ਅਫ਼ਰੀਕਾ ਵਿੱਚੋਂ ਕਿਵੇਂ ਨਿਕਲਦਾ ਸੋਨਾ Gold Mines Africa | Punjabi Travel Couple | Ripan Khushi Tanzania

  Рет қаралды 455,448

Punjabi Travel Couple

Punjabi Travel Couple

Күн бұрын

Пікірлер
@jobanpreet4935
@jobanpreet4935 Жыл бұрын
ਬਹੁਤ ਵਧੀਆ ਰੀਪਨ ਐਂਡ ਖੁਸ਼ੀ ਸਾਨੂੰ ਘਰ ਬੈਠਿਆਂ ਨੂੰ ਤੁਸੀਂ ਕੀਮਤੀ ਸੋਨੇ ਦੀਆਂ ਖਾਨਾਂ ਵੇਖੀਈਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਪੁੱਤ ਆਪਣਾ ਖਿਆਲ ਰੱਖਿਆ ਕਰੋ ( ਅਮਰਜੀਤ ਕੌਰ ਫਿਰੋਜ਼ਪੁਰ ਤੋਂ)
@mrandmissrahejaparm5124
@mrandmissrahejaparm5124 Жыл бұрын
ਮੇਰਾ ਵੀਰ ਨੂੰ ਰੱਬ ਤੰਦਰੁਸਤੀ ਰੱਖੇ ਜਿਹੜਾ ਘਰ ਬੈਠੇ ਸਭ ਕੁਛ ਦਿਖਾ ਰਿਹਾ ਕਿਸੇ ਦੀ ਨਜ਼ਰ ਨਾ ਲਗੇ ਇਸ ਜੋੜੀ ਨੂੰ ਰੱਬ ਰਾਖਾ ਲਬ ਯੂ ਵੀਰ ਜੀ
@harbhajansingh8872
@harbhajansingh8872 Жыл бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਾਨੂੰ ਤੁਸੀਂ ਸੋਨੇ ਦੀਆਂ ਖਾਣਾਂ ਵਿਖਾਇਆ ਜੀ ❤❤ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@gurmailsingh5936
@gurmailsingh5936 Жыл бұрын
ਰਿੰਪਨ ਬੇਟਾ ਜੀ ਮੇਰੇ ਲਈ ਤਾਂ ਤੁਸੀਂ ਹੀ ਦੇਵਤਾ ਗੌਡ ਹੋ ਜੋ ਐਹੋ ਜਿਹੀਆਂ ਥਾਵਾਂ ਦਿਖਾ ਰਹੇ ਹੋ ਮੈਂ ਬਿਲਕੁਲ ਪਹਿਲੀ ਵਾਰ ਦੇਖਿਆ ਜੀ ਸੌਂਹ ਰਬ ਦੀ ਜਿਉਦੇਂ ਵਸਦੇ ਰਹੋ ਜੀ
@InterestingHindiStories-ge2tj
@InterestingHindiStories-ge2tj Жыл бұрын
ਲੋਕਾਂ ਦੇ ਰੱਬ ਹੁਣ ਬੰਦੇ ਹੋ ਗਏ ਤਾਂ ਹੀ ਇਹ ਹਾਲ ਆ😂😂😂
@AnjuSharma-it1nu
@AnjuSharma-it1nu Жыл бұрын
Same 😁😂😜😛👍
@NirmalSingh-hy6pb
@NirmalSingh-hy6pb Жыл бұрын
​@@AnjuSharma-it1nu😮 b bol to
@balvirsinghsnehi_
@balvirsinghsnehi_ Жыл бұрын
ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੀਆਂ ਥਾਵਾਂ ਦੇਖੋ ਸਕੇ ਹਾਂ। ਧੰਨਵਾਦ ਜੀ
@parmatmasingh2438
@parmatmasingh2438 Жыл бұрын
ਰੀਪਨਜੀ ਜੋਂ ਤੁਸੀ ਦਖਾ ਰਹੇ ਹੋ ਸਾਡੇ ਲਈ ਸਭ ਨਵਾਂ ਹੀ ਹੈ। ਤੁਸੀ ਦੇਸ ਤੇ ਕੌਮ ਦੀ ਝੋਲੀ ਵਿਚ ਖਾਸ ਚੀਜਾ ਪਾਆਈਆ। ਜਿਨ੍ਹਾਂ ਨਾਲ ਜਾਣਕਾਰੀ ਵਿੱਚ ਵਿਲੱਖਣ ਵਾਧਾ ਹੋਇਆ । ਤੁਹਾਡਾ ਅਸੀਸਾ ਸਹਿਤ ਧੰਨਵਾਦ ਹੋਵੇ ਜੀ ।
@AKASH_U.S.A
@AKASH_U.S.A Жыл бұрын
ਵਾਹਿਗੁਰੂ ਅਫਰੀਕਾ ਦੇ ਸਾਰੇ vlog ਵਧੀਆ ਲੱਗੇ...ਵਿਕਸਿਤ ਦੇਸ਼ਾਂ ਵੱਲ ਨੂੰ ਸੱਭ ਜਾਂਦੇ ਨੇ... ਪਰ ਵੀਰ ਨੇ ਜੋ ਅਫਰੀਕਾ ਦੇ ਹਾਲਾਤ ਪੇਸ਼ ਕੀਤੇ ਨੇ ਉਹ ਦੇਖ ਕੇ ਲੱਗਦਾ ਅਸੀੰ ਬਹੁਤ ਵਧੀਆ ਹਾਲਾਤਾਂ ਚ ਰਹਿੰਦੇ ਆ....ਅਪਣੇ ਦੇਸ਼ ਵਰਗਾ ਕੋਈ ਦੇਸ਼ ਨਹੀਂ...🇮🇳🙏🔱
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸੋਨੇ ਦੀਆਂ ਕੀਮਤਾਂ ਖਾਣਾਂ ਦੀ ਸੈਰ ਕਰਵਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ
@sherrysingh3873
@sherrysingh3873 Жыл бұрын
😊 c
@Gurmukh_o3
@Gurmukh_o3 Жыл бұрын
​@@sherrysingh3873ਉੀਉੀਈੀੀਈੀਈੀੀਈੁਈੁਹਿਕਿਇੀ
@ranjeetsinghsingh9248
@ranjeetsinghsingh9248 Жыл бұрын
ਤੁਹਾਡੇ ਦੋਨਾ ਨਾਲ ❤ਘੁੰਮਣ ਦਾ ਨਜਾਰਾ ਆ ਜਾਂਦਾ ❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@VijayKumar-rq5zz
@VijayKumar-rq5zz Жыл бұрын
Bahut changa lagiya ji ina mine's Ko dek ker thanks again
@nirmalsidhu7514
@nirmalsidhu7514 Жыл бұрын
ਬਹੁਤ ਵਧੀਆ ਜਾਣਕਾਰੀ, ਮਿਹਨਤ ਨੂੰ ਸਲਾਮ , ਮਿਹਨਤ ਦਾ ਨਿਗੂਣਾ ਮੁੱਲ ਮਿਲ ਰਿਹਾ!!
@amarjeetkaur8337
@amarjeetkaur8337 Жыл бұрын
ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾ ਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮੇਹਰ ਰਖਨ
@gagantatla488
@gagantatla488 Жыл бұрын
Kehra kam kerde paye a agle apni dunia kumde hai te subscriber vdande pye hai te youtube vicho paise kmande pye hai agle jo b kam kerde hai ohoo apne vatse kerde pye hai ede vicho dasso tuhanu hor saria da ki fyada tusi free hunde ho isliye ena nu dekhde ho
@SinghGill7878
@SinghGill7878 Жыл бұрын
ਪਹਿਲਾਂ ਵੀ ਇੱਕ ਵਲੌਗਰ ਨੇ ਇਹ ਸੋਨੇ ਦੀਆਂ ਖਾਨਾ ਦਿਖਾਈਆਂ ਸੀ ਅੱਜ ਦੂਜੀ ਵਾਰ ਦੇਖ ਲਈਆਂ ਬਹੁਤ ਵਧੀਆ👍
@kulwantkaur1692
@kulwantkaur1692 Жыл бұрын
ਸੱਤ ਸ਼੍ਰੀ ਆਕਾਲ ਤੁਹਾਨੂੰ ਦੋਵਾਂ ਨੂੰ ਬਹੁਤ ਮਿਹਨਤ ਕਰ ਰਹੇ ੳ ਸਾਨੂੰ ਸਭ ਨੂੰ ਸੋਨਾ ਦਿਖਾਉਣ ਲਈ ਸੁਣਿਆ ਹੀ ਸੀ ਕਿ ਧਰਤੀ ਚੋ ਸੋਨਾ ਨਿਕਲਦਾ ਐ ਪਰ ਹੁਣ ਦੇਖ ਵੀ ਲਿਆ
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਤੁਸੀ ਸੋਨੇ ਦੀਆਂ ਖਾਨਾਂ ਦਿਖਾਈਆਂ, ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋਂ ਰਾਣਾ ਰਾਣੀਪੁਰੀਆ, 24,, 8,, 2023,,
@ackwirkaur2904
@ackwirkaur2904 Жыл бұрын
ਮੈਂ ਵੀ ਪਹਿਲੀ ਵਾਰ ਸੋਨੇ ਦੀਆਂ ਖਾਣਾ ਦੇਖੀਆਂ ਬਹੁਤ ਵਧੀਆ ਲੱਗਿਆ ਤੁਹਾਡੇ ਸਾਰੇ ਵਿਲੋਗ ਬਹੁਤ ਵਧੀਆ ਲੱਗਦੇ ਹਨ 👌
@lekhraj9035
@lekhraj9035 Жыл бұрын
Love from moga punjab Sada khush rho wehguru mehar kre 👌👌👌👌👌🙏🙏🙏🙏🙏🙏
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਸਦਾ ਖੁਸ਼ ਰਹੋ ਜੀ ਆਪਣੇ ਦੇਸ ਵਿਚ ਵੀ ਨਿਕਲਦਾ ਕਰਨਾਟਕ ਤੇ ਮਹਾਰਾਸ਼ਟਰ Mecl company ਦਾ ਕੰਮ ਕੰਮ ਚਲਦਾ🙏
@KulwantSingh-ge3cg
@KulwantSingh-ge3cg Жыл бұрын
ਬਹੁਤ ਵਧੀਆ ਬਹੁਤ ਮਿਹਨਤ ਕਰਦੇ ਇਹ ਲੋਕ ਮੈਂ ਕਿੱਸੇ ਵੀ ਬੰਦੇ ਦੇ ਵਿਲਕੁਲ ਵੀ ਨਿਰਾਸ਼ ਨਹੀਂ ਦੇਖੀ ਕਿੰਨੇ ਖੁੱਸ਼ ਨੇ ਇਹ ਲੋਕ ਵੀਰ ਜੀ ਸਲਾਮ ਹੈ
@RajinderSingh-th9xz
@RajinderSingh-th9xz 10 ай бұрын
ਪਹਿਲੀ ਵਾਰ ਅਸੀ ਸੋਨਾ ਨਿਕਲ਼ ਦਾ ਵੇਖਿਆ ਬਾਈ ਜੀ ਧੰਨਵਾਦ
@JasvinderSingh-ww1sv
@JasvinderSingh-ww1sv Жыл бұрын
ਸਤ ਸੀ੍ ਅਕਾਲ ਭਾਈ ਜੀ ਭੈਣ ਜੀ ਵਾਹਿਗੁਰੂ ਮੋਹਰ ਕਰੇ ਜਸਵਿੰਦਰ ਵੜਿੰਗ ਗਗਾੰਨਰ ਰਾਜਸਥਾਨ ਤੋ
@aulakhharpal1293
@aulakhharpal1293 Жыл бұрын
I also from Rj13
@harbhajansingh8872
@harbhajansingh8872 Жыл бұрын
ਸ਼੍ਰੀ ਗੰਗਾਨਗਰ ਰਾਜਸਥਾਨ ❤❤
@Arnavsidhuff
@Arnavsidhuff Жыл бұрын
Rj 31
@bhindersran2170
@bhindersran2170 Жыл бұрын
ਬਹੁਤ ਵਧੀਆ ਜਾਨਕਾਰੀ ਹੁੰਦੀ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ❤🎉🎉🎉❤❤❤❤❤❤
@renusarwan9966
@renusarwan9966 Жыл бұрын
Jithe sona nikklda otho de lko greeb ne dekho Rabb de rang niyare
@rajveervirk6874
@rajveervirk6874 Жыл бұрын
ਅਸੀਂ ਤਾਂ ਪਹਿਲੀ ਵਾਰ ਹੀ ਵੇਖ ਆ ਹੈ ਬਹੁਤ ਵਧੀਆ ਲੱਗਿਆ
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ Жыл бұрын
ਵਾਹਿਗੁਰੂ ਜੀ ਤੁਹਾਡੀ ਦੋਵੇਂ ਜੀਆ ਦੀ ਲੰਬੀ ਉਮਰਾਂ ਕਰਨ ਬੱਚਿਓ ਜਿਹੜੀਆਂ ਚੀਜ਼ਾਂ ਅਸੀਂ ਕਦੇ ਵੇਖੀਆਂ ਨਹੀਂ ਉਹ ਚੀਜ਼ਾਂ ਜਾ ਇਤਿਹਾਸਕ ਗੁਰਦੁਆਰੇ ਸਾਹਿਬ ਸਾਨੂੰ ਘਰ ਬੈਠਿਆਂ ਨੂੰ ਵਿਖਾ ਰਹੇ ਹੋ
@desimunde616
@desimunde616 Жыл бұрын
Y Ripan khusi g apna khayal rkho g other countrie waheguru ji tuhade nal aaa village Rajia sade Elke maan aaaaa
@gurpreetmaanmaan4216
@gurpreetmaanmaan4216 Жыл бұрын
Very NYC g ਬਹੁਤ ਵਧੀਆ ਹੁੰਦੀਆ ਤੁਹਾਡੀਆਂ ਵੀਡਿਉ and sikhn nu bhut kuj milda Jo ਤੁਸੀ ਸਾਨੂੰ ਹਰ country di ਕੱਲੀ ਕੱਲੀ ਚੀਜ ਨੂੰ bhut vadia ਤਰੀਕੇ ਨਾਲ dsdyo god bless u g dona ਨੂੰ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@jassijassal3248
@jassijassal3248 Жыл бұрын
ਪੰਜਾਬ ਦਏ ਨੰਬਰ ਬਨ ਵਲੋਗਗਰ💯 ਬਹੁਤ ਘੈਂਟ ਹੁੰਦੀਆਂ vdeo aa
@gurdialsingh4050
@gurdialsingh4050 Жыл бұрын
ਦੇਖਿਆ ਤਾਂ ਪਹਿਲੀ ਵਾਰ ਬੇਟਾ ,,ਪਰ ਇਹ ਚੀਜ ਸੁਣਿਆ ਸੀ ਕਿ ਦੁੱਬਈ ਸ਼ੇਖ ਸਾਰਾ ਸੋਨਾ ਅਫਰੀਕਨ ਦੇਸ਼ਾਂ ਵਿਚੋਂ ਖਰੀਦ ਕਰ ਕੇ ਲਿਆਂਦੇ ਹਨ।ਪਰ ਕੰਪਨੀਆ ਇਥੇ ਮਸ਼ੀਨਾ ਕਿਊ ਨਹੀਂ ਲਗਾਉਂਦੀਆ ,ਹੁਣ ਤਾਂ ਬਹੁਤ ਟਕਨਾਲੋਜੀ ਹੈ।ਗੁਰਦਿਆਲ ਸਿੰਘ ਖਰੜ (ਪੰਜਾਬ)
@PardhanGarry
@PardhanGarry Жыл бұрын
Punjab da sona tusi ho dove brother 🙏🏻🙏🏻 Waheguru bhut trakiyan bakshe tuhanu🙏🏻🚩
@brarsingh6830
@brarsingh6830 2 ай бұрын
ਵਾਹਿਗੁਰੂ ਜਿਸ ਨੇ ਕਿ ਤੁਸੀਂ ਤੁਹਾਨੂੰ ਸਾਡੇ ਚੰਡੀਗੜ੍ਹ ਵਿੱਚ ਰੱਖੀ ਚੜਦੀ ਕਲਾ ਵਿੱਚ ਰੱਖੇ
@brarsingh6830
@brarsingh6830 2 ай бұрын
ਸਰਬ ਨਿਵਾਸੁ
@brarsingh6830
@brarsingh6830 2 ай бұрын
ਧੰਨਵਾਦ ਆਪ ਦਾ ਭਾਈ ਸਾਹਿਬ
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji ajj da vlog amazing c gold mines wali ek new experience dekhan noo milia ihana de naal naal tuhanoo v salute aa, sab dikhaoun laye keep it up beta ji god bless both of you👍👍👍👍👍👍👍👍👍👍👍❤❤❤❤❤❤❤❤❤❤ Lakhwinder Kaur from Gurdaspur
@pardeepbapla2554
@pardeepbapla2554 Жыл бұрын
ਬਹੁਤ ਵਧੀਆ ਲੱਗਿਆ ਜਾਣਕਾਰੀ ਮਿਲਦੀ ਆ ਧੰਨਵਾਦ ਜੀ
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ
@ArmaanMahey-cw9ng
@ArmaanMahey-cw9ng Жыл бұрын
Paji te dede ..I'm f Jalandhar boota Mandi good videos. Wehaguru
@kaursidhu1865
@kaursidhu1865 Жыл бұрын
ਭਾਰਤ ਵਿਚ ਵੀ ਉਡੀਸਾ ਵਿਚ ਰਓਡਕਏਲਾ ਤੋਂ ਝਾਰਸੁਕੜਾ ਦੇ ਰਸਤੇ ਵਿਚ ਵੀ ਸੋਨੇ ਦੀਆਂ ਖਾਨਾਂ ਵਿੱਚੋਂ ਮਿਲਟਰੀ ਦੀ ਦੇਖਰੇਖ ਹੇਠ ਸੋਨਾ ਕੱਢਿਆ ਜਾਂਦਾ ਹੈ
@balwantsingh6896
@balwantsingh6896 Жыл бұрын
ਬਹੁਤ ਵਧੀਆ ਜਾਣਕਾਰੀ । ਰਿਪਨ ਜੀ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਚੱਲ ਕਹੇ ਵਹੀਕਲਾਂ ਦੀਆਂ ਕੰਪਨੀਆਂ ਬਾਰੇ ਦੱਸਿਆ ਕਰੋ ਜਾਂ ਦਿਖਾਇਆ ਕਰੋ।🙏🏽🙏🏽
@ChetRam-k5p
@ChetRam-k5p Жыл бұрын
ਸਤਿ ਸ੍ਰੀ ਅਕਾਲ ਰਿਪਨ ਅਤੇ ਖੁਸ਼ੀ, ਸ਼੍ਰੀ ਅਨੰਦਪੁਰ ਸਾਹਿਬ, ਰੂਪਨਗਰ ,ਪੰਜਾਬ🎉❤
@jagdeepsingh3817
@jagdeepsingh3817 Жыл бұрын
Jodi no.1 Punjabi travel couple bahut hi vadia vlog jinne vadia vlog ohne hi dil de vadia tusi dono tuhade pind rajia aake mileya si tuhanu bahut sara pyar tuhade apne disst barnala city ton
@RupDaburji
@RupDaburji Жыл бұрын
ਸੋਨਾ ਕੱਢਣ ਦੀ ਭਾਵਪੂਰਤ ਪ੍ਰਕਿਰਿਆ ਵਿਖਾਉਣ ਲਈ ਧੰਨਵਾਦ ਜੀ। ਇਹਨਾਂ ਕਾਮਿਆਂ ਦੀ ਮਿਹਨਤ ਨੂੰ ਸਲਾਮ ਜੀ। ਹਰ ਦੇਸ਼ ਵਿੱਚ ਮਜ਼ਦੂਰਾਂ ਦੀ ਹਾਲਤ ਤਰਸਯੋਗ ਏ,ਹਰ ਦੇਸ਼ ਵਿੱਚ ਇਹਨਾਂ ਦਾ ਸ਼ੋਸਣ ਹੋ ਰਿਹਾ ਏ । ਗਰੀਬਾਂ ਦੀ ਮਾੜੀ ਹਾਲਤ ਲਈ ਕੱਟੜਤਾ ਅਤੇ ਧਰਮਾਂ ਦੇ ਰਖਵਾਲੇ ਹੀ ਜ਼ਿਮੇਂਵਾਰ ਨੇ ਜੀ
@darshansingh7177
@darshansingh7177 8 ай бұрын
❤ਬਹੁਤ ਵਧੀਆ ਜਾਣਕਾਰੀ ਪਹਿਲੀਵਾਰ ਦੇਖਿਆ ਧੰਨਵਾਦ
@JaswinderKaur-iu2vc
@JaswinderKaur-iu2vc Жыл бұрын
Waheguru ji eh kini mehnet krde ne dhanbad tuhada
@KulwinderKaur-kd7og
@KulwinderKaur-kd7og Жыл бұрын
ਹਾਂ ਅਸੀਂ ਵੇਖਿਆ ਹੈ ਆਸਟ੍ਰੇਲੀਆ ਦੇ ਬੈਲਾਰਟ ਟਾਊਨ ਵਿੱਚ।ਇਸੇ ਤਰ੍ਹਾਂ ਹੀ ਖਾਣਾਂ ਵਿਚੋਂ ਕੱਢਿਆ ਜਾਂਦਾ ਹੈ ਕੁਲਵਿੰਦਰ ਕੌਰ ਬਰਨਾਲਾ।
@ajaibsingh7691
@ajaibsingh7691 Жыл бұрын
North Sikkim ਦਿਆਂ ਪਹਾੜੀਆ ਦੇ ਪਥਰ ਵੀ ਇਸੇ ਤਰ੍ਹਾਂ ਦੇ ਹੁੰਦੇ ਹਨ ਜੇ ਸਰਚ ਕੀਤੀ ਜਾਵੇ ਤਾਂ ਉਥੋਂ ਵੀ ਕੁਝ ਨਾ ਕੁਝ ਮਿਲ ਸਕਦਾ ਹੈ ।(ਗੁਰੂਦਮਬਾ ਝੀਲ ਦੇ ਏਰੀਏ ਦੇ ਲਾਗੇ )
@GurtejSingh-t6q
@GurtejSingh-t6q Жыл бұрын
ਰਿਪਨ ਸ਼ੁਕਰੀਆ ਜੋ ਤੁਸੀਂ ਸਾਨੂੰ ਸੋਨੇ ਵਾਲੀ ਧਰਤੀ ਦਿਖਾਈ ਪੁਤਰ ਜੇ ਇਹ ਧਰਤੀ ਪੰਜਾਬ ਵਿਚ ਹੁੰਦੀ ਤਾਂ ਸਾਡੇ ਲੀਡਰਾਂ ਨੇ ਸਾਰੀ ਆਪ ਹੀ ਖਰੀਦ ਲੈਣੀ ਸੀ
@rajidhawanrajidhawan8837
@rajidhawanrajidhawan8837 Жыл бұрын
ਬਹੁਤ ਵਧੀਆ ਬਲੋਗ ਹੈ ਜੀ ਤੁਸੀਂ ਸੋਨਾ ਦੀਆਂ ਖਾਣਾਂ ਦਿਖਾਈਆਂ ਗਈਆਂ ਹਨ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
@Harpreet14159
@Harpreet14159 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ।
@JarnailSingh-u1x
@JarnailSingh-u1x Жыл бұрын
ਬਹੁਤ ਵਧੀਆ ਵੀਰ ਜੀ ਤੁਹਾਡਾ ਧੰਨਵਾਦ ਇਹ ਸਬ ਕੁਝ ਵਿਖਾਣ ਵਾਸਤੇ ਰੱਬ ਤੁਹਾਡੀ ਯਾਤਰਾ ਸਫ਼ਲ ਕਰੇ ਸਾਨੂੰ ਹੋਰ ਕੁਝ ਵਿਖਾਣ ਵਾਸਤੇ .ਜਰਨੈਲ ਸਿੰਘ ਮਾਹਲਾ ਅਮਿ੍ਤਸਰ
@ManinderjeetSingh-td2yz
@ManinderjeetSingh-td2yz Жыл бұрын
Sona di chamak hi osdi pehcan hundi ha avda avda toya hi putt leyaa karn kehda koi kharcha hona lakhad te rasse free ban sakda ha 😊😊😊good jop bro so proud of you and Punjabi di maa boli de sewa kar raha ho
@manjindersinghbhullar8221
@manjindersinghbhullar8221 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
@harmeshkaur763
@harmeshkaur763 Жыл бұрын
ਬਹੁਤ ਵਧੀਆ ਜਾਣਕਾਰੀ ਭਰਪੂਰ ਬਲੌਗ
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@hardeepsingh4113
@hardeepsingh4113 Жыл бұрын
ਵੀਰ ਜੀ ਤੇ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਇੰਨੀ ਮੇਹਨਤ ਕਰਕੇ ਸਾਨੂੰ ਬਹੁਤ ਵੱਡੀ ਜਾਣਕਾਰੀ ਦਿੱਤੀ ਤੁਹਾਡੀ ਵੀਡੀਓ ਰਾਹੀ ਅਸੀ ਇਹ ਪਹਿਲੀ ਵਾਰ ਵੇਖ ਰਹੇ ਹਾਂ ।
@ChardaPunjab-p6e
@ChardaPunjab-p6e Жыл бұрын
How deep this ਟੋਇਆਂ ਭਾਬੀ ਜੀ ਤੁਸੀ ਵੀ ਪੰਜਾਬੀ ਤੇ ਅੰਗਰੇਜ਼ੀ ਵਾਲੀ ਅੱਤ ਕਰ ਦਿੱਤੀ 😂
@balkarsinghdhaliwal592
@balkarsinghdhaliwal592 Жыл бұрын
ਆਪਦੀ ਜਾਣਕਾਰੀ ਲਈ ਦੱਸਾਂ ਬਾਈ ਜੀ ਖੁਸ਼ੀ ਪੋਸਟ ਗ੍ਰੈਜੂਏਟ ਹੈ ਜੀ
@amandeepgill2128
@amandeepgill2128 Жыл бұрын
Should not judge without knowing someone. They both are hard working.
@SatpalSingh-vl6of
@SatpalSingh-vl6of Жыл бұрын
😅
@rajbeerkaurgrewal1204
@rajbeerkaurgrewal1204 Жыл бұрын
Post graduate nu Toya di English nhi aundi .lassi lussi pilake hi pass hoyi lagdi aa
@harshvir3982
@harshvir3982 Жыл бұрын
😂😂😂😂
@jaswindersingh3335
@jaswindersingh3335 Жыл бұрын
ਬਹੁਤ ਵਧੀਆ ਦਿਖਾਇਆ ਹੈ ਚੰਗਾ ਲਗਿਆ ਪਹਿਲੀ ਵਾਰ ਦੇਖਿਆ
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਵਾਹਿਗੁਰੂ ਮੇਹਰ ਬਣਾਈ ਰੱਖਣ। ਬਰੂਨੀ ਨਾਲੋ ਇਹ ਦੇਸ਼ ਵਧੀਆ ਲਗ ਰਿਹਾ ਹੈ। ਸਾਰੇ ਸਸਕਰਾਈਬਰ ਲਈ ਇਕ ਇਕ ਡਲੀ ਲੈ ਆਓ।😅
@teachercouple36
@teachercouple36 Жыл бұрын
ਰਿਪਨ ਖੁਸ਼ੀ ਸਤਿ ਸ੍ਰੀ ਆਕਾਲ। ਆਪਾਂ ਸਭ ਨੂੰ ਪਤਾ ਜਾਨ ਹੂਲਮੀ, ਹੱਡਭੰਨਵੀਂ ਮਿਹਨਤ ਮੁਸ਼ੱਕਤ ਕਰਨ ਵਾਲਿਆਂ ਨੂੰ ਤਾਂ ਨਿਗੂਣਾ ਮਿਹਨਤਾਨਾ ਹੀ ਮਿਲਦਾ ਹੈ ਹਰ ਤਰ੍ਹਾਂ, ਸਾਡੇ ਕੋਲਾ ਖਾਣਾਂ ਦਾ ਹਾਲ ਕਿਹੜਾ ਭੁੱਲਿਆ ਆਪਾਂ ਸਭ ਕੋਲੋਂ, ਇਹਨਾਂ ਦੀ ਮਿਹਨਤ ਦਾ ਵੱਡਾ, ਮੋਟਾ ਹਿੱਸਾ ਤਾਂ ਧਨਾਢਾਂ ਦੀ ਗੋਗੜ ਚ ਈ ਚਲਿਆ ਜਾਂਦਾ। ਫੇਰ ਵੀ ਇਹਨਾਂ ਦੀ ਮਿਹਨਤ ਨੂੰ ਸਲਾਮ ਅਤੇ ਆਪਜੀ ਦਾ ਸਾਨੂੰ ਘਰ ਬੈਠਿਆਂ ਨੂੰ ਸੋਨੇ ਦੀਆਂ ਖਾਣਾਂ ਦਿਖਾਉਣ ਲਈ ਧੰਨਵਾਦ ਸ਼ੁਕਰਾਨੇ।
@teachercouple36
@teachercouple36 Жыл бұрын
ਕੱਲ੍ਹ ਦੇ ਵਲੌਗ ਦਾ ਹਮੇਸ਼ਾ ਦੀ ਤਰ੍ਹਾਂ ਬੇਸਬਰੀ ਨਾਲ ਇੰਤਜ਼ਾਰ ਰਹੇਗਾ ❤
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤❤❤❤❤
@AmandeepKaur-cg2uk
@AmandeepKaur-cg2uk Жыл бұрын
Ssa veer g nd bhabi g...god always blessed to both of u..,Main v first time dekheya gold kdd de....Thnx soo much to both of u...Waheguru ji hamesha tuhanu khush rkhn..😊
@harcharanvirk289
@harcharanvirk289 Жыл бұрын
God.bless you. Vipan.and. kusi
@reshamsingh745
@reshamsingh745 Жыл бұрын
ਇਸ ਦੇਸ਼ ਵਿੱਚ ਸੋਨੇ ਦੀਆਂ ਖਾਣਾਂ ਹਨ ਫਿਰ ਵੀ ਇਹ ਮੁਲਕ ਗਰੀਬ ਹੈ
@indersidhulehra2603
@indersidhulehra2603 Жыл бұрын
ਸਾਡੇ ਪਿੰਡ ਘਰਾਂ ਨੇੜੇ ਆ ਉਹਨਾਂ ਨੇ ਵੀ ਸੋਨਾ ਖੁਦਾਈ ਕਰਨ ਦੇ ਠੇਕੇ ਲਏ ਹੋਏ ਆ ਗਿਨੀ ਘਾਨਾ ਦੇਸ਼ ਵਿਚ
@jasdeepkaur981
@jasdeepkaur981 Жыл бұрын
ਮੈਂ ਪੈਹਲੀ ਵਾਰ ਸੋਨਾ ਨਿਕਲਦਾ ਦੇਖਿਆ ਬਹੁਤ ਵਧੀਆ ਲੱਗਿਆ ❤❤😅😅
@gurmitsinghgurmitbhullar9121
@gurmitsinghgurmitbhullar9121 Жыл бұрын
ਬਹੁਤ ਵਧੀਆ ਵਖਾਇਆ ਵਾਹਿਗੁਰੂ ਜੀ ਮੇਹਰ ਰੱਖੇ
@RavinderKaur_63
@RavinderKaur_63 Жыл бұрын
Ravinder Kaur Bhagtana Very Nice Vedio Thanks Veer Ji
@Bhai_Gurchet_singh_
@Bhai_Gurchet_singh_ Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ
@lovedeepsingh137
@lovedeepsingh137 Жыл бұрын
ਸਾਸਰੀਕਾਲ ਬਾਈ ਜੀ ਲਵ ਫਿਰਾਮ ਫਰੀਦਕੋਟ ❤
@gajansingh7873
@gajansingh7873 Жыл бұрын
Waheguru ji waheguru ji waheguru ji waheguru ji waheguru ji 🚩☬💐💐🌹❤
@sandeepkaur331
@sandeepkaur331 Жыл бұрын
ਵਾਹਿਗੁਰੂ ਤੰਦਰੁਸਤੀ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ ਇਸ ਜੋੜੀ ਨੂੰ
@swarnsingh6145
@swarnsingh6145 Жыл бұрын
Very good ਰਿੰਪਨ ਖੁਸ਼ੀ ਬਹੁਤ ਵਧੀਆ ਸੋਨੇ ਦੀ ਜਾਣਕਾਰੀ ਦਿੱਤੀ। ਅਤੇ ਇਹ ਲੋਕ ਏਨੀ ਗਰੀਬੀ ਵਿੱਚ ਕਿਉ ਹਨ। ਸਰਕਾਰ ਇਹਨਾ ਨੂੰ ਸਪੈਸ਼ਲ ਸਹੂਲਤ ਕਿਉ ਨਹੀ ਦਿੰਦੀ ਼਼਼਼ ਬਾਈ ਐਵੇ ਨਹੀ ਥੱਲੇ ਉਤਰਿਆ ਨਾਲ ਨਾਲ ਰੱਸਾ ਆ ਜਾ ਰਿਹਾ ਹੈ। ਼਼਼਼਼ਸਵਰਨ ਸਿੰਘ ਪਾਤੜਾ। ਪਟਿਆਲਾ। ਧੰਨਵਾਦ। ਰਿੰਪਨ। ਖੁਸ਼ੀ
@reetarani8074
@reetarani8074 Жыл бұрын
ASI v pehli war dekhya iam getting lots of knowledge thnx veer g
@VikrambiteVloggerofficial
@VikrambiteVloggerofficial Жыл бұрын
ਬਹੁਤ ਵਧੀਆ ਵਲੌਗ ਹੈ
@lakhy727
@lakhy727 Жыл бұрын
ਸਤ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਮੇਹਰ ਕਰੇ ਲਖਵੀਰ ਸਿੰਘ ਗੰਗਾਨਗਰ ਰਾਜਸਥਾਨ ਤੋਂ
@thejsofficial9824
@thejsofficial9824 Жыл бұрын
Bhaut wadihya volg banaunde aa Bai g tusi har Roz kuch Naya vekhan nu milada eh channel te rab sukh rakhe aap ji nu
@MastLalijatt
@MastLalijatt Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਮਿਹਰ ਕਰੇ ❤❤❤jio bro
@gillrajvir5929
@gillrajvir5929 Жыл бұрын
ਤੁਹਾਡੇ ਬਲੋਗ ਦੇਖ ਸਾਰੀ ਦੁਨੀਆਂ ਘੁੰਮ ਰਹੇ ਹਾਂ ਅਸੀਂ
@gorabatth3551
@gorabatth3551 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਪਨ ਤੇ ਖੁਸ਼ੀ ਜੀ।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਬਾਈ ਜੀ।ਵੱਖ ਵੱਖ ਅਫਰੀਕਨ ਦੇਸ਼ ਮੇਹਨਤ ਨਾਲ ਘੁੰਮ ਕੇ ਦੇਖਿਆ ਰਹੇ ਹੋ ਬਾਈ ਜੀ।ਘਰ ਵਿੱਚ ਬੇਠਆ ਨੂੰ ਜੀ।🙏🙏🙏🙏👌👌👌👌👍👍👍👍👍
@madansaini7499
@madansaini7499 Жыл бұрын
ਤੁਹਾਡੇ ਦੋਨਾ ਨਾਲ ਘੁੰਮਣ ਦਾ ਨਜਾਰਾ ਆ ਜਾਂਦਾ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@jasskaur-pe3hv
@jasskaur-pe3hv Жыл бұрын
ਇਸ ਧਰਤੀ ਵਿਚੋਂ ਏਨਾ ਸੋਨਾ ਨਿਕਲਦਾ ਹੈ ਅੱਧਾ ਅਫਰੀਕਾ ਅਮੀਰ ਹੋਣਾ ਚਾਹੀਦਾ ਹੈ ਗਰੀਬੀ ਤਾਂ ਅਤੇ ਰਹਿਣੀ ਨਹੀਂ ਚਾਹੀਦੀ ਤਨਜ਼ਾਨੀਆ ਵਰਗੇ ਮੁਲਕ ਵਿੱਚ ਏਨਾ ਸੋਨਾ ਜਾਂਦਾ ਕਿੱਥੇ ਹੈ ਗਾਰਮੈਂਟ ਕੀ ਕਰਦੀ ਹੋਣੀ ਆ ਇੰਨੇ ਸੋਨੇ ਦਾ। ਦੁਬਈ ਵੀ ਬਹੁਤ ਮਾਤਰਾ ਵਿੱਚ ਸੋਨਾ ਐਥੋਂ ਖਰੀਦਦਾ ਹੈ।
@jsjassi71
@jsjassi71 Жыл бұрын
Waheguru ji 🎉❤
@RajKumar-tl1ov
@RajKumar-tl1ov Жыл бұрын
I see first time mining of gold very hard work saliut labour nu very nice vlog Raj Joga
@shipyard_jalalabad
@shipyard_jalalabad Жыл бұрын
Bhut wadiyaaa dona da english bolan da lahijaa bhut sunder insaan o dono malk raaaji ralhey g
@harjinderkaur7232
@harjinderkaur7232 Жыл бұрын
ਬਹੁਤ ਵਧੀਆ ਵਾਹਿਗੁਰੂ ❤❤
@SEgmsfeducation2008
@SEgmsfeducation2008 Жыл бұрын
Nice to see gold mines and hard workers..Thanks..Ripin ji and khusi ji
@MeenaKumari-ko5qv
@MeenaKumari-ko5qv Жыл бұрын
First time I saw the process of gold from soil
@sukhdeepsingh-gz9xc
@sukhdeepsingh-gz9xc Жыл бұрын
ਸਤਿ ਸ੍ਰੀ ਅਕਾਲ ਜੀ❤❤ ਸੁਖਦੀਪ ਸਿੰਘ ਗਿੱਦੜਬਾਹਾ❤❤
@partapsingh6447
@partapsingh6447 Жыл бұрын
I am Partap Singh your regular viewer , I have seen such type of gold mine first time, what a great job
@gurpreetsinghlehal1554
@gurpreetsinghlehal1554 Жыл бұрын
ਸੋਨਾ ਪਿਹਲੀ ਵਾਰ ਦੇਖਿਆ ਧਰਤੀ ਵਿੱਚੋਂ ਨਿਕਲਦਾ ਵੀਰ ਜੀ
@zorasingh7338
@zorasingh7338 Жыл бұрын
Waheguru ji waheguru ji waheguru ji waheguru ji waheguru ji waheguru ji waheguru ji Saab te mehar and Kirpa karo waheguru ji
@darshansinghsingh9
@darshansinghsingh9 Жыл бұрын
Ripan ton jiyada English Kushi nu aunde hai.. Me suniya tan c ke gold Dharti vicho niklda hai par ajj tuc dikha v dita bahut mehnat krni pendi hai so nice video 🙏🙏🙏👍👍
@jhandiana..Garbi13
@jhandiana..Garbi13 Жыл бұрын
Bhut vadia vr g tusi Sanu v ghuma dine ho khush rho donog
@surinderpspcl3834
@surinderpspcl3834 Жыл бұрын
First time seen this process....it is only by your great efforts ...have blessed
@ravindarkaurbhatia7335
@ravindarkaurbhatia7335 Жыл бұрын
Waheguru ji di di Krupa bani rahe dono sukh raho
@balwinderjunday8434
@balwinderjunday8434 Жыл бұрын
Je sona na le ke aye Fer. Thank you my heart feel like gold to see you guys. God bless you
@jaspaldhillon5027
@jaspaldhillon5027 Жыл бұрын
ਬਹੁਤ ਵਧੀਆ 👌 ਧੰਨਵਾਦ ਸਾਨੂੰ ਜਾਣਕਾਰੀ ਦੇਣ ਲਈ
@manoherlal2095
@manoherlal2095 Жыл бұрын
Sat Shri akal ji sanu vi pather chahida aa gold wala...thnku love from Hoshiarpur ❤❤❤❤
@SunnyRai.u.s.a
@SunnyRai.u.s.a Жыл бұрын
ਵਿਪਨ ਵੀਰੇ ਇਸ ਤੋਂ ਪਹਿਲਾਂ ਤੁਹਾਡਾ ਪਿਛਲਾ ਬਲੋਗ ਦੇਖਿਆ ਫੇਰ ਥੋੜਾ ਟਾਇਮ ਸੌਂ ਗਿਆ ਫੇਰ ਰਾਤ ਨੂੰ ਦੋ ਵਜ਼ੇ ਜਾਗ ਖੁੱਲ੍ਹੀ ਤਾਂ ਦੂਜਾ ਬਲੋਗ ਦੇਖਣ ਲੱਗਾ ਤਾਂ ਰਾਤ ਨੂੰ ਤਿੰਨ ਵੱਜ ਗਏ ਅਤੇ ਵਲੋਗ ਅੱਠ ਮਿੰਨਟ ਦੇਖਿਆ ਅੱਗੇ ਸਾਰਾ ਬਲੋਗ ਦੇਖੂਗਾ ਧੰਨਵਾਦ 👍✌️💪
@rahuljindal4408
@rahuljindal4408 Жыл бұрын
Vere mainu lya dewo main leju tuhade to from barnala 🙏🙏
@preetikaur1959
@preetikaur1959 Жыл бұрын
Thanks for showing the amazing process. First time we see.
@sonuarora6905
@sonuarora6905 Жыл бұрын
ਬਾਈ ਜੀ ਇਕ ਟੂਰ ਮਾਲਦੀਵ ਦਾ ਵੀ ਲਾਓ ❤
@jaspalsekhon8335
@jaspalsekhon8335 Жыл бұрын
ਬਹੁਤ ਵਧੀਆ ਬਾਈ
Don’t Choose The Wrong Box 😱
00:41
Topper Guild
Рет қаралды 62 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН