mahabharat nal sikkh kom da Koi le na dena ni wa..
@devinderpaldhillon96272 күн бұрын
Jathedar ji you are great. You have given a great analogy of Durjodhan with Sukhbir Badal . Sukhbir is certainly acting as Durjodhan did at the time of Mahabharata. No doubt you are a well- read person . ਪਰ ਕਰੀਏ ਕੀ ਅਕਾਲੀ ਪਾਲਿਟਿਕਸ ਵਿੱਚ ਪੜ੍ਹੇ ਲਿਖੇ ਲਈ ਕੋਈ ਥਾਂ ਨਹੀਂ । ਏਥੇ ਕੇਵਲ ਅਨਪ੍ਹੜ , ਝੋਲੀਚੁੱਕ, ਜੁੱਤੀਆਂ-ਪਾਲਸ਼ ਕਰਨ ਜੋਗੇ, ਤੇ ਬੇਈਮਾਨ ਹੀ ਟਿਕਣ ਦਿੱਤੇ ਜਾਂਦੇ ਹਨ । ਹੁਣ ਸੋਸ਼ਲ ਮੀਡੀਆ ਨਾਲ਼ ਫਰਕ ਜ਼ਰੂਰ ਪਵੇਗਾ। ਅਕਾਲ ਪੁਰਖ ਬਖਸ਼ੇ ਚੜ੍ਹਦੀ ਕਲਾ ਆਪਜੀ ਨੂੰ । ਲੋਕ ਬਹੁਤ ਨੇ ਆਪ ਜੀ ਨਾਲ਼ ।