No video

ਬੰਗਲਾਦੇਸ਼ ਦੇ ਪਿੰਡ ਤੇ ਲੋਕ | Bangladesh villages life Punjabi Travel Couple | Ripan Khushi

  Рет қаралды 178,886

Punjabi Travel Couple

Punjabi Travel Couple

Күн бұрын

Пікірлер: 367
@ravindermattu4036
@ravindermattu4036 Жыл бұрын
ਬੰਗਲਾਦੇਸ਼ ਦੀਆ ਔਰਤਾਂ ਸਿਰ ਤੇ ਚੁੰਨੀ ਲੈ ਰੱਖ ਦੀਆ ਬਉਤ ਵਧੀਆ ਗੱਲ।
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਪੇਂਡੂ ਦ੍ਰਿਸ਼ ਦੇਖਣ ਯੋਗ, ਥਾਂ ਵੰਡੀ ਗਈ ਪਰ ਇਨਸਾਨੀਅਤ ਨਹੀਂ,ਇਸ ਲਈ ਬਜੁਰਗ ਪੁਰਾਣੇ ਸਮੇਂ ਨੂੰ ਯਾਦ ਕਰਦੇ,ਯੁੱਗ ਯੁੱਗ ਜੀਓ ਮਲਵਈ ਜੋੜੀ।
@RajinderSingh-ds3mf
@RajinderSingh-ds3mf Жыл бұрын
ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ (ਰਾਜ ਗਿੱਲ ਦਿੜ੍ਹਬਾ)
@jasbeerkaur5006
@jasbeerkaur5006 Жыл бұрын
ਪਿੰਡ ਵਾਲੇ ਲੋਕਾ।ਬਹੁਤ ਪਿਆਰ ਆ ਬਹੁਤ ਬਹੁਤ ਧੰਨਵਾਦ
@ranjeetsinghrana3467
@ranjeetsinghrana3467 Жыл бұрын
ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ
@TheCutesurd
@TheCutesurd Жыл бұрын
ਬੰਗਲਾ ਦੇਸ਼ ਵੀਲੌਗ ਤੁਹਾਡਾ ਸਭ ਤੋਂ ਵਧੀਆ ਹੈ... ਜਿਸ ਤਰ੍ਹਾਂ ਤੁਸੀਂ ਆਮ ਲੋਕਾਂ ਨਾਲ ਗੱਲਬਾਤ ਕਰਦੇ ਹੋ ਉਹ ਸ਼ਾਨਦਾਰ ਹੈ... ਲੋਕ ਬਹੁਤ ਦੋਸਤਾਨਾ ਅਤੇ ਸੱਭਿਆਚਾਰਕ ਹਨ
@mandeepkaurgilljharsahib3543
@mandeepkaurgilljharsahib3543 Жыл бұрын
ਸ਼ੁਕਰੀਆ ਖੁਸ਼ੀ ਤੇ ਰਿਪਨ 🙏🙏 ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਤੁਹਾਨੂੰ ❤️❤️
@MannatandAshmeet0911
@MannatandAshmeet0911 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਪਿੰਡਾਂ ਵਾਲੇ ਲੋਕਾਂ ਵਿੱਚ ਪਿਆਰ ਹੁੰਦਾ ਹੈ ਪਰ ਸ਼ਹਿਰਾਂ ਵਿੱਚ ਨਹੀ🙏🙏🥰
@avtarsinghmannprtc2418
@avtarsinghmannprtc2418 Жыл бұрын
ਆਮਕੇ ਦਿੱਲ ਕੁਰਚੇ ਕਿ ਤੁਮਾਰੇ ਸਾਂਗ ਡੋਥਾ ਕੋਥਾ ਕੁਰਬੋ
@avtarsinghmannprtc2418
@avtarsinghmannprtc2418 Жыл бұрын
ਕੀਗੋ ਤੁਮੀ ਬਹੁ ਬਾਲੋ ਲਾਗਚੇ
@SurjitSingh-zn3vx
@SurjitSingh-zn3vx Жыл бұрын
ਸੱਚੀ ਗੱਲ ਕਹੀ ਹੈ ਜੀ 👍👍❤️❤️❤️❤️
@ekamjotsingh8568
@ekamjotsingh8568 Жыл бұрын
ਬਹੁਤ ਵਧੀਆ ਬਾਈ ਰਿਪਨ ਪੂਰਾਣੀ ਦੁਨੀਆਂ ਦਿਖਾ ਦਿੱਤੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਤੇ ਖੁਸ਼ੀ ਨੂੰ ਜੀ
@harkritsingh1896
@harkritsingh1896 Жыл бұрын
Huge respect for Bangladesh it has improved economically alot from what it was
@SinghGill7878
@SinghGill7878 Жыл бұрын
ਬਹੁਤ ਮਾਣ ਮਹਿਸੂਸ ਹੋਇਆ ਇਹਨਾ ਲੋਕਾਂ ਦੀਆ ਗੱਲਾਂ ਸੁਣਕੇ ਕਿ ਸਿੱਖ ਜਰਨੈਲ ਸਰਦਾਰ ਸ਼ੁਬੇਗ ਸਿੰਘ ਤੇ ਜਨਰਲ ਜਗਜੀਤ ਸਿੰਘ ਅਰੋੜਾ ਦੁਆਰਾ ਕੀਤੀ ਹੋਈ ਮਦਦ ਅੱਜ ਵੀ ਇਹਨਾ ਨੂੰ ਯਾਦ ਆ
@kingsofmirzapur6039
@kingsofmirzapur6039 Жыл бұрын
ਸਹੀ ਗੱਲ ਆ ਬਾਈ
@atmasingh5736
@atmasingh5736 Жыл бұрын
ਰਿਪੰਨ ਬੇਟੇ ਪਾਕਿਸਤਾਨੀ ਰਾਖਸ਼ਾਂ ਏਨਾ ਵੀ ਰਾ ਤੇ ਬਹੁਤ ਹੀ ਜ਼ੁਲਮ ਕਰਦੇ ਸੀ ਤਾ ਸਾਡੇ ਫੋਜੀ ਵੀਰਾਂ ਨੇ ਆਪਣੀ ਜਾਨ ਤੇ ਖੇਡ ਕੇ ਅਜ਼ਾਦੀ ਦਵਾਈ ਸੀ ਧੰਨਵਾਦ ਜੀ
@chahalvlogger915
@chahalvlogger915 Жыл бұрын
Bahut vdia k tuci other countries ch apni sikhi nu promote krde ho apni pehchan dsde ho wmk 🙏♥️
@marjana_preet
@marjana_preet Жыл бұрын
ਬਹੁਤ ਵਧੀਆ ਲਗਾ ਰੀਪਨ ਵੀਰ ਜੀ ਦੇਖ ਕੇ 🙏🙏 ਏਦਾਂ ਹੀ ਹੋਰ ਸੋਹਣੀਆ ਸੋਹਣੀਆ ਵੀਡਿਓ ਸਾਡੇ ਸਾਰਿਆ ਲੇ ਕੇ ਆਉਂਦੇ ਰਹੋ ਜੀ 🙏🙏ਬਾਬਾ ਜੀ ਆਪ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖਣ 🙏🙏 lot's of Love and Respect Veer ji ❤️❤️
@ranjodhsingh7174
@ranjodhsingh7174 Жыл бұрын
ਕੁਦਰਤ ਦੇ ਬਹੁਤ ਨੇੜੇ ਹਨ ਇਹ ਲੋਕ ਬਹੁਤ ਸੁੰਦਰ ,ਬਚਪਨ ਚ ਮੈ ਇਸੇ ਤਰਾਂ ਦਾ ਪਿੰਡਾਂ ਚ ਜੀਵਨ ਦੇਖਿਆ ਹੈ
@sukh2722
@sukh2722 Жыл бұрын
ਮਿਹਰ ਕਰੇ ਪਰਮਾਤਮਾ ਵਾਹਿਗੁਰੂ ਤੰਦਰੁਸਤੀ ਬਖਸ਼ੇ
@malwakhabarnama
@malwakhabarnama Жыл бұрын
ਵਾਹ ਜੀ ਵਾਹ ਰਿਪਿਨ ਭਰਾ ਜੀ ਤੇ ਸਾਡੀ ਭੈਣ ਖੁਸ਼ੀ ਬਹੁਤ ਵਧੀਆ ਜਾਣਕਾਰੀ ਦਿੱਤੀ
@user-js8np4bu2f
@user-js8np4bu2f Жыл бұрын
ਭਾਈਆਂ ਨੂੰ ਭਾਈ ਮਿਲਜੇ ਸਰਹੱਦਾਂ ਨੂੰ ਪਿਆਰ ਮਿਲਜੇ 🙏
@bhupinderkaur8380
@bhupinderkaur8380 Жыл бұрын
ਰਿਪਨ ਇੱਕ ਗੱਲ ਤੇ ਪੱਕੀ ਆ ਕਿ ਤੁਸੀਂ ਦੋਵੇਂ ਹਰ ਤਰਾਂ ਦੇ ਮਹੌਲ, ਚ ਖੁਸ਼ ਰਹਿੰਦੇ ਹੋ। ਇਹਦਾ ਇਹ ਵੀ ਕਾਰਨ ਹੈ ਕਿ ਤੁਸੀਂ ਪਿੰਡ ਦੇ ਜੰਮਪਲ ਹੋ। ਸ਼ਹਿਰ ਵਿੱਚ ਰਹਿਣ ਵਾਲੇ ਹਰ ਥਾਂ ਤੇ ਨਹੀਂ ਨਿਭਾ ਸਕਦੇ। ਸ਼ਾਬਾਸ਼। ਹਾਂ ਰਿਪਨ ਸ਼ਾਹਬਾਗਸਿੰਘ ਨਹੀਂ ਸੁਬੇਗਸਿੰਘ। (ਦਵਿੰਦਰ ਕੌਰ ਲੁਧਿਆਣਾ)
@gurrajchahal402
@gurrajchahal402 Жыл бұрын
ਬਹੁਤ ਵਧੀਆ ਲੋਕ ਨੇ ਯਾਰ ਏਥੇ ਵੀ ਆਪਣੇ ਪਿੰਡਾਂ ਵਾਂਗੂ
@GaganDeep-lx4rk
@GaganDeep-lx4rk Жыл бұрын
Bahut proud feel hunda h jdon ik Sikh nu pagg pahchaan krde ne 🙏
@sukhwinder.solanki
@sukhwinder.solanki Жыл бұрын
ढकेशवरी मंदिर भी दिखाओ जी। विश्व प्रसिद्ध है।
@balrajdeol2454
@balrajdeol2454 Жыл бұрын
Thank Ripan and khushi for all the place you showing to us. Punjab village use to be some village like this where Muslim use to live
@navii6929
@navii6929 Жыл бұрын
Agar na hotay ਗੋਬਿੰਦ ਸਿੰਘ ਤਾਂ sunat hote ਸਭ ke. Billa ਲੀਲਾ Pakhowal ਲੁਧਿਆਣਾ
@AshokDas-vy2rg
@AshokDas-vy2rg Жыл бұрын
ਬੰਗਾਲ ਬ੍ਰਿਟਿਸ਼ ਭਾਰਤ ਦਾ ਸਭ ਤੋਂ ਵੱਡਾ ਰਾਜ ਸੀ
@manajoban3734
@manajoban3734 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀ ਮੈਨੂੰ ਇਹ ਗੱਲ ਬਹੁਤ ਵਧਿਆ ਲਗਦੀ ਆ ਕਿ ਤੁਸੀ ਬਜ਼ੁਰਗਾ ਨੂੰ ਬਹੁਤ ਇਜਤ ਦੇਦੇ ਹੋ ਵਾਹਿਗੁਰੂ ਤੁਹਾਡੇ ਉਤੇ ਮਿਹਰ ਕਰੇ ਵੀਰ ਜੀ
@Narindersingh-wr9wn
@Narindersingh-wr9wn Жыл бұрын
ਠੀਕ ਆ ਬੱਗਿਆ ਪਰ ਇਕ ਗੱਲ ਤੇਰੇ ਵਿੱਚ ਜਰੂਰ ਦੇਖੀ ਕਿ ਗਰੀਬਾਂ ਨਾਲ਼ ਨਾਲ ਮਿਲ ਕੇ ਜੋ ਪਿਆਰ ਦਿਖਾਉਂਦਾ ਬਹੁਤ ਹੀ ਵਧੀਆ ਇਹਨੂੰ ਕਹਿੰਦੇ ਅਸਲੀ ਪੰਜਾਬੀ ਸਿੱਖ
@bahadursingh9718
@bahadursingh9718 Жыл бұрын
Ripan.te.khusi.tusi.bahut.hi.mehnat.karde.ho.ripan.te.khusi.tusi.sanu.ghar.baithe.nu.bagla.desh.puri.duniya.di.sair.karwaode.ho..dhanbad.
@KamalSingh-dl6yc
@KamalSingh-dl6yc Жыл бұрын
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਵਿੱਚ ਰੱਖੇ ਜੀ 🙏🌷❤ਰਿਪਨ ਤੇ ਖੁਸੀਆ ❤
@dukhihirdamansamjaona1557
@dukhihirdamansamjaona1557 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru ji
@virdavindersingh3187
@virdavindersingh3187 Жыл бұрын
ਤੁਸੀ ਸਦਾ ਖੁਸ਼ ਰਹੋ ਬੱਚਿਓ ਬਹੁਤ ਵਧੀਆ ਲੱਗੀ video ਥੈਂਕ ਯੂ
@ManpreetKaur-hp2br
@ManpreetKaur-hp2br Жыл бұрын
Waheguru ji trakiya Bakshe aap nu hmesha khus rakhe 🙏🙏
@AjitSingh-gq6cb
@AjitSingh-gq6cb Жыл бұрын
ਸਤਿ ਸ਼੍ਰੀ ਆਕਾਲ ਜੀ ਆਪ ਜੀ ਦੇ ਉਦਮ ਸਦਕਾ ਹੀ ਅਸੀਂ ਬੰਗਲਾਦੇਸ਼ ਦੇ ਪਿੰਡ ਦੇ ਲੋਕਾਂ ਦਾ ਰਹਿਣ ਸਹਿਣ ਦੇਖ ਪਾਏ ਜੀ ਧੰਨਵਾਦ ਜੀ 🙏
@MAJORSINGH-yb1ly
@MAJORSINGH-yb1ly Жыл бұрын
ਰਿਪਨ ਜੀ ਇਹ ਵਲੌਗ ਬੰਗਲਾ ਦੇਸ਼ ਦੀ ਯਾਤਰਾ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਵਲੌਗ ਆ
@JagtarSingh-wg1wy
@JagtarSingh-wg1wy Жыл бұрын
ਅੱਜ ਅਸੀਂ ਤੁਹਾਡੇ ਨਾਲ ਬੰਗਲਾਦੇਸ਼ ਵਿਚ ਘੁੰਮ ਰਹੇ ਹਾਂ ਰਿਪਨ ਜੀ ਅਤੇ ਖੁਸ਼ੀ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿ ਰਿਹਾ ਹੈ ਜੀ
@navii6929
@navii6929 Жыл бұрын
ਧੰਨ ਬਾਬਾ ਨਾਨਕ tairy vadhy ਕਮਾਈ ਬਿੱਲਾਂ ਲੀਲਾ Pakhowal ਲੁਧਿਆਣਾ
@user-mw3fh5qs3q
@user-mw3fh5qs3q Жыл бұрын
ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ
@SumitSharma-ct7st
@SumitSharma-ct7st Жыл бұрын
Mera v thode naal har country ghumn nu dil krda
@bhagatsarchannel8920
@bhagatsarchannel8920 Жыл бұрын
ਜੀਓ,ਯੁੱਗ-ਯੁੱਗ!--ਬਲਵੀਰ ਸਿੰਘ ਸਨੇਹੀ
@angrejsingh-kt2ki
@angrejsingh-kt2ki Жыл бұрын
ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਆਪ ਜੀ ਦੀ ਚੜਦੀ ਕਲਾ ਵਿਚ ਰੱਖੇ 🙏🙏🌹🌹
@RupinderKaur_ldh
@RupinderKaur_ldh Жыл бұрын
Bht wadhiya tuc duniya de har kone ch ja k punjab nu represent krde o . Mnu video dekh k eni khushi hoi , thode lyi oh moment kina proud houga jdo oh thonu thankyou kr rhe c 👌🏼🙏
@rajpalkaur21
@rajpalkaur21 Жыл бұрын
ਰਿਪਨ ਸਲਾਮ ਐ ਤੈਨੂ ਸਾਨੂ ਘਰ ਬੈਠਿਆਂ ਨੂੰ ਐਨਿ ਕੁੱਝ ਦਖਾੳਦੇ ੳ ਮਾਲਕ ਤੁਹਾਡੀ ਲੰਬੀ ਉਮਰ ਕਰੇ
@rizwansfi5074
@rizwansfi5074 Жыл бұрын
Pakistan 🇵🇰 bangladesh vi Pakistan si kisy door vich bhatti lahoer toh pakistan 🇵🇰 pind khanaa kacha
@amreekkaur4136
@amreekkaur4136 Жыл бұрын
ਸ .ਸੁਬੇਗ ਸਿੰਘ ਨੇ ਬਹੁਤ ਅੱਗੇ ਹੋ ਬੰਗਲਾ ਦੇਸ਼ ਦੀ ਮਦਦ ਕੀਤੀ ਸੀ
@baldevsinghmankoo3774
@baldevsinghmankoo3774 Жыл бұрын
Very nice old village as a old indan villages God bless couple u of punjabi
@HarinderSingh-zb1gn
@HarinderSingh-zb1gn Жыл бұрын
ਬਹੁਤ ਵਧੀਆ ਪੇਡੂ ਨਜਾਰਾ🙏
@amandeepdhillon3760
@amandeepdhillon3760 Жыл бұрын
Waheguru jio 😍🥰🥰😘
@manjeetfatehpuriya6995
@manjeetfatehpuriya6995 Жыл бұрын
ਬਾਕੀ ਤਾਂ ਠੀਕ ਆ ਸੱਭ ਕੁੱਝ ਜਿਹੜਾ ਤੁਹਾਡੇ ਨਾਲ ਸੀ ਉਸ ਨੂੰ ਹਿੰਦੀ ਆਉਦੀ ਸੀ ਫ਼ਿਰ ਇੰਗਲਿਸ਼ ਨੂੰ ਕਯੋ ਮੂੰਹ ਮਾਰ ਰਿਹਾ ਸੀ ਕੀ ਸਬਿਤ ਕਰਨਾ ਚਉਦਾ ਸੀ 😂😂😂
@DevanshTanvi23
@DevanshTanvi23 Жыл бұрын
👍🇮🇳 gr8t waiting over @DevAndTanviVlogs .... ਪਿੰਡਾ ਨਾਲ ਪਿਅਾਰ🥳
@sushilgarggarg1478
@sushilgarggarg1478 Жыл бұрын
Enjoy a bangle desh tour....!
@gopi2bhatti
@gopi2bhatti Жыл бұрын
ਰਿਪਨ ਤੇਨੂੰ ਜਨਰਲ ਸ਼ਹੀਦ ਸ਼ਬੇਗ ਸਿੰਘ,ਜਰਨਲ ਜਗਜੀਤ ਸਿੰਘ ਅਰੋੜਾ ਦਾ ਨਾਂਅ ਲੈਣ ਚ ਦਿੱਕਤ ਕਿਉਂ ਆਈ
@escortdafan9611
@escortdafan9611 Жыл бұрын
ਬਾਈ ਜੀ ਸੱਭ ਤੋਂ ਪਹਿਲਾਂ ਮੈਂ ਵੇਖਿਆ ਹੈ ਬਲੋਗ
@HardeepSingh-py6ve
@HardeepSingh-py6ve Жыл бұрын
Labni ni moj punjab vargi...bhut vadia Ripen nd khushi khush raho hasde vasde raho
@sahilsandhu8501
@sahilsandhu8501 Жыл бұрын
Very nice bangla desh village life 🙏🙏🙏🙏
@dukhihirdamansamjaona1557
@dukhihirdamansamjaona1557 Жыл бұрын
Waheguru waheguru waheguru waheguru waheguru ji
@preetsinghsaini9503
@preetsinghsaini9503 Жыл бұрын
Raab chardikala vich rakhe veere tanu from Gurdaspur
@tassawarhussainshaikh1463
@tassawarhussainshaikh1463 Жыл бұрын
Boht vadiya Ripan g. Tusee sady zakham haray kr dity Bangladesh sikha ny bnaya ty assi Khalistan banava gy zaroor. Sikh's separate country Khalistan.
@Dilbagsingh-br7mi
@Dilbagsingh-br7mi Жыл бұрын
Good
@Haryana-x8i
@Haryana-x8i Ай бұрын
Thode kol apni roti ni bandi
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@Sachkamatlashi
@Sachkamatlashi Жыл бұрын
Call Jagjit Singh Aurora to free the “Khalistan” Also.
@Haryana-x8i
@Haryana-x8i Ай бұрын
😂 khalistan ka koi muda nhi h india me aap jitna marji uchall lo
@ramandeepmundi2435
@ramandeepmundi2435 Жыл бұрын
Jawaakan nu daseya karngey eh lok, k jo pagg wala video bnaun ayeya c, oho jehey lokkan di help naal apni country azaad hoyi c…. Es pind de jawaakan vastey tuhadi visit historical hai…..
@user-rm4vb4wb9x
@user-rm4vb4wb9x Жыл бұрын
ਪਿੰਡ ਕਾਹਦਾ, ਜੰਗਲ਼ 'ਚ ਮੰਗਲ਼ ਲੱਗਿਆ ਹੋਇਆ। ਸੰਘਣੀ ਹਰਿਆਲੀ ਵੇਖਕੇ ਪਤਾ ਲਗਦਾ ਹੈ ਕਿ ਇਹ ਲੋਕ ਕੁਦਰਤ ਨੂੰ ਪਿਆਰ ਕਰਨ ਵਾਲ਼ੇ ਹਨ।
@msingh4454
@msingh4454 Жыл бұрын
Ehje purane bandya kolo unna da experience poochya karo. Agli peedi vaaste sahi hunda. 1971 da experience.....
@escortdafan9611
@escortdafan9611 Жыл бұрын
ਵਾਹਿਗੁਰੂ ਮਿਹਰ ਕਰੇ
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@Sunitakumari-uo3cq
@Sunitakumari-uo3cq Жыл бұрын
App bhut ache vlog bnate ho But app unko Indian ve bol sakte the Main apke sabhi blog dekti ho
@SukhwinderSingh-wq5ip
@SukhwinderSingh-wq5ip Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ
@dhianchandsarwankumar8773
@dhianchandsarwankumar8773 Жыл бұрын
Ripen Bangladeshi india ne ajad karayea h
@palvindersingh3955
@palvindersingh3955 Жыл бұрын
Haji paji and my sister Sab vadiya
@JagdishSingh-hl6zd
@JagdishSingh-hl6zd Жыл бұрын
ਬਹੁਤ ਵਧੀਆ ਵੀਰ ਜੀ 👍👍 ਧੰਨਵਾਦ ਜੀ 🙏
@utubeentery
@utubeentery Жыл бұрын
Bahut sohna kam kar rhe ho 22g Waheguru tuhanu chaddikala bakhse
@kaurjasbir2758
@kaurjasbir2758 Жыл бұрын
Nicely & well explained , good informative vlog . Great job guys 👍god bless both of u 💞
@SurinderKaur-sx8cy
@SurinderKaur-sx8cy Жыл бұрын
Waheguru ji maher karan
@Ramjatin
@Ramjatin Жыл бұрын
Thumbnail wala te jadugar hi Lgda 🤣
@pashuilajhomeopathynaalgre4102
@pashuilajhomeopathynaalgre4102 Жыл бұрын
Bai asi vi aivain basmati chaadi di a hajey tak
@sukhviruppal702
@sukhviruppal702 Жыл бұрын
Very nice and detailed vlog about Bangladesh village life 😊
@MsMandeepsamra
@MsMandeepsamra Жыл бұрын
Assam as well as Duar and other areas of north east in India have bamboo houses!
@harrysidhu7877
@harrysidhu7877 Жыл бұрын
Parmatma hamesha kush rakhe tuhanu 22g
@Rkgoyalbaretavlogs2642
@Rkgoyalbaretavlogs2642 Жыл бұрын
TQ veere blog upload karn laye
@mehakbrar287
@mehakbrar287 Жыл бұрын
Thanku ripan vir ji te kushi dii ::mehakpreet singh lehragaga khai
@jagdevsingh6524
@jagdevsingh6524 Жыл бұрын
ਲੱਖਾਂ ਵਿੱਚ ਦਿਸ਼ ਪੈਂਦਾ, ਸਿੰਘ ਸਰਦਾਰ ਖੜਾ
@sharank2014
@sharank2014 Жыл бұрын
Very informative vlog! I am interested to find out how villagers survive? Agriculture etc. what kind of occupations are common in rural areas?
@nusratfattah1000
@nusratfattah1000 Жыл бұрын
Most of the people are related with cultivation and firming activities.Others related with business, private/ govt jobs.
@sangeetarani2830
@sangeetarani2830 Жыл бұрын
Thanks 👍
@tersemkhiva8255
@tersemkhiva8255 Жыл бұрын
Waheguru ji 🙏
@baljindersingh7802
@baljindersingh7802 Жыл бұрын
I love you beta and betee
@hakikatsingh7196
@hakikatsingh7196 Жыл бұрын
Bangladesh liberation was a result of combined military strategy of Indian defence forces and Mukti Bahini. This operation wasn't led by Retired Maj Gen Shabeg Singh or any particular religious community. Please improve your knowledge and don't remain stuck on the hearsay very common among Punjabi folklores. By the way, the instrument of surrender was signed among Lt. Gen J S Arora and Lt. Gen AAK Niazi. Finally saying, it was not even Indian military operation rather a joint operation of Bangladesh people and Indian forces which obviously have Hindus Muslims, Sikhs and Christians. Besides everything written above, I personally believe that you are doing great work. Kudos to your efforts. Well done and keep it up.
@navdeepsingh6767
@navdeepsingh6767 Жыл бұрын
🙏 waheguru ji 🙏
@swarnjeetsingh3507
@swarnjeetsingh3507 Жыл бұрын
Love you veer rabb khush rakhe
@HarjinderSingh-ji6ci
@HarjinderSingh-ji6ci Жыл бұрын
Beautiful beautiful video beta ji I m Harjinder Singh Stockholm Sweden
@sukhjindersingh1119
@sukhjindersingh1119 Жыл бұрын
Rippen ji good views for bangladesh village life thanks
@bajwafamilyvlogs3145
@bajwafamilyvlogs3145 Жыл бұрын
Ssa Ripan and Khushi
@KulwinderKaur-us9jy
@KulwinderKaur-us9jy Жыл бұрын
Bhoot vadiea vlog dekhoan da Bhoot shukariea 🙌🙌
@palajatt8758
@palajatt8758 Жыл бұрын
PUNJABI HUNDI PACHAN WAHRE MANN PUNJABI TA🐅🐆🐆🐆💎
@SatnamSingh-fe3tg
@SatnamSingh-fe3tg Жыл бұрын
Very nice Veer g 👍👍👍👍👍
@kamy9335
@kamy9335 Жыл бұрын
Ripan paji yaar boht time tuadi awaj boht slowly slowly aundi i think microphone boht duur a tuade to....boht wadia or interested subjects si kaffi sohna lagda si yaar
@muhammadmushtaq8966
@muhammadmushtaq8966 Жыл бұрын
زندگی خیر ہووی سب اچھا خوش رہو رب رکھا شکریہ صاحب
@balbirkaur6014
@balbirkaur6014 Жыл бұрын
Waheguru bless you nice video 👍👍
@noblecomputer74bachiter9
@noblecomputer74bachiter9 Жыл бұрын
Thanks for giving remote area information about Bangladesh
@ManjitKaur-cl7su
@ManjitKaur-cl7su Жыл бұрын
ਸਤਿ ਸ਼੍ਰੀ ਅਕਾਲ ਵੀਰ ਜੀ
@amritrathi6616
@amritrathi6616 Жыл бұрын
very nice work at groud
@amangill1995
@amangill1995 Жыл бұрын
Ripanandkhushi jikiirpa Sade wad we dery Shaba vertiokaro
@avtarcheema3253
@avtarcheema3253 Жыл бұрын
ਬਹੁਤ ਵਧੀਆ ਜੀ👌👌
王子原来是假正经#艾莎
00:39
在逃的公主
Рет қаралды 12 МЛН
Magic trick 🪄😁
00:13
Andrey Grechka
Рет қаралды 54 МЛН
Yum 😋 cotton candy 🍭
00:18
Nadir Show
Рет қаралды 7 МЛН
Pakistanio Ka Pyar Or Ripan Khushi Ki Love Story With Abeera khan@PUNJABITRAVELCOUPLE
19:13
Three Brothers Living Together In The Same House | Joint Family | Punjabi Family @kaintpunjabi
1:07:30
Kaint Punjabi (ਘੈਂਟ ਪੰਜਾਬੀ)
Рет қаралды 264 М.
王子原来是假正经#艾莎
00:39
在逃的公主
Рет қаралды 12 МЛН