ਵਾਹ ਓ ਮੇਰਿਆ ਰੱਬਾ ! ਗ਼ਰੀਬੀ ਦੀ ਮਾਰ ਝੱਲ ਰਹੇ ਦੋ ਸਕੇ ਭਰਾ, 45 ਵਿੱਘੇ ਬਲਦਾਂ ਨਾਲ ਵਾਹੁੰਦੇ ਨੇ ਜ਼ਮੀਨ | Punjab News

  Рет қаралды 457,920

Punjab News

Punjab News

3 жыл бұрын

ਵਾਹ ਓ ਮੇਰਿਆ ਰੱਬਾ ! ਗ਼ਰੀਬੀ ਦੀ ਮਾਰ ਝੱਲ ਰਹੇ ਦੋ ਸਕੇ ਭਰਾ, 45 ਵਿੱਘੇ ਬਲਦਾਂ ਨਾਲ ਵਾਹੁੰਦੇ ਨੇ ਜ਼ਮੀਨ | Punjab News
Punjab News is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#PunjabNews #PunjabiNews #Farming #Farm #Farmers #Kheti #Raining #Monsoon #Agriculture
Music Credits-
tinyurl.com/mu...

Пікірлер: 1 900
@jagdeepsahib788
@jagdeepsahib788 3 жыл бұрын
ਸੱਚ ਵਿੱਚ ਇਹ ਵੀਡੀਓ ਦੇਖ ਅੱਖਾਂ ਭਰ ਆਈਆਂ। ਮੈਂ ਦਿਲ ਤੋਂ ਪ੍ਰਣਾਮ ਕਰਦਾ ਇਨ੍ਹਾਂ ਬਜੁਰਗਾਂ ਨੂੰ। ਜੋ ਕਿਸੇ ਅੱਗੇ ਹੱਥ ਅੱਡਣ ਦੀ ਬਜਾਏ ਅੱਜ ਵੀ ਹੱਡ ਤੋੜਵੀਂ ਮਿਹਨਤ ਕਰਕੇ ਰੋਟੀ ਖਾਣਾ ਚੰਗੀ ਸਮਝਦੇ ਹਨ। ਅੱਜ ਦੇ ਯੁੱਗ ਵਿੱਚ ਇਨ੍ਹਾਂ ਦੀ ਸਹਾਇਤਾ ਕਰਨਾ ਹੀ ਇੱਕ ਸੱਚਾ ਅਤੇ ਮਹਾਂਦਾਨ ਹੈ। ਮੇਰੀ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਇਨ੍ਹਾਂ ਨੂੰ ਮਕਾਨ ਬਣਾ ਕੇ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਨ੍ਹਾਂ ਬੁਢਾਪਾ ਪੈਨਸ਼ਨ ਲਗਾਉਣੀ ਚਾਹੀਦੀ ਹੈ ਤਾਂ ਜੋ ਬਾਕੀ ਦੀ ਜਿੰਦਗੀ ਬਹੁਤ ਵਧੀਆ ਢੰਗ ਨਾਲ ਗੁਜ਼ਾਰ ਸਕਣ।
@malaysiapunjabisingh
@malaysiapunjabisingh 3 жыл бұрын
ਅਸਲ ਵਿੱਚ ਇਸ ਨੂੰ ਭਗਤੀ ਕਹਿੰਦੇ ਨੇ ਇਹ ਸਾਧੂ ਬੰਦੇ ਨੇ
@singhnaamsherda
@singhnaamsherda 3 жыл бұрын
💙🙏
@malaysiapunjabisingh
@malaysiapunjabisingh 3 жыл бұрын
@@singhnaamsherda 🙏🙏
@tejveergill8189
@tejveergill8189 3 жыл бұрын
👇👇👇👇👇 *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।* *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ* *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ* *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ* *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*
@harmeshrani1197
@harmeshrani1197 3 жыл бұрын
🙏💪🏻🙏
@Harmanpreet766
@Harmanpreet766 3 жыл бұрын
🙏🙏
@punjab__84
@punjab__84 3 жыл бұрын
ਅਸਲ ਕਿਸਾਨ ਇਹ ਬਾਪੂ ਜੀ ਨੇ , ਇਹਨਾਂ ਦੇ ਚਿਹਰੇ ਤੋਂ ਪੰਜਾਬ ਦਿਸਦਾ ਆ
@GurwinderSingh-cn3yu
@GurwinderSingh-cn3yu 2 жыл бұрын
Photos videos ch he Sohna lagda eh kuj veer
@ravindersingh-wo1gm
@ravindersingh-wo1gm 3 жыл бұрын
ਪੱਤਰਕਾਰ ਵੀਰ ਨੇ ਇਹਨਾਂ ਗਰੀਬ ਕਿਸਾਨਾਂ ਦੀ ਦਸ਼ਾ ਲੋਕਾਂ ਸਾਹਮਣੇ ਪੇਸ਼ ਕੀਤੀ ਬਹੁਤ ਧੰਨਵਾਦ। ਪਰ ਇਹੋ ਜਿਹੇ ਦਿਲ ਨੂੰ ਛੂਹਣ ਵਾਲੇ ਐਪੀਸੋਡ ਵਿਖਾਉਣ ਤੋਂ ਪਹਿਲਾਂ ਸੁਆਲਾਂ ਦੀ ਲਿਸਟ ਜ਼ਰੂਰ ਮਸਲੇ ਦੀ ਗੰਭੀਰਤਾ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ। ਪੱਤਰਕਾਰ ਵੀਰ ਨੇ ਸੁਆਲ ਕੀਤੇ , ਟਰੈਕਟਰਾਂ ਬਾਰੇ, ਸ਼ੌਕਾਂ ਬਾਰੇ ਜਦਕਿ ਬਜ਼ੁਰਗਾਂ ਨੇ ਬੜਾ ਸਾਦਾ ਤੇ ਸਪੱਸਟ ਜੁਆਬ ਦਿੱਤਾ ਕਿ ਸਾਡੀ ਜੇਬ ਹੀ ਖਾਲੀ ਹੈ ਤਾਂ ਸ਼ੌਕ ਕਾਹਦੇ? ਪੱਤਰਕਾਰ ਵੀਰ ਵਾਰ ਵਾਰ ਕਹਿ ਰਿਹਾ ਕਿ ਇਹਨਾਂ ਸਾਡਾ ਵਿਰਸਾ ਸਾਂਭਿਆ ਹੋਇਆ ਹੈ ਜਦਕਿ ਇਹ ਉਹਨਾਂ ਦੀ ਘੋਰ ਮਜਬੂਰੀ ਤੇ ਤ੍ਰਾਸਦੀ ਹੈ। ਸੁਆਲ ਇਹੋ ਜਿਹੇ ਚਾਹੀਦੇ ਸੀ ਜਿਹਨਾਂ ਰਾਹੀਂ ਉਹਨਾਂ ਦੀ ਮੌਜੂਦਾ ਹਾਲਤ ਦੇ ਕਾਰਨ ਅਤੇ ਹੱਲ ਲੱਭੇ ਜਾ ਸਕਦੇ। ਸਰਪੰਚ ਸਾਹਿਬ ਕੋਲ ਨੇ ਪੰਚਾਇਤਾਂ ਨੂੰ ਲੱਖਾਂ ਕਰੋੜਾਂ ਦੀਆਂ ਗ੍ਰਾਂਟਾਂ ਜਾਰੀ ਹੁੰਦੀਆਂ ਹਨ ਮਤਾ ਪਾ ਕੇ ਇਹਨਾਂ ਦੀ ਪੈਨਸ਼ਨ ਲਾਈ ਜਾ ਸਕਦੀ ਹੈ ਜਾ ਪਿੰਡ ਪੱਧਰ ਤੇ ਘਰ ਭਰਤੀ ਵਾਰੀ ਸਿਰ ਇਹਨਾਂ ਦੀ ਪੈਲੀ ਵਾਹ ਕੇ ਮਦਦ ਕੀਤੀ ਜਾ ਸਕਦੀ ਹੈ ਪਿੰਡ ਤੇ ਪਿੰਡ ਦੇ ਨੁਮਾਇੰਦੇ ਸੋਚਣ ਇਹਨਾਂ ਬਾਰੇ ਇਹ ਕਦ ਤੱਕ ਹੱਡ ਹੋਰ ਰੋਲਣਗੇ ?
@surinderpal9680
@surinderpal9680 3 жыл бұрын
ਬਾਬਾ ਨਾਨਕ ਜੀ ਖੇਤੀ ਦਿਆ ਮਾਲਕਾਂ ਅਸਲੀ ਕਿਸਾਨ ਇਹ ਹਨ ਬਾਕੀ ਤਾਂ ਸਭ ਆਪਣੇ ਆਪ ਨੂੰ ਜੌ ਜਟ ਦਸਦੇ ਹਨ ਝੂਠ ਹੈ ਪਰ ਅਸਲੀ ਜਟ ਇਹ ਹਨ ਬਾਬੇ ਨਾਨਕ ਦੀ ਖਾਨਦਾਨੀ ਦੇ ਕਿਸਾਨ ਸਤਿ ਸ਼੍ਰੀ ਅਕਾਲ
@user-mz3hw1tq8v
@user-mz3hw1tq8v 3 жыл бұрын
ਸੱਚ ਕੇਹਾ ਜੀ,,ਪਰ ਪੰਜ ਤੱਤ ਖਤਮ ਕਰ ਦਿੱਤਾ ਹੈ,,,ਪੇੜ ਪੋਦੇ,, ਧਰਤੀ ਦੀ ਮਿੱਟੀ ਵਿੱਚ,,ਜੀਵ ,,ਤੇ ਪੰਛੀ,, ਤਾਹੀਂ ਵਾਹਿਗੁਰੂ ਦੀ ਕਰੋਪੀ ਹੈ
@AvtarSingh-gl8by
@AvtarSingh-gl8by 3 жыл бұрын
@@user-mz3hw1tq8v k
@ramniksingh9957
@ramniksingh9957 3 жыл бұрын
@@user-mz3hw1tq8v cg.j ppp
@prabhjotsingh1831
@prabhjotsingh1831 3 жыл бұрын
@@user-mz3hw1tq8v ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ , ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ।
@naturehumanity9493
@naturehumanity9493 3 жыл бұрын
ਨਹੀ ਵੀਰ,,, ਤੂੰ ਇਹ ਕਹਿਣਾ ਚਉਣਾ ਸਾਰੇ ਗਰੀਬ ਹੋ ਜਾਣ ਨਹੀਂ,,, ਮਿਹਨਤ ਕੀਤੀ ਅਾ,, ਸਾਰਾ ਪੰਜਾਬ ਅੱਗੇ ਆਇਆ,,, ਗ਼ਰੀਬੀ ਹੋਰ ਚੀਜ ਅਾ ਕਿਸੇ ਤੇ ਵੀ ਅਾ ਸਕਦੀ ਅਾ,,,
@dhirakalakh6046
@dhirakalakh6046 3 жыл бұрын
ਬਾਪੂ ਜੀ ਹੋਣੀ ਦੋਨੋ ਭਰਾਵਾ ਵਿੱਚ ਕਿੰਨੀ ਸਾਦਗੀ ਆ ਜਦੋ ਪੱਤਰਕਾਰ ਨੇ ਸਵਾਲ ਪੁਛਿਆ ਬਾਪ ਜੀ ਵਿਆਹ ਵਾਰੇ ਤਾ ਜਬਾਬ ਸੁਣ ਕੇ ਅੱਖਾ ਭਰ ਆਈਆ ਫਿਰ ਬਾਪੂ ਹੋਣਾ ਦੱਸਿਆ ਵੱਡਾ ਭਰਾ ਦੀ ਸਾਦੀ ਹੋਈ ਹੈ ਪਰ ਵੱਡੇ ਭਰਾ ਦੀ ਮੋਤ ਤੋ ਵਾਅਦ ਉਹਨਾ ਦੇ ਘਰੋ ਹੀ ਰੋਟੀ ਬਣਾਉਦੇ ਨੇ ਪਰ ਬਾਪੂ ਜੀ ਨੇ ਕੀ ਕਿ ਮਾਤਾ ਰੋਟੀ ਬਣਾ ਦੇਦੇ ਹਨ ਜਾਣੀ ਕਿ ਵੱਡੀ ਭਾਬੀ ਨੂੰ ਬਾਪ ਜੀ ਹੋਣੀ ਮਾਤਾ ਦਾ ਦਰਜਾ ਦਿੱਦੇ ਨੇ ।ਧੰਨ ਹਨ ਬਾਪੂ ਜੀ ਹੋਣੀ ਅਤੇ ਮਾਤਾ ਜੀ। ਵਹਿਗਰੂ ਸੱਚੇ ਪਾਤਸਾਹ ਪਰਿਵਾਰ ਤੇ ਮੈਹਰ ਭਰਿਆ ਹੱਥ ਰੱਖਣਾ। ਬਾਈ ਜੀ ਰਲ ਮਿਲ ਕੇ ਬਾਪੂ ਜੀ ਹੋਣਾ ਦੀ ਮੱਦਦ ਕਰੋ ।ਵਹਿਗਰੂ ਜੀ
@vellycr7842
@vellycr7842 3 жыл бұрын
Hnji bro eh ta sachi gall aa bro bapu diyan akhan bhr aaeyan yr
@singhsandeep8449
@singhsandeep8449 3 жыл бұрын
Je eda de sare hon taa suarag ethy hi aa eh rab da rup aa
@hardarshansingh8017
@hardarshansingh8017 3 жыл бұрын
Waheguru ji🙏 apna mehar parya hath rakhao ish privhar tay 🙏
@baldevsingh8811
@baldevsingh8811 7 күн бұрын
ਧੰਨ ਏ ਬਾਈ ਤੁਸੀਂ ਤੇ ਧੰਨ ਏ ਤੁਹਾਡੀ ਕਮਾਂਈ
@mansimar43
@mansimar43 3 жыл бұрын
ਮਿਹਨਤੀ ਲੋਕ , ਲੱਖ ਵਾਰੀ ਸਿਜਦਾ , ਜਿਹੜੇ ਫੁਕਰੇ ਲੋਕ ਟੋਚਨ ਪਾ ਕੇ ਟਰੈਕਟਰ ਭੱਨਦੇ ਨੇ ਇਹਨਾ ਗਰੀਬਾਂ ਦੀ ਮਦਦ ਕਰਿਆ ਕਰੋ , ਜੱਟਾ ਨੂੰ ਫੁਕਰਬਾਜੀ ਨੇ ਪੱਟਿਆ
@lachhmansingh5160
@lachhmansingh5160 3 жыл бұрын
ਵਾਈ ਪੱਤਰਕਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@a.j.500.k2
@a.j.500.k2 3 жыл бұрын
ਬਾਬੇ ਨੂੰ ਦੇਖ ਮੈਨੂੰ ਆਪਣੇ ਦਾਦੇ ਦੀ ਯਾਦ ਆ ਗਈ ...ਮੈ ਨੋਕਰੀ ਕਰਨ ਵਾਲਾ ਬੰਦਾ ਜਮੀਨ ਨਹੀ ਮੇਰੇ ਕੋਲ ਕੋਸ਼ਿਸ ਕਰਾਗੇ ਬਾਬੇ ਦੀ ਮਂਦਦ ਕਰ ਸਕੀਏ🙏🏽🙏🏽
@FARMERTV-tz8hp
@FARMERTV-tz8hp 3 жыл бұрын
proud of you bro.ha mere v akha ch pani aa gya mera dadda ji v jma eho lgde c.oh v ann hi kheti krde c
@a.j.500.k2
@a.j.500.k2 3 жыл бұрын
@Deep Kaur kaya Hua
@FARMERTV-tz8hp
@FARMERTV-tz8hp 3 жыл бұрын
@Deep Kaur what kind of help???? ki hoya dasso g
@FARMERTV-tz8hp
@FARMERTV-tz8hp 3 жыл бұрын
@Deep Kaur mam id ni khul rahi tuhadi.id proper nai aaa.tusi menu email ja whatsap jo thk lage kar skdeo
@rrjjuu1309
@rrjjuu1309 3 жыл бұрын
Good
@leehaha3274
@leehaha3274 3 жыл бұрын
ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖੀ ਇਹਨਾਂ ਬਜ਼ੁਰਗਾਂ ਤੇ ਇਹਨਾਂ ਦੀ ਉਮਰ ਆਰਾਮ ਕਰਨ ਦੀ ਹੈ ਵਾਹਿਗੁਰੂ ਭਲਾ ਕਰੀ ਸਭ ਦਾ । ਸਤਿਨਾਮ ਸਤਿਨਾਮ ਸਤਿਨਾਮ
@GurdeepSingh-wo4fi
@GurdeepSingh-wo4fi 3 жыл бұрын
ਸਿੰਗਰਾ ਨੂੰ ਗਿਫਟ ਦੇਣ ਵਾਲਿਓ ਗਿਫਟ ਦੇਣ ਤੋਂ ਪਹਿਲਾਂ ਇਨ੍ਹਾਂ ਚਿਹਰਿਆਂ ਵੱਲ ਵੀ ਦੇਖ ਲਿਆ ਕਰੋ 🙏🙏
@musclehutbodybuilding2583
@musclehutbodybuilding2583 3 жыл бұрын
Jehre singer gift lende ohi agge ihna lodwand loka nu agge de den.
@mannacupuncturereflexology3096
@mannacupuncturereflexology3096 3 жыл бұрын
ਸੱਚੇ ਪਾਤਸ਼ਾਹ ਮਿਹਰ ਕਰਨ ਦਿਲ ਦੇ ਸਾਫ ਇਨਸਾਨ ਨੇ ਕਿਸੇ ਵੀ ਚੁਸਤੀ ਚਲਾਕੀ ਤੋਂ ਦੂਰ
@bintykala686
@bintykala686 3 жыл бұрын
babe nanak ne ajj tak kuch nahi kitta ta hi ty a haal hi enna da
@mannacupuncturereflexology3096
@mannacupuncturereflexology3096 3 жыл бұрын
ਬਾਬੇ ਨਾਨਕ ਨੇ ਬਖ਼ਸਿਆ ਹੈ ਸਬਰ ਸੰਤੋਖ ਅਤੇ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਸਰੀਰ ਨਹੀਂ ਤਾਂ ਬਜੁਰਗ ਹੁਣ ਤੱਕ depressed ਹੋ ਗਏ ਹੁੰਦੇ ਬਾਕੀ ਉਸ ਦੀ ਰਹਿਮਤ ਨੂੰ ਮਹਿਸੂਸ ਕਰਨ ਲਈ ਨਜ਼ਰੀਆ ਆਪੋ ਆਪਣਾ
@makhankalas660
@makhankalas660 3 жыл бұрын
ਡਿਸਲਾਇਕ ਕਰਨ ਵਾਲੀਆ ਨੂੰ ਲੱਖ ਲੱਖ ਲਾਹਨਤਾਂ ਨੇ ਸ਼ਰਮ ਨਹੀਂ ਆਉਂਦੀ ਡਿਸਲਾਇਕ ਕਰਦੀਆ ਹੋਂਣਾ
@bovvymundi4921
@bovvymundi4921 3 жыл бұрын
ਸਹੀ ਕਿਹਾ ਵੀਰ। ਮੈਨੂੰ ਤਾਂ ਦੇਖ ਕੇ ਹੈਰਾਨੀ ਹੁੰਦੀ ਵੀ ਇਹਨਾ ਦੀ ਗਰੀਬੀ ਦੇਖ ਕੇ ਵੀ ਲੋਕਾਂ ਦਾ ਦਿਲ ਨੀ ਛਲਨੀ ਹੁੰਦਾ। ਇਹਨੂੰ ਹੀ ਕਲਯੁਗ ਕਹਿੰਦੇ ਨੇ।
@sonykaur9992
@sonykaur9992 3 жыл бұрын
Sahi gal
@simerkaurkaur5822
@simerkaurkaur5822 3 жыл бұрын
17:22 mint te phone number 📞 dsya. 78372 ----33033. Pind bahmnwal near sherpur district Sangrur. 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜,,
@rrjjuu1309
@rrjjuu1309 3 жыл бұрын
Right
@samans4202
@samans4202 3 жыл бұрын
Dislike karan waley ehna de pind de hi besharram lok hongey
@gursewaksingh8299
@gursewaksingh8299 Жыл бұрын
ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਭਰਾਵਾਂ ਨੂੰ ਤੰਦਰੁਸਤੀ ਤੇ ਚਡਦੀਕਲਾ ਬਖਸ਼ੇ ਜੀ। ਅਸੀਂ ਅੱਜ ਦੇ ਨੌਜਵਾਨ ਵਰਗ ਨੂੰ ਅਪੀਲ ਕਰਦੇ ਹਾਂ ਕਿ ਉਹ ਜਿਥੇ ਆਪਣੇ ਟਰੈਕਟਰ ਟੋਚਨ ਮੁਕਾਬਲੇ ਕਰ ਕੇ ਦਿਲ ਖੋਲ੍ਹ ਕੇ ਖਰਚਾ ਕਰਦੇ ਹਨ ਬੇਟਾ ਜੀ ਅਜਿਹੇ ਲੋੜ ਵੰਦ ਬਜੁਰਗਾਂ ਲਈ ਕਦੇ ਕਿਸੇ ਮੇਲੇ ਤੇ ਹੰਭਲਾ ਮਾਰਨ ਕਿਸੇ ਵੀ ਤਰ੍ਹਾਂ ਦੀ ਕੋਈ ਮੱਦਦ ਕਰਨ ਕਿੰਨਾ ਭਲੇ ਦਾ ਕੰਮ ਸ਼ੁਰੂ ਹੋ ਸਕਦਾ ਹੈ। ਪੰਜਾਬੀ ਲੋਕਾਂ ਦਾ ਮਾਣ ਵੀ ਵਧੇਗਾ। ਪਹੁੰਚ ਰੱਖਣ ਵਾਲੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਲੋੜਵੰਦ ਬਜੁਰਗਾਂ ਦੀ ਕਦਰ ਕਦਰਾਂ-ਕੀਮਤਾਂ ਨੂੰ ਸਮਝਦੇ ਹੋਏ ਜਰੂਰ ਮਾਲੀ ਮਦਦ ਕੀਤੀ ਜਾਵੇ। ਵਾਹਿਗੁਰੂ ਜੀ ਭਲਾ ਕਰਨ ਬੱਲ ਸਾਹਿਬ। ਮਿਹਰਬਾਨੀ ਜੀ।
@trucklover4967
@trucklover4967 3 жыл бұрын
ਵੀਰ ਜੇ ਤੂੰ ਗਿਆ ਸੀ ਤਾਂ ਇਕ ਫੌਨ ਹੀ ਦੇ ਆਉਣਾ ਸੀ ਛੋਟਾ ਜੇ ਸਰਪੰਚ ਨੇ ਸੇਵਾ ਕਰਨੀ ਆ ਤਾਂ ਬੈਂਕ ਆਕਾਉਂਟ ਖੁਲਾ ਦੇਵੇ 0 ਬੈਲੇਂਸ ਵਾਲਾ ਕਰਨ ਵਾਲਿਆ ਨੇ ਆਪੇ ਸੇਵਾ ਕਰੀ ਜਾਣੀ ਆ
@Ryder41
@Ryder41 3 жыл бұрын
Bilkul shi paji
@samans4202
@samans4202 3 жыл бұрын
@Deep Kaur tenu ki ho giya
@trucklover4967
@trucklover4967 3 жыл бұрын
@Deep Kaur ਹਾਜੀ ਬੋਲੋ ਜੀ ਮੈਂ ਨਾ ਚੀਜ਼ ਤਾਡੀ ਕੀ ਮਦਦ ਕਰਾਂ
@sidhubaltej5832
@sidhubaltej5832 3 жыл бұрын
ਸਿੱਧੂ ਮੂਸੇਵਾਲੇ ਦਾ ਲੋਕਾ ਨੇ ਟਰੈਕਟਰਾ ਨਾਲ ਘਰ ਭਰ ਤਾ ਐਹੇ ਜੇ ਕਿਸਾਨਾ ਦੀ ਮੱਦਤ ਕਰੇਆ ਕਰੋ ਨਾਲੇ ਲੋਕ ਵੀ ਚੱਗਾ ਕੈਨ ਗੇ🙏🙏🙏🙏
@parmvirsingh1088
@parmvirsingh1088 3 жыл бұрын
Lok fuddu singra piche lage hoye aw una nu den nlo ena di help krni chaidi aw
@manjitmaan7327
@manjitmaan7327 3 жыл бұрын
ਸਹੀ ਗੱਲ ਕਰੀ ਵੀਰ
@lakhandhir2417
@lakhandhir2417 3 жыл бұрын
ਸਹੀ ਗੱਲ ਭਰਾ ਬਿਲਕੁੱਲ
@brargur6900
@brargur6900 3 жыл бұрын
Shi gall aa
@yodhasingo1632
@yodhasingo1632 3 жыл бұрын
shi gl aw y🙏🙏🙏
@KulwantSingh-ff4ju
@KulwantSingh-ff4ju 3 жыл бұрын
ਧੰਨੇ ਭਗਤ ਬਾਰੇ ਸੁਣਿਆਂ ਸੀ ਪਰ ਅੱਜ ਦੋ ਧੰਨੇ ਵਰਗੇ ਭਗਤਾਂ ਦੇ ਦਰਸ਼ਨ ਹੋ ਗਏ ਨੇ ਬਾਕੀ ਜਿਹੜੇ ਤਵੀਆਂ ਦੇ ਟੈਕਸਾਂ ਦੇ ਮੁਕਾਬਲੇ ਕਰਵਾ ਕੇ ਤੇਲ ਫੂਕਦੇ ਉਹਨਾਂ ਨੂੰ ਬਾਪੂਆਂ ਦੀ ਬਣਦੀ ਮਦਦ ਕਰਨੀ ਚਾਹੀਦੀ
@babaveer.uk.148
@babaveer.uk.148 3 жыл бұрын
ਇਹ ਭੋਲੇ ਤੇ ਮਿਹਨਤੀ ਲੋਕਾਂ ਚੋਂ ਰੱਬ ਦੇ ਦਰਸ਼ਨ ਹੁੰਦੇ ਨੇ ।।। ਜਿਹੜੇ ਕਿ ਸਾਡੀ ਧਰਤੀ ਤੋਂ ਅਲੋਪ ਹੁੰਦੇ ਜਾ ਰਹੇ ਨੇ। ਇਹਨਾਂ ਨੂੰ ਕੋਟਿ ਕੋਟਿ ਪ੍ਰਣਾਮ 🙏🏼।।।
@mansimar43
@mansimar43 3 жыл бұрын
ਪਿੰਡ ਦੇ ਲੋਕਾਂ ਦਾ ਜ਼ਮੀਰ ਮਰਿਆ , ਕੋਈ ਜ਼ਮੀਨ ਨਹੀਂ ਵਾਹ ਸਕਦਾ
@sukhagrewal9879
@sukhagrewal9879 3 жыл бұрын
Shi gal aaaa 22 g
@samans4202
@samans4202 3 жыл бұрын
Lok taa ajj-kal aidey bunch*dd. ne koi sala 100-50 rupaiya Theka ghat karan nu tiyar nahi
@hardevsingh6468
@hardevsingh6468 3 жыл бұрын
ਇਹਨਾ ਬਾਬਿਆ ਨੂੰ ਪੰਜਾਬ ਦੇ ਸੇਰ ਜ਼ੱਟ ਨਾਲ ਸਨਮਾਨਿਤ ਕਰਨਾ ਚਾਹੀਦਾ।। ਇਹ ਗਰੀਬ ਨਹੀ ਜਿਆਦਾ ਸੰਦਾ ਵਾਲੇ ਵੀ ਤੰਗ ਨੇ
@hardevsingh5081
@hardevsingh5081 3 жыл бұрын
Bilkulji
@amazingVlogs240
@amazingVlogs240 3 жыл бұрын
Veer punjab ch kisaan taan ginae chunae hi nae mostly taan videshaa ch 50/50 lakh laa kae toilet saaf krr rahe nae.. lagdaa eah dono hi bajurag tandrust hongae tractor wale kisana nalo…
@amazingVlogs240
@amazingVlogs240 3 жыл бұрын
Jaminaa bandyaa gayaan . Abaadi bdh gaee .. jameen 1 killa tae 2 tractor fer tangi hi auni aaa..
@simerkaurkaur5822
@simerkaurkaur5822 3 жыл бұрын
17:22 mint te phone number 📞 dsya. 78372 ----33033. Pind bahmnwal near sherpur district Sangrur. 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
@jessiahuja1487
@jessiahuja1487 3 жыл бұрын
ਘੱਟੋ ਘੱਟ ਬਾਪੂ ਜੀ ਦੀ ਉਮਰ 80 ਤੋਂ ਉੱਪਰ ਹੈ ਘੱਟ ਨਹੀਂ ਹੋ ਸਕਦੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@deepshindaofficial9044
@deepshindaofficial9044 2 жыл бұрын
Sahi bro
@trucklover4967
@trucklover4967 3 жыл бұрын
ਵੀਰ ਗਰੀਬੀ ਤਾਂ ਇੱਕ ਪਾਸੇ ਹੌਂਸਲਾ ਦੇਖੋ ਬਾਪੂ ਹੋਰਾਂ ਦਾ ਕਿਰਤ ਕਰੇਗਾ ਮੰਗ ਕੇ ਨੀ ਖਾਵੇ ਗਾ
@trucklover4967
@trucklover4967 3 жыл бұрын
@Deep Kaur hji dso ji ki hlp chahidi aa
@rangrew7868
@rangrew7868 Жыл бұрын
Waheguru ji Sachepatshah 🙏 apni krpa kro ehna bazurgan te
@user-ky1mz3db2g
@user-ky1mz3db2g 3 жыл бұрын
ਕਾਸ਼ ਮੈ ਰਾਜਾ ਹੁੰਦਾ ਤੁਹਾਨੂੰ ਜਗੀਰਾਂ ਬਖ਼ਸ਼ ਦਿੰਦਾ
@rrjjuu1309
@rrjjuu1309 3 жыл бұрын
👏👏👏
@samans4202
@samans4202 3 жыл бұрын
Sab ton vadhia comment👍👍👌
@sakinderboparai3046
@sakinderboparai3046 3 жыл бұрын
💖 ਜਿਹੜੇ ਟੋਚਨ ਤਵੀਅਾਂ ਦੇ ਮੁਕਾਬਲੇ ਕਰਕੇ ਡੀਜ਼ਲ ਫੂਕਦੇ ਨੇਂ ੳੁਹਨਾਂ ਨੂੰ ੲਿਨਾਂ ਬਜੁਰਗਾਂ ਦੀ ਜਮੀਨ ਵਹੁਣੀ ਚਾਹੀਦੀ ਹੈ ।💖💖💖💖💖💖💖💖💖💖💖💖💖💖
@majorsingh1285
@majorsingh1285 3 жыл бұрын
ਬਿਲਕੁਲ ਸਹੀ ਵੀਰੇ ਕੋਈ ਫਰਕ ਨੀ ਪੈਂਦਾ
@Sangha118
@Sangha118 3 жыл бұрын
Sehmat bai
@sinderpal8402
@sinderpal8402 3 жыл бұрын
Sahi gal a veer g tuhadi
@sukhpalsinghmann451
@sukhpalsinghmann451 3 жыл бұрын
ਉਹਨਾਂ ਫੁਕਰਿਆਂ ਨੂੰ ਇਹੋ ਜਿਹੇ ਲੋਕ ਤਾਂ ਦਿਸਦੇ ਹੀ ਨਹੀਂ ।
@gurjeetsingh3366
@gurjeetsingh3366 3 жыл бұрын
Ryt vr
@astiwana6629
@astiwana6629 3 жыл бұрын
Press reporters great, ਸਾਰੇ ਦੇਸੀ/ਵਿਦੇਸ਼ੀ ਵੀਰਾਂ ਨੂੰ ਇਹਨਾਂ ਬਜ਼ੁਰਗਾਂ ਦੀ ਸਿੱਧੀ ਮਦਦ ਕਰਨੀ ਚਾਹੀਦੀ ਹੈ।🙏
@premchahal3576
@premchahal3576 3 жыл бұрын
@@Harpreetsingh-ir7fz y tu help Karne aa
@premchahal3576
@premchahal3576 3 жыл бұрын
@@Harpreetsingh-ir7fz Tere gal kar Dena bepu naal
@harvindersinghkang5464
@harvindersinghkang5464 3 жыл бұрын
y tu address ds yr bapu da
@premchahal3576
@premchahal3576 3 жыл бұрын
@@Harpreetsingh-ir7fz 9646908413
@premchahal3576
@premchahal3576 3 жыл бұрын
Call Karla y
@pmsingh6841
@pmsingh6841 3 жыл бұрын
ਮਿਹਨਤਕਸ਼ ਪੰਜਾਬੀ, ਸਾਨੂੰ ਮਾਣ ਹੈ ਆਪਣੇ ਬਜ਼ੁਰਗਾਂ ਤੇ
@ajaysahota4655
@ajaysahota4655 3 жыл бұрын
ਪਿੰਡਾ ਵਾਲੇ ਬਾਪੂ ਦਿਲ ਦੇ ਸਾਫ ਚੁਸਤ ਚਲਾਕੀਆਂ ਤੋਂ ਦੂਰ ਆ ਮੇਹਰ ਕਰੀ ਦਾਤਿਆ ਦਿਲ ਦੇ ਸਾਫ ਬਜੁਰਗਾ ਤੇ ❤️❤️❤️❤️🙏🙏 ਦੇਖ ਉਹ ਮੋਦੀ ਆ ਕੰਜ਼ਰਾ 🔥🔥
@dalvirjassal4450
@dalvirjassal4450 3 жыл бұрын
ਜਿਸ ਹਿਸਾਬ ਨਾਲ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਰਿਆ ਸਾਰੇ ਜਿੰਮੀਦਾਰਾਂ ਨੂੰ ਬਲਦਾ ਨਾਲ ਖੇਤੀ ਕਰਨੀ ਪੈਣੀ ਹੈ।ਬਾਕੀ ਲੀਡਰਾਂ ਨੂੰ ਬੇਨਤੀ ਹੈ ਕਿ ਹੁਣ ਇਨਾ ਬਜੁਰਗਾਂ ਦੇ ਘਰੇ ਵੋਟਾ ਮਗਣ ਨਾ ਜਾਣ
@bantychahal4677
@bantychahal4677 3 жыл бұрын
ਧੰਨ ਨੇ ਇਹ ਅਸਲੀ ਕਿਸਾਨ ਜੇ ਕਿਤੇ ਕਿਸਾਨ ਦੀ ਫੋਟੋ ਦੀ ਲੋੜ ਹੋਵੇ ਤਾਂ ਇਹ ਫੋਟੋ ਲਾਓ ਨਾਂ ਕਿ ਲੰਡੂਆਂ ਦੇ ਹੱਥ ਕਹੀ ਫੜਾਕੇ
@ashukaliakalia3243
@ashukaliakalia3243 3 жыл бұрын
Right eh asli kissan hun ta. Raje maharaja. To v. Uper hn
@harpreetkaur5022
@harpreetkaur5022 3 жыл бұрын
Bilkul sahi
@jindersingh2891
@jindersingh2891 3 жыл бұрын
ਬਾਪੂ ਜੀ ਦੀ ਗੱਲਾ ਸੁਣਕੇ ਰੋਣਾ ਆ ਗਿਆ ਵੀਰੇ
@kewalsingh-yz9br
@kewalsingh-yz9br 3 жыл бұрын
ਪਰਮਾਤਮਾ ਇੰਨਾ ਭਰਾਵਾਂ ਨੂੰ ਲੰਬੀ ਉਮਰ ਤੇ ਚੜ੍ਹ ਦੀ ਕਲਾ ਬਖਸ਼ੇ ।
@gurpreetsinghchahal616
@gurpreetsinghchahal616 3 жыл бұрын
ਅਸਲ ਚ, ਇਹ ਅਮੀਰ ਨੇ ਵੀਰ ਇਸ ਉਮਰ ਚ, ਲੋਕ ਮੂਤਣ ਨੂੰ ਤਰਸਦੇ ਨੇ ਜਿਉਦੇ ਰਹੋ ਬਾਬਿਓ
@kulwinderkaur5102
@kulwinderkaur5102 3 жыл бұрын
ਬਾਪੂ ਜੀ ਹੋਰਾਂ ਨੂੰ ਬੁਢਾਪਾ ਪੈਨਸ਼ਨ ਕਿਉਂ ਨਹੀਂ ਲੱਗੀ। ਪੰਚਾਇਤ ਨੂੰ ਮਦਦ ਕਰਨੀ ਚਾਹੀਦੀ ਹੈ।
@pinddeyagallan5697
@pinddeyagallan5697 3 жыл бұрын
Sis Sade haryana vich pension 2500 melda 1 month da har ik bujurg nu je aa sade haryana vich hude bapu g dono ta dona nu 1 month da 5000 melda 5000 nal bdeha time pass ho jada aa 1 month ena bapu g aa da kehda faltu kharcha aa punjab sarkar ki kar rhe aa ena burjuga di Helf Kyo ni krde menu aa samj ni odi sis g wahiguru mehar kre bapu g aa te
@kulwinderkaur5102
@kulwinderkaur5102 3 жыл бұрын
@@pinddeyagallan5697 ਬਹੁਤ ਵਧੀਆ ਵੀਰ।
@pinddeyagallan5697
@pinddeyagallan5697 3 жыл бұрын
@@kulwinderkaur5102 hanji pyari sis
@jaswinderusidhu6249
@jaswinderusidhu6249 3 жыл бұрын
@@pinddeyagallan5697 111¹¹
@rosegrewal7622
@rosegrewal7622 3 жыл бұрын
@@pinddeyagallan5697 punjab sarkaar lokan da khoon pee rhi a kyu k sarkaar nu punjab de lok baar baar bnoundey a kde badal kde captain uncle nu ke peo khoon Sada maadi kismat punjabiyaan Di
@rbrar9968
@rbrar9968 3 жыл бұрын
ਬਾਬਿਆ ਨੂੰ ਦੇਖ ਕੇ ਅੈਵੇ ਲਗਦਾ ਜਿਵੇਂ ਧਰਤੀ ਤੇ ਆ ਕੇ ਰੱਬ ਖੇਤ ਵਾਹੁਣ ਲੱਗ ਪਿਆ ਹੋਵੇ..!!
@Batthsaab13
@Batthsaab13 3 жыл бұрын
ਕਿਰਤ ਕਰਨ ਵਾਲੇ ਅਸਲੀ ਕਿਰਸਾਨ 🙏
@punjabmadedesi6183
@punjabmadedesi6183 3 жыл бұрын
ਅਪਣੀ ਜੀਬ ਦਾ ਸਵਾਦ ਰੋਕਿਆ ਵਾ ਬਾਪੂਆਂ ਨੇ ਲੋਕਾਂ ਵਾਂਗੂ ਦਿਖਾਵੇ ਲਈ ਕਰਜ਼ਾ ਨੀ ਲਿਆ
@HSsingh741
@HSsingh741 3 жыл бұрын
100%ਗੱਲ ਸਹੀ ਵੀਰ ਜੀ। ਅੱਜ ਤੇ ਪਰਿਵਾਰ ਦੇ ਜਿੰਨੇ ਮੈਂਬਰ ਉਹਨੇਂ ਹੀ ਫੋਨ ਨੇ ਤੇ ਕੱਪੜਾ ਬਰੈਂਡ ਤੋਂ ਬੇਗੈਰ ਨੀ ਪਾਉਣਾ। ਜੇ ਵਿਆਹ ਕਰਨੇ ਪੂਰਾ ਲੋਕ ਵਿਖਾਵਾ ਕਰਨਾ । ਬਾਅਦ ਵਿੱਚ ਫਾਹ ਲੈਣ ਲਈ ਰੱਸਾ ਲੱਭਣਾ। ਇਹ ਸੱਭ ਕੁੱਝ ਖਾਸ ਕਰਕੇ ਸਾਡੇ ਲੋਕਾਂ ਵਿੱਚ ਹੀ ਜ਼ਿਆਦਾਤਰ ਪਾਇਆ ਜਾਂਦਾ ਹੈ।।
@preetsidhu5491
@preetsidhu5491 3 жыл бұрын
ਜਮੀਨ ਠੇਕੇ ਤੇ ਲੈ ਵਾਹੀ ਕਰਦੇ ਆ ਕਰਜਾ ਕੌਣ ਦਿੰਦਾ ਜਮੀਨ ਤੋਂ ਬਿਨਾ ਬਾਕੀ ਇੰਟਰਵਿਊ ਵਿੱਚ ਬਾਪੂ ਕਹਿੰਦਾ ਰੋਟੀ ਮਸਾ ਬਚਦੀ ਆ
@iqbaldiaryfarmpaliakhurd2118
@iqbaldiaryfarmpaliakhurd2118 3 жыл бұрын
Waheguruji
@Ryder41
@Ryder41 3 жыл бұрын
@@preetsidhu5491 theke di jmeen cho hi kharcha kud de aw......fer ghar v chlona ...hor dwai patta v chlda hunda ...bachda ni kuj
@simerkaurkaur5822
@simerkaurkaur5822 3 жыл бұрын
17:22 mint te phone number 📞 dsya. 78372 ----33033. Pind bahmnwal near sherpur district Sangrur. 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
@vsbukkan9147
@vsbukkan9147 3 жыл бұрын
ਇਹ ਆ ਜੱਟ ਤੇ ਅਸਲੀ ਕਿਸਾਨ .... ਗਾਣਿਆਂ ਵਾਲੇ ਸਿਰਫ ਫੁਕਰੇ ਆ... ਆਪਣੇ ਵਲੋਂ ਫੁੱਲ ਸਪੋਰਟ ਆ 🙏 ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@TarsemAtwal-vv1dd
@TarsemAtwal-vv1dd 6 күн бұрын
ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਬਾਪੂਆਂ ਨੂੰ
@NavneetKaur-hn8cp
@NavneetKaur-hn8cp 6 күн бұрын
ਬਹੁਤ ਵਧੀਆ ਕੀਤਾ ਪੱਤਰਕਾਰ ਵੀਰ ਇਨਾ ਬਜ਼ੁਰਗਾਂ ਬਾਰੇ ਦੱਸ ਕੇ
@BaljinderSingh-kd1cm
@BaljinderSingh-kd1cm 3 жыл бұрын
ਜੇ ਕਾਲੇ ਕਾਨੂੰਨ ਰੱਦ ਨਾ ਹੋਏ ਤਾਂ ਭਾਰਤ ਦੇ 80 %ਲੋਕਾਂ ਦੀ ਹਾਲਤ ਇਸੇ ਤਰ੍ਹਾਂ ਹੀ ਬਦ ਤੋਂ ਬਦਤਰ ਹੋਵੇਗੀ l ਮਿਸਾਲ ਅੱਖਾਂ ਨਾਲ ਵੇਖ ਲਵੋ ਜੀ l ਕ੍ਰਿਪਾ ਕਰਕੇ ਕਿਸਾਨੀ ਸੰਘਰਸ਼ ਨਾਲ ਜੁੜੋ l
@HimanshuVerma-vu3wk
@HimanshuVerma-vu3wk 3 жыл бұрын
.
@harpreetkaur5022
@harpreetkaur5022 3 жыл бұрын
Kisan mazdoor Ekta zindabad
@user-hv7zl2lv6c
@user-hv7zl2lv6c 3 жыл бұрын
Dislike karan wala bandra de olad aa
@mr_mrs_sandhu_626
@mr_mrs_sandhu_626 3 жыл бұрын
ਬਿਲਕੁਲ ਸਹੀ ਬਲਜਿੰਦਰ ਸਿੰਘ ਜੀ ਇਹ ਵੀ ਸੱਚ ਏ ਕੇ ਕਿਸੇ ਤੋ ਏਨਾ ਕੰਮ ਵੀ ਨਹੀਂ ਹੋਣਾ
@jagmeetsandhumeet200
@jagmeetsandhumeet200 3 жыл бұрын
help karo g sare
@gorakhehra6939
@gorakhehra6939 3 жыл бұрын
ਅਸਲੀ ਜੱਟ ਦਾ ਹਾਲ ਵੇਖਲੋ ਤੇ ਗੀਤਾ ਵਿਚ ਕੀ ਕੁਝ ਦਿਖਾਈ ਜਾਦੇ ਨੇ
@rrjjuu1309
@rrjjuu1309 3 жыл бұрын
Right
@harpreetgrewal7934
@harpreetgrewal7934 3 жыл бұрын
ਬਾਪੂ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ। ਮੱਦਦ ਕਰਨ ਆਪਾਂ ਸਭ ਨੂੰ ਅੱਗੇ ਆਉਣਾ ਚਾਹੀਦਾ ਐ।🙏🙏🙏
@gsgs3680
@gsgs3680 3 жыл бұрын
Mere Bache di Meri help kro
@user-cy3mu4jd7m
@user-cy3mu4jd7m 3 жыл бұрын
😭😭😭😭😭😭😭😭😭😭😭😭😭😭😭😭😭😭😭ਰੱਬਾ ਮੇਰੀ ਉਮਰ ਵੀ ਇਨ੍ਹਾਂ ਦੋਨਾਂ ਬਾਪੂਆਂ ਨੂੰ ਲੱਗਜੇ ਮੇਰੇ ਰੋਣ ਨਿਕਲ ਵੇਖ ਇਨ੍ਹਾਂ ਬਜ਼ੁਰਗਾਂ ਨੂੰ ਜਰੂਰ ਸਪੋਟ ਕਰੋ ਇਨ੍ਹਾਂ ਬਜ਼ੁਰਗਾਂ ਦੀ ਮੇਰੇ ਵੀਰੇਉ 🙏🙏🙏🙏🙏
@gurnamsingh8058
@gurnamsingh8058 3 жыл бұрын
ਮੈ ਵੀ ਬਲਦਾ ਨਾਲ ਆਪਣੇ ਪਿਤਾ ਨਾਲ 1970 ਤੋ 88 ਤੱਕ ਖੁਦ ਵਾਹੀ ਕੀਤੀ 1988 ਚ ਮੈਸੀ ਟਰੈਕਟਰ ਲਿਆ, ਹੁਣ ਉਮਰ 74 ਸਾਲ।
@sukhdevrao5699
@sukhdevrao5699 3 жыл бұрын
Good luck with your friends and family Kisan morcha zindabaad
@manjindersinghgill5375
@manjindersinghgill5375 3 жыл бұрын
🙏🙏
@JaspreetSingh-hd7os
@JaspreetSingh-hd7os 3 жыл бұрын
ਵਾਹਿਗੁਰੂ ਜੀ ਦੇਖ ਕੇ ਰੋਣਾ ਆ ਗਿਆ ਬਾਪੂ ਜੀ ਨੂੰ ਵਿਚਾਰੇ ਦੀ ਉਮਰ ਆਰਾਮ ਕਰਨ ਦੀ ਮਿੱਟੀ ਨਾਲ ਮਿੱਟੀ ਹੁੰਦੇ ਪਏ ਨੇ
@lavimehra3680
@lavimehra3680 3 жыл бұрын
ਬਾਪੂ ਜੀ ਹੁਣਾ ਜੀ ਦੀ ਉਮਰ ਲੰਮੀਂ ਕਰੀਂ ਰੱਬਾ🙏🙏🙏🙏
@gurmitsinghgurmitbhullar9121
@gurmitsinghgurmitbhullar9121 Жыл бұрын
ਬਹੁਤ ਵਧੀਆ ਬਾਪੂ ਜੀ ਰੱਬ ਮੇਹਰ ਰੱਖੇ ਤਰੱਕੀਆਂ ਬੱਖਸੇ
@charangitsahota7952
@charangitsahota7952 3 жыл бұрын
ਸਲੂਟ ਹੈ ਬਾਪੂ ਜੀਆ ਨੂੰ . ਭਗਤ ਲੋਕ ਹਨ . 🙏🙏
@jagseersidhu6226
@jagseersidhu6226 3 жыл бұрын
ਵਾਹ ਯੋਧਿਓ ਅਸਲੀ ਕਿਸਾਨ ਤਾਂ ਇਹ ਐਂ ਸੱਚੇ ਸੁੱਚੇ ਇਨਸਾਨ ਐਂ ਇਹਨਾਂ ਦੀ ਮਦੱਦ ਕਰਨੀ ਚਾਹੀਦੀ ਐ
@HarjitSingh-fx9uk
@HarjitSingh-fx9uk 3 жыл бұрын
ਇਹ ਗਰੀਬ ਨਹੀ ਇਹ ਰਬ ਦੇ ਬੰਦੇ ਨੇ ਬਾਦਸ਼ਾਹ ਨੇ ਇਹਨਾ ਦੀ ਸੋਚ ਦੇਖੋ ਪੰਜਾਬ ਸਰਕਾਰ ਇਨਾ ਨੂ ਸਨਮਾਨਿਤ ਕਰੇ ਅਸਲ ਬਾਬੇ ਨਾਨਕ ਦੇ ਬੰਦੇ ਨੇ ਹੀਰੇ ਪੰਜਾਬ ਦੇ ਵਾਹਿਗੁਰੂ ਇਨਾ ਦੀ ਸੇਹਤ ਕਾਇਮ ਰੱਖਣ ਧੰਨਵਾਦ ਚੈਨਲ ਵਾਲੇ ਵੀਰਾ ਦਾ ਧੰਨਵਾਦ
@AvtarSingh-sr9gq
@AvtarSingh-sr9gq 3 жыл бұрын
ਜਿਨ੍ਹਾਂ ਵੀਰਾਂ ਦੀ ਜਮੀਨ ਇਹ ਬਜੁਰਗ ਠੇਕੇ ਤੇ ਵਾਹੁੰਦੇ ਨੇ ਓਹਨਾ ਨੂੰ ਬੇਨਤੀ ਹੈ ਕਿ ਉਹ ਵੀ ਹੈਲਪ ਕਰਨ
@HSsingh741
@HSsingh741 3 жыл бұрын
🙏ਬਾਪੂ ਜੀ ਤੁਹਾਡੀ ਹਿੰਮਤ ਨੂੰ ਸਲੂਟ ਹੈ । ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜ੍ਹਦੀਕਲਾ ਵਿੱਚ ਰੱਖੇ।।
@gurmandeepsidhu2339
@gurmandeepsidhu2339 3 жыл бұрын
ਟੋਚਣਾਂ ਆਲ਼ੀ ਮੰਡੀਰ ਸ਼ਰਮ ਕਰ ਲੋ
@boharsingh7725
@boharsingh7725 3 жыл бұрын
ਵਾਹਿਗੁਰੂ ਕਿਸੇ ਨੂੰ ਵੀ ਗਰੀਬੀ ਨਾ ਦੇਵੇ ਵਾਹਿਗੁਰੂ ਬਾਪੂਆ ਤੇ ਮੇਹਰ ਭਰਿਆ ਰੱਥ ਰੱਖਣ👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 🙏🙏🙏🙏🙏 ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@KuldeepSingh-ce6ue
@KuldeepSingh-ce6ue 3 жыл бұрын
🙏ਵਾਹਿਗੁਰੂ ਜੀ ਮਿਹਰਾਂ ਕਰਨ ਬਾਪੂ ਜੀ ਹੋਰਾਂ ਨੂੰ ਹਮੇਸਾਂ ਚੜਦੀਕਲਾ ਚ ਰੱਖਨ 🙏ਵਾਹਿਗੁਰੂ ਜੀ🙏
@dr.sukhdevsinghkhalsamakhu970
@dr.sukhdevsinghkhalsamakhu970 3 жыл бұрын
ਪਿੰਡ ਦੇ ਸਰਪੰਚ ਨੇ ਇਕ ਵਾਰ ਵੀ ਬਾਪੂ ਦੇ ਹੱਕ ਵਿਚ ਆਵਾਜ਼ ਬੁਲੰਦ ਨਹੀ ਕੀਤੀ।ਇਹਨਾਂ ਬਾਰੇ ਪਿੰਡ ਦੇ ਸਰਪੰਚ ਨੂੰ ਸੋਚਣਾ ਬਣਦਾ ਹੈ।ਸਰਪੰਚ ਬਹੁਤ ਕੁਝ ਕਰ ਸਕਦੇ ਹਨ।
@JaspreetSingh-hd7os
@JaspreetSingh-hd7os 3 жыл бұрын
ਸਰਪੰਚ ਤਾ ਕੁੱਤਾ ਲਗਦਾ
@sukhdevrao5699
@sukhdevrao5699 3 жыл бұрын
Sarpanch, murdabad Kisan morcha zindabaad
@tarsemguru2322
@tarsemguru2322 3 жыл бұрын
@@JaspreetSingh-hd7os 😂😂😂😂😂
@JaspreetSingh-hd7os
@JaspreetSingh-hd7os 3 жыл бұрын
@@tarsemguru2322 ਤੇਰੇ ਦੰਦ ਨਿਕਲਦੇ ਨੇ ਮੈ ਕੋਈ ਯੋਕ ਸੁਣਾਇਆ
@binderali9115
@binderali9115 3 жыл бұрын
ਸਰਪੰਚ ਜਮੀਨ ਲੈਣ ਲਈ ਤਾ ਤਿਆਰ ਹੋਈਆਂ ਪਰ ਮਦਦ ਲਈ ਨਹੀ ਇਹ ਗਰੰਟੀ ਮੇਰੀ
@sukdavsingh862
@sukdavsingh862 3 жыл бұрын
ਮੇਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਇਹੋ ਜਿਹੇ ਕਿਸਾਨ ਭਰਾਵਾਂ ਦੀ ਮੱਦਦ ਜਰੂਰ ਕਰਨੀ ਚਾਹੀਦੀ ਹੈ ।
@NavdeepSingh-ik7wj
@NavdeepSingh-ik7wj 3 жыл бұрын
ਕਮਾਲ ਆ ਯਾਰ ਦੋਨਾਂ ਬਾਪੁਆ ਨੂੰ ਹਿਕ ਨਾਲ ਲਾਉਣ ਨੂੰ ਦਿਲ ਕਰਦਾ।।।ਅਸਲੀ ਹੀਰੋ ਨੇ। ।ਇਨ੍ਹਾਂ ਸੱਚ ਕੋਈ ਨਾਈ ਬੋਲ ਸਕਦਾ।। ਸੁੱਖ ਮੰਗੀਏ ਗਰੀਬਐ ਜਿਹੇ ਜੱਟ ਦੀ
@SukhwinderSingh-cq9yg
@SukhwinderSingh-cq9yg 3 жыл бұрын
ਹਾ ਉਏ ਮੇਰੇ ਬਾਪੂ ਸੱਚੀ ਬਾਬਾ ਨਾਨਕ ਹੀ ਯਾਦ ਆ ਗਿਆ , ਜਦੋਂ ਗੁਰੂ ਸਾਹਿਬ ਨੇ ਖੇਤੀ ਕੀਤੀ ਹੋਣੀ ਬਾਪੂ ਬਾਂਗ ਹੀ ਹੋਣਾ । ਰੱਬ ਹੀ ਦਿੱਖ ਗਿਆ ਅੱਜ ।
@amanpreetkaur1551
@amanpreetkaur1551 3 жыл бұрын
ਸਿੱਧੀ ਮਦਦ ਕੀਤੀ ਜਾਏ ਤਾ ਬਹੁਤ ਵਧੀਆ ਆ,, ਕਿਸੇ ਅੱਗੇ ਹੱਥ ਫੈਲਾਉਣ ਨਾਲੋ ਬਾਪੂ ਜੀ ਹੁਨਾ ਨੇ ਮਹਿਨਤ ਕਰਨੀ ਸਹੀ ਸਮਝੀ ,ਜੋ ਕਿ ਸਹੀ ਵੀ ਆ, ਪਰ ਸੱਚੀ ਬਾਪੂ ਜੀ ਹੁਨਾ ਦੀ ਮਦਦ ਸਿੱਧੀ ਕਰਨੀ ਚਾਹੀਦੀਆ 🙏 ਵਾਹਿਗੁਰੂ ਜੀ ਸਭ ਨੂੰ ਬਾਪੂ ਜੀ ਹੁਨਾ ਵਰਗਾ ਹੋਸਲਾ ਤੇ ਸਬਰ ਦੇਣ 🙏 ਵਾਹਿਗੁਰੂ ਜੀ 🙏
@jaspaldhiman8644
@jaspaldhiman8644 3 жыл бұрын
ਸਰਪੰਚ ਸਾਬ ਪੈਨਸ਼ਨ ਲਵਾਂ ਦਿਓ ਇਨ੍ਹਾਂ ਦੀ
@rkavi53
@rkavi53 3 жыл бұрын
500 pension aa, ki bn jana bjurga da one ch
@HarpalSingh-uv9ko
@HarpalSingh-uv9ko 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਤੇ।
@samarpreetsingh3
@samarpreetsingh3 3 жыл бұрын
Veer ji tusi nd assi v help kr sakde ji, kuch kro himmat tusi v.....
@satnam_bhangu.1915
@satnam_bhangu.1915 6 күн бұрын
ਜਿਹਨਾਂ ਕੋਲ 20-30 ਕਿੱਲੇ ਜ਼ਮੀਨ ਹੈ ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਇਹੋ ਜਿਹੇ ਵਿਚਾਰੇ ਗ਼ਰੀਬ ਬਜ਼ੁਰਗਾਂ ਦੀ ਜ਼ਮੀਨ ਵਾਹ ਕੇ ਫਸਲ ਬੀਜ ਦਿਆ ਕਰਨ ਕੀ ਫਰਕ ਪੈਂਦਾ ਇਹਨਾਂ ਫੱਕਰਾਂ ਦਾ ਪੁੰਨ ਹੀ ਤਾਰ ਜਾਂਦਾ ਹੁੰਦਾ 😢😢😢
@jasmansinghchahal4301
@jasmansinghchahal4301 3 жыл бұрын
ਪਿੰਡ ਵਾਲਿਓ - ਮੱਦਦ ਕਰਦੋਂ ਗਰੀਬਾ ਦੀ ਬਹੁਤ ਟਰੈਕਟਰ ਨੇ
@gurjeetsingh3366
@gurjeetsingh3366 3 жыл бұрын
A look bas hwa tarktar video bna laihdeaa kise di help ni kr sakde
@tejveergill8189
@tejveergill8189 3 жыл бұрын
👇👇👇👇👇 *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।* *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ* *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ* *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ* *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*
@amritjohal3887
@amritjohal3887 3 жыл бұрын
Bai sehmat aa mai v ehi sochi jna v pind loka wach jamir e hni yr
@Sstradingacademypatiala
@Sstradingacademypatiala 3 жыл бұрын
@@tejveergill8189 ਵਾਹਿਗੁਰੂ। ਕਿਰਪਾ ਸਤਗੁਰਾਂ ਦੀ ਤੁਹਾਡੇ ਤੇ। ਜੋ ਇਹ ਪੰਕਤੀਆਂ ਕੰਠ ਹਨ
@wahegurujiwaheguruji4306
@wahegurujiwaheguruji4306 3 жыл бұрын
ਸਿੱਖੋ ਲਾਈ ਜਾਓ ਲੰਗਰ ਤੇ ਲੰਗਰਾਂ ਦੇ ਨਾਲ ਨਾਲ ਆਪਣੀ ਕੌਮ ਨੂੰ ਵੀ ਸੰਭਾਲੋ
@harpreetkaur5022
@harpreetkaur5022 3 жыл бұрын
You are right
@ParamjitSingh-jp8fz
@ParamjitSingh-jp8fz 3 жыл бұрын
ਨਾਲੇ ਲੰਗਰ ਖਵਾਉਦੇ ਨੇ ਫਿਰ ਓਨਾ ਕੋਲੋਂ ਸ਼ਿਤਰ ਖਾਂਦੇ ਨੇ
@wahegurujiwaheguruji4306
@wahegurujiwaheguruji4306 3 жыл бұрын
@@ParamjitSingh-jp8fz ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਘਨਈਆਂ ਜੀ ਦੇ ਵੀ ਵਾਰਸ ਹਾਂ
@ParamjitSingh-jp8fz
@ParamjitSingh-jp8fz 3 жыл бұрын
@@wahegurujiwaheguruji4306 ਵੀਰ ਮੈ ਦਿਲੀ ਪੁਲੀਸ ਦੀ ਗੱਲ ਕਰਦਾਂ
@wahegurujiwaheguruji4306
@wahegurujiwaheguruji4306 3 жыл бұрын
ਵੀਰ ਜੀ ਉਥੇ ਵੀ ਸਾਡਾ ਸਿਧਾਂਤ ਭਾਈ ਘਨਇਆ ਜੀ ਵਾਲਾ ਹੀ ਹੈ ਜੀ
@user-fv8un1rs2g
@user-fv8un1rs2g 6 күн бұрын
ਬਾਪੂ ਆਣ ਜਾਣ ਦਾ ਕੋਈ ਖਰਚਾ ਨਹੀਂ,,,,,, ਤੁਸੀਂ ਦਸੋ ਕਿੱਥੋਂ ਆ ਮੈਂ ਟਰੈਕਟਰ ਲੈਕੇ ਆਉਂਦਾ ਤੁਹਾਡੀ ਜ਼ਮੀਨ ਵਾਹ ਕੇ ਫ਼ਸਲ ਬੀਜ਼ ਕੇ ਜਾਵਾਂਗਾ , ਡੀਜ਼ਲ ਦੇ ਪੈਸੇ ਵੀ ਅੱਧੇ ਦੇਣੇ ਤੁਸੀ ਅੱਧੇ ਮੇ ਖੁੱਦ ਵਰਤਾ ਗਾ
@balwinderbrar3739
@balwinderbrar3739 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏❤️❤️❤️
@harvinderkaur5318
@harvinderkaur5318 3 жыл бұрын
ਬਾਪੂ ਜੀ ਤੁਹਾਡੀ ਵਾਹੀ ਬਹੁਤ ਵਧੀਆਂ ਹੈ ਵਾਹਿਗੁਰੂ ਭਲੀ ਕਰਨ
@gurvindersinghbawasran3336
@gurvindersinghbawasran3336 3 жыл бұрын
ਅੱਜ ਦੇਖਦੇ ਆ ਇਹਨਾ ਕਿਸਾਨਾਂ ਲਈ ਕੌਈ ਕੀ ਕਾਰਦਾ,,,,, ਕਿੱਸੇ ਨੇ ਟਿਕਤੋਕ ਬਣਾਇਆ ਉਸ ਲਈ ਸਾਡੇ ਬਾਬਿਆਂ ਨੇ ਕੋਠੀ ਬਣਾ ਦਿੱਤੀ,,, ਕਿੱਸੇ ਨੇ ਕਹਿ ਦਿੱਤਾ ਮੈ ਅਪਣੇ ਬਾਪੂ ਦਾਂ ਆਪ੍ਰੇਸ਼ਨ ਕਰਵਾਉਣਾ, ਬੱਚਾ ਕਹਿੰਦਾ ਮੈ 15 ਰੁਪਏ ਦਿਹਾੜੀ ਕਰਦਾ,,, ਉਸ ਬੱਚੇ ਲਈ ਵੀ ਬਹੂਤ ਸੇਵਾ ਵਾਲੇ ਆ ਗਏ,, ਇਹ ਵੀ ਤਾਂ ਵੱਡੀ ਉਮਰ ਦੇ ਕਿਸਾਨ ਹਨ, ਦੇਖਦੇ ਆ ਇਹਨਾ ਦੀ ਕੌਣ ਮੱਦਤ ਕਾਰਦਾ 🙏🙏
@arshdeep04
@arshdeep04 3 жыл бұрын
ਵਿਡਿਉ ਚ 2:03 ਤੇ ਮੱਦਦ ਲਈ ਫੋਨ ਨੰਬਰ ਦਿੱਤਾ ਗਿਆ ਹੈ 🙏🙏
@sonoffarmer894
@sonoffarmer894 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੱਖਾਂ ਭਰ ਆਈਆਂ
@sandhusahil3275
@sandhusahil3275 7 күн бұрын
ਵਾਹਿਗੁਰੂ ਚੜਦੀ ਕਲਾ ਕਰਨ
@mr_mrs_sandhu_626
@mr_mrs_sandhu_626 3 жыл бұрын
ਹੁਣ ਮੈਨੂੰ ਕੁਝ ਲੋਕਾਂ ਗਲਤ ਬੋਲਣਾ ਕਿਉੰਕਿ ਗੱਲ ਏਦਾ ਦੀ ਏ ਜੋ ਲੋਕ ਫੁਕਰੇ ਸਿੱਧੂ ਵਰਗੇ ਖੱਚ ਬੰਦੇ ਨੂੰ ਏਨਾ ਵੱਡਾ ਟਰੈਕਟਰ ਦੇ ਸਕਦੇ ਨੂੰ ਫੇਰ ਏਨਾ ਗਰੀਬਾ ਦੀ ਮਦਦ ਕਿਉਂ ਨੀ ਕਰਦੇ ਏਨਾ ਨੂੰ ਟਰੈਕਟਰ ਦੇ ਨਹੀਂ ਸਕਦੇ ਤਾਂ ਘੱਟੋ ਘੱਟ ਏਨਾ ਦੀ ਜ਼ਮੀਨ ਹੀ ਵਾਹ ਬੀਜ ਦੇਹਆ ਕਰਨ ਯਾਰ ਵਿਚਰੇ ਬਜ਼ੁਰਗ ਕਿੰਨੀ ਮੇਹਨਤ ਕਰਨ ਲੱਗੇ ਨੇ ਮੇਰੇ ਵੀਰ ਮਦਦ ਕਰਿਓ ਏਨਾ ਦੀ ਮੈ ਇਸ ਕਾਬਿਲ ਨਹੀਂ ਕੇ ਏਨਾ ਦੀ ਮਦਦ ਕਰ ਸਕਾ
@factsthatyoudontknow5770
@factsthatyoudontknow5770 3 жыл бұрын
Bai sidhu kedro a gea vich ue bus,
@sher3476
@sher3476 3 жыл бұрын
sidhu to kato bund machi jandi a teri kise nu changa dasan layi sidhu nu mada bolna jaruri ni
@romanbrar3218
@romanbrar3218 3 жыл бұрын
Pta ni kyu loka nu sidhu dis da Te badal Captain jo sara Punjab lutt k kha ge ohna bare ni bolde
@jattinmood9650
@jattinmood9650 3 жыл бұрын
Sadhu de chanche
@majorsingh1285
@majorsingh1285 3 жыл бұрын
ਮੈਨੂੰ ਮੇਰਾ ਨਾਨਾ ਯਾਦ ਆ ਗਿਆ ੳਹ ਵੀ ਬਾਲਦਾ ਨਾਲ ਖੇਤੀ ਕਰਦਾ ਹੁੰਦਾ ਸੀ , ੳਸ ਕੋਲ ਤੇਵੀਆ ਵੀ ਸੀ , ਮੈ ਆਪਣੇ ਦਾਦੇ ਨਾਲ ਲੜ ਕਿ ਟਰੇਕਟਰ ਨਾਲ ਵਾਹੁਣ ਗਿਆ , ਦਾਦਾ ਮੈਨੂੰ ਬਹੁਤ ਪਿਆਰ ਕਰਦਾ ਸੀ ਤਾ ੳਹ ਮੇਰੇ ਨਾਲ ਵਾਹਣ ਗਿਆ
@BalrajSingh-jq6cs
@BalrajSingh-jq6cs 3 жыл бұрын
Veer ji ehna di help kro tusi
@sandygill1379
@sandygill1379 2 жыл бұрын
ਬਾਪੂ ਜਿੰਦੇ ਵਸਦੇ ਰਹੋ , ਰੱਬ ਤੁਹਾਨੂੰ ਵੱਡੀਆਂ ਉਮਰਾਂ ਦੇਵੇ ,,,
@sandhusaab624
@sandhusaab624 Жыл бұрын
ਇਹ ਨੇ ਮੇਰੇ ਪੰਜਾਬ ਦੇ ਸਹੀ ਅੰਨ ਦਾਤਾ ਬਾਪੂ ਹੋਰਾ ਦੇ ਸਰੀਰ ਤੇ ਬਾਬੇ ਨਾਨਕ ਜੀ ਦੀ ਕਿਰਪਾ ਏ,,, ਕਈ ਤਾ ਇਸ ੳੁਮਰ ਵਿਚ ਮੂਤਨ ਨੂ ਵੀ ਤਰਸਦੇ ਆ,,, ਵਾਹਿਗੁਰੂ ਭਲਾ ਕਰੇ
@nirvairsingh6916
@nirvairsingh6916 3 жыл бұрын
ਇਹ ਹੈ ਸੱਚੀ ਕਿਰਤ ਵਾਹਿਗੁਰੂ ਜੀ ਇਨ੍ਹਾਂ ਬਜ਼ੁਰਗਾਂ ਨੂੰ ਤੰਦਰੁਸਤੀ ਰੱਖੀ ਚਾਲਦੇ ਫਿਰਦੇ ਹੀ ਲ਼ੈ ਜਾਈ
@user-mz3hw1tq8v
@user-mz3hw1tq8v 3 жыл бұрын
ਸਾਰਾ ਕੁਝ ਐਨ ਆਰ ਆਈ ਵੀਰ ਕਰਨਗੇ,,, ਸੰਸਾਰ ਦੇ ਲੋਕਾਂ ਦਾ ਕੋਈ ਫਰਜ ਨਹੀਂ ਹੈ,, ਇੱਕ ਇੱਕ ਮੁੱਠੀ ਕਰਕੇ ਵੀ ਖੂਹ ਭਰ ਜਾਦਾ ਹੈ
@dalbirsinghsingh8144
@dalbirsinghsingh8144 2 күн бұрын
ਅਸਲ ਬਾਬੇ ਨਾਨਕ ਦੇਵ ਦੇ ਭਗਤ ਨੇ
@yuvrajguraya2219
@yuvrajguraya2219 3 жыл бұрын
ਜੇ ਮੈ ਇਹਨਾ ਦੇ ਕੋਲ ਰਹਿੰਦਾ ਤਾਂ ਮੈ ਇਹਨਾ ਦੀ ਜਮੀਨ ਫਰੀ ਵਾਹਣੀ se ਹਮੇਸ਼ਾ ਲਈ ☹️☹️
@sakinderboparai3046
@sakinderboparai3046 3 жыл бұрын
ਕੲੀਅਾਂ ਦਾ ਸੌਕ ਹੈ ਡਿਸਲਾੲੀਕ ਕਰਨਾਂ । ਭਾਵੇਂ ਕਿੰਨੀ ਵੀ ਵਧੀਅਾ ਵੀਡੀਓ ਹੋਵੇ ।
@amarjeetsingh90
@amarjeetsingh90 3 жыл бұрын
ਪੱਤਰਕਾਰ y ਬਹੁਤ ਵਧੀਆ ਬੰਦਾ
@pardeep756
@pardeep756 3 жыл бұрын
ਬਾਪੂ ਹੋਣਾ ਦੀਆ ਗੱਲਾਂ ਸੁਣ ਕੇ ਮਨ ਭਰ ਗਿਆ 😭ਬਸ ਹੋਰ ਕੁਝ ਲਿਖ ਨਹੀ ਸਕਦੇ 😌😌
@gur_mann15
@gur_mann15 2 күн бұрын
ਜਿਉਂਦੇ ਰਹੁ ਬਜ਼ੁਰਗੋ ਵਾਹਿਗੁਰੂ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ
@sarbjitsingh990
@sarbjitsingh990 3 жыл бұрын
ਰਬ ਦੇ ਬੰਦੇ ਸੱਚੇ ਸੁੱਚੇ ਦਿਲੋ ਸਲੂਟ ਇਹਨਾ ਕਿਸਾਨਾ ਨੂੰ ।
@gurlabhsra1998
@gurlabhsra1998 3 жыл бұрын
ਰੱਬ ਦੇ ਦਰਸ਼ਨ ਹੋ ਗਏ ਬਾਪੂ ਜੀ ਹੋਰਾਂ ਨੂੰ ਦੇਖ ਕੇ
@jatt.com12
@jatt.com12 3 жыл бұрын
Right
@prabhjotsingh1831
@prabhjotsingh1831 3 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ , ਤੁਸੀਂ ਸਾਰੇ ਬਿਲਕੁਲ ਸੱਚ ਕਹਿ ਰਹੇ ਹੋ , ਲੋਕ ਫੁੱਕਰੇ ਸਿੰਗਰਾਂ ਨੂੰ ਇੰਨੇ ਮਹਿੰਗੇ - ਮਹਿੰਗੇ ਗਿਫਟ ਦਿੰਦੇ ਹਨ , ਉਨ੍ਹਾਂ ਕੋਲ ਤਾਂ ਪਹਿਲਾਂ ਹੀ ਬਹੁਤ ਕੁਝ ਹੁੰਦਾ ਹੈ , ਉਨ੍ਹਾਂ ਨੂੰ ਕਿਹੜਾ ਕਿਸੇ ਚੀਜ਼ ਦੀ ਘਾਟ ਹੁੰਦੀ ਹੈ , ਉਹ ਤਾਂ ਪੈਸੇ ਨਾਲ ਜੋ ਮਰਜ਼ੀ ਖਰੀਦ ਲੈਣ , ਗਿਫਟ ਦੇਣ ਨਾਲ ਕਿਹੜਾ ਕਿਸੇ ਦਾ ਨਾਮ ਇਤਿਹਾਸ ਵਿੱਚ ਲਿਖਿਆ ਜਾਣਾ , ਟਰੈਕਟਰਾਂ ਦੇ ਟੋਚਨ ਪਾ ਕੇ ਇੰਨਾ - ਇੰਨਾ ਡੀਜ਼ਲ ਫੂਕਦੇ ਹਨ , ਅਜਿਹਾ ਬਜ਼ੁਰਗਾਂ ਦੀ ਪੈਲੀ ਵਾਹ ਕੇ ਹੀ ਪੁੰਨ ਖੱਟ ਲਿਆ ਕਰਨ , ਨਾਲੇ ਇਨ੍ਹਾਂ ਬਜ਼ੁਰਗਾਂ ਤੋਂ ਅਸੀਸਾਂ ਮਿਲਣਗੀਆਂ , ਅਸੀਸਾਂ ਵਿੱਚ ਇੰਨੀ ਤਾਕਤ ਹੁੰਦੀ ਹੈ , ਮਾੜੇ ਬੰਦੇ ਦੇ ਲੇਖ ਵੀ ਚੰਗੇ ਕਰਮਾਂ ਵਿੱਚ ਬਦਲ ਜਾਂਦੇ ਹਨ ,
@dalbirsinghsingh8144
@dalbirsinghsingh8144 2 күн бұрын
ਵਾਹਿਗੁਰੂ ਮੇਅਰ ਕਰੀਓ ਪਰਿਵਾਰ ਤੇ
@rajdipkaur1192
@rajdipkaur1192 3 жыл бұрын
ਮੇਰੇ ਭਾਪਾ ਜੀ ਅਤੇ ਤਾਇਆ ਜੀ ਇਸ ਤਰਾਂ ਖੇਤੀ ਕਰਦੇ ਸੀ 55-65ਸਾਲ ਦਾ ਜੋੜੀ 1987ਚ ਬਾਪੂ ਕਨੈਡਾ ਆਇਆ 57 ਸਾਲ ਦੀ ਉਮਰ ਚ. ਅੱਜ ਇਹਨਾਂ ਭਰਾਵਾਂ ਨਚ ਅਸਲੀ ਕਿਰਤੀਆਂ ਦੀ ਮੂਰਤ ਦਿਸੀ ਜੀ... ਇਹਨਾਂ ਦੇ ਬਲਦ ਦੇਖ ਬਾਪੂ ਦੇ ਘਰ ਬੱਝੇ ਬਲਦ ਵੀ ਯਾਦ ਆਏ.. ਬਲਦ ਵੀ ਦੁੱਖ ਸੁੱਖ ਸਮਝਦੇ ਸੀ... ਜੁਗ ਜੁਗ ਜੀਓ ਬਾਪੂ ਜੀ.... ਢਡਲੀ ਵਰਗੇ ਨੂੰ ਸੰਗਰੂਰ ਚ ਕਰੋੜੀ ਬਣਾਉਣ ਵਾਲਿਓ ਕਿਰਤੀਆਂ ਦੀ ਮੱਦਦ ਕਰੋ... ਕੌਮ ਦੇ ਵਾਰਿਸੋ
@singga5651
@singga5651 3 жыл бұрын
Hnji
@singga5651
@singga5651 3 жыл бұрын
So sad
@singga5651
@singga5651 3 жыл бұрын
😢
@sambersingh6380
@sambersingh6380 3 жыл бұрын
ਰੱਬ ਤੇ ਭਗਤ ਨੇ ਬਜੁਰਗ ਵਿਚਾਰੇ
@gurwindersingh6802
@gurwindersingh6802 2 жыл бұрын
ਕਾਸ਼ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ 5 ਜਰਨੈਲ ਸੀ ਰਾਜ ਵਿਚ ਦੋਗਲੇ ਬੰਦੇ ਆ ਗਏ ਡੋਗਰੇ । ਨਹੀਂ ਤਾਂ ਸਾਡਾ ਆ ਹਾਲ ਨਾ ਹੁੰਦਾ।
@Deep_khattda
@Deep_khattda 3 жыл бұрын
ਵਾਹਿਗੁਰੂ ਜੀ ਬਾਬਾ ਜੀ ਨੂੰ ਚੜਦੀ ਕਲਾ ਬਕਸ਼ੇ🙏🙏
@sukdavsingh862
@sukdavsingh862 3 жыл бұрын
ਦਿਲੋਂ ਸਲੂਟ ਏ ਇਹੋ ਜਿਹੇ ਪੱਤਰਕਾਰ ਵੀਰ ਦਾ ਜਿਸਨੇ ਇਹੋ ਜਿਹੇ ਰਬ ਦੇ ਸੱਚੇ ਸੁੱਚੇ ਕਿਸਾਨ ਵੀਰਾਂ ਦੇ ਦਰਸ਼ਨ ਕਰਵਾਏ
@avtarsingh1943
@avtarsingh1943 3 жыл бұрын
ਵਾਹਿਗੁਰੂ ਮਿਹਰ ਕਰੇ ਜੀ ਸਾਨੂੰ ਸਭ ਨੂੰ ਰਲ ਮਿਲ ਕੇ ਜਰੂਰ ਮਦਦ ਕਰਨੀ ਚਾਹੀਦੀ ਹੈ
@NavneetKaur-hn8cp
@NavneetKaur-hn8cp 6 күн бұрын
ਜੇ ਇਨਾ ਬਜ਼ੁਰਗਾਂ ਦੀ ਵਿਚਾਰਿਆਂ ਦੀ ਕੋਈ ਮਜਬੂਰੀ ਹ ਤਾਂ ਪਿੰਡ ਤੇ ਲੋਕ ਹੀ ਤਕੜੇ ਤਕੜੇ ਘਰ ਕਿੰਨੇ ਹੁੰਦੇ ਆ ਉਹੀ ਮਦਦ ਕਰ ਦੋ ਇਹਨਾਂ ਦੀ
@takhigeeta8798
@takhigeeta8798 3 жыл бұрын
ਬਿਲਕੁਲ ਸਹੀ ਕਿਹਾ ਅਸਲੀ ਤਸਵੀਰ ਪੇਸ਼ ਕੀਤੀ ਅਸਲੀ ਪੰਜਾਬ ਦੀ ਫੁਕਰੀ ਨਹੀਂ ਹੈ
@hartejsingh2368
@hartejsingh2368 3 жыл бұрын
ਅਸਲ ਭਗਤੀ ਇਹਨਾਂ ਕਿਸਾਨਾਂ ਦੀ ਆ ਰਬ ਤਦਰੁਸਤੀ ਦੇਵੈ
@goldeysingh4547
@goldeysingh4547 3 жыл бұрын
5 ਬੰਦੇ ਕਿੰਨੇ ਕੁਸੇ ਕਟੇ ਆਂ ਜਨਾ ਨੇ dslik ਕੀਤਾਂ ਕਿਨੈ ਮੈਂਨਤੀ ਬੰਦੇ ਬਾਪੂ ਹੋਰੀ
@sambersingh6380
@sambersingh6380 3 жыл бұрын
19ਹੋ ਗ ਏ
@navdeepkaur9499
@navdeepkaur9499 3 жыл бұрын
@@sambersingh6380 hahaa😀
@user-hv7zl2lv6c
@user-hv7zl2lv6c 3 жыл бұрын
Bandar the olad na dislike karan Wala
@goldeysingh4547
@goldeysingh4547 3 жыл бұрын
@@sambersingh6380 hun 19 v hogya yar
@majorsinghaulakh1343
@majorsinghaulakh1343 3 жыл бұрын
@@sambersingh6380 fitte Muunh DISLIKE Karan walie de.
@honeypatti7871
@honeypatti7871 3 жыл бұрын
ਸਲੂਟ ਬਾਪੂ ਵਰਗਿਆ ਨੂੰ, ਜੋਂ ਕੋਈ ਜਿੰਨੇ ਜੋਗਾ ਵੀ ਹੈ ਸਾਰੇ ਮਦਦ ਕਰੋ ਇਹੀ ਆਪਣਾ ਪੰਜਾਬ ਸੀ ਇਹੋ ਆਪਣਾ ਵਿਰਸਾ ਸੀ ਜਿਹੜਾ ਅਸੀਂ ਤਿਆਗ ਦਿੱਤਾ, ਪੱਤਰਕਾਰ ਵੀਰ ਨੇ context ਬਹੁਤ ਸੋਹਣਾ ਚੱਕਿਆ ਉਸਦੀ ਵੀ ਸਿਫ਼ਤ ਕਰਨੀ ਬਣਦੀ ਆ 🙏, ਇਹ ਕਰਦੇ ਆ ਕਿਰਤ, ਵੰਡ ਕੇ ਛੱਕਣ ਦਾ ਸਿਧਾਂਤ ਆਪਾਂ ਨੂੰ ਵੀ ਅਪਨਾਉਣਾ ਚਾਹੀਦਾ, ਉਮੀਦ ਪੰਜਾਬ ਹਾਲੇ ਜਿਉਂਦਾ🙏🙏
@gsgs3680
@gsgs3680 3 жыл бұрын
Mere Bache di Meri help kro
@mandeepsandhu3436
@mandeepsandhu3436 3 жыл бұрын
ਇਹ ਵਿਰਸਾ ਨਹੀਂ। ਮਜਬੂਰੀ ਹੈ। ਗ਼ਰੀਬੀ ਹੈ।
Challenge matching picture with Alfredo Larin family! 😁
00:21
BigSchool
Рет қаралды 17 МЛН
Joker can't swim!#joker #shorts
00:46
Untitled Joker
Рет қаралды 36 МЛН
Алексей Щербаков разнес ВДВшников
00:47
Challenge matching picture with Alfredo Larin family! 😁
00:21
BigSchool
Рет қаралды 17 МЛН