ਲੱਗਗੀ ਟਿਕਟਿਕੀ ! ਹੋਵੇਗਾ ਸਿਆਸੀ ਧਮਾਕਾ ਦੁਪਿਹਰ ਬਾਅਦ? ਫੈਸਲਾਕੁੰਨ ਹੋਣਗੇ ਗਿਆਨੀ ਰਘਬੀਰ ਸਿੰਘ…Punjab Television

  Рет қаралды 30,938

Punjab Television

Punjab Television

Күн бұрын

Пікірлер: 170
@deepbrar.
@deepbrar. 2 күн бұрын
ਦੇਣਾ ਨਹੀ ਦੇ ਸਕਦੀ ਕੌਮ ਇਹਨਾਂ ਲਾਸਾਨੀ ਸ਼ਹਾਦਤਾਂ ਦਾ *ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਜੀ ਨੂੰ ਪ੍ਰਣਾਮ* 😍🙏😍
@sukhmindersingh4843
@sukhmindersingh4843 2 күн бұрын
ਪੰਥ ਦੋਖੀਆਂ ਨੂੰ ਸੱਚ ਹਜ਼ਮ ਨਹੀਂ ਆ ਰਿਹਾ ਇੰਨਾ ਦੀ ਨੀਂਦ ਹਰਾਮ ਹੋਈ ਪਈ ਹੈ ੨ ਦਸੰਬਰ ਤੋਂ ਬਾਅਦ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇੰਨਾ ਨੂੰ ਸਭ ਤੋਂ ਵੱਡਾ ਦੁਸ਼ਮਣ ਨਜ਼ਰ ਆਉਂਦਾ ਹੈ,
@satinderpalsingh4151
@satinderpalsingh4151 2 күн бұрын
Because truth is always bitter
@iqbalsingh5034
@iqbalsingh5034 2 күн бұрын
ਸ ਇੰਦਰਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਜੀ ਲਗਦਾ ਸੁਖਬੀਰ ਸਿੰਘ ਨਾਲ ਓਹ ਗੱਲ ਹੋਵੇਗੀ ਕਿ " ਸੌ ਗੰਢੇ ਵੀ ਖਾਧੇ ਤੇ ਹੁਣ ਸੌ ਛਿੱਤਰ ਵੀ ਖਾਓ"।
@gurmeetgill1898
@gurmeetgill1898 2 күн бұрын
ਜਥੇਦਾਰ ਹਰਪ੍ਰੀਤ ਸਿੰਘ ਬਹੁਤ ਹੀ ਸਿਆਣੇ ਤੇ ਸੂਝਵਾਨ ਤੇ ਇਮਾਨਦਾਰ ਵਿਅਕਤੀ ਹਨ। ਵਲਟੋਹਾ ਨੇ ਜਥੇਦਾਰ ਹਰਪ੍ਰੀਤ ਸਿੰਘ ਤੇ ਇਲਜਾਮ ਨਜ਼ੈਜ਼ ਲਾਈ ਜਾ ਰਿਹਾ ਸੀ।ਇਸ ਕਰਕੇ ਕਿਤੇ ਬੁਖਲਾਹਟ ਦੇ ਵਿੱਚ ਗ਼ਲਤ ਬੋਲਿਆ ਗਿਆ ਹੈ।ਪਰ ਤੁਸੀਂ ਜਿੰਨੇ ਕੁ ਯੋਗੇ ਹੈਗੇ ਜੋ ਸਿੰਘ ਸਾਹਿਬ ਜੀ ਦੀ ਮੱਦਦ ਕਰੋ ਜੇ ਅਕਾਲੀਆਂ ਨੇ ਇਸ ਨੂੰ ਦੱਬ ਲਿਆ ਤਾਂ ਅੱਗੇ ਤੋਂ ਕਿਸੇ ਜਥੇਦਾਰ ਦੀ ਬੋਲਣ ਦੀ ਯੁਰਤ ਨਹੀਂ ਪੈਣੀ ਜੀ।।
@HardialSandhu-si7gq
@HardialSandhu-si7gq 2 күн бұрын
ਪ੍ਰੈਸ਼ਰ ਪਾਉਣ ਦਾ ਯਤਨ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ,
@akashdeepsingh-sd9xb
@akashdeepsingh-sd9xb 2 күн бұрын
ਜੋ ਵਿਅਕਤੀ ਸਿੱਖੀ ਦੀ ਅਸਲ ਮਰਿਆਦਾ ਨੂੰ ਅਹਮੀਅਤ ਨਹੀਂ ਦਿੰਦਾ ਉਹ ਜਥੇਦਾਰ ਕਿਵੇਂ ਬਣ ਸਕਦਾ ਹੈ ਜੋ ਜਥੇਦਾਰ ਹੁੰਦਾ ਹੈ ਉਹ ਇਸ ਤਰਾਂ ਉੱਚੀ ਆਵਾਜ਼ ਦੇ ਵਿੱਚ ਗੱਲ ਹੀ ਨਹੀਂ ਕਰਦਾ ਜਥੇਦਾਰ ਦੀ ਪਦਵੀ ਬਹੁਤ ਜਿਆਦਾ ਅਹਿਮ ਹੁੰਦੀ ਹੈ ਜਿਸ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਸਮਝਦੇ ਨਹੀਂ
@gurminderdhillon1463
@gurminderdhillon1463 2 күн бұрын
Harjinder dhami di boli ki hAi
@SukhmanderSingh-l5u
@SukhmanderSingh-l5u 2 күн бұрын
ਜਥੇਦਾਰ ਅਕਾਲ ਤਖਤ ਨਾਂ ਤਾਂ ਰੱਬ ਹੁੰਦਾ ਨਾਂ ਸਿੱਖਾਂ ਦਾ ਗੁਰੂ।ਇਹ ਪੰਥਕ ਤਖਤ ਹੈ। ਇਸਦੇ ਜਥੇਦਾਰ ਨੂੰ ਪੰਥ ਦੀ ਚੁਣੀ SGPC ਨਿਯੁਕਤ ਕਰਦੀ ਹੈ। ਤੇ ਜਥੇਦਾਰ ਗੁਰਮੱਤ ਦੇ ਅਨੁਸਾਰ ਪੰਥ ਨੇ ਬਣਾਈ ਰਹਿਤ ਮਰਯਾਦਾ ਦੇ ਦਾਇਰੇ ਵਿੱਚ ਰਹਿਕੇ ਪੰਥਕ ਫੈਸਲਿਆਂ ਨੂੰ ਸੁਣਾਉਂਦਾ। ਇਹ ਫੈਸਲੇ ਪਹਿਲਾਂ ਵਿਚਾਰੇ ਜਾਂਦੇ ਨੇ ਜਿਸਨੂੰ ਗੁਰਮੱਤਾਂ ਕਹਿੰਦੇ ਨੇ।
@KundanSingh-m1u
@KundanSingh-m1u 2 күн бұрын
😊 13:15
@KundanSingh-m1u
@KundanSingh-m1u 2 күн бұрын
18:47
@gurminderdhillon1463
@gurminderdhillon1463 2 күн бұрын
Sukhbir tuhada rab jai
@deepbrar.
@deepbrar. 2 күн бұрын
ਲਿਬਾਸ ਤੋਂ ਨਾ ਪਤਾ ਲਗਾਉਣਾ ਹੈਸੀਅਤ ਕਿਸੇ ਦੀ *ਦਾਜ ਦੇ ਭਿਖਾਰੀ ਵੀ ਬਰਾਤ ਚ ਬਣ ਠਣ ਕੇ ਆਉਂਦੇ ਹਨ*
@deepbrar.
@deepbrar. 2 күн бұрын
ਡਰ ਹੈ ਗਿਰ ਨਾ ਜਾਏ ਮੇਰੇ ਪਿਆਰ ਦਾ ਆਸ਼ਿਆਨਾ *ਮਿੱਟੀ ਖਿਸਕ ਰਹੀ ਹੈ ਮੇਰੇ ਇਤਬਾਰ ਦੀ ...* ਸੁਣ ਰਹੇ ਹੋ ਨਾ 😮
@ArmanDeep-l9b
@ArmanDeep-l9b 2 күн бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖੀ ਦੀ ਮਰਿਆਦਾ ਦੇ ਅਨੁਸਾਰ ਬੋਲਣਾ ਚਾਹੀਦਾ ਸੀ, ਪਰ ਉਨ੍ਹਾਂ ਦੀ ਮੰਦ ਸ਼ਬਦਾਵਲੀ ਸਿੱਖ ਧਾਰਮਿਕ ਸਿੱਧਾਂਤਾਂ ਦੇ ਖਿਲਾਫ ਹੈ।
@sekhonsekhon4142
@sekhonsekhon4142 Күн бұрын
ਕੀ ਧਾਮੀ ਦੀ ਸ਼ਬਦਾਵਲੀ ਬਹੁਤ ਵਧੀਆ? ਇੱਕ ਔਰਤ ਨੂੰ ਨੰਗੀਆਂ ਚਿੱਟੀਆਂ ਗਾਲਾਂ ਕੱਢਣੀਆਂ,ਕਿੰਨੀਆਂ ਕੁ ਜਾਇਜ਼ ਹਨ
@satnamsingh-ox3fj
@satnamsingh-ox3fj 2 күн бұрын
ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਦੀ ਨਿਯੁਕਤੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਇਨਕੁਇਰੀ ਹੁੰਦੀ ਪਿਛਲਾ ਰਿਕਾਰਡ ਚੈੱਕ ਹੁੰਦਾ । ਜੇ ਕਿਸੇ ਦਾ ਰਿਕਾਰਡ ਠੀਕ ਨਾ ਹੋਵੇ ਉਸ ਦੀ ਨਿਯੁਕਤੀ ਨਹੀਂ ਹੁੰਦੀ । ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕੋਈ ਪੁਰਾਣੀ ਗਲਤੀ ਸੀ ਤਾਂ ਮਕਾਰ ਏ ਕੌਮ ਬਾਦਲ ਕਿਆ ਨੂੰ ਕੋਈ ਪਤਾ ਨਾ ਲਗਾ । ਹੁਣ ਫੈਸਲਾ ਮਕਾਰ ਏ ਕੌਮ ਬਾਦਲ ਕਿਆਂ ਦੇ ਖਿਲਾਫ਼ ਆ ਗਿਆ, ਜਿਸ ਦੀ ਮਕਾਰ ਏ ਕੌਮ ਬਾਦਲ ਕਿਆਂ ਨੂੰ ਆਸ ਨਹੀਂ ਸੀ । ਇਸ ਲਈ ਸ਼ਿੰਘ ਸਾਹਿਬ ਜੀ ਨੂੰ ਬਦਨਾਮ ਕੀਤਾ ਜਾ ਰਿਹਾ । ਪਹਿਲਾਂ ਵੀ ਜੂਨ 1997 ਵਿੱਚ ਵੀ ਬੀਬੀ ਦਰਸ਼ਨ ਕੌਰ ਦੰਗਾ ਪੀੜਤ ਦੀ ਕੁੱਟਮਾਰ ਕਰਨ ਦੇ ਸਬੰਧ ਵਿੱਚ ਅਵਤਾਰ ਸਿੰਘ ਹਿਤ ਨੂੰ ਤਿੰਨ ਸਾਲ ਦੀ ਰਾਜਨੀਤਿਕ ਅਤੇ ਧਾਰਮਿਕ ਸਜ਼ਾ ਸੁਣਾਈ ਸੀ ਅਵਤਾਰ ਸਿੰਘ ਹਿਤ ਨੇ ਜਥੇਦਾਰ ਸਾਹਿਬ ਦੀ ਬਹੁਤ ਬਦਨਾਮੀ ਕੀਤੀ । ਜਥੇਦਾਰ ਸਾਹਿਬ ਡਟੇ ਰਹੇ ਤੇ ਅਖੀਰ ਅਵਤਾਰ ਸਿੰਘ ਹਿਤ ਨੇ ਮੁਆਫ਼ੀ ਮੰਗੀ ਅਤੇ ਸਾਰੀ ਸਜ਼ਾ ਪੂਰੀ ਕੀਤੀ । ਮਕਾਰ ਏ ਕੌਮ ਬਾਦਲ ਕਿਆਂ ਨੂੰ ਸਿੱਖ ਪੰਥ ਵੱਲੋਂ ਇਹਨਾਂ ਦੇ ਕੀਤੇ ਬੇਅੰਤ ਗੁਨਾਹਾਂ ਦੀ ਸਜ਼ਾ ਅਜੇ ਹੋਰ ਦੇਣੀ ਬਣਦੀ ਹੈ ।
@sukhmindersingh4843
@sukhmindersingh4843 2 күн бұрын
ਬਹੁਤ ਸਟੀਕ ਖਿਤਾਬ ਦਿੱਤਾ ਹੈ ਜੀ ਮੱਕਾਰ ਏ ਕੌਮ ਨਾਲ ਹੀ ਗੱਦਾਰ ਏ ਕੌਮ
@baljitsingh6957
@baljitsingh6957 2 күн бұрын
ਨਜ਼ਾਰਾ ਲਿਆ ਦਿੱਤਾ ਹੈ ਜੀ ਬਹੁਤ ਹੀ ਦਿਲ ਟੁੰਬਵੀਂ ਸ਼ਬਦਾਵਲੀ ਵਿੱਚ ਜ਼ਿਕਰ ਕਰਕੇ।
@akashdeepsingh-sd9xb
@akashdeepsingh-sd9xb 2 күн бұрын
ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤਰ੍ਹਾਂ ਦੀ ਗਲਤ ਭਾਸ਼ਾ ਵਰਤੀ, ਤਾਂ ਇਹ ਸਿੱਖ ਪੰਥ ਲਈ ਇਕ ਬੜੀ ਨੁਕਸਾਨਦਾਇਕ ਗੱਲ ਹੈ। ਉਹ ਜਥੇਦਾਰ ਦੇ ਅਹੁਦੇ ਲਈ ਕਾਬਲ ਨਹੀਂ ਰਹਿ ਗਏ। ਓਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ
@sukhmindersingh4843
@sukhmindersingh4843 2 күн бұрын
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੁੱਝ ਵੀ ਗ਼ਲਤ ਨਹੀਂ ਬੋਲਿਆ, ਮੁੱਖ ਮੁੱਦਾ ਤਾਂ ਇਹ ਹੈ ਕਿ ਉਨ੍ਹਾਂ ਨੇ ੨ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਹੋਏ ਫੈਸਲੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਯਾਦਾ ਨੂੰ ਬਹਾਲ ਕਰਨ ਦਾ ਯਤਨ ਕੀਤਾ ਸੀ, ਜਿਹੜਾ ਇੰਨਾ ਪੰਥ ਦੇ ਗੱਦਾਰਾਂ ਨੂੰ ਹਜ਼ਮ ਨਹੀਂ ਆ ਰਿਹਾ
@gurdeepsingh1403
@gurdeepsingh1403 2 күн бұрын
ਆਕਾਸ਼ਦੀਪ ਜੀ ਫੇਰ ਅਕਾਲ ਤਖ਼ਤ ਦਾ ਜਥੇਦਾਰ ਸੁਖਬੀਰ ਬਾਦਲ ਹੋਣਾ ਚਾਹੀਦਾ ਹੈ ਜੀ
@gurminderdhillon1463
@gurminderdhillon1463 2 күн бұрын
Sukhbir amli thik a
@SukhmanSingh-sv6sm
@SukhmanSingh-sv6sm 2 күн бұрын
ਇਹ ਜਥੇਦਾਰ ਮੰਨ ਹੀ ਗਿਆ ਕਿ ਉਸ ਨੇ ਵੀਡੀਓ ਕੀਤੀ ਹੈ , ਇਸ ਤੋਂ ਸਿੱਧ ਹੁੰਦਾ ਕਿ ਇਹ ਸਿਖਾਂ ਨੂੰ ਕੁਰਾਹੇ ਪਾ ਰਿਹਾ ਹੈ , ਇਸ ਲਈ ਇਸ ਨੂੰ ਤਖਤ ਤੇ ਰਹਿਣ ਦਾ ਕੋਈ ਹੱਕ ਨਹੀਂ
@baljitsingh6957
@baljitsingh6957 2 күн бұрын
ਹਰਪ੍ਰੀਤ ਸਿੰਘ ਦੀ ਥਾਂ ਸੁਖਬੀਰ ਬਾਦਲ ਨੂੰ ਜਥੇਦਾਰ ਲਾ ਦੇਣਾ ਚਾਹੀਦਾ ਹੈ ਫਿਰ।
@SatnamSingu-f3d
@SatnamSingu-f3d 2 күн бұрын
Troll army badal kali dal di
@gurminderdhillon1463
@gurminderdhillon1463 2 күн бұрын
Sukhbir nu prachanda hak hai
@bhindermangat2777
@bhindermangat2777 2 күн бұрын
SGPC and akal takhat should be free from traitors and masands who control now jadhedar Harpreet singh ji brave jadhedar
@SukhmanSingh-sv6sm
@SukhmanSingh-sv6sm 2 күн бұрын
ਗਿਆਨੀ ਹਰਪ੍ਰੀਤ ਸਿੰਘ ਦੀਆਂ ਕਾਰਵਾਈਆਂ ਕਰਕੇ ਸਿੱਖਾਂ ਨੂੰ ਜਲੀਲ ਹੋਣਾ ਪੈ ਰਿਹਾ ਹੈ ਇਸ ਕਰਕੇ ਇਸ ਤੋਂ ਅਸਤੀਫਾ ਲਿਆ ਜਾਣਾ ਚਾਹੀਦਾ ਹੈ
@InderjitSingh-mb9sl
@InderjitSingh-mb9sl 2 күн бұрын
Badal de kadshe
@baljitsingh6957
@baljitsingh6957 2 күн бұрын
ਬਾਦਲ ਨੇ ਤਾਂ ਹੁਣ ਤੱਕ ਦਿੱਤਾ ਨਹੀਂ ਹੈ।
@SandeepDhillon-i8x
@SandeepDhillon-i8x 2 күн бұрын
ਜੇ ਤੂੰ ਸੱਚਾ ਸੀ ਤਾਂ ਉਹ ਵੀਡੀਓ ਡੀਲੀਟ ਕਿਉਂ ਕਰਾਉਂਦਾ ਸੀ ਕਿਉਂਕਿ ਤੈਨੂੰ ਪਤਾ ਤੂੰ ਕਿੰਨਾ ਕੁਫ਼ਰ ਤੋਲਿਆ ਸੀ ਤਾਂਹੀ ਤੂੰ ਚੋਰ ਦੀ ਤਰਾ ਸਬੂਤ ਮਿਟਾਉਣ ਲੱਗਿਆ ਸੀ
@SatnamSingu-f3d
@SatnamSingu-f3d 2 күн бұрын
Badal kali dal da end paka
@gurminderdhillon1463
@gurminderdhillon1463 2 күн бұрын
Sukhbir hee sacha a
@gurdevsanauri9558
@gurdevsanauri9558 2 күн бұрын
Jathedar Shri AKAL Takht SAHIB Big Halimi Wala Chahida Hai, Always Tack Sweet Voice.All Public Big Regards Shri Akal Takat Sahib Jathedar Sahiban. Waheguru Ji da Khalsha Waheguru Ji ki Fateh.
@g.boparai8835
@g.boparai8835 2 күн бұрын
ਜੇ ਜਥੇਦਾਰ ਰਘਬੀਰ ਸਿੰਘ ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਚ ਜਾਂਦਾ ਤਾਂ ਪੰਥ ਚ ਜਥੇਦਾਰ ਰਘਬੀਰ ਸਿੰਘ ਜੀਰੋ ਹੋ ਜਾਵੇਗਾ ਕਿਉਂਕਿ ਇਹ ਸਭ 2 ਦਸੰਬਰ ਨੂੰ ਸੁਖਬੀਰ ਖਿਲਾਫ ਹੋਏ ਫੈਸਲਾ ਬਾਦ ਸੁਖਬੀਰ ਜੂੰਡਲੀ ਨੇ ਜਥੇਦਾਰ ਹਰਪ੍ਰੀਤ ਖਿਲਾਫ ਕੂੜ ਪ੍ਰਚਾਰ ਸ਼ੁਰੂ ਕੀਤਾ ਹੋਇਆ ਸੀ
@narinderpalsingh5349
@narinderpalsingh5349 2 күн бұрын
ਸਿਆਸਤ ਧਰਮ ਦੀ ਰੱਜ ਕੇ ਦੁਰਵਰਤੋਂ ਕਰ ਰਹੀ ਹੈ
@RohanpreetSingh-b4u
@RohanpreetSingh-b4u 2 күн бұрын
ਇਹ ਪਹਿਲੀ ਵਾਰ ਸੁਣ ਰਹੇ ਹਾਂ ਅਕਾਲ ਤਖਤ ਦਾ ਜਥੇਦਾਰ ਜਿੱਥੇ ਮਰਜੀ ਜਾਵੇਗਾ? ਪੰਥ ਦੁਸ਼ਮਣਾਂ, ਪੰਥ ਵਿਰੋਧੀਆਂ ਦੇ ਵਿਆਹਾਂ ਵਿੱਚ ਸ਼ਾਮਲ ਹੋਵੇਗਾ। ਹਰ ਵਿਰੋਧੀ ਨਾਲ ਮੀਟਿੰਗਾਂ ਕਰਦਾ ਫਿਰੇਗਾ ਤੇ ਪੰਥ ਨੂੰ ਕੋਈ ਜਾਣਕਾਰੀ ਨਹੀਂ ਦੇਵੇਗਾ? ਹੱਦ ਹੋ ਗਈ ਇਹ ਤਾਂ।
@sukhmindersingh4843
@sukhmindersingh4843 2 күн бұрын
ਸਿੱਖ ਧਰਮ ਆਪਣੇ ਨਿੱਤ ਪ੍ਰਤੀ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦਾ ਹੈ, ਨ ਕੋ ਵੈਰੀ ਨਾਹਿ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ਗੁਰਬਾਣੀ ਫੁਰਮਾਨ ਹੈ
@tejindersingh890
@tejindersingh890 2 күн бұрын
ਬਾਦਲ ਦਲ ਵਾਲ਼ੇ ਜੁੱਤੀਆਂ ਦੇ ਲਾਇਕ ਹਨ।
@SukhmanSingh-sv6sm
@SukhmanSingh-sv6sm 2 күн бұрын
ਸਿੱਖੀ ਦੀ ਮਰਿਆਦਾ ਦੀ ਪਾਲਣਾ ਕਰਨਾ ਸਭ ਤੋਂ ਜਰੂਰੀ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸਦਾ ਪੂਰਾ ਧਿਆਨ ਰੱਖਣਾ ਚਾਹੀਦਾ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਮਰਿਆਦਾ ਵੱਲ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਸਿਰਫ ਆਪਣੀ ਗਲਤ ਸ਼ਬਦਾਵਲੀ ਵਰਤੀ ਹੈ ਇਥੋਂ ਸਾਫ ਸਾਫ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਦੇ ਅਹੁਦੇ ਦੇ ਲਾਈਕ ਨਹੀਂ ਜਿਨਾਂ ਜਲਦੀ ਹੋ ਸਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪੰਥ ਦੇ ਵਿੱਚੋਂ ਛੇਕਣਾ ਚਾਹੀਦਾ ਹੈ
@InderjitSingh-mb9sl
@InderjitSingh-mb9sl 2 күн бұрын
Badal nu bna do jathdar sar msla hl hojo kyu tang hoye j e aa
@jagseerkaurkhalsa9809
@jagseerkaurkhalsa9809 2 күн бұрын
ਇਸ ਤਰ੍ਹਾਂ ਦੇ ਦੂਸ਼ਣ ਲੱਗਣ ਤੋਂ ਬਾਅਦ ਹੁਣ ਤੱਕ ਇਸ ਜਥੇਦਾਰ ਨੇ ਆਪਣਾ ਅਹੁਦਾ ਛੱਡ ਦੇਣਾ ਸੀ ਪਰ‌ ਆਪਣੀ ਆਰਥਿਕਤਾ ਨੂੰ ਦੇਖਦੇ ਹੋਏ ਫਿਰ ਵੀ ਇਹ ਆਪਣੇ ਅਹੁਦੇ ਨਾਲ ਚਿੰਬੜਿਆ ਪਿਆ ਹੈ
@jagjitsinghkhalsa6815
@jagjitsinghkhalsa6815 2 күн бұрын
ਜਗਸੀਰ ਕੌਰ ਜੀ ਦੂਸ਼ਣ ਤਾਂ ਕੋਈ ਵੀ ਕਿਸੇ ਤੇ ਵੀ ਕੋਈ ਵੀ ਲਾ ਸਕਦਾ ਹੈ।
@HardialSandhu-si7gq
@HardialSandhu-si7gq 2 күн бұрын
Sukhbeer Singh is not acceptable for the Sikh panth
@Ranjeetdaliwal-kz2nc
@Ranjeetdaliwal-kz2nc 2 күн бұрын
ਸਤਿ ਸ੍ਰੀ ਆਕਾਲ ਜੀ।
@NikhaSingh-v2c
@NikhaSingh-v2c 2 күн бұрын
ਸਤਿ ਸ੍ਰੀ ਅਕਾਲ ਜੀ ਸਭ ਨੂੰ
@SukhmanSingh-sv6sm
@SukhmanSingh-sv6sm 2 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਦੇ ਦੇ ਲਾਇਕ ਨਹੀਂ ਹੈ ਇਸ ਨੂੰ ਇਸ ਪਦਵੀ ਤੋਂ ਹਟਾਇਆ ਜਾਵੇ ਨੇ ਹਰਪ੍ਰੀਤ ਸਿੰਘ ਦੀ ਸਿੱਖੀ ਦੇ ਨਾਂ ਤੇ ਕਲੰਕ ਹੈ
@sukhmindersingh4843
@sukhmindersingh4843 2 күн бұрын
ਹਰਜਿੰਦਰ ਸਿੰਘ ਧਾਮੀ ਬਾਰੇ ਕੀ ਵਿਚਾਰ ਹੈ ਜਿਹੜਾ ਇੱਕ ਔਰਤ ਪ੍ਰਤੀ ਐਨੀ ਘਟੀਆ ਸੋਚ ਰੱਖਦਾ ਹੈ
@akashdeepsingh-sd9xb
@akashdeepsingh-sd9xb 2 күн бұрын
ਇਸਦੇ ਸਾਂਢੂ ਦੇ ਲਾਏ ਇਲਜ਼ਾਮਾਂ ਨੂੰ ਵਿਚਾਰਦਿਆਂ ਹੋਇਆ ਇਸਨੂੰ ਜਥੇਦਾਰ ਦੇ ਅਹੁਦੇ ਤੋਂ ਤੁਰੰਤ ਫ਼ਾਰਗ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਇਸ ਅਹੁਦੇ ਦੇ ਲਾਇਕ ਨਹੀਂ ਹੈ।
@avtaruppal6205
@avtaruppal6205 2 күн бұрын
ਜੇ ਸਾਢੂ ਦੇ ਇਲਜਾਮ ਲਾੳਣ ਤੌ ਮਗਰੋ ਜਥੇਦਾਰ ਸਾਹਿਬ ਯੋਗ ਨਹੀ ਰਹੇ ਫਿਰ ਤਾ ਅਕਾਲੀ ਦਲ ਲੀਡਰਾ ਕੀ ਬਣੂ?
@gurminderdhillon1463
@gurminderdhillon1463 2 күн бұрын
Tuhanu jathedar bna dea
@SandeepDhillon-i8x
@SandeepDhillon-i8x 2 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ ਇਕ ਜਥੇਦਾਰ ਹੋ ਕੇ ਇਹੋ ਜਿਹੀਆਂ ਹਰਕਤਾਂ ਕਰਨ ਵਾਲਾ ਜਥੇਦਾਰ ਕਹਾਉਣ ਦੇ ਲਾਇਕ ਨਹੀਂ ਆ
@SatnamSingu-f3d
@SatnamSingu-f3d 2 күн бұрын
Troll army badal tools he ih
@gurminderdhillon1463
@gurminderdhillon1463 2 күн бұрын
Amli no one
@sukhdevsinghbhatti3235
@sukhdevsinghbhatti3235 2 күн бұрын
ਸ਼ਰਾਫਤ ਦੀ ਵੀ ਕੋਈ ਹੱਦ ਹੁੰਦੀ।ਜੇਕਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਈ ਜਲੀਲ ਕਰੇਗਾ ਤਾਂ ਕੋਈ ਬਡੀ ਗਲ ਨਹੀਂ ਸਬਰ ਦੀ ਸੀਮਾ ਟੁੱਟ ਵੀ ਸਕਦੀ।
@SandeepDhillon-i8x
@SandeepDhillon-i8x 2 күн бұрын
ਆਰਐਸਐਸ ਤੇ ਬੀਜੇਪੀ ਦੇ ਹੱਥਾਂ ਵਿਚ ਖੇਡਦਾ ਗਿਆਨੀ ਹਰਪ੍ਰੀਤ
@sukhmindersingh4843
@sukhmindersingh4843 2 күн бұрын
ਪਹਿਲਾਂ ਖਾਲੀ ਦਲ ਵਾਲੇ ਵੀ ਆਰ ਐਸ ਐਸ ਅਤੇ ਬੀਜੇਪੀ ਦੇ ਹੱਥਾਂ ਵਿੱਚ ਖੇਡਦੇ ਰਹੇ ਹਨ ਓਦੋਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਗਈ
@KulwinderSingh-uz7fl
@KulwinderSingh-uz7fl 2 күн бұрын
Your badal family msand dal
@gurminderdhillon1463
@gurminderdhillon1463 2 күн бұрын
Jado bjp da chama see
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏 Randhawa Sahib ji Bhaskar Sahib ji and S.Inderpreet Singh ji
@Nanak-rc1go
@Nanak-rc1go 2 күн бұрын
Ssa ji🙏🙏🙏
@harwinder2601
@harwinder2601 2 күн бұрын
ਇੰਦਰਬੀਰ ਸਿੰਘ ਜੀ ਨੇ ਕਿਹਾ ਹੈ ਕਿ ਕਿਸਾਨਾਂ ਦੀ ਈਗੋ ਫਸੀ ਹੈ ਏਕਤਾ ਹੋਣ ਵਿਚਾਲੇ । ਨਹੀਂ , ਮੈਨੂੰ ਜਾਪਦਾ ਹੈ ਕਿ ਡਰ ਭੈਅ ਅਤੇ ਬੇਵਿਸ਼ਵਾਸੀ ਹੋ ਸਕਦੀ ਜੋ ਪਿਛਲੇ ਵੱਡੇ ਅੰਦੋਲਨ ਦੇ ਤਜਰਬੇ ਦਾ ਅਸਰ ਹੋ ਸਕਦਾ ਹੈ ਜੀ ।
@tejindersingh890
@tejindersingh890 2 күн бұрын
0:02 ਸਿੱਖ ਕੌਮ ਸ੍ਰੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸਾਹਿਬ ਜੀ ਦੇ ਨਾਲ ਹੈ।।।।।। ਬਾਦਲ ਦਲ ਵਾਲ਼ੇ ਛਿੱਤਰਾਂ ਦੇ ਲਾਇਕ ਹਨ।।।।।।। ਬਾਦਲ ਭਜਾਓ ਅਕਾਲੀ ਦਲ ਬਚਾਓ
@akashdeepsingh-sd9xb
@akashdeepsingh-sd9xb 2 күн бұрын
ਜਥੇਦਾਰ BJP ਨਾਲ ਘਿਓ ਖਿਚੜੀ ਆ , ਜੇ ਇਨਾ ਨੂੰ ਕੋਈ ਸਵਾਲ ਪੁੱਛੇ ਤਾਂ ਇਨਾ ਨੂੰ ਬਹੁਤ ਗੁੱਸਾ ਆਾਉਂਦਾ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 2 күн бұрын
👍👍👌
@SandeepDhillon-i8x
@SandeepDhillon-i8x 2 күн бұрын
ਗਿਆਨੀ ਹਰਪ੍ਰੀਤ ਬੁਖਲਾਇਆ ਪਿਆ। ਉਹਨੂੰ ਸਮਝ ਨਹੀਂ ਲੱਗਦੀ ਕਿ ਮੈਂ ਕੀ ਬੋਲਾ ।ਕਿਉਂਕਿ ਰੰਗ ਉਹਦਾ ਉੱਡਿਆ ਪਿਆ ਗਲਤ ਉਹ ਬਹੁਤ ਜਿਆਦਾ ਵੱਡੇ ਗੁਨਾਹ ਕਰ ਚੁੱਕਿਆ। ਉਹ ਐ ਲੱਗਦਾ ਜਿਵੇਂ ਸੁਖਬੀਰ ਨੂੰ ਮਾਰਨ ਦੀ ਸਾਜਿਸ਼ ਦਾ ਵੀ ਭਾਗੀਦਾਰ ਹੋਵੇ।ਇਹ ਡੂੰਘੀ ਜਾਂਚ ਦਾ ਵਿਸ਼ਾ ਹੈ ਕਦੇ ਨਾ ਕਦੇ ਗੱਲ ਜਰੂਰ ਸਾਹਮਣੇ ਆਊਗੀ ਬੋਲਦਾ ਤਾਂ ਇਹ ਬਹੁਤ ਜਿਆਦਾ ਗਲਤ ਹੈ ਇਹ ਜਥੇਦਾਰ ਰਹਿਣ ਦੇ ਕਾਬਲ ਨਹੀਂ ਤੇ ਗ੍ਰੰਥੀ ਵੀ ਰਹਿਣ ਦੇ ਕਾਬਲ ਨਹੀਂ।
@baljitsingh6957
@baljitsingh6957 2 күн бұрын
ਹਰਪ੍ਰੀਤ ਸਿੰਘ ਦੀ ਥਾਂ ਵਲਟੋਹੇ ਜਾਂ ਸੁਖਬੀਰ ਬਾਦਲ ਦੋਵਾਂ ਵਿੱਚੋਂ ਇੱਕ ਨੂੰ ਥਾਪ ਦੇਣਾ ਚਾਹੀਦਾ ਹੈ।
@gurminderdhillon1463
@gurminderdhillon1463 2 күн бұрын
Ene ta panth marta
@sukhdevsinghbhatti3235
@sukhdevsinghbhatti3235 2 күн бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੇ ਸਾਰੇ ਲੀਡਰ ਅਤੇ ਖਾਸੰਮ ਖਾਸ ਚਮਚੇ ਬਦਨਾਮ ਕਰਨ ਵਿਚ ਲੱਗੇ ਆ ਹੋਰ ਕੁਛ ਨਹੀਂ।
@Nanak-rc1go
@Nanak-rc1go 2 күн бұрын
ਰੰਧਾਵਾ ਸਾਹਿਬ, ਭਗਵੰਤ ਤਾਂ ਤੁਹਾਡੇ ਵਿਚਾਰਾਂ ਤੇ ਤੁਰੰਤ ਅਮਲ ਕਰਦਾ। ਬਹੁਤ ਜ਼ਿਆਦਾ ਵਿਚਾਰਾਂ ਨਾਲ।
@AmrikSingh-nv9gt
@AmrikSingh-nv9gt 2 күн бұрын
ਰਾਜੇਵਾਲ ਤੇ ਉਗਰਾਹੀ 2 ਦੱਲੇ ਮੁਰਦਾਬਾਦ
@abroldentalcare8638
@abroldentalcare8638 2 күн бұрын
There should be qualification for jathedar to avoid loose talk Ashok Abrol
@karamjitsingh1755
@karamjitsingh1755 2 күн бұрын
ਬਾਂਦਲ ਲਾਣੇ ਨੇ ਕਦੇ ਵੀ ਅਕਾਲ ਤੱਕਤ ਦੇ ਹੁਕਮ ਨਹੀ ਮੰਨੇ ਇਹ ਕਦੇ ਵੀ ਅਕਾਲ ਤੱਕਤ ਦੇ ਜਥੇਦਾਰ ਸਾਹਿਬ ਜੀ ਜੋ ਵੀ ਬਾਂਦਲ ਕਿਆ ਵਾਰੇ ਸਿੰਘ ਸਾਹਿਬ ਜੀ ਬੋਲੀਆਂ ਹੈ ਉਸ ਨੂੰ ਸਿੰਘ ਸਾਹਿਬ ਜੀ ਨੂੰ ਸੇਵਾ ਤੋਂ ਹੀ ਮੁਕਤ ਕੀਤਾ ਹੈ
@gamdoorsingh7975
@gamdoorsingh7975 2 күн бұрын
🙏🙏🙏🙏🙏🙏🙏
@SukhwinderSingh-bo2xo
@SukhwinderSingh-bo2xo 2 күн бұрын
Very good information and discussion 🙏🙏🙏
@sandhusingh6615
@sandhusingh6615 2 күн бұрын
Bhaskar ji namaskar
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏🙏🙏🙏🙏🙏🙏 to all members present at this time in program
@jagdishsingh-uc7ud
@jagdishsingh-uc7ud 2 күн бұрын
Badal gang de gurge Jine mrzi paprh vel lain una de kite apradh bakhshe nhi Jane loka vich base khatam ho Jan ge
@Ranjeetdaliwal-kz2nc
@Ranjeetdaliwal-kz2nc 2 күн бұрын
ਜਥੇਦਾਰ ਹਰਪ੍ਰੀਤ ਸਿੰਘ ਸਾਹਿਬਾਨ ਤੋ ਅਸਤੀਫਾ ਲੈਲਿਆ ਗਿਆ।
@HardialSandhu-si7gq
@HardialSandhu-si7gq 2 күн бұрын
Sukhbir Singh Badal has lost his credibility
@balvirsinghgrewal4053
@balvirsinghgrewal4053 2 күн бұрын
ਹਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ
@graniteworld9116
@graniteworld9116 11 сағат бұрын
We are with Giani Harpreet singh
@jagjitsingh5212
@jagjitsingh5212 2 күн бұрын
Good news and views thanks Randhawa saab Bhaskar saab and Ip saab ❤️ 🙏🏻🙏🏻🙏🏻
@pardesibheenia
@pardesibheenia 2 күн бұрын
Good job Randawa ji.👍🙏
@BalramDhaliwal-rb7no
@BalramDhaliwal-rb7no 2 күн бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@HarpalSingh-ue2yn
@HarpalSingh-ue2yn 2 күн бұрын
ਇਹ ਅਸਤੀਫੇ ਨ ਵੀ ਦੇਣ ਲੋਕਾਂ ਨੇ ਤਾਂ ਪਹਿਲਾਂਹੀ ਪਰਵਾਨ ਕਰ ਲਏ ਹਨ!
@harjitchahal6049
@harjitchahal6049 2 күн бұрын
Good 👍
@SukhwinderSingh-bo2xo
@SukhwinderSingh-bo2xo 2 күн бұрын
❤❤❤
@SK-io4gd
@SK-io4gd 2 күн бұрын
ਚੁਟਕਲੇ ਸੁਣਾਉਣ ਤੇ ਗੱਪਾਂ ਛੱਡਣ ਨੂੰ ਬੰਬਾਰਡਮੈਂਟ ਕਹਿਣਾ ਕੀ ਸਹੀ ਹੈ?
@angrejsingh-zk5lj
@angrejsingh-zk5lj 2 күн бұрын
🙏🙏👍
@gobindermatharoo9929
@gobindermatharoo9929 2 күн бұрын
The mandikaran system should not only be preserved but the working of the system should also be improved. All of us know as to how this system is being run
@sajandeep4736
@sajandeep4736 2 күн бұрын
ਸਤਿ ਸ੍ਰੀ ਅਕਾਲ ਜੀ
@baljitsingh6957
@baljitsingh6957 2 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ।
@HardialSandhu-si7gq
@HardialSandhu-si7gq 2 күн бұрын
ਸਰੀਰਕ ਤੌਰ ਤੇ ਹਾਜ਼ਰ ਹੋ ਜਾਣਗੇ ਪਰ ਮਾਨਸਿਕ ਤੌਰ ਤੇ ਨਹੀਂ।
@HarbansSingh-zs7vz
@HarbansSingh-zs7vz 2 күн бұрын
Good ji
@gurmatsangha1876
@gurmatsangha1876 2 күн бұрын
SSA G all of yourself. Very good information. Resignation is very necessary, then akalidal will safe.
@HarpreetSingh-dh1ln
@HarpreetSingh-dh1ln 2 күн бұрын
Good morning sir jee 🙏🙏👍👍
@balrajsandhu6161
@balrajsandhu6161 2 күн бұрын
🌷💟🌷🙏🌷🌷
@JasvinderSingh-dr7oi
@JasvinderSingh-dr7oi 2 күн бұрын
God bless jathedar sji
@pwsnew
@pwsnew 2 күн бұрын
ਤਿੰਨ ਮੈਂਬਰੀ ਕਮੇਟੀ ਕੀ ਭੇਮੇ ਸਾਰੇ ਮੈਂਬਰ ਇੱਕੋ ਹੌ ਜਾਣ
@gobindermatharoo9929
@gobindermatharoo9929 2 күн бұрын
The police have to keep a record of everything done to an accused during the time the accused is in the police custody. The record called jimnies would quickly reveal that during his police custody, bishnoi was rarely interrogated.
@RameshKumar-bn1bl
@RameshKumar-bn1bl 2 күн бұрын
ਬਾਈ ਜੀ ਅੱਜ ਤੱਕ ਕੋਈ ਗੱਲ ਸੱਚ ਤਾਂ ਨਹੀਂ ਹੋਈ 😊
@HardialSandhu-si7gq
@HardialSandhu-si7gq 2 күн бұрын
ਤੁਸੀਂ ਕੀ ਸਮਝਦੇ ਮਾਨ ਸਾਹਿਬ ਬੜਾ ਚੰਗਾ ਬੋਲਦੇ ਨੇ ਉਹਨਾਂ ਦੀ ਕਿਰਕਰੀ ਹੁੰਦੀ ਹੈ ਚੁਟਕਲੇ ਸੁਣਾਉਣ ਦੇ ਕਾਬਲੇ ਬਸ।
@pritammanshahia3030
@pritammanshahia3030 2 күн бұрын
ਇਹ ਸੁਖਬੀਰ ਬਾਦਲ ਦਾ ਟੋਲਾ ਆਪਣੀ ਜੜਾ ਆਪ‌ ਵੱਢ ਰਿਹੇ‌ ਨੇ ਹੁਣ ਇਨਾ ਦਾ ਕਾਮਯਾਬ ਹੋਣਾ ਮਸਕਲ ਹੈ
@harpreetbains8035
@harpreetbains8035 2 күн бұрын
Sikh sangat can't tolerate any action against Jathedar Harpreet Singh
@Nanak-rc1go
@Nanak-rc1go 2 күн бұрын
ਸਿੱਖ ਕੋਮ, ਪੰਥ , ਅਕਾਲ ਤਖ਼ਤ ਸਾਹਿਬ ਜੀ ਦੇ 4 ਗਦਾਰ, ਚੀਮਾ,ਧਾਮੀ, ਵਲਟੋਹਾ, ਤੇ ਸੁਖਬੀਰ ਬਾਦਲ ਪ੍ਰੀਵਾਰ ।
@HardialSandhu-si7gq
@HardialSandhu-si7gq 2 күн бұрын
ਬਿਊਰੋਕ੍ਰੇਟ ਇਹਨਾਂ ਨੂੰ ਥੱਲੇ ਲਾ ਚੁੱਕੇ ਨੇ।
@jasmelkhangura3455
@jasmelkhangura3455 2 күн бұрын
ਉਦੋਂ ਦੱਸਿਓ ਜਦੋ ਕੁੱਝ ਹੋ ਗਿਆ।
@devindergrewal2004
@devindergrewal2004 2 күн бұрын
Jad valtohe ne target hi Harpreet nu kit tan gussa tan aavega hi.
@abroldentalcare8638
@abroldentalcare8638 2 күн бұрын
Higher the post higher the responsibility Ashok Abrol
@abroldentalcare8638
@abroldentalcare8638 2 күн бұрын
Tention always appears in service off and on Ashok Abrol
@KarnailSingh-p3p
@KarnailSingh-p3p 2 күн бұрын
Jatt loby mud kadima to es tara he mara bande nu litarde rahe Han ena mansakta he es kisam de hai. …..nahi sudar sakde
@rajindersinghkp207
@rajindersinghkp207 2 күн бұрын
Vedeo ho sakda osse time kisse ne save karli hove delete hon t pehla h
@sukhdevsinghbhatti3235
@sukhdevsinghbhatti3235 2 күн бұрын
ਪੰਜਾਬ ਉੱਥਲ ਪੁਥਲ ਨਹੀ ਹੀ ਰਿਹਾ।ਬਲਕਿ ਅਕਾਲੀ ਦਲ ਵਿਚ ਉਥਲ ਪੁਥਲ ਹੋ ਕੇ ਉਲਟੀ ਬਾਜੀ ਲਗਨ ਵਾਲੀ ਆ।
@PSBadh
@PSBadh 2 күн бұрын
I Randhawa Sahib no one is above law let Him be be holding any position let truth come out in public whether Jadhedar is right or Valtoha why vedio recording is not made public
@gurminderdhillon1463
@gurminderdhillon1463 2 күн бұрын
Harpreet jathedar jindabad
@JAGJITSINGHVACCHAR
@JAGJITSINGHVACCHAR 2 күн бұрын
Shameless
@balkarsinghdhanoa6740
@balkarsinghdhanoa6740 2 күн бұрын
ਵਫਾਦਾਰਾਂ ਦੇ ਕਮੈਂਟ ਤੋਂ ਪਤਾ ਲਗਦਾ ਕਿ ਤਖਤ ਸਹਿਬ ਦੀ ਬਾਦਲ ਟੋਲਾ ਮੰਨ ਤੋਂ ਇਨਕਾਰ ਦੀ ਤਿਆਰੀ ਚ ਹਰਪ੍ਰੀਤ ਜੀ ਤੇ ਝੂਠੇ ਇਲਜਾਮ ਨੂੰ ਉਬਾਰ ਰਹੇ ਐ
@bahadursingh4841
@bahadursingh4841 2 күн бұрын
Genius Harprit Singh de khelaf kemant karn wale Badal de he chance han jathedar jindabad rahenge badlea ne panth da Berha gark kar rakhea hai
@jagdishpuri5366
@jagdishpuri5366 2 күн бұрын
Msp di kanooni guarantee diti he nai ja sakdi. Agar eh hunda hai te india di total GDP da 70-80% is vich he chala jayega. Kai crops te msp khariden te kissana da he nuksan hove ga jinve soyabean msp te khard k tel local tel mehnga te imported sasta hunda hai fer soyabean vikni band ho jave gee log bahro import karan lag jaan ge. Agar us te exise vadai java fer mehangai vad jave gee es kar k he refind da rate vad v chuka hai
@jugsingh2006
@jugsingh2006 2 күн бұрын
Je rate theek hongay,import band ho javegi kiyonki production vadh jayegi.
@sharmatenthouse1848
@sharmatenthouse1848 2 күн бұрын
Rajab baskar inderpreet Singh Randhawa by sat shri akal
@jagtarbirdi3295
@jagtarbirdi3295 2 күн бұрын
ਵਲਟੋਹਾ ਤਾਂ ਪਹਿਲੇ ਦਿਨ ਤੋਂ ਹੀ ਵੀਡੀਓ ਜਾਰੀ ਕਰਨ ਦੀ ਮੰਗ ਕਰ ਰਿਹਾ ਹੈ
@ManishKumar-l8z8t
@ManishKumar-l8z8t 2 күн бұрын
Ehhh akali dal Badal da tabarr da bandar bnn ka jaloss kdd rha aa apna bss ehh nhi sudar skda
@jagtarsingh6148
@jagtarsingh6148 2 күн бұрын
Bhut sare commentater sukhbir badal de chmche dekhe ja rhe ne
@satinderpalsingh4151
@satinderpalsingh4151 2 күн бұрын
It is a suicidal attempt by leaders of the Badal group to attack' the Giani Harpreet Singh to save the skin of their leaders. Panth is very minutely watching their drama.
@nandmehta9813
@nandmehta9813 2 күн бұрын
Clips always create rifts 😮
@LakhwinderSingh-kf4jc
@LakhwinderSingh-kf4jc 2 күн бұрын
They are dishonouring temporal crown of the panth,
@jagtarsingh6148
@jagtarsingh6148 2 күн бұрын
Jthedar harpreet ne badlan di baunsri bnd kiti hai jthedar nu troll ta krnge hi
@KulwinderSingh-uz7fl
@KulwinderSingh-uz7fl 2 күн бұрын
Masand dal have taken sikh gurdwaras
@sunnyrai8576
@sunnyrai8576 2 күн бұрын
Singh sahib G Harpreet singh de khelaf jo eh ghatea yudh shuru keeta gea eh kara Dagi Akali leaders wallon shuru keeta gea hey jinha dean kartootan nu Akal Thakhat sahib uper nanga keeta gea Sharam karo leadero Sharam karo sari duneya dekh rahi hey
@KulwinderSingh-uz7fl
@KulwinderSingh-uz7fl 2 күн бұрын
Badal died thats why aam admi got liefe
@devindergrewal2004
@devindergrewal2004 2 күн бұрын
Sare da sara drama sukhbir nu bachon khatir ho riha . Jthedara ute tumat use da hissa hai. Badal di pardhangi bachni chahide hai ,baki sara panth jave khooh ch.
So Cute 🥰 who is better?
00:15
dednahype
Рет қаралды 19 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
99.9% IMPOSSIBLE
00:24
STORROR
Рет қаралды 31 МЛН
punjab weather today 21 -25 december
2:51
Punjab Weather
Рет қаралды 8 М.
So Cute 🥰 who is better?
00:15
dednahype
Рет қаралды 19 МЛН