ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਕੀਤੇ 5 ਵੱਡੇ ਐਲਾਨ, ਸਾਰੇ ਲੋਕ ਹੋਏ ਖੁਸ਼

  Рет қаралды 15,356

Punjabi Ekta

Punjabi Ekta

Күн бұрын

ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਕੀਤੇ 5 ਵੱਡੇ ਐਲਾਨ, ਸਾਰੇ ਲੋਕ ਹੋਏ ਖੁਸ਼
#PunjabiEkta #CMBhagwantMann #BhagwantMann
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 54
@HardeepSingh-wu1qq
@HardeepSingh-wu1qq 2 ай бұрын
ਮਾਨ ਸਾਹਿਬ ਕਮੈਂਟ ਪੜ੍ਹੋ ਜੀ
@LovelyStudio-v8r
@LovelyStudio-v8r 2 ай бұрын
ਯਾਰ ਵਾਰ ਵਾਰ ਉਹੀ ਬੋਰਿੰਗ ਭਾਸ਼ਾਨ। ਭੰਡੀ ਪ੍ਰਚਾਰ ਚੁਟਕਲੇ ਜਿਨ੍ਹੇ ਮਰਜ਼ੀ ਸੁਣੀ ਜਾਉ। ਕੰਮ ਕਾਜ਼ ਕੱਖ ਨਹੀ। ਸਿਰਫ ਗੱਲਾਂ ਹੀ ਸੁਣੀ ਜਾਉ।
@gurmeetsinghboparai4215
@gurmeetsinghboparai4215 2 ай бұрын
ਬੇਟੇ ਪੰਜਾਬ ਦੀਆ ਪੰਜ ਸਹਿਕਾਰੀ ਖੰਡ ਮਿੱਲਾਂ ਜੋ ਬੰਦ ਕੀਤੀਆ ਸੀ ਤੁਸੀ ਕੀ ਕੀਤਾ ਅਸੀ ਤੁਹਾਨੂੰ ਮਿਲਣ ਲਈ ਬੜੀ ਵਾਰ ਮਿੰਨਤਾਂ ਲਿਖਿਆ ਵੀ ਪਰ ਤੁਸੀ ਦਸ ਮਿੰਟ ਨਹੀ ਦਿਤਾ ਮਿਹਰਬਾਨੀ ਕਰਕੇ ਸਾਡਾ ਬਕਾਇਆ ਦੇ ਦਿੳ ਜਾ ਦਵਾ ਦਿੳ ਮਿਹਰਬਾਨੀ
@labhsingh9855
@labhsingh9855 2 ай бұрын
ਨੌਕਰੀਆਂ ਪੰਜਾਬੀਆਂ ਨੂੰ ਨਹੀਂ ਸਗੋਂ ਬਾਹਰਲੇ ਸੂਬਿਆਂ ਦੇ ਬੱਚਿਆਂ ਨੂੰ ਹੀ ਨੌਕਰੀਆਂ ਮਿਲੀਆਂ ਹਨ।
@babafaridsewasociaty
@babafaridsewasociaty 2 ай бұрын
ਪਹਿਲਾਂ ਮੁੱਖ ਮੰਤਰੀ ਹੱਕ ਖੋਹਣ ਵਾਲਾ
@kabirchand6109
@kabirchand6109 2 ай бұрын
ਵਿਮੁਕਤ ਜਾਤੀਆਂ ਨੂੰ ਕੋਟਾ ਨਹੀਂ ਤਾਂ ਝਾੜੂ ਨੂੰ ਵੋਟਾਂ ਨਹੀਂ
@CharanjitSingh-x2o
@CharanjitSingh-x2o 2 ай бұрын
N. O. C bare v socho
@babafaridsewasociaty
@babafaridsewasociaty 2 ай бұрын
ਵਿਮੁਕਤ ਜਾਤੀਆਂ ਦੇ ਹੱਕ ਦਿੳ
@hardeepsinghsandhu8321
@hardeepsinghsandhu8321 2 ай бұрын
ਉਹ ਜਾ ਤੁਰ ਜਾ gappi
@JaswinderSingh-dq1ki
@JaswinderSingh-dq1ki 2 ай бұрын
Comedian CM in Punjab
@BalwinderSingh-wb7sh
@BalwinderSingh-wb7sh 2 ай бұрын
ਇੱਕ ਸੀਟ ਨੀ ਮਿਲਨੀ ਝਾੜੂ ਨੂੰ ਜੋ ਮਰਜ਼ੀ ਕਰ ਲੈਣ
@mundapb13wala26
@mundapb13wala26 2 ай бұрын
Sangrur sunam koi nokari ni mli gppi
@RajveerSingh-fs4ev
@RajveerSingh-fs4ev 2 ай бұрын
ਗੱਲਾਂ ਈ ਨੇ ਬਸ ਹੋਰ ਕੁਸ਼ ਨੀਂ
@babafaridsewasociaty
@babafaridsewasociaty 2 ай бұрын
ਵਿਮੁਕਤ ਜਾਤੀਆਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਦੇ ਰੋਕੇ ਆਰਡਰ ਦਿਉ
@kulvindersingh1324
@kulvindersingh1324 2 ай бұрын
Good
@gurnishan77
@gurnishan77 2 ай бұрын
Shri man Vimukt jatti da 2 % kota jari kro
@PrinceKumar-cf7ek
@PrinceKumar-cf7ek 2 ай бұрын
🙏🏻💐💐💐💐🙏🏻😊
@gurmeetsinghbrar9993
@gurmeetsinghbrar9993 2 ай бұрын
ਦੁਜਾ ਸੁੱਖਾ😂😂😂
@jagseersinghmaan6153
@jagseersinghmaan6153 2 ай бұрын
ਬੱਲੇ ਜੀ ਬੱਲੇ ਬੜੇ ਸੋਹਣੇ ਰੋੜਦੇ ਐ ਸਾਡੇ ਮਾਨ ਸਾਬ੍ਹ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਪੰਜਾਬ ਦੇ ਕਿੰਨੇ ਬੱਚੇ ਨੌਕਰੀਆਂ ਲੱਗੇ ਐ ਤਰਤਾਲੀ ਹਜ਼ਾਰ ਵਿੱਚੋਂ ਪੰਜਾਬ ਤਾਂ ਉੱਜੜ ਗਿਆ ਮੁਫ਼ਤ ਖੋਰੀ ਵਿੱਚ ਕੋਈ ਕੰਮ ਦੁੱਕੀ ਦਾ ਨਹੀਂ ਹੋਇਆ ਨਾਲ਼ੇ ਡੱਬਵਾਲੀ ਕਿਹੜਾ ਅਮਰੀਕਾ ਵਿਚ ਐ ਸੱਭ ਜਾਣਦੇ ਹਨ ਕਿ ਪੰਜਾਬ ਵਿੱਚ ਕੀ ਹੋ ਰਿਹਾ।
@balwantsingh5707
@balwantsingh5707 2 ай бұрын
Vimukat jatti da 2% khatm krn Wale CM sahab hun ji
@TuHiTuSatgur
@TuHiTuSatgur 2 ай бұрын
ਇਹ ਗੱਲ ਸਹੀ ਆ ਜੀ ਕਿ ਬਿਨਾਂ ਕਿਸੇ ਰਿਸ਼ਵਤ ਦਿੱਤੇ ਆਮ ਆਦਮੀ ਸਰਕਾਰ ਦੇ ਰਾਜ ਦੌਰਾਨ ਮੇਰੇ ਦੇਖਦੇ ਦੇਖਦੇ ਬਹੁਤ ਨੌਕਰੀਆਂ ਮਿਲੀਆਂ ਹਨ।ਮੈਂ ਕਿਸੇ ਰਾਜਨੀਤਕ ਪਾਰਟੀ ਦਾ ਨਾਮ ਨੀ ਲੈਂਦਾ ਪਰ ਉਹਨਾਂ ਦੇ ਰਾਜ ਚ ਸਿੱਧਾ ਪੈਸਾ ਮੰਗਿਆ ਜਾਂਦਾ ਸੀ ਡਿਊਟੀ ਤੇ ਚੜਾਉਣ ਲਈ।ਗੁੱਸਾ ਨਾਂ ਕਰਿਓ ਕੋਈ ਆਹ ਵਿਰੋਧ ਕਰਨ ਵਾਲਿਆਂ ਨੂੰ ਨੌਕਰੀ ਨੀ ਮਿਲੀ ਹੋਣੀ ਸ਼ਾਇਦ ਕਿਉਂ ਕਿ ਇਹ ਪੈਸੇ ਦੇ ਕੇ ਲੱਗਣ ਵਾਲ਼ੇ ਹੋਣਗੇ। ਪਹਿਲੀਆਂ ਸਰਕਾਰਾਂ ਦੇ ਰਾਜ ਚ ਪਹਿਲਾਂ ਹੀ ਲਿਸਟ ਜਾਂ ਸੂਚੀ ਫੁੱਲ ਕਰ ਦਿੰਦੇ ਸੀ ਨੌਕਰੀਆਂ ਵਾਲਿਆਂ ਦੀ। ਅਸੀਂ ਗ਼ਰੀਬ ਪਰਿਵਾਰ ਚੋਂ ਹਾਂ ਸਾਡੀਆਂ ਤਾਂ ਉਮੀਦਾਂ ਹੀ ਹੁਣ ਜਾਗੀਆਂ ਨੇ ਮੇਰੇ ਚਾਚੇ ਦਾ ਮੁੰਡਾ ਬੈਂਕ ਚ ਲੱਗਿਆ ਬਿਨਾਂ ਕੋਈ ਪੈਸਾ ਦਿੱਤੇ।
@ushaaujla297
@ushaaujla297 2 ай бұрын
👏👏👏👏👏👏👍
@jyotilal4145
@jyotilal4145 2 ай бұрын
You not Bhagwat.but you are BHAGWAN OF Punjab.
@ManjeetSingh-nx9un
@ManjeetSingh-nx9un 2 ай бұрын
Aap 000000000a
@MandeepKainth-tt5eu
@MandeepKainth-tt5eu 2 ай бұрын
Punjabiyaa nu nokri chidi a gallan ni chidi eve di
@ManpreetDhillon-n6p
@ManpreetDhillon-n6p 2 ай бұрын
Gup marne shad de Sukhbir nu kehnda c gupi Tu ohda v sira nikleya
@robinsingh6512
@robinsingh6512 2 ай бұрын
Man sab kirpa karoo kese da bacha na marre
@simransimran-pm5ht
@simransimran-pm5ht 2 ай бұрын
Pta nhi kedi maa nu naukri dinda eh
@hardeepkaur8649
@hardeepkaur8649 2 ай бұрын
Master cadre kholo
@TajinderSingh-hr6yf
@TajinderSingh-hr6yf 2 ай бұрын
good design man sahib ji ❤❤❤❤❤❤🎉🎉🎉🎉🎉🎉
@jassigrewal6090
@jassigrewal6090 2 ай бұрын
Sanu ta dekhi ni koi job.ave boli jande aa.headicap nu koi job ni diti.class 4 v di ni job diti
@hardeepkaur8649
@hardeepkaur8649 2 ай бұрын
Sir ett di Bharti kholo
@labhsingh9855
@labhsingh9855 2 ай бұрын
ਬਿਲਕੁਲ ਝੂਠ ਜੀ,ਇਹ ਸਾਰੀਆਂ ਨੌਕਰੀਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦੇਣ ਹਨ। ਗ਼ਰੀਬਾਂ ਲਈ ਇੱਕ ਵੀ ਸਕੀਮ ਨਹੀਂ। ਨਰੇਗਾ ਮਜਦੂਰਾਂ ਦੀ ਜੋ ਮੌਤ ਹੋਈ ਸੀ ।ਕੀ ਦਿੱਤਾ ਹੈ।ਸਿਰਫ ਕਿਸਾਨ ਦੇ ਮਰਨ ਤੇ ਹੀ ਨੌਕਰੀਆਂ। ਗ਼ਰੀਬਾਂ ਨੂੰ ਸਿਰਫ ਲੌਲੀਪੌਪ ਹੀ।??????????
@ParvinderSingh-lr9jy
@ParvinderSingh-lr9jy 2 ай бұрын
Mera Bill 153000/- aea hai. Mere ghar daa load check karo, Inquiry karo, insaf devo.
@Omshanti-k5u
@Omshanti-k5u 2 ай бұрын
Naukri waliya lai bahut kuch kita apne g, par aam admi de maran te family nu ki milega sir g
@Omshanti-k5u
@Omshanti-k5u 2 ай бұрын
General cast de student nu na ta school di dress mildi e
@harbanssingh1329
@harbanssingh1329 2 ай бұрын
Darja.3..4.ly khaskar koi tesat nhi hona chaida ta ke gareeba de bachea nu .....milsake jindabad
@BaljeetKaur-uz6eq
@BaljeetKaur-uz6eq 2 ай бұрын
2 rupee di tea 😂😂bas kr
@pushpindercheema299
@pushpindercheema299 2 ай бұрын
Punjab to har saal 2 lakh youth punjab chadd reha eh jhanda bakwaas kari jaanda ik saal ch 10 patwari nahi laggde
@seemamukker6663
@seemamukker6663 2 ай бұрын
Gappa mar sakda bas bolan joga 15 saal toh kache baithe mulajma pka hajje tak ni kita salary bhi 15 saala toh ohi I.T.I agampur anandpur
@bhupindersingh-wo5ks
@bhupindersingh-wo5ks 2 ай бұрын
Gappi cm
@MandeepKainth-tt5eu
@MandeepKainth-tt5eu 2 ай бұрын
Corona yodhyq nu bhal te ki krna ohna nu nokriya toh kqd k rakh dita saram auni chidi a punjab sarkar nokri te ki deni.nokriya v khoh rahe tusi te
@sohnasingh3149
@sohnasingh3149 2 ай бұрын
Nirra bakwas.sade nere 500 pinda voicho 1 v bande noo naunkri nahi mili. AAP punjab vich khulla chitya vikwa rahi hai.
Стойкость Фёдора поразила всех!
00:58
МИНУС БАЛЛ
Рет қаралды 7 МЛН
Ozoda - Lada ( Official Music Video 2024 )
06:07
Ozoda
Рет қаралды 31 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 26 МЛН
Сюрприз для Златы на день рождения
00:10
Victoria Portfolio
Рет қаралды 2,1 МЛН
Стойкость Фёдора поразила всех!
00:58
МИНУС БАЛЛ
Рет қаралды 7 МЛН