ਲਾਹੌਰ ਸ਼ਹਿਰ ਦੀਆਂ ਗਲ਼ੀਆਂ Punjabi Travel Couple | Ripan Khushi Pakistan Tour | Lahore City

  Рет қаралды 415,004

Punjabi Travel Couple

Punjabi Travel Couple

Күн бұрын

Пікірлер: 991
@panjab639
@panjab639 Жыл бұрын
ਬਦਕਿਸਮਤੀ ਸਾਡੇ ਪੰਜਾਬ ਦੀ ਜੋ ਸਾਨੂੰ ਆਪਣੇ ਸ਼ਹਿਰ ਤੋਂ ਵਿਛੋੜਿਆਂ ਗਿਆ ਵਾਹਿਗੁਰੂ ਕਿਰਪਾ ਕਰੇ ਫੇਰ ਕਿਤੇ "ਸਰਕਾਰ "ਏ" ਖਾਲਸਾ " ਦਾ ਦਰਬਾਰ ਲੱਗੇ 🙏
@pushpasingh5187
@pushpasingh5187 Жыл бұрын
ਖੁਸੀ ਬੈਟਾ ਦਿਲ ਖੁਸ ਕਰਤਾ ਸਾਰਾ ਲਹਾੇਰ ਘੁਮਾਤਾ ਕੋਈਗਲ ਨੀ ਸਾਡਾ ਪਾਸਪਾੇਟ ਨੀਅਸੀ ਬਿਨਾ ਪਾਸਪਾੇਟ ਦੇਲਹਾੈਰ ਦੇ ਗੁਰੂ ਧਾਮਾ ਦੇ ਦਰਸ਼ਨ ਕਰ ਲੇ ਵਾਹਿਗੁਰੂ ਤੁਵਾ ਨੂ ਚੜਦੀ ਕਲਾ ਵਿਚ ਰਖੇ
@arshugill8001
@arshugill8001 Жыл бұрын
Sahi gal a veer g kado ayu o tym jdo ਸਰਕਾਰ ਅ ਖਾਲਸਾ ਦਰਬਾਰ ਲੱਗੇਗਾ
@sadar742
@sadar742 Жыл бұрын
Darbar a khalsa🤣🤣🤣🤣
@sattibains4818
@sattibains4818 Жыл бұрын
@@sadar742 Yes Khalsa Darbar
@jassmogga5117
@jassmogga5117 Жыл бұрын
ਬਾਬੇ ਨਾਨਕ ਦੀ ਇਕ ਦਿਨ ਮੇਹਰ ਜਾਵੇ ਅੰਮ੍ਰਿਤਸਰ ਦਾ ਲਾਹੌਰ ਨਾਲ ਮੇਲ ਹੋ ਜਾਵੇ❤️❤️❤️❤️ਧੰਨਵਾਦ ਭੈਣੇ ਆਪਣਾਂ ਪੰਜਾਬ ਦਿਖਾਉਣ ਲਈ ❤️❤️
@sandysandeepful
@sandysandeepful Жыл бұрын
22 kade ni hunda, je hoya taa pher islamic hukumat hou. off cmera pucheyo inha toh aaj v kina tashadad hunda.
@anikumar4713
@anikumar4713 Жыл бұрын
मेरी भी यही सोच है, अमृतसर वाले चाहते हैं तोह वो पाकिस्तान में मिल जाएं.. ख़ालिस्तानी भी अमृतसर वाले ही हैं... फिर जो सिख पाकिस्तान जाना चाहता है, वो जा सकता है... सिखों का शहर लाहौर,ननकाना साहिब, गुरुनानक जी कि जन्म भूमि भी वहीँ हैं... सिखों का सब कुछ पाकिस्तान में ही हो जायेगा... मैन पंजाब तो वहीँ है... भारत 🇮🇳 ❤️ में हम रह लेंगे... मेरी तोह ये समझ में नहीं आया, पाकिस्तान पंजाब के सिख, लाहौर के सिख इधर क्यों आये... पाकिस्तान के साथ ही रहते... जहाँ वो पैदा हुए...स्वर्ण मंदिर भी पाकिस्तान में हो जायेगा... सिखों का सारे महत्वपूर्ण मंदिर पाकिस्तान ही में होंगे.... उधर आप खालसा राज लाना... हम भारतीय अपनी जुडी यादों का त्याग कर देंगे.... आपकी ख़ुशी के लिए जब आप पाकिस्तान के साथ मिलना चाहते हो... आप रह सकते हैं, पाकिस्तान में... फिर आप पाकिस्तानी हो जायेंगे हमारे लिए
@anikumar4713
@anikumar4713 Жыл бұрын
या तोह लाहौर को भारत 🇮🇳 में मिला दो... अंग्रेजो ने लाहौर को बस एक बड़े शहर के तौर पे दिया था पाकिस्तान को...
@HarjinderSingh-bn8kn
@HarjinderSingh-bn8kn 5 ай бұрын
​@@anikumar4713 sabhi sikh nahi chahte pakistan jana sanu tan sada india pyara hai ❤i love 💕 punjab india i love 💕 indian,s
@amreekkaur4136
@amreekkaur4136 Жыл бұрын
ਲਾਹੌਰ ਦੇਖ ਕੇ ਮਨ ਖੁਸ਼ ਹੋ ਗਿਆ ॥ ਕਾਸ਼ ਰੱਬ ਸਰਹੱਦਾ ਮਿਟਾ ਦੇਵੇ ॥
@meetboutique1626
@meetboutique1626 Жыл бұрын
Same mai vi ehi sochdi aa.. mere maan ch vi koi kadwahat nhi Pakistan layi..
@tanishachawla2263
@tanishachawla2263 Жыл бұрын
One day definitely border is broken
@anikumar4713
@anikumar4713 Жыл бұрын
​@@meetboutique1626jab tak aap unke pass nhi ho..
@lovepreetsinghgill517
@lovepreetsinghgill517 11 ай бұрын
ਜਦੋਂ ਦੋਹਾਂ ਜਰਮਨ ਵਾਲਿਆਂ ਨੇ ਮਿਲਕੇ ਬਰਲਿਨ ਦੀ ਦੀਵਾਰ ਤੋੜ ਦਿੱਤੀ ਤੇ ਸਾਡੀ ਹੱਦ ਕਿਓਂ ਨਹੀਂ ਖਤਮ ਹੋ ਸਕਦੀ, ਵਾਹਿਗੁਰੂ ਕਦੇ ਤਾਂ ਮਿਹਰ ਕਰੂਗਾ।
@lovepreetsinghgill517
@lovepreetsinghgill517 11 ай бұрын
@@meetboutique1626 ਜਿਹੜੇ ਲੋਕ ਗੋਦੀ ਮੀਡੀਆ ਨਹੀਂ ਦੇਖਦੇ ਉੱਨਾ ਦੇ ਮਨਾ ਵਿੱਚ ਕੜਵਾਹਟ ਨਹੀਂ।
@HarinderSingh-zb1gn
@HarinderSingh-zb1gn Жыл бұрын
ਲਹੌਰ ਦਿਖਾਉਣ ਲਈ ਧਨਵਾਦ ਖੁਸ਼ੀ ਬੇਟਾ ਜੀ ਵਾਹਿਗੁਰੂ ਸਦਾ ਖੁਸ਼ ਰੱਖਣ ਜੀ🙏
@AbhaySingh-pb1ym
@AbhaySingh-pb1ym Жыл бұрын
Very good job done Waheguru ji bless you
@viranshubhardwaj2356
@viranshubhardwaj2356 Жыл бұрын
ਸਾਡੇ ਪੰਜਾਬ ਨਾਲ਼ੋਂ ਤਾਂ ਫੇਰ ਉਧਰਲਾ ਪੰਜਾਬ ਚੰਗਾ ਜਿਸਨੇ ਇੰਨਾ ਇਤਿਹਾਸ ਤੇ ਇਤਿਹਾਸਕ ਇਮਾਰਤਾਂ ਸੰਭਾਲ ਰੱਖੀਆਂ
@sandeepkaur5851
@sandeepkaur5851 Жыл бұрын
ਲਾਹੌਰ ਸ਼ਹਿਰ ਬਹੁਤ ਸੌਂਹਣਾ ਹੈ ਜੀ, ਜਿੱਥੇ ਲਾਹੌਰ ਸ਼ਹਿਰ ਆਪਣੇ ਗੁਰੂਾ ਦੀ ਧਰਤੀ ਹੈ ਉੱਥੇ ਕਰਾਂਤੀਕਾਰੀ ਵੀਰਾ ਨਾਲ ਸੰਬੰਧਿਤ ਵੀ ਹੈ। ਧੰਨਵਾਦ ਜੀ ਲਾਹੌਰ ਦੀਆਂ ਗਲੀਆਂ ਦਿਖਾਉਣ ਲਈ। 🙏🙏
@tirathsingh6539
@tirathsingh6539 Жыл бұрын
ਇਤਿਹਾਸਕ ਖੂਬਸੂਰਤ ਇਮਾਰਤਾਂ ਨਾਲ ਭਰਿਆ ਪਿਆ ਸਾਡਾ ਸੋਹਣਾ ਪਿਆਰਾ ਸ਼ਹਿਰ ਲਾਹੌਰ ❤️❤️🇵🇰🇵🇰🇵🇰🤝🤝🤝🤝🇮🇳🇮🇳🇮🇳🇮🇳🌹🌹🌹🌹🌹
@pardeepverma4341
@pardeepverma4341 Жыл бұрын
ਬਹੋਤ ਹੀ ਸ਼ਾਨਦਾਰ ਵਲੋਗ ਜੀ,, ਸਿੱਖ ਇਤਿਹਾਸ ਦੇ ਅਨਵੇਖੇ ਸਥਾਨਾਂ ਦੇ ਦਰਸ਼ਨ ਕਰਵਾਏ,, ਸਤਿਨਾਮ ਸ਼੍ਰੀ ਵਾਹੇਗੁਰੁ ਜੀ 🙏
@vickynarula6716
@vickynarula6716 Жыл бұрын
ਲਾਹੌਰ ਵਿੱਚ ਗੇਲਾ ਲੱਸੀ ਵਾਲਾ ਬਹੁਤ ਮਸ਼ਹੂਰ ਹੈ।
@narinderwaraich7442
@narinderwaraich7442 Жыл бұрын
ਸਾਡੇ ਨਾਨਕਿਆਂ ਦਾ ਸ਼ਹਿਰ ਲਾਹੌਰ ਤੇ ਸਾਡੇ ਦਾਦਕਿਆਂ ਦਾ ਸ਼ਹਿਰ ਗੁਜਰਾਂਵਾਲਾ ਸਾਡਾ ਅਸਲੀ ਪੰਜਾਬ ਓਥੇ ਰਹਿ ਗਿਆ
@rajsahotafoujiifoujan6445
@rajsahotafoujiifoujan6445 Жыл бұрын
Sada syalkot te pind daateval
@harpreetmann7843
@harpreetmann7843 Жыл бұрын
ਸਾਡੇ ਚੰਡੀਗੜ ਨਾਲੋਂ ਲਾਹੌਰ ਜ਼ਿਆਦਾ ਸੋਹਣਾ.👌..ਵਾਹਿਗੁਰੂ🙇 ਕਰੇ ਮੈਂ ਵੀ ਛੇਤੀ ਛੇਤੀ ਆਪਣੇ ਪੜਦਾਦਿਆਂ ਦੀ ਧਰਤੀ💐 ਦੇਖਾਂ ਉਹ ਵੀ ਕੈਨੇਡਾ ਜਾਣ ਤੋਂ ਪਹਿਲਾਂ
@farrukhtaufeeq6341
@farrukhtaufeeq6341 Жыл бұрын
111111l
@ardtv1655
@ardtv1655 Жыл бұрын
Awen e ni kehndy .. Jinee Lahore ni takya O jamya e ni
@prabhmatharu0157
@prabhmatharu0157 Жыл бұрын
Quip quip AP Z mlm
@SantoshSingh-zv9js
@SantoshSingh-zv9js Жыл бұрын
@@ardtv1655 .
@gurdeepsingh-rx3ye
@gurdeepsingh-rx3ye Жыл бұрын
Oye hoye
@kanwarjeetsingh3495
@kanwarjeetsingh3495 Жыл бұрын
ਅੱਜ ਰੂਹ ਖੁਸ਼ ਹੋ ਗਈ ਲਹੋਰ ਸ਼ਹਿਰ ਘੁੰਮ ਕੇ। ਬਹੁਤ ਹੀ ਵਧੀਆ ਲਗਾ।
@avtarcheema3253
@avtarcheema3253 Жыл бұрын
ਬਹੁਤ ਵਧੀਆਂ ਢੰਗ ਤੇ ਜਾਣਕਾਰੀ ਨਾਲ ਲਾਹੌਰ ਦਿਖਾਇਆ , ਧੰਨਵਾਦ ਜੀ 🙏🙏 لاھور. دیکھنے کے لی. شکرئہ
@Kartoon260
@Kartoon260 Жыл бұрын
ਖੁਸ਼ੀ ਭੈਣੇ ਮਨ ਦੀ ਇੱਛਾ ਪੂਰੀ ਹੋ ਗਈ, ਲਾਹੋਰ ਵੇਖ ਕੇ ਧੰਨਵਾਦ ਨਾਹਰ ਢਿੱਲੋਂ ਸਾਹਿਬ ਹੋਰਾਂ ਦਾ ਵੀ,ਜਿਉਂਦੀ ਰਹਿ ਕੁੜੀਏ, ਬਾਬਾ ਨਾਨਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਬਲਬੀਰ ਸਿੰਘ ਢੱਡੇ ਚੈਨਲ ਖੁੰਢ ਪੰਜਾਬ ਦੇ ਤੌ
@harryrandhawa5417
@harryrandhawa5417 Жыл бұрын
ਬਹੁਤ ਬਹੁਤ ਧੰਨਵਾਦ ਖੁਸ਼ੀ ਦੀ ਲਾਹੌਰ ਦੀਆਂ ਗਲੀਆਂ ਤੇ ਇਤਿਹਾਸਕ ਗੁਰੂਦੁਆਰਿਆਂ ਦੇ ਦਰਸ਼ਨ ਕਰਵਾਉਣ ਲਈ 🙏🏻🙏🏻🙏🏻🙏🏻
@mrsingh7580
@mrsingh7580 Жыл бұрын
Lots of thanks to our Pakistani brothers, who are looking after these historical places.🙏🙏🙏
@ZohaibKhan-hz9cg
@ZohaibKhan-hz9cg Жыл бұрын
Well Come Sister
@govindserai2729
@govindserai2729 Жыл бұрын
​@@ZohaibKhan-hz9cg😊
@gurmailsingh5936
@gurmailsingh5936 Жыл бұрын
ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਬੇਟਾ ਖੁਸ਼ੀ ਦਾ ਜਿਹਨੇਂ ਸਾਨੂੰ ਘਰ ਬੈਠਿਆਂ ਨੂੰ ਲਾਹੌਰ ਸਹਿਰ ਦੇ ਦਰਸ਼ਨ ਕਰਵਾਏ
@karandeepsingh1721
@karandeepsingh1721 Жыл бұрын
ਖੁਸ਼ੀ ਤੁਸੀਂ ਸਾਨੂੰ ਲਾਹੌਰ ਦੇ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਤੁਹਾਡਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ।👌👌👌👍👍💐💐♥️♥️🌹🌹🙏🙏🥰🥰
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਅੱਜ ਦਾ ਵਲੌਗ ਦੇਖਕ ਦਿਲ ਬਾਗੋਬਾਗ ਹੋ ਗਿਆ ਬੇਟਾ ਜੀ।ਬਹੁਤ ਬਹੁਤ ਖੂਬਸੂਰਤ।ਚੜ੍ਹਦੀ ਕਲਾ ਰਹੇ।
@ramangrewal6053
@ramangrewal6053 Жыл бұрын
Pakistani veeran da dilo dhanbad lahore dikhon lai shukriya wow waheguru tuhanu chardikala bakhshan🙏🙏👍👌❤️
@gurjindersinghsomal6028
@gurjindersinghsomal6028 Жыл бұрын
ਭੈਣ ਖੁਸ਼ੀ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਲਹੌਰ ਸ਼ਹਿਰ ਦੇ ਗੁਰਦਵਾਰਾ ਸਾਹਿਬ ਤੇ ਇਤਿਹਾਸਕ ਸਥਾਨ ਵਖਾਏ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਰੱਖਣ
@makhansingh3002
@makhansingh3002 Жыл бұрын
ਸਾਡੇ ਦਾਦੇ ਪੜਦਾਦੇ ਲਾਹੋਰ ਦੇ ਵਸਨੀਕ ਸਨ 1947 ਨੂੰ ਸਭ ਕੁਝ ਛੱਡ ਕੇ ਉਨ੍ਹਾਂ ਪਿਆ
@KartarSingh-xe4wj
@KartarSingh-xe4wj Жыл бұрын
I love pakistan l love lahore rab meri kismat ch v likhde pakistan jana
@gursharnsingh1180
@gursharnsingh1180 Жыл бұрын
ਪਹਿਲੀ ਵਾਰ ਲਾਹੌਰ ਦੇਖਿਆ ਵੀਡੀਓ ਚ ਬਹੁਤ ਹੀ ਮਨ ਖ਼ੁਸ਼ ਹੋਇਆ ਜੀ ਧੰਨਵਾਦ ਜੀ
@rinkasingh356
@rinkasingh356 Жыл бұрын
ਬਹੁਤ ਥੋੜ੍ਹੇ ਸਮੇਂ ਵਿਚ ਬਹੁਤ ਕੁਝ । ਸਾਰੇ ਇਲਾਕੇ। ਤੇ ਗੁਰਧਾਮਾਂ ਦੇ ਦਰਸ਼ਨ ਕਰਵਾਏ 🙏🙏🙏
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਬਹੁਤ ਧੰਨਵਾਦ ਭੈਣਜੀ ਖੁਸ਼ੀ ਤੇ ਪੂਰਾ ਨਿੱਘ ਮਿਲਿਆ ਲਾਹੋਰ ਸ਼ਹਿਰ ਦੇ ਦਰਸ਼ਨ ਕਰਕੇ ਸਾਡੇ ਦਾਦਾ ਜੀ ਤੇ ਪੜਦਾਦਿਆ ਦਾ ਪਿਛੋਕੜ ਲਾਹੋਰ ਸ਼ਹਿਰ ਹੀ ਹੈ ਲਾਹੋਰ ਸ਼ਹਿਰ ਦਾ ਇਤਿਹਾਸ ਵੀ ਬਹੁਤ ਵੱਡਾ ਹੈ ਬਾਕੀ ਤੁਸੀ ਚੜ੍ਹਦੀ ਕਲਾ ਵਿੱਚ ਰਹੋ ਭੈਣਜੀ ਖੁਸ਼ੀ
@FaraattaTv
@FaraattaTv Жыл бұрын
Thanks Nasir dhillon nd his cousin brother ... Lahore bahut sohna . Well done khushi bhena
@avtarcheema3253
@avtarcheema3253 Жыл бұрын
ਬਹੁਤ ਵਧੀਆਂ ਢੰਗ ਤੇ ਜਾਣਕਾਰੀ ਨਾਲ ਲਾਹੌਰ ਦਿਖਾਇਆ , ਧੰਨਵਾਦ ਜੀ 🙏🙏 لاھور دخان کی شکرئہ
@RajwinderSingh-xv4og
@RajwinderSingh-xv4og Жыл бұрын
Beautiful Lahore thanks Khushi Ji app ne lohare ghuma ditta
@makhanbhikhi6068
@makhanbhikhi6068 Жыл бұрын
ਬਹੁਤ ਬਹੁਤ ਧੰਨਵਾਦ ਭੈਣ ਜੀ ਲਾਹੌਰ ਸ਼ਹਿਰ ਬਾਰੇ ਜਾਣਕਾਰੀ ਦੇਣ ਲਈ
@ravindersingh9992
@ravindersingh9992 Жыл бұрын
Sahi hai yaar.lahore nu dekh ke eh gal sach sabit ho gayi ke jihne Lahore nahi dekheya oh jammeya hi nahi.gaaneya ch je Lahore da name hunda tah sachi hai koi gal Lahore di
@baljeetkaur2634
@baljeetkaur2634 Жыл бұрын
ਧੰਨਵਾਦ ਜੀ ਦਰਸ਼ਨ ਕਰਵਾਉਣ ਲਈ 🙏🙏🙏💐💐💐💐
@HarpreetSingh-ik1bf
@HarpreetSingh-ik1bf Жыл бұрын
ਸ਼ੇਰ ਏ ਪੰਜਾਬ ਦੀ ਰਾਜਧਾਨੀ ਲਾਹੌਰ ਦੇਖ ਕੇ ਬਹੁਤ ਖੁਸ਼ੀ ਹੋਈ ਮਨ ਨੂੰ ❤️🙏
@Faisal.hassan191
@Faisal.hassan191 Жыл бұрын
Lots of love from Pakistan to our Singh brothers 🇵🇰❤🇵🇰
@narajansingh959
@narajansingh959 Жыл бұрын
ਰੱਬਾ ਕਦੇ ਤਾਂ ਮਿਲਾਦੇ ਲਹੌਰ ਤੇ ਪੰਜਾਬ ਨੂੰ । ਸਾਡੇ ਵਰਗੇ ਵੀ ਗੁਰੂ ਘਰਾਂ ਦੇ ਦਰਸ਼ਨ ਕਰ ਲੈਣ। ਬਹੁਤ ਹੀ ਵਧੀਆ ਜੀ ਇਸ ਤਰ੍ਹਾਂ ਲੱਗਾ ਕਿ ਅਸੀਂ ਵੀ ਤੁਹਾਡੇ ਨਾਲ ਹੀ ਹਾਂ। ਬਹੁਤ ਬਹੁਤ ਧੰਨਵਾਦ ਜੀ।
@RAHULVERMA-pv1yy
@RAHULVERMA-pv1yy Жыл бұрын
I'm from Lahore but Jo places apny dikhai WO.mainy pehly nahi dekhi Thanks for showing Real Lahore.
@jagsirguradi7398
@jagsirguradi7398 Жыл бұрын
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਭੈਣੇ
@GurpreetSingh-ho9zv
@GurpreetSingh-ho9zv Жыл бұрын
ਬਹੁਤ ਸੋਹਣਾ ਬਲੌਗ ਬਣਾਇਆ ਖ਼ੁਸ਼ੀ ਭੈਣ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@karandeepsingh1721
@karandeepsingh1721 Жыл бұрын
ਮੇਰੀ ਰੂਹ ਖੁਸ਼ ਹੋ ਗਈ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਦੇ ਦਰਸ਼ਨ ਕਰਕੇ। ਵਾਹਿਗੁਰੂ ਜੀ 🌹🌹💐💐🙏🙏
@DEEP13BEDI
@DEEP13BEDI Жыл бұрын
ਲੂੰ ਕੰਡੇ ਖੜ੍ਹੇ ਹੋਗੇ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਦੇ ਦਰਸ਼ਨ ਕਰਕੇ ਜੀ।। ਬਹੁਤ ਧੰਨਵਦ ਇਸ ਵੀਡਿਉ ਨੂੰ ਬਣਾਉਣ ਲਈ🙏
@harpal34
@harpal34 Жыл бұрын
Proud of Old Punjab-and Punjabi. Baba Nanak ‘s Blessing for every one
@vinnydang4249
@vinnydang4249 Жыл бұрын
Lahore vich history show hundi hai . India vich taan kuch nahi hai idaan da . Lots of luv from India
@ovepreetkaurhahal2918
@ovepreetkaurhahal2918 Жыл бұрын
Bahut sohna Lahore......Lahore schi Lahore hi a te bakamaal a . waheguru ji Sanu vi mauka den ghuman da❣️👍😄
@nachhattarsingh2122
@nachhattarsingh2122 Жыл бұрын
ਖ਼ਾਲਸਾ ਰਾਜ ਦੀ ਰਾਜਧਾਨੀ ਲਾਹੌਰ ਵਸਦੀ ਰਸ਼ਦੀ ਰਹੇ। ਦੋਵਾਂ ਪੰਜਾਬਾਂ ਦੇ ਲੋਕਾਂ ਨੂੰ ਬਾਡਰ ਢਾਹ ਕੇ ਇੱਕ ਹੋਣ ਲਈ ਯਤਨ ਕਰਨੇ ਚਾਹੀਦੇ ਹਨ।ਚੰਦਰੇ ਹਾਕਮਾਂ ਨੇ ਪੰਜਾਬੀ ਵੰਡਤੇ।
@officialgagan7346
@officialgagan7346 Жыл бұрын
ਲਾਹੋਰ ਦਿਲ ਚ ਛਪ ਗਿਆ❤️
@captainsparrowww
@captainsparrowww Жыл бұрын
ਖੁਸ਼ੀ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦ ਸਾਰੇ ਪਵਿੱਤਰ ਥਾਵਾਂ ਦੇ ਦਰਸ਼ਨ ਕਰਵਾਉਣ ਲਈ🙏🙏🙏🙏
@ਲਵਲੀਬਾਜੜਾ
@ਲਵਲੀਬਾਜੜਾ Жыл бұрын
ਦਿਲ ਖੁਸ਼ ਹੋ ਗਿਆ ਲਹੌਰ ਨੂੰ ਦੇਖ ਕੇ ਜੇ ਪਾਜੀ ਨਾਲ ਹੁੰਦੇ ਤੇ ਗੱਲ ਹੋਰ ਸੀ
@gurkiratsingh3993
@gurkiratsingh3993 Жыл бұрын
ਕਿਵੇਂ ਵਗਦੀ ਏ ਰਾਵੀ ਅਸੀਂ ਤੌਰ ਵੇਖ ਲੈਂਦੇ ਹੁੰਦੀ ਨਾ ਵਿਚਕਾਰ ਜੈ ਤਾਰ ਅਸੀਂ ਵੀ ਲਾਹੌਰ ਦੇਖ ਲੈਂਦੇ 🥹🥹🥹
@aksandhu344
@aksandhu344 Жыл бұрын
ਦੀਦੀ ਸਤਿ ਸ਼੍ਰੀ ਅਕਾਲ ਤੁਸੀ ਬਹੁਤ ਭੋਲੇ ਪਿਆਰੇ ਜਿਹੇ ਲਗਦੇ ਹੋ ਸਾਫ ਦਿਲ 🙏ਮੈਨੂੰ ਤੇ ਇਹ ਫਿਕਰ ਲਗਾ ਕਿ ਵਲੌਗ ਛੇਤੀ ਮੁਕ ਜਾਣਾ ਦੀਦੀ ਅੱਧੇ ਘੰਟੇ ਦਾ ਵਲੌਗ ਪਾਇਆ ਕਰੋ
@robinbhatti909
@robinbhatti909 Жыл бұрын
Jineh vekheya nahi Lahore. Oh vekhe kalanour.🙏🙏🙏 Purani kahawat.
@kulwindersinghninda375
@kulwindersinghninda375 Жыл бұрын
ਇਹ ਵੀ ਪੰਜਾਬ ਹੀਆ ਭੈਣੇ ਮੇਰੀਏ ਸਾਡੇ ਵਾਲਾਚੜਦਾ ਪੰਜਾਬ ਇਹ ਲਂਹਿਦਾ ਪੰਜਾਂਬ 🙏
@bahrain4541
@bahrain4541 Жыл бұрын
ਜੇ ਜਾਣਾ ਸਾਰਿਆਂ ਨੇ ਪਾਕਸਤਾਨ ਤਾਂ ਆਜ਼ਾਦੀ ਹੀ ਹੱਲ ਹਿੰਦੋਸਤਾਨ to
@komalpreetkaur1221
@komalpreetkaur1221 Жыл бұрын
Dekh k boht vadia lga ki pakistan old buildings nu renovate krda..❤️😍
@pakistanimran6414
@pakistanimran6414 Жыл бұрын
Khushi behan ji. Baut Sohni Punjabi bolde o. Men Pakistani han par jewen tusi Pakistan dikhya. Bahut anand aya.
@kalasingh2965
@kalasingh2965 Жыл бұрын
ਜਿਉਂਦੇ ਵਸਦੇ ਰਹੋ ਪਾਕਿਸਤਾਨ ਵਾਲੇ ਵੀਰੋਂ ਤੇ ਭੈਣੋ ਤੁਸੀਂ ਸਾਡੇ ਸਿੱਖ ਵੀਰਾਂ ਤੇ ਭੈਣਾਂ ਦੀ ਇੰਨੀ ਇਜ਼ਤ ਕਰਦੇ ਹੋ ਵਿਕਾਸ 22ਤੇ ਨਾਸਰ ਢਿੱਲੋਂ ਵੀਰੋ ਦਿਲੋਂ ਧੰਨਵਾਦ ਤੁਸੀਂ ਸਾਡੇ ਸਿੱਖ ਵੀਰਾਂ ਮਾਣ ਕਰਦੇ ਹੋ 🙏🙏🙏🙏
@gurbhejgurbhej4779
@gurbhejgurbhej4779 Жыл бұрын
Jine lahore ne dekhya one kuj ni dekhya seaane kende ne ji bhot vadia di ji
@khalsafauj4205
@khalsafauj4205 Жыл бұрын
Bahut Dil krda lahor vekhan nu baba nanak ji di pwitar dharti
@samarjeet2926
@samarjeet2926 Жыл бұрын
ਧੰਨਵਾਦ ਖੁਸ਼ੀ ਭੈਣ ਸਾਨੂੰ ਸਾਡੇ ਪਿਛੋਕਡ਼ ਪਿੰਡ ਦੀਆਂ ਗਲੀਆਂ ਵਿਖੋਣ ਲਈ 🙏
@virsasingh5331
@virsasingh5331 Жыл бұрын
We are just 20 miles away from indo pak border khala town but could not get chance to see these historicals. And religious place related to ourguru sahib and sere punjab Ranjit asingh and other sikh history.peoples says. Those not see the LAHORE CITY NOTHING SEEN.I PRAY TO GOD A LOT MORE CHANCE TO SEE THIS HISSTORICAL CITY
@kanwarjeetsingh3495
@kanwarjeetsingh3495 Жыл бұрын
ਲਹੋਰ ਦੇ ਨੇੜੇ ਛਜੂ ਦਾ ਚੁਬਾਰਾ ਵੀ ਹੈ ਜਿਸ ਬਾਰੇ ਕਹਾਵਤ ਮਸ਼ਹੂਰ ਹੈ - ਜੋ ਸੁਖ ਛਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ। ਵਾਕਿਆ ਹੀ ਲਹੋਰ ਤਾਂ ਲਹੋਰ ਹੀ ਹੈ। ਖੁਸ਼ਨਸੀਬ ਹੁੰਦੇ ਨੇ ਜੋ ਲਹੋਰ ਵੇਖ ਲੈਂਦੇ ਨੇ। ਲੳ ਜੀ ਖੁਸ਼ੀ ਨੇ ਛਜੂ ਦਾ ਚੁਬਾਰਾ ਵਖਾ ਦਿਤਾ। ਰੁਹ ਖੁਸ਼ ਹੋ ਗਈ।
@kashmirkaur6827
@kashmirkaur6827 Жыл бұрын
Bahut accha laga lahore Waheguru ji khushi Ripan nu lambi umar bakshe hamesha khush rkhe 🙏🏻🙏🏻
@DSR888
@DSR888 Жыл бұрын
ਬਹੁਤ ਵਧੀਆ ਲੱਗਿਆ ਲਾਹੌਰ ਸ਼ਹਿਰ ਧੰਨਵਾਦ ਖੁਸ਼ੀ ਭੈਣ ਦਾ🙏🙏
@neetmahal1537
@neetmahal1537 Жыл бұрын
amritsar warga hi lgda lahore ...bhut sohna❤❤
@randeepsingh7252
@randeepsingh7252 Жыл бұрын
ਪੰਜਾਬ ਦਾ ਦਿਲ ਹੈ ਲਾਹੋਰ ਵੰਡ ਨੇ ਸਾਥੋ ਵਿਛੋੜ ਦਿਤਾ
@VijayKumar-lp5uh
@VijayKumar-lp5uh Жыл бұрын
Lahore ke Gurudwara dekh kar waheguru ki bouhat kirpa ho gayi thanks Khushi ji from dinanagar pb India
@ranjodhsekhon2383
@ranjodhsekhon2383 Жыл бұрын
Ik gal bhut vadiaa lagi k ehna ne puratan imarta nu bhut sambal k rakhya hoya
@devball9179
@devball9179 Жыл бұрын
ਧੰਨਵਾਦ ਖੁਸ਼ੀ ਭੈਣ ਲਾਹੋਰ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ 🙏🙏
@pawanpreetkaur4439
@pawanpreetkaur4439 Жыл бұрын
ਧੰਨਵਾਦ ਖੁਸ਼ੀ ਬਹੁਤ ਪਿਆਰਾ ਲਾਹੌਰ ਏ ਵਾਹਿਗੁਰੂ ਜੀ ਸਾਨੂੰ ਇਹ ਸਭ ਗੁਰਦਵਾਰੇ ਦੇਖਣ ਦਾ ਸੁਭਾਗ ਪ੍ਰਾਪਤ ਹੋਵੇ🙏
@Sukhwinder-Singh_
@Sukhwinder-Singh_ Жыл бұрын
ਕਿਵੇਂ ਵੱਗਦੀ ਹੈ ਰਾਵੀ, ਅਸੀਂ ਤੋਰ ਦੇਖ ਲੈਂਦੇ ਆਹ ਤਾਰ ਜੇ ਨਾ ਹੁੰਦੀ, ਤਾਂ ਲਾਹੌਰ ਦੇਖ ਲੈਂਦੇ....।
@sahibsingh4413
@sahibsingh4413 Жыл бұрын
ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਸੈਂਕੀ ਸਾਹਿਬ ਸਿੰਘ ਟਿਵਾਣਾ
@harbhajansingh8872
@harbhajansingh8872 Жыл бұрын
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਲਾਹੋਰ ਵਿਖਾਇਆ ਜੀ
@binnychawla7228
@binnychawla7228 Жыл бұрын
ਮਜ਼ਾ ਆ ਗਿਆ। ਬਹੁਤ ਬਹੁਤ ਧੰਨਵਾਦ ਇਹ ਲਾਹੌਰ ਸ਼ਹਿਰ ਵਿਖਾਉਣ ਦਾ।
@khushpindersingh1593
@khushpindersingh1593 Жыл бұрын
ਬਹੁਤ ਬਹੁਤ ਸੋਹਣਾ ਪਾਕਿਸਤਾਨ ਬਹੁਤ ਵਧੀਆ ਸਿਟੀ ਆ ,🌹 ਓਲਡ ਆ ਬੁਟ ਸੋਹਣਾ ਪਾਕਿਸਤਾਨ ਧੰਨਵਾਦ ਤੁਹਡਾ ਜੋਂ ਤੁਸੀ ਸਾਨੂੰ ਪਾਕਿਸਤਾਨ ਸ਼ਹਿਰ ਵਖਿਆ ਆ 🌹🌹🌹🌹🌹🌹
@empoweringsingh1973
@empoweringsingh1973 Жыл бұрын
ਬੀਬਾ ਬਹੁਤ ਵਧਿਆ ਹੈ ਤੁਹਾਡਾ ਕੰਮ । Your video created curiosity.
@mrsingh7580
@mrsingh7580 Жыл бұрын
It brings the tears 😢to my eyes, it was the capital of our country Panjab. Kash……….😢
@jasmehkaur5a4-r5fnaminderp9
@jasmehkaur5a4-r5fnaminderp9 Жыл бұрын
ਖੁਸ਼ੀ ਬੇਟਾ ਤੂੰ ਬਹੁਤਾ ਚੰਗਾ ਕੀਤਾ ਹੈ ਕਿ ਲਾਹੋਰ ਵੇਖਿਆ 🙏🙏
@hardishdhillon98
@hardishdhillon98 Жыл бұрын
Wow khushi looks amazing 👏 so clean and thanks for showing us 💚 very nice 👌 Lahore city looks beautiful 😍 all the gurdwaras amazing God bless you 🙏
@parmjitkaurwaheguruji5292
@parmjitkaurwaheguruji5292 Жыл бұрын
ਸਤਿ ਸ੍ਰੀ ਅਕਾਲ ਖੂਸੀ ਭੈਣ🥰 ਬਹੁਤ ਬਹੁਤ ਧੰਨਵਾਦ ਤੇਰਾ ਲਾਹੌਰ ਦੇਖੋ ਲਈ ਦਿਲ ਦੀ ਤਮੰਨਾ ਸੀ ਦੇਖਣ ਦੀ🙏🙏🙏
@harpreetdhaliwal8751
@harpreetdhaliwal8751 Жыл бұрын
ਰੂਹ ਖੁਸ਼ ਹੋ ਗਈ,ਅੱਜ ਲਾਹੌਰ ਵੇਖ ਕੇ।
@achookupaye6
@achookupaye6 Жыл бұрын
ਲਾਹੌਰ ਵਾਲੇ ਜਦੋਂ ਦਿੱਲੀ ਆਂਦੇ ਨੇ ਤੇ ਉਹ ਵੀ ਕਹਿੰਦੇ ਨੇ ਹਿੰਦੁਸਤਾਨ ਬਹੁਤ ਵਧੀਆ ਹੈ
@sattibains4818
@sattibains4818 Жыл бұрын
@@achookupaye6 kahnde honnge apni mitti sab nu peyari hundi aa
@lovepreetkaur3278
@lovepreetkaur3278 Жыл бұрын
Di lahor ena beautiful hai kite ta Europe tu bhi sohna kite Europe wangu Sikh empire kina rich se the royal looks royalty is just wow
@viratclash7698
@viratclash7698 Жыл бұрын
Khushi bhen asi dekhne c eh gurua di dharti than kyou so much god bles you
@satwindersingh7096
@satwindersingh7096 Жыл бұрын
Dil Khush Ho gya Lahore dekh ke
@Balbirsinghusa
@Balbirsinghusa Жыл бұрын
ਕਰਦੇ ਪੰਜਾਬੀਆਂ ਦਾ ਇੱਕ ਦੇਸ਼ ਓਏ ਰੱਬਾ ਦੋਵੇਂ ਪਾਸੇਦੇ ਪੰਜਾਬੀ ਮੰਗਦੇ
@gursharanjeetkaur5469
@gursharanjeetkaur5469 Жыл бұрын
ਜਿਉਂਦੇ ਰਹੋ ਬੇਟਾ ਖੁਸ਼ੀ ਪਰਮਾਤਮਾ ਤੁਹਾਡੀਜੋੜੀ ਬਣਾਈ ਰੱਖੀ❤❤
@Guru.ka.Darshan.Shorts
@Guru.ka.Darshan.Shorts Жыл бұрын
ਬਹੂਤ ਵਧੀਆ ਲੱਗਾ ਵਲੋਗ ਵੇਖ ਕੇ ਲਾਹੌਰ ਤ ਪਹਿਲੀ ਵਾਰ dekeya
@sumanrandhawa8977
@sumanrandhawa8977 Жыл бұрын
ਧੰਨਵਾਦ ਖੁਸ਼ੀ ਭੈਣ ਜੀ ਸਾਨੂੰ ਘਰ ਬੇਠਿਆ ਨੂੰ ਲਾਹੌਰ ਦਿਖਾਉਣ ਲਈ। ਬਹੁਤ ਵਧੀਆ ਲੱਗਾ ਵਲੋਂਗ ਵੇਖ ਕੇ 👌 ਇਵੇਂ ਲੱਗਾ ਕਿ ਅਸੀਂ ਵੀ ਤੁਹਾਡੇ ਨਾਲ ਲਾਹੋਰ ਇਤਿਹਾਸਕ ਥਾਵਾਂ ਦੇ ਦਰਸ਼ਨ ਕਰ ਰਹੇ ਹਾਂ 🙏👌👍
@gurdeep9538
@gurdeep9538 Жыл бұрын
ਖੁਸ਼ੀ ਬੇਟੇ ਜਿਹੜੀਆਂ ਥਾਵਾਂ ਤੇ ਬਹੁਤ ਘੱਟ ਲੋਕ ਜਾਂਦੇ ਹਨ ਉਹ ਵਖਾਉਣੀਆਂ ਤੁਹਾਡਾ ਬਹੁਤ ਸੂਝ ਭਰਿਆ ਫੈਸਲਾ ਹੈ। ਨਾਸਿਰ ਢਿੱਲੋਂ ਮਾਂ ਪੰਜਾਬੀ ਦਾ ਬਹੁਤ ਹੀ ਲਾਡਲਾ ਪੁੱਤਰ ਹੈ।ਉਹਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਹਿਯੋਗ ਦੇਣ ਲਈ ਮੇਰੀ ਦਿਲੀ ਖਾਹਿਸ਼ ਹੈ ਕਿ, ਨਾਸਿਰ ਤੇ ਲਵਲੀ ਦੀ ਜੋੜੀ ਸਾਡੇ ਕੋਲ ਆਉਣ ਤੇ ਅਸੀਂ ਉਹਨਾਂ ਦੀ ਮਹਿਮਾਨ ਨਿਵਾਜ਼ੀ ਦਾ ਸ਼ਰਫ਼ ਹਾਸਲ ਕਰੀਏ।ਲਹਿੰਦੇ ਪੰਜਾਬ ਦੇ ਵੀਰਾਂ ਨੂੰ,ਸਲਾਮ ਜਿਓਂਦੇ ਵਸਦੇ ਤੇ ਤਰੱਕੀਆਂ ਕਰੋ।
@balwinderkaur2106
@balwinderkaur2106 Жыл бұрын
Bhut hi vdia lagga lahore shehar kash fer dono punjab mil jan vaheguruji kirpa karan ❤
@saeedrana9079
@saeedrana9079 Жыл бұрын
I live in Barcelona Spain and have many good friends from Indian Punjab because in Europe we are only Punjabi and best friends
@karanpartap3011
@karanpartap3011 Жыл бұрын
Schi lahore bhut sohna te interesting city aa
@fakharhayyat9870
@fakharhayyat9870 Жыл бұрын
yes❤
@gurymalhansgurymalhans7360
@gurymalhansgurymalhans7360 Жыл бұрын
ਬਹੁਤ ਵਧੀਆ ਲੱਗਾ ਲਹੋਰ ਸਹਿਰ ਦੀਦੀ
@gagandeep33535
@gagandeep33535 Жыл бұрын
Bohot vadia a Lahore sehar dil khush ho gye dekh ke thank you Khushi bhabhi ji
@davindershahi6302
@davindershahi6302 Жыл бұрын
ਜੁੱਗ ਜੁੱਗ ਜੀਓ ਬੇਟਾ ਜੀ। ਵਾਹਿਗੁਰੂ ਜੀ ਏਦਾਂ ਹੀ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ
@rubykaur4577
@rubykaur4577 Жыл бұрын
Bhut Khushi hoi Lahore dekh ke kaash assi vi dekh sakie. Thank you so much 🙏❤️
@bhinderduhewala2853
@bhinderduhewala2853 Жыл бұрын
ਗਲੀਆ ਲਹੌਰ ਦੀਆ ਕਿਆ ਬਾਤਾਂ ਬਹੁਤ ਬਹੁਤ ਧੰਨਵਾਦ ਮੈਡਮ ਜੀ
@seemaklair610
@seemaklair610 Жыл бұрын
M b wekhna chondi ik bar Lahore Pakistan 😊 life ch iko dream aa ....ptni kdo kiwe pura huna 😑😑
@karmjeetmaan1006
@karmjeetmaan1006 Жыл бұрын
ਲਹੋਰ , ਲਹੋਰ ਈ ਆ ਜੀ ਸੱਚੀ ਗੱਲ ਮੇਰਾ ਵੀ ਸੁਪਨਾ ਏ ਦੇਖ ਦੇ ਲਾ ਕੇ ਵੀਜ਼ਾ ਅਗਲੀ ਵਾਰ
@manjitkaur3976
@manjitkaur3976 Жыл бұрын
Sada ve dil karda ki hun india na jake pakistan aiya jaye je waheguru ji mehr karn
@daljindermalhi183
@daljindermalhi183 Жыл бұрын
ਸ਼ਾਲੀਮਾਰ ਬਾਗ ਲਹੌਰ ਬਹੁਤ ਸੋਹਣਾ
@shdbsr134
@shdbsr134 Жыл бұрын
Love to all 🇵🇰🇮🇳 Long live people's 🌹
@user-davindernahar
@user-davindernahar Жыл бұрын
ਖ਼ੁਸ਼ੀ ਭੈਣ ਜਿਓਦੀ ਵਸਦੀ ਰਹਿ ਨਜ਼ਾਰਾ ਲੀਆਤਾ
@vindasaini9711
@vindasaini9711 Жыл бұрын
😭 thanku so much lahore d darshan krwan lai . i from India love Pakistan
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 15 МЛН
When mom gets home, but you're in rollerblades.
00:40
Daniel LaBelle
Рет қаралды 64 МЛН
What's in the clown's bag? #clown #angel #bunnypolice
00:19
超人夫妇
Рет қаралды 33 МЛН
Revisiting the LAST LIVING Heir of Mughal Dynasty In Lahore
19:51
BaalWala
Рет қаралды 1,6 МЛН
Indian 🇮🇳 in LAHORE, Pakistan 🇵🇰
41:14
yatri doctor
Рет қаралды 847 М.
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 15 МЛН