ਪੁਲਿਸ ਦਿਨ ਰਾਤ ਸਾਨੂੰ ਕੁੱਟੀ ਗਈ,ਪਰ ਸਾਡੇ ਤੋਂ ਸਾਡਾ ਨਾਮ ਵੀ ਨਹੀਂ ਪੁੱਛ ਸਕੀ,ਭਗਤ ਸਿੰਘ ਖਿਲਾਫ ਗਵਾਹੀ ਦੇਣ ਵਾਲੇ ਨੂੰ

  Рет қаралды 11,102

LOK AWAZ TV

LOK AWAZ TV

23 күн бұрын

ਪੁਲਿਸ ਦਿਨ ਰਾਤ ਸਾਨੂੰ ਕੁੱਟੀ ਗਈ,
ਪਰ ਸਾਡੇ ਤੋਂ ਸਾਡਾ ਨਾਮ ਵੀ ਨਹੀਂ ਪੁੱਛ ਸਕੀ,
ਭਗਤ ਸਿੰਘ ਖਿਲਾਫ ਗਵਾਹੀ ਦੇਣ ਵਾਲੇ ਨੂੰ ਮਾ।ਰਨ ਦਾ ਕੇਸ ਵੀ ਸਾਡੇ ਤੇ ਸੀ,
ਨਿਰਭੈ ਸਿੰਘ ਢੁੱਡੀਕੇ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ।
Nirbhai Singh Dhudike
#punjabpolice #kisan #leader #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 39
@Jaswantsingh-qz5pv
@Jaswantsingh-qz5pv 21 күн бұрын
ਮਨਿੰਦਰ ਸਿੰਘ ਜੀ ਸਾਡਾ ਵੀਰ ਸੱਚਾ ਤੇ ਸੁੱਚਾ ਪੱਤਰਕਾਰ ਹੈ ਸੱਚ ਦੇ ਨਾਲ਼ ਖੜਨ ਵਾਲਾ ਇਮਾਨਦਾਰ ਪੱਤਰਕਾਰ
@bhurasingh3584
@bhurasingh3584 20 күн бұрын
ਮਨਿੰਦਰ ਜੀ ਬਹੁਤ ਵਧੀਆ ਪੌਡਕਾਸਟ ਹੈ। ਇਹੋ ਜਿਹੇ ਸੰਘਰਸ਼ਸ਼ੀਲ ਯੋਧਿਆਂ ਨਾਲ ਮੁਲਾਕਾਤਾਂ ਕਰਵਾਉਣਾ ਸੱਚੀ ਲੋਕ ਸੇਵਾ ਹੈ। ਇਨਾਂ ਲੋਕਾਂ ਨੇ ਲੋਕਾਂ ਲਈ ਆਪਣੀਆਂ ਜ਼ਿੰਦਗੀਆਂ ਲਗਾਈਆਂ ਹਨ ਕਾਮਯਾਬ ਨਾ ਹੋਣਾ ਜਾਂ ਹੋਣਾ ਇਹ ਵੱਖਰਾ ਮਸਲਾ ਹੈ। ਇਹਨਾਂ ਦੀ ਕੁਰਬਾਨੀ ਨੂੰ ਜਰੂਰ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ ਜਿਸ ਤੋਂ ਲੋਕਾਂ ਨੂੰ ਜਾਣਕਾਰੀ ਮਿਲੇਗੀ ਜਿਸ ਨਾਲ ਉਹ ਆਪਣੇ ਰਾਹ ਖੁਦ ਬਣਾਉਣਗੇ। ਸਰਮਾਏਦਾਰੀ ਮੀਡੀਆ ਇਹੋ ਜਿਹੇ ਲੋਕਾਂ ਨੂੰ ਆਮ ਲੁਕਾਈ ਦੇ ਰੂਬਰੂ ਨਹੀਂ ਕਰੇਗਾ। ਸੋ ਇਹ ਕੰਮ ਜਾਰੀ ਰੱਖੋ। ਇਹ ਬਹੁਤ ਵੱਡੀ ਲੋਕ ਸੇਵਾ ਹੈ। ਸ਼ਾਬਾਸ਼ੇ।
@harveersingh8367
@harveersingh8367 21 күн бұрын
ਹਮੇਸ਼ਾਂ ਹੱਕ ਸੱਚ ਦੀ ਆਵਾਜ ਬੁਲੰਦ ਕਰਨ ਵਾਲਾ ਨਿਧੱੜਕ ਪੱਤਰਕਾਰ ਆ ਸਿੱਧੂ ਵੀਰ ਪਰਮਾਤਮਾਂ ਇਹਨੂੰ ਬੱਲ ਬਖਸ਼ੇ🙏🌹🙏
@user-tg7wn6iz4i
@user-tg7wn6iz4i 21 күн бұрын
ਇਹ ਬਾਬਾ ਅਸਲੀ ਦੇਸ਼ ਭਗਤ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਆ
@HarpreetSingh-we6dt
@HarpreetSingh-we6dt 20 күн бұрын
ਬਹੁਤ ਵਧੀਆ ਜੀ 🎉🎉🎉🎉🎉❤❤❤❤❤
@jattmoosewala83
@jattmoosewala83 17 күн бұрын
ਕਾਮਰੇਡ ਨਿਰਭੈ ਸਿੰਘ ਢੁੱਡੀਕੇ
@user-xb8sw4zk7i
@user-xb8sw4zk7i 2 күн бұрын
Bahut hi vadia jankari Bai ji
@user-tq2px5qs7l
@user-tq2px5qs7l 21 күн бұрын
ਬਿਲਕੁਲ ਸੱਚੀਆਂ ਗੱਲਾਂ ਵੱਡੇ ਵੀਰ ਨਿਰਭੈ ਢੁਡੀਕੇ ਜੀ ਦੀਆਂ।1972 ਤੋਂ ਮੈਂ ਇਨਾਂ ਦੇ ਵਿਚਾਰਾਂ ਨਾਲ ਜੁੜਿਆ ਹੋਇਆ ਹਾਂ।ਇਨਾਂ ਨਾਲ ਗੱਲਬਾਤ ਕਰਨ ਲਈ ਵੀਰ ਮਨਜਿੰਦਰ ਵਧਾਈ ਦੇ ਹੱਕਦਾਰ ਹਨ। ਪ੍ਰਸ਼ੋਤਮ ਪੱਤੋ।
@pardeepsingh011
@pardeepsingh011 17 күн бұрын
Salute aa dhudike sahb
@Bhangujatt3191
@Bhangujatt3191 20 күн бұрын
ਪੰਜਾਬ ਨੂੰ ਬਚਾਉਣ ਦੀ ਲੋੜ ਹੈ
@bikramjitsingh418
@bikramjitsingh418 17 күн бұрын
Salute comred saab✊🏻✊🏻💪🏼💪🏼
@user-bx2cq9gu4i
@user-bx2cq9gu4i 16 күн бұрын
Always big respect mama ji ⛳️♥️
@KalaSerron
@KalaSerron 19 күн бұрын
ਪੰਜ ਪੋਡਕਾਸਟ ਹੋਰ ਕਰੋਂ ਜੀ ਲਵ ਯੁ
@PremSingh-lw1wi
@PremSingh-lw1wi 19 күн бұрын
ਜੋ ਕੁਝ ਆਖ ਰਹੇ ਨੇ ਬਿਲ ਕੁਲ ਸੱਚ ਹੈ
@robbybrar3167
@robbybrar3167 20 күн бұрын
ਕਾਇਮ ਆ। 👌
@PremSingh-lw1wi
@PremSingh-lw1wi 19 күн бұрын
ਮੇਰਾ ਕਲਾਸ ਫੈਲੋ ਹੈ ਜੀ ਨਿਰਭੈ ਸਿੰਘ ਢੁੱਡੀਕੇ ਕਾਲਜ
@JaswantSingh-sw9qi
@JaswantSingh-sw9qi 20 күн бұрын
Best program . ਜਸਵੰਤ Singh America ਤੋਂ ਪਿੰਡ ਦੌਲਾ I
@rajwindersinghrajasandhu2900
@rajwindersinghrajasandhu2900 17 күн бұрын
Bahut vadeea je
@goppisingh1158
@goppisingh1158 13 күн бұрын
ਇਨਕਲਾਬੀ ਯੋਧਾ ਨਿਰਭੈ ਸਿੰਘ ਢੁੱਡੀਕੇ
@samthind3767
@samthind3767 10 күн бұрын
👍👍👍💯💯💯💯💯
@user-lj8rc1tm5g
@user-lj8rc1tm5g 20 күн бұрын
ਬਾਬਾ ਜੀ ਲੜਾਈ ਜਰੂਰ ਪੰਜਾਬੀਆ ਦੀ ਆ ਪਰ ਮੋਰਚਾ ਕੋਇ ਹੋਵੇ ਪੰਜਾਬ ਲਈ ਸਿੱਖ ਖੜੇ ਸਿੱਖ ਮਰੇ, ਪੰਜਾਬ ਦੇ ਕਿੰਨੇ ਹਿੰਦੂਆਂ ਨੇਂ ਆਪਣੀ ਭਾਸ਼ਾ ਹਿੰਦੀ ਲਿਖਾਈ, ਕਿੰਨੇ ਕ ਹੋਰ ਵਰਗ ਮੋਰਚਿਆਂ ਚ ਸ਼ਹੀਦ ਹੋਏ, ਏਸ ਕਰਕੇ ਲੜਾਈ ਆਪਣੇ ਆਪ ਈ ਸਿੱਖਾਂ ਦੀ ਬਣ ਜਾਂਦੀ ਸੀ, ਪੰਜਾਬ ਚ ਸਿੱਖਾਂ ਤੋਂ ਬਿਨਾਂ ਕੋਈ ਵੀ ਹੋਰ ਵਰਗ ਪੰਜਾਬ ਨਾਲ ਓਸ ਤਰਾਂ ਨਹੀ ਖੜਿਆ ਜਿਵੇਂ ਸਿੱਖ ਖੜੇ ਪਰ ਫ਼ੇਰ ਵੀ ਸਿੱਖਾਂ ਨੇ ਕਦੇ ਇਹ ਨੀ ਕਿਹਾ ਵੀ ਪੰਜਾਬ ਚ ਇਕੱਲੇ ਸਿੱਖ ਰਹਿਣ ਗੇ 🙏
@surinderpalsingh4064
@surinderpalsingh4064 20 күн бұрын
Good
@rajiqbal7837
@rajiqbal7837 21 күн бұрын
Very nice program maninder ji
@Streetrai194
@Streetrai194 20 күн бұрын
ਪਹਿਲੀ ਗ੍ਰਿਫਤਾਰੀ ਉਹ ਵੀ ਪੁਲਿਸ ਦੀ ਧੱਕੇਸ਼ਾਹੀ ਕਰਕੇ,ਪੰਜਾਬ ਦਾ ਇਹ ਦੁਖਾਂਤ ਹੈ ਤੇ ਅੱਜ ਤੱਕ ਜਿਉਂ ਦਾ ਤਿਉਂ ਹੈ
@karanvirgrewal6594
@karanvirgrewal6594 2 күн бұрын
🙏🏻🙏🏻
@Dhillonamerica
@Dhillonamerica 20 күн бұрын
Best men
@gurtejmaan3057
@gurtejmaan3057 20 күн бұрын
Very nice
@sukhmandersingh3130
@sukhmandersingh3130 16 күн бұрын
ਲਾਲ ਲੀਰਾਂ
@montybrar7387
@montybrar7387 15 күн бұрын
Lal leeran
@Dhillonamerica
@Dhillonamerica 20 күн бұрын
👍🏻👍🏻👍🏻👍🏻
@RealistCalif
@RealistCalif 21 күн бұрын
Maninder, this kind of podcast brings awareness among people. I hope you shed a bright light on Baba Banda Singh who gave Sardari to our Kammi people.
@montybrar7387
@montybrar7387 15 күн бұрын
Kissan unions nu nirol kissani de gall karni chiedi a par ah lal leeran har Jajah comredee ghot de neh .
@nirvairbaath6182
@nirvairbaath6182 18 күн бұрын
ਮੈ ਮੌਗਾ ਦਾ ਹੀਆ ਇਹ ਕਾਂਡ ਸਾਡੇ ਖਾਸ ਨੇ ਹੀ ਕੀਤਾ ਸੀ
@montybrar7387
@montybrar7387 15 күн бұрын
Inqlaab nai khalsa raj chieda
@montybrar7387
@montybrar7387 15 күн бұрын
Communism worldwide failure sabat hoya .comredean de vichar 1960 1970 wale neh hun duniya bahut tarakee kar chuki a par ah comrede samay mutabak nai badle tah he fail ho gaye .jeh kheti kamyaab karni a tah ena lal leeran toh passa varto.
@user-gk3dt9ey6w
@user-gk3dt9ey6w 18 күн бұрын
ਵਾਹ ਉਹ ਬਾਬੇ ਨਾਮ ਧਰਮ ਯੁੱਧ ਮੋਰਚੇ ਦਾ ਇੰਦਰਾ ਨੇ ਬਦਨਾਮ ਕੀਤਾ ਕਾਮਰੇਡਾਂ ਨੂੰ ਤਾ ਪਤਾ ਸੀ ਪਾਣੀ ਸੱਭ ਨੂੰ ਚਾਹੀਦਾ ਤੁਸੀਂ ਕੀਉ ਸੈਂਟਰ ਤੋਂ ਰਫਲਾਂ ਲੈਕੇ ਰਾਜੀਵ ਗਾਂਧੀ ਦਾ ਸਾਥ ਦਿੱਤਾ ਇੰਦਰਾ ਨੂੰ ਹੱਲਾ ਸ਼ੇਰੀ ਕਾਮਰੇਡ ਹਰਕ੍ਰਿਸ਼ਨ ਸੁਰਜੀਤ ਨੇ ਦਿੱਤੀ ਦਰਵਾਰ ਸਾਹਿਬ ਦੇ ਹਮਲਾ ਕਰਿਆ ਕਾਮਰੇਡ ਪੰਜਾਬ ਦੇ ਵੱਖ ਨੇ ਸਾਰੇ ਮੁਲਕ ਦੇ ਕਾਮਰੇਡ ਭਾਰਤ ਦੇ ਵੀ ਪੰਜਾਬ ਛੱਡ ਕੇ ਸਰਕਾਰ ਤੋਂ ਉਲਟ ਨੇ ਇਹ ਇੰਦਰਾ ਦੇ ਸੰਦ ਰਹੇ ਪੁੱਛਣਾ ਸੀ ਸਵਾਲ
@jassaimmortal..6772
@jassaimmortal..6772 20 күн бұрын
ਜੇ ਲੈਨਿਨ ਪੜ ਲਿਆ ਹੁਦਾ ਤਾ ਇੰਕਲਾਬ ਹੋ ਜਾਦਾ " ਨਿਰਭੈ ਸਿੰਘ ਏਹੀ ਗਲ ਆ ਜੀ ਸਬ ਉੱਗ ਦੀਆ ਪਤਾਲ ਮਾਰੀ ਜਾਦੇ ਆ ਬਸ ਲਾਇਕ ਬੰਦੇ ਦੀ ਸਮੱਸਿਆ ਅੱਜ । ਬੇਰੁਜਗਾਰੀ ਅਨਪੜ੍ਹਤਾ ਨੀ ।। ਜੱਸਾ
50 YouTubers Fight For $1,000,000
41:27
MrBeast
Рет қаралды 206 МЛН
Эффект Карбонаро и нестандартная коробка
01:00
История одного вокалиста
Рет қаралды 10 МЛН
Пранк пошел не по плану…🥲
00:59
Саша Квашеная
Рет қаралды 6 МЛН