ਸਾਗ ਵੇਚਕੇ ਹੁੰਦੀ ਲੱਖਾਂ ਕਰੋੜਾਂ ਦੀ ਕਮਾਈ Farming in Canada | Punjabi Travel Couple | Ripan Khushi

  Рет қаралды 174,542

Punjabi Travel Couple

Punjabi Travel Couple

Күн бұрын

Пікірлер: 266
@SatnamSingh-bc5zm
@SatnamSingh-bc5zm 2 ай бұрын
ਜੰਗਲ਼ ਵਿੱਚ ਮੰਗਲ਼ ਲਾਇਆ ਹੋਇਆ ਹੈ। ਚੰਗੀ ਖੇਤੀ ਕਰ ਲੈਣੀ ਵੱਡੀ ਗੱਲ ਨਹੀਂ ਹੈ ਸਗੋਂ ਫਸਲ ਨੂੰ ਯੁਗਤ ਨਾਲ਼ ਵੇਚਣਾ ਵੱਡੀ ਗੱਲ ਹੈ।
@anuragsharma65622
@anuragsharma65622 2 ай бұрын
The owner with blue t-shirt is very open hearted and kind man. May God bless him! ❤
@darasran556
@darasran556 2 ай бұрын
ਰਿਪਨ। ਤੇ।ਖੁਸ਼ੀ।ਬਹੁਤ। ਬਹੁਤ। ਧਨਵਾਦ। ਸੋਨੂੰ। ਕਨੇਡਾ।ਘਰ।ਬੈਠਿਆ ਵਲੋਗ। ਵਖੋਨ। ਦਾ।❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@gurvindersinghbawasran3336
@gurvindersinghbawasran3336 2 ай бұрын
ਵੀਰ ਫਾਰਮ ਵਾਲੇ ਬਹੁਤ ਵਧੀਆ ਇਨਸਾਨ ਆ ਦੇਖਕੇ ਕਸਮ ਨਾਲ ਦਿਲ ਖੁਸ਼ ਹੋ ਗਿਆ ❤❤
@harbhajansingh8872
@harbhajansingh8872 2 ай бұрын
ਵਾਹਿਗੁਰੂ ਜੀ ਹਮੇਸ਼ਾ ਸਾਰੇ ਪੰਜਾਬੀਆ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@manjeetkaurwaraich1059
@manjeetkaurwaraich1059 2 ай бұрын
ਬਹੁਤ ਬਹੁਤ ਵਧੀਆ ਖੇਤੀ ਵਾਲੀ ਵੀਡੀਓ ਬਣੀ ਹੈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉🎉🎉😢😢😢
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 ай бұрын
ਬਹੁਤ ਖੂਬਸੂਰਤ ਪੰਜਾਬੀ ਮਹੌਲ। ਚੜ੍ਹਦੀ ਕਲਾ ਰਹੇ।
@DilbagSingh-xh8sd
@DilbagSingh-xh8sd 2 ай бұрын
ਬਾਈ ਜੀ ਧੰਨਵਾਦ ਪੰਜਾਬ ਵਰਗਾ ਮਾਹੌਲ ਤੇ ਜਮਾਂ ਹੀ ਪੰਜਾਬ ਵੀ ਲੱਗਿਆ ਖੇਤ ਵੀ ਪੰਜਾਬ ਦੇ ਲੱਗੇ ਬਾਕੀ ਧੰਨਵਾਦ ਤੁਹਾਡਾ ਜੋ ਇਤਨੀ ਮਿਹਨਤ ਕਰਕੇ ਮਾਣਾ ਦੇ ਵਿੱਚ ਫੇਰੇ ਤੇ ਸਾਨੂੰ ਘਰ ਬੈਠਿਆਂ ਨੂੰ ਕਨੇਡਾ ਦਾ ਖੇਤੀਬਾੜੀ ਦਾ ਧੰਦਾ ਵਿਖਾਇਆ ਧੰਨਵਾਦ ਮਾਲਕ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਦੇ ਤੇ ਤੰਦਰੁਸਤੀਆਂ ਬਖਸ਼ੇ❤❤ ਧਾਲੀਵਾਲ❤❤ ਭੈਣੀ ਜੱਸਾ ਧਨੌਲਾ ❤❤
@manjitsinghkandholavpobadh3753
@manjitsinghkandholavpobadh3753 2 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@yadwinder.sekhon
@yadwinder.sekhon 2 ай бұрын
ਮਜਦੂਰੀ ਵੀ ਗਾਹਕ ਦੇ ਫਲ ਸਬਜੀ ਖੁਦ ਤੋੜਨ ਨਾਲ ਬਚਦੀ ਹੈ । ਤੋੜਨ ਤੇ ਮਜਦੂਰੀ ਸਟਾਕ ਬੇਹਾ ਹੋਣ ਤੋਂ ਬਚਦੈ ਨਾਲ ਫਲ ਸਬਜੀ ਖਰਾਬ ਨਹੀਂ ਹੁੰਦੀ ਜਿਸ ਦਾ ਮਾਲਕਾਂ ਨੂੰ ਲਾਭ ਹੈ ।
@Wrestlar_372
@Wrestlar_372 2 ай бұрын
ਤੇ ਗਾਹਕ ਨੂੰ
@brarsingh6830
@brarsingh6830 2 ай бұрын
ਧੰਨਵਾਦ
@brarsingh6830
@brarsingh6830 2 ай бұрын
ਚੜਦੀ ਕਲਾ ਵਿੱਚ ਰੱਖੇ ਸੋਨੂ
@lovelydhaliwal893
@lovelydhaliwal893 2 ай бұрын
ਜਿਨ੍ਹਾਂ ਮਰਜ਼ੀ ਸਾਗ ਦਾ ਲਵੋ ਸ਼ਲਗਮ ਬੀਜ ਲਵੋ ਸਮੋਸੇ ਖਾ ਲਵੋ ਪਰ ਪੰਜਾਬ ਨਹੀਂ ਬਣ ਸਕਦਾ
@AbcDef-uo6pu
@AbcDef-uo6pu 2 ай бұрын
ਪੰਜਾਬ ਨਾਲੋ ਨਸ਼ਾ ਘੱਟ, ਹਵਾ ਸਾਫ
@sssingh9297
@sssingh9297 2 ай бұрын
ਪੰਜਾਬ ਬਣਾ ਕੇ ਕਰਨਾ ਕੀ ਆ🙏
@ParmKaur-x4d
@ParmKaur-x4d 2 ай бұрын
Punjab ch Nasha luk ship ke Canada ch shaream ​@@AbcDef-uo6pu
@ParmKaur-x4d
@ParmKaur-x4d 2 ай бұрын
​@@sssingh9297Punjab ban hi ni sakda .Canada nalo Punjab da pon pani saf .fall sabjia v fresh Canada fall sabjia jeada India Punjab to jandeaa freaze hoke
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@bharatsidhu1879
@bharatsidhu1879 2 ай бұрын
ਮਨ ਖੁਸ਼ ਹੋ ਗਿਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਪੰਜਾਬ ਨਾਲੋਂ ਵੀ ਚੰਗੀ ਖੇਤੀ- ਬਾੜੀ ਕਨੇਡਾ ਚ ਦੇਖਕੇ । ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਕਨੇਡਾ ਦੇ ਪੰਜਾਬੀਆਂ ਦੀ ਖੇਤੀ-ਬਾੜੀ ਦਖੌਣ ਲਈ ।
@ਜਗਜੀਤਸਿੰਘ-ਸ4ਛ
@ਜਗਜੀਤਸਿੰਘ-ਸ4ਛ 2 ай бұрын
ਵਾਹਿਗੁਰੂ ਜੀ ਪੰਜਾਬੀ ਤੇ ਮੇਹਰ ਕਰੇ ❤❤❤❤
@Wrestlar_372
@Wrestlar_372 2 ай бұрын
ਤੇ ਹੋਰਾਂ ਦਾ ਬੇੜਾ ਗ਼ਰਕ ਕਰੇ ਹੈ ?
@SatnamSingh-zf9oq
@SatnamSingh-zf9oq 2 ай бұрын
ਐਥੇ ਫਸਲ ਛਿੱਦੀ ਬਹੁਤ ਹੈ।ਵੱਟਾ ਦੂਰ ਦੂਰ ਤਕ ਖਾਲੀ ਦਿਖਾਈ ਦੇਂਦੀਆਂ ਹਨ।ਲਗਦਾ ਇਹ ਪਾਣੀ ਦੀ ਘਾਟ ਕਾਰਨ ਹੈ।
@lsone5166
@lsone5166 2 ай бұрын
Farm wale 3 brothers da subhaa bohat wadhiya lagga ❤❤
@baljinderbhalrhu3556
@baljinderbhalrhu3556 2 ай бұрын
❤❤
@mewasingh3980
@mewasingh3980 2 ай бұрын
ਬਾਈਆ ਨੇ ਬਿਲਕੁਲ ਪੰਜਾਬ ਹੀ ਬਣਾ ਦਿੱਤਾ
@chamkaurdhaliwal588
@chamkaurdhaliwal588 2 ай бұрын
ਖ਼ੁਸ਼ ਰਹੋ ਖ਼ੁਸ਼ੀ ਰਿਪਨ
@PunamJaan-p4s
@PunamJaan-p4s 2 ай бұрын
ਵਾਹਿਗੁਰੂ ਮਿਹਰ ਕਰੇ ਮੇਰੇ ਭਰਾ ਤੇ😊
@vipan56
@vipan56 2 ай бұрын
इनका गांव कुक्कड मजारा नवांशहर से 15 किलोमीटर ही दूर है। मेहनत से इस मुकाम पर पहुंच कर इन्होंने इलाके का नाम रोशन किया है।
@gsssbhulleriansrimuktsarsa1778
@gsssbhulleriansrimuktsarsa1778 2 ай бұрын
❤ਰਿਪਨ ਸਿਰਾ ਹੀ ਲਾਈ ਜਾਨਾ😊ਜਿਉਂਦਾ ਵੱਸਦਾ ਰਹਿ।
@ParminderKaur-bo2vh
@ParminderKaur-bo2vh 2 ай бұрын
Sara kuch dekh ke bahut sohna laga khas kar k saag di kheti ❤❤❤
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@sukhy7351
@sukhy7351 2 ай бұрын
Baki gallan ek pase but Nikki Bhen’s smile is the best❤
@avtarcheema3253
@avtarcheema3253 2 ай бұрын
ਬਹੁਤ ਵਧੀਆ ਜੀ 👍👍🙏
@brarsingh6830
@brarsingh6830 2 ай бұрын
ਬਹੁਤ ਬਹੁਤ ਧੰਨਵਾਦ
@rajindersingh-so4hw
@rajindersingh-so4hw 2 ай бұрын
ਬਹੁਤ ਵਧੀਆ ਵਲੋਗ ❤
@MahangaSingh-gi3fo
@MahangaSingh-gi3fo 2 ай бұрын
Parmatma tarkiyan bakhshe sariyan nu sdaa khos raho
@jasminedev8300
@jasminedev8300 2 ай бұрын
Dear Ripan and Khushi Just want to update you guys that frozen vegetables are actually healthier. The more they stay frozen they develop natural elements in them that are natural vitamins. I’m sure you’re going to Google it now . Especially greens vegetables peas carrots etc They are good when they are frozen. No doubt nothing like fresh vegetables, but from health perspective, both are good .
@Attinder_dhiman
@Attinder_dhiman 2 ай бұрын
ਮੈਨੂੰ ਲੱਗਦਾ ਹੈ ਕਿ ਨਮੀ ਦੇ ਕਾਰਨ ਜ਼ਮੀਨ ਵਿੱਚ ਅੰਤਰ ਹੈ, ਓਨਟਾਰੀਓ ਦਾ ਮਾਹੌਲ ਅਲਬਰਟਾ ਨਾਲੋਂ ਜ਼ਿਆਦਾ ਨਮੀ ਵਾਲਾ ਹੈ
@harbans_benipal
@harbans_benipal 2 ай бұрын
ਦੇਸੀ ਦੂਸੀ ਵੀ ਬਣਾਇਆ ਕਰੋ ਬਾਈ ਖੇਤਾਂ ਵਿਚ
@InderjitSingh-p6s
@InderjitSingh-p6s 2 ай бұрын
Bahut vadia Lag reha Sara mahaul dekh ke
@inderjit57m
@inderjit57m 2 ай бұрын
Very good information thanks ❤
@NirvairSekhon-ir4gu
@NirvairSekhon-ir4gu 2 ай бұрын
Nice 👍🏻👍🏻👍🏻👍🏻👍🏻🎉🎉🎉🎉
@bablibansal572
@bablibansal572 2 ай бұрын
Khushi Vipin Thanku fir Beautiful 😍 blogs We watch regularly I m also from Kotkapura Felt Happy Mata ji also belongs to Kotkapura ❤🎉SAT SHRI AKAL MATA JI 🎉❤
@dmann9072
@dmann9072 2 ай бұрын
Buhat badeya ji god blass you sab canada bara dekhain thay waha guru thanu kkuseyia daba 🙏
@J.k.s85
@J.k.s85 2 ай бұрын
ਬਹੁਤ ਵਧੀਆ ❤🎉
@Jorabathindaaala
@Jorabathindaaala 2 ай бұрын
ਬਾਈ ਜਿਹੜੇ ਨਾਲ ਫਿਰਦੇ ਆ ਉਨਾਂ ਨੂੰ ਵੀ ਪੁੱਛ ਲਿਆ ਕਰੋ। ਕਿਉ ਬੇਜਤੀ ਕਰੀ ਆ ਉਨਾਂ ਦੀ ਨਾਲ ਲਈ ਫਿਰਦੇ ਉਹ ਤੁਸੀਂ। ਜੇ ਗੱਲ ਨਹੀਂ ਕਰਨੀ ਫਿਰ ਅਗਲੇ ਨੂੰ ਨਾਲ ਹੀ ਨਾ ਤੋਰੋ।
@himmatgill2090
@himmatgill2090 2 ай бұрын
bhut vadia lga bai ripan khusi sat shiri akal ji
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@GurpreetSingh-mi8jj
@GurpreetSingh-mi8jj 2 ай бұрын
Vry Good job veer ji 👍👍🔥🔥🔥♥️♥️♥️
@preetinerkaur6287
@preetinerkaur6287 2 ай бұрын
Nice video thanks ji Waheguru ji khush raho
@ParamjitSingh-i1h
@ParamjitSingh-i1h 2 ай бұрын
ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਛੋਟੇ ਵੀਰ ਦੋਨਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
@paramjitsinghsingh251
@paramjitsinghsingh251 2 ай бұрын
ਬਹੁਤ ਵਧੀਆ ਜੀ ❤️❤️❤️❤️❤️ ਰੱਬ ਰਾਖਾ ਜੀ
@JasvirSingh-gf7im
@JasvirSingh-gf7im 2 ай бұрын
ਸਬਜੀਆ ਫਰੂਟ ਤਾਂ ਵੀਰ ਆਪਣੇ ਯੁਗਾਡੇ ਵੀ ਬਿਲਕੁਲ ਫਰੈਸ ਹੀ ਮਿਲਦੀਆ। ਬਾਕੀ ਪੈਨ ਐਪਲ ਤਾਂ ਟੇਸਟ ਕਰ ਹੀ ਆਏ ਹੋ ਤੁਸੀ ਵੀਰ।
@SatpalSharma-y5q
@SatpalSharma-y5q 2 ай бұрын
ਏਥੇ ਕਿੰਨੇ ਬਿੱਘਿਆਂ ਦਾ ਕਿੱਲਾ ਜਾਂ ਕਿੰਨੇ ਕਨਾਲ ਦਾ ਕਿੱਲਾ ਵੀਰ ਜੀ;;;;;;ਸੱਤਪਾਲ ਸ਼ਰਮਾ ਅਲੀਸ਼ੇਰ(ਸੰਗਰੂਰ) ਪੰਜਾਬ
@satnamsinghpurba9584
@satnamsinghpurba9584 2 ай бұрын
Bhut vadia jankari god bless both of you take care 🌺
@darshangill26
@darshangill26 2 ай бұрын
ਰਿਪਨ ਤੇਖੁਸ਼ੀ ਬੀਬਾ ਬਹੁਤ👍💯👍💯👍💯👍💯👍💯👍💯👍💯 ਹੂ। ਵਧੀਆ। ਰਿਹਾ। ਫਾਰਮ। ਦਾ। ਗੇੜਾ
@HarpreetSingh-ux1ex
@HarpreetSingh-ux1ex 2 ай бұрын
ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ਾਂ ਪਰਦੇਸਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਦੀਆਂ ਕਮਾਈਆਂ ਵਿੱਚ ਵਾਧੇ ਬਰਕਤਾਂ ਹੋਣ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਖੁਸ਼ੀ ਤੇ ਨਿੱਕੀ ਭੈਣਾਂ ਤੇ ਰਿਪਨ ਵੀਰ ਦਾ ❤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@pcdugal-os4ty
@pcdugal-os4ty 2 ай бұрын
Khaitan vich rahin ਵਾਲੇ bore karde..han
@ranjitsingh_
@ranjitsingh_ 2 ай бұрын
ਸਾਸਰੀਕਾਲ to all 🙏
@balrajsingh4182
@balrajsingh4182 2 ай бұрын
ਬਹੁਤ ਵਧੀਆ ਜੀ
@BalwinderSingh-qe8jv
@BalwinderSingh-qe8jv 2 ай бұрын
God bless you r k
@BalkarSingh-dc1oq
@BalkarSingh-dc1oq 2 ай бұрын
ਬਹੁਤ ਹੀ ਵਧੀਆ
@KulwinderKaur-us9jy
@KulwinderKaur-us9jy 2 ай бұрын
Waheguru ji ka Khalsa Waheguru ji ki Fateh 🙏🙏
@amitthakur8569
@amitthakur8569 2 ай бұрын
Sat Shri Akal ji 🙏🙏
@HarjitVideography
@HarjitVideography 2 ай бұрын
🙏 ਕੋਟਕਪੂਰੇ ਤੋਂ ਸਤਿ ਸ਼੍ਰੀ ਅਕਾਲ
@SatpalSharma-y5q
@SatpalSharma-y5q 2 ай бұрын
Very nice ❤❤Satpal Sharma Alisher;;Lehragaga (SANGRUR)
@jugnu2213
@jugnu2213 2 ай бұрын
Canada naalo taa veer thoda ounjab wala blog wadiya hou. Canada ta sariyan nu pata. South america mexico kani jao
@baljitkaur691
@baljitkaur691 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurmeetkaurpandher9057
@gurmeetkaurpandher9057 2 ай бұрын
ਇਟਲੀ ਵਿਚ ਯੁਕੀਨੀ ਬਹੁਤ ਹੁੰਦੀ ਹੈ 🙏
@swaran5454
@swaran5454 2 ай бұрын
Jis nu kamayi da tarika . Usda othey hi Amrica. ❤
@PremSingh-ly7lx
@PremSingh-ly7lx 2 ай бұрын
👍 ❤sunam udham singh wala 22g sangrur 🎉Thanks
@HardeepSingh-ie3wz
@HardeepSingh-ie3wz 2 ай бұрын
Very nice ji good thanks
@tejpalpannu2293
@tejpalpannu2293 2 ай бұрын
Waheguru ji PB 48 🙏🙏🙏🙏🇮🇳🇨🇦🇮🇳🙏🙏🙏🙏
@sushilgarggarg1478
@sushilgarggarg1478 2 ай бұрын
Satnam wahaguru ji 🙏 ❤❤❤
@tajinderbadesha4291
@tajinderbadesha4291 2 ай бұрын
Sat Sri Akal Ripan and Khushi Parmatma chardi kala rakhe.Location share kar deo please
@tejinderkaur1839
@tejinderkaur1839 2 ай бұрын
Bahut vadiya laga ❤❤❤
@zahoorahmad456
@zahoorahmad456 2 ай бұрын
Love 💕💕 you work bro thanks Love ❤ from Pakistan
@gurmeetsinghmaan4257
@gurmeetsinghmaan4257 2 ай бұрын
Vir g jamin. Da rate ki hega kille da tusi 100 ekad kine da liya ji
@chamkaur_sher_gill
@chamkaur_sher_gill 2 ай бұрын
Sat Sri akll veer ji good work nice video 👍👍👍👍👍👍👍👍👍👍👍👍👍👍👍 👍👍👍👍👍👍👍👍👍👍👍👍👍👍👍👍👍👍👍👍👍👍 👍👍👍👍👍
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 2 ай бұрын
'ਸਾਗ ਸਿੱਲਣ ਦੀ ਇਜਾਜਤ ਨਹੀਂ ਹੈ' ਦੀ ਥਾਂ 'ਸਾਗ ਛਿੱਲਣ ਦੀ ਇਜਾਜ਼ਤ ਨਹੀਂ ਹੈ' ਲਿਖਣਾ ਚਾਹੀਦਾ ਹੈ। ਜਾਂ 'ਗੰਦਲ਼ਾਂ ਤੋਂ ਪੱਤੇ ਲਾਹੁਣ ਦੀ ਇਜਾਜ਼ਤ ਨਹੀਂ ਹੈ' ਵੀ ਲਿਖ ਸਕਦੇ ਹਾਂ।
@jaspalkaur5713
@jaspalkaur5713 2 ай бұрын
.ਥਹਤ ਵਧੀਆ ਰ ਰਿਪਨ ਵੀਰ
@karmandeep8090
@karmandeep8090 2 ай бұрын
Jdo aunde ne dollar fr sara kush hi bnda smbali jnda lalach bot vadi cheez hundi aa ,, problem te eh aa bss ki pind nai krna kush bhar ja te keh te chaye dairy te lgg keh ohi goha te 🐄 🐃 nu nhonde ne Punjab hi kr lynde te fr 20-25 lakh v bach jve
@karmandeep8090
@karmandeep8090 2 ай бұрын
Hun eh apne uncle dekho pehla job kri india army cha , fr hun niyane de krke ohi punjab shdna pyea jithe kade odi rakhi lyi border te v kahde hunde c , ajj fr ohi goreya de country cha ja keh dekhlo kida farm te ja keh kam krna pynda ,,,, baki sachyi te hun khud nu hi pata hundi uncle da dil krda kam krn nu keh nai ,, ithe bot sareya de muho suneyo bajruga de ki ghar jehdi nuhh aa kehndi kam te jna pyna and monthly minimum $1500-1800 ghar dyna pyna nai te roti bhul ja (KZbin te kise channel upper video dekhi c vichare bajruga de akha dukh na bhar gyia c )🙏🙏 waheguru ji mehar kro $$ de lalach de vich lokk anne hoyi ja rhe , budde maa baap di umar v nai dikhdi bs ohna nu monthly kharcha milna chaida
@Wrestlar_372
@Wrestlar_372 2 ай бұрын
ਕੋਈਂ ਨੀ ਆਂਹਦਾ ,ਇਕ ਹਰਭਜਨ ਮਾਨ ਤੇ ਹੁਣ ਤੂੰ ਕਿਆ ,ਜਿੱਥੇ ਵੀ ਜਾਣ ਪੰਜਾਬੀ ਨਵਾ ਪੰਜਾਬ ਵਸਾਉਂਦੇ ਨੇ ।ਅੱਛਾ ਕਨੇਡਾ ਦੀ ਜਿਹੜੀ ਗੌਮਿੰਟ ਆ ਹੈ ।
@ninderkaur1080
@ninderkaur1080 2 ай бұрын
Sat Sri akal ji Ripan and Khushi God bless you 💝💐
@parminderkaur7813
@parminderkaur7813 2 ай бұрын
Beauty of Punjab ❤❤❤❤❤❤ in Canada
@baljindersingh7802
@baljindersingh7802 2 ай бұрын
I love you bata and bati
@Sandhu2222Ale
@Sandhu2222Ale 2 ай бұрын
VERY NICE JATTA ❤️
@sushilgarggarg1478
@sushilgarggarg1478 2 ай бұрын
THANKS FOR SEE FARMING IN CANADA 🇨🇦 🙏 😀 🙌 😊 😘 🇨🇦 🙏 😀
@Sandhu2222Ale
@Sandhu2222Ale 2 ай бұрын
ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ ਜੱਟਾ ❤
@ramjoshi771
@ramjoshi771 2 ай бұрын
Very nice farm.
@sarjitsinghgill3649
@sarjitsinghgill3649 2 ай бұрын
Thanks from vill bukanwala Moga Punjab
@abdulghafoor5030
@abdulghafoor5030 2 ай бұрын
Saag siraf pujabion ko banana aata hay. Lahore
@shawindersingh6931
@shawindersingh6931 2 ай бұрын
🌹very nice vlog🌹
@TarsemBal-oc3xs
@TarsemBal-oc3xs 2 ай бұрын
Very nice ❤❤🙏🙏
@navroopkaur1991
@navroopkaur1991 2 ай бұрын
Waheguru ji🙏
@JaskaranSingh-mr9hc
@JaskaranSingh-mr9hc 2 ай бұрын
Sat sahri akal g ❤❤
@mesatin2
@mesatin2 2 ай бұрын
Your videos are amazing !! however, just a feedback that you sometimes cut someone off while they are talking... Let them complete.... I am sure you must be doing it subconsciously, so I thought to bring into your notice :) :) Other than that you both are amazing... !!
@BalvieSingh-u9e
@BalvieSingh-u9e 2 ай бұрын
Satt Shiri akal ji Rauwal sidhwan bet ludhiana
@imtiazlakha4313
@imtiazlakha4313 2 ай бұрын
❤Kia hall h yar ma Mustafa Pakistan sa ho yar ❤
@surinderbajaj4381
@surinderbajaj4381 2 ай бұрын
very very beautiful video
@ParamjitSingh-i1h
@ParamjitSingh-i1h 2 ай бұрын
ਆਹ ਆ ਜੱਟਾਂ ਦਾ ਜੱਟਾਂ ਦਾ ਕੰਮ ਆ ਜੱਟਾਂ ਦਾ
@sushilgarggarg1478
@sushilgarggarg1478 2 ай бұрын
7sec ta ist comments 😂❤❤
@SharanKMalik
@SharanKMalik 2 ай бұрын
The best vlog of Canada…. Watching from NY
@saman2156
@saman2156 2 ай бұрын
Very nice god bless you ❤️❤️🙏
@SurjeetSingh-l4o
@SurjeetSingh-l4o 2 ай бұрын
White cap te white pent vadia match kar Rahi hai
@zahoorahmad456
@zahoorahmad456 2 ай бұрын
Parmatma chardi kalah vich rakhay
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Beat Ronaldo, Win $1,000,000
22:45
MrBeast
Рет қаралды 158 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Ripan Khushi Di India Wapsi Te Welcome Kita Walk With Turna Nu 🤗
11:01
ਗੋਭੀ ਦਾ ਕੋਈ ਫੁੱਲ ਨਹੀਂ ਬਣਿਆ @manderbaivlogs6645 #video #vlog #newvideo #newvlog
11:59
Mander bai vlogs(ਮੰਦਰ ਬਾਈ ਵਲੋਗਸ)
Рет қаралды 730
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН