Lyallpur di Sair | Ripan Khushi Kiti Shopping | shopkeeper Nai Lye Paise

  Рет қаралды 176,999

Punjabi Lehar

Punjabi Lehar

Күн бұрын

Пікірлер: 610
@Punjabilehar6
@Punjabilehar6 11 ай бұрын
Thankyou all keep supporting share and comments ❤❤🙏🙏🙏
@Jasvinder_singh84
@Jasvinder_singh84 11 ай бұрын
Aslam walaikum veerji 🙏🏻🙏🏻
@Jasvinder_singh84
@Jasvinder_singh84 11 ай бұрын
Sanjha panjab ❤️❤️❤️
@dhillonsaab9831
@dhillonsaab9831 11 ай бұрын
👌 nice
@Amrindersingh-uc6ri
@Amrindersingh-uc6ri 11 ай бұрын
Dhillon sahab ik gall dasso gussa na kareo Muslims apneyaa bhaina ( sisters) naal viah keu karaunde hai inna wich izzat gheratt nahi hunde sharam nahi aunde bhaina utte charan lageya
@Jasvinder_singh84
@Jasvinder_singh84 11 ай бұрын
@@Amrindersingh-uc6ri ahh Saab pehla kitta jdnda c taki zameen zyada kissa hor kol na chlya apni zameen aur paise apni family kol hi kol hi rh jya is lye cousins da vich viah kita jnda aa but hun isda ho rhya ha scientific way naal gall ra tah (inbreeding depression) aa jnda jdho apna hi family ch viah kriya.
@bpeo9578
@bpeo9578 11 ай бұрын
ਵਾਹ ਵਾਹ ਮੇਰੇ ਨਾਸਿਰ ਪੁੱਤਰਾ ਸਦਾ ਚੜ੍ਹਦੀ ਕਲਾ ਤ ਰਹੋ ਬੇਟਾ ਮੇਰੇ ਪਿਓ ਦਾਦੇ ਦੀ ਜੰਮਣ ਭੌਂ ਦੇ ਦਰਸ਼ਨ ਕਰਵਾ ਕੇ ਕਲ਼ੇਜੇ ਚ ਠੰਡ ਪਾ ਦਿੱਤੀ। ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਪਿਆਰ ਪੁੱਤਰਾ 🙏🙏🙏
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 11 ай бұрын
ਨਾਸਿਰ ਢਿੱਲੋਂ ਜੀ ਏਨਾ ਮਣਾ ਮੂਹੀ ਪਿਆਰ ਦੇਣ ਲਈ ਧੰਨਵਾਦ ❤️ ਪੰਜਾਬੀਆਂ ਦੀ ਜੱਗ ਤੇ ਮਿਸਾਲ ਵੱਖਰੀ ❤️❤️🙏🏻
@drppsbhullar9794
@drppsbhullar9794 11 ай бұрын
❤🎉❤🎉❤😢❤🎉❤
@sunnysingh-sk9tl
@sunnysingh-sk9tl 11 ай бұрын
ਬੜੇ ਹਸਮੁੱਖ ਪੰਜਾਬੀ ਆ, ਮੇਰੇ ਲਹਿੰਦੇ ਪੰਜਾਬ ਦੇ। Love from Mansa , Punjab India
@Gurvindersingh.87
@Gurvindersingh.87 11 ай бұрын
شکریہ ناصر صاحب، آپ بہت اچھے دیدار کر رہے ہیں اور آپ دوسرے مذہب کا احترم کرنا اچھی طرح جانتے ہیں۔
@Khalidgujjar542
@Khalidgujjar542 11 ай бұрын
Welcome bai ji 🙏
@r-sohal5816
@r-sohal5816 11 ай бұрын
ਕਾਸ਼ ਕਿ ਦੋਨੋ ਦੇਸ਼ ਇਕ ਹੋ ਜਾਣ, ਵੜਾ ਦਿਲ ਕਰਦਾ ਪਾਕਿਸਤਾਨ ਜਾਣ ਨੂੰ, ਰੱਬ ਲੰਬੀ ਉਮਰ ਕਰੇ ਵੀਰ 😊
@SSDeol
@SSDeol 11 ай бұрын
ਯਾਰ ਐਂਨਾਂ ਪਿਆਰ, ਸਾਰੀਆਂ ਹੱਦਾਂ ਖਤਮ ਕਰਦੇਨੀਆਂ ਚਾਹੀਦੀਆ ❤❤
@SukhwinderSingh-wq5ip
@SukhwinderSingh-wq5ip 11 ай бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@manjindersinghbhullar8221
@manjindersinghbhullar8221 11 ай бұрын
ਨਾਸਿਰ ਢਿੱਲੋਂ ਜੀ ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏 ਸਿੰਘ ਲਹਿਦੇ ਪੰਜਾਬ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ ਨਾਸਿਰ ਢਿੱਲੋਂ ਬਾਈ ਤੁਹਾਡਾ ਸਹਿਰ ਬਹੁਤ ਵਧੀਆ ਹੈ ਲਾਇਲਪੁਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@user-fx3de2wo1b
@user-fx3de2wo1b 11 ай бұрын
Amitabh Bachchan's mother was also from Lyallpur
@rupinderuppal9094
@rupinderuppal9094 11 ай бұрын
❤❤❤❤❤❤
@VakeelKramati
@VakeelKramati 11 ай бұрын
❤❤❤
@sukhwindersinghdhillonsukh6081
@sukhwindersinghdhillonsukh6081 11 ай бұрын
Wer g naser dhillon nu punjabi nai parrni onddi
@sukhwindersinghdhillonsukh6081
@sukhwindersinghdhillonsukh6081 11 ай бұрын
Wah maharaja rannjeet singh kia batta c ap dde raj dea
@JagtarSingh-wg1wy
@JagtarSingh-wg1wy 11 ай бұрын
ਢਿੱਲੋਂ ਸਾਹਿਬ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਤੁਹਾਡੇ ਬਲੌਗ ਬਹੁਤ ਹੀ ਵਧੀਆ ਲੱਗਦੇ ਹਨ ਜੀ ਤੁਸੀਂ ਰਿਪਨ ਜੀ ਅਤੇ ਖੁਸ਼ੀ ਬੇਟੀ ਨੂੰ ਬਹੁਤ ਪਿਆਰ ਦਿੱਤਾ ਹੈ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਤੇ ਪ੍ਰਵਾਰ ਵਿੱਚ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@bpeo9578
@bpeo9578 11 ай бұрын
ਕਿਸੇ ਦਿਨ ਸਿਆਲਕੋਟ ਸ਼ਤਾਬਗੜ੍ਹਾ ਦੇ ਦਰਸ਼ਨ ਵੀ ਕਰਾ ਦਿਓ ਨਾਸਿਰ ਬੇਟਾ ਮੇਰੇ ਪਿਓ ਦਾਦੇ ਦਾ ਪਿੰਡ ਹੈ ਘੁੰਮਣ ਹਾਂ ਅਸੀ ਪੁੱਤਰਾ।
@harnekmalla8416
@harnekmalla8416 11 ай бұрын
ਨਾਸਿਰ ਭਰਾ ਤੇ ਪਾਕਿਸਤਾਨੀ ਪੰਜਾਬੀ ਭਰਾਵਾਂ ਦਾ ਧੰਨਵਾਦ ਮਹਿਮਾਨ ਨਵਾਜ਼ੀ ਲਈ ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏
@salessolutions2417
@salessolutions2417 11 ай бұрын
ਨਾਸਿਰ ਢਿਲੋ ਜੀ ਦਾ ਬਹੁਤ ਬਹੁਤ ਧੰਨਵਾਦ ਜਿਨਾ ਨੇ ਰਿਪਨ ਖੁਸੀ ਜੀ ਨੂੰ ਸਪੌਸਰ ਕਰ ਕੇ ਇਹ ਸਭ ਕੁਝ ਸ਼ਾਨੂੰ ਵੇਖਣ ਯੋਗ ਕੀਤਾ 🎉🎉❤❤🙏🙏
@JaswinderKaur-rm9ft
@JaswinderKaur-rm9ft 11 ай бұрын
Nasir puttar ji god bless you beta waheguru ji meher krn ❤bless you mere bache ❤
@NitinMartinVlog913
@NitinMartinVlog913 11 ай бұрын
Thanks Amma ji
@jaimalsidhu607
@jaimalsidhu607 11 ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ ਲਹਿੰਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਬੜੀ ਸੇਵਾ ਕਰਦੇ ਚੜਦੇ ਪੰਜਾਬ ਵਾਲਿਆਂ ਦੀ ਧੰਨਵਾਦ ਜੀ
@RandhirSingh-sf1ez
@RandhirSingh-sf1ez 11 ай бұрын
ਬਜੁਰਗਾਂ ਕੋਲੋਂ ਲਹਿੰਦੇ ਪੰਜਾਬ ਦੇ ਸ਼ਹਿਰਾਂ ਦੀਆਂ ਗੱਲਾਂ ਸੁਣਦੇ ਹੁੰਦੇ ਸਾਂ...ਅੱਜ ਇਸ blog ਦੇ ਜਰੀਏ ਲਾਇਲਪੁਰ ਉਰਫ ਫੈਸਲਾਬਾਦ ਦੇ ਦਰਸ਼ਨ ਨਸੀਬ ਹੋਏ ਬਹੁਤ ਵਧੀਆ ਲੱਗਿਆ....ਵੀਰ ਰਿਪਨ ਵੀਰ ਨਾਸਿਰ ਢਿੱਲੋਂ ਮੈਡਮ ਖੁਸ਼ੀ ਤੇ ਹੋਰ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ......ਲਹਿੰਦੇ ਪੰਜਾਬ ਦੀ ਮਹਿਮਾਨ ਨਿਵਾਜੀ ਵੇਖ ਵੇਖ ਮਨ ਬਹੁਤ ਖੁਸ਼ ਹੁੰਦਾ ਹੈ...ਬਹੁਤ ਸ਼ਕੂਨ ਮਿਲਦਾ ਹੈ...ਸ਼ਾਲਾ ਇਹ ਬਾਰਡਰ ਖੁੱਲ ਜਾਣ ਲੋਕ ਫਿਰ ਆਪਸ ਵਿੱਚ ਮਿਲਣ ਜੁਲਣ...ਇਹੀ ਦੁਆ ਹੈ....
@BaljeetKaur-xs5xl
@BaljeetKaur-xs5xl 11 ай бұрын
Naseer paaji, semy paaji do bohot bohot thanku, punjab punjabiyat zindabaad 🇮🇳🇵🇰❤️
@samiashabbir7265
@samiashabbir7265 11 ай бұрын
Ma Sha Allah....nasir bhai and team zindabad....Allah sehat o aafiat wali umre khizri bil iman sa nwaze....ameen
@veerpalkaur4258
@veerpalkaur4258 11 ай бұрын
Very nice ji
@sangamjeetsingh
@sangamjeetsingh 11 ай бұрын
Bai g Mai punjabi lehar te apne anjum Sroyia de sare vlog dekhe ne , bhut vadiya lagda , Ess nu ejj de karde raho, bhut sara rich culture aa lehnde te chadde Punjab da
@harvindersingh5994
@harvindersingh5994 11 ай бұрын
Eda dukh hunda hai na vand da😢😢😢😢 rabba kar kirpa panjab sada mud ke ik ho jaye.
@nirmalmann9347
@nirmalmann9347 11 ай бұрын
Sanja PUNJAB Lehar Video.Rooh Khush Keti.Nasir Dhillon ate Team da Shukria Meharbani.Sab nu Salam.
@gurpreetdhiman4487
@gurpreetdhiman4487 11 ай бұрын
Nasir Dhillon Saab you r great and open hearted personality waheguru chad di kala bakshe from fatehgarh sahib.❤❤
@darshangill26
@darshangill26 11 ай бұрын
ਨਾਸਿਰ ਢਿਲੋਂ। ਸਾਬ। ਤੁਹਡਾ। ਬਹੁਤ ਬਹੁਤ। ਧੰਨਵਾਦ❤
@JASBIRSINGH-uv8cs
@JASBIRSINGH-uv8cs 11 ай бұрын
ਨਾਸਿਰ ਢਿਲੋ ਜੀ ਰਿਪਨ ਜੀ ਧੰਨਵਾਦ ਤੁਸੀ ਸਾਡੇ ਵੱਡਿਆ ਦੇ ਸ਼ਹਿਰ ਨੂੰ ਮਲਾਇਆ ਠੇਠ ਪੰਜਾਬੀ ਬੋਲਦੇ ਚੱਠਾ ਜੀ ਮਿਲੇ ਇਹ ਸਾਡੇ ਵੱਡਿਆ ਦਾ ਜਿਲਸ਼ਹਿਰ ਹੈ ਸਾਡਾ ਪਿੰਡ 285 ਦਿਖਾ ਦਿਓ
@JarnailKumar-f2j
@JarnailKumar-f2j 11 ай бұрын
ਨਾਸਿਰ ਢਿਲੋਂ ਜੀ ਸਤਿ ਸ੍ਰੀ ਅਕਾਲ ਮੇ ਚੱੜਦੇ ਪੰਜਾਬ, ਸ਼ਹਿਰ ਲੁਧਿਆਣਾ ਤੋਂ❤ਬੇਨਤੀ ਆ ਕੀ ਸਾਨੂੰ ਬਾਜੀਗਰਾ ਦੇ ਪਿੰਡ ਵੀ ਦਿਖਾਏ ਜਾਣ ਜੀ ਅਤੀ ਅਤੀ ਧੰਨਵਾਦੀ ਹੋਵਾਂਗੇ ❤🙏🙏🇮🇳🇮🇳
@meetokaur6000
@meetokaur6000 11 ай бұрын
ਨਾਸਿਰ ਡਿੱਲੋ ਬਹੁਤ ਹੀ thankd ਖੁਸ਼ੀ ਰਿਪਨ ਸਾਰੀਆਂ ਤੁਹਾਡੇ video ਦੇਖ ਆ very nice ਬਹੁਤ ਬਹੁਤ thanks 🌹🙏uk
@SukhpalSinghDhaliwal-xt2rt
@SukhpalSinghDhaliwal-xt2rt 11 ай бұрын
❤❤ ਬਾਈ ਜੀ ਬਹੁਤ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ਬਾਈ ਲੇਂਦਾ ਪੰਜਾਬ ਚੜਦਾ ਪੰਜਾਬ ਇਕ ਹੋਣਾਂ ਚਾਹੀਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
@pinderthathgaria
@pinderthathgaria 11 ай бұрын
ਨਾਸਰ ਬਾਈ ਬਹੁਤ ਘੈਟ ਗੱਲ ਬਾਤ ਮਜਾ ਆ ਗਿਆ ਵਲੋਗ ਵੇਖਣ ਦਾ ❤❤❤ਮਾਝੈ ਆਲੇ ਤਰਨ ਤਾਰਨ ❤
@narsiram8316
@narsiram8316 3 ай бұрын
I Love Nasir Dhillon from the core of my heart by God
@manbrar2954
@manbrar2954 11 ай бұрын
ਪੰਜਾਬੀ ਲਹਿਰ ਜਿਦਾਬਾਦ❤❤ ਢਿੱਲੋਂ ਸਾਹਿਬ ❤🎉🎉🎉
@DaljitSingh-td5jt
@DaljitSingh-td5jt 11 ай бұрын
Nasir bhaji god bless you. Ini sharda nal tusi seva krde rabb ji tuhanu allways khush rakhn. Meri dua os allah os rabb ji agge
@surindersingh-vj2dl
@surindersingh-vj2dl 11 ай бұрын
Bahut khoob sohna city my parents lived there in chak 33 Lylpur Lot of thanks Sir Dhillon SahibGod bless you
@gursewaksingh8299
@gursewaksingh8299 11 ай бұрын
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਜੀ। ਵਾਹਿਗੁਰੂ ਜੀ ਆਪ ਸਭ ਤੇ ਮਿਹਰ ਭਰਿਆ ਹੱਥ ਰੱਖਣ ਜੀ।
@chahalfamily
@chahalfamily 11 ай бұрын
ਨਾਸਿਰ ਵੀਰ ਤੁਸੀ ਜਿਹੜਾ ਥਮਮੇਲ ਤੇ ਫ਼ੋਟੋ ਲਾਈ ਆ, ਉਹਦੇ ਤੇ,ਚੜਦਾ ਪੰਜਾਬ ਲਿੱਖਣਾ ਸੀ, ਤੁਸੀਂ ਗਲਤੀ ਨਾਲ ਲਹਿੰਦਾ ਪੰਜਾਬ ਲਿੱਖ ਦਿਤਾ, ਚਲੋਂ,, ਕੋਈ ਗੱਲ ਨੀ ਆਪਣਾ ਕੋਈ ਫਰਕ ਨੀ,, ਇਹੇ ਫ਼ਰਕ ਸਰਕਾਰਾਂ ਨੇ ਪਾਇਆ ਵੀਰ ,🙏🙏🙏
@25536
@25536 11 ай бұрын
Bahut peare ne sade lehnde Punjab wale waheguru chardi kla wich rakhe gi
@gurparwindersingh6511
@gurparwindersingh6511 11 ай бұрын
ਧੰਨਵਾਦ ਜੀ ਢਿੱਲੋਂ ਸਾਹਿਬ ਅਤੇ ਰਿਪਨ ਜੀ ਬਹੁਤ ਵਧੀਆ ਲੱਗਿਆ
@GurtejSingh-qo7xx
@GurtejSingh-qo7xx 11 ай бұрын
Mere lahinde Punjab de veer Ripan ate Khushi di bahut khidmat te piyar Dita bahut vadhia lgada . Gurtej singh Bathinda, Punjab.
@SatnamSingh-xg3lb
@SatnamSingh-xg3lb 11 ай бұрын
Nasir dhillon Saab eh pakistani bhra e ne jehre Sardar bhravan to pse nhi lende dhillon Saab tuci ethe aavoge na ehna pse chadne Paige na maut pai Jani ehna nu eh pakistani aa jehre keh dinde pse nhi lene love you pakistanio from charda Punjab Ludhiana
@vloggerghuman2551
@vloggerghuman2551 11 ай бұрын
ਢਿੱਲੋਂ ਸਾਹਿਬ ਪੁੱਤ ਜੀ,ਸਾਡੇ ਵੱਡੇ ਵਡੇਰੇ ਵੀ ਚੱਕ 12/68 ਨੇੜੇ ਜੜ੍ਹਾਂਵਾਲਾ ਤੋ 1947 ਵਿੱਚ ਚੜਦੇ ਪੰਜਾਬ ਆਏ ਸੀ
@BaljinderSingh-hk1rs
@BaljinderSingh-hk1rs 11 ай бұрын
ਮੇਰਾ ਪਿੰਡ ਅਸਪਾਲ ਕਲਾਂ ਹੈ ਵੀਰ , ਲਾਇਲਪੁਰ ਜਿਲ੍ਹੇ ਵਿੱਚ ਚੱਕ ਨੰਬਰ 233 ਸਾਡਾ ਪੁਰਾਣਾ ਪਿੰਡ ਹੈ, ਦੇਖਣ ਨੂੰ ਦਿਲ ਕਰਦੈ , ਜੇ ਹੋ ਸਕੇ ਤਾਂ, ਸਾਡੇ ਘਰ ਬਾਬੂ ਬਲੋਚ ਦਾ ਪਰਿਵਾਰ ਰਹਿੰਦਾ ਹੈ ਜਿਹੜਾ ਅਸਪਾਲ ਕਲਾਂ ਤੋਂ ਲਹਿੰਦੇ ਪੰਜਾਬ ਆਇਆ ਸੀ।
@gurpalsingh221
@gurpalsingh221 11 ай бұрын
Nasir bahi dildar banda hai. Rab bhra te mehr karie
@jagdeepdhanju1006
@jagdeepdhanju1006 11 ай бұрын
ਨਾਸਿਰ ਢਿੱਲੋਂ ਜੀ ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏
@manjinderhundal2258
@manjinderhundal2258 11 ай бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਚਾਂ ਰੱਖਣ ਭਾਈ ਨੂੰ
@BashirAhmad12347
@BashirAhmad12347 Ай бұрын
Mashaallah, Nasir Dhilon Zindabad
@yadwinderchahal4180
@yadwinderchahal4180 11 ай бұрын
ਸਤਿ ਸ੍ਰੀ ਆਕਾਲ ਨਾਸਿਰ ਢਿੱਲੋਂ ਵੀਰੇ ਤੁਹਾਡੇ ਵਲੋਗ ਬਹੁਤ ਵਧੀਆ ਲੱਗਦੇ ਆ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ
@SukhmanderSingh-q1i
@SukhmanderSingh-q1i 11 ай бұрын
ਬਾਈ ਧੰਨਵਾਦ ਨਸਿਰ ਢਿਲੋ ਬਾਈ ਦਾ ਜਿਨੇ ਇਨਾਮ ਪਿਆਰ ਦਿਤਾ ਬਾਈ ਇਕ ਗਲ ਦਸ ਦੇਵੋ 10xl ਜਾਕਟ ਕਿਨੇ ਦੀ ਪੈਸ ਮੈ ਸ਼ੈਡ ਕਰ ਦੇਵੇਗਾ ਰਿਪਨ ਬਾਈ ਨੂੰ ਧੰਨਵਾਦ
@narsiram8316
@narsiram8316 3 ай бұрын
Nasir Dhillon is a great orator
@gurpalkaur5411
@gurpalkaur5411 11 ай бұрын
Mery maa ne BT mai BA te meri beti ne BCom Layall pur Khalsa College to kiti It was like a tribute to the city Layallpur
@sippykaur8252
@sippykaur8252 11 ай бұрын
Wahhh g❤
@haseebalisindhu3429
@haseebalisindhu3429 11 ай бұрын
Khalsa college aaj v majood wa .
@gurmeetmangat279
@gurmeetmangat279 11 ай бұрын
ਢਿੱਲੋਂ ਸਾਬ੍ਹ ਸਤਿ ਸ੍ਰੀ ਆਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਲਾਇਲਪੁਰ ਸਾਹਿਰ ਘੁਮਾਇਆ ਜੀ ❤
@harminder335
@harminder335 11 ай бұрын
ਬੋਤ ਵਧੀਆ ਵੀਡਿਓ, ਲਹਿੰਦੇ ਪੰਜਾਬ ਵੱਲ ਦੀਆਂ ❤🎉, ਰਿੱਪਨ ਤੇ ਖੁਸ਼ੀ ਦਿਲੋਂ ਧੰਨਵਾਦ ਜੀ , (Ganganagar Rajasthan)
@balwindersandhu3248
@balwindersandhu3248 11 ай бұрын
ਤੁਸੀਂ ਤਾਂ ਸਾਨੂੰ ਵੀ ਆਪਣਾ ਪਿੰਡ( ਮੁੰਡਾ ਪਿੰਡ ) ਤੇ ਅਪਣੇ ਪੜਦਾਦਾ ਜੀ ਦਾ ਸ਼ਹਿਰ ਲਾਇਲਪੁਰ ਦੇਖਣ ਵਾਸਤੇ ਉਤਸ਼ਾਹਿਤ ਕਰ ਦਿੱਤਾ ।
@kuldipkumar5322
@kuldipkumar5322 11 ай бұрын
ਨਾਸਿਰ ਬਾਈ ਜੀ ਬਹੁਤ ਬਹੁਤ ਧੰਨਵਾਦ , ਤੁਸੀਂ ਰਿੱਪਨ ਖੁਸ਼ੀ ਨੂੰ ਅਤੇ ਸਾਨੂੰ ਵੀ ਪਾਕਿਸਤਾਨ ਦੀਆਂ ਬਹੁਤ ਮਸ਼ਹੂਰ ਜਗਾਹਾਂ ਦਿਖਾ ਰਹੇ ਜੇ ।
@Davindergill1313
@Davindergill1313 11 ай бұрын
ਘੰਟਾਂ ਘਰ ਤੇ ਲਿਖਿਆ ਸੀ, ਏਹ ਘੰਟਾਂ ਘਰ ਚਨਾਹ ਨਵੀਂ ਅਬਾਦੀ ਵਾਲਿਆਂ ਨੇ, ਅਪਣੀ ਦਯਾਵਾਨ ਰਾਣੀ, ਮਹਾਰਾਣੀ ਵਿਕਟੋਰੀਆ ਦੀ ਯਾਦ ਵਿੱਚ ਬਣਵਾਇਆ,
@sunilkailey9142
@sunilkailey9142 11 ай бұрын
Bazar bhut sohna design kita ❤ ,,8-Rasta janda ,, 😲 wow
@PARV_SAINI
@PARV_SAINI 11 ай бұрын
dilll di rooh khush krti jee vadee payeinn , bot rooh krdi c ki lehnda vekhya jaave tuc supna sach krta , ehh sewa chaldi rkhio veer g ❤❤❤❤❤
@sikandersinghhundal6735
@sikandersinghhundal6735 11 ай бұрын
ਢਿੱਲੋਂ ਵੀਰ ਜੀ ਦਾ ਜੋ ਪਿਆਰ ਵੇਖਿਆ ਉਸ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ ਜੀ,
@harish-yadav55
@harish-yadav55 11 ай бұрын
Bhut vadiya nasir bai ji sade side to thnk u
@desraj2118
@desraj2118 11 ай бұрын
Thank.you.veer.ji.pakistan.waliya.da.pyar.te.purani.virast.nu.sab.k.rakhia.dekh.k.rooh.khush.ho.gyi.love.you.pakistan
@GurjeetSingh-kj3ti
@GurjeetSingh-kj3ti 11 ай бұрын
ਨਾੱਸਰ ਢਿੱਲੋਂ ਬਾਈ ਜੀ ਰਿਪਨ ਸਿੰਘ ਜੀ ਖੁਸ਼ੀ ਕੌਰ ਭੈਣ ਜੀ ਬੋਹਤ ਬਧਿਆ ਲਗਾ ਲੈਲਪੁਰ ਦੇਖ ਕੇ ❤️💐🙏🏻 ❤ #Punjab ❤#Punjabi ❤ ❤ ਚਾੜ੍ਹਦਾਪੰਜਾਬ❤ਲੈੰਹਦਾਪੰਜਾਬ❤ ਗੁਰੂ ਪੀਰਾਂ ਫ਼ਕੀਰਾਂ ਭਗਤਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਕੋਟਿ ਕੋਟਿ ਪ੍ਰਣਾਮ ਪੰਜਾਬ ਦੀ ਧਰਤੀ ਨੂੰ ਰੈਹੰਦੀ ਦੁਨੀਆਂ ਤੱਕ ਰਹਿਣ ਜੰਮ ਜੰਮ ਤਰਕਿਆਂ ਕਰਨ ਲੰਮੀਆਂ ਉਮਰਾਂ ਮਾਣੋਂ ਖ਼ੁਸ਼ੀਆਂ ਮਾਣੋਂ ਅਕਾਲ ਪੁਰਖ ਵਾਹਿਗੁਰੂ ਜੀ ਲੈਹੰਦੇਪੰਜਾਬ❤ਚੜ੍ਹਦੇਪੰਜਾਬ ਨੂੰ ਤਰੱਕੀਆਂ ਕਰਾਉਣ ਮੇਰਾ ਜੁਗ ਜੁਗ ਜੀਵੇ ਪੰਜਾਬ ❤ #ਮਾਂ_ਬੋਲੀ_ਪੰਜਾਬੀ ❤💐🙏🏻
@GURPREETSINGH-kl3ti
@GURPREETSINGH-kl3ti 11 ай бұрын
India da Punjab te Pakistan da pyar Puri zindagi baneya rahe❤❤❤❤❤❤❤
@rrg...2265
@rrg...2265 11 ай бұрын
Nasir. Bai. Salute. All. Team. Brother. Tuhanu. ..... Tuhadee. Jihhea. Roohan. Nu. Dillonn. Salute.
@narsiram8316
@narsiram8316 3 ай бұрын
I Love my India from the core of my heart by God
@punjabzone8658
@punjabzone8658 11 ай бұрын
nasir Bhai thuhda vlog dekhlyea hun chalyea dekhann punjabi travel couple da ... mein thuda chanel bare mainu hun pata laga travel couple valea toh
@user-Rashpalsohi55
@user-Rashpalsohi55 11 ай бұрын
ਨਾਸਿਰ ਢਿੱਲੋਂ ਵਧੀਆ ਬੰਦਾ ਇਜ਼ਤ ਬਹੁਤ ਕਰਦਾ
@rupinderuppal9094
@rupinderuppal9094 11 ай бұрын
Very nice paji ❤❤
@BajwaRajveerSingh
@BajwaRajveerSingh 11 ай бұрын
ਨਾਸਿਰ ਢਿੱਲੋਂ ਸਾਬ ਆਪਣੀ ਬੇਗਮ ਨੂੰ ਵੀ ਵੀਡੀਓ ਚ ਨਾਲ ਲੈ ਲਿਆ ਕਰੋ
@malkeetrandhawa612
@malkeetrandhawa612 11 ай бұрын
Dhillon bete mere grandfathers also came from 172 chak and close to chitawatne . I came to visit Pakistan in 550 th birthday guru Nanak but I was in religious group with travel agent. I really wanted to visit in village to see their lifestyle but now I am enjoying you and Ripan,s vlog l wish I can travel every year l enjoyed so much in Pakistan but I still wanted to see village life
@NitinMartinVlog913
@NitinMartinVlog913 11 ай бұрын
Complete address dasso me layalpur Faisalabad nu pedal tur tur k wekhya Hoya. Wesy mery grandfather ferozpur tu ay c
@shahidmuhammad2444
@shahidmuhammad2444 11 ай бұрын
Sir Mam Nay 172 chak Paroon dasya wah aye Chak Chichawatni day lagaye Painda wah i am also from Chichawatni
@Khalidgujjar542
@Khalidgujjar542 11 ай бұрын
Welcome bai ji 🙏
@intizarjatt8393
@intizarjatt8393 11 ай бұрын
Ji 173 near burewala
@manjitkour1885
@manjitkour1885 11 ай бұрын
Baught khushi mili appnapan mahahsoos hua, nice post thanks 🙏🙏
@darasran556
@darasran556 11 ай бұрын
ਨਾਸਰ।ਢਿੱਲ। ਰਿਪਨ। ਤਹੁਡਾ।ਬਹੁਤ। ਬਹੁਤ। ਥਨਵਾਦ
@Rupinderkaur-fb3xi
@Rupinderkaur-fb3xi 11 ай бұрын
Jionde reho veero rab chardi Kalan vich rakhe
@BaljinderSingh-zc8wl
@BaljinderSingh-zc8wl 11 ай бұрын
California M.A. History Thanks U have done great job to make us known with the history of Lyallpur
@MuhammadBilal-ni5wl
@MuhammadBilal-ni5wl 11 ай бұрын
Love u sardaar g tauna wekh ky dil khush ty rooh raazi ho jandi ay. Baki panjab lehnda huey ya charda apa same aan. Lots of love you.
@Harpreetsingh-jk7vl
@Harpreetsingh-jk7vl 11 ай бұрын
ਭਾਜੀ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖੀ ਦੀਆਂ ਰਿਪਨ ਬਾਈ ਦੀ ਤੇ ਦੇਖੀ ਦੇਖੀਆਂ ਹੁਣ ਤੁਹਾਡੀਆਂ ਵੀ ਦੇਖੀ ਦੀਆਂ ਸਾਰੀਆਂ
@jasha9sandhu
@jasha9sandhu 11 ай бұрын
ਸਿਖਾਂ ਬਗ਼ੈਰ ਗੁਰਦੁਆਰਾ ਸਾਹਿਬ ਖ਼ਸਤਾ ਹਾਲਤ ਚ ਨੇ। ਗੁਰਦੁਆਰਾ ਕੰਪਲੈਕਸ ਦੇ ਮੇਨ gate ਤੇ ਵੀ Pakistan ਦਾ ਝੰਡਾ ਲਾਇਆ। ਕੇਸਰੀ ਨਿਸ਼ਾਨ ਦੂਰ ਦੂਰ ਨਹੀਂ। ਨਿਸ਼ਾਨ ਸਾਹਿਬ ਉਪਰੋਂ ਵੀਂਗਾ ਕੀਤਾ ਪਿਆ। That said, ਨਾਸਿਰ ਢਿੱਲੋਂ ਭਾਜੀ ਦਾ ਧੰਨਵਾਦ ਪੁਰਾਤਨ ਵਿਰਸੇ ਨਾਲ ਜੋੜਣ ਲਈ।
@MuhammadAwais-j1e
@MuhammadAwais-j1e 11 ай бұрын
Mashallah brother Indian bahi Jan and bahi Nasir ❤❤❤❤❤❤
@honeysekhon5860
@honeysekhon5860 11 ай бұрын
ਨਾਸਿਰ ਬੰਦਾ ਵਧੀਆ ਜਿਹੜਾ ਵਿੱਛੜਿਆਂ ਨੂੰ ਮਿਲਾਵਦਾ
@chahalfamily
@chahalfamily 11 ай бұрын
ਨਾਸਿਰ ਵੀਰ ਅਸੀਂ ਰਿਪਨ ਵੀਰ ਦੇ ਗੁਆਂਢੀ ਪਿੰਡ ਭੀਖੀ ਤੋ ਆ,ਅਸੀ ਪਹਿਲਾ ਤੁਹਾਡਾ ਵਲੋਗ ਵੇਖਦੇ ਆ , ਫਿਰ ਰਿਪਨ ਖੁਸ਼ੀ ਦਾ,ਵਲੋਗ ਭਾਮੇ ਤੁਸੀਂ ਇਕੋਂ ਜਗ੍ਹਾ ਦਾ ਬਣਾਉਂਦੇ ਹੋ,ਪਰ ਅਸੀ ਦੋਵੋਂ ਦੇ ਵਲੋਗ ਵੇਖਦੇ ਹਾਂ 🥰🙏🙏
@miansarwar7568
@miansarwar7568 11 ай бұрын
SARDAR BROTHERS SISTERS PAKISTANI PUNJAB IS ALSO YOURS TRULY AND EVERYONE HERE LOVES YOU AS WE ARE ONE BLOOD FAMILY PLUS OUR ELDERS LIVED TOGETHER FOR CENTURIES LIKE REAL BROTHER SISTERS.
@IkramCheema-n5e
@IkramCheema-n5e 11 ай бұрын
ਵਾਹ ਜੀ ਬਾਬਾ ਜੀ ਬਹੁਤ ਸੋਹਣਾ ਲਾਇਲਪੁਰ ਸ਼ਹਿਰ ਆ
@GursahijSingh-f2q
@GursahijSingh-f2q 10 ай бұрын
ਵਾਹਿਗੁਰੂ ਜਲਦੀ ਮਿਹਰ ਕਰੇਗਾ ਖਾਲਸਾ ਰਾਜ ਆਵੇਗਾ ਆਪਾਂ ਸਾਰੇ ਇੱਕਠੇ ਹੋਵਾਂਗੇ
@zubairrana8524
@zubairrana8524 7 ай бұрын
Nasir bhai apki video dekh k chas aa jati ALLAH PAK apko kamyab kary kush rakhy ❤❤❤
@RajaKahlon-wf3nu
@RajaKahlon-wf3nu 11 ай бұрын
Thanks Dhillon brother g Waheguru g chardi kla kre Veer di
@jaswindersingh-cj4gz
@jaswindersingh-cj4gz 11 ай бұрын
Very very cooperative people of neighbourhood country, very nice , no words to explain more
@Bawavlogger
@Bawavlogger 11 ай бұрын
ਸਾਡਾ ਪੁਰਾਣਾ ਪਿੰਡ ਚੱਕ 464 ਤਹਿਸੀਲ ਸਮੁੰਦਰੀ ਜਿਲਾ ਲਾਇਲਪੁਰ ਹੁਣ ਸਿੱਧੂ ਮੂਸੇ ਵਾਲੇ ਦੇ ਪਿੰਡ ਕੋਲ ਆ ਮੇਰਾ ਪਿੰਡ ਰੱਲਾ ਮਾਨਸਾ
@kahlsa4309
@kahlsa4309 11 ай бұрын
Nasir Dhillon sada pra. Asi v dhillon aa. Nasir paji rabb kirpa kre thuade te ❤.
@AvtarSingh-rt5hv
@AvtarSingh-rt5hv 11 ай бұрын
Kina sohna lagda kaash ik he Punjab huda ❤
@balbirkaur6014
@balbirkaur6014 11 ай бұрын
Waheguru tuhanu chardi kala vich rakhan ji 🎉🎉
@Harpreetsingh-jk7vl
@Harpreetsingh-jk7vl 11 ай бұрын
ਨਾਸਰ ਬਾਈ ਜੀ ਤੇ ਸੈਮੀ ਜੱਟ ਨੂੰ ਸਤਿ ਸ਼੍ਰੀ ਅਕਾਲ
@Thefitnesspost
@Thefitnesspost 11 ай бұрын
bhut bhut mehrbaani aap g di sohne sohne vlogs te sohna pakistan vikhon lyi ,.,.,.,
@BuntySingh-rk5vc
@BuntySingh-rk5vc 11 ай бұрын
ਪੰਜਾਬੀ ਲਹਿਰ ਬਹੁਤ ਵਧੀਆ ਨਾਸਰ ਗੁਡ
@safepureliving6464
@safepureliving6464 11 ай бұрын
Ahmed chatha, a great historian !!!
@KulwinderSingh-bw1xt
@KulwinderSingh-bw1xt 11 ай бұрын
Dhillon sab thodi tarif lay koy sbad nahi Sade kol so thks ripan veer khusi di alha aap nu chardicala bakhe thks
@gurpreetgermany4713
@gurpreetgermany4713 11 ай бұрын
ਫੈਲੇ ਵਿੱਦਿਆ ਚਾਨਣ ਹੋਵੇ, ਸਕੂਲ ਬਹੁਤ ਸੋਹਣਾ।
@Balwindersingh-cq7sd
@Balwindersingh-cq7sd 11 ай бұрын
ਲਾਇਲਪੁਰ ਸਾਡੇ ਸਿੱਖਾਂ ਦਾ ਪਿਛੋਕੜ,, ਕਾਫ਼ੀ ਕੁਝ ਜੁੜਿਆ ਹੋਇਆ ਇਸ ਸ਼ਹਿਰ ਨਾਲ,, ਧਨਵਾਨ ਨਾਸਿਰ 🙏ਜੀ
@JoginderSinghSandhu-d4g
@JoginderSinghSandhu-d4g 11 ай бұрын
Ripan Dhi lon sahib apka bahut bahut dhanwad tusin mera piara zila dikhaya bara maza aya mera pind Sangle kol 55Chak Buraj hai
@lukhvinderatwal6775
@lukhvinderatwal6775 11 ай бұрын
ਭਾਜੀ ਸਾਤ ਸ੍ਰੀ ਆਕਾਲ ❤❤❤
@narinderpal1854
@narinderpal1854 11 ай бұрын
ਖੁਸ਼ੀ,,,,, ਬੱਚਿਆਂ ਨੂੰ ਤਾਂ ਬੁਲਾ ਲੈਂਦੀ,ਵਿਚਰੇ ਨਿੱਕੇ ਨਿੱਕੇ,,,, ਕਿਵੇਂ ਦੇਖਦੇ ਸੀ।
@sikandersinghhundal6735
@sikandersinghhundal6735 11 ай бұрын
ਸਾਡੇ ਪੜਦਾ ਜੀ, ਹੁਣੀਂ ਵੀ ਪਿੰਡ ਬਡਾਲਾ ਜਿਲ੍ਹਾ ਅੰਮ੍ਰਿਤਸਰ ਪੰਜਾਬ ਤੋਂ ਆਕੇ ਬਹੁਤ ਸਾਰੀ ਜ਼ਮੀਨ ਦੇ ਮੁਰੱਬੇ ਚੱਕ ਨੰਬਰ 74, ਤਹਿਸੀਲ ਜੜ੍ਹਾਂਵਾਲੀ, ਥਾਣਾ ਖੁਰੜਿਆ ਵਾਲਾ, ਨਹਿਰ ਰੱਖ ਬ੍ਰਾਂਚ, ਜਿਲ੍ਹਾ ਲਾਇਲਪੁਰ ਅੱਜ ਕੱਲ ਫੈਸਲਾਬਾਦ, ਪਾਕਿਸਤਾਨ ਵਿੱਚ ਖਰੀਦੀ ਸੀ, ਵੰਡ ਤੋਂ ਬਾਅਦ ਪੁਰਾ ਪਰਿਵਾਰ ਅੱਜ ਕੱਲ ਪਿੰਡ ਰੱਤਾ ਖੇੜਾ, ਤਹਿਸੀਲ ਸੁਨਾਮ, ਜਿਲ੍ਹਾ ਸੰਗਰੂਰ ਪੰਜਾਬ ਵਿਖੇ ਰਹਿ ਰਹੇ ਹਾਂ ਜੀ, ਸਾਡੇ ਬਹੁਤ ਹੀ ਪਿਆਰੇ ਵੀਰਾਂ ਜੀ ਅਤੇ ਖੁਸ਼ੀ ਭੈਣ ਜੀ ਵੱਲੋਂ ਸਾਨੂੰ ਸਾਰਾ ਲਾਇਲਪੁਰ ਵਿਖਾਇਆ ਗਿਆ ਬਹੁਤ ਚੰਗਾ ਲੱਗਾ ਮੈਂ ਤਕਰੀਬਨ ਸਾਰੀਆਂ ਹੀ ਵੀਡੀਓ ਵੇਖਦਾ ਹਾਂ ਜੀ, ਨਾਸਰ ਢਿੱਲੋਂ ਵੀਰ ਜੀ ਨੇ ਬਹੁਤ ਖਾਤਰਦਾਰੀ ਕੀਤੀ, ਧੰਨਵਾਦ ਜੀ 🌹
@jaspalmaanjaspalmaan9473
@jaspalmaanjaspalmaan9473 11 ай бұрын
ਢਿੱਲੋਂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਬਾਬਾ ਜੀ ਮੇਹਰ ਕਰਨ
@deepjattan5936
@deepjattan5936 11 ай бұрын
ਨਾਸਿਰ ਢਿੱਲੋਂ ਹੀਰਾ ਬੰਦਾ ਬਾਈ ਦਿਲ ਖੁਸ਼
@narsiram8316
@narsiram8316 3 ай бұрын
I Love Anjum Saroya from the core of my heart
Mall Afsar Vs Qasai | Funny story | Waqar Bhinder , Sami Jatt
8:16
Punjabi Lehar
Рет қаралды 207 М.
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 6 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 8 МЛН
Anjum saroya ne lya iPhone Full WADA size 😂 | RajanPur da kita tour
22:03