Gujranwala De Bazar | Birthplace Mahraja Ranjit Singh , Hari singh Nalwa | Ripan Khushi

  Рет қаралды 60,041

Punjabi Lehar

Punjabi Lehar

Күн бұрын

Пікірлер: 327
@JagtarSingh-wg1wy
@JagtarSingh-wg1wy 11 ай бұрын
ਨਾਸਿਰ ਢਿੱਲੋਂ ਜੀ ਤੁਸੀਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸਬੰਧਤ ਯਾਤਰਾ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@sukhdevsingh295
@sukhdevsingh295 11 ай бұрын
Sikh gurdwaras management committee's of sikh world should come forward to save all such places all over the world🙏
@bpeo9578
@bpeo9578 11 ай бұрын
ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਨਾਸਿਰ ਪੁੱਤਰਾ ❤ ਲਹਿੰਦੇ ਪੰਜਾਬ ਨੂੰ ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ ਪੁੱਤਰਾ 🙏🙏🙏
@dhillonsingh3378
@dhillonsingh3378 11 ай бұрын
ਕਾਸ਼ ਕਿਤੇ ਹਮੇਸ਼ਾਂ(ਜਦੋਂ ਮਨ ਕਰੇ) ਲਈ ਏਦਾ ਹੀ ਇਕੱਠੇ ਬੈਠ ਕੇ ਪ੍ਰਸ਼ਾਦੇ ਛਕਿਆ ਕਰੀਏ,ਕੋਈ ਹੱਦ ਸਰਹੱਦ ਨਾ ਹੋਵੇ, ਚੜਦਾ ਲਹਿੰਦਾ ਪੰਜਾਬ ਜ਼ਿੰਦਾਬਾਦ,ਨਾਸਿਰ ਬਾਈ ਤੁਹਾਨੂੰ ਸਾਰਿਆ ਨੂੰ ਰੱਬ ਰਾਜੀ ਰੱਖੇ(ਫ਼ਰੀਦਕੋਟ,ਚੜਦਾ ਪੰਜਾਬ)
@Punjabitrendingstatus
@Punjabitrendingstatus 11 ай бұрын
ਬੜਾ ਮਹਿੰਗਾ ਸੌਦਾ ਏ, “ਸੱਜਣਾ” ਅੱਛਾਈਆਂ ਦੇ ਬਦਲੇ ਤਨਹਾਈਆਂ, “ਤੇ” ਸੱਚਾਈਆਂ ਦੇ ਬਦਲੇ ਰੁਸਵਾਈਆਂ ਦਾ ਮਿਲਣਾ..! Dhilon❤❤
@jagtaarsingh8640
@jagtaarsingh8640 11 ай бұрын
ਬਹੁਤ ਵਧੀਆ ਢਿੱਲੋਂ ਸਾਹਿਬ ਰਿਪਨ ਐਂਡ ਖੂਸ਼ੀ। ਵਾਹਿਗੁਰੂ ਤਹਾਨੂੰ ਬਹੁਤ ਖੁਸ਼ ਰੱਖੇ। ਤੁਸੀਂ ਸਾਨੂੰ ਅੰਮਿ੍ਤਸਰ ਬੈਠਿਆਂ ਨੂੰ ਲਹਿਦੇ ਪੰਜਾਬ ਨੂੰ ਵਿਖਾ ਰਹੇ ਦੇ। ਬਹੁਤ ਧੰਨਵਾਦ ਜੀ ਸ਼ਬਦਾਂ।
@DaljitKaur-nl1fr
@DaljitKaur-nl1fr 11 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਉਦੇ ਜੇ ਸਾਡਾ ਤਾਂ ਦਿਲ ਆਪਣੇ ਮਾਂ ਬਾਪ ਦੇ ਜਨਮ ਅਸਥਾਨ ਤੇ ਹੀ ਰਹੀਏ ਕਿਤੇ ਰੱਬ ਕਰ ਦੇਵੇ 🙏🙏❤❤
@kulwindersinghninda375
@kulwindersinghninda375 11 ай бұрын
ਚਿੱਟੇ ਬੂਟ ਟੁੱਟ ਗਏ ਵਕਾਰ ਰੀਪਨ ਪੁੱਛੀਂ ਜ਼ਰਾ ਮੇਰੇ ਵੱਲੋਂ ਕਮਲਿਆ ਤੂੰ ਤੇ ਉਦਾਂ ਹੀ ਸੋਹਣਾਂ ਭਾਵੇਂ ਨੰਗੇ ਪੈਰੀਂ ਆ ਜਾਦਾਂ ਵਕਾਰ❤
@SukhwinderSingh-wq5ip
@SukhwinderSingh-wq5ip 11 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@yadwinderbhangu5814
@yadwinderbhangu5814 11 ай бұрын
ਬਹੁਤ ਵਧੀਆ ਨਾਸਰ ਵੀਰੇ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਮਾਲਕ ਤਰੱਕੀਆਂ ਬਖ਼ਸ਼ਣ ਜੀ
@SukhjinderSingh-ti8vn
@SukhjinderSingh-ti8vn 11 ай бұрын
ਭਰਾ ਆਪ ਜੀ ਦੇ ਵੀ ਵਧੀਆ ਬਲੌਗ ਆਉੰਦੇ ਹਨ। ਧੰਨਵਾਦ ਆਪ ਜੀ ਦਾ ਅਤੇ ਆਪ ਜੀ ਦੇ ਦੋਸਤਾਂ ਦਾ। ਸੁਖਜਿੰਦਰ ਸਿੰਘ ਇੰਗਲੈਂਡ
@DharamDhaliwal-dw4hk
@DharamDhaliwal-dw4hk 11 ай бұрын
ਪੰਜਾਬੀ ਟਰੈਵਲ ਕਪਲ ਵਾਲਿਆ ਦੇ ਬਲੌਗ ਜਲਦੀ ਨੀ ਆਉਂਦੇ ਏਸ ਲਈ ਅਸੀ ਤੁਹਾਡੇ ਚੈਨਲ ਤੇ ਆ ਗਏ😅. ਐਡਰੈੱਸ pb 19 ਵਾਲੇ
@AvtarSingh-ls1ux
@AvtarSingh-ls1ux 11 ай бұрын
T a dhillon saab asali jatt ripan nu koshi to vella ho v t update kary
@AvtarSingh-ls1ux
@AvtarSingh-ls1ux 11 ай бұрын
T p b 65 walle vi a hazzari lawan
@ravimehna1776
@ravimehna1776 11 ай бұрын
ਅਸੀਂ ਤਾ ਸਾਰਿਆਂ ਦੇ ਸੁਬਸਕ੍ਰੀਬਰ ਆ ਕਿਸੇ ਨਾ ਕਿਸੇ ਦਾ ਆਇਆ ਹਿ ਰਹਿੰਦਾ 😂 ਵਕਾਰ ਵੀਰ ਅੰਜੁਮ ਫੁੱਲ ਸਾਇਜ ਫੋਨ ਵਾਲਾ 😂😂😂 ਅਬੀਰਾ
@rajpalkaur21
@rajpalkaur21 11 ай бұрын
ਨਾਸਰ ਢਿੱਲੋਂ ਜੀ ਸਿਆਲਕੋਟ ਦਾ ਬੋਗਰਗਿੱਲ ਪਿੰਡ ਦਿਖਾ ਦਿਓ
@SidhuCreations13
@SidhuCreations13 11 ай бұрын
ਸ਼ਹੀਦੀ ਦਿਹਾੜੇ ਕਰਕੇ ਲੇਟ ਆ
@gurwantsandhu2699
@gurwantsandhu2699 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@preetdhimanagriculturework6287
@preetdhimanagriculturework6287 11 ай бұрын
ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@chamkaur_sher_gill
@chamkaur_sher_gill 11 ай бұрын
ਸਤਿ ਸਰੀ ਅਕਾਲ ਵੀਰ ਜੀ ਸਾਰਿਆ ਨੂੰ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@trueman7226
@trueman7226 11 ай бұрын
Mashallah ji bhout khoob programme nasir dillion sahib well done 💕
@raghbirsingh6253
@raghbirsingh6253 11 ай бұрын
ਇਤਹਾਸ ਨਾਲ ਜੁੜੀਆਂ ਯਾਦਗਾਰ ਇਮਾਰਤਾਂ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਢਿੱਲੋ ਸਾਹਬ ਬਹੁਤ ਬਹੁਤ ਧੰਨਵਾਦ।
@darasran556
@darasran556 11 ай бұрын
ਧਨਵਾਦ। ਪਰਾਣੀ।ਵਿਰਾਸਤ।ਸੰਭਾਲਣ। ਲਈ
@ajaibsingh261
@ajaibsingh261 11 ай бұрын
Very nice you are doing great Job Nasir bahji. ਵਾਹਿਗੁਰੂ ਤੁਹਾਨੂੰ ਹੋਰ ਚੜਦੀ ਕਲਾ ਵਿੱਚ ਕਰਨ ,
@bawa_pics
@bawa_pics 11 ай бұрын
ਵੀਡੀਓ ਦੇਖ ਕੇ ਸਕੂਨ ਮਿਲਦਾ ਪੁਰਾਣੇ ਪੰਜਾਬ ਦੀ ਝਲਕ ਰੂਹ ਨੂੰ ਸਕੂਨ ਦਿੰਦੀ ਆ❤❤ ਪੰਜਾਬ ਇੱਕ ਹੁੰਦਾ ਤਾਂ ਗੱਲ ਹੀ ਹੋਰ ਹੋਣੀ ਸੀ
@baljindersingh7802
@baljindersingh7802 11 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@sewakNokhriya
@sewakNokhriya 11 ай бұрын
punjabi bol punjabi bol wali gall bot vadiya lgi sir ji 🎉🙏🏼🙏🏼👍🏻👍🏻👍🏻👍🏻👍🏻
@jpdhaliwal1286
@jpdhaliwal1286 11 ай бұрын
Long live, Dhillon Saab !! Keep up the good work to unite Lehnda & Charda Punjab !! Hats off to you, Sir !!
@muksartalkies
@muksartalkies 11 ай бұрын
ਵਾਹਿਗੁਰੂ 🙏 ਹਰੀ ਸਿੰਘ ਜੀ 🙏🙏 ਢਿੱਲੋਂ ਬਾਈ ਬਹੁਤ ਵਦੀਆ 👍
@JarnailKumar-f2j
@JarnailKumar-f2j 11 ай бұрын
ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਵਲੋਗਰਾ ਨੂੰ (ਬੱੜਾ ਮਨ ਖੁਸ਼ ਹੋਇਆ ਤੁਹਾਨੂੰ ਕਠਿਆ ਨੂੰ ਵੇਖ ਕੇ ਸੱਚੀ ❤ਬਾਗੋ ਬਾਗ ਹੋ ਗਿਆ 🙏🇮🇳
@JarnailKumar-f2j
@JarnailKumar-f2j 11 ай бұрын
Thank you
@savjitsingh8947
@savjitsingh8947 11 ай бұрын
ਢਿੱਲੋਂ ਸਾਬ ਤੁਹਾਡਾ ਬਹੁਤ ਧੰਨਵਾਦ ਜੀ
@chetramsaini9562
@chetramsaini9562 11 ай бұрын
ਲਹਿੰਦੇ ਪੰਜਾਬ ਵਿੱਚ ਅਜੇ ਵੀ ਬਹੁਤ ਸਾਰਾ ਇਤਿਹਾਸ ਜੀਵਤ ਹੈ।
@gurtejsingh363
@gurtejsingh363 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਅਤੇ ਜਰਨੈਲ ਹਰੀ ਸਿੰਘ ਨਲੂਆ ਦੇ ਘਰ ਦਿਖਕੇ but ਅਫ਼ਸੋਸ ਕਿ ਇਹਨਾਂ ਇਮਾਰਤਾਂ ਦੀ ਸਰਕਾਰ ਵੱਲੋਂ ਕੋਈ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਇਤਿਹਸਕਾਰ ਇਮਾਰਤਾਂ ਖੰਡਰ ਹੋ ਰਹੀਆਂ ਹਨ
@Daivik001
@Daivik001 11 ай бұрын
Bohot bohot pyar Haryana - Punjab toh, Hari Singh di haweli vich Sri Ganesh ji di photo bohot vadhiya laggi
@chamkaur_sher_gill
@chamkaur_sher_gill 11 ай бұрын
ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤❤❤❤
@ravindersingh5601
@ravindersingh5601 11 ай бұрын
Waheguru Ji Waheguru Ji Mahatma Chatterjee Kala kare
@gulfamiftikhar28
@gulfamiftikhar28 11 ай бұрын
Veer g sada Sohna saher gujranwala tay Waqar blinder tay Nasir dhilo bhai ko boat Salam
@JASBIRSINGH-uv8cs
@JASBIRSINGH-uv8cs 11 ай бұрын
ਸਾਡਾ ਇਤਿਹਾਸਕ ਵਿਰਸਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ
@kuljindersandhu9677
@kuljindersandhu9677 11 ай бұрын
ਬਹੁਤ ਵਧਿਆ ਵੀਰ ਜੀ। ਤੁਸੀ ਪੰਜਾਬੀ ਜ਼ੁਬਾਨ ਵਾਸਤੇ ਬਹੁਤ ਵਧਿਆ ਕੰਮ ਕਰ ਰਹੇ ਹੋ।
@babalpreetsingh7839
@babalpreetsingh7839 11 ай бұрын
ਬਹੁਤ ਹੀ ਵਧੀਆ ਵੀਲੋਗ ਹੈ ਨਾਸਰ ਢਿੱਲੋ ਸਾਬ
@RamanDhaliwal-ts3tx
@RamanDhaliwal-ts3tx 11 ай бұрын
Sijda gujranwala di dharti nu from chada punjab ❤❤❤❤
@tejinderbachhal9472
@tejinderbachhal9472 11 ай бұрын
Tusi Punjabi di ate Sikh Dharam di bahut vaddi sewa kar rahe ho Waheguru tuhadi lammi umar kar ate thonu jindgi ch oh sab kujj mile jisdi tusi rabb kolo aas kar de hon
@AbhijotGill-f3w
@AbhijotGill-f3w 11 ай бұрын
Waheguru ji kirpa krn labi omer krn hamysha kush rkhn thanu waheguru ji
@muhammadhasan2481
@muhammadhasan2481 11 ай бұрын
Bhut he vdhiya Kam Bhai Jan. Bde changey dhang nal tussy itehasic thavan vkhayian. Tohada dhnewaad
@GurjitKaur-nm4ed
@GurjitKaur-nm4ed 11 ай бұрын
Lehnde Punjabian di sift li shabad nhi jo andro ne ohi bahro ne koe fukrpuna nhi,koe punjabi boln ch sang nhi ❤❤❤❤❤❤ Ripan khushi de Pakistan dorre to jine vlog vekhe ne ohna de,nasir bhai,semi jatt,waqaar bhai anjum sroya ji dekhke ehi feel hnda hr vlog k vnd bharat pakistan di nhi sade punjab di ho gyi,esda sbto vda ghata sanu piya sadi virast sada itihas sb othe reh gya.hr vlog punjab di vnd da ehsaas kronda.mnn khush v hnda k lehnde punjabian ne hr virasat smbaal ke rkhi a bot bot dhanvaad.🙏🙏🙏pr dukh v hnda k sada sb kuj vndia gya. Rb kre eh india Pakistan vali diwaar khtm ho jave.
@SK-io4gd
@SK-io4gd 11 ай бұрын
ਅਣਗੌਲੀ ਵਿਰਾਸਤ,ਕਿੰਨਾ ਚੰਗਾ ਹੁੰਦਾ ਇਨ੍ਹਾਂ ਨੂੰ ਮੇਨਟੇਨ ਕਰਕੇ ਹੋਰ ਵਧੀਆ ਹਾਲਤ ਵਿੱਚ ਰੱਖਿਆ ਜਾਂਦਾ।
@sukhdevsingh295
@sukhdevsingh295 11 ай бұрын
Pakistan sikh gurdwaras management committee should should take care of all such places.
@sukhdevsingh295
@sukhdevsingh295 11 ай бұрын
Please show more and more such videos
@rajkumari7187
@rajkumari7187 11 ай бұрын
No. 1 punjabi learn TV and punjabi travel couple ❤❤❤❤❤❤❤❤
@hardeepkhangura9748
@hardeepkhangura9748 11 ай бұрын
dilo thankyou vir.... love punjb 🇺🇸
@simransidhu1922
@simransidhu1922 11 ай бұрын
Boht vdis nasir veer ji dil krda mera v pakistan aon nu kash. Sb apnia akhia nal dekhn nu
@goldyboparai710
@goldyboparai710 11 ай бұрын
Nice Dhillon saab
@sawarnsingh9989
@sawarnsingh9989 11 ай бұрын
Good video Nasar shaib god bless sawarn Singh from UK
@harish-yadav55
@harish-yadav55 11 ай бұрын
Bhut vadia nasir bai ji, mai india to Haryana distt sirsa to belong krda mai sode vlog Sare dekda ha soda khusnuma mijaj bhut vadiya lgda hai, keep it up
@rjl4199
@rjl4199 9 ай бұрын
Thank you for sharing, the history of my people that we are forgetting and losing. These videos remind us of our past. Hopefully, they will start teaching us our true/rich history in our education system for the next generations. once again thank you very much.
@jagdeepsingh6540
@jagdeepsingh6540 11 ай бұрын
Bahut dhakad raj c maharaja ranjit singh ji da
@deepbrar.
@deepbrar. 11 ай бұрын
❤️❤️❤️ u veere
@KewalSingh-tj6xi
@KewalSingh-tj6xi 11 ай бұрын
ਵਾਹਿਗੁਰੂ। ਜੀ❤❤❤❤❤
@AbhijotGill-f3w
@AbhijotGill-f3w 11 ай бұрын
Vakir vir ji bhuot nice aa
@Triggerbro233
@Triggerbro233 11 ай бұрын
Gujranwala sada zilla 1947 to pehla ❤️🏡
@fakharbashir788
@fakharbashir788 11 ай бұрын
Ta pind kera si? M vi Gujranwala da zila da va Where exactly you live Im from Gujranwala wala
@Triggerbro233
@Triggerbro233 11 ай бұрын
@@fakharbashir788 veer sada area chudkhana si hun farooqabad nme va oda te pind sala jatri jhanda virkan da
@BaljeetSingh-pf4qw
@BaljeetSingh-pf4qw 11 ай бұрын
Sahi faisla kar rahe ho up to pilibhit Wale hai ❤ Salam AAP da khech ke rakho ji rab Rakha sajna AAP sare Veera Da shabakar
@zahoorahmad456
@zahoorahmad456 11 ай бұрын
Love 💕💕 you work bro thanks Love ❤ you Nasir sahib ❤ from Renala khurd okara
@RanjitSingh-yi8hi
@RanjitSingh-yi8hi 11 ай бұрын
Nasir bhai you are great waheguru tuhanu charhdikla vich rakhe
@jaspalsra9552
@jaspalsra9552 11 ай бұрын
Your channel looks great from Punjabi Travel Blog, you make very good videos, thank you.
@Jasmeet727
@Jasmeet727 11 ай бұрын
Waheguru ji 🌹🌹🙏
@HassanMehadi-jy7vi
@HassanMehadi-jy7vi 11 ай бұрын
❤❤❤
@gurpreetwalia4001
@gurpreetwalia4001 11 ай бұрын
Lots of love ❤️ from India,,,,God bless you always veere,,,khush raho❤
@bhupindersidhuvlogs8142
@bhupindersidhuvlogs8142 11 ай бұрын
ਬਹੁਤ ਹੀ ਵਧੀਆ ਲੱਗਿਆਂ ਢਿੱਲੋਂ ਸਾਹਿਬ ਵੀਡਿਉ ਦੇਖਕੇ
@navkaur-s
@navkaur-s 11 ай бұрын
Bahut vadhia veere. please keep posting videos like this sanu sadi history nal jurian emarta bare jankari mil jandi nale darsan ho jande. Thank you!
@hammadajiz5782
@hammadajiz5782 11 ай бұрын
Love You Nasir Bhai ❤❤❤
@pushpeshlamba2116
@pushpeshlamba2116 10 ай бұрын
❤My grandfather belong from Gujranwala ❤
@Drpardeepsinghdhaliwal-3X3
@Drpardeepsinghdhaliwal-3X3 11 ай бұрын
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ
@rrstickers5890
@rrstickers5890 11 ай бұрын
Bhout vadiya veer ji
@tejinderbachhal9472
@tejinderbachhal9472 11 ай бұрын
Dhillon Saab you are great person👌👌👏👏❤️❤️❤️❤️❤️
@Harpreetsingh-jk7vl
@Harpreetsingh-jk7vl 11 ай бұрын
ਸਤਿ ਸ੍ਰੀ ਅਕਾਲ ਭਾਜੀ
@Narinder13131
@Narinder13131 11 ай бұрын
Excellent coverage. Regarding Sardar Maha'n Singh's samagh, please note that he was father of Maharaja Ranjit Singh.
@Historical_Traveller003
@Historical_Traveller003 11 ай бұрын
From chandigarh , haazri parvaan hoove ✋ EX- punjab ⛳
@samiashabbir7265
@samiashabbir7265 11 ай бұрын
Wah nasir bhai....bht khoob...👍🏻👍🏻👍🏻maloomati b dilchasp b or is k sath sath wo sb log jin k liye ya muqam bht ahmiyat rkhta ha ap ki kawishon ko bht dil sa pasand krain ge....In Sha Allah...nai wese ap or team ki kawish or mehnat waqai bht qabil e staesh ha....always blessed😊....Ameen👍🏻🇵🇰♥️💯...samia minhas
@jaimalsandhu5724
@jaimalsandhu5724 11 ай бұрын
Sat shri aakal Nasir bhai
@CharanjitSingh-sk9ox
@CharanjitSingh-sk9ox 11 ай бұрын
Waheguru ji
@satnamsinghpurba9584
@satnamsinghpurba9584 11 ай бұрын
Satguru ji app noo chardi cala ch rakhe 🌺
@JasvirKaur-n4c
@JasvirKaur-n4c 9 ай бұрын
Thanks from washington nice god bless you.
@surinderpalsingh485
@surinderpalsingh485 11 ай бұрын
Beautiful Historical vlog Nasir Dhillon veer g❤❤❤❤❤
@mdhillon1057
@mdhillon1057 11 ай бұрын
Your vlogs are brilliant, and the historical information is also very useful. We are coming to Pakistan for a few days in March to visit the Gurdwaras, and hope to see all these historical places during our visit. Thanks for these videos 🙏 Dhillon family UK
@jagsirsingh3898
@jagsirsingh3898 11 ай бұрын
Wahiguru g chadikala vich rakhe sariyan nu 🙏🙏🙏
@imdadshah7481
@imdadshah7481 11 ай бұрын
Beautiful vlog Beautiful journey good information ❤
@sarbbrar4173
@sarbbrar4173 11 ай бұрын
Sat Shri akal Dhillon Saab ji 🙏🙏
@sarbbrar4173
@sarbbrar4173 11 ай бұрын
Sarbjit Singh Brar Bhagsar Muktsar sahab ji 🙏
@jagvirsinghbenipal5182
@jagvirsinghbenipal5182 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
@jashpalsingh1875
@jashpalsingh1875 11 ай бұрын
ਵਸਦੇ ਰਹੋ ਪੰਜਾਬੀਓ ❤❤❤
@reshamsingh7609
@reshamsingh7609 11 ай бұрын
Very good job.... Carry on.... God bless all of you...
@Sandhu1206
@Sandhu1206 11 ай бұрын
Bhut Vdia Nasir Sahib
@RajinderSingh-uy4yt
@RajinderSingh-uy4yt 11 ай бұрын
Bahut vadia Nasir veer
@RajKumar-tl1ov
@RajKumar-tl1ov 11 ай бұрын
Nasar veer ji v bahut vadhia vlog bna rhe ne bahut vadhia ithasak jankari ditiae veer ne dhanbad ji Raj Joga C/O Deep electric works Joga
@ssbhangalasingh3272
@ssbhangalasingh3272 11 ай бұрын
🌹🙏 ਵਾਹਿਗੁਰੂ ਜੀ ਮੇਹਰ ਕਰਿਓ 🙏🌹
@tajindartajindar4025
@tajindartajindar4025 11 ай бұрын
Bhot pyar charda Punjab Amritsar to❤❤❤❤❤❤
@m.goodengumman3941
@m.goodengumman3941 11 ай бұрын
Thanks for sharing this video Paji 🙏💫
@sukhchainmalhi2490
@sukhchainmalhi2490 11 ай бұрын
ਵਾਹਿਗੁਰੂ ਜੀ
@jagdeepsingh6540
@jagdeepsingh6540 11 ай бұрын
Bahut khubsurat vlog veer tera pyar bahut onda veer ji tusi kine nice oo badde bhraa ripn 22 de pind kol hi aa sada pind kulrian aa jila mansa
@dashinginnocent173
@dashinginnocent173 11 ай бұрын
Nice personality Nasir dhilon veer ❤️❤️ Punjab di Shan ❤️❤️
@avtarjassal4831
@avtarjassal4831 11 ай бұрын
ਕੋਟੀ ਹੋਰ ਲੈ ਲਵੋ ਬਾਈ ਜੀ
@RanjitSinghsandhuRana
@RanjitSinghsandhuRana 11 ай бұрын
Bhaji ki hal ne mai amrisar to hop Dubai karda tuhadia all videos dekh da ha love you bhaji waheguru ji hamesa chadika ch rakesh 🙏
@hammadajiz5782
@hammadajiz5782 11 ай бұрын
Love from France ❤❤❤
@JATTAMAN-yd7rb
@JATTAMAN-yd7rb 11 ай бұрын
Satsre kal pajji pajji appa ve ona se pind wehan apna
@baljindersrana7597
@baljindersrana7597 11 ай бұрын
You are doing great job Dhillon Saab
@kaurdeep717
@kaurdeep717 11 ай бұрын
Very nice Nasir ji.rajinder Kaur from delhi
@AjitSingh-t6v
@AjitSingh-t6v 11 ай бұрын
Sada perana jila se Gujranwala ch Baad pend see paji Ajit Singh Virk badiya bijnor ueter perdes India
@KhalilAhmadParisVlog
@KhalilAhmadParisVlog 11 ай бұрын
Very nice good job I love you from Paris France ❤❤❤❤❤❤❤
@tajindersonyvlogs7499
@tajindersonyvlogs7499 11 ай бұрын
GOOD JOB BROTHER.LOVE FROM ITALY 🙏🙏🙏🙏🙏😄😄💖💖💖
@happyjohal8130
@happyjohal8130 11 ай бұрын
Very nice video dhillon saab I'm India. u,p
Hari Singh Nalwa I Dr Sukhpreet Singh Udhoke I Sikh History I
54:19
Ek Onkar Records
Рет қаралды 68 М.
Anjum saroya ne lya iPhone Full WADA size 😂 | RajanPur da kita tour
22:03