ਕਸ਼ਮੀਰ ਦੇ ਪਿੰਡਾਂ ਦੀ ਜ਼ਿੰਦਗੀ Kashmir Village in Winter | Punjabi Travel Couple | Ripan Khushi

  Рет қаралды 567,647

Punjabi Travel Couple

Punjabi Travel Couple

Күн бұрын

Пікірлер
@paramjitjodhpur8224
@paramjitjodhpur8224 Жыл бұрын
ਕਸ਼ਮੀਰ ਦੇ ਲੋਕਾਂ ਦੀ ਜਿੰਦਗੀ ਬਹੁਤ ਸਖ਼ਤ ਹੈ ਸਰਦੀ ਆਂ ਵਿੱਚ ਪਰ ਇੰਨੇ ਮਿਲਣਸਾਰ ਤੇ ਪਿਆਰ ਕਰਨ ਵਾਲੇ ਨੇ ਇਹ ਪਹਿਲੀ ਵਾਰ ਪਤਾ ਲੱਗਾ। ਰਿਪਨ ਖੁਸ਼ੀ ਹਮੇਸ਼ਾ ਖੁਸ਼ ਰਹੋ। ਜੋੜੀ ਸਲਾਮਤ ਰਹੇ।
@sharanjitkaur5210
@sharanjitkaur5210 Жыл бұрын
ਕਸ਼ਮੀਰ ਦੇ ਲੋਕ ਬਹੁਤ ਹੀ ਪਿਆਰੇ ਦਿਲ ਦੇ ਸੱਚੇ ਤੇ ਰੱਬ ਵਰਗੇ ਲੋਕਾਂ ਨੂੰ ਦਿਖਾ ਕੇ ਤੁਸੀਂ ਬਹੁਤ ਮਨ ਨੂੰ ਸਕੂਨ ਦਿੱਤਾ ਹੈ, ਸਾਡੇ ਪੰਜਾਬ ਵਿੱਚ ਵੀ ਇਸ ਸੁਭਾਅ ਦੇ ਲੋਕ ਹੁੰਦੇ ਸੀ ਪਰ ਹੁਣ ਬਹੁਤ ਫਰਕ ਪੈ ਗਿਆ ਹੈ। ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖੁਸ਼ ਰਹੋ ਅਬਾਦ ਰਹੋ।
@NehaNeha-yk1bz
@NehaNeha-yk1bz Жыл бұрын
ਕਸ਼ਮੀਰ ਦੇ ਲੋਕਾਂ ਬਹੁਤ ਹੀ ਵਧੀਆ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਲੋਕ ਹੁੰਦੇ ਹਨ ਦਿਲ ਖੁਸ਼ੀ ਹੋ ਗਿਆ ❤❤❤❤❤❤❤
@sattudhanday141
@sattudhanday141 Жыл бұрын
Nice video ji
@MOR.BHULLAR-PB05
@MOR.BHULLAR-PB05 Жыл бұрын
ਰੂਹ ਖੁਸ਼ ਹੋ ਗਈ ਕਸ਼ਮੀਰ ਦੇ ਲੋਕਾਂ ਦਾ ਪਿਆਰ ਵੇਖਕੇ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@ਗੁਰਬਾਜਸਿੰਘਖਾਲਸਾ1699
@ਗੁਰਬਾਜਸਿੰਘਖਾਲਸਾ1699 Жыл бұрын
ਵਾਕਿਆ ਹੀ ਕਸ਼ਮੀਰ ਸਵਰਗ ਹੈ । ਮੈਂ 10 ਸਾਲ ਤੋਂ ਜਾ ਰਿਹਾ ਹਾਂ ਕਸ਼ਮੀਰ , ਪੂਰੀ ਗਰਮੀ ਕਸ਼ਮੀਰ ਵਿਚ ਰਹੀਦਾ ਹੈ ਉਥੇ ਹੀ ਕੰਮ ਕਰਦੇ ਹਾਂ ਬਹੁਤ ਚੰਗੇ ਅਤੇ ਮਦਦਗਾਰ ਲੋਕ ਹਨ ਕਸ਼ਮੀਰ ਦੇ ।
@makhanbhikhi6068
@makhanbhikhi6068 Жыл бұрын
ਰੂਹੀ ਖੁਸ਼ ਹੋ ਗਈ ਕਸ਼ਮੀਰੀ ਭਰਾਂਵਾਂ ਦਾ ਪਿਆਰ ਵੇਖ ਕੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਸਾਰੇ ਕਸ਼ਮੀਰੀ ਭਰਾਂਵਾਂ ਨੂੰ ਤੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ❤️♥️👍👍👍😎🤟🤘😎😎😎😎😎
@natureadventure3186
@natureadventure3186 Жыл бұрын
I am from kashmir, kashmir sikh and muslim ask you come to home and have a tea, but in other states including punjab, when you hear kashmir people you say what you doing here but never ask have a cup of tea hard reality of you people.
@sehnumaposhwal9971
@sehnumaposhwal9971 Жыл бұрын
@@natureadventure3186 Punjab aale chah naal roti b khawuande a Bai
@jasmersinghjassbrar3673
@jasmersinghjassbrar3673 Жыл бұрын
ਰਿਪਨ ਅਜ ਦੇ ਬਲਾਗ ਚ, ਬਰਫ਼ ਤੋਂ ਇਲਾਵਾ ਜੋ ਸੱਭ ਤੋਂ ਵਧੀਆ ਇਹਨਾਂ ਦੀ ਮਹਿਮਾਨ ਨਿਵਾਜ਼ੀ. ਯਾਰ ਜੋ ਭੀ ਮਿਲਦਾ ਓਹੀ ਚਾਹ ਉਹ ਵੀ ਧੁਰ ਦਿਲੋਂ ਯਾਰ ਮਾਣ ਮਹਿਸੂਸ ਹੁੰਦਾ.ਅਸੀਂ ਵੀ ਵੇਖ ਕੇ ਗਦਗਦ ਹੋ ਗਏ
@SunilYT-rh4xc
@SunilYT-rh4xc Жыл бұрын
!!ਜੋੜੀ ਤਾਂ ਰੀਪਣ ਤੇ ਖੁਸ਼ੀ ਦੀ ਵਧੀਆ ਲੱਗਦੀ ਆ!!❤️🥰
@kamaljotsingh4261
@kamaljotsingh4261 Жыл бұрын
ਬਿਲਕੁਲ ਸਹੀ ਗੱਲ ਜੀ
@bsbeantsharma
@bsbeantsharma Жыл бұрын
ਜਿਉਂਦੇ ਵਸਦੇ ਰਹੋਂ, ਤੰਦਰੁਸਤ ਰਹੋਂ, ਜਵਾਨੀਆਂ ਮਾਣੋ ਅਤੇ ਇਸੇ ਤਰ੍ਹਾਂ ਸੈਰਾਂ ਕਰਾਉਂਦੇ ਰਹੋਂ😘💕
@lakhvirsinghmatharu4206
@lakhvirsinghmatharu4206 Жыл бұрын
ਕਸ਼ਮੀਰ ਦੇ ਪਿੰਡਾ ਦਾ ਅਸਲੀ ਜੀਵਨ ਧੰਨਵਾਦ ਰਿਪਨਜੀਤ ਖੁਸ਼ ਮਨਪ੍ਰੀਤ 💯✔️
@pushpinderkaurtv
@pushpinderkaurtv Жыл бұрын
Kinne pyare bache lal lal rang makhan te sandhoor varga 👌👌
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@RajbirSingh-ki8ro
@RajbirSingh-ki8ro Жыл бұрын
ਸੱਤਿਸ੍ਅਕਾਲ ਵੀਰ ਜੀ ਅੱਜ ਕਸ਼ਮੀਰ ਦੇ ਲੋਕਾਂ ਦਾ ਪਿਆਰ ਦੇਖ ਕੇ ਦਿਲ ਖੁਸ਼ ਹੋ ਗਿਆ ਧੰਨਵਾਦ
@balwinders96
@balwinders96 Жыл бұрын
ਕਸ਼ਮੀਰ ਦਾ ਪਿੰਡ ਤੁਹਾਡੇ ਨਾਲ ਅਸੀਂ ਵੀ ਪਰਿਵਾਰ ਸਮੇਤ ਦੇਖਿਆ ਬਹੁਤ ਵਧੀਆ ਲੱਗਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਼਼਼ ਼
@jaswantpanther9787
@jaswantpanther9787 3 ай бұрын
ਗੁਡ ਵਿਲਜ ਕਸ਼ਮੀਰ ਕਾਕਾ ਘਲੋਟੀ
@jassbhuller185
@jassbhuller185 Жыл бұрын
ਜਿੰਨਾ ਪ੍ਰੇਮ ਮੁਹੱਬਤ ਕਸ਼ਮੀਰ ਦੇ ਲੋਕਾ ਚ ਵਾ,, ਮੈ ਕਿਤੇ ਨਈ ਦੇਖਿਆ ਆਪਣੀ ਲਾਈਫ ਚ,, ਮੇਰੇ ਬਹੁਤ ਸਾਰੇ ਦੋਸਤ ਆ ਕਸ਼ਮੀਰ ਦੇ ਬਿੱਚ ਜੋ ਬਹੁਤ ਦਿਲੋ ਇੱਜਤ ਮਾਨ ਪਿਆਰ ਸਤਿਕਾਰ ਕਰਦੇ ਨੇ,, ਇਹ ਪੰਜਾਬੀਆ ਨੂੰ ਮੁਹੱਬਤ ਇਸ ਲਈ ਜਿਆਦਾ ਕਰਦੇ ਆ ਕਿਓਕਿ ਪੰਜਾਬੀਆ ਨੂੰ ਇਹ ਆਪਣੇ ਵਰਗੇ ਖੁੱਲੇ ਦਿਲਾ ਆਲੇ ਹੀ ਸਮਝਦੇ ਆ,, ਪਰ ਅਸਲ ਚ ਇਹ ਪੰਜਾਬ ਦੇ ਲੋਕਾ ਤੋ ਜਿਆਦਾ ਹੁੰਦੇ ਨੇ ਦਿਲ ਤੇ ਸੁਭਾਅ ਦੇ ਅਮੀਰ,,❤️😊
@harbhajansingh8872
@harbhajansingh8872 Жыл бұрын
ਜਿਉਂਦੇ ਵਸਦੇ ਰਹੋ ਵੀਰ ਜੀ ਤੇ ਕਸ਼ਮੀਰ ਦੇ ਲੋਕ ਵੀ ਧੰਨ ਹਨ ਬਹੁਤ ਠੰਡ ਦੇ ਬਾਵਜੂਦ ਵੀ ਰਹਿੰਦੇ ਹਨ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@HarpreetSingh-co4yd
@HarpreetSingh-co4yd Жыл бұрын
ਕਸ਼ਮੀਰੀ ਲੋਕ ਦਿਲ ਦੇ ਬਹੁਤ ਦਰਿਆਦਿਲ ਹੁੰਦੇ ਨੇ ਪਰ ਭਾਰਤੀ ਸਰਕਾਰ ਨੇ ਹਮੇਸ਼ਾ ਇਹਨਾਂ ਨਾਲ ਜੁਲਮ ਹੀ ਕੀਤਾ ਹੈ 🙏
@sumansharma4526
@sumansharma4526 Жыл бұрын
Tabhi Kashmiri Sare Desh Mein bol sakte hain aur koi Bhartiya Kashmir Jahan Se Darta hai oppressed Kashmiri Hoon
@parmindersingh6072
@parmindersingh6072 Жыл бұрын
ਬਹੁਤ ਵਧੀਆ ਵੀਡੀਉ ਜੀ ❤❤❤ ਦਿਲ ਖ਼ੁਸ਼ ਹੋ ਗਿਆ।🌹🌹🥰🥰 ਜਿਉਂਦੇ ਵੱਸਦੇ ਰਹੋ।🙏🙏
@lakhabrar9837
@lakhabrar9837 Жыл бұрын
ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਮੇਹਰ ਕਰਨ ਲੰਮੀਆਂ ਉਮਰਾਂ ਬਖਸ਼ਣ ਤਰੱਕੀਆਂ ਬਖਸ਼ਣ ਜੀ ਕਸ਼ਮੀਰ ਦੇ ਲੋਕ ਬਹੁਤ ਵਧੀਆ ਲੱਗੇ ਬਾਕੀ ਗੁਰੂ ਸਾਹਿਬਾਨ ਜੀ ਦੀ ਬਖਸ਼ੀ ਦਸਤਾਰ ਦੀ ਹਰ ਜਗ੍ਹਾ ਹੀ ਬਹੁਤ ਇੱਜ਼ਤ ਹੁੰਦੀ ਹੈ ਜੀ
@PalaDriver-m3m
@PalaDriver-m3m 10 ай бұрын
Sda Khush rhe Kashmir ke log
@amreeksingh3622
@amreeksingh3622 Жыл бұрын
ਬਾਈ ਜੀ ਨਜ਼ਾਰਾ ਲਿਆਤਾ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿਚ ਰੱਖੇ ਮੀਕ ਬਰਨਾਲਾ
@pokeymon794
@pokeymon794 10 ай бұрын
Kashmir is very beautiful and the people here are very shy and friendly.
@harjitkaurharjit6239
@harjitkaurharjit6239 Жыл бұрын
Wah ਕਸ਼ਮੀਰ ਕਿੰਨੀ ਸੋਹਣੀ ਸੁਨੱਖੀ ਮੁਟਿਆਰ ਵਰਗੀ👌👌❤️ ਲਗਦੀ ਐ thx ਕਸ਼ਮੀਰ ਦੇ ਦਰਸ਼ਨ ਕਰਾਏ ਤੁਸੀ ਦੋਨਾ ਨੇ👍👍🙏
@satdevsharma7039
@satdevsharma7039 Жыл бұрын
ਰਿਪਨ,ਐਨੀ ਬਰਫ਼ ਤਾਂ ਸਾਡੇ ਸ਼ਿਕਾਗੋ ਵਿਚ ਵੀ ਨਹੀਂ ਪੈਂਦੀ।ਬਹੁਤ ਹੀ ਜਿਆਦਾ ਪੈ ਰਹੀ ਹੈ।ਬਹੁਤ ਹੀ ਮਿਹਨਤ ਤੁਸੀਂ ਕਰ ਰਹੇ ਹੋ।ਰਿਪਨ, ਖੁਸ਼ੀ ਬਹੁਤ ਬਹੁਤ ਧੰਨਵਾਦ।❤🌹🙏🇺🇸
@GurmeetSingh-kv7cv
@GurmeetSingh-kv7cv 11 ай бұрын
Veer ji mea 10 saal kasmir reha va bhot he ਚੰਗੇ ਤੇ ਵਧੀਆ ਲੋਗ ਨੇ respect ta bhot karde ne
@pbx1_jattlife_1984
@pbx1_jattlife_1984 10 ай бұрын
😂😂😂😂😂
@kaurjasbir2758
@kaurjasbir2758 Жыл бұрын
So beautiful vlog bro 👍 Kashmir dekhan nu jina sohna aa but Kashmiri people’s life is so difficult .… take care guys 💞Rab rakha 🙏
@Sandeep_Sandhu
@Sandeep_Sandhu Жыл бұрын
Bahut khoobsurat aa Kashmir, Switzerland nu pishe shd da, GBU ❤️
@HARRY.JEEVAN
@HARRY.JEEVAN Жыл бұрын
swittzerland nal compare krn walo othe ja k dekho system ,,,, Burf dekh dekh k eve pump mari jande ho
@Sandeep_Sandhu
@Sandeep_Sandhu Жыл бұрын
@@HARRY.JEEVAN chal len dya kro pump yr
@jarvis4357
@jarvis4357 11 ай бұрын
ਸਾਡਾ ਦੇਖਣ ਨੂੰ ਮਨ ਕਰਦਾ ਕਸ਼ਮੀਰ ਦੇ ਲੋਕਾਂ ਨੂੰ ਤੇ ਉਨ੍ਹਾਂ ਦੇ ਪਿੰਡਾਂ ਨੂੰ ਪਰ ਸਾਨੂੰ ਤਾਂ ਪੰਜਾਬ ਦੇ ਵਿੱਚ ਹੀ ਠੰਡ ਲਗ ਰਹੀ ਹੈ।
@AmarjeetSingh-dm4mj
@AmarjeetSingh-dm4mj Жыл бұрын
ਬਾਈ ਰਿਪਨ ਤੁਸੀਂ ਕਮਾਲ ਹੋ ਉਹਨਾਂ ਪਿਆਰੀਆਂ ਬੱਚੀਆਂ ਨੇ ਇੰਨੀ ਜਾਣਕਾਰੀ ਦਿੱਤੀ ਤੁਹਾਨੂੰ ਤੁਸੀ ਉਹਨਾਂ ਨੂੰ ਕੁਝ ਖਾਣ ਲਈ ਜਾ ਕੁਝ ਵੀ ਜ਼ਰੂਰ ਦੇਣਾ ਸੀ ਜਿਵੇ ਪਿਛਲੀ ਵਾਰ ਗਏ ਸੋ ਕਸ਼ਮੀਰ ਤੇ ਜਵਾਕਾਂ ਨੂੰ ਚਾਕਲੇਟ ਦਿੱਤੀਆਂ ਸਨ
@swarnsingh6145
@swarnsingh6145 Жыл бұрын
ਵੱਸਦੀ ਰਹੇ ਇਹ ਜੋੜੀ ਵਾਹਿਗੁਰੂ ਜੀ ਼਼਼਼਼
@pushpinderkaurtv
@pushpinderkaurtv Жыл бұрын
Ripan te khushi v bht pyare han bolan da dhang explain bht vadia karda Ripan hreak gal nu poori trah samjaunda hai eh bht vadia lagda hai 👌👍♥️🙏
@sevaanshp5455
@sevaanshp5455 Жыл бұрын
ਬਹੁਤ ਹੀ ਵਧੀਆ।ਮਜ਼ਾ ਆ ਗਿਆ। ਲਗਦਾ ਕਸ਼ਮੀਰ ਘੁੰਮ ਲਿਆ। ਬਹੁਤ ਬਹੁਤ ਧੰਨਵਾਦ।
@Kirandeepkaur00786
@Kirandeepkaur00786 Жыл бұрын
Maine pehlgaam dekha hai aur Anantnaag bhi dekha hai. ❤️👍
@dhianchandsarwankumar8773
@dhianchandsarwankumar8773 Жыл бұрын
Rooh kush ho gaie next Kashmir brother coming to Punjab we will respect
@Surmel460
@Surmel460 Жыл бұрын
ਕਸ਼ਮੀਰ ਦੇ ਪਿੰਡਾ ਦੀ ਸੈਰ ਕਰਵਾਈ ਬਹੁਤ ਵਧੀਆ ਲੱਗਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ
@1313gurukirpa
@1313gurukirpa Жыл бұрын
Great brother mujhe to aap ke log dekh ker aisa lag rha hai ki mai bhi vahi per ghoom raha hu
@sajjadahmadsaharan6935
@sajjadahmadsaharan6935 Жыл бұрын
Very good and informative video specially to show the hard life of villagers of Kashmiris. Good efforts of both Rippen and Khushi.
@DevSingh-tm4eq
@DevSingh-tm4eq Жыл бұрын
Main taan hunn zaroor Kashmir ghumman jaunga. ❤️ badey pyarey log ney Kashmir dey.
@baljitkaur691
@baljitkaur691 Жыл бұрын
ਬਹੁਤ ਵਧੀਆ ਕਸ਼ਮੀਰ ਆ ਧੰਨਵਾਦ ਤੁਹਾਡਾ
@BetaSingh-er4bm
@BetaSingh-er4bm Жыл бұрын
ਇਥੇ ਪੱਛਮੀ ਵਿਕਛੋਪ ਕਾਰਨ ਸਲੋਫੋਲ ਹੁੰਦਾ ਹੈ ਤਾਕਤਵਰ ਸਿਸਟਮ ਬਹੁਤ ਬਰਫਬਾਰੀ ਕਰਦਾ ਹੈ ਇਥਰ ਪੰਜਾਬ ਵਿੱਚ ਮੀਂਹ ਬਾਕੀ ਰਿੰਪਨ ਤੇ ਖੁਸ਼ੀ ਨੂੰ ❤❤❤ ਧੰਨਵਾਦ ਜੋ ਇੰਨੀ ਮਿਹਨਤ ਨਾਲ ਸਾਨੂੰ ਦੇਖਾ ਰਹੇ ਨੇ ਕਸ਼ਮੀਰ
@muhammadashraf7834
@muhammadashraf7834 Жыл бұрын
Aslam o alaikum We whole family enjoy your vilog very much ❤❤❤
@JagdishSingh-hl6zd
@JagdishSingh-hl6zd Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏 ਆਪ ਦੀ ਜੋੜੀ ਨੂੰ ਜੀ , ਧੰਨਵਾਦ ਜੀ 🙏
@NarinderSingh-bx3xu
@NarinderSingh-bx3xu Жыл бұрын
Very beautiful
@SurinderKumar-dp1yb
@SurinderKumar-dp1yb Жыл бұрын
V Hard life in Kashmir but kashmiri phir bhi Happy rehte hai
@gurinderjitkaur9497
@gurinderjitkaur9497 Жыл бұрын
Asi v snow fal dekhi aaa kashmir 2 saal reh k aae asi
@sardaraill9908
@sardaraill9908 10 ай бұрын
ਸਾਰੇ ਵਧੀਆ ਨੀ ਵਿੱਚ ਗੰਦੇ ਵੀ ਬਹੁਤ ਨੇ ਕਸ਼ਮੀਰ ਦੇ ਲੋਕ
@indersidhulehra2603
@indersidhulehra2603 Жыл бұрын
ਇਹ ਕਸ਼ਮੀਰੀ ਲੋਕ ਆਪਣੇ ਲਈ ਪੰਜਾਬ ਵਿਚ ਰਹਿਣਾ ਪੂਰਾ ਸੁਰੱਖਿਅਤ ਮੰਨਦੇ ਆ
@rajabrar7879
@rajabrar7879 Жыл бұрын
ਰੀਪਨ ਬਾਈ ਬਹੁਤ ਹੀ ਜਿਅਦਾ ਸੋਹਣਾ ਕਸਮੀਰ
@bhupinderkaur59
@bhupinderkaur59 Жыл бұрын
Rupan Khushi tuhanu Dona nu Mera sat Shri akal parvan hoye tusi dono bahut hi sohne couple ho mei delhi govind Puri kalkaji rehndi ha mei anganwadi to January 2023 vich ritair hoi ha menu tussi dono bahut change lagde ho mei te mere buche thuade sare blog dekhde ha mere bete ne vi ik chennal banaya hai jo kids channel hai cocojelly de name te Sanu thuada har balog bahut sohna lagda hai thuade sare blogs is trha lag riha ci ki assi vi thuade nal hi chal rahe ha Shayad assi oh chija kade na dekh saki ye jo tussi Sanu ghar bethe dikha didiya te agge hor vi dikhaoge kashmir vich barf vich ripan kai var giriya fer vi usne te khushi tu himat nahi hari te na hi haroge mere valo tuhanu shubh kamana hai khush raho te ripan khush khush _khushi nal kam karo ok waheguru hamesha tuhadi bhali kare thuadi anti Bhupinder Kaur
@DevSingh-tm4eq
@DevSingh-tm4eq Жыл бұрын
@12:53 ਚਾਦਰ ਨਹੀਂ, ਰਜਾਈ ਕਹੋ ਵੀਰੇ ਰਜਾਈ, ਓਹ ਵੀ ਤੈਹ ਲਾ ਕੇ। 🤣😆😄😛
@ravinderkaur9613
@ravinderkaur9613 Жыл бұрын
Amazing coverage of real life. Super content.Meaningfully explained. Love it.
@kamy9335
@kamy9335 Жыл бұрын
Yaar kinna pyar ijaat karde or kina pyar nal rehnde a or assi punjab vich ik dujje nu dekh k Raji nahi ja jealousy naffrat boht yada ho ghei
@HarinderSingh-zb1gn
@HarinderSingh-zb1gn Жыл бұрын
Waheguru ji mehar Karn tandrusti den sabar Santokh nal he din kat Rahe ne e lok🙏
@lakhvindersingh4955
@lakhvindersingh4955 Жыл бұрын
वाहेगुरु अल्लाह भगवान आपको हमेशा खुश रखे जी 🙏
@TodaysPrince
@TodaysPrince 4 ай бұрын
Kashmir ❤
@sidhusaab3003
@sidhusaab3003 Жыл бұрын
Jehraa marji kashmirii aave veere pind dhawaan, tehsil batala, zila gurdaspur apne gharoo koi kashmiri ajj tak roti khvaaye bina jaan ni ditaa
@Anilkbehal1297
@Anilkbehal1297 Жыл бұрын
ਲੱਖ ਖੁਸ਼ਿਆਂ ਪਾਤਸ਼ਾਹੀਆਂ ...ਜੇ ਸਤਿਗੁਰੂ ਨਦਰਿ ਕਰੇਇ
@sukhdevkhan4430
@sukhdevkhan4430 Жыл бұрын
ਬਹੁਤ ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਰਿਪਨ ਐਂਡ ਖੁਸ਼ੀ
@zahoorahmad456
@zahoorahmad456 Жыл бұрын
Ma Sha Allah love 💕💕 you work bro thanks Allah AP ko hamesha kush rakhay Ameen
@parmjeetsingh1314
@parmjeetsingh1314 Жыл бұрын
ਬਹੁਤ ਹੀ ਵਧੀਆ ਵਲੋਗ ਲੱਗਾ ਜੀ
@sarbjit157
@sarbjit157 11 ай бұрын
ਧੰਨਵਾਦ ਵੀਰੇ ਕਸ਼ਮੀਰ ਦਾ ਪਿੰਡ ਦੇਖੁਨ ਲਈ ❤❤
@SurjitSingh-wz6ut
@SurjitSingh-wz6ut 10 ай бұрын
ਵੀਰੇ ਵਾੜ ਵਿਚੋਂ ਦੀ ਪਿਆਰ ਲੰਘ ਜਾਂਦਾ ਸੀ ਤੇ ਹੁਣ ਪੱਕੀਆਂ ਕੰਧਾਂ ਪਿਆਰ ਲੰਘ ਨਹੀਂ ਸਕਦਾ
@sukhdevchouhan5722
@sukhdevchouhan5722 Жыл бұрын
Dil nu skoon mil gya Kashmir wale prava da pyar dekh ❤❤
@karamjeetsingh2572
@karamjeetsingh2572 Жыл бұрын
SSA.Would love to travel in Kashmir. Paradise on earth.Karamjeet Malaysia 🇲🇾
@officialbassan4892
@officialbassan4892 Жыл бұрын
Bohat vadya thnx g asy ni c ja sakde ine thnd ch.sanu ta Punjab ch hi bohat lagdy a
@palsingh9234
@palsingh9234 Жыл бұрын
ਬਹੁਤ ਵਧੀਆ ਦਰਸ਼ਨ ਕਰਵਾਉਂਦੇ ਹੋ ਖੁਸ਼ੀ ਰਹੋ
@SinghGill7878
@SinghGill7878 Жыл бұрын
ਬਹੁਤ ਵਧੀਆ ਲੋਕ ਆ ਕਸ਼ਮੀਰੀ
@singh9132
@singh9132 Жыл бұрын
Good kashmir my brothers😊😊😊😊😊🙏🙏🙏🙏🙏
@amritpalkaur1822
@amritpalkaur1822 Жыл бұрын
ਬਹੁਤ ਵਧੀਆ ਲੱਗਿਆ ਪੁੱਤ 👍🙏💐
@RajinderSingh-jq7hp
@RajinderSingh-jq7hp Жыл бұрын
ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਲੱਗਿਆ, ਧੰਨਵਾਦ ਜੀ
@VinodKumar-rt2nx
@VinodKumar-rt2nx Жыл бұрын
ਸੱਚੀ ਵੀਰ ਬਹੁਤ ਆਓ ਭਗਤ ਕਰਦੇ ਨੇ ਕਸ਼ਮੀਰ ਦੇ ਲੋਕ ਕਲਾ ਕਲਾ ਬੰਦਾ ਪੁੱਛਦਾ ਚਾਹ ਪਾਣੀ ਨੂੰ ਬਹੁਤ ਵਧੀਆ ਵੀਡਿਓ ਬਣਾਈ ਹੈ 22 ਜੀ
@balbirkaur6014
@balbirkaur6014 Жыл бұрын
Bhut vdiya lageya eh video dekh ke waheguru tuhanu tandurusty bakshe
@ahhgjuhfhk6413
@ahhgjuhfhk6413 Жыл бұрын
Very good kashmir🇵🇰🇹🇷
@sandeeprai2210
@sandeeprai2210 Жыл бұрын
Ripan ji and Khushi didi rab di sohn bada hi maza aaya eh vlog dekh k. Jeonde raho, khush raho te ise tarah hi hasde te hasaunde raho. Waheguru ji tuhade te sada hi mehar bharya hath rakhan.
@arwinderkaur1929
@arwinderkaur1929 Жыл бұрын
Thnku veer g ena kuj dkhon lyi 😍😍😍 Waheguru bless you 😍😍
@SurinderSingh-io4uh
@SurinderSingh-io4uh Жыл бұрын
Very pleasing people of Kashmiri.
@sonynegah9710
@sonynegah9710 11 ай бұрын
ਬਹੁਤ ਵਧੀਆ ਵੀਰ ਜੀ
@GurnamSingh-wv8rs
@GurnamSingh-wv8rs Жыл бұрын
ਰੀਪਨ ਤੂੰ ਤਾਂ ਕਮਾਲ ਹੀ ਕਰ ਦਿੱਤੀ।
@harmeshchand3727
@harmeshchand3727 Жыл бұрын
ਬਹੁਤ ਵਧੀਆ ਲੱਗਾ ਕਸ਼ਮੀਰ ਦਾ ਸਰਦੀ ਦਾ ਜੀਵਨ ' ਪ੍ਰੰਤੂ ਕੁਦਰਤ ਨੇ ਇਨ੍ਹਾਂ ਨੂੰ ਇਸ ਤਰ੍ਹਾਂ ਦੇ ਘੱਟ ਤਾਪਮਾਨ ਤੇ ਰਹਿਣ ਦੀ ਕਲਾ ਬਖਸ਼ੀ ਹੈ। ਪਰੰਤੂ ਇੰਨੀ ਸਰਦੀ ਵਿੱਚ ਕੋਈ ਕੰਮ ਤਾਂ ਕਰ ਨਹੀਂ ਸਕਦੇ ਵਿਚਾਰੇ ਵਿਹਲੇ ਰਹਿੰਦੇ ਹਨ
@surindersinghbrar347
@surindersinghbrar347 Жыл бұрын
ਹੋਰ ਗੱਲ ਦੀ ਗੱਲ ਕਸ਼ਮੀਰ ਦੇ ਲੋਕ ਪਿਆਰ ਬਹੁਤ ਕਰਦੇ ਆ ਹਰੇਕ ਨੇ ਚਾਹ ਪਾਣੀ ਨੂੰ ਕਿੰਨਾ ਜੋਰ ਲਾਇਆ
@VijayKumar-dg9uh
@VijayKumar-dg9uh Жыл бұрын
Thank you very much sirji. May God bless both of you
@parvindersingh0069
@parvindersingh0069 11 ай бұрын
Kashmeer india da atoot part aa... Waheguru ji ❤
@rationalthinking386
@rationalthinking386 Жыл бұрын
ਜਨੱਤ ਹੈ ਬਾਈ ਕਸ਼ਮੀਰ
@kuldeepkour1600
@kuldeepkour1600 Жыл бұрын
Bhut hi dil khush hoyea Kashmir vekh ke main ta sara vlog vekheya ❤️❤️❤️❤️❤️
@NarinderSingh-nt4xc
@NarinderSingh-nt4xc 11 ай бұрын
Salute h chhote veer Ripan and Khusi tohade naal asi v sarian thava di sair kar lende ha parmatma tohanu hamesha chardi kla ch rakhe keep it up 🙏🙏
@avneetkaur12345
@avneetkaur12345 Жыл бұрын
Sahi aa Veer ji buhat sona te khoobsurat nazara kudrat tha jindgi ch kade nhi se dekhya jo tusi dekha dita thanku so much 👌👌🙏🙏🙏
@KulwantRai-gg6um
@KulwantRai-gg6um Жыл бұрын
I like kasmiri people demanour really their talking behaviour is awesome they spolid the sugar words
@Ram_dhillon_007
@Ram_dhillon_007 Жыл бұрын
ਕਿਆ ਬਾਤਾਂ ਨੇ ਭੈਣੇਂ . Super se upper
@sandhulahorie604
@sandhulahorie604 Жыл бұрын
ਕਸ਼ਮੀਰ ਦੇ ਸੁਹੱਪਣ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪਰਿਵਾਰ ਖਤਮ ਕਰ ਦਿੱਤਾ ਸੀ
@maslammudassar3479
@maslammudassar3479 Жыл бұрын
Hamara peyara kashmir from punjab Pakistan 🇵🇰 ♥
@deepakarora5635
@deepakarora5635 Жыл бұрын
Zihadi mulla
@malwakhabarnama
@malwakhabarnama Жыл бұрын
ਬਾਈ ਜੀ ਤੇ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਅੱਜ ਤੁਸੀਂ ਕਸ਼ਮੀਰ ਦਾ ਪਿੰਡ ਦਿਖਾਇਆ। ਬਹੁਤ ਹੀ ਜਿਆਦਾ ਚੰਗਾ ਲਗਿਆ। ਕਸ਼ਮੀਰੀ ਲੋਕਾਂ ਦੇ ਨਾਲ ਨਾਲ ਤੁਹਾਨੂੰ ਸਲਾਮ, ਸਲਿਊਟ ਕਰਦੇ ਹਾਂ ਜੀ।
@chaggersingh2865
@chaggersingh2865 11 ай бұрын
ਫੌਜ ਵਿੱਚ ਨੌਕਰੀ ਕਰਦੇ ਸਮੇਂ ਦੀ ਯਾਦ ਆ ਗਈ ਏਂ ਵੀਰ ਜੀ ਨੇ ਸਹੀ ਕਿਹਾ ਕਸ਼ਮੀਰ ਦੇ ਲੋਕ ਵਧੀਆ ਹੁੰਦੇ ਨੇ, ਪਰ ਸਰਕਾਰਾ ਨੇ ਖ਼ੂਨ ਦੀ ਹੋਲੀ ਖੇਡਣ ਲਈ ਮਜਬੂਰ ਕਰ ਰਖਿਆ ਏਂ
@amritsingh-rg4tr
@amritsingh-rg4tr Жыл бұрын
Thank you veerji & phanji tuhada.. tuhade nall assi v Sara hi Kashmir dekhlya Rab tuhanu Aida hi chardiklla Ch rakhe thank you again
@SadhuSinghmalre-kn9mg
@SadhuSinghmalre-kn9mg Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਤੇਰਾ ਸ਼ੁਕਰ ਹੈ
@kamaljotsingh4261
@kamaljotsingh4261 Жыл бұрын
ਰਿਪਨ ਵੀਰ ਜੀ ਤੁਹਾਡੇ ਨਾਲ ਕਸ਼ਮੀਰ ਘੁੰਮ ਕੇ ਬਹੁਤ ਵਧੀਆ ਲੱਗਿਆ 👌👌👌👌👌👌
@class8thscience539
@class8thscience539 Жыл бұрын
Bhut sohna lga ajj da vlog dil kr riha c bnd na hove
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਤਾਂ ਸਾਨੂੰ ਕਸ਼ਮੀਰ ਹੀ ਲੈ ਗਏ ਹੋ
@gurindersingh3551
@gurindersingh3551 Жыл бұрын
Bahut Sohna lagea veer thnku veer
@bsbeantsharma
@bsbeantsharma Жыл бұрын
ਜਮਾ ਹੀ ਜੰਨਤ ਹੈ🌹🌹🌹🌹🌹
@baidwansaab8875
@baidwansaab8875 Жыл бұрын
Bai ji bahut vadiya aa bolan pta chla kaint a
99.9% IMPOSSIBLE
00:24
STORROR
Рет қаралды 31 МЛН
It’s all not real
00:15
V.A. show / Магика
Рет қаралды 20 МЛН
Finaly Apne Favourite Vlogger Se Mil Hii laye🔥🥰
4:56
Gursirat sidhu
Рет қаралды 3,4 М.