Punjab: Akali Dal ਦੇ ਬਾਗ਼ੀ ਆਗੂਆਂ ਨੇ Akal Takht 'ਤੇ ਮੁਆਫ਼ੀ ਮੰਗੀ | 𝐁𝐁𝐂 𝐏𝐔𝐍𝐉𝐀𝐁𝐈

  Рет қаралды 10,738

BBC News Punjabi

BBC News Punjabi

9 күн бұрын

ਸ਼੍ਰੋਮਣੀ ਅਕਾਲੀ ਦਲ ਤੋਂ ‘ਬਾਗੀ’ ਹੋਏ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਗਲਤੀਆਂ ਦੀ ਖਿਮਾ ਮੰਗਣ ਲਈ ਇੱਕ ਚਿੱਠੀ ਵੀ ਜਥੇਦਾਰ ਨੂੰ ਸੌਂਪੀ। ਇਸ ਮੌਕੇ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਕਈ ਸੀਨੀਅਰ ਅਕਾਲੀ ਆਗੂ ਮੌਜੂਦ ਸਨ। ਮੁਆਫ਼ੀ ਲਈ ਦਿੱਤੀ ਗਈ ਚਿੱਠੀ ਵਿੱਚ ਕਿਹਾ ਗਿਆ ਕਿ 2007 ਤੋਂ ਲੈ ਕੇ 2017 ਤੱਕ ਕਈ ਗ਼ਲਤੀਆਂ ਹੋਈਆਂ, ਜਿਨ੍ਹਾਂ ਵਿੱਚ ਬੇਅਦਬੀ ਤੇ ਡੇਰਾ ਸੱਚਾ ਸੌਦਾ, ਸਿਰਸਾ ਆਗੂ ਰਾਮ ਰਹੀਮ ਸਬੰਧੀ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਵੀਡੀਓ- ਰਵਿੰਦਰ ਸਿੰਘ ਰੌਬਿਨ, ਐਡਿਟ - ਸ਼ਾਦ ਮਿੱਦਤ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 92
@MatureTaks
@MatureTaks 7 күн бұрын
ਹੁਣ ਵੋਟਾਂ ਨਹੀਂ ਮਿਲ ਰਹੀਆਂ ਤਾਂ ਇਹ ਮਜ਼ਬੂਰ ਹੋਏ ਹੋਰ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ
@shivdevsingh8458
@shivdevsingh8458 7 күн бұрын
ਸਭ ਡਰਾਮਾ ਕੋਈ ਵਿਸ਼ਵਾਸ ਨਹੀਂ।
@sunnerboys
@sunnerboys 7 күн бұрын
ਸਬ ਪਾਖੰਡੀ ਇਕੱਠੇ ਸੀ ਹੁਣ ਅਲੱਗ ਅਲੱਗ ਹੋ ਗਏ ਨਵਾਂ ਕੀ ਆ
@davindersinghg
@davindersinghg 7 күн бұрын
ਅਨੰਦ ਸਾਹਿਬ ਦੀ ਬਾਣੀ ਦੀ ਪੰਗਤੀ ਹੈ :- ਐਸਾ ਕੰਮ ਮੂਲੈ ਨ ਕੀਚੈ ਜਿਤ ਅੰਤ ਪੱਛੋ ਤਾਈਏ
@JagjitSingh-fj7du
@JagjitSingh-fj7du 7 күн бұрын
ਹੁਣ ਲੋਕ ਘਾ ਨਹੀ ਪਾਉਂਦੇ ਤਾਂ ਭੱਜੇ ਫਿਰਦੇ ਬੋਜ ਕਈ ਨਹੀ
@sohanjeetsingh7559
@sohanjeetsingh7559 7 күн бұрын
ਪਹਿਲਾਂ ਸਮਾਂ ਤੁਹਾਡਾ ਸੀ ਹੁਣ ਰੱਬ ਦਾ ਸਿੱਖਾਂ ਦੇ ਹਿਸਾਬ ਦਾ
@Satlndian-xj5qt
@Satlndian-xj5qt 7 күн бұрын
ਅਕਾਲੀ ਦਲ ਕਦੋਂ ਦਾ ਸਮਾਪਤ ਹੋ ਚੁੱਕਿਆ ਹੈ ਤੁਸੀਂ ਕਾਲੀ ਕਾਲੀ ਕਾਲੀ ਦਲ ਦੇ ਬੰਦੇ ਹੋ ਤੁਹਾਨੂੰ ਅਕਾਲ ਤਖਤ ਤੇ ਨਹੀਂ ਸਿਰਸੇ ਵਾਲੇ ਦੀ ਗੁਫਾ ਵਿੱਚ ਜਾ ਕੇ ਸਲਾਹ ਮਸਵਰਾ ਲੈਣਾ ਚਾਹੀਦਾ ਹੈ
@KashmirSingh-ps7rd
@KashmirSingh-ps7rd 7 күн бұрын
ਸਾਰੇ ਜਣੇ ਅਸਤੀਫੇ ਦਿਓ ਫਿਰ ਗੁਰੂ ਦਰ ਤੋਂ ਮਾਫੀ ਮਨਜੂਰ ਹੋਣੀ ਐ ਵਰਨਾ ਕੋਈ ਮਾਫੀ ਨਹੀਂ । 😂 😂
@boparaiksingh8947
@boparaiksingh8947 7 күн бұрын
ਤੁਸੀਂ ਬਹੁਤ ਸਿਆਣੇ ਹੋ ਅਕਾਲੀਦਲ ਬਾਦਲ ਲੋਕਾਂ ਦੀ ਜ਼ਰੂਰਤ ਹੈ ਜੋ ਕਮੀ ਹੈ ਉਹ ਵਾਹਿਗੁਰੂ ਦੱੁਰ ਕਰ ਦਵੇਗਾ
@OlllOHD
@OlllOHD 7 күн бұрын
Maafi NA Manzoor 👎
@jogindersinghgill3704
@jogindersinghgill3704 7 күн бұрын
1980 to le ke 2024 tk ki nhi kita mada kom ly tuhanu sarya nu guru ram das ji sja denge 😂😂
@Hardeep3600
@Hardeep3600 7 күн бұрын
ਤਪੋ ਰਾਜ ਰਾਜੋ ਨਰਕ ਤੇ ਨਰਕੋ ਅਕਾਲੀ ਦਲ
@AmarjitSingh-se8yp
@AmarjitSingh-se8yp 7 күн бұрын
कोई मुंह ‌ना लायो
@gurmailsingh9517
@gurmailsingh9517 6 күн бұрын
ਬੀਬਾ ਦੀ ਅਰਦਾਸ ਪੂਰੀ ਹੋ ਰਹੀ ਅੇ ਕੱਖ ਨੀ ਰਹਿਣਾਂ ਬੇਅਦਬੀ ਕਰਨ ਤੇ ਕਰਾਂੳਣ ਵਾਲਿਆ ਦਾ ਲਗਦਾ ਸਾਰੇ ਪਾਗਲ ਹੋ ਜਾਣਗੇ
@Gurjeetsingh5cc
@Gurjeetsingh5cc 7 күн бұрын
ਧਰਤੀ ਉੱਤੇ ਸੂਰਜ ਆ ਸਕਦਾ ਡਾਈਨੋਸੌਰ ਧਰਤੀ ਉੱਤੇ ਆ ਸਕਦਾ ਖੁਸਰੇ ਦੇ ਘਰ ਬਚਾ ਹੋ ਸਕਦਾ ਹੈ ਪਰ ਅਕਾਲੀ ਦਲ ਕਦੀ ਸਤਾ ਵਿੱਚ ਨਹੀਂ ਆ ਸਕਦਾ
@PrinceKumar-cf7ek
@PrinceKumar-cf7ek 4 күн бұрын
🙏🏻💐💐💐💐💐🙏🏻
@GurpreetSingh-bk1kw
@GurpreetSingh-bk1kw 7 күн бұрын
ਚੰਗੀ ਗੱਲ ਏ ਅਹਿਸਾਸ ਹੋਇਆ ਏ
@yashandeepsingh7159
@yashandeepsingh7159 7 күн бұрын
Teri te duzea d sja k tuc rajniti shdo nvea nu moka deo
@Social_News-d6r
@Social_News-d6r 6 күн бұрын
ਹੁਣ ਏਹਨਾ ਦੇ ਹੱਥ ਪੱਲੇ ਕੁਜ ਨੀ ਰਿਹਾ ਤਾਂ ਗੁਰੂ ਤੇ ਗੁਰੂ ਦੇ ਸਿੱਖ ਦਿਖ ਗਏ ਏਹਨਾ ਨੂੰ...ਸਭ ਏਥੇ ਆਪੇ ਮੱਤਬ ਤਕ ਹੀ ਸੀਮਿਤ ਏਥੇ
@darshannarang2848
@darshannarang2848 6 күн бұрын
If they are really serious about the forgiveness, why don’t they take step to curb the drugs spread in society and other major issues in Punjab.
@MandeepSingh-xr1up
@MandeepSingh-xr1up 7 күн бұрын
Jathedar v ehna da hi banda a
@HappyWahla-lg3js
@HappyWahla-lg3js 6 күн бұрын
ਇਹ ਹੁਣ ਕਦੀ ਨੀ ਜਿੱਤਣੇ
@shminderkumar1735
@shminderkumar1735 7 күн бұрын
Good action of bibi jagir kaur akali group.
@anshrajmehra
@anshrajmehra 6 күн бұрын
jab fesala liya gya tab to aapne aawaj uthai nahi ,aaps ki koi baat h to ushka solution aapsi baat ke dawara hi hoga baaki aaesi to koi baat nahi
@user-hv8yq4qj2y
@user-hv8yq4qj2y 7 күн бұрын
Good
@subagsingh5057
@subagsingh5057 7 күн бұрын
Bhai Ji saroo nu golle Mar die
@preet9079
@preet9079 7 күн бұрын
Sab chor
@AmarjitSingh-bn3mj
@AmarjitSingh-bn3mj 7 күн бұрын
Koi panthk ni wa e lana 1995 C Ena akali parti kathm esnu panjubi parti bana di ta sab darama karde wa
@DaljeetSingh-fu5qb
@DaljeetSingh-fu5qb 6 күн бұрын
ਹੱਲੇ ਡਰਾਮਾ ਘੱਟ ਸੀ ਕਿ ਹੋਰ ਕਰਨ ਗੱਲ ਪਏ। ਜੌ ਮਰਜ਼ੀ ਕਰਲੋ ਹੁਣ ਪੰਜਾਬ ਚ ਅਕਾਲੀ ਦਲ ਨਹੀਂ ਆ ਸਕਦੀ। ਇਹ ਘਰ ਦੇ ਵਿਚ ਵੜਿਆ ਹੋਇਆ ਦੁਸ਼ਮਣ ਹੈ।
@gurvindersaund7466
@gurvindersaund7466 7 күн бұрын
No forgiveness they are equally responsible as their leader badal parivar
@user-jx7qh4gn2m
@user-jx7qh4gn2m 7 күн бұрын
Eh besharm lok ne sab Drama kr rehe ne eh sab eko ne, sukbir layi hi eh sab kuj krde pade ne.eh mafi mang ke loka nu bewkuf bnaan di koshish krde paye ne bas lok samjdar hon.asal vich panjab ch koi seat ni nikli.
@inderdeepsingh8646
@inderdeepsingh8646 6 күн бұрын
ਕੀ ਪਾਰਟੀ ਪਾਰਟੀ ਲਾਈ ਆ, ਜੇ ਬਜੁਰਗਾ ਦੇ ਨਕਸ਼ੇ ਕਦਮਾਂ ਤੇ ਔਲਾਦ ਨਹੀਂ ਚਲਦੀ ਤਾਂ ਉਸਨੂੰ ਆਪਣੇ ਕੀਤੇ ਦਾ ਫਲ ਭੁਗਤਣ ਤੋਂ ਕਿਉਂ ਬਚਾਉਣਾ?
@user-mc1vb2kc9s
@user-mc1vb2kc9s 7 күн бұрын
Mana teh bhoj hai teh zehar kha ke marjo atma hatya krlo sadi jaan chado nai teh train thale aa ke marjo aa sari di sari akali daal ne Guru Granth Sahib ji whole sale deh rate vechya teh beadbi karan waleya nu bachya jee jaan la ke Aa sare fuddi jon deh ne gasti deh bache ne lunn leni deh ne panth nu baksh do akal takh da jathedar vi behanchaodh hai ram rahem nu jathedar ne he akal takh toh maffi diti si SGPC vi vich leni deh ne koi vishvas nai mera teh inna teh Rabb he bache hun kom hu 🙏
@HARJITSINGH-qo6pl
@HARJITSINGH-qo6pl 7 күн бұрын
It is appreciable by presenting their wrong doing in front of Jathedar Akal Takhat by some Akali Leaders . It will be more better if others Akali Leaders who are main instrumental in wrong doing should also present and admit their wrongdoing to Akal Takhat saheb . Guru always forgive Sikh if present with clean and down mind .
@RajinderSingh-pe5yb
@RajinderSingh-pe5yb 6 күн бұрын
ਆਪਣੇ ਪਾਪ ਲੁਕਣ ਲਈ ਅਕਾਲ ਤਖਤ ਸਾਹਿਬ ਤੁਸੀਂ ਗਏ
@NarinderSingh-dn8dg
@NarinderSingh-dn8dg 5 күн бұрын
Sarse wale nu us di sangat vich ja k poshak di planing us di sangat de roop vich kar k,usnu pump wala mahol bnaa dita gea c...a v rajniti da he hisa c...usnu fsaa k fer usda mor bnaa dita c...fer use v kita ...a bohot deep planing kiti c...voting n leadership vich sach te chalna bohot okha ha
@harikrishan7399
@harikrishan7399 7 күн бұрын
Besharm leader eh mafi de like nhi
@Rajpal-oq5dl
@Rajpal-oq5dl 7 күн бұрын
Rabe tow daro
@G.S.aulakh
@G.S.aulakh 6 күн бұрын
They all are joking
@coolvinder
@coolvinder 7 күн бұрын
900 chuhai kha ka billi challi Haj Karna. Capital punishment that can be ordered by Shri Akal Takth is wipe sangats shoes for 2 months and you are exonerated
@parwindersingh5405
@parwindersingh5405 7 күн бұрын
Chor ikathe ho gye
@HiteshArora-v7m
@HiteshArora-v7m 6 күн бұрын
Fist of all I have a question what's the need of this statement now. What kind of benifit rabels want to earn from this action. As I can understand this is just to collect a vote bank by sympathy. If they are really selfless servants of religion why they don't look on the drug issues in Punjab and many more problems. But literally they don't have any kind of interest in these actions. They just play politics as a professional polititian.
@remambersourich9337
@remambersourich9337 7 күн бұрын
Guru be app da galtee karan wale be app. Maf karan wale be app. Eh Drama na karo.loka nu fuddy na banabo ji.
@deepdhillon7336
@deepdhillon7336 6 күн бұрын
Jini marzi maafi mang lao thonu ta koi banda nhi maaf kar sakda baki guru saab ji di ta gal chad diyo,tusi Punjab nu nhi Punjab de loka nu lutiya aa
@wcebti4851
@wcebti4851 6 күн бұрын
SARE BJP DE DIRECT/INDIRECT Near Dear hun, Eh votan len lyi new Drama khed rahe hun
@KulwinderSingh-me4nm
@KulwinderSingh-me4nm 7 күн бұрын
They should go bjp
@shminderkumar1735
@shminderkumar1735 7 күн бұрын
Gyani Harpreet Singh ji argument is not correct, decision should be given by the full bench of all akal takht jethedar and appionted noral partial sikh leader for save of akali dal,sikh community and punjab people , corrupt leaders may be religious, politics should be expelled for 10 yrs minimum.
@user-mc1vb2kc9s
@user-mc1vb2kc9s 7 күн бұрын
Oh 22ji akaltakh da jathedar vi vikya hoya hai. Aa bas satta da sukh nai mil rhiya isliyea maafi mangdi pai hai
@ASTeer1699
@ASTeer1699 6 күн бұрын
Sab drama apas vich he mafi mangi jande.
@Kenkalsi
@Kenkalsi 6 күн бұрын
Taanga change
@MandeepSingh-xr1up
@MandeepSingh-xr1up 7 күн бұрын
Eh v Badal di Chaal hai . Eh v Badal di politics a .
@sukhdev5944
@sukhdev5944 7 күн бұрын
Dalle ta dalle e renge.. Jdd haar gye te guru te guru da panth v chete aa gyaaa..
@gurtaazsingh1600
@gurtaazsingh1600 7 күн бұрын
Badal guru da doki
@baljithindsingh9214
@baljithindsingh9214 7 күн бұрын
ਵੇਲੇ ਦੀ ਨਵਾਜ਼ ਕੁਵੇਲੇ ਦੀਆ ਟੱਕਰਾ
@HappyWahla-lg3js
@HappyWahla-lg3js 6 күн бұрын
Sukhbir jnaani naal baithk krda pya
@john-ky2gn
@john-ky2gn 7 күн бұрын
ਮੁੱਛਾ ਕਤਰੋਣ ਦੀ ਮਾਫ਼ੀ ਕਦੀ ਮੰਗੇਗੀ ਬੀਬੀ
@Punjabi.Pandit.Secular
@Punjabi.Pandit.Secular 7 күн бұрын
ਲੋਕਾਂ ਨੂੰ ਚਾਹੀਦਾ ਏ ਕਿ ਇਹਨਾਂ ਅਤੇ ਬਾਦਲਾਂ ਦੇ ਲੰਨਨਨਨਨ ਪਾਉਣ ਤੋਂ ਨਾ ਹਟਣ।😂😂😂 ਮਾਫ਼ੀਆਂ ਵਾਲ਼ੇ ਤਾਂ ਡਰਾਮੇ ਨੇ😂
@Rajpal-oq5dl
@Rajpal-oq5dl 7 күн бұрын
Kotei Ladi
@gurcharansingh1265
@gurcharansingh1265 7 күн бұрын
Drrama baaj nata sikh bandi dy baray gal karo
@singhsaab2133
@singhsaab2133 6 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਨੇ ਇਹਨਾਂ ਦੀਆਂ ਜੜਾਂ ਹਿਲਾ ਦਿਤਿਆਂ ,ਅਖੌਤੀ ਅਕਾਲੀਆਂ ਦੀਆਂ
@ShaminderkaurGrewal
@ShaminderkaurGrewal 6 күн бұрын
Ye. Fir. Bjp. Ke. saath millan ge
@SurinderSingh-og4us
@SurinderSingh-og4us 7 күн бұрын
Very good vichar ❤❤
@satishurdu9818
@satishurdu9818 7 күн бұрын
Akali dal nahi, badal dal, RSS thi ik Team.
@princeverma1412
@princeverma1412 6 күн бұрын
Nasha becho jo tuhada Kam aa
@Fateh38
@Fateh38 5 күн бұрын
ਪੰਥ ਦਾ ਖਹਿੜਾ ਛੱਡੋ! ਬਹੁਤ ਹੋ ਗਿਆ ਤੁਹਾਡਾ ਡਰਾਮਾ
@AmrikSingh01984
@AmrikSingh01984 7 күн бұрын
ੴ BIG LIARS!
@MandeepSingh-xr1up
@MandeepSingh-xr1up 7 күн бұрын
Badal v ehna ne bnyaa a
@HarpreetSingh-oh3zd
@HarpreetSingh-oh3zd 7 күн бұрын
ਹੁਣ ਅਕਲ ਆ ਗਈ
@jaswindersinghjaswindersin4492
@jaswindersinghjaswindersin4492 7 күн бұрын
ਪੰਜਾਬ ਨੂੰ ਖੇਤਰੀ ਪਾਰਟੀ ਦੀ ਬਹੁਤ ਲੋੜ ਐ।
@surinderpalsingh4600
@surinderpalsingh4600 7 күн бұрын
ਦੇਰ ਆਏ ਦਰੁੱਸਤ ਆਏ, ਪਰ ਸੁੱਖਾ gappi ਨਾ ਆਏ ਸੁੱਖੇ gappi ਨੇ ਡੁੱਬ ਜਾਣਾ????
@drkanwaljeetbasarke4417
@drkanwaljeetbasarke4417 7 күн бұрын
ਚੰਗੀ ਸੋਚ ਹੈ
@JasvirSingh-ln5ds
@JasvirSingh-ln5ds 4 күн бұрын
Panth Ena Kuttayan Nu Muh Na Labe
@JasvirSingh-ln5ds
@JasvirSingh-ln5ds 4 күн бұрын
Eh Tola Panth Birodhi Hai
@9034339916
@9034339916 6 күн бұрын
Aape iljaam laya , appe maaf krta . Dera kithe a ehde vich . Kade sunya ni dere mukhi ne kise dhram baare galat keha howe
Incredible magic 🤯✨
00:53
America's Got Talent
Рет қаралды 46 МЛН
1❤️
00:17
Nonomen ノノメン
Рет қаралды 13 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 34 МЛН
Каха ограбил банк
01:00
К-Media
Рет қаралды 11 МЛН
Incredible magic 🤯✨
00:53
America's Got Talent
Рет қаралды 46 МЛН