Special Podcast with Rupinder Kaur Sandhu | EP 51 | Punjabi Podcast

  Рет қаралды 124,838

Punjabi Podcast

Punjabi Podcast

Күн бұрын

Пікірлер: 707
@NavneetKaur-wo4pc
@NavneetKaur-wo4pc 2 ай бұрын
KZbin history ਚ ਸਭ ਤੋਂ vadia podcast, kro like ਜੋ ਸਹਿਮਤ ਹਨ
@KuldipSingh-jr4bb
@KuldipSingh-jr4bb 2 ай бұрын
Bahut sohne vichar
@rightranjha7597
@rightranjha7597 2 ай бұрын
@NavneetKaur-wo4pc Apni problem e ahi aa. Appa apnr hisab nal claim karde chiza nu. Tusi eh keh sakde oo ki meri life yaa meri KZbin journey da sab to vadia podcast per eh na kaho ki KZbin di history da. Trust me India ch podcast di journey hale navi a per kai countries ch te hor languages vich bahut vada khajana peya podcast de roop vich. I really respect Bhen Rupinder Ji, and this is one of my favourite podcasts.
@jaspreetkaurchahal412
@jaspreetkaurchahal412 2 ай бұрын
ਕੋਹਿਨੂਰ ਲੱਭ ਲਿਆਏ ਓ ਬਾਈ ਜੀ❤
@Ramansidhu88
@Ramansidhu88 2 ай бұрын
ਮੈਂ ਤਾਂ ਪਤਾ ਨੀ ਕਿੱਥੇ ਖੋ ਗਈ ਸੀ ਸੁਣਦੀ ਸੁਣਦੀ… ਇਹੋ ਜਹੀ ਇਨਸਾਨ ਨੀ ਲੱਭਣੀ ਪੰਜਾਬ ਨੂੰ… ਖੁਸ਼ ਰਹੋ ਰੁਪਿੰਦਰ ਭੈਣ… ਸ਼ੁਕਰੀਆ ਰਤਨ ਵੀਰ… ਬਹੁਤ ਬਹੁਤ ਪਿਆਰ🙏
@gurwinderkaur2547
@gurwinderkaur2547 2 ай бұрын
ਪੂਰਾ ਡੇਢ ਘੰਟਾ ਬਿਨਾਂ ਸਕਿੱਪ ਕੀਤੇ ਸੁਣਿਆਂ ਬਹੁਤ ਵਧੀਆ ਗੱਲ ਬਾਤ ਰੁਪਿੰਦਰ ਭੈਣੇ 🎉🎉🎉
@SimaranjeetKaur-w4t
@SimaranjeetKaur-w4t 2 ай бұрын
Buhat vaddha bhan ji an a veer ji
@pammisandhu8655
@pammisandhu8655 2 ай бұрын
ਭੈਣ ਜੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ। ਤੁਹਾਡੀ ਸੋਚ ਦਾ ਦਾਇਰਾ ਬਹੁੱਤ ਵਿਸ਼ਾਲ ਹੈ। ਮੈਨੂੰ ਕਹਿਣਾ ਤੇ ਨਹੀਂ ਚਾਹੀਦਾਪਰ ਬਹੁਤ ਵਾਰ ਲੱਗਦਾ ਜਿਵੇਂ ਤੁਸੀਂ ਮੇਰੀਆਂ ਭਾਵਨਾਵਾਂ ਨੂੰ ਹੀ ਵਿਅਕਤ ਕਰ ਰਹੇ ਹੋ।ਹੋ ਸਕਦਾ ਹੋਰ ਵੀ ਬਹੁਤ ਸਾਰੀਆਂ ਅੌਰਤਾਂ ਨੂੰ ਲੱਗਦਾ ਹੋਵੇ । ਪਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ।ਕਦੀ spirituality ਤੇ ਵੀ ਪ੍ਰੋਗਰਾਮ ਕਰਨਾ ਭਾਵੇਂ ਬਹੁਤ ਕੁੱਝ ਅੱਜਕੱਲ ਚੱਲ ਰਿਹਾ ਪਰੰਤੂ ਸਾਨੂੰ B social ਜਿੰਨਾ simple ਤੇauthentic ਪ੍ਰੋਗਰਾਮ ਹੋਰ ਨਹੀਂ ਲੱਗਦੇ।
@user67125
@user67125 2 ай бұрын
Pammi sandhu bhen ji main v ehi feelings rakhdi a mainu lagda bot females ehi feel kardia hongia
@JyotiKumari-zl4ws
@JyotiKumari-zl4ws 2 ай бұрын
ਸਤਿ ਸ੍ਰੀ ਅਕਾਲ ਜੀ। ਭੈਣੇ ਅਨਮੋਲ ਵੀਰੇ ਦੇ ਚੈਨਲ ਤੇ ਗੁਰਦੀਪ ਭੈਣ ਦੀ ਇੰਟਰਵਿਊ ਸੁਣੀ ਤਾਂ ਮੈਂ ਕਮੈਂਟ ਕੀਤਾ ਰਪਿੰਦਰ ਭੈਣ ਦੀ ਇੰਟਰਵਿਊ ਵੀ ਹੋਣੀ ਚਾਹੀਦੀ ਸੀ ਜਿੱਦਾਂ ਹੀ ਇਧਰ ਰਤਨ ਵੀਰ ਵਾਲਾ ਚੈਨਲ ਖੋਲਿਆ ਇਧਰ ਤੁਹਾਡੀ ਇੰਟਰਵਿਊ ਪਈ ਸੀ ਬਹੁਤ ਖੁਸ਼ੀ ਹੋਈ। ਭੈਣ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ ਧੰਨਵਾਦ ਰਤਨ ਵੀਰੇ ਦਾ ਵੀ ਜਿਨਾਂ ਨੇ ਤੁਹਾਨੂੰ ਬੁਲਾਇਆ। ਬਹੁਤ ਸਤਿਕਾਰ ਭੈਣੇ❤
@arvinderalagh6999
@arvinderalagh6999 2 ай бұрын
ਰੁਪਿੰਦਰ ਕੌਰ ਬੇਟਾ ਬਾਕਮਾਲ ਹੋ❤
@manjitkaur68
@manjitkaur68 2 ай бұрын
Mutual understanding between you and your partner
@harindersaini905
@harindersaini905 2 ай бұрын
Rupinder ji shuru tu hi tuhada ਪ੍ਰੋਗਰਾਮ Gal te gal dekhdi ai ha. Tuhadi soch bahut hi positive hai.kash sab loki tuhade tarah sochan lag jan.🎉🎉
@singhrajinder68
@singhrajinder68 2 ай бұрын
ਬਹੁਤ ਸਮਝਦਾਰ ਹਨ ਭੈਣ ਰੁਪਿੰਦਰ ਕੌਰ ਸੰਧੂ ਜੀ, ਬੜੀ ਖੁਸ਼ੀ ਹੋਈ ਅੱਜ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ ਮਿਲੇਗੀ 🙏
@surjitjatana468
@surjitjatana468 2 ай бұрын
ਬਹੁਤ ਹੀ ਸਿਆਣੀਆ ਗੱਲਾਂ ਦੱਸਦੀ ਹੈ ਬੇਟੀ । ਸੱਚ ਆਜੇਹੀਆ ਸੇਧ ਦੇਣ ਵਾਲੀਆਂ ਕੁੜੀਆਂ ਦੀ ਇੰਨਟਰਵਿਉ ਜਰੂਰ ਕਰਦੇ ਰਹੋ। ਸ਼ੁਕਰੀਆ ।
@lovepreetsinghbhullar9141
@lovepreetsinghbhullar9141 2 ай бұрын
ਰੀਲਾਂ ਤੋ ਅੱਕਿਆ ਲਈ ਠੰਡੀ ਹਵਾ ਦਾ ਬੁੱਲਾ ਆਹ ਗੱਲਬਾਤ 🎉
@Deepak.arora48
@Deepak.arora48 2 ай бұрын
👌👌👌👌
@Ramandeepkaurbath
@Ramandeepkaurbath 16 күн бұрын
True😂
@sukhpal8437
@sukhpal8437 2 ай бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ । ਰੁਪਿੰਦਰ ਜੀ ਦੀਆਂ ਗੱਲਾਂ ਅਣਮੁੱਲ ਹਨ । ਗੱਲਾਂ ਕਰਨ ਦਾ ਸਲੀਕਾ ਬਕਮਾਲ ਦਾ ਹੈ ਜੀ, ਸਲੂਟ ਇਹਨਾਂ ਦੀ ਸੋਚ ਨੂੰ ।
@Jhajj2580
@Jhajj2580 2 ай бұрын
ਭੈਣੇ ਮੈਂ ਤੁਹਾਨੂੰ ਸੁਣ ਆਪਣੇ ਆਪ ਨੂੰ ਬਹੁਤ ਤੇਜ਼ ਕੀਤਾ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਤੇ ਲਾ ਦਿਤੀ
@jaspalchadha5811
@jaspalchadha5811 2 ай бұрын
Same here ❤❤
@surinderkaur5083
@surinderkaur5083 2 ай бұрын
ਅੱਜ ਦੋਵਾਂ ਮੇਰਾ ਮਤਲਬ ਰੁਪਿੰਦਰ ਸੰਧੂ ਅਤੇ ਗੁਰਦੀਪ ਗਰੇਵਾਲ ਦੀ ਇੰਟਰਵਿਊ ਅਲੱਗ ਅਲੱਗ ਚੈਨਲਾਂ ਉੱਤੇ ਸੁਣੀ ਬਹੁਤ ਵਧੀਆ ਲੱਗਿਆ। ਧੰਨਵਾਦ ਇਨ੍ਹਾਂ ਨੂੰ ਕਾਸਟ ਕਰਨ ਲਈ।🙏🙏
@sewasinghsidhu8687
@sewasinghsidhu8687 2 ай бұрын
ਇਹ ਬੀਬੀ ਬਹੁਤ ਸੁਘੜ,ਵਿਦਵਾਨ ਅਤੇ ਦਿਲ ਖਿਚਵੀਂ ਸ਼ਖਸੀਅਤ ਹੈ।
@wakhwakhrang
@wakhwakhrang 2 ай бұрын
ਮੈਂ ਰੁਪਿੰਦਰ ਸੰਧੂ ਹੋਰਾਂ ਦੀਆਂ ਲਿਖਤਾਂ ਤੇ ਵੀਡੀਓ ਨੂੰ ਤਕਰੀਬਨ 5ਕੁ ਸਾਲਾਂ ਤੋਂ ਪੜ੍ਹਦਾ ਤੇ ਵੇਖਦਾ ਆ ਰਿਹਾ ਹਾਂ ;ਹਾਲਾਂਕਿ ਰੁਪਿੰਦਰ ਹੋਰੀ ਮੇਰੀਆਂ ਬੇਟੀਆਂ ਦੇ ਹਾਣ ਦੇ ਹਨ ਪਰ ਮੈਂ ਇਹਨਾਂ ਤੋਂ ਕਈ ਵਧੀਆ ਗੱਲਾਂ ਸਿੱਖੀਆਂ ਹਨ । ਇਹਨਾਂ ਤੋਂ ਉਤਸ਼ਾਹਿਤ ਹੋਕੇ ਮੈਂ ਥੋੜਾ-ਥੋੜਾ ਲਿਖਣ ਦੀ ਵੀ ਕੋਸ਼ਿਸ਼ ਕੀਤੀ ਹੈ ।ਸੋ, ਇਹ ਬਹੁਤ ਵਧੀਆ ਰੂਹ ਦੇ ਮਾਲਕ ਹਨ । ਅਕਾਲ ਪੁਰਖ ਇਹਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ !
@kuldeepkaur3809
@kuldeepkaur3809 2 ай бұрын
ਰੁਪਿੰਦਰ ਭੈਣ ਹਮੇਸ਼ਾ ਹੀ ਬਹੁਤ ਸੋਹਣਾ ਬੋਲਦੇ ਨੇ❤😊ਆਮ ਜ਼ਿੰਦਗੀ ਹੀ ਵਧੀਆ ਹੈ ਜੀਓ ਅਤੇ ਜੀਣ ਦਿਓ ਸਾਰੇ ਖੁਸ਼ ਰਹੋ❤
@GERMANDEEP13
@GERMANDEEP13 2 ай бұрын
ਰੁਪਿੰਦਰ ਭੈਣ ਨੇ ਇੱਕ ਔਰਤ ਦੀ ਜ਼ਿੰਦਗੀ ਨੂੰ ਬਹੁਤ ਸੋਹਣੇ ਵਧਿਆ ਢੰਗ ਨਾਲ ਦਰਸਾਇਆ ❤
@karnailssomal2908
@karnailssomal2908 2 ай бұрын
ਬਹੁਤ ਵੱਡੀ ਸ਼ਖਸੀਅਤ ਹੈ ਬੀਬੀ ਰੁਪਿੰਦਰ ਕੌਰ ਸੰਧੂ। ਇੰਨੀ ਲਿਆਕਤ, ਇੰਨਾ ਟੇਲੈਂਟ, ਹੈਰਾਨ ਹੋਈਦਾ ਹੈ. ਬਹੁਤ ਬਹੁਤ ਸੁ਼ਭ ਕਾਮਨਾਵਾ ਬੀਬੀ ਸੰਧੂ ਲਈ।
@prabhjotsinghthind
@prabhjotsinghthind 2 ай бұрын
❤ਮੈਨੂੰ ਤਾਂ ਏਦਾਂ ਲੱਗ ਰਿਹਾ ਜਿਵੇਂ ੨੦੦੨-੨੦੦੩ ਵਿੱਚ ਪੰਜਾਬੀ ਵਾਲੇ ਸਰ ਪੀਰੀਅਡ ਲਾ ਰਹੇ ਹੋਣ। ਸੱਚੀਂ ਭੈਣ ਦੀਆਂ ਗੱਲਾਂ ਦਿਲ ਨੂੰ ਛੂਹ ਗਈਆਂ। Personality clash ਦੀ ਗੱਲ ਸਹੀ ਕੀਤੀ, ਏਦਾਂ ਹੀ ਹੁੰਦਾ।ਸੋਚ ਬਦਲਣ ਦੀ ਲੋੜ ਆ, ਪੜ੍ਹ ਲਿਖ ਕੇ ਵੀ ਓਥੇ ਹੀ ਖੜੇ ਆਂ ਅਸੀਂ। ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਭੈਣ ਨੂੰ। ਜ਼ਿੰਦਗੀ ਵਿੱਚ ਕਦੇ ਮਿਲਣ ਦਾ ਮੌਕਾ ਮਿਲਿਆ ਤਾਂ ਜ਼ਰੂਰ ਮਿਲਾਂਗੀ ਭੈਣ ਨੂੰ, ਕਾਫ਼ੀ ਸਮੇਂ ਤੋਂ ਸੁਣ ਰਹੀ ਆਂ ਰੁਪਿੰਦਰ ਤੇ ਗੁਰਦੀਪ ਭੈਣ ਹੁਰਾਂ ਨੂੰ B social ਤੇ ❤
@JaskaranSingh-f3t
@JaskaranSingh-f3t 2 ай бұрын
ਰਤਨ ਬਾਈ ਆਪਾਂ ਕੋਈ ਵੀ ਪੌਡਕਾਸਟ ਨਹੀਂ ਛੱਡਿਆ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਪਰ ਬਾਈ ਅੱਜ ਸਾਰਾ ਸੁਣ ਕੇ ਤਾਂ ਕੋਈ ਸ਼ਬਦ ਹੀ ਹੈ ਨਹੀਂ, ਬਾ-ਕਮਾਲ ।❤
@Rajvinder-y7z
@Rajvinder-y7z 2 ай бұрын
Bhut vdia
@arshsidhu1148
@arshsidhu1148 2 ай бұрын
ਬਹੁਤ ਬਹੁਤ ਧੰਨਵਾਦ ਵੀਰੇ ਇਹਨੇ ਸੋਹਣੇ ਅਤੇ ਸੁਲਝੇ ਪੋਡਕਾਸਟ ਲਈ 🙏🙏
@Bawarecordsofficial
@Bawarecordsofficial 2 ай бұрын
ਛੋਟੀ ਭੈਣੇ ਮੈਂ ਤਾਂ ਕਹਿਨਾ ਤੇਰੀਆਂ ਗੱਲਾਂ ਹਰੇਕ ਨੂੰ ਸੁਣਨੀਆਂ ਬਹੁਤ ਜ਼ਰੂਰੀ ਹਨ ਖਾਸ ਕਰਕੇ ਔਰਤਾਂ ਨੂੰ , ਪਰਮਾਤਮਾ ਤੈਨੂੰ ਜ਼ਿੰਦਗੀ 'ਚ ਹੋਰ ਤਰੱਕੀਆਂ ਦੇਵੇ, ਜਿਉਂਦੀ ਰਹਿ ਕੁੜੀਏ | ਰਤਨ ਵੀਰ ਸਾਰਾ ਪ੍ਰੋਗਰਾਮ ਤਾਂ ਲੰਮਾ ਸੀ ਪਰ ਲਗਾਤਾਰ ਸੁਣਿਆ | ਬਹੁਤ ਧੰਨਵਾਦ |
@charanjeetkaur7725
@charanjeetkaur7725 2 ай бұрын
ਰਤਨ ਵੀਰ ਜੀ ਸਿੱਧੂ ਭੈਣ ਦੀਆਂ ਗੱਲਾਂ ਬਹੁਤ ਜਿਆਦਾ ਸੋਹਣੀਆਂ ਨੇ ਜੇ ਕੁੜੀਆਂ ਇਹਨਾਂ ਗੱਲਾਂ ਤੇ ਅਮਲ ਕਰਨ ਲੱਗ ਜਾਣਾ ਖਾਸ ਕਰਕੇ ਅੱਜ ਕੱਲ ਦੀਆਂ ਤਾਂ ਸਾਰੇ ਘਰ ਵਸ ਜਾਣ ਅੱਜਕਲ ਉਹਨਾਂ ਸੱਸ ਸੋਹਰਾ ਨਹੀਂ ਸਤਾਉਂਦੀ ਅੱਜਕਲ ਥੋੜੇ ਜਿਹੇ ਇਕੋ ਜਿਆਦਾ ਆ ਗਈ ਆ ਕੁੜੀਆਂ ਚ ਇਹ ਤਾਂ ਤੁਸੀਂ ਇੱਕ ਹੀਰਾ ਭਾਲ ਕੇ ਲਿਆ ਉਹ ਹੀਰਾ ਇਹਨਾਂ ਦਾ ਵੱਧ ਤੋਂ ਵੱਧ ਇੰਟਰਵਿਊ ਲਿਆ ਕਰੋ ਸਾਰੇ ਚੈਨਲਾਂ ਤੇ ਚਲਾਓ ਬਹੁਤ ਮਾਣ ਖੁਸ਼ ਹੋ ਗਿਆ ਬਹੁਤ ਜਿਆਦਾ ਅੱਜ ਕੱਲ ਜੀ ਬੱਚੇ ਪੜ੍ ਬਹੁਤ ਗਏ ਨੇ ਪਰ ਰਿਸਪੈਕਟ ਭੁੱਲ ਚੁੱਕੇ ਨੇ ਜੇ ਰੁਪਿੰਦਰ ਵਰਗੇ ਬੱਚੇ ਉੱਠ ਖੜਨਾ ਤਾਂ ਦੇਸ਼ ਸਬਰ ਜੀ
@TarlochanManes
@TarlochanManes 2 ай бұрын
ਰਤਨ ਵੀਰ ਬਹੁਤ ਬਹੁਤ ਧੰਨਵਾਦ ਮੈ ਬਹੁਤ ਸੁਣਿਆ ਭੈਣ ਰੁਪਿੰਦਰ ਤੇ ਗੁਰਦੀਪ ਨੂੰ ਪਰ ਮੈਨੂੰ ਰੁਪਿੰਦਰ ਬੁਜ੍ਹੇ ਬੁਜ੍ਹੇ ਲਗਦੇ ਸੀ ਪਰ ਸਮੁੰਦਰ ਸ਼ਾਤ ਹੀ ਹੁੰਦਾ ਭੈਣ ਦੀਆ ਗੱਲਾ ਸੁਣ ਕੇ ਮੰਨ੍ਹ ਨੂੰ ਬਹੁਤ ਸਕੂਨ ਮਿਲਿਆ
@basvinderkaur4169
@basvinderkaur4169 2 ай бұрын
ਸਹੀ ਗੱਲ ਆ ਭੈਣੇ ਮੈਂ ਵੀ ਆਪਣੀ ਜ਼ਿੰਦਗੀ ਦੇ 42 ਸਾਲ ਐਵੇਂ ਹੀ ਗਵਾ ਲਏ ਜਦੋਂ ਤੋਂ ਤੁਹਾਨੂੰ ਸੁਣਨ ਲੱਗੀ ਉਦੋਂ ਤੋਂ ਮੈਂ ਆਪਣੇ ਆਪ ਨੂੰ ਬਹੁਤ ਚੇਜ ਕੀਤਾ ਮੈਨੂੰ ਤੁਹਾਡਾ ਤੇ ਗੁਰਦੀਪ ਭੈਣ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਸੀ ਮੈਂ ਬਹੁਤ ਜਿਆਦਾ ਸਿੱਖਿਆ ਤੁਹਾਡੇ ਤੋਂ ਹਮੇਸ਼ਾ ਜਿਉਂਦੇ ਵੱਸਦੇ ਰਹੋ
@NaviSandhu-n3y
@NaviSandhu-n3y 2 ай бұрын
Same mera v easa he haal aa 😒
@rupindersingh5141
@rupindersingh5141 2 ай бұрын
Mera v ehe hall a
@user67125
@user67125 2 ай бұрын
Bhen ji tuhade te mere wargia bot female hongia jihna nu lagda k asi apni life de kine year waste kar dite, aajo apan ikathe ho ke kuch kar layiye , je meria bhena sath dena
@jasminderk6849
@jasminderk6849 2 ай бұрын
Most Innocent and Intelligent face in the Media. Seem this person have ( Namm Khumari ) all the time. Wisher from California , USA.
@HarmanBurja
@HarmanBurja 2 ай бұрын
ਸੱਚੀ ਬਾਈ ਯਰ ਇਹ ਪੋਡਕਾਸਟ ਬੁਹਤ ਜਰੂਰੀ ਸੀ। ਧੰਨਵਾਦ 🙏🏻
@MOR.BHULLAR-PB05
@MOR.BHULLAR-PB05 2 ай бұрын
ਛੋਟੇ ਹੁੰਦਿਆਂ ਜਿਸ ਦੇ ਨਾਨਕਿਆਂ ਦਾ ਨਿੱਘ ਨਹੀਂ ਮਾਣਿਆ ਅੱਜ ਵੀ ਬਹੁਤ ਮਹਿਸੂਸ ਹੁੰਦਾ ਹੈ ਇਹ ਤਾਂ ਉਹੀ ਜਾਣਦੇ ਆ ਭੈਣ ਨੇ ਬਹੁਤ ਵਧੀਆ ਗੱਲਬਾਤ ਕੀਤੀ
@amrinderkaur6977
@amrinderkaur6977 2 ай бұрын
ਬਹੁਤ ਬਹੁਤ ਹੀ ਵਧੀਆ ਵਿਚਾਰਧਾਰਾ ਰੁਪਿੰਦਰ ਜੀ ਮੈਂ ਤੁਹਾਡੀ ਸੋਚ ਤੇ 90%ਪੂਰੀ ਉਤਰਦੀ ਹੋ ਸਕਦਾ 10%ਕਮੀਆਂ ਹੋਣ ਤੁਹਾਡੇ ਵਰਗੀ ਸ਼ਖ਼ਸੀਅਤ ਦੇ ਮਾਲਕ ਨੂੰ ਮਿਲਣ ਨੂੰ ਦਿਲ ਕਰਦਾ ਪਰਮਾਤਮਾ ਕਿਤੇ ਸਬੱਬ ਬਣਾਏ
@hardeepmalhi4011
@hardeepmalhi4011 2 ай бұрын
Such a peaceful interview filled with so much of advice of daily living. Rupinder Sandhu is filled up with not only all the qualities that she discussed but also with a heart of love and only love for everyone she meets. She spreads this happiness wherever she goes! So happy that this channel invited her for this podcast.
@sakindersinghrinku5219
@sakindersinghrinku5219 2 ай бұрын
ਬਹੁਤ ਵਧੀਆ ਪੋਡਕਾਸਟ ਸੀ ਪਤਾ ਨੀ ਲੱਗਿਆ ਟਾਈਮ ਦਾ, ਵਧੀਆ ਗੱਲਾਂ ਕਰੀਆ ਰੁਪਿੰਦਰ ਭੈਣ ਨੇ।
@kuldeepkaur3809
@kuldeepkaur3809 2 ай бұрын
ਇਹ ਵੀ ਬਹੁਤ ਸਹੀ ਕਿਹਾ ਭੈਣੇ ਕਿ ਵੱਡੀ ਉਮਰ ਵਾਲੀਆਂ ਸਹੇਲੀਆ ਤੋਂ ਸੱਚੀ ਅਸੀਂ ਬਹੁਤ ਕੁਝ ਸਿੱਖਦੇ ਹਾਂ❤ਮੇਰੀ ਦਾਦੀ ਮੇਰੀ ਮੰਮੀ ਦੀਆਂ ਜੋ ਸਹੇਲੀਆਂ ਨੇ ਉਹਨਾਂ ਨਾਲ ਮੇਰੀ ਬਹੁਤ ਸਾਂਝ ਹੈ ਸਾਰੇ ਬਹੁਤ ਪਿਆਰ ਕਰਦੇ ਨੇ ਬਹੁਤ ਵਧੀਆ ਨੇ ਉਹਨਾਂ ਨੂੰ ਮਿਲਣ ਦੀ ਤਾਂਘ ਹੁੰਦੀ ਹੈ ਦਿਲ ਚ😊ਸੱਦੀ ਦੁਆਵਾਂ ਵੀ ਬਹੁਤ ਕੰਮ ਕਰਦੀਆਂ ਨੇ🙏🏻💕
@ShvindersinghShiva
@ShvindersinghShiva 2 ай бұрын
ਇਕ ਇਕ ਲਫ਼ਜ਼ ਦੀਦੀ ਮੈਨੂੰ ਬਹੁਤ ਚੰਗਾ ਲੱਗਿਆ,, ਮੇਰੇ ਮਨ ਦੀ ਹਰ ਗੱਲ ਦਾ ਜਵਾਬ ਮਿਲ ਗਿਆ ਮੈਨੂੰ। ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਪੋਜ਼ੀਟਿਵ ਹੋ ਜਾਣੀ ਮੈਂ ❤❤
@NaunihalSinghBhullar
@NaunihalSinghBhullar 2 ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਸਾਰਿਆਂ ਤੇ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਇਹਨਾਂ ਦੋਵਾਂ ਭੈਣਾਂ ਦੀ ਗੱਲਬਾਤ ਬਹੁਤ ਵਧੀਆ ਲੱਗਦੀਆਂ ਨੇ ਬਹੁਤ ਪਹਿਲਾਂ ਪ੍ਰੋਗਰਾਮ ਵੇਖੇ ਹਨ
@sammifashion1425
@sammifashion1425 2 ай бұрын
ਬਹੁਤ ਹੀ ਵਧੀਆ ਲੱਗੀਆਂ ਸਾਰੀਆਂ ਹੀ ਗੱਲਾਂ ਵੀਰ ਜੀ ਰੁਪਿੰਦਰ ਭੈਣ ਜਦੋਂ ਗੱਲ ਕਰ ਰਹੇ ਸੀ ਇਦਾਂ ਲੱਗ ਰਿਹਾ ਸੀ ਕਿ ਇਹ ਸਾਰੀਆਂ ਹੀ ਗੱਲਾਂ ਮੇਰੇ husband ਵਿੱਚ ਨੇ ਜੋ ਉਹ ਦੱਸ ਰਹੇ ਨੇ ਮੈਂ ਬਹੁਤ ਹੀ lucky ਆ ਜੋ ਮੈਨੂੰ ਉਹ ਮਿਲੇ! ਮੇਰੇ ਤੋਂ ਰਿਹਾ ਹੀ ਨਹੀਂ ਗਿਆ comment ਕਰੇ ਬਿਨਾਂ 🙏🙏🙏
@ManpreetKaur-vp1nu
@ManpreetKaur-vp1nu 2 ай бұрын
ਬਹੁਤ ਵਧੀਆ ਮੈਮ, ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਮੈਂ ਗਲਤੀਆਂ ਕਰਦੀ ਸੀ ਅੱਜ ਸਿੱਖੀਆਂ ਇਸ ਤੋਂ ਬਾਅਦ ਨਹੀਂ ਕਰਦੀ
@lakhbirkaur5944
@lakhbirkaur5944 2 ай бұрын
ਬਹੁਤ ਹੀ ਅਨੰਦਮਈ ਤੇ ਸਕੂਨ ਦੇਣ ਵਾਲੀ ਗੱਲਬਾਤ ਕਰਦੇ ਨੇ ਰੁਪਿੰਦਰ ਤੇ ਗੁਰਦੀਪ ❤ਇਹਨਾਂ ਦੇ ਨਾਲ ਨਾਲ ਮੈਨੂੰ ਰਣਦੀਪ ਪੰਧੇਰ ਵੀ ਬਹੁਤ ਵਧੀਆ ਲਗਦੀ ਏ, ਹੋ ਸਕੇ ਤਾਂ ਓਹਨਾ ਨੂੰ ਵੀ ਦਰਸ਼ਕਾਂ ਦੇ ਰੂਬਰੂਹ ਕਰਾਉ ਕਦੇ 🙏
@sukhdevsinghdaultpuraniwan2973
@sukhdevsinghdaultpuraniwan2973 2 ай бұрын
ਰੁਪਿੰਦਰ ਭੈਣ ਜੀ ਦੇ ਵਿਚਾਰ ਵਡਮੁੱਲੇ ਹਨ। ਦਰਅਸਲ ਇਹ ਵਿਅਕਤੀਗਤ ਸੁਭਾਅ ਦਾ ਅੰਸ਼ ਹੈ ਜੋ ਉਸਦੇ ਮਨ ਚ ਹੁੰਦੇ ਓਹੀ ਮੂੰਹ ਤੇ। ਤੁਸੀਂ ਵਡਭਾਗੇ ਓ ਕਿ ਤੁਹਾਨੂੰ ਤੁਹਾਡੇ ਸਹੁਰੇ ਪਰਿਵਾਰ ਵੱਲੋਂ ਅੱਗੇ ਵਧਣ ਲਈ ਸਾਥ ਮਿਲਿਆ।
@ButtaBrar-y7k
@ButtaBrar-y7k 2 ай бұрын
ਬਹੁਤ ਵਧੀਆ ਗੱਲ ਬਾਤ ਕੀਤੀ ਭੈਣ ਰੁਪਿੰਦਰ ਨੇ ਬਹੁਤ ਕੁਝ ਸਿੱਖਣ ਨੂੰ ਮਿਲਿਆ 🙏❤️
@sainivarinderkaur4464
@sainivarinderkaur4464 2 ай бұрын
Totally agree, Great personality Bhen Rupinder kaur Sandhu
@kuldipsingh-ws5ls
@kuldipsingh-ws5ls 2 ай бұрын
Very good interview with Rupinder Sandhu.Madam has shared very valuable experience of life with the audience.May waheguru bless her.
@gaganwadhwa9535
@gaganwadhwa9535 2 ай бұрын
Very nice podcast 👌👌 Great Conversation as expected from sister #RupinderSandhu 👍👍 Huge respect for her.. Thank you so much for this experience 🙏🙏
@gurjeetkaur9238
@gurjeetkaur9238 2 ай бұрын
ਮੈਂ ਭੈਣ ਜੀ ਨੂੰ ਬਹੁਤ ਦੇਰ ਤੋਂ ਸੁਣਦੀ ਆ ਰਹੀ ਆਂ b social ਤੇ ਸੁਣਿਆ ਬਹੁਤ ਸੁਲਝੇ ਹੋਏ ਇਨਸਾਨ ਹਨ ਰੱਖੜੀ ਸੁਣਕੇ ਵਾਰ ਵਾਰ ਮਨ ਭਰਿਆ ਬਾਕੀ ਇਨਾਂ ਦੇ ਬਚਪਨ ਵਿੱਚ ਇਨਾਂ ਨੂੰਗੁੜਤੀ ਬਹੁਤ ਵਧੀਆ ਮਿਲੀ ਮਾਰਗ ਦਰਸ਼ਨ ਵਧੀਆ ਮਿਲਿਆ ਸੋ ਅੱਜ ਇਹ ਇੱਕ ਨਾਂ ਬਣਾਕੇ ਸਥਾਪਿਤ ਹਨ ਧੰਨਵਾਦ ਜੀ🙏
@darshansingh3904
@darshansingh3904 2 ай бұрын
ਰੁਪਿੰਦਰ ਭੈਣ ਦੇ ਵਿਚਾਰ ਸਦਾ ਹੀ ਮਨ ਨੂੰ ਨਵੀਂ ਦਿਸ਼ਾ ਦੇਣ ਵਾਲੇ ਹੁੰਦੇ ਹਨ। ਸਹਿਜਤਾ , ਮੌਲਿਕਤਾ, ਅਨੁਭਵ,ਨਾਲ ਲਬਰੇਜ਼ ਇਹ ਸੁਣਨ ਵਾਲੇ ਨੂੰ ਵੀ ਆਪਣੇ ਨਾਲ ਜੋੜ ਅਤੇ ਤੋਰ ਲੈਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦੇ ਕਈ ਨਿਵੇਕਲੇ ਪੱਖ , ਭਾਵਨਾਵਾਂ ਤੇ ਦਾਰਸ਼ਨਿਕ ਸੋਚ ਆਪਣੇ ਆਪ ਵਿੱਚ ਦੁਜਿਆਂ ਲਈ ਪ੍ਰੇਰਨਾਦਾਇਕ ਹਨ। ਸਤਿ ਸ੍ਰੀ ਆਕਾਲ।
@inderjeetpurewall7663
@inderjeetpurewall7663 2 ай бұрын
ਰੁਪਿੰਦਰ ਹੁਣਾਂਦੇ ਹਸਬੰਡ ਨੂੰ ਵੀ ਮਿਲਾਉ ਕਿ ਉਹ ਕਿਹੋ ਜਿਹੇ ਹਨ ।
@Baljinder22
@Baljinder22 2 ай бұрын
ਬਹੁਤ ਚੰਗੀ ਤੇ ਸੁਚੱਜੀ ਗੱਲਬਾਤ ਹੋਈ 22 ਜੀ। ਬਹੁਤ ਕਮਾਲ ਦੀ ਸਖਸ਼ੀਅਤ ਨੇ ਰੁਪਿੰਦਰ ਜੀ।
@SukhjeetKaur-q4t
@SukhjeetKaur-q4t 22 күн бұрын
Ainni ਸੋਹਣੀ galbaat rooh ਖੁਸ਼ ਹੋ ਗਈ ਸੁਣ ਕੇ g ਦਿਲ ਕਰਦਾ ਸੁਣੀ ਜਾਵਾਂ ਰੁਪਿੰਦਰ ਜੀ ਬਹੁਤ ਹੀ ਵਧੀਆ ਸ਼ਖਸੀਅਤ ਦੇ ਇਨਸਾਨ ਨੇ kaash ਮੇਰੇ ਕੋਲ v ieho g ਵੱਡੀ ਭੈਣ hundi😊
@hakeemjaspreetg7276
@hakeemjaspreetg7276 2 ай бұрын
ਭੁਪਿੰਦਰ ਭੈਣੇ ਤੇਰੇ ਬਹੁਤ ਮੁਹੱਬਤ ਨਾਮੇ ਸੁਣੇ ਬਹੁਤ ਇੰਟਰਵਿਊ ਸੁਣੇ ਬਹੁਤ ਤੇਰੇ ਪ੍ਰੋਗਰਾਮ ਵੇਖੇ ਪਰ ਰਤਨ ਦੇ ਨਾਲ ਆਹ ਜਿਹੜਾ ਪ੍ਰੋਗਰਾਮ ਕੀਤਾ ਇਨਾ ਗਿਆਨ ਕਿੱਥੋਂ ਲਿਆਂਦਾ ਤੂੰ ਤਾਂ ਹੀਰਿਆਂ ਦਾ ਵੀ ਹੀਰਾ ਨਿਕਲੀ ਹੈ ਵਾਹ ਪੈਣੇ ਸ਼ਾਬਾਸ਼
@P00R_Yatri
@P00R_Yatri 2 ай бұрын
ਬਹੁਤ ਵਧੀਆ ਗੱਲਬਾਤ ਜੀ….. ਅੱਜ ਦੇ ਸਮੇਂ ਦੀਆਂ ਕੁੜੀਆਂ ਨੂੰ ਇਹ ਗੱਲਬਾਤ ਜਰੂਰ ਸੁਣਨੀ ਚਾਹੀਦੀ
@NarinderpalKaur-z1d
@NarinderpalKaur-z1d 2 ай бұрын
ਭੈਣ ਰੁਪਿੰਦਰ ਬਹੁਤ ਵਧੀਅਆ ਗਲ ਬਾਤ ਕੀਤੀਅ ਬਹੁਤ ਕੁਛ ਸਿਂਖਣ ਨੂੰ ਮਿਲਅਆ ਬਹੁਤ ਬਹੁਤ ਧੰਨਵਾਦ❤🙏
@punjabikahaniyanbyruby
@punjabikahaniyanbyruby 2 ай бұрын
This interview with Rupinder Sandhu is sooooo good that I listened to it twice in the last two days. I don’t know how many more times I’m going to listen to it. And I’ve shared it with all my friends and family 😊
@roopasandrah3524
@roopasandrah3524 2 ай бұрын
just amazing interview,God bless you all
@simranjotkaur3869
@simranjotkaur3869 2 ай бұрын
Very Simple yet intellectual lady she is... beautifully iterviewed....
@bobbydhaliwal19
@bobbydhaliwal19 2 ай бұрын
ਭੈਣ ਰੁਪਿੰਦਰ ਕੌਰ ਸੰਧੂ ਹੋਣਾਂ ਲਈ ਦਿਲੋਂ ਸਤਿਕਾਰ 👏🏻 ਬਹੁਤ ਕਮਾਲ ਦਾ ਪੌਡਕਾਸਟ, ਅਣਮੁੱਲੀ ਸਿੱਖਿਆ ਦਾ ਭੰਡਾਰ 💯 ਰਤਨ ਬਾਈ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਇਸ ਪੇਸ਼ਕਾਰੀ ਲਈ 💐❤️
@ranjitkaurdhatt8822
@ranjitkaurdhatt8822 2 ай бұрын
The best podcast❤❤ A big fan of Mrs. Rupinder Sandhu. her thoughts are amazing ❤❤
@polibrar287
@polibrar287 2 ай бұрын
ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੀਦਾ ਹੈ, ਬਿਲਕੁਲ ਠੀਕ।
@sumandeepkaur7405
@sumandeepkaur7405 Ай бұрын
ਭੈਣ ਜੀ ਤੁਹਾਡੀਆਂ ਗੱਲਾਂ ਨੇ ਤਾਂ ਦਿਲ ਤੇ ਦਿਮਾਗ ਦੀਆਂ ਅੱਖਾਂ ਖੋਲ ਕ ਰੱਖ ਦਿੱਤੀਆਂ 🙏🙏
@dhaliwalpatialvi225
@dhaliwalpatialvi225 2 ай бұрын
Podcast ਬਹੁਤ ਵਧੀਆ ਸੀ ਜੀ। ਰਤਨ ਵੀਰ ਤੇ ਰੁਪਿੰਦਰ ਭੈਣ ਦੀ ਗੱਲਬਾਤ ਬਹੁਤ ਵਧੀਆ ਸੀ। ਰੁਪਿੰਦਰ ਜੀ ਨੇ ਬਹੁਤ ਸਹਿਜਤਾ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਜ਼ਿੰਦਗੀ ਔਖੀ ਤਾ ਬਹੁਤ ਹੁੰਦੀ ਹੈ ਪਰ ਜੇਕਰ ਆਪਣੇ ਦੁੱਖ ਨੂੰ ਇਕ ਪਾਸੇ ਰੱਖ ਕੇ ਜਿੰਦਗੀ ਹੱਸ ਖੇਡ ਕੇ ਜੀ ਜਾਵੇ ਤਾਂ ਉਸ ਵਰਗੀ ਕੋਈ ਰੀਸ ਨਹੀਂ ਹੁੰਦੀ।
@ramanjithira7396
@ramanjithira7396 2 ай бұрын
Great advice! Old and wise soul in a young body👍
@tlkmander2268
@tlkmander2268 2 ай бұрын
Bahot vdyaa 🎉👏🏻🙏🏻 Rupinder bhain tuhanu mai apne ideal mnn di ha ❤
@ramandeepbehniwal7572
@ramandeepbehniwal7572 2 ай бұрын
ਬਹੁਤ ਹੀ ਵਧੀਆ podcast ਸੀ ਭੈਣੇ, ਮੈਨੂੰ ਇੰਤਜ਼ਾਰ ਸੀ ਕਿ ਤੁਹਾਡਾ ਵੀ podcast ਆਵੇ
@tinderchouhan5229
@tinderchouhan5229 2 ай бұрын
ਰਤਨ ਬਾਈ ਜੀ ਬਹੁਤ ਸੋਹਣਾ ਪੋਡਕਾਸਟ ਆ ਸੱਚੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਭੈਣ ਜੀ ਬਹੁਤ ਹੀ ਚੰਗੇ ਤੇ ਸਮਝਦਾਰ ਨੇ
@GondaraYoutube-uk3yc
@GondaraYoutube-uk3yc 2 ай бұрын
ਰਤਨ ਵੀਰ ਤੇ ਰੁਪਿੰਦਰ ਭੈਣ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਤੇ ਕੀਮਤੀ ਵਿਚਾਰ ਨੇ ,ਅੱਜ ਦੇ ਸਮੇਂ ਵਿੱਚ ਬਹੁਤ ਵਿਰਲੀਆਂ ਸਖਸ਼ੀਅਤਾਂ ਨੇ ਜੋ ਜਿੰਦਗੀ ਜਿਉਣ ਵਾਸਤੇ ਐਨੀ ਵਧੀਆ ਸੇਧ ਦੇ ਸਕਦੀਆਂ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻
@RBB10000
@RBB10000 2 ай бұрын
My most favorite rupinder kuar thanks a lot for bringing her to a podcast Yesterday, when I saw gurdeep g at someone's podcast, I got sad because I wanted to listen to rupinder too. Respect & love from Lahore Watching you from losangeles Jug jug jeevey sada sanjha punjab
@berjinderkuar7121
@berjinderkuar7121 2 ай бұрын
Wah ji wah ah sira ਗੱਲਬਾਤ m ta bahut ਵੱਡੀ ਫੈਨ ਹਨ ਰੁਪਿੰਦਰ ਦੀ ਜੀ ਦੇ ਵਧਾਈ ਰੁਪਿੰਦਰ ਨਾਲ ਗੱਲਬਾਤ ਲਈ
@preetsomal9483
@preetsomal9483 2 ай бұрын
I am from New Zealand and watched this I love Rupinder ji I am also a woman who always support women encourage my women friends I respect your views ❤
@HarpreetKaur-eq8iz
@HarpreetKaur-eq8iz 2 ай бұрын
Bhut hi vdia interview h mere kol words nhi h k m das saka Rupinder bhenji tuhada bhut bhut dhanwaad apne vichar share karn lyi...... m always tuhanu sundi aaa meri kitchen ch jdo v kam krdi aa tuhade gal te gal te hor v sare program sundi aaa mnu bhut hi vdia vibe aandi h...... waheguru ji tuhanu chardikala ch rakhn 🙏
@gurpreetkaurmaan3700
@gurpreetkaurmaan3700 2 ай бұрын
ਰੂਹ ਖੁਸ਼ ਹੋ ਗਈ ਭੈਣ ਦੀਆਂ ਗੱਲ੍ਹਾਂ ਸੁਣ ਕੇ,,,, 😊😊
@japnoorkaur1313
@japnoorkaur1313 2 ай бұрын
Supr rupinder didi m t tuhadi khi gl t impress hoyi h tuhada gla bilkul clean supr c god bless you
@sharanjitkaur8127
@sharanjitkaur8127 2 ай бұрын
ਪਤਾ ਨਹੀਂ ਲੱਗਿਆ ਕਦੋਂ ਸਮਾਂ ਪੂਰਾ ਹੋ ਗਿਆ, ਧੰਨਵਾਦ ਜੀ ਭੈਣ ਜੀ।
@satwantkaur8437
@satwantkaur8437 2 ай бұрын
ਇੱਕ ਅਨਮੋਲ ਹੀਰਾ ਰੁਪਿੰਦਰ ਕੌਰ ਸੰਧੂ। ਧੰਨ ਨੇ ਇਸ ਦੇ ਮਾਤਾ-ਪਿਤਾ ਜਿਨ੍ਹਾਂ ਨੇ ਇਸ ਨੂੰ ਜਨਮ ਦਿੱਤਾ।
@jagjitsingh5971
@jagjitsingh5971 2 ай бұрын
Waheguru sanu v Rupinder di wang sadgi di dat bakhshe. 2024 vich eni simple lady main kde ni dekhi . Very strong mind set 😘😘but Rupinder di nu sadgi suit krdi aa
@randhawa2727
@randhawa2727 2 ай бұрын
ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਅੱਜ ਦਾ poscast ਬਹੁਤ ਵਧੀਆ ਸੀ ਜੀ ਬਹੁਤ ਆਨੰਦ ਆਇਆ ਜੀ ਭੈਣ ਰੁਪਿੰਦਰ ਅੱਜ ਕਾਫੀ serious ਗੱਲ ਬਾਤ ਕਰਦੇ ਰਹੇ ਆਮ ਕਰਕੇ ਉਹ serious ਗੱਲ ਬਾਤ ਦੇ ਨਾਲ ਹਾਸੇਠੱਠੇ ਵਾਲੀਆਂ ਗੱਲਾਂ ਵੀ ਕਰਦੇ ਹਨ |
@BhupinderSingh-pr5yc
@BhupinderSingh-pr5yc 2 ай бұрын
ਟਾਈਮ ਚੋ ਟਾਈਮ ਕੱਡ ਕੇ ਪੂਰੀ ਗੱਲਬਾਤ ਸੁਣਈ ਆ ਬੋਹਤ ਸੋਣੀ ਗਲਵਆਤ ਲੱਗੀ❤❤
@ranjitkaurranjitkaur8633
@ranjitkaurranjitkaur8633 Ай бұрын
ਬਹੁਤ ਵਧੀਆ ਰੁਪਿੰਦਰ ਭੈਣ। ਮੈਨੂੰ ਤਾਂ ਰੂਹ ਦੀਆਂ ਗੱਲਾਂ ਲੱਗੀਆਂ।ਬਹੁਤ ਬਹੁਤ ਧੰਨਵਾਦ। ਹੱਸਦੇ ਵੱਸਦੇ ਰਹੋ।
@satdevsharma6980
@satdevsharma6980 2 ай бұрын
God bless you Rupinder Beta You are so intelligent. 💕🌷🙏🇺🇸
@AmandeepKaur-ey3if
@AmandeepKaur-ey3if 2 ай бұрын
The best interview 🎉🎉❤ .my favorite mam rupinder kaur. She presents reality of housewives. Ladies ik duje nu nicha dikhon ch hi lgya rhndya. Home politics cho hi fssya rhndya ne........ I learned best experience. I Will never waste my time in home politics. ❤❤
@karanbajwa2750
@karanbajwa2750 2 ай бұрын
Extremely intelligent interview. She spoke the reality .
@gurpalsingh5609
@gurpalsingh5609 Ай бұрын
ਸਤਿ ਸ੍ਰੀ ਅਕਾਲ ਜੀ ਧੀਏ ਜਿਉਂਦੇ ਵਸਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@preetsidhu3327
@preetsidhu3327 2 ай бұрын
ਰੁਪਿੰਦਰ ਸੰਧੂ ਭੈਣ ਤੇਰੀ ਸੋਚ ਬਹੁਤ ਵਧੀਆ ਜ਼ਿੰਦਗੀ ਵਿਚ ਰੱਬ ਤੇਰੇ ਨਾਲ ਇਕ ਵਾਰ ਜ਼ਰੂਰ ਮੁਲਾਕਾਤ ਕਰਾਵੇ
@ramansingh3415
@ramansingh3415 2 ай бұрын
Rattan bai sa podcast daily sunde a Ajj Rupinder bhain nu laike aaye sone te suhage wali gall ho gyi
@narinderbhaperjhabelwali5253
@narinderbhaperjhabelwali5253 2 ай бұрын
ਅੱਜ ਮੇਰੀ ਭੈਣ ਬਾਰੇ ਜਾਨਣ ਦਾ ਮੈਨੂੰ ਵਧੀਆ ਸਬੱਬ ਧਾਲੀਵਾਲ ਸਾਹਿਬ ਜੀ ਨੇ ਮੁਹਈਆ ਕਰਵਾਇਆ
@sardarnikaur6547
@sardarnikaur6547 Ай бұрын
ਬਹੁਤ ਵਧੀਆ ਵੀਰੇ ਬਹੁਤ ਸੋਹਣੀਆ ਗੱਲਾ ਭੈਣ ਦੀਆਂ
@RanjitKaur-on9no
@RanjitKaur-on9no 2 ай бұрын
ਬਹੁਤ ਵਧਿਆ ਲੱਗਾ ਰੂਪਿੰਦਰ ਭੈਣ ਦੀਆਂ ਗੱਲਾਂ ਸੁਣ ਕੇ 🙏🙏
@vinymahi6020
@vinymahi6020 Ай бұрын
ਬਹੁਤ ਵਧੀਆ ਗੱਲਾਂ 👌😍♥️
@user67125
@user67125 2 ай бұрын
Wah speech less, rupinder bhene jwab nhi tuhadi soch da
@samreenbadesha7710
@samreenbadesha7710 Ай бұрын
Rupinder bhan ji main bhut podcast sunee ne hun Tak , pr aa podcast hun tak da best best podcast hai mera, zindagi badal sakdi aa thuda podcast sun k
@simranjitkaur4913
@simranjitkaur4913 2 ай бұрын
Bhut hi bhut jadda vdya gll krdi a bhen Rupinder kaur bhut smjhdar a……. Koi words ni ena di tarif li …..🙏🏻🙏🏻❤️
@davinderkaur9610
@davinderkaur9610 2 ай бұрын
Thanks rupinder pen tuc bahut vdia te positive dassya jindagi bare tuhanu sun k bahut vdia lagda bahut pyaar mere vallo
@AmandeepKaur-s5b
@AmandeepKaur-s5b 2 ай бұрын
ਮੈਨੂੰ ਤਾ ਸਾਰੇ ਇੰਟਰਵਿਊ ਸੁਣ ਕੇ ਇਹ ਲੱਗਿਆ ਕਿ ਰੁਪਿੰਦਰ ਭੈਣ ਨੇ ਇੱਕ ਇੱਕ ਗੱਲ ਸੱਚ ਕਹੀ ਹੈ ਤੇ ਜਿਵੇਂ ਮੇਰੇ ਮਨ ਦੀ ਗੱਲ ਹੀ ਰੁਪਿੰਦਰ ਭੈਣ ਦੱਸ ਰਹੀ ਹੋਵੇ ਸਾਨੂੰ ਸਾਰੀਆਂ ਭੈਣਾਂ ਨੂੰ ਰਲ ਮਿਲ ਕੇ ਇੱਕ ਦੂਜੇ ਨੂੰ ਉੱਪਰ ਚੁੱਕਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ
@virpalcheema9606
@virpalcheema9606 2 ай бұрын
ਮੇਰੀ ਸੱਸ ਮਾਤਾ ਨੇ ਮੇਰੀ ਨਣਦ ਦੇ ਬੇਟੇ ਨੂੰ ਗੁੜ੍ਹਤੀ ਮੇਰੇ ਕੋਲੋਂ ਦਵਾਈ ਸੀ। ਬਹੁਤ ਪਿਆਰ ਮਿਲਿਆ ਮੈਂਨੂੰ ਮੇਰੇ ਪਰਿਵਾਰ ਵਿਚੋਂ ❤
@sarabjitkaur2935
@sarabjitkaur2935 2 ай бұрын
ਰੂਹ ਨੂੰ ਸਕੂਨ ਦੇਣ ਵਾਲੀ ਪੌਡਕਾਸਟ ਦਿਲ ਕਰਦਾ ਸੁਣੀ ਜਾਈਏ ਧੰਨਵਾਦ ਵੀਰ ਜੀ
@amannehal8410
@amannehal8410 Ай бұрын
ਬਹੁਤ ਸੋਹਣੀਆਂ ਗੱਲਾਂ ਭੈਣ ਰੁਪਿੰਦਰ ਦੀਆਂ❤❤ਪਰ ਲਾਇਕ ਬਟਨ ਇੱਕ ਈ ਏ
@gursharanpreetkaur1782
@gursharanpreetkaur1782 2 ай бұрын
ਬਹੁਤ ਹੀ ਵਧੀਆ🙏 ਬਹੁਤ ਹੀ ਪਿਆਰਾ ਲੱਗਾ ਇਹ ਪੋਡਕਾਸਟ👍🏻🌟
@gurinderkaur5637
@gurinderkaur5637 2 ай бұрын
ਸਤਿ ਸੀਅਆਕਲ ਭੈਣ ਰੁਪਿੰਦਰ ਕੌਰ ਬਹੁਤ ਵਧੀਆ ਧੰਨਵਾਦ ❤❤❤
@baljindersingh2577
@baljindersingh2577 2 ай бұрын
Rupinder ji great personality. women s must learn , best interview
@SukhdeepSingh-bj2xo
@SukhdeepSingh-bj2xo 2 ай бұрын
ਸਪੈਸ਼ਲ ਭੈਣ ਤੈਨੂੰ ਅਸੀਂ ਬਹੁਤ ਪਿਆਰ ਕਰਦੇ ਆਂ ਪੰਜਾਬ ਦੀਆਂ ਕੁੜੀਆ ਇਹਦਾ ਦੀਆਂ ਹੀ ਸੋਹਣੀ ਲੱਗਦੀਆਂ ਬਹੁਤ ਪਿਆਰ ਭੈਣ ਤੇਰੇ ਲਈ ❤🌾🌻🍇🍈🍉🍍🍎🏅❤🔥conmnt ਚ ਤੁਹਾਡੇ ਲਈ ਇਹ ਤੁਹਾਡੇ ਲਈ 🙏 ਮੈਂ ਤੁਹਾਨੂੰ ਬਹੁਤ ਪਹਿਲਾਂ ਤੋਂ ਸੁਣਦਾ 🙏
@kuldeepbath2484
@kuldeepbath2484 2 ай бұрын
Bhot vadiya interview lagi,bhot kujh sikhn nu mileya Bhen hona ton🙏
@vinymahi6020
@vinymahi6020 Ай бұрын
ਬੀ ਸੋਸ਼ਲ ਤੇ ਸੁਣਦੇ ਹਾਂ ਭੈਣਾਂ ਨੂੰ ਬਹੁਤ ਵਧੀਆ ਗੱਲਾਂ ਲਗਦੀਆਂ।❤
@PARAMJITKAUR-x2u
@PARAMJITKAUR-x2u 2 ай бұрын
Kinia sohnia galan ne Rupinder diya , kash eho soch hove sareya nu, family kive ni khush rahu , salam aa Rupinder nu🙏🙏🌺❤️👌👌👌👌👌🌈🌈🌈🌈🌈
@GurvinderSingh-v8e
@GurvinderSingh-v8e 2 ай бұрын
ਬਹੁਤ ਸ਼ਾਨਦਾਰ ਪੋਡਕਾਸਟ ਅੱਜ ਤੱਕ ਦਾ ਗੱਲਾਂ ਸਿਰਫ ਸੁਣਨੇ ਆਲੀਆਂ ਹੀ ਨਹੀਂ ਇਨਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਜਰੂਰਤ ਆ
@anjujayant4021
@anjujayant4021 2 ай бұрын
Waheguru ji da lakh lakh shukrana.....aaj eni vadiya gal baat sunan nu mili .....stay blessed Rupinder bain ji ❤❤
Стойкость Фёдора поразила всех!
00:58
МИНУС БАЛЛ
Рет қаралды 7 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,9 МЛН
Special Podcast with Bhana Bhagauada | SP 22 | Punjabi Podcast
1:30:55
Punjabi Podcast
Рет қаралды 314 М.
Special Podcast with Shera Khuban's Father | SP 30 | Punjabi Podcast
1:32:22