ਪੰਜਾਬੀਆਂ ਨਾਲ ਭਰਿਆ ਸਕੌਟਲੈਂਡ ਦਾ ਸ਼ਹਿਰ ਗਲਾਸਗੋ Glasgow Scoutland UK | Punjabi Travel Couple Ripan Khushi

  Рет қаралды 106,096

Punjabi Travel Couple

Punjabi Travel Couple

4 күн бұрын

Пікірлер: 221
@somadevi1570
@somadevi1570 2 күн бұрын
ਮੈਨੂੰ ਨਹੀਂ ਸੀ ਪਤਾ ਕਿ ਮੈ ਇੰਨੀ ਅਮੀਰ ਹਾਂ। ਏਨੇ ਦੇਸ਼ਾਂ ਦੀ ਸੈਰ ਕਰ ਲਈ ਮੈਂ ਮੈਨੂੰ ਗਿਣਤੀ ਵੀ ਨਹੀਂ। ਇਹ ਸਭ ਰਿਪਨ ਤੇ ਖੁਸ਼ੀ ਦੀ ਮਿਹਨਤ ਕਰਕੇ ਹੀ ਕਰ ਸਕੇ ਹਾਂ। ਤੰਦਰੁਸਤ ਰਹੋ, ਖੁਸ਼ ਰਹੋ ਬੱਚਿਓ।
@user-fp1nt9sl3v
@user-fp1nt9sl3v 12 сағат бұрын
😂
@manjindersinghbhullar8221
@manjindersinghbhullar8221 2 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਬਹੁਤ ਵਧੀਆ ਕੰਮ ਕਰ ਰਹੇ ਹੋਂ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@Sikh_Nation497
@Sikh_Nation497 2 күн бұрын
ਸਤਿ ਸ੍ਰੀ ਅਕਾਲ ਜੰਗੀ ਜੈਕਾਰਾ ਫਤਹਿ ਬੁਲਾਈ ਦੀ ਆ।
@shivrajsingh1669
@shivrajsingh1669 2 күн бұрын
ਇਹ ਜਿਹੜਾ ਸਾਜ ਵਜਾ ਰਹੇ ਹਨ ਇਸ ਨੂੰ ਓਸ ਟਾਈਮ ਬੀਨ ਕਿਹਾ ਜਾਂਦਾ ਸੀ ਬਹੁਤ ਪੁਰਾਣੀ ਗੱਲ ਐ ਸਾਡੇ ਪਿੰਡ ਇਕ ਆਦਮੀ ਕੋਲ ਇਹ ਬੀਨ ਹੁੰਦੀ ਸੀ ।
@thenature-giftofGod
@thenature-giftofGod 2 күн бұрын
👌ਪਾਣੀ ਮਨੁੱਖਤਾ ਦੀ ਪਹਿਲੀ ਜ਼ਰੂਰਤ ਹੈ - ਸਾਰੀਆਂ ਸੱਭਿਅਤਾ ਨਦੀਆਂ ਦੇ ਆਲੇ-ਦੁਆਲੇ ਹੀ ਵਸੀਆ
@user-fp1nt9sl3v
@user-fp1nt9sl3v 12 сағат бұрын
ਸਾਡੇ ਆਲਿਆ ਨੂੰ ਪਤਾ ਹੀ ਨਹੀਂ ਲੱਗਦਾ ਪਾਣੀ ਦੀ ਲੋੜ ਦਾ
@SukhwinderSingh-wq5ip
@SukhwinderSingh-wq5ip 22 сағат бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@taminderchhabra292
@taminderchhabra292 Күн бұрын
ਰਿਪਨ ਵੀਰ ਤੁਸੀਂ ਇੱਕ wall of fame ਤਿਆਰ ਕਰੋ ਆਪਣੇ ਘਰ ਵਿਚ ਜਿਸ ਤੇ ਇਹ sovinear ਲਗਾਓ ਤਾਂ ਜੌ ਆਪਣੀਆ ਯਾਦਾਂ ਸਾਂਭ ਸਕੋ।
@SatnamSingh-fe3tg
@SatnamSingh-fe3tg 2 күн бұрын
Dhan Guru Nanak Dev g Chadikala Rakhna 🙏
@sushilgarggarg1478
@sushilgarggarg1478 2 күн бұрын
Thanks for see famous city Glasgow in Scotland UK 🇬🇧 ❤❤❤❤❤❤❤❤❤❤❤❤❤❤❤
@robbyaujla2201
@robbyaujla2201 Күн бұрын
ਬਹੁਤ ਵਧਿਆ ਜੀ Scottish journey full of surprises 27:39
@jagjitsingh816
@jagjitsingh816 2 күн бұрын
Ripan and Khushi sat Sri akal ji Drone shots ਤੋਂ ਵੀ ਫੋਟੋਜ਼ ਲੈਕੇ ਦੇਖੋ ਬਹੂਤ ਖੂਬਸੂਰਤ ਆਉਂਦੀਆਂ ਹਨ
@MajorSingh-po6xd
@MajorSingh-po6xd 2 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਕੋਟਲੈਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@JagtarSingh-wg1wy
@JagtarSingh-wg1wy 2 күн бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੀਤਾ ਹੈ ਜੀ ਗਲਾਸਗੋ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@Balvir_Singh_Dhot
@Balvir_Singh_Dhot 2 күн бұрын
ਜੇਹੜੇ ਸਾਡੇ ਵਰਗੇ ਲੋਕ ਬਾਹਰ ਨਹੀਂ ਜਾ ਸਕਦੇ ਕਿਸੇ ਵੀ ਦੇਸ਼ ਚ। ਉਹ ਅਸੀਂ ਰਿਪਨ ਖੁਸ਼ੀ ਦੇ ਨਾਲ ਦੇਸ਼ ਘੁੰਮੀ ਜਾਨੇ ਆ।ਗੌਡ ਬਲੈਸ ਯੂ। ਧੰਨਵਾਦ
@sushilgarggarg1478
@sushilgarggarg1478 2 күн бұрын
Satnam wahaguru ji 🙏 ❤❤❤❤❤
@ravisapkota6935
@ravisapkota6935 2 күн бұрын
ਸਾਰੀ ਉਮਰ ਹਸਦੇ ਵਸਦੇ ਖੁਸ਼ ਰਹੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@kanwarjeetsingh3495
@kanwarjeetsingh3495 2 күн бұрын
ਵਧੀਆ ਸ਼ਹਿਰ ਹੈ ਗਲਾਸਗੋ । ਸਾਫ ਸਫ਼ਾਈ ਦਾ ਯੂਰੋਪ ਦੇ ਲੋਕ ਬੜਾ ਖਿਆਲ ਰੱਖਦੇ ਨੇ ।
@phulkaristudiomk1908
@phulkaristudiomk1908 2 күн бұрын
waheguru mehar kre tuhade te tuhanu dekh k bhut khushi hundi a❤❤❤❤
@mangalsingh8905
@mangalsingh8905 2 күн бұрын
Kye baat he Puttar Ripan khusi Terea Galan he man mohdiea
@harsimrankaursimran8262
@harsimrankaursimran8262 2 күн бұрын
ਬਹੁਤ 2 ਸ਼ਕੁਰੀਆ‌ ਗਲਾਸਗੋ ਘੁਮਾੳਣ ਲੲਈ ❤❤❤❤❤❤❤❤❤
@SherSingh-ec7jr
@SherSingh-ec7jr Күн бұрын
ਚੜਦੀ ਕਲਾ ਚ ਰੱਖੇ ਰੱਬ🙏
@bharatsidhu1879
@bharatsidhu1879 2 күн бұрын
ਬਹੁਤ ਸੋਹਣਾ ਲੱਗਿਆ ਤੁਹਾਡਾ ਸਕੌਟਲੈਂਡ ਦਾ ਸਫ਼ਰ । ਬਹੁਤ ਮਜ਼ਾ ਆਇਆ ਤੁਹਾਡੇ ਸਾਰੇ ਵਲੌਗ ਦੇਖਕੇ ।
@binasidhu7530
@binasidhu7530 Күн бұрын
Godbless both wahaguru dona nu chadian kala ch rakhan
@manjeetkaurwaraich1059
@manjeetkaurwaraich1059 2 күн бұрын
ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਕੌਟਲੈਂਡ ਦੇ ਸਾਰੇ ਸ਼ਹਿਰ ਵਿਖਾਏ ਤੇ ਗਲਾਸਗੋ ਬਹੁਤ ਵਧੀਆ ਸ਼ਹਿਰ ਹੈ
@sushilgarggarg1478
@sushilgarggarg1478 2 күн бұрын
Iam always first looking daily vlog 8P.M.on you tube and 7A.M on face book 📖 ❤❤❤😂
@hardevsinghchauhan5961
@hardevsinghchauhan5961 2 күн бұрын
ਦੁਨੀਆਂ ਦੀ ਸੱਭਿਅਤਾ ਦਰਿਆਵਾਂ ਦੇ ਕੰਢਿਆਂ ਤੇ ਹੋਈ ਹੈ ਜੀ ਕਿਊਕਿ ਪਾਣੀ ਜੀਵਨ ਹੈ
@13EIKONKAR13
@13EIKONKAR13 2 күн бұрын
ਪਾਜੀ ਉਂਗਲਾਂ ਕਰ ਕਰ ਇਸ਼ਰੇ ਨਾ ਕਰ ਐਵੇਂ ਕੋਈ ਗੋਰਾ ਗਲ ਪੈ ਜਾਉ. ਇਥੇ ਉੰਲਗਾ ਨਾਲ ਬਹੁਤ ਪੰਗੇ ਪੈਂਦੇ ❤️🙏
@harbanslalsharma4052
@harbanslalsharma4052 Күн бұрын
Say 'Bha ji', not 'Paji' which is a 'gaali'.
@ssingh6863
@ssingh6863 Күн бұрын
ਬੀਨਾ ਵਾਲੇ ਬੈਂਡ ਪੰਜਾਬ ਦੇ ਵਿਆਹਾਂ ਵਿਚ ਵਜਦੇ ਹੁੰਦੇ ਸਨ
@naibsingh3021
@naibsingh3021 2 күн бұрын
😅 Glasgow Scotland ਦਰਿਆ ਕਿਨਾਰੇ ਵਸੇ ਸ਼ਹਿਰ ਸੁਮੰਦਰ ਤੇ ਪਿਕਨਿਕ ਮਨਾਉਣ ਇਹੇ ਹੀ ਲਾਈਫ ਸਟਾਇਲ ਅੰਗਰੇਜ਼ ਦਾ ਰੇਲਵੇ ਸਟੇਸ਼ਨ ਦਾ ਇਨਫਰਾਟਕਚਰ ਜ਼ਬਰਦਸਤ ਪੰਜਾਬੀ ਕਪਿਲ ਟਰੈਵਲ 👍
@ManpreetKaur-hp2br
@ManpreetKaur-hp2br 2 күн бұрын
Ripan Khushi waheguru ji ka Khalsa waheguru ji ki Fateh 🙏🙏 bhot vadiya lagiya ji Scotland village te city ❤❤❤
@baljinderbanipal3438
@baljinderbanipal3438 2 күн бұрын
Concert ਕਨਸਟ ਹਾਲ ਕਨਸਰਟ ਨਹੀ।
@kuldeepsinghlahoria5268
@kuldeepsinghlahoria5268 Күн бұрын
ਸਤਿ ਸ੍ਰੀ ਅਕਾਲ 2ਵਾ ਜੀਆ ਨੂੰ. .ਬੋਹਤ ਵਧੀਆ ਜੀ ਘਰੇ ਬੈਠਿਆ ਦੁਨੀਆਂ ਵਿਖੌਣ ਲਈ
@ManjitKaur-vv4th
@ManjitKaur-vv4th 2 күн бұрын
Waheguru ji wah
@ravindarkaurbhatia7335
@ravindarkaurbhatia7335 Күн бұрын
Ripan & Khushi sada sukhi raho
@BARNALA.22.
@BARNALA.22. 2 күн бұрын
24:15 Bai g tusi kyha kisne guru ghar ch phree langar chhakana c. Tuhanu kehna chahida c nahi kisne dunian te kise nu es tarhan free khana khuauna c. kiunke baba nanak ji na aunde tan gurdwara sahib g v nahin hone c. Baki veer g dunian de dstshan karaoun laie aapjida rippen and khushi very thanks.
@mandeepsidhu7999
@mandeepsidhu7999 2 күн бұрын
ਰਿਪਨ ਬਾਈ ਲੰਡਨ ਦੇ ਵਿੱਚ ਆਪਣੇ ਸਿੱਖ ਇਤਿਹਾਸ ਬਾਰੇ ਜਰੂਰ ਦਿਖਾਓ
@ManjitSingh-on4uw
@ManjitSingh-on4uw Күн бұрын
ਹਰੇਕ ਸ਼ਹਿਰ ਵਿਚ ਦਰਿਆ ਨਹੀਂ ਹੁੰਦਾ ਬਲਕਿ ਹਰ ਸ਼ਹਿਰ ਦਰਿਆ ਉਪਰ /ਆਸਪਾਸ ਉਸਰਿਆ ਹੈ ।
@hsworldview8075
@hsworldview8075 2 күн бұрын
ਆਪਣੀ ਜਨਮ ਭੂਮੀ ਵਾਕਈ ਨਹੀਂ ਭੁਲਦੀ ! ਨੌਂ ਸਾਲ ਦੀ ਉਮਰ ਵਿਚ ਪਿੰਡ ਛੱਡਕੇ ਸਿੰਘਾਪੁਰ ਆਏ ਸੀ l ਪੈਂਠ ਸਾਲ ਲੰਘ ਗਏ ਪਰ ਪਿੰਡ ਨਹੀਂ ਭੁਲਿਆ ! ਵਿਸਾਖੀ ਤੇ ਕਵੀ ਸਮੇਲਨ ਵਿਚ ਇਕ ਕਵਿਤਾ ਲਿਖੀ ਸੀ : ਮੇਰਾ ਪਿੰਡ ਆਪਣਾ ਪਿੰਡ ਜਦੋਂ ਕੁ ਜਿਹੇ ਦੀ ਸੁਰਤ ਸੰਭਾਲੀ , ਉਦੋਂ ਸੀ ਪਿੰਡ ਕਿਹੋ ਜਿਹਾ ਡਿੱਠਾ l ਸੱਚੋ ਸੱਚ ਬਿਆਨ ਕਰਾਂ ਅੱਜ , ਕੌੜਾ ਲਗੇ ਜਾਂ ਲੱਗੇ ਮਿੱਠਾ ! ਕੱਚਾ ਗੁਰਦਵਾਰਾ ਤੇ ਕੋਠੇ , ਨਾ ਪਿੰਡ ਵਿੱਚ ਸਕੂਲ ਸੀ ਕੋਈ l ਬਿਜਲੀ ਨਹੀਂ ਸੀ, ਨਾ ਹੀ ਪਾਣੀ, ਘਰ ਵਿੱਚ ਨਾ ਸ਼ੌਚਾਲਯ ਕੋਈ ! ਕਿੱਕਰ ਦੀ ਸੀ ਦਾਤਣ ਕਰਦੇ , ਜੰਗਲ ਲਈ ਪੈਲੀ ਵਿਚ ਜਾਂਦੇ l ਮਾਲ ਡੰਗਰ ਘਰ ਘਰ ਸੀ ਹੁੰਦਾ , ਅਸੀਂ ਉਹਨਾਂ ਨੂੰ ਚਰਨ ਲੈ ਜਾਂਦੇ l ਕਾਲੀ ਮੱਝ ਸੀ ਬਾਬੇ ਰੱਖੀ, ਸੋਹਣੀ, ਕੁੰਢਿਆਂ ਸਿੰਙਾਂ ਵਾਲੀ l ਖੁਰਲੀ ਵਿਚੋਂ ਪੱਠੇ ਖਾਕੇ , ਪਾਸੇ ਬਹਿਕੇ ਕਰੇ ਉਗਾਲੀ ! ਗੁਰਦਵਾਰੇ ਵਿੱਚ ਖੂਹੀ ਸੀ ਲੱਗੀ , ਹਰਟ ਹੱਥ ਨਾਲ ਗੇੜਨ ਵਾਲੀ l ਨਹਾਉਣ ਲਈ ਟੂਟੀਆਂ ਭਰਕੇ ਰੱਖਦੇ , ਦਿੰਦੇ ਹੋਣ ਕਦੇ ਨਾ ਖ਼ਾਲੀ l ਬੇਰ, ਅੰਬ ਤੇ ਜਾਮਨੂੰ ਵਾਧੂ , ਬੀਜਦੇ ਖਰਬੂਜ਼ੇ ਹਦਵਾਣੇ l ਮਟਰ, ਛੋਲੀਆ ਵਾਧੂ ਹੁੰਦਾ , ਭੱਠੀ ਉੱਤੋਂ ਭੁਨਾਉਂਦੇ ਦਾਣੇ l ਵਿਆਹ ਸ਼ਾਦੀ ਤੇ ਬੱਕਰੇ ਵੱਢਦੇ , ਨਹੀਂ ਤਾਂ ਦਾਲ ਸਬਜ਼ੀਆਂ ਖਾਂਦੇ l ਗੁੜ ਤਾਂ ਘਰ ਦਾ ਆਮ ਸੀ ਹੁੰਦਾ , ਘਰ ਹੀ ਵਿਚ ਅਚਾਰ ਬਣਾਉਂਦੇ l ਮੰਜਿਆਂ 'ਤੇ ਹੀ ਬਹਿੰਦੇ ਪੈਂਦੇ , ਪ੍ਰੌਹਣਿਆਂ ਦੇ ਲਈ ਖੇਸ ਵਿਛਾਉਂਦੇ l ਸੇਵਾ ਬਹੁਤ ਉਹਨਾਂ ਦੀ ਕਰਦੇ , ਜ਼ਰਦਾ, ਖੀਰ , ਕੜ੍ਹਾਹ ਖਵਾਉਂਦੇ l ਲਾਗੇ ਲਾਗੇ ਪਿੰਡਾਂ ਤਾਈਂ , ਕੱਚੇ ਰਾਹੀਂ ਪੈਦਲ ਜਾਂਦੇ l ਜ਼ਰਾ ਕੁ ਦੂਰ ਪਵੇ ਜੇ ਜਾਣਾ , ਘੋੜੀ ਬੋਤਾ ਮੰਗ ਲਿਆਉਂਦੇ l ਵਾਰੀ ਵਾਰੀ ਪਾਣੀ ਮਿਲਦਾ , ਨਹਿਰ ਤੇ ਸੂਇਆਂ ਵਿਚਦੀ ਆਉਂਦਾ l ਰਾਤ ਬਰਾਤੇ ਜਦ ਹੋਏ ਵਾਰੀ , ਜੱਟ ਸੀ ਖੇਤ ਨੂੰ ਪਾਣੀ ਲਾਉਂਦਾ l ਵਾਢੀਆਂ ਵੇਲੇ ਮੰਗਾਂ ਪਾਕੇ , ਛੇਤੀ ਛੇਤੀ ਕੰਮ ਮੁਕਾਉਂਦੇ , ਮੀਂਹ ਕਣੀ ਤੋਂ ਬਚਣ ਲਈ ਝਟਪਟ , ਜੋਗਾਂ ਜੋੜਕੇ ਕਣਕ ਸੀ ਗਾਹੁੰਦੇ l ਸੁਖਸਾਂਦੀਂ ਘਰ ਪਹੁੰਚਣ ਦਾਣੇ , ਰੱਬ ਦਾ ਸੀ ਜੱਟ ਸ਼ੁਕਰ ਮਨਾਉਂਦੇ l ਲੈਣ ਦੇਣ, ਜਾਂ ਕਰਜ਼ੇ ਸਿਰ ਤੇ , ਸਭ ਤੋਂ ਪਹਿਲਾਂ ਉਹ ਸੀ ਲਾਹੁੰਦੇ l ਆਲੂ, ਗੋਭੀ ਘਰ ਦੀ ਹੁੰਦੀ , ਘਰ ਦੇ ਟੇਂਡੋ, ਮੂਲੀ, ਗਾਜਰ l ਦੁੱਧ ਘਿਓ ਵੀ ਘਰ ਦਾ ਹੁੰਦਾ , ਭਰੀ ਰਹਿੰਦੀ ਸੀ ਦੁੱਧ ਨਾਲ ਗਾਗਰ l ਸੁਭਾ ਉਠਕੇ ਮਾਤਾ ਸਾਡੀ , ਦੁੱਧ ਤੱਤਾ ਕਰ ਸਾਨੂੰ ਪਿਆਉਂਦੀ l ਜਾਗ ਵਾਲਾ ਦੁੱਧ ਪਾ ਚਾਟੀ ਵਿੱਚ , ਰਿੜਕ ਕੇ ਮੱਖਣ ਕੱਢ ਲਿਆਉਂਦੀ l ਨੰਗੇ ਪੈਰੀਂ ਭੱਜੇ ਫਿਰਦੇ , ਕੰਡੇ ਪੈਰਾਂ ਦੇ ਵਿਚ ਵਜਦੇ l ਗਰਮੀਆਂ ਵਿਚ ਜ਼ਮੀਨ ਤਪ ਜਾਂਦੀ , ਪੈਰਾਂ ਦੇ ਵਿਚ ਛਾਲੇ ਪੈਂਦੇ ! ਅੱਗ ਵਾਂਗ ਸੀ ਘਰ ਤਪ ਜਾਂਦੇ , ਰਾਤ ਨੂੰ ਕੋਠਿਆਂ ਉਪਰ ਸਾਉਂਦੇ l ਤਤੀ ਲੂ ਦੇ ਰੁਮਕੇ ਆਉਂਦੇ , ਤਾਰੇ ਗਿਣਦੇ, ਬਾਤਾਂ ਪਾਉਂਦੇ l ਮੀਹਾਂ ਦੇ ਮੌਸਮ ਵਿਚ ਥਾਂ ਥਾਂ , ਚਿੱਕੜ ਤਿਲਕਣ ਵਾਧੂ ਹੁੰਦੀ l ਕੱਚੇ ਕੋਠੇ ਸੀ ਡਿਗ ਪੈਂਦੇ , ਕਈ ਥਾਵਾਂ ਤੋਂ ਛੱਤ ਸੀ ਚੋਂਦੀ l ਛੱਪੜ ਟੋਭੇ ਸੀ ਭਰ ਜਾਂਦੇ , ਮੱਛਰ ਰਾਤੀ ਭੀਂ ਭੀਂ ਕਰਦਾ l ਡੱਡੂ ਮੱਛਰ ਰੱਜ ਰੱਜ ਖਾਂਦੇ , ਕਰਨ ਗੜੇ ਗੜੇ ਜਾਂ ਢਿੱਡ ਭਰਦਾ l ਮੱਛਰ ਨਾਲ ਮਲੇਰੀਆ ਫੈਲ਼ੇ , ਫੋੜੇ, ਫਿਨਸੀਆਂ, ਜਿਥੇ ਡੰਗੇ l ਮਮੂਲੀ ਰੋਗ ਲੋਕਾਂ ਨੂੰ ਮਾਰਨ , ਨਾ ਦਵਾਈਆਂ ਨਾ ਡਾਕਟਰ ਚੰਗੇ l ਲੋਹੜੀ, ਹੋਲੀ ਅਤੇ ਵਿਸਾਖੀ , ਰਲ ਮਿਲ ਕੇ ਸੀ ਸਭ ਮਨਾਉਂਦੇ l ਗਰਮੀਆਂ ਵਿੱਚ ਛੱਬੀਲਾਂ ਲਗਣ , ਗੁਰਪੁਰਬਾਂ ਤੇ ਲੰਗਰ ਲਾਉਂਦੇ l ਭਾਵੇਂ ਨਹੀਂ ਸਕੂਲ ਗਏ ਸੀ , ਕਰਦੇ ਪਾਠ ਤੇ ਰੱਬ ਧਿਆਉਂਦੇ l ਕੱਠੇ ਹੋਕੇ ਬਹਿ ਥੜਿਆਂ ਤੇ , ਆਪਣੇ ਝਗੜੇ ਆਪ ਮੁਕਾਉਂਦੇ l ਹੁਣ ਤਾਂ ਬਦਲ ਹੀ ਗਿਆ ਜ਼ਮਾਨਾ , ਪਿੰਡ ਤੇ ਪੇਂਡੂ ਹੋਰ ਹੀ ਹੋ ਗਏ l ਐਸਾ ਯੁਗ ਮਸ਼ੀਨੀ ਆਇਆ , ਮਿਹਨਤੀ ਹੁਣ ਕੰਮ ਚੋਰ ਹੋ ਗਏ l ਨਸ਼ੇ ਨੇ ਬੇੜਾ ਗਰਕ ਕਰ ਦਿੱਤਾ , ਪਿੰਡ ਛੱਡ ਜਾਣ ਬਾਹਰ ਨੂੰ ਨੱਠੇ l ਜਿਹੜਾ ਕਹੇ ਬਾਹਰ ਨਹੀ ਜਾਣਾ , ਉਹਨੂੰ ਲੋਕ ਨੇ ਕਰਦੇ ਠੱਠੇ l ਪਾਰਟੀਬਾਜ਼ੀ ਐਸੇ ਪਾੜੇ , ਲਗਦਾ ਨਹੀਂ ਮੁੜ ਹੋਣਗੇ ਕੱਠੇ l ਕੈਸੀ ਹਾਲਤ ਭਾਵੇਂ ਹੋ ਗਈ , ਸਾਡਾ ਪਿੰਡ ਤਾ ਸਾਡਾ ਈ ਪਿੰਡ ਹੈ l ਮੁੜ ਮੁੜ ਜਾਣ ਨੂੰ ਜੀਅ ਹੈ ਕਰਦਾ , ਭਾਵੇਂ ਖੂਹ ਨਾ ਭਾਵੇਂ ਟਿੰਡ ਹੈ l
@surjeetkaur6590
@surjeetkaur6590 Күн бұрын
Hoon wapas aa jao ji
@hsworldview8075
@hsworldview8075 Күн бұрын
@@surjeetkaur6590 hun aun baray hi soch rahay han ,lekin koi yaaran chon bachya hi nahin. Bahut ikallay mehsoos hunda e pind vich.
@hsgill4083
@hsgill4083 Күн бұрын
ਬਹੁਤ ਵਧੀਆ ਬਲੋਗ ਸਕਾਟਲੈਂਡ ਧੰਨਵਾਦ ਜੀ
@user-vs5ru2gd7g
@user-vs5ru2gd7g Күн бұрын
Ripan veer ji and Khushi di SSA ji
@user-ce3md1yx3y
@user-ce3md1yx3y 2 күн бұрын
ਮੇਰਾ ਬੇਟਾ ਨਵੰਬਰ 2023 ਤੋਂ ਗਲਾਸਗੋ ਸ਼ਹਿਰ ਵਿਚ ਸਟੱਡੀ ਵੀਜ਼ਾ ਤੇ ਆਇਆ ਹੈ। ਸੱਚਮੁੱਚ ਇਹ ਤਰੀਫ਼ ਯੋਗ ਸ਼ਹਿਰ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
@joopa0078
@joopa0078 2 күн бұрын
Main v patti to aa uncle ji
@GurpreetSingh-os4gn
@GurpreetSingh-os4gn 2 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@zahoorahmad456
@zahoorahmad456 2 күн бұрын
Love 💕💕 you work bro thanks Love ❤ from Pakistan
@RAJA_Singh4725
@RAJA_Singh4725 2 күн бұрын
Love you both of you ❤
@GurpreetKaur-pc3lu
@GurpreetKaur-pc3lu Күн бұрын
ਆਪਣੇ ਤਾਂ ਵੀਰੇ ਜੇ ਕਿਤੇ ਦਾਰੂ ਅਲਾਊਡ ਹੋਜੇ ਤਾਂ ਪਤਾ ਨੀ ਕੀ ਕੁਝ ਹੋਜੇ
@VarinderSingh-od3bf
@VarinderSingh-od3bf Күн бұрын
ਰਿਪਨ ਖੁਸ਼ੀ ਜੀ ਬਹੁਤ ਵਧੀਆ ਲੱਗਦਾ
@darshanakaur523
@darshanakaur523 2 күн бұрын
Asi gar btte he thuhady nal kumi jande han beta ...Thanku so much beta ...Sunam
@reshamsingh7609
@reshamsingh7609 2 күн бұрын
Nice..... Bahut badhiya.... Vadia information aa.... God bless both of you.... khush raho abaad raho.... Thanks...
@swarankaurshergill5242
@swarankaurshergill5242 2 күн бұрын
ਖੁਸੀ ਰਿਪਨ ਸਦਾ ਖੁਸਰਹੁ
@KuldeepSingh-ug2di
@KuldeepSingh-ug2di Күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@PreetDhaliwal-xh6dm
@PreetDhaliwal-xh6dm Күн бұрын
See nice Glasgow city centre thanks 😅❤🙏🇨🇦
@Searchboy77
@Searchboy77 2 күн бұрын
Waheguru ji 🙏 kirpa kare
@user-jb3jk1nr6z
@user-jb3jk1nr6z 2 күн бұрын
Ripan and Surti sat Siri akal
@chamkaur_sher_gill
@chamkaur_sher_gill 2 күн бұрын
Sat Sri akll veer ji 🎉🎉❤❤❤
@satnamsinghpurba9584
@satnamsinghpurba9584 2 күн бұрын
Bhut vadia jankari god bless both of you 🌺🌺
@sushilgarggarg1478
@sushilgarggarg1478 2 күн бұрын
Enjoy a tour of Scotland ❤❤❤❤
@ManishKumarpb53
@ManishKumarpb53 2 күн бұрын
Vaade veer thodi video bahut hi Soni hoti hai
@nachhattarkaur3115
@nachhattarkaur3115 2 күн бұрын
ਨਵੇ ਸਫਰ ਲਈ ਸ਼ੁਭ ਇਸ਼ਾਵਾਂ।
@user-kr6hg2km8f
@user-kr6hg2km8f 2 күн бұрын
Waheguru ji Maher karan tuhda ta ripan and kusi g
@Harpreet14159
@Harpreet14159 Күн бұрын
ਬਹੁਤ ਵਧੀਆ ਬਲੌਗ 🎉🎉🎉
@harbanslalsharma4052
@harbanslalsharma4052 Күн бұрын
9.40 Laakh lubhayein mahal paraaye, apna ghar fir apna ghar hai. Aa ab laut chalein - Jis Desh Mein Ganga Bahati hai
@ramjoshi771
@ramjoshi771 2 күн бұрын
Gore lok life nu bahut enjoy karde ne.khao peo ash kro mitro wala hisaab hai.
@pardeepsinghsingh7928
@pardeepsinghsingh7928 2 күн бұрын
Bai je Waheguru je Mehar karen ❤❤❤❤❤❤🙏🏻🙏🏻🙏🏻🙏🏻
@suchasingh2663
@suchasingh2663 Күн бұрын
Bahut Vadhiya video Ripan g and Khushi ji
@carshot0789
@carshot0789 2 күн бұрын
Ae-din-brah : EDINBURGH
@user-kk7gj9lg1k
@user-kk7gj9lg1k Күн бұрын
ਬਹੁਤ ਹੀ ਸੋਹਣਾ ਹੈ ❤❤❤
@ybsingh58
@ybsingh58 2 күн бұрын
Ripan ਯੂਰਪ ਦੇ ਸ਼ਹਿਰਾਂ ਵਿੱਚ ਦਰਿਆ ਨਹੀਂ, ਸਗੋਂ ਸ਼ਹਿਰ ਦਰਿਆਵਾਂ ਕੰਢੇ ਵੱਸੇ ਹੋਏ ਹਨ
@user-fy6wk8hy4z
@user-fy6wk8hy4z 2 күн бұрын
Rip an khushi good luck from meri kalakar fam valo f parmjit Sarbjit akash noor anhad nanu guru mangat
@himmatgill2090
@himmatgill2090 2 күн бұрын
bhut vadia lga bai ripan khusi sat shiri akal ji tusi chardicala ch rho bai ripan khusi tuhade volog dekh ke bhut maja anda God bless you
@user-yw9cp7xp8v
@user-yw9cp7xp8v 2 күн бұрын
You are lucky couple Punjabi veer Chardikala ji
@cheemagps
@cheemagps 2 күн бұрын
Adambra 😂😂😂😂
@baljitkaur691
@baljitkaur691 2 күн бұрын
ਧੰਨਵਾਦ ਜੀ ਸਕਾਟਲੈਂਡ ਦੀ ਸੈਰ ਕਰਵਾਉਣ ਲਈ
@KulwinderKaur-us9jy
@KulwinderKaur-us9jy 2 күн бұрын
Bhoot enjoy kar rahe all vlogs god bless you ❤❤
@sarjitsinghgill3649
@sarjitsinghgill3649 2 күн бұрын
Thanks from vill bukanwala Moga Punjab
@dalersinghdalersingh5814
@dalersinghdalersingh5814 2 күн бұрын
Wahegru ji ripan bai tade te mehr kare
@KuldeepSingh-xe5mr
@KuldeepSingh-xe5mr Күн бұрын
ਬਹੁਤ ਵਧੀਆ👍💯👍💯👍💯
@avtarcheema3253
@avtarcheema3253 2 күн бұрын
ਬਹੁਤ ਹੀ ਸੋਹਣਾ ਵਲੌਗ 👍👍
@TarsemBal-oc3xs
@TarsemBal-oc3xs Күн бұрын
ਹਮੈਸ਼ਾ ਖੂਸ਼ ਰਹੌ ਜੀ 🙏🙏❤️❤️
@amitthakur8569
@amitthakur8569 2 күн бұрын
Sat Shri Akal ji 🙏🙏
@jobanbal4246
@jobanbal4246 Күн бұрын
Bhaji cash ha to aash ha 😆 ❤
@Chaudryff
@Chaudryff 2 күн бұрын
Good bir ji ❤🎉
@Searchboy77
@Searchboy77 2 күн бұрын
Sat Shri akal ji 🙏
@tania_sxndhu001
@tania_sxndhu001 2 күн бұрын
ਰਿਪਨ ਵੀਰ ਜੀ ਤੇ ਖੁਸ਼ੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@ramabawa7657
@ramabawa7657 Күн бұрын
Khush rho beta
@sarabjitsinghkahlon858
@sarabjitsinghkahlon858 Күн бұрын
ਲੁਧਿਆਣੇ ਵੀ ਹੈਗਾ, ਬੁੱਢਾ ਦਰਿਆ।
@Moh.Muskan.PunjabiAmericanVlog
@Moh.Muskan.PunjabiAmericanVlog 2 күн бұрын
Punjabi American vlog
@ryandhaliwal7778
@ryandhaliwal7778 2 күн бұрын
Sat shri akal ji. RIPAN ND KHUSHI BETA. GOD BLESS U. 🎉🎉
@navroopkaur1991
@navroopkaur1991 Күн бұрын
Waheguru ji🙏
@arslansani1097
@arslansani1097 Күн бұрын
India won the world cup, congratulations to you from me, I am Pakistani.
@mangakakru1861
@mangakakru1861 Күн бұрын
Bohat.sara.pyar😊 🙏👌💞💖🤗
@baljindersingh7802
@baljindersingh7802 2 күн бұрын
I love you bata and bati
@balrajsingh4182
@balrajsingh4182 2 күн бұрын
ਬਹੁਤ ਵਧੀਆ ਜੀ
@unitedjbworld
@unitedjbworld 2 күн бұрын
Pehla Pani de kande tah cities hundiya si kyo ki pehla road nahi hunde si pani rahi boats naal saman da karobaar hunda si.
@BalkarSingh-dc1oq
@BalkarSingh-dc1oq Күн бұрын
ਬਹੁਤ ਹੀ ਵਧੀਆ
@freestyletravelling3859
@freestyletravelling3859 2 күн бұрын
Thank you paji dassan layi
@pardeepkaurpanpher8503
@pardeepkaurpanpher8503 11 сағат бұрын
I like Glasgow.I visited three time
@KulwantSingh-in5sg
@KulwantSingh-in5sg Күн бұрын
ਬਾਈ ਜੀ ਮੈਨੂੰ ਸੈਰ ਕਰਾਵਾਉਣ ਲਈ ਦਿਲੋਂ ਧੰਨਵਾਦ ਜੀ
@ankushsharma1667
@ankushsharma1667 2 күн бұрын
Beautiful city Scotland 🎉🎉🎉
@SunnySingh-tx9rj
@SunnySingh-tx9rj 2 күн бұрын
Isnu bagpiper keha janda jo eh vaja reha. I live in Scotland it's a beautiful country
@SatinderKaur-vp1zk
@SatinderKaur-vp1zk 2 күн бұрын
Thanku ji bhaut bhaut nice vlog
@santokhsingh2519
@santokhsingh2519 2 күн бұрын
ਬਹੁਤ ਵਧੀਆ ਜੀ 👍🏻
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 8 МЛН
버블티로 체감되는 요즘 물가
00:16
진영민yeongmin
Рет қаралды 95 МЛН
Punjab Tour Ep-17 | Punjab Famous Food | Hoshiarpur Street Food | Punjab Street Food
27:20