The Beauty and Complexity of Punjabi Language: Uncovering Its Script and Linguistic Features

  Рет қаралды 40,169

Punjabi Lehar

Punjabi Lehar

Күн бұрын

Пікірлер: 289
@Punjabilehar6
@Punjabilehar6 Жыл бұрын
Thankyou all keep supporting share and comments ❤️🙏🏻🙏🏻✊
@sahabsinghkarnal2839
@sahabsinghkarnal2839 Жыл бұрын
ਬਹੁਤ ਵਧੀਆ ਮਾਂ ਭਾਸ਼ਾ ਪੰਜਾਬੀ ਦੇ ਹੱਕ ਦੀ ਗਲ ਕਰਦੇ ਹੋ
@singhsaab2133
@singhsaab2133 Жыл бұрын
Love you bro
@RaisaabhWadwaal-wj4lo
@RaisaabhWadwaal-wj4lo Жыл бұрын
❤❤❤❤❤
@gurkiratkaurnatt7065
@gurkiratkaurnatt7065 Жыл бұрын
hajara salan toh sade bajurga ne is juban nu sanbh ke rakhia hoia c, but hon pta nhi Sade bhache te sadian hakumta isnu kyo khatm karn te tulle hoe ne
@JagpalDhudike
@JagpalDhudike Жыл бұрын
Bhut chnga lgyea bai sunke
@raghubirsinghdhillon2992
@raghubirsinghdhillon2992 Жыл бұрын
ਵੀਰ ਜੀ ਪੰਜਾਬੀ ਮਾਂ ਬੋਲੀ ਨੂੰ ਆਪਾਂ ਬੁਲੰਦੀਆਂ ਤੇ ਲੈ ਕੇ ਜਾਣਾ ਵੀਰ ਜੀ ਮਿਹਨਤ ਕਰੀ ਚੱਲੋ
@Dineshkumar-qy4wb
@Dineshkumar-qy4wb 6 ай бұрын
👉ਪਹਿਲਾਂ ਪੰਜਾਬੀ ਹੋਰ ਭਾਸ਼ਾ ਦੂਜੀ ਤੀਜੀ 👉ਜੀ ਮੈਂ ਗੁਰਮੁਖੀ ਦਾ ਬੇਟਾ...... 👉ਪੰਜਾਬ ਪੰਜਾਬੀਅਤ ਜ਼ਿੰਦਾਬਾਦ 👉ਮਾਂ ਬੋਲੀ ਜੇ ਭੁੱਲ ਜਾਉਗੇ ਕੱਖਾ ਵਾਗੂੰ ਰੁਲਜਾਉਗੇ।
@jagjitsingh7420
@jagjitsingh7420 Жыл бұрын
ਲੋਕ ਦਾ ਕੰਮ ਆ ਬੋਲਣਾਂ ਤੁਸੀਂ ਆਪਣਾ ਕੰਮ ਜਾਰੀ ਰੱਖੋ ਪਰਮਾਤਮਾ ਤੁਹਾਡੀ ਮਿਹਨਤ ਨੂੰ ਫਲ ਜ਼ਰੂਰ ਲਾਵੇ ਗਾ❤️ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤️
@jashpalsingh1875
@jashpalsingh1875 Жыл бұрын
ਲੱਗੇ ਰਹੋ ਪੰਜਾਬੀਆਂ ਨੇ ਦੁਨੀਆ ਤੇ ਰਾਜ ਕਰਨਾ ❤❤❤❤❤❤❤❤❤
@deepkuldeep8813
@deepkuldeep8813 Жыл бұрын
Veere ona nu Gurumukhi punjabi samjh nai ondi oh shahmukhi te urdu likhde so please comment simple punjabi language ch kro ta jo sab nu samjh a sake dhanwad ji ❤🙏
@rajvirsingh4484
@rajvirsingh4484 Жыл бұрын
ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ ਪੰਜਾਬ ਪੰਜਾਬੀ ਜਿੰਦਾਬਾਦ
@harmansidhu8940
@harmansidhu8940 Жыл бұрын
ਜੁਗ ਜੁਗ ਜੀਓ ਜਵਾਨੀਆ ਮਾਣੋ ਪਰਮਾਤਮਾ ਤੁਹਾਡੀਆ ਲੰਬੀਆਂ ਉਮਰਾਂ ਬਖਸੇ ❤❤
@harinderpal6056
@harinderpal6056 Жыл бұрын
ਭਾਵੇ ਬਾਡਰ ਦੇ ਇਸ ਪਾਸੇ ਭਾਵੇ ਉਸ ਪਾਸੇ ਦੋਵੇਂ ਪਾਸੇ ਪੰਜਾਬੀ ਪੁੱਤ ਵੱਸਦੇ ਹਨ ਆਪਣਾ ਧਿਆਨ ਰੱਖੋ ਲੱਗੇ ਰਹੋ ਖੁਦਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਰੱਬ ਰਾਖਾ
@LotayConstructions
@LotayConstructions Жыл бұрын
ਵੀਰੋ ਬਹੁਤ ਸਟੀਕ ਗੱਲਾਂ ਨੇ ਤੁਹਾਡੀਆਂ... ਮਜਹਬ ਹਰ ਇਨਸਾਨ ਦਾ ਇੱਕ ਜਾਤੀ ਮਸਲਾ ਹੁੰਦਾ ਹੈ... ਪਰ ਬੋਲੀ ਧਰਤੀ ਮਾਂ ਨਾਲ ਜੁੜੀ ਹੁੰਦੀ ਹੈ...
@HS-vd6in
@HS-vd6in Жыл бұрын
ਹਰ ਜ਼ੁਬਾਨ ਚੰਗੀ ਪਰ ਪੰਜਾਬੀ ਮਾਂ ਬੋਲੀ ਸਭ ਤੋਂ ਪਿਆਰੀ। ਜਿਉਂਦੇ ਵਸਦੇ ਰਹੋ।
@GurwinderSingh-zi4fd
@GurwinderSingh-zi4fd Жыл бұрын
ਪੰਜਾਬੀ ਮਾਂ ਬੋਲੀ ਦਾ ਸਪੂਤ, ਹੰਜਰਾ ਵੀਰ,ਮਾਂ ਬੋਲੀ ਨੂੰ ਭੁਲ ਜਾਵੋਗੇ, ਕਖਾਂ ਵਾਂਗੂ ਰੁਲ ਜਾਵੋਗੇ,
@sadhusingh3109
@sadhusingh3109 Жыл бұрын
ਵੀਰ ਜੀ ਬਹੁਤ ਵਧੀਆ ਉਪਰਾਲਾ ਤੁਸੀ ਮਾਂ ਬੋਲੀ ਪੰਜਾਬੀ ਵਾਸਤੇ ਮਿਹਨਤ ਕਰ ਰਹੇਓ। ਇਹ ਰਸਤੇ ਵਿੱਚ ਔਕੜਾ ਆਓਦੀਆ ਪਰ ਹਿਮਤ ਰੱਖੋ ਬਹੁਤ ਵਧੀਆ। ਧੰਨਵਾਦ।ਬਾਬਾ ਜੀ ਜੈਤੋ ਮੰਡੀ (ਫਰੀਦਕੋਟ)ਚੜਦੇ ਪੰਜਾਬ ਤੋ ।
@sardarsaabsingh6463
@sardarsaabsingh6463 Жыл бұрын
ਬਿਲਕੁੱਲ ਸਹੀ ਕਿਹਾ ਵੀਰ Desh punjab punjabiyat zindabad ❤
@IPSSaini
@IPSSaini Жыл бұрын
ਕਿਆ ਬਾਤ ਐ...! ਚਾਰ ਚੱਕ "ਚ ਬੈਠੇ ਹੋਏ ਨੇ,ਵੀਰ...ਸੁਆਦ ਆ ਗਿਆ ਵੀਰ ਪਿੰਡ ਦਾ ਨਾਂ ਸੁਣਕੇ... ਸਾਡੀ ਜੜ੍ਹ ਚਾਰ ਚੱਕ ਐ। ਸਾਡੇ ਬਾਬੇ ਦਾਦਿਆਂ ਦੀ ਜੰਮਣ ਭੋਇੰ ਹੈ ਇਹ। 🌹🙏🌹
@ramdas8842
@ramdas8842 Жыл бұрын
Brother Hanjra is doing a great service to promote his mother tongue Punjabi 🙏🏻❤️
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਹਜਰਾ ਜੀ ਨੂੰ ਸਤ ਸ੍ਰੀ ਆਕਾਲ 🙏🏼,, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ
@kamalpreetsingh1686
@kamalpreetsingh1686 Жыл бұрын
Punjabi language and culture are unique...... Love from East Punjab.......What is the situation of Punjabi language in Pakistan ?? Is it better than last decade??
@shivjotsidhusidhu363
@shivjotsidhusidhu363 Жыл бұрын
Love from Punjab India
@chatsaalcaptainyashpalsing301
@chatsaalcaptainyashpalsing301 Жыл бұрын
ਜਾਉਂਦੇ ਰਹੋ, ਪੰਜਾਬੀ ਸ਼ੇਰੋ |
@NirmalSingh-ym3qu
@NirmalSingh-ym3qu Жыл бұрын
Love you from Charda Punjab. Punjabi boli Zindabad
@balbirsingh3742
@balbirsingh3742 Жыл бұрын
Proud on flag bearers of mother tongue the true sons of soil ,salute to them
@karmadiamond51
@karmadiamond51 Жыл бұрын
ਬਾਈ ਅੰਗਰੇਜ਼ੀ ਜਿਆਦਾ ਸਮਝ ਨੀ ਆਈ ਪਰ ਕੁਝ ਵਧੀਆ ਈ ਲਿਖਿਆ ਹੋਣਾ
@balbirsingh3742
@balbirsingh3742 Жыл бұрын
ਅੰਗਰੇਜ਼ੀ ਵਿੱਚ ਵੀਰ ਜੀ ਇਸ ਲਈ ਲਿਖਿਆ ਤਾਂ ਕਿ ਸਨੇਹਾਂ ਪਹੁੰਚ ਸਕੇ ਗੁਰਮੁਖੀ ਵਿੱਚ ਸ਼ਾਇਦ ਪਾਕਿਸਤਾਨ ਵਾਲਿਆਂ ਨੂੰ ਪਤਾ ਨਾ ਲੱਗੇ ਮੈਂ ਧਰਤੀ ਪੁੱਤਰਾਂ ਨੂੰ ਇਸ ਦੀ ਮਿੱਟੀ ਵਾਲੀ ਬੋਲੀ ਦੀ ਗੱਲ ਕਰਨ ਲਈ ਸਲੂਟ ਕੀਤਾ ਹੈ
@RDL.Hs_arts_anime
@RDL.Hs_arts_anime Жыл бұрын
ਬਹੁਤ ਵਧੀਆ ਜੀ ਧਨਵਾਦ ਜੀ
@jagjitsingh7420
@jagjitsingh7420 Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤️
@ParminderSingh-yx3nw
@ParminderSingh-yx3nw Жыл бұрын
ਪੰਜਾਬੀ ਬੋਲੀ ਦੀ ਸੇਵਾ ਕਰਨ ਲਈ ਧੰਨਵਾਦ
@bpeo9578
@bpeo9578 Жыл бұрын
Menu maan hai putro waheguru tuhadi lambi umar karan. Man khush ho janda tuhadi punjabi sun ke. Mere maa pio Sialkot to ujjad ke gae si. Tuhadi boli mere maa bap di boli hai. ❤❤❤ u putro 🙏🙏🙏
@ps_kt
@ps_kt Жыл бұрын
Love you veero... Truck bhar k Charhde Punjab vallo pyar tuhanu
@mastermajorkhetla5301
@mastermajorkhetla5301 Жыл бұрын
ਮਾ ਬੋਲੀ ਬਹੁਤ ਵਧੀਆ ਊਪਰਾਲਾ
@MohanSingh-ci6kx
@MohanSingh-ci6kx Жыл бұрын
Thank you for giving preference to your mother language. Even in USA and Canada we always speak our mother language Punjabi.
@sahabsinghkarnal2839
@sahabsinghkarnal2839 Жыл бұрын
ਤੁਸੀ ਬਹੁਤ ਵਧੀਆ ਮਾਂ ਭਾਸ਼ਾ ਪੰਜਾਬੀ ਦੀ ਗੱਲ ਕਰਦੇ ਹੋ
@sandeepdhillon6719
@sandeepdhillon6719 Жыл бұрын
ਬਹੁਤ ਵਧੀਆ ਜੀ ❤️❤️ ਸਹੀ ਗੱਲਾਂ ਕਹੀਆਂ ਹਨ
@singhsaab2133
@singhsaab2133 Жыл бұрын
Mere sohne punjabi veer love you jiyonde wasde raho maa boli punjabi zindabad ❤️❤️❤️❤️
@GurwinderSingh-yc5he
@GurwinderSingh-yc5he Жыл бұрын
Je sirf video suniye tan eda hi lagda v ik hi Punjab di gal ho rhi Mulk beshak alag ne par sadi jubaan ik hi a bhave likhi vakhri jandi a Salute Punjabiat nu
@pirtpalboora4108
@pirtpalboora4108 Жыл бұрын
ਬਹੁਤ ਵਧੀਆ ਜੀ
@AnilSharma-bd1jy
@AnilSharma-bd1jy Жыл бұрын
Dear Nasir Dhillon ji, I agree with views expressed by all on your vlog. I want to add that social media reflects the real voice & wishes of the public in our subcontinent. Had the blessings of social media available to public before partition in subcontinent, the devisionary forces would had failed miserably & our subcontinent would had remain united. Let us take division of subcontinent during 1947 as a curse of God. You & many utubers have been chosen by Almighty God to spread truthful awareness among public in our subcontinent. I have the feelings that all well wishers of subcontinent like you will succeed soon in the pious mission for which you are struggling. Thanks.
@bpeo9578
@bpeo9578 Жыл бұрын
Punjabi sada maan sadi Shaan ❤❤❤
@ਮਨਿੰਦਰਸਿੰਘਜੋਸ਼ਨ
@ਮਨਿੰਦਰਸਿੰਘਜੋਸ਼ਨ Жыл бұрын
ਬਹੁਤ ਵਧੀਆ ਵੀਰ❤️❤️
@MasterCadreUnion
@MasterCadreUnion Жыл бұрын
ਦੁਆਬਾਂ ਭਾਜੀ ❤
@satwantsingh9351
@satwantsingh9351 Жыл бұрын
Jo gallan tusi krde o eh sadi te tuhadi Haqumat nu kde hazam ni honi a. Asi gal Punjab punjabi krde aa Jo Ehna nu chubdi aa… baki veero tusi bot pyaar lai rahe waheguru Allah eda e chardi kalah ch rakhe.
@amritsingh442
@amritsingh442 Жыл бұрын
Wah veer ji bahut vadia
@PargatSingh-mg9bn
@PargatSingh-mg9bn Жыл бұрын
ਸੱਤ ਸ਼੍ਰੀ ਆਕਾਲ ਸਾਰੇ ਵੀਰਾਂ ਨੂੰ ਵਾਹਿਗੁਰੂ ਕਿਰਪਾ ਕਰੈ
@GurpreetSingh-vy5pf
@GurpreetSingh-vy5pf Жыл бұрын
Dear nasir you are doing great job
@AmarjitSingh-td2du
@AmarjitSingh-td2du Жыл бұрын
Good job bhaji satsari akal g waheguru g mehar Karn
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਬਹੁਤ ਵਧੀਆ ਗੱਲ 👍👍
@rprovlogs9310
@rprovlogs9310 Жыл бұрын
Bout soni video vr g Waheguru ji Chardi Kala rkhn 🙏🙏
@muhammadakram6028
@muhammadakram6028 Жыл бұрын
Very good
@jaskaranSingh-vk9dz
@jaskaranSingh-vk9dz Жыл бұрын
Punjabi piyare jindabaad ❤❤❤
@sukhdeepsidhi7420
@sukhdeepsidhi7420 Жыл бұрын
Thanks all keep up 👍👍 all bro full sports all Punjabi in India
@gurjit999
@gurjit999 7 ай бұрын
ਪੰਜਾਬੀ ਮਾ ਬੋਲੀ ❤ Panjabi❤❤❤
@kamaldhiman8485
@kamaldhiman8485 Жыл бұрын
Bahut sohni vdo lgi sanu ❤from India Delhi NCR lv u veere❤
@YuvrajSingh-25001
@YuvrajSingh-25001 Жыл бұрын
Veere bhut maan hunda hanzre varge veer nu vekh k
@balwindersbhullar8510
@balwindersbhullar8510 Жыл бұрын
Boht vdhia ji majha malwa, boht khoobsurat bolde o, Dhillon saab
@karamjeetsingh2352
@karamjeetsingh2352 Жыл бұрын
ਬਾਬਾ ਫ਼ਰੀਦ ਬਾਬਾ ਬੁੱਲਾ ਵਾਰਿਸ ਸ਼ਾਹ ਬਾਬੂ ਰੱਜਬ ਅਲੀ ਪੰਜਾਬੀ ਨੂੰ ਅਮੀਰ ਇਨ੍ਹਾਂ ਨੇ ਹੀ ਕੀਤਾ ਜੀ
@VarinderSingh-rs4tq
@VarinderSingh-rs4tq Жыл бұрын
Punjab Punjabi zindabad ❤️
@deepinderthind7409
@deepinderthind7409 Жыл бұрын
ਕਨੇਡਾ ਵਿੱਚ ਸਭ ਤੋਂ ਪਹਿਲਾਂ ਆਉਣ ਵਾਲੇ ਪੰਜਾਬੀ ਪਿੰਡਾਂ ਵਾਲੇ਼ ਹਨ ਅਤੇ ਸਾਨੂੰ ਮਾਣ ਹੈ ਪੰਜਾਬੀ ਹੋਣ ਦਾ।
@sohansinghmohna1592
@sohansinghmohna1592 Жыл бұрын
Dil ton Luv u saare veera nu
@gurmailbath16
@gurmailbath16 Жыл бұрын
Good job love from California 🙏🙏🇺🇸🇺🇸
@Taaj_Angad
@Taaj_Angad Жыл бұрын
Dil khush ho janda bhra di video vekh ke.
@Jasbirsingh-tz6tz
@Jasbirsingh-tz6tz Жыл бұрын
Love you bro's Punjabi zindabad 🙏🙏👍👍
@brardeep1057
@brardeep1057 Жыл бұрын
Punjabi sadi zindabad ❤️❤️❤️
@SurajSandhu-h1g
@SurajSandhu-h1g Жыл бұрын
Bout vdea veer.good job👍👍
@sukhdeepsandhu9951
@sukhdeepsandhu9951 Жыл бұрын
Very very good veer ji
@tejpalhanspal6449
@tejpalhanspal6449 Жыл бұрын
Keep it on Ssa
@Dineshkumar-qy4wb
@Dineshkumar-qy4wb 6 ай бұрын
ਬਾਈ ਆਪਣਾਂ ਸੁਪਨਾ ਇੱਕ ਦਿਨ ਸੱਚ ਹੋਵੇਗਾ ਚੜ੍ਹਦਾ ਲਹਿੰਦਾ ਪੰਜਾਬ ਇੱਕ ਦਿਨ ਇਕਠੇ ਹੋਣਗੇ
@malkitsingh2145
@malkitsingh2145 Жыл бұрын
Good job hajra bro love you from talwandi bhai 🙏🏻🙏🏻🙏🏻🙏🏻🙏🏻
@KuldeepKaur-m6w
@KuldeepKaur-m6w Жыл бұрын
ਤੁਹਾਡੀਆਂ ਗੱਲਾਂ ਬਹੁਤ ਵਧੀਆ ਵੀਰ ਜੀ ਜਿਉਂਦੇ ਰਹੋ
@kulwindersingh3912
@kulwindersingh3912 Жыл бұрын
Lammiaan ummraan hon punjabi kaoumm de sheeran dee... Ghugg wassdaa tera panjjwarh...jaati umran Nawaaz Shareef da vee... rabb khair karey ...ummeed rakhdey haan ki asi fir dubaara appnney purkhiaan dee shahhr gozzrey faslaan veichiey....guru fateh Salaamma e lecomm...zindabad punjabi Bolee ....maan hai punjabi bhaashaa worldwide Rutbaa rakkhann da...zindabad
@maliksaram5705
@maliksaram5705 Жыл бұрын
Asalam o alakum Waleed Punjabi gujrat Punjab tu nasir pa ji tawaday vlog da inrazar randa a Punjabi boli sadi nasab vich hone chayde a pa ji ase tay kuj kar naye sakday tuse sadi gal wadya loka tak pahcha sakday o ay bare methi boli a bahat sohna vlog a tawoda pa ji tuse Great o 🌹💗💐💝👌
@DarshanSingh-dr8hx
@DarshanSingh-dr8hx Жыл бұрын
ਬਾਪ ਖ਼ਰਵਾ ਬੋਲਦਾ ਵਿੱਚੇ ਗਾਲਾ਼ਂ ਰੈਹਿਂਦਾ ਤੋਲਦਾ ਪਰ ਸਾਡੇ ਵਿੱਚ ਵਸਦੀ ਓਹਦੀ ਜਾਨ ਹੈ ਓਹ ਖੇਤੀਂ ਕੰਮ ਕਰਦਾ ਕਿ੍ਸਾਨ ਹੈ ਘਰੇ ਮਾਂ ਜੀ ਲੋਰੀਆਂ ਪਾਲ਼ਦੀ ਮਿੱਠੀ ਬੋਲੀ ਨਾਲ਼ ਸੰਭਾਲ਼ਦੀ ਮਾਂ ਬੋਲੀ ਸਾਡੀ ਸਾ਼ਨ ਹੈ ਤਾਹੀਂ ਪੰਜਾਬੀ ਹੋਣ ਦਾ ਮਾਣ ਹੈ
@jogasingh91
@jogasingh91 Жыл бұрын
Good job veer ji
@raghbirsinghdhindsa3164
@raghbirsinghdhindsa3164 7 ай бұрын
ਜੀਉਂਦੇ ਰਹੋ ਹੰਜਰਾ ਸਾਹਿਬ !!
@SukhwinderSingh-fz7jd
@SukhwinderSingh-fz7jd Жыл бұрын
Good
@barindersingh4495
@barindersingh4495 Жыл бұрын
Love you Pakistan🇵🇰🇵🇰 Love you veer g
@surindersingh8941
@surindersingh8941 Жыл бұрын
ਬਹੁਤ ਵਧੀਆ ਵੀਰ ਜੀ ❤
@khalsarajinpunjab3718
@khalsarajinpunjab3718 Жыл бұрын
Vary nic
@singhjagsir1505
@singhjagsir1505 Жыл бұрын
ਬਹੁਤ ਵਧੀਆ ਲੱਗੀਆਂ ਬਾਈ ਜੀ
@RobinSingh-sg1xi
@RobinSingh-sg1xi 2 ай бұрын
ਬਹੁਤ ਵਧੀਆ
@narindersingh6388
@narindersingh6388 Жыл бұрын
❤❤❤❤❤❤
@amritsarvlogs2949
@amritsarvlogs2949 Жыл бұрын
ਵੀਰ ਜੀ ਜਦੋ ਯਾਦ ਕਰੋਗੇ ਹਾਜਰ ਹਾ ਮਾ ਬੋਲੀ ਲਈ ਮਾ ਤਾਂ ਇਕ ਹੈ ਪੰਜਾਬੀ
@NarinderKaur-fi1fi
@NarinderKaur-fi1fi Жыл бұрын
Baar di boli bahut sohni e
@gurwantsingh5068
@gurwantsingh5068 Жыл бұрын
Nasar Dhillon, Jubbi Paji nu Salute karda han, Aap Apne Maa Boli Proudly Bolde ho te Parmote karde ho, WaheGuru jee Aap jee nu te Sade Maa Boli nu Hamesha Chardikla Bhakshan 👍👍👍👍👍💕💜
@brardeep1057
@brardeep1057 Жыл бұрын
Love you veere ❤❤❤
@officialownernsubscribers5286
@officialownernsubscribers5286 Жыл бұрын
ਬਹੁਤ ਵਧੀਆ ❤❤
@rattandhaliwal
@rattandhaliwal Жыл бұрын
Hanjra and Dhillon real son of soil and dedicated to Punjabi boli.jeonde raho you are Punjabi sher.tuhada matha chupan nu jee karda.
@Rupinderkaur-on4zl
@Rupinderkaur-on4zl Жыл бұрын
ਮੇਰੇ ਨਾਨਕੇ ਪਿੰਡ ਵੀ ਸਾਦਲ ਵਾਰ ਵਿਚੋਂ 47 ਵੇਲੇ ਉਜੜ ਕੇ ਆਏ ਪਰਿਵਾਰ ਰਹਿੰਦੇ ਹਨ, ੳਹਨਾਂ ਨੂੰ ਪਿੰਡ ਵਿੱਚ ਸਾਰੇ ਵਾਰੀਏ ਕਹਿੰਦੇ ਨੇ 😊
@RobinSingh-sg1xi
@RobinSingh-sg1xi 2 ай бұрын
ਧਨਵਾਦ
@PawanKumar-vq2jt
@PawanKumar-vq2jt Жыл бұрын
Very good video 🎉🎉 nasir bai jindabad 🎉
@harpreetsandhu7812
@harpreetsandhu7812 Жыл бұрын
ਵੀਰਾਂ 4 ਵੀਰਾਂ ਨੂੰ ਦਿਲੋਂ ਪਿਆਰ ਆ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਨੇਂ ਭਾਰਤ ਤੇ ਪਾਕਿਸਤਾਨ ਤੇ ਦੁਨੀਆਂ ਤੇ ਰਾਜ ਕਰਨਾ ਵੀਰੇ ਚੜਦੇ ਪੰਜਾਬ ਦੇ ਦਿਲਾਂ ਚ ਵਸਦੇ ਹੋ
@beantsinghbeantsingh2697
@beantsinghbeantsingh2697 Жыл бұрын
بوٹ مبرکا ت جِ
@avtarsinghraunta3440
@avtarsinghraunta3440 Жыл бұрын
ਅਸੀਂ ਹਾਂ ਪੰਜਾਬੀ ਪੰਜਾਬੀ ਸਾਡੀ ਮਾਂ ਬੋਲੀ ਆ ਸਾਨੂੰ ਮਾਣ ਆ ਪੰਜਾਬੀ ਹੋਣ ਤੇ
@rameshrajput9964
@rameshrajput9964 Жыл бұрын
Sahi gal ya bai jinde vasde raho allah hafiz
@romeysingh6405
@romeysingh6405 Жыл бұрын
Punjab, PUNJABI Zindabaad
@inderpalsingh7623
@inderpalsingh7623 Жыл бұрын
Salute
@balroopsingh6193
@balroopsingh6193 Жыл бұрын
Zeunde raho punjabiooo
@baljeetkaurgill2279
@baljeetkaurgill2279 Жыл бұрын
Good 👍🏻
@music-js8dk
@music-js8dk Жыл бұрын
ਪੰਜਾਬੀ ਲਿਖਨੀ ਪੜਨੀ ਸ਼ੁਰੂ ਕਰਦੋ ਜੀ
@A4Avtar
@A4Avtar Жыл бұрын
بہت خُوب ویر جی۔ واھگورو تندرستی بخشے۔ اوتار سنگھ ملرکوٹلا (پنجاب) India
@narinderpalsingh4086
@narinderpalsingh4086 Жыл бұрын
🙏
@mastansinghshant4691
@mastansinghshant4691 Жыл бұрын
Veer ji waheguru ji
@jatindergill7163
@jatindergill7163 Жыл бұрын
Good Hanjra Sahab
@jatindergill7163
@jatindergill7163 Жыл бұрын
Hanjra Sahab whatsup no bhejo ji
@kulwinderkaurrandhawa8416
@kulwinderkaurrandhawa8416 10 ай бұрын
ITHAS gwah rahega ,Ena veera ney maa boli lai Haan Da Nara Marraya Hai , salute veeron.
@Punjab_5rivers
@Punjab_5rivers Жыл бұрын
Very right
Osman Kalyoncu Sonu Üzücü Saddest Videos Dream Engine 269 #shorts
00:26
Я сделала самое маленькое в мире мороженое!
00:43
The Death of Punjabi?
21:26
Tareekhi Tales Urdu
Рет қаралды 140 М.