ਘੇਰਾ ਹੋਰ ਤੰਗ ! ਖੁੱਲ ਕੇ ਸਾਹਮਣੇ ਆਗੇ ਦੋ ਜਨਰਲ ਸਕੱਤਰ ! ਕਰਨਗੇ ਅਹਿਮ ਖੁਲਾਸੇ ਤਤਕਾਲੀ ਜਥੇਦਾਰ?Punjab Television

  Рет қаралды 38,376

Punjab Television

Punjab Television

Күн бұрын

Пікірлер: 244
@deepbrar.
@deepbrar. 21 сағат бұрын
ਜਿਹੜੇ ਲੋਕ ਆਪਣੀ ਗਲਤੀ ਖੁਦ *ਨਹੀਂ ਮੰਨਦੇ ਵਕ਼ਤ ਮੰਨਵਾ ਲੈਂਦਾ ਹੈ*
@ranjitsinghgoria3816
@ranjitsinghgoria3816 20 сағат бұрын
ਜੀਭ ਵਿੱਚ ਹੱਡੀ ਨਹੀ ਹੁੰਦੀ , ਪਰ ਹੱਡੀਆ ਤੁੜਵਾ ਜਰੂਰ ਦਿੰਦੀ ਹੈ । ਬਾਦਲ ਪਰਿਵਾਰ ਨੇ ਸਰਕਾਰ ਤੇ ਕਬਜ਼ਾ ਕਰਕੇ ਸਾਰਾ ਪੰਜਾਬ ਖਾ ਲਿਆ । ਅਗਰ ਸ਼੍ਰੋਮਣੀ ਕਮੇਟੀ ਨੂੰ ਬਾਖਸ ਦਿੰਦੇ ਤਾ ਪੰਜਾਬ ਦੀ ਕਾਇਆ ਕਲਪ ਕੀਤੀ ਜਾ ਸਕਦੀ ਸੀ ।ਸ਼੍ਰੋਮਣੀ ਕਮੇਟੀ ਦੀ ਬੇਸ਼ਕੀਮਤੀ ਜਮੀਨ ਤੇ ਇਹਨਾ ਦੇ ਭ੍ਰਿਸ਼ਟ ਮੈਂਬਰਾ ਅਤੇ ਲੀਡਰਾ ਵਲੋ ਕਬਜਾ ਕੀਤਾ ਹੋਇਆ ਹੈ ਜੀ । ਪੰਥ ਨੂੰ ਜਮੀਨ ਅਤੇ ਸ਼੍ਰੋਮਣੀ ਕਮੇਟੀ , ਇਹਨਾ ਕਬਜਾ ਧਾਰੀਆਂ ਤੋ ਛੁਡਵਾਉਣੀ ਚਾਹੀਦੀ ਹੈ ।
@mewasingh4925
@mewasingh4925 2 сағат бұрын
Nothing to add,
@g.boparai8835
@g.boparai8835 20 сағат бұрын
ਇਸ ਵਕਤ ਅਮਰੀਕਾ ਕੇਨੈਡਾ ਚੀਨ ਵਰਗੇ ਮੁਲਕ ਵੀ ਸਿੱਖ ਕੌਮ ਨੂੰ ਬਹੁਤ ਵੱਡੀ ਅਹਿਮੀਅਤ ਦੇ ਰਹੇ ਟਰੰਪ ਵੀ ਸਿੱਖ ਕੌਮ ਨਾਲ ਖੜਾ ਪਰ ਸਿੱਖ ਕੌਮ ਕੋਲ ਕੋਈ ਲੀਡਰ ਨੀ ਜੋ ਅੱਗੇ ਹੋਕੇ ਕੌਮ ਲਈ ਗਲ ਕਰ ਸਕੇ। ਬਾਦਲ ਜੂੰਡਲੀ ਨੇ ਸਿੱਖ ਕੌਮ ਦਾ ਸੱਤਿਆਨਾਸ਼ ਕੀਤਾ ਪਿਆ
@lakhvirsinghkhurd5598
@lakhvirsinghkhurd5598 20 сағат бұрын
ਭੌਰ ਸਾਹਬ ਦੀ ਪੰਥ ਪ੍ਰਸਤੀ ਤੇ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ, ਉਹ ਹਮੇਸ਼ਾ ਪੰਥ ਅਤੇ ਕੌਮ‌ ਨੂੰ ਸਮਰਪਿਤ ਰਹੇ ਆ
@baljitsingh6957
@baljitsingh6957 20 сағат бұрын
ਬਿਲਕੁੱਲ ਸਹੀ ਕਿਹਾ ਰੰਧਾਵਾ ਸਾਹਿਬ ਜੇਕਰ ਸਾਬਕਾ ਜਥੇਦਾਰਾਂ ਨੇ ਹੁਣ ਵੀ ਸਿੱਖ ਕੌਮ ਨੂੰ ਹਨੇਰੇ ਵਿੱਚ ਰੱਖਿਆ ਜਾਂ ਝੂਠ ਬੋਲਕੇ ਬਾਦਲ ਲਾਣੇ ਦੇ ਪੱਖ ਵਿੱਚ ਭੁਗਤਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਕੌਮ ਨੇ ਕਦੇ ਵੀ ਉਹਨਾਂ ਨੂੰ ਮੁਆਫ਼ ਨਹੀਂ ਕਰਨਾ। ਉਹਨਾਂ ਕੋਲ ਹੁਣ ਬਹੁਤ ਵਧੀਆ ਸਮਾਂ ਹੈ ਕਿ ਪਹਿਲਾਂ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਨ ਦਾ।ਇਹ ਸਮਾਂ ਗੁਰੂ ਸਾਹਿਬ ਦੀ ਮੇਹਰ ਕਰਕੇ ਆਇਆ ਹੈ ਕਿ ਇਹ ਆਪਣੇ ਆਪ ਨੂੰ ਸਹੀ ਸਾਬਤ ਕਰ ਸਕਣ।
@Nanak-rc1go
@Nanak-rc1go 16 сағат бұрын
ਭੌਰ ਸਾਹਿਬ ਤੇ ਪੰਜੋਲੀ ਸਾਹਿਬ ਨੂੰ ਸਾਰੀ ਸਿੱਖ ਕੋਮ ਮਜਬੂਰ ਕਰ ਦੇਣ ਕਿ ਉਹ ਕੌਮ ਤੇ ਪੰਥ ਨੂੰ ਬਚਾਉਣ ਲਈ ਬਹੁਤ ਮਹੱਤਵ ਪੂਰਨ ਹੈ ਜੀ। ਟਿਕਟ ਤਾ ਬਿਜਨਸ ਕਲਾਸ ਦੀ ਰਿਟਰਨ ਲੈ ਦਿੰਦੇ ਹਾ ਜੀ। ਕਮੀਰ ਜਗਾਉਣ। ਪੰਥ ਨਾਲੋ ਘਰੇਲੂ ਮਸਲੇ ਜ਼ਰੂਰੀ ਨੀ ਜੀ। ਜ਼ਿੰਦਗੀ ਦਾ ਬਹੁਤ ਹਿੱਸਾ ਪੰਥ ਦੇ ਨਾਮ ਤੇ ਗੁਜ਼ਾਰਿਆ ਜੀ, ਮਾਲਕ ਮਿਹਰ ਕਰਨਗੇ ਜੀ।
@tonygill598
@tonygill598 13 сағат бұрын
ਅੱਜ ਦਾ discussion ਬਹੁਤ ਹੀ ਵਧੀਆ ਤੇ ਸੱਚ ਤੇ ਗੁਰੂ ਦੇ ਹੁਕਮ ਤੇ ਪਹਿਰਾ ਦਿੱਤਾ ਜੀ ਸਾਰਿਆਂ ਦਾ ਧੰਨਵਾਦ ਜੀ ਸਰਦਾਰ ਜਗਤਾਰ ਸਿੰਘ ਜੀ ਸਲੂਟ ਜੀ ਜੇ ਸਰਦਾਰ ਸ਼ੁਖਵੀਰ ਸਿਘ ਹੀ ਇੱਕ ਵਾਰ ਪ੍ਰਧਾਨਗੀ ਛੱਡ ਦੇਣ ਤਾਂ ਕੌਮ ਦਾ ਭੱਲਾਂ ਹੀ ਹੈ 🙏🏽🇺🇸🙏🏽
@deepbrar.
@deepbrar. 21 сағат бұрын
ਪੈਰ ਫਿਸਲਣ ਨਾਲ ਇੰਨੀ ਚੋਟ ਨਹੀਂ ਲੱਗਦੀ *ਜਿੰਨੀ ਜੀਭ ਦੇ ਫਿਸਲਣ ਨਾਲ ਲੱਗਦੀ ਹੈ*
@drkuldipsingh1400
@drkuldipsingh1400 20 сағат бұрын
Dramma kar da hai AMLI Wants sympathy. But paap bahut keete han
@romysandhusandhu3359
@romysandhusandhu3359 11 сағат бұрын
ਬਹੁਤ ਹੀ ਵਧੀਆ ਲਿਖਦੇ ਹੋ ਤੁਸੀਂ ਵੀਰ ਜੀ,,,,ਧੰਨਵਾਦ ਜੀ,,,,🙏🙏
@deepbrar.
@deepbrar. 21 сағат бұрын
ਅਸੀਂ ਦਰਿਆ ਤੋਂ ਸਿਖਿਆ ਹੈ ਜਿਉਣ ਦਾ ਸਲੀਕਾ *ਚੁੱਪਚਾਪ ਵਹਿਣਾ ਅਤੇ ਆਪਣੀ ਮੌਜ ਵਿੱਚ ਰਹਿਣਾ* ਸਿੰਘ ਸਾਹਿਬ ਜੀ 😍🙏
@BalwinderKaur-qu9ls
@BalwinderKaur-qu9ls 20 сағат бұрын
Deep Brar ji lagdaa bahut badei philosopher ho
@baldevsinghgill6557
@baldevsinghgill6557 19 сағат бұрын
ਆਪ ਜੀ ਦੀ ਲਾਜਵਾਬ ਸ਼ਾਇਰੀ ਨੂੰ ਸਲਾਮ ਬਰਾੜ ਸਾਹਿਬ ਜੀ
@baljitsingh6957
@baljitsingh6957 20 сағат бұрын
ਬੇਸ਼ੱਕ ਵੱਡਾ ਬਾਦਲ ਇਸ ਦੁਨੀਆਂ ਤੇ ਨਹੀਂ ਹੈ,ਪਰ ਕੀਤੇ ਗਏ ਗੁਨਾਹਾਂ ਦੀ ਬਣਦੀ ਸਜ਼ਾ ਤਾਂ ਨਿਰਧਾਰਤ ਕਰਨੀ ਬਣਦੀ ਹੈ।
@Kiranpal-Singh
@Kiranpal-Singh 15 сағат бұрын
ਬਿਲਕੁਲ ਸਹੀ, ਪੰਥ ਰਤਨ ਵਾਪਸ ਲੈ ਕੇ ਦੋਸ਼ੀ ਐਲਾਨਿਆ ਜਾਵੇ ਤਾਂ ਕੇ ਦੂਜਿਆਂ ਨੂੰ ਅਕਲ ਆਵੇ !
@JagseerSingh-qq2ti
@JagseerSingh-qq2ti 20 сағат бұрын
ਪ੍ਰੋ ਮਨਜੀਤ ਸਿੰਘ ਸਭ ਤੋ ਵੱਧ ਅਤੇ ਵਧੀਆ ਨਿਰਪੱਖ ਗੱਲ ਕਰਨ ਵਾਲਾ ਬੁਧੀਜੀਵੀ ਹੈ ਉਸ ਨੂੰ ਹਰੇਕ debat ਵਿਚ ਬਿਠਾਉਣਾ ਚਾਹੀਦਾ
@balbirsingh8172
@balbirsingh8172 17 сағат бұрын
Ji bilkul sahi gl aa ji
@baljitsingh6957
@baljitsingh6957 20 сағат бұрын
ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਵਿਦਵਾਨਾਂ, ਪੱਤਰਕਾਰਾਂ ਅਤੇ ਚਿੰਤਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਚਿੰਤਨ ਕੀਤਾ ਗਿਆ ਹੈ ਜੀ।
@deepbrar.
@deepbrar. 21 сағат бұрын
ਤਮਾਸ਼ਾ ਸੱਚ ਦਾ ਹੁੰਦਾ ਹੈ *ਝੂਠ ਦੀ ਤਾਂ ਤਾਰੀਫ਼ ਹੁੰਦੀ ਹੈ*
@rajindercheema4985
@rajindercheema4985 19 сағат бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਸ੍ਰ ਜਗਤਾਰ ਸਿੰਘ ਜੀ ਸ੍ਰ ਹਰਸਿਮਰਨ ਸਿੰਘ ਸ੍ਰ ਅਮਰਜੀਤ ਸਿੰਘ ਜੀ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻🙏🏻👍👍👍👍👌👌👌👌🌹🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਸਟੀਕ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜਨਾਬ ਜੀ
@Nanak-rc1go
@Nanak-rc1go 17 сағат бұрын
ਜਿੰਨੀ ਵੱਡੀ ਸਮਝ ਨਾਲ, ਤਰਕ ਨਾਲ, ਸਿੱਖੀ ਸਿਧਾਤਾ ਨਾਲ , ਪੰਜਾਬ ਟੈਲੀਵੀਜ਼ਨ ਤੇ ਬੁੱਧੀਜੀਵੀ ਖੁੱਲਕੇ, ਤੇ ਨਿਰਪੱਖ ਹੋ ਕਿ ਵਿਚਾਰ ਰੱਖਦੇ ਨੇ। ਸਭ ਦਾ ਸਿਹਰਾ ਸ੍ਰ ਰੰਧਾਵਾ ਨੂੰ ਜਾਂਦਾ ਹੈ ਜੀ, ਜੋ ਕਿ ਪੰਜਾਬ ਪ੍ਰਤੀ ਹਮੇਸ਼ਾ ਸੱਚੀ ਸ਼ਰਧਾ , ਸਦਭਾਵਨਾ ਨਾਲ ਹਮੇਸ਼ਾ ਸਿੱਖ ਪੰਥ, ਪੰਜਾਬ , ਸ਼੍ਰੀ ਅਕਾਲ ਤਖ਼ਤ ਸਾਹਿਬ , ਜਥੇਦਾਰ ਸਾਹਿਬਾਨ ਨੂੰ ਚੜਦੀਕਲਾ ਚ ਦੇਖਣਾ ਚਾਹੁੰਦੇ ਹਨ ਜੀ।
@paulmahal8812
@paulmahal8812 19 сағат бұрын
ਜਹਿੜਾ ਬੰਦਾ ਅਕਾਲ ਤਖ਼ਤ ਵਲੌਂ ਤਨਖਾਈਆ ਕਰਾਰ ਦਿੱਤਾ ਗਿਆ, ਕੀ ਉਸ ਨੂੰ ਸਰਦਾਰ ਕਹਿਣਾ ਸਹੀ ਹੈ?
@jarnailsingh516
@jarnailsingh516 21 сағат бұрын
ਕੀ ਇਹ ਵੀ ਸੱਚ ਹੈ ਕਿ ਭਾਈ ਮਨਜੀਤ ਸਿੰਘ ਜੀ ਜੱਥੇਦਾਰ ਨੂੰ ਬਾਥਰੂਮ ਵਿੱਚ ਵੜ ਕੇ ਅਪਣੀ ਜਾਨ ਬਚਾਉਣੀ ਪਈ ਬਾਦਲ ਦੇ ਰਾਜ ਵੇਲੇ
@baljitsingh6957
@baljitsingh6957 20 сағат бұрын
ਹਾਂ ਜੀ ਬਿਲਕੁਲ ਸੱਚ ਹੈ ਇਹ।
@ShamsherSingh-k6b
@ShamsherSingh-k6b 18 сағат бұрын
ਜਦੋਂ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦਾ ਹੁਕਮ ਕੀਤਾ ਸੀ ਤਾਂ ਉਸ ਟਾਈਮ ਬਾਦਲ ਨੇ ਆਪਣੇ ਬੰਦਿਆਂ ਤੋਂ ਇਹ ਕੰਮ ਕਰਵਾਇਆ ਸੀ ਇਹ ਗੱਲ ਬਾਦਲ ਦੇ ਰਾਜ ਤੋਂ ਕਈ ਸਾਲ ਪਹਿਲਾਂ ਦੀ ਹੈ
@gurbaxsingh4615
@gurbaxsingh4615 20 сағат бұрын
ਸ ਜਗਤਾਰ ਸਿੰਘ ਜੀ ਬਾਦਲ ਦੀ ਉਦਾਹਰਣ ਦੇਕੇ ਸੁੱਖੇ ਨੂੰ ਗੁਨਾਹਾਂ ਤੋਂ ਬਚਾਉਣ ਦੀ ਕੋਸ਼ਿਸ਼ ਨਾ ਕਰੋ।
@ਜਸਦੇਵਸਿੰਘਸੰਧੂ
@ਜਸਦੇਵਸਿੰਘਸੰਧੂ 19 сағат бұрын
ਤਾਕਤ ਅਤੇ ਪੇਸੈ ਦਾ ਨਸ਼ਾ ਮਨੁੱਖ ਨੂੰ ਅੱਧਾ ਤੇ ਬੋਲਾ ਬਣਾ ਦਿੰਦਾ ਹੈ ।
@gurmeetgill1898
@gurmeetgill1898 19 сағат бұрын
ਸੁਖਬੀਰ ਸਿੰਘ ਬਾਦਲ ਹੀ ਹੁਣੀ ਬਹੁਤ ਅਮੀਰ ਤੇ ਤਾਕਤ ਵਾਲੇ ਹਨ ਏਥੇ ਜਿਹੜਾ ਬੰਦਾ ਸੌ ਰੁਪਏ ਕਮਾਉਣ ਵਾਲਾ ਹੋਵੇ ਉਸ ਹਜ਼ਾਰ ਮਿਲ਼ ਜਾਵੇ ਉਹ ਮਾਣ ਨਹੀਂ ਹੁੰਦਾ ਜਿਹੜੇ ਕਰੋੜਾਂ ਪਤੀ ਹਨ ਉਹਨਾਂ ਦੀ ਜਮੀਰ ਕਿਥੋਂ ਜਾਗਣੀ ਆ ਉਹਨਾਂ ਨੂੰ ਤੇ ਇਹ ਹੈ ਸਾਡੀ ਲੀਡਰੀ ਨਹੀਂ ਜਾਣੀ ਚਾਹੀਦੀ ਪੰਥ ਬਚੇ ਜਾ ਨਾ ਬਚੇ ਤਾਹੀਓਂ ਤਾਂ ਵਿਰਸਾ ਤਰਲੋ ਮੱਛੀ ਹੋ ਰਿਹਾ ਹੈ ਜੀ।।
@mohindersinghparhar3729
@mohindersinghparhar3729 6 сағат бұрын
ਕੀ ਅੱਜ ਵੀ ਸਿਆਸੀ ਲੀਡਰ / ਧਾਰਮਿਕ ਲੀਡਰ ਅਤੇ ਵਿਦਵਾਨ ਕਹਾਉਣ ਵਾਲੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਬੋਲਣਗੇ? ਜਦੋ ਕੋਈ ਲਿਖ ਕੇ ਅਪਣਾ ਪੰਖ ਜਮਾਂ ਕਰਵਾ ਦੇਵੇ ਤਾਂ ਉਹ ਹਰ ਤਰਾ ਆਪ ਆ ਕੇ ਹਾਜ਼ਰ ਹੋ ਕੇ ਗਵਾਹੀ ਦੇਣ ਬਰਾਬਰ ਹੀ ਹੈ ॥
@gurus1213
@gurus1213 14 сағат бұрын
ਧੰਨਵਾਦ ਜੀ।
@gurdevgill8507
@gurdevgill8507 18 сағат бұрын
ਭੌਰ ਸਾਹਿਬ ਦਾ ਵਾਪਿਸ ਅੰਮ੍ਰਿਤਸਰ ਆਉਣ ਦਾ ਖ਼ਰਚਾ ਦਿੱਤਾ ਜਾ ਸਕਦਾ ਹੈ। ਜੇਕਰ ਉਹਨਾਂ ਦੀ ਪਹੁੰਚਣ ਦੀ ਇੱਛਾ ਹੈ।
@sekhonsekhon4142
@sekhonsekhon4142 10 сағат бұрын
ਬੁੱਢਾ ਬਾਦਲ ਫਖਰ-ਏ -ਕੌਮ ਨਹੀਂ ਸਗੋਂ ਕਲੰਕ-ਏ -ਕੌਮ ਸਾਬਤ ਹੋਇਆ!
@karmjitsingh2081
@karmjitsingh2081 19 сағат бұрын
ਅਕਾਲੀ ਦਲ ਦੀ revival ਲਈ ਨਵੇ ਅਤੇ ਤਜਰਬੇਕਾਰ ਕਰਬਾਨੀਵਾਲੇ ਪਰਵਾਰ ਅੱਗੇ ਰੱਖਣੇ ਪੈਣਗੇ।ਸਾਰੇ ਵਿੰਗ ਪੰਥਕ ਸੋਚ ਵਾਲੇ ਬਣਾਉਣੇ ਚਾਹੀਦੇ ਹਨ
@babusingh-y6f
@babusingh-y6f 16 сағат бұрын
ਜਿਹੜੇ ਜਥੇਦਾਰ ਬੱਚਿਆਂ ਦੀ ਨੌਕਰੀ ਨੂੰਹਟਾਉਣ ਤੋ ਡਰੀ ਜਾਂਦੇ ਹਨ ਉਹ ਕੌਮ ਨੂੰ ਸੇਧ ਦੇਣਗੇ ਕਰਨਗੇ ਕੁਰਬਾਨੀ ਵਾਹ ਸਿੱਖੋ ਵਾਹ ਧੰਨ ਹੋ
@karmjitsingh2081
@karmjitsingh2081 19 сағат бұрын
ਬਾਦਲਾ ਦੀ ਜਮੀਰ ਇਸ ਵਿਸ਼ੇ ਤੇ ਨਹੀ ਜਾਗੇਗੀ ਇਹ ਤਾ ਵਪਾਰੀ ਹੈ
@ksbrar4893
@ksbrar4893 19 сағат бұрын
ਰੰਧਾਵਾ ਜੀ ਆਉਣ ਵਾਲੀ ਦੋ ਤਾਰੀਖ ਨੂੰ ਜੋ ਕੁੱਝ ਅਕਾਲ ਤਖ਼ਤ ਸਾਹਿਬ ਉਂਪਰ ਵਾਪਰਨ ਜਾ ਰਿਹਾ ਹੈ ਨੂੰ ਤੁਸੀਂ ਆਪਣੇ ਚੈਨਲ ਵੱਲੋਂ ਬਹੁਤ ਅੱਛੀ ਤਰ੍ਹਾਂ ਰੀਕਾਰਡ ਕਰਨ ਦਾ ਜ਼ਰੂਰ ਪ੍ਰਬੰਧ ਕਰੋ,ਇਹ ਸਾਡੇ ਇਤਿਹਾਸ ਦਾ ਬਹੁਤ ਖ਼ਾਸ ਡਾਕੂਮੈਂਟ ਹੋਵੇਗਾ
@GurnekSingh-l6c
@GurnekSingh-l6c 20 сағат бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਡਾਕਟਰ ਅਮਰਜੀਤ ਸਿੰਘ ਜੀ ਤੇ ਸਰਦਾਰ ਹਰਸਿਮਰਨ ਸਿੰਘ ਜੀਓ 🙏🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@amrikathwal2119
@amrikathwal2119 19 сағат бұрын
ਹੁਣ ਗੰਗੂ ਤੇ ਚੰਦੂ ਦੀ ਉਲਾਦ ਵਾਰੇ ਪਤਾ ਲੱਗੇ ਕੋਣ ਕੀ ਆ ਜੋ ਫੈਸਲੇ ਬਾਰੇ ਜਾਣਦੇ ਤੇ ਸੱਚ ਬੋਲਣ ਦੀ ਹਿੰਮਤ ਸਜ਼ਾ ਕੱਲੇ ਕੱਲੇ ਗੁਨਾਹ ਦੀ ਦਿੱਤੀ ਜਾਏ ਬਾਦਲ ਨੇ ਇੱਕ ਮੁੱਕੇ ਸਜ਼ਾ ਉਸ ਤੋਂ ਬਾਅਦ ਦੂਜੀ ਸ਼ੁਰੂ ਫਿਰ ਹੋਏ ਜਿਦਾ ਸੋਂਦੇ ਸਾਧ ਦੀ ਸਜ਼ਾ ਚੱਲਦੀ ਇਕ ਸਜ਼ਾ ਖਤਮ ਹੋਏ ਤਾਂ ਸਟਾਰਟ ਦੂਜੀ ਹੋਏ ਜਿੰਨੇ ਗੁਨਾਹ ਸੁਖਬੀਰ ਨੇ ਕੀਤੇ ਅੱਜ ਤੱਕ ਸਾਰੇ ਝੋਲੀ ਚ ਵਾਲੇ ਨਹੀਂ ਕੱਕਾ ਕੱਲਾ ਮੰਨੇ ਜੋ ਜੋ ਕੀਤਾ
@jagirsingh5691
@jagirsingh5691 19 сағат бұрын
ਗੁਨਾਹਗਾਰ ਨੂੰ ਸਰਦਾਰ ਕਹਿ ਕੇ ਸਨਮਾਨ ਨਾ ਦੇਵੋ ਜੀ
@singhgurjit2210
@singhgurjit2210 19 сағат бұрын
ਸੁਲਤਾਨ ਉਲ ਕੌਮ ਜਸਾ ਸਿੰਘ ਆਹਲੂਵਾਲੀਆ ਤਾਂ ਕਦੇ ਨਹੀੰ ਜਾਨ ਬਚਾਉਣ ਲਈ ਗੁਸਲਖਾਨੇ ਲੁਕਿਆ ਹੋਣਾ ਜਾਂ ਪਰਿਵਾਰ ਦਾ ਵਾਸਤਾ ਪਾਇਆ ਹੋਣਾ ।ਇਹ ਤਾਂ ਇਤਿਹਾਸਕਾਰ ਹੀ ਦਸ ਸਕਦੇ ਹਨ ।
@ParamjitSingh-ci7mr
@ParamjitSingh-ci7mr 17 сағат бұрын
Waheguru ji bless you all.
@gurmeetgill1898
@gurmeetgill1898 20 сағат бұрын
ਰੰਧਾਵਾ ਸਾਹਿਬ ਵਿਰਸਾ ਆਦਾ ਆ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਮਗਰ ਤੇ ਬਾਦਲ ਪਰਿਵਾਰ ਕਿਉਂ ਮਗਰ ਪਏ ਜੇ ਜੋ ਤੁਸੀਂ ਵਿਦਵਾਨਾਂ ਲਿਆ ਕੇ ਸਲਾਹਾਂ ਲੈਂਦੇ ਜੇ ਸਿੰਘ ਸਾਹਿਬ ਨੇ ਵੀ ਉਸੇ ਤਰ੍ਹਾਂ ਕਰਨਾ ਹੈ।।।
@amritpal2898
@amritpal2898 19 сағат бұрын
ਪੰਜਾਬ ਪੰਜਾਬੀ ਤੇ ਸਿੱਖ ਕੌਮ ਦੇ ਭਲੇ ਲਈ ਗੁਰੂ ਮਹਾਰਾਜ ਕਲਾ ਵਰਤਾਉਣ 🙏
@Ravisher0770
@Ravisher0770 20 сағат бұрын
ਰੱਬ ਭਲੀ ਕਰੇ ਇਕੱ ਬੱਦਾ ਨੇ ਸਾਰੀ ਕੌਮ ਨੂੰ ਕੜਾ ਰਾਹ ਪੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਥੇਦਾਰ ਦੀ ਸਾਲ ਲਣੀ ਚਦਾ ❤❤❤❤❤❤❤❤
@gurwindernarla
@gurwindernarla 19 сағат бұрын
ਰੰਧਾਵਾ ਜੀ, ਜਥੇਦਾਰ ਅਕਾਲ ਤਖ਼ਤ ਸਾਹਿਬ,ਜੇਕਰ ਸਿਰਫ਼ ਤੇ ਸਿਰਫ਼, ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਜੀ ਦੀ ਚੈਨਲਾਂ ਨੂੰ ਦਿੱਤੀ ਗਈ ਜਾਣਕਾਰੀ ਹੀ ਸੁੱਣ ਲੈਣ ਤਾਂ, ਕਿਸੇ ਹੋਰ ਗਵਾਹਾਂ ਦੀ ਜ਼ਰੂਰਤ ਹੀ ਨਹੀਂ ਲੱਗਦੀ।
@amrikathwal2119
@amrikathwal2119 20 сағат бұрын
ਰੰਧਾਵਾ ਜੀ ਕਈ ਕੰਮ ਹੁੰਦੇ ਕਦੇ ਕੋਈ ਇਮਪਾਇਮੈਨਟ ਹੁੰਦੀ ਕਿਸੇ ਕੰਮ ਸਬੰਧੀ ਜ਼ਰੂਰੀ ਮੁੜਕੇ ਨਹੀਂ ਮਿਲਦੀ ਜਲਦੀ ਭੋਰ ਸਾਹਿਬ ਦਾ ਤਾ ਉਸ ਵੇਲੇ ਸ਼ਪਸ਼ਟ ਸੀ ਤੇ ਸ਼ਰੇਆਮ ਵਿਰੋਧ ਕੀਤਾ ਤੇ ਛਡਕੇ ਬਾਹਰ ਹੋ ਗਏ ਸੀ ਉਹ ਕੁਰਸੀ ਜਾਂ ਲਾਲਚ ਵਿੱਚ ਨਹੀਂ ਆਏ ਤਰਲੋਚਨ ਸਿੰਘ ਵੀ ਕਹਿੰਦਾ ਸੀ ਇਸ ਚੈਨਲ ਤੇ ਕਿ ਚਿੱਠੀ ਵਾਰੇ ਉਸ ਨੂੰ ਆਕੇ ਦੱਸਣ ਸੱਦਣਾ ਚਾਹੀਦਾ
@darshandhillon2586
@darshandhillon2586 7 сағат бұрын
ਭੌਰ ਸਾਹਿਬ ਨੂੰ ਸ਼੍ਰੋਮਣੀ ਆਕਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਪੰਜੋਲੀ ਸਾਹਿਬ ਨੂੰ SGPC ਪ੍ਰਧਾਨ ਬਣਾਇਆ ਜਾਵੇ ਗਲਤੀ ਕਰਨ ਵਾਲਿਆ ਨੂੰ ਬਾਹਰ ਕੱਢਿਆ ਜਾਵੇ।
@ShamsherSingh-k6b
@ShamsherSingh-k6b 18 сағат бұрын
ਬਾਅਦ ਚ ਮਹਿਸੂਸ ਕਰਨ ਦਾ ਕੀ ਫਾਇਦਾ ਕਿ ਕੰਮ ਗਲਤ ਹੋ ਗਿਆ ਜਦੋਂ ਕਰਨ ਤੋਂ ਪਹਿਲਾਂ ਹੀ ਪਤਾ ਹੋਵੇ ਕਿ ਜੋ ਕਰ ਰਹੇ ਆ ਉਹ ਗ਼ਲਤ ਆ ।ਭੌਰ ਸਾਬ ਵੀ ਹੁਣ ਤੱਕ ਮੀਡੀਆ ਵਿੱਚ ਗੱਲਾਂ ਕਰਦੇ ਆਏ ਆ ਪਰ ਜੇ ਹੁਣ ਮੌਕੇ ਤੇ ਆਪਣਾ ਫਰਜ਼ ਨਹੀਂ ਨਿਭਾਉਣਾ ਤਾਂ ਬਾਅਦ ਚ ਰੌਲਾ ਪਾਉਣ ਦਾ ਕੀ ਮਤਲਬ ਆ
@Nanak-rc1go
@Nanak-rc1go 15 сағат бұрын
ਕੁਰਬਾਨੀਆਂ ਭਰਿਆ ਇਤਿਹਾਸ ਬਚਾਉਣਾ ਜਾਂ ਗਵਾਉਣਾ ਜਥੇਦਾਰ ਸਾਹਿਬਾਨਾਂ ਦੇ ਹੱਥ ਚ ਹੈ ਜੀ। ਭੋਰ ਸਾਹਿਬ ਤੇ ਪੰਜੋਲੀ ਸਾਹਿਬ ਜ਼ਰੂਰ ਦੋਬਾਰਾ ਵਿਚਾਰ ਕਰਨ ਜੀ
@amrikathwal2119
@amrikathwal2119 19 сағат бұрын
ਗੁਰਮੁਖ ਸਿੰਘ ਗੁਰਬਚਨ ਸਿੰਘ ਇਕਬਾਲ ਸਿੰਘ ਬਹੁਤ ਆ ਜੇ ਅੱਜ ਸੱਚ ਬੋਲਣ ਤੇ ਜਸਟਿਸ ਰਣਜੀਤ ਸਿੰਘ ਕੋਲ ਬਿਆਨ ਵੀ ਦਿੱਤੇ ਗੁਰਮੁਖ ਤੇ ਇਕਬਾਲ ਸਿੰਘ ਨੇ ਮੀਡੀਆ ਚ ਪਏ ਬਿਆਨ
@ButaSingh-cv1li
@ButaSingh-cv1li 19 сағат бұрын
ਬਹੁਤ ਮਹੱਤਵਪੂਰਨ ਮੁੱਦੇ ਵਿਚਾਰੇ ਗਏ ❤❤
@GurcharanSingh-l1s
@GurcharanSingh-l1s 10 сағат бұрын
ਰੰਧਾਵਾ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਬਿਨਾਂ ਉਲਾਦ ਜਾਂ ਛੜਾ ਜਾ ਫੱਕਰ ਜਿਸ ਨੂੰ ਕੋਈ ਪ੍ਰਵਾਹ ਨਹੀਂ ਹੋਣੀ ਚਾਹੀਦੀ ਫਿਰ ਸਹੀ ਫੈਸਲਾ ਹੋਵੇਗਾ।
@karamjitsingh4548
@karamjitsingh4548 19 сағат бұрын
ਰੰਧਾਵਾ ਸਾਹਿਬ bahuat ਗਿਆਨ ਭਰਭੂਰ debate ਹੈ ਗੁਰੂ ਹਰਗਬਿੰਦ ਸਾਹਿਬ ਤੁਹਾਡੀ ਕਲਮ,krmshally,ਨੂੰ ਬਾਲ ਬਖਸ਼ਣ
@jagjitsingh7647
@jagjitsingh7647 16 сағат бұрын
ਧਾਮੀ ਨੂੰ ਵੀ ਬਾਦਲਾਂ ਦੀ ਚਿਮਚਾ ਗਿਰੀ ਛੱਡ ਦੇਣੀ ਚਾਹਿਦੀ ਹੈ , ਇਹ ਮੌਕਾ ਫਿਰ ਨਹੀ ਆਉਣਾ
@BhagwantSingh-w5k
@BhagwantSingh-w5k 12 сағат бұрын
ਸੁਖਦੇਵ ਸਿੰਘ ਜੀ ਭੌਰ ਵਾਸਤੇ ਟਿੱਕਟ ਲੈ ਕੇ ਦੇਣ ਅਸੀੰ ਤਿਆਰ ਹਾਂ ਅੱਜ ਮੌਕੇ ਸਿਰ ਪਹੁੰਚਣਾ ਚਾਹੀਦਾ ਹੈ ।
@Kiranpal-Singh
@Kiranpal-Singh 15 сағат бұрын
ਸ. ਪ੍ਰਕਾਸ਼ ਸਿੰਘ ਮਚਲੇ -ਬਾਦਲ ਤੋਂ ਪੰਥ ਰਤਨ ਵਾਪਸ ਲੈ ਕੇ ਦੋਸ਼ੀ ਐਲਾਨਿਆ ਜਾਵੇ ਤਾਂ ਕੇ ਦੂਜਿਆਂ ਨੂੰ ਅਕਲ ਆਵੇ !
@amrikathwal2119
@amrikathwal2119 20 сағат бұрын
ਰੰਧਾਵਾ ਜੀ ਕਈ ਕੰਮ ਹੁੰਦੇ ਕਦੇ ਕੋਈ ਇਮਪਾਇਮੈਨਟ ਹੁੰਦੀ ਕਿਸੇ ਕੰਮ ਸਬੰਧੀ ਜ਼ਰੂਰੀ ਮੁੜਕੇ ਨਹੀਂ ਮਿਲਦੀ ਜਲਦੀ ਭੋਰ ਸਾਹਿਬ ਦਾ ਤਾ ਉਸ ਵੇਲੇ ਸ਼ਪਸ਼ਟ ਸੀ ਤੇ ਸ਼ਰੇਆਮ ਵਿਰੋਧ ਕੀਤਾ ਤੇ ਛਡਕੇ ਬਾਹਰ ਹੋ ਗਏ ਸੀ ਉਹ ਕੁਰਸੀ ਜਾਂ ਲਾਲਚ ਵਿੱਚ ਨਹੀਂ ਆਏ
@Nanak-rc1go
@Nanak-rc1go 16 сағат бұрын
ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਜੀ ਨੇ ਤਾਂ ਬਹੁਤ ਵੱਡਾ ਸੱਚ ਬੋਲਿਆ ਸੀ। ਅਗਰ ਬਾਦਲ ਸੁਖਬੀਰ ਨੂੰ ਜੰਮਦੇ ਨੂੰ ਹੀ ਮਾਰ ਦਿੰਦਾ। ਨਾ ਬਾਦਲ, ਨਾ ਕੋਮ ਨਾ ਪੰਥ ਨਾ ਜਥੇਦਾਰ ਸਾਹਿਬ,ਲਈ ਇਹ ਸਮਾਂ ਹੀ ਨੀ ਸੀ ਆਉਣਾ ਜੀ।
@amarjeetsinghgrewal6474
@amarjeetsinghgrewal6474 6 сағат бұрын
ਇਹ ਮੌਕਾ ਫੇਰ ਨਹੀਂ ਜੇ ਮਿਲਣਾ ਸਰਦਾਰ ਭੌਰ ਤੇ ਪੰਜੋਲੀ ਆਪ ਫਸੀਲ ਅਗੇ ਖੜੇ ਹੋ ਗਏ ਕਈਆਂ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ
@balvirsinghkuthala2515
@balvirsinghkuthala2515 17 сағат бұрын
ਕਿਰਪਾ ਕਰਕੇ ਪੰਥਕ ਸਤਿਕਾਰਯੋਗ ਸ਼ਖ਼ਸੀਅਤ ਭੌਰ ਸਾਹਬ ਅਤੇ ਪੰਜੌਲੀ ਸਾਹਬ ਤੁਹਾਨੂੰ ਜ਼ਰੂਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਣਾ ਚਾਹੀਦਾ ਹੈ । ਇਸ ਇਤਿਹਾਸਕ ਫ਼ੈਸਲੇ ਚ ਸ਼ਾਮਿਲ ਹੋਣਾ ਚਾਹੀਦਾ ਹੈ ।
@JattMediaਜੱਟਮੀਡੀਆ
@JattMediaਜੱਟਮੀਡੀਆ 11 сағат бұрын
ਜੇਕਰ ਸੰਗਤਾਂ ਨੇ ਸੁਖਬੀਰ ਦਾ ਬਦਲ ਅਮ੍ਰਿਤਪਾਲ ਸਿੰਘ ਲੱਭ ਲਿਆ ਤਾਂ ਮੁੜਕੇ ਅਕਾਲੀ ਸਰਕਾਰ ਅਕਾਲੀ ਦਲ ਦੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ
@GurmailsinghDhillon-q1w
@GurmailsinghDhillon-q1w 19 сағат бұрын
ਮਸਲਾ ਇਹ ਹੈ ਕਿ ਇਹ ਸਾਰੇ ਹੁਣ ਦੱਸਣਗੇ ਕਿ ਸੱਚ ਸਣਾੲੁਸੀ ਸੱਚ ਕੀ ਬੇਲਾ ਦਾ ਕੀ। ਭਾਵ ਅਰਥ ਹੈ
@harwinder2601
@harwinder2601 9 сағат бұрын
ਜੇਕਰ ਪੁਰਾਣੇ ਅਕਾਲੀ ਲੀਡਰਾਂ ਨੇ ਸਿਆਸਤ ਕਰਨੀ ਹੈ ਤਾਂ ਉਹ ਆਪਣੀ ਪਾਰਟੀ ਨਾਲ ਅਕਾਲੀ ਦਲ ਜਾਂ ਪੰਥਕ ਦਲ ਜਾਂ ਪਾਰਟੀ ਵਰਗੇ ਸ਼ਬਦ ਨਾ ਲਗਾਉਣ । ਆਪਣੀ ਪਾਰਟੀ ਦਾ ਹੋਰ ਕੋਈ ਨਾਮ ਰੱਖਣ । ਇਸ ਤਰ੍ਹਾਂ ਦੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ।
@JoyfulSandcastle-cf7gg
@JoyfulSandcastle-cf7gg 5 сағат бұрын
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਖ਼ਾਲਸਾ ਪੰਥ ਦਾ ਸਭ ਤੋਂ ਵੱਡਾ ਦੋਖੀ ਮੰਨਦੇ ਸਨ।
@Kiranpal-Singh
@Kiranpal-Singh 15 сағат бұрын
*੨੦੧੫ ਵਿੱਚ ਸ਼੍ਰੋਮਣੀ ਕਮੇਟੀ ਕਾਰਜਕਰਨੀ ਵਿੱਚ ਸ਼ਾਮਲ, ਦੋਹਾਂ ਪੰਥ ਪ੍ਰਤੀ ਸੁਹਿਰਦ ਸਿੱਖਾਂ ਵੱਲੋਂ ਆਪਣਾ ਪੱਖ ਸਿੰਘ ਸਾਹਿਬਾਨ ਨੂੰ ਭੇਜਣਾ ਸਹੀ ਕਦਮ ਹੈ, ਦੋ ਦਸੰਬਰ ਨੂੰ ਸਮਾਂ ਘੱਟ ਹੋਵੇਗਾ* ! ਭਾਈ ਸੁਖਦੇਵ ਸਿੰਘ ਭੌਰ ਜੀ ਤੇ ਭਾਈ ਕਰਨੈਲ ਸਿੰਘ ਪੰਜੋਲੀ ਜੀ, ਤੁਸੀਂ ਬਾਦਲ ਪਰਿਵਾਰ ਤੇ ਚਾਪਲੂਸ ਆਗੂਆਂ ਦੀਆਂ ਪੰਥ-ਪੰਜਾਬ ਵਿਰੋਧੀ ਕਰਤੂਤਾਂ ਦਾ ਸਾਥ ਨਹੀਂ ਦਿੱਤਾ *ਆਪਣਾ ਫਰਜ਼ ਨਿਭਾਉਣ ਲਈ ਤੁਹਾਡਾ ਬਹੁਤ ੨ ਧੰਨਵਾਦ* !
@BhagwantSingh-w5k
@BhagwantSingh-w5k 12 сағат бұрын
ਜਗਤਾਰ ਸਿੰਘ ਜੀ । ਸੁਖਬੀਰ ਪੂਰੀ ਤਰਾਂ ਮਰ ਚੁੱਕਾ ਏਦੀ ਜਮੀਰ ਨਹੀੰ ਜਾਗੇਗੀ
@lakhvirsinghkhurd5598
@lakhvirsinghkhurd5598 19 сағат бұрын
ਖੈਰ ਖਵਾਹ ਵਾਲਾ ਸ਼ਬਦ ਗਲਤ ਬੋਲ ਰਹੇ ਹੋ ਤੁਸੀਂ ਰੰਧਾਵਾ ਸਾਹਬ। ਭੌਰ ਸਾਹਬ ਤੇ ਪੰਜੌਲੀ ਸਾਹਬ ਨੇ ਹਮੇਸ਼ਾਂ ਪੰਥ ਨੂੰ ਪਹਿਲ ਦਿਤੀ ਏ
@BalwinderKaur-qu9ls
@BalwinderKaur-qu9ls 19 сағат бұрын
No Akali leader has ever raised the issue of drugs control nd control the police to stop drugs n’ smugglers
@jatindersingh3877
@jatindersingh3877 19 сағат бұрын
❤❤
@inderbirsingh6299
@inderbirsingh6299 17 сағат бұрын
ਸ ਜਗਤਾਰ ਸਿੰਘ ਜੀ ਸਹੀ ਕਿਹਾ ਹੈ ਕਿ ਸੁਖਬੀਰ ਬਾਦਲ ਦੀ ਜਮੀਰ ਵੀ ਜਾਗਣੀ ਚਾਹੀਦੀ ਹੈ
@Nanak-rc1go
@Nanak-rc1go 15 сағат бұрын
Sgpc ਦਾ ਚੈਨਲ ਨੀ ਬਣਾਇਆ। 20 ਸਾਲ ਬਾਦਲ ਕਮਾਈ ਕਰਦੇ ਰਹੇ। ਬਹੁਤ ਸ਼ਰਮ ਵਾਲੀ ਗੱਲ ਸੀ।
@Yours12589
@Yours12589 21 сағат бұрын
Best debate
@dr.paramjitsinghsumra179
@dr.paramjitsinghsumra179 15 сағат бұрын
ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਦਰਸਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ ਤੇ ਜੱਥੇਦਾਰ ਸਮੇਂ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੇਏ ਸੀ ਪਰ ਇਹ ਵੱਖਰੀ ਗੱਲ ਸੀ ਕਿ ਉਸ ਸਮੇਂ ਦੇ ਮੌਜੂਦਾ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਫੀਲ (ਫ਼ਸੀਲ) ਤੇ ਪੁੱਛਗਿੱਛ ਕਰਨ ਲਈ ਨਹੀਂ ਆਏ ਤੇ ਪ੍ਰੋਫੈਸਰ ਸਾਹਿਬ ਸਪੱਸ਼ਟੀਕਰਨ ਵਾਲੇ ਦਸਤਾਵੇਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਗੋਲਕ ਉਪਰ ਰੱਖ ਕੇ ਵਾਪਸ ਆ ਗਏ ਸਨ ਤੇ ਸਮੇਂ ਦੇ ਜੱਥੇਦਾਰਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਆਪਣੇ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਸੁਣਾਇਆ ਸੀ। ਤਾਂ ਸਿੱਖ ਪੰਥ ਦੇ ਅਸਲ ਦੋਸ਼ੀ ਜੱਥੇਦਾਰ ਕਿਉਂ ਨਹੀਂ ਪੇਸ਼ ਹੋਣ ਲਈ ਸੱਦੇ ਜਾ ਸਕਦੇ ? ਇਹ ਪੱਖਪਾਤ ਕਰਨ ਵਾਲਾ ਫੈਸਲਾ ਕਿਉਂ ਸੁਣਾਇਆ ਗਿਆ ?
@charanjitsingh6229
@charanjitsingh6229 12 сағат бұрын
ਸੁਖਬੀਰ ਵਿੱਚ ਜ਼ਮੀਰ ਨਾਂ ਦੀ ਕੋਈ ਵੀ ਚੀਜ਼ ਬਾਕੀ ਨਹੀਂ ਬਚੀ, ਅਤੇ ਜਿਹੜੀ ਚੀਜ਼ ਉਹਦੇ ਵਿੱਚ ਹੈ ਹੀ ਨਹੀਂ ਹੈ, ਉਸ ਦੇ ਜਾਗਣ ਦਾ ਕੋਈ ਵੀ ਸਵਾਲ ਹੀ ਪੈਦਾ ਨਹੀਂ ਹੁੰਦਾ ।
@satindersingh9369
@satindersingh9369 21 сағат бұрын
ਰੰਧਾਵਾ ਸਾਬ ਜਥੇਦਾਰ ਸਾਹਿਬਾਨਾਂ ਨੇ ਰਾਜਨੀਤੀ ਅੱਗੇ ਝੁਕ ਕੇ ਗ਼ਲਤ ਹੁਕਮਨਾਮਾ ਜਾਰੀ ਕਿਉ ਕੀਤਾ ਇਸ ਇਹ ਗੁਨਾਹ ਜਥੇਦਾਰ ਸਾਹਿਬਾਨਾਂ ਨੇ ਕੀਤਾ ਹੈ
@tejinderpalsingh2707
@tejinderpalsingh2707 21 сағат бұрын
ਦਾਹੜੀ ਕਟੀ ਤੇ ਸ਼ਰਾਬ ਪੀਣ ਵਾਲੇ ਅਕਲਮੰਦ ਬਣਦੇ ਨੇ ਵਾਹਿਗੁਰ ਜੀ ਸਭ ਨੂ ਸੁਮਤ ਬਖਸ਼ਣ
@jarnailsingh9949
@jarnailsingh9949 12 сағат бұрын
26524th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@MalkeetSingh-nj8vq
@MalkeetSingh-nj8vq 18 сағат бұрын
ਸਰਦਾਰ ਕਰਨੈਲ ਸਿੰਘ ਪੰਜੋਲੀ ਅਤੇ ਸਰਦਾਰ ਸੁਖਦੇਵ ਸਿੰਘ ਭੌਰ ਸਾਹਿਬ ਨੂੰ 2 ਦਸੰਬਰ ਵਾਲੀ ਅਕਾਲ ਤਖਤ ਸਾਹਿਬ ਵਲੋਂ ਸੱਦੀ ਗਈ ਮੀਟਿੰਗ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਕਿਉਂਕਿ ਅੱਜ ਤੁਹਾਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਇੱਕ ਸੁਨਹਿਰੀ ਮੌਕਾ ਹੈ।
@HARJITSINGH-qo6pl
@HARJITSINGH-qo6pl 20 сағат бұрын
From discussion, it is clear that All SGPC members except very few at that time kept mum and support anti panthic decision of Tankhaia Pardhan . All these members are culprit in Guru Court . Shame to these members.
@karmjitsingh2081
@karmjitsingh2081 20 сағат бұрын
ਵਧੀਆ ਬਹਿਸ ਹੈ ਅੱਜ ਦੀ ਕਿ ਕਿਵੇ ਘਰੇਲੂ ਮਜਬੂਰੀਆ ਦੱਸ ਕੇ ਕੌਮ ਦਾ ਘਾਣ ਹੋ ਗਿਆ
@sukhdevsdhillon7815
@sukhdevsdhillon7815 16 сағат бұрын
Excellent informative presentation true talk All participants are Great thanks so much
@BalwinderKaur-qu9ls
@BalwinderKaur-qu9ls 20 сағат бұрын
Ennei gunaha nu explain karn lai Badal nu Sara din lagg jau Baki gunahagara nu kiwei suniya jauaga ?
@balrajsandhu6161
@balrajsandhu6161 21 сағат бұрын
ਅੱਜ ਦਾ ਮਸਾ ਰੰਘੜ ਕੌਣ ਹੈ
@rajkumar-ft6ow
@rajkumar-ft6ow 21 сағат бұрын
ਸੁਖਬੀਰ ਬਾਦਲ ਵਿਰਸਾ ਵਲਟੋਹਾ ਦਲਜੀਤ ਚੀਮਾ
@daljitsingh-xb6bg
@daljitsingh-xb6bg 20 сағат бұрын
ਸਾਰੇ ਅਕਾਲੀ ਆਗੂ ਦਾਗ਼ੀ ਅਤੇ ਬਾਗ਼ੀ।​@@rajkumar-ft6ow
@GurmailSingh-ri8ri
@GurmailSingh-ri8ri 19 сағат бұрын
ਅਗਰ ਜਥੇਦਾਰ ਆ ਤਾ ਚੰਗਾ ਹੈ ਨਹੀ ਤਾ ਇਤਹਾਸ ਵਿੱਚ ਕਾਲੇ ਅੱਖਰਾ ਵਿੱਚ ਲਿਖਾ ਜਾਵੇਗਾ
@Nanak-rc1go
@Nanak-rc1go 15 сағат бұрын
ਸੁਖਬੀਰ ਦੀ ਜ਼ਮੀਰ ਤਾ ਉਹਦੀ ਬੇਬੇ ਨਰਕਾ ਲੈ ਗਈ ਸੀ ਜੀ। ਹੁਣ ਜ਼ਿੰਦਾ ਲਾਸ਼ ਭੜਕ ਰਹੀ ਹੈ ਜੀ।
@KulbirSingh-cb2oh
@KulbirSingh-cb2oh 15 сағат бұрын
ਰੰਧਾਵਾ ਜੀ ਪਤਾ ਲੱਗਾ ਹੈ ਕਿ ਗੁਰਬਚਨ ਸਿੰਘ ਨੂੰ ਅੱਜ ਤੱਕ ਤਨਖਾਹ ਗੰਨਮੈਨ ਗੱਡੀ ਸ੍ਰੋਮਣੀ ਕਮੇਟੀ ਦੇ ਰਹੀ ਹੈ ਕੀ ਗਿਆਨੀ ਜੀ ਇਹ ਲਾਲਚ ਛੱਡ ਕੇ ਸੱਚ ਬੋਲਣ ਲਈ ਤਿਆਰ ਹੋ ਜਾਣਗੇ ਇਕ ਗੱਲ ਅਜੇ ਵੀ ਦਰੁਸਤ ਹੈ ਕਿ ਸੁਖਬੀਰ ਨੇ ਆਪਣਾ ਹੰਕਾਰ ਨਹੀਂ ਛੱਡਿਆ ਇਸ ਲਈ ਜਥੇਦਾਰ ਜੀ ਨੂੰ ਸਖਤ ਫੈਸਲੇ ਲੈਣੇ ਚਾਹੀਦੇ ਹਨ
@balbindrasinghbalbindra5692
@balbindrasinghbalbindra5692 19 сағат бұрын
Sukhbir Insa nu panth Cho Chekya jaave
@hardyalsinghcheema2381
@hardyalsinghcheema2381 19 сағат бұрын
Jathedar Gurbachan Singh, Jathedar Gurmukh Singh and others would have been pressurised by the then political leaders, so the former Jathedars are not totally responsible. The main culprits are the then so called Akali Leaders. See the present scenario when Jathedar Harpreet Singh and Jathedar Raghbir Singh threatened openly again and again, no akali leader, media and government condemned the akali leaders and supported the Jathedars.
@GurmejSingh-l3u
@GurmejSingh-l3u 17 сағат бұрын
ਇਨ੍ਹਾਂ ਤਿੰਨਾਂ ਚਿਠੀਆਂ ਤੋਂ ਪਤਾ ਲੱਗਦਾ ਕਿ ਸੁਖਬੀਰ ਕਿਨਾਂ ਕੁ ਸਿਆਣਾਂ ਹੈ ਤੇ ਕੀ ਉਹ ਆਪਣੇ ਆਪ ਨੂੰ ਸਿੱਖ ਵੀ ਮੰਨਦਾ
@daalroti4916
@daalroti4916 8 сағат бұрын
Very timely nd fruitful discussion
@bhaijagbirsingh9665
@bhaijagbirsingh9665 6 сағат бұрын
ਦੋਨੋ ਹੀ ਸੂਤਰਧਾਰ ਸੀ
@drkuldipsingh1400
@drkuldipsingh1400 19 сағат бұрын
Biggest Dushman of SIKHISM IS P S Badal . He even grossly insulted AKAL THAKHT SAHIB JI
@HardevSingh-k6k
@HardevSingh-k6k 8 сағат бұрын
We are with Akal Takhat Sahib and Jathedar performing duties present
@GurmailSingh-ri8ri
@GurmailSingh-ri8ri 19 сағат бұрын
ਸਿੰਘ ਸਾਹਿਬ ਜੀ ਜਮੀਰ ਤਾ ਜਾਗਦੀ ਹੈ ਜੈ ਬਲੱਡ ਵਿੱਚ ਲਾਲ ਸੈਲ ਹੋਣ ਪਰ ਇਹਨਾ ਦੇ ਤਾ ਚਿੱਟੇ ਸੈਲ ਜਿਆਦਾ ਹੈਨ ਇਸ ਲੇਈਉਮੀਦ ਨਹੀ ਹੈ
@drkuldipsingh1400
@drkuldipsingh1400 19 сағат бұрын
ਬਾਦਲ sirf Business men han. Not Sikhs
@HarbhajansinghBal-pc8fs
@HarbhajansinghBal-pc8fs 20 сағат бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਅਤੇ ਸਮੁੱਚੀ ਟੀਮ ਨੂੰ ਜੀ ਹਰਭਜਨ ਸਿੰਘ ਬੱਲ ਨਿਊਜ਼ੀਲੈਂਡ ਤੋਂ
@gsjohal4
@gsjohal4 17 сағат бұрын
Best discussion ever by great Sikh scholars
@amrikathwal2119
@amrikathwal2119 19 сағат бұрын
ਉਸ ਵੇਲੇ ਤਾ ਗੁਰਮੁਖ ਦੇ ਬਾਪ ਨੇ ਵੀ ਲਾਹਣਤ ਪਾਈ ਤੇ ਬੇਦਖ਼ਲ ਵੀ ਕਰ ਦਿੱਤਾ ਸੀ ਮਾਂ ਪਿਓ ਨੇ ਕਿਹਾ ਸਾਡੇ ਮੱਥੇ ਨਾ ਲੱਗੀ ਇਹ ਵੀ ਕਿਹਾ ਸੀ
@satnamkahlon8398
@satnamkahlon8398 18 сағат бұрын
PARKASH CHAND BADAL DA AWARDS V VAPIS HOVE
@bhagwanpunia9329
@bhagwanpunia9329 13 сағат бұрын
Son of Gurbachan Singh made so much money during Akali government
@Nanakpanthi
@Nanakpanthi 13 сағат бұрын
Lokan nu kehnde Maya naal ni jaana.
@Nanak-rc1go
@Nanak-rc1go 16 сағат бұрын
ਸਰਨਾ ਤਾ ਜਿਉਂਦੀ ਲਾਸ਼ ਬਣ ਗਿਆ ਜੀ ਹੁਣ ।ਜਿਵੇਂ ਪਾਕਿਸਤਾਨੀ ਚੀਮਾ, ਧਾਮੀ ਜਿਉਂਦੀਆਂ ਲਾਸ਼ਾਂ ਨੇ।
@SukhwinderSingh-bo2xo
@SukhwinderSingh-bo2xo 11 минут бұрын
Very good information 🙏🙏🙏🙏
@generalstark3032
@generalstark3032 20 сағат бұрын
ਰੰਧਾਵੇ ਪੰਥ ਹੈ ਕਿਥੇ? ਜੇ ਪਤਾਂ ਹੋਏ ਤਾਂ ਦੱਸੀਂ
@JattMediaਜੱਟਮੀਡੀਆ
@JattMediaਜੱਟਮੀਡੀਆ 11 сағат бұрын
ਅਕਾਲੀ ਆਗੂ ਸੁਖਵੀਰ ਬਾਦਲ ਨੇ 2012 ਦੀ ਸਰਕਾਰ ਮੁੜ ਬਣਾਉਣ ਲਈ ਕਈ ਪੰਥਕ ਗੁਨਾਹ ਕਰ ਗਏ ਹੁਣ ਭੂਗਤੋ
@jagtarsinghbassi395
@jagtarsinghbassi395 18 сағат бұрын
V good discussion thank you
@GurmeetSingh-d7k4y
@GurmeetSingh-d7k4y 10 сағат бұрын
Expulsion of Panj Piara,missing of 328 Swaroops , Resignation of Roop Singh ,Appointment of Harcharan Singh etc such matters can not be sidelined
@GurmailsinghDhillon-q1w
@GurmailsinghDhillon-q1w 18 сағат бұрын
ਸਾਬਿਤ ਹੋ ਗਿਆ ਕਿ ਧਰਮ ਉੱਪਰ ਰਾਜਨੀਤਨੇ ਚੌਧਰ ਤੇ ਨਿੱਜੀ ਤੇ ਮਾਇਕ ਲੋੜਾਂ ਵਾਸਤੇ ਪੂਰਾ ਦਬਾ ਪਾਇਆ ਗਿਆ ਹੈ ਤੇ ਹਰ ਗੁਰਦਵਾਰੇ ਤੇ ਧਾਰਮਿਕ ਅਦਾਰੇ ਉੱਪਰ ਹੁਣ ਇਹੀ ਦਬਾ ਕਾਇਮ ਹੈ ਗੁਰੂ ਸਾਹਿਬ ਲਿਖ ਗਏ ਨੇ ਧਰਮਅਸਤ ਸੱਭ ਭ੍ਰਿਸ਼ਟ ਹੋਏ ਡੂਬਤਾ ਇਵ ਜੱਗ
@BalkarSingh-og4xb
@BalkarSingh-og4xb 19 сағат бұрын
ਲਾਲਚ ਤੇ ਹੰਕਾਰ ਦੀ ਅੱਗ ਵਿੱਚ ਅਕਾਲੀ ਦਲ ਬੁਰੀ ਤਰ੍ਹਾਂ ਝੁਲਸ ਗਿਆ।
@user-sb4yo6hr7j
@user-sb4yo6hr7j 19 сағат бұрын
ਬੁਰੀ ਤਰ੍ਹਾਂ ਸੁਲਝ ਨਹੀਂ ਗਿਆ, ਬੁਰੀ ਤਰ੍ਹਾਂ ਝੁਲਸ ਗਿਆ ਹੈ
The IMPOSSIBLE Puzzle..
00:55
Stokes Twins
Рет қаралды 184 МЛН
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 11 МЛН
А я думаю что за звук такой знакомый? 😂😂😂
00:15
Денис Кукояка
Рет қаралды 4,7 МЛН
This Game Is Wild...
00:19
MrBeast
Рет қаралды 188 МЛН
The IMPOSSIBLE Puzzle..
00:55
Stokes Twins
Рет қаралды 184 МЛН