ਲੈ ਸਾਥੋਂ ਸੁਣ ਕੌਣ ਸੀ Hari Singh Nalwa | Punjab Siyan | You Tuber | Reply

  Рет қаралды 579,693

Punjab Siyan

Punjab Siyan

Күн бұрын

Пікірлер: 1 900
@punjabsiyan
@punjabsiyan 6 ай бұрын
ਸਾਡਾ ਮਕਸਦ ਉਸ ਨੌਜਵਾਨ ਪ੍ਰਤੀ ਨਫ਼ਰਤ ਫੈਲਾਉਣਾ ਨਹੀ ਹੈ ਸਾਡਾ ਮਕਸਦ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ ਕੋਈ ਵੀ ਵੀਰ ਉਸ ਨੌਜਵਾਨ ਲਈ ਭੱਦੀ ਸ਼ਬਦਾਵਲੀ ਦੀ ਵਰਤੋ ਕਰਨ ਤੋਂ ਗੁਰੇਜ਼ ਕਰੇ 🙏🏻🙏🏻 ਧੰਨਵਾਦ
@Kaurpunia5709
@Kaurpunia5709 6 ай бұрын
ਬਹੁਤ ਵਧੀਆ 👍
@baldevsidhu7719
@baldevsidhu7719 6 ай бұрын
ਵੀਰ ਜੀ Billionaire Australia magazine ਨੇ Hari Singh Nalwa declared number 1 conqueror in the world ahead of Ghangis Khan and Alexander the Great !
@baldevsidhu7719
@baldevsidhu7719 6 ай бұрын
ਵੀਰ ਜੀ ਹਰੀ ਸਿਘ ਨਲਵਾ ਦਾ ਗੋਤ ਉਪਲ ਸੀ ਤੇ ਇਹ ਮਾਝੇ ਦੇ ਜਟਾ ਦਾ ਹੈ ਮੇਰੇ ਰਿਸਤੇਦਾਰ ਹਨ ! ਅਜ ਕਲ ਕੋਈ ਵੀ ਗੋਤਾ ਰਖ ਰਹੇ ਹਨ ਜਿਵੇ Singer Cheema
@baldevsidhu7719
@baldevsidhu7719 6 ай бұрын
ਵੀਰ ਜੀ ਮੈ ਵੀ ਉਸ ਮੂਰਖ ਨੂ unsubscribe ਕਰ ਦਿਤਾ ਹੈ ਉਹ ਹਰੇਕ video ਚ ਕੁੜੀਆ ਦਾ ਨਾਮ ਲੈ ਕੇ views ਵਧਾ ਰਹਿਆ ਸੀ ਤੇ ਇਕ video ਚ ਕਹਿਦਾ ਮੇਰਾ ਖੂਨ ਵੀ ਗਰਮ ਹੈ ਮੈ ਵੀ chi Guevara ਦੀ ਫੋਟੇ ਲਾਈ ਸੀ ਘਰੇ …lol ਹਦ ਹ ਗਈ
@khela92
@khela92 6 ай бұрын
ਬਹੁਤ ਵਧੀਆ ਜਵਾਬ ਦਿੱਤਾ ਅੱਜ ਇਕ ਬੋਲਿਆ ਕਲ ਕੋਈ ਹੋਰ ਬਕਵਾਸ ਕਰੂਗਾ ਬਹੁਤ ਵਧੀਆ ਲਗਿਆ ਤੁਹਾਡੀ ਗੱਲ ਸੁਣਕੇ।
@GurmeetSingh-dt1lc
@GurmeetSingh-dt1lc 5 ай бұрын
ਸ੍ਰ ਹਰੀ ਸਿੰਘ ਜੀ ਨਲੂਆ ਸਿੱਖ ਕੌਮ ਦੇ ਮਹਾਨ ਜਰਨੈਲ ਨੂੰ ਨਿਮਸਕਾਰ ਜਿਨ੍ਹਾਂ ਦਾ ਕਿਰਦਾਰ ਬਹੁਤ ਉੱਚਾ ਸੀ ਦੁਨੀਆਂ ਚੋਂ ਹੀਰੋ ਹੈ
@paramjitsingh5834
@paramjitsingh5834 6 ай бұрын
Sardar Hari Singh ਨਲੂਆ ਦੁਨੀਆ ਦਾ ਸੱਭ ਤੋਂ ਵੱਡਾ ਜਰਨੈਲ ਸੀ ਉਹੋ ਇਕ ਹੀ ਸੀ ਓਹਦੇ ਵਰਗਾ ਨਾ ਤੇ ਕੋਈ ਹੋਇਆ ਤੇ ਨਾ ਹੀ ਕੋਈ ਹੋਣਾ ਵਾ❤❤
@drjogasingh8051
@drjogasingh8051 6 ай бұрын
ਬੱਸ ਮੂੰਹ ਚੁੱਕਿਆ ਤੇ ਕੁਝ ਵੀ ਬੋਲਤਾ, ਪੜ੍ਹਿਆ ਕਰੋ ਜਵਾਕੋ। ਸਿਖਿਆ ਹਰ ਬੀਮਾਰੀ ਦਾ ਇਲਾਜ ਆ।
@Zorominoritykiller
@Zorominoritykiller 6 ай бұрын
@@drjogasingh8051tu dasde kehra si duniya da sabto mahaan jarnail
@jatinderdeepsingh4398
@jatinderdeepsingh4398 5 ай бұрын
​@@drjogasingh8051eh pehla afgani hai jo hindi bolda hai NAHI JI
@sukhchainsingh227
@sukhchainsingh227 5 ай бұрын
​@@drjogasingh8051..veer Fer tu dass de je tu c study kiti wa nalwe di history Te
@KrishanKaura
@KrishanKaura 5 ай бұрын
Sardar Nalua ji je jionde rehnde tan aaj pura america, europe, russia, India, arab sab te raj shathapit ker dende, ona di talwar jadon chaldi c tan ekko vari 50-50 dushmana de sir vad dendi c, Parnam esse bahadar yodhe nu
@ranjeetsingh-qy8kk
@ranjeetsingh-qy8kk 5 ай бұрын
ਵੀਡੀਓ ਵਿੱਚ ਹਰੀ ਸਿੰਘ ਨਲੂਆ ਦੀ ਮੌਤ ਦੀ ਖਬਰ ਸੁਣ ਕੇ ਇਹ ਲੱਗਦਾ ਜਿਵੇਂ ਕਿ ਸਭ ਕੁਝ ਸਾਡੇ ਹੱਥ ਵਿੱਚੋ ਨਿਕਲ ਗਿਆ ਸਰੀਰ ਵਿੱਚ ਰੂਹ ਹੀ ਨਹੀਂ ਰਹੀ ਤੇ ਜਿਨਾਂ ਦੇ ਹੱਥਾਂ ਵਿੱਚ ਸੱਚੀ ਹਰਾ ਸਿੰਘ ਨਲਵਾ ਦੀ ਜਾਨ ਨਿਕਲੀ ਹੋਉ ਉਸ ਦਾ ਜਿਗਰਾ ਕਿੱਡਾ ਵੱਡਾ ਹੋਵੇਗਾ ਤੇ ਉਸ ਉੱਤੇ ਕੀ ਬੀਤੀ ਹੋਵੇਗੀ 😢 ਬੀਤੀ
@lovepreet1617
@lovepreet1617 6 ай бұрын
ਸਿੱਖ ਕੌਮ ਦਾ ਮਹਾਨ ਯੋਧਾ ਹਰੀ ਸਿੰਘ ਨਲੂਆ 🙏 ❤️ ਸਿਰ ਝੁੱਕਦਾ ਉਸ ਬੱਬਰ ਸ਼ੇਰ ਅੱਗੇ
@PritamSingh-n3n1q
@PritamSingh-n3n1q 23 күн бұрын
ਸਲਾਮ ਹੈ ਸਿੱਖ ਕੌਮ ਦੇ ਮਹਾਨ ਯੋਧੇ ਹਰੀ ਸਿੰਘ ਨਲੂਆ ਜੀ ਨੂੰ ❤❤❤
@TheNikkaTravel
@TheNikkaTravel 6 ай бұрын
ਪੰਜਾਬ ਸਿਆਂ ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹ ਟੂਚੇ ਜਿਹੇ ਨੂੰ ਨਾਲੇ ਅਸਟਰੇਲੀਆ ਦੀ ਇੱਕ ਅਖਬਾਰ ਨੇ 10 ਜਰਨੈਲਾਂ ਦੀ ਗੱਲ ਕੀਤੀ ਸੀ ਤੇ ਉਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਹਰੀ ਸਿੰਘ ਨਲੂਆ ਜੀ ਸੀ।
@gsbboora4850
@gsbboora4850 5 ай бұрын
ਕਿਹੜਾ ਅਖ਼ਬਾਰ ਸੀ ਵੀਰ ਜੀ
@TheNikkaTravel
@TheNikkaTravel 5 ай бұрын
@@gsbboora4850 Sikh Warrior Hari Singh Nalwa tops list of “Top Ten World Conquerors” compiled by Billionaires Australia
@TheNikkaTravel
@TheNikkaTravel 5 ай бұрын
@@gsbboora4850 ਤੁਸੀਂ ਗੁਗਲ ਤੇ ਸਰਚ ਕਰਕੇ ਪੜ ਸਕਦੇ ਹੋ ਸਾਰਾ ਕੁਝ ਦੱਸਿਆ ਹੋਇਆ ਜੀ।
@gsbboora4850
@gsbboora4850 5 ай бұрын
@@TheNikkaTravel na
@gsbboora4850
@gsbboora4850 5 ай бұрын
@@TheNikkaTravel ਹਾਜੀ gogal ਤੇ ਜੋ ਹੈ ਓ ਵੀ the sikh ਨਿਊਜ਼ ਹੈ ਉਸ ਨੇ ਪਾਇਆ ਹੈ ਪਰ ਤੁਸੀ ਜੇ ਵੈਸੈ ਸਰਚ ਕਰੋ ਤਾ ਟੋਪ 100 ਚ ਵੀ ਨਾਮ ਨਈ ਆਉਂਦਾ, ਠੀਕ ਹੈ ਆਪਾ ਸਿੱਖ ਕੌਮ ਦੇ ਜਰਨੈਲਾਂ ਦਾ ਸਤਿਕਾਰ ਕਰਦੇ ਹਾਂ ਪੰਜਾਬ ਚ ਸਭ ਜਾਣ ਦੇ ਆ ਪਰ ਵਰਡਵਾਈਡ ਨਈ ਏਨੇ ਲੋਗ ਜਾਣਦੇ, ਬਾਕੀ ਜਦੋਂ ਤੁਸੀ ਦੁਨੀਆਂ ਦੀ ਹਿਸਟਰੀ ਪੜੋ ਗੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਸਾਰੀ ਗੱਲ ਦਾ ਠੀਕ ਹੈ ਓਸ ਮੁੰਡੇ ਨੇ ਜੋਂ ਦੇਖਿਆ ਉਹ ਪਾ ਤਾਂ ਵੀਡਿਉ ਚ ਪਰ ਆਪਣੇ ਲੋਕ ਉਸਨੂੰ ਗਾਲਾ ਕੱਢੀ ਜਾਂਦੇ ਨੇ, ਹੁਣ ਆ ਵੀਰ ਵੀ ਢਾਡੀਆ ਦੀ ਗੱਲ ਕਰਦੇ ਸੀ, ਹੁਣ ਢਾਡੀ ਤਾਂ ਕਹੀ ਜਾਂਦੇ ਨੇ ਦਸ ਲੱਖ ਦਾ ਇਕੱਠ ਸੀ ਬਰਾਤ ਚ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੇ ਵਿਆਹ ਚ , ਵੀਰ ਨੇ ਕਿਹਾ ਪੰਜ ਲੱਖ ਸੀ, ਹੁਣ ਦੱਸੋ ਕੀ ਮੰਨਿਆ ਜਾ ਵੇ ਐਵੇਂ ਜੈ ਓਸ ਨੇ ਕਹਿ ਤਾਂ ਕੀ ਲੌਹੜਾ ਆ ਗਿਆ ,
@ਅਮਨਦੀਪਸਿੰਘ-ਘ5ਨ
@ਅਮਨਦੀਪਸਿੰਘ-ਘ5ਨ 5 ай бұрын
ਨਾ ਕੋਈ ਏਨਾ ਬਹਾਦਰ ਜਰਨੈਲ ਸੀ ਤੇ ਨਾਹੀ ਕਦੇ ਹੋਣਾ । ਮੈਨੂੰ ਮਾਣ ਹੈ ਏਸ ਗੱਲ ਦਾ ਕੇ ਮੈਂ ਓਸ ਮਹਾਨ ਜਰਨੈਲ ਦੀ ਸਿੱਖ ਕੌਮ ਚ ਹਾਂ । 🙏
@nayabsinghsingh
@nayabsinghsingh 5 ай бұрын
ਲਵ ਯੂ ਬਾਈ
@decsaab9630
@decsaab9630 6 ай бұрын
ਭਾਵੇਂ ਮੈਂ ਸਿੱਖ ਨਹੀਂ ਆ.. ਪਰ ਤੁਹਾਡੀ ਵੀਡੀਓ ਮੈਂ ਜਰੂਰ ਦੇਖਦਾ.. ਬਹਾਦਰ ਸਿੱਖ ਕੌਮ... 🙏🙏💖💖
@nishanambersariya4030
@nishanambersariya4030 6 ай бұрын
Thex u bro
@balvinder1446
@balvinder1446 6 ай бұрын
Veer ji eh history kalli sikhan di nahi hai eh apne saare punjabian de history hai😊
@vitocorleone9919
@vitocorleone9919 5 ай бұрын
​@@balvinder1446 tuhanu Guruan toh pehlan di history pta ? Mainu pta tuhanu nahi hona kyunki oh itehaas Hinduan da hai
@johalstudio6115
@johalstudio6115 5 ай бұрын
Tusi vi sikh ho veer ji
@rajsandhu6887
@rajsandhu6887 5 ай бұрын
@@vitocorleone9919or hindu dharm sikh dharm nalo hazara saal purana or hinduaa ch history bahut ghat te nistry bahut jaada hai
@iqbaljitsingh412
@iqbaljitsingh412 Ай бұрын
ਬਹੁਤ ਵਧੀਆ ਇਤਹਾਸ ਦੱਸਦੇ ਜੋਂ ਤੁਸੀਂ ਵੀਰ ਜੀ। ਵਹਿਗੁਰੂ ਜੀ ਮਿਹਰ ਰੱਖਣਾ ਸਾਰਿਆ ਤੇ ,🙏🙏🙏🙏🙏😊
@Alessandro1186
@Alessandro1186 6 ай бұрын
ਭਾਜੀ ਤੁਸੀਂ ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ ਜੀ। ਕੁੱਝ ਏਜੰਸੀ ਦਾ ਜ਼ੋਰ ਲੱਗਾ ਹੈ ਕਿ ਕਿਵੇਂ ਸਿੱਖ ਕੌਮ ਦੇ ਜਰਨੈਲ਼ ਹਰੀ ਸਿੰਘ ਨਲਵਾ ਨੂੰ ਇਤਿਹਾਸ ਵਿਚੋਂ ਛੋਟਾ ਦਿਖਾਇਆ ਜਾਵੇ।
@rajsandhu6887
@rajsandhu6887 5 ай бұрын
bharti angsya da jor laga jisnu sikh aawda so calked desh te bhai bandu samjan di hmesa galti karde rhnde ne sikha dacasli dusman bhart hi hai hindu hi hai
@tarsem7935
@tarsem7935 5 ай бұрын
🙏🙏ਜਿਉਂਦਾ ਵਸਦਾ ਰਹਿ ਯੋਧਿਆਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਸਾਡੇ ਮਹਾਨ ਜਰਨੈਲ ਬਾਰੇ ਬਾਈ ਜੀ ਧੰਨਵਾਦ 🙏🙏🙏🙏
@savjitsingh8947
@savjitsingh8947 6 ай бұрын
ਦੁਨੀਆਂ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ❤
@DevenderSingh-xg5ek
@DevenderSingh-xg5ek 5 ай бұрын
😂😂😂
@samyaad8493
@samyaad8493 3 ай бұрын
​@@DevenderSingh-xg5eklinduo ਤੋਹਾਡੀ ਬਹੁਤ ਫੱਟਦੀ ਓਏ ਸਿੰਘਾਂ ਤੋਂ 😂😂
@DevenderSingh-xg5ek
@DevenderSingh-xg5ek 3 ай бұрын
@@samyaad8493 😷 sick do 🤣🤣😷😷🤢
@BalwinderSingh-mt6br
@BalwinderSingh-mt6br 2 ай бұрын
Veer jo hinduaa diya kudiyaan bachaiyaan chunndan ton bachaiyaan oh te dasya hi nhi
@DevenderSingh-xg5ek
@DevenderSingh-xg5ek 2 ай бұрын
@@BalwinderSingh-mt6br Veer Hindu di kuriya ta tab bachaunde jado Sikh apni kuriya bacchiya chaundan to bacha lainde. Fake kahaniya jyada dina nahi chal diya
@IqbalSingh-nd8gm
@IqbalSingh-nd8gm 5 ай бұрын
ਪਰਮਾਤਮਾ ਪੰਜਾਬ ਸਿਆ ਨੂੰ ਚੜਦੀ ਕਲਾ ਵਿੱਚ ਰੱਖਣ ਜੀ
@GurmeetSingh-vu4fv
@GurmeetSingh-vu4fv 6 ай бұрын
ਸਿੱਖ ਕੌਮ ਲਈ ਇਤਿਹਾਸ ਲਈ ਬਹੁਤ ਵਧੀਆਂ ਜਾਣਕਾਰੀ ਸਾਨੂੰ ਦੇ ਰਹੇ ਹੋ ਸਿੱਘ ਸਾਬ ਜੀ ਚੜਦੀ ਕਲਾਂ ਵਿੱਚ ਰੱਖੇ ਅਕਾਲ ਪੁਰਖ ਵਾਹਿਗੁਰੂ ਜੀ🙏🙏
@kingdomgaming.9262
@kingdomgaming.9262 5 ай бұрын
ਪੰਜਾਬ ਦੇ ਹਰ ਪਰਿਵਾਰ ਦੇ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਮੇਂ ਚੋਂ ਸਮਾਂ ਕੱਢ ਕਿ ਆਪਣੇ ਬੱਚਿਆਂ ਨੂੰ ਪੰਜਾਬ ਦੇ ਅਣਮੁੱਲੇ ਇਤਿਹਾਸ ਤੋ ਜਾਣੂ ਕਰਵਾਉਣ 🙏
@daljeetsingh5152
@daljeetsingh5152 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ। ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ, ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।
@jaspalsinghsingh6151
@jaspalsinghsingh6151 5 ай бұрын
ਅਕਾਲ ਪੁਰਖ ਵਾਹਿਗੁਰੂ ਜੀ ਪੰਜਾਬ ਸਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@HarminderSingh-zi5vg
@HarminderSingh-zi5vg 6 ай бұрын
ਹਰੀ ਸਿੰਘ ਨਲੂਆ ਜ਼ਿੰਦਾਬਾਦ ਸਿੱਖ ਕੌਮ ਜ਼ਿੰਦਾਬਾਦ
@JagpalKhan
@JagpalKhan 5 ай бұрын
ਬਹੁਤ ਸੋਹਣੇ ਬਹੁਤ ਵਧੀਆ ਇਤਿਹਾਸਕ ਜਾਣਕਾਰੀ 👌❤️🌹🙏 ਪ੍ਰਮਾਤਮਾ ਹਮੇਸ਼ਾ ਸਫਲਤਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏
@RupinderSingh-go4ts
@RupinderSingh-go4ts 6 ай бұрын
ਬਿਲਕੁਲ ਸਹੀ ਵੀਰ ਜੀ,, ਪ੍ਰਨਾਮ ਸ਼ਹੀਦ ਸਿੰਘ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ,,
@SurinderSingh-vz9jh
@SurinderSingh-vz9jh 5 ай бұрын
ਵਾਹਿਗੁਰੂ ਮੇਹਰ ਕਰੇ ਸਰਦਾਰ ਹਰੀ ਸਿੰਘ ਨਲਵਾ ਇੱਕ ਵਾਰ ਫਿਰ ਪੰਜਾਬ ਦੀ ਧਰਤੀ ਤੇ ਆਵੇ.. ਤੇ ਫਿਰ ਪੰਜਾਬ ਵਿੱਚ ਖਾਲਸਾ ਰਾਜ ਆਵੇ... ਮਹਾਂ ਪੰਜਾਬ ਫਿਰ ਵਾਹਿਗੁਰੂ ਦੀ ਹੋਂਦ ਵਿੱਚ ਆਵੇ
@dharmindersingh8748
@dharmindersingh8748 6 ай бұрын
ਦੁਨੀਆ ਦਾ ਸਭ ਤੋਂ ਮਹਾਨ ਜਰਨੈਲ ਹਰੀ ਸਿੰਘ ਨਲੂਆ 🙏🙏
@ਰੌਣਕ_ਮੇਲਾ
@ਰੌਣਕ_ਮੇਲਾ 5 ай бұрын
ਸੁਚੇਤ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ, ਧਿਆਨ ਸਿੰਘ ਡੋਗਰਾ ਇੰਨਾ ਤਿੰਨੇ ਖੱਚਾ ਨੇ ਸਿੱਖ-ਰਾਜ ਤਬਾਹ ਕਰਤਾ ਤੇ ਅੱਜ ਖਾਲਸਾ ਰਾਜ 175 ਸਾਲਾ ਬਾਅਦ ਵੀ ਦੁਬਾਰਾ ਖੜਾ ਨੀ ਹੋ ਸਕਿਆ
@MandeepSingh-zl5qq
@MandeepSingh-zl5qq 3 ай бұрын
ehna 3 bandra de naam piche...DOGRA v lao
@gharindersinghwariach9758
@gharindersinghwariach9758 5 ай бұрын
ਬਾਈ ਜੀ ਬਹੁਤ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ ਜੀ। ਜਿਸ ਦੀ ਅੱਜ ਸਿੱਖ ਕੌਮ ਦੇ ਵਾਰਸਾਂ ਨੂੰ ਲੋੜ ਹੈ ।
@HoneySingh-mg9tz
@HoneySingh-mg9tz 4 ай бұрын
ਧੰਨਵਾਦ ਜੀ ਇਤਹਾਸ ਨਾਲ ਸਾਨੂੰ ਜਾਣੂੰ ਕਰਵਾਇਆ
@puneet_kaur550
@puneet_kaur550 6 ай бұрын
ਹਰੀ ਸਿੰਘ ਨਲੂਏ ਦੀ ਕੌਮ ਵਿੱਚੋਂ ਹੁੰਦੇ ਆਂ ਜੋ ਹੱਥਾਂ ਨਾਲ ਸ਼ੇਰਾਂ ਦੇ ਜਬਾੜੇ ਦਿੰਦੇ ਪਾੜ ਨੇ ♥️🙏🏻💪
@baljitsinghsahota5163
@baljitsinghsahota5163 6 ай бұрын
Nice main v
@Ryder41
@Ryder41 5 ай бұрын
Kehdi koum???
@puneet_kaur550
@puneet_kaur550 5 ай бұрын
@@Ryder41 tuhanu pta hona chahida
@explainx-46
@explainx-46 Ай бұрын
Majhvi Sikh 🦁​@@Ryder41
@CPGill1990
@CPGill1990 29 күн бұрын
eh kam raaje nal ne v kita c. ise krk ohna da naam nal ton nalva pai gya.
@punjabnews13
@punjabnews13 5 ай бұрын
ਸ. ਹਰੀ ਸਿੰਘ ਨਲੂਆ ਦੇ ਇਤਿਹਾਸ ਤੋਂ ਸਾਰੇ ਜਾਣਕਾਰ ਹਨ ਕਿਸੇ ਇੱਕ ਦੇ ਕਹਿਣ ਤੇ ਸੱਚ ਬਦਲ ਥੋੜ੍ਹੀ ਜਾਵੇਗਾ, ਉਸ ਨਾਸਮਝ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਆਪਣੇ ਬਜ਼ੁਰਗਾਂ ਤੋਂ ਲੈਣ ਦੀ ਲੋੜ ਹੈ।
@prabhjotPandher493
@prabhjotPandher493 6 ай бұрын
ਸਾਡਾ ਸਰਦਾਰ ਗੁਰੂ ਜੀ ਦਾ ਬੱਬਰ ਸ਼ੇਰ ਸਰਦਾਰ ਹਰੀ ਸਿੰਘ ਨਲੂਆ ਜੀ ਜ਼ਿੰਦਾਬਾਦ।
@MandeepSingh-qj4tq
@MandeepSingh-qj4tq Күн бұрын
ਪਿੰਡ ਸੁੱਗਾ ਜਿਲ੍ਹਾ ਤਰਨਤਾਰਨ ਤਰੀਕ ਭੁਗਤਨ ਆਉਂਦੇ ਰਹੇ ਸ੍ਰ ਹਰੀ ਸਿੰਘ ਨਲਵਾ ਜੀ
@KaramSingh-ev1ku
@KaramSingh-ev1ku 6 ай бұрын
ਕੋਈ ਵੀ ਜੂ ਟੀਈਉਪਰ, ਜਾ ਕੋਈ ਹੋਰ ਹੋਵੇ ਉਸ ਨੂੰ ਕੋਈ ਹੱਕ ਨਹੀਂ ਸਾਡੇ ਮਹਾਨ ਜਰਨੈਲਾ ਬਾਰੇ ਆਪਣੇ ਵਿਉ ਲੈਣ ਵਾਸਤੇ ਜੱਬਲੀਆਂ ਮਾਰੀ ਜਾਵੇ ਪਹਿਲਾਂ ਇਤਿਹਾਸ ਨੂੰ ਚੰਗੀ ਤਰ੍ਹਾਂ ਪੜਨਾ ਚਾਹੀਦਾ ਹੈ
@HarjinderSingh-ht7ir
@HarjinderSingh-ht7ir 5 ай бұрын
ਬਹੁਤ ਵਧੀਆ ਸਿੱਖ ਇਤਿਹਾਸ ਦੱਸਿਆ ਹੈ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@bhinder_singh_.8093
@bhinder_singh_.8093 6 ай бұрын
ਵਾਹ ਬਾਈ ਪੰਜਾਬ ਸਿਆਂ ਆਹ ਤਾਂ ਹੋਈ ਨ ਅਸਲੀ ਇਤਿਹਾਸਕਾਰੀ
@NareshJALALABADWEST
@NareshJALALABADWEST 5 ай бұрын
ਸਰ ਮੈਂ ਐੱਮ .ਏ ਹਿਸਟਰੀ ਦੀ ਕਰ ਰਿਹਾ ਹਾਂ ਤੁਹਾਡੀ ਗੱਲ ਮੈਂਨੂੰ ਇੱਕ ਇੱਕ ਚੰਗੀ ਤਰ੍ਹਾਂ ਸਮਝ ਆ ਰਹੀ ਹੈ ਜੋ ਕਿਤਾਬਾਂ ਵਿਚ ਵੀ ਸਹੀ ਨਹੀਂ ਦੱਸਿਆ ਹੋਇਆ ਜਿਵੇਂ ਤੁਸੀਂ ਜ਼ਫ਼ਰਨਾਮੇ ਅਤੇ ਖਿਦਰਾਣੇ ਦੀ ਲੜਾਈ ਦੇ ਬਾਰੇ ਵੀਡੀਉ ਬਣਾ ਕੇ ਦੱਸਿਆ ਸੀ❤❤🙏🏻🙏🏻
@gurkiratsingh4392
@gurkiratsingh4392 6 ай бұрын
ਕਈ ਲੰਢੂ ਜਿਨਾ ਨੂੰ ਆਪਣੇ ਦਾਦੇ ਪੜਦਾਦੇ ਦਾ ਕੰਮ ਨੀ ਪਤਾ ਉਹ ਸਿੱਖ ਇਤਹਾਸ ਬਾਰੇ ਗੱਲਾਂ ਕਰਦੇ ਲਾਹਨਤ ਆ ਇਸ ਟਰੈਵਲਰ ਦੇ
@KrishanKaura
@KrishanKaura 5 ай бұрын
@Rssvjiii pakistan de har ghar vich Nalue sardar di photo lagi hundi hei te oh behut adar satkar kerde ne, afgan jahal ne unna nu ki pata
@a.psingh396
@a.psingh396 5 ай бұрын
ਵੀਰ ਜੀ ਨਲੂਆ ਜੀ ਦਾ ਇਤਿਹਾਸ ਦਸ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@Sukhkotlii
@Sukhkotlii 6 ай бұрын
ਬਾਬਾ ਤੁਹਾਨੂੰ ਚੜਦੀਕਲਾਂ ਵਿੱਚ ਰੱਖੇ ਇਹਦਾ ਹੀ ਸਾਡੇ ਸਿੱਖ ਇਤਿਹਾਸ ਬਾਰੇ ਦੱਸਦੇ ਰਹੋ ਤੁਸੀਂ🙏
@Balbirsinghusa
@Balbirsinghusa 6 ай бұрын
ਤੁਹਾਡੀ ਹੁਣ ਤੱਕ ਵੀਡੀਉ ਦੇ ਵਿਊ ਬੱਤੀ ਹਜਾਰ ਹੋ ਗਏ।ਜੇ ਯੂ ਟਿਊਬਰ ਨਾ ਬੋਲਦਾ ਤੇ ਆ ਵੀਡੀਉ ਸ਼ਾਇਦ ਨਾ ਪੈਂਦੀਆਂ।ਤੇ ਬਹੁਤ ਸਾਰੇ ਲੋਕਾਂ ਨੂੰ ਜੋ ਜਾਣਕਾਰੀ ਮਿਲੀ ਸ਼ਾਇਦ ਨਾ ਮਿਲ਼ਦੀ।ਸਾਰਿਆਂ ਦਾ ਧੰਨਵਾਦ।
@JatinderSingh-zq5xs
@JatinderSingh-zq5xs 5 ай бұрын
ਬਾਈ ਜੀ ਓਹ ਆਪਣੇ ਆਪ ਤੇ ਮਾਣ ਕਰਿਓ ਕਰੋ ਕੇ ਆਪ ਤੇ ਜੀ ਦਾ ਜਨਮ ਪੰਜਾਬ ਵਿੱਚ ਹੋਈਆਂ ਹੈਂ ਸਾਨੂੰ ਪੰਜਾਬੀ ਹੋਣ ਤੇ ਮਾਣ ਹੋਣਾਂ ਚਾਹੀਦਾ ਹੈ ਇਹ ਧਰਤੀ ਸੂਰ ਵੀਰਾਂ ਤੇ ਯੋਧਿਆਂ ਗੁਰੂ ਪੀਰਾਂ ਦੀ ਧਰਤੀ ਹੈ ਮੈਨੂੰ ਤਾਂ ਪੂਰਾ ਮਾਣ ਹੈ ਪੰਜਾਬੀ ਹੋਣ ਤੇ ਵਹਿਗੁਰੂ ਜੀ
@Graceofgurbani
@Graceofgurbani 6 ай бұрын
ਮੈਨੂੰ ਯਕੀਨ ਸੀ ਵੀਰ ਜੀ। ਕਿ ਤੁਸੀ ਜਰੂਰ ਬੋਲੋ ਗੇ ਇਸ ਦੱਲੇ ਵਲੋਗਰ ਬਾਰੇ ।
@cesiumion
@cesiumion 6 ай бұрын
Bhai Ji us vlogger da naam te channel dasoge.
@Satnam0008
@Satnam0008 5 ай бұрын
@@cesiumionflop youtuber nam da channel a
@GurpreetSingh-rz4kw
@GurpreetSingh-rz4kw 5 ай бұрын
ਕਿਉ ਦੱਲੇ ਨੇ ਤੇਰੀ ਭੈਣ ਦਾ ਸੋਦਾ ਕਰਤਾ 😂
@jasvirhans4845
@jasvirhans4845 5 ай бұрын
@@GurpreetSingh-rz4kwteri da krta lagta tahi dukh laga
@GurpreetSingh-rz4kw
@GurpreetSingh-rz4kw 5 ай бұрын
@@jasvirhans4845 ਮਾ ਤਾ ਤੂੰ ਚੁਦਾਈਆ ਗਲਤ ਤੂੰ ਬੋਲਿਆ ਭੈਣ ਦਿਆ ਲੋੜਿਆ
@SurinderSingh-vz9jh
@SurinderSingh-vz9jh 5 ай бұрын
ਗੁਲਾਬ ਸਿੰਘ ਤੇ ਧਿਆਨ ਸਿੰਘ.... ਇਹ ਅੰਗਰੇਜ਼ੀ ਰਾਜ ਦੇ ਪਿੱਠੂ ਤੇ ਅੱਤ ਦਰਜ਼ੇ ਦੇ ਘਟੀਆ ਇਨਸਾਨ ਸੀ... ਇਹ ਸੱਪ ਸਨ ਜੋ ਦੁੱਧ ਪੀ ਕੇ ਵੀ ਡੰਗ ਮਾਰਦੇ ਨੇ... ਅੱਜ ਵੇਖ ਲੋ ਸਭ ਇਹਨਾਂ ਗ਼ਦਾਰਾਂ ਨੂੰ ਲਾਹਨਤਾਂ ਪਾਉਂਦੇ ਨੇ ਰਹਿੰਦੀ ਦੁਨੀਆ ਤੱਕ ਇਹਨਾਂ ਦੇ ਖਾਨਦਾਨ ਨੂੰ ਲਾਹਾਨਤਾ ਪੈਂਦੀਆਂ ਰਹਿਣਗੀਆਂ... ਵਾਹਿਗੁਰੂ ਕਰੇ ਇਹੋ ਜਿਹੇ ਲੋਕਾਂ ਦਾ ਮਹਾਂ ਪੰਜਾਬ ਦੀ ਧਰਤੀ ਤੋਂ ਨਾਸ਼ ਹੋ ਜਾਵੇਗਾ ਤੇ ਬਾਬੇ ਨਾਨਕ ਦਾ ਰਾਜ ਕਾਇਮ ਹੋਵੇ...
@JaswinderSingh-ii6um
@JaswinderSingh-ii6um 6 ай бұрын
ਜਿੱਤ ਹੋਇਆ ਨਾ ਮੁਲਕ ਓਹਦੇ ਹੁੰਦਿਆਂ ਰਹੇ ਦੂਰੋ ਦੂਰੋ ਸਾਰੇ ਅੱਖਾਂ ਚੜਦੇ ❤
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤❤❤
@bikramsingh5167
@bikramsingh5167 6 ай бұрын
ਸਰਦਾਰ ਹਰੀ ਸਿੰਘ ਨਲੂਆ ਜੀ ਦੁਨੀਆਂ ਦਾ ਸਭ ਤੋਂ ਮਹਾਨ ਯੋਧਾ ਸੀ
@KrishanKaura
@KrishanKaura 5 ай бұрын
@@bikramsingh5167 Najua ji pure brahmand de sab to vade yodhe hoye ne, Parnam
@RanjitSingh-v1e5l
@RanjitSingh-v1e5l 5 ай бұрын
ਤੁਹਾਡੀਆਂ ਵੀਡੀਓ ਦੇਖ ਕੇ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ ਸਰਦਾਰ ਹਰੀ ਸਿੰਘ ਨਲੂਏ ਬਾਰੇ ਵੀ ਬਹੁਤ ਹੀ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ
@daynewsbreak
@daynewsbreak 6 ай бұрын
ਸੰਗਰੂਰ ਦੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਜਿਸਨੇ ਹਰੀ ਸਿੰਘ ਨਲੂਆ ਬਾਰੇ ਗਲਤ ਢੰਗ ਨਾਲ ਜਾਣਕਾਰੀ ਦੀ ਵੀਡੀਓ ਬਣਾਈ।
@AmrinderSingh-d7n
@AmrinderSingh-d7n 5 ай бұрын
ਸਰਦਾਰ ਹਰੀ ਸਿੰਘ ਨਲੂਏ ਵਰਗੇ ਮਹਾਨ ਯੋਧੇ ਕਿੱਦੋ ਕਿੱਦੋ ਜਮਦੇ ਹਨ ਜਿਹੜੇ ਸ਼ੇਰ ਦਾ ਜਾਬੜੇ ਆਪਣੇ ਹੱਥਾ ਨਾਲ ਪਾੜ ਦਿੰਦੇ ਹਨ ਜੀ🦁🐯⚔️🚩
@brargaming6766
@brargaming6766 6 ай бұрын
ਕਿਸਾਨ ਅੰਦੋਲਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਵੀ ਸਾਡੇ ਖੂਨ ਅੰਦਰ ੳਹ,ਹੀ ਬਿਜਲੀ ਹੈ
@inderpreetsingh1319
@inderpreetsingh1319 5 ай бұрын
Bilkul sahi ❤❤❤❤❤❤❤❤❤
@vikasverma_1
@vikasverma_1 5 ай бұрын
Sambhu border cross nahi kiya gaya. Matlab kuch bhi😅
@samyaad8493
@samyaad8493 3 ай бұрын
​@@vikasverma_1ਤੂੰ ਚਾਉਂਦਾ ਕੇ ਤੋਹਾਡੀ ਭੈਣ ਗੜੀਏ
@sonysinghsarao7325
@sonysinghsarao7325 Ай бұрын
waheguru Ji tusi ਬਹੁਤ ਸੋਹਣਾ ਲਿੱਖ ਰਹੇ ਹੋ
@Batthbolda
@Batthbolda 6 ай бұрын
ਸਿਆਣੇ ਕਹਿੰਦੇ ਨੇ ਕਿ ਅਧੂਰੀ ਜਾਣਕਾਰੀ ਵੀ ਬਹੁਤ ਖਤਰਨਾਕ ਹੁੰਦੀ ਐ, ਇਹੀ ਹੋਇਆ ਉਸ ਮੁੰਡੇ ਨਾਲ ਵੀ। ਪੂਰੀ ਜਾਣਕਾਰੀ ਤੋਂ ਬਿਨਾ ਐਨੀ ਵੱਡੀ ਗੱਲ ਕਿਸੇ ਨੂੰ ਨਈ ਕਰਨੀ ਚਾਹੀਦੀ।
@Cricketstlye
@Cricketstlye 5 ай бұрын
Veer phir view nahi millde hain....inna nu pata kuch honda nahi hai
@surinderjitkaur8159
@surinderjitkaur8159 19 күн бұрын
ਬਹੁਤ ਵਧੀਆ ਕੰਮ ਕਰ ਰਹੀ ਹੈ ਵੀਰ ਜੀ ਸ੍ਰੀ ਗੁਰੂ ਰਾਮਦਾਸ ਜੀ ਚੜਦੀ ਕਲਾ ਬਖਸ਼ਣ ਅਸੀਂ ਤੁਹਾਡੀ ਹਰ ਵੀਡੀਓ ਦੇਖਦੇ ਆਂ ਤੇ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਹਾਂ
@swaransingh483
@swaransingh483 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਬਹੁਤ ਵਧੀਆ ਬਾਈ ਸਾਬ ਜੀ ਬਹੁਤ ਵਧੀਆ ਜਵਾਬ ਦਿੱਤਾ ਜੀ
@angrejmaur4377
@angrejmaur4377 5 ай бұрын
ਦੁਨੀਆਂ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸੀ ❤❤🙏🙏
@mr.pipatt6026
@mr.pipatt6026 6 ай бұрын
ਸਰਦਾਰ ਹਰੀ ਸਿੰਘ ਨਲਵਾ ਜੀ ਅਮਰ ਰਹੇ
@mission-punjab
@mission-punjab 3 ай бұрын
ਸਰਦਾਰ ਜੀ ਤੁਹਾਡੀ ਸਿਖ ਇਤਿਹਾਸ ਬਾਰੇ ਜਾਣਕਾਰੀ ਬਾਕਮਾਲ ਹੈ ਸਾਬਾਸ
@HarwinderSingh-wj3fv
@HarwinderSingh-wj3fv 6 ай бұрын
ਬਹੁਤ ਵਧੀਆ ਪੰਜਾਬ ਸਿਆ ਤੁਸੀਂ ਸਿੱਖਾਂ ਦੀ ਇੱਜ਼ਤ ਰੱਖੀ ਧੰਨਵਾਦ ਤੁਹਾਡਾ ਤੁਸੀਂ ਮੂੰਹ ਤੋੜ ਜਵਾਬ ਦਿੱਤਾ ਇਹਨੂੰ ਕਹਿੰਦੇ ਆ ਇਤਿਹਾਸ ❤🙏🚩
@Sk-hw1rt
@Sk-hw1rt 5 ай бұрын
ਹਾਂਜੀ ਵੀਰ ਜੀ ਇਕ ਪੋਡਕਾਸਟ ਹਰੀ ਸਿੰਘ ਨਲੂਆ ਜੀ ਦੇ ਜੀਵਨ ਤੇ ਜ਼ਰੂਰ ਬਣਾਓ।
@Amrinder56Wala
@Amrinder56Wala 6 ай бұрын
Lakh di Lahnat hai Aise youtuber te jo Apni kom de itihas te ungli chukk reha
@jasprit_bhatti
@jasprit_bhatti 5 ай бұрын
​@@freeclass2859ohde vlog dekhn nalo history books padd lyo y
@paramjitkaur-ki9ur
@paramjitkaur-ki9ur 6 ай бұрын
ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਜੀ।
@SukhdevSingh-gi8zp
@SukhdevSingh-gi8zp Ай бұрын
ਧੰਨ ਰੰਗਰੇਟਾ ਗੁਰੂ ਕਾ ਬੇਟਾ ਮਜ਼੍ਹਬੀ ਸਿੱਖ ਸਮਾਜ ਦਾ ਯੋਧਾ
@sahilk6703
@sahilk6703 29 күн бұрын
Brother Hari singh nalwa ji is from uppal khatri community.even his descendant vanit nalwa ji clears that he is from uppal khatri community.
@HEAVAN6804
@HEAVAN6804 25 күн бұрын
Jake Mandeep Singh vedyarthi ji di video dekh
@sahilk6703
@sahilk6703 25 күн бұрын
@@HEAVAN6804 brother pehle app yeh read karlo vanit nalwa ji ki champions of Khalsa ji .book and written historical sources(including Britannia report )are the more reliable source .
@sahilk6703
@sahilk6703 25 күн бұрын
@@HEAVAN6804 bhai vanit nalwa ji is direct descendant of Hari singh nalwa ji toh woh kyu jhooth bolengi.she has clearly mentioned that Hari singh nalwa ji is from uppal khatri community.
@sahilk6703
@sahilk6703 25 күн бұрын
@@HEAVAN6804 bhai shree mandeep singh vidhyarthi ji ki videos dekhne ke baad yeh keh raha hoon ki bhai jeevan singh ji is mazhabi Sikh and Hari singh nalwa ji is from uppal khatri community.with full respect to shree mandeep singh vidhyarthi ji.
@KangDeepMusic
@KangDeepMusic 6 ай бұрын
ਇੱਕ ਚਵਲ ਜਿਹਾ ਦੋ ਕੌੜੀ ਦਾ ਯੂ ਟਿਊਬਰ rrs ਦਾ ਏਜੰਟ ਕੀ ਜਾਣੇ ਸਰਦਾਰ ਹਰੀ ਸਿੰਘ ਨਲਵੇ ਦਾ ਇਤਿਹਾਸ ਜਿਹਨੂੰ 10 ਗੁਰੂਆਂ ਸਾਹਿਬ ਦੇ ਨਾਮ ਨੀ ਯਾਦ 👈
@rajsandhu6887
@rajsandhu6887 5 ай бұрын
verr oh sikh nhi hai premi hai sarse sadh da chela hai vinge jahe buthade aala meni te oh pehla tu hi chnga nhi lagda maha anpad banda jisnu bolna tak nhi aunda manse da oh banda backword area tu ohnu ki pata sikh history da jo usnu boln lay keha gya usne drama jeha kar k bakwas marti
@KangDeepMusic
@KangDeepMusic 5 ай бұрын
@@rajsandhu6887 ਭਰਾ ਓਹਦਾ ਡੈਡੀ ਬੀ ਕਾਮਰੇਡ ਆਹ ਉਸ ਚ.ਵਲ ਜਨਾ+ਨੀ ਬਾਜ਼ ਦਾ
@KangDeepMusic
@KangDeepMusic 5 ай бұрын
@@rajsandhu6887 ਮੈਂ ਤਾ ਓਹਦੇ ਚੈ.ਨਲ ਤੇ ਉਸ ਚਵ.ਲ ਨੂੰ ਬੋਹਤ ਲਾਹਨਤਾਂ ਪਾਇਆ ਪਰ ਉਥੇ ਸਾਰੇ ਓਹਦੇ ਚਵ.ਲ ਦੇ ਭਗਤ ਇਕੱਠੇ ਹੋਏ ਆਹ rrs ਵਾਲੇ
@happy___12_3
@happy___12_3 5 ай бұрын
​@@rajsandhu6887teri socch saanu sabh to waddi beckwerd laggi tainu bolan di kinni ku tamiz a pta lag gayi teri bhasha to tu youtuber layi bhaddi shabdawali varti aur second tu ohda area mansa area beckwerd bna ditta tere warge loka kar k sataaye hoye lok ho sakde doosre mazhaba which chale jaan tere vargiya de sataaye hoye shri guru granth sahib di baani padan wala aur vicharan wala aida di bhasha nahi varat sakda
@Deep_Singh1984
@Deep_Singh1984 5 ай бұрын
Bai oh mere pind da blogger aw and unmaturd munda hai…so bloggers nu ki pta history ki hundi aw…oh sirf galiyan ch kudiyan dikha k views le skde history bare pta hunda tn jamrod de kille te ja k puchda phr pta chlna c
@Deep_Singh1984
@Deep_Singh1984 5 ай бұрын
ਬਾਈ ਜੀ ਤੁਹਾਡੀ ਬਹੁਤ ਵੱਡੀ ਦੇਣ ਆ ਜੋ ਤੁਸੀਂ ਇਨੇਂ ਸੋਹਣੇ ਢੰਗ ਨਾਲ ਸਿੱਖ ਇਤਿਹਾਸ ਬਾਰੇ ਦਸਦੇ ਹੋ, ਜੋ ਅਸੀਂ ਕਿਤਾਬਾਂ ਨਹੀਂ ਪੜ੍ਹ ਸਕਦੇ ਆਪਣੇ ਇਤਿਹਾਸ ਬਾਰੇ ਪਰ ਦਿੱਲੋਂ ਧੰਨਵਾਦ ਤੁਹਾਡਾ ਜੋ ਤੁਸੀਂ ਸਿੱਖ ਇਤਿਹਾਸ ਬਾਰੇ ਦਸਦੇ, ਮਾਣ ਹੁੰਦਾ ਸਾਨੂੰ ਸੁਣ ਕੇ🙏🏻 ਪਰ ਅੱਜ ਸ਼ਰਮ ਆਉਂਦੀ ਮੈਨੂੰ ਕਿਉਕਿ ਮੇਰੇ ਪਿੰਡ ਦੇ ਮੁੰਡੇ ਨੇ ਆਪਣੇ ਜਰਨੈਲ ਬਾਰੇ ਇਹ ਬੋਲਿਆ ਅਤੇ ਅਫਸੋਸ ਆ ਪਿੰਡ ਵਾਸੀਆਂ ਨੂੰ ਵੀ॥ ਪਰ ਉਹ ਸਿਰਫ ਇੱਕ ਬਲੌਗਰ ਆ ਕੋਈ ਇਤਿਹਾਸਕਾਰ ਨਹੀਂ, ਜੋ ਬਲੌਗਰ ਸਿਰਫ ਗਲੀਆਂ, ਪੱਬਾਂ-ਕਲੱਬਾਂ ਤੱਕ ਸਿਮਿਤ ਨੇ ਅਤੇ ਵਿਊ ਲੈਂਦੇ ਨੇ ਬਸ॥ ਅੱਜ ਸੱਚੀਂ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਆ ਮੈਨੂੰ॥😢
@Gurditsingh6345
@Gurditsingh6345 6 ай бұрын
Wah ji wah bhut vdia sardar Hari Singh ਨਲੂਆ Dunia da mhan Jarnail si
@gurpreetdhillon8302
@gurpreetdhillon8302 5 ай бұрын
ਬਹੁਤ ਉੱਚਾ ਕਿਰਦਾਰ ਸੀ ਹਰੀ ਸਿੰਘ ਨਲੂਆ ਜੀ ਦਾ 🙏 ਸਾਨੂੰ ਮਾਣ ਆ ਸਰਦਾਰ ਹਰੀ ਸਿੰਘ ਨਲੂਆ ਜੀ ਤੇ
@KrishSingh-jx9yu
@KrishSingh-jx9yu 6 ай бұрын
ਸ਼ ਹਰੀ ਸ਼ਿੰਘ ਜੀ ਨਲਵਾ I miss u ❤❤
@Inderjitsingh-ny9if
@Inderjitsingh-ny9if 5 ай бұрын
ਢਾਡੀ ਕਵੀਸ਼ਰਾਂ ਵਾਸਤੇ ਜੋ ਆਪਣਾ ਵਿਚਾਰ ਦਸਾ ਇਹ ਬਹੁਤ ਹੀ ਸੋਹਣਾ ਦੱਸਿਆ ਕਿ ਉਹ ਗਲੀ ਦਾ ਟੁੱਚੇ ਨਹੀਂ ਨੇ ਬਹੁਤ ਅੱਛੀ ਗੱਲ ਕੀਤੀ ਆਪ ਜੀ ਨੇ ਹਰੀ ਸਿੰਘ ਨਲਵਾ ਜੀਦੇ ਬਾਰਿਸ਼ ਕਿਸੇ ਵੀ ਤਰੀਕੇ ਦਾ ਸਵਾਲ ਕਰਨਾ ਬਿਲਕੁਲ ਹੀ ਬਿਲਕੁਲ ਹੀ ਲਾਜਮੀ ਨਹੀਂ ਹੈ ਔਰ ਇਕ ਮਹਾਨ ਮਹਾਨ ਮਹਾਨ ਬੰਦਾ ਸਿਗਾ
@harvindersaini4290
@harvindersaini4290 6 ай бұрын
Waheguru ji ka Khalsa Waheguru ji ki fateh, veerji das America toh aa te main US military retired bande naal Railroad vich kaam karda si te mainu dekh usnu laga ke main Muslim han osnu haje mera naam nahi dasya si jad main usnu apna naam dasya Harvinder Singh te usde reaction badal gaye jo oh banda mainu hatred naal dekh reha si oh ne jad SINGH naam sunya te usne keha tu te warrior aa te us din toh oh American gora menu bade respect naal Singh sir keh k bulaunda si kyun ki oh Afghanistan vich reh k aaaya si osnu Hari Singh Nalwa bare Afghani aa kolo sunya si eh respect aa Hari Singh Nalwa ji di.
@GurpreetSingh-ou1xj
@GurpreetSingh-ou1xj 3 ай бұрын
ਬਹੁਤ ਵਧੀਆ ਵੀਡੀਓ ਹੈ ਜੀ। ਹਰੀ ਸਿੰਘ ਨਲੂਆ ਦਾ ਇਤਿਹਾਸ ਬਹੁਤ ਵਧੀਆ ਪੇਸ ਕੀਤਾ ਹੈ ਜੀ।🙏
@JaswinderSingh-co5wy
@JaswinderSingh-co5wy 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ
@singhharbhajan2986
@singhharbhajan2986 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਵਾਹਿਗੁਰੂ ਜੀ ਹੋਰ ਤਰੱਕੀ ਬਖ਼ਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Saravjeetvirk
@Saravjeetvirk 6 ай бұрын
ਵੀਰ ਜੀ ਆਪ ਨੂੰ ਪ੍ਰਮਾਤਮਾ ਚੜਦੀਕਲਾ ਵਿਚ ਰੱਖੇ
@bagee9929
@bagee9929 5 ай бұрын
ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਵੀਰ ਜੀ ਨੇ
@GurmeetSingh-vu4fv
@GurmeetSingh-vu4fv 6 ай бұрын
ਅਕਾਲ ਹੀ ਅਕਾਲ ਹੈ 🙏🙏🙏🙏ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ 🙏🙏🙏 ਗੁਰੀ ਸਿੰਘ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ🙏🙏
@Baljeetsran-e9w
@Baljeetsran-e9w 2 ай бұрын
ਵਾਹ ਵੀਰ ਜੀ ਵਾਹ ਕਿੰਨਾ ਸੋਹਣਾ ਇਤਿਹਾਸ ਦੱਸਿਆ ਤੁਸੀਂ
@AJAYKUMAR-du3jp
@AJAYKUMAR-du3jp 5 ай бұрын
Sardar hari singh nalwa ji mahaan jarnail c te hmesha hi rehange❤️🙏🙏
@GaganSingh-r6l
@GaganSingh-r6l 2 ай бұрын
ਵੀਰ ਜੀ ਤੁਸੀਂ ਵੀ ਅਸਲ ਜਰਨੈਲ ਹੋ ਤੁਹਾਡੀ ਆਵਾਜ਼ ਸੁਣ ਕੇ ਰੂਹ ਖੁਸ਼ ਹੋ ਜਾਂਦੀ 🙏
@bsghumaan8501
@bsghumaan8501 6 ай бұрын
❤❤ਵੀਰਿਓ ਆਪਸ ਵਿੱਚ ਕਿਉ ਗਲਤ ਬਿਆਨ ਬਾਜੀ ਕਰਦੇ ਓ । ਆਪਣਾ ਗੌਰਵ ਮਈ ਇਤਿਹਾਸ ਸੁਣ ਕੇ ਤਾਂ ਕੁੱਝ ਹੋਸ਼ ਕਰ ਲਈਦੀ ਹੈ ❤❤❤
@karamjitgill8289
@karamjitgill8289 5 ай бұрын
Absolutely right
@SukhdevSingh-cp8nn
@SukhdevSingh-cp8nn 5 ай бұрын
ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੂੰ ਲੱਖ ਲੱਖ ਪ੍ਰਣਾਮ
@gurjeetsingh9370
@gurjeetsingh9370 5 ай бұрын
ਤੁਹਾਡੀ ਗੱਲ ਬਿਲਕੁਲ ਸਹੀ ਐ ਬਾਈ ਜੀ, ਸਾਡੇ ਬਟਾਲੇ ਸਹਿਰ ਵਿੱਚ ਮਹਾਰਾਜਾ ਸੇਰ ਸਿੰਘ ਦਾ ਕਿਲਾ ਹੈ ਪਰ ਬਹੁਤ ਜਿਆਦਾ ਲੋਕਾਂ ਨੂੰ ਨਹੀਂ ਪਤਾ ਇਸ ਬਾਰੇ ,ਸਾਨੂੰ ਖੁਦ ਨਹੀ ਸੀ ਪਤਾ
@Gurjotdirba
@Gurjotdirba 6 ай бұрын
ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਤਹਨੁੰ
@sharanjit_singh90
@sharanjit_singh90 5 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਇਤਿਹਾਸ ਦੀ ਜਾਣਕਾਰੀ ਦਿੰਦੇ ਰਿਹਾ ਕਰੋ ਜੀ
@jagvirsinghbenipal5182
@jagvirsinghbenipal5182 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏 🙏
@BuntySingh-ib3fs
@BuntySingh-ib3fs 5 ай бұрын
ਬਹੁਤ ਵਧੀਆ ਲਗਾ ਗਲਾਂ ਸੁਣ ਕੇ ਮਹਾਨ ਜਰਨੈਲ ਹਰੀ ਸਿੰਘ ਦੀਆਂ
@JaswinderSingh-eh8ve
@JaswinderSingh-eh8ve 6 ай бұрын
ਸਰਦਾਰ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਮਹਾਨ ਯੋਧਾ ਸੀ❤
@ravithind5005
@ravithind5005 5 ай бұрын
ਬਹੁਤ ਵਧੀਆ ਇਤਿਹਾਸ ਦੱਸਿਆ ਬਾਈ ਜੀ ਤੁਸੀਂ, ਨਹੀਂ ਤਾਂ ਉਸ ਯੂ ਟਿਊਬਰ ਦਾ ਝੂਠ ਹੀ ਸੱਚ ਮੰਨ ਲੈਣਾ ਸੀ ਕਈਆਂ ਨੇ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ। ਵਾਹਿਗੁਰੂ ਜੀ ਸਭ ਨੂੰ ਸਦਾ ਹੀ ਚੜ੍ਹਦੀ ਕਲਾ ਬਖਸ਼ੇ ਜੀ।।
@JasbirSingh-xh2bu
@JasbirSingh-xh2bu 6 ай бұрын
❤Akaalਹੀ ਅਕਾਲ ਹੈ❤ ਹਰੀ ਸਿੰਘ ਨਲੂਆ ਜਿੰਦਾ ਬਾਦ ❤
@AmrinderSingh-d7n
@AmrinderSingh-d7n 5 ай бұрын
ਸਰਦਾਰ ਹਰੀ ਸਿੰਘ ਜੀ ਨਲੂਏ ਵਰਗੇ ਮਹਾਨ ਯੋਧਿਆ ਕਿੱਦੇ ਕਿੱਦੇ ਹੀ ਜਮਦੇ ਹਨ ਜੀ ਜਿਹੜੇ ਆਪਣੇ ਹੱਥਾਂ ਨਾਲ ਸ਼ੇਰ ਦੇ ਜਬਾੜੇ ਪਾੜ ਦਿੱਤਾ ਸੀ🚩🌹🐯🦁⚔️
@babbusaini5781
@babbusaini5781 6 ай бұрын
Real ਯੋਧਾ ਹਰੀ ਸਿੰਘ ਨਲਵਾ
@shamshermanes2315
@shamshermanes2315 3 ай бұрын
ਸਰਦਾਰ ਹਰੀ ਸਿੰਘ ਨਲੂਆ ਸਿੱਖ ਕਸਮ ਤੇ ਖਾਲਸਾ ਰਾਜ ਦੇ ਮਹਾਨ ਜਰਨੈਲ ਸੀ ਹੈ।ਤੇ ਰਹੇਗਾ। ਨਲੂਆ ਜੀ ਨੂੰ ਸਾਰੀ ਦੁਨੀਆ ਦਾ ਸਭ ਤੋਂ ਮਹਾਨ ਜਰਨੈਲ ਮੰਨਿਆ ਜਾਂਦਾ ਹੈ।ਅਤੇ ਜਿਸ ਸੂਰਮੇ ਬਾਰੇ ਅੰਗਰੇਜ਼ ਕਿਤਾਬਾਂ ਲਿਖੀਆਂ ਹੋਣ ਓਹਨਾ ਦੇ ਇਤਿਹਾਸ ਨੂੰ ਕੋਈ ਝੁੱਠਲਾ ਨਹੀਂ ਸਕਦਾ
@kishandeepsingh8035
@kishandeepsingh8035 6 ай бұрын
ਹਾਂਜੀ ਏ ਜ਼ਰੂਰ ਦੱਸਿਆ ਜਾਵੇ ਕਿ ਮਹਾਰਾਜਾ ਰਣਜੀਤ ਸਿੰਘ ਡੋਗਰਿਆਂ ਤੇ ਐਨਾ ਜਕੀਨ ਕਿਉ ਕਰਦੇ ਸਨ ਤੇ ਓਹਨਾ ਨੂੰ ਐਨੀ ਪਵੁਰ ਕਿਉ ਦਿੱਤੀ ਗਈ ਸੀ
@amandeepsingh2818
@amandeepsingh2818 5 ай бұрын
@@jsingh2 ਕਸ਼ਮੀਰੀ ਪੰਡਿਤਾਂ ਦੀਆਂ ਗੰਦੀਆਂ ਉਲਾਦਾਂ ਜਿੰਨਾ ਦੀ ਗਦਾਰੀ ਕਰਕੇ ਖਾਲਸਾ ਰਾਜ਼ ਗਿਆ ਮਹਾਰਾਜ਼ਾ ਰਣਜੀਤ ਸਿੰਘ ਦੇ ਸਮੇਂ ਵਾਲਾ ਸਿੱਖ ਤਾਂ ਔਖੇ ਵੇਲੇ ਇਹਨਾਂ ਦੇ ਕੰਮ ਆਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਦੀ ਖਾਤਰ ਆਪਣਾ ਸੀਸ ਕਟਵਾ ਲਿਆ ਤੇ ਬਾਦ ਚ ਇਹਨਾਂ ਡੋਗਰਿਆਂ ਦੀਆਂ ਗੰਦੀਆਂ ਉਲਾਦਾਂ ਪਹਾੜੀ ਰਾਜੇ ਮੁਗਲਾਂ ਨਾਲ ਰਲ ਕੇ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਆਏ ਸੀ ਤੇ ਆਪਣੇ ਧਰਮ ਦੀਆਂ ਝੂਠੀਆਂ ਕਸਮਾਂ ਖਾ ਕੇ ਮੁੱਕਰ ਗਏ ਸੀ ਇਸ ਲਈ ਸਾਨੂੰ ਨਾ ਦੱਸਿਓ ਕਰੋ ਗਦਾਰੀ ਕਿੰਨੇ ਕੀਤੀ ਕਿੰਨੇ ਨਈ।
@AmritpalKaurAmrit-c7s
@AmritpalKaurAmrit-c7s 4 ай бұрын
ਧੰਨਵਾਦ ਸਾ‌ਨੂੰ ਸਿੱਖੀ ਨਾਲ ਜੁੜੀ ਜਾਣਕਾਰੀ ਦੇਣ ਲਈ।
@ManiSingh-du1ym
@ManiSingh-du1ym 5 ай бұрын
🙏ਦੁਨੀਆ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ 🙏
@manirammaniram4878
@manirammaniram4878 5 ай бұрын
ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ❤🙏
@Dubaiwale-f9i
@Dubaiwale-f9i 6 ай бұрын
ਬਾਈ ਜੀ ਮੈਂ ਦੁਬਈ ਚ ਕੰਮ ਕਰਦਾ ਏਥੇ ਪਾਕਿਸਤਾਨੀ ਬਹੁਤ ਆ ਇਥੇ ਸਾਰੇ ਜਾਣਦੇ ਆ। ਸ਼.ਹਰੀ ਸਿੰਘ ਨਲਵਾ ਜੀ ਨੂੰ🙏 ਬਾਈ ਜਿ ਮੈਂ ਪਾਕਿਸਤਾਨੀ ਮਾਲਕ ਕੋਲ ਕੰਮ ਕੀਤਾ ਟਰਾਂਸਪੋਰਟ ਸੀ ਓਸਦੀ ਓਸਦਾ ਪਿੰਡ ਵੀ ਹਰੀਪੁਰ ਆ ਜੋ ਕੇ ਹਰੀ ਸਿੰਘ ਨਲਵਾ ਦੇ ਨੇਮ ਤੇ ਆ ਬਾਕੀ ਉਹ ਪਾਕਿਸਤਾਨੀ ਬਹੁਤ ਇਜਤ krda ਪੰਜਾਬੀਆਂ ਦੀ
@charanjeetsingh3097
@charanjeetsingh3097 5 ай бұрын
ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦਾ ਮਹਾਂ ਜਰਨੈਲ ਸੀ ਜਦੋਂ ਹਰੀ ਸਿੰਘ ਦੀ ਦੁਨੀਆ ਬਿਚ ਚੜਤ ਹੋਨਲਗੀ ਉਸਨੂੰ ਸਿਆਸਤ ਨਾਲ ਮਰਬਾ ਦਿੱਤਾ
@Surinder-j8c
@Surinder-j8c 5 ай бұрын
ਜਿਹੜਾ ਫਲੋਪ ਯੂ। ਟਿਊਬਬਰ ਇਹਨੂੰ ਫਲੋਪ ਕਰੋ ਇਸ ਨੂੰ ਪੰਜਾਬੀ ਲੋਕਾਂ ਵੱਧ ਤੋਂ ਵੱਧ ਅਨਸਕਰਾਈਬ ਕਰਨ ਇਹਨੂੰ ਪੰਜਾਬ ਤੇ ਪੰਜਾਬੀਆ ਦੇ ਇਤਿਹਾਸ ਬਾਰੇ ਕੁਝ ਨਹੀਂ ਪਤਾ ਸਰਦਾਰ ਹਰੀ ਸਿੰਘ ਨਲੂਆ ਸਾਡਾ ਸਤਿਕਾਰ ਯੋਗ ਯੋਧਾ ਹੈ ਤੇ ਰਹੂਗਾ
@singhsandeep1483
@singhsandeep1483 5 ай бұрын
Unsubscribe dy nal nal seva pani v kro Punjab aye da dag la ta kaum nu j na pta hove na bolo sari duniya dekhdi aa sara youth magr laiya eda diya ny 🥾🥾🥾
@4glegendgroup
@4glegendgroup 5 ай бұрын
@@singhsandeep1483hnji bilkul
@yourdad3958
@yourdad3958 5 ай бұрын
@@singhsandeep1483sewa pani nu ki krta ohne uiin dhrm de thekedar ban jande aa edi v koi galti ni kri ohnu nhi pta ohne ta kehta. mari moti akal sikhlo je guru sahib aye krde hunde ajj sikh dhrm ch kise ne ni c jurna
@sarabjeetsinghbassi3323
@sarabjeetsinghbassi3323 5 ай бұрын
ਭਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਵੀਰ ਜੀ ਜੋ ਇਨਸਾਨ ਆਪਣੇ ਇਤਹਾਸ ਦੀ ਕਦਰ ਨਹੀ ਕਰਦੇ ਉਸ ਨੂੰ ਸਰਮ ਆਉਣੀ ਚੰਾਹਿਦੀ ਹੈ ਤੇ ਉਸ ਨੂ ਅਣ ਬਲੋਕ ਕਰਣਾ ਚਾਹਿਦਾ
@jaspreetmaan5508
@jaspreetmaan5508 5 ай бұрын
ਜਰਨੈਲ ਸਰਦਾਰ ਹਰੀ ਸਿੰਘ ਨਲੂਆ ❤🙏🏻🙏🏻🚩🚩🚩
@GaganSingh-r6l
@GaganSingh-r6l 2 ай бұрын
ਪਰਮਾਤਮਾ ਤੁਹਾਨੂੰ ਚੜਦੀ ਕਲਾ ਰੱਖੇ ਵੀਰ ਜੀ ਸਾਰੀ ਵੀਡੀਓ ਵੇਖਦਾ ਵੀਰ ਜੀ ਤੁਹਾਡੀ ਜੋ ਖੁਸ਼ ਹੋ ਜਾਂਦੀ 🙏
@vijaypalsingh1428
@vijaypalsingh1428 5 ай бұрын
ਕਿਸੇ ਨੂੰ ਜਕੀਨ ਦਿਵਾਉਣ ਦੀ ਜ਼ਰੂਰਤ ਨਹੀਂ ਸਾਨੂੰ, ਡੋਗਰੇ ਓਦੋਂ ਵੀ ਸੀ ਤੇ ਹੁਣ ਵੀ ਮੌਜੂਦ ਹਨ
Леон киллер и Оля Полякова 😹
00:42
Канал Смеха
Рет қаралды 4,7 МЛН
99.9% IMPOSSIBLE
00:24
STORROR
Рет қаралды 31 МЛН
We Attempted The Impossible 😱
00:54
Topper Guild
Рет қаралды 56 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
Chamkaur di Garhi History | Unknown Facts | Punjab Siyan
30:44
Punjab Siyan
Рет қаралды 157 М.
Леон киллер и Оля Полякова 😹
00:42
Канал Смеха
Рет қаралды 4,7 МЛН