ਰਾਜਧਾਨੀ ਕਾਠਮੰਡੂ ਤੋਂ ਨੇਪਾਲ ਦੇ ਪਿੰਡਾਂ ਵੱਲ ਸਫ਼ਰ | Punjabi Travel Couple | Ripan Khushi | Nepal Tour

  Рет қаралды 119,307

Punjabi Travel Couple

Punjabi Travel Couple

Жыл бұрын

Пікірлер: 328
@Kaurkiduniya8874
@Kaurkiduniya8874 Жыл бұрын
ਪਹਿਲੀ ਵਾਰ ਕਾਠਮਾਂਡੂ ਨੂੰ ਇੰਨੀ ਵਧੀਆ ਤਰੀਕੇ ਨਾਲ ਦੇਖਿਆ। ਇਹ ਉਮੀਦ ਪੰਜਾਬੀ ਟਰੈਵਲ ਕੱਪਲ ਤੋਂ ਹੀ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ❤
@surendersingh7673
@surendersingh7673 Жыл бұрын
Ghudda singh te dev kuraiwala da channel subscribe kro ohna agge eh kujh v nhi... Bhut sohne vlog hunde ohna de oh v Nepal hi ghum rhe ne hun
@sekhonb4323
@sekhonb4323 Жыл бұрын
​@@surendersingh7673 And ❤😢 1
@THEGAGUTV
@THEGAGUTV Жыл бұрын
ਮੂਸਾ ਜੱਟ ਅਮਰ ਹੋ ਗਿਆ 👍👍👍🔥🔥🔥
@harbhajansingh8872
@harbhajansingh8872 Жыл бұрын
ਰਿਪਨ ਵੀਰ ਤੁਹਾਡਾ ਬਹੁਤ ਧੰਨਵਾਦ ਨੇਪਾਲ ਦੀ ਯਾਤਰਾ ਕਰਵਾਉ ਦਾ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@bullyboy-vt3rw
@bullyboy-vt3rw Жыл бұрын
ਮੂਸੇਵਾਲੇ ਨੇ ਨੇਪਾਲੀ ਵੀ ਹਲਾ ਰਖੀ 😂😂 ਲਵ ਯੂ ਸਿੱਧੂ ਬਾਈ ਤੇਨੂੰ ਹਮੇਸ਼ਾ
@PreetPreet-yd4ni
@PreetPreet-yd4ni Жыл бұрын
ਸਤਿ ਸ਼੍ਰੀ ਆਕਾਲ ਜੋੜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ 🙏
@gurmansmom5019
@gurmansmom5019 Жыл бұрын
ਜਿਉਂਦੇ ਵਸਦੇ ਰਹੋ ਵੀਰੇ ਦਿਲ ਖੁਸ਼ ਹੁੰਦਾ ਤੁਹਾਡੀਆਂ ਵੀਡਿਓ ਦੇਖ ਕੇ love you both of you
@manjinderdhillon5953
@manjinderdhillon5953 Жыл бұрын
ਮੂਸਾ ਜੱਟ ਅਮਰ ਹੋ ਗਿਆ 💪💪💪
@JagdishSingh-hl6zd
@JagdishSingh-hl6zd Жыл бұрын
ਪ੍ਰਮਾਤਮਾ , ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏 ਘਰ ਬੈਠਿਆਂ ਨੂੰ ਸੈਰ ਕਰਾ ਰਹੇ ਹੋ 🙏 ਧੰਨਵਾਦ ਜੀ 🙏❤
@Deep12146
@Deep12146 Жыл бұрын
Sada sidhu mossewala wala Dil da ne mada ❤❤💪💪💪💪💪
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਪ੍ਰਮਾਤਮਾ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@atmasingh5736
@atmasingh5736 Жыл бұрын
ਰਿਪ ਬੇਟਾ ਬਹੁਤ ਹੀ ਵਧੀਆ ਕਾਂਡ ਮੰਡੂ ਦੀ ਯਾਤਰਾ ਕਰਵਾਈ ਪਰਮਾਤਮਾ ਤੁਹਾਨੂੰ ਦੋਵਾ ਨੂੰ ਲੰਮੀਆਂ ਉਮਰ ਬਖਸ਼ੇ ਜੀ ਧਨਵਾਦ ਜੀ ਸਤਿ ਸ੍ਰੀ ਆਕਾਲ ਜੀ ਪਟਿਆਲਾ
@ASHOKSINGH60700
@ASHOKSINGH60700 Жыл бұрын
Miss you Sidhu moose wala
@HarinderSingh-zb1gn
@HarinderSingh-zb1gn Жыл бұрын
ਖੁਸ਼ੀ ਤੇ ਰਿਪਨ ਬੇਟਾ ਜੀ ਸਦਾ ਖੁਸ਼ ਰਹੌ ਜੀ ਹਸਦੇ ਵਸਦੇ ਰਹੌ ਵਾਹਿਗੁਰੂ ਜੀ ਮਿਹਰ ਕਰਨ 🙏
@tckbathinda
@tckbathinda Жыл бұрын
ਰਿੱਪਨ ਬਾਈ ਪੋਖਰਾ ਸ਼ਹਿਰ ਜਰੂਰ ਜਾਕੇ ਆਇਓ। ਬਹੁਤ ਸੋਹਣੀ ਜਗ੍ਹਾ ਹੈ।
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਹਾਡੇ ਇਤਿਹਾਸ ਦਸਣ ਨਾਲ ਬਹੁਤ ਹੀ ਵਧੀਆ ਜਾਣਕਾਰੀ ਮਿਲ ਰਹੀ ਹੈ ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਵਧੀਆ ਲੱਗ ਰਿਹਾ ਹੈ
@lavisidhu514
@lavisidhu514 Жыл бұрын
ਨੇਪਾਲ ਬਹੁਤ ਸੋਹਣਾ ਦਿਖਾਅ ਜੀ ਚੜ੍ਹਦੀ ਕਲਾ ਵਿਚ ਰਹੋ ਖੁਸ਼ ਰਹੋ
@amritdhillon4855
@amritdhillon4855 Жыл бұрын
ਸਤਿ ਸ੍ਰੀ ਅਕਾਲ ਜੀ....ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਣ ਲਈ ll
@balbirkaur9664
@balbirkaur9664 Жыл бұрын
ਥਹਤ ਹੀ ਵਧੀਆ ਗਲਬਾਤ ਸਰਦਾਰ ਜੀ ਨਾਲ। gud job both r Great i watched all vlogs
@AmarjeetSingh-dm4mj
@AmarjeetSingh-dm4mj Жыл бұрын
Sidhu moose wala never die for lenged
@manikatron4278
@manikatron4278 Жыл бұрын
ਪਰਮਾਤਮਾ ਤੁਹਾਡੀ ਯਾਤਰਾ ਚੜ੍ਹਦੀ ਕਲਾ ਵਿੱਚ ਰੱਖੇ
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ ਨੂੰ। ਰਿਪਨ ਜਿਸ ਤਰਾਂ ਤੁਸੀ ਨੇਪਾਲ ਦਿਖਾ ਰਹੇ ਹੋ ਸਾਨੂੰ ਨੇਪਾਲ ਆਉਣ ਦੀ ਲੋੜ ਹੀ ਨਹੀ ਕਿਓ ਕਿ ਤੁਸੀ ਵਧੀਆ ਤਰੀਕੇ ਨਾਲ ਜਾਣਕਾਰੀ ਦੇ ਰਹੇ ਹੋ। ਧੰਨਵਾਦ।
@amansifat503
@amansifat503 Жыл бұрын
Bro Mere kol ik patient Aya c Hair Transplant lyi Afghanistan to , te ohne demand kiti plz meri me u Sidhu moosewale de Songs continue Sunai java , Sachi Dil bhar aunda os wele or proud V feel hunda Punjabi Hon da
@princesangra8664
@princesangra8664 Жыл бұрын
Vlog ch last ch justice sidhu mussawal jrur pai kro paji kio ke both lock dkda thoda channel nu 😢😢😢❤
@darshanpenjetta1130
@darshanpenjetta1130 Жыл бұрын
Thanks ripin and khusi DARSHAN singh pENJETTa canada
@SajanKumar-cz4dc
@SajanKumar-cz4dc Жыл бұрын
Ripan sir meri Mama ko apki awaj bahut achi lagti hai sajan from fazilka
@taranbilaspur5505
@taranbilaspur5505 Жыл бұрын
ਜੀਓ ਪਿਆਰਿਓ … ਮੇਰੀ ਬੇਬੇ ਸਵੇਰੇ ਈ ਕਹਿ ਦਿੰਦੀ ਆ ਕਿ ਖੁਸ਼ੀ ਹੁਰਾਂ ਨੂੰ ਲਾ ਦੇ ਪੁੱਤ…. ਬੇਬੇ ਨੂੰ ਵਿਦੇਸ਼ ਵਿੱਚ ਖੁਸ਼ੀ ਦੇਣ ਲਈ ਤੁਹਾਡਾ ਸ਼ੁਕਰਾਨਾ
@allfachion6650
@allfachion6650 Жыл бұрын
ਅਸੀਂ ਯੂਪੀ ਤੌ ਸਾਨੂੰ ਨੇਪਾਲ ਦੋ ਘੰਟੇ ਦਾ ਰਸਤਾ ਆਪਾਂ ਦਰਬਾਰ ਸਾਹਿਬ ਮਿਲ ਬਰਤਨਾਂ ਸੇਵਾ ਕਰਦੇ ਜੂਨ ਦੀ ਆ ਛੁੱਟੀ ਆ ਤੁਸੀਂ ਸਾਡੇ ਆਓ ਨਦੀ ਪਾਰ ਕਰਕੇ ਤਰਾਈ
@kharakasamra8405
@kharakasamra8405 Жыл бұрын
ਧੰਨਵਾਦ ਰਿਪਨ ਅਤੇ ਖੁਸ਼ੀ ਜੀ ਤੁਹਾਡੀ ਉਮਰ ਲੰਬੀ ਕਰੇ ਪਰਮਾਤਮਾ
@sukhdevkhan4430
@sukhdevkhan4430 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
@vanshpankaj3948
@vanshpankaj3948 Жыл бұрын
Dil da ni mada sada Sidhu Moosew@l@...Paaji aaa comment apni video ch jrur bolna plsssss⭐
@gursewaksingh5549
@gursewaksingh5549 Жыл бұрын
Ripan and Khushi excellent presentation. Always waiting for your Vlogs eagerly
@ABIkumar-iz4sy
@ABIkumar-iz4sy Жыл бұрын
ਗੱਡੀਆ ਵਾਲ਼ੇ ਦਾ ਕਮਿਸ਼ਨ ਹੁੰਦਾ ਵੀਰ ਹਰੇਕ ਥਾਂ ਢਾਬੇ ਵਾਲੇ ਨਾਲ ਉੱਥੇ ਗੱਡੀ ਰੋਕਦੇ ਨੇ ਜਿੱਥੇ ਗੱਲਬਾਤ ਕੀਤੀ ਹੁੰਦੀ ਹੈ ਧਿਆਨ ਦੇਣਾ ਕੰਮ ਦੀ ਗੱਲ ਹੈ ਹਰੇਕ ਲਈ ਜੋਂ ਟੂਰ ਤੇ ਘੁੰਮਣ ਫਿਰਨ ਜਾਂਦੇ ਨੇ 😊 ਹਰੇਕ ਬੱਸ ਵਾਲੇ ਦਾ ਵੀ ਹੁੰਦਾ ਕਮਿਸ਼ਨ ਮਾਤਾ ਤੇ ਜਾਂਦੇ ਨੇ ਧਾਮ ਤੇ ਜਾਂਦੇ ਨੇ ਲੋਕ ਭੇਜਣ ਵਾਲੇ ਸੰਸਥਾ ਕਮੇਟੀ ਦਾ ਵੀ ਹਿੱਸਾ ਪੱਤੀ ਹੁੰਦੀ ਹੈ
@gillboy900
@gillboy900 Жыл бұрын
ਤੁਸੀ ਬਹੁਤ ਹੀ ਵਧੀਆ ਦਿਖਾਇਆ ਹੈ ਕਠਮੰਡੂ ਜੀ ਹੋ ਸਕੇ ਤਾ ਜਨਕਪੁਰ ਜਰੂਰ ਦਿਖਾਇਉ ਰਾਮ ਜੀ ਤੇ ਸੀਤਾ ਦਾ ਵਿਆਹ ਇੱਥੇ ਹੋਇਆ ਸੀ ਮੈਂ ਦੇਖਿਆ ਹੋਇਆ ਹੈ ਗੂਗਲ ਸਰਚ ਕਰਕੇ ਦੇਖ ਲੈਣਾ
@taran.dhudike7
@taran.dhudike7 Жыл бұрын
ਰੂਰਲ ਏਰੀਆ 🙏🏻🙏🏻🙏🏻 ਸਤਿ ਸ੍ਰੀ ਵਾਹਿਗੁਰੂ ਜੀ ♥️🙏🏻🙏🏻🙏🏻
@PunjabBarnala
@PunjabBarnala Жыл бұрын
Thank u sar hamare Nepal aane ke liye Jahan per aap Biraj khade vahan per hamara gadi
@ravipal-nk4gd
@ravipal-nk4gd Жыл бұрын
💎 legend 22 💖 sidhu moose wala 💫
@SukhdevSingh-gr7xq
@SukhdevSingh-gr7xq Жыл бұрын
Khathmandu de 1985 de meri jad taja ho ghi c ,thinkhs waheguru aap no Raji rkhey
@gumeetsingh5106
@gumeetsingh5106 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@NirmalSingh-yh8kk
@NirmalSingh-yh8kk Жыл бұрын
Waheguru Maher karn ji app te ❤❤
@harekrishnaradhe9073
@harekrishnaradhe9073 Жыл бұрын
Ripan pji khushi ji sasriya kaal
@kar_kirpa
@kar_kirpa Жыл бұрын
Village Barkalai, District Nagaon, Assam lived Sikh community, their mother tongue is Assamese and their forefathers came to Assam along with Great Guru Teg Bahadur Sahib Ji . They are now called Assamese Sikh. Assamese very proud of them.
@roopbajwa6437
@roopbajwa6437 Жыл бұрын
Tuc dhova bhot vidaya lag dho tuwdi jodi supr duper aaa vry nice i Love you😊😊😊😊😊😊
@amandeepkaur608
@amandeepkaur608 Жыл бұрын
Love to see respect for Legend Sidhu Moosewala 🙏🙏
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@purisaab8771
@purisaab8771 Жыл бұрын
ਸਤਿ ਸ੍ਰੀ ਆਕਾਲ ਜੋੜੀ ਨੂੰ ਵੀਰ ਪੋਖਰਾ ਸਿਟੀ ਜ਼ਰੂਰ ਜਾਓ ਵੇਖਣ ਵਾਲੀ ਥਾਂ ਹੈ ਓਥੇ ਪੰਜਾਬੀ ਖਾਣਾ ਵੀ ਮਿਲੇਗਾ ਪੰਜਾਬੀ ਰਸੋਈ ਨਾਮ ਦਾ ਰੈਸਟੋਰੈਂਟ ਹੈ।
@harkiratsingh1449
@harkiratsingh1449 Жыл бұрын
❤most beautiful couple in the world ❤️ 🌾 Zindagi zindabad 🌾
@Panjolapb12
@Panjolapb12 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@NavdeepKaur-ot9pu
@NavdeepKaur-ot9pu Жыл бұрын
Bhut vadia lga Nepal te Kathmandu dekh ke thanku ji tuhada 👍👍
@gamma_925
@gamma_925 Жыл бұрын
ماشاءاللہ تبارک اللہ صحت اور سلامتی کے لئے ہمیشہ سے دعاگو پنجابی کپل ویرے چس کرا دیندے او۔ جیوندے تے وسدے ھسدے رہو
@asmrking1234
@asmrking1234 Жыл бұрын
Bro thanks tusi saanu ghar bethe bethe duniya ghuma rhe ho
@darshankaur3551
@darshankaur3551 Жыл бұрын
Khushi den walyo hamesha khush raho
@Damanpreetkaur-it4be
@Damanpreetkaur-it4be Жыл бұрын
Proud of sidhumoosewala🙏🏻❤️
@KulwinderKaur-ch2nu
@KulwinderKaur-ch2nu Жыл бұрын
Sat Shri akal Khushi te ripan veer ji 🙏🙏 waheguru ji tuhnu hemsha Khush rakhen 🙏🙏
@manjeetkaur4056
@manjeetkaur4056 Жыл бұрын
Bhuat vadeya vlog g waheguru g mehar karen thude ty 🙏🙏❤❤
@GurjantSingh-ri3bl
@GurjantSingh-ri3bl Жыл бұрын
Sat Sri akal veer . Waheguru ji chardikla vich rakhan dona nu Very nice vlog
@absakasingh8086
@absakasingh8086 Жыл бұрын
Love you Legend sidhu moose wala 🙏🙏
@noblecomputer74bachiter9
@noblecomputer74bachiter9 Жыл бұрын
Thanks and God bless you for showing journey of Nepal Remote area
@avtarcheema3253
@avtarcheema3253 Жыл бұрын
ਬਹੁਤ ਖੂਬਸੂਰਤ 👌👌
@KulwinderKaur-us9jy
@KulwinderKaur-us9jy Жыл бұрын
Bhoot vadiea thanks 😊😊
@kanwaljeetsingh4812
@kanwaljeetsingh4812 Жыл бұрын
Waheguru ji ka Khalsa waheguru ji ki Fateh 🙏🙏
@jashanlot2028
@jashanlot2028 Жыл бұрын
Sidhu Moose wala 💔🕊️
@PunjabBarnala
@PunjabBarnala Жыл бұрын
Hamara gaon gadhi mai bara jila dariyapur mein Mehandi wala hun Barnala se
@jagjitsangha2231
@jagjitsangha2231 Жыл бұрын
Guys hat’s off to you , all travels you do and get right down to the realty, into small details as well Xx
@AnjuSharma-it1nu
@AnjuSharma-it1nu Жыл бұрын
Aapney Kathmandu (Nepal) ki achi sair karwai thanx😅enjoy your life
@vinodsarwalanchal1092
@vinodsarwalanchal1092 Жыл бұрын
V. Good tuci sanu vi darshan krva rahe ho. Excellent job 👍
@TOTAL_GAMING.44
@TOTAL_GAMING.44 Жыл бұрын
Kinna sukun milda thoddi videos vekh k Love from 🇺🇸🇺🇸🙏🏻🙏🏻❤️👍🏻
@taran.dhudike7
@taran.dhudike7 Жыл бұрын
ਸਤਿ ਸ੍ਰੀ ਆਕਾਲ ਜੀ ਰਿਪਨ ਖੁਸ਼ੀ ਜੀ 🙏🏻🙏🏻🙏🏻🙏🏻🙏🏻🙏🏻🙏🏻
@ekamSingh-lj5xc
@ekamSingh-lj5xc Жыл бұрын
Nepal buhot vadiya dash hei bro
@jassidhiman4409
@jassidhiman4409 Жыл бұрын
Legend never die❤️💯💫
@rajdeepbhol8780
@rajdeepbhol8780 Жыл бұрын
ਤੁਹਾਡੀਆਂ ਵੀਡੀਓ ਬਹੁਤ ਹੀ ਜਿਆਦਾ ਵਧੀਆ ਹੁੰਦੀਆਂ ਨੇ। ਸਿੱਧੂ ਮੁਸੇਵਾਲਾ 💪
@sukhjeet8485
@sukhjeet8485 Жыл бұрын
ਮੂਸੇ ਵਾਲਾ ਰਹਿੰਦੀ ਦੁਨੀਆਂ ਤੱਕ ਨਾਮ ਚੱਲੇਗਾ।ਇਸ ਵਿੱਚ ਕੋਈ ਸ਼ੱਕ ਨਹੀਂ😊
@anis19502
@anis19502 Жыл бұрын
Jordi salaamat rehy 😂❤🎉 Changi vedio c Love from, Lahore
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@satnamsinghpurba9584
@satnamsinghpurba9584 Жыл бұрын
Very nice video god bless both of you 😊
@beantsingh2714
@beantsingh2714 Жыл бұрын
Very good sir ji bilkul sahi gal kahe sidhu moose wala na hoya te na koi hona
@royalrajput5241
@royalrajput5241 Жыл бұрын
Love from England love you bai ji keep it up 👍 full support
@RajKumar-tl1ov
@RajKumar-tl1ov Жыл бұрын
Nice vlog Parmatma tuhadi yatra saffal kare Raj Joga
@jashandhindsa1995
@jashandhindsa1995 Жыл бұрын
Punjab nalo different ❤
@jaswinderjass624
@jaswinderjass624 Жыл бұрын
Bai guru ghar dekhode bhut vadiya lagda
@harbhajansingh8872
@harbhajansingh8872 Жыл бұрын
ਵੀਰ ਜੀ ਤੁਸੀਂ ਸਾਨੂੰ ਪਟਨਾ ਸਾਹਿਬ ਦੇ ਦਰਸ਼ਨ ਕਰਾਉ ਦੋ ਜੀ 🙏🙏
@ManjitKaur-cl7su
@ManjitKaur-cl7su Жыл бұрын
Bhout vaida vlog a 😊❤❤
@rajumaan3169
@rajumaan3169 Жыл бұрын
Moose aale jatt da puri duniya 🌍 ch Gunjda 🫡🫡
@Kala-vl5xs
@Kala-vl5xs Жыл бұрын
ਸਤਿ ਸੀ ਅਕਾਲ ਵੀਰ ਜੀ 🇰🇼🙏🏾
@balrajjattana2936
@balrajjattana2936 Жыл бұрын
Tuhadi jodi bhur vdia hai❤️❤️❤️❤️❤️❤️👍
@MandeepKaur-pu5fm
@MandeepKaur-pu5fm Жыл бұрын
NYC veer g jeoynde raho
@jorasingh757
@jorasingh757 Жыл бұрын
JORA Singh Mann Mandi gobindgarh 🙏🏻 jassran pind tu 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@bipusidhu4432
@bipusidhu4432 Жыл бұрын
Very nice Vlog aa beta ji God bless you putt ❤❤❤❤❤❤
@balrajsingh4182
@balrajsingh4182 Жыл бұрын
Very nice ji bahut wadhia ji ❤❤❤❤❤
@simarjeetkaur6066
@simarjeetkaur6066 Жыл бұрын
Thanks putter ji god bless you very nice nepal tour
@seemasdiary4327
@seemasdiary4327 Жыл бұрын
Amazing ❤ from Scotland 🏴󠁧󠁢󠁳󠁣󠁴󠁿
@ashudharna6437
@ashudharna6437 Жыл бұрын
Waheguru ji kirpa karan ji
@hsgoshasingh1908
@hsgoshasingh1908 Жыл бұрын
ਬਹੁਤ ਵਧੀਅਾ ਜੀ
@AnjuSharma-it1nu
@AnjuSharma-it1nu Жыл бұрын
❤❤❤❤your couple God 🙏🤣 bless you and your channel
@saritalamba205
@saritalamba205 Жыл бұрын
Good ji Rapin ji aapke. Aavaj bhuat he sweet h
@Harpinder78999
@Harpinder78999 Жыл бұрын
Subscribe 4 lakh completed ,congratulations 👍
@shivdeepkartik5032
@shivdeepkartik5032 Жыл бұрын
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌 👌
@pawanjotsingh796
@pawanjotsingh796 Жыл бұрын
Love ur vlog veere 💕love vry much Sidhu moosevala 🥰🥹🥹
@MOR.BHULLAR-PB05
@MOR.BHULLAR-PB05 Жыл бұрын
ਬਹੁਤ ਖੂਬ ਵਲੋਗ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@gauravjain3875
@gauravjain3875 Жыл бұрын
Such a incredible country... Thanks to both of you... From ADVOCATE GAURAV JAIN Bathinda
@saman2156
@saman2156 Жыл бұрын
Very nice god bless you ji ❤️❤️🙏
Inside Out Babies (Inside Out Animation)
00:21
FASH
Рет қаралды 19 МЛН
Inside Out 2: Who is the strongest? Joy vs Envy vs Anger #shorts #animation
00:22