Chamkaur di Garhi History | Unknown Facts | Punjab Siyan

  Рет қаралды 75,707

Punjab Siyan

Punjab Siyan

Күн бұрын

Пікірлер: 455
@_dalwindersingh3315
@_dalwindersingh3315 Күн бұрын
ਇੰਨਾ ਵਧੀਆ ਤਰੀਕੇ ਨਾਲ ਚਮਕੌਰ ਸਾਹਿਬ ਦੀ ਗੜ੍ਹੀ ਦਾ ਇਤਿਹਾਸ ਦੱਸਣ ਲਈ ਪੰਜਾਬ ਸਿਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦਲਵਿੰਦਰ ਸਿੰਘ ਪਿੰਡ ਸਨਾਣਾ ਰੋਪੜ ਤੰਬੜ ਪਰਿਵਾਰ
@jaimalsidhu607
@jaimalsidhu607 Күн бұрын
ਧੰਨਵਾਦ ਬੇਟਾ ਐਨਾ ਵਿਸਥਾਰ ਨਾਲ ਸਮਝਾਇਆ ਇਉਂ ਹੀ ਲਗਦਾ ਸੀ ਜਿਵੇਂ ਉਹ ਜੰਗ ਅੱਖਾਂ ਨਾਲ ਦੇਖ ਰਹੇ ਹਾਂ ਧੰਨ ਹਨ ਦਸ਼ਮੇਸ਼ ਪਿਤਾ ਤੇ ਧੰਨ ਉਨ੍ਹਾਂ ਦੀ ਕੁਰਬਾਨੀ ਬਹੁਤ ਬਹੁਤ ਧੰਨਵਾਦ ਬੇਟਾ ਜੀ।
@baljitsidhu8912
@baljitsidhu8912 Күн бұрын
ਬਹੁਤ ਬਹੁਤ ਧੰਨਵਾਦ ਪੰਜਾਬ ਸਿਆਂ ਜੀ। ਤੁਸੀਂ ਬਹੁਤ ਮਹੱਤਵਪੂਰਨ ਸਿੱਖ ਇਤਿਹਾਸ ਨੂੰ ਬੜੀ ਬਾਰੀਕੀ ਨਾਲ ਖੋਜ ਕਰਕੇ ਸਿੱਖ ਸੰਗਤਾਂ ਤੱਕ ਪਹੁੰਚਦਿਆਂ ਕਰਦੇ ਹੋ ਜੀ। ਅਸੀਂ ਇੰਗਲੈਂਡ ਵਿੱਚ ਤੁਹਾਡੀਆਂ ਵੀਡੀਓਜ਼ ਵੇਖਦੇ ਹਾਂ ਜੀ। ਤਹਿਦਿਲੋਂ ਧੰਨਵਾਦ ❤❤❤❤❤
@desijatt1293
@desijatt1293 Күн бұрын
ਵੀਰੇ ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@Gurlal_60Sandhu
@Gurlal_60Sandhu Күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਮੂਹ ਸਹੀਦ ਸਿੰਘਾ ਨੂੰ ਲੱਖ ਲੱਖ ਵਾਰੀ ਪ੍ਰਣਾਮ
@sbajakvlogs
@sbajakvlogs Күн бұрын
ਮੈਂ ਇਹ ਹੇਅਰ ਸਲੂਨ ਦਾ ਕੰਮ ਕਰਦਾ ਹਾਂ ਤੇ ਮੈਂ ਕੰਮ ਕਰਦਾ ਕਰਦਾ ਤੁਹਾਡੀ ਵੀਡੀਓ ਚਲਾ ਕੇ ਸਾਹਮਣੇ ਰੱਖ ਦਿੰਦਾ ਹਾਂ ਤੇ ਮੈਂ ਕੰਮ ਕਰਦਾ ਕਰਦਾ ਹੀ ਸੁਣਦਾ ਰਹਿੰਦਾ ਹਾਂ ਤੇ ਜਿੰਨੇ ਵੀ ਮੇਰੇ ਗ੍ਰਾਹਕ ਕਸਟਮਰ ਆਂਦੇ ਨੇ ਉਹ ਵੀ ਨਾਲ ਨਾਲ ਸੁਣਦੇ ਨੇ ਤੁਹਾਡੀਆਂ ਮੈਂ ਸਾਰੀਆਂ ਵੀਡੀਓ ਦੇਖਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਵਾਰੇ ਜਾਣਕਾਰੀ ਚੰਗੇ ਤਰੀਕੇ ਨਾਲ ਦੇਣ ਲਈ ❤❤❤
@JagroshanSingh-yj9gt
@JagroshanSingh-yj9gt Күн бұрын
ਬਾਈ ਜੀ ਆਪਾਂ ਨੂੰ ਗੁਰੂ ਸਾਹਿਬ ਜੀ ਨੇਂ ਕੇਸ ਨਾ ਕਤਲ ਕਰਨ ਦਾ ਹੁਕਮ ਦਿੱਤਾ ਹੈ, ਤੁਸੀ ਇਸ ਬਾਰੇ ਗ਼ੌਰ ਕਰੋਗੇ
@sbajakvlogs
@sbajakvlogs Күн бұрын
@JagroshanSingh-yj9gt ਹਾਂਜੀ ਵੀਰ ਜੀ ਤੁਹਾਂਡੀ ਗਲ ਬਿਲਕੁਲ ਸਹੀ ਏ ਕਿ ਪਤਾ ਕਿਦੋਂ ਗੁਰੁ ਸਾਿਬਾਨਾਂ ਦੀ ਕਿਰਪਾ ਕਿਸਤੇ ਹੋਵੇ ਬਾਕੀ ਸਬ ਦੀ ਆਪਣੀ ਆਪਣੀ ਸੋਚ ਏ ❤️🙏
@JasbirSingh-rw4ds
@JasbirSingh-rw4ds Күн бұрын
ਆਪਣੇ ਕੰਮ ਨੂੰ ਬਦਲੋ
@BhaiBalramSinghSirsa
@BhaiBalramSinghSirsa Күн бұрын
@@sbajakvlogsਪਿਆਰੇ ਵੀਰ, ਸੋਚ ਆਪਣੀ ਨਹੀਂ ਜੀ, ਇਹ ਸੋਚ ਗੁਰੂ ਦਸਮੇਸ਼ ਪਿਤਾ ਜੀ ਦੀ ਹੈ ਕਿ ਕੇਸ ਨਹੀਂ ਕੱਟਣੇ 🙏
@jashansingh6300
@jashansingh6300 21 сағат бұрын
@@sbajakvlogsGuru sahib kirpa karange veer ji tvade te
@GurbachanSingh-xk8em
@GurbachanSingh-xk8em 23 сағат бұрын
ਵੀਰ ਜੀ ਮੇਰੀ ਉਮਰ 63 ਸਾਲ ਹੈ ਮੈਨੂੰ ਬਚਪਨ ਤੋਂ ਹੀ ਚਮਕੌਰ ਸਾਹਿਬ ਗੜ੍ਹੀ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਮੇਰੀ ਵੱਡੀ ਭੂਆ ਦਾ ਘਰ ਗੜ੍ਹੀ ਦੇ ਨਜ਼ਦੀਕ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਦੇ ਬਿਲਕੁਲ ਨਾਲ ਹੀ ਹੈ ਮੈਂ ਜਦੋਂ ਛੋਟੀ ਉਮਰ ਵਿੱਚ ਦਰਸ਼ਨ ਕੀਤੇ ਉਸ ਸਮੇਂ ਇਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਵੱਡੀ ਨਹੀਂ ਸੀ ਜੋ ਗੜ੍ਹੀ ਦਸ ਲੱਖ ਫੌਜਾਂ ਤੋਂ ਨਹੀਂ ਨਿਵਾਈ ਜਾ ਸਕੀ ਸੀ ਉਸ ਨੂੰ ਕਾਰ ਸੇਵਾ ਰਾਹੀਂ ਲਗਭਗ 45 ਤੋਂ 50 ਫੁੱਟ ਨੀਵੀਂ ਕਰ ਦਿੱਤਾ ਗਿਆ ਹੈ ਬਜ਼ੁਰਗ ਦੱਸਦੇ ਸਨ ਕਿ ਗੜ੍ਹੀ ਦੀ ਸਿੱਧੀ ਉਚਾਈ ਕਾਰਨ ਘੋੜ ਸਵਾਰ ਸਿੱਧੀ ਚੜ੍ਹਾਈ ਨਹੀਂ ਕਰ ਸਕਦੇ ਸਨ ਇਥੇ ਚਮਕੋ ਨਾਮ ਦੀ ਦਲਿਤ ਬੀਬੀ ਦਾ ਜ਼ਿਕਰ ਜ਼ਬਾਨੀ ਇਤਿਹਾਸ ਵਿੱਚ ਸੁਣਨ ਨੂੰ ਮਿਲਦਾ ਹੈ ਜਿਸਨੇ ਉਦੋਂ ਗੁਰੂ ਸਾਹਿਬ ਨੂੰ ਆਪਣੀ ਝੌਂਪੜੀ ਵਿੱਚ ਰਹਿਣ ਲਈ ਬੇਨਤੀ ਕੀਤੀ ਜਦੋਂ ਗੜ੍ਹੀ ਦੇ ਮਾਲਿਕਾਂ ਨੇ ਉਨ੍ਹਾਂ ਨੂੰ ਗੜ੍ਹੀ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਸਮੇਂ ਗੁਰੂ ਸਾਹਿਬ ਨੇ ਉਸ ਬੀਬੀ ਨੂੰ ਬਰ ਦਿੱਤਾ ਕਿ ਉਸਦਾ ਨਾਮ ਹਮੇਸ਼ਾ ਚਮਕਦਾ ਰਹੇਗਾ ਉਸ ਬੀਬੀ ਦੇ ਚਮਕੋ ਦੇ ਨਾਂਅ ਤੋਂ ਹੀ ਇਹ ਥਾਂ ਦਾ ਨਾਮ ਚਮਕੌਰ ਪੈ ਗਿਆ
@Vikramjitsingh99
@Vikramjitsingh99 19 сағат бұрын
🙏
@balwindersingh-rf9dg
@balwindersingh-rf9dg 14 сағат бұрын
Guru gharan diyan puraniya nisaniya nu rakhna chahida si .mainu kite na kite eh mahisush hunda .Kai sal pahila sarhind guru Ghar de darshan Kite si us time uh deewar dikhai dindi si .jis deewar ch baba zorarwar Singh te baba fatih singh ji nu sheed kita giya si .par hunn uh nisaniya najar nahi aaundiya . Hunn dowara 2024 ch guru Ghar de Darsan kite. Es cheez da kar sewa baleyan nu dhiyan rakhna chahida
@SurjitBasra-rl9vu
@SurjitBasra-rl9vu Күн бұрын
ਮੁਗ਼ਲ ਬਾਈ ਧਰ ਦੇ ਰਾਜਿਆ ਆ ਘੇਰਾ ਗੁਰੂ ਨੂੰ ਪਾਇਆ ਕਿਲ੍ਹਾ ਛੱਡਣ ਨੂੰ ਆਖਦੇ ਪਾਪੀ ਤਰਸ ਜਰਾ ਨਾ ਆਇਆ ਕਈ ਸਿੰਘ ਮਹਾਰਾਜ ਦਾ ਨੀਲਾ ਘੋੜਾ ਅਨੰਦਪੁਰ ਚ ਦੇ ਸ਼ਹੀਦੀਆਂ ਗੁਰੂ ਦਾ ਪਿਆਰ ਪਾਇਆ ਤੇਰੇ ਵਰਗਾ ਗੁਰੂ ਗੋਬਿੰਦ ਸਿੰਘ ਜੀ ਜਗ ਤੇ ਕੋਈ ਨਾ ਆਇਆ। ਖਾਧੀਆ ਸੋਹਾਂ ਕੁਰਾਨ ਦੀਆ ਏਸ ਹੱਦ ਤਕ ਪਹਾੜੀ ਰਾਜਾ ਆਇਆ ਕਿਲ੍ਹਾ ਛੱਡਿਆ ਗੁਰੂ ਨੇ ਆ ਪੋਹਚੇ ਕਿਨਾਰੇ ਸਰਸਾ ਖਾਦੀਆ ਕਸਮਾਂ ਤੋੜ ਕੇ ਮੁਗਲਾ ਘੇਰਾ ਗੁਰੂ ਨੂੰ ਪਾਇਆ ਗੁਰੂ ਸਾਹਿਬ ਨੇ ਆਪਣਾ ਜਾਮਾ ਜੋੜਾ ਭਾਈ ਉਦੇ ਸਿੰਘ ਨੂੰ ਫੜਾਇਆ ਤੇਰੇ ਵਰਗਾ ਗੁਰੂ ਗੋਬਿੰਦ ਸਿੰਘ ਜੀ ਜਗ ਤੇ ਕੋਈ ਨਾ ਆਇਆ । ਕੀਤੀ ਸਰਸਾ ਪਾਰ ਪਰਿਵਾਰ ਵੀ ਖੇਰੋ ਖੇਰੋ ਹੋ ਗਯਾ ਵੇਲਾ ਸੀ ਉਹ ਨਿੱਤ ਨੇਮ ਦਾ ਨਿੱਤ ਨੇਮ ਦਾ ਇਕ ਇਕ ਸਿੰਘ ਗੁਰੂ ਦਾ ਲਹੂ ਲਹੂ ਹੋ ਗਿਆ ਮਾਤਾ ਗੁੱਜਰੀ ਚਾਰ ਪੁੱਤ ਸ਼ਹੀਦ ਪਿਤਾ ਤੱਤੀ ਤਵੀ ਤੇ ਬਿਠਾਇਆ ਤੇਰੇ ਵਰਗਾ ਗੁਰੂ ਗੋਬਿੰਦ ਸਿੰਘ ਜੀ ਜਗ ਤੇ ਕੋਈ ਨਾ ਆਇਆ।
@charanjitsingh4388
@charanjitsingh4388 Күн бұрын
ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ । । ਚਮਕੌਰ ਸਾਹਿਬ ਜੀ ਦਾ ਤਿਹਾਸ ਵੇਖ ਲਵੋ ਚਾਲੀ ਸਿੰਘਾਂ ਨੇ ਅਤੇ ਦੋ ਸਾਹਿਬ ਜਾਂਦੇ ਸਨ । ਧੰਨ ਓ ਸਿੰਘ ਸਿੰਘਾ ਨੇ ਧੰਨ ਧੰਨ ਕਰਵਾਤੀ । ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ।
@RavinderSingh0813
@RavinderSingh0813 23 сағат бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🏻 ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਬਾਬਾ ਜੀ। ਪੰਜਾਬ ਸਿਆਂ ਚੈਨਲ ਦੇ ਇਸ ਉਪਰਾਲੇ ਦਾ ਕੋਟਿਨ ਕੋਟਿ ਧੰਨਵਾਦ।
@paramjitkaur-ki9ur
@paramjitkaur-ki9ur Күн бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਇਤਿਹਾਸ ਸਬੰਧੀ ਜਾਣਕਾਰੀ ਦੇਣ ਲਈ ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।
@JasvirSingh-k4o
@JasvirSingh-k4o Күн бұрын
ਬਹੁਤ ਹੀ ਵਧੀਆ ਉਪਰਾਲਾ ਜੋ ਤੁਸੀਂ ਸਿੱਖ ਇਤਿਹਾਸ ਨਾਲ ਜੋੜ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।ਦਾਸ ਦਾ ਪਿੰਡ ਰਸਨਹੇੜੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ।
@Amarjeet-f6z
@Amarjeet-f6z Күн бұрын
ਬਹੁਤ ਵਧੀਆ ਢੰਗ ਨਾਲ ਦਸਿਆ ਧੰਨਵਾਦ ਸੰਗਰੂਰ ਪਿੰਡ ਬਾਲੀਆ
@TheKingHunter8711
@TheKingHunter8711 20 сағат бұрын
❤United PANJAB ਜ਼ਿੰਦਾਬਾਦ❤ ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
@bittusandhu9638
@bittusandhu9638 19 сағат бұрын
❤❤❤❤ਵਾਹਿਗੁਰੂ ਜੀ ❤
@user.DeepBrar
@user.DeepBrar 8 сағат бұрын
ਇੱਕ ਹੋਣਗੇ ਜਲਦੀ ਹੀ, 🙏
@jasveerkaur4219
@jasveerkaur4219 Күн бұрын
ਵਾਹਿਗੁਰੂ ਜੀ ਅਸੀਂ ਤੇ ਕਿਸੀ ਵੀ ਜਨਮ ਚ ਗੁਰੂ ਸਾਹਿਬਾਨ ,ਸਾਹਿਬਜਾਦਿਆਂ ,ਤੇ ਸ਼ਹੀਦਾਂ ਦਾ ਕਰਜਾ ਕਦੀ ਵੀ ਨਹੀਂ ਦੇ ਸਕਦੇ 🙏🙏🙏🙏
@jasveerRai-v8l
@jasveerRai-v8l Күн бұрын
@jasveerkaur4219 waheguru ji ka khalsa waheguru ji ki fateh🪯⚔️
@parmindersingh3988
@parmindersingh3988 23 сағат бұрын
Veer khalsa sajj ke Guru Sahib da pyar prapt kita ja sakda hai
@MAKHANSINGH-lj8kk
@MAKHANSINGH-lj8kk 22 сағат бұрын
Sikh kaum duru sahb di hmesha krzdar rehegi
@BhupinderSingh-uf8re
@BhupinderSingh-uf8re 22 сағат бұрын
kaur ji Guru sahibana de rees Koi kar bhi nahi sakda apan nu jarurat aa Guru sahibana de dekhaiye hoye raste te chalo ...........apne dil the hath rakh ke dasso Koi hai jo chugli nindiyaa tho Kina k door aa Koi nahi main bhi ohna Cho ek aa main aye nahi kehda ki main changa the duniya maadi par jekar appa es nikki ji kami apne Cho door nahi karti sande tha Guru sahibana de rees Karan da bichaar bhi apne dimaag ch kive liya sakde aa so No need to bë fool bë smart waheguru ji ka khalsa waheguru ji ki fathe
@bikramaujla8128
@bikramaujla8128 20 сағат бұрын
Right veere waheguru ji ka Khalsa waheguru ji di Fateh ​@@BhupinderSingh-uf8re
@harjinderkaur3383
@harjinderkaur3383 Күн бұрын
ਵੀਰੇ ਗੁਰ sab tanu ਚੜ੍ਹਦੀ ਕਲਾ ਵਿੱਚ ਰੱਖਣ🙏🙏🙏
@DharmaKalyan-w2z
@DharmaKalyan-w2z Күн бұрын
😂😂😂😂😂😂
@sehajveer4013
@sehajveer4013 Күн бұрын
Tnu ki hge aa eh dss saleya ​@@DharmaKalyan-w2z
@Kaur.brar23
@Kaur.brar23 18 сағат бұрын
@@DharmaKalyan-w2zkadi gal had aa reha ??
@SukhaSingh-te1bs
@SukhaSingh-te1bs Сағат бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸੱਚੇ ਪਾਤਸ਼ਾਹ🙏🙏🙏
@gurmeetsingh2654
@gurmeetsingh2654 Күн бұрын
ਬਹੁਤ ਇਤਿਹਾਸਕ ਕੰਮ ਕਰ ਰਹੇ ਹੋ ਬਾਈ ਜੀ ਤੁਸੀਂ ਬਹੁਤ ਵੱਡੇ ਭਾਗ ਨੇ ਬਾਈ ਤੇਰੇ ਬਾਈ ਜੀ ਜਿਊਦਾ ਰਹ੍
@SarbjitSingh-ek1si
@SarbjitSingh-ek1si 52 минут бұрын
ਪਰਮਾਤਮਾ ਤੁਹਾਡੀ ਚੜਦੀ ਕਲਾ ਰੱਖੇ ਜਿੰਨਾ ਨੇ ਸਿੱਖ ਿੲਤਹਾਸ ਨੂੰ ਜਿੰਦਾ ਰੱਖਿਆ ਹੈ ਬਹੁਤ ਧੰਨਵਾਦ ਜੀ
@GurpreetSingh-zg8rj
@GurpreetSingh-zg8rj 19 сағат бұрын
ਬੁਹਤ ਕੋਸ਼ਿਸ਼ ਕਰਦੇ ਹਾਂ ਕਿ ਇਹ ਸਭ ਕੁਝ ਲੋਕਾਂ ਨੂੰ ਬੋਲ ਕੇ ਦੱਸੀਏ ਪਰ ਗਲ ਭਰ ਜਾਂਦਾ ਹੈ ਬੋਲ ਨਹੀਂ ਹੁੰਦਾ ,ਤੁਹਾਡਾ ਧੰਨਵਾਦ ਜੀ।
@kishandeepsingh8035
@kishandeepsingh8035 Күн бұрын
ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤❤❤❤
@butasingh4607
@butasingh4607 Күн бұрын
ਵਾਹਿਗੁਰੂ ਜੀ
@GurmeetKaur-t6r
@GurmeetKaur-t6r 9 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@hukamsinghkhalsa1456
@hukamsinghkhalsa1456 20 сағат бұрын
ਵਾਹ ਪੰਜਾਬ ਸ ਤੁਸੀਂ ਜਿਸ ਤਰੀਕੇ ਨਾਲ ਇਤਿਹਾਸ ਨੂੰ ਆਪਣੀ ਰਸਨਾ ਨਾਲ ਬਿਆਨ ਕੀਤਾ ਹੈ ਮੈਂ ਸਮਝਦਾ ਹਾਂ ਗੁਰੂ ਸਾਹਿਬ ਨੇ ਤੁਹਾਨੂੰ ਬਹੁਤ ਹੀ ਨਿਬੇੜਾ ਵਿਦਵਾਨ ਬਣਾਇਆ ਹੈ ਗੁਰੂ ਸਾਹਿਬ ਤੁਹਾਨੂੰ ਹੋਰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਸਹੀ ਇਤਿਹਾਸ ਦੀ ਜਾਣਕਾਰੀ ਦੇਣ ਨਾਲ ਸਾਨੂੰ ਦਿਮਾਗੀ ਖੁਰਾਕ ਮਿਲਦੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹੁਕਮ ਸਿੰਘ ਖਾਲਸਾ ਪਹਾੜਗੰਜ ਨਵੀਂ ਦਿੱਲੀ ਸਿੰਘ ਸਭਾ
@hukamsinghkhalsa1456
@hukamsinghkhalsa1456 20 сағат бұрын
ਮੇਰੇ ਇਸ ਨੰਬਰ ਤੇ ਮੈਨੂੰ ਇਹ ਇਤਿਹਾਸ ਦੀ ਖਬਰ ਆਪ ਜੀ ਦਿਆ ਕਰੋ ਆਪ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@laljitsinghkang7219
@laljitsinghkang7219 Күн бұрын
ਧੰਨਵਾਦ ਬਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀਦਿੱਤੀਹੈ।
@GurumeetSingh-yj1lp
@GurumeetSingh-yj1lp 21 сағат бұрын
ਬਹੁਤ ਹੀ ਵਧੀਆ ਜਾਣਕਾਰੀ ਪੰਜਾਬ ਸਿਆਂ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਆਫ ਜੀ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BalbirSingh-hl4pr
@BalbirSingh-hl4pr 5 сағат бұрын
Bahut badhiya vichar han dhanbad ❤
@RadiatorCleanerccc
@RadiatorCleanerccc 21 сағат бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ, ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਆਪ ਜੀ ਨੂੰ ਲੱਖ ਲੱਖ ਪ੍ਰਣਾਮ 🙏🙏🙏ਵਾਹਿਗੁਰੂ ਜੀ 🙏🙏🌹🌹
@gurpreetsinghghotra2743
@gurpreetsinghghotra2743 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏
@PARMINDER-e5c
@PARMINDER-e5c 8 сағат бұрын
ਅਸੰਖ ਅਸੰਖ ਧੰਨਵਾਦ ਸਿੰਘ ਸਰਦਾਰ ਸਾਹਿਬ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਜੀ
@KhushSidhu-e4e
@KhushSidhu-e4e Күн бұрын
Bhut badhiya hai Bhai ji maharaj ji di mehr ਐਸੇ ਤਕਾ ਸਮਤ ਬਖਸ਼ੀ ਰੱਖਣ
@rajvirsingh4558
@rajvirsingh4558 5 сағат бұрын
ਬਹੁਤ ਹੀ ਸ਼ਲਾਘਾਯੋਗ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏🙏
@HarpreetSingh-r1g1u
@HarpreetSingh-r1g1u Күн бұрын
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। 🙏
@gurpreetsandhu5753
@gurpreetsandhu5753 22 сағат бұрын
ਬਹੁਤ - ਬਹੁਤ ਧੰਨਵਾਦ ਬਾਈ ਜੀ ਇਤਿਹਾਸ ਸਬੰਧੀ ਜਾਣਕਾਰੀ ਦੇਣ ਲਈ , ਪਿੰਡ ਸੰਘਰੇੜੀ ਜ਼ਿਲ੍ਹਾ ਮਾਨਸਾ
@jatinderbhinder4360
@jatinderbhinder4360 Күн бұрын
ਵਾਹਿਗੁਰੂ
@sukhdeepkaur9555
@sukhdeepkaur9555 Күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪੁੱਤਰਾ ਦਾ ਦਾਨੀ,ਜਿੰਨਾ ਸਿੱਖ ਕੌਮ ਲਈ ਸਾਰਾ ਪ੍ਰਵਾਰ ਸ਼ਹੀਦ ਕਰਵਾਇਆ।
@mukhadharochak
@mukhadharochak Күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@dilbagarya4587
@dilbagarya4587 20 сағат бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਇਤਿਹਾਸ ਦੀ ਜਾਣਕਾਰੀ ਦਸਨ ਲਈ ਬਹੁਤ ਬਹੁਤ ਧੰਨਵਾਦ
@deep_dhaliwal_pbx3
@deep_dhaliwal_pbx3 Күн бұрын
ਮੇਰੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤
@mangalsinghpp4837
@mangalsinghpp4837 Күн бұрын
ਖਾਲਸਾ ਜੀ ਬਹੁਤ. ਵਦੀਆ. ਤਰੀਕੇ ਨਾਲ. ਇਤਹਾਸ. ਪੇਸ. ਕੀਤੇ ਧੰਨਵਾਦ. ਪਿਡ. ਚੋਹਲਾ ਸਹਿਬ. ਤਰਨ. ਤਾਰਨ
@kamalkaran2165
@kamalkaran2165 Күн бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ
@HarinderSingh-sy9fr
@HarinderSingh-sy9fr Күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏
@tiwana3779
@tiwana3779 Күн бұрын
ਵਾਹਿਗੁਰੂ ਜੀ🙏🙏🙏🙏🙏
@Gurlal_60Sandhu
@Gurlal_60Sandhu Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@neerajthakur358
@neerajthakur358 23 сағат бұрын
ਬਹੁਤ ਵਿਸਥਾਰ ਨਾਲ ਸਮਝਾਇਆ, ਧੰਨਵਾਦ ਜੀ
@SewaksinghSandhu-ms2jn
@SewaksinghSandhu-ms2jn Күн бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਪ੍ਰਣਾਮ ਸਿੰਘ ਸਿੰਘਣੀਆਂ ਨੂੰ ਜਿਹੜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ ਮਹਾਂਰਾਜ ਦੇ ਨਾਲ ਜੰਗ ਵਿੱਚ ਲੜੇ ਸੂਰਮੇ ❤❤❤
@Jashan_and_group
@Jashan_and_group 17 сағат бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ
@MANPREETSINGH-j8w1x
@MANPREETSINGH-j8w1x 20 сағат бұрын
22g tuc bht vadia kaam kr rhe ho ❤ is hisab naal sanu apne ithass da A v nai pta bht bht shukria raab chardikala vch rakhe
@kjsbhogalsnaturalhealthrem1390
@kjsbhogalsnaturalhealthrem1390 8 сағат бұрын
Very truly and honestly explained podcast by Punjab Siyan, After deep study and research. Respects and Salutation to you and your entire team
@Navsardar-855
@Navsardar-855 20 сағат бұрын
26:26 ਇੱਥੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਨਾਮ ਆਉਣਾ ਸੀ।
@BalkarSingh-q9g
@BalkarSingh-q9g 17 сағат бұрын
ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਾ ਕਰਜ਼ਾ ਨਹੀਂ ਦੇ ਸਕਦੇ ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਰੱਖੋ ਜੀ 🙏🙏
@swaransingh483
@swaransingh483 Күн бұрын
ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ਬਾਗ਼ੀ-ਖੂਨ
@ਬਾਗ਼ੀ-ਖੂਨ 20 сағат бұрын
Well done brother ! You described actuall facts of history. ❤ 👍
@PunjabiGamer-y2v
@PunjabiGamer-y2v 22 сағат бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਮੈਂ ਆਪ ਦੀਆਂ ਸਾਰੀਆਂ ਵੀਡੀਓ ਨੂੰ ਧਿਆਨ ਦੇਖਦਾ ਬਹੁਤ ਬਹੁਤ ਵਧੀਆ ਲੱਗ ਦੀਆਨੇ।ਵਿੰਦਰ ਸਿੰਘ ਮਹਿਰਾ।
@parameeaneja
@parameeaneja Күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@satindersinghsandhu2071
@satindersinghsandhu2071 Күн бұрын
ਅਸੀਂ ਅਬੋਹਰ ਤੋਂ ਤੁਹਾਡਾ ਵੀਡਿਓ ਦੇਖ ਰਹੇ ਹਾਂ ਜੀ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੋਂ ਕੌਮ ਨੂੰ ਸ਼ਹੀਦਾਂ ਦੀਆ ਕੁਰਬਾਨੀਆਂ ਬਾਰੇ ਸਹੀ ਜਾਣਕਾਰੀ ਦੇ ਰਹੇ ਹੋ, ਵਾਹਿਗੁਰੂ ਜੀ ਆਪ ਜੀ ਦੀ ਸੇਵਾ ਨੂੰ ਹੋਰ ਭਾਗ ਲਾਉਣ, ਇਹ ਕੰਮ ਐਸਜੀਪੀਸੀ ਦਾ ਸੀ ਪਰ ਬਦਕਿਸਮਤ ਨੇ ਜਥੇਦਾਰ ਤੇ ਓਹਨਾ ਦੇ ਆਕਾ ਜੋਂ ਸਭ ਕੁਛ ਹੁੰਦਿਆਂ ਵੀ ਇਸ ਸੇਵਾ ਤੋਂ ਵਾਂਝੇ ਨੇ
@gurdeepsingh6839
@gurdeepsingh6839 Күн бұрын
ਵਾਹਿਗੁਰੂ ਜੀ ਅਸੀਂ ਤੇ ਕਿਸੀ ਵੀ ਜਨਮ ਚ ਗੁਰੂ ਸਾਹਿਬਾਨ ਸਾਹਿਬਜ਼ਾਦਿਆਂ ਤੇ ਸਹੀਦਾਂ ਦਾ ਕਰਜਾ ਕਦੀ ਵੀ ਨਹੀਂ ਦੇ ਸਕਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurmeetSingh-tj2ct
@GurmeetSingh-tj2ct 7 сағат бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 💞🌹👏🙏🙏🙏🙏
@JSpresident
@JSpresident Күн бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 🙏🏻
@jaswindersingh1459
@jaswindersingh1459 Күн бұрын
ਬਹੁਤ ਸੋਹਣੇ ਢੰਗ ਨਾਲ ਦੱਸਿਆ ਜੀ
@jagdeepsinghhans4172
@jagdeepsinghhans4172 8 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਹੈ ਧੰਨ ਹੈ ਇਹਨਾਂ ਦੀ ਕੁਰਬਾਨੀ ❤
@harpalsinghkamboj6809
@harpalsinghkamboj6809 10 сағат бұрын
ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਸਰਬੱਤ ਦਾ ਭਲਾ ਕਰੋ ਜੀ ਸਰਬੱਤ ਦੇ ਕਾਰਜ ਰਾਸ ਕਰੋ ਜੀ 🙏🌺🙏
@KamikarDhaliqal
@KamikarDhaliqal 17 сағат бұрын
ਵਾਹਿਗੁਰੂ ਜੀ ਮੇਹਰ ਕਰੋ ਵੀਰ ਪੰਜਾਬ ਸਿਆਂ ਤੇ ਆਪਣੇ ਪਿੰਡ ਸ਼ਹਿਰ ਦਾ ਨਾਮ ਦੱਸ ਦਿਉ ਜੀ
@KamikarDhaliqal
@KamikarDhaliqal 17 сағат бұрын
ਵੀਰ ਜੀ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਜੀ
@singhdalwinder1332
@singhdalwinder1332 19 сағат бұрын
ਧੰਨ-ਧੰਨ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ।
@HarmeetKaur-bq9ig
@HarmeetKaur-bq9ig Күн бұрын
ਧੰਨ ਦਸਮੇਸ਼ ਪਿਤਾ ਜੀ 🙏🙏
@SurinderSingh-gm5zk
@SurinderSingh-gm5zk Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਾਣਾ ਜਿਲਾ ਮੋਹਾਲੀ
@RanjeetSingh-rr2nf
@RanjeetSingh-rr2nf Күн бұрын
😢 ਵਾਹਿਗੁਰੂ ਜੀ
@yuvrajjewellers7969
@yuvrajjewellers7969 20 сағат бұрын
ਧੰਨ ਜਿਗਰਾਂ ਕਲਗੀਆਂ ਵਾਲੇ ਦਾ ਪੁੱਤ ੪ ਧਰਮ ਤੋਂ ਵਾਰ ਗਿਆ 🙏
@harbanssingh4035
@harbanssingh4035 Күн бұрын
ਕਾਸ਼!ਸਾਡੀ ਕੌਮ ਇਸ ਗੜ੍ਹੀ ਨੂੰ ਅਸਲੀ ਸਕਲ ਵਿਚ ਰੱਖ ਲੈਂਦੀ। ਧੰਨਵਾਦ ਖਾਲਸਾ ਜੀ।
@JaspalThandi-z8g
@JaspalThandi-z8g 16 сағат бұрын
Waheguru ji
@BaldevSingh-ry9vy
@BaldevSingh-ry9vy 22 сағат бұрын
Dhanyawad Bhai Saab shaheedan nu kot kot parnam
@manjitaulakh3240
@manjitaulakh3240 13 сағат бұрын
Wahaguru ji thank you ji for all your hard work and effort 🌹❤️🙏
@BalwinderSingh-nw8un
@BalwinderSingh-nw8un Күн бұрын
ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।
@brarsaab8849
@brarsaab8849 19 сағат бұрын
ਬਹੁਤ ਵਧੀਆ ਜਾਣਕਾਰੀ ਹੈ ਬਾਈ ਜੀ ❤
@dupindersinghgill2923
@dupindersinghgill2923 21 сағат бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@jagvirsinghbenipal5182
@jagvirsinghbenipal5182 Күн бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏 ਧੰਨ ਧੰਨ ਸਾਹਿਬਜ਼ਾਦੇ 🙏🙏 ਧੰਨ ਸਿੰਘ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ ਜੀ 🙏🙏
@sarabjeetsingh8232
@sarabjeetsingh8232 Күн бұрын
ਵਾਹਿਗੁਰੂ ਜੀ...ਅਸੀਂ ਚਮਕੌਰ ਸਾਹਿਬ ਤੋਂ ਜੀ
@jassisingh438
@jassisingh438 Күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ। ਧੰਨ ਸਾਹਿਬਜ਼ਾਦੇ ਧੰਨ ਮਾਤਾ ਗੁਜਰੀ ਜੀ।
@Sada_panjab_
@Sada_panjab_ 11 сағат бұрын
ਦਸਮ ਪਾਤਸ਼ਾਹ ਸਾਨੂੰ ਵੀ ਸ਼ਹੀਦੀਆਂ ਬਖ਼ਸ਼ੋ 🙏🙏
@SurjeetSingh-hz1in
@SurjeetSingh-hz1in 21 сағат бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🌺 ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ 🙏🙏🌺🌺💐🌹🌹🌹
@karamsingh3601
@karamsingh3601 19 сағат бұрын
thnx baba ji
@HartejSingh-x5h
@HartejSingh-x5h 12 сағат бұрын
ਧੰਨ ਦਸਮੇਸ਼ ਪਿਤਾ ਜੀ।
@sikanderjitdhaliwal2078
@sikanderjitdhaliwal2078 18 сағат бұрын
ਵੀਰ ਜੀ ਤੁਹਾਡੀ ਬਹੁਤ ਮਿਹਨਤ ਹੈ ਐਨਾਂ ਕੁੱਝ ਬੋਲਨ ਲਈ। ਵੀਰ ਜੀ ਗੜੀ ਵਿੱਚ ਘੋੜਿਆਂ ਦਾ ਜ਼ਿਕਰ ਹੈ ਜਾਂ ਲੜਾਈ ਪੈਦਲ ਹੀ ਹੋਈ ਸੀ।
@gurpejsraa1865
@gurpejsraa1865 6 сағат бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@GurpreetKaur-qr1te
@GurpreetKaur-qr1te Күн бұрын
ਸਤਿਨਾਮ ਵਾਹਿਗੁਰੂ ਜੀ 🙏
@jasvinderpal5
@jasvinderpal5 19 сағат бұрын
Boht vadia History dassi tusi Veer ji.
@BaldevSingh-jo7wj
@BaldevSingh-jo7wj 15 сағат бұрын
❤❤ ,ਵਾਹਿਗੁਰ ਜੀ
@itzmeharry
@itzmeharry 19 сағат бұрын
Waheguru tuhade te mehar bharya hath rakhan
@LoveGill-wp8ff
@LoveGill-wp8ff Күн бұрын
ਧੰਨ ਧੰਨ ਸ਼੍ਰੀ ਗੁਰੂ ਸਾਹਿਬ ਏ ਕਮਾਲ, ਅੰਮ੍ਰਿਤ ਦੇ ਦਾਤੇ,, ਉੱਚ ਦੇ ਪੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏
@HarminderSingh-zi5vg
@HarminderSingh-zi5vg Күн бұрын
ਸ਼ਹੀਦ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@madhurimatiwari7315
@madhurimatiwari7315 20 сағат бұрын
Bahut sari galan story sun ke pata lagiyan jo bilkun nahi pata si. Waheguru ji
@Legend_never_die1906
@Legend_never_die1906 Күн бұрын
ਮਲੋਟ, ਸ਼੍ਰੀ ਮੁਕਤਸਰ ਸਾਹਿਬ
@Kaurkh
@Kaurkh 14 сағат бұрын
ਧੰਨ -ਧੰਨ ਦਸਮੇਸ਼ ਗੁਰੂ ਜੀ 🙏🙏ਧੰਨਵਾਦ ਬਾਈ ਜੀ ,ਸਿੱਖ ਇਤਿਹਾਸ ਦੀ ਖੋਜ ਕਰਕੇ ਸਾਡੇ ਤੱਕ ਪਹੁੰਚਣ ਲਈ,,ਸ਼ੁਰੂ ਤੋ ਲੈ ਕੇ ਹੁਣ ਤੱਕ ਲਗਭਗ ਤੁਹਾਡੀਆਂ ਸਾਰੀਆਂ ਈ ਵੀਡੀਓਜ ਸੁਣੀਆਂ ਨੇ ,,ਕਰਮ ਭੂਮੀ ਅਸਟ੍ਰੇਲੀਆ ਦੀ ਧਰਤੀ ਤੋਂ ।
@GurjitSingh-ib6vb
@GurjitSingh-ib6vb Күн бұрын
Waheguru ji ka khalsa Waheguru ji ki fateh ji 🙏🙏 Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺
@manpreetsingh-hw9zm
@manpreetsingh-hw9zm Күн бұрын
ਬਹੁਤ ਵਧੀਆ ਲੱਗਿਆ ਇਤਿਹਾਸ ਸੁਣ ਕੇ ਭਾਈ ਜੀ ਵਿਡਿਉ ਦੇ ਆਖੀਰ ਚ ਬਾਬਾ ਜੁਝਾਰ ਸਿੰਘ ਜੀ ਕਹਿਣਾ ਸੀ ਤੁਸੀ ਬਾਬਾ ਜੋਰਾਵਰ ਸਿੰਘ ਜੀ ਕਿਹਾ ਹੈ ਕ੍ਰਿਪਾ ਕਰਕੇ ਸਹੀ ਕਰ ਦਿਉ ਜੀ , ਮੈਨੂੰ ਪਤਾ ਹੈ ਕਿ ਇਹ ਤੁਹਾਡੇ ਤੋਂ ਭੁੱਲ ਕੇ ਕਿਹਾ ਗਿਆ ਹੈ ਤੁਸੀਂ ਸਹੀ ਜਾਣਕਾਰੀ ਰੱਖ ਦੇ ਹੋ , ਮੇਰਾ ਮਕਸਦ ਤੁਹਾਨੂੰ ਗਲਤ ਸਾਬਤ ਕਰਨਾ ਨਹੀ ਸਿਰਫ ਬੱਚਿਆਂ ਤੱਕ ਸਹੀ ਜਾਣਕਾਰੀ ਪਹੁੰਚਾਉਣਾ ਹੈ ਵੱਡਿਆਂ ਨੂੰ ਤਾ ਪਤਾ ਹੀ ਹੈ ਕਿ ਸ਼੍ਰੀ ਚਮਕੌਰ ਸਾਹਿਬ ਵਿੱਚ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ । ਭੁੱਲ ਚੁੱਕ ਦੀ ਮਾਫ਼ੀ ਜੀ । ਧੰਨਵਾਦ ਜੀ।
@JashanDeep-bi9bi
@JashanDeep-bi9bi 21 сағат бұрын
Waheguru ji ka khalsa waheguru ji ki Fateh
@amandeepkaur-nl4vr
@amandeepkaur-nl4vr 21 сағат бұрын
Dhan Dhan Guru Gobind Singh Ji Patshah de Patsgah🙏🏻👏
@dilbagsinghmusic1805
@dilbagsinghmusic1805 2 сағат бұрын
Guru sahib tuhanu chardikala ch rakhan g 🙏🙏🙏🙏
@Gursimransingh20
@Gursimransingh20 Күн бұрын
ਸ਼ੁਕਰਾਨਾ ਸਿੰਘ ਸਾਬ ਏਸ ਜਾਣਕਾਰੀ
@KomalpreetKaur-z8o
@KomalpreetKaur-z8o Күн бұрын
Well done veerji tuc v baut vdea sewa nibha rye o❤
@KulvirSingh-w7l
@KulvirSingh-w7l Күн бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🌹🌹🌹🌹🌹
My scorpion was taken away from me 😢
00:55
TyphoonFast 5
Рет қаралды 2,7 МЛН
Мен атып көрмегенмін ! | Qalam | 5 серия
25:41
When you have a very capricious child 😂😘👍
00:16
Like Asiya
Рет қаралды 18 МЛН
The evil clown plays a prank on the angel
00:39
超人夫妇
Рет қаралды 53 МЛН
Dastaan - E - Miri - Piri Full Movie | Full Punjabi Movie | Punjabi Movie
1:43:07
White Hill Entertainment
Рет қаралды 7 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
My scorpion was taken away from me 😢
00:55
TyphoonFast 5
Рет қаралды 2,7 МЛН