ਪੀਰਾਂ-ਫਕੀਰਾਂ ਨੂੰ ਮਾੜਾ ਬੋਲਣ ਵਾਲਿਆਂ ਨੂੰ ਮੈ ਕੋੜ੍ਹ ਪੈਕੇ ਮਰ ਦਿਆਂ ਵੇਖਿਆ ਹੈ | Yograj Singh Interview

  Рет қаралды 67,377

Address it

Address it

Күн бұрын

Пікірлер: 454
@TheKingHunter8711
@TheKingHunter8711 11 ай бұрын
ਗੱਲ ਸਹੀ ਆ ਕਦੇ ਵੀ ਕਿਸੇ ਪੀਰ-ਫਕੀਰ ਨੂੰ ਬੁਰਾ-ਭਲਾ ਨਹੀਂ ਬੋਲਣਾ ਚਾਹੀਦਾ, ਪਤਾ ਨਹੀਂ ਕਦੋਂ ਰੱਬ ਕਿਹੜੇ ਅਤੇ ਕਿਸ ਰੂਪ ਵਿੱਚ ਹੋਵੇ, ਚਾਹੇ ਦੇਖਣ ਨੂੰ ਉਹ ਕੋਈ ਮੰਗਤਾ ਹੀ ਹੋਵੇ
@JashanSingh-bd2bn
@JashanSingh-bd2bn 7 ай бұрын
Sehi ਜੋਗ ਰਾਜ ਜੀ ਪੀਰਾਂ ਫ਼ਕੀਰਾਂ ਨੂੰ ਪਹਿਚਾਣਨ ਵਾਲੀ ਅੱਖ ਕਿਸੇ ਕਿਸੇ ਕੋਲ ਹੁੰਦੀ ਆ ਲੋਕੀ ਤਾ ਆਵੇ ਭੌਂਕਦੇ ਨੇ
@HarneetKalas-nf8nd
@HarneetKalas-nf8nd 11 ай бұрын
❤ ਜੈ ਨਕੋਦਰ ਵਾਲੇ ਪੀਰਾ ਜੀ ਦੀ ❤ ਜੈ ਬਾਪੂ ਲਾਲ ਬਾਦਸ਼ਾਹ ਜੀ ਦੀ ❤ ਜੈ ਬਾਬਾ ਮੁਰਾਦ ਸ਼ਾਹ ਜੀ ਦੀ ❤ ਜੈ ਲਾਡੀ ਸਾਈਂ ਜੀ ਦੀ ❤ ਜੈ ਵਿੱਕੀ ਸਾਈਂ ਜੀ ਦੀ ❤ ❤ ਜੈ ਮਸਤਾਂ ਜੀ ਦੀ ❤ ❤ ਰੂਹਾ ਉਹੀ ਸੀ ਉਹੀ ਨੇ ਉਹੀ ਰਹਿਣ ਗਾਈਆਂ ਸਕਲਾ ਬਦਲੀਆਂ ਸੀ ਬਦਲੀਆਂ ਨੇ ਬਦਲਦੀਆ ਰਹਿਣ ਗਾਈਆ ਜੈ ਮਸਤਾਂ ਜੀ ਦੀ ❤
@Makhan-r1j
@Makhan-r1j 10 ай бұрын
❤ ਸਾਧੂਆਂ ਦੀ ਰਮਝ ਸਾਧੂ ਹੀ ਜਾਣਦੇ ਹਨ ❤
@bunty_1176
@bunty_1176 11 ай бұрын
ਜੈ ਬਾਬਾ ਮੁਰਾਦ ਸ਼ਾਹ ਜੀ 🙏🏻🙏🏻🙏🏻
@ShamsherSingh-k6b
@ShamsherSingh-k6b 11 ай бұрын
ਕਮਾਲ ਦੀ ਗੱਲ ਆ ਹਰ ਵਾਰ ਯੋਗਰਾਜ ਨੂੰ ਈ ਰੱਬ ਵੱਖਰੇ ਵੱਖਰੇ ਰੂਪ ਵਟਾ ਕੇ ਮਿਲਦਾ।
@BhagatSingh-wf7mv
@BhagatSingh-wf7mv 11 ай бұрын
ਕਦੇ ਏਧਰ ਕਦੇ ਓਧਰ ਦੁਨੀਆ ਬੜੀ ਹਿਸਾਬੀ ਨਿਸ਼ਾਨ ਸਾਹਿਬ ਝੁਲਾਏ ਤੇ ਰੋਂਦਾ ਸੀ ਅੜਬ ਪੰਜਾਬੀ ਕਿਹਨਾਂ ਵਿੱਚੋ ਆ eh ਯੋਗਰਾਜ ਸੋਚਣ ਵਾਲੀ ਗੱਲ ਹੈ ਪੰਜਾਬੀਓ
@varindersidhu1829
@varindersidhu1829 10 ай бұрын
Haan Kde babu naan ball Kde musevalle wall😂
@manindersingh6988
@manindersingh6988 5 ай бұрын
ਇਹਦੇ ਵਿੱਚ ਯੋਗਰਾਜ ਵਾਲੀ ਤਾ ਕੋਈ ਗੱਲ ਲੱਗਦੀ ਨਹੀਂ ਇਹ ਮੈਨੂੰ ਭੋਗਰਾਜ ਕੁੱਝ ਜ਼ਿਆਦਾ ਲੱਗਦਾ ਕੋਈ ਤੱਤਸਾਰ ਦੀ ਗੱਲ ਘੱਟ ਹੀ ਕਰਦਾ.
@Sukhjohal8126
@Sukhjohal8126 10 ай бұрын
ਏਹਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਹੈਗਾ ਕਦੇ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਤੇ ਕਦੇ ਸਾਈਂ ਦਾ ਲੇਲਾ😅😅
@fakirsaida786
@fakirsaida786 11 ай бұрын
ਬਹੁਤ ਵਧੀਆ ਇੰਟਰਵਿਉ ਹੈ ਜੀ ਇੰਟਨੈਸ਼ਨਲ ਐਕਟਰ ਸ਼੍ਰੀ ਯੋਗਰਾਜ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਜੀ ਸਲੂਟ ਹੈ ਇਹਨਾਂ ਨੂੰ ਔਰ ਸਾਈਂ ਸਰਕਾਰ ਬਾਬਾ ਲਾਡੀ ਸ਼ਾਹ ਜੀ ਨੂੰ ਸੁਲਾਮ 🙏🙏
@vinylRECORDS0522
@vinylRECORDS0522 11 ай бұрын
ਟੂਟਲ ਬੰਦਾ, ਤੈਨੂੰ ਕਿੱਥੋਂ ਵਧੀਆ ਇਨਸਾਨ ਲੱਗਿਆ ਇਹ?ਚਿਲਮਾਂ ਪੀਣਿਆਂ ਦਾ ਵਕੀਲ ਬਣਿਆ ਬੈਠਾ😂😂
@baljindermehra27
@baljindermehra27 6 ай бұрын
Tuttu sala​@@vinylRECORDS0522
@Ketan02356
@Ketan02356 11 ай бұрын
Jai Sai g
@gillgaggi1977
@gillgaggi1977 11 ай бұрын
ਵਾਈ ਤੂ ਬਹੁਤ ਵੱਡਾ ਬਹੁਰੰਗੀ ਐ ਤੇਰਾ ਕੋਈ ਸਟੈਂਡ ਨਹੀਂ ਤੂ ਕਦੇ ਰੱਬ ਦੀਆਂ ਗੱਲਾਂ ਕਦੇ ਬਾਬਾ ਦੀਪ ਸਿੰਘ ਜੀ ਵਾਰੇ ਤੇਰਾ ਕੋਈ ਸਟੈਂਡ ਨਹੀਂ ਨਾਲੇ ਵਾਈ ਤੂ ਬਹੁਤ ਵਧੀਆ ਪਤਰਕਾਰ ਏ ਇਹੳ ਜੇ ਬੰਦੇ ਕੋਲ ਨਾ ਜਾਇਆ ਕਰੋ
@ManjitBansal-yl1ne
@ManjitBansal-yl1ne 3 ай бұрын
ਪਹਿਲਾ ਇਹ ਬੰਦਾ ਸਾਈ ਜੀ ਨੂੰ ਗਾਲ੍ਹਾਂ ਕੱਢਦਾ ਸੀ,💐🙏❤️🧎🏻
@hardeepbanger10
@hardeepbanger10 11 ай бұрын
ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਇਹੀ ਇਕ ਸਮਝਦਾਰ ਇਨਸਾਨ ਦੀ ਨਿਸ਼ਾਨੀ ਹੈ ❤
@SonyJagroop-mx8wf
@SonyJagroop-mx8wf 10 ай бұрын
ਮੋਦੀ ਨਫਰਤ ਫਲਾ ਰਿਹਾ ਮੁਸਲਮਾਨਾਂ ਦੀਆ ਮਹਿਜਦਾ ਤੋੜਕੇ ਹਿੰਦੂ ਦੇ ਧਰਮ ਨੂੰ ਵਰਤਕੇ ਲੋਕਾ ਦੇ ਘਰ ਤੋੜੇ ਜਾ ਰਿਹੇ ਉਹਨਾ ਦੀ ਵਾਰ ਤੇਰੇ ਵਰਗੇ ਦੇ ਮੂੰਹ ਵਿੱਚ ਇੱਟ ਫਸ ਜਾਦੀ ਹੈ
@SonyJagroop-mx8wf
@SonyJagroop-mx8wf 10 ай бұрын
ਜੇ ਕੋਈ ਘਰ ਵਿੱਚ ਵਾੜੇ ਕੇ ਇੱਜਤਾ ਨੂੰ ਹੱਥ ਪਾਏ ਤਾ ਉੱਥੇ ਵੀ ਚੁੱਪ ਚਾਪ ਖੜੇ ਦੇਖਣਾ ਚਾਹੀਦਾ ਹੈ ਉੱਥੇ ਵੀ ਕਿਸੇ ਨੂੰ ਕੁਝ ਨਹੀ ਕਹਿਣਾ
@karantaank4227
@karantaank4227 10 ай бұрын
Jai sai ji di Love you mera Laddi sai Ji Hamesha apna mere sirr te rakheyo mere sai ji thoda bacha thode naal aa mere sai ji thode bache da saath na chhaddeyo ❤🤲🏻🧿🕌😘🌏🤲🏻❤
@TheKingHunter8711
@TheKingHunter8711 11 ай бұрын
ਪੀਰ-ਫਕੀਰ ਦਾ ਸਨਮਾਨ ਕਰਨਾ ਤਾਂ ਸਹੀ ਆ ਪਰ ਆਪਣੇ-ਆਪ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਕਹਿਣ ਵਾਲਾ ਟੋਪੀ ਕਿਉਂ ਲੈਦਾ ਹੈ ⁉️ ਇਹ ਸਮਝ ਨਹੀਂ ਆਇਆ
@rajeevnagpal9793
@rajeevnagpal9793 10 ай бұрын
ਅੱਜ ਵਾਰੀ ਲਾਡੀ ਸ਼ਾਹ ਦੀ ਏ ਨਾ 😂
@AmitKumar-mv7rn
@AmitKumar-mv7rn 10 ай бұрын
pag bandey kiyu aa reason please? Ho sakda tuhade vichar sun सिख नौजवान समझ जाए
@rajeevnagpal9793
@rajeevnagpal9793 10 ай бұрын
@@AmitKumar-mv7rn ਇਹਨਾਂ ਨੂੰ ਕਿ ਪਤਾ ਇਹ ਲਕੀਰ ਦੇ ਫ਼ਕੀਰ ਨੇ ਮਤਲਬ ਇਹਨਾਂ ਦੀ ਸਮਝ ਤੋਂ ਪਰੇ ਆ
@AmitKumar-mv7rn
@AmitKumar-mv7rn 10 ай бұрын
@@rajeevnagpal9793 ਮੰਡ ਨੇ ਕੀ ਕੀਤਾ, ਬਦਾਮ ਖਾਓ ਯਾੱਦ ਹੈ ਪੋਲਸ ਆ ਗੀ ਵੀ ਪੌਲਸ ਮੈਨੂੰ ਇਹ ਪਤਾ ਇਕ ਨੇ ਮੰਦਿਰ ਵੀ ਨੀ ਛੱਡਿਆ ਪੱਗ ਦਾ reason please to understand me it's not wrong enythink just think positive mindset for your thoughts on this way or another blinde sant i want to do understand that you are say
@AmitKumar-mv7rn
@AmitKumar-mv7rn 10 ай бұрын
@@rajeevnagpal9793 pols🏃🏾‍♀️🚶🏾‍♀️
@dhillonarmyacademyfaridkot1801
@dhillonarmyacademyfaridkot1801 5 ай бұрын
Jai Sai ji Jai Sai ji Jai Sai ji Jai Sai ji Jai Sai ji Jai Sai ji ❤❤❤❤❤
@labhsingh155
@labhsingh155 11 ай бұрын
ਜੈ ਹੋ ਵਿਦਵਾਨ ਸਾਹਿਬ 100%ਗੱਪ 🙏ਬਖਸੋਂ
@worldpeacelover5417
@worldpeacelover5417 9 ай бұрын
Kehdi gall gapp laggi tuhanu ji?
@ogalgdhdf
@ogalgdhdf 11 ай бұрын
ਤੇਰੇ ਵਰਗਾ ਦੋਗਲੇ ਕਿਰਦਾਰ ਦਾ ਬੰਦਾ ਪੁਹਲੇ ਟੋਟ ਦਾ ਯਾਰ ਤੂੰ ਬਸਰਮਾ
@mehtabsinghsandhu3963
@mehtabsinghsandhu3963 11 ай бұрын
Shi keha ,Sala ghotna kya na hove te
@AmitKumar-mv7rn
@AmitKumar-mv7rn 9 ай бұрын
Mad person to understand the point of ded also means that
@sukhdeepsinghladdisingh8038
@sukhdeepsinghladdisingh8038 11 ай бұрын
Jai sai ji❤❤
@CanadaKD
@CanadaKD 11 ай бұрын
ਕਦੇ ਕਹਿੰਦੈ ਇਹ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਆਂ ਹੁਣ ਸਿਗਰਟਾਂ ਵਾਲੇ ਦਾ ਭਗਤ ਬਣ ਗਿਆ ਕੋਈ ਦੀਨ ਧਰਮ ਹੈ ਤੇਰਾ।
@SinghGill7878
@SinghGill7878 11 ай бұрын
ਸਿਰੇ ਦਾ ਖੱਚ ਬੰਦਾ ਇਹ ਚਵਲ ਜਿਹਾ
@lovejeetbrar5151
@lovejeetbrar5151 11 ай бұрын
ਬੇਵਕੂਫੋ ਗੁਰੂ ਸਾਹਿਬ ਨੇ ਕਿਸੇ ਦੀ ਨਿੰਦਿਆ ਕਰਨ ਨੂੰ ਨਹੀ ਕਿਹਾ
@SonyJagroop-mx8wf
@SonyJagroop-mx8wf 11 ай бұрын
ਇਹਨਾ ਲੋਕਾ ਕੋਈ ਧਰਮ ਨਹੀ ਹੁੰਦਾ ਇਹ ਉੱਧਰ ਨੂੰ ਚੱਲ ਪੈਦੇ ਨੇ ਜਿੱਧਰ ਇਹਨਾ ਨੂੰ ਲੱਗਦਾ ਹੈ ਕਿ ਲੋਕ ਪਿੱਛੇ ਕਿਵੇ ਲਾਉਣੇ ਹਨ ਇਹਨਾ ਲੋਕ ਮੁੱਖ ਪੈਸਾ ਹੈ ਚਾਹੇ ਕੋਈ ਮਾਰੇ ਚਾਹੇ ਕੁਝ ਵੀ ਹੋਵੇ ਮੁੱਖ ਪੈਸਾ
@Kisan-tz3pj
@Kisan-tz3pj 11 ай бұрын
Osne ਕਦੋਂ ਕਿਹਾ ਕਿ ਮੈ ਭਗਤ ਹਾਂ
@ludhianacity3693
@ludhianacity3693 11 ай бұрын
@@lovejeetbrar5151apdi gal rakhia jassi ne galt nu galt kehna ninda ni hundi
@gurpreetbhatti783
@gurpreetbhatti783 11 ай бұрын
Jai pir Murad sha ji🌹🌹🌹🌹
@Harmansandhu533
@Harmansandhu533 11 ай бұрын
Jai saiyan di 🙏 Jai fakira di 🙏 Jai masta di🙏 Jai baba murad shah ji 🙏 Jai sai laddi shah ji 🙏 Jai bapu lal badshah ji 🙏
@Heartfeelings001
@Heartfeelings001 10 ай бұрын
Mnu v mere muraad Shah laadi Sai ji te bhut wishvas e
@amarpreetsidhu3134
@amarpreetsidhu3134 11 ай бұрын
ਸੁਲਫਾ ਪੀਣ ਵਾਲੇ, ਬੀੜੀਆਂ ਪੀਣ ਵਾਲੇ ਨੂੰ ਇਹ ਰੱਬ ਦੱਸਦਾ। ਹੱਰ ਤੀਜੇ ਮਲੰਗ ਚੋਂ ਇਸ ਨੂੰ ਰੱਬ ਦੇ ਦਰਸ਼ਨ ਹੁੰਦੇ ਨੇ, ਦੱਸ ਗੁਰੂ ਸਾਹਿਬਾਨ ਨੂੰ ਇਹ ਰੱਬ ਦੇ ਬੋਲੇ ਦੱਸਦਾ ਜਦੋਂ ਖੁਦ ਪਰਮਾਤਮਾ ਨੇ ਸਾਡੇ ਰੱਬ ਨੇ।ਸਪੁੱਤਰ ਇਹ ਬਾਬਾ ਦੀਪ ਸਿੰਘ ਜੀ ਦਾ। ,,4(ਗੱਪਾਂ ਦਾ ਬਾਦਸ਼ਾਹ ਇਹ,100% ਸ਼ੁਧ ਸੋਨੇ ਵਰਗਾ ਗੱਪੀ ਸਆ਼਼਼਼਼਼ਲਾ ਇਹ।
@deepsidhu4343
@deepsidhu4343 2 ай бұрын
Jai ਬਾਬਾ ਨਕੋਦਰ waleya di jai howe ji
@angelgrinna9748
@angelgrinna9748 11 ай бұрын
Jai Sai Ladi Shah ji 💕🤲
@sawtantardevarif5561
@sawtantardevarif5561 10 ай бұрын
Great man Jog Raj Singh ji Kayal ho gaye Sir
@mamtabasur8388
@mamtabasur8388 9 ай бұрын
Shukar mere laddi sai ji da 🙏🏻❤️
@BituBitu-k2r
@BituBitu-k2r 11 ай бұрын
ਮੈਂ ਜ਼ਿੰਦਗੀ ਵਿੱਚ ਏਸ ਤੋਂ ਵਡਾ ਚਵਲ ਚੁਠਾ ਡਾਰਾਮੇਬਾਜ ਧਰਮ਼ ਬਦਲੂ ਖਂਚ ਅਕਟਰ ਨਹੀਂ ਵੇਖਿਆ ਜਿਨੂ ਨਾਂ ਆਪਣੀ ਉਮਰ ਦਾ ਖੇਆਲ਼ ਹੈ ਨਾਂ ਆਪਣੇ ਨਾਂਮ ਪਿਛੇ ਲੱਗੇ ਸਿਗਂ ਦਾ ਖਿਆਲ ਚਵਲ ਨੂ ਨਾਂ ਕਪੜੇ ਪਾਨ ਚਵਲ ਕਪੜੇ ਅਜ ਪਾਈ ਬੈਠਾ ਜਿਵੇ ਸੰਟਾ ਬਨੇਆ ਹੁੰਦਾ ਕ੍ਰਿਸਮਿਸ ਡੇ ਤੇ
@GurpreetSingh-fh8gj
@GurpreetSingh-fh8gj 11 ай бұрын
ਇਹ ਤੇ ਨਵਜੋਤ ਸਿੱਧੂ ਦੋਵੇ ਇੱਕੋ ਚੀਜ ਨੇ
@Manamrit7593
@Manamrit7593 11 ай бұрын
ਮੈਂ ਤਾਂ ਇਹਨੂੰ ਕਮਲ਼ੇ ਬੁੱਢੇ ਨੂੰ ਐਕਟਰ ਈ ਨੀ ਮੰਨਦਾ । ਰਤਾ ਭਰ ਤਾਂ ਅਕਲ ਨੀ ਨਾ ਇਹਨੂੰ ਆਪਣੀ ਉਮਰ ਦਾ ਲਿਹਾਜ ਨਹੀਂ ਆ
@mehtabsinghsandhu3963
@mehtabsinghsandhu3963 11 ай бұрын
​@@Manamrit7593ekk bane baba deep singh ji di gal krda hunda ,ekk bane nakali sadhan kol v janda ,jine sadh ban ke Nasha krn di adat ho nhi sadhi oh kada sadh
@jassadhesi730
@jassadhesi730 11 ай бұрын
Jai sai ji 🙏🙏🙏🙏🙏🌹💙❤
@sukhwantsingh8998
@sukhwantsingh8998 11 ай бұрын
Jai sai ji
@ravirovr.p4568
@ravirovr.p4568 11 ай бұрын
💖ਜੈ ਸਾਈ ਲਾਡੀ ਸ਼ਾਹ ਜੀ ਦੀ 💖
@talwindersingh463
@talwindersingh463 11 ай бұрын
Fukara. Gapi. 🙉
@atulshinh
@atulshinh 10 ай бұрын
ਸੰਤ ਫਕੀਰ ਜਾਂ ਰੱਬ ਦੇ ਬੰਦਿਆਂ ਬਾਰੇ ਵਿਚਾਰ ਜਾਣ ਕੇ ਬਹੁਤ ਚੰਗਾ ਲੱਗਾ 🙏🏿
@SharnjeetSingh-u2u
@SharnjeetSingh-u2u 11 ай бұрын
Lvu laddi sai g baba muraad shah g
@Harmansandhu533
@Harmansandhu533 11 ай бұрын
Jai masta di keh masta di reh masta di seh masta di hatt kurai galbaat karan gai chatt kurai 🙏
@SarbjeetSarbjeet-b8b
@SarbjeetSarbjeet-b8b 11 ай бұрын
Jai sai g 🤲🤲
@PreetKaur-mg9xs
@PreetKaur-mg9xs 11 ай бұрын
Sahi gal ji
@lovleenkaur7333
@lovleenkaur7333 11 ай бұрын
❤🎉jai❤🎉saiyan❤🎉 ji ❤🎉
@Raigroup2970
@Raigroup2970 11 ай бұрын
Jai Sai ji 🙏
@SonyJagroop-mx8wf
@SonyJagroop-mx8wf 11 ай бұрын
ਖਾਲਸਾਤਾਨ ਜਿੰਦਬਾਦ
@Nakodria1786
@Nakodria1786 8 ай бұрын
Jai sai gulam Shah ji ❤❤❤❤
@namanjasra60
@namanjasra60 11 ай бұрын
Very good jog raj ji
@kanwalveersingh
@kanwalveersingh 11 ай бұрын
ਪਹਿਲਾ ਪੀਰਾ ਨੂੰ ਗਾਲਾ ਕੱਢਦਾ ਸੀ ਤੇ ਅੱਜ ਇੱਕ ਦਮ ਹੀ ਬਦਲ ਗਿਆ।
@VijayKumar-oq5cg
@VijayKumar-oq5cg 11 ай бұрын
Jail Laddi Shah Ji Jay Baba Shyam
@dr.preetindergill5785
@dr.preetindergill5785 8 ай бұрын
JAI SAIYAN DI 🙏
@x_riddsthetic
@x_riddsthetic Ай бұрын
jai sai jii 🌸
@MithunBawa-c4d
@MithunBawa-c4d 11 ай бұрын
Jai baba ladi sai
@sukhwindersingh2162
@sukhwindersingh2162 11 ай бұрын
ਵਾਕਿਆ ਹੀ ਇਹਦੇ ਪੁੱਤ ਯਾਵਰਾਜ ਸਿੰਘ ਬੋਲਦਾ ਸੀ ਕੀ ਮੇਰੇ ਪਿਉ ਕਜਰ ਪਾਗ਼ਲ ਹੋ ਗਿਆ ਹੈ ਪਰ ਅੱਜ ਇਹਦੀਆਂ ਗਲਾਂ ਸੁਣਕੇ ਪਤਾ ਲੱਗ ਗਿਆ ਇਹਨੂੰ ਚੋਰੇ ਨੂੰ ਕੋਈ ਪੂਛਣ ਵਾਲਾ ਹੋਵੇ ਕੀ ਚੋਰੇਆ ਤੂੰ ਕਦੇ ਤੇ ਕਿਹਦਾ ਮੈ ਬਾਬੇ ਦੀਪ ਸਿੰਘ ਜੀ ਦਾ ਪੁੱਤ ਹਾਂ ਤੂੰ ਹੈ ਕਿਹੜੇ ਘੜੇ ਦਾ ਢੱਕਣ
@Khalsag.13_
@Khalsag.13_ 11 ай бұрын
Bhai Saab jad insan dukh ch Hove ohnu kuch na dikhda Hove ohnu koi kuch be kahe oh odar nu tur penda ki Mera dukh toot Jaye rab kre mada time kise nu na dekhna paye ki dar dar bhatkna paye
@mintusingh8940
@mintusingh8940 11 ай бұрын
Ik vari te kehda si othe jhanjra pa ke nachde cham cham karke ..othe note digde aa..hun ki hoya tenu
@VarthVR
@VarthVR 11 ай бұрын
Paji yougraj good person
@BalwinderSingh-rm9nq
@BalwinderSingh-rm9nq 11 ай бұрын
Aa gya apne asli roop vich
@meharsai786
@meharsai786 11 ай бұрын
Sai Sahab Meri Sarkar Sachi Sarkar
@kashmirsingh1079
@kashmirsingh1079 5 ай бұрын
ROGTE KHADE HO GAYE SIR SUN KE PARNAM JI AAP NU
@86navisandhu
@86navisandhu 11 ай бұрын
❤ you Sir
@shambhubawa6018
@shambhubawa6018 11 ай бұрын
Yograj sir 🙏 HAR HAR MAHADEV🔱 JI🙏 sai ji ki jai ho ji 🙏 jai shree🚩 ram ji 🙏 jai mata di ji 🙏 🕉🕉🕉 🔱🔱🔱 🙏🙏🙏
@sorabsorab5356
@sorabsorab5356 11 ай бұрын
ਫ਼ਕਰਾਂ ਦੀ ਕੁੱਲੀ ਵਿਚ ਰਬ ਵਸਦਾ
@girjesh0
@girjesh0 11 ай бұрын
YOGRAJ JI 🙏🏻🙏🏻.
@rajindersharma5533
@rajindersharma5533 11 ай бұрын
Jai saiya di
@786gabru
@786gabru 11 ай бұрын
Jai baba Murad shah wali ji
@Đãľjęêt-p4c
@Đãľjęêt-p4c 11 ай бұрын
Sacha banda
@jasmeetpreetlakhdeep1675
@jasmeetpreetlakhdeep1675 11 ай бұрын
jai sai g❤❤❤❤
@ranjeetsingh3547
@ranjeetsingh3547 11 ай бұрын
ਇਸਦਾ ਸਟੈਂਡ ਹੈ ਕੋਈ ਤੇ ਨਹੀਂ ਕਦੀ ਕਹਿੰਦਾ ਮੈ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਹਾਂ ਜਿਹੜੇ ਬਾਬਾ ਦੀਪ ਸਿੰਘ ਜੀ ਪੁੱਤਰ ਹਨ ਉਹ ਕਦੀ ਨਸ਼ੇੜੀਆ ਦੇ ਡੇਰਿਆਂ ਤੇ ਜਾ ਕੇ ਜੁੱਤੀਆਂ ਨਹੀਂ ਚੱਟਦੇ
@tarsemlal9356
@tarsemlal9356 11 ай бұрын
Kise da dil karda jao ya na jao me kde nhi gya but kise nu galt bolna theek nhi lekin galti de sja bhugtni pendi hai 100 percent sach
@angelgrinna9748
@angelgrinna9748 11 ай бұрын
Sahi keha ji tusi Jai Sai Ladi Shah ji 💕🤲
@rupindersandhudsv9283
@rupindersandhudsv9283 11 ай бұрын
ਸਾਧੁ ਸੰਤ ਦਾ ਸਤਿਕਾਰ ਕਰੋ ਮੰਨਦੇ ਆ ਪਰ ਇਹ ਯੋਗਰਾਜ ਬੇਕਾਰ ਬੰਦਾ ਇਹ ਕਹਿੰਦਾ ਕੇ ਮੈਨੂੰ ਧੰਨ ਬਾਬਾ ਦੀਪ ਸਿੰਘ ਜੀ ਦਾ ਸੇਵਕ ਹਾ ਪਹਿਲਾ ਤਾਂ ਇਹ 60 ਸਾਲ ਘੋਨਾਂ ਮੋਨਾ ਰਿਹਾ ਹੁਣ ਦਾੜੀ ਰੱਖ ਕੇ ਟੋਪੀ ਪਾ ਕੇ ਬੈਠਾ ਗੁਰੂ ਸਾਬ ਦਾ ਹੁਕਮ ਆ ਜੋ ਸਿੱਖ ਹੋ ਕੇ ਟੋਪੀ ਪਾਉ ਕੋੜ ਹੋ ਕੇ ਮਰੇ ਇਹ ਗ਼ਲਤੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸੇਵਕ ਨੀ ਕਰ ਸਕਦਾ ਇਹ ਡਰਾਮੇ ਕਰਦਾ ਪੱਤਰਕਾਰ ਵੀ ਪਾਤਾ ਨੀ ਕਿਉਂ ਇਹਨਾਂ ਦੀਆਂ ਇੰਟਰਵਿਊ ਕਰਨ ਤੁਰ ਪੈਂਦੇ ਐ
@amitjaichand5043
@amitjaichand5043 11 ай бұрын
Eh gall kalli yograj te nhi sago sabh te lagu hundi hai, chahe oh koi v sikh hove.. baki 22 ji chahe jine marji bhekh vatalo aakhir nu ta gall japp tap di hai, jisne kita oh tar gya.. baki ta sabh jhakhna hai mari chlo baithe.. ajkl lok bahari taur jo dekhde ohi sach mande🙏 jai ram ji ki
@1rab519
@1rab519 11 ай бұрын
Wah-kmaaal krti Jograj saab
@kamaldeep262
@kamaldeep262 10 ай бұрын
ਉਡਦਾ ਤੀਰ🎉
@deepsidhu4343
@deepsidhu4343 3 ай бұрын
ਢੱਡਰੀਆਂ ਵਾਲੇ ਨੇ ਬੜਾ ਮਾੜਾ ਕਿਹਾ ਪ੍ਰ ਰੱਬ ਤੋਂ ਨੀ ਲੱਗਦਾ ਡਰਦਾ 😢😢
@KuljinderSingh-h5j
@KuljinderSingh-h5j 5 ай бұрын
Sat hai ustad ji Sacha darbar baba Murad shah ji Badey badeya da hankar ethey aa ke tutda wekhya ❤🙏
@PardeepThakur-c5f
@PardeepThakur-c5f 9 ай бұрын
Jai peera di jai Masta di
@preetsingh76890
@preetsingh76890 11 ай бұрын
ਜੈ ਬਾਬਾ ਮੁਰਾਦ ਸ਼ਾਹ ਸਰਕਾਰ ਜੀ ਜੈ ਸਾਈਂ ਲਾਡੀ ਸ਼ਾਹ ਸਰਕਾਰ ਜੀ ਜੈ ਸਾਈਂ ਆਲਮ ਸ਼ਾਹ ਸਰਕਾਰ ਜੀ
@guriqbalsingh8026
@guriqbalsingh8026 11 ай бұрын
Meriii ik request aaa yograj sir nu please comments jrur read kreo❤ ❤😢😢😢😢😢😢
@shambhubawa6018
@shambhubawa6018 11 ай бұрын
waheguru ji🙏
@vijaymehta2765
@vijaymehta2765 5 ай бұрын
Har 🌹 har 🌹 mahadev 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🌹❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏❤️🙏❤️🙏❤️🙏
@ajaybhagat9498
@ajaybhagat9498 11 ай бұрын
Jai laddi sai maharaj ki jai ho
@jogindersingh-mn1tz
@jogindersingh-mn1tz 11 ай бұрын
ਯੋਗਰਾਜ, ਸਾਰੇ ਕੁਮੈਂਟ ਪੜ ਤੇ ਮੇਰੇ ਵੱਲੋਂ ਤੈਨੂੰ ਕਰੋੜ ਕਰੋੜ ਲਾਹਨਤਾਂ ਚਵਲਾ,ਤੇ ਚੈਨਲ ਵਾਲੇ ਵੀਰਾ,ਤੂੰ ਤਾਂ ਅਕਲਮੰਦ ਐਂ ਇਹੋ ਖੱਚ ਰਹਿ ਗਈ ਸੀ ਇੰਟਰਵਿਊ ਕਰਨ ਲਈ।
@chinuaujla7467
@chinuaujla7467 11 ай бұрын
Jai Baba Murad Shah Vali Ji Jai Sai Laddi Shah Ji❤️🙏😌
@rinkukhela3407
@rinkukhela3407 11 ай бұрын
🙏jai sai Laddi Sha ji 🙏🥰😘❤
@BhagatSingh-wf7mv
@BhagatSingh-wf7mv 11 ай бұрын
ਸਤਿਕਾਰ ਸਵ ਧਰਮ ਦਾ ਪਰ ਸਿੱਖ ਕੌਮ ਨੇ ਸਿਰਫ ਸਿੱਖੀ ਸਿਧਾਂਤ ਤੇ ਪਹਿਰਾ ਦੇਣਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਕਿਸੇ ਵੀ ਪਾਖੰਡੀ ਨਸ਼ੇੜੀ ਗੁੰਮਰਾਹ ਕਰਨ ਵਾਲੇ ਬੇ ਸ਼ੱਕ ਉਹ ਸਿੱਖ ਧਰਮ ਵਿਚੋਂ ਸਿੱਖ ਬਣਕੇ ਸਿੱਖ ਦਿੱਖ ਹੋ ਸਕਦੇ ਹਨ
@jassi-k7o
@jassi-k7o 11 ай бұрын
Jai sai ji di 💞❤
@RamLal-oc4mx
@RamLal-oc4mx 11 ай бұрын
💯💯💯💯💯💯🙏🙏🙏🙏🙏🙏
@Pendutravel
@Pendutravel 11 ай бұрын
ਯੋਗਰਾਜ ਸਾਈਂ, ਸਪੁੱਤਰ ਸ੍ਰੀ ਲਾਡੀ ਸਾਈਂ ਜੀ ਦੀ ਫਤਹਿ ਸਾਰੇ ਕਬੂਲ ਹੈ, ਕਬੂਲ ਹੈ, ਕਬੂਲ ਹੈ ਕਰੀਓ 😂😂😂😂
@HarpinderSinghHarpinder-q1n
@HarpinderSinghHarpinder-q1n 11 ай бұрын
Good ਯੋਗਰਾਜ ਸਾਬ
@GurdevSingh-wt8wx
@GurdevSingh-wt8wx 11 ай бұрын
ਬਾਈ ਜੀ ਕਿਸੇ ਬੰਦੇ ਦੀ ਇੰਟਰਵਿਊ ਲਿਆ ਕਰੋ ਕਿਉਂ ਆਪਣਾ ਚੈਨਲ ਬੰਦ ਕਰਵਾਉਣਾ ਇਸਦਾ ਦੀਨ ਧਰਮ ਕੋਈ ਸਮਝ ਨਹੀ ਆਉਦਾਂ ਇਸਨੂੰ ਬਾਬਾ ਦੀਪ ਸਿੰਘ ਜੀ ਅਤੇ ਸੂਟੇ ਵਾਲੇ ਚ ਕੋਈ ਫਰਕ ਹੀ ਨਜਰ ਆਉਦਾ ਡਰਾਮੇਬਾਜ ਨੂੰ
@JottRajputt
@JottRajputt 11 ай бұрын
Shi keha
@hbambrah3814
@hbambrah3814 11 ай бұрын
ਸਹੀ ਗੱਲ ਐ ਵੀਰਿਆ ❤❤❤❤❤❤😂
@KuldeepSingh-l9h6g
@KuldeepSingh-l9h6g 11 ай бұрын
Sahi kaha
@GURPARTAP_VIRK1313
@GURPARTAP_VIRK1313 11 ай бұрын
Sahi gal a bai
@jaskaransingh-di8zl
@jaskaransingh-di8zl 11 ай бұрын
😢😮
@kamaljeetsidhu3060
@kamaljeetsidhu3060 11 ай бұрын
ਸੱਭ ਤੋ ਫੁੱਕਰਾ ਬੰਦਾ ਹੈ ਇਹ ਯੋਗਰਾਜ ਆਪਣਾ ਘਰ ਤਾ ਸਾਂਭ ਨਹੀ ਸਕਿਆ।
@manpreetsingh4393
@manpreetsingh4393 11 ай бұрын
Dhan dhan baba deep singh ji
@dhillon11
@dhillon11 11 ай бұрын
Apne App Nu Bhai Joga Singh Da Vansh Dasda, Gappi No1
@labhsingh155
@labhsingh155 10 ай бұрын
ਚਮਤਕਾਰ ਇਕ ਗ਼ਪ ਹੈ ਜੋ ਮਾਰੀ ਜਾਦਾ (ਗੱਪ )🙏
@inderjagraon2806
@inderjagraon2806 11 ай бұрын
FAKEERI KARGYA FAKEER SAI LADI SHAH JI DA DIL AMEER ❤❤❤❤❤
@iamtripathi007
@iamtripathi007 10 ай бұрын
Aa ghusa kitho lab leya?
@JagmeetSandhu-he9iu
@JagmeetSandhu-he9iu 11 ай бұрын
Bilkul yograaj g ..jo galt bolde baba g nu. Athy bhog k jaan gy .. jai baba murad shah ji ❤
@BhupinderSingh-ht4wv
@BhupinderSingh-ht4wv 11 ай бұрын
🙏🙏🙏🙏🙏🙏
@RajKumar-c2p1g
@RajKumar-c2p1g 11 ай бұрын
Jai baba Muraad Shah Ji jai Laddi Sai Ji ❤
@Gurdeepsingh-y8j
@Gurdeepsingh-y8j 10 ай бұрын
ਸ਼ਾਈ ਜੀ ਨੂੰ ਨਾਮੀ ਬੰਦੇ ਹੀ ਕਿਓ ਨਜਰ ਔਉਦੇ ਨੇ ਕਿਸੇ ਦੁਨੀਆਂ ਵਿੱਚ ਦੁਖੀ ਬੰਦਾ ਕਿਓ ਨਹੀਂ ਨਜਰ ਆਉਂਦਾ
@kulvirsingh2075
@kulvirsingh2075 6 ай бұрын
Kise nu mara chnga nhi bollna chahida tusi theek kehaa
@KulwinderSumal
@KulwinderSumal 10 ай бұрын
Ajj kal de nojwan chitra pende a oh ta ni sai ji ne laye peen yr kise nu mada no bolo hrik da satkar krna chaida 🙏🙏
@parminderuppal7665
@parminderuppal7665 11 ай бұрын
ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿੰਨਾ ਨੂੰ ਮਿਲਣਾ ਜਾ ਨਹੀਂ ਸਾਡੀ ਮਾੜੀ ਕਿਸਮਤ😢
@RahulKumar-hr7lz
@RahulKumar-hr7lz 10 ай бұрын
❤❤❤❤
@SandeepSharma-xq8jy
@SandeepSharma-xq8jy 11 ай бұрын
Respect aa bro lankesh
@bigfanofsunnydeol1338
@bigfanofsunnydeol1338 11 ай бұрын
Baba deep singh ji aggge matha tekoo ... Kise w peer fakeer nu maara bolna nahi chahida ehwii saade guru granth sahib ji da hukum hai .. assi jholii addni apne guru granth sahib ji agge te Manda kise nu nai bolna 🙏🙏🙏🙏🙏🙏👌🙏🙏👌
@MusicTheSoundz
@MusicTheSoundz 10 ай бұрын
Eh ohi aa na Jo apne aap nu baba deep Singh ji da putter dasda se
@MalkidSing-lz9mq
@MalkidSing-lz9mq 11 ай бұрын
ਯੋਗਰਾਜ ਐਕਟਰ ਹੈ ਡਰਾਮੇ ਬਾਜ ਹੈ ਹੋਰ ਕੁੱਝ ਨਹੀ ਐਕਟਿੰਗ ਵੇਖੋ 😅😊
@talibkikalam9716
@talibkikalam9716 11 ай бұрын
No doubt
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Bhalwani Gedi with Yograj Singh | Episode 10 | Sardar's Take
1:06:04
Sardar's Take
Рет қаралды 40 М.