖਲਿਖ ਕੇਸਾਰਾ ਪਰਿਵਾਰ ਮਰਿਆ ਫਾਹੇ ਲੈ ਕੇ ਜਹਿਰਾਂ ਖਾ ਖਾ ਕੇ)ਇਹ ਆ ਸਰਕਾਰਾਂ ਇਹ ਆ ਪ੍ਰਸ਼ਾਸ਼ਨ)
@GursahibSinghHundal-qc4dr
@GursahibSinghHundal-qc4dr Ай бұрын
ਜਿੰਨੇ ਵੀ ਲੋਕ ਚਾਹੇ ੳਹ ਸਿਵਲ ਦੇ ਨੇ ਚਾਹੇ ਸਰਕਾਰ ਦੇ ਜੋ ਇਸ ਸਾਰੇ ਲਈ ਜਿੰਮੇਵਾਰ ਨੇ ੳਹ ੳਸ ਪਰਵਦਗਾਰ ਦੀ ਕਚਹਿਰੀ ਵਿੱਚ ਜਦ ਪੇਸ਼ ਹੋਣ ਗੇ ਮੂਹ ਕਾਲੇ ਕਰਕੇ ਸਖਤ ਸਜਾ ਮਿਲੂ ਬਖਸ਼ਿਆ ਨਹੀ ਜਾਣਾ ਲੱਖ ਲਾਹਨਤ ਆ ਅਜੇਹੇ ਲੋਕਾ ਦੇ।ਖੰਨਾ ਸਾਹਬ ਜਿੳਦੇ ਰਹੋ ਹਾ ਦਾ ਨਾਹਰਾ ਮਾਰਿਆ
@yuvidhiman
@yuvidhiman Ай бұрын
ਦੋਨੋ ਸਤਿਕਾਰਯੋਗ ਹਸਤੀਆਂ ਨੂੰ ਸਲਾਮ ਹੈ 🙏🙏🙏
@HarjinderSINGH-gh6hr
@HarjinderSINGH-gh6hr Ай бұрын
ਬਹੁਤ ਜਾਣਕਾਰੀ ਭਰਪੂਰ ਗੱਲਬਾਤ ਹੈ! ਵੈਸੇ ਇਸ ਅਫਸਰ ਦੀ ਵਕਾਲਤ ਕੀਤੀ ਹੋਣ ਕਰਕੇ,HC ਵਿੱਚ ਐਡਵੋਕੇਟ ਹੋਣ ਕਰਕੇ ਤੇ ਬਾਰ ਐਸੋਸੀਏਸ਼ਨ ਦੀ ਛਤਰ ਹੋਣ ਕਰਕੇ ਗੱਲ ਉਜਾਗਰ ਕਰਨ ਦਾ ਸਾਹਸ ਵੀ ਹੈ!! 👍
@SANDEEPSINGHBADESHA
@SANDEEPSINGHBADESHA Ай бұрын
ਕਿੰਨੀ ਸਰਮ ਦੀ ਗੱਲ ਲੀਡਰਾ ਦੇ ਪਾਲੇ ਗੁੰਡੇ ਆਮ ਲੋਕਾ ਨੂੰ ਕੀੜੇ ਮਕੌੜੇ ਸਮਝਦੇ ਆ
@samar_editz773
@samar_editz773 Ай бұрын
ਕੁਲਤਾਰ ਬੁੱਚੜ ਆ ਬਾਈ ਜੀ ਜਿਹੜਾ ਕਿਸੇ ਵਿਚਾਰੇ ਗਰੀਬ ਦਾ ਟੱਬਰ ਖਾ ਗਿਆ ਇਹ ਸਜਾ ਤਾ ਕੁਝ ਵੀ ਨੀ ਜਿਹੜੀ ਅਜੇ ਪਰਮਾਤਮਾ ਨੇ ਦੇਣੀਆ ਉਹ ਅਜੇ ਬਾਕੀਆਂ ਜੀ
@DarshansinghBrar-z7p
@DarshansinghBrar-z7p Ай бұрын
ਜੇ ਕਰ 2004 ਵਿੱਚ ਪੁਲਿਸ ਐਨਾਂ ਜੁਲਮ ਕਰ ਸੱਕਦੀ ਐ , ਤਾਂ ਸੋਚੋ 1978 ਤੋਂ ਲੈ ਕੇ 1995 ਤੱਕ ਪੁਲਿਸ ਨੇ ਕਿੰਨੇ ਜੁਲਮ ਕੀਤੇ ਹੋਣ ਗੇ !
@saviedhandavlogs9848
@saviedhandavlogs9848 Ай бұрын
Thanx for making this podcast.. u people are Great 👍
@MalkiatSingh-o3i
@MalkiatSingh-o3i Ай бұрын
ਬਹੁਤ ਵਧੀਆ ਜਾਣਕਾਰੀ
БУ, ИСПУГАЛСЯ?? #shorts
00:22
Паша Осадчий
Рет қаралды 1,1 МЛН
Кто круче, как думаешь?
00:44
МЯТНАЯ ФАНТА
Рет қаралды 1,2 МЛН
Elza love to eat chiken🍗⚡ #dog #pets
00:17
ElzaDog
Рет қаралды 24 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН
БУ, ИСПУГАЛСЯ?? #shorts
00:22
Паша Осадчий
Рет қаралды 1,1 МЛН