Baba Moti Mehra ਨੇ ਠੰਡੇ ਬੁਰਜ ਚ ਕੀ ਦੇਖਿਆ | Sahibzaade Mata Gujari | Sikh History | Punjab Siyan

  Рет қаралды 139,907

Punjab Siyan

Punjab Siyan

Жыл бұрын

Baba Moti mehra ji who served the milk to sahibzaada 's and mata gujar kaur ji at thanda burj when wazeer khan put them in thanda burj
Guru Gobind singh ji was in chamkaur along with sahibzada ajit singh , sahibzada jujhar singh and near about 40 other singhs fighting with near about 10 lakh army of mughals at chamkaur
chaar sahibzaade movie itihas in punjabi
how baba moti mehra ji sacrifies his entire family
he did sewa to the family of guru gobind singh ji
through this video we want to give tribute to baba moti mehra ji and his entire family for what he did at that time
ਬਾਬਾ ਮੋਤੀ ਮੇਹਰ ਜੀ ਨੇ ਠੰਡੇ ਬੁਰਜ ਵਿਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਗਰਮ ਦੁੱਧ ਪਿਲਾ ਕੇ ਸੇਵਾ ਕੀਤੀ
ਜਿਸ ਬਦਲੇ ਪਾਪੀ ਵਜ਼ੀਰ ਖਾਨ ਨੇ ਬਾਬਾ ਮੋਤੀ ਮੇਹਰ ਜੀ ਦਾ ਪੂਰਾ ਪਰਿਵਾਰ ਸ਼ਹੀਦ ਕਰਵਾ ਦਿੱਤਾ
ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਗੋਰੂ ਗੋਬਿੰਦ ਸਿੰਘ ਜੀ

Пікірлер: 525
@gurukiladlifaujnihungmanpr3598
@gurukiladlifaujnihungmanpr3598 Жыл бұрын
ਜਿਆਦਾਤਰ ਮੋਤੀ ਰਾਮ ਜੀ ਮਹਿਰਾ ਬਾਰੇ ਇਤਿਹਾਸ ਚ ਨਹੀਂ ਦੱਸਦੇ ਕਿਉਂਕਿ ਮੈਨੂੰ ਲਗਦਾ ਹੈ ਕਿ ਉੱਨਾ ਨੂੰ ਪਤਾ ਹੀ ਨਹੀਂ ਜਾ ਫ਼ਿਰ ਮੰਨ ਚ ਕਿਸੀ ਤਰ੍ਹਾਂ ਦਾ ਬੈਰ ਹੋਣਾ । ਧਨ ਬਾਬਾ ਮੋਤੀ ਰਾਮ ਮਹਿਰਾ ਤੇ ਧਨ ਉੱਨਾ ਦੀ ਸਾਡੇ ਗੁਰਪਿਤਾ ਲਈ ਪਿਆਰ 🙏❤️🙏❤️🙏 😭😭😭😭
@PankajKumar-zm1fr
@PankajKumar-zm1fr Жыл бұрын
ਰੱਬ ਤੁਹਾਨੂੰ ਬਹੁਤ ਤਰੱਕੀਆਂ ਦੇਵੇ ਇਤਿਹਾਸ ਨਾਲ ਜੋੜਨ ਲਈ🙏
@GurjitSingh-ib6vb
@GurjitSingh-ib6vb Жыл бұрын
Waheguru ji 🙏🙏
@gurbachansingh8158
@gurbachansingh8158 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਰਮਾਤਮਾ ਲਮੀਆਂ ੳਮਰਾ ਬਖਸ਼ਨ
@JagjitSingh-xv4br
@JagjitSingh-xv4br Жыл бұрын
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਬਾਰ ਨਮਸਕਾਰ ਜੀ 🙏🏻💐💐💐💐💐🙏🏻
@nimmasingh5957
@nimmasingh5957 Жыл бұрын
ਧੰਨ ਧੰਨ ਬਾਬਾ ਮੋਤੀ ਮਹਿਰਾ ਜੀ
@rvikamboz6046
@rvikamboz6046 6 ай бұрын
Moti ram mehra
@daljitsingh3578
@daljitsingh3578 Жыл бұрын
ਜਿਉਂਦਾ ਰਹਿ ਵੀਰ ਵਾਹਿਗੁਰੂ ਤੇਰੀ ਲੰਬੀ ਉਮਰ ਕਰੇ
@parminderkaurgill2848
@parminderkaurgill2848 Жыл бұрын
ਅੱਖਾਂ ਚ ਹੰਜੂ ਆ ਜਾਂਦੇ ਨੇ ਵੀਰ ਦੀਆਂ ਸੁਣਾਈਆਂ ਸਾਖੀਆਂ ਸੁਣਕੇ
@Jantaofficial946
@Jantaofficial946 Жыл бұрын
ਧੰਨ ਧੰਨ ਬਾਬਾ ਮੋਤੀ ram mehra ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@RajinderSingh-ll2zc
@RajinderSingh-ll2zc Жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜ਼ਰ ਕੌਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@arungill1561
@arungill1561 Жыл бұрын
ਬਾਬਾ ਮੋਤੀ ਰਾਮ ਮਰਿਰਾ ਜੀ ਦੀ ਸੇਵਾ ਸਤਕਾਰ ਅਤੇ ਸ਼ਹਾਦਤ ਨੂੰ ਨਮਨ
@JaswantSingh-og6pj
@JaswantSingh-og6pj 7 ай бұрын
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਸਾਡੇ ਗੁਰੂਆ ਵਾਂਗ ਹੀ ਸਹੀਦ ਹੋਏ ਨੇ ਪਰ ਮਰ ਜਾਣ ਸਰੋਮਣੀ ਕਮੇਟੀ ਵਾਲੇ ਜੋ ਇਤਿਹਾਸ ਦੱਸ ਹੀ ਨਹੀ ਸਕੇ ਸਿੱਖਾ ਨੂੰ
@jasmailtoys12
@jasmailtoys12 Жыл бұрын
ਧਨ ਨੇ ਬਾਬਾ ਮੋਤੀ ਮਹਿਰਾ ਜੀ 🙏🏻
@HardeepSingh-kq7ox
@HardeepSingh-kq7ox Жыл бұрын
कोटि कोटि प्रणाम गुरुजी दे प्यारेया नु धन धन जगत जननी गुजरी जी धन धन बाबा अजीत सिंह जी महाराज धन धन बाबा जुझार सिंह जी महाराज धन धन बाबा ज़ोरावर सिंह जी महाराज धन धन बाबा फ़तेह सिंह साहिब जी महाराज धन धन बाबा मोतीराम जी महाराज धन धन बाबा नारायणा जी महाराज धन धन बाबा टोडरमल जी महाराज धन धन धन धन धन मेरे प्यारे बापू सतगुरु नानक महाराजा जी धन धन बापू कलगिया वाले धन धन प्यारे बापूजी श्री गुरु ग्रंथ साहिब जी दातार वाहेगुरु जी का ख़ालसा वाहेगुरु जी की फ़तेह
@simranjitsingh8972
@simranjitsingh8972 Жыл бұрын
ú,xl
@user-fc2sj7xo7x
@user-fc2sj7xo7x 7 ай бұрын
ਸਿਤਨਾਮ ਵਾਹੇਗੁਰੂ ਇਨਾ ਜ਼ੁਲਮ ਹੋਇਆ 😢 ਸਿੱਖੀ ਤੇ ਕੇ ਅੱਜ ਸੁਨ ਕੇ ਰੁਹ ਕਭੰ ਜਾਧੀ ਆ😢 ਓਸ ਸਹਾਬੇ ਕਮਾਲ ਗੁਰੂ ਮਹਾਰਾਜ ਜੀ ਦੇ ਕਿਸੇ ਬਕਸ਼ੀ ਹੋਈ ਰਾਹ ਤੇ ਮੁਡ ਆਈਏ ਤਾ ਜਿੰਦਗੀ ਸਵਰ ਜਾਵੈ ਮੇਰੇ ਵਰਗੇ ਪਾਪੀ ਦੀ ਜਿਡਾ ਮੈ ਦੁਨੀਆਂ ਦੀ ਹਰ ਛੈ ਮਾਨ ਦਾ ਵੀ ਮੈ ਅਪਣਾ ਗੁਰੂ ਸਹਿਬਾਨ ਭੁੱਲ ਗਿਆ 😢
@JasMH
@JasMH Жыл бұрын
ਧੰਨ ਧੰਨ ਮੋਤੀ ਰਾਮ ਮਹਿਰਾ ਜੀ 🙏🙏🙏🙏🙏
@rajwinder1968
@rajwinder1968 Жыл бұрын
ਅੱਜ ਮੋਤੀਰਾਮ ਮਹਿਰਾ ਜੀ ਅਤੇ ਉਹਨਾ ਦੇ ਪਰਿਵਾਰ ਦੇ ਅਸਥਾਨਾ ਤੇ ਹਰ ਸਿੱਖ ਦਾ ਸੀਸ ਝੁੱਕਦਾ ਜੀ
@sandeepdhir3906
@sandeepdhir3906 Жыл бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ
@jazzyGill0666
@jazzyGill0666 Жыл бұрын
,🙏🙏🙏🙏🙏 ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਕੀ ਅਸੀ ਕੌਣ ਹਾਂ ਤੇ ਕਿ ਹੈ ਸਾਡਾ ਇਤਹਾਸ
@RajPal-vv6jt
@RajPal-vv6jt Жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਕ੍ਰਿਪਾ ਬਣਾਈ ਰੱਖਣ
@gilldallewaliya1519
@gilldallewaliya1519 11 ай бұрын
ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਪਰਿਵਾਰ ਦੀ ਵੀ ਪਰਵਾਹ ਨਾ ਕੀਤੀ ਤੇ ਨਾ ਹੀ ਪਰਿਵਾਰ ਨੇ ਧਰਮ ਬਦਲਿਆ ਇਥੇ ਸਾਡੇ ਲੋਕ ਪਤਾ ਨੀ ਮਿੰਟਾ ਵਿੱਚ ਕਿਵੇਂ ਧਰਮ ਬਦਲ ਲੈਂਦੇ ਨੇ ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
@RajinderSingh-ll2zc
@RajinderSingh-ll2zc Жыл бұрын
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-wp3eu7jm5k
@user-wp3eu7jm5k 7 ай бұрын
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰ ਲੱਖ ਲਾਹਨਤਾ ਸਾਡੀਆਂ ਉਹਨਾਂ ਸਰਕਾਰਾਂ ਨੂੰ ਜੋਂ ਆਪਣੇ ਆਪ ਨੂੰ ਪੰਥਕ ਜਥੇਬੰਦੀ ਦਸਦੇ ਆ ਪਰ ਆਪਣਾ ਸ਼ਭ ਕੁਝ ਬਣਾਗੇ ਪਰ ਸਰਹੰਦ ਦਾ ਉਹ ਤੇਲੀ ਬਜ਼ਾਰ ਨਾ ਲੱਭ ਸਕੇ ਪਰ ਵੀਰੇ ਤੇਰੀ ਸਿੱਖੀ ਸੇਵਾ ਪ੍ਰਵਾਨ ਏ ਸਿੱਖ ਸੰਗਤਾਂ ਵਲੋਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ
@gurnamkaurdulat3883
@gurnamkaurdulat3883 8 ай бұрын
ਤੁਸੀਂ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ। ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ।
@gurnamsinghsalempuriagurna115
@gurnamsinghsalempuriagurna115 Жыл бұрын
ਵਾिਹਗੁਰੂ ਜੀ िਕ੍ਪਾ ਕਰਨ🙏
@palvindersandhu2033
@palvindersandhu2033 Жыл бұрын
Bohot vadiya veer ji 🙏🙏Dhan ho moti mehra ji🙏🙏🌷🌹
@deol_saab54
@deol_saab54 Жыл бұрын
DHAN MOTI RAM MEHRA JI JINA INA KUJ CHLYA SIKH KOUM LEI 🥺🙏🏻
@Narayan325
@Narayan325 Жыл бұрын
🙏🚩
@reetkaur-ps5zd
@reetkaur-ps5zd Жыл бұрын
ਦਾਤਾ ਧੰਨ ਤੇਰੀ ਸਿੱਖੀ ❤
@mraunaksangeet7384
@mraunaksangeet7384 Жыл бұрын
ਧੰਨ ਮੋਤੀ ਜਿਨ੍ਹ ਪੁੰਨ ਕਮਾਇਆ ਗੁਰ ਲਾਲਾਂ ਤਾਈਂ ਦੁੱਧ ਪਿਲਾਇਆ।
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਛੋਟੇ ਸਾਹਿਬਜ਼ਾਦੇ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਛੋਟੇ ਸਾਹਿਬਜ਼ਾਦੇ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਛੋਟੇ ਸਾਹਿਬਜ਼ਾਦੇ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਛੋਟੇ ਸਾਹਿਬਜ਼ਾਦੇ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@harmeetbrar6859
@harmeetbrar6859 Жыл бұрын
Dhan Dhan Baba Moti Ram Mehra Ji..🙏
@haqshershahsachshershah837
@haqshershahsachshershah837 Жыл бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਵਧੀਆ ਜੀ
@gianideepsinghpaontasahib
@gianideepsinghpaontasahib 7 ай бұрын
ਸੱਚੇ ਪਾਤਿਸ਼ਾਹ ਜੀ ਆਪ ਜੀ ਨੂੰ ਦਾੜ੍ਹਾ ਕੇਸ ਰੱਖ ਕੇ ਸਾਬਤ ਸੂਰਤ ਵਿੱਚ ਰਹਿਣ ਦੀ ਬਲ ਬੁੱਧੀ ਬਖਸ਼ਣ ਭਾਈ ਸਾਹਿਬ ਜੀ 🙏
@sindasingh7839
@sindasingh7839 7 ай бұрын
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਪਰਿਵਾਰ
@dilbagarya4587
@dilbagarya4587 7 ай бұрын
ਧੰਨ ਧੰਨ ਮੋਤੀ ਰਾਮ ਮਹਿਰਾ ਜੀ 🙏🙏🙏🙏🙏🙏🙏 ਵਾਹਿਗੁਰੂ ਜੀ 🙏🙏🙏🙏🙏🙏🙏
@kamalsingh4205
@kamalsingh4205 Жыл бұрын
ਵਾਹਿਗੁਰੂ ਜੀ 🙏
@gurmeetmangat279
@gurmeetmangat279 6 ай бұрын
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ 🙏🙏
@gurnad_singh
@gurnad_singh Жыл бұрын
Dhan teri sikhi.....💐Sokhi ni shahadat deni....
@avtarsingh4870
@avtarsingh4870 Жыл бұрын
Data ji dhan teri sikhi 🙏🏻
@GurpreetSingh-eu9lf
@GurpreetSingh-eu9lf Жыл бұрын
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@amandeepsingh6182
@amandeepsingh6182 Жыл бұрын
Moti ram mehra ji te waheguru di Mehar si
@HARSHAANMAROK
@HARSHAANMAROK Жыл бұрын
Waheguru ji waheguru ji waheguru ji waheguru ji waheguru ji waheguru ji
@kalabrar5643
@kalabrar5643 Жыл бұрын
ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ ਵੀਰ ਜੀ ਨੂੰ
@vicKy_vLoG.
@vicKy_vLoG. 7 ай бұрын
ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🙏
@sukhpalsingh4931
@sukhpalsingh4931 Жыл бұрын
ਜਿਸ ਸਿੰਘ ਨੂੰ ਗੁਰੂ ਸਾਹਿਬ ਨੇ ਬਾਣਾ ਪਹਿਨਾਇਆ ਸੀ ਭਾਈ ਸੰਗਤ ਸਿੰਘ ਜੀ 🙏
@NirmalSingh-bz3si
@NirmalSingh-bz3si Ай бұрын
ਬਿਲਕੁਲ ਠੀਕ??
@tarwinderkaur5142
@tarwinderkaur5142 Жыл бұрын
Waheguru ji 🙏🏻🙏🏻🙏🏻🙏🏻🙏🏻🙏🏻🙏🏻
@inderpunia7027
@inderpunia7027 Жыл бұрын
ਸਤਿ ਸ਼੍ਰੀ ਅਕਾਲ ਵੱਡੇ ਬਾਈ ਜੀ ਬਾਈ ਜੀ ਮੈਨੂੰ ਤੁਹਾਡੀ ਹਰ ਵੀਡੀਓ ਜੋ ਕੀ ਗੁਰੂ ਸਾਹਿਬਾਨਾਂ ਬਾਰੇ ਹੁੰਦੀ ਹੈ ਜੀ ਵਧੀਆ ਲੱਗਦੀਆਂ ਨੇ ਤੇ ਤੁਹਾਡਾ ਸਤਿਕਾਰ ਮੇਰੀ ਨਿਗਾ ਵਿਚ ਬਹੁਤ ਆਏ ਵੀਰ ਜੀ ਇਕ ਗੱਲ ਕਹਿਣੀ ਸੀ ਗੁੱਸਾ ਨਾ ਕਰਿਯੋ ਜੀ plz ਵੱਡੇ ਬਾਈ ਜੀ ਗੁਰੂ ਸਾਹਿਬ ਚੱਕਮਾਂ ਦੇ ਕੇ ਨਹੀਂ ਸੀ ਨਿਕਲੇ ਸਗੋਂ ਪੰਜ਼ ਸਿੰਘਾਂ ਦੇ ਕਹਿਣ ਤੇ ਨਿੱਕਲੇ ਸਨ ਜੀ ਓਵੀ ਤਾੜੀ ਮਾਰ ਕੇ ਜੀ ਜਿਵੇਂ ਤੁਸੀ ਕਿਹਾ ਹੀ ਹੈ ਜੀ ਸੋਂ ਚੱਕਮਾਂ ਦੇਣ ਵਾਲੀ ਗੱਲ ਨੂੰ ਕਟ ਦੇਯੋ ਵੱਡੇ ਬਾਈ ਜੀ ਤੁਹਾਡਾ ਛੋਟਾ ਵੀਰ ਗੁਸਾ ਨਾ ਕਰਿਯੋ ਜੀ 🌹🙏🌹ਸਤਿ ਸ਼੍ਰੀ ਅਕਾਲ ਜੀ
@SukhdeepSingh-yv5ol
@SukhdeepSingh-yv5ol 7 ай бұрын
ਚਕਮਾ ਦੇਣਾ , ਯੁੱਧ ਨੀਤੀ ਦਾ ਇਕ ਪਹਿਲੂ ਹੈ
@jagrajsingh2345
@jagrajsingh2345 7 ай бұрын
Baba MOTI RAM MEHRA JI di Shahadat nu Kot Kot SLaam 🙏
@RavinderSingh-uj8wc
@RavinderSingh-uj8wc Жыл бұрын
Dhan Dhan Dhan baba zoravar singh ji Dhan hai Dhan Dhan dhan hai baba fateh singh ji Dhan hai
@JagjitSingh-xv4br
@JagjitSingh-xv4br Жыл бұрын
ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਜੀ ਮਹਾਰਾਜ ਜੀ ਦੇ ਲਾਲੋ ਆਪ ਜੀ ਦੇ ਚਰਨ ਕਮਲਾਂ ਪਾਸ ਬਾਰ ਬਾਰ ਨਮਸਕਾਰ ਜੀ 🙏🏻💐💐💐💐💐🙏🏻 ਧੰਨ ਧੰਨ ਜਗਤ ਮਾਤਾ ਗੁਜਰੀ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਬਾਰ ਬਾਰ ਨਮਸਕਾਰ ਜੀ 🙏🏻💐💐💐💐💐🙏🏻
@RAHUL_MEHRA_Ji
@RAHUL_MEHRA_Ji Жыл бұрын
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ !!
@hardevsingh-km9kc
@hardevsingh-km9kc Жыл бұрын
ਵਾਹਿਗੁਰੂ ਜੀ
@Takdir781
@Takdir781 Жыл бұрын
Bhut vdiya km kr rhe o short time ch bhut detail ch Dsde o Waheguru mehr krn is tra hi sewa krde rho
@sarabkhalsa5175
@sarabkhalsa5175 Жыл бұрын
ਧੰਨਵਾਦ ਵੀਰ ਜੀ ਇਤਹਾਸ ਨਾਲ ਜੋੜਨ ਲਈ
@sukhdevsingh-fr8fm
@sukhdevsingh-fr8fm Жыл бұрын
ਤੁਸੀ ਸਾਡੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਇਤਹਾਸ ਬਾਰੇ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ। ਸਾਬਾਸ ਵੀਰ ਜੀ
@gurvindersinghgurvinder3465
@gurvindersinghgurvinder3465 Жыл бұрын
Waheguruji chardekala waheguruji chardekala waheguruji chardekala waheguruji chardekala waheguruji chardekala
@user-ok7jv6uo1f
@user-ok7jv6uo1f 7 ай бұрын
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਬਹੁਤ ਬਡ਼ੀ ਕੁਰਬਾਨੀਆਂ
@parvindersingh7738
@parvindersingh7738 Жыл бұрын
Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@gurshersingh1719
@gurshersingh1719 Жыл бұрын
sir tuhanu mere vallo bahut sara pyaar te satkaar ... sikh itihaas to assi jroor jaanu haa par jinna detailed information, history tuhi provide krde sikh itihaas baare enna ta kathawachak v nai krde ... bahut sohni te vdia gall sir tuhi sikh itihaas bare ehnia doongia te vdia galla saria hi generations nu ess platform raahi provide krde oo .. lots of respect sir ... waheguru tuhanu lambi umar, trakkia, tandrusti te charhdikla bakshan.. eh duty khud akal purakh ne tuhanu sompi hai ♥️♥️👍🏻👍🏻
@rajvindersingh4069
@rajvindersingh4069 Жыл бұрын
Waheguru Ji
@JasMH
@JasMH Жыл бұрын
ਤੁਹਾਡਾ ਗੁਰੂ ਇਤਿਹਾਸ ਬਿਆਨ ਕਰਨ ਦਾ ਢੰਗ ਬਹੁਤ ਵਧੀਆ ਹੈ 🙏🙏🙏🙏🙏
@hpsingh1945
@hpsingh1945 Жыл бұрын
Satnam Sri waheguru ji 🌹 ⚘️ 🌷 🙏 Dhan Dhan Sri guru govind Singh ji 🌹 ⚘️ 🌷 🙏
@Gillz_bv.
@Gillz_bv. 7 ай бұрын
ਧੰਨ ਧੰਨ ਬਾਬਾ ਮੋਤੀ ਰਾਮ ਜੀ😢🙏🙏🙏
@rajivagnihotri104
@rajivagnihotri104 Жыл бұрын
satnam waheguru ji 🙏🙏
@sukhjindersingh6982
@sukhjindersingh6982 Жыл бұрын
Waheguru ji
@Narayan325
@Narayan325 Жыл бұрын
🙏🚩
@dhirajarora3518
@dhirajarora3518 Жыл бұрын
Waheguru ji waheguru 🙏🙏🙏🙏🙏❤️❤️❤️❤️❤️
@creativekaur5283
@creativekaur5283 Жыл бұрын
Satnam waheguru ji Satnam waheguru ji Satnam waheguru ji Satnam waheguru ji Satnam waheguru ji 🙏🙏🙏🙏🙏💐
@jagdishkaursodhi9218
@jagdishkaursodhi9218 Жыл бұрын
WAHEGURU JI 🙏🏻🙏🏻🙏🏻🙏🏻🙏🏻🙏🏻
@sahibsingh898
@sahibsingh898 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@rajvirsingh4558
@rajvirsingh4558 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏 ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ 🙏 ਧੰਨ ਗੁਰੂ ਮਹਾਰਾਜ ਜੀ ਦੀ ਸਿੱਖੀ 🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏 ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਦਸਮੇਸ਼ ਪਿਤਾ ਜੀ ਦਾ ਸ਼ਾਜਿਆ ਖਾਲਸਾ ਪੰਥ 🙏
@parwindernehal6100
@parwindernehal6100 7 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਵਾਹਿਗੁਰੂ ਜੀ
@rajkaur7352
@rajkaur7352 Жыл бұрын
Bht bht dhandwaad tuhada ityaas bare inhe wadia tarike naaal dsde o tusi ...
@damanuppal9667
@damanuppal9667 Жыл бұрын
Satnaam waheguru g...,, ,,🙏🙏🙏🙏🙏
@karankaran94644
@karankaran94644 Жыл бұрын
🌹WAHEGURU JI 🙏
@GurpreetSingh-yq4bq
@GurpreetSingh-yq4bq Жыл бұрын
Waheguru g🙇🏻‍♂️
@navdeepkhinda7296
@navdeepkhinda7296 Жыл бұрын
WAHEGURU JI 🙏
@kulwindersinghnabha3796
@kulwindersinghnabha3796 7 ай бұрын
ਧੰਨ ਸਾਹਿਬਜ਼ਾਦਿਆਂ ਦੀ ਕੁਰਬਾਨੀ ਧੰਨ ਭਾਈ ਮੋਤੀ ਰਾਮ ਮਹਿਰਾ ਤੇ ਧੰਨ ਦੀਵਾਨ ਟੋਡਰ ਮੱਲ ਦੀਆਂ ਕਮਾਈਆਂ
@gandhisidhu1469
@gandhisidhu1469 7 ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ
@ManjitSingh-jm5vp
@ManjitSingh-jm5vp Жыл бұрын
Waheguru waheguru waheguru ji
@palajatt8758
@palajatt8758 Жыл бұрын
Vir ji Tusi v Singh ban jo ji 🙏😭😭🙏💔💥💯❤️
@balrajsingh5699
@balrajsingh5699 Жыл бұрын
Waheguru g
@KuldeepSingh-ev3cc
@KuldeepSingh-ev3cc Жыл бұрын
Wahe guru ji veer ji bhuat sohni gall sunai wa
@gaganjitkhaira2437
@gaganjitkhaira2437 11 ай бұрын
ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@manvindervirk4552
@manvindervirk4552 Жыл бұрын
Waheguru ji ka Khalsa waheguru ji ki Fateh ji
@sidhutar
@sidhutar Жыл бұрын
Aap ji da bhoot bhoot dhanvad aap ji na sikh history nal jodia hai god bless u avtar sidhu from Canada
@SandeepSingh-ow5ph
@SandeepSingh-ow5ph Жыл бұрын
Waheguru ji dhan dhan guru gobind singh ji🙏🙏🙏
@satnamsinghdheru341
@satnamsinghdheru341 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-fq9xe6pw2r
@user-fq9xe6pw2r 7 ай бұрын
ਰੱਬ ਲੰਬੀ ਉਮਰ ਬਖਸ਼ੇ ਵੀਰ ਜੀ ਤੁਹਾਨੂੰ
@balwinderkaur2508
@balwinderkaur2508 Жыл бұрын
ਧੰਨ ਗੁਰੂ ਦੇ ਲਾਲ ਧੰਨ ਮਾਂ ਗੁਜਰੀ ਧੰਨ ਬਾਬਾ ਮੋਤੀ ਰਾਮ ਮਹਿਰਾ 🙏🙏🙏🙏🙏
@permindersinghdullay5956
@permindersinghdullay5956 Жыл бұрын
Dhan dhan mere dashm pitta te dhan shote sahebjade dhan motti raam ji waheguru ji waheguru ji waheguru ji
@HARSHAANMAROK
@HARSHAANMAROK Жыл бұрын
Waheguru ji
@GurdeepSingh-kp5rs
@GurdeepSingh-kp5rs Жыл бұрын
ਪਰਮਾਤਮਾ ਤੁਹਾਨੂੰ ਚੱੜਦੀ ਕਲਾ ਬਖਸ਼ੇ
@veerpalwarringwarring370
@veerpalwarringwarring370 Жыл бұрын
Waheguru g waheguru g
@sandeepsandhu4629
@sandeepsandhu4629 Жыл бұрын
Waheguru jii 🙏 ♥️
@glitterglassify3682
@glitterglassify3682 Жыл бұрын
ਵਾਹਿਗੁਰੂ ਜੀ ਮੇਹਰ ਕਰਨੀ ਕੌਮ ਤੇ। ਪ੍ਰਣਾਮ ਸੱਚ ਦੇ ਨੁਮਾਇਂਦਿਆਂ ਨੂੰ। ਧੰਨ ਭਾਈ ਮੌਤੀ ਰਾਮ ਮਹਿਰਾ ਜੀ ਜਿਨ ਪੁੰਨ ਕਮਾਇਆ ਸ਼ਹੀਦੀ ਪਾਈ। ਧੰਨ ਭਾਈ ਕੁੰਮਾ ਮਾਸ਼ਕੀ ਜੀ । ਧੰਨ ਭਾਈ ਟੋਡਰ ਮਲ।
@user-gj5bp5rb8b
@user-gj5bp5rb8b 7 ай бұрын
Dhan Dhan baba moti ram mehara ji. 🙏🙏🙏waheguru g 🙏🙏🙏
@yogeshmehra781
@yogeshmehra781 Жыл бұрын
Shri moti raam mehra ji & mehra family ji ki jai hai .
@rajinderdhillon7003
@rajinderdhillon7003 11 ай бұрын
Waheguru ji 🙏🙏🙏ਨਹੀ ਤੇਰਾ ਦੇਣ ਦੇ ਸਕਦੇ .🙏🙏🙏🥲
@manpreetkaursohi8796
@manpreetkaursohi8796 Жыл бұрын
ਧੰਨ ਨੇ ਬਾਬਾ ਮੋਤੀ ਮਹਿਰਾ ਜੀ
@SinghGill7878
@SinghGill7878 Жыл бұрын
ਵਾਹਿਗੁਰੂ ਜੀ🙏 ਪ੍ਰਣਾਮ ਸ਼ਹੀਦਾਂ ਨੂੰ 🙏
@rajwinder1968
@rajwinder1968 Жыл бұрын
ਮੌਤੀ ਰਾਮ ਮਹਿਰਾ ਜੀ ਨੂੰਕੋਟਿ ਕੋਟਿ ਪਰਨਾਮ ਪਰਿਵਾਰ ਨੂੰ ਕੋਟਿ ਕੋਟਿ ਪਰਨਾਮ 🙏🙏🙏🙏🙏🙏🙏
@vishavjeetsingh6053
@vishavjeetsingh6053 Жыл бұрын
Waheguru Waheguru Waheguru Waheguru Waheguru Waheguru
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 4,2 МЛН
Amazing weight loss transformation !! 😱😱
00:24
Tibo InShape
Рет қаралды 59 МЛН
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 8 МЛН