ਅੰਡੇਮਾਨ ਟੂਰ ਕੁੱਲ ਕਿੰਨਾ ਖਰਚਾ Andaman Tour Flight Hotel Details | Punjabi Travel Couple | Ripan Khushi

  Рет қаралды 234,820

Punjabi Travel Couple

Punjabi Travel Couple

Күн бұрын

Пікірлер: 473
@charanjeetsingh9799
@charanjeetsingh9799 2 жыл бұрын
ਮੈਨੂੰ ਘਰੇ ਬੈਠੇ ਨੂੰ ਅੰਡੇਮਾਨ ਦੀ ਸੈਰ ਕਰਾਤੀ ਧੰਨਵਾਦ ਰਿੱਪਨ ਬਾਈ ਜੀ
@bhupinderkaur8380
@bhupinderkaur8380 2 жыл бұрын
ਰਿਪਨ ਤੇ ਖੁਸ਼ੀ ਬੇਟਾ ਤੁਹਾਡਾ ਪੂਰਾ ਹੀ ਟੂਰ ਅੰਡੇਮਾਨ ਦਾ ਬਹੁਤ ਹੀ ਦਿਲਚਸਪ ਤੇ ਜਾਣਕਾਰੀ ਭਰਪੂਰ ਰਿਹਾ। ਕਸ਼ਮੀਰ ਦਾ ਟੂਰ ਵੀ ਬਹੁਤ ਦਿਲਚਸਪ ਸੀ।
@Harpreet14159
@Harpreet14159 2 жыл бұрын
ਬਹੁਤ ਵਧੀਆ ਲੱਗਿਆ ਪਰਮਾਤਮਾ ਕਰੇ ਤੁਸੀਂ ਨਵੇਂ ਨਵੇਂ ਸਫ਼ਰ ਤੇ ਜਾਂਦੇ ਰਹੋ ਸਾਨੂੰ ਵੀ ਘੁਮਾਉਂਦੇ ਰਹੋ 🙏🙏🙏🙏💐💐🌹🌹
@mandeepkaur12529
@mandeepkaur12529 2 жыл бұрын
ਵੀਰ ਜੀ ਸਾਰੇ ਵਲੋਗ ਬਹੁਤ ਬਹੁਤ ਵਧੀਆ ਸੀ ਅਸੀ ਬਹੁਤ ਇੰਜੋਯ ਕੀਤਾ ਬਾਕੀ ਤੁਸੀਂ ਜਿਸ ਤਰ੍ਹਾਂ ਨਾਲ ਵੀਡੀਓ ਬਣਾਉਂਦੇ ਊ ਬਾਅ ਕਮਾਲ ਲੱਗਦਾ ਹੀਂ ਨਹੀ ਵੀ ਵੀਡੀਓ ਦੇਖ ਰਾਹੇ ਆ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਬਣਾਈ ਰੱਖਣ ਅਗਲੇ ਵਲੋਗ ਦਾ ਇਤ੍ਜਾਰ ਰਹੇਗਾ ਧਨਵਾਦ ਵੀਰ ਜੀ ਤੇ ਖੁਸ਼ੀ ਜੀ😊🙏
@prabhjotsingh1831
@prabhjotsingh1831 2 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਜੀ ਰਿਪਨ ਵੀਰ ਜੀ ਹੁਣਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਇਨ੍ਹਾਂ ਦੀ ਹਰ ਇੱਕ ਯਾਤਰਾ ਸਫ਼ਲ ਕਰਿਓ , ਇਨ੍ਹਾਂ ਦੀ ਹਰ ਇੱਕ ਸਫ਼ਰ ਵਿੱਚ ਰੱਖਿਆ ਕਰਦੇ ਰਿਹੋ ।
@kkaur5881
@kkaur5881 2 жыл бұрын
tour ਬਹੁਤ ਵਧੀਆ, rippan ਦਾ ਸਭ ਕੁੱਝ ਦੱਸਣ ਦਾ style ਹੋਰ ਵੀ ਜਿਆਦਾ ਵਧੀਆ, really fan ho ਗਏ,wish you both very very happy next journey to LAND OF BABA NANAK 🙏🌹🙏🌹🙏🌹🙏🌹🙏
@kanwarjeetsingh3495
@kanwarjeetsingh3495 2 жыл бұрын
ਬਹੁਤ ਹੀ ਵਧੀਆ ਲਗ ਰਿਹਾ ਹੈ।ਅੰਡੇਮਾਨ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਮਿਲੀ। ਰੱਬ ਤੁਹਾਨੂੰ ਸਦਾ ਖੁਸ਼ ਰਖੇ।
@paramjitjodhpur8224
@paramjitjodhpur8224 2 жыл бұрын
ਜੀ ਆਇਆਂ ਨੂੰ ਬੱਚਿਓ ਵਾਪਸ ਘਰ ਆਉਣ ਲਈ। ਅੰਡੇਮਾਨ ਦਾ ਟੂਰ ਬਹੁਤ ਵਧੀਆ ਸੀ। ਖੁਸ ਰਹੋ।
@Beauty_queenGrewal00786
@Beauty_queenGrewal00786 Жыл бұрын
ਬਹੁਤ ਵਧੀਆ ਲੱਗਾ ਰੱਬ ਤਰੱਕੀ ਦੇਵੇ ਅਸੀ ਜਾ ਤਾ ਨਹੀ ਸਕਤੇ ਸੋਡੇ ਕਰਕੇ ਅਸੀ ਵੈਖ ਕੇ ਹੀ ਘੂਮ ਲਾਏ ਬਹੁਤ ਧੰਨ ਵਾਦ ਵੀਖੂਣ ਲਈ ਰੱਬ ਸੋਡੀ ਲੰਬੀ ਉਮਰ ਕਰੇ 🥰❤️❤️❤️❤️❤️👌👌
@AmarjeetSingh-dm4mj
@AmarjeetSingh-dm4mj 2 жыл бұрын
ਵਾਹਿਗੁਰੂ ਜੀ ਮੇਹਰ ਸਦਕਾ ਬਹੁਤ ਵਧੀਆ ਇਹ ਤੁਹਾਡਾ ਟੂਰ ਰਿਹਾ ਧੰਨਵਾਦ ਸਾਰੇ ਖਰਚੇ ਦੱਸਣ ਲਈ
@avtarcheema3253
@avtarcheema3253 2 жыл бұрын
ਬਹੁਤ ਵਧੀਆ ਲੱਗਾ ਟੂਰ , ਬਹੁਤ ਜਾਣਕਾਰੀ ਮਿਲੀ 👌👌🙏🙏
@ranjeetsinghsingh9248
@ranjeetsinghsingh9248 2 жыл бұрын
ਇਸ ਵਾਰ ਵੀ ਬਹੁਤ ਵਧੀਆਂ ਸਫਰ ਸੀ ਤੁਹਾਡਾ ਵੀ ਤੇ ਸਾਡਾ ਵੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ 🙏🙏🙏🙏🙏
@dr.gurjeetsingh.phagwara5398
@dr.gurjeetsingh.phagwara5398 2 жыл бұрын
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੇ blocks ਵਿੱਚ ਪੂਰੀ ਸੈਰ ਬਹੁਤ ਆਨੰਦ ਆਇਆ ਜਿਓੰਦੇ ਵਸਦੇ ਰਹੋ ਖੁਸ਼ੀਆਂ ਮਾਣੋ ਸਾਨੂੰ ਹੋਰ knowledge ਵੰਡਦੇ ਰਹੋ
@kawaljeetmahlakawaljeetmah1016
@kawaljeetmahlakawaljeetmah1016 Жыл бұрын
ਇਹ ਵੀਰ ਜੀ ਸਾਡੇ ਪਿੰਡ ਤੋਂ ਸੱਤ ਕਿਲੋ ਮੀਟਰ ਤੇ ਤਰਨ ਤਾਰਨ ਪਿੰਡ ਚੇਲਾ ਸਾਡੇ ਗਵਾਂਡੀ ਭਰਾ ਦਿਲ ਖੁਸ਼ ਹੋ ਗਿਆ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਪੰਜਾਬੀ ਪਰਿਵਾਰ ਰਹਿਣ
@hirdepalwaraich3656
@hirdepalwaraich3656 Жыл бұрын
Thx ji
@daljitkaur2102
@daljitkaur2102 2 жыл бұрын
ਬਹੁਤ ਬਹੁਤ ਬਹੁਤ🎉🎊 ਵਧੀਆ ਲੱਗਾ ਤੁਹਾਡੇ ਨਾਲ ਅੰਡੇਮਾਨ ਦੀ ਸੈਰ ਕਰਕੇ। ਬਹੁਤ ਬਹੁਤ ਬਹੁਤ ਬਹੁਤ🎉🎊 ਵਧੀਆ👍💯
@JaswinderSingh-io7uo
@JaswinderSingh-io7uo 2 жыл бұрын
ਮੈਂ ਕਿਹਾ ਤੁਹਾਡੀ ਜੋੜੀ ਬਹੁਤ ਵਧੀਆ ਹੈ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ।
@Samarpreet_singh_31
@Samarpreet_singh_31 2 жыл бұрын
Punjabi travel couple te waheguru mehar karan bahut vadia laga sara sfar 🙏
@surjitkaur6768
@surjitkaur6768 Жыл бұрын
Very nice Andeymaan safer.Thanks khushi sister and Rippen Veeray. Waheguru ji tuhanu chardi kla bakhshan. 🙏🏻
@gurwantsandhu2699
@gurwantsandhu2699 2 жыл бұрын
ਬਹੁਤ ਵਧੀਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ
@jasmeetsingh1982
@jasmeetsingh1982 2 жыл бұрын
ਬਹੁਤ ਹੀ ਵਾਧਿਆ ਲਗਿਆਂ ਜੀ ਟੂਰ wel come Home 🏡🏡🏠🏠
@gk797
@gk797 8 ай бұрын
Woo Hotel te Mahol kinna sohna ❤❤
@kuljindersingh9391
@kuljindersingh9391 2 жыл бұрын
ਬਹੁਤ ਬਹੁਤ ਵਧੀਆ ਬਲਾਗ ਅੰਡੇਮਾਨ ਨਿਕੋਬਾਰ ਦਾ ਟੂਰ ਬਹੁਤ ਵਧੀਆ ਲੱਗਿਆ ਰਿਪਨ ਖੁਸ਼ੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ 👍👍🎉🎉 ਵਿਚ ਵਿਚ ਮੈਨੂੰ ਡਰ ਵੀ ਲੱਗਦਾ ਸੀ ਦੇਖਕੇ
@raavistudio6828
@raavistudio6828 2 жыл бұрын
ਸਾਰਾ ਟੂਰ ਬਹੁਤ ਹੀ ਵਧੀਆ ਲੱਗਿਆ, ਸੋ ਬਹੁਤ ਧੰਨਵਾਦ ਰਿਪਨ ਖੁਸ਼ੀ
@hardishdhillon98
@hardishdhillon98 2 жыл бұрын
Thanks for showing us Andaman blogs very beautiful tour ❤️ 😍 God bless you 🙏 Both
@manjeetkaurwaraich1059
@manjeetkaurwaraich1059 Жыл бұрын
ਬਹੁਤ ਵਧੀਆ ਤੁਸੀਂਸਾਨੂੰ ਅੱਡ ਼ਮਾਨ ਦੀ ਯਾਤਰਾ ਟਰੲ ਦਿੱਤੀ ਧੰਨਵਾਦ ਜੀ
@sskapoor55
@sskapoor55 2 жыл бұрын
It was lot of fun watching you guys in Andaman. You guys are the best it was your best trip ever.
@mangaramverma2358
@mangaramverma2358 2 жыл бұрын
बहुत बढिया लगा । मै 2014 मे अंडमान गया था । ब्लॉग देख के यादे ताजी हो गई।
@rickysingh3156
@rickysingh3156 2 жыл бұрын
Bht vadiya tour reha. Asi v tuhade nal yatra kiti.. Ghar reh k asi.. God bless you🙏🙏🙏🙏🙏 thanks❤❤❤ jina v thanks ona ee thora... Aa jao g Punjab...
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬਹੁਤ ਵਧੀਆ ਅਤੇ ਬਹੁਤ ਖੂਬਸੂਰਤ ਲੱਗਿਆ ਇਸ ਸਫਰ ਬੇਟਾ ਜੀ।ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਆਪ ਨੂੰ।
@Dhaliwalmajors
@Dhaliwalmajors 2 жыл бұрын
ਜੋ ਤੁਸੀ ਦਿਖਾਇਆ ਸਾਇਦ ਅਸੀ ਆਕੇ ਵੀ ਨਾਹ ਦੇਖ ਸਕੀਏ ਧੰਨਵਾਧ well don.
@dharmindersekhon9680
@dharmindersekhon9680 2 жыл бұрын
ਬਹੁਤ ਵਧੀਆ ਬਾਈ ਜੀ ਤੂਹਾਨੂੰ ਹਮੇਛਾ ਵਾਹਿਗੁਰੂ ਚੜਦੀ ਕਲਾ ਵਿੱਚ ਰਹਿਣ
@balkaransingh9424
@balkaransingh9424 2 жыл бұрын
ਬਹੁਤ ਜ਼ਿਆਦਾ ਵਧੀਆ ਲੱਗਿਆ
@harmeshchand3727
@harmeshchand3727 2 жыл бұрын
Very very thanx Ripan Khushi ji, waheguru jio tuhanu hamesha Chad di kala vich rakhn ji 🙏
@gurmailsingh5936
@gurmailsingh5936 2 жыл бұрын
ਬਹੁਤ ਬਹੁਤ ਧੰਨਵਾਦ ਰਿੰਪਨ ਬੇਟਾ ਘਰ ਬੈਠਿਆਂ ਨੂੰ ਅੰਡੇਮਾਨ ਨਿਕੋਬਾਰ ਦਾ ਟੂਰ ਕਰਵਾ ਦਿਤਾ
@MANJEETSINGH-nz1qh
@MANJEETSINGH-nz1qh 2 жыл бұрын
ਬਾਈ ਜਾਣਕਾਰੀ ਨਾਲ ਵਧੀਆ ਦੀਨੇ ਉ 👍
@nahalamarjeet
@nahalamarjeet 2 жыл бұрын
.I ENJOYED ANDEMAN TOUR WITH U WITH FANTASTIC EXPERIENCE. EAGERLY WAITING FOR NEXT TOUR
@cookscreation658
@cookscreation658 2 жыл бұрын
Bahut badhiya tour c veer asi ta ena kuch sochyea vi ni c Jo tc dikha dita dhanbad
@ravisekhon3002
@ravisekhon3002 2 жыл бұрын
veere bahut sohni series c...bahut miss krange ihno...bahut enjoy kita thode nal...
@deepjandoria3545
@deepjandoria3545 2 жыл бұрын
ਬਹੁਤ ਘੈਂਟ ਸਫਰ ਸੀ ਸਰਦਾਰਾ ਨਜਾਰਾ ਆ ਗਿਆ ਸਾਰੇ ਸਫ਼ਰ ਦਾ ਬਾਈ
@Lovepreet_kaur412
@Lovepreet_kaur412 2 жыл бұрын
Bhut vdya lgya Andaman tour ji ❤️very nyc ❤️
@baljindergrewal4378
@baljindergrewal4378 Жыл бұрын
Bai ji tuc mere hisab nal film v direct kr skdeo Q k soda blog bnoun da trika bht hi sohna.. God bless both are you..
@gurcharansinghbrar6540
@gurcharansinghbrar6540 2 жыл бұрын
ਰਿਪਨ ਖੁਸ਼ੀ ਵਾਹਿਗੁਰੂ ਚੜਦੀ ਕਲਾ ਰਖੇ
@mahermuhammadmuslimmujahid7500
@mahermuhammadmuslimmujahid7500 2 жыл бұрын
Barra Maza Aya hum ne bhi Andaman ap ke sath dekh lya hai shukria
@jasbeerkaur5006
@jasbeerkaur5006 2 жыл бұрын
ਬਹੁਤ ਵਧੀਆ ਵਿਡੀਉ ਆ ਰਿਪਲ ਵੀਰ ਜੀ ਖੁਸੀ ਬਹੁਤ ਬਹੁਤ ਧੰਨਵਾਦ
@harjitkaurharjit6239
@harjitkaurharjit6239 2 жыл бұрын
Bhut sohni ਜਗ੍ਹਾ dikhayi tuci Dona ne khush rho tuci Edan hi jade rho te ਸਾਨੂੰ v ਸੈਰ ਕਰਾਉਦੇ ਰਹੋ❤️👍👌
@gurdevchahal9575
@gurdevchahal9575 Жыл бұрын
ਤੁਹਾਡੇ ਸਾਰੇ ਸਫਰ ਦਾ ਖ਼ੂਬ ਅਨੰਦ ਮਾਣਿਆ। ਅਸੀਂ ਵੀ ਜਲਦੀ ਪ੍ਰੋਗਰਾਮ ਬਣਾਵਾਂਗੇ ਅਤੇ ਕੁਝ ਤੁਹਾਡੇ ਤੋਂ ਜਾਣਕਾਰੀ ਵੀ ਜਾਣ ਤੋਂ ਪਹਿਲਾਂ ਲਵਾਂਗੇ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਕਿ ਮੈਡਮ ਖੁਸ਼ੀ ਵੀ ਤੁਹਾਡੀਆਂ ਖੁਸ਼ੀਆਂ ਵਿੱਚ ਸਾਮਲ ਨੇ। ਤੁਹਾਡੀ ਦੋਵਾਂ ਦੀ ਅਵਾਜ਼ ਅਤੇ ਅੰਦਾਜ਼ ਬਹੁਤ ਪਿਆਰਾ ਹੈ ਵਾਹਿਗੁਰੂ ਤੁਹਾਡੀ ਜੋੜੀ ਨੂੰ ਤੰਦਰੁਸਤੀ ਭਰੀ ਲੰਮੀ ਉਮਰ ਬਖ਼ਸ਼ੇ 🎸🎸🎸💯🎉🎉🎉
@gurjantsinghsinghgksingh5478
@gurjantsinghsinghgksingh5478 2 жыл бұрын
bahut vadia safar laga waheguru hamesha punjabi travel coupel te mehar da hath rakhan
@MalwaKitchenCorner
@MalwaKitchenCorner Жыл бұрын
ਤੁਹਾਡੇ ਬੱਚੇ ਦੇਖਿਆ ਕਰਨਗੇ ਕਿ ਜਾਂਦਾ ਦਾਦੀ ਦੁਨੀਆਂ ਘੁੰਮਦੇ ਹਨ, ਬਹੁਤ ਸਿਆਣੇ ਹੋਣਗੇ ਉਹ, ਮੈਨੂੰ ਪਤਾ ਅਜੇ ਤੱਕ ਤੁਸੀਂ ਦੋ ਹੀ ਹੋ,ਆਣ ਵਾਲੇ ਟਾਈਮ ਨਾਈਸ ਹੋਵੇ ❤❤
@jasssingh5029
@jasssingh5029 2 жыл бұрын
ਮਜ਼ਾ ਆ ਗਿਆ ਵੀਰ ਤੁਹਾਡੀ ਵੀਡਿਓ ਦੇਖ ਕੇ ।
@ajaibsingh6044
@ajaibsingh6044 2 жыл бұрын
ਧੰਨਵਾਦ ਜੀ ਸਾਨੂੰ ਵੀ ਸਾਰਾ ਅੰਡੇਮਾਨ ਘੁਮਾਇਆ। ਹਸਦੇ ਵਸਦੇ ਰਹੋ । ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ
@You_know009
@You_know009 2 жыл бұрын
Bahut wadia ji g tusi travel keta per lagda asi v ap de nal travel keta ha
@kuljitkanda1276
@kuljitkanda1276 2 жыл бұрын
ਬਾਈ ਰਿਪਨ ਖੁਸ਼ੀ ਭੈਣ ਰੱਬਾ ਏਨਾ ਨਾਲ ਦੇ ਬੋਹਤ ਸੋਹਣੇ ਕੱਰਮ ਹਰ ਇਨਸਾਨ ਦੇ ਲਿਖੀਆਂ ਕਰ ਬਾਬਾ ਨਾਨਕ ਦੇਵ ਸਾਹਿਬ ਜੀ ਜੋਡ਼ੀ ਨੂੰ ਦੁਨੀਆ ਦੀਆ ਸਾਰੀਆਂ ਖੁਸ਼ੀਆ ਬਖਸੀ ਸਾਨੂੰ ਘਰੇ ਬੈਠਿਆਂ ਨੂੰ ਬੋਹਤ ਸੋਹਣੀਆਂ ਗੱਲਾ ਅਤੇ ਬੋਹਤ ਕੁੱਝ ਸਿਖਣ ਨੂੰ ਮਿਲਦਾ ਬੋਹਤ ਸੋਹਣਾ ਦੇਖਣ ਨੂੰ ਮਿਲਿਆ ਜੋਡ਼ੀ ਨੂੰ ਪਰਮਾਤਮਾ ਤਰੱਕੀਆਂ ਦੇਵੇ ਧੰਨਵਾਦ
@sanjayfaridian6742
@sanjayfaridian6742 2 жыл бұрын
Bahut hi anand mai reha a safar jug jug jeo God bless you
@rangretesardar8405
@rangretesardar8405 2 жыл бұрын
ਬਹੁਤ ਵਧੀਆ ਲੱਗਾ ਵੀਰ ਜੀ ਅਸੀ ਵੀ ਅੰਡੇਮਾਨ ਦੀ ਸੈਰ ਕਰ ਲੲੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਸਦਾ ਖੁਸ਼ ਰਹੋ
@manjitsehjal165
@manjitsehjal165 2 жыл бұрын
Thank you so much ਸਾਨੂੰ ਸੈਰ ਕਰਵਾਉਣ ਦਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ
@baltejdhillon8391
@baltejdhillon8391 2 жыл бұрын
Thanks veer and khushi asi v thoda nall he Andaman deakh liya
@jassi.tv6860
@jassi.tv6860 2 жыл бұрын
ਤੁਹਾਡੇ ਨਾਲ ਨਾਲ ਅੰਡੇਮਾਨ ਘੁੰਮਿਆ ਬਹੁਤ ਮਜਾ ਆਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣੇ ਟਾਪੂ ਸਨ
@KulwinderKaur-ch2nu
@KulwinderKaur-ch2nu 2 жыл бұрын
Bhut he vadia c veer ji tuhda sfar ma sre vlog vekh di a god bless u🙏🙏
@KulwinderKaur-us9jy
@KulwinderKaur-us9jy 2 жыл бұрын
Okay thanks welcome home god bless you khush raho 🙌🙌
@dhindsa916
@dhindsa916 2 жыл бұрын
Keep it up guys!! Thank you so much for showing us beautiful places 🙏🙏
@amanbrar8262
@amanbrar8262 2 жыл бұрын
ਬਹੁਤ ਵਧੀਆ ਟੂਰ । ਤਾਰੀਖ਼ ਵੀ ਦੱਸਿਆ ਕਰੋ।ਵਲੌਗ ਬਣਾਉਂਦੇ ਸਮੇਂ।
@SherSingh-yo9ik
@SherSingh-yo9ik 2 жыл бұрын
ਤੁਹਾਡੇ ਨਾਲ ਨਾਲ ਸਾਨੂੰ ਵੀ ਯਾਦ ਰਹਿਣ ਗੀਆਂ ਯਾਦਾਂ
@Aman_2233
@Aman_2233 2 жыл бұрын
ਅਸੀਂ ਸਾਰਾ ਸਫਰ ਦੇਖਿਆ paji ਬੋਹਤ ਵਧਿਆ ਲਗਿਆ 👍👍❤️🙏
@gksuccess2.0
@gksuccess2.0 2 жыл бұрын
ਦੋਸਤੋ ਨਵਾ ਚੈਨਲ ਬਣਾਇਆ, ਤੁਹਾਡੇ ਸਾਥ ਤੇ ਪਿਆਰ ਦੀ ਜ਼ਰੂਰਤ ਹੈ। ਕਿਰਪਾ ਕਰਕੇ ਇੱਕ ਵਾਰ ਜਰੂਰ ਵਿਜ਼ਟ ਕਰਿਓ,ਜੇ ਵੀਡੀਓ ਵੱਧੀਆਂ ਲੱਗੇ ਤਾਂ ਸਬਸਕ੍ਰਾਈਬ ਕਰਕੇ ਮੇਰਾ ਸਾਥ ਜਰੂਰ ਦਿਓ। ਸਬਸਕ੍ਰਾਈਬ ਕਰਕੇ ਜਕੀਨਨ ਤੁਹਾਨੂੰ ਨਿਰਾਸ਼ਾ ਨਹੀਂ ਹਊਗੀ। ਧੰਨਵਾਦ ਜੀ 🙏🏻
@jasnoorsingh2430
@jasnoorsingh2430 2 жыл бұрын
Ssa brthr bht vdhya lgya tuhada andeman da trip hamesha khush rho rab tuhnu sukhi rkhe thnks
@manjitkaur9666
@manjitkaur9666 2 жыл бұрын
ਬਹੁਤ ਵਧੀਆ ਲਗਾ ਤੁਸੀਂ ਠੀਕ ਘਰ ਪਹੁੰਚੇ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ
@ranakaler7604
@ranakaler7604 2 жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ,
@JasvinderSingh-ww1sv
@JasvinderSingh-ww1sv 2 жыл бұрын
ਸਤ ਸੀ੍ ਅਕਾਲ ਭਾਈ ਜੀ ਸਾਰਾ ਟੂਰ ਬਹੁਤ ਹੀ ਵਧੀਆ ਲੱਗਿਆ ਜੀ
@shivgoyal4198
@shivgoyal4198 2 жыл бұрын
Veer ji IAS officer vinay jindal mera classmate h ji assi ikathey 10th tak study kiti assi sochya nhi si ahh athey tak punch jan ge sada add mandi kalanwali district sirsa haryana h ji anna di sary family athe hi rahndey ne so proud feel Jindal sabb love you too GBU
@kuldipnandchahal8994
@kuldipnandchahal8994 2 жыл бұрын
बहुत अच्छी जानकारी विस्तृत जानकारी बहुत बढ़िया लगा इतिहास, वर्तमान समय में भारत दर्शन, निशब्द आपके इस प्रयत्न के लिए शब्द नहीं जय हिन्द
@jeetnagra9950
@jeetnagra9950 2 жыл бұрын
Happy Diwali Ripan and Khushi .🙏🙏❤️❤️
@perteekcheemacraft
@perteekcheemacraft 2 жыл бұрын
ਬਹੁਤ ਵਧੀਆ ਹੈ‍ very nice 😀☺️
@balvinderkaur26
@balvinderkaur26 2 жыл бұрын
Bhut vadiya veere thuhade nal asi v gum liya,👍
@sudeshkumar3109
@sudeshkumar3109 2 жыл бұрын
ਬਹੁਤ ਵਧੀਆ ਵੀਰ ਬਹੂਤ ਹੀ ਬਧੀਆ
@ManuSaabManySaab
@ManuSaabManySaab 2 жыл бұрын
Ssa paji bhut vadia lagda tuhadi vedio dekh ke munu eda lagda tuhada dil karda etho vapis aan da. Pehli bar eda laga ik kashmir de tour toh lga si pr is tour da jayda lag reha
@Mandeepkaur-sz3yv
@Mandeepkaur-sz3yv 2 жыл бұрын
Bahut vadiya veer ji👍
@ronitbanga7017
@ronitbanga7017 Жыл бұрын
Boht wdiya vlog ne wde y khichi rkhoo km ❤❤❤❤🙏🏻🙏🏻🙏🏻🙏🏻♥️🎯🍀🗺️
@charanjitkaur6133
@charanjitkaur6133 2 жыл бұрын
Bahut hi vadia lagea..kuch alag te amazing trip c saade lai v .. thanku so much Ripan and Khushi ❤️
@harjitbhullar7616
@harjitbhullar7616 2 жыл бұрын
Thanks sanu andaman nikobar di bhoot vadiea jaankaari diti 🤗🤗🙏🙏
@parmjitkaurwaheguruji5292
@parmjitkaurwaheguruji5292 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ🥰 ਬਹੁਤ ਬਹੁਤ ਧੰਨਵਾਦ ਤਹਾਡੇ ਦੋਨਾਂ ਜੀਆ ਦਾ ਇਹ ਸਭ ਕੁਝ ਦਿਖੋਣ ਲਈ🥰 🙏🙏
@ravisapkota6935
@ravisapkota6935 2 жыл бұрын
ਧਨਵਾਦ ਤੁਹਾਡਾ ਵੀਰ ਜੀ ਸਾਨੂੰ ਘਰੇ। ਬੈਠੇ ਘਮਾਉਣ ਦਾ
@Ryan-pg2rw
@Ryan-pg2rw 2 жыл бұрын
Paaji Lakshadweep v jaake aayeyo. Mai suneya oh Andaman nalo v sohni jagah aa.
@balbirkaur6014
@balbirkaur6014 2 жыл бұрын
Waheguru ji mehar karan ji bhut vdiya lagya sara safar g b u.
@anmolkaur640
@anmolkaur640 2 жыл бұрын
Very very nice vlogs.. God bless both of you❤❤
@chaudharyshafiq594
@chaudharyshafiq594 2 жыл бұрын
Very very nice vlogs.
@harishmehta1304
@harishmehta1304 2 жыл бұрын
Satshri akal ji bahut wadhiya blog lagya ji andman da sara tour wadhiya lagya ji
@harmeshchand3727
@harmeshchand3727 2 жыл бұрын
Very nice and amazing tour of Andeman islands, very precious info ,jo map islands da brain vich c,oh sb bhulekhey door hogey ,asl vich pehla Andeman da naam sun ke hi hate ho jandi c ,but hun interest jiha lgga, waheguru jio tuhanu chd di kala vich rakhn ji 🙏
@pushpinderkaurtv
@pushpinderkaurtv 2 жыл бұрын
Ripan Andaman da toor tuhade naal naal asi v poora injoy kita bht bht bht bht ❤️ dhanwaad 👍bht vadia lagga
@Er.prakash-gk
@Er.prakash-gk 2 жыл бұрын
Nice trip.👌👌.Khusi keep smiling always.
@Ranjit_Singh.
@Ranjit_Singh. 2 жыл бұрын
ਰਿਪਨ ਬਾਈ ਸਾਹਿਬ ਜੀ ਤੁਸੀਂ ਕਮੈਂਟਰੀ ਬਹੁਤ ਹੀ ਵਧੀਆ ਕਰਦੇ ਹੋ, ਜਿਸ ਕਰਕੇ ਮੈਂ ਤੁਹਾਡੇ ਬਲੋਕ ਵੇਖ ਰਿਹਾ ਹਾਂ,ਮੈਂ ਫ਼ੈਨ ਹੋ ਗਿਆ ਹਾਂ, ਮੇਰੇ ਤਾਂ ਘਰ ਵਾਲੀ ਲੜਨ ਲੱਗ ਪੈਂਦੀ ਹੈ ਕਿ ਤੁਸੀਂ ਹਰ ਵੇਲੇ ਕੀਵੇਖਦੇ ਰਹਦੇਂ ਹੋ, ਜੰਮੂ ਕਸ਼ਮੀਰ ਦੇ ਸਾਰੇ ਬਲੋਕ ਤੇ ਅੰਡਾਮਾਨ ਦੇ ਸਾਰੇ ਬਲੋਕ ਵੇਖ ਕੇ ਬਹੁਤ ਹੀ ਆਨੰਦ ਆਇਆ ਹੈ ਜੀ, ਘਰ ਬੈਠਿਆਂ ਹੀ ਸੈਰ ਕਰਾ ਦਿੱਤੀ ਹੈ ਬ੍ਰਦਰਜ਼ ਸੋ ਥੈਕਸ ਮਚ।ਰਪਲਾਈ ਜ਼ਰੂਰ ਕਰਨਾ ਜੀ।
@surjeetkaur6590
@surjeetkaur6590 2 жыл бұрын
Waheguru aapji te mehar Karan bahut vadiya laga vlog 🙏🙏
@SinghGill7878
@SinghGill7878 2 жыл бұрын
ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠਿਆ ਅੰਡੇਮਾਨ ਨਿਕੋਬਾਰ ਘੁਮਾਉਣ ਲਈ
@gagandeepkaur7971
@gagandeepkaur7971 2 жыл бұрын
Bhut vdia tour lga
@enjoy12348
@enjoy12348 2 жыл бұрын
Thank u Mr Ripan for showing us Andaman tour We really crazy about your videos We really enjoy Ed this trip free of cost at my home
@KhanBaba-ey6kj
@KhanBaba-ey6kj 2 жыл бұрын
Very very dutifully all.toor.imiss.u ripen and kusi
@JaspreetSingh-gs8yo
@JaspreetSingh-gs8yo 2 жыл бұрын
Nyc vlog BABA chrdi kla cha rakhe hamesha tuhnu Doha nu BHUT vdia lga vlog sare dekh k
@Apostle_happy_yoseph
@Apostle_happy_yoseph 2 жыл бұрын
veere awaj nhi aa rhi vedio di ki chkr piya va ?
@PUNJABITRAVELCOUPLE
@PUNJABITRAVELCOUPLE 2 жыл бұрын
ਤੁਹਾਡੇ ਫੋਨ ਦਾ ਸਪੀਕਰ ਨਾ ਖਰਾਬ ਹੋਵੇ 😊
@Apostle_happy_yoseph
@Apostle_happy_yoseph 2 жыл бұрын
@@PUNJABITRAVELCOUPLE thik aa saab g aa gyi c awaj😀
@pawanjotsingh796
@pawanjotsingh796 2 жыл бұрын
Buht buht danbad veer ji sanu ghr bethea nu hi sara Vadia toor kra dita buht shoni jankari v dinde ho shona dikhode ho prmatma tuhadi hmesha chrdi kla rkhe 🙏
@amreekkaur4136
@amreekkaur4136 2 жыл бұрын
ਲਵਜੋਤ ਸਿੰਘ ਨੂੰ ਵੀ ਸਤਿ ਸੀ੍ ਆਕਾਲ ਕਹਿਣਾ ਅੰਡੇਮਾਨ ਦੇ ਸਾਰੇ ਹੀ ਪੰਜਾਬੀਆ ਨੂੰ ਸਤਿ ਸੀ੍ ਆਕਾਲ ਕਹਿਣਾ ॥ ਅੰਡੇਮਾਨ ਬਹੁਤ ਵਧੀਆ ਲੱਗਿਆ ॥ ਖਾਸ ਕਰ ਜਿਥੇ ਸਾਡੇ ਪੁਰਖਿਆ ਨੇ ਜਾਨਾ ਵਾਰੀਆ
@harshchudary2480
@harshchudary2480 2 жыл бұрын
God bless both of you 🥰❤️
@sukhrajbhikhan7427
@sukhrajbhikhan7427 2 жыл бұрын
All episodes attt si paji 👌🏻 👌🏻 wah ¡
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Maza hi aa gaya.. KHASTA PAHADI Kulcha matar tandoor pe
24:32
PUNJABI TREKKER
Рет қаралды 7 М.
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН