Sahibzada Ajit Singh Ji | Battle of Chamkaur | Punjab Siyan | Sikh History

  Рет қаралды 62,420

Punjab Siyan

Punjab Siyan

Күн бұрын

Please Click on the Link Below To Support Us
ਸਾਨੂੰ ਸਪੋਰਟ ਕਰਨ ਲਈ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ
/ @punjabsiyan

Пікірлер: 621
@Gurlal_60Sandhu
@Gurlal_60Sandhu Ай бұрын
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤੇ ਸਮੂਹ ਸ਼ਹੀਦ ਸਿੰਘਾ ਨੂੰ ਲੱਖ ਲੱਖ ਵਾਰੀ ਪ੍ਰਣਾਮ
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@tajbirsingh7440
@tajbirsingh7440 Ай бұрын
🙏🏼🙏🏼🙏🏼
@GurpreetSingh-vo7is
@GurpreetSingh-vo7is Ай бұрын
ਧੰਨ ਧੰਨ ਪੁੱਤਰਾ ਦੇ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@Nirbhai-x2o
@Nirbhai-x2o Ай бұрын
ਗੁਰੂ ਜੀ ਸਿਖਿਆ ਬਹੁਤ ਵਧੀਆ ਦੇ ਗਏ ਸਿਖਾਂ ਨੂ ਉਹ ਕਿਸੇ ਨੂੰ ਮਾਰਨ,ਘਰੇ ਨਹੀ ਗਿਆ ਹਾ ਚੜਕੇ ਆਏ ਦੀ ਨਾਨੀ ਯਾਦ ਕਰਵਾਈ ਇਕ ਹਥਿਆਰ ਕੋਲ ਰੱਖਣਾ ਗੁਰੂ ਜੀ ਦਾ ਤਜਰਬਾ ਬਹੁਤ ਵਧੀਆ ਸੀ ਦਿਲੀ 84,ਕਤਲੇਆਮ,ਵੇਖੋ ਜਿੱਥੇ ਨਿਹੱਥੇ ਸਿੰਘ ਸੀ ਉਥੇ ਨੁਕਸਾਨ ਜਿਆਦਾ ਹੋਇਆ ਸੀ ਜਿਥੇ ਹਥਿਆਰ ਕੋਲ ਸੀ ਸਿਖਾਂ ਦੇ ਉਥੋ ਭੀੜ ਪਾਸਾ ਵੱਟਤੀ ਸੀ ਪਤਾ ਸੀ ਇਟ ਦਾ ਜਵਾਬ ਪੱਥਰ ਨਾਲ ਮਿਲੂਗਾ ਇਹ ਗੱਲਾਂ ਦਿਲੀ ਕਤਲੇਆਮ ਦੇ ਮੁਖ ਗਵਾਹ ਦੱਸਦੇ ਹਨ
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@Nirbhai-x2o
@Nirbhai-x2o Ай бұрын
ਮੇਰੇ ਹਿਸਾਬ ਨਾਲ ਸੰਸਾਰ ਵਿਚ ਕੋਈ ਬਾਜਾਵਾਲੇ,ਮਾਹੀ ਵਾਗ ਇਹ ਇਤਿਹਾਸ ਕੋਈ ਵੀ ਨਹੀ ਦੁਹਰਾ ਸਕਦਾ ਨਾ ਪਹਿਲਾ ਨਾ ਹੁਣ ਨਾ ਬਆਦ ਵਿੱਚ
@tajbirsingh7440
@tajbirsingh7440 Ай бұрын
🙏🏼🙏🏼🙏🏼🙏🏼🙏🏼
@happysandhu5414
@happysandhu5414 17 күн бұрын
@SukhaSingh-te1bs
@SukhaSingh-te1bs Ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏🙏 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ🙏🙏
@Deepkaur9090
@Deepkaur9090 Ай бұрын
ਵਾਹਿਗੁਰੂ ਜੀ
@SukhaSingh-te1bs
@SukhaSingh-te1bs Ай бұрын
Waheguru ji 🙏🏼🙏🏼​@@Deepkaur9090
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@deepsandhu6555
@deepsandhu6555 Ай бұрын
​@Deepkaur9090 ਵਾਹਿਗੁਰੂ ਜੀ
@khannewaladebi9808
@khannewaladebi9808 Ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Raju-bh9wm
@Raju-bh9wm Ай бұрын
ਧੰਨ ਧੰਨ ਸਾਹਿਬਜਾਦਾ ਅਜੀਤ ਸਿੰਘ ਜੀ🙏🙏🙏
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@pawanjordan9308
@pawanjordan9308 Ай бұрын
🙏🙏🙏🙏🙏
@pawanjordan9308
@pawanjordan9308 Ай бұрын
Waheguru ji
@GurbakhshishSingh-27
@GurbakhshishSingh-27 Ай бұрын
👏👏👏👏👏👏👏👏
@SukhdevSingh-cp8nn
@SukhdevSingh-cp8nn Ай бұрын
ਅਸੀ ਪਿੰਡ ਚੰਦਭਾਨ ਜਿਲਾ ਫਰੀਦਕੋਟ ਤੋਂ ਤੁਹਾਡਾ ਪੰਜਾਬ ਸਿਆਂ ਯੂ ਟਿਊਬ ਚੈਨਲ ਵੇਖਦੇ ਹਾਂ ਇਸ ਲਈ ਤੁਹਾਡੇ ਬਹੁਤ ਧੰਨਵਾਦੀ ਹਾਂ
@Nirbhai-x2o
@Nirbhai-x2o Ай бұрын
ਚਾਰ ਸਹਿਬਜਾਦੇ ਜੀ ਕੋਈ ਆਮ ਰੂਹਾਂ ਨਹੀਂ ਸਨ ਇਹ ਪਹਿਲਾਂ ਭਗਤੀ ਕਰਕੇ ਫਿਰ ਸਕਤੀ ਇਕੱਠੀ,ਕਰਕੇ ਧਰਤੀ ਤੇ ਚਰਨ ਪਾਕੇ ਧਰਤੀ ਹਵਾ ਪਾਣੀ ਪਵਿਤਰ ਕਰਕੇ ਦਾਦੇ ਪਰ ਦਾਦਿਆਂ,ਦੇ ਨਾਮ ਰੋਸਨ ਕਰਕੇ ਪਿਤਾ ਜੀ ਦੇ ਚਰਨਾ ਵਿਚ ਜਾ ਵਿਰਾਜੇ
@JassieBro
@JassieBro Ай бұрын
ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@MeVikrammaini
@MeVikrammaini Ай бұрын
JAI MERA DASHMESH PITAA JEE. Tuhada bola ne, akhaa cho athroo liya te.
@gitasamra8977
@gitasamra8977 Ай бұрын
Hanji I m watching it from Canada. KASH SOCIAL MEDIA 60 YEARS PEHELE HOTA. Aap se bahut kuch seekhne ko milta hai. Waheguru jee.
@SANDEEPSINGH-k4t
@SANDEEPSINGH-k4t Ай бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ
@singhgagandeep66
@singhgagandeep66 Ай бұрын
ਪੰਜਾਬ ਸਿਆਂ ਅੱਜ ਤੁਹਾਡੇ ਮੁੱਖ ਤੋਂ ਇਤਿਹਾਸ ਸੁਣਕੇ ਸੱਚੀ ਐਵੇਂ ਮਹਿਸੂਸ ਹੋ ਰਿਹਾ ਕਿ ਮੈਂ hollywood movie 300 ਦੇਖ ਰਿਹਾ ਹੋਵਾਂ। ਕਾਸ਼ ਕੋਈ ਇਸ ਤਰ੍ਹਾਂ ਦੀ movie ਬਣੇ scientific ਤਰੀਕੇ ਨਾਲ।
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@KrishnaKumar-mr4vv
@KrishnaKumar-mr4vv Ай бұрын
धन धन गुरु ग्रंथ साहिब जी महाराज धन धन गुरु गोबिंद सिंह जी महाराज धन धन बाबा अजीत सिंह जी महाराज धन धन महान योद्धा सुरबीर बाबा अजीत सिंह जी महाराज चार साहिब जादे हर चार युगों-युगों तक याद रखा जाएगा
@shahbirsingh9799
@shahbirsingh9799 Ай бұрын
ਬਹੁਤ ਬਹੁਤ ਧੰਨਵਾਦ ਇਤਿਹਾਸ ਰਬਰੂ ਕਰਨ ਲਈ
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@paramjitkaur-ki9ur
@paramjitkaur-ki9ur Ай бұрын
ਬਹੁਤ ਬਹੁਤ ਧੰਨਵਾਦ ਜੀ ਬੇਦਾਵੇ ਬਾਰੇ ਜਾਣਕਾਰੀ ਤੁਸੀਂ ਇੱਕ ਵੀਡੀਓ ਰਾਹੀਂ ਦੇ ਚੁੱਕੇ ਹੋ ਤੁਹਾਡੀਆਂ ਬਣਾਈਆਂ ਸਹੀ ਜਾਣਕਾਰੀ ਨਾਲ ਵੀਡੀਓ ਲਈ ਤੁਹਾਡੀ ਟੀਮ ਨੂੰ ਲੱਖ ਲੱਖ ਪ੍ਰਣਾਮ ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ
@ManpreetKaur-tm9lo
@ManpreetKaur-tm9lo Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@jasvirsingh514
@jasvirsingh514 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@PuneetBal
@PuneetBal Ай бұрын
ਧੰਨ ਧੰਨ ਸਾਹਿਬਜਾਦਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜਾਦਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜਾਦਾ ਫਤਿਹ ਸਿੰਘ ਜੀ
@balwindersingh-fs3fj
@balwindersingh-fs3fj Ай бұрын
ਸਤਿਨਾਮ ਜੀ ਵਾਹਿਗੁਰੂ ਜੀ 🙏🙏
@gurdeepsingh6839
@gurdeepsingh6839 Ай бұрын
ਸਾਹਿਬਜ਼ਾਦਿਆਂ ਬਾਬਾ ਜੀ ਅਜੀਤ ਸਿੰਘ ਜੀ ਸਾਹਿਬਜ਼ਾਦਿਆਂ ਬਾਬਾ ਜੁਝਾਰ ਸਿੰਘ ਜੀ ਤੇ ਸਮੂਹ ਸਹੀਦ ਸਿੰਘਾ ਨੂੰ ਲੱਖ ਲੱਖ ਵਾਰੀ ਪ੍ਰਣਾਮ ਵੀਰ ਜੀ ਅਸੀਂ ਤੁਹਾਡੇ vode ਪਿੰਡ ਚੁਗਾਵਾਂ ਜਿਲ੍ਹਾ ਅੰਮ੍ਰਿਤਸਰ
@shobhamanish7891
@shobhamanish7891 Ай бұрын
Dhan dhan guru sahib g de laal g
@panveersingh6632
@panveersingh6632 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਧੰਨ ਹੋ ਤੁਸੀਂ ਪਾਤਸ਼ਾਹ ਵਾਹਿਗੁਰੂ ਜਿਉ
@surjitsingh6659
@surjitsingh6659 Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@SohansinghKhalsa-g7z
@SohansinghKhalsa-g7z Ай бұрын
ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਇਆ ਗਿਆ ਹੈ ਜੀ ਧੰਨਵਾਦ ਜੀ
@ManpreetSingh-i1y5u
@ManpreetSingh-i1y5u Ай бұрын
Dhan dhan baba jorawar singh ji dhan dhan baba ajit singh ji
@SamG-w3m
@SamG-w3m Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿਆਰਿਓ । ਤੁਸੀ ਸਿੰਘ ਸਾਹਿਬ ਬਹੁਤ ਹੀ ਵਧੀਆ ਪ੍ਰੋਗਰਾਮ ਦਿੰਦੇ ਹੋ ਆਪਾਂ ਆਪ ਜੀ ਦਾ ਪ੍ਰੋਗਰਾਮ ਐਡਮਿੰਨਟਨ ਸ਼ਹਿਰ ਅਲਬਰਟਾ ਸੁਬਾ ਤੇ ਕਨੇਡਾ ਵਿੱਚੋ ਦੇਖ ਰਹਾਂ ਜੀ ਅਤੇ ਆਪਾਂ ਕਾਫੀ ਦੇਰ ਤੋਂ ਆਪ ਜੀ ਦੇ ਚੈਨਲ ਨਾਲ ਜੁੜੇ ਹੋਏ ਹਾਂ ਹੁਣ ਆਪ ਜੀ ਪੂਰੇ ਸਿੰਘ ਸਜੇ ਹੋਏ ਬਹੁਤ ਹੀ ਵਧੀਆ ਭਰਵਾਂ ਸ਼ਾਲੀ ਲਗਦੇ ਹੋ ਇਸ ਬਾਣੇ ਲਈ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਗੁਰ ਫਤਿਹ ਪਿਆਰਿਓ।
@Deepkaur9090
@Deepkaur9090 Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਮਹਾਰਾਜ
@jashangill9219
@jashangill9219 Ай бұрын
👏 Waheguru 👏 ji 👏 waheguru 👏 ji 👏 waheguru 👏 ji 👏👏
@KhushSidhu-e4e
@KhushSidhu-e4e Ай бұрын
ਧੰਨ ਤੇਰੀ ਸਿੱਖੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਬਾਬਾ ਅਜੀਤ ਸਿੰਘ ਧੰਨ ਬਾਬਾ ਜੁਝਾਰ ਸਿੰਘ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਬਾਬਾ ਫ਼ਤਿਹ ਸਿੰਘ ਧੰਨ ਮਾਤਾ ਗੂਜਰ ਕੌਰ ਜੀ ਧੰਨ ਪੰਜ ਪਿਆਰੇ ਧੰਨ 40ਮੁਕਤੇ 🙏🙏🤲👏👏
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@bachittarsingh6714
@bachittarsingh6714 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurpreet114
@gurpreet114 Ай бұрын
ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਹੁੰਦੀ ਹੈ ਤੁਹਾਡੀ ਵੀਡੀਓ ਵਿੱਚ ਧੰਨਵਾਦ ਜੀ 🙏🏻
@sharankalyan7461
@sharankalyan7461 Ай бұрын
ਧੰਨ ਧੰਨ ਸਾਹਿਬਜਾਦਾ ਅਜੀਤ ਸਿੰਘ ਜੀ ,🙏 ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 🙏
@g2motivation609
@g2motivation609 Ай бұрын
ਧੰਨ ਜਿਗਰਾ ਕਲ਼ਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ, ਵਾਹਿਗੁਰੂ ਜੀ ਅਸੀਂ ਚੜਦੇ ਪੰਜਾਬ ਦੇ ਜਿਲਾ ਫਾਜ਼ਿਲਕਾ, ਪਿੰਡ ਲੱਖੇ ਕੇ ਉਤਾੜ ਵਿਖੇ ਭਾਰਤ - ਪਾਕਿਸਤਾਨ ਬਾਰਡਰ ਸਰਹੱਦ ਤੇ ਪੈਂਦੇ ਪਿੰਡ ਤੋਂ ਦੇਖ ਰਹਿ ਹਾਂ। ਸਤਿ ਸ਼੍ਰੀ ਅਕਾਲ਼ ਜੀ। 🙏🙏🙏🙏
@baljindersingh5925
@baljindersingh5925 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ। ਦਾਸ ਬਲਜਿੰਦਰ ਸਿੰਘ ਨਵੀਂ ਦਿੱਲੀ ਤੋਂ। ਪਿੰਡ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ
@ManjinderBadyal
@ManjinderBadyal Ай бұрын
ਧੰਨ ਧੰਨ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ 🙏🙏 ਧੰਨ ਧੰਨ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ 🙏🙏 ਧੰਨ ਧੰਨ ਸਾਹਿਬਜਾਦਾ ਜ਼ੋਰਾਵਰ ਸਿੰਘ ਜੀ 🙏🙏 ਧੰਨ ਧੰਨ ਸਾਹਿਬਜਾਦਾ ਬਾਬਾ ਫ਼ਤਹਿ ਸਿੰਘ ਜੀ 🙏🙏
@Gurlal_60Sandhu
@Gurlal_60Sandhu Ай бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@Manider-q5n
@Manider-q5n Ай бұрын
Waheguru ji Mehar kare tere te sardar ji Gurpreet pind chahal Faridkot
@harinderbhaggal8955
@harinderbhaggal8955 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@jagvirsinghbenipal5182
@jagvirsinghbenipal5182 Ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏 ਧੰਨ ਧੰਨ ਗੁਰੂ ਜੀ ਦੇ ਫਰਜੰਦ 🙏🙏
@gaganjatt189
@gaganjatt189 Ай бұрын
Dhan Dhan sahibzada ajit singh ji 🙏🙏💖❤️❤️💖❤️❤️😢😢
@deepsandhu6555
@deepsandhu6555 Ай бұрын
ਧੰਨ ਗੁਰੂ ਪਾਤਸ਼ਾਹ ਜੀ ਤੇ ਧੰਨ ਗੁਰੂ ਪਿਆਰੇ 🙏🙏🙏 ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@GaganSingh-r6l
@GaganSingh-r6l Ай бұрын
ਧੰਨ ਧੰਨ ਬਾਬਾ ਅਜੀਤ ਸਿੰਘ 🙏
@karanji_12
@karanji_12 Ай бұрын
JI FROM CHAMKAUR SAHIB !!
@BalrajSandhu-s7e
@BalrajSandhu-s7e Ай бұрын
ਵਾਹਿਗੁਰੂ ਜੀ. ਫ਼ਰੀਦਕੋਟ.
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@BalkarSingh-q9g
@BalkarSingh-q9g Ай бұрын
ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ 🙏🙏 ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ 🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏 ਧੰਨ ਧੰਨ ਮਾਤਾ ਗੁਜਰੀ ਜੀ 🙏 ਧੰਨ ਧੰਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ 🙏🙏 ਧੰਨ ਧੰਨ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ 🙏🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@AkashSingh-wm5de
@AkashSingh-wm5de Ай бұрын
Waheguru ji ❤ Aaj sahi gal rona ah gaya 😢
@balwindersingh-jv3nn
@balwindersingh-jv3nn Ай бұрын
Satnam waheguru ji satnam waheguru ji satnam waheguru ji satnam waheguru ji
@SurjitSingh-jk5wn
@SurjitSingh-jk5wn Ай бұрын
ਧੰਨ ਜਿਗਰਾ ਕਲਗੀਆਂ ਵਾਲੇ ਦਾ 🙏🙏🙏🙏🙏
@harpreetsinghsingh9843
@harpreetsinghsingh9843 Ай бұрын
ਬਾਬਾ ਜੀਵਨ ਸਿੰਘ ਨੂੰ ਕਲਗ਼ੀ ਤੋੜੇ ਦੀ ਬਖਸ਼ਿਸ਼ ਕੀਤੀ ਸੀ ਉਹਨਾਂ ਦੇ ਦਰਵਾਰੀ ਕਵੀ ਕੰਕਣ ਜੀ ਲਿਖਿਆ ਆ। ਨਿਜ ਕਲਗੀ ਸਿਰ ਦਈ ਸਜਾਇ।ਦਈ ਪੁਸ਼ਾਕ ਆਪਣੀ ਪਹਿਰਾਏ।ਜੀਵਨ ਸਿੰਘ ਕੋ ਬੁਰਜ ਬਠਾਇ।ਤਜਿ ਗੜ੍ਹੀ ਗੁਰੂ ਗੋਬਿੰਦ ਸਿੰਘ ਜਾਇ।
@rubalsingh4200
@rubalsingh4200 Ай бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻
@RajDhillon-p1z
@RajDhillon-p1z Ай бұрын
Veer.ji.great.sewa.kar.rahe.ho .Sat.guru.ji.chardicallabakshani.am.from.tronto..canada
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਵਾਹਿਗੁਰੂ ਜੀ ❤
@jasveerkaur4219
@jasveerkaur4219 Ай бұрын
ਧੰਨ ਜਿਗਰਾ ਬਾਜਾ ਵਾਲਿਆਂ 🙏🙏
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@sunnysingh-sk9tl
@sunnysingh-sk9tl Ай бұрын
ਵਾਹ ਵਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਝੁਨੀਰ ਜ਼ਿਲ੍ਹਾ ਮਾਨਸਾ।
@BhupinderSingh-k7v
@BhupinderSingh-k7v Ай бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰੂ ਪਿਤਾ ਤੁਸੀ ਧੰਨ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@RajKumar-ds1ex
@RajKumar-ds1ex Ай бұрын
धनबाद वीर जी❤🙏🙏 सुनाम
@SimranjitSingh-wl7lx
@SimranjitSingh-wl7lx Ай бұрын
Dhan Baba Ajit Singh Ji 🙏 Dhan Baba Jujjar Singh Ji 🙏
@jagdishkaur3280
@jagdishkaur3280 Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ,ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਵਾਹਿਗੁਰੂ ਜੀ, ਰੋਡੇ, ਜ਼ਿਲਾ ਮੋਗਾ
@Legend_never_die1906
@Legend_never_die1906 Ай бұрын
ਮਲੋਟ, ਸ਼੍ਰੀ ਮੁਕਤਸਰ ਸਾਹਿਬ
@harinderbhaggal8955
@harinderbhaggal8955 Ай бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ❤❤❤❤❤
@BaniKour-eh5kk
@BaniKour-eh5kk Ай бұрын
Aap ji achcha itihaas batate Ho Ham Ujjain se hai dhan dhan Baba Ajit Singh Ji 👏👏👏👏👏
@raj-dreamdestinations5076
@raj-dreamdestinations5076 Ай бұрын
Bahut shukar guzar tuhada.
@KepongKl-x3m
@KepongKl-x3m Ай бұрын
ਵੀਰ ਜੀ ਮੈਂ ਇਸ ਸਮੇਂ ਮਲੇਸ਼ੀਆ ਵਿਚ ਹਾਂ ਤੇ ਉੱਥੋ ਬੈਠ ਕੇ ਤੁਹਾਡੀ ਵੀਡਿਉ ਦੇਖ ਰਿਹਾ ਹਾਂ।🙏
@sarvarhans8695
@sarvarhans8695 Ай бұрын
I was waiting for such post!!!
@JaswantSingh-ue7cl
@JaswantSingh-ue7cl Ай бұрын
Waheguru ji, Jaswant from Greece
@gagandeepsinghsran5411
@gagandeepsinghsran5411 Ай бұрын
ਸ਼ਾਬਾਸ਼ ਵੀਰ! ਸ਼ਾਬਾਸ਼। ਤੁਹਾਡੀ ਤਾਰੀਫ਼ ਵਿੱਚ ਸ਼ਬਦ ਮੁੱਕ ਜਾਂਦੇ ਹਨ।
@sandeepkumar-b8m3v
@sandeepkumar-b8m3v Ай бұрын
O mere punjab siya sach tuc dikha te das raye tuhadi dain nahi de sakde 🙏🙏🙏🙏 lgya reh veer 🙏🙏 waheguru ji 🙏🙏🙏
@jarnailsingh2761
@jarnailsingh2761 Ай бұрын
ਵਾਹਿਗੁਰੂ ਜੀ,,,, ਧੰਨ ਤੇਰੀ ਸਿੱਖੀ ਦਾਤਿਆ ਵਾਹਿਗੁਰੂ ਜੀ,,,, ਰਹਿੰਦੀ ਦੁਨੀਆਂ ਤੱਕ ਤੇਰਾ ਦੇਣਾ ਨਹੀਂ ਦੇ ਦਿੱਤਾ ਜਾ ਸਕਦਾ,,, 🙏🙏🙏🙏
@ratinderkaur2530
@ratinderkaur2530 Ай бұрын
Waheguru akaal purakh sabde ser te mehar phareya hath rakho ji bole so ne haal sat Sri akaal
@buntybains4050
@buntybains4050 Ай бұрын
ਵਾਹਿਗੁਰੂ ਜੀ 🙏🙏
@jashanpreetsingh0348
@jashanpreetsingh0348 Ай бұрын
ਵਾਹਿਗੁਰੂ ਜੀ , ਬਠਿੰਡਾ ਤੋਂ❤
@jagdeepSingh-oz1wg
@jagdeepSingh-oz1wg Ай бұрын
Waheguru waheguru 🙏🙏 Prem ate Satkar from Calgary canada 🙏🙏🙏
@gaganjatt189
@gaganjatt189 Ай бұрын
Dhan Dhan guru Gobind Singh Ji 🙏🙏💖🙏💖❤️❤️💖
@paramjitkhattra-w8h
@paramjitkhattra-w8h Ай бұрын
Salute Sikhism nu and aap nu
@Kuldeep-moga
@Kuldeep-moga Ай бұрын
Dhan dhan sahebzada Ajit singh ji
@Istatus-6c
@Istatus-6c Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@deepsandhu6555
@deepsandhu6555 Ай бұрын
ਵਾਹਿਗੁਰੂ ਜੀ
@balwindersingh-fs3fj
@balwindersingh-fs3fj Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ 🙏🙏
@ekamjotsingh-ql8je
@ekamjotsingh-ql8je Ай бұрын
Waheguru ji ka khalsa waheguru ji ki Fateh
@jagseersingh-xr2yy
@jagseersingh-xr2yy Ай бұрын
ਬਾਬਾ ਜੁਝਾਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ
@punjabifilms5338
@punjabifilms5338 Ай бұрын
ਵੀਰ ਜੀ ਜਿਵੇ ਤੁਸੀਂ ਇਤਹਾਸ ਦਸਦੇ ਸੁਣ ਕੇ ਇਹਵੇ ਲਗਦਾ ਜਿਵੇ ਅੱਖਾਂ ਸਾਮਣੇ ਹੋਇਆ ਹੋਵੇ 🙏🙏♥️
@MINORMANAGEDACC
@MINORMANAGEDACC Ай бұрын
Well described as usual... Clear Punjabi enunciation as usual (can learn Punjabi. too ) for all Malaysian Sikhs... Appreciate your sincere efforts in truthful accounting and event depiction and laying out the scenario with its changing climes and the Shaheedi of the 2 elder Sahibjaday with the true without shedding a tear drop resolve of the 10th Pathshahi and father Sri Guru GOBIND Singh Ji... Momentous historical perspective... awesome depth of tragic depictions but destined to happen as milestones in Khalsa history. .... Heads down in respect in Malaysia in Ipoh town... as they say in Malay " takziah penuh kehormatan untuk pahlawan ".
@surjitsingh6659
@surjitsingh6659 Ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@HeroZero-zw2tt
@HeroZero-zw2tt Ай бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@bikramsingh1564
@bikramsingh1564 Ай бұрын
Dhan Dhan Sahebjada Baba Ajit Singh Ji 🙏🙏🌺🌺🌺🌺🏵🏵🏵🏵🌸🌸🌸🌸🌸🌹🌹🌹🌹🌹🌹🌹🌹
@SimranjitSingh-wl7lx
@SimranjitSingh-wl7lx Ай бұрын
Dhan Shri Guru GOBIND SINGH JI 🙏
@MohanSingh-gt9ks
@MohanSingh-gt9ks Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Rajdeep492
@Rajdeep492 Ай бұрын
Waheguru ji❤
@AvtarSingh-ii3zs
@AvtarSingh-ii3zs Ай бұрын
Waheguru ji ka khalsa Waheguru ji ki Fateh Bai ji,Faridkot
@ssnagra3850
@ssnagra3850 Ай бұрын
Waheguru ji 🙏🏻 Stockton California USA 🇺🇸
@rinkurinkusingh8207
@rinkurinkusingh8207 Ай бұрын
Waheguru ji
@BhagwanSingh-ub4gc
@BhagwanSingh-ub4gc Ай бұрын
Waheguru ji ka Khalsa waheguru ji ki fateh Dhan dhan Siri Guru Gobind Singh Ji Dhan dhan Baba Ajit Singh Ji Dhan dhan Baba jujhar Singh Ji Dhan dhan Baba Zorawar Singhji Dhan dhan Baba Fateh Singh Ji Dhan Kurbani Dhan Kurbani 🙏🙏🙏🙏🙏
@khannewaladebi9808
@khannewaladebi9808 Ай бұрын
Satnam Shri waheguru ji satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ButaSinghmohal
@ButaSinghmohal Ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@HarpalSingh-uv9ko
@HarpalSingh-uv9ko Ай бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@gurmandersinghbrar5123
@gurmandersinghbrar5123 Ай бұрын
Waheguru Waheguru Waheguru Dhan Guru Sahib ji ❤️❤️❤️❤️❤️🙏🙏
@simratoberoi0217
@simratoberoi0217 Ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻🌹
@KuldeepSingh-c1x1n
@KuldeepSingh-c1x1n Ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ
@DalipSingh-l6u
@DalipSingh-l6u Ай бұрын
ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਧਨ। ਧਨ ਧਨਧਨ। ਧਨ। ਹੋ। ਸਾਹਿਬ। ਅਜੀਤ। ਸਿੰਘ। ਜੀ। ਸਾਹਿਬ। ਜੁਝਾਰ। ਸਿੰਘ। ਜੀ। ਨੂ। ਲਖਾ। ਵਾਰ। ਸਿਰ। ਜੁਕ ਕੇ। ਨਮਸਕਾਰ। ਵਾਹਿ। ਗੁਰੂ। ਜੀ। ਕਾ। ਖਾਲਸਾ। ਵਾਹਿ। ਗੁਰੂ। ਜੀ। ਦੀ। ਫਤਿਹ।
@kamal9451
@kamal9451 Ай бұрын
My Home city is Sirhind fatehgarh sahib , Currently watching from Canada.
Chamkaur di Garhi History | Unknown Facts | Punjab Siyan
30:44
Punjab Siyan
Рет қаралды 159 М.
[EPIC] BATTLE OF CHAMKAUR - 40 Sikhs Against the World!
2:29:06
Their Boat Engine Fell Off
0:13
Newsflare
Рет қаралды 15 МЛН
Вопрос Ребром - Джиган
43:52
Gazgolder
Рет қаралды 3,8 МЛН
Meaning of Waheguru | Punjab Siyan | Sikh History | Who is God
32:39
Their Boat Engine Fell Off
0:13
Newsflare
Рет қаралды 15 МЛН