ਦੇਵੀ ਨੂੰ ਸਿੱਖਾਂ ਦੇ ਸਿਰਾਂ ਦੀ ਬਲੀ ਦਿੱਤੀ ? Guru Gobind Singh Ji | Devi | Truth | Punjab Siyan

  Рет қаралды 284,322

Punjab Siyan

Punjab Siyan

Күн бұрын

Пікірлер: 1 300
@pablojatt2857
@pablojatt2857 9 ай бұрын
ਸੱਭ ਤੋਂ ਵੱਡਾ ਗੁਰੂ ਗ੍ਰੰਥ ਸਹਿਬ ਜੀ ਨੇ ਸਾਰੀ ਸਗਤ ਮਨੋ ਤੇ ਬਾਣੀ ਤੇ ਬਾਣੇ ਦੇ ਪੱਕੇ ਹੋਵੋ
@braryodhe1050
@braryodhe1050 10 ай бұрын
ਆਪ ਜੀ ਨੂੰ ਸਿੱਖੀ ਸਰੂਪ ਵਿੱਚ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਵੀਰ ਜੀ
@mcmontycarlo
@mcmontycarlo 9 ай бұрын
ਬੋਹਤ ਵਧਿਆ ਵੀਡੀਓ ਬਣਾਈ ਹੈ ਖਾਲਸਾ ਜੀ ਸਾਨੂੰ ਅਪਣੇ ਬੱਚਿਆਂ ਨੂੰ ਏਹ ਸੱਚਾਈ ਜਰੂਰ ਸਜਾਉਣੀ ਚਾਹੀਦੀ ਹੈ। ਏਹ ਵੀਡੀਓ ਇੱਕ eye opener ਹੈ। ਧੰਨਵਾਦ ਜੀ
@ਡੀਮਨਮੁੰਡਾ
@ਡੀਮਨਮੁੰਡਾ 10 ай бұрын
ਸਾਨੂੰ ਆਪਣੇ ਬੱਚਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ ਚਾਹੀਦਾ ਹੈ ਸਿੱਖ਼ੀ ਦੇ ਦੁਸ਼ਮਣ,,, ਵਿਚੋਂ ਬਹੁਤ ਕੱਟ ਵੱਢ ਕਰ ਰਹੇ ਆ🙏🏻 From Malaysia💕🙏🏻🥰
@SarabjeetSingh-su3qh
@SarabjeetSingh-su3qh 10 ай бұрын
ਸਮਝਾਉਣ ਦਾ ਬਹੁਤ ਵਧੀਆ ਤਰੀਕਾ ਹੈ ਵੀਰ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@sidhusingh2664
@sidhusingh2664 10 ай бұрын
ਬਹੁਤ ਵਧੀਆ ।ਪੰਜਾਬ ਸਿਆਂ ਸਿੱਖ ਇਤਿਹਾਸ ਦਾ ਚਿਹਰਾ ਨਿਖਾਰਨ ਲਈ ਚੰਗੀ ਪੇਸ਼ਕਾਰੀ ਲਈ ਦਲੀਲ ਤਰਕ ਆਧਾਰਤ ਤਕਨੀਕ ਵਰਤੀ ਹੈ।ਇਹ ਕੰਮ ਲਈ ਸ਼ੁਕਰੀਆ ।
@dashwindersingh96crori13
@dashwindersingh96crori13 9 ай бұрын
ਬਹੁਤ ਵਧੀਆ ਜੀ
@KulwantSingh-gh7dt
@KulwantSingh-gh7dt 9 ай бұрын
ਸਿੱਖ ਇਤਿਹਾਸ ਨੂੰ ਸਿੱਖ ਸਿਧਾਂਤਾਂ ਦੇ ਅਧਾਰ ਤੇ ਪੇਸ਼ ਕਰਨ ਲਈ ਆਪਜੀ ਵਡਭਾਗੇ ਹੋ। ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਪਾਤਸ਼ਾਹ ਆਪਜੀ ਨੂੰ। ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ। ਬੀ-੧੧੫੨,ਨਿਊ ਪ੍ਰਤਾਪ ਨਗਰ, ਜੀ.ਟੀ.ਰੋਡ,ਸ੍ਰੀ ਅੰਮ੍ਰਿਤਸਰ ਸਾਹਿਬ -੧੪੩੦੦੬.
@wrestlexwrestlingshorts661
@wrestlexwrestlingshorts661 10 ай бұрын
ਲੋਕਾ ਦਾ ਜ਼ੋਰ ਲੱਗਿਆ ਗੁਰੂ ਜੀ ਨੂੰ ਕਰਾਮਾਤੀ ਦਿਖਾਉਣ ਚ ਤਾ ਕਿ ਉਹਨਾਂ ਨੂੰ ਆਪ ਕੁਝ ਨਾ ਕਰਨਾ ਪਵੇ great video
@harpinderbhullar5719
@harpinderbhullar5719 10 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ ਸਿੱਖ ਕੌਮ ਉਪਰ
@shivdevsingh3626
@shivdevsingh3626 10 ай бұрын
ਬਹੁਤ ਧੰਨਵਾਦ ਜੀ ਇੰਨੀ ਬਰੀਕੀ ਨਾਲ ਸਾਰੇ ਭੁਲੇਖੇ ਦੂਰ ਕੀਤੇ ਹਨ | ਸ਼ਿਵਦੇਵ ਸਿੰਘ ਨਿਊ ਯੌਰਕ ਅਮਰੀਕਾ |
@ਸਿੱਧੂ-ਜ3ਬ
@ਸਿੱਧੂ-ਜ3ਬ 9 ай бұрын
ਬਹੁਤ ਸੋਹਣਾ ਸਮਜਾਇਆ veer. ਸ਼ਹਿਰ ਰਾਏਕੋਟ PB 56🎉
@RanjitSingh-nl9bf
@RanjitSingh-nl9bf 3 ай бұрын
Rachhin
@ਸਿੱਧੂ-ਜ3ਬ
@ਸਿੱਧੂ-ਜ3ਬ 3 ай бұрын
@@RanjitSingh-nl9bf ਫੇਰ ਤਾਂ ਨੇੜੇ ਹੀ ਆ ਵੀਰ 😜
@parameeaneja
@parameeaneja 10 ай бұрын
ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਅਤੇ ਬਹੁਤ ਜਿਆਦਾ home work ਕੀਤਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਜੀ ਪਰਮਜੀਤ ਸਿੰਘ ਫਾਜ਼ਿਲਕਾ
@hardeepsingh4932
@hardeepsingh4932 10 ай бұрын
Great work pajji... Thank you so much for educate us... 👍🏻👍🏻👏
@karamjitsingh7479
@karamjitsingh7479 10 ай бұрын
ਬਹੁਤ ਵਧੀਆ ਕਾਰਜ ਕਰ ਰਹੇ ਹੋ ਛੋਟੇ ਵੀਰ ਵਾਹਿਗੁਰੂ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ,
@SahibjitSinghBajwa
@SahibjitSinghBajwa 10 ай бұрын
ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਤਰੀਕੇ ਨਾਲ ਦੱਸਦੇ ਹੋ ਆਪ ਜੀ ਸਿੱਖ ਇਤਿਹਾਸ ਬਾਰੇ ਖੋਜਾਂ ਕਰਕੇ ਧੰਨਵਾਦ ਵੀਰ ਜੀ
@jaijagdish01
@jaijagdish01 10 ай бұрын
ਮੈਂ ਅਕਸਰ ਹੀ ਕਹਿਣਾ ਕੇ ਵਿਵਾਦਿਤ ਇਤਿਹਾਸ ਨੂੰ ਤੁਸੀਂ ਸਿੱਖ ਸਿਧਾਂਤ ਤੇ ਗੁਰੂ ਗ੍ਰੰਥ ਸਾਹਿਬ ਦੀ ਕਸਵਟੀ ਤੇ ਪਰਖ ਕੇ ਵੇਖ ਲੈਣਾ ਚਾਹੀਦਾ, ਬਹੁਤ ਅਹਿਮ ਜਾਣਕਾਰੀ ਦਿੱਤੀ ਤੁਸੀਂ, ਬਹੁਤ ਧੰਨਵਾਦ 🙏
@SatnamSingh-vv2rj
@SatnamSingh-vv2rj 10 ай бұрын
ਬਹੁਤ ਵਧੀਆ ਲੱਗਾ, ਅਸਲ ਵਿੱਚ ਗੁਰੂ ਗੋਵਿੰਦ ਸਿੰਘ ਸਾਹਿਬ ਨੇ ਸਿੱਧੇ ਤੇ ਜੋਰ ਦਾਰ ਢੰਗ ਨਾਲ ਮੂਰਤੀ ਪੂਜਾ, ਪਾਖੰਡ, ਤੇ ਦਿਖਾਵੇ ਦਾ ਖੰਡਣ ਕੀਤਾ ਹੈ ਜਿਸਨੂੰ ਬਹੁਤ ਸਾਰੇ ਬ੍ਰਹਮਣੀ ਵਿਚਾਰ ਵਾਲਿਆਂ ਨੁੰ ਅੱਛਾ ਨਹੀਂ ਲੱਗਾ ਤੇ ਉਨ੍ਹਾਂ ਨੇ ਪੁੱਠੀਆਂ ਸਿੱਧੀਆਂ ਕਹਾਣੀਆਂ ਬਣਾਈਆਂ। ਪ੍ਰੋਫ਼ੈਸਰ ਦਰਸ਼ਨ ਸਿੰਘ ਵਰਗੇ ਹੋਰ ਭੀ ਕਈ ਲੋਗਾਂ ਨੇ ਇਨ੍ਹਾਂ ਦਾ ਸਾਥ ਦਿੱਤਾ ਹੈਂ। ਏਹ ਚੋਂਦੇ ਹਨ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਲੋਗ ਪੜ੍ਹਨਾ ਛੱਡ ਦੇਣ ਤੇ ਨਿੱਤਨੇਮ ਭੀ ਅੱਧਾ ਅਧੂਰਾ ਰਹਿ ਜਾਵੇ। ਸਾਡੇ ਦੁਸ਼ਮਣ ਸਿੱਖਾਂ ਦੇ ਭੇਸ ਵਿਚ ਭੀ ਬਹੁਤ ਸਾਰੇ ਹਨ।
@AshleyKanda-kc5mn
@AshleyKanda-kc5mn 2 ай бұрын
Why were there hindu idols in Gurdwaras before 1925?
@SatnamSingh-vv2rj
@SatnamSingh-vv2rj 2 ай бұрын
@AshleyKanda-kc5mn because, some gurdwaras were under the control of hypocrticals Hindu mahants.
@AshleyKanda-kc5mn
@AshleyKanda-kc5mn 2 ай бұрын
@@SatnamSingh-vv2rj Hypocritical? Maharaja Ranjit Singh did not think so. Who are you then?
@varinderthandithandi
@varinderthandithandi 10 ай бұрын
Thanks!
@nangalguru2447
@nangalguru2447 10 ай бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਦਾ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ
@gursahibdhillon2119
@gursahibdhillon2119 8 ай бұрын
ਸਭ ਤੋ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਹੈ ਸਾਰੇ ਹੀ ਇਸ ਨੂੰ ਮੰਨੀੲਊ
@amretkhmer2217
@amretkhmer2217 10 ай бұрын
ਵਾਹ ਜੀ ਨਜ਼ਾਰਾ ਆ ਗਿਆ, ਰਾਜਨੀਤਕ ਲੋਕਾਂ ਨੇ ਸਮੇਂ ਸਮੇਂ ਆਪਣੀ ਗੱਦੀ ਲਈ ਸਿੱਖ ਕੌਮ ਜ਼ੋ ਇਕ ਆਜ਼ਾਦ ਫੌਜ ਸੀ ਨੂੰ ਘਸਿਆਰੇ ਬਣਾ ਦਿੱਤਾ। ਸ਼ਾਬਾਸ਼ ਭਾਈ ਸੱਚ ਦੱਸਣ ਲਈ।
@GurmeetSingh-vu4fv
@GurmeetSingh-vu4fv 10 ай бұрын
ਬਹੁਤ ਵਧੀਆ ਸਿੱਖ ਇਤਿਹਾਸ ਦੀ ਜਾਣਕਾਰੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸੵੀ ਵਾਹਿਗੁਰੂ ਜੀ ਕੀ ਫਤਿਹ🙏 🙏🙏🙏 ਗੁਰੀ ਕੰਬੋਜ ਪਟਿਆਲਾ❤❤
@PammuKaur
@PammuKaur 10 ай бұрын
बहुत अच्छा बेटा जी, तुसी ईतेहास बहुत अच्छा समझा रहे हो, वाहेगुरु जी कीरपा करन जी 🙏🙏🙏🙏
@reshamsingh8236
@reshamsingh8236 10 ай бұрын
ਅੱਜ ਦੇ ਸ਼ੋਸਲ ਮੀਡੀਆ ਦੀ ਤਰ੍ਹਾਂ ਹੀ ਇਹ ਅਖੋਤੀ ਇਤਿਹਾਸ ਵੀ ਭੁਲੇਖੇ ਪੈਦਾ ਕਰਦਾ ਹੈ। ਕਿਉਂਕਿ ਵੀਡੀਓ ਬਨਾਉਣ ਵਾਲੇ ਸਿਰਲੇਖ ਵਿੱਚ ਕੁੱਝ ਹੋਰ ਤੇ ਅੰਦਰ ਕੁੱਝ ਹੋਰ ਲਿਖਦੇ ਹਨ। ਅਸਲੀਅਤ ਸਮਝਣ ਵਾਸਤੇ ਬਹੁਤ ਦਿਮਾਗ ਲਗਾਉਣਾ ਪੈਂਦਾ ਹੈ ਧੰਨਵਾਦ ਜੀ🙏।
@balvindersandhar4657
@balvindersandhar4657 10 ай бұрын
ਸ਼ਸਤਰ ਹੀ ਸ਼ਕਤੀ ਸੀ ਸ਼ਸਤਰ ਹੀ ਸ਼ਕਤੀ ਹੈ ਸ਼ਸਤਰ ਹੀ ਸ਼ਕਤੀ ਰਹੇਗਾ ਼ਗੁਰੂ ਗੋਬਿੰਦ ਸਿੰਘ ਜੀ ਼
@charnpreetsingh8952
@charnpreetsingh8952 10 ай бұрын
Dasam granth vich saf saf durga bare likhya h. Sach dekh k akhan na meecho
@jaijagdish01
@jaijagdish01 10 ай бұрын
ਸ਼ਸਤਰ ਅਧਰਮੀਆਂ ਤੇ ਦੁਸ਼ਟਾਂ ਦੀ ਸਮਾਜ ਵਿੱਚ ਮੌਜੂਦਗੀ ਕਰਨ ਧਰਮ ਪੁਰਖਾਂ ਦੀ ਮਜ਼ਬੂਰੀ ਬਣ ਜਾਂਦਾਂ ਹੋਰ ਕੁਝ ਨੀ
@jaijagdish01
@jaijagdish01 10 ай бұрын
​@@charnpreetsingh8952ਦਸਮ ਗ੍ਰੰਥ ਅੰਗਰੇਜਾਂ ਤੇ ਬ੍ਰਹਮਣਾ ਦੀ ਮਿਲੀ ਭੁਗਤ ਹੈ, ਵੀਰ ਜੀ ਦਸਮ ਗ੍ਰੰਥ ਦੀਆਂ ਸਾਰੀਆਂ ਹੀ ਬਣਿਆ ਵੇਦਾਂ ਪੁਰਾਣਾ ਵਿੱਚ ਅਲੱਗ ਅਲੱਗ ਥਾਵਾਂ ਤੇ ਦਰਜ ਹਨਂ ਮੈਂ ਵੀ ਬਹੁਤ ਖੋਜ ਪੜਤਾਲ ਤੋਂ ਬਾਅਦ ਸਮਝਿਆ
@charnpreetsingh8952
@charnpreetsingh8952 10 ай бұрын
@@jaijagdish01 hanji bilkul pr am sikh nu samjhana bhot okha h kyuki bhindrawla warge sant v dasam granth de parcharka rahe ne
@yourdeathcall
@yourdeathcall 10 ай бұрын
ਗੁਰੂ ਗੋਬਿੰਦ ਸਿੰਘ ਜੀ ਨੇ ਏਹ ਸਭ ਕੁਛ ਕਿਹਾ ਕੀ ਤੁਸੀਂ ਉਸ ਦਾ ਸਬੂਤ ਦੇ ਸੱਕਦੇ ਹੋ ਜਾ ਫਿਰ ਸੁਣੀ ਸੁਣਾਈ ਗੱਲ ਚੇਪ ਦਿੱਤੀ?
@gaganmaan1495
@gaganmaan1495 7 ай бұрын
ਬਾਈ ਜੀ ਦੇਖੋ ਇਹ ਸਭ ਕੱਲ ਦੀਆਂ ਕਿਤਾਬਾਂ ਵਾ। ਸਾਡਾ ਗੁਰੂ ਇੱਕੋ ਈ ਗੁਰੂ ਗ੍ਰੰਥ ਸਾਹਿਬ ਜੀ ਆ ਉਨੂੰ ਮੰਨੀਏ ਤੇ ਗੁਰੂ ਨਾਨਕ ਦੇਵ ਜੀ ਦੇ ਹੁਕਮਾਂ ਤੇ ਚੱਲੀਏ। ਕੀਰਤ ਕਰ ਨਾਮ ਜੱਪ ਵੰਡ ਛੱਕ
@jaimalsidhu607
@jaimalsidhu607 10 ай бұрын
ਤੁਹਾਡੀ ਸਾਰੀ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਸਮਰਥਾ ਬਖਸ਼ਣ ਇਸੇ ਤਰ੍ਹਾਂ ਸਿੱਖ ਇਤਿਹਾਸ ਦੀ ਖੋਜ ਕਰਕੇ ਸੰਗਤਾਂ ਤਕ ਪਹੁਚਾਉਦੇ ਰਹੋ ਧੰਨਵਾਦ ਬੇਟਾ।
@KiranKiran-o5w
@KiranKiran-o5w 9 ай бұрын
ਮੈ ਵਿਧਵਾ.ਔਰਤ ਹਾ.ਵੀਰੇ.ਆਸਰਾ.ਗਰੀਬ ਦਾ.ਕੋਈ ਨਹੀ ਮੈਨੂ ਰੋਜ਼ਗਾਰ ਲਈ ਹੈਲਪ ਕਰਦੋ ਤਾ.ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ
@jagvirsinghbenipal5182
@jagvirsinghbenipal5182 10 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏
@BaljitSingh-qm2kp
@BaljitSingh-qm2kp 10 ай бұрын
ਬਾਈ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਬਹੁਤ ਕੁਝ ਨਵਾਂ ਪਤਾ ਲੱਗਾ ਜੀ ਵਾਹਿਗਰੂ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ
@gurmailsinghdhillon6268
@gurmailsinghdhillon6268 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਧਰਮ ਬਾਰੇ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ
@japneetsingh9145
@japneetsingh9145 10 ай бұрын
Bilkul sahi gal✨
@ramanjattana0008
@ramanjattana0008 10 ай бұрын
ਸਾਡੇ ਇਤਿਹਾਸ ਨੂੰ ਜਾਣ ਬੁੱਝ ਕੇ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਵੀਰ ਜੀ
@RanjitKaur-vy1rk
@RanjitKaur-vy1rk 14 күн бұрын
ਬਹੁਤ ਅਣਮੋਲ ਜਾਣਕਾਰੀ ਇੱਕਠੀ ਕਰਕੇ ਸੰਗਤਾਂ ਨੂੰ ਪ੍ਰਦਾਨ ਕਰ ਰਹੇ ਹੋ ਜੀ ਦਾਤਾ ਚੜ੍ਹਦੀ ਕਲਾ ਰੱਖੇ, ਹਿੰਮਤ,ਹੌਸਲਾ ਬਖਸ਼ੇ। ਰਣਜੀਤ ਕੌਰ ਕੰਗ ਖਰੜ ਮੋਹਾਲੀ।
@NarinderSingh-im4oo
@NarinderSingh-im4oo 10 ай бұрын
ਧੰਨਵਾਦ ਵੀਰ ਅੱਜ ਬਹੁਤ ਸਵਾਲਾਂ ਦੇ ਜਵਾਬ ਮਿਲ ਗਏ
@baldevsinghsaini9054
@baldevsinghsaini9054 10 ай бұрын
बहुत बढ़िया जानकारी दी आपने....भगोती शबद के बारे में सारे संशेय दूर हो गए...thanks
@rajindersingh-uw7bi
@rajindersingh-uw7bi 10 ай бұрын
ਬਹੁਤ ਵਧੀਆ ਵਿਚਾਰ ਹੈ 1000/ ਸਹੀਹੈ ਪੂਰੀ ਕਾਇਨਾਤ ਦਾ ਮਾਲਕ ਦੈਵੀ ਪੂਜਾ ਨਹੀ ਕਰੇਗਾ ਦੇਵੀ ਪੂਜਾ ਕਰਦੀ ਹੈ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਾਹਿਗੁਰ ਜੀ ਕੀ ਫਤਿਹ ਹੈ
@GotaSingh-gj7dq
@GotaSingh-gj7dq 10 ай бұрын
ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਰੀਰ ਸਮਝਦੇ ਹਨ ਓਹ ਭਰਮਾ ਵਿੱਚ ਹਨ ਓਹ ਸੰਤ ਸਿਪਾਹੀ ਸੀ ਕੁੱਝ ਵੀ ਕਰ ਸਕਦੇ ਸਨ ਓਸਨੇ ਦੇਵੀ ਪੂਜਾ ਨਹੀਂ ਕੀਤੀ ਹੋਣੀ ਜੇਕਰ ਕੀਤੀ ਵੀ ਹੋਈ ਤਾਂ ਆਪਣੇ ਪ੍ਰੇਮੀਆ ਨੂੰ ਸਮਝਾਉਣ ਲਈ ਕੀਤਾ ਹੋਣਾ ਬਾਕੀ ਨਾਨਕ ਦੇਵ ਜੀ ਕਿਹਦੇ ਗੁਰੂ ਸਭਕੁਝ ਹੈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
@wrestlexwrestlingshorts661
@wrestlexwrestlingshorts661 10 ай бұрын
Tuc buzdil ho tuc guru ji de honsle da niradar krde o ohna nu karamati dikhona oh aam purash nhi balki mahapurash c
@GotaSingh-gj7dq
@GotaSingh-gj7dq 10 ай бұрын
@@wrestlexwrestlingshorts661 ਜੋਂ ਇਤਹਾਸ ਲਿਖਦੇ ਨੇ ਓਹ ਅਪਮਾਨ ਕਰਦੇ ਨੇ ਗੁਰੂਆਂ ਦਾ ਜਦੋ ਭਗਤ ਜੋਗਾ ਸਿੰਘ ਹਸਿਰਪੁਰ ਸਟੇਸ਼ਨ ਕੋਲ਼ ਕੋਠੇ ਤੇ ਵੇਸਵਾ ਕੋਲ ਜਾਂਦਾ ਸੀ ਓਸ ਵੇਲੇ ਇਕ ਗੁਰੂ ਅਨੰਦਪੁਰ ਤੇ ਇਕ ਹੁਸ਼ਿਆਰਪੁਰ ਵੇਸ਼ਵਾ ਦੇ ਵਾਰ ਵਿੱਚ ਬਿਠਾ ਦਿੱਤਾ ਜਦੋ ਰਵਿਦਾਸ ਭਗਤ ਨੂੰ ਪੰਡਤਾ ਨੇ ਰੋਟੀ ਖਾਣ ਵੇਲੇ ਚੁੰਮਰ ਨੂੰ ਬਾਹਰ ਕੱਢ ਦਿੱਤਾ ਸੀ ਤਾਂ ਕਹਿੰਦੇ ਸਾਰੇ ਪੰਡਤਾ ਦੀਆ ਥਲੀਆ ਵਾਲਾ ਭੋਜਨ ਰਵਿਦਾਸ ਮਹਾਰਾਜ ਜੀ ਨੇ ਜੂਠਾ ਕਰਤਾ ਸੀ ਜਦੋਂ ਦਸਮ ਗ੍ਰੰਥ ਵਿੱਚ ਮਾਈ ਭਾਗੋ ਜੀ ਨੂੰ ਨਗਨ ਲਿਖਿਆ ਓਸ ਵੇਲੇ ਅਪਮਾਨ ਜਦੋ ਅਉਰਤ ਦੇ ਗੁਰੂ ਵਲੋ 365, ਚਰਿੱਤਰ ਭਾਈ ਸੰਤੋਖ ਸਿੰਘ ਨੇ ਲਿਖੇ ਓਸ ਵੇਲੇ ਅਪਮਾਨ ਨਹੀ ਅਪਮਾਨ ਤੁਸੀ ਆਪ ਲਿਖਵਾਉਦੇ ਹੋ ਅਸੀ ਗੁਰੂਆਂ ਦੀ ਇੱਜਤ ਕਰਦੇ ਹਾਂ ਬੁਜਦਿਲ ਤੁਸੀ ਹੋ ਜੋਂ ਬੋਲਦੇ ਨਹੀ
@wrestlexwrestlingshorts661
@wrestlexwrestlingshorts661 10 ай бұрын
@@GotaSingh-gj7dq oh sab bhi guru da apmaan hi a jo galat likhiya guru ji baare tuc buzdil o tuc karamata ch yakeen rkh de o taki thonu kuj na krna pave te guru ji sab karan thode lyi
@HarnoorSingh-ml4bs
@HarnoorSingh-ml4bs 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।ਬੇਨਤੀ ਹੈ ਮੇਰੀ ਕਿ ਤੁਸੀਂ ਅੰਮ੍ਰਿਤ ਦੀ ਦਾਤ ਜ਼ਰੂਰ ਲਵੋ।ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਜਪਣ ਲਈ ਕਿਹਾ ਹੈ।ਪਰ ਕਿਸੇ ਵੀ ਗੁਰੂ ਦੁਆਰੇ ਵਿੱਚ ਜਪਿਆ ਨਹੀਂ ਜਾਂਦਾ।ਤੁਸੀਂ ਜ਼ਰੂਰ ਜਪੋ।ਇਸਦੇ ਨਾਲ ਹੀ ਬਖ਼ਸ਼ਿਸ਼ ਵਾਪਰੇਗੀ।ਅੱਖਾਂ ਬੰਦ ਕਰਕੇ ਵਾਹਿਗੁਰੂ ਨਾਮ ਵਿੱਚ ਸੁਰਤ ਜੋੜੋ ਗੁਰੂ ਸਾਹਿਬ ਨੂੰ ਅਰਦਾਸ ਕਰਕੇ ਦਰਸ਼ਨਾਂ ਦੀ ਗੁਰੂ ਕਿਰਪਾ ਕਰੇ।
@RadhaMadhavCharanDas
@RadhaMadhavCharanDas 5 ай бұрын
ਸਤਨਾਮ ਵਾਹਿਗੁਰੂ ਜਾਪਾਨ ਪਾਈ ਕਿਹਾ ਗਿਆ ਹੈ ।
@gurbachansingh8158
@gurbachansingh8158 10 ай бұрын
ਡਬਵਾਲੀ ਤੋ ਗੁਰਬਚਨ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@Sarabjitsingh-tl8po
@Sarabjitsingh-tl8po 2 ай бұрын
ਆਪ ਬਹੁਤ ਵਡਮੁੱਲੀਆਂ ਜਾਣਕਾਰੀਆਂ ਦਿੰਦੇ ਹੋ , ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਰੱਖੇ ਜੀ,
@BalwinderSingh-ug2mf
@BalwinderSingh-ug2mf 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਧੰਨਵਾਦ
@SargunRai-o7g
@SargunRai-o7g 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੋਲਡੀ ਭੈਣੀ ਸਾਹਿਬ ਲੁਧਿਆਣਾ ਤੋਂ ਜੀ ਮਾਤਾ ਪ੍ਰਗਟ ਕਰਨ ਵਾਲਾ ਇਤਿਹਾਸ ਮੈਨੂੰ ਮੇਰੇ ਪਿਤਾ ਜੀ ਨੇ ੨੦ਸਾਲ ਪਹਿਲਾਂ ਸੁਣਾਇਆ ਸੀ। ਅੱਜ ਤੁਹਾਡੇ ਮੁਹੋ ਸੁਣਿਆ ਸੀ।
@HARPREETSINGH-le8kr
@HARPREETSINGH-le8kr 10 ай бұрын
ਮੈਂ ਕਿਸੇ ਧਰਮ ਤੇ ਕਿੰਤੂ ਪ੍ਰੰਤੂ ਨੀ ਕਰ ਰਿਹਾ ਪਰ ਜਦੋਂ ਕਸ਼ਮੀਰੀ ਪੰਡਿਤ ਤੇ ਲੱਖਾਂ ਹਿੰਦੂ ਲੋਕਾਂ ਨੂੰ ਵੱਢ ਰਹੇ ਸੀ ਓਦੋਂ ਨਾ ਕੀਤੀ ਕਿਸੇ ਨੇ ਦੇਵੀ ਪ੍ਰਗਟ ਕਿਉੰ ਨਾ ਪੰਡਿਤਾ ਨੇ ਬਾਬਰ ਦੇ ਸਮੇਂ ਤੋਂ ਹੀ ਹਵਨ ਸ਼ੁਰੂ ਕੀਤਾ।
@Dhillon0106
@Dhillon0106 10 ай бұрын
😂😂😂😂😂😂shi gal aa bai jma
@guridhaliwal4020
@guridhaliwal4020 10 ай бұрын
Sharda v jruri hai dil ch bina bhawna kush nhi
@HARPREETSINGH-le8kr
@HARPREETSINGH-le8kr 10 ай бұрын
@@guridhaliwal4020 Hmm Phela kise ch Sharda Haini c Fir Ik dmm hi sharda ale Ikathe ho gye.
@bhagatsinghfan77777
@bhagatsinghfan77777 10 ай бұрын
तभी तो कश्मीर फाइल बनती है इन चुन मंगो पे सब पाखंड ही इनका रचा हुआ है खाज लगे कुत्ते को हाथ मे उठा लेगे तब कुछ नहीं होता लेकिन किसी गरीब आदमी का हाथ गलती से इनको लग जाये तो धर्म भरष्ट हो जाता है
@Raman1xx
@Raman1xx 9 ай бұрын
​@@guridhaliwal4020 shradha kpoor? 😂😂😂😂
@coloursofniji
@coloursofniji 6 ай бұрын
ਬਹੁਤ ਸੁਹਣੇ ਢੰਗ ਨਾਲ, ਤਰਕ ਨਾਲ ਤੁਸੀਂ ਵਿਆਖਿਆ ਕੀਤੀ ਹੈ। ਧੰਨਵਾਦ ਤੁਹਾਡਾ ਜੀ॥
@TheHumblehurricane
@TheHumblehurricane 10 ай бұрын
ਬੋਤ ਬੋਤ ਧੰਨਵਾਦ ਭਾਅਜੀ ਇਸ ਵੀਡਿਓ ਰਾਹੀਂ clarity ਦੇਣ ਲਈ
@kaursandhu4097
@kaursandhu4097 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@raniliddar9286
@raniliddar9286 7 ай бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਧੰਨਵਾਦੀ ਹਾ .ਵਾਹਿਗੁਰੂ ਆਪ ਨੂ ਚੜਦੀਕਲਾ ਚ ਰਖਣ.
@jobandeepsingh7274
@jobandeepsingh7274 10 ай бұрын
ਤੁਹਾਡੀਆ ਵੀਡੀਓ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਆ
@SurjanSingh-jz4pl
@SurjanSingh-jz4pl 10 ай бұрын
ਬਹੁਤ ਵਧੀਆ ਧੰਨਵਾਦ ਸਰਦਾਰ ਜੀ ਬਹੁਤ ਵਧੀਆ ਵਿਚਾਰ ☬☬☬☬☬
@pratapsidhu8797
@pratapsidhu8797 10 ай бұрын
SSA veeray asi America vich thudeya video dekh dey ha Thank u, veeray God bless you
@GURMEETSINGH1313-n9f
@GURMEETSINGH1313-n9f 23 күн бұрын
ਬਹੁਤ ਸੋਹਣੀ ਵੀਡਿਉ ਬਹੁਤ ਜਾਣਕਾਰੀ ਮਿਲੀ ਕਿ ਇਤਿਹਾਸਕਾਰ ਆਪ ਹੀ ਉਲਜਣ ਵਿੱਚ ਹੀ ਰਹੇ ਮੈਂ ਫਿਰੋਜ਼ਪੁਰ ਤੋਂ pb05
@rabbigunn
@rabbigunn 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਜੀ
@manilalka
@manilalka 7 ай бұрын
ਬਹੁਤ ਵਧੀਆ ਇਤਿਹਾਸ ਪ੍ਰਸਤੁਤ ਕੀਤਾ।। ਮਨਪ੍ਰੀਤ ਸਿੰਘ ਪਿੰਡ ਚੁਹੇਕੀ ਜਿਲ੍ਹਾ ਜਲੰਧਰ
@p_a_m-u9s
@p_a_m-u9s 10 ай бұрын
Well said ਵੀਰ ਵਾਹਿਗੁਰੂ ਜੀ bless you 🙏🏼
@Kulwinderkaur-m7y
@Kulwinderkaur-m7y 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸੀਂ ਸੀਤ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੇ ਨਾਲ ਦੇ ਪਿੰਡ ❤️🙏🙏🙏🙏🙏🙏
@balkarchauhan
@balkarchauhan 10 ай бұрын
ਜੇਂ ਖਾਲਸਾ ਰਾਜ ਆਉਣਾਂ ਹੈਂ ਤਾਂ ਸ਼ਸਤਰਾਂ ਤੇ ਤੇਗ਼ ਨਾਲ ਹੀ ਆਉਣਾਂ ਹੈਂ ਤੇ ਸਾਨੂੰ ਅਕਾਲ ਪੁਰਖ ਨੂੰ ਮੰਨਣਾ ਚਾਹੀਦਾ ਹੈ
@NavjotKaur-rx2tx
@NavjotKaur-rx2tx 5 ай бұрын
ਬਹੁਤ ਸਵਾਲਾਂ ਦੇ ਜਵਾਬ ਮਿਲ ਗਏ ।ਵਾਹਿਗੁਰੂ ਜੀ
@amandeepgill2128
@amandeepgill2128 10 ай бұрын
Assi dekhda ha from USA 🇺🇸 very knowledgeable video. Thx
@BittuSingh-q3b6y
@BittuSingh-q3b6y 16 күн бұрын
ਬਹੁਤ ਵਧੀਆ ਜੀ ਸੀਖੀਅ ਵਾਹਿਗੁਰੂ ਜੀ 🙏🙏🙏🙏🙏
@Jai-Sri-Ram517
@Jai-Sri-Ram517 10 ай бұрын
ਜੈਕਾਰਾ ਮਾਤਾ ਸ੍ਰੀ ਨੈਣਾ ਦੇਵੀ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ
@Raman1xx
@Raman1xx 9 ай бұрын
😂😂😂😂 Tu aja apdi devi devta di dukaan leke 5 di murti 100 di khyali battery wali murti 😂😂😂😂
@amansaini3446
@amansaini3446 9 ай бұрын
😂😂
@AmanDeep-lx9cn
@AmanDeep-lx9cn 17 күн бұрын
😂😂😂😂​@@Raman1xx
@Sidhus07-o3z
@Sidhus07-o3z 20 күн бұрын
Baiji tusi sach sahmne lea re ho guru ji thode te Mehr Karan👍🏻🙏🏻👏🏻 Dhanbad thoda ji
@rajkiran7
@rajkiran7 10 ай бұрын
Bahut hi sona uprala waheguru ji🎉🎉🎉
@GurmeetSingh-f9j
@GurmeetSingh-f9j 8 ай бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਵੀਰ ਜੀ
@Technical_ak_smart
@Technical_ak_smart 10 ай бұрын
ਹੈਲੋ ਸਰ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਮੈਨੂੰ ਵੀ ਬਹੁਤ ਪਸੰਦ ਆਉਂਦੀਆਂ ਨੇ ਸਿੱਖਾਂ ਦੇ ਇਤਿਹਾਸ ਬਾਰੇ ਤੁਸੀਂ ਵਧੀਆ ਜਾਣਕਾਰੀ ਦਿੰਦੇ ਆ ਮੈਂ ਤੁਹਾਡੀ ਹਰੇਕ ਵੀਡੀਓ ਲਾਈਕ ਕਰਦਾ ਹਾਂ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਹਾਂ ਪੰਜਾਬ ਰੂਪਨਗਰ ਜ਼ਿਲੇ ਚ ਦੜੋਲੀ ਪਿੰਡ ਉਦਾਂ ਯੂਪੀ ਤੋਂ ਹਾਂ ਪਰ ਤੁਸੀਂ ਸਾਰੇ ਧਰਮ ਦੀ ਇੱਜਤ ਕਰਦੇ ਹੋ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਅੰਮ੍ਰਿਤਸਰ ਦੀ ਨਹੀਂ ਕਦੋਂ ਰੱਖੀ ਗਈ ਅੱਧਿਆਂ ਨੇ ਤਾਂ ਗੂਗਲ ਵੱਲ ਤੇ ਦੇਖੀਏ ਤਾਂ 1577 ਈਸਵੀ ਵਿੱਚ ਕਿਸੇ ਨੇ ਤੋਂ 1574 ਈਸਵੀ ਵਿੱਚ ਲਿਖਿਆ ਆਏ ਅਤੇ ਸ਼੍ਰੀ ਬੰਦਾ ਸਿੰਘ ਬਹਾਦਰ ਜੀ ਕਦੋਂ ਜੋਤੀ ਜੋਤ ਸਮਾਏ ਕਿਸੇ ਨੇ ਲਿਖਿਆ ਹੈ ਕਿ 1712 ਮੇਂ ਬਾਰੇ ਇਸਵੀ ਮੇ ਸਮਾਜ ਥੀ ਔਰ ਕਿਸੀ ਨੇ ਲਿਖਿਆ 1716 ਈਸਵੀ ਮੇਂ ਸਮਾਏ ਥੇ ਔਰ ਕਿਸੀ ਨੇ ਲਿਖਿਆ ਹੈ ਕਿ 15 1715 ਈਸਵੀ ਮੇਂ ਸਮਾਏ ਥੇ ਪਰ ਕਿਸੀ ਕੀ ਗੱਲ ਸਮਝ ਨਹੀਂ ਆ ਰਹੀ ਮੈਨੇ ਗੂਗਲ ਪਰ ਵੀ ਕਈ ਵਾਰ ਪੁੱਛਿਆ ਹ ਪਰ ਹਰੇਕ ਵਾਰ ਗਲਤ ਅਨਸਰ ਆਉਂਦਾ ਹੈ ਇੱਕ ਵਾਰ ਤੁਸੀਂ ਦੱਸ ਦੋ ਕਿ ਇਹਨਾਂ ਦੋਨਾਂ ਦਾ ਅਨਸਰ ਕੀ ਹੋਊਗਾ ਸੱਚ ਜਿਵੇਂ ਇੱਥੇ ਕੋਈ ਗਲਤੀ ਹੋ ਜਾਂਦੀ ਹੈ ਲਿਖਦੇ ਸਮੇਂ ਤੋਂ ਮੈਨੂੰ ਮਾਫ ਕਰ ਦਿਓ ਤਾਂ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਮੈਂ ਯੂਪੀ ਤੋਂ ਹਾਂ ਉਦਾ ਪਰ ਮੈਂ ਪੰਜਾਬ ਚ ਪੜਦਾ ਇਸ ਲਈ ਮੈਨੂੰ ਪੰਜਾਬ ਦੀ ਹਿਸਟਰੀ ਵੀ ਪੜਨੀ ਚਾਹੀਦੀ ਹੈ ❤
@shambhukalan6003
@shambhukalan6003 10 ай бұрын
ਪੰਜਾਬ ਦੀ ਹਿਸਟਰੀ ਵੀ ਪੜਨੀ ਚਾਹੀਦੀ ਹੈ ta hi sanu punjab de vishal ithas bare pata laghu
@RamanPreetKaur-bu9bd
@RamanPreetKaur-bu9bd 10 ай бұрын
Chalo bhut sahi bachy 7th pada hy t v shok hy pta chaly ithas bary tyi ty jyada edhar udher bhatkana nahi chida 🙏🙏
@Inderjitsingh-ny9if
@Inderjitsingh-ny9if 5 ай бұрын
ਤਾਰੀਫ ਕਾਬਿਲ ਹੈ ਆਪ ਜੀ ਦੁਆਰਾ ਬਿਆਨ ਕੀਤੀਆਂ ਹੋਈਆਂ ਗੱਲਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਆਪ ਇਹੋ ਜਿਹੀਆਂ ਗੱਲਾਂ ਸਿੱਖ ਸਮਾਜ ਨੂੰ ਦੱਸ ਰਹੇ ਹੋ ਗਾਜ਼ੀਆਬਾਦ ਉੱਤਰ ਪ੍ਰਦੇਸ਼
@jagjitsingh-b4t
@jagjitsingh-b4t 10 ай бұрын
Man , I’m so proud of you brother. I never seen anybody explain so well , like this before. I hope everyone has clear picture now because , it got my mind clear pretty good. Guru bhale kare. Waheguru ji ka khalsa, Waheguru ji ki fateh. Waheguru Waheguru Waheguru Waheguru .
@tarlochansinghdupalpuri9096
@tarlochansinghdupalpuri9096 6 ай бұрын
ਬਹੁਤ ਧੰਨਵਾਦ ਤੁਹਾਡਾ ਸੱਚ ਸਾਹਮਣੇ ਲਿਆਉਣ ਲਈ
@AmbalaXYZ
@AmbalaXYZ 10 ай бұрын
ਮੈਂ ਪਟਿਆਲਾ ਤੋਂ, ਸਾਰੇ ਸਿੱਖਾਂ ਨੂੰ ਬੇਨਤੀ ਹੈ ਸਾਰੇ ਗ੍ਰੰਥ ਛੱਡ ਕੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਪੜੋ ਨੇ ਮੰਨੋ
@JagtarSingh-bz6kh
@JagtarSingh-bz6kh 10 ай бұрын
Bilkul sahi hai
@Entity715
@Entity715 10 ай бұрын
PANJ BANIA VICHO 3 DASAM GRANTH DE VICHO HAI TE DO GURU GRANTH SAHIB VICH AA, PANJ BANIA NAL AMRIT TE KHALSA SAJ DA HAI. KHIYAL RAKHNA .
@AmbalaXYZ
@AmbalaXYZ 10 ай бұрын
@@Entity715 ਸਹੀ ਗੱਲ ਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੁਰੂ ਕੀਤੀਆ ਨੇ ਤੇ ਬਾਕੀ ਦਸਮ ਗ੍ਰੰਥ ਘਾਲਾ ਮਾਲਾ, ਨਾਲੇ ਤੁਸੀਂ ਆਪ ਸੋਚੋ ਗੁਰੂ ਜੀ ਨੇ ਦਸਮ ਗ੍ਰੰਥ ਨੂੰ ਗੁਰਤਾ ਗੱਦੀ ਕਿੳਂ ਨੀ ਦਿੱਤੀ ਬਾਕੀ ਤੁਹਾਨੂ ਜੋ ਚੰਗਾ ਲਗਦਾ ਕਰੀ ਜਾੳ ਧੰਨਵਾਦ
@HarmanSingh-np8xx
@HarmanSingh-np8xx 10 ай бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਇਹ ਵੀ ਦੂਸਰੇ ਗ੍ਰੰਥਾਂ ਵਿੱਚ ਹੀ ਲਿਖਿਆ ਹੈ ਜੀ ਜੇ ਸਿੱਖੀ ਦੇ ਗ੍ਰੰਥਾਂ ਨੂੰ ਛੱਡੀਏ ਤੇ 10 ਗੁਰੂਆਂ ਦਾ ਇਤਿਹਾਸ ਹੋਰ ਕਿੱਥੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬ ਬਾਰੇ ਹੀ ਦੱਸਿਆ ਹੈ 4 ਗੁਰੂ ਸਾਹਿਬਾਨ ਜੀ ਦੇ ਬਾਰੇ ਸੂਰਜ ਪ੍ਰਕਾਸ਼ ਗ੍ਰੰਥ ਦਸਮ ਗ੍ਰੰਥ ਵਿੱਚ ਹੀ ਹੈ ਜੀ
@AmbalaXYZ
@AmbalaXYZ 10 ай бұрын
@@HarmanSingh-np8xx ਵੀਰ ਜੀ ਸਬ ਤੋਂ ਪਹਿਲਾਂ ਇਹ ਵੇਖੋ ਕਿ ਜੋ ਇਤਿਹਾਸ ਤੁਸੀਂ ਪੜਦੇ ੳ ੳਹ ਗੁਰਬਾਣੀ ਨਾਲ ਮੇਲ ਖਾਂਦਾ, ਗੁਰਬਾਣੀ ਦੀ ਕਸੌਟੀ ਤੇ ਪੂਰਾ ੳਤਰਦਾ, ਸੂਰਜ ਪ੍ਰਕਾਸ਼ ਚ ਸੱਚ ਘੱਟ ਝੂਠ ਜਿ਼ਆਦਾ ਇਹ ਹੁਣ ਤੁਸੀਂ ਪਰਖਣਾ ਗੁਰਬਾਣੀ ਮੁਤਾਬਕ
@Roopsingh-cq1rg
@Roopsingh-cq1rg 8 ай бұрын
ਬਹੁਤ ਬਹੁਤ ਧੰਨਵਾਦ ਜੀ ਪਿੰਡ ਕੁੱਪ ਕਲਾਂ ਜ਼ਿਲ੍ਹਾ ਮਲੇਰ ਕੋਟਲਾ
@kkpunjabishorts
@kkpunjabishorts 10 ай бұрын
ਸਰ ਗੁਰੂ ਗੋਬਿੰਦ ਸਿੰਘ ਜੀ ਦੇ ਵਿਵਾਹਿਕ ਜੀਵਨ ਦੀ ਵੀਡੀਓ ਬਣਾਉ ਕਿਉਂਕਿ ਇਸ Topic ਤੇ ਭਾਵੇਂ ਹਜ਼ਾਰਾਂ ਵੀਡੀਓ ਬਣ ਗਈਆਂ ਪਰ ਹਾਲੇ ਵੀ ਪਤਾ ਨਹੀਂ ਕਿ ਗੁਰੂ ਸਾਹਿਬ ਜੀ ਨੇ ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਨਾਲ ਵਿਆਹ ਕੀਤਾ ਜੀ ਜਾਂ ਫਿਰ ਇਕ ਮਾਤਾ ਜੀ ਦੇ ਦੋ ਨਾਮ ਸਨ ਹੁਣ ਇਹ ਗੁੱਥੀ ਸੁਲਝਾਉਣ ਦੀ ਕਿਰਪਾ ਤੁਸੀਂ ਹੀ ਕਰ ਸਕਦੇ ਹੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@brarautorepairs
@brarautorepairs 10 ай бұрын
As far as I'm aware Guru Gobin Singh Ji had only one wife. There is no confusion at all or mystery. There are no three wives. The spiritual mother and father of Khalsa was Guru Gobin Singh and Mata Sahib Kaur. Mata Jito Ji was the same as Mata Sundari Ji. The name Sundari was a given name by the mother in law.
@AmarveerSingh-kt7ll
@AmarveerSingh-kt7ll 10 ай бұрын
Bnao vedeo
@GurpretDhillon
@GurpretDhillon 10 ай бұрын
Guru gobind singh ji de 3viah hoye c.mata sundry ji .jihna kol baba ajit singh. Ji hoy sn.doosre mata ajit kaur ji jihna kol baba jhujhar singh. Baba joravar singh.baba.father singh hoy sn.tesre mata sahib kaur ji jihna nu kuyara dola v kiha jda h mata sundry ji shuru to bani phade c ohna de pita ji mata ji nu sagt de khn t anandpur chad aye c guru ji kol guru ji n kiha c ase hun ghrasty chad diti h but sagt de khn te mata ji othe rhe
@GurpretDhillon
@GurpretDhillon 10 ай бұрын
Tuse time tv channel t rat nu 7:30ptna sahib to ktha chalde h oh sre guru ji de bre dsde hn ase kde v miss nhi kita koiv apisod.pehla wali video tuse u tube t dekh lo sre swala de jab mil jan ge.
@vickybrar8059
@vickybrar8059 10 ай бұрын
Oh bhrava guru ji de 2 vyah hoe c mata sundri ji nu mata jeeto kehnde ne te mata sahib kaur nu khalse di mata hon da adhikar milya si pr guru ji jdo mata sahib kaur nu milde se oh vi 5 pyara di hjoori ch
@inderjotsingh6852
@inderjotsingh6852 9 ай бұрын
🙏🏼❤️ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤️🙏🏼
@savjitsingh8947
@savjitsingh8947 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💛🙏
@harbhinderkaur4798
@harbhinderkaur4798 10 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ। ਕੁਝ ਇਤਿਹਾਸਕਾਰ ਗ਼ਲਤ ਇਤਿਹਾਸ ਲਿਖ ਗਏ ਜੋ ਹਮੇਸ਼ਾ ਭਰਮ ਪੈਦਾ ਕਰੇਗਾ। ਕੀ ਇਹਨਾਂ ਕਿਤਾਬਾਂ ਨੂੰ ban ਕੀਤਾ ਜਾ ਸਕਦਾ ਹੈ ਤਾਂ ਜੁ ਆਉਣ ਵਾਲੀਆਂ ਪੀੜ੍ਹੀਆਂ ਗ਼ਲਤ ਇਤਿਹਾਸ ਨੂੰ ਸੱਚ ਨਾ ਮੰਨ ਲੈਣ। SGPC ਨੂੰ ਵੀ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਧੰਨਵਾਦ ਵੀਰ ਜੀ।
@GaganDeep-iz6bz
@GaganDeep-iz6bz 23 күн бұрын
Bhut hi sohni video .sare sikha nu ih video dekhni chahidi ae
@brandsardar6676
@brandsardar6676 10 ай бұрын
Waheguru Mehar bhut sohni jankari
@kashishjassal4376
@kashishjassal4376 10 ай бұрын
❤❤❤❤❤Waheguru ji Waheguru ji Waheguru ji Waheguru ji Waheguru ji 🌹 ♥️ 🤲 🙏
@baldevsinghbansal2270
@baldevsinghbansal2270 8 ай бұрын
ਗੁਰੂ ਪਿਆਰੀ ਸੰਗਤ ਜੀ ਬਾਹਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਪੜਨੀਆਂ ਛੱਡ ਦਿਓ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜੋ।। ਵਾਹਿਗੁਰੂ।।
@PawandeepSingh-t4s
@PawandeepSingh-t4s 10 күн бұрын
Veer ji tuci baut vdya seva nibah rhe ho. Waheguru ji mehra krn. Punjab Ludhiana pamal.
@ludhianacity3693
@ludhianacity3693 10 ай бұрын
ਗਿਆਨੀ ਸ਼ੇਰ ਸਿੰਘ ਵਰਗਿਆ ਨੇ ਬਹੁਤ ਕੱਥਾ ਕਿੱਤੀ ।ਆਪਣੇ ਲੋਕ ਮੂਰਖਾ ਵਾਗੂ ਵਾਹਿਗੁਰੂ ਲਿੱਖ ਸੁਣੀ ਜਾਂਦੇ ।
@grewalyad9220
@grewalyad9220 8 ай бұрын
ਭਾੲੀ ਸਾਹਿਬ ਜੀ! ਅਾਪ ਜੀ ਦਾ ਬਹੁਤ ਧੰਨਵਾਦ ਜੀ..
@kashmirsingh1391
@kashmirsingh1391 10 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ
@JagtoopJaroop
@JagtoopJaroop 5 ай бұрын
ਬਾਈ ਜੀ ਆਪਾ ਤਰਨ ਤਾਰਨ ਤੋਂ ਆ‌ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨ ਲਈ ਆਪਾ ਸਾਰੀਆਂ ਨੂ ਕੇਹਂਦਾ ਹਾ
@SubegHundal
@SubegHundal 10 ай бұрын
Waheguru ji ka Khalsa waheguru ji Ki fateh
@dilpreetaulakh8219
@dilpreetaulakh8219 10 ай бұрын
ਬਹੁਤ ਵਧੀਆ ਭਾਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@parminderkaur67
@parminderkaur67 10 ай бұрын
ਸਾਡੇ ਗੁਰੂ ਸਾਹਿਬ ਤਾਂ ਏਨੀ ਤਪੱਸਿਆ ਕੀਤੀ ਹੈ ਜੀ ਕੇ ਪਰਮਾਤਮਾ ਜੀ ਨੇ ਆਪ ਧਰਤੀ ਤੇ ਭੇਜਿਆ ਓਹਨਾ ਨੂੰ ਦੇਵੀਆ ਤੋਂ ਸ਼ਕਤੀ ਲੈਣ ਦੀ ਕਿ ਲੋੜ ਸੀ ਇਹ ਤਾਂ ਮੋਰਖਾ ਦੀਆ ਗੱਲਾ ਹਨ
@kuldipgrewal197
@kuldipgrewal197 10 ай бұрын
ਸਤਸਰੀ ਅਕਾਲ ਮੈ ਕੁਲਦੀਪ ਸਿੰਘ ਲੁਧਿਆਣਾ ਪਿੰਡ ਹੈਬੋਵਾਲ ਕਲਾਂ ਤੌ ਤੁਹਾਡੇ ਵੀਡਉ ਦੇਖਦਾ ਹਾਂ ਤੁਹਡੇ ਵੀਡਉ ਬਹੁੱਤ ਜਾਣਕਾਰੀ ਤੇ ਵਧੀਆ ਹੁੰਦੇਂ ਹਨ🙏🙏
@Dhalio6008
@Dhalio6008 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ranjodhgill8304
@ranjodhgill8304 9 ай бұрын
Waheguru ji ka Khalsa Waheguru ji ki fateh. Ranjodh Singh from London UK.
@kjeetsingh7147
@kjeetsingh7147 10 ай бұрын
Waheguru Ji
@babbisingh6926
@babbisingh6926 10 ай бұрын
ਧੰਨਵਾਦ ੨੨
@simranjitsinghhans5135
@simranjitsinghhans5135 10 ай бұрын
Waheguru ji 🙏 Hayward California
@singhpreetlovemahal3686
@singhpreetlovemahal3686 9 ай бұрын
Khasla g canada ch baith k sunde aa tuhanu waheguru g ne bht vadi sewa diti aa tuanu waheguru tanu chardikala bakshan 🙏🙏
@DilbagSingh-y3n
@DilbagSingh-y3n 10 ай бұрын
A am very Happy Thank you
@hardeepsingh3677
@hardeepsingh3677 7 ай бұрын
ਧੰਨਵਾਦ ਵੀਰ ਜੀ
@RavinderKaur-yv5px
@RavinderKaur-yv5px 10 ай бұрын
Waheguru ji 👏👏
@MandeepSingh-t9w9i
@MandeepSingh-t9w9i 10 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@dilbagsinghsidhu8528
@dilbagsinghsidhu8528 10 ай бұрын
ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥ ੧॥ ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ॥ ੧॥ ਰਹਾਉ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ॥ ੨॥ ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥ ੩॥ ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ ੪॥ ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੈ ਗੀਤਾ॥ ੫॥”
@ਪਰਮਿੰਦਰjasser
@ਪਰਮਿੰਦਰjasser 10 ай бұрын
ਵੀਰ ਅਰਥ ਕਿ ਨੇ
@jaijagdish01
@jaijagdish01 10 ай бұрын
ਭਗਤ ਨਾਮਦੇਵ ਜੀ ਨੇ ਤੇ ਸਾਰੇ ਸ਼ੰਕੇ ਦੂਰ ਕਰਤੇ 🙏🙏
@RamanPreetKaur-bu9bd
@RamanPreetKaur-bu9bd 10 ай бұрын
Naam dan jee de bani hy k kuch or dasso🙏🙏
@dilbagsinghsidhu8528
@dilbagsinghsidhu8528 10 ай бұрын
@@ਪਰਮਿੰਦਰjasser ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ), ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ, ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ॥੧॥ ਹਉ ਤਉ ਏਕੁ ਰਮਈਆ ਲੈਹਉ ॥ (ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ॥੧॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ, ਬਰਦ ਚਢੇ ਡਉਰੂ ਢਮਕਾਵੈ ॥੨॥ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ॥੨॥ ਮਹਾ ਮਾਈ ਕੀ ਪੂਜਾ ਕਰੈ ॥ ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ, ਨਰ ਸੈ ਨਾਰਿ ਹੋਇ ਅਉਤਰੈ ॥੩॥ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ॥੩॥ ਤੂ ਕਹੀਅਤ ਹੀ ਆਦਿ ਭਵਾਨੀ ॥ ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥ ਨਾਮਦੇਵ ਬੇਨਤੀ ਕਰਦਾ ਹੈ- (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ॥੫॥੨॥੬॥
@Bruce_Wayne17
@Bruce_Wayne17 8 ай бұрын
ਦਿਲਬਾਗ ਵੀਰ ਜੀ ਇਸਤੋ ਪਹਿਲਾ ਭਗਤ ਨਾਮਦੇਵ ਜੀ ਨੇ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਅੰਗ 874 ਤੇ ਓੁਹ ਦਸ ਦੋ ਵਿਅਖਿਆ ਸਮੇਤ ਕਿਰਪਾ ਕਰ ਕੇ
@pardhanstikerartskheri3688
@pardhanstikerartskheri3688 19 күн бұрын
ਗੁਰੂ ਪਿਤਾ ਜੀ ਦਾ ਸਾਰਾ ਜੀਵਨ ਤਾਂ ਦੁਖੀਆਂ ਮਜਲੂਮਾਂ ਤੇ ਇਨਸਾਨੀਅਤ ਦੇ ਭਲੇ ਕਰਨ ਚ ਬਤੀਤ ਹੋਇਆ, ਓਨਾ ਦਾ ਤਾਂ ਸਾਰਾ ਜੀਵਨ ਧਰਮ ਦੇ ਦੁਸ਼ਮਣਾਂ ਨੂੰ ਸੁਧਾਰਨ ਜਾਂ ਸਬਕ ਸਿਖਾਉਣ ਚ ਲੰਘ ਗਿਆ, ਫਿਰ ਇਹ ਗੱਲਾਂ ਕਿੱਥੋਂ ਆ ਗਈਆਂ, ਗੁਰੂ ਪਾਤਸ਼ਾਹ ਜੀ ਦੇ ਚੜ੍ਹਦੀ ਕਲਾ ਆਲੇ ਜੀਵਨ ਦੇ ਬਿਲਕੁਲ ਉਲਟ ਨੇ ਇਹ ਸਭ ਗੱਲਾਂ, ਸੱਚੇ ਸਤਿਗੁਰ ਤਾਂ ਆਪ ਅਕਾਲ ਪੁਰਖ ਸਰੂਪ ਸਨ , ਜੁਗ ਪਲਟਾਉਣ ਵਾਲੇ ਮਰਦ ਅਗੰਮੜੇ ਸਨ, ਓਨਾ ਨੂੰ ਕੀ ਲੋੜ ਸੀ ਦੇਵੀ ਪ੍ਰਗਟ ਕਰਨ ਦੀ , ਇਹ ਗੱਲਾਂ ਬਾਜਾਂ ਵਾਲੇ ਪਿਤਾ ਦੀ ਸ਼ਾਨ ਦੇ ਖ਼ਿਲਾਫ਼ ਹਨ 🙏🏻🙏🏻🙏🏻
@Punjabkaurx
@Punjabkaurx 10 ай бұрын
Bhaji tuc bhut vdiya bolde o bhut real ❤ te m sariya video dekhia m Canada es time te punjab kapurthala to Bhaji topic c osho de jeevan bare te ਲੂਣਾ baare ek video jroor pls ❤
@HarmohanSingh-v5b
@HarmohanSingh-v5b 10 ай бұрын
Very good knowledge explanation for Sikhism ithas bahut vadia explanation👍👍👍👍👍👍👍👍👍👍👍👍👍
@gagandeepsharma4721
@gagandeepsharma4721 10 ай бұрын
ਵਾਹਿਗੁਰੂ ਜੀ
Their Boat Engine Fell Off
0:13
Newsflare
Рет қаралды 15 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Their Boat Engine Fell Off
0:13
Newsflare
Рет қаралды 15 МЛН