ਪੁਲਿਸ ਚੋਰਾ ਤੇ ਕਬਾੜੀਆਂ ਨਾਲ ਮਿਲਕੇ ਕਰਦੀ ਆ ਵਾਰਦਾਤਾ

  Рет қаралды 142,896

WORLD NEWS

WORLD NEWS

Күн бұрын

ਪੁਲਿਸ ਚੋਰਾ ਤੇ ਕਵਾਡੀਆ ਨਾਲ ਮਿਲਕੇ ਕਰਦੀ ਆ ਵਾਰਦਾਤਾ #public #police #sangrur #bhagwantmann #govtofpunjab

Пікірлер: 212
@pastercharles3421
@pastercharles3421 Ай бұрын
ਟਰਾਂਸਪੋਰਟ ਯੂਨੀਅਨ ਡਰਾਈਵਰ ਯੂਨੀਅਨ ਮਿਲ ਕੇ ਆਪਣੇ ਵਕੀਲ ਰਖਣ ਤੇ ਏਹੋ ਜੇਹੀਆਂ ਕਾਲੀਆਂ ਭੇਡਾਂ ਨੂੰ ਸੱਜਾ ਕਰਾਵੋ
@amarjitbrar6938
@amarjitbrar6938 Ай бұрын
ਇਹੋ ਜਿਹੇ ਪੁਲਿਸ ਵਾਲੇ ਫੇਰ ਇਕੱਲੇ ਬੈਠ ਕੇ ਰੋਂਦੇ ਆ ਜਦੋਂ ਆਪਣੇ ਤੇ ਮੁਸੀਬਤ ਪੈਂਦੀ ਹੈ।
@BalkarSingh-ko2qy
@BalkarSingh-ko2qy Ай бұрын
ਬੇੜਾ ਗ਼ਰਕ ਹੋਇਆ ਹੈ ਪੁਲਿਸ ਪ੍ਰਸ਼ਾਸ਼ਨ ਦਾਂ ਏਨੀਆਂ ਤਨਖਾਹਾਂ ਹਨ ਪਰ ਅਫਸੋਸ ਹੈ ਕਿ ਉੱਪਰ ਔਫ਼ਸਰ ਵੀ ਲੱਗਦਾ ਮਿਲੇ ਹੋਏ ਹਨ ਜੀ
@jeetarora3059
@jeetarora3059 Ай бұрын
ਬਾਈ ਜੀ ਨੇ ਬਹੁਤ ਵੱਡਾ ਹੌਸਲਾ ਕਰ ਕੇ ਸੱਚ ਨੂੰ ਲੋਕਾਂ ਦੇ ਸਾਹਮਣੇ ਨੰਗਾ ਕੀਤਾ ਤੇ ਸਰਕਾਰ ਤੇ ਪੁਲਿਸ ਵਾਲਿਆਂ ਦੇ ਉੱਤੇ ਵੀ ਸਵਾਲੀਆਂ ? ਚਿਨ ਖੜ੍ਹਾ ਕਰ ਦਿੱਤਾ ! ਕੀ ਬਾਈ ਜੀ ਨੂੰ ਇਨਸਾਫ਼ ਮਿਲੇਗਾ ਜਾ ਸਾਰੀ ਜਿੰਦਗੀ ਪਛਤਾਵਾਂ ਹੀ ਮਿਲੇਗਾ!
@KulwinderSingh-cj6zu
@KulwinderSingh-cj6zu Ай бұрын
ਸਾਬਾਸ਼
@ff20.44
@ff20.44 Ай бұрын
Tr5🎉
@Jalidar7600
@Jalidar7600 Ай бұрын
ਬਾਈ ਜੀ ਸਾਡੇ ਏਰੀਏ ਵਿੱਚ ਵੀ ਬਹੁਤ ਚੋਰੀਆ ਹੋ ਰਹੀ ਨੇ ਇਹ ਗੱਡੀਆ ,ਮੋਟਰਸਾਇਕਾਲ ਚੋਰੀ ਕਰਕੇ ਕਬਾੜੀਆ ਨੂੰ ਵੇਚਦੇ ਨੇ ਪਰ ਲੋਕਾ ਨੂੰ ਕੋਈ ਨਹੀ ਪੁਛੱਦਾ ਬੁਰਾ ਹਾਲ ਪੰਜਾਬ ਸਿਹਾ ਤੇਰਾ ਰੱਬ ਰਾਖਾ
@manindersingh352
@manindersingh352 Ай бұрын
ਬਿਲਕੁਲ ਠੀਕ ਪੁਲਿਸ ਚਾਹੇ ਤਾ ਪਤਾ ਨਹੀ ਹਿਲ ਸਕਦਾ
@ਫੈਸਲਾਬਾਦਆਲੇ
@ਫੈਸਲਾਬਾਦਆਲੇ Ай бұрын
ਐਸਾ ਬਦਲਾਅ ਆਏਗਾ ਕਿ ਕੲੀ ਪੀੜ੍ਹੀਆਂ ਯਾਦ ਰੱਖਣਗੀਆਂ।
@sukhpinderkaursandhu1294
@sukhpinderkaursandhu1294 Ай бұрын
ਲਖਲਾਹਨਤਾ ਇਹੋ ਜਿਹੇ ਪੁਲਸ ਵਾਲਿਆ ਦੇ
@SoniSingh-qm1uo
@SoniSingh-qm1uo Ай бұрын
ਸਹੀ ਗੱਲ ਕਹੀ ਹੈ
@jagdishsingh9965
@jagdishsingh9965 Ай бұрын
ਐਕਸੀਡੈਂਟ ਦਾ ਖਿਆਲ ਰੱਖੀ..ਜਿੰਨਾ ਦਾ ਨਾਮ ਲੈ ਰਿਹਾ ਹੈ.ਇਹ ਕੁਝ ਵੀ ਕਰ ਸਕਦੇ ਹਨ. ਪੱਕੇ ਤੌਰ ਤੇ ਡਿਸਮਿਸ ਕਰਕੇ. 25 ਲੱਖ ਦਾ ਜੁਰਮਾਨਾ ਹੋਣਾ ਚਾਹੀਦਾ ਹੈ..
@RanjitGill-wq9du
@RanjitGill-wq9du Ай бұрын
ਬਹੁਤ ਹੀ ਬਹੁਤ ਹੀ ਵਧੀਆ ਜੀ ਜਿੰਦਾਬਾਦ
@bhupindersingh4084
@bhupindersingh4084 Ай бұрын
ਏ।ਐਸ।।ਆਈ।ਤੇ।ਪੂਰਾਣੀਆ।ਸਾਰੀਆ।ਚੋਰੀਆ।ਦਾ।ਪਰਚਾ।ਪਾਉ
@mandeepsandhu7811
@mandeepsandhu7811 Ай бұрын
ਦੋ ਚਾਰ ਨਹੀਂ ghato ਘੱਟ 90 percent
@MajorSingh-gb9qd
@MajorSingh-gb9qd Ай бұрын
ਆਪ ਚੋਰਾ ਸਮਗਲਰਾ ਨਾਲ ਰਲੀ ਹੈ ਮਾਨ ਸਹਿਬ ਨੇ ਗਰਿਹਮੰਤਰਾਲਾ ਆਪਣੇ ਕੋਲ ਰਖਿਆ
@KarnailSingh-9770
@KarnailSingh-9770 Ай бұрын
ਇਹ ਸਹੀ ਗੱਲ ਹੈ ਵੀਰ ਜੀ ਜੋ ਰਾਤ ਨੂੰ ਕਿਸੇ ਗੱਡੀ ਦੀ ਬੈਟਰੀ ਟਾਇਰ ਚੱਲਦੀ ਗੱਡੀ ਤੋਂ ਮਾਲ ਲਾਹ ਲਿਆ ਕਿਸੇ ਮੋਟਰਸਾਈਕਲ ਵਾਲੇ ਨੂੰ ਲੁੱਟ ਲਿਆ ਕਿਸੇ ਦਾ ਮੋਬਾਈਲ ਖੋਹ ਲਿਆ ਕਿਸੇ ਦੀਆਂ ਵਾਲੀਆਂ ਲਾਹ ਲਈਆ ਇਹ ਕੰਮ ਪੰਜਾਬ ਦੇ ਯੋਧੇ ਪੁਲਿਸ ਦੇ ਜਵਾਨਾਂ ਨਾਲ ਮਿਲ ਕੇ ਹੋ ਰਿਹਾ ਮੇਰਾ ਮਾਲ ਵੀ ਲਾਹਿਆ ਸੀ ਇਹਨਾਂ ਯੋਧਿਆਂ ਨੇ ਚੱਲਦੀ ਗੱਡੀ ਤੋਂ
@bikkersingh2435
@bikkersingh2435 Ай бұрын
Good speech ji
@AvtarsinghDhanoa
@AvtarsinghDhanoa Ай бұрын
ਪੁਲਿਸ ਹੀ ਕਰਪਟ ਨੇ ਸਾਰੇ ਰੱਲ ਕੇ ਖਾਂਦੇ ਨੇ
@ParmSidhu-nq4iv
@ParmSidhu-nq4iv Ай бұрын
ਅਕਾਲੀਆਂ ਤੇ ਕਾਂਗਰਸ ਚ ਇਨਾ ਲੁੱਟ ਖੋਟੀ ਮੌਕੇ ਹੋਈ ਹ ਆਮ ਪਾਰਟੀ ਮੌਕੇ ਹੋਈ ਹ
@gurjeetsingh2072
@gurjeetsingh2072 Ай бұрын
ਬਾਈ ਜੀ ਸਾਡੇ ਬਹੁਤ ਚਿੱਟਾ ਵਿਕਦਾ
@vishavstudiobassian5164
@vishavstudiobassian5164 Ай бұрын
Bhagwant mann tak eh Khabar pochni chaidi ha. Police walya nu suspend krna chaida haa
@HarjinderSingh-tl5su
@HarjinderSingh-tl5su Ай бұрын
ਭਗਵੰਤ ਮਾਨ ਸਾਬ ਦੇ ਕਹਿਣ ਤੇ ਗੱਡੀ ਇਕ ਚੋਰ ਮਿਲਗੀ ਪਰ ਵੱਡੇ ਚੋਰਾ ਹਥ ਲਗਈ ਬੇਈਮਾਨ ਅਫਸਰ ਹਦਾ ਪਾਰ ਕਰ ਰਹੇ
@tajinderpalsinghvicky637
@tajinderpalsinghvicky637 Ай бұрын
ਪੇਸੈ ਪਿਛੇ ਜ਼ਮੀਰਾ ਵੇਚਣ ਵਾਲਿਆਂ ਦੀਆਂ ਔਲਾਦਾਂ ਲਈ ਡਾਕਟਰ ਬੈਠੇ, ਰੱਬ ਨੇ ਚਕਰਵਿਊ ਬਣਾਇਆ ਹੋਇਆ
@silversinghsilver2961
@silversinghsilver2961 Ай бұрын
ਇਹੋ ਜਿਹੇ ਪੁਲੀਸ ਮੁਲਾਜ਼ਮਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ
@roshansharma8079
@roshansharma8079 Ай бұрын
ਇਸ ਦੀ ਬਰੀਕੀ ਨਾਲ ਜਾਂਚ ਹੋਵੇ ਦੋਸੀਆ ਖਿਲਾਫ਼ ਸਖਤ ਕਾਰਵਾਈ ਹੋਵੇ ਇਹ ਨਾਪਾਕ ਗੱਠਜੋੜ ਦੀ ਦੇਣ ਹੈ ਇਸ ਗਠਜੋੜ ਤੇ ਸਖਤੀ ਦੀ ਬਹੁਤ ਜਰੂਰਤ ਹੈ ਜੋ ਇਸਨੂੰ ਨਥ ਪਾਈ ਜਾਵੇ
@NirmalSingh-sj7dc
@NirmalSingh-sj7dc Ай бұрын
Veer ji bahut hi vdhiya ji.. Good job...
@user-ox1fw1rc9j
@user-ox1fw1rc9j Ай бұрын
ਬਾਈ ਪੁਲਿਸ ਅਲਯੋ ਗੁਸਾ ਨਾ ਕਰਿਉ ਪੁਲਿਸ ਅਲਯਾ ਨੇ ਕਬਾੜੀਏ ਆਪਣੇ ਜਵਾਈਆਂ ਵਾਂਗ ਰੱਖੇ ਹੋਏ ਆਂ ਕਿਉਕੀ ਐਨਾ ਤੋਂ ਮੋਟੀ ਕਮਾਈ ਵਸੂਲ ਕਰਦੇ ਆਂ ਜਿਮੇ ਕ਼ੀ 25' 30 ਹਜ਼ਾਰ ਮਹੀਨੇ ਦਾਂ
@BholaSingh-gq6fl
@BholaSingh-gq6fl Ай бұрын
ਇੱਕ ਵੀ ਚੋਰ ਪੁਲੀਸ ਵਾਲ਼ਾ ਸੁਖੀ ਵਸਦਾ ਦਿਖਾ ਦਿਓ ਕੋਈ ਔਲਾਦ ਹੱਥੋਂ ਕੋਈ ਜਨਾਨੀ ਵਲੋਂ ਕੋਈ ਕੁੜੀ ਵਲੋਂ ਦੁਖੀ ਆ ਰੱਬ ਦੇਖਦਾ ਹੈ ਵੀਰੋ
@gurkiratdhaliwal-du8ky
@gurkiratdhaliwal-du8ky Ай бұрын
Union waly shath den veer da
@RAMSINGH-fh8kl
@RAMSINGH-fh8kl Ай бұрын
ਸਲੂਟ ਪੱਤਰਕਾਰ ਜੀ ਸੁੱਚ ਬੋਲਣ ਤੇ
@sardajijagmohan3191
@sardajijagmohan3191 Ай бұрын
ਬਿਲਕੁਲ ਸਹੀ ਕਿਹਾ ਵੀਰ ਜੀ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਡੇਹਲੋਂ ਥਾਨੇ ਚ,, ਸਾਡੇ ਪਿੰਡ ਖੇੜਾ ਜਿਲਾ ਲੁਧਿਆਣਾ ਦੀ ਔਰਤ ਲੱਖਾਂ ਰੁਪਏ ਗਰੀਬ ਲੋਕਾਂ ਦੇ ਪੈਸੇ ਲੈਕੇ ਭੱਜ ਗਈ ਪੁਲਿਸ ਕੋਲ ਬਹੁਤ ਰਿਪੋਰਟ ਲਿਖਾ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ,, ਮੈ ਦੋ ਦਿਨ ਪਹਿਲਾਂ ਉਸ ਔਰਤ ਨੂੰ ਗੱਡੀ ਸਮੇਤ ਡੇਹਲੋਂ ਥਾਨੇ ਦੇ ਕੋਲ ਫੜ ਲਈ। ਉਸ ਔਰਤ ਦੇ ਕੋਈ ਆਪਣੇ ਆਪ ਨੂੰ ਚੜਦੀ ਕਲਾ ਦਾ ਪੱਤਰਕਾਰ ਧੱਕੇ ਨਾਲ ਮੇਰੇ ਕੋਲੋਂ ਗੱਡੀ ਦੀ ਚਾਬੀ ਖੋਹ ਲਈ,, ਡੇਹਲੋਂ ਠਾਣੇ ਮੈ ਉਸ ਪੱਤਰਕਾਰ ਨੂੰ ਲੈ ਕੇ ਗਿਆ ਪੁਲਿਸ ਨੇ ਕੋਈ ਗੱਲ ਨਹੀਂ ਸੁਣੀ ਉਲਟਾ ਮੈਨੂੰ ਹੀ ਕਹਿਣ ਲੱਗ ਗਏ ਤੁਸੀਂ ਠਾਣੇ ਚ ਹੱਲਾ ਕਰ ਰਿਹਾ 😢😢 ਉਸ ਪੱਤਰਕਾਰ ਨੂੰ ਭਜਾ ਦਿੱਤਾ,, ਮਾਨ ਸਾਬ ਕੀ ਕਹਿੰਦੇ ਸੀ,, ਦੇਖੋ ਮਾਨ ਸਾਬ ਠਾਣਿਆ ਚ ਆਮ ਆਦਮੀ ਨਾਲ ਕੀ ਹੁੰਦਾ ਠਾਣਿਆ ਚ
@RanjitSingh-jz4yt
@RanjitSingh-jz4yt Ай бұрын
Very good information
@vishavstudiobassian5164
@vishavstudiobassian5164 Ай бұрын
Sare kabdya te ve parcha hona chaida haa
@NirmalSingh-po8jy
@NirmalSingh-po8jy Ай бұрын
Vir. Ji good
@bhupindersingh4084
@bhupindersingh4084 Ай бұрын
ਇਹੋ।ਜਿਹੇ।ਪੂ ਲਿਸ।ਮੂਲਾਜਮਾ।ਨੂਸ਼।ਗੋਲੀ।ਮਾਰ।ਦੇਣੀ।ਚਾਹੀਦੀ।ਐ
@manpreet7788
@manpreet7788 Ай бұрын
ਵੀਰ ਨੇ ਸਹੀ ਤੇ ਸਪਸ਼ਟ ਗੱਲ ਕਰੀ ਕਾਨੂੰਨ ਦੀ ਗੱਲ਼ਤ ਵਰਤੋ ਕੀਤੀ ਜਾ ਰਹੀ ਹੈ ਨਸ਼ੇ ਤੇ ਚੋਰੀ ਨੂੰ ਰੋਕਣ ਲਈ ਸਰਕਾਰ ਤੋ ਕੋਈ ਉਮੀਦ ਹੀ ਨਹੀ ਕਰ ਸਕਦੇ ਜਾਗੋ ਆਪਣੀ ਰਾਖੀ ਆਪ ਕਰੋ
@ShyamSingh-de6ho
@ShyamSingh-de6ho Ай бұрын
जियो राजा100 साल की❤
@HarryGill-xs8hi
@HarryGill-xs8hi Ай бұрын
ਇਸ ਪੁਲੀਸ ਵਾਲੇ ਤੇ ਕਵਾੜੀਏ ਨੂੰ ਫਾਸੀ ਹੋਣੀ ਚਾਹੀਦੀ ਦੀ ਆ
@JasPinder-gx3xs
@JasPinder-gx3xs Ай бұрын
JEKR NSHA VECHUN VALEAAN DEE JAEDAD GOVT JUBT KURDI HAI FER JO POLICE VALE EHO JHI KARTOOT KURDE HUN OUS SHO JA FER HOR MOLAJMA DEE JAEDAD JUBT KRO JI NA NE SHREAAM THANE VICH LIAA KE GHORRHA VECH DITA KOAARRH VALEAAN NOO R'S DHALIWALL ❤
@user-id9bm5ut7t
@user-id9bm5ut7t Ай бұрын
Am admi sarkaar bajaho Punjab punjabi vachao
@kakabrar8029
@kakabrar8029 Ай бұрын
2027 ਚ ਤਕੜੇ ਹੋ ਕੇ ਹਿੰਮਤ ਮਾਰੀਏ ਕੂਚੀ ਪਾਰਟੀ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇ ਬਈ ਏਹ ਅੱਗੇ ਤੋਂ ਪੰਚਾਇਤ ਮੈਂਬਰ ਕੀ ਚੌਕੀਦਾਰ ਵੀ ਨਾ ਬਣਨ, ਇਹੋ ਜਿਹਾ ਸਬਕ ਸਿਖਾਇਆ ਜਾਵੇ,ਭੰਡ ਤੇ ਭੰਡਪੁਣਾ ਵਿਖਾਉਣ ਵਾਸਤੇ ਰੱਖਿਆ ਚਾਬੀ ਤੇ ਦਿੱਲੀ ਆਲੇ ਲਾਲਿਆ ਦੇ ਹੱਥ ਵਿੱਚ ਆ,
@HardevSingh-wj2vm
@HardevSingh-wj2vm Ай бұрын
Very good wer ji❤
@buttasingh6926
@buttasingh6926 Ай бұрын
ਸਰ ਜੀ ਸਤਿ ਸ੍ਰੀ ਆਕਾਲ ਮੇਰਾ ਮੋਟਰਸਾਈਕਲ ਸਪਲੈਂਡਰ ਚੋਰੀ ਹੋਏ ਨੂੰ ਖਰੜ ਕੋਟ ਅੱਗੇ ਤੋਂ ਚੋਰੀ ਹੋਏ ਕਾਫੀ ਦੇਰ ਹੋ ਚੁੱਕੀ ਹੈ ਕੁਝ ਪਤਾ ਨਹੀਂ ਲੱਗ ਸਕਿਆ
@KulwinderSingh-cj6zu
@KulwinderSingh-cj6zu Ай бұрын
ਵੀਰ ਜੀ ਬਿਲਕੁਲ ਸਹੀ ਗੱਲ ਬੋਲ ਰਹੇ
@harpreetsinghghans
@harpreetsinghghans Ай бұрын
Go to high court
@pushwindersingh4009
@pushwindersingh4009 Ай бұрын
ਬਹੁਤ ਘਟੀਆ ਕਰੁਜਗਰੀ ਪੁਲਿਸ ਦੀ
@ashoksinghmattu8055
@ashoksinghmattu8055 Ай бұрын
Very good 👍
@user-ng1vq6yb1d
@user-ng1vq6yb1d Ай бұрын
ਇਹੋ ਜਿਹੇ ਪੁਲਿਸ ਵਾਲੇ ਨੂੰ ਘਰੇ ਤੋਰ ਦਿੱਤਾ ਜਾਵੇ।
@TaraSingh-gs2qz
@TaraSingh-gs2qz Ай бұрын
ਜਿਹੜੇ ਜਿਹੜੇ ਪੁਲਿਸ ਵਾਲੇ ਇਹ ਗੱਲ ਦੇ ਵਿੱਚ ਨੇ ਤਾਂ ਉਹਨਾਂ ਦੇ ਘਰ ਦੇ ਵਿੱਚੇ ਜਮੀਨ ਦੀ ਸਾਮਲਾਟ ਕਰ ਦੋ
@baldevsingh8255
@baldevsingh8255 Ай бұрын
ਪੁਲਿਸ ਵਿੱਚ 80-90% ਰਿਸ਼ਵਤਖੋਰੀ ਚੱਲਦੀ ਹੈ।ਬਾਈ ਜੇ 2% ਹੋਣ ਤਾ 98% ਪੁਲਿਸ ਵਾਲੇ ਹੀ ਉਹਨਾਂ ਸੰਭਾਲ ਸਕਦੇ ਸਨ।
@gurjeetsingh2072
@gurjeetsingh2072 Ай бұрын
ਬਹੁਤ ਵੱਡੀ ਗਲਤੀ ਹੋਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਕੇ
@jaswindeersingh4930
@jaswindeersingh4930 Ай бұрын
ਉਹ ਤਾ ਠੀਕ ਆ ਵੀਰ ਪਰ ਪਹਿਲਾਂ ਵਾਲਿਆਂ ਨੇ ਕਿਹੜਾ ਰੰਗ ਲਾ ਤਾ
@user-rs2pz9si9x
@user-rs2pz9si9x Ай бұрын
GOOD
@khalisthan490
@khalisthan490 Ай бұрын
ਮੇਰੀ ਪੁਰੀ ਜਿੰਦਗੀ ਬੀਤ ਗਈ ਸੋਚਦੇ ਇਸਦਾ ਹੱਲ ਕੀ ਆ ਨਹੀਂ ਤਾਂ ਪੰਜਾਬ ਡੂਬਜੁ ਇੱਥੇ ਕੰਮ ਕੋਣ ਕਰੁ,,, ਰਾਸਤੇ ਵਿੱਚ ਜਾਂਦੇ ਨੂੰ ਤਾਂ ਲੁੱਟ ਲਿਆ ਕਰਦੇ ਆ ਕੰਮ ਤੇ???
@jabarjangsingh4862
@jabarjangsingh4862 Ай бұрын
ਏਦੇ ਵਿਚ ਕੋਈ ਸੱਕ ਨੀ ਕਵਾੜੀਆ ਨਾਲ ਪੂਲਸ ਮਿਲੀ ਆ ਏ ਪੈਲੀ ਗੱਡੀ.ਨੀ ਜੀਨੇ ਕਵਾੜੀਏ ਬਿਜੇ ਪੀ ਦੇ ਦੱਲੇ ਆ
@joginderpal7743
@joginderpal7743 Ай бұрын
ਸੋ ਫੀਸਦੀ ਸਹੀ ਗੱਲ ਹੈ ਮੇਰਾ ਮੋਟਰਸਾਈਕਲ ਬਿਲਕੁਲ ਨਵਾਂ ਮੋਹਾਲੀ ਨੰਬਰ ਅਜੇ ਕਿਸ਼ਤਾਂ ਵੀ ਰਹਿੰਦੀਆਂ ਸਨ,ਰਮਦਿਤੇ ਵਾਲਾ ਚੌਕ ਮਾਨਸਾ ਤੋਂ ਚੁੱਕਿਆ ਗਿਆ ਸੀ ਅਜੇ ਤੱਕ ਨਹੀ ਮਿਲਿਆ ਨਾ ਹੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਉਲਟਾ ਆਕੜ ਕੇ ਸਾਨੂੰ ਕਹਿੰਦੇ ਤੁਸੀ ਇਕ ਮੋਟਰਸਾਈਕਲ ਦਾ ਧਿਆਨ ਨੀ ਰੱਖ ਸਕਦੇ......
@user-id9bm5ut7t
@user-id9bm5ut7t Ай бұрын
Garu majna he loka ne garu de ek hva aye se jo khatm ho gaye bahgwat maan rab ap nu maaf nahi krega
@dilawarsingh2143
@dilawarsingh2143 Ай бұрын
ਮੋਟਾ ਮਾਲ ਖਾਦਾ ਹੈ ।
@SatishKumar-gx9zz
@SatishKumar-gx9zz Ай бұрын
❤❤❤ I SALUTE YOU FROM KANGRA. HIMACHAL PRADESH FOR YOUR WAY OF HONEST EXTRAORDINARY ACTION.
@jabarjangsingh4862
@jabarjangsingh4862 Ай бұрын
ਬਾਈ ਬਿਜੇਪੀ ਦਾ ਕੰਮ ਜੀਨੇ ਕਵਾੜੀਏ ਹੱਰੀਆਣਾ.ਦੇ ਆ
@GurwinderSingh-qn9bs
@GurwinderSingh-qn9bs Ай бұрын
Your right g
@AmarSingh-ep3ut
@AmarSingh-ep3ut Ай бұрын
बलबिर जेसे हरियाणा में एक चोकी इंचार्ज जीवन नगर में तेनात है
@hardeepsingh4326
@hardeepsingh4326 Ай бұрын
ਬਿਲਕੁਲ ਸਹੀ ਕਿਹਾ ਜੀ
@Tangovlog_CHD
@Tangovlog_CHD Ай бұрын
Maan sarkar DGP Punjab DG crime sare Miley hoi Ney 😮
@NarvailSingh-qr3dg
@NarvailSingh-qr3dg Ай бұрын
ਛੋਟੇ। ਵੀਰ ਪੰਜਾਬ। ਦਾ ਬਹੁਤ। ਬੁਰਾ ਹਾਲ। ਆ
@rajraju76
@rajraju76 Ай бұрын
Good veer
@vijaydhawan3287
@vijaydhawan3287 Ай бұрын
Right 👍 mere naal ehi hua
@gurdevsinghkhalsa8894
@gurdevsinghkhalsa8894 Ай бұрын
Veer ji tusi sach daseyaa tyade te rab di kirpa g jabrdast dhanbaad g
@PawankumarTeenu
@PawankumarTeenu Ай бұрын
Payo vota app nu le lo amb
@chamkau
@chamkau Ай бұрын
ਖਨੌਰੀ ਥਾਣੇ ਦੇ ਸਾਰੇ ਪੁਲਿਸ ਮੁਲਾਜਮਾ ਤੇ ਪਰਚਾ ਹੋਣਾ ਚਾਹੀਦਾ ਹੈ ਤੇ ਗੱਡੀ ਵਾਲੇ ਨੂੰ ਉਸ ਦੀ ਗੱਡੀ ਦੇ ਪੂਰੇ ਪੈਸੇ ਦਿਵਾਉਣੇ ਚਾਹੀਦੇ ਸਾਰੇ ਪੈਸੇ ਪੁਲਿਸ ਮੁਲਾਜਮਾ ਨੂੰ ਤੇ ਕਬਾੜੀਏ ਨੂੰ ਪੈਣੇ ਚਾਹੀਦੇ
@gurmeetsingh-ti4xx
@gurmeetsingh-ti4xx Ай бұрын
ਕੀ ਬਣੂ ਪੰਜਾਬ ਦਾ ਜ਼ੋਰ ਵਾਲੇ ਦਾ ਪ੍ਰਸ਼ਾਸਨ ਹੈ ਫੇਰ ਕਹਿੰਦੇ ਗੇ੍ਂਗਸਟਰ ਬਣਦੇ ਹਨ
@KewalSingh-e9u
@KewalSingh-e9u Ай бұрын
Bai ji 2/4 parents police sahi hai 95/96 parsent police galat kam karde hai nasha ana bina vik nahi sakda ana de muh nu khoon lagya hai
@idoanything2402
@idoanything2402 Ай бұрын
Do char bheda har bande nu mill jandya .fer v assi dar de mare do chaar bheda hi kehnde aa
@GurmeetSingh-sc8zi
@GurmeetSingh-sc8zi Ай бұрын
ਸਰਕਾਰ ਦਾ ਕੋਈ ਕਸੂਰ ਨਹੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ
@sukhdevsinghkhalsa1921
@sukhdevsinghkhalsa1921 Ай бұрын
ਸ਼ਰਮ ਧਰਮ ਦੁਇ ਛਪ ਖਲੋਇ ਕੂੜ ਫਿਰੈ ਪ੍ਰਧਾਨ ਵੇ ਲਾਲੋ। ਰਾਜੇ ਸ਼ੀਹ ਮੁਕੱਦਮ ਕੁੱਤੇ। ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ। ।ਇਹ ਸਮਾ ਹੈ ਬਾਈ ਜੀ।ਝੋਟਿਆਂ ਵਾਲੇ ਘਰੋਂ ਲੱਸੀ ਨ ਭਾਲੋ ।।ਇਹ ਦੁਨੀਆਂ ਵਿਗੜ ਚੁੱਕੀ ਹੈ । ਰੱਬ ਹੀ ਗਲ ਚ ਗੂਠਾ ਦੇ ਕੇ ਸਮਝਾਊ ਲੋਕਾਂ ਨੂੰ। ਆਪਣੀ ਕਿੰਨੇ ਸੁਨਣੀ ਆ।ਧੰਨਵਾਦ ਜੀ ।
@badgud9277
@badgud9277 20 күн бұрын
ਇਹ ਸਭ ਕਮ UP ਵਿੱਚ ਹੁੰਦੇ ਸੀ, ਮਗਰ ਬਾਬਾ ਜੀ ਨੇ ਸਭ ਚਕਤੇ, ਪੰਜਾਬ ਪੁਲਸ ਦਾ ਤੇ ਬੁਰਾ ਹਾਲ ਹੈ, ਪੰਜਾਬ ਦਾ ਬੇੜਾਗ਼ਰਕ ਕਰਨ ਚ ਪੁਲਸ, ਪ੍ਰਸ਼ਾਸ਼ਨ ਦਾ ਬਹੁਤ ਵੱਡਾ ਯੋਗਦਾਨ ਹੈ , ਫੇਰ ਕਹਿੰਦੇ ਪੰਜਾਬ ਵਿਚ ਕੁਝ ਨੀ ਕੁਝ ਨੀ
@samersingh1178
@samersingh1178 Ай бұрын
22 ji, 1 ya 2 sahi ne baki sare galat ne.
@armaanbajwa3051
@armaanbajwa3051 Ай бұрын
Mera pind bhukra distt gurdaspur which a sir mera pind which sharam nasha wakh raha police kra rahi sab kuj pind da sarpanch nasha raha o pind ke bana ga
@gurdevsingh7824
@gurdevsingh7824 Ай бұрын
ਵੀਰ ਜੀ ਸਾਰਾ ਚਿਠਾ ਖੋਲਤਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਆਈ ਜੀ ਸਾਹਿਬ ਤੋਂ ਪੁਰੀ ਉਮੀਦ ਹੈ ਇਸ ਥਾਨੇਦਾਰ ਦਾ ਸਬ ਕੁਝ ਜਪਤ ਕੀਤਾ ਜਾਵੇ ਤਾਂ ਹੀ ਆਈ ਜੀ ਸਾਹਿਬ ਗਰੀਬ ਨੂੰ ਇਨਸਾਫ਼ ਮਿਲੇਗਾ ਸਾਡੀ ਜੱਜ ਸਾਹਿਬ ਜੀ ਨੂੰ ਵੀ ਬੇਨਤੀ ਹੈ ਕਿ ਇਸ ਕੇਸ ਵਿੱਚ ਜਿਨੇ ਵੀ ਮੁਲਜ਼ਮ ਹਨ ਇਨਾ ਤੇ ਕੋਟ ਵੱਲੋਂ ਸਖਤ ਤੋਂ ਸਖਤ ਕਨੁੂਨੀ ਕਾਰਵਾਈ ਕੀਤੀ ਜਾਵੇ ਕੋਟ ਦੇ ਵੀ ਧੰਨਵਾਦੀ ਹੋਵਾਂਗੇ ਜੀ
@KulwantSingh-tb6qq
@KulwantSingh-tb6qq Ай бұрын
Bilkul.sahi.gal.bera.garkia.pya.sare.system.da.navi.bharti.nu.mob.te.vehal.nahi
@user-iy6cc2xc1z
@user-iy6cc2xc1z 28 күн бұрын
ਸਤਿ ਸ਼੍ਰੀ ਆਕਾਲ ਜੀ ਭਾਈਕਾ ਸਾਬ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਜੀ ਕੋਈ ਕਮਾ ਕੇ ਰੋਟੀ ਨੀ ਖਾ ਸਕਦਾ ਕੀ ਪਤਾ ਬਾਈ ਨੇ ਕਿਵੇਂ ਗੱਡੀ ਲਈ ਹੋਊ ਵਿਚਾਰੇ ਨੇ ਕਿਰਪਾ ਕਰਕੇ ਇਨਸਾਫ਼ ਦਿਵਾਓ ਜੀ
@sanjivsingh4495
@sanjivsingh4495 Ай бұрын
Good sir g awaz uthane ke liye police ke kihlaf
@Sukhdev-wd6me
@Sukhdev-wd6me Ай бұрын
ਬਹੁਤ ਬਹੁਤ ਅਫਸੋਸ ਹੈ😢😢😢😢😢
@manisidhumani205
@manisidhumani205 Ай бұрын
ਇਸ ਪੁਲਿਸ ਅਫਸਰ ਨੂੰ ਤੁਰੰਤ ਨੋਕਰੀ ਤੋ ਕੱਢ ਦੇਣਾ ਚਾਹੀਦਾ ਤੇ ਨਾਲ ਕਬਾੜੀਏ ਦੀ ਦੁਕਾਨ ਸ਼ੀਲ ਕਰ ਦੇਣੀ ਚਾਹੀਦੀ ਤੇ ਟਰੱਕ ਮਾਲਕ ਨੂੰ ਉਸ ਦੀ ਗੱਡੀ ਤਿਆਰ ਕਰਕੇ ਦੇਣੀ ਚਾਹੀਦੀ ਹੈ
@harpalsingh-hp4ss
@harpalsingh-hp4ss Ай бұрын
Bai ji ssp tak todbatta hunda hai
@amarjitsingh233
@amarjitsingh233 Ай бұрын
Poloce walo ko suspend kro aur gadi ka paisa police walo se lo
@GurwinderSingh-ys5ic
@GurwinderSingh-ys5ic Ай бұрын
ਉਸ ਗਰੀਬ ਬੰਦੇ ਦੀ ਰੋਟੀ ਮਾਰਨ ਵਾਲੀ ਗੱਲ ਕਰਤੀ ਜੀ 22 ਲੱਖ ਬਹੁਤ ਹੁੰਦਾ ਇਹਨਾ ਪੁਲਿਸ ਵਾਲੇਆ ਦੇ ਢਿੱਡ ਨਹੀ ਭਰਦੇ ਕਿਤੇ ਐਨੀਆ ਤਨਖਾਹਾਂ ਨਾਲ ਪਰ ਤੁਸੀਂ ਵੇਖ ਸਕਦੇ ਹੋ ਇਹਨਾਂ ਦੀਆ ਕਰਤੂਤਾਂ ਇਹਨਾਂ ਦੇ ਬੱਚਿਆਂ ਮੂਹਰੇ ਆਉਦੀਆ ਫੇਰ
@rajwindersingh-jb1mo
@rajwindersingh-jb1mo Ай бұрын
Good saab ji very nice
@user-po5nx1vw2n
@user-po5nx1vw2n Ай бұрын
ਕੱਲ ਧੂਰੀ ਤਹਿਸੀਲ ਦੇ ਪਿੰਡੋ ਸਾਮ 5 ਵਜੇ 1 ਬੱਕਰਾ ਅਤੇ 1 ਬੱਕਰੀ ਚੁੱਕ ਕੇ ਲੈ ਗਏ 2 ਮੋਟਰਸਾਈਕਲ ਤੇ 5 ਚੋਰ ਸੀ।
@shamsingh8572
@shamsingh8572 Ай бұрын
Good.News.
@MeharSingh-ro5cr
@MeharSingh-ro5cr Ай бұрын
ਮੋਦੀ ਸਰਕਾਰ ਪੁਲੀਸ ਤੇ ਵੀ ਅਗਨੀ ਵੀਰ ਵਾਲਾ ਕੰਮ ਕਰੇ
@amandeep-eg2jj
@amandeep-eg2jj Ай бұрын
ਪੰਜਾਬ ਪੁਲਿਸ ਵਕਾਉ ਹੈ ਸਾਰੇ ਇਕ ਦੋ ਨੂੰ ਛੱਡ ਕੇ
@jasbirsingh-dv7yd
@jasbirsingh-dv7yd Ай бұрын
ਬਾਈ ਦੇ ਹੌਸਲੇ ਨੂੰ ਸਲਾਮ😢
@HarbhajanUppal-l7c
@HarbhajanUppal-l7c 2 күн бұрын
ਗੁੰਡਾ ਰਾਜ ਜ ਗੁੰਡਾ ਰਾਜ ਹੁੰਦਾ ਰਾਜ ਚੱਲ ਰਿਹਾ ਪੁਲਿਸ ਬਦਲੀ ਹੋਣੀ ਚਾਹੀਦੀ ਹ ਦੂਰੀ ਸਟੇਟ ਦੀ ਪੁਲਿਸ ਇਥੇ ਹੋਣੀ ਚਾਹੀਦੀ ਹ ਟੇਸਟ ਦੀ ਪੁਲਿਸ ਦੂਰੀ ਸਟੇਟ ਚ ਜਾਣੀ ਚਾਹੀਦੀ
@rajindersharma3788
@rajindersharma3788 Ай бұрын
ਬਹੁਤ ਹੀ ਵਧੀਆ ਜੀ vdo
@harbanssingh1611
@harbanssingh1611 Ай бұрын
ਸਿਟੀ ਟੂ ਮਾਨਸਾ ਦੇ ਇੱਕ ਮੁਲਾਜ਼ਮ ਨੇ ਇੱਕ ਮਾਤਾ ਨੂੰ ਥਾਣੇ ਦੇ ਅੰਦਰ ਡਰਾ ਕੇ ਹਜ਼ਾਰ ਰੁਪਏ ਲੈ ਨੇ ਬਿਨਾਂ ਕਿਸੇ ਕੰਮ ਤੋਂ
@jaswantsidhu7735
@jaswantsidhu7735 Ай бұрын
Punjab government should overhaul the police, properties of corrupt police officers must be investigated
@harjitharjit2789
@harjitharjit2789 Ай бұрын
ਜਦੋਂ ਤੱਕ ਪੁਲਿਸ ਤੇ ਕਨੂੰਨ ਸਖ਼ਤ ਨਹੀਂ ਹੁੰਦੇ ਤਦ ਤਕ ਨਾ ਤੇ ਨਸ਼ਾ ਖਤਮ ਹੋ ਸਕਦਾ ਨਾ ਚੋਰੀਆਂ। ਇਲਾਕੇ ਦੇ ਵਿਧਾਇਕ ਥਾਣਿਆ ਚ ਹਫਤਾ ਲੈਂਦੇ ।ਤੇ ਜਿਹੜੇ ਇਹੋ ਜਿਹੇ ਲੋਕ ਇਲੈਕਸ਼ਨ ਚ ਪੈਸਾ ਦਿੰਦੇ ਪੁਲਿਸ ਨੇ ਓਹਨਾ ਦੀ ਹੀ ਮਦਦ ਕਰਨੀ ਹੈ।
@bantsinghgill
@bantsinghgill Ай бұрын
w up t)
@karajbhullar-qg4yb
@karajbhullar-qg4yb Ай бұрын
Very Very good ❤
@rxl-hyper
@rxl-hyper Ай бұрын
Bohot vadiya kam kar rahe ho 22 g
@lachhmandass9840
@lachhmandass9840 Ай бұрын
Dhan Dhan Guru RAM DASS ge
@AmarSingh-ep3ut
@AmarSingh-ep3ut Ай бұрын
😂😂😂😂
@mintrelsmith
@mintrelsmith Ай бұрын
Vadiya iss leyi kyonki oh tuhade dost ne. Saare ikko je he ne
@MohinderSingh-rw1cn
@MohinderSingh-rw1cn Ай бұрын
ਪੁਲਿਸ ਮੁਰਦਾਬਾਦ ਸਰਕਾਰਾਂ ਮੁਰਦਾਬਾਦ
@bajsinghbaj1094
@bajsinghbaj1094 Ай бұрын
ਇਹ ਹਰਿਆਣੇ ਦਾ ਬੰਦਾ ਪੰਜਾਬ ਵਿੱਚ ਭਰਤੀ ਕਿਸ ਤਰ੍ਹਾਂ ਹੋ ਗਿਆ ਹੈ। ਇਸ ਨੂੰ ਬਰਖਾਸਤ ਕਰਕੇ ਤਰੁੰਤ ਘਰ ਨੂੰ ਭੇਜਿਆ ਜਾਣਾ ਚਾਹੀਦਾ ਹੈ।
Nastya and balloon challenge
00:23
Nastya
Рет қаралды 23 МЛН
escape in roblox in real life
00:13
Kan Andrey
Рет қаралды 39 МЛН
Alat yang Membersihkan Kaki dalam Hitungan Detik 🦶🫧
00:24
Poly Holy Yow Indonesia
Рет қаралды 11 МЛН
Running With Bigger And Bigger Feastables
00:17
MrBeast
Рет қаралды 211 МЛН
Nastya and balloon challenge
00:23
Nastya
Рет қаралды 23 МЛН