Punjabi Brave Girl | Manpreet Kaur|

  Рет қаралды 148,823

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

9 ай бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Brave Girl | Manpreet Kaur| @manpreetkaureleven |Mani Parvez| Punjabi Brave Girl Interview @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 214
@kaintpunjabi
@kaintpunjabi 9 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/
@narinderjitsingh3425
@narinderjitsingh3425 9 ай бұрын
Himmant. Hausla. Nau. Salam. Aa
@narinderjitsingh3425
@narinderjitsingh3425 9 ай бұрын
Bahadur. Kuri. De. Jajbe. Nau. Salam. Aa
@user-mx6cq2co6m
@user-mx6cq2co6m 8 ай бұрын
​@@narinderjitsingh3425😂😂😂😂
@ranjitpossi1970
@ranjitpossi1970 9 ай бұрын
ਜੇ ਇਸ ਦੁਨੀਆਂ ਵਿੱਚ ਭੈੜੇ ਇਨਸਾਨ ਹਨ ਤਾਂ ਚੰਗੇ ਇਨਸਾਨਾਂ ਦੀ ਵੀ ਕੋਈ ਕਮੀ ਨਹੀਂ ਹੈ । ਉਸ ਮੁਸਲਿਮ ਪਰਿਵਾਰ ਨੂੰ ਦਿਲ ਤੋਂ ਸਲਾਮ🫡🫡🫡
@gaukissan1537
@gaukissan1537 9 ай бұрын
ਧੰਨਵਾਦ ਓਸ ਮੁਸਲਿਮ ਪਰਿਵਾਰ ਦਾ ।।
@kuljinderdhaliwal3241
@kuljinderdhaliwal3241 9 ай бұрын
ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਵਿੱਚ ਸਭ ਭਾਈ ਭਾਈ। ਧੰਨਵਾਦ ਉੱਸ ਪਰਿਵਾਰ ਦਾ ਜਿਹਨਾ ਨੇ ਬੇਟੀ ਦੀ ਮਦਦ ਕੀਤੀ। ਤੇ ਸਰਮ ਆਈ ਉੱਸ ਡਾਕਟਰ ਤੇ ਜਿੱਹੜੇ ਪਹਿੱਲਾ ਇਲਾਜ ਨਹੀ ਕੀਤਾ ਸਾਬਾਸ ਆਟੋ ਯੁਨੀਅਨ ਦਾ ਜਿੱਹਨਾ ਨੇ ਮੁਜਰਮ ਨੂੰ ਫੜਨ ਲਈ ਇਕੱਠ ਕੀਤਾ। ਸਲਾਮ ਬੇਟੀ ਦੀ ਬਹਾਦਰੀ ਨੂੰ ਜੋ ਮੌਤ ਦੇ ਮੁੰਹ ਵਿੱਚੋ ਆਪਣੀ ਹਿੰਮਤ ਨਾਲ ਰੱਬ ਨੂੰ ਵੀ ਮਜਬੂਰ ਕੀਤਾ ਕਿ ਮੈ ਮਰਨਾ ਨਹੀ ਉੱਸ ਪਾਪੀ ਨੂੰ ਦੇਖਦੇ ਰਹਿੱਣਾ ਕਿਤੇ ਜੇਲ ਵਿੱਚੋ ਬਾਹਰ ਨਾ ਆ ਜਾਵੇ। ਸਾਰੀਆ ਬੇਟੀਆ ਨੂੰ ਇੱਸ ਧੀ ਤੋ ਸਿੱਖਣਾ ਚਾਹੀਦਾ ਹੈ ਕਿਵੇ ਕਿਸੇ ਬਘਿਆੜ ਨਾਲ ਮੁਕਾਬਲਾ ਕਰਨਾ ਹੈ ਕਿਉਕਿ ਹੁਣ ਗਲੀ ਗਲੀ ਹਲਕੇ ਕੁੱਤੇ ਘੁੰਮ ਰਹੇ ਹਨ ਸਾਬਾਸ ਧੀਏ ਜੁਗ ਜੁਗ ਜੀ। ਵਾਹਿਗੁਰੂ ਤੇਨੂੰ ਲੰਬੀ ਉੱਮਰ ਤੇ ਹਮੇਸਾ ਤੰਦਰੂਸਤੀ ਬਖਸਣ ਜੀ
@sunrisesunset979
@sunrisesunset979 9 ай бұрын
ਵਾਹਿਗੁਰੂ ਜੀ ਉਸ ਮੁਸਲਿਮ ਪਰਿਵਾਰ ਨੂੰ ਸਦਾ ਚੜਦੀ-ਕਲਾ ਵਿੱਚ ਰੱਖਣਾ 🙏
@gursahibsingh2182
@gursahibsingh2182 8 ай бұрын
ਇਸ ਬੇਟੀ ਦੀ ਗੱਲਬਾਤ ਸੁਣ ਕੇ ਸਮਝਣ ਦੀ ਲੋੜ ਹੈ ਕਿ ਜੇਹੜਾ ਮੁਜਰਮ ਹੁੰਦਾ ਉਹ ਧਰਨੇ ਵਿੱਚ ਸੱਭ ਤੋ ਵੱਧ ਰੌਲਾ ਪਾਉਦਾ ਹੈ। ਕੁੜੀ ਦੀ ਦਲੇਰੀ ਸਲਾਮ ਵਾਹਿਗੁਰੂ ਜੀ ਤਰੱਕੀਆ ਬਖਸ਼ਿਸ਼
@Sukhi-1231
@Sukhi-1231 9 ай бұрын
ਭੈਣ ਜੀ ਤੁਸੀਂ ਬਹੁਤ ਬਹਾਦਰ ਹੋ god bless you 😍
@gurveer.singh.grewal.3361
@gurveer.singh.grewal.3361 9 ай бұрын
ਭੈਣੇ ਉਹ ਮੁਸਲਿਮ ਗ਼ਰੀਬ ਪਰਿਵਾਰ ਦੀ ਤੁਸੀਂ ਜ਼ਰੂਰ ਮੱਦਦ ਕਰਨੀ ਸੀ ਜਿਨ੍ਹਾਂ ਨੇ ਤੁਹਾਨੂੰ ਦੂਜ਼ਾ ਜ਼ਨਮ ਦਿੱਤਾ ਵਾਹਿਗੁਰੂ ਜੀ 🙏🏻
@user-hn3un7ye3q
@user-hn3un7ye3q 8 ай бұрын
ਓ ਭਈ ਮੈ ਵੀ ਮੁਸਲਿਮ ਹਾਂ ਪਰ ਪੈਸਾ ਨਾ ਭਈ ਇਸ ਸਾਡੀ ਸਿਸਤਰ ਹੈ 😢😢😢
@gurmailkaur4389
@gurmailkaur4389 9 ай бұрын
ਬਹੁਤ ਦਲੇਰ ਬੇਟੀ ਹਿੰਮਤ ਦਿਲੀਂ ਦਿਲ ਦਲੇਰ ਹੋਣਾ ਚਾਹੀਦਾ ਹੈ। ❤❤❤
@HarinderSingh-wo3cg
@HarinderSingh-wo3cg 9 ай бұрын
Bilkul sahi g
@HarinderSingh-wo3cg
@HarinderSingh-wo3cg 8 ай бұрын
Kitho ho g tuc g
@gurmailkaur4389
@gurmailkaur4389 8 ай бұрын
ਜਗਰਾਉਂ ਕੋਲ ਤੋ
@HarinderSingh-wo3cg
@HarinderSingh-wo3cg 8 ай бұрын
Ki krde ho g tuc g
@gurtejsingh7027
@gurtejsingh7027 9 ай бұрын
ਵਾਹਿਗੁਰੂ ਜੀ ਨੇ ਸਾਥ ਦਿੱਤਾ ਬੱਚੀ ਦਾ ਬਾਕੀ ਉਸ ਮੁਸਲਮਾਨ ਪਰਿਵਾਰ ਵਿੱਚ ਵੀ ਵਾਹਿਗੁਰੂ ਜੀ ਨੇ ਹਿੰਮਤ ਬਖ਼ਸ਼ੀ
@user-mq9br2fv8c
@user-mq9br2fv8c 9 ай бұрын
Dhanbad us muslim privar da ..uhna muslim privar vrgi insaniyat hr kise de Dil ch hove
@zubirali4876
@zubirali4876 9 ай бұрын
A REAL BRAVE SHERNI (KAUR) OF BELOVED GOLDEN PUNJAB, 💪💪💪
@kkchandwal8193
@kkchandwal8193 9 ай бұрын
Waheguru ji lambia umra bakhsan bhen nu te khush rkhn hmesha boht h pyri aa bhen baki fikr n kri bhene rab appe saja de dinda aa ❤
@santlashmanmuni6045
@santlashmanmuni6045 9 ай бұрын
ਹੋਰਾਂ ਵਾਸਤੇ ਵੀ ਪ੍ਰੇਰਨਾ ਸਰੋਤ ਇਸ ਕੁੜੀ ਦੀ ਦਲੇਰੀ
@sarjitsinghgill3649
@sarjitsinghgill3649 9 ай бұрын
ਬਹੁਤ ਬਹਾਦਰ ਲੜਕੀ
@SukhwinderSingh-wq5ip
@SukhwinderSingh-wq5ip 9 ай бұрын
ਵਾਹਿਗੁਰੂ ਜੀ
@parshotambanga122
@parshotambanga122 9 ай бұрын
ਬਹੁਤ ਬਹੁਤ ਦਲੇਰ ਤੇ ਬਹਾਦਰ ਬੇਟੀ
@jasmeet5classr207
@jasmeet5classr207 8 ай бұрын
Yrr inne brave kudi yrr sachi Dil nu laggai gal bilkul sahi kitta akkha parrh aa e aa 😊😊😊😊😊😊😊😊😊😊😊😊😊😊😊😊😊
@sukhmandersingh5447
@sukhmandersingh5447 9 ай бұрын
ਭੈਣ ਜੀ ਫ਼ਿਲਮ ਬਣਾਉਣੀ ਸੀ ਕਿ ਬਹੁਤ ਵਧੀਆ ਕਹਾਣੀਆਂ ਤੇਰੀ
@RanjeetSingh-nu5dz
@RanjeetSingh-nu5dz 9 ай бұрын
ਬਹੁਤ ਸੋਹਣੀ ਕੁੜੀ
@gurpreetsidhu1707
@gurpreetsidhu1707 9 ай бұрын
Dhanbad Muslim Parivar da❤❤❤❤❤❤❤❤❤❤❤❤❤❤❤❤Waheguru Mir Karen❤❤❤❤❤❤❤❤❤❤❤❤❤❤❤❤
@pavittarmakan-mj7ty
@pavittarmakan-mj7ty 9 ай бұрын
ਪੁਤਰ ਜੀ ਰੱਬ ਤੇਰੀ ਲੱਬਲੀ ੳੁਮਰ ਕਿਰੇ ਵਾਹਿਗ਼ੁਰੂ ਭਁਲਾ ਕਰੇ
@maninderjitsinghlehal5731
@maninderjitsinghlehal5731 8 ай бұрын
ਜੇਹੜੇ ਲੋਕ ਹਿੰਦੂ, ਸਿੱਖ, ਮੁਸਲਮਾਨ ਦੇ ਨਾਂ ਤੇ ਲੋਕਾਂ ਵਿੱਚ ਨਫ਼ਰਤ ਫੈਲੋਂਦੇ ਨੇ ਉਹ ਨੱਕ ਡੋਬ ਕੇ ਮਰ ਜਾਓ ਤੇ ਇਸ ਸ਼ੇਰਨੀ ਧੀ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਤੇ ਚੜ੍ਹਦੀ ਕਲਾ ਵਿੱਚ ਰੱਖਣ ਹਰ ਮਨੋਕਾਮਨਾ ਪੂਰੀ ਕਰਨ ਗੁਰੂ ਸਾਹਿਬ
@sukhbirkaur7838
@sukhbirkaur7838 9 ай бұрын
God bless u beta. u r very brave. may u live long and happy life. best of luck
@bksashi2149
@bksashi2149 9 ай бұрын
वन्दे मातरम् 💐💐 god bless you बेटा
@sarbjitkaur4559
@sarbjitkaur4559 9 ай бұрын
Waheguru ji Waheguru ji 🙏❤
@avtargrewal2489
@avtargrewal2489 8 ай бұрын
Waheguru bhut kirpa krn tuhade doma te bachon wale te v
@Antarsingh2007
@Antarsingh2007 8 ай бұрын
ਉਸ ਮੁਸਲਿਮ ਪਰਿਵਾਰ ਨੂੰ ਸਲਾਮ
@Kitty-qh8qj
@Kitty-qh8qj 9 ай бұрын
proud of you beta ji ❤
@jasvirmalhi5400
@jasvirmalhi5400 8 ай бұрын
Thank for the Muslims family we are proud of Muslims family God bless you
@user-jv1hf5uu6l
@user-jv1hf5uu6l 6 ай бұрын
Thnx us muslim family da. Allha mehar kare tuhade te.
@navpreet8884
@navpreet8884 9 ай бұрын
Mera Behan, God bless you some tears in my eyes tusi zindgai vich aaga hi aaga Javo.
@diljeetkaur5858
@diljeetkaur5858 8 ай бұрын
Waheguru waheguru ji ❤️🙏🏻🙏🏻
@RajpalSingh-bt7bf
@RajpalSingh-bt7bf 9 ай бұрын
Waheguru ji
@anjaananjaan5107
@anjaananjaan5107 9 ай бұрын
Doctors should be required to treat patients with serious injuries. All interactions can be recorded on video if it can be a police case.
@graniteworld9116
@graniteworld9116 9 ай бұрын
Brave girl waheguru jee mehar karngey
@rajwinder1968
@rajwinder1968 9 ай бұрын
ਵਾ ਨੀ ਬਹਾਦਰ ਧੀਏ
@rajvinderkaur4625
@rajvinderkaur4625 9 ай бұрын
Waheguru ji bless you 🙏🏽💐🌺
@amanjotsekhon0071
@amanjotsekhon0071 9 ай бұрын
Waheguru ji mehar krn🙏
@gurinderkaur2711
@gurinderkaur2711 9 ай бұрын
ਜਾ ਕਉ ਰਾਖੇ ਸਾਈਂ ਆ ਮਾਰ ਨਾ ਸਾਕੇ ਕੋਇ
@Svp745
@Svp745 8 ай бұрын
Muslim parivar da bahut sukriya
@hargunbhullar4633
@hargunbhullar4633 8 ай бұрын
ਬੱਲੇ ਨੀ ਪੰਜਾਬ ਦੀਏ ਬਹਾਦੁਰ ਸ਼ੇਰ ਬੱਚੀਏ। ਵਾਹਿਗੁਰੂ ਤੈਨੂੰ ਬੁਲੰਦੀਆਂ ਬਖਸ਼ਣ।
@user-ub4yg3fc8e
@user-ub4yg3fc8e 8 ай бұрын
Hindu Muslim Sikh Esai Asin Han Sare Bhai Bhai ❤
@reetkaurgill815
@reetkaurgill815 9 ай бұрын
Bohot vadia kita tci aho jhe loka nu jarur sja milni cahidi aaaa ❤
@dalveerkaur9330
@dalveerkaur9330 9 ай бұрын
God bless u beta long long and healthy life 🎉🎉❤ u beta
@tarsemkamaala6319
@tarsemkamaala6319 9 ай бұрын
Beti di himmat nu slaam
@jagdeepbhullar8672
@jagdeepbhullar8672 9 ай бұрын
Waheguru ji sab bhena nu thode wrgi daleri ty soch dawe ..khuss reh bhane🫡🫡
@hkaur9622
@hkaur9622 8 ай бұрын
Waheguruji Waheguruji 🙏
@MissionPlanting-45
@MissionPlanting-45 8 ай бұрын
Etho pta lagda k educated youth honi kinni jruri aa . Courage jinni v mili the power of education aa so proud of you sister😊
@Lens_lightstock
@Lens_lightstock 9 ай бұрын
God bless you Manpreet
@user-mn8kl3sr8z
@user-mn8kl3sr8z 9 ай бұрын
Shabash beta
@YG22G
@YG22G 8 ай бұрын
ਪਰਮਾਤਮਾ ਦੀ ਭਗਤੀ ਹੈ ਧੀ ਏ।
@gurmeetkaur-ox1nl
@gurmeetkaur-ox1nl 9 ай бұрын
Waheguru ji 🙏
@BalwinderSingh-wy3ve
@BalwinderSingh-wy3ve 9 ай бұрын
Waheguru ji as bachi ta Maher bhare a hath rakho ji put jiss nu rakhe saia mar ske Na koe pappi pap kma de aho jehe nu dhoi kite b nhi mildi hundi
@GurcharanSingh-ks1ux
@GurcharanSingh-ks1ux 9 ай бұрын
V nice v brave girl God bless you beta
@simranrana9297
@simranrana9297 8 ай бұрын
Waheguru ji 😢😢
@ParminderSingh-qq6is
@ParminderSingh-qq6is 9 ай бұрын
Manpreet ji jis greeb privar na tuhadi madad kiti una di koi arthek madad karni chaidi ci
@mangasinghlg617
@mangasinghlg617 8 ай бұрын
Merya 7 sisters hun hor kise nu bhen nhi kah sakda c but tuhanu bhen kahnda han ji SATT SHIREE AKAL NI DEAR SISTER JI
@bobbajwa4989
@bobbajwa4989 9 ай бұрын
ਕੁੜੀਆ ਨੂੰ ਮੇਰਾ ਕਹਿਣਾ pepper spray ਆਪਣੇ bag ਵਿਚ ਰਖੋ
@baljinderkaur6597
@baljinderkaur6597 9 ай бұрын
God bless you always beta 🙏🏻
@butasingh4752
@butasingh4752 8 ай бұрын
ਬਹੁਤ ਦੁਖ ਭਰੀ ਕਹਾਣੀ ਹੈ
@chbashir1899
@chbashir1899 8 ай бұрын
Manpreet kaur zeandabad betee jeno ALLAH rkhays aono Kon maray betee I happy rho I Hallep you Abbas paris
@user-ub4yg3fc8e
@user-ub4yg3fc8e 8 ай бұрын
Muslim Pariwar da Dillon Dhanwad ❤g
@user-jv1hf5uu6l
@user-jv1hf5uu6l 6 ай бұрын
Rabb mehar kare tuhade uppar.
@jagseeramandeep3808
@jagseeramandeep3808 9 ай бұрын
Waheguru
@didarsinghdhallu2352
@didarsinghdhallu2352 8 ай бұрын
Very brave girl
@AN94KiNG-hu6ux
@AN94KiNG-hu6ux 9 ай бұрын
Waheguru Ji
@jaspalkaur5133
@jaspalkaur5133 9 ай бұрын
A Real brave girl
@Preet_kaur_111
@Preet_kaur_111 9 ай бұрын
Wmk
@gurpalgill9314
@gurpalgill9314 9 ай бұрын
Waheguruji.
@user-ic5gu7xv3p
@user-ic5gu7xv3p 4 ай бұрын
God bless you my sister
@gsingh4272
@gsingh4272 9 ай бұрын
Extremely cruel man who done it, deserve rigorous punishment
@charankaur3345
@charankaur3345 9 ай бұрын
Brave sis god bless u
@Kaur.brar23
@Kaur.brar23 9 ай бұрын
Very brave girl salute to u ❤
@vaneetkaur3163
@vaneetkaur3163 9 ай бұрын
God bless you beta
@ShayarSidhu-vu7bj
@ShayarSidhu-vu7bj 8 ай бұрын
Waheguru mehr kre😢😢😢😢 thode te b te os priwaar te jisne msihaa ban k smalyaa thonu❤
@gobindersingh1984
@gobindersingh1984 9 ай бұрын
I’m Gobinder from England very good you strong
@sukhmahera2635
@sukhmahera2635 9 ай бұрын
Salute sister brave girl ❤❤❤❤
@damansaini7803
@damansaini7803 9 ай бұрын
God bless you beta.
@KaurSunpreet
@KaurSunpreet 3 ай бұрын
Brave girl👍
@prettinoor9406
@prettinoor9406 9 ай бұрын
👏🏻👏🏻gus bless u sis🙏
@sinderpalkaur4485
@sinderpalkaur4485 9 ай бұрын
So brave beti rab lambian umrsn devr
@sarojkainth-ip9xw
@sarojkainth-ip9xw 9 ай бұрын
vry brave may Allah bless u
@indianvloggerrenu8859
@indianvloggerrenu8859 8 ай бұрын
bout dler aa didi ji tuc vdia lga interview sun le hosla vdd da
@cheenukhan4385
@cheenukhan4385 9 ай бұрын
👍👍👍
@SonuSonu-ep9ht
@SonuSonu-ep9ht 9 ай бұрын
God bless you 🙏
@user-uc4up4dw3f
@user-uc4up4dw3f 9 ай бұрын
❤❤❤❤
@gurkiratsahni9977
@gurkiratsahni9977 4 ай бұрын
Eh ta rodies ch v aye c God bless you sis❤❤❤❤
@gurpreetsidhu1707
@gurpreetsidhu1707 9 ай бұрын
❤❤
@kaurmal8791
@kaurmal8791 9 ай бұрын
❤❤❤❤❤
@jaswindersingh5143
@jaswindersingh5143 9 ай бұрын
God bless u dii
@ravinderkaur7879
@ravinderkaur7879 8 ай бұрын
❤👍👍
@indianvloggeranantika7836
@indianvloggeranantika7836 8 ай бұрын
Wakei eho jhi himat parmatma kolo hi mildi a .bhut himat vali ladki..a..kya manzar huna us tym isde lei jd ina struggle kr rhi c rooh hill gei ..sunde....same ive hi ik phase mohali di lady nal hoea c. Ohna nu v bhut sanman miley c sarkar vlo ..ohna di story v sunani chahidi tuhanu
@nitashasharman3796
@nitashasharman3796 9 ай бұрын
God bless u dear
@charankaur3345
@charankaur3345 9 ай бұрын
And thanks uss family da
@HarpreetSingh-xv1zs
@HarpreetSingh-xv1zs 8 ай бұрын
God bless u..........
@harpreetsinghbrar1427
@harpreetsinghbrar1427 8 ай бұрын
Great putter ji
@gobindersingh1984
@gobindersingh1984 9 ай бұрын
Im Gobinder from England very good you strong girl im proud
@SimarDeep-ye6yt
@SimarDeep-ye6yt 3 ай бұрын
Help help mi
@celebritykisan
@celebritykisan 9 ай бұрын
Very good beta ji
@user-ub4yg3fc8e
@user-ub4yg3fc8e 8 ай бұрын
Very good Bhain
Simmi Sandhu Mua Interview|Mani Parvez|Kaint Punjabi
44:45
Kaint Punjabi (ਘੈਂਟ ਪੰਜਾਬੀ)
Рет қаралды 942 М.
Despicable Me Fart Blaster
00:51
_vector_
Рет қаралды 21 МЛН
HOW DID HE WIN? 😱
00:33
Topper Guild
Рет қаралды 48 МЛН
БОЛЬШОЙ ПЕТУШОК #shorts
00:21
Паша Осадчий
Рет қаралды 11 МЛН
Mandeep Kaur Dhaba Girl|Girl Running Dhaba After Her Fathers Death|Emotional Interview|Kaint Punjabi
1:00:53
Kaint Punjabi (ਘੈਂਟ ਪੰਜਾਬੀ)
Рет қаралды 218 М.
Parmjit & Gursharan Struggle Life Story||Punjabi Lovestory|@PSJAMSHERIA|Caring Husband|Kaint Punjabi
1:14:07
Kaint Punjabi (ਘੈਂਟ ਪੰਜਾਬੀ)
Рет қаралды 98 М.