Akal Takhat ਦੇ ਸਾਬਕਾ ਜਥੇਦਾਰ ਕਾਉਂਕੇ ਦੇ ਹਿਰਾਸਤ ’ਚੋਂ ‘ਲਾਪਤਾ’ ਹੋਣ ਦੀ ਜਾਂਚ ਰਿਪੋਰਟ ਬਾਰੇ ਹੋਏ ਖੁਲਾਸੇ| 𝐁𝐁𝐂

  Рет қаралды 20,351

BBC News Punjabi

BBC News Punjabi

7 ай бұрын

ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਥਿਤ ਤੌਰ ’ਤੇ ਪੁਲਿਸ ਹਿਰਾਸਤ ਵਿੱਚ ਲਾਪਤਾ ਹੋਣ ਦੀ ਜਾਂਚ ਰਿਪੋਰਟ ਤਿੰਨ ਦਹਾਕੇ ਬਾਅਦ ਨਸ਼ਰ ਹੋਈ ਹੈ। ਅਸਲ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਜੀਤ ਸਿੰਘ ਬੈਂਸ ਵੱਲੋਂ ਸਥਾਪਤ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨੇ 15 ਦਸੰਬਰ ਨੂੰ ਇਸ ਮਾਮਲੇ ਦੀ ਸਰਕਾਰੀ ਜਾਂਚ ਰਿਪੋਰਟ ਜਨਤਕ ਕੀਤੀ ਸੀ। ਇਸ ਸਬੰਧੀ ਅਕਾਲ ਤਖਤ਼ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ ਕਿ ਪੰਜਾਬ ਸਰਕਾਰ ਨੂੰ ਇਸ ਰਿਪੋਰਟ ਉੱਤੇ ਕਾਰਵਾਈ ਕਰਨ ਲਈ ਕਿਹਾ ਜਾਵੇ। ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ਵਿੱਚ ਪੁਲਿਸ ਉੱਤੇ ਇਲਜ਼ਾਮ ਸਨ ਕਿ ਕਾਉਂਕੇ ਨੂੰ ਪੁਲਿਸ ਹਿਰਾਸਤ ਵਿੱਚ ਕਥਿਤ ਤੌਰ ’ਤੇ ਤਸੀਹੇ ਦੇ ਕੇ ਕਤਲ ਕੀਤਾ ਗਿਆ ਸੀ।
ਰਿਪੋਰਟ- ਗਗਨਦੀਪ ਸਿੰਘ ਜੱਸੋਵਾਲ
ਐਡਿਟ- ਰਾਜਨ ਪਪਨੇਜਾ
#gurdevsinghkaunke #akaltakhatsahib
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 132
@user-bd9ju9qq4v
@user-bd9ju9qq4v 7 ай бұрын
ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਲਤ ਦੀ ਰਿਪੋਰਟਰ ਸਿੱਖ ਕੌਮ ਦੇ ਸੱਭ ਤੋਂ ਵੱਢੇ ਗਦਾਰ ਵੱਢੇ ਬਾਦਲ ਹਨੇਰਾ ਪ੍ਰਕਾਸ਼ ਦੀਆਂ ਕਾਲੀਆਂ ਕਰਤੂਤਾਂ ਇੱਕ ਜਿਉਂਦੀ ਜਾਗਦੀ ਮਿਸਾਲ ਐ ।
@SarbjitSingh-vg3kv
@SarbjitSingh-vg3kv 7 ай бұрын
Kina vadda sach a Bhai ji sala hanera pa gea Punjabi ch😅
@dalbirsinghsingh8144
@dalbirsinghsingh8144 7 ай бұрын
ਬਹੁਤ ਪੰਜਾਬ ਪੁਲਿਸ ਨੇ ਨੁਕਸਾਨ ਕੀਤਾ ਸੀ ਬਿੰਨਾ ਕਸੂਰ ਤੋ ਲੌਕਾ ਦੇ ਨੌਜਵਾਨ ਪੁੱਤ ਮਾਰੇ ਬੇਅੰਤ ਬੁੱਚੜ ਨੇ ਤੇ ਕੀ ਪੀ ਐਸ ਗਿੱਲ ਨੇ ਬਹੁਤ ਨੁਕਸਾਨ ਕੀਤਾ
@GurpreetSingh-fe8zb
@GurpreetSingh-fe8zb 7 ай бұрын
Kaun aaa punjab police... apne hi lok ne.. apnyea naal gadari
@JS_GOGIA_STUDY
@JS_GOGIA_STUDY 7 ай бұрын
Beant singh ate kps gill buchad punjab de
@Desh-Khalistan
@Desh-Khalistan 7 ай бұрын
ਪਿਛਲੇ 4 ਦਹਾਕਿਆਂ ਤੋਂ , ਬੱਚੇ ਦੋ ਹੀ ਅੱਛੇ ਦੇ ਨਾਹਰੇ ਨੇ ਸਾਡੀ ਕੌਮ ਦਾ ਬਹੁਤ ਘਾਣ ਕੀਤਾ ਪਤਾ ਨਹੀਂ ਸਾਡੀ ਕੌਮ ਨੇ ਹੀ ਅਬਾਦੀ ਘੱਟ ਕਰਨ ਦਾ ਠੇਕਾ ਲੈ ਲਿਆ , ਹਜੇ ਵੀ ਵੇਲਾ ਸਾਡੇ ਕੋਲ ਕੌਮ ਦੀ ਜਨਸੰਖਿਆ ਨੂੰ ਵਧਾਇਆ ਜਾਵੇ
@tejinder7
@tejinder7 7 ай бұрын
Bai apni sikh kaum ch pdhe likhe mostly bevkoof ne…ena nu samjh ni aa rahi ke asi jaldi e punjab ch ghat ginti hon ja rahe haan te desha videsha ch saadi nasal badal rahi hae
@manpreetsingh8867
@manpreetsingh8867 6 ай бұрын
ਪੰਜਾਬੀਆਂ ਨੇ ਇਸ ਨਾਹਰੇ ਦਾ ਅਮਲ ਕਰਿਆ ਹਿੰਦੂਆਂ ਨੇ 10 ਬਚੇ ਜੰਮੇ
@dalbirsinghsingh8144
@dalbirsinghsingh8144 7 ай бұрын
ਬਹੁਤ ਹੀ ਨੁਕਸਾਨ ਕੀਤਾ ਪੰਜਾਬ ਪੁਲਿਸ ਨੇ
@sahibsingh4988
@sahibsingh4988 7 ай бұрын
ਜ਼ਾਲਮ ਅਫਸਰਾਂ ਨੇ ਬਹੁਤ ਪਾਪ ਕਮਾਇਆ ਹੈ
@Modi-Drink-Moot
@Modi-Drink-Moot 7 ай бұрын
Khalistan zindabad ​@@JaisalKachwaha
@Amanbatra44
@Amanbatra44 7 ай бұрын
Hram jade punjab police vle ehna de bache ewe mrn fer sada maan shaant hou
@greatest9653
@greatest9653 7 ай бұрын
ਪੰਜਾਬ ਪੁਲਿਸ ਨੇ ਬਹੁਤ ਗੰਦ ਪਾਇਆ।
@HarbansSingh-lw8vs
@HarbansSingh-lw8vs 7 ай бұрын
ਪੁਲਿਸ ਦੇ ਪਿੱਛੇ ਛੁਪੇ ਹੋਏ ਚੇਹਰੇ ਅਖੌਤੀ ਕਾਲੀ ਦਲ ਕਾਂਗਰਸ ਸੈਂਟਰ ਸਰਕਾਰ ਸਿੱਖ ਕੌਮ ਦਾ ਘਾਣ ਕਰਨ ਦਾ ਚੇਹਰਾ ਛੁਪਿਆ ਹੋਇਆ ਹੈ।ਪੁਲਿਸ ਇੱਕ ਨੋਕਰ ਤੋ ਵੱਧ ਕੁੱਝ ਵੀ ਨਹੀ 😢😮
@manpreetsingh8867
@manpreetsingh8867 6 ай бұрын
ਵਾਹਿਗੁਰੂ ਜਿਹਨਾਂ ਨੇ ਇਹ ਕਤਲ ਕਰਵਾਏ ਨੇ ਓਹਨਾ ਲੋਕਾਂ ਨੂੰ ਏਹੋਜੀ ਮੌਤ ਦਵੀਂ ਤੜਪ ਤੜਪ ਮਰਨ 🙏🙏
@rajendrakaur240
@rajendrakaur240 7 ай бұрын
😢😢😢❤❤❤ bahut dukhdaai khabar
@ManjitSingh-eh6ym
@ManjitSingh-eh6ym 7 ай бұрын
AKALLI DAL SHOULD ANSWER WHY THEY REMAINED SILENT AND KEPT SITTING ON REPORT ???? 🙏🏻🙏🏻🙏🏻🙏🏻🙏🏻
@Vikramsinghkamboj494
@Vikramsinghkamboj494 7 ай бұрын
Gaddar apni hi qom vich ne.... Kille de darvaze hamesha androh khulde ne
@benipalsingh9637
@benipalsingh9637 7 ай бұрын
ਬਾਦਲਾ ਨੇ ਆਪਣੀਆ ਗੱਦੀ ਲਈ ਸਾਰੀ ਕੌਮ ਤੇ ਦਾਅ ਤੇ ਲਾਅ ਦਿਤੀ
@simerpeeter
@simerpeeter 7 ай бұрын
Right .
@riverocean4380
@riverocean4380 7 ай бұрын
WHY? Congress CM Beant Singh was CM at the time
@Vikramsinghkamboj494
@Vikramsinghkamboj494 7 ай бұрын
@@riverocean4380 that's why we elected Congress again and again... And we put every blame of 1984 genocide on RSS who was never in power in punjab.... Apa ki lena RSS toh...bhaad vich jaave rss... RSS da churan apne hi gaddar ne shuru kita hai k...uhna diya gandiya harkata vale apna dhyan na jave....
@GurmeetSingh-fl5ss
@GurmeetSingh-fl5ss 7 ай бұрын
Waheguru ji ka khalsa waheguru ji ki Fateh ji
@bikrambikram6405
@bikrambikram6405 7 ай бұрын
Salute to ADGP Tiwari honestly performed his duty. Where is he posted today? BBC should conduct his interview.
@ManjitSingh-eh6ym
@ManjitSingh-eh6ym 6 ай бұрын
He retired long ago
@rajwinderkaur3304
@rajwinderkaur3304 7 ай бұрын
Waheguru ji
@ManjitSingh-eh6ym
@ManjitSingh-eh6ym 7 ай бұрын
SHRI AKAL TAKHT SAHIB SHOULD ASK AKALLI DAL WHY THEY DID NOT TAKE ACTION ON THE REPORT 🙏🏻🙏🏻
@MrArunjot
@MrArunjot 6 ай бұрын
They will never ask because both akali dal and akaal takhat jathdaar are the puppets of indian system
@navisekhon897
@navisekhon897 7 ай бұрын
waheguru ji
@Harjindersingh-ef4jr
@Harjindersingh-ef4jr 7 ай бұрын
Waheguru
@ravirajsingh1173
@ravirajsingh1173 7 ай бұрын
ਇਨਸਾਫ਼ ਮਿਲਣਾ ਚਾਹੀਦਾ ਹਰ ਇੱਕ ਇਨਸਾਨ ਨੂੰ
@RashphalToor
@RashphalToor 7 ай бұрын
ਇਹ ਸਾਰਾ ਕੰਮ ਬਾਦਲਾਂ ਦਾ ਅਕਾਲੀ ਸਰਕਾਰ ਸੀ ਉਸ ਸਮੇਂ
@riverocean4380
@riverocean4380 7 ай бұрын
1992 ਚ ਬੇਅੰੱਤ ਸਿੰਘ ਸੀ
@user-pi9zs8ei6z
@user-pi9zs8ei6z 7 ай бұрын
ਸਿੰਘ ਸਾਹਿਬ ਤੇ ਜ਼ੁਲਮ ਕਰਨ ਵਾਲਿਆਂ ਦੀ ਕੁਲਾ ਨਾਸ਼ ਹੋਨੇਗਾ ਵਾਹਿਗੁਰੂ ਸਭ ਕੁੱਝ ਦੇਖਦਾ
@GurvinderSingh-ug3xe
@GurvinderSingh-ug3xe 7 ай бұрын
ਵਾਹਿਗੁਰੂ
@mandeepmehraj6480
@mandeepmehraj6480 6 ай бұрын
ਲੱਖ ਲਾਹਨਤਾ ਇਹਨਾਂ ਦੇ ਹੁਣ ਜਿਹੜਾ ਪੁਲਿਸ ਅਫਸਰਾ ਇਸ ਵਿੱਚ ਸ਼ਾਮਿਲ ਸੀ ਉਸਨੂੰ ਸੋਮਣੀ ਕਮੇਟੀ ਨੇ ਨੇ ਭੋਗ ਵਾਸਤੇ 50 ਹਜਾਰ ਰੁਪ ਦਿੱਤਾ ਹੈ
@kissanjattkissan9976
@kissanjattkissan9976 7 ай бұрын
Meri massi da pind hai gurusar kaonke jagroan ch❤😮
@bhupindersingh5311
@bhupindersingh5311 6 ай бұрын
Waheyguru Waheyguru ❤💪🏽🙏🙏🙏🙏🙏koti koti parnaam Jatheydar sahib nu🙏
@inderjitsingh9878
@inderjitsingh9878 7 ай бұрын
waheguru 😭😭
@allinone-ci2pe
@allinone-ci2pe 7 ай бұрын
Sikhi pesh vich Kom di GDDAR police.
@Jupitor6893
@Jupitor6893 7 ай бұрын
ਸਹੀ ਹੈ। ਹਿੰਦੂ ਕਰਮੀਆਂ ਨੂੰ ਵੀ ਪੱਗ ਬੰਨਣ ਦੇ ਆਦੇਸ਼ ਹਨ।
@user-lb6bb2hm7w
@user-lb6bb2hm7w 7 ай бұрын
ਬਹੁਤ ਪਾਪ ਕੀਤੇ ਨੇ ਜ਼ਾਲਮਾਂ ਨੇ ਪਰ ਏਥੇ ਈ ਭੋਗਣ ਗੇ ਸਭ
@bebaak_rai
@bebaak_rai 7 ай бұрын
ਖਾਲੀਸਤਾਨ ਵਾਲੇ ਜਾਲਮਾਂ ਨੇ
@amritpalsinghsidhu814
@amritpalsinghsidhu814 7 ай бұрын
​@@bebaak_raisali 🐑🐑🐑🐑🐑🐑🐑
@riverocean4380
@riverocean4380 7 ай бұрын
@@bebaak_rai ਹਿੰਦੂ ਸਥੈਨ ਵਾਲੇ fake ਸ਼ੇਰ ਨੇ ਗੁਜਰਾਤ ਵਿਚ ਜੋ 1975 ਦੀ emergency ਵੇਲੇ ਪੰਜਾਬ ਲੁਕ ਗਿਆ ਸੀ arrest ਦੇ ਡਰੋ !! ਸਿਖ ਭੇਸ ਵਿਚ
@riverocean4380
@riverocean4380 7 ай бұрын
@@bebaak_rai ਤੂ ਆਵਦਾ real ਨਾਮ ਕਿਓ ਨਹੀ use ਕਰਦਾ ? ਤੈਨੂ ਕਿਓ ਡਰ ਲਗਦਾ fake id of rss !!
@ajaybatra2024
@ajaybatra2024 7 ай бұрын
Aise nikkame system nu dislike karna banda hai na ki like
@paulsam5003
@paulsam5003 6 ай бұрын
Guru Sahib bless Verka and Bains
@kashmirsingh8572
@kashmirsingh8572 6 ай бұрын
ਹਿੰਦੂ ਅਫਸਰ ਦਾ ਧੰਨਵਾਦ
@greatest9653
@greatest9653 7 ай бұрын
ਸਾਹਿਬ
@MuhammadHamas
@MuhammadHamas 7 ай бұрын
Khalistan struggle will not stop by such filthy acts by hinudtvi india
@narindersingh2387
@narindersingh2387 7 ай бұрын
What is meant by kathit tor ਤੇ ਆਪ ਇਸ ਬਕਤ ਬੋਲ ਰਹੇ ਹੋ ਕੱਲ ਨੂ ਕੋਈ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਆਪ ਕਥਿਤ ਤੌਰ ਤੇ ਬੋਲ ਰਹੇ ਸੀ
@harpsandhu37
@harpsandhu37 7 ай бұрын
ਬੁੱਢਾ ਬਾਦਲ ਤਾ ਬੜੇ ਰਾਜ ਨਾਲ ਲੈ ਗਿਆ || ਬੜੇ ਸਿੱਖਾਂ ਦੇ ਕਤਲ ਲਈ ਬਾਦਲ ਜਿੰਮੇਵਾਰ ਹੈ ||
@goguisukwinder617
@goguisukwinder617 7 ай бұрын
ਇਸ ਦੇਸ਼ ਵਿੱਚ ਕਾਨੂੰਨ ਸੰਵਿਧਾਨ ਬਹੁਤ ਵੱਡਾ ਡੌਗ ਹੈ।
@bachitervirk
@bachitervirk 7 ай бұрын
ਖਾਲਿਸਤਾਨ ਜ਼ਿੰਦਾਬਾਦ।🚩
@bebaak_rai
@bebaak_rai 7 ай бұрын
ਖਾਲੀਸਤਾਨ ਮੁਰਦਾਬਾਦ
@bhagwantpalsinghgill2949
@bhagwantpalsinghgill2949 6 ай бұрын
Dhan Dhan Bhai Gurdev singh ji kaunkey ji 🙏🏻
@OldIsGold4U777
@OldIsGold4U777 7 ай бұрын
THOSE ARE RESPONSIBLE NOT RELEASING THE REPORTS SHOULD BE INTERROGATED AND PUNISHED WITHOUT DELAY. JUDICIARY SHOULD TAKE ACTION AGAINST THE BUTCHER CRIMINAL LEADERSHIP'S AND ADMINISTRATORS
@bootasidhuboota5664
@bootasidhuboota5664 7 ай бұрын
ਬਾਦਲ ਦਲ ਨੇ ਸਿੱਖ ਕੌਮ ਦੇ ਨਾਲ ਬਹੁਤ ਧਰੋਅ ਕਮਾਇਆ
@harrypreet3846
@harrypreet3846 7 ай бұрын
ਅੱਜ ਏਨੇ time ਬਾਅਦ ਰਿਪੋਰਟ ਬਾਹਰ ਆਉਣ ਦਾ ਕਿ ਨਵਾ ਮਕਸਦ ਹੋ ਸਕਦਾ ਜਾ ਤਾਂ ਹੁਣ ਫਿਰ ਅਕਾਲੀ ਦਲ ਤੇ ਕਾਰਵਾਈ ਹੋਵੇ ਕੋਈ ਨ ਕੋਈ ਕਾਰਨ ਹੋ ਸਕਦਾ ਜਿਹੜੀ ਅੱਜ ਰਿਪੋਰਟ ਬਾਹਰ ਆਈ ਹੈ
@riverocean4380
@riverocean4380 7 ай бұрын
ਪਰ ਉਸ ਵੇਲੇ ਤਾ ਬੇਅੰਤ ਬੁਚੜ ਦੀ ਸਰਕਾਰ ਸੀ
@harrypreet3846
@harrypreet3846 7 ай бұрын
@@riverocean4380 ਬਈ ਤੁਸੀਂ ਲੱਗਦਾ ਨਿਊਜ਼ ਚੰਗੀ ਤਰਾ ਨ੍ਹੀ ਸੁਣੀ ਜਦੋ ਜਥੇਦਾਰ ਵਾਲਾ ਕਾਂਡ ਹੋਇਆ ਓਸ ਟਾਈਮ ਅਕਾਲੀਦਲ ਨੇ ਕਿਓ ਰਿਪੋਰਟ ਬਾਹਰ ਨਹੀ ਆਉਣ ਦਿੱਤੀ ਨਾਲੇ ਸਰਕਾਰ ਚੰਗੇ ਹੋ ਗਈ ਸੀ ਆ ਕੰਮ 84 ਤੋ ਬਾਅਦ ਹੋਇਆ ਹੈ
@riverocean4380
@riverocean4380 7 ай бұрын
@@harrypreet3846 ਹਦ ਹੋ ਗਈ ਬਾਈ !! Google ਕਰ ਲੈਂਦੇ. 1992 ਚ ਬੇਅੰਤਾ ਬੁਚੜ ਸੀ Cm. President rule ਤੋ ਬਾਅਦ ਉਸ ਨੂ ਬਣਾਇਆ ਸੀ !
@harbindersingh2995
@harbindersingh2995 7 ай бұрын
Bhai sahib is shaheed Singh. Bhai sahib is now in the lap of Guru Gobind Singh ji. Some culprits are already in hell. Some will go to hell. Along with their families. Punishments in the hell are written in Guru Granth Sahib. Parnam Bhai sahib kaunke ji nu.
@ManjitSingh-eh6ym
@ManjitSingh-eh6ym 6 ай бұрын
His Village should start HOLDING Barsi "Akand path Sahib " 🙏🏻🙏🏻🙏🏻
@ropansingh7363
@ropansingh7363 7 ай бұрын
*Jathedaar* kaho, teere rishtedaar ni si v Gurdev kahey
@TheGym-Germany
@TheGym-Germany 7 ай бұрын
One side freedom Other side job
@GURU1825
@GURU1825 7 ай бұрын
gorgeous.
@greatworl1313
@greatworl1313 7 ай бұрын
Sikha tai hmesh julam.hunda aya pehla v hun v
@gurinderpannu4616
@gurinderpannu4616 6 ай бұрын
Akali dal, SGPC chup kyu ne ??? Sumed Saini nu DGP kiss ne bnaya ???
@satveendersinghkala
@satveendersinghkala 6 ай бұрын
Akli so rey na
@jasvirsingh8317
@jasvirsingh8317 7 ай бұрын
Banda bhagat lagda dekhn toh katal nhi bachde
@ricksingh9501
@ricksingh9501 7 ай бұрын
Khalsa panth is the law now
@amritdhillonamrit6881
@amritdhillonamrit6881 6 ай бұрын
Hn gdar Jathedar sabit kre kye oh sarkari a k panthak nhi ta jo hall hn akali dal eho hall sgpc da hovega
@gurjotss98
@gurjotss98 7 ай бұрын
Corrupt system no justice for sikh
@hijr1313
@hijr1313 7 ай бұрын
Koi na Sab nh Bhugtna payu
@TheKhella
@TheKhella 7 ай бұрын
Badal sahib huna bahut dhoke keete a
@robindersingh.7686
@robindersingh.7686 6 ай бұрын
Waheguru.
@baldevmankoo1049
@baldevmankoo1049 7 ай бұрын
Badals nu panth vivhon shekna chahida hai
@AmrikSingh-sm4iq
@AmrikSingh-sm4iq 7 ай бұрын
Shaheed jathedar kaaonke saahib de pariwar nu insaaf milnaa chahida hai ate jehde jaalim police darindey fake encounter krn wale police waliyaa nu Sikh kuam aap sajaa deve kyoki sarkar taa unaa nu damaad bana ke rakhdi hai jive gangstera nu rakhdi hai
@sukhdev5944
@sukhdev5944 20 күн бұрын
Panjab police e panjab di vairi ae..
@kulbirpurewal6814
@kulbirpurewal6814 6 ай бұрын
Shame on Akalli Dal government, Badal the culprit
@harinderpreethani8147
@harinderpreethani8147 7 ай бұрын
Kaum de jathedar chak sheed karta khud panth kehon wale party de leader ne insaaf rokta ??
@farmertv5483
@farmertv5483 7 ай бұрын
Sikha nal thakke hunde rahe a nd ho v rahe a dso hun present jathedar saaab da ki hlll kita gaya aaam sikha da hl ki kita hoya hou
@Singh_Singh23
@Singh_Singh23 7 ай бұрын
Sab toh Jayde kaum da nuksan. Badal ne Kita
@atindersinghasr7225
@atindersinghasr7225 7 ай бұрын
ਧੰਨ ਸਾਡੇ ਸ਼ਹੀਦ ਸਿੰਘ ❤️ ਏਨਾ dalleya ਨੇ ਮਾਰੇ 😡
@gurdeepsingh2165
@gurdeepsingh2165 7 ай бұрын
Punjnb me koi v savidaan lago nhi hunda 😢😢😢😢
@punjabistan275
@punjabistan275 7 ай бұрын
ਭੈਣ ਦੀ ,,,,,,,,,,,,,ਚ ਲੇਲੋ ਹੁਣ ਰਿਪੋਰਟ ਨੂੰ ਓਹਨਾ ਨੂੰ ਤਸ਼ੱਦਦ ਕਰਨ ਵਾਲੇ SSP ਸਵਰਨ ਸਿੰਘ ਘੋਟਣਾ ਵੀ ਮਰ ਗਿਆ ਤੇ ਸਾਰੇ ਅਫ਼ਸਰ ਹੁਣ ਕਿ ਫਾਇਦਾ
@gurpreetsingh-ri7jw
@gurpreetsingh-ri7jw 7 ай бұрын
Bucharh badal
@243virk9
@243virk9 6 ай бұрын
Thoda jeha hor late krn dena c ...100 - 200 saal Kyonki sikhan nu ta maardi he h sarkaar
@sonakhehra1295
@sonakhehra1295 6 ай бұрын
Police. Dogs. Will. Do. All. This
@ravindercheema8920
@ravindercheema8920 7 ай бұрын
Kithe Gaye hun rashtrawadi lok te gobar bhakt. Hun kyun nhi bolde. Sikha khilaaf jehar uglan layi tan hamesha tyaar rehnde
@BalwinderSinghSingh-pn3im
@BalwinderSinghSingh-pn3im 6 ай бұрын
Sikha ਨੂੰ ਮਾਰਨ ਵਾਲੇ sikh ਹੈ ਸਨ ਨ ke ਜਿੰਦਾਤਾਰ hindu ਅਫਸਰ
@bebaak_rai
@bebaak_rai 7 ай бұрын
Thanks to Beant Singh KPS Gill for saving punjab....... Nahi te punjab aaj Taliban hona hi, jungleraj
@bebaak_rai
@bebaak_rai 7 ай бұрын
Naal aa vi dasso ki ih sab kuch karn wale jatt sikh hi
@RavinderSingh-uj8wc
@RavinderSingh-uj8wc 7 ай бұрын
Hazara bachya da katil beatn singh hai
@harinderpreethani8147
@harinderpreethani8147 7 ай бұрын
1lahk 50 thousand Sikhs da killer beant bucther da sirf left chachad lava tahi
@bebaak_rai
@bebaak_rai 7 ай бұрын
Naal aa vi dasso ki ih sab kuch karn wale vi jatt sikh hi
@kissanjattkissan9976
@kissanjattkissan9976 7 ай бұрын
Chuhra aw tu 😂
@palwindersingh0555
@palwindersingh0555 7 ай бұрын
Teri kehdi maar ke mukar gaye jatt saleya dlleya.
@Justin-bass
@Justin-bass 7 ай бұрын
Punjab police Punjab politicians Indian politicians murdabad 👎👎👎
@bebaak_rai
@bebaak_rai 7 ай бұрын
👉kala daur hi punjab de layi, aaj vi punjab de kuch bwkoof lok, ohi dekhna chahunde aa, khalistan de naam te punjab nu gaja patti banauna chahunde aa
@kissanjattkissan9976
@kissanjattkissan9976 7 ай бұрын
Tere vrge bakau jehde dherm badli jnde ehna layi zruri aw dikhona
@kissanjattkissan9976
@kissanjattkissan9976 7 ай бұрын
Bikau
@thegentleman7212
@thegentleman7212 7 ай бұрын
Kaala daur bnya kise ne c o dkhle…lokaan de jwaan putta da ghro chak chak encounter kita..kaala daur govt te police hi le ayi c
@_Manjot_singh_
@_Manjot_singh_ 7 ай бұрын
Punjab police duniya di sab to ghatiya police . Khalistan zindabad ❤
@Balisingh-dn9hd
@Balisingh-dn9hd 6 ай бұрын
ਪੁਲੀਸ ਅਫਸਰਾ ਨੂ ਹੁਕਮ ਦੇਣ ਵਾਲੀ ਦਿੱਲੀ ਦੀ ਹਿੰਦੂ ਸਰਕਾਰ ਜੁਮਵਰ ਹੈ ਇਸਦੀ ਬਦਲਾ ਸਿਰਫ ਖਾਲਸਤਾਨ ਬਣਾਕੇ ਲਿਆ ਜਾਕਦਾ ਹੈ
@manbirsidhu3020
@manbirsidhu3020 7 ай бұрын
Badala nu sab sach pata hou....
@kamalsingh-dc1vs
@kamalsingh-dc1vs 7 ай бұрын
ਗੁਰਦੇਵ ਕਾਉਂਕੇ ਦਾ ਟੱਬਰ ਅੱਜ ਵੀ ਕੱਟੜ ਅਕਾਲੀ ਹੈ 😢
@scythian404
@scythian404 7 ай бұрын
This is Indian rules and regulations
@kamalsingh-dc1vs
@kamalsingh-dc1vs 7 ай бұрын
ਅਫਸੋਸ ਅੱਜ ਕਾਉਂਕੇ ਦਾ ਟੱਬਰ ਬੇਹੱਦ ਕੱਟੜ ਬਾਦਲ ਸਮੱਰਥਕ ਹੈ 😢
@riverocean4380
@riverocean4380 7 ай бұрын
ਪਰ ਜਦੋ ਕਾਉਂਕੇ ਨੂ ਮਾਰਿਆ ਤਾ ਬੇਅੰਤ ਬੁਚੜ ਸੀ Cm
@inderpalsingh5996
@inderpalsingh5996 7 ай бұрын
Waheguru ji
@sahibwirring2044
@sahibwirring2044 7 ай бұрын
Waheguru ji
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 13 МЛН