Special Podcast with Bhana Bhagauada | SP 22 | Punjabi Podcast

  Рет қаралды 288,307

Punjabi Podcast

Punjabi Podcast

8 ай бұрын

#punjabipodcast #bhanabhagoda #rattandeepsinghdhaliwal
Punjabi Podcast with Rattandeep Singh Dhaliwal
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Пікірлер: 513
@beantsingh7144
@beantsingh7144 5 ай бұрын
ਬਹੁਤ ਵਧੀਆ ਗੱਲਬਾਤ ਰਤਨ ਵੀਰ
@sandeepmasih5143
@sandeepmasih5143 5 ай бұрын
Great keep it up 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@kanwalpreets1181
@kanwalpreets1181 8 ай бұрын
Moosewala ਦਾ ਕਤਲ ਪੰਜਾਬੀਅਤ ਤੇ ਵਿਰਾਸਤ ਦਾ ਕਤਲ ਹੈ ਕਲਮ ਨੇ ਜਿਵੇਂ ਮੋੜਾ ਲਿਆ ਸੀ ਅਜੇ ਬਹੁਤ ਕੁਝ ਦੇਣਾ ਸੀ ਪੰਜਾਬ ਨੂ ਮੈਨੂੰ ਲੱਗਦਾ ਜੇ ਕਦੇ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤ ਪਾਨ ਕਰ ਲੈੰਦਾ ਤਾ ਵਧੀਆ ਸਿੱਖ ਲੀਡਰ ਮਿਲ ਸਕਦਾ ਸੀ ਪੰਜਾਬ ਨੂ
@deeparsh7230
@deeparsh7230 8 ай бұрын
ਰਤਨ 22 ਦੀ ਇਹ ਸਿਫਤ ਆ ਇਹਨੇ ਸਿੱਧੂ 22 ਦੇ ਨਾ ਤੋਂ ਵਿਊ ਨੀ ਮੰਗੇ. ਇਸ ਪੋਡਕਾਸਟ ਚਂ ਸਿੱਧੂ ਦੀ ਬੋਹਤ ਗੱਲ ਹੋਈ ਪਰ ਕੈਪਸ਼ਨ ਚਂ ਸਿੱਧੂ ਦਾ ਨਾ ਨੀ ਲਿਆ. ਨਹੀਂ ਤਾ ਹੋਰ ਇਕ ਗੱਲ ਕਰਕੇ ਵੀ ਕੈਪਸ਼ਨ ਚਂ ਸਿੱਧੂ ਦਾ ਨਾ ਪਾ ਦਿੰਦੇ ਆ.
@Defaulter_Munda
@Defaulter_Munda 8 ай бұрын
ਇਹੀ ਫਰਕ ਆ ਅਸਲੀ ਮਿਹਨਤੀ ਮੀਡੀਆ ਚ ਤੇ ਬੇਕਾਰ ( ਪ੍ਰੋ ਪੰਜਾਬ , ਓਨ ਏਅਰ ਤੇ ਹੋਰ ਕਈ ) ਮੀਡੀਆ ਚ
@kulwinderbrar2537
@kulwinderbrar2537 8 ай бұрын
Hahaha ਸਿੱਧੂ ਦੇ ਨਾਮ ਤੇ ਹੀ ਚੈਨਲ ਖੜਾ ਕੀਤਾ ਇਹ ਫੁਦੂ ਸਾਬ ਨੇ
@amriksinghkang4725
@amriksinghkang4725 Ай бұрын
​@@Defaulter_Mundaka by
@user-fw9pc1wf9r
@user-fw9pc1wf9r Ай бұрын
​@@Defaulter_Mundaseêaw❤wWÊ1W²❤2 WE Éẞ³É3WEẞwwww2 aa22²22qqq³q
@GurpreetSingh-ui7vq
@GurpreetSingh-ui7vq 8 ай бұрын
ਬਹੁਤ ਵਧੀਆ ਗੱਲਬਾਤ ਰਤਨ ਵੀਰ ਜੀ ਤੇ ਭਾਨੇ ਵੀਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ
@GurpreetSingh-ui7vq
@GurpreetSingh-ui7vq 8 ай бұрын
ਹੁਣ ਇਥੇ ਕੋਈ ਡੰਗਰ ਡਾਕਟਰ ਦਾ ਚੇਲਾ ਇਹ ਵੀ ਨਾਂ ਕਿਹ ਦੇਵੇ ਇਹ ਕੀ ਕਹਿੰਦਾ ਹੈ
@kamaljeetsidhu3060
@kamaljeetsidhu3060 8 ай бұрын
ਬਹੁਤ ਵਧੀਆ ਵਿਚਾਰ ਹਨ ਰਤਨ ਸਿੰਘ ਅਤੇ ਭਾਨਾ ਸਾਹਿਬ ਜੀ।
@grewal_ak4779
@grewal_ak4779 8 ай бұрын
ਸਾਬ ਤੇ ਸਾਹਿਬ ਵਿਚ ਬਹੁਤ ਫਰਕ ਆ। ਬਾਈ
@udayveersingh8238
@udayveersingh8238 8 ай бұрын
Bai Jatt Mussewale di gall sun k ajj vi rona aa janda..Punjabi Dushat Pappi Goldy te Landu Bishnoyi nu jarur sjaa deenge....
@Dee209block
@Dee209block 8 ай бұрын
Narka di ticket ktni aa rabb mauka devay Rip sidhu bai
@gaminggangjs4914
@gaminggangjs4914 8 ай бұрын
Sidhu 😭😭😭 ਅੱਖਾਂ ਚੋਂ ਪਾਣੀ ਆ ਗਿਆ Miss you jatta
@SandeepSingh-ss0786
@SandeepSingh-ss0786 7 ай бұрын
ਬਾਈ ਯਾਰ ਬੜਾ ਔਖਾ ਦਿਲ ਨੂੰ ਕੰਟਰੋਲ ਕਰੀ ਦਾ ਪਰ ਬਾਈ ਸਿੱਧੂ ਦੀ ਗੱਲ ਜਦੋਂ ਔਂਦੀ ਆ ਤਾ ਰੋਣ ਆ ਜਾਂਦਾ ਆ
@gurlal4302
@gurlal4302 5 ай бұрын
ਬਹੁਤ ਵਧੀਆ ਗੱਲਾਂ ਹੈ ਮਨ ਖ਼ੁਸ਼ ਹੋ ਗਿਆ ❤❤
@Punjab41480
@Punjab41480 8 ай бұрын
ਕੋਈ ਸ਼ੱਕ ਨੀ ਬਾਈ ਸਾਰੇ ਕਰੈਕਟਰਾਂ ਚ ਸਿਰਾ ਕਰਾਉਂਦਾ ਬਹੁਤ ਵਧੀਆ ਕਲਾਕਾਰ ਆ ਬਾਈ
@balkarn.yessingh3917
@balkarn.yessingh3917 8 ай бұрын
ਭਾਨਾ ਸਿੱਧੂ ਦਿਲ ਦਾ ਬਹੁਤ ਹੀ ਸਾਫ ਇਨਸਾਨ ਹੈ
@jamadesigallan5356
@jamadesigallan5356 7 ай бұрын
ਭਾਨੇ ਵੀਰ ਸਦਾ ਹਿੱਟ ਰਹੇਗਾ ਜੋ ਤੁਸੀਂ ਗੱਲਾਂ ਦੱਸੀਆਂ ਨੇ,ਕਿ ਮੈਂ ਟਰੱਕਾਂ ਹੱਥ ਨੂੰ ਹੱਥ ਦਿੱਤੇ, ਤੋਰ ਤੋਰ ਕੇ ਪਿੰਡ ਗਿਆ ਤੁਸੀਂ ਪਿਛੋਕੜ ਯਾਦ ਰੱਖਿਆ ਬਹੁਤ ਵਧੀਆ ਗੱਲ।ਮੈਂ ਵੀ ਏਸੇ ਦੋਰ ਚੋ ਲੰਘਿਆ। ਗੀਤਕਾਰ ਬਿੱਲਾ ਲਸੋਈ ਮਲੇਰਕੋਟਲਾ
@basakhasingh605
@basakhasingh605 7 ай бұрын
ਸਤਿ ਸ੍ਰੀ ਅਕਾਲ ਬਾਈ ਜੀ
@kuldeepmatharu7583
@kuldeepmatharu7583 7 ай бұрын
ਬਹੁਤ ਵਧਿਆ ਰਤਨ ਬਾਈ ਤੇ ਭਾਨਾ ਬਾਈ
@mahikahangarhia5315
@mahikahangarhia5315 8 ай бұрын
ਰਤਨ ਬਾਈ ਤੇਰਾ ਪੋਡਕਾਸਟ ਦੇਖਣ ਤੋਂ ਪਹਿਲਾ ਹੀ ਲਾਇਕ ਕਰਦਾ ਮੇ । ਕਿਉਂਕਿ ਤੁਸੀ ਕਿਸੇ ਚਵਲ ਬੰਦੇ ਦਾ ਪੋਡਕਾਸਟ ਨਹੀ ਕਰਦੇ ❤❤❤
@sukhmandersingh9610
@sukhmandersingh9610 7 ай бұрын
ਭਾਨਾ ਬਾਈ ਸਿਰਾ ਬੰਦਾ ਪ੍ਰਮਾਤਮਾ ਇਸ ਨੂੰ ਤਰੱਕੀਆ ਦੇਵੇ
@HarneetKalas-nf8nd
@HarneetKalas-nf8nd 8 ай бұрын
ਬਹੁਤ ਬਹੁਤ ਧੰਨਵਾਦ ਰਤਨ ਵੀਰ ਭਾਨੇ ਬਾਈ ਨੂੰ ਪੋਡਕਾਸਟ ਕਰਨ ਲਈ
@rajwinderbabbu8052
@rajwinderbabbu8052 8 ай бұрын
ਬਹੁਤ ਵਧੀਆ ਜੀ ਰਤਨ ਵੀਰੇ ਤਾਰਾਪਾਲ ਨੂੰ ਲੇ ਕੇ ਆਓ ਪੋਡਕਾਸਟ ਚ ਜਲਦੀ
@SarbjeetSingh-ej9to
@SarbjeetSingh-ej9to 6 ай бұрын
ਭਾਨਾ ਬਾਈ ਬਹੁਤ ਸਾਉ ਬੰਦਾ ਬਹੁਤ ਹੀ ਨੈਚੁਰਲ ਆ ਬਾਈ ਭਾਨਾ ❤❤❤❤❤ ਧੰਨਵਾਦ
@sukhmanjotsingh7427
@sukhmanjotsingh7427 8 ай бұрын
ਰਤਨ ਵੀਰ ਅੱਜ ਤਾ ਭਾਨੇ ਨੇ ਬਹੁਤ ਵਧੀਆ ਖੁਸ਼ ਕਰ ਤੇ ।❤❤❤❤
@gssandhu1984
@gssandhu1984 7 ай бұрын
ਜਮਾਂ ਈ ਸਿਰਾ ਲਾਇਆ ਭਾਨੇ ਬਾਈ ਨੇ ❤❤❤
@BhagwanSingh-mw8oc
@BhagwanSingh-mw8oc 7 ай бұрын
ਬਾਈ ਸਾਰਾ ਸੋ ਦੇਖਿਆ ਬਹੁਤ ਖੁਸ਼ ਹੋਈ ਭਾਨੇ ਬਾਈ ਦੀਆਂ ਗੱਲਾ ਸੁਣ ਕੇ ਰੱਬ ਤਰੱਕੀਆਂ ਵਕਸੇ
@tejinderpalsingh5248
@tejinderpalsingh5248 8 ай бұрын
ਬਹੁਤ ਵਧੀਆ ਬਾਈ ਰਤਨ ਤੇ ਮਿੰਟੂ ਵੀਰ।ਸਿੱਧੂ ਬਾਈ ਦੀਆਂ ਹੋਰ ਵਧੀਆ ਗੱਲਾਂ ਸੁਣਨ ਨੂੰ ਮਿਲੀਆਂ
@amanpreetsingh3278
@amanpreetsingh3278 8 ай бұрын
Bhut yaad aundi a sidhu bai di bs ohi gal v vass ni chalda 😢
@Sidhu_mooseism
@Sidhu_mooseism 8 ай бұрын
@@inderjeetsekhon2017fudi deya tere lun fasa dita kise jehda hassa aunda tenu gandu sala Hun bond den ami comment ch dobra
@jasbirwadhwa
@jasbirwadhwa 7 ай бұрын
​@@inderjeetsekhon2017hassan waali kedi gl aa ide ch bro??
@jagdeepsidhu1313
@jagdeepsidhu1313 7 ай бұрын
ਭਾਨੇ ਬਾਈ ਤੁਹਾਡੀ ਪੂਰੀ ਟੀਮ ਨੂੰ ਪਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰਹੋ ਹਸਦੇ ਵਸਦੇ ਰਹੋ ❤
@bhupindersingh8563
@bhupindersingh8563 6 ай бұрын
😮 1:01:46 ❤😅😢😢😢😢😢😢😮😢😢😢😢😢😢😢😮😮😢😢😢😢😢😢😢😢😢ď#
@chamkaursingh744
@chamkaursingh744 8 ай бұрын
ਬਹੁਤ ਸਿਰਾ ਵਾਹਿਗੁਰੂ ਤਰੱਕੀ ਬਖਸੇ
@jaswindersinghkhalsa4095
@jaswindersinghkhalsa4095 6 ай бұрын
ਘੈਂਟ Interview 🔥
@gagigagi-td7jv
@gagigagi-td7jv 8 ай бұрын
Veer ah ala podcast vich ta wale raag c Dil khus ho geya Bai Sidhu deya Galla ve sunh bhot vadyia lag ya bai
@kanwalpreets1181
@kanwalpreets1181 8 ай бұрын
ਰਤਨ ਵੀ justice layi gal karda Good job rattan
@gurinderbenipal3266
@gurinderbenipal3266 8 ай бұрын
ਭਾਨਾਂ ਬਾਈ ਖਰਾ ਬੰਦਾ ਯਾਰ
@kuldeepsidhu02
@kuldeepsidhu02 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
@BalwinderSingh-ms4by
@BalwinderSingh-ms4by 7 ай бұрын
ਬਹੁਤ ਵਧੀਆ, ਪਹਿਲੀ ਵਾਰ ਅਸਲੀ ਨਾਂਅ ਦਾ ਪਤਾ ਲਗਾ ਪਰ ਕੈਲਾ ਨਾਂਅ ਸਮਝਦੇ ਸੀ ।
@ranjitbatth2
@ranjitbatth2 7 ай бұрын
22 g bahut vdya actor ta he hi esde nal nal insan vi ghaint respect 22 g , sidhu sahb vaste jo shabd bole 🙏🙏
@gursewaksingh4886
@gursewaksingh4886 7 ай бұрын
ਧਾਲੀਵਾਲ ਸਾਬ ਬ ਵਧੀਆ 🙏
@SHIKARIBABA72
@SHIKARIBABA72 7 ай бұрын
ਦਿਲ ਦੇ ਅਮੀਰ ਬੰਦੇ ਇਹ ਤੇ ਭਾਨਾ ❤
@chamkaur_sher_gill
@chamkaur_sher_gill 8 ай бұрын
ਸਾਰੇ ਵੀਰਾ ਨੂੰ ਪਿਆਰ ਭਰੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅😅😅😅😅😂😂😂😂😂😂😂😂
@jatindervirk2824
@jatindervirk2824 8 ай бұрын
ਬਹੁਤ ਵਧੀਆ ਰਤਨ ਬਾਈ ਤੇ ਭਾਨੇ ਵੀਰ ਤੇ ਸੋਟੀ ਭੈਣ ਤੇ ਸਾਰੀ ਟੀਮ ਨੂੰ ਮੁਬਾਰਕਾਂ ❤❤
@gursewakrao3055
@gursewakrao3055 8 ай бұрын
ਸਿੱਧੂ ਨੇ ਸਟੇਜ ਤੇ ਰੁਤ ਪਿਆਰ ਦੀ ਗੀਤ ਗਾ ਕੇ ਨਛੱਤਰ ਛੱਤਾ ਜਿਉਂਦਾ ਕਰ ਦਿੱਤਾ ਤਾਂਹੀ ਅੱਜ ਹਰਮਨ ਛੱਤਾ ਦੁਨੀਆ ਦੇ ਸਾਹਮਣੇ ਆ ਕੇ ਦੁਬਾਰਾ ਛੱਤੇ ਦੀ ਅਵਾਜ ਪੇਸ਼ ਕੀਤੀ
@RajinderSingh-1314
@RajinderSingh-1314 7 ай бұрын
Thx 22.sidhu 22 miss you😢😢😢
@majorsingh5396
@majorsingh5396 8 ай бұрын
ਬਹੁਤ ਹੀ ਵਧੀਆ ਸਖਸ਼ੀਅਤ
@hmt-xh7go
@hmt-xh7go 8 ай бұрын
ਵਿਚਾਰੀ ਭੂਟੋ ਕਹਿੰਦੀ ਬੈਡ ਕਮੈਂਟ ਕਰਦੇ ਐ ਚਲੋ ਕੋਈ ਨੀ ਜੀ ਅਸੀਂ ਪਿਆਰ ਕਰਨ ਵਾਲੇ ਜਾਦੇ ਐਂ ਉਹਨਾਂ ਦੋ ਚਾਰ ਖੱਚਾਂ ਨਾਲੋਂ ❤️ 😍 💖 ❣️
@daljindersumra3473
@daljindersumra3473 7 ай бұрын
Waheguru ❤❤❤
@deepraj_kaurz
@deepraj_kaurz 8 ай бұрын
ਬਹੁਤ ਵਧੀਆ ਲੱਗਦਾ ਰਤਨ ਵੀਰੇ podcast ਸੁਣ ਕੇ ❤
@Shinder_Pal
@Shinder_Pal 8 ай бұрын
ਬਾਈ ਜੀ ਤੁਸੀਂ ਸਿੱਧੂ ਬਾਈ ਦੀਆਂ ਗੱਲਾਂ ਕਰਕੇ ਬਾਈ ਨੂੰ ਜਿਓਦਾ ਰੱਖਦੇ ਹੋ ਤੇ ਸਾਨੂੰ ਵੀ ਲਗਦਾ ਵਾ ਬਾਈ ਅੱਜ ਵੀ ਸਾਡੇ ਵਿੱਚ ਹੈ
@Sach_De_Raah
@Sach_De_Raah 7 ай бұрын
🙌🏻 ਹਮ ਨਹੀਂ ਚੰਗੇ ਬੁਰਾ ਨਹੀ ਕੋਇ || 🌸
@kuljitkanda1276
@kuljitkanda1276 8 ай бұрын
ਆਹਾ ਤਾਂ ਬਾਈ ਰੱਤਨ ਧਾਲੀਵਾਲ ਜੀ ਹੋਰ ਹੀ ਸੱਪ ਕੱਡ ਲਿਆ ਬਾਈ ਭਾਨੇ ਭਗੌੜੇ ਦਾ ਨਾਮ ਪ੍ਰਿਤਪਾਲ ਦੱਸਕੇ ਦਿੱਲ ਖਿੱਚ ਲਿਆ ਜੱਟਾ ਆਂ ਬਾਈ ਨੇ ਪਹਿਲਾ ਤੋ ਬੋਹਤ ਬੱਦਿਆ ਗੱਲਾ ਕੀਤੀਆ
@gksbrarladhuwala5604
@gksbrarladhuwala5604 8 ай бұрын
ਸਿਰਾ ਲਾ ਦਿੱਤਾ
@ParminderSingh-yg1qh
@ParminderSingh-yg1qh 8 ай бұрын
🙏 ਰਤਨ ਵੀਰ ਤੁਸੀਂ ਅੱਜ ਕੀ ਗੱਲ ਬਾਤ ਕੀਤੀ ਸੱਚੀਂ ਮੈਂ ਬਹੁਤ ਰੋਈਆਂ
@taran.dhudike7
@taran.dhudike7 8 ай бұрын
ਸਿੱਧੂ ਨੇ ਨਾਮਣਾ ਖੱਟਿਆ,,,ਮੇਰਾ ਬੇਟਾ ਸੋਲ਼ਾਂ ਸਤਾਰਾਂ ਸਾਲਾਂ ਦਾ ਉਹ ਹਰ ਕੱਪੜਾ ਖ਼ਰੀਦਣ ਜਾਂਦਾ ਸਿੱਧੂ ਦੇ ਪਾਇਆ ਹੋਇਆ 😭🙏🏻 ਚਲੋ 🙏🏻🙏🏻
@kulwinderbrar2537
@kulwinderbrar2537 8 ай бұрын
ਬੱਸ ਫੇਰ ਕਪੜਿਆਂ ਜੋਗਾ ਹੀ ਰਹਿ ਜਾਊ ਸ਼ਰਮ ਮਨੋ ਸਿੱਖਾਂ ਘਰ ਜਮ ਕਿ ਨਚਾਰਾ ਮਗਰ ਲੱਗੇ ਫਿਰਦੇ ਹੋ। ਕਦੇ ਆਬਦੇ ਜਵਾਕ ਨੂ ਸਿੱਖ ਇਤਿਹਾਸ ਛੋਟੇ ਸਾਹਿਬਜ਼ਾਦਿਆਂ ਬਾਰੇ ਵਿ ਦਸੋ। ਇਹ ਜਿਹੜੀ ਫੁਕਰੀ ਮਾਰਦਾ ਤੂੰ ਇਹ ਕਿੰਨੀ ਕ ਬਹਾਦਰੀ ਆ । ਫੇਰ ਆਖਦੇ ਚਿੱਟੇ ਤੇ ਲੱਗ ਗਏ ਨਸ਼ਿਆ ਨੇ ਪਟ ਤੇਤੇ
@SukhjinderSingh-ws5dw
@SukhjinderSingh-ws5dw 7 ай бұрын
Mintu veer bahut ochi suchi rooh bahut vadya Soch da malak aa wheguru ehnu hemsha khush rakhe
@taran.dhudike7
@taran.dhudike7 7 ай бұрын
ਧਾਲੀਵਾਲ ਸਾਹਬ ਹੁਣ ਕਿਵੇਂ ਨਾ ਵੱਡਾ ਪਲੇਟਫਾਰਮ ਮਿਲੂ ,, ਜਦੋਂ ਧਾਲੀਵਾਲ ਸਾਹਬ ਨੇ ਪ੍ਰਮੋਸ਼ਨ ਕਰ ਦਿੱਤੀ 🙏🏻🙏🏻🙏🏻🙏🏻🙏🏻
@laddikotra9714
@laddikotra9714 8 ай бұрын
ਬਹੁਤ ਵਧੀਆ ਬਾਈ ਜੀ 🎉
@jagrajsingh647
@jagrajsingh647 7 ай бұрын
ਕਮੇਡੀ ਦਾ ਬਾਦਸ਼ਾਹ ਭਾਨਾ ਭਗੌੜਾ ਰਤਨ ਬਾਈ ਅਤੇ ਸਮੁੱਚੀ ਟੀਮ ਦਾ ਧੰਨਵਾਦ ਨਾਲ ਨਾਲ ਸਿੱਧੂ ਦੀ ਗੱਲ ਚੱਗੀ ਬਹੁਤ ਚੰਗਾ ਲੱਗਿਆ ਸਿੱਧੂ ਹਮੇਸ਼ਾ ਦਿਲਾ ਚੰ ਵੱਸਦਾ ਰਹੂ
@jagdishjawanda3722
@jagdishjawanda3722 7 ай бұрын
Very nice podcast ❤🙏
@user-en9wk2us8n
@user-en9wk2us8n 7 ай бұрын
ਬਹੁਤ ਵਧੀਆ ਭਾਨਾ ਵੀਰ ਸਿਰਾ ਬੰਦਾ ਲਵ ਯੂ ਜੱਟਾ ਸਿੱਧੂ ਮੂਸੇ ਵਾਲੇ ਪੱਕਾ ਯਾਰ ਆ ਲਵ ਯੂ ਜੱਟਾ ਹੀਰਾ ਸਾਡਾ ਜੀ ❤❤❤❤
@Kisan_mindset
@Kisan_mindset 8 ай бұрын
ਬਾਈ ਬਹੁਤ ਵਧੀਆ ਲੱਗਿਆ podcast ਦੇਖ ਕੇ
@SukhwinderSingh-wq5ip
@SukhwinderSingh-wq5ip 7 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@user-vc3kz4xg1q
@user-vc3kz4xg1q 7 ай бұрын
Sidhu bai aja yaar vapis
@kuldeep0660
@kuldeep0660 8 ай бұрын
😍😍 ਬਹੁਤ ਵਧੀਆ ਭਰਾਵੋ
@Panjolapb12
@Panjolapb12 8 ай бұрын
ਬਹੁਤ ਵਧੀਆ ਗੱਲਬਾਤ ❤
@sonygill1311
@sonygill1311 7 ай бұрын
ਬਹੁਤ ਹੀ ਵਧੀਆ ਬਾਈ ਜੀ
@user-ht9vm7uw2l
@user-ht9vm7uw2l 4 ай бұрын
ਬਾਈ ਨੂੰ ਦੇਖਕੇ ਬਚਪਨ ਦੀ ਯਾਦ ਤਾਜਾ ਹੋ ਗਈ ਜਦ ਮਿੰਟੂ ਬਾਈ ਨੇ ਵੀਹ ਬਾਈ ਸਾਲ ਪਹਿਲਾਂ ਫਿਰੋਜ਼ਪੁਰ ਵਾਲੇ ਕਮੇਡੀਅਨ,ਐਂਕਰ,ਗੀਤਕਾਰ ਬਾਈ ਗਾਮਾ ਸਿੱਧੂ ਨਾਲ ਸ਼ੁਰੂਆਤ ਕੀਤੀ ਸੀ!ਪੁੱਠਾ ਪੰਗਾ ਲੈ ਲਿਆ ਕੈਸੇਟ ਟੇਪ ਰਿਕਾਰਡਰ ਚ ਕਈ ਵਾਰ ਸੁਣੀ ਸੀ!ਮੈ ਕੈਸੇਟ ਤੋਂ ਨੰਬਰ ਦੇਖਕੇ ਲੈਂਡਲਾਈਨ ਤੋਂ ਬਾਈ ਨਾਲ ਗੱਲ ਵੀ ਕੀਤੀ ਸੀ!ਓਦੋਂ ਬੜਾ ਸ਼ੌਂਕ ਹੁੰਦਾ ਸੀ ਕਲਾਕਾਰ ਨੂੰ ਸੁਣਕੇ ਫੇਰ ਉਸ ਨਾਲ ਫੋਨ ਤੇ ਗੱਲ ਕਰਦੇ ਹੁੰਦੇ ਸੀ!
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@shubhdeepsidhu5911
@shubhdeepsidhu5911 7 ай бұрын
❤23.40 Help ❤25.32 23may 😭 ❤29.30 duniyaa me uske jesa koi nhi ho sakda ❤31.7 , 33.30 politics - chhale hi gaye bai de ❤33.14 duniyaa me akla tha jise kbhi bhulaya nhi ja sakda 💯😭 ❤37.5 Help 7000 doller ❤41.42 dream bai de- film city 🏙️ ❤42.10 apnya ne veriya to madi kitti - unfollow ❤1.17.28 Help- purane singers k show lva diye ❤18.20 girl respect 👩
@sattitaprianwala
@sattitaprianwala 8 ай бұрын
ਕੈਂਟ ਬੰਦਾ ਸਿਰਾ ਇਨਸਾਨ ਬਾਈ ਭਾਨਾ ਜੀ.... ਵਾਹਿਗੁਰੂ ਜੀ ਬਾਈ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤
@babbapotiparisto1273
@babbapotiparisto1273 7 ай бұрын
Sut siri akal Bana jitusi bahut hasaodihu
@amarjeetkaur9556
@amarjeetkaur9556 7 ай бұрын
​@@babbapotiparisto1273ਣ😊😊
@NirmalsinghDhaliwal-jf1mk
@NirmalsinghDhaliwal-jf1mk 6 ай бұрын
​@@babbapotiparisto1273ak 30:12
@hasntsinghHansa
@hasntsinghHansa 5 ай бұрын
😊
@HARPALSINGH-sy1zf
@HARPALSINGH-sy1zf 7 ай бұрын
ਆ ਬੈਠੇ ਨੇ ਜੱਟਾ ਦੇ ਪੁੱਤ ਪਰਨਿਆ ਵਿੱਚ ਯੂ ਟਿਊਬ ਤੇ ਵੱਖਰਾ ਹੀ ਟਰੈਡ ਸੈਟ ਕਰਤਾ
@chamkaur_sher_gill
@chamkaur_sher_gill 8 ай бұрын
ਰਤਨ ਵੀਰ ਜੀ ਅੱਜ ਸਵਾਦ ਆ ਗਿਆ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉
@gurmelhakuwala2776
@gurmelhakuwala2776 7 ай бұрын
ਸਿਰਾ ਭਾਨਾ22 ਦਿਲ ਦਾ ਸਾਫ ਬੰਦਾ ਤਾਂਹੀਓਂ ਦਿਲਾਂ ਤੇ ਰਾਜ ਕਰਦਾ
@veerrathor7700
@veerrathor7700 8 ай бұрын
Waheguru g hmesa chardikala rakhn❤❤❤❤
@beantsinghgill9283
@beantsinghgill9283 7 ай бұрын
Thanks all team God bless you
@SandhuSaab19932
@SandhuSaab19932 8 ай бұрын
Bahut vdhiya podcast kita bhaane wrgeya nu hor v agge laike aauna chahida
@user-dk1dv6yi3k
@user-dk1dv6yi3k 8 ай бұрын
Dil khus ho gea ratan veer ji
@sukhmaan40
@sukhmaan40 8 ай бұрын
Bohat vadiyaa lgaa ajj da podcast,🙏
@roopsingh8427
@roopsingh8427 7 ай бұрын
ਭਾਨਾ ਬਾਈ ਸਿਰਾ ਦਿਲ ਦਾ ਬਹੁਤ ਸਾਫ ਹੈ ਵਾਹਿਗੁਰੂ ਜੀ ਭਾਨਾ ਵੀਰ ਜੀ ਨੂੰ ਤਰੱਕੀਆਂ ਅਤੇ ਤੰਦਰੁਸਤੀ ਬਖਸ਼ਣ
@JS50108
@JS50108 8 ай бұрын
One of the best interviews. Really enjoyed. Bhana is a great actor and good person. Respect for Bhooto 🙏
@SukhchainSingh-jd6gi
@SukhchainSingh-jd6gi 7 ай бұрын
😊😊❤😅😅❤😮😮❤😢😢❤🎉🎉❤😂😂❤😊😊❤😅😅❤😮😮❤😢😢❤🎉🎉❤😂😂❤
@gurpreetdhaliwal3996
@gurpreetdhaliwal3996 7 ай бұрын
❤Ghaint podcast y ਮੰਨਦੇ ਹੋ ਸਾਰੇ
@user-nq5or5fx4q
@user-nq5or5fx4q 4 ай бұрын
Thank you. Ratan. bai. je 🙏 I'm Bint Rai JODHPUR PAKHAR Mour Mandi Bathinda
@Haritihas1699
@Haritihas1699 8 ай бұрын
੧ ੨ ੩ ਹੀ ਵੱਡੇ ਪਰਦੇ ਤੇ ਲੈਕੇ ਜਾਣਗੇ ਬਾਈ ਹੁਰੀਂ, ਖੁਸ਼ ਰਹੋ ਦਿਲ ਜਿੱਤਦੇ ਰਹੋ ਧਾਲੀਵਾਲ ਬਾਈ
@satveersingh4258
@satveersingh4258 8 ай бұрын
Siraaaa bnda bhana te team sari saf suthri comdy krde ne te bhot vdia suneha hunda nal
@pardeepguraya9982
@pardeepguraya9982 8 ай бұрын
Bhai g tuhade ton sidhu bhai diyan gallan sunke bahut dil nu sakoon milya sidhu bare gallan karde reha karo
@bluepen215
@bluepen215 8 ай бұрын
Great
@fuckoffhaters8811
@fuckoffhaters8811 6 ай бұрын
ਬਾਈ ਰਤਨ । ਲੱਖਾਂ ਸਿੰਘ ਸਿਧਾਣਾ ਨੂੰ ਜਰੂਰ ਬੁਲਾਇਆ ਜਾਵੇ।❤
@inderjotsingh8823
@inderjotsingh8823 8 ай бұрын
Rattan bai stakar jog Satshriakal tusi bhot sohna kam krde o baba chardi kala ch bakshe
@gurmukhsinghsandhu784
@gurmukhsinghsandhu784 8 ай бұрын
Sat sri akaal g
@gksbrarladhuwala5604
@gksbrarladhuwala5604 8 ай бұрын
ਰਾਜਸਥਾਨ ਵਿੱਚ ਬਜਾਬੀ ਸੇਵਾ ਕਰਨ ਲਈ ਮੋਕਾ ਦਿਉ ਜੀ
@malkitsidhu-cy6id
@malkitsidhu-cy6id 8 ай бұрын
ਬਹੁਤ ਵਧੀਆ ❤
@aadeshbrar
@aadeshbrar 8 ай бұрын
Waheguru mehar kre mintu bai te saari team te, Dhanwaad ratan veer di saari team da❤
@deepsing2895
@deepsing2895 5 ай бұрын
ਬੁਹਤ ਵਦੀਆਂ ਗੱਲਾਂ ਵੀਰੇ ਦੀਆਂ
@rajandeepsingh3902
@rajandeepsingh3902 7 ай бұрын
ਸੱਚੀ ਬਹੁਤ ਵਧੀਆ ਲਗਿਆ ਬਾਈ ਇੰਟਰਵਿਊ ਦੇਖ ਕੇ ❤❤❤
@SainiOnkar
@SainiOnkar 8 ай бұрын
Waheguru khush rakhe 🙏🏻
@pardeepsingh5816
@pardeepsingh5816 8 ай бұрын
Thanks
@HarneetKalas-nf8nd
@HarneetKalas-nf8nd 8 ай бұрын
God bless you brother s
@amarjitewers9398
@amarjitewers9398 7 ай бұрын
Bhna veer sidhu veer Ji apne dil wich wasda ha bhot Miss karda ha sidhu veer Ji nu ❤
@user-lq6hn7uo9w
@user-lq6hn7uo9w 8 ай бұрын
ਬਹੁਤ ਵਧੀਆ ਭਰਾਵੋ
@gurjeetturna2392
@gurjeetturna2392 7 ай бұрын
Bahut vadhia ji
@puransingh4163
@puransingh4163 8 ай бұрын
ਬਹੁਤ ਵਧੀਆ ਬੋਡ ਕਾਸਟ
@hjotofficial
@hjotofficial 7 ай бұрын
Bhaut vadiya interview. Bai bhaana att bnda😊
@tarandhillon8631
@tarandhillon8631 8 ай бұрын
Best show❤
@roopsingh8427
@roopsingh8427 7 ай бұрын
ਇਕੱਲਾ ਸਿੱਧੂ ਬਾਈ ਦਾ ਕਾਤਲ ਨਹੀਂ ਹੋਇਆ ਨਾਲ ਪੰਜਾਬੀਅਤ ਅਤੇ ਕਲਾ ਵਿਰਾਸਤ ਦਾ ਕਤਲ ਵੀ ਹੋ ਗਿਆ ਸਿੱਧੂ ਬਾਈ ਵਰਗੀ ਕਲਮ ਸਾਇਦ ਪੈਦਾ ਹੋਣਾ ਮੁਸ਼ਕਿਲ ਹੈ miss u sidhu ਬਾਈ
@charanpreetgill1666
@charanpreetgill1666 8 ай бұрын
dil khush krta bhane y tu ❤
@ParminderSingh-yg1qh
@ParminderSingh-yg1qh 8 ай бұрын
ਰਤਨ ਵੀਰ ਜੀ ਤੁਸੀਂ ਮੇਰੇ ਭਾਰ ਬਣੋਗੇ ਰਤਨ ਮੈਂ ਸੱਚ ਦਿਲੋਂ ਗੱਲ ਕੀਤੀ ਹੈ ਰਤਨ ਵੀਰ ਜੀ 🙏🙏🌹🌻🌺🌸🌼🌷💝🙏🙏🙏
Special Podcast with Prince Kanwaljit Singh | SP 15 | Punjabi Podcast
1:07:17
Can you beat this impossible game?
00:13
LOL
Рет қаралды 49 МЛН
Special Podcast with Gurdeep Manalia | SP 24 | Punjabi Podcast
1:26:34
Punjabi Podcast
Рет қаралды 261 М.
Show with Ranjit Singh Kuki Gill | EP 353 | Talk with Rattan
35:42
Talk with Rattan
Рет қаралды 36 М.
Special Podcast with Jagdeep Singh Faridkot | SP 18 | Punjabi Podcast
1:33:08
Special Podcast with Sikander Dhudike | SP 09 | Punjabi Podcast |
1:25:42
Punjabi Podcast
Рет қаралды 123 М.
Prem Dhillon ( Exclusive Podcast 2023 ) ll Rahul Chahal
48:20
Prem Dhillon
Рет қаралды 441 М.
Форчан ищет Флаг (Финал) 🍀
0:46
i11ushenka
Рет қаралды 1,8 МЛН
🦧She Made A Gummy Bear Out Of Gummy Frogs🤪🤠
0:38
BorisKateFamily
Рет қаралды 67 МЛН
小丑和路飞竟然这样对天使。#天使 #小丑 #超人不会飞
0:37
ХОРОШО ЧТО ПЕРЕПРОВЕРИЛ😂😂😂 #юмор #пранк
0:44
СЕМЬЯ СТАРОВОЙТОВЫХ 💖 Starovoitov.family
Рет қаралды 2,7 МЛН